Sat Shiri Akaal ji. Tusi bahut Vadhia gallan krde ho. You are so sweet. Lohe da koi v Barton laina hove ta sarb loh keh k lavo g. Oh hi pure loha hunda hai. Chardi kla ch raho tusi. Chandigarh.
Sat shri akal didi ji bibi ji nu v Sat Shri Akal tuhade tan sare suit boht sohne hunde ne blak suit v boht sohna lagg reha. Hor dasso Aadesh putt da ki hal aa ohda kamkar kise chal reha .oh PR ho geya k nhi .Baljit Kaur Patiala
Didi mere hubby jo suit te dupattae banwa ke de gye ne Mai v smbaal ke rakhe ne har ek cheez hubby di par menu suit tight ho gye ne kyuki dipression di dwayi NAAL vate wad gya a hun jdo v Mera dil karda m Nikal ke dekh lendi aa 😢😢
❤❤❤❤❤❤❤❤ ਸੂਟ ਬੋਹਤ ਹੀ ਸੋਹਣਾ ਹੈ
Dii je jida white Ho ge hair ohde Te v asar hoe ga
Di sweter da di Jain bahut sohna a vi daso ji 🌺🌺🌺🎉🎉
Nice.didi🎉🎉
ਸੂਟ ਬਹੁਤ ਸੋਹਣਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਤੰਦਰੁਸਤੀ ਬਖਸ਼ੇ
ਦੀ ਤੇਲ ਲੋਣ ਦਾ ਤਰੀਕਾ ਦਸ ਦੳ ਦੀ ਕਿਵੇ ਲੋਣਾ
Di tuhadi sweater di photo send kario ji please 🙏
Bhut sohna suit a ji
ਬੁਹਤ ਬੁਹਤ ਧੰਨਵਾਦ ਭੈਣ ਜੀ ❤❤
Sat Sri akal jaskarn bhan ji bhut vidia lagia black suit very nice kush rho hasda wasda rho baljinder kaur Canada ❤
Very nice ji
Very.nice.didi.ji🎉🎉🎉🎉
Thank you so much bhenji khush raho ji
Sat sri akal jii god blessed you jii good job jii🎉🎉
ਬਹੁਤ ਬਹੁਤ ਧੰਨਵਾਦ ਭੈਣ ਜੀ
Thoda black suit so beautiful mera bi febrat colour a black di ❤❤kamal patiala
Waheguru ji mehar kro ji🙏🌹👌
Sat Shiri Akaal ji. Tusi bahut Vadhia gallan krde ho. You are so sweet. Lohe da koi v Barton laina hove ta sarb loh keh k lavo g. Oh hi pure loha hunda hai. Chardi kla ch raho tusi. Chandigarh.
Mam hair fall te video bnao pls
God bless you sister g
ਬਹੁਤ ਸੋਹਣਾ ਸੂਟ ਆ ਦੀਦੀ ❤❤❤
Ssa bheanji mera oil nal nhi hunda kala
Very nice ❤❤❤❤❤
Dye kite hoye hair v black ho jande ne plz reply me
Beautiful ❤
ਦੀਦੀ ਜੀ ਸੂਟ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ ❤❤
Didi how much time to make
ਸੂਟ ਬਹੁਤ ਸੋਹਣਾ ਲੱਗਦਾ ਸੀ
Very nice dear 👌👌
Beautiful 😍 🤩 👌 😘 ❤❤
Di kina time la k rekhna oil
Thank you ji
Very nice vlog jii🎉🎉
ਤੇਲ ਨਾਲੋਂ ਜ਼ਿਆਦਾ ਤੁਹਾਡੇ ਸੂਟ ਤੇ ਸਵੈਟਰ ਦੀਆਂ ਸਿਫਤਾਂ ਹੋ ਰਹੀਆਂ ਨੇ ❤❤
ਮੈਂ ਜ਼ਰੂਰ ਬਨਾਵਾਂ ਗੀ ਤੇਲ
ਵਰਤ ਕੇ ਵੀ ਦੱਸਾਂਗੀ 😊ਖੁੱਸ਼ ਰਹੋ ਹਮੇਸ਼ਾ ਭੈਣ ਜੀ 🙏🏻
Shuit shuit kri jande Jo di oil bna rhe a us bare v deklo
Didi kina time lake rkhna a ji
ਦੀਦੀ ਤੁਸੀਂ ਗੁਡਹਲ ਦੇ ਪੱਤੇ ਤੇ ਕੜੀ ਪੱਤੇ ਵੀ ਪਾਇਆ ਕਰੋ
Very nice 🎉🎉
Looking beautiful dee
Haji didi ਇਹ ਲੋਹੇ ਜੀ ਬਾਟੀ ਮੇਰੇ ਕੋਲ ਵੀ ਹੈ ਮੈ ਵੀ ਵਰਤਦੀ ਹਾਂ
Md ji wait gain bare dso
Sat shri akal didi ji bibi ji nu v Sat Shri Akal tuhade tan sare suit boht sohne hunde ne blak suit v boht sohna lagg reha. Hor dasso Aadesh putt da ki hal aa ohda kamkar kise chal reha .oh PR ho geya k nhi .Baljit Kaur Patiala
ਬਹੁਤ ਸੋਹਣਾ ਸੂਟ ਹੈ ਦੀਦੀ
ਬਹੁਤ ਸੋਹਣਾ ਸੂਟ ਦੀਦੀ ਏਦਾਂ ਹੀ ਖੁਸ਼ ਰਿਹਾ ਕਰੋ❤❤
Nice look🎉
Mendi hatahn wali hi luni aa
Very Nice video a g❤❤❤
Didi mere hubby jo suit te dupattae banwa ke de gye ne Mai v smbaal ke rakhe ne har ek cheez hubby di par menu suit tight ho gye ne kyuki dipression di dwayi NAAL vate wad gya a hun jdo v Mera dil karda m Nikal ke dekh lendi aa 😢😢
ਤਾਹਾਡੇ ਸਵੈਟਰ ਦਾ ਡਿਜ਼ਾਈਨ ਬਹੁਤ ਸੋਹਣਾ ਇਸ ਦੀ ਪੂਰੀ ਫੋਟੋ ਦਿਖਾ ਦਿਓ
ਬੁਹਤ ਸੋਹਣਾ ਸੂਟ ਭੈਣ ਜੀ ਤੁਸੀਂ ਬੁਹਤ shone ਲੱਗ ਰਹੇ ਜੇ ❤❤❤❤❤
🙏🙏🙏🙏🙏🙏
Very Nice bhaine
Sat Sri akal didi ji amandeep kaur khara
Tusi kaler cloth wale dedi de sister ho ji ???
❤❤❤❤❤
ਸੂਟ ਬੁਹਤ ਸੋਹਣਾ ਲੱਗਦਾ ਭੈਣੇ ਤੁਸੀਂ ਬਹੁਤ ਸੋਹਣੇ ਲੱਗਦੇ ਐ ਇਸ ਤਰਾਂ ਹੀ ਖੁਸ਼ ਰਹਿਣਾ ❤❤
Didi mere hair black hoge ji
Kina k time lagna ji
ਸਤਿ ਸ੍ਰੀ ਆਕਾਲ ਭੈਣ ਜੀ ਸੂਟ ਬਹੁਤ ਹੀ ਸੋਹਣਾ ਹੈ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ
Hair wash ton baad lgana hai ya pehle
Baad vich lagana a ji 🙏
Very nice
❤❤
Mehdi skip v kr sakde a
So beautiful suits❤
ਦੀਦੀ ਜੀ ਤੁਸੀਂ ਬਹੁਤ ਵਧੀਆ ਲੱਗਦੇ ਹੋ ਖੁਸ਼ ਰਿਹਾ ਕਰੋ ਦੀਦੀ ਜੀ ਜਿਹੜਾ ਸੂਟ ਤੁਸੀ ਬਾਜੂ ਵਰਕ ਵਾਲਾ ਪਹਿਲੀਆਂ ਦੋ ਤਿੰਨ ਵੀਡੀਉ ਵਿੱਚ ਪਾਇਆ ਸੀ ਉਸ ਦੀ ਪੂਰੀ ਪਿਕ ਦਿਖਾ ਦਿਓ ਪਲੀਜ ਕਿੰਨੇ ਵਿੱਚ ਰੈਡੀ ਹੋਇਆ ਸੀ
ਸੂਟ ਬਹੁਤ ਸੋਹਣਾ ਤੁਸੀਂ ਇਸੀ ਤਰ੍ਹਾਂ ਖੁਸ ਰਿਹਾ ਕਰੋ ਭੈਣ ਜਸਪਾਲ ਕੌਰ ਮੇਰਾ ਮਨ ਹੇ ਮੇ ਕਦੇ ਤੁਹਾਨੂੰ ਮਿਲੁ ਗੀ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰੂ ਗੀ ਭੈਣ ਜੀ ਤੁਹਾਡੀ ਬੇਟਾ ਜੀ ਬੀਬੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਸੂਟ ਬਹੁਤ ਸੋਹਣਾ ਦੀਦੀ❤❤
Half hour full hour
Dupatta mile u ase tra da di
ਸਤਿ ਸ਼੍ਰੀ ਅਕਾਲ ਆਂਟੀ ਜੀ ਤੁਹਾਡੇ ਨੋਜ ਕੋਲ ਮੌਹਕਾ ਆ
ਮੇਰੇ ਕੋਲ ਇਸ ਦੀ ਦਵਾਈ ਹੈ ਦੋ ਚਾਰ ਵਾਰ ਲਾਉਣ ਨਾਲ ਹੀ ਖਤਮ ਹੋ ਜੂ ਗਾ
Tuc dvayi kitho lyi c dvayi bare jrur dso g
Please tell me about medicine
@@harpreetkaurrandhawa647 ਮੈ ਤੁਹਾਨੂੰ ਪੁੱਛ ਕੇ ਦੱਸ ਸਕਦੀ ਆ
ਸਾਡੇ ਵਰਤੀ ਸੀ
Lgauna kive aa ehnu😂
ਵਾਲ ਧੋਣ ਤੋਂ ਬਾਅਦ ਲੋਨਾ ਦੀਦੀ ਓਸ ਤੋਂ ਵਾਦ ਵਾਲ ਧੋਣੇ ਪੈਂਦੇ ਆ ਕੇ ਨਹੀਂ
ਦੀਦੀ ਸਵੈਟਰ ਵੀ ਪੂਰਾ ਦਿਖਾ ਦਿਓ ਜੀ ਬਹੁਤ ਸੋਹਣਾ ਲਗਦਾ
ਭੈਣ ਜੀ ਤੇਲ ਲਗਾਉਣ ਤੋਂ ਬਾਅਦ ਜੇ ਵਾਲ ਨਾਂ ਧੋਤੇ ਤਾਂ ਇਹ ਦੁਪੱਟੇ ਨੂੰ ਲੱਗੇਗਾ
❤❤❤❤
❤❤❤❤
❤❤❤