Moga Government Hospital | Wife ਦੇ Treatment ਲਈ ਇਸ ਸ਼ਖਸ ਨੂੰ ਲਾਉਣੇ ਪੈ ਰਹੇ ਨੇ ਧਰਨੇ | News18 Punjab|N18V

Поделиться
HTML-код
  • Опубликовано: 7 сен 2024
  • ਮੋਗਾ ਦੇ ਸਰਕਾਰੀ ਹਸਪਤਾਲ ਬਾਹਰ ਹੰਗਾਮਾ। ਪਤਨੀ ਨੂੰ ਇਲਾਜ ਲਈ ਲੈ ਕੇ ਆਇਆ ਸ਼ਖਸ ਧਰਨੇ 'ਤੇ ਬੈਠਿਆ। ਹਸਪਤਾਲ ਪ੍ਰਬੰਧਕਾਂ ਖਿਲਾਫ਼ ਕੀਤੀ ਨਾਅਰੇਬਾਜ਼ੀ। ਡਾਕਟਰਾਂ 'ਤੇ ਇਲਾਜ ਲਈ ਮਨ੍ਹਾ ਕਰਨ ਦਾ ਲਾਇਆ ਇਲਜ਼ਾਮ। ਇਲਾਜ ਕਰਨ ਦੀ ਥਾਂ ਫਰੀਦਕੋਟ ਭੇਜ ਰਹੇ ਸੀ ਡਾਕਟਰ। ਕਾਫ਼ੀ ਹੰਗਾਮੇ ਤੋਂ ਬਾਅਦ ਡਾਕਟਰਾਂ ਨੇ ਸ਼ੁਰੂ ਕੀਤਾ ਇਲਾਜ।
    #mogagovernmenthospital #MogaNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Moga
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 12

  • @Sahibpreetsingh-zl3pk
    @Sahibpreetsingh-zl3pk Год назад +3

    ਇਹ ਹਸਪਤਾਲ ਗਰੀਬਾਂ ਲਈ ਹਨ ਬੇਨਤੀ ਹੈ ਡਿਉਟੀ ਇਮਾਨਦਾਰੀ ਨਾਲ ਕਰੋ ਗਰੀਬ ਕੀ ਕਰੇ ਕਿਥੇ ਜਾਵੇ ਪਹਿਲ ਸਰਕਾਰੀ ਸਕੂਲਾਂ ਅਤੇ ਸਰਕਾਰੀ ਹਸਪਤਾਲਾਂ ਨੂੰ ਦਿੱਤੀ ਜਾਵੇ

  • @Lovenature-nt8zm
    @Lovenature-nt8zm Год назад +2

    ਗਰੀਬ,ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏

  • @sonyfoujigurdaspur
    @sonyfoujigurdaspur 11 месяцев назад +1

    ਹਸਪਤਾਲ ਦੇ ਡਾਕਟਰਾਂ ਤੇ ਸਟਾਫ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਗਰੀਬ ਪਰਿਵਾਰ ਨੂੰ ਇੰਨਸਾਫ਼ ਮਿਲਣਾ ਚਾਹੀਦਾ ਆ

  • @MSGaminG-cc4dz
    @MSGaminG-cc4dz 11 месяцев назад +1

    Bai hasanpur Mulapur de kol lai ja Manukhta di Sewa Gurpreet Singh Minttu kol Wahiguru Wahiguru Wahiguru Ji

  • @lokawaajchannlgaivy6706
    @lokawaajchannlgaivy6706 11 месяцев назад

    Oh waheguru eho lalchi lokka nu chuko hrek aam bnde nu insaf mile

  • @lokawaajchannlgaivy6706
    @lokawaajchannlgaivy6706 11 месяцев назад

    Oh waheguru kithe lekhaa denge

  • @user-nm3df3xp4m
    @user-nm3df3xp4m 3 месяца назад

    Sahi gall ankle Ji es nu unsafe milna chida😢😢😢

  • @MSGaminG-cc4dz
    @MSGaminG-cc4dz 11 месяцев назад +1

    Wekh Sarkare

  • @LIGARPUNJAB5911
    @LIGARPUNJAB5911 11 месяцев назад

    gareeb da koi nahi aj kal jive eh babe ne apni patni sabhi pie a ena kuj kar v reha avi bht vaddi gal a nhi aj kal de lok apne ma bap nu apne har ek nu ghato kad dinde ne ..ena de es pyr nu dekh ke dilo rona aa gya so pls eda de greeba di madat kiti jave pls

  • @tajrai4123
    @tajrai4123 11 месяцев назад

    C, m, sahib, sarkari, hospital, te, sakhat, karvai, kiti, jave, g,

  • @avtarambedkar3337
    @avtarambedkar3337 4 месяца назад

    😊☕🍪
    🙏 Jai Bhim ji 🌹
    🙏 Namo Buddha ji 🌹

  • @rampalsingh6115
    @rampalsingh6115 11 месяцев назад

    Pahilan oh nurse nu lai ke ao jihdi kahindi choohda tang karda ohton bhi jabab li