ਮਹਾ ੳਪਏ ਧੰਨ ਦੌਲਤ ਦੀ ਬਾਰਿਸ਼ 50 ਹਜਾਰ ਪਰਿਵਾਰ ਦੇ ਮੈਂਬਰਾਂ ਨੂੰ ਵਧਾਈਆਂ ਗਰੰਟੀ

Поделиться
HTML-код
  • Опубликовано: 15 янв 2025

Комментарии • 713

  • @fatehsingh7377
    @fatehsingh7377 9 месяцев назад +57

    ਇਹ ਤਾਂ ਬਿਲਕੁਲ ਪਾਗਲ ਆ ਜੋ ਵਹਿਮਾਂ ਭਰਮਾਂ ਵਿੱਚ ਪਾਉਂਦੇ ਨੇ ਉਸ ਤੋ ਵੱਧ ਮੂਰਖ ਲੋਕ ਆ ਜੋ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ

    • @gurjantsingh.1974
      @gurjantsingh.1974 8 месяцев назад

      Lok ta short कट phalde hi aa. Ona da hi aho jiya chgla feda chude aa🙏🙏

    • @BimlaDevi-g4o
      @BimlaDevi-g4o 2 месяца назад

      Bmoml jiqr​@SarbjeetKaur-ce1ct

    • @RanjeetKaur-m1r
      @RanjeetKaur-m1r 27 дней назад

      To see the show tusi Hai video kyon dekh Rahe Ho

  • @SimarjeetKaur-gm7do
    @SimarjeetKaur-gm7do 9 месяцев назад +26

    ਪਖੰਡ ਫੈਲਾ ਰਿਹੈ ਬਾਬਾ

    • @InderjeetSingh-su7yw
      @InderjeetSingh-su7yw 8 месяцев назад

      Eh pakhand ni sahi gal krde aa

    • @RanjeetKaur-m1r
      @RanjeetKaur-m1r 27 дней назад

      Sade Guru Sahib vi jyotish Vidya jaan de c. Yah jyotish ke anusar hi Das Rahane.

  • @Mrs.amarjitkaur
    @Mrs.amarjitkaur 9 месяцев назад +32

    ਭਾਈ ਜੀ ਗੁਰੂ ਨਾਨਕ ਦੇਵ ਜੀ ਨੇ ਤਾਂ ਸਾਨੂੰ ਵਹਿਮਾ ਭਰਮਾਂ ਤੋਂ ਦੂਰ ਕੱਢਿਆ ਸੀ

  • @kuldeepkaur5447
    @kuldeepkaur5447 2 месяца назад +4

    ਭਾਈ ਸਾਬ ਗੁਰਬਾਣੀ ਵਾਲੇ ਪਾਸੇ ਸੰਗਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋ ਵੱਡਾ ਕੋਈ ਨੀ ਪ੍ਰਭ ਕਾ, ਸਿਮਰਨ ਸਭ ਤੇ ਊਚਾ

  • @sukhpalsinghchopra9442
    @sukhpalsinghchopra9442 9 месяцев назад +107

    ਸਵੇਰੇ ਸ਼ਾਮ ਰੱਬ ਦਾ ਨਾਮ ਲਵੋ ਸਭ ਕੁਝ ਠੀਕ ਹੋ ਜਾਉ ਗਾ

  • @ramandeep-iz6yj
    @ramandeep-iz6yj 9 месяцев назад +33

    ਥਿਤਿ ਵਾਰੁ ਸੇਵਹਿ ਮੁਗਧ ਗਵਾਰ।। ਗੁਰਬਾਣੀ ਤੋਂ ਉਲਟ ਹੈ ਇਹ

    • @tarsemsingh810
      @tarsemsingh810 9 месяцев назад +2

      ਅਜੇ ਤਾਂ ਉਹ ਕਹਿ ਰਹੇ ਹਨ ਕਿ ਕੁੰਡਲਨੀ ਵੀ ਬਣਾਉਣੀ ਹੈ ਜੀ।।

    • @baghatakhar4236
      @baghatakhar4236 9 месяцев назад

      Bilkul shi kiha..tusi

  • @loverofgames2129
    @loverofgames2129 9 месяцев назад +79

    ਫਤਿਹ ਵਾਹਿਗੁਰੂ ਜੀ ਦੀ ਬੁਲਾਉਂਦੇ ਹੋ ਤੇ ਸੰਗਤ ਨੂੰ ਬਹਿਮ ਭਰਮ ਚ ਪਾਉਂਦੇ ਹੋ। ਇਨਾਂ ਗੱਲਾਂ ਦੀ ਗੁਰਬਾਣੀ ਚ ਕਿਤੇ ਜਗ੍ਹਾ ਹੈਗੀ ਆ? ਜੇ ਸੰਗਤ ਨੂੰ ਜੋੜਨਾ ਹੀ ਹੈ ਤਾਂ ਗੁਰਬਾਣੀ ਨਾਲ ਜੋੜੋ। ਪ੍ਭ ਕੈ ਸਿਮਰਨਿ ਰਿਧ ਸਿਧ ਨੌ ਨਿਧਿ। ਪ੍ਰਭੂ ਦਾ ਸਿਮਰਨ ਕਰਨ ਨਾਲ ਰਿਧੀਆਂ ਸਿਧੀਆਂ ਨੌ ਨਿਧੀਆਂ ਪਿੱਛੇ ਤੁਰਨ ਲੱਗ ਪੈਂਦੀਆਂ ਹਨ।

    • @HarpreetSinghArshi
      @HarpreetSinghArshi 9 месяцев назад

      True

    • @kamaljot6837
      @kamaljot6837 9 месяцев назад +6

      Bilkul sahi g ehda dey bandey gurubanni toh duur krdey ney j ehda dey totkeey krney ney guru toh duur ho jaan

    • @Haswinderbarnala
      @Haswinderbarnala 9 месяцев назад +3

      Es babe nu enj kho😂 ke oo upa dsse jisde ch door baithe bande de chpeda lonia hon tn kive lgnn gyiaa 😂

    • @loverofgames2129
      @loverofgames2129 9 месяцев назад

      @@Haswinderbarnala Too Good. ਵੀਰੇ ਜਿਉਂਦਾ ਰਹਿ।

    • @manidhillon8964
      @manidhillon8964 9 месяцев назад

      ਕ੍ਰਬ1

  • @mohitKumar-mo8yj
    @mohitKumar-mo8yj 14 дней назад

    Wahe guru ji Sade parwar maher Karo ji

  • @dildiyasadran2582
    @dildiyasadran2582 9 месяцев назад +19

    ਵਾਹਿਗੁਰੂ ਜੀ ਬਾਬਾ ਨਾਨਕ ਦੇਵ ਜੀ ਨੇ ਇਹਨਾਂ ਵਹਿਮਾਂ ਭਰਮਾਂ ਵਿਚ ਕੱਢਿਆ ਸੀ ਹੁਣ ਲੋਕਾਂ ਨੂੰ ਦਲ ਦਲ ਵਿੱਚ ਨਾਂ ਪਾਇਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾਂ ਯਾਪ ਕਰੋਂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਜੀਆਂ ਤੇ ਜੀ ਵੇਹਿਮ ਨਾਂ ਕਰੋ ਜੀ ❤️❤️

  • @jasjitsingh6258
    @jasjitsingh6258 7 месяцев назад +23

    ਐਡਾ ਵੱਡਾ ਵਕਵਾਸ ਪਹਿਲੀ ਵਾਰੀ ਸੁਣਿਆ ਹੈ ਬਾਬਾ ਜੀ ਸ਼ਹਮ ਕਰੋ ਤੈਨੂੰ ਹੀ ਨਾ ਚਕ ਕਿ ਫਰੀਜਰ ਵਿਚ ਲਾ ਦਈਏ ਸਾਰਾ ਸਿਆਪਾ ਹੀ ਖਤਮ ਹੋ ਜਾਏ ਗਾ

    • @hanasharma2581
      @hanasharma2581 5 месяцев назад +1

      😂

    • @sardaarji1474
      @sardaarji1474 3 месяца назад

      Pakhandi aa punjabi punjabi te bolni sahi nhi andi pandit lag reha aa

    • @RanjeetKaur-m1r
      @RanjeetKaur-m1r 27 дней назад

      Bolan di tamij honi chahidia. T Tusa nu eh nahi dasya gura ne. Ja ke pad guru sahib nu kina vada gayan si jyotish da. Eh vi oh hi Das rahe ne

  • @harviderkaur5348
    @harviderkaur5348 8 месяцев назад +15

    ਮੈਂਬਰ ਨੂੰ ਵਧਾਈਆਂ ਕਿ ਤੁਹਾਨੂੰ......ਸਿੱਖਾਂ ਨੂੰ ਪੁੱਠੇ ਰਸਤੇ ਪਾ ਰਹੇ ਹੋ...ਗੁਰੂ ਕਦੇ ਮੁਆਫ ਨਹੀਂ ਕਰੇਗਾ ਤੁਹਾਨੂੰ....ਧਰਮ ਨੂੰ ਢਾਹ ਲਗਾ ਰਹੇ ਹੋ.....50000 ਵਿਅਕਤੀ ਤੁਸੀ ਧਰਮ ਤੋਂ ਤੋੜ ਕੇ ਵਹਿਮ ਭਰਮ ਵਿਚ ਸੁੱਟੇ

  • @shortstalks2.061
    @shortstalks2.061 4 месяца назад +4

    ਬਾਬਾ ਤੂੰ ਸਿੱਖ ਹੀ ਨੂੰ ਹੈਗਾ ਪਹਲਾ ਤਾਂ ਤੂੰ ਅਰਦਾਸ ਨੂੰ ਹੀ ਗਲਤ ਦੱਸ ਦਾ ਕਿ ਯਕੀਨ ਕਰਨਾ ਤੇਰੇ ਤੇ

  • @ArchanaTuptewar
    @ArchanaTuptewar 9 месяцев назад +1

    WaheGuru Ji ka Khalsa WaheGuru Ji ki Fateh❤❤

  • @Divinehelps
    @Divinehelps 9 месяцев назад +2

    Sat Siri Akal baba ji 🙏🙏

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਤੁਸੀ ਗੁਰਬਾਣੀ ਨਾਲ ਜੋੜ ਸਿੱਖ ਵਾਸਤੇ ਗੁਰੂ ਗੰਥਾ ਸਾਹਿਬ ਦੀ ਬੁਹਤ ਹੀ ਮਹਾਨ ਸੇਵਾ ਹੇ ਉਸਦੇ ਨਾਲ ਜੋੜ ਗਲਤ ਕਰਦੇ ਹੋ

  • @jasdeepsidhu7425
    @jasdeepsidhu7425 19 дней назад

    ਸਤ ਸੰਤੋਖ ਹੋਵੈ ਅਰਦਾਸਿ ॥
    ਤਾ ਸੁਣਿ ਸਦਿ ਬਹਾਲੇ ਪਾਸਿ ॥੧॥ ਪੰਨਾ ੮੭੮
    ਅਰਥ - ਜੇ ਸਤ ਸੰਤੋਖ ਦੀ ਅਰਦਾਸ ਹੋਵੇ .. ਫਿਰ ਹੀ ਅਕਾਲਪੁਰਖ ਸੁਣਦਾ ਹੈ ਤੇ ਕੋਲ ਬਿਠਾਉਂਦਾ ਹੈ ।
    ਪਰ ਸਾਡੀ ਅਰਦਾਸ ਮਾਇਆਵੀ ਪਦਾਰਥਾਂ ਦੀ ਹੋ ਗਈ .. ਗੱਡੀਆਂ , ਕੋਠੀਆਂ , ਪੁੱਤਰਾਂ ਦੀ ਹੋ ਗਈ ....
    ਸਤ ਸੰਤੋਖ (ਨਾਮ) ਨੂ ਛੱਡ ਕੇ ਮਾਇਆਵੀ ਪਦਾਰਥਾਂ ਦੀ ਅਰਦਾਸ ਕਰਨ ਵਾਲੇ ਲਈ ਗੁਰਬਾਣੀ ਦਾ ਪਾਵਨ ਉਪਦੇਸ਼ ਹੈ .....
    ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
    ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥ ਪੰਨਾ ੧੩੭੭

  • @fakirsaida786
    @fakirsaida786 2 месяца назад

    ਬਹੁਤ ਵਧੀਆ ਸਰ ਜੀ ਇੱਕ ਵਾਰੀ ਮੈਂ ਤੁਹਾਡੇ ਕਹਿਣ ਤੇ ਇਹ ਉਪਾਅ ਕੀਤਾ ਸੀ ਬਹੁਤ ਜਿਆਦਾ ਲਾਭ ਪ੍ਰਾਪਤ ਹੋਇਆ ਸੀ 🙏

  • @BHUPINDERSINGH-ik1uy
    @BHUPINDERSINGH-ik1uy 9 месяцев назад +5

    Singh shaib, bhut bhut dhanwad.

  • @BaljitSingh-j2k
    @BaljitSingh-j2k 3 месяца назад +3

    ਬਾਬਾ ਜੀ ਵਾਹਿਗੁਰੂ ਦਾ ਨਾਮ ਜਪਿਆ ਕਰੋ ਛੱਡੋ ਪਰੇ ਨਾ ਉਪਾਵਾਂ ਨੂੰ ਕੁਝ ਨਹੀਂ ਹੁੰਦਾ

  • @rattansingh8293
    @rattansingh8293 9 месяцев назад +4

    Waheguru ji ka khalsa wahaguru ki fath

  • @himm79
    @himm79 8 месяцев назад +28

    ਹੁਕਮੈ ਅੰਦਰ ਸਭੁ ਕੋ ਬਾਹਰਿ ਹੁਕਮ ਨ ਕੋਇ।।
    ਬਾਬਾ ਜੀ ਤੁਹਾਡੇ ਦੋਸਤ ਇਹ ਪੰਕਤਿ ਮੁਤਾਬਕ ਅਮੀਰ ਹੋਇ।
    ਗੁਰਬਾਣੀ ਤੇ ਯਕੀਨ ਕਰੋ rss ਤੇ ਨਹੀਂ।

    • @RanjeetKaur-m1r
      @RanjeetKaur-m1r 27 дней назад

      Maharaj nu vi jyotish the da Gyan Gyan si.hun bol

  • @ranjitbrar2449
    @ranjitbrar2449 8 месяцев назад +26

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਉਮਰ ਲੰਘ ਚੁੱਕੀ ਹੈ ਉਪਾ ਕਰਦਿਆਂ ਵਹਿਮ ਭਰਮ ਵਿੱਚ ਨਾ ਪਾਓ ਲੋਕਾਂ ਨੂੰ ਰਾਮ ਵਧਾਵੋ ਸੋ ਵਧੇ ਬਲ ਕਰ ਵਧੇ ਨਾ ਕੋਇ ਨਾਮ ਜਪਣ ਤੋਂ ਉਪਰ ਕੁਝ ਨਹੀਂ ਹੋਣ ਵਾਲਾ

  • @dulichand9604
    @dulichand9604 6 месяцев назад +6

    ਜੇਕਰ ਤੇਰੇ ਕੋਲ ਇਹੋ ਜਿਹੀ ਕਲਾ ਹੈ ਤੂੰ ਸਿਰ੍ਫ ਉਚ ਨੀਚ ਖ਼ਤਮ ਕਰਕੇ ਬਾਬੇ ਨਾਨਕ ਦਾ ਸੁਪਨਾ ਪੂਰਾ ਕਰਦੇ ਗੁਰਬਾਣੀ ਦੇ ਹਿਸਾਬ ਨਾਲ ਸਾਰਿਆਂ ਨੂੰ ਸ਼ਬਦ ਗੁਰੂ ਨਾਲ਼ ਜੋੜਦੇ

  • @artikapdi2886
    @artikapdi2886 9 месяцев назад +2

    Satnam waheguru ji 🙏 Uncle ji freeze ka mukh (door East direction)mai open honda si phir konsi direction mai kulhad rakhna si plz guide me 🙏

  • @AmrinderSingh-t3s
    @AmrinderSingh-t3s 9 месяцев назад +14

    ਸ਼ਰਮ ਕਰ ਬਾਬਾ ਬਹੁਤੀ ਦੇਰ ਨੀ ਚਲਦਾ ਤੇਰਾ ਢੋੰਗ ਵਾਹਿਗੁਰੂ ਜੀ ਸਮਤ ਬਖਸ਼ਨ

  • @JaswantSingh-cb3ji
    @JaswantSingh-cb3ji 7 месяцев назад +22

    ਪ੍ਰਭ ਕਾ ਸਿਮਰਨੁ ਸਭ ਤੇ ਊਚਾ ।।
    ਚਿੰਤ ਅਚਿੰਤਾ ਸ਼ਗਲੀ ਗਈ,
    ਪ੍ਭ ਨਾਨਕ ਨਾਨਕ ਨਾਨਕ ਮਈ।।

    • @s.k.haridas6726
      @s.k.haridas6726 5 месяцев назад +1

      तुलसी दास जी कहते है कलयुग केवल नाम आधार

  • @parthoghosh856
    @parthoghosh856 Месяц назад

    Sukriya ji 🌹🙏

  • @shellyvashishtha777
    @shellyvashishtha777 3 месяца назад

    Daadaji apk charno me mera koti koti pranaam❤❤❤❤

  • @gamachahlgama224
    @gamachahlgama224 4 месяца назад +2

    Dan dan baba Deep Singh ji Maher karna sab t 🙏🙏🙏🙏🙏❤

  • @reyazkhan3962
    @reyazkhan3962 5 месяцев назад +1

    MASHA ALLAH alhamdulillah alhamdulillah alhamdulillah alhamdulillah alhamdulillah alhamdulillah alhamdulillah alhamdulillah alhamdulillah alhamdulillah alhamdulillah

  • @jcjcjcjc7023
    @jcjcjcjc7023 3 месяца назад +4

    ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥
    ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ranvirsingh6137
    @ranvirsingh6137 5 месяцев назад +4

    ਇੱਕ ਬਾਹਪਾ ਡੇਢ ਸੌ ਸਿਆਪਾ,ਬਾਹਪਾ ਜੀ ਕਾਹਨੂੰ ਗਧੀਗੇੜ ਵਿੱਚ ਪਾਏ ਆ 50000 ਲੋਕ,ਇੱਕ ਪਾਸੇ ਆਖੀ ਜਾਂਦੈ ਕਿ ਅਮਿ੍ਤ ਛਕੋ ਸਿੰਘ ਸਜੋ ਅਤੇ ਦੂਜੇ ਪਾਸੇ ਸਿੱਖੀ ਤੋਂ ਉਲਟ ਜਾ ਰਿਹੈਂ,ਇਹ ਚੰਗੀ ਨੀ ਗੱਲ ਦਿੱਲੀ ਵਾਲੇ ਦਾਰ ਜੀ

  • @majhawalasardar5000
    @majhawalasardar5000 9 месяцев назад +6

    Waha guru chardi klaa rakhi❤❤

  • @DSRKSp
    @DSRKSp 9 месяцев назад +22

    ਜੇ ਸੁੱਖ ਧਨ ਦੌਲਤ ਐਵੇਂ ਮਿਲ ਜਾਂਦੀ ਤਾ ਸਾਡੇ ਗੁਰੂ ਸਾਹਿਬਾਨ ਨਾ ਸਾਨੂ ਦੱਸ ਜਾਂਦੇ ਉਹ ਸਾਨੂ ਗੁਰਬਾਣੀ ਦੇ ਲੜ ਲਾ ਕੇ ਗਏ ਨੇ ਉਸ ਕਰਤਾ ਪੁਰਖ ਤੋਂ ਡਰੋ ਕਿਉਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ ਸਿੱਖੀ ਨੂੰ ਬਦਨਾਮ ਕਰ ਰਹੋ ਹੋ

  • @Cu.naseerahmad
    @Cu.naseerahmad 24 дня назад

    واعلیکم۔اسلام۔جزاکااللہ

  • @NeelamRani-b9o
    @NeelamRani-b9o 2 месяца назад

    Bahut bahut mehrbani bhayi ji.. Asi eh zroor orange..

  • @gurmeetkaur6477
    @gurmeetkaur6477 2 месяца назад

    A Sahi a eh snice a isnu Damian di jaroot a 👍🙏🏼🙏🏼🙏🏼🙏🏼🙏🏼 vehe guru sab da Mehar Karan 🙏🏼💚

  • @GurwindersinghDhillon-fp7qw
    @GurwindersinghDhillon-fp7qw Месяц назад

    Dhan Dhan Baba Deep singh ji saheeda sahib 🙏 jaya kro roj nhi ta har Sunday jaya kro sab thik ho javega ji 🙏

  • @gurdevkaur1209
    @gurdevkaur1209 3 месяца назад

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @pawanverma138
    @pawanverma138 9 месяцев назад +4

    Waheguru g❤

  • @romilamehra1160
    @romilamehra1160 7 месяцев назад

    Shukriya duaayen dene ke liye👃

  • @angrejsingh-hd9qj
    @angrejsingh-hd9qj 9 месяцев назад +6

    Sat siri akal baba g weheguru chardi kala kare g Thanks baba g kirpa karo baba g 💖💖💖💖💖💖💖💖💖💖💖💖💖💖💖🥰🥰🥰🥰🥰🥰🥰🥰🥰💰💰💰💰💰💰💰💰💰🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rakeshhappyraikoti7108
    @rakeshhappyraikoti7108 4 месяца назад

    Whaeguru ji om 🕉 Shanti ji 🙏🏻🙏🏻

  • @MangatRam-dv2no
    @MangatRam-dv2no 9 месяцев назад

    Sat shri Akaal ji kitne din Rakhna Hai Sar yah

  • @Robinn888
    @Robinn888 9 месяцев назад +25

    ਇਸ ਉਪਾਅ ਦਾ ਮਤਲਬ ਇਹ ਹੈ ਕਿ Astrology ਵਿੱਚ ਜੋ ਪੱਕੀ ਮਿੱਟੀ ਦੀ ਕੁੱਜੀ ਹੈ ਓਹ ਮੰਗਲ(Mars) grah nu repersent krdi hai ਤੇ ਕੱਚਾ ਦੁੱਧ ਚੰਦਰਮਾ(Moon) nu repersent karda hai ਤੇ ਜਦੋ ਮਿੱਟੀ ਦੀ ਕੁੱਜੀ ਵਿੱਚ ਕੱਚਾ ਦੁੱਧ ਪਾ ਦਿੱਤਾ ਜਾਂਦਾ ਹੈ ਤਾ ਮੰਗਲ ਅਤੇ ਚੰਦਰਮਾ ਦੀ ਯੂਤੀ(combination) ਬਣ ਜਾਂਦੀ ਹੈ eh combination nu astrology vich money lyi bohot hi vadia maneya geya hai

    • @InderjeetSingh-su7yw
      @InderjeetSingh-su7yw 9 месяцев назад +1

      sahi kiha tuci eda hi hunda h ji

    • @maninderkaur6991
      @maninderkaur6991 6 месяцев назад

      Jeda ina ne kia fridge da mooh utter war khulna chaida ya fer fridge hi utter ch pia hona chaida

    • @kanchannohria6597
      @kanchannohria6597 5 месяцев назад

      Sir ji meray bete ko job nahi mil rahi bahut parshaan hai

    • @kanchannohria6597
      @kanchannohria6597 5 месяцев назад

      Sir ji house ka karza bahut hai hum pr kya kray

  • @saindas6776
    @saindas6776 2 месяца назад

    Har pal tera shukar🙏🙏🙏🙏

  • @simigill837
    @simigill837 6 месяцев назад

    ਵਾਹਿਗੁਰੂ ਪਰਮਾਤਮਾ ਚੜਦੀ ਕਲਾ ਚ ਰੱਖੇ ਬਾਬਾ ਜੀ

  • @kamleshrani157
    @kamleshrani157 3 месяца назад

    Bhut acha dasaya ji🙏🙏

  • @HarpreetkaurBhullar-em1fo
    @HarpreetkaurBhullar-em1fo Месяц назад

    Waheguruji Waheguruji Waheguruji Waheguruji Waheguruji Waheguruji

  • @ManjitSingh-y1d
    @ManjitSingh-y1d 9 месяцев назад +1

    ਵਾਹਿਗੁਰੂ ਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੇ ਕਿਸੇ ਕੋਲ ਫ੍ਰਿਜ ਨਾ ਹੋਵੇ ਤੇ ਉਹ ਇਹ ਸੁਭਾਏ ਨੂੰ ਕਿਸ ਤਰ੍ਹਾਂ ਕਰ ਸਕਦਾ ਹੈ ਕਿਰਪਾ ਕਰਕੇ ਜਰੂਰ ਦੱਸਿਓ

  • @reetusaini9478
    @reetusaini9478 4 месяца назад +1

    Waheguru ji toh badda koi nhi aa uss te bharosa aa sanu eh sab veham bhram aa dukh sukh te jindagi ch aone hi aa

  • @divinecount777
    @divinecount777 9 месяцев назад +2

    Esko dhuk k rakhna ja khula hi rakhna fridge ch baba g

  • @tailormaster451
    @tailormaster451 9 месяцев назад +138

    ਇਸ ਨੂੰ ਥੋੜੀ ਜਿਹੀ ਅਕਲ ਦੋ ਇਹ ਪਾਪਾ ਭਰਮਾ ਵਿੱਚ ਪਾ ਰਿਹਾ ਹੈ ਸਿੱਖਾਂ ਹਮੇਸ਼ਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਵਾਸ ਕਰਦਾ ਹੈ

    • @shantisingh4974
      @shantisingh4974 8 месяцев назад +11

      Whaguru ge Whaguru ge Whaguru ge

    • @Pawanpreet_383
      @Pawanpreet_383 8 месяцев назад +8

      Don't misguide people please

    • @SurinKaur-kf1le
      @SurinKaur-kf1le 8 месяцев назад

      ​@@shantisingh4974qqq8

    • @umajaddi
      @umajaddi 7 месяцев назад +2

      Sanjeev sakshi astrologer hai youtube par unhone ye upay bataya tha baba ji ne unki nakal kar k video bana di

    • @gururamdasacademyAmritsar
      @gururamdasacademyAmritsar 6 месяцев назад

      sangat Ohna di Kro Jehre Malak Nu milne Da Raah Dsn
      Dunia diya Cheejan ta Sab Pisey pisey aa jandiya
      Bhagtaaa ne bhut gareebi ch reh Rabb nu mngya
      Ohna Maya Vaste shabd nhi japey
      Ohna de sansaari km aap Rabb ji ne kitey Eh Sab Rabb ji to bhut thlle reh janda
      Jdo Sari Dunia da Malak Tuhade vall ho gya
      Thanu kis cheej di kmi reh jani
      Malak nu Labo
      Naam Bandgi Kro
      Gurbani prbn vaste Keha Maharaaj ji ne
      Shiley kdnn nu nhi keha Gurbani ch
      MAN KI MATT TYAGIYE SUNIYE UPDESH
      SIMAR SIMAR SIMAR GUR APNA SOYA MAN JAGAYI
      EKO NAAM DHAYAE MAN MERE KARAJ TERA HOVE POORA
      SANSAAR de KARAJ nhi MALAK NU MILNE DA KARAJ
      ASI Dhrti te sirf khaan peen nhi aaye
      PAYI PRAPAT MANUKH DEHURIYA
      GOBIND MILN KI EH TERI BARIYA
      JEHRE RABB JI nu MIL LENDE OHNA DE KARAJ RABB Ji AAPP KRDE Aa
      Har Vele Har Saah Naal
      Bhre Nere to Waheguru Rabb Ji Malak Prmatma Ishwar Sanu Sareya nu dekh Reha Sade har ik vichar da ohna nu pta Hisaab Kitaab Hona Lekha Hona Har ik Sah Da Vichar da
      1430 ANG LIKHE PATSAAH JI NE
      J EDA SHABD DENE HUNDE OHVI V Likh k Dunia pisey la leande
      Ohna uttr dhkan de bhulekhe cho kdya
      K Malak Saare pase hai
      Vichar Bhut Lambi hai
      Sangt ji Gurbani di Poorn vichar kro
      Svaas bhre kemati han
      Jhooth boln Vale te Mann vale Narka de Bhagi Hunde Soch Smj k
      Chlo Ji
      GURU SAHIB JI DI GURBANI NU VICHAR KE
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @dafaho657
    @dafaho657 4 месяца назад

    Guru di mehar to bina koi kise nu kush nahi dusda baba ji nu hukam hoiya ta hi baba ji 🙏 dusde paye na 👍 satshriakal baba ji

  • @bakhshishaatma-zn7sv
    @bakhshishaatma-zn7sv 3 месяца назад

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @anantkalia2722
    @anantkalia2722 9 месяцев назад

    Baba dujia dia video dekh kay copi karn noo apnay upay kah riha,

  • @rajmand1588
    @rajmand1588 9 месяцев назад +10

    ਵਾਹਿਗੁਰੂ ਜੀ ਬਾਪੂ ਜੀ ਕੁਜੀ ਕਿਡਨੀ ਕਿੰਨਿਆਂ ਦਿਨਾਂ ਬਾਅਦ ਜਾਵੇ ਦਿਨ ਪਿਆ ਰਿਹਾ ਦੁੱਧ ਖਰਾਬ ਹੋਣ ਦਾ ਤਾਂ ਡਰ ਹੈ

  • @msmanu19841
    @msmanu19841 5 месяцев назад +1

    J kar fridge vich fozen non veg pya hove fr ?

  • @birbalmaan9217
    @birbalmaan9217 9 месяцев назад +2

    🙏🙏🙏🙏🙏🙏🙏

  • @KamalKaur-p5f
    @KamalKaur-p5f 9 месяцев назад +2

    Shari di tadrutsti layi koi upay jarur dasna waheguru ji mehar kro 🙏🙏🙏🙏🙏

  • @jrhgp
    @jrhgp 8 месяцев назад +5

    ਗੁਰੂ ਗ੍ਰੰਥਸਾਹਿਬ ਜੀਵਿਚਇਹਕਿਥੇ ਲਿਖਿਆ ਇਹ ਪਖੰਡ

  • @manjeetkaur9098
    @manjeetkaur9098 9 месяцев назад +5

    Waheguruji ❤🎉

  • @sakoonzindagi44
    @sakoonzindagi44 9 месяцев назад +1

    Utter ka mtlb kya ha plz bta dn east ya west

  • @laiqram4668
    @laiqram4668 3 месяца назад

    Sir ji kisi kol freeze na ho ude vaste bhi daso badi meherbani ji tuhadi

  • @rajeevdatta-up7wm
    @rajeevdatta-up7wm 3 месяца назад +1

    Baba ji mera frize paschim disha me hai kya disha theek hai ??

  • @sudeshkumari4829
    @sudeshkumari4829 5 месяцев назад

    Baba ji me apni jindgi vch bhut bhut preshan ha menu daso me ke Kara plzzzzzzzz🙏🙏🙏🙏🙏🙏

  • @TejinderKaur-z4s
    @TejinderKaur-z4s 4 месяца назад

    Bhai sahib ji. Waheguru ji ka khalsa waheguru ji ki fathe. Meri banti eh hai mere relative mera plot nhi bikan dinde. Bahut preshan han.

  • @KuldeepSingh-le7nw
    @KuldeepSingh-le7nw 9 месяцев назад +1

    Thanks ji

    • @ManjeetSingh-bu5xw
      @ManjeetSingh-bu5xw 3 месяца назад

      जब आदमी परेशान होता है ताओ सभी को बताया हुआ उपाय

  • @satvindersingh8185
    @satvindersingh8185 9 месяцев назад +15

    ਕੀ ਇਹ ਪਾਖੰਡਬਾਜੀ ਜਾੰ
    ਭੰਬਲਭੂਸੇ ਵਾਲੀ ਗਲ ਨਹੀ
    ਤੁਸੀੰ ਦਸ ਰਹੇ??

    • @TarsemSingh-ui4wm
      @TarsemSingh-ui4wm 9 месяцев назад +1

      100%√right

    • @kiranjitkaur3439
      @kiranjitkaur3439 9 месяцев назад +1

      Prab k simran ridh sidh nau nidh
      U should first try to understand gurbani concept. Dont mix up sikhi and astrology
      U r not clear about ur own perceptions

  • @parvinderkaur7581
    @parvinderkaur7581 9 месяцев назад +2

    Weaguru ji ka kalsa waheguru ji ki feath

  • @btroyalbos3790
    @btroyalbos3790 8 месяцев назад

    Eh nuskha bilkul sahi aa tusi sahi dasya

  • @Harbanskaur48
    @Harbanskaur48 9 месяцев назад +4

    ਵਾਹਿਗੁਰੂ ਜੀ🙏🙏

  • @samra_saab1489
    @samra_saab1489 9 месяцев назад +2

    Wahguru ji wahguru ji wahguru ji wahguru ji wahguru ji 🙏🙏🙏🙏🙏🤲🤲🌹🌹💐💐🧡🧡

  • @tsmakeover4714
    @tsmakeover4714 7 месяцев назад

    Ye sajh nhi aaya ki kis direction me rakhe

  • @MangatRam-dv2no
    @MangatRam-dv2no 8 месяцев назад

    Sat shri Akaal ji granthiyan rakhne

  • @MandeepKaur-ig7pv
    @MandeepKaur-ig7pv 7 месяцев назад +1

    Rakhna kis din aa baba ji eh ta dso

    • @guru6000
      @guru6000 7 месяцев назад

      jaan , Daseya ta hai shukar war nu

  • @tarsemmalhotra5088
    @tarsemmalhotra5088 4 месяца назад

    Thanks sir,

  • @Samsungff13
    @Samsungff13 8 месяцев назад

    Veer ji satshriakal ji mere thy karja rehnda h kafi sahl ho geya h

  • @soniasharma2781
    @soniasharma2781 8 месяцев назад

    Baba ji 🙏 mere beta di p R ke lea upay batana ji🙏🙏

  • @Dkchawala88
    @Dkchawala88 9 месяцев назад +2

    Kirpa karo ji sikh panth tai sirf kirat karo guru nanak dev jisub vadiya karngae

  • @DrPtn-xw7vl
    @DrPtn-xw7vl 7 месяцев назад

    Very good thanks

  • @LalChand-nx1fi
    @LalChand-nx1fi 3 месяца назад

    Baba ji j mhoo pashm ball hovi

  • @anjusingh-qr3jw
    @anjusingh-qr3jw 5 месяцев назад

    Thanks guru g

  • @rajinderkaur8928
    @rajinderkaur8928 7 месяцев назад

    Waheguru ji khalsa waheguru ji ki fateh

  • @BabbuSingh-t2f
    @BabbuSingh-t2f 2 месяца назад +1

    ,🙏🙏🙏🙏🙏🙏🥳

  • @kamaljit22kaur95
    @kamaljit22kaur95 8 месяцев назад

    Waheguru ji ka Khalsa waheguru ji ki Fateh

  • @karamjeetkaur4898
    @karamjeetkaur4898 7 месяцев назад

    Waheguru ji Maher karn ji 🙏

  • @mandeepbajwa3467
    @mandeepbajwa3467 9 месяцев назад +3

    ਭਾਈ ਸਾਹਿਬ ਜੀ ਮੇਰੇ ਫਿਰਜ ਦਾ ਮੂਹ ਦਕਛਨ। ਸਾੳਥ ਵਲ ਖੂਲਦਾ ਹੇ ਜੀ

  • @rupinderkaurothi4297
    @rupinderkaurothi4297 8 месяцев назад +1

    sukhmani sukh Amrit prabh naam pagat jna ke mn vishram

  • @lachhmandass9840
    @lachhmandass9840 5 месяцев назад

    Dhan Shree Guru RAM Dass ge

  • @ksaini2485
    @ksaini2485 4 месяца назад

    Babaji kya kade eh kujji ya doodh change v karna hai nhi ? Please guide karo babaji. Me pahla v poocheya c .

  • @kamaljitsinghattalia
    @kamaljitsinghattalia 2 месяца назад

    🙏🙏🙏🙏🙏🙏🙏

  • @Lakhvirkaur-x2f
    @Lakhvirkaur-x2f 8 месяцев назад

    Uncle kullad nu kis din bhr kdna friz cho

  • @ravikant5226
    @ravikant5226 9 месяцев назад +2

    sir saade ghar vich freeze da door east side nu hega

  • @RandhirSingh-h7o
    @RandhirSingh-h7o 9 месяцев назад +20

    ਬਾਬਾ ਜੀ ਇਹ ਸਿੱਖਿਆ ਦੇਣ ਤੋਂ ਪਹਿਲਾਂ ਆਪਣਾ ਸਿਖੀ ਲਿਬਾਸ ਬਦਲੋ ਸਿਖ ਨੇ ਬੰਦ ਬੰਦ ਕਟਵਾਇਆ ਆਰਿਆ ਨਾਲ ਵੀ ਕਟਵਾਇਆ ਇਹ ਕੁਜੀਆ ਸਿਖਾ ਨੂੰ ਸੋਬਾ ਨਹੀ ਦਿੰਦੀਆ ਸਰਕਾਰਾ ਨੇ ਪਹਿਲਾਂ ਹੀ ਸੈਂਟਰ ਵਿੱਚ ਬਿਆਸ ਡੇਰਾ ਤੇ,ਰਾਮਰਹੀਮ ਵਰਗੇ ਵਸਾ ਰਖੇ ਹਨ

    • @arbinderkohli2720
      @arbinderkohli2720 9 месяцев назад +2

      Bilkul sahi gl ae

    • @yyh-eb1dh
      @yyh-eb1dh 9 месяцев назад +1

      Baba nu puccho tu kyon nahi Ameer hoya

  • @Khalsachannel1984
    @Khalsachannel1984 2 месяца назад

    Weheguruji🌹🙏

  • @urvishjain7827
    @urvishjain7827 7 месяцев назад

    Waheguruji...🌹🙏 Kya aap Hindi main bata sakte hai...?! dhanyawad...🌹🙏

  • @navrajandlittlesister
    @navrajandlittlesister 8 месяцев назад

    Already maine bahar ya and bahot struggle ya please guide karo

  • @harinderpalsingh9046
    @harinderpalsingh9046 9 месяцев назад +3

    Dhan Guru Nanak Dev Ji

  • @amarjeetkaur5161
    @amarjeetkaur5161 5 месяцев назад

    ager freeze fa muh dakhan val hove ta kithe rakhna hai freeze vich