Hindu Temple In China ? 🇨🇳 | ਚਾਈਨਾ ਦੇ ਮੰਦਿਰ ਕਿਹੋ ਜਿਹੇ ਨੇ
HTML-код
- Опубликовано: 4 окт 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#chinavlog #chinatravel #chinavlog2024 #Punjabivlg #flopyoutuber #chinesefood #hindutemple
ਇੰਝ ਲਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਚੀਨ ਦੇ ਨਜ਼ਾਰੇ ਵੇਖ ਰਹੇ ਹੇਇਏ
Asha
Asha
Hm shi kha bhai tuc
Asa
ਪਰਗਟ ਵੀਰ ਅਪਾ ਸਾਰਿਆ ਨੂੰ ਏਨੇ ਵਧੀਆ ਵੀਡਿਓ ਘਰ ਬੈਠੇ ਰਜਾਈ ਵਿੱਚ ਚਾਹ ਪੀਂਦੇ ਹੋਏ ਦਿਖਾ ਰਿਹਾ pls ਲਾਈਕ ਤਾਂ ਕਰੋ ਦੋਸਤੋ। ਘਰੋਂ ਬਾਹਰ ਰਹਿ ਕੇ ਮੇਹਨਤ ਪੈਸਾ ਲਗਦਾ। Pls ਲਾਈਕ ਕਰੋ।
ਬਾਕੀ ਬਾਈ ਬਹੁਤ ਸੋਹਣਾ ਚੀਨ ਦੇਸ਼
ਰੱਬ ਕਰਕੇ ਇੰਡੀਆ ਨੂੰ ਵੀ ਸਰਕਾਰਾਂ ਇਨਾ ਸੋਹਣਾ ਬਣਾ ਦੇਣਾ❤❤❤👍👍
👌👍 ਵਹਿਗੁਰੂ ਜੀ ਮੇਹਰ ਕਰਨ ਸਾਡੇ ਵੀਰ ਤੇ
22 jine ਜਾਣੇ ਵੀ ਵੀਡਿਓ ਵੇਖਦੇ ਵਾਂ ਵੀਰ d like ਜਰੂਰ ਕਰਿਆ ਕਰੋ ਯਾਰ
ਬਹੁਤ ਵਧੀਆ ਬਾਈ ਜੀ ਚੀਨੀ ਲੋਕ ਬਹੁਤ ਵਧੀਆ ਤੇ ਖੁੱਲ੍ਹੇ ਵਿਚਾਰਾਂ ਵਾਲੇ ਨੇ ਮਿਹਨਤੀ ਇਮਾਨਦਾਰ ਨੇ
ਪਰਗਟ ਬਾਈ ਮੈਂ ਹਰਿਆਣੇ ਤੋਂ ਆ ਪਰ ਮੈ ਤੇਰੇ ਨਾਲ 2022 ਦਾ ਜੁੜਿਆ ਹੋਇਆ ਬੱਡੇ ਵੀਰ ਤੇਰੀ ਹਰ ਇਕ ਵੀਡੀਓ ਮੈਨੂੰ ਬਹੁਤ ਵਧੀਆ ਲਗਦੀ ਆ ਲਵ ਯੂ ਆ ਤੈਨੂੰ ਪਰਾ ਮੇਰੇ ਵੱਲੋਂ ਫੁੱਲ ਸਪੋਰਟ ❤️✍️
ਸਤਿ ਸ੍ਰੀ ਆਕਾਲ ਪ੍ਰਗਟ ਵੀਰ ਜੀ ਸਾਡਾ ਵਹਿਮ ਭਰਮ ਹੀ ਨਿਕਲ ਗਿਆ ਚਾਈਨਾ ਪ੍ਰਤੀ। ਬਹੁਤ ਖੂਬਸੂਰਤ ਤੇ ਖੁਸ਼ ਮਿਜਾਜ਼ ਲੋਕ ਨੇ। Good luck bro
ਚੀਨ ਤੇ ਪਾਕਿਸਤਾਨ ਪ੍ਰਤੀ ਸਿਰਫ ਨਫਰਤ ਸਾਡੇ ਮੀਡੀਆ ਤੇ ਗੌਰਮਿੰਟ ਨੇ ਗ਼ਲਤ ਫਲਾਈ ਹੈ, ਜਿਸ ਨੇ ਇਹ ਦੋਵੇ ਦੇਸ਼ ਦੇਖੇ ਹਨ, ਓਸ ਨੂੰ ਪਤਾ ਹੈ, ਕਿੰਨਾ ਪਿਆਰ ਨਾਲ ਹੱਸ ਕੇ ਲੋਕ ਬੋਲਦੇ ਹਨ, ਬਹੁਤ ਵਧੀਆ 22 ਜੀ
ਸਤਿ ਸ੍ਰੀ ਅਕਾਲ ਪਰਗਟ ਬਾਈ ਜੀ ! ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ। ਬਹੁਤ ਜਾਣਕਾਰੀ ਦਿੰਦੇ ਹੋ। ਧੰਨਵਾਦ ਤੁਹਾਡਾ ਜੀ ............ਹਮੇਸ਼ਾਂ ਖ਼ੁਸ਼ ਰਹੋ..ਹੱਸਦੇ ਵੱਸਦੇ ਰਹੋ।🌹
ਬਹੁਤ ਵਧੀਆ ਵਲੌਗ ਹੈ।ਚੀਨ ਚ ਧਰਮ ਬਾਰੇ ਤੁਸੀਂ ਆਪਣੇ ਵਿਚਾਰ ਦਿੱਤੇ ਹਨ। ਅਸਲ ਵਿੱਚ ਚੀਨ ਚ ਧਰਮ ਨੂੰ ਸਿਆਸਤ ਤੋਂ ਦੂਰ ਰੱਖਿਆ ਗਿਆ ਹੈ।
ਬਹੁਤ ਵਧੀਆ
ਯਾਰ easy ਬਾਹਲੀ cute ਆ । ਗੋਲ਼ ਗੋਲ਼ ਚਿਹਰਾ ਹਗਾ😅❤
Bhut sona vlog c ajj da kudian v changia ne dowe❤
Kaint gal bat puri
Full enjoy your vlog
Boht ghnt bai g ❤ u are the first one punjabi who travel countries very deeply through your own way 🎉❤
Bhut sohna vlogs aa bai china trip keep it up ❤️❤️
ਭਰਜਾਈ ਦੇ ਚੱਕਰਾਂ ਵਿਚ 😂😂😂
ਸਤਿ ਸੀ ਅਕਾਲ ਵੀਰ ਪਰਗਟ❤❤❤
Baai bahot vadiya video aa baai bahot nazara aa reha next vlog da wait kar reha
ਮੈਂ ਤਾਂ ਯਾਰਾ ਤੇਰੀਆ video ਦੇਖ ਕੇ ਘੁੰਮ ਲੈਣਾ❤
End ਗੱਲਬਾਤ 👌👌👌👌
Matching matching 😂 yellow ❤
Ghaint aa Yr Views Te Lok 😁
Dil khush ho jandha vlog dekh k
❤❤ bhut ghaint bhra sadda
Veere thodi vdo wekh ke mnu bahi china ghumn daa dil kar gyaa 😂
Main thodi vdo daa wait karda se agli vdo kado aao
ਜ਼ਬਰਦਸਤ
ਪਰਗਟ ਬਾੲੀ ਜਿੰਦਾਬਾਦ
Bahut hi sohna safar aa
ਪੜਾਵਾਂ ਵਲੋਗ ਵੱਡਾ ਬਣਾਇਆ ਕਰ🎉🎉🎉😢
Bought vadia feeling aandi aa thoda vlog dekh aaye lag da jiva aap ghum rahea hoya ❤❤❤❤❤
End gal bat baba♥️
I like China
Bhot vadia bro but electronic devices dekho jida karaka china mashura wa
Ghaint veer❤
ਸੁਆਦ ਖਾਣ ਵਾਲੀ ਚੀਜ਼ ਦਾ ਹੁੰਦਾ ਰੋੜ ਨੂੰ ਤੂਸੀਂ ਕਹਿ ਸਕਦੇ ਹੋ ਵਾਧਿਆਂ ਲੱਗ ਰਿਹਾ ਜਾਂ ਬਹੁਤ ਸੋਹਣਾ ਲੱਗੇ ਰਿਹਾ ਹੈ
Kya baat h pargat bai sanu inj lagda ki asi vi tare nal hi ghumnde pye ha
Bai yar teri taa ghaint gal baat ah hun tak kise indian you tuber di china ch female friend ne dekhi ithey Bai Tu sariaan nu cut ta you are number one Bai swad ah gya tu asli jatt ah
Ghaint galbat bai g ❤❤
Bahut sunder hai ji
Aap ji da bahut dhanwad
O Prava 😮
Ghaint vlong bro👌👌
Bohat hi vadiya vlog
Nice video veerji 👌❤️🔥🙏
Siraa vlog hunda aa bai thoda ❤❤❤❤❤
Bhahut vadiya brother
Bai china di farming da vlog v bnao
Kaint vlog bruh
Nice... Carry on...
Bohat vadia bro😍
ਪਿਛਲੇ ਬਲੋਗ ਵਿਚ ਵੀਰੇ ਕਹਿਆ ਸੀ ਕਿ ਅਨੋਲਾ ਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ
Full kaint ha bhai ji
Brave boy ❤ God bless you
Very nice bro keep it up 👍❤❤❤❤❤❤❤❤❤❤❤❤❤❤❤
Sirra Bai
Vr ji mera nm v pargat hai tusi buhat vadia kam kar rahe ho
China de shehran vich kewal uchia buildings hi hai.
Bro come to Singapore will take care of you my brother
ਪਰਗਟ ਖੰਡ ਸਿਰਆਆ
ਸਤਿ ਸ਼੍ਰੀ ਅਕਾਲ ੨੨ ਜੀ ਬੁਹਤ ਵਧੀਆ ਬਲੌਗ
Vlog camra nal banaode aa bro
Bai ji very nice 👍
Carry on bro
Good job brother
Very Good
verry nice
Nice bro 👍👍👍👍👍👍
Sire vlog bro ❤
Better video than jaanmahal 😂
Sat shiri akal bai ji 🙏
Parkat❤
Kenya ch vere ek park a masai Mara othe jana tuci !!
Yr pawar bank la ke aja Otho jada tur te nhi se
ghaint y ❤❤💥💥
Bai jehde bnde mile ne 2 tainu eh plan c ke ui milge
Last vlog dekh
China bahot advance te clean yaa India de muqablay
Att g
Nice 👌👌
Friend kitho milgi y tanu eh dse hi ni
Kulwinder da ki reason mudn da
Jai shree Ram
What?
Eda hee hasda khedada kumda firda reh bai
ਪਰਗਟ mean appear ਸਾਹਮਣੇ ਆਉਣਾ
Awesome 😎
Take care always ❤
Very good bro
ਪ੍ਰਗਟ ਬਾੲਈ ਸਿਰਾ ਕਿਰਾਏ ਜਾਣਾ
Mai te meri mata tuhady chaina tour dekhdy hundy a mere mata kehdy Munda bolda boht sohna a 😂
Very nice 👍👍👍👍❤
❤🔥
Nice
❤❤❤nice
Parat à ladies kittho Lab laeiyan
Barish wali mee wali jacket kam aa gai
Love you veer ❤❤
Good job ❤
❤❤❤
ਪ੍ਰਗਟ ਇਹ ਆਪਣਾ ਕਿੰਨਵਾਂ ਦੇਸ਼ ਹੈ?
21
Nice bro