Bro video wekh maza aagya, Mai vande Bharat trainch wekh riha ha, te saamne ikk uncle wi Chinese series laake baidhe ne mjaa aagya🎉🎉❤❤, mere hisaab naal pargat veer tusi hi ikk Punjabi vlogger ho jis nu knowledge hai, Chinese series wekh ke mjaa aagya, Mai baaki wi wekhtia saaria
Boht ghnt video bai 🎉 vese oda gl a ik china country vdia hai te culture v best ah etho da te technology ch ta mkabla e ni koi ehna de ta duplicate v hit hunde ne 😅❤
Love you veer ma bhout purana subscribe aa tuda sariya video dakhi paji tariya india wali sari series dakhi aa veer ek gaal puch ne aa agar reply karo ga ta daso ga fer veer
ਸ਼ੇਅਰ ਕਰਦੀਉ ਸੱਜਣੋ ਚਾਈਨਾ🇨🇳ਦੀ ਰਾਜਧਾਨੀ ਕਿਵੇ ਲੱਗੀ ?
Vrr tari vlog ma roti khada khada dhakda hai, Vadia lagda a vrr 😂❤
❤❤❤❤❤❤❤❤❤❤
Att a bai
Good sade alya
Tuhade vlog roj dekhda mein veer
ਬੀਜਿੰਗ ਸ਼ਹਿਰ ਵੀ ਬਹੁਤ ਆਧੁਨਿਕ ਸਹੂਲਤਾਂ ਵਾਲਾ ਤੇ ਸੋਹਣਾ ਹੈ।
ਇੰਡੀਆ ਜਾਂ ਪੰਜਾਬ ਕੋਈ ਤਰਕ, ਦਲੀਲ ਨਾਲ ਗੱਲ ਕਰੇ ਤਾਂ ਉਸ ਨੂੰ ਕਾਮਰੇਡ ਕਹਿ ਕੇ ਬੁਰਾ ਭਲਾ ਕਿਹਾ ਜਾਂਦਾ ਹੈ। ਕੋਈ ਅੰਧਵਿਸ਼ਵਾਸ, ਪਖੰਡ ਤੇ ਸਵਾਲ ਚੁੱਕੇ ਤਾਂ ਉਸ ਨੂੰ ਕਾਮਰੇਡ ਕਹਿ ਕੇ ਗਾਹਲਾਂ ਤੱਕ ਕੱਢ ਦਿੰਦੇ ਹਨ। ਕਾਮਰੇਡ ਦਾ ਮਤਲਬ ਸਾਥੀ, ਕੁਲੀਗ ਆਦਿ। ਤੁਹਾਡੇ ਮੁਤਾਬਿਕ ਚੀਨ ਚ 80% ਦੇ ਕਰੀਬ ਲੋਕ ਕਿਸੇ ਵੀ ਧਰਮ ਨਾਲ ਨਹੀਂ ਜੁੜੇ ਹੋਏ ਪਰ ਫਿਰ ਵੀ ਓਥੇ ਲੋਕ ਅਨੁਸ਼ਾਸਨ ਨੂੰ ਮੰਨਣ ਵਾਲੇ ਹਨ ਅਤੇ ਬਹੁਤ ਤਰੱਕੀ ਕੀਤੀ ਹੈ। 👍
ਪਰਗਟ ਬਾਈ ਤੇਰੀ ਜੈਕਿਟ ਦਾ ਰੰਗ ਵੀ ਵੱਖਰਾ ਹੋਰ ਚਾਈਨਾ ਦੇ ਲੋਕਾਂ ਦੀਆਂ ਜੈਕਿਟਾ ਕਾਲੀਆ ਭੂਰੀਆ ਨੀਲੀਆਂ ਬੱਸ ਤੂੰ ਹੀ ਚਮਕਦਾ ਫਿਰਦਾ ਜੈਕਿਟ ਕਰਕੇ 🎉🎉🎉
Chapri colour
Bro video wekh maza aagya, Mai vande Bharat trainch wekh riha ha, te saamne ikk uncle wi Chinese series laake baidhe ne mjaa aagya🎉🎉❤❤, mere hisaab naal pargat veer tusi hi ikk Punjabi vlogger ho jis nu knowledge hai, Chinese series wekh ke mjaa aagya, Mai baaki wi wekhtia saaria
ਵੀਰੇ ਤੇਰੇ ਨਾਲ ਨਾਲ ਅਸੀਂ ਵੀ ਚਾਈਨਾ ਘੁਮ ਰਹੇ ਹਾਂ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਧੰਨਵਾਦ ਪ੍ਰਗਟ ਭਰਾ ਚਾਇਨਾ ਦੀਆਂ ਏਨੀਆਂ ਸੋਹਣੀਆਂ ਥਾਂਵਾਂ ਦਿਖਾਉਣ ਲਈ।❤❤❤❤❤❤❤❤❤❤❤❤❤❤
ਵੀਰ ਜੀ ਸਤਿ ਸ੍ਰੀ ਆਕਾਲ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਰੱਖੇ।
ਸਤਿ ਸੀ ਅਕਾਲ ਵੀਰ ਬਹੁਤ ਸੋਹਣੀ ਜਾਣਕਾਰੀ ਜੀ❤❤❤❤❤❤❤❤❤❤❤❤❤
❤ ਪ੍ਰਗਟ ਵੀਰ ਜੀ ਜਦੋਂ ਚੈਨਾ ਵਾਲਿਆਂ ਲੋਕਾਂ ਨੂੰ ਪੰਜਾਬੀ ਚ ਗੱਲ ਕਰਕੇ ਕੁੱਝ ਵੀ ਪੁੱਛ ਤਾਂ ਬਹੁਤ ਬਹੁਤ ਖੂਬਸੂਰਤ ਅੰਦਾਜ਼ ਲਗਦਾ। ਦਿਲ ਖੁਸ਼ ਹੋ ਜਾਦਾ ਪੰਜਾਬੀ ਸਵਾਲ ਪੁੱਛ ਕੇ ਜਦੋਂ ਚੀਨੀ ਨੂੰ ਤੁਹਾਡੀ ਸਮਝ ਨਹੀਂ ਆਉਂਦੀ ਤਾਂ ਫਿਰ ਨਿਹਾਊ ਕਹਿ ਦਿੰਨੇਊ । ❤
China is so beautiful #wonderful # ❤❤
ਬਹੁਤ ਘੈਂਟ ਗੱਲ-ਬਾਤ ਆ ਬਾਈ ਚਾਇਨਾ ਦੀ ❤👌
As a Pakistani I fully support love respect and support China and its beautiful people from Pakistan 🙂
Lovely video. Very enjoyable. Please make more.
ਬਹੁਤ ਸੋਹਣਾ ਬਾਈ ਜੀ 👍🥰🥰❤❤❤
ਪਰਗਟ ਵੀਰ 2 ਕੱਪ ਗਰਮ ਪਾਣੀ ਵਿਚ 100 ml ਰਮ ਮਿਲਾਕੇ ਸ਼ਹਿਦ ਪਾਕੇ ਪੀ ਜਾ,ਤੇ ਮੂੰਹ ਲਪੇਟ ਕੇ ਪੇਜਾ, ਸਭ ਠੀਕ ਜੌ ਜੁ ਖੰਗ ਲਭਨੀ ਨੀ ਸਵੇਰੇ।।।।👍
ਪਰਗਟ ਬਾੲੀ ਜਿੰਦਾਬਾਦ
Pargat bhai zindabad ❤
🎉🎉🎉 love you darling khich k rkh meter ❤❤❤❤❤❤❤❤❤❤❤❤
Boht ghnt video bai 🎉 vese oda gl a ik china country vdia hai te culture v best ah etho da te technology ch ta mkabla e ni koi ehna de ta duplicate v hit hunde ne 😅❤
ਸਤਿ ਸੀ੍ ਅਕਾਲ ਵੀਰ ਜੀ
Kant veer dil khush ho gya pargat veer love you aw veer tuhnu 😘😘
Zi jin cheng (castle in Beijing) is beautiful, I prefer to visit it.
Bai bahot vadia explore kar reha lagya reh teri mehnat da mull bahot jaldi pauga baz you are doing the great job
Bahut Sohna China 🇨🇳
Positive vibes aa bai ❤❤
Love you veer ma bhout purana subscribe aa tuda sariya video dakhi paji tariya india wali sari series dakhi aa veer ek gaal puch ne aa agar reply karo ga ta daso ga fer veer
ਬਹੁਤ ਖੂਬਸੂਰਤ ਵਲੌਗ
Sirraaaa video veere swaad aa jnda ❤
Nice..... God bless you veer...
Good 👍
Nice video bro. Good luck❤❤❤
Bahot vdia veer ... Love from England
Sira 22
Very nice 👌👌👌👍👍😍
Nice vlog phaji apa ha phaji phagwara tu vlog vich neme ho yr
Gbu bro always ❤👍
Bahut khoobsoorat 👍 ♥️ ❤️ 💖
22 japan da tour kdo lona..
Sat shiri akal bai ji 🙏
india ve china to vdiya ban sakda agar china da system india ch laggu ho jaye
China ch rules and regulations strict ne india ch rules bnn te hi dharne lg jande aa. Ethe kuch nhi ho skda dharne waleya ne dobta desh😂
@@sumitgoyal11 40% anpadh hai India rules etha ve sab ne but corruption bhut hai
God blessed you keep it up ❤
the great Wall te kdo jna
Veer punjabi vlogger no1❤❤
Bhut mja aa gya china dekh k
Kaint
Very beautiful ❤ country
Shanghai vi vekha di bai ❤
Kida bro
Bhut vadeya vlog banane ho bro❤
Cʜɪɴᴀ ᴄʜ 75% ʟᴏᴋ Aᴛʜᴇɪsᴛ ɴᴇ Iɴᴅɪᴀ ᴄʜ 75% Aɴᴅʜʙʜᴀɢᴀᴛ 😅
BILKUL SAHI 101 %
@@malkitsingh-vs9zn 👏
Very Good
God bless you all jio or jeene do love you all ❤❤❤
ਅਤਿ ਸੁੰਦਰ ਭਰਾ
Patiala watching with family
❤ good 👍 job y ❤. ........
Mara pind a to v Bahut bda hai yr 😂
Sare nalo pehla Mai dikhda ustad vlog ❤😅
koi na fir teri pesn lva dine aw😂😂😂
ਵਾਹਿਗੁਰੂ ਮੇਹਰ ਕਰੇ ਪਾਜੀ ❤❤❤❤
Thankyou bai ji❤
Bhut vdiya
Nice vere
Nice video ❤❤❤❤
Beautiful city
Ok ji good day thanks
ssa bai g and god bless you
Love you veer ❤❤
ਚੀਨ ਦੀ ਐਨੀ ਸਿਫਤ ਕਰੀ ਜਾਨਾ ਐਵਾਰਡ ਮਿਲਣਾ ਚਾਹੀਦਾ mr flop
ਘੈਂਟ
Satshri akal ji
Nice vilog veer
God bless you beta ji
God bless you brother
Your china tour is awesome ❤❤❤it
ਚੱਲਦੇ ਪਾਣੀ ਕਦੇ ਜੰਮਦੇ ਨੀ...
Siraaaa👍
You should also tell about tianmen square massacre 1989 . How many civilians where killed by Chinese govt . The harsh reality of china.
Good ji
Bai shayri v likh lya kr ghnt likhda tu vese chahe mhine ch ik do likh lia boht ghnt hundia ne ❤
Good 👍 I am from Ahmedabad
Nice video
Vitamin c shuru kar deo Pargat Singh
🎉🎉🎉🎉
Good good ❤❤😊👍👍👍👍
ਚੀਨ ਆਲੀ ਕੰਧ ਕਦੋਂ ਦਿਖਾਏਂਗਾ ਪਰਗਟ ਬਾਈ
Kal
nice vibe
baii din naal raaat nu campear krya v ni ja skda😂😂😂😂
Nice vlog
🎉🎉🎉🎉🎉🎉
Nice bro 😎
Great
Excellent
Very nice g
Thanks for vdo
ਸ਼ਬਾਰਾ ਏਹ😂😂😂
Gr8
Nyc😊
❤
😮😊😊
🔥🔥
Nice