ਮਹਾ ਉਪਾਏ ਕੰਮਕਾਰ ਬੰਦ ਘਰ ਵਿੱਚ ਬੁਰੀਆ ਸ਼ਕਤੀਆਂ ਰਾਤ ਨੂੰ ਨੀਂਦ ਨਹੀਂ ਬੁਰੇ ਬੁਰੇ ਸਪਨੇ ਚੈਨ ਨਹੀਂ

Поделиться
HTML-код
  • Опубликовано: 5 фев 2025

Комментарии • 496

  • @keshavbhatli1029
    @keshavbhatli1029 26 дней назад +6

    Kise upaye di lor nahi , sirf WAHeGuRu da naam laina hi kafi hai . Sab dukh door ho jante ❤

  • @Baljit-e1q
    @Baljit-e1q 14 дней назад +1

    ਬਾਪੂ ਜੀ ਬਹੁਤ ਬਹੁਤ ਵਧੀਆ ਧੰਨਵਾਦ ਜੀ 🙏🏻🙏🏻🙏🏻 ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻🙏🏻🙏🏻🙏🏻🙏🏻

  • @RajinderjitSingh-h2v
    @RajinderjitSingh-h2v 2 месяца назад +43

    ਵਾਹਿਗੁਰੂ ਜੀ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਹਰ ਰੋਜ਼ ਅਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਅਤੇ ਰਾਤ ਨੂੰ ਰਹਿਰਾਸ ਸਾਹਿਬ ਅਤੇ ਕਿਰਤਨ ਸੋਹਿਲਾ ਬਾਣੀ ਨੇਮ ਨਾਲ ਕਰੋ ਵਾਹਿਗੁਰੂ ਜੀ ਸਭ ਕੁੱਝ ਠੀਕ ਕਰ ਦੇਣ ਗੇ ਵਾਹਿਗੁਰੂ ਜੀ

  • @HarryAid
    @HarryAid 2 месяца назад +31

    ਹਾਂਜੀ ਬਾਬਾ ਜੀ ਤੁਹਾਡੀ ਗੱਲ ਸੱਚੀ ਹੈ ਜੋ ਗੁਗਲ ਹੁੰਦੀ ਹੈ ਜੋ ਤੁਸੀਂ ਸਮਗਰੀ ਦੱਸੀ ਹੈ ਉਸ ਨਾਲ ਭੂਤਾਂ ਪ੍ਰੇਤਾਂ ਜਰੂਰ ਭੱਜਦੀਆਂ ਹਨ ਇਹ ਸੱਚੀ ਗੱਲ ਹੈਜੋ ਹਰੜ ਹੁੰਦੀ ਹੈ ਉਸ ਨਾਲ ਭੂਤਾਂ ਭੱਜਦੀਆਂ ਹਨ ਇਹ ਸਹੀ ਗੱਲ ਹੈ ਬਾਬਾ ਜੀ ਤੁਸੀਂ ਬਹੁਤ ਵਧੀਆ ਦੱਸਿਆ ਹੈ ਤੇ ਮੈਂ ਸਾਰੀ ਸੰਗਤ ਨੂੰ ਇਹ ਮੈਸੇਜ ਕਰਨਾ ਚਾਹੁੰਦੀ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਕਿਉਂਕਿ ਪਰਮਾਤਮਾ ਨੇ ਸਭ ਕੁਝ ਬਣਾਇਆ ਹੋਇਆ ਹੈ ਚੰਗੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਸੁਖ ਦੁੱਖ ਤੁਸੀਂ ਗੁਰਬਾਣੀ ਪੜੋ ਇਹ ਵੀ ਤੁਸੀਂ ਕਰ ਸਕਦੇ ਹੋ ਪਹਿਲਾਂ ਪਹਿਲਾਂ ਜਦੋਂ ਤੁਸੀਂ ਗੁਰਬਾਣੀ ਪੜ੍ਹਨ ਲੱਗ ਗਏ ਘਰ ਵਿੱਚ ਸੁਣਨ ਲੱਗ ਗਏ ਫੋਨ ਤੇ ਸੋਹਣ ਲੱਗ ਗਏ ਤੁਹਾਡੇ ਘਰੇ ਕੋਈ ਚੀਜ਼ ਨਹੀਂ ਆਉਂਦੀ ਇਹ ਸਾਰੀਆਂ ਗੁਰਬਾਣੀ ਨੂੰ ਤੋਂ ਭੱਜਦੀਆਂ ਹਨ ਤੇ ਇਹਨਾਂ ਨੂੰ ਅੱਗ ਲੱਗਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵੱਡੀ ਕੁਰਬਾਨੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪੜੋ ਜੇ ਤੁਸੀਂ ਹੰਸਾਲੀ ਵਾਲੇ ਬਾਬਾ ਜੀ ਅਜੀਤ ਸਿੰਘ ਨੂੰ ਜਾਣਦੇ ਹੋ ਉਹ ਇਹ ਗੱਲ ਦੱਸਦੇ ਸੀ ਵੀ ਜੋ ਜਾਪ ਸਾਹਿਬ ਜੀ ਦਾ ਪਾਠ ਹੈ ਉਹ ਤੁਸੀਂ ਪੰਜ ਵਾਰ ਕਰ ਲਓ ਜਿਹਦੇ ਘਰ ਵਿੱਚ ਇਦਾਂ ਦੀ ਗੱਲ ਹੈ ਜਾਂ ਉਹ ਫੋਨ ਤੇ ਸੁਣ ਲਓ ਜੋ ਦੂਜੀ ਬਾਣੀ ਹੈ ਪੰਜ ਬਾਣੀਆਂ ਤੋਂ ਵਿੱਚ ਦੂਜੀ ਬਾਣੀ ਹੈ ਜਾਪ ਜੀ ਸਾਹਿਬ ਉਹ ਤੁਸੀਂ ਪੜੋ ਉਹ ਬਾਣੀ ਵਿੱਚ ਗੁਰੂਆਂ ਦੇ ਨਾਂ ਹਨ ਬਹੁਤ ਸਾਰੇ ਪੰਜ ਵਾਰੀ ਪੜ੍ਹਨ ਨਾਲ ਤੁਹਾਡੇ ਘਰ ਵਿੱਚ ਕੋਈ ਵੀ ਭੂਪ ਪ੍ਰੇਤਾ ਨਹੀਂ ਟਿਕਦੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਹੈ ਤੇ ਹਰੜ ਜੋ ਬੁਕ ਕਿਹਾ ਹੈ ਬਾਬਾ ਜੀ ਨੇ ਇਹ ਵੀ ਗੱਲ ਸੱਚੀ ਹਨ ਇਹਨਾਂ ਤੋਂ ਇਹ ਚੀਜ਼ਾਂ ਸਮਗਰੀ ਤੋਂ ਭੂਤਾਂ ਭੱਜ ਜਾਂਦੀਆਂ ਹਨ ਪਰ ਭੂਤਾਂ ਜੋ ਹੁੰਦੀਆਂ ਹਨ ਬੰਦੇ ਤੋਂ ਡਰਦੀਆਂ ਹਨ ਉਹ ਆਪਾਂ ਤੋਂ ਡਰਦੀਆਂ ਹੁੰਦੀਆਂ ਹਨ ਡਰ ਨਹੀਂ ਹੈ ਤਾਂ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਂ ਉਹ ਆਪਣੇ ਨੇੜੇ ਨਹੀਂ ਲੱਗਦੀਆਂ ਉਹ ਆਪਣੇ ਵਿੱਚ ਵੀ ਨਹੀਂ ਵੜਦੀਆਂ ਉਹ ਆਪਣੀ ਗਿੱਚੀ ਪਿੱਛੇ ਹੀ ਰਹਿੰਦੀਆਂ ਹਨ ਪੁਲਿਸ ਬੇਨਤੀ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਆਪਣੇ ਉੱਤੇ ਇਸ ਕਰਕੇ ਤੁਸੀਂ ਗੁਰਬਾਣੀ ਪੜੋ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਸਮਝੋ

    • @karanveersingh1131
      @karanveersingh1131 2 месяца назад +1

      🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @jagseersinghsidhu906
      @jagseersinghsidhu906 Месяц назад

      Waheguru ji Waheguru ji Waheguru ji Waheguru ji 🙏🙏

  • @HappySingh-cv7oi
    @HappySingh-cv7oi Час назад

    App koi nShe shdone da upay daso

  • @mandeepbajwa2897
    @mandeepbajwa2897 2 месяца назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurtejshing6785
    @gurtejshing6785 2 месяца назад +17

    ਵਾਹ ਜੀ ਵਾਹ ਬਾਬਾ ਜੀ ਧੰਨਵਾਦ ਜੀ ਭਲੇ ਦਾ ਕੰਮ ਕਰ ਰਹੇ ਹੋ ਸੋ ਇਹ ਚਲਦਾ ਹੈ ਭਾਈ ਅੱਜ ਕਲ੍ਹ ਇਹ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਕੇ ਕਲਯੁਗ ਦੇ ਵਿੱਚ ਇਹੀ ਕੰਮ ਚਲੇਗਾ ਟੂਣੇ ਟਾਮਣ ਵਾਲਾ

    • @piarasingh8032
      @piarasingh8032 2 месяца назад +1

      Naam japo janam swaro Baani de naal pyar kro 🙏

  • @Cu.naseerahmad
    @Cu.naseerahmad Месяц назад +2

    ماشاءاللہ بابا۔جی۔اللہ۔آپکو۔لمبی۔عمر۔عطا۔کرے۔اور۔اللہ۔آپکو۔جزاے۔خیر۔عطاء۔کرے۔آمین

  • @SawranSingh-l1p
    @SawranSingh-l1p 2 дня назад +1

    Satkartar ji

  • @HarpreetkaurBhullar-em1fo
    @HarpreetkaurBhullar-em1fo 2 месяца назад +7

    Waheguruji Waheguruji Waheguruji Waheguruji Waheguruji Waheguruji Waheguruji

  • @HarryAid
    @HarryAid 2 месяца назад +3

    ਹਾਂਜੀ ਉਹ ਭੈਣ ਤਾਂ ਪਾਠ ਕਰਦੀ ਸੀ ਬਾਬਾ ਜੀ ਪਰ ਉਸ ਦਾ ਘਰਵਾਲੀ ਨੂੰ ਵੀ ਪਾਠ ਕਰਨਾ ਚਾਹੀਦਾ ਹੈ ਘਰ ਦੇ ਜੀ ਸਾਰਿਆਂ ਨੂੰ ਪਾਠ ਕਰਨਾ ਚਾਹੀਦਾ ਹੈ ਕਿਉਂਕਿ ਫਿਰ ਇਸ ਘਰ ਵਿੱਚ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਇਹ ਸੱਚ ਹੈ ਸਹੀ ਗੱਲ ਹੈ ਬਿਮਾਰ ਹਨ ਬਾਬਾ ਜੀ ਤੁਸੀਂ ਸਹੀ ਗੱਲ ਕਹੀ ਹੈ ਕਿ ਗੁਰਬਾਣੀ ਬਹੁਤ ਵੱਡੀ ਸ਼ਕਤੀ ਹੈ ਇਹ ਚੀਜ਼ਾਂ ਹੁੰਦੀਆਂ ਹਨ ਜਾਂ ਤਾਂ ਕਿਸੇ ਨੇ ਕੋਈ ਚੀਜ਼ਾਂ ਉਹਨਾਂ ਦੇ ਵੱਸ ਕੀਤੀਆਂ ਹਨ ਹਾਂਜੀ ਤੁਸੀਂ ਭਲਾ ਕਰੋ ਲੋਕਾਂ ਦਾ ਗੁਰਬਾਣੀ ਨਾਲ ਜੁੜੋ

  • @Kanta-l7m
    @Kanta-l7m 15 дней назад +1

    Har Banda sukh vich rehna chohnda hai tan #Amrit°Vella Sambalh Lag Jayo Waheguru ji o

  • @choudhar786
    @choudhar786 2 месяца назад +15

    ਰਾਜਸਥਾਨ ਦਾ ਰੁੱਖ ਕਰੋ ਜੀ ਬਹੁਤ ਬਾਬੇ ਹਨ ਮੌਲਵੀ ਤੇ ਹੋਰ ਜੋ ਤਹਾਨੂੰ ਕਾਲਾ ਜਾਦੂ ਤੋ ਮੁਕਤ ਕਰ ਸਕਦੇ ਹਨ ਤੇ ਪੈਸੇ ਵੀ ਬਹੁਤ ਘੱਟ ਲੈਣ ਗੇ 10000 ਦੱਸ ਹਜ਼ਾਰ ਤੱਕ

    • @pg_king9090
      @pg_king9090 2 месяца назад +1

      Mainu dso ji je koi hai tuhade kol rajsthan ch

    • @pg_king9090
      @pg_king9090 2 месяца назад +1

      Mai v bhut problem ch ha

    • @choudhar786
      @choudhar786 2 месяца назад

      ​@@pg_king9090tuse kitho ho

    • @kulbindersingh520
      @kulbindersingh520 2 месяца назад

      @@choudhar786 mai boht pise kharab kite koe frk nhi Piya pise pehla maghe aa

    • @choudhar786
      @choudhar786 2 месяца назад

      ​@@kulbindersingh520ਫਿਰ ਤੂੰ ਯਰ ਹੁਣ ਤੱਕ ਪਖੰਡੀਆ ਦੇ ਧੱਕੇ ਚੱੜਿਆ

  • @karanjatt9986
    @karanjatt9986 2 месяца назад +11

    ਬਾਪੂ ਜੀ 70--72 ਉਮਰ ਹੈ ਤੁਹਾਡੀ , ਜ਼ਿੰਦਗੀ ਦੇ ਆਖਰੀ ਪੜਾਅ ਉਤੇ ਹੋ,ਚੰਗੇ ਕਰਮ ਕਮਾਓ ।ਅੰਧ ਵਿਸ਼ਵਾਸ ਨਾ ਫੈਲਾਓ। ਕੋਈ ਵੀ ਵਿਅਕਤੀ ਕੁੱਝ ਵੀ ਸਮੱਸਿਆ ਮਹਿਸੂਸ ਕਰਦਾ ਹੈ ਤਾਂ ਉਹ ਆਪਣੇ ਧਰਮ ਅਨੁਸਾਰ ਆਪਣੇ ਇਸ਼ਟ ਦੀ ਅਰਾਧਨਾ ਕਰੇ ਅਤੇ ਮਾੜੇ ਕਰਮ ਨਾ ਕਮਾਵੇ। ਜਿਹਨਾਂ ਨੇ ਮਾੜੇ ਕਰਮ ਕਮਾਏ ਹੁੰਦੇ ਉਹਨਾਂ ਨੂੰ ਸੁਪਨੇ ਵਿੱਚ ਅਵਾਜ਼ਾਂ ਆਉਂਦੀਆਂ ਹਨ,ਉਹ ਤ੍ਰਬਕ ਕੇ ਉਠਦੇ ਵੀ ਹਨ। ਇਹਦਾ ਉਪਾਅ ਇਹੋ ਹੈ ਕਿ ਹੁਣ ਹੀ ਚੰਗੇ ਕਰਮ ਕਰੋ।

    • @amanbrar5787
      @amanbrar5787 2 месяца назад

      Sahi keha tusi?

    • @Rohit-v8x3b
      @Rohit-v8x3b 2 месяца назад

      Kala jadu hunda veer manu pusho manu khva ta kisi na mara shreer khrab karta masan khwa ta aj mara shreer barbad karta😢😢😢

    • @HarpreetSingh-ji3wr
      @HarpreetSingh-ji3wr 2 месяца назад

      ਜੱਦੋ ਕਿਸੇ ਵਲੋਂ ਕਿੱਤਾ ਕਰਾਇਆ ਤੁਹਾਡੇ ਉੱਪਰ ਹੋਵੇਗਾ ਫੇਰ ਮੈਨੂੰ ਜਰੂਰ ਦੱਸਣਾ ਕਿ ਤੁਹਾਡੇ ਕਿਹੜੇ ਚੰਗੇ ਕਰਮ ਨੇ ਤੁਹਾਨੂੰ ਕੀਤੇ ਕਰਾਏ ਤੋਂ ਮੁਕਤ ਕੀਤਾ?ਐਵੇਂ ਹੀ ਕਿਸੇ ਵੱਲੋਂ ਕੀਤੇ ਜਾ ਰਹੇ ਚੰਗੇ ਕੰਮ ਨੂੰ ਨਿੰਦੋ ਨਾਂ।ਇਹ ਜੋ ਵੀ ਦਸ ਰਹੇ ਨੇ 1000%ਸਹੀ ਹੈ।

  • @SanjhRandhawaTV
    @SanjhRandhawaTV 3 месяца назад +33

    ਸਾਡੇ ਪਿੰਡ ਵਿੱਚ ਸ਼ਾਰਾਬ ਪੀਣ ਵਾਲੇ 80 ਸਾਲ ਦੇ ਅਜੇ ਜਿਉਂਦੇ ਹਨ ਬਾਬਾ ਜੀ

    • @kulwindersingh5882
      @kulwindersingh5882 2 месяца назад +1

      ਸ਼ਰਾਬੀ ਆਪ ਤਾਂ ਜਿਉਂਦੇ ਹੁੰਦੇ ਆ ਪਰ ਘਰਦਿਆਂ ਨੂੰ ਜਿਉਂਦਿਆਂ ਨੂੰ ਮਾਰ ਦਿੰਦੇ ਆ ਕਹਿਣ ਦਾ ਭਾਵ ਉਹਨਾਂ ਕੋਲ ਸ਼ਰਾਬ ਲੈਣ ਲਈ ਪੈਸੇ ਨਹੀਂ ਹੁੰਦੇ ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ ਪਰ ਉਹ ਘਰ ਦਾ ਸਮਾਨ ਚੁੱਕ ਕੇ ਵੇਚ ਵੇਚ ਕੇ ਸ਼ਰਾਬ ਪੀਂਦੇ ਆ ਇਸ ਕਰਕੇ ਇਹੋ ਜਿਹਾ ਜੀਣੇ ਨਾਲੋਂ ਮਰ ਜਾਣਾ ਚੰਗਾ ਹੈ ਇਹ ਕਾਹਦੀ ਸ਼ਰਾਬ ਹੋਈ

    • @BabaBaba-lj1ln
      @BabaBaba-lj1ln 2 месяца назад +3

      Shrab ch mila ke kujh piya dwo. Twada hal ho jayega

    • @samans4202
      @samans4202 2 месяца назад

      ​@BabaBaba-lj1ln Right

  • @JagjitSingh-kd1hj
    @JagjitSingh-kd1hj Месяц назад +12

    ਰੱਬ ਦਾ ਵਾਸਤਾ ਬੱਸ ਕਰੋ ਕਿਉਂ ਲੋਕਾਂ ਨੂੰ ਬ੍ਰਾਹਮਣ ਵਾਦ ਵਿਚ ਪਾਉਣ ਲੱਗੇ ਹੋਏ ਹੋ ਮੈਂ ਕਹਿੰਦਾ ਹਾਂ ਕਿ ਹਰ ਰੋਜ ਜੱਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਉ ਸਭ ਕੁਝ ਠੀਕ ਹੋ ਜਾਵੇਗਾ

  • @jaggadehar2078
    @jaggadehar2078 2 месяца назад +2

    ਬਾਬਾ ਜੀ ਮੈਨੂੰ ਘਰੇ ਬੈਠੇ ਨੂੰ ਡੇਢ ਸਾਲ ਹੋ ਗਿਆ, ਮੇਰੀ ਕਦੇ ਢੂਹੀ ਦੁੱਖਦੀ ਕਦੇ ਕੋਈ ਬਿਮਾਰੀ ਕਦੇ ਕੋਈ ਬਿਮਾਰੀ ਇਸੇ ਤਰਾਂ ਮੇਰੇ ਘਰਵਾਲੀ ਦਾ ਹਾਲ ਏ, ਅਸੀ ਦੋਵੇਂ ਬਿਮਾਰ ਰਹਿੰਦੇ ਆ, ਨਾ ਕੋਈ ਦਵਾਈ ਲੱਗਦੀ ਏ, ਬਹੁਤ ਜਗਾਂ ਤੋ ਦਵਾਈ ਲੈ ਲੈ ਕੇ ਦੇਖ ਲਈ ਕੋਈ ਫਾਇਦਾ ਨਹੀਂ ਹੋਇਆ ਕੱਪੜੇ ਵੇਚਣ ਦਾ ਕੰਮ ਤੋਰਿਆ ਸੀ ਕਿ ਚਲੋ ਘਰੇ ਬੈਠੇ ਗੁਜਾਰਾ ਤਾਂ ਚੱਲੂ ਹੋਰ ਕੋਈ ਕੰਮ ਤਾ ਜੋਰ ਵਾਲਾ ਹੋਣਾ ਨੀ, ਪਰ ਕੱਪੜੇ ਦਾ ਕੰਮ ਵੀ ਠੱਪ ਹੋ ਗਿਆ, ਬਹੁਤ ਦੁਖੀ ਹਾਂ ਬਾਬਾ ਜੀ ਪਲੀਜ ਕੁੱਝ ਹੱਲ ਦੱਸੋ ਪਲੀਜ ਤੁਹਾਡਾ ਅਹਿਸਾਨ ਹੋਵੇਗਾ ਮੇਰੇ ਤੇ🙏🙏

  • @SukhwinderKaur-g4v
    @SukhwinderKaur-g4v 4 месяца назад +9

    Vaha. Guru. Ji. Sukria

    • @haira-z1c
      @haira-z1c 2 месяца назад

      Ehe tan kuji parda video Son ke Akal Nahin ondi loka nu ehe Jad tak Koji Nahin Parda , Una chair Sabr Nahin Aanda ina nu

  • @Kulveerkaur-xu5if
    @Kulveerkaur-xu5if 2 месяца назад +13

    ਸਾਡੇ ਘਰ ਵੀ ਪੈਸੇ ਚ ਬਰਕਤ ਨਹੀਂ ਕਰਜੇ ਲੈ ਕੇ ਕੰਮਕਾਜ ਸ਼ੂਰੂ ਕੀਤਾ ਪਰ ਚਲ ਨਹੀਂ ਰਿਹਾ ਬਹੁਤ ਪ੍ਰੇਸ਼ਾਨ ਹਾਂ.।

    • @vickysingh1216
      @vickysingh1216 2 месяца назад

      ruclips.net/user/shorts-WQ94b-XScQ?si=RbnPbQOBEf1g9i48

    • @piarasingh8032
      @piarasingh8032 2 месяца назад +1

      Naam japo janam swaro Baani de naal pyar kro

    • @kirandeepkaurkiran572
      @kirandeepkaurkiran572 2 месяца назад +1

      Waheguru samiran krya kro 10 minutes suba 10 minutes night nu thoda time bad he badla aju sab kug thik hoju

    • @inderjeetdass5578
      @inderjeetdass5578 2 месяца назад

      Bandi Chhord Sat Guru Rampal Ji Maharaj Ji de satsang suno Pehle din hi fark pave ga

    • @inderjeetdass5578
      @inderjeetdass5578 2 месяца назад

      Sant Rampal Ji Maharaj Ji de satsang suno pahle din hi fark pave ga .Sadhna channel par 7.30p.m daily.

  • @rrumkisoon8993
    @rrumkisoon8993 7 дней назад

    what time and day do we do this???????

  • @jagdevsingh7524
    @jagdevsingh7524 2 месяца назад +29

    ਗਿਆਨੀ ਜੀ, ਆਪ ਜੀ ਨੇ ਕਿਹਾ ਹੈ ਕਿ ਇਹ ਸਾਰੇ ਉਪਾਅ ਗੁਰਬਾਣੀ ਦੇ ਉਲਟ ਨਹੀਂ ਹਨ। ਕਿਰਪਾ ਕਰਕੇ ਦੱਸੋ ਕਿ ਗੁਰਬਾਣੀ ਵਿੱਚ ਕਿੱਥੇ ਕਿਹਾ ਗਿਆ ਹੈ ਕਿ ਇਹ ਉਪਾਅ ਕਰ ਸਕਦੇ ਹਾਂ।
    ਜੇ ਸੱਚਮੁੱਚ ਇਸ ਤਰ੍ਹਾਂ ਦੇ ਉਪਾਅ ਕਾਰਗਰ ਹੁੰਦੇ ਹਨ ਤਾਂ, ਪੰਜਾਬ ਦੀ ਨੌਜਵਾਨੀ ਵਾਸਤੇ ਕੋਈ ਉਪਾਅ ਕਰੋ। ਸਾਡੀ ਜਵਾਨੀ ਨਸ਼ਿਆਂ ਵਿਚ ਗਲਤਾਨ ਹੋਈ ਪਈ ਹੈ। ਦੂਸਰੀ ਬੇਨਤੀ ਬੀਤੇ ਸਮਿਆਂ ਵਿੱਚ ਸਿੱਖ ਕੌਮ ਦੇ ਕੌਮੀ ਘਰ ਵਾਸਤੇ ਕਿੰਨਾ ਨੁਕਸਾਨ ਹੋਇਆ ਹੈ ਕੌਮ ਦਾ। ਕੋਈ ਅਜਿਹਾ ਉਪਾਅ ਕਰੋ ਕਿ ਕੌਮੀ ਘਰ ਬਣ ਜਾਵੇ। ਇਨ੍ਹਾਂ ਦੋਹਾਂ ਉਪਾਵਾਂ ਦੇ ਸਾਰਥਕ ਨਤੀਜੇ ਆਉਣ ਤੋਂ ਬਾਅਦ ਆਪ ਜੀ ਦੀ ਭੇਟਾ ਆਪ ਜੁ ਪਾਸ ਪਹੁੰਚਣੀ ਸ਼ੁਰੂ ਹੋ ਜਾਵੇਗੀ। ਸੰਗਤਾਂ ਨੇ ਖੁਦ ਬ ਖੁਦ ਸੇਵਾ ਕਰਨੀ ਸ਼ੁਰੂ ਕਰ ਦੇਣੀ ਹੈ। ਆਸ ਕਰਦਾ ਹਾਂ ਕਿ ਆਪ ਇਹ ਦੋਵੇਂ ਕੰਮ ਜ਼ਰੂਰ ਕਰੋਗੇ ।

    • @HarryAid
      @HarryAid 2 месяца назад

      ਵੀਰ ਜੀ ਇਸ ਦੀਆਂ ਗੱਲਾਂ ਠੀਕ ਹਨ ਵਿੱਚ ਜੋ ਧੂਖ ਦੀ ਸਮੱਗਰੀ ਦੱਸੀ ਹੈ ਉਸ ਨਾਲ ਭੂਤਾਂ ਜਰੂਰ ਭੱਜਦੀਆਂ ਹਨ ਜੋ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਹੈ ਨਸ਼ੇ ਖਾ ਕੇ ਮਰ ਜਾਂਦਾ ਹੈ ਉਸਦੀ ਰੂਹ ਭੜਕਦੀ ਜਰੂਰ ਹੁੰਦੀ ਹੈ ਤੇ ਜੇ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਆਪਣੇ ਕੋਲ ਇਹ ਚੀਜ਼ਾਂ ਨਹੀਂ ਹੁੰਦੀਆਂ ਗੁਰਬਾਣੀ ਵਿੱਚ ਵੀ ਉੱਤਮ ਪ੍ਰੇਤਾਂ ਬਾਰੇ ਲਿਖਿਆ ਹੋਇਆ ਹੈ ਇਹ ਸੱਚ ਹੈ ਜਦੋਂ ਆਪਾਂ ਗੁਰਬਾਣੀ ਪੜਾਗੇ ਤੇ ਇਹ ਨੇੜੇ ਨਹੀਂ ਆਉਂਦੇ ਇਹ ਤਾਂ ਬੰਦੇ ਤੋਂ ਡਰਦੇ ਹੁੰਦੇ ਹਨ

    • @jagdevsingh7524
      @jagdevsingh7524 2 месяца назад +1

      @HarryAid ਬਾਈ ਜੀ ਮੇਰਾ ਮੰਨਣਾ ਵੀ ਇਹੀ ਹੈ ਕਿ ਜੇਕਰ ਗੁਰਬਾਣੀ ਜਾਂ ਆਪਣੇ ਆਪਣੇ ਧਰਮ ਅਨੁਸਾਰ ਪਾਠ ਨਿੱਤਨੇਮ ਕੀਤਾ ਜਾਵੇ ਤਾਂ ਇਹ ਭੂਤ ਪ੍ਰੇਤ ਨੇੜੇ ਆਉਣ ਹੀ ਨਾ। ਬਾਕੀ ਬਾਬਾ ਜੀ ਨੇ ਕਿਹਾ ਹੈ ਕਿ ਇਹ ਸਾਰੇ ਉਪਾਅ ਗੁਰਬਾਣੀ ਅਨੁਸਾਰ ਹਨ, ਇਸ ਲਈ ਬਾਬਾ ਜੀ ਨੂੰ ਸਵਾਲ ਕੀਤਾ ਹੈ ਕਿ ਦੱਸ ਦਿਓ ਗੁਰਬਾਣੀ ਵਿੱਚ ਕੀ ਅਤੇ ਕਿੱਥੇ ਕਿਹਾ ਗਿਆ ਹੈ???

    • @samans4202
      @samans4202 2 месяца назад

      ​@@HarryAid veerji kathmuleya nu samjhon da koi faeda nahi

    • @PbmhsukhsinghDhaliwal
      @PbmhsukhsinghDhaliwal Месяц назад

      ​@@HarryAidਬਾਈ ਜੀ ਮੈਨੂੰ ਮਿਲਾਉ ਮੈਂ ਮਿਲਣਾ ਚਾਹੁੰਦਾ ਹਾਂ ਭੂਤਾਂ ਪਰੇਤਾਂ ਨੂੰ ਮੂੰਹੋ ਮੰਗਿਆ ਇਨਾਮ ਵੀ ਦਊਗਾ

    • @mukulmanocha5792
      @mukulmanocha5792 Месяц назад

      ​@@PbmhsukhsinghDhaliwaljis naal beetdi hai usnu he pata hunda veer ida da mazak na karo ke main vi dekhni hai.. a cheez dikhdi nahi ,par bahut khatarnak hundi hai..

  • @narinderpalsingh5754
    @narinderpalsingh5754 2 месяца назад +6

    ਬਾਬਾ ਜੀ ਸਤਿ ਸੀ ਆਕਾਲ ਬਾਬਾ ਜੀ ਜਿਸ ੲਿਨਸਾਨ ਨੂੰ ਕੋੲੀ ਦੁਖ ਹੁਂਦਾ ਉਹ ਹੀ ਤੁਹਾਡੀ ਗਲ ਸੁਣਦਾ ਨਹੀ ਤਾ ਹਰ ਕੋਈ ਵਹਿਮ ਭਰਮ ਹੀ ਦਸਦਾ

  • @sukhwinderkaur1471
    @sukhwinderkaur1471 18 дней назад +2

    ਕੋਈ ਕੰਮ ਕਾਰ ਨਹੀ ਚੱਲਦਾ ਬਾਪੂ ਮੈ ਕਰਾਟੇ ਤੇ ਬੈਠੀ ਹਾ ਘਰ ਬੀ ਨਹੀ ਬਣਦਾ ਕੰਲਾ ਬੇਟਾ ਸਾਨੂੰ ਚੰਗੀ ਫਿਰਦੇ ਬਹੁਤ ਦੁੱਖੀ ਹਾ😭😭😭😭😭😭😭😭😭

  • @bhupindersinghwaheguru2524
    @bhupindersinghwaheguru2524 5 дней назад

    Mere nal koi mari atma rahandi koi upao daso

  • @bablikaur4177
    @bablikaur4177 Месяц назад +1

    Baba ji waheguruji di kirpa apte hamesha bani ha ap dukhia de dukh katde rahi m v apji da upay karan lagi ha waheguruji mehar kare jo v buri saktia sade peche lagia sab chale jaan m te mera beta assi sukha nal rahiye waheguruji ji sanu achi health bless karo ji sare dukh jadu tuna dur karo ji

  • @SharnSharn-w8t
    @SharnSharn-w8t 7 дней назад

    Baba ji ehe upay kis din karna hai

  • @Skshorts1310
    @Skshorts1310 Месяц назад +3

    वाहेगुरु जी कृपाबना के रखो बाबा जी🎉🎉🎉🎉🎉

  • @jagdeepsinghakaalofficial8178
    @jagdeepsinghakaalofficial8178 Месяц назад +1

    ਸੁਖਬੀਰ ਬਾਦਲ ਨੂੰ ਦਿਉ ਇਹ ਨੁਸਖਾ

  • @syedamiruddin6964
    @syedamiruddin6964 Месяц назад +1

    Excellence super speech vloge thanks 👍👍

  • @avtarsingh9928
    @avtarsingh9928 4 месяца назад +5

    Sat,shreeakal baba ji Jo upay aap na bataya ha kis din or kis time karna ha

  • @RamKumar-pg1rm
    @RamKumar-pg1rm 2 месяца назад +2

    बहुत-बहुत dhanyvad aapka Guru Ji Maharaj

  • @TaqdeersakhanaKaur
    @TaqdeersakhanaKaur 2 дня назад

    Baba g koi esa upay dsoo baba mnu government job chahidi please 🥺🥺🥺🥺 please baba g mai bdi vaar try kr rhi aa 😢😢

  • @s.k.haridas6726
    @s.k.haridas6726 2 месяца назад +2

    ਤੂਲਸੀ ਦਾਸ ਜੀ ਨੇ ਕਿਹਾ ਹੈ ਕਲਯੁਗ ਕੇਵਲ ਨਾਮ ਅਧਾਰ ਸੀਮਰ ਸੀਮਰ ਨਰ ਉਤਰੇ ਪਾਰ

  • @angrejsingh-hd9qj
    @angrejsingh-hd9qj 4 месяца назад +9

    Sat siri akal baba g weheguru chardi kala kare g Thanks baba g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💖💖💖💖💖💖💖💖

  • @Karmveergupta7750
    @Karmveergupta7750 2 месяца назад +2

    WaheGuru Ji ka Khalsa WaheGuru Ji ki Fateh

  • @Khans180
    @Khans180 16 дней назад

    ❤ghuru ji🎉 ki bat hai na 🎉

  • @SarbjitKaur-w3k
    @SarbjitKaur-w3k 2 месяца назад +5

    Waheguru ji waheguru Happy birthday putt ❤👃👃👃👃👃👃

  • @rameangill
    @rameangill 2 месяца назад +3

    ❤❤ tank u guru ji 💞

  • @BaljinderKaur-o9h
    @BaljinderKaur-o9h Месяц назад +2

    Baby Concieve lyi upay dso ji 🙏

  • @gkaurb9497
    @gkaurb9497 Месяц назад +2

    ਹਰ ਰੋਜ਼ ਐਨੀ ਹੀ ਸਮੱਗਰੀ ਪਾਉਣੀ ਆ ਜਾਂ ਇੱਕੋ ਵਾਰ ਰਲਾ ਕੇ ਥੋੜ੍ਹਾ ਥੋੜ੍ਹਾ ਰੋਜ਼ ਵਰਤਣਾ
    ਜੇ ਕਿਸੇ ਨੇ ਅਜ਼ਮਾਇਆ ਹੈ ਤਾਂ ਮੈਨੂੰ ਦੱਸ ਦਿਓ

  • @gurmeetkaur6477
    @gurmeetkaur6477 2 месяца назад +9

    👍🙏🏼🙏🏼🙏🏼🙏🏼🙏🏼 vehe guru ji sarbat da Bala karn 🙏🏼

    • @haira-z1c
      @haira-z1c 2 месяца назад

      😜🤪🤣🤪😜

  • @SOORAJ3200
    @SOORAJ3200 5 месяцев назад +8

    Sat Shree Akal BABA Ji

  • @xgillxgill9000
    @xgillxgill9000 День назад

    ਤੁਸੀਂ 7 chrakra ਦਾ v gayan ਰੱਖਦੇ o

  • @GurwinderSingh-rm1bz
    @GurwinderSingh-rm1bz 2 месяца назад +9

    ਵਾਹਿਗੁਰੂ ਗੂਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhwinderkaur1471
    @sukhwinderkaur1471 18 дней назад

    ਮੇਰੀ ਬੱਚੀ ਨੁੰ ਬੀ ਠੀਕ ਕਰੋ ਮੈ ਚਾਰੇ ਪਾਸੇ ਹਾਰ ਗਈ ਬਾਪੂ ਜੀ ਕਾਫੀ ਸਾਲ ਦੀ ਬੱਚੀ ਦੀ ਖੰਘ ਬਾਗੜੀ ਕੋਈ ਦਵਾਈ ਲੈਣ ਨਾਲ ਫਰਕ ਨਹੀ ਪੈਦਾ ਟੈਸਟ ਚੋ ਕੰਙ

    • @sukhwinderkaur1471
      @sukhwinderkaur1471 18 дней назад

      ਕੰਝ ਨਹੀ ਆਇਆ ਕੀਤੇ ਕਰਾੲਈਅਆ ਹੇ ਕਿਰਪਾ ਕਰੋ

  • @RajkumariKumari-g9j
    @RajkumariKumari-g9j 4 месяца назад +4

    Waheguru,,ji👏👏👏👏👏🙏🏿🙏🏿🙏🏿🙏🏿🙏🏿

  • @rajinderkaur9568
    @rajinderkaur9568 8 дней назад

    Baba ji sade te bhi kirpa kro ghata hi ghate

  • @kulwinderkaur1183
    @kulwinderkaur1183 24 дня назад

    Balaji merey putar nu mirgi di takhleef h 2000 ton h 2007 vich exident ho gea dimag vich clot ban gea medicine kha reha h kadi kadi freej ho janda Waheguruji koe upa dasoji

  • @avisingh7873
    @avisingh7873 2 месяца назад +2

    ਹਰ ਇੱਕ ਦਾ ਡੁਪਲੀਕੇਟ ਹੁੰਦਾ।ਜਿਵੇ ਇਹ ਬੰਦਾ ਲਗਦਾ ਸਿੱਖ ਪਰ ਡੁਪਲੀ ਕੇਟ ਆ।ਅਸਲੀ ਸਿੱਘ ਇੱਕਲੇ ਅਕਾਲ ਪੁਰਖ ਕੋਲੋ ਡਰਦਾ ਹੋਰ ਕੋਈ ਸੇਹ ਨੀ

  • @nasbulainshah
    @nasbulainshah Месяц назад +1

    Nice Syed Nasbulain Shah sorwardi qadri Karachi Pakistan 😊

  • @sukhwinderkaur1471
    @sukhwinderkaur1471 18 дней назад +1

    ਬਾਪੂ ਜੀ ਕੋਈ ਹੱਲ ਕਰੋ ਜੀ

  • @AtiqSiddiqui-g1x
    @AtiqSiddiqui-g1x 19 дней назад

    Hakeem saib muja 8 sal Se depression ke waja SE sari neend nae ahti koi dawa send kar day

  • @sumanbhura8157
    @sumanbhura8157 2 месяца назад

    Pranaam 🙏🙏🙏

  • @HARPALSINGH-yn1ub
    @HARPALSINGH-yn1ub 2 месяца назад +13

    ਬਾਬਾ ਜੀ ਇਹ ਉਪਾਇ ਕਿਹੜੇ ਦਿਨ ਕਰਨਾ ਹੈ

  • @SukhwinderSinghRataul
    @SukhwinderSinghRataul 2 месяца назад +1

    ਉਪਾਵ ਛੋਡਿ ਗਹੁ ਤਿਸ ਕੀ ਓਟ।।
    ਨਿਮਖ ਮਾਹਿ ਹੋਵੈ ਤੇਰੀ ਛੋਟ।।
    (-ਗੁਰੂ ਅਰਜਨ ਸਾਹਿਬ ਜੀ)
    -ਇਸ ਪਖੰਡੀ ਬਾਬੇ ਦੇ ਪੁੱਠੇ ਸਿੱਧੇ ਉਪਾਅ ਛੱਡ ਕੇ ਪਰਮਾਤਮਾ ਦੀ ਓਟ ਲਵੋ, ਇੱਕ ਸਕਿੰਟ ਦੇ ਵਿੱਚ ਤੁਹਾਡਾ ਛੁਟਕਾਰਾ ਹੋ ਜਾਵੇਗਾ।

  • @iqbalsingh2355
    @iqbalsingh2355 Месяц назад +1

    Baba ji fees kite jama karvani hai

  • @MANPREETKAUR-jx1ib
    @MANPREETKAUR-jx1ib 5 месяцев назад +2

    Thank you so much 🙏🙏🙏🙏🙏🙏

  • @geetaarora6398
    @geetaarora6398 3 месяца назад +1

    Waheguru ji babaji hai upay kitne bar karna hai

  • @JasmanSingh-m3b
    @JasmanSingh-m3b 2 месяца назад +2

    Kine din karna hai baba ji ahh upye

  • @pammysharma6816
    @pammysharma6816 Месяц назад

    🙏🙏🌹🌹👌👌

  • @sukhpinderkaursandhu1294
    @sukhpinderkaursandhu1294 4 месяца назад +8

    ਬਾਬਾ ਜੀ ਕਿੰਨੇ ਦਿਨ ਕਰਨਾ ਇਹ ਉਪਾਏ

  • @PrabhjotSinghnagra-op9et
    @PrabhjotSinghnagra-op9et 12 дней назад

    Haanji

  • @awwalamhad1447
    @awwalamhad1447 17 дней назад

    sir Bahadur Shah Zaffar ne kihaa h -/ Bangali chlaaki vich no (1) h 2/ Bihari Fsaadi no (1) h Or Punjabi Hassad krn vich no (1) hai kisi gwandi kisi Rishte dar n apne to agge nai vekh skta Nara hai k sarbat da bhlaaa ?

  • @sukhwinderkaur1471
    @sukhwinderkaur1471 18 дней назад

    🙏🙏🙏🙏🙏🙏

  • @VedPrakash-hy8og
    @VedPrakash-hy8og Месяц назад

    Dhaat ka nuskha btaye

  • @billarajputpathankot1337
    @billarajputpathankot1337 Месяц назад

    Baba ji kitne din upay karna hai

  • @Gurmeet_kaur_khalsa
    @Gurmeet_kaur_khalsa 2 месяца назад +3

    ਇੱਕ ਭਾਪਾ 100 💯 ਸਿਆਪਾ 😡

  • @NachhattarSingh-q5q
    @NachhattarSingh-q5q 2 месяца назад +11

    ਬਾਬੇ ਨਾਨਕ ਨੇ ਬਹਮਾ ਭਰਮਾ ਚ ਕੱਡੀਆਂ ਸੀ ੲੇ ਲੋਕਾ ਨੇ ਅਜ ਫਿਰ ੳੁਹਨਾ ਭਰਮਾ ਤੇ ਪੰਖਡ ਚ ਪਾਤਾ

    • @omkarsingh3054
      @omkarsingh3054 2 месяца назад

      Right ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ

  • @JarneilSingh-k9z
    @JarneilSingh-k9z 26 дней назад

    Baba ji kis var da karna h

  • @GayatrisCookingClub
    @GayatrisCookingClub Месяц назад

    Harmal matlab kya hota hai

  • @rinkuisher0555
    @rinkuisher0555 2 месяца назад

    Kithni din krna kis time krna ..woh b dasso...kithnay time krna

  • @vikramjitsingh563
    @vikramjitsingh563 2 месяца назад

    Jai Mahakaal SadaShiv Sada Rakhwaar Humaro ❤

  • @sukhwinderkaur1471
    @sukhwinderkaur1471 18 дней назад

    ਬਾਬਾ ਜੀ ਮੇਰੇ ਘਰ ਚੋ ਬਿਮਾਰੀ ਨਹੀ ਜਾਦੀ ਮੈ ਬੀ ਮੰਜੇ ਤੇ ਹਾ ਗੋਡਾ ਟੁੰਟ ਗਿਆ ਮੇਰੀ ਬੇਟੀ ਨੁੰ ਖੰਘ ਜਕਾਮ ਨਹੀ ਹਟਦਾ ਘਰਰ ਵਾਲਾ ਬੀ ਬਿਮਾਰ

  • @dr.bhandari9066
    @dr.bhandari9066 Месяц назад

    Dhan guru nanak, baba ji karja nhi utar reya hy, ur ghar dukan kiray ki hy, bhut problem hy, bachey bhi sadi layak hyn, baba ji kripa karo, dhan guru nanak

  • @ashokkumarbhatiabhatia7610
    @ashokkumarbhatiabhatia7610 4 месяца назад +10

    ਈਤਨੀ ੳਮਰ ਹੌ ਗਈ ਹੈ ਤੂਸੀ ਗੂਰਬਾਣੀ ਨਹੀ ਪੜੀ ਲੋਕਾ ਨੂਂ ਭ੍ਮਾਂ ਵੀਚ ਪਾ ਰਹੈ ਹੌ ਈਸ ਦੀ ਸਜਾ ਗੂਰਬਾਣੀ ਵੀਚ िਲिਖ ਹੈ ਕੀਸੀ ਕੌਲੋ ਸੂਣ ਲ਼ੈਣਾ

    • @harmanjeetsingh8308
      @harmanjeetsingh8308 3 месяца назад +1

      ਸੂਣ,,ਨਹੀ ਜੀ ਸੁਣ ਹੁੰਦਾ ਹੈ ਜੀ

    • @haira-z1c
      @haira-z1c 2 месяца назад

      @@harmanjeetsingh8308bahye nu ki pta 🤺

  • @AvtarSingh-u5e8m
    @AvtarSingh-u5e8m 2 месяца назад +2

    ਬਾਬਾ ਜੀ ਸ਼ਰਾਬ ਪੀ ਕੇ ਸਾਰਾ ਘਰ ਵਰਵਾਦ ਹੋ ਗਿਆ ਕਿਰਪਾ ਕਰਕੇ ਮੇਰੇ ਗਰੀਬ ਦੀ ਸ਼ਰਾਬ ਬੰਦ ਕਰਵਾ ਦਿਓ ਕਿਰਪਾ ਕਰਕੇ

    • @pb19jattz2
      @pb19jattz2 2 месяца назад

      Dawaye lao bai free ch sherupur sangrur ch mildi aa

  • @vishiie893
    @vishiie893 4 месяца назад +3

    Guru ji eh upay kine din karna ha ..??

  • @SherDash-k2x
    @SherDash-k2x 2 месяца назад +1

    You are very nice ❤🎉 1
    👍

  • @bablikaur4177
    @bablikaur4177 Месяц назад

    Baba ji meri bht buri halat ha koi jin ha menu bht tang karna ha mera pati v nhi riha hun mera annt karne wLa ha mete rakhya karo ji

  • @promilasethi3013
    @promilasethi3013 Месяц назад

    👌👌🙏🙏

  • @komaljitkaur2906
    @komaljitkaur2906 2 месяца назад +1

    Sachi gall aa babaji log karwabda bhut neg

  • @gurrandhawa9311
    @gurrandhawa9311 4 месяца назад +2

    Waheguru ji waheguru ji

  • @HarpreetKaur-pj7ov
    @HarpreetKaur-pj7ov 2 месяца назад +1

    Je upaye kis din karna time bhi daso

  • @jogindersinghjheeta710
    @jogindersinghjheeta710 4 месяца назад +3

    Sir. G. Salt. Vinegar. White. Nimboo. Juice. Put. In. Glass. Bottle. Keep in mind bed. Room. Spray. Some. On. Bed. Before you. Sleep. Keep little. Light. In. Bedroom. On.

  • @harmeshkaur6389
    @harmeshkaur6389 5 месяцев назад +5

    Sat shree akal baba ji

  • @GurpreetKaur-bw1hk
    @GurpreetKaur-bw1hk 5 месяцев назад +5

    Bhai saab 🙏🏻eh milk di kujji ney ta o kmaal kreya jo asi socheya nhi c . Vjaalat da kum bilkul ruk gya c tey hun es upay picho ik fin vich v enni barkat ho rhee aa 🙏🏻🌹

  • @GopiMool-t3i
    @GopiMool-t3i 4 месяца назад +6

    😂😂 ਬਾਬਾ ਰੱਬ ਨੂੰ ਜਾਨ ਦੇਣੀ ਹੈ ਲੋਕਾਂ ਨੂੰ ਇਹਨਾਂ ਨਾਲ ਠੱਗ

  • @gursewaksingh5549
    @gursewaksingh5549 Месяц назад

    Dhan Guru Granth Sahibji nu matha tekan nal sabh bhoot paret bhaj jandea....shadho eh pakhand..Guru Granth Sahibji vich kadhe v mai nahi ayi...jithe Mai ayi othe apne aap nu hum neech hum Andhale hum pappi kya gya..eh Baba mai mai kari janda

  • @jiwanlata4194
    @jiwanlata4194 2 месяца назад +1

    Waheguruji

  • @sandeepsabharwal128
    @sandeepsabharwal128 2 месяца назад

    Papa ji you are right nice person you are ❤

  • @YahyaMirza-i8q
    @YahyaMirza-i8q Месяц назад

    Allah Pak rahmat Karen hum per

  • @ghousia990
    @ghousia990 10 дней назад

    log 11 kali mirch 11 choti ilaichi 11 pili sarso 2ts harmal 1ts gogal 1ts chandan 1ts kapor 4dane dar chini 11tokra kale til1ts chandan pawder 3chotki rai dana 1ts sbko kapor jala kr usme sari cheeze dal de pore ghar me dhoni de kr bahr rakh de rakh ko pipal k pode k niche rakh aaye sare bhot parit jado sb khatm hoga

  • @choudhar786
    @choudhar786 2 месяца назад +7

    ਤੁਸੀਂ ਠਿਕ ਕਿਹ ਰਿਹੇ ਹੋ ਜੀ ।ਕਿਸੇ ਚੰਗੇ ਬਾਬੇ ਨੂੰ ਮਿਲੋ ਜੀ ਜਿਸ ਦੇ ਘਰ ਵਿਚ ਜੇ ਕਿਸੇ ਨੇ ਕਾਲਾ ਜਾਦੂ ਕਿਤਾ ਲੱਭਣ ਨਾਲ ਤਾਂ ਰੱਬ ਵੀ ਮਿਲ ਜਾਦਾ ਜੀ

    • @flopdriver34
      @flopdriver34 2 месяца назад

      Manu 2 sal ho gye labde nu koi sacha ni milia haje tak

  • @darbarasinghbajwa3195
    @darbarasinghbajwa3195 2 месяца назад +1

    Nice ji

  • @LedHome-n5v
    @LedHome-n5v 27 дней назад

    Address plz.

  • @SarbjitKaur-w3k
    @SarbjitKaur-w3k 2 месяца назад +2

    Wahegurun ji mair bata de marig na hor hair ji

  • @manjeetsandhu5348
    @manjeetsandhu5348 Месяц назад

    Mai milna hai tussi kithe miloge ,3-4 saal to pareshani h

  • @harpreetrandhawa3136
    @harpreetrandhawa3136 2 месяца назад +6

    Baab ji gurbani naal jorro lokka nu tusi pandit ji bane bethe ho astrologer di book to totke dasi jana kade bani vare daseya practical ki akal purkh nirankaar naal ki e milap karna waheguru ji nek kam karo

    • @Nikita-kk5rq
      @Nikita-kk5rq 2 месяца назад

      to apko kya taqleef hai aap apna kaam dekho wo bhala hi kar rahe hain logo ka

    • @HARJITKAUR32
      @HARJITKAUR32 Месяц назад

  • @Noor.kuar34
    @Noor.kuar34 2 месяца назад +1

    Harmal ki hunda??

  • @nimmiyorker2781
    @nimmiyorker2781 3 месяца назад +2

    Babaji harmal matlab kya?? Is it loban? Seeds?

    • @nsnirmaan4766
      @nsnirmaan4766 2 месяца назад

      Harbal & loban both are different