ਤਿੱਖੜ ਧੁੱਪ 'ਚ ਵਰ ਗਏ ਰਾਮੂਵਾਲੀਆ | ਫਰੋਲ ਘੱਤੇ ਖੁੱਡੀਂ ਵੜੇ ਤੱਥ ! ਅਖੇ “ਚੀਕਾਂ ਕਢਾ ਦਿਆਂਗੇ ਐਤਕੀਂ ”

Поделиться
HTML-код
  • Опубликовано: 19 окт 2024

Комментарии • 413

  • @BaljitSingh-do9zs
    @BaljitSingh-do9zs 3 года назад +10

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @bahadursingh3266
    @bahadursingh3266 3 года назад +6

    ਆਪਣੀਆਂ ਸਿਫਤਾਂ ਆਪੇ ਕਰਨ ਵਾਲਿਆ ਲੋਕਾਂ ਦੇ ਕੁਮੈਂਟ ਜਰੂਰਪੜ੍ਹ ਲਵੀਂ।

  • @balrajsingh7502
    @balrajsingh7502 3 года назад +5

    ਸਾਰੇ ਆਪਾਂ ਰਾਮਉਵਾਲੀਆ ਨੂੰ marra ਕਹਿਣੇ ਆ ਪਰ ਬਾਦਲਾਂ ਨਾਲੋਂ ਤਾਂ ਚੰਗਾ ਕੁਝ ਕੰਮ ਤਾਂ ਚੰਗੇ ਕੀਤੇ ਹਨ ਲੋਕਾ ਨਾਲ਼ khria ਹੈ ਹੁਣ ਤਾਂ ਉਸ ਦੀ ਗੱਲ ਸੁਣੋ ਤਜ਼ਰੇਬੈਕਰ ਹੈ 🙏👍 ਕਿਸਾਨਾਂ ਦੀ ਗੱਲ ਕਰਦਾ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍

  • @armanjotsinghjhajj9070
    @armanjotsinghjhajj9070 3 года назад +40

    Punjab telivision ਕਿੰਨਾ ਵਧੀਆ ਮੰਚ ਹੈ , ਇਹ ਨਹੀਂ ਸੀ ਇੱਥੇ ਲਿਆਉਣਾ ਚਾਹੀਦਾ। 84 ਵੇਲੇ ਇਹਦਾ ਕਿਰਦਾਰ ਬਹੁਤ ਭੈੜਾ ਸੀ।

    • @bobsingher2878
      @bobsingher2878 3 года назад +3

      100% agree

    • @gkaur7622
      @gkaur7622 3 года назад +3

      Bilkul sahi

    • @bahadursingh3266
      @bahadursingh3266 3 года назад

      ਬਿਲਕੁਲ ਸਹੀ ਗੱਲ।

    • @vinylRECORDS0522
      @vinylRECORDS0522 3 года назад +1

      ਇਹਦੀਆਂ ਕਰਤੂਤਾਂ ਤਾਂ ਇਹਦੇ ਭਰਾਵਾਂ ਤੇ ਪੁੱਤਰ ਤੋਂ ਪੁੱਛੋ, ਇਹਦਾ ਨਾਂ ਲੈਣ ਨੂੰ ਜੀ ਨਹੀਂ ਕਰਨਾ।

    • @pindersingh9807
      @pindersingh9807 3 года назад

      ਠੀਕ ਬਾਈ

  • @lakhasingh2979
    @lakhasingh2979 3 года назад +19

    ਸਿੱਖੋ ਜਾਗੋ ਜਮੀਰ ਕਾਇਮ ਕਰੋ ਜਮੀਰ ਕਾਇਮ ਹੋਏਗੀ ਤਾਂ ਇਨਸਾਫ ਮਿਲੇਗਾ

  • @reshamsingh5906
    @reshamsingh5906 3 года назад +7

    ਰਾਮੂਵਾਲੀਆ ਸਾਹਿਬ ਤੁਸੀਂ ਇਹ ਦੱਸੋ ਕਿ ਕੈਪਟਨ ਨੇ 2016 ਵਿੱਚ ਸੰਹੂ ਖਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਲੈ ਕੇ ਕਿਹਾ ਸੀ ਇਹ ਦੋਸ਼ੀ ਹੈ, ਨੂੰ ਫੜ੍ਹਕੇ ਜੇਲ੍ਹ ਵਿੱਚ ਸੁੱਟ ਦਿਆਂਗਾ । ਪਰ ਕੀਤਾ ਕੁੱਝ ਨਹੀਂ ਤੇ ਇਥੋਂ ਕੈਪਟਨ ਤੇ ਬਾਦਲ ਪਰਿਵਾਰ ਦੀ ਸਾਂਝ ਜੱਗ ਜ਼ਾਹਿਰ ਹੁੰਦੀ ਹੈ । ਪਰ ਰਾਮੂਵਾਲੀਆ ਜੀ ਖੁਲ੍ਹਕੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਇੱਕ ਅੱਖਰ ਵੀ ਨਹੀਂ ਬੋਲੇ,ਕਿਉਂ ?

  • @gurmailsingh9517
    @gurmailsingh9517 3 года назад +5

    ਰਾਮੂਵਾਲੀਆ ਜੀ ਆ ਜਾਉ ਹੁਣ ਪੰਜਾਬ ਦਾ ਭਲਾ ਕਰੋ

  • @ranjitvirk372
    @ranjitvirk372 3 года назад +4

    ਕਾਲੀ ਕਰਨੀ ਛੱਡ ਦੇ ਰਾਮੂਵਾਲੀਆ ਜੀ। ਉਮਰ ਦਾ ਖਿਆਲ ਕਰੋ।

  • @jagmohansandhu5753
    @jagmohansandhu5753 3 года назад +13

    ਵੋਟਾਂ ਆਉਣ ਵਾਲੀਆਂ, ਇਹ ਵੀ ਨਿਕਲ ਆਇਆ ਖੁੱਡ ਚੋ

    • @bootawarring7005
      @bootawarring7005 3 года назад

      ਸਹੀ ਗਲ ਜੀ
      ਇਹ ਬੰਦਾ ਸਿਰਫ ਵੋਟਾਂ ਸਮੇਂ ਹੀ ਦਿਖਾਈ ਦਿੰਦਾ ਹੈ ਜੀ

  • @SukhdeepSingh-tr5bh
    @SukhdeepSingh-tr5bh 3 года назад +16

    ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਪੰਜਾਬੀਆਂ ਨੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਅਣਖਾਂ ਤਾਂ ਪੱਛਮੀ ਬੰਗਾਲ ਵਾਲਿਆਂ ਨੇ ਦਿਖਾ ਦਿੱਤੀਆਂ ਵੋਟਾਂ ਰਾਹੀਂ ਤੇ ਅਸੀਂ ਹੁਣ ਵੀ ਬਾਦਲਾਂ ਤੇ ਕੈਪਟਨ ਦਾ ਪਿੱਛਾ ਨਹੀਂ ਛੱਡਿਆ ਮਾਫ਼ ਕਰਨਾ ਅਸੀਂ ਵੀ ਨਰਕਾਂ ਦੇ ਵਿੱਚ ਹੀ ਜਾਣਾ ਹੈ 👏

    • @premnathjoshi735
      @premnathjoshi735 3 года назад

      ਵੀਰ ਜੀ ਜਦੋਂ ਤਕ ਅਸੀਂ ਲੋਕ ਧਰਮ ਦੇ ਨਾਂ ਤੇ ਪਾਲੀਟੀਸ਼ੀਨਾ ਦੇ ਦੁਮਛਲੇ ਬਨੇ ਰਹਾਂਗੇ, ਤੇ ਨਰਕਾਂ ਦੇ ਭਾਗੀਦਾਰ ਬਨੇ ਰਹਾਂਗੇ। ਬਾਹਰਲੇ ਮੁਲਕਾਂ ਵਿਚ ਵੀ ਧਰਮ ਹੈ ਪਰ ਪਾਲਿਟਿਕਸ ਵਿੱਚ ਧਰਮ ਨਹੀਂ ਆਉਂਦਾ, ਏਸੇ ਲਈ ਉਹ ਦੇਸ਼ ਕਿਥੇ ਤੇ ਅਸੀਂ ਕਿਥੇ? ਸ਼ਰਮ ਦੀ ਗੱਲ ਇਹ ਹੈ ਕਿ ਏਨੇ ਪੜੇ ਲਿਖੇ ਹੋਨ ਦੇ ਨਾਲ ਵੀ ਅਸੀਂ ਇੱਥੇ ਅਨਪੜ੍ਹ ਹੀ ਰਹ ਗਏ ਆ।

    • @Eaglevidion2600
      @Eaglevidion2600 3 года назад

      ਬਾਦਲਾਂ ਤੋ ਬਾਅਦ ਕਿਹਨੂੰ ਪਾੳਣ ਵੋਟਾਂ ਕੇਜਰੀਵਾਲ ਨੂੰ ਜਿਹੜਾ ਓਹੀ ਭਾਰਤੀ ਸਟੇਟ ਦੇ ਕਾਨੂੰਨ ਨੂੰ ਲਾਗੂ ਕਰੂਗਾ ਜੋ ਬਾਦਲ ਕੈਪਟਨ ਕਰਦੇ ਅਾੲੇ ।ਭਾਰਤੀ ਸਟੇਟ ਦੇ ਪਿੰਜਰੇ ਦਾ ਤੋਤਾ ਹੈ ਪੰਜਾਬ ਦਾ ਮੁੱਖ ਮੰਤਰੀ ।

  • @gurmailsingh9517
    @gurmailsingh9517 3 года назад +24

    ਰਾਮੂਵਾਲੀਆ ਜੀ ਬੰਦਾ ਤਾਂ ਵਧੀਆ ਸੀ ਪਰ ਬਾਦਲਾਂ ਨਾਲ ਰਲ ਕੇ ਆਪਣੇ ਤੇ ਕਲੰਕ ਲਵਾ ਲਿਆ ਸੀ

  • @sarvjitsingh1369
    @sarvjitsingh1369 3 года назад +2

    ਰਾਮੂਵਾਲੀਆ ਜੀ ਪੰਜਾਬ ਵਿੱਚ 2022 ਦੀ ਤਿਆਰੀ ਕਰੋ ।। ਲੋਕ ਆਪ ਜੀ ਨਾਲ ਖੱੜਨ ਗੇ।।।।।ਰੋਪੜ ਪੰਜਾਬ ਤੋਂ

  • @reshamsingh5906
    @reshamsingh5906 3 года назад +10

    ਰਾਮੂਵਾਲੀਆ ਸਾਹਿਬ ਤੁਸੀਂ ਚੌਟਾਲਾ ਪਰਿਵਾਰ ਨਾਲ ਬਾਦਲ ਪਰਿਵਾਰ ਦਾ ਲਿਹਾਜ਼ ਤਾਂ ਦੱਸ ਦਿੱਤਾ, ਚੰਗੀ ਗੱਲ ਕੀਤੀ । ਕੀ ਇਹ ਲਿਹਾਜ਼ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਬਾਦਲ ਪਰਿਵਾਰ ਨਾਲ ਨਹੀਂ ? ਕੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਫੜ੍ਹਕੇ ਖਾਧੀ ਸੰਹੂ ਤੇ ਜਨਤਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ
    ਸਮੇਤ ਹੋਰ ਕਈ ਤਰ੍ਹਾਂ ਦੇ ਕੀਤੇ ਵਾਅਦੇ, ਤੇ ਉਨ੍ਹਾਂ ਨੂੰ ਪੂਰਾ ਨਾ ਕਰਨਾ ਦੀ ਸਜਾ ਮਿਲਣੀ ਚਾਹੀਦੀ ਹੈ ਕਿ ਨਹੀਂ ?

  • @premnathjoshi735
    @premnathjoshi735 3 года назад +5

    ਉਹ ਵਕੀਲ ਅਤੇ ਜਜ ਦਾ ਨਾਮ ਵੀ ਰਾਮੂਵਾਲੀਆ ਜੀ ਦਸ ਦੇਂਦੇ। ਚੌਟਾਲਾ ਪਰਿਵਾਰ ਤੇ ਬਾਦਲ ਪਰਿਵਾਰ ਦਾ ਮੇਲਜੋਲ ਸਬ ਜਾਣਦੇ ਨੇ,ਤੇ ਏਹਦਾ ਫਾਇਦਾ ਵੀ ਬਾਦਲਾ ਨੂੰ ਮਿਲ ਗਿਆ।

  • @ਸਰਮਾ
    @ਸਰਮਾ 3 года назад +6

    ਬੇਈਮਾਨਾ ਦਰਬਾਰ ਸਾਹਿਬ ਦੇ ਢਹਾਉਣ ਦੇ ਟਾਇਮ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਨੀ ਹੋਈਆ ਕੀ ਰੋਲ ਸੀ ਤੇਰਾ ਤੁਹਾਡੇ ਹੱਕ ਵਿੱਚ ਕਮੈਟ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੀ ਹੋ ਸਕਦੇ ਸਾਧਾ ਦੇ ਪੈਰੋਕਾਰ ਹੋ ਸਕਦੇ

  • @madanmohansingh8550
    @madanmohansingh8550 3 года назад +29

    ਵੀਰ ਜੀ ਜਿਹੜੇ ਆਖਦੇ ਐ ਕਿ ਭਈਏ ਨੂੰ ਸਨਮਾਨਿਤ ਕੀਤਾ, ਉਹ ਇਹ ਵੀ ਜਾਣ ਲੈਣ ਕਿ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦਾ ਪ੍ਰਕਾਸ਼ ਬਿਹਾਰ ਦੀ ਧਰਤੀ ਪਟਨਾ ਸਾਹਿਬ ਵਿਖੇ ਹੋਇਆ ਸੀ

    • @Sher.singhpress
      @Sher.singhpress 3 года назад

      Patna is a capital of punjab (Guru ji birth place) sooner or later
      Our brother Bhaia will be CM punjab and PM of India

    • @hardeepsinghmavifgs
      @hardeepsinghmavifgs 3 года назад +1

      ਬਾਕੀ ਗੱਲਾਂ ਠੀਕ ਪਰ ਆਹ ਗੱਲ ਬਿਲਕੁੱਲ ਗਲਤ ਕਰ ਗਿਆ

    • @asijogasingh7007
      @asijogasingh7007 3 года назад

      @@Sher.singhpress i

  • @TheHindri
    @TheHindri 3 года назад +3

    ਰਾਮੂਵਾਲੀਆ ਯੂ ਪੀ ਵਿੱਚੋ ਜਿੱਤ ਗਿਆ ਹੈ ਵਧਾਈ ਹੋਵੇ

  • @ajmerdhillon3013
    @ajmerdhillon3013 3 года назад

    ਰਾਮੂਵਾਲੀਆ ਸਾਹਿਬ ਬਿਲਕੁਲ ਸੱਚੀਆਂ ਗੱਲਾਂ ਪਰ ਅਸੀਂ ਚੌਣਾ ਤੋਂ ਪਹਿਲਾ ਅਸੀਂ ਆਪਣੀ ਜ਼ਮੀਰ ਵੇਚ ਕੇ ਵੋਟ ਦੀ ਗਲਤ ਵਰਤੋ ਕਰ ਦਿੰਦੇ ਹਾਂ ਜਿਸ ਦਾ ਖ਼ਮਿਆਜ਼ਾ ਅਸੀਂ ਫਿਰ ਪੰਸ ਸਾਲ ਭਰਦੇ ਹਾਂ ਤੇ ਫਿਰ ਅਸੀਂ ਨਵਿਆਂ ਲਾਰਿਆਂ ਵਿੱਚ ਫਸ ਕੇ ਵੋਟ ਦੀ ਗਲਤ ਵਰਤੋ ਕਰ ਦਿੰਦੇ ਹਾਂ ਰੱਬ ਸਾਨੂੰ ਪੰਜਾਬੀਆ ਨੂੰ ਆਉਣ ਵਾਲੇ ਟਾਈਮ ਵਿੱਚ ਸਹੀ ਵੋਟ ਪਾਉਣ ਦੀ ਅਕਲ ਬਖ਼ਸ਼ੇ ।ਧੰਨਵਾਦ

  • @chanansingh2534
    @chanansingh2534 3 года назад +2

    ਗਿਰਗਿਟ ਵਾਂਗੂੰ ਰੰਗ ਬਦਲਕੇ ਫਾਇਦਾ ਉਠਾਇਆ ਹੈ ਬਗੈਰ ਇਲੈਕਸ਼ਨ ਲੜਨ ਤੋਂ। ਰਾਮੂਵਾਲੀਆ ਜੀ ਦੀ ਕਾਬਲੀਅਤ ਹੈ। ਹੁਣ ਬੰਗਾਲ ਵਿੱਚ ਕਾਂਗਰਸ ਅਤੇ ਕਾਮਰੇਡ ਜਿੰਨਾ ਦੀ ਤੂਤੀ ਬੋਲਦੀ ਸੀ ਦੋਵੇਂ ਪਾਰਟੀਆਂ ਖਤਮ ਹੋ ਗਈਆਂ ਹਨ ਬੀਜੇਪੀ ਜੀਰੋ ਤੋ ਸ਼ੁਰੂ ਹੋ ਕੇ 94 ਸੀਟਾਂ ਉੱਤੇ ਪਹੁੰਚ ਗਈ ਹੈ। ਅਗੇ ਵੇਖੋ।

  • @ladditerra2758
    @ladditerra2758 3 года назад +1

    ਦੋਵੇਂ ਗੱਲਾਂ ਦਾ ਕੜਾਹ ਵਧੀਆ ਬਣਾਉਦੇ ਘਿਉ ਥੋੜਾ ਵੱਧ ਪਾ ਲੈਦੇਂ ਨੇ

  • @SurjitSingh-yv4vm
    @SurjitSingh-yv4vm 3 года назад +22

    ਆਪਾ ਤੇ ਦਰਬਾਰ ਸਾਹਿਬ ਵਿੱਚ ਸਰਕਾਰ ਦੀ ਮਦਦ ਕੀਤੀ ਸੀ 1984 ਵਿਚ ਯਾਰ ਛਜ ਤੇ ਬੋਲੇ ੲ
    ਏਥੇ ਛਾਨਣੀ ਬੋਲੀ ਜਾਂਦੀ ਸਾਨੂੰ ਰਬ ਬਚਾਵੇ ਬਹਿਰੂਪੀਆ ਤੋ

  • @HarjinderSingh-hl7hg
    @HarjinderSingh-hl7hg 3 года назад +6

    ਕਨਸੋਆਂ ਪਏ ਲੈਂਦੇ- ਫਿਰਦੇ, ਅਖੇ, " ਕੀ ਸੰਤ ਮਾਰਿਆ ਗਿਆ ?"

  • @karamdeepsinghsagu8649
    @karamdeepsinghsagu8649 3 года назад +1

    ਰਾਮੂਵਾਲੀਆ ਜਵਾਨੀ ਬਹੁਤ
    ਮਾਨੀ ਹੁਣ ਦਾੜੀ ਕਾਲੀ ਕਰਨੀ ਬੰਦ ਕਰੋ

  • @atmasingh5372
    @atmasingh5372 3 года назад +9

    ਰਾਮੂੰ ਵਾਲਿਆ 84 ਵਿਚ ਸਿੱਖਾਂ ਨੂੰ ਫ਼ਰਾਓਦਾ ਸੀ ਹਰਮਿੰਦਰ ਸਾਹਿਬ ਵਿੱਚ।ਇਹਨੇ ਤੇ ਬਾਦਲ ਨੇ 84ਵਿਚ ਸਿੱਖਾਂ ਨਾਲ ਧੱਕਾ ਬਹੁਤ ਕੀਤਾ ।

  • @vinylRECORDS0522
    @vinylRECORDS0522 3 года назад +1

    ਹੁਣ ਤੱਕ ਦਾ ਮੌਕਾ ਪਰਸਤੀ, ਦਲਬਦਲੀ, ਡਰਾਮੇਬਾਜੀ ਦਾ ਗੋਲਡ ਮੈਡਲਿਸਟ ਰਾਮੂੰਵਾਲੀਏ ਵਰਗਾ ਟਾਰਚ ਲੈਕੇ ਲੱਭਣਾ ਵੀ ਮੁਸ਼ਕਿਲ ਹੈ। ਕੁਝ ਅਰਸਾ ਪਹਿਲਾਂ ਕੁਰਸੀ ਖਾਤਰ ਬਾਦਲਾਂ ਦੀ ਬੁੱਕਲ ਦਾ ਗਹਿਣਾ ਬਣਿਆ ਹੋਇਆ ਸੀ। ਜਦੋਂ ਦੇਖਿਆ ਉਹਨਾਂ ਦਾ ਸਿਆਸੀ ਚੁੱਲਾ ਠੰਡਾ ਪੈ ਗਿਆ, ਛਾਲ ਮਾਰਕੇ ਯਾਦਵਾਂ ਦੇ ਸਾਈਕਲ ਉੱਤੇ ਬਹਿ ਗਿਆ। ਵਿੱਚ ਆਪਣੀ ਲੋਕ ਭਲਾਈ ਪਾਰਟੀ ਵੀ ਲਈ ਫਿਰਦਾ ਰਿਹਾ ਪਰ ਜਦੋਂ ਕਿਸੇ ਨੇ ਬੇਰਾਂ ਵੱਟੇ ਨਾ ਪੁੱਛਿਆ, ਉਹਦਾ ਵੀ ਭੋਗ ਪਾ ਦਿੱਤਾ। ਹੁਣ ਮਮਤਾ ਦੀਦੀ ਦੇ ਘਰ ਵੀ ਕੁਰਸੀ ਦੀ ਸੰਭਾਵਨਾ ਸੁੰਘਦਾ ਫਿਰਦਾ ਹੈ ਪਰ ਉਹਨਾਂ ਕੋਲ ਬੰਗਾਲ ਵਿੱਚ ਸਿੱਖ ਚਿਹਰੇ ਬਹੁਤ ਹੈ। ਇਹ ਹੁਣ ਚੱਲਿਆ ਹਇਆ ਕਾਰਤੂਸ, ਭਾਸ਼ਾ ਤਾਂ ਬਹੁਤ ਲੱਛੇਦਾਰ ਬੋਲਦਾ ਹੈ ਪਰ ਸਿਆਸੀ ਦਾਣੇ ਮੁਕਾਈ ਬੈਠਾ ਹੈ।

  • @atmasingh5372
    @atmasingh5372 3 года назад +2

    ਰਾਮੁ ਸਿੱਖ 84 ਨਹੀ ਭੁਲੇ। ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਵੀ ਨਹੀਂ ਬਖਸਿਆ ।ਬਾਦਲ ਤੇ ਤੂੰ ਇਕ ਵੱਲ ਦੇ ਕਦੂ ਜੈ।

  • @kanwarjeetsingh2658
    @kanwarjeetsingh2658 3 года назад +15

    ਸੁਰਜੀਤ ਤੇ ਬਲਵੰਤ ਦੋਵੇ ਭਾਰਤੀ ਏਜੰਸੀਆ ਦੇ ਬੰਦੇ 1984 ਇਹ ਦਰਬਾਰ ਸਾਹਿਬ ਵਿਚੋ ਹਥ ਖੜੇ ਕਰਕੇ ਤੇ ਨੋਜਵਾਨ ਮਰਵਾ ਏ ਇਹ ਐੰਟੀ ਸਿਖ ਹੈ ਰੰਧਾਵਾ ਸਾਹਿਬ

    • @gkaur7622
      @gkaur7622 3 года назад +1

      Police tout

    • @gkaur7622
      @gkaur7622 3 года назад +1

      Asi tenu sunna ni chahunde Ramuvalia

    • @yadsekhon8700
      @yadsekhon8700 3 года назад +1

      ਬਾਦਲ ਵੀ ਨਾਲ ਸੀ,ਓਹ ਵੀ ਹੱਥ ਖੜੇ ਕਰ ਕੇ ਆਇਆ ਸੀ

  • @deolsaab8503
    @deolsaab8503 3 года назад +1

    Ramuwalia Saab jinda dil jindabaad

  • @sachdavela6938
    @sachdavela6938 3 года назад

    ਭਾਈ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਇਹਦਾ ਕੋਈ ਸਟੈਂਡ ਨਹੀਂ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਜਿੱਥੇ ਕੁਰਸੀ ਮਿਲੀ ਓਥੇ ਚਲਾ ਗਿਆ, ਤੇਰੀ ਕਿਹੜੀ ਸੋਚ ਹੈ ,ਇਹਨੂੰ ਤਾ ਪੈਸਾ ਚਾਹੀਦਾ ਹੈ , ਕੋਈ ਅਣਖ ਨਹੀਂ ।

  • @BalwinderSingh-jg4cw
    @BalwinderSingh-jg4cw 3 года назад

    ਬਲਵੰਤ ਸਿੰਘ ਰਾਮੂਵਾਲੀਆ ਜਿੰਦਾਬਾਦ।।।

  • @HarjinderSingh-hl7hg
    @HarjinderSingh-hl7hg 3 года назад +2

    1984 - ਬੱਲੂਸਟਾਰ ਓਪਰੇਸ਼ਨ 'ਚ ਫ਼ੌਜ ਮੂਹਰੇ ਗੋਡੇ ਟੇਕਣ ਵਾਲ਼ੇ ਮਹਾ ਸੂਰਮੇ ।

  • @anmolbrar3391
    @anmolbrar3391 2 года назад

    ਇਹ ਖੁਦ ਕਿਸਾਨੀ ਸੰਘਰਸ਼ ਵਿਚ ਕਿਉਂ ਨਹੀਂ ਕੁਦੇ ਹਨ। ਧੰਨਵਾਦ ਜੀਉ।

  • @Geetkarbinderdyalpura
    @Geetkarbinderdyalpura 3 года назад +14

    ਤੂ ਕੇੜਾ ਘੱਟ ਹੈ ਪਿੱਛੇ ਜਿਹੇ ਤੂ ਵੀ ਬਾਦਲਾਂ ਨਾਲ ਰਲ ਗਿਆ ਸੀ

  • @reshamwarring5862
    @reshamwarring5862 3 года назад +1

    ਬਹੁਤ ਘਾਟਾ ਪਿਆ ਹੈ ਜੇ ਜੋਤੀ ਬਾਸੂ ਪੀ ਐਮ ਬਣ ਜਾਦਾ ਭਾਰਤ ਦੀ ਰਾਜਨੀਤੀ ਬਹੁਤ ਵਡਾ ਫਰਕ ਪੈਣਾ ਸੀ ਅਜ ਤਕ ਬੀ ਜੇ ਪੀ ਕਿਤੈ ਦਿਸਣੀ ਨਹੀ ਸੀ ਰਾਮੂ ਵਾਲੀਆ ਸਹਿਬ ਕਾਮਰੇਡ ਹਰ ਕਰਿਸਨ ਸਰਜੀਤ ਸਿੰਘ ਜੀ ਦਾਅ ਭੇਚ ਦਸਕੇ ਕਿ ਨਹੀ ਗਏ ਜਿਸ ਨਾਲ ਮੋਦੀ ਦਾ ਹੰਕਾਰ ਤੋੜ ਕਿ ਕੁਰਸੀ ਤੈ ਲਾਇਆ ਜਾ ਸਕੇ

  • @BalwinderSingh-ql1de
    @BalwinderSingh-ql1de 3 года назад +2

    ਪੰਥ ਦੀ ਰਾਖੋਗੇ ਤੋ ਗਰੰਥ ਦੀ ਰਹੇਗੀ ਨਾਥ
    ਪੰਥ ਹੀ ਨਾ ਰਹਾ ਤੋ ਗਰੰਥ ਕੋ ਕੌਨ ਮਾਨੇਗਾ "
    ਇਹ ਅਰਦਾਸ ਤੇ ਸਿੱਖ ਪੰਥ ਨੇ ਵੱਡੇ ਘੱਲੂਘਾਰੇ ਦੀ ਸ਼ਾਮ ਨੂੰ ਸੋਦਰ ਰਹਿਰਾਸ ਉਪਰੰਤ ਗੁਰੂ ਸਾਹਿਬ ਜੀ ਦੇ ਚਰਨਾ 'ਚ' ਕੀਤੀ ਸੀ ਕਿ ਹੇ ਗੁਰੂ ਜੀ ਤੁਸੀ ਪੰਥ ਦੀ ਪੈਜ ਰੱਖੋਗੇ ਤਾਂ ਹੀ ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਰਹੇਗਾ ।ਜੇਕਰ ਪੰਥ ਹੀ ਨਾ ਰਿਹਾ ਤਾਂ ਗੁਰੂ ਗਰੰਥ ਸਾਹਿਬ ਜੀ ਨੂੰ ਕੌਣ ਮੰਨੇਗਾ

  • @satindersinghghuman6107
    @satindersinghghuman6107 3 года назад +3

    ਰੰਧਾਵਾ ਸਾਹਿਬ ਜੀ ਆਹ ਰਾਮੂਵਾਲੀਆ ਜੀ ਕਿਥੋਂ ਲੱਭ ਲਿਆਉ ਉ ਹੁਣ ਵੋਟਾਂ ਨੇੜੇ ਆਹ ਰਹਿਆ ਹੁਣ ਇਹ ਵੀ ਬੜੇ ਸੇਅਰ ਸੇਅਰੀ ਕਰਨ ਗੇ ਵੇਖੋ ਕਿਥੋ ਟਿਕਟ ਮਿਲਦੀ ਪਰ ਮੁਛਕਲ ਹੈ

    • @gkaur7622
      @gkaur7622 3 года назад +1

      Kiton tikat ni mildi ehnu mrasi aa

  • @jagirsingh7369
    @jagirsingh7369 3 года назад +5

    ਚਲੇ ਕਾਰਤੂਸਾਂ ਨੇ ਕੌਮ ਦਾ ਕੁੱਝ ਨਹੀਂ ਸਵਾਰਿਆ । ਇਤਿਹਾਸ ਦੇ ਵਰਕੇ ਬੋਲਿਆਂ ਕਰਨਗੇ

  • @devkinandan9722
    @devkinandan9722 3 года назад +2

    ਇਹਨਾਂ ਲੋਕਾਂ ਨੇ ਦੇਸ ਦੀ ਬਰਬਾਦੀ ਕੀਤੀ ਹੋਰ ਇਹਨਾਂ ਨੇ ਕੁਝ ਨਹੀਂ ਕੀਤਾ ਸਿਖ ਅਤੇ ਹੁੰਦਿਆਂ ਨੂੰ ਲੜਾਈਆਂ ਐ ਜਦ ਕਿ ਸਾਡੀ ਹਰ ਸਾਝ ਹੈ ਮੈ ਨਹੀਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ

  • @reshamwarring5862
    @reshamwarring5862 3 года назад +3

    ਵਾਹ ਰਾਮੂ ਵਾਲੀਆ ਸਹਿਬ ਤੇ ਰੰਧਾਵਾ ਸਹਿਬ

  • @sewasinghsidhu8687
    @sewasinghsidhu8687 3 года назад +2

    ਬੇਅੱਦਬੀ ਦੱਲ ਵਾਲੇ ਸੁਖਬੀਰ ਦੀ ਸੋਚ ਤੇ ਪਹਿਰਾ ਦਿੰਦੇ ਹਨ ਗੁਰੂ ਦੀ ਸੋਚ ਤੇ ਨਹੀਂ ਇਸ ਲਈ ਗੱਰਕ ਰਹੇ ਹਨ।

  • @nirmalghuman6077
    @nirmalghuman6077 3 года назад +8

    ਓਪਰੇਸ਼ਨ ਬਲਿਓ ਸਟਾਰ 1984, ਸਮੇਂ ਕੀ ਰੋਲ ਸੀ ਇਸ ਬੰਦੇ ਦਾ, ਓਹਨਾਂ ਲੋਕਾਂ ਤੋਂ ਪੁੱਛਿਓ ਜ਼ਰਾ ਜੋ ਉਸ ਸਮੇਂ ਉਸ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਨ, ਇਹਦੇ ਵਰਗੇ ਗੱਦਾਰਾਂ ਦੀਆਂ ਗੱਦਾਰੀਆਂ ਕਰਕੇ ਹੀ ਸਾਡੀ ਕੌਮ ਅਰਸ਼ੋਂ ਫਰਸ਼ ਤੇ ਆ ਗਈ ਐ

  • @manivirkvirk3265
    @manivirkvirk3265 3 года назад +1

    Good speech ramuwlea G I like ur speech awaj

  • @avtargill2637
    @avtargill2637 3 года назад +13

    ਇਹ ਕਿਥੋਂ ਲਿਆਂਦਾ ਡਰਾਮੇਬਾਜ਼ ਅੱਜ ।

  • @sukhroopsinghbrar36
    @sukhroopsinghbrar36 3 года назад +1

    ਭਲਾ ਕਰਨ ਲੲੀ ਲੋਕ ਭਲਾੲੀ ਪਾਰਟੀ ਪਰ ਲੋਕਾ ਹਾਜਮ ਨਹੀ ਅਾੲੀ

  • @avtarsinghdhindsa6981
    @avtarsinghdhindsa6981 3 года назад

    ਸ, ਰਾਮੂਵਾਲੀਆ ਸਾਹਬ ਜੀ ਆਪ ਜੀ ਨੇ ਬਹੁਤ ਚੰਗੀ ਤਰ੍ਹਾਂ ਨਾਲ ਖੋਲ੍ਹ ਕੇ ਦੱਸਿਆ ਹੈ ਜੀ, ਧੰਨਵਾਦ ਕਰਦਾ ਹਾਂ ਜੀ, ਸਾਰੀਆਂ ਗੱਲਾਂ ਸੱਚੀਆਂ ਦੱਸੀਆਂ ਹਨ ਜੀ, ਕਿ ਕਿਵੇਂ ਮਾੜਾ ਸਿਸਟਮ ਚੱਲ ਰਿਹਾ ਹੈ ਜੀ, ੲਿਸ ਸਿਸਟਮ ਨੂੰ ਚਲਾਉਣ ਵਾਲੇ ਵੀ ਕੋਈ ਹੋਰ ਨਹੀਂ ਹਨ, ਬਹੁਤ ਧੰਨਵਾਦ ਕਰਦਾ ਹਾਂ ਜੀ,ਕਿਸਾਨ ਮਜਦੂਰ ੲੇਕਤਾ ਜਿੰਦਾਬਾਦ,

  • @Razajot___002
    @Razajot___002 3 года назад

    ਮੈ 10-12 ਸਾਲ ਦੇ ਨੇ ਅਾਪਣੇ ਘਰ ਤੇ 7 ਰੰਗ ਦੀ ਝੰਡੀ ਲਗਾੲੀ ਸੀ ,ੲਿਸ ਬੰਦੇ ਨੇ ੳੁਹ ਝੰਡੀ ਹੀ ਖਤਮ ਕਰ ਦਿੱਤੀ ,ਪਤਾ ਨੀ ਕਿੳੁ ,ਸਿੱਖ ਕਦੇ ਹੌਸਲਾ ਹਾਰਦੇ ਨੇ ,ਰਾਮੂਵਾਲੀਅਾਂ ਨੇ ਲੋਕ ਭਲਾੲੀ ਪਾਰਟੀ ਖਤਮ ਕਰਕੇ ਮੇਰੇ ਵਰਗੇ ਲੱਖਾਂ ਨੌਜਵਾਨਾਂ ਤੇ ਬੱਚਿਅਾਂ ਦਾ ਦਿਲ ਤੋੜਿਅਾ ਏ

  • @anmolbrar3391
    @anmolbrar3391 2 года назад

    ਰੰਧਾਵਾ ਜੀਉ।
    ਰਾਮੂਵਾਲੀਆ ਜੀਉ ਨਾਲ ਹਰੇਕ ਮਹੀਨੇ ਕੁ ਬਾਅਦ ਹੀ ਜਰੂਰ ਗੱਲਬਾਤ ਕਰਿਆ ਕਰੋ।
    ਧੰਨਵਾਦ ਜੀਉ।

  • @rachhpalmatharoo8998
    @rachhpalmatharoo8998 3 года назад +24

    ਰੰਧਾਵਾ ਜੀ ਮੇਰਾ ਪਿੰਡ ਵੀ ਰਾਮੂੰਵਾਲ਼ਾ ਜੀ , ਇਹੇ ਪਹਿਲੀ ਵਾਰੀ ਸਾਡੇ ਜਿਲੇ ਤੋਂ ਅਕਾਲੀਆਂ ਦਾ m p ਬਣਿਆਂ ਸੀ ਤਾਂ 5-5 ਰੁਪੀਏ ਲੈ ਕੇ ਪਾਸਪੋਰਟ ਲਈ sign ਕਰਦਾ ਸੀ , ਉਸ ਤੋਂ ਬਾਅਦ ਇਹੇ ਸਾਡੇ ਏਰੀਏ ਤੋਂ ਕਦੇ ਵੀ m p ਨੀ ਬਣ ਸਕਿਆ

    • @bobsingher2878
      @bobsingher2878 3 года назад +1

      He likes to drink Shivas Regal

    • @lakhbirsingh9246
      @lakhbirsingh9246 3 года назад

      ih te gal shoti gal beadbi di per badal ne jo kita oh koi kàr sakda

  • @jagnandansingh5953
    @jagnandansingh5953 3 года назад +7

    ਮੈਂ ਰਾਮੁਵਾਲੇ ਪਿੰਡ ਦੇ ਬੱਚੇ ਬੱਚੇ ਨੂੰ ਜਾਣਦਾ ਕੋਈ ਇਕ ਝੂਠ ਵੀ ਕਹਿਦੇ ਕਿ ਰਾਮੂਵਾਲੀਏ ਨੇ MP ਹੁੰਦਿਆਂ ਪੈਸੇ ਲੈਕੇ ਕੰਮ ਕੀਤੇ , ਮੇਰਾ ਸਿਰ ਤੁਹਾਡੀਆਂ ਜੁਤੀਆ। ਐਵੇਂ ਕੂੜ ਪ੍ਰਚਾਰ ਬਾਦਲਾਂ ਦੇ ਕਤੂਰਿਆਂ ਵੱਲੋਂ ਐ।

  • @gandhisharma1387
    @gandhisharma1387 3 года назад +1

    ਇਹ ਬੰਦਾ ਰਾਮੂ 1984 ਅਕਾਲ ਤਖਤ ਸਾਹਿਬ ਦੀ ਬੇਅਦਬੀ ਦਾ ਦੋਸੀ ਹੈ ਇਸ ਬੰਦੇ ਨੇ ਬਾਦਲ ਹੋਰਾ ਨਾਲ ਰਲਕੇ ਸਿੱਖ ਕੌਮ ਨਾਲ ਗਦਾਰੀ ਕੀਤੀ ਐ

  • @ਸਿੰਘਅਬਰਾਵਾ
    @ਸਿੰਘਅਬਰਾਵਾ 3 года назад +10

    ਰੰਧਾਵਾ ਜੀ ਤੁਸੀਂ ਕਿਸ ਬੰਦੇ ਦੀ ਗੱਲ ਕਰਦੇ। ਸ਼ਾਇਦ ਤੁਸੀਂ 1984 ਦਾ ਦੌਰ ਨਹੀਂ ਦੇਖਿਆ। ਇਸ ਬੰਦੇ ਵਰਗਾ ਖਤਰਨਾਕ ਬੰਦਾ ਇਸ ਦੁਨੀਆਂ ਵਿੱਚ ਨਹੀਂ ਹੋਣਾ। ਜੋ ਰੋਲ 1984 ਵਿਚ ਇਸ ਬੰਦੇ ਨੇ ਕੀਤਾ ਸਿੱਖ ਕੌਮ ਨਹੀਂ ਭੁੱਲ ਸਕਦੀ। ਇਹ ਬੰਦਾ ਪੰਜਾਬ ਵਿੱਚੋਂ ਚੋਣ ਕਿਉਂ ਨਹੀਂ ਲੜ੍ਹਦਾ। ਜੇ ਪਰਖ ਕਰਨੀ ਤਾਂ ਅਜਮਾ ਦੇਖ ਲਵੇ।

    • @gkaur7622
      @gkaur7622 3 года назад

      Hanji bilkul sahi

    • @gkaur7622
      @gkaur7622 3 года назад

      84 de dushman nu channel te liyaoge asi tuhanu dekhna chhad devage

    • @gkaur7622
      @gkaur7622 3 года назад

      Ladkiyan ton puchh ke dekho jihdiyan Ramuvalia suffrur ne

  • @narinderjitkaur6227
    @narinderjitkaur6227 3 года назад +16

    ਦੂਜਿਆਂ ਨੂੰ ਅੱਗ ਵਿੱਚ ਝੋਕਣ ਵਾਲਿਓ ਤੁਸੀਂ ਖਾ ਹੰਢਾ ਲਿਆ,ਕੁਰਬਾਨੀ ਦਿਓ।ਹੁਣ ਤਕ ਫਾਇਦਾ ਹੀ ਉਠਾਇਆ।

  • @namdevmann4242
    @namdevmann4242 3 года назад +4

    ਪਰ ਸੁਰਜੀਤ ਨੇ ਪੰਜਾਬ ਦਾ ਵੀ cpm ਦਾ ਵੀ ਨੁਕਸਾਨ ਕੀਤਾ

  • @gurpreetsinghbatth2720
    @gurpreetsinghbatth2720 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰੰਧਾਵਾ ਸਾਹਿਬ ਰਾਮੂੰਵਾਲੀਆ ਸਾਹਿਬ ਜੀ ਨੂੰ ਕਹੋ ਕਿ ਇਹ ਗੁਰੂ ਘਰਾਂ ਦੀ ਸੇਵਾ ਨਿਭਾਉਣ ਲਈ ਢਾਡੀ ਜੱਥੇ ਨਾਲ ਕੀਤੀ ਹੁਣ ਤੱਕ ਇਹ ਕਿਉ ਨਹੀਂ ਅੱਗੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਲਈ ਲੜਾਈ ਲੜਦੇ ਆਪ ਕੇਸ ਲੜਨ ਲਈ ਸੰਗਤਾਂ ਨੂੰ ਨਾਲ ਲੈ ਕੇ ਲੜਨ

  • @pindersingh9807
    @pindersingh9807 3 года назад +1

    ਇਹਨਾਂ ਨੇ 84ਵੇਲੇ ਫੌਜੀ ਅਫਸਰ ਤੋ ਪੁਛਿਆ ਸੀ ਉਹ ਮਰ ਗਿਆ ਇਹ ਸਰਕਾਰੀ ਚਮਚੇ ਸੀ ਇਹਨਾਂ ਜੁਡੰਲੀ ਨੇ ਟੈਂਕ ਕਰਵਾਇਆ ਸੀ ਇੰਦਰਾ ਨਹੀਂ ਸੀ ਕਰਦੀ

  • @ravidhaliwal5805
    @ravidhaliwal5805 3 года назад +4

    ਏਸ 84 ਦੇ ਗੱਦਾਰ ਨੂੰ ਮੂੰਹ ਨਾ ਲਾਉ ਰੰਧਾਵਾ ਸਾਹਥ

  • @manjeetsinghbhullar8808
    @manjeetsinghbhullar8808 3 года назад +13

    ਰਾਮੂਵਾਲ ਜੀ ਅੱਜ ਤੁਸੀਂ ਬਹੁਤ ਜੋਰ ਨਾਲ ਗਲਾਂ ਕਰਦੇ ਜੇ।ਬਲਿਊ ਸਟਾਰ ਦੇ ਵਕਤ ਤੁਸੀਂ ਸਾਰੇ ਸੱਪ ਇਕ ਹੀ ਥੈਲੇ (ਕਮਰੇ) ਵਿੱਚ ਵੜੇ ਗਦਾਰੀ ਕਰ ਰਹੇ ਸੀ।

  • @sukhwinder007singh2
    @sukhwinder007singh2 3 года назад +1

    ਰਾਮੂਵਾਲੀਆ ਜੀ ਪੰਜਾਬ ਬਾਰੇ ਸੋਚੋ

  • @mehakpunia6032
    @mehakpunia6032 3 года назад +2

    ਟਾਇਮ ਨਾ ਵੇਖਿਆ ਕਰੋ ਰਾਮੂਵਾਲੀਆਂ ਨੂੰ ਸਦਕੇ

  • @harinderrandhawa8383
    @harinderrandhawa8383 3 года назад +2

    ਗੱਲਾਂ ਤਾਂ ਸੱਚੀਆਂ ਪਰ ਅਮਲ ਕਿਵੇਂ ਹੋਵੇ ਇਹ ਲਭਨਾ ਜਰੂਰੀ

  • @manivirkvirk3265
    @manivirkvirk3265 3 года назад +1

    Good job ramuwlea dee

  • @bhupindersingh1228
    @bhupindersingh1228 3 года назад +1

    Thank.you.ramuwalia.siheb.

  • @MandeepSinghKambojNaushehraPan
    @MandeepSinghKambojNaushehraPan 3 года назад +2

    Ramu.Walia.Zindabad
    You are right.💯%✓✓✓✓✓✓

  • @NirmalSingh-eq7ly
    @NirmalSingh-eq7ly 3 года назад

    ਠੀਕ ਆ ਕਿ ਬਾਦਲ ਨੂੰ ਨਹੀਂ ਬਖਸ਼ਣਾ ਚਾਹੀਦਾ ਪਰ ਇਹ ਦੱਸ ਕਿ 1955,1984 ਅਤੇ ਅੱਜ ਤੱਕ ਜੋ ਜੋ ਬੇਅਦਬੀਆਂ ( 2015 ਨੂੰ ਛੱਡ ਕੇ ) ਹੋਈਆਂ, ਕੀ ਉਹ ਵੀ ਬਾਦਲ ਨੇ ਕਰਵਾਈਆਂ? ਜੇ ਨਹੀਂ ਤਾਂ ਉਨਾਂ ਦਾ ਬਦਲਾ ਕਿਸ ਤੋਂ ਲੈਣਾ ।ਓ ਭਲਿਆ ਮਾਨਸਾ, ਤੂੰ ਇਹ ਕਿਉਂ ਨਹੀਂ ਦਸਦਾ ਕਿ ਇਹ ਸਭ ਇੰਡੀਅਨ ਬਲੈਕ ਸਟੇਟ ਦਾ ਕੰਮ ਆ ।ਇਹ ਕਿਉਂ ਨਹੀਂ ਕਹਿੰਦਾ ਕਿ ਸਾਨੂੰ ਇਸ ਬਲੈਕ ਸਟੇਟ ਤੋਂ ਆਜਾਦ ਹੋਣਾ ਚਾਹੀਦਾ ਹੈ ।ਇਹ ਤੂੰ ਨਹੀਂ ਕਹੇਂਗਾ ਕਿਉਂਕਿ ਤੈਨੂੰ ਇਨ੍ਹਾਂ ਕੋਲੋਂ ਹੱਡੀਆਂ ਚੂਸਣ ਦਾ ਝੱਸ ਪੈ ਚੁੱਕਾ ਹੈ ।

  • @BABAL07860
    @BABAL07860 3 года назад +2

    Ramuwalia is great man

  • @HarjinderSingh-hl7hg
    @HarjinderSingh-hl7hg 3 года назад +1

    ਗੰਦੀ - ਸਿਆਸਤ ਨਾਲ਼ੋਂ , " ਢਾਡੀ " ਵਾਲ਼ਾ ਖਿੱਤਾ ਵਧੀਆ ਨਹੀਂ ਸੀ ?

  • @sarvjitsingh1369
    @sarvjitsingh1369 3 года назад +1

    ਰਾਮੂਵਾਲੀਆ ਜੀ ਆਪਣਾ ਟੈਲੀ ਫੋਨ ਲਿਖੋ ਜੀ

  • @Hardeepsingh-dd2gj
    @Hardeepsingh-dd2gj 3 года назад

    ਰਾਮੂ ਭਈਆ ਪਹਿਲਾਂ ਦਾਹੜੀ ਤਾਂ ਕਾਲੀ ਕਰਨੀ ਛੱਡ ਦੇ ਚੋਰਿਆ।

  • @xyz6859
    @xyz6859 3 года назад +3

    ਕੀ ਇਤਬਾਰ ਇੰਨਾਂ ਦਾ ਲੋਕੋ ,ਇਹ ਹਰ ਪਲ ਹੀ ਰੰਗ ਵਟਾਉਂਦੇ,ਕਦੇ ਸ਼ੌਹਾ ਖਾਂਦੇ ਧਰਮ ਦੀਆ ,ਮੁੱਕਰਨ ਨੂੰ ਪਲ ਨਾਂ ਲਾਉਦੇ ਨੇ,ਇੰਨਾ ਦਾ ਧਰਮ ਤਾਂ ਕੁਰਸੀ ਹੈ ,ਇੰਨਾਂ ਦਾ ਕੋਈ ਵੀ ਧਰਮ ਨਹੀਂ, ਵੋਟਾ ਵੇਲੇ ਬਾਪੂ ਕਹਿੰਦੇ ਨੇ ,ਇੰਨਾਂ ਨੂੰ ਭੋਰਾ ਸ਼ਰਮ ਨਹੀਂ ,ਕਦੇ ਇਕ ਦੂਜੇ ਨੂੰ ਭੰਡਦੇ ਨੇ ,ਕਦੇ ਘਰ ਵਾਪਸੀ ਕਹਿੰਦੇ ਨੇ,ਪੱਗਾਂ ਦੇ ਰੰਗ ਹੀ ਵੱਖਰੇ ਨੇ, ਸ਼ਾਮਾਂ ਨੂੰ ਇਕੱਠੇ ਬਹਿੰਦੇ ਨੇ,ਥੋਡੇ ਵਿੱਚ ਵੰਡੀਆਂ ਪਾਉਦੇ ਨੇ,ਫਿਰ ਆਪ ਤਾਮਾਸਾ ਵੇਹਿੰਦੇ ਨੇ,

  • @avtarsinghdhindsa6981
    @avtarsinghdhindsa6981 3 года назад

    ਸ, ਰਾਮੂਵਾਲੀਆ ਸਾਹਬ ਜੀ ਤੁਸੀਂ ਬਹੁਤ ਵਧੀਆ ਭਲਾਈ ਦੇ ਕੰਮ ਕੀਤੇ ਹਨ ਜੀ, ਦੇਸ਼ ਵਾਸੀ ਤੁਹਾਡਾ ਸਤਿਕਾਰ ਕਰਦੇ ਹਨ ਜੀ, ਅਸੀਂ ਤੁਹਾਡੇ ਨਾਲ ਹਾਂ ਜੀ ਕਿਸਾਨ ਮਜਦੂਰ ੲੇਕਤਾ ਜਿੰਦਾਬਾਦ,

  • @samrisamri1259
    @samrisamri1259 3 года назад

    ਮੇਰੇ ਪਿੰਡਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਸਮਝਾਓ ਕੇ ਇਹਨਾਂ ਲੰਡੂ ਪ੍ਰਧਾਨ, MLA, ਮੀਤ ਪ੍ਰਧਾਨ, ਸਰਪੰਚ ਆਦਿ ਦੇ ਪੈਰਾ ਵਿਚ ਨਾ ਡਿੱਗਿਓ।
    ਇਹ ਵੀ ਸਾਡੇ ਵਰਗੇ ਬੰਦੇ ਨੇ, ਰੱਬ ਨਹੀਂ ਹੈਗੇ।
    ਆਪਣੇ ਧੀਆਂ-ਪੁੱਤਰਾਂ ਨੂੰ ਪੜ੍ਹਾਈ ਕਰਵਾਓ,
    ਇਹ ਝੂਠੇ, ਫਰੇਬੀ ਲੋਕ ਨੇ।
    ਇਹੀ ਰਾਮੂਵਾਲੀਆ ਬਾਦਲ ਦੇ ਪੈਰਾਂ ਵਿਚ ਲੰਮਾ ਪਿਆ ਰਿਹਾ 10 ਸਾਲ, ਅਜ ਗੱਲਾਂ ਮਾਰਦਾ ਏਹੇ।

  • @harchandsingh3565
    @harchandsingh3565 3 года назад +20

    Eh banda bilkul standless ae chaleya hoya kartoos

    • @yadsekhon8700
      @yadsekhon8700 3 года назад +1

      ਏਹ ਤਾਂ ਚਲਿਆ ਕਾਰਤੂਸ ਹੈ ਫੇਰ ਅਨ ਚਲਿਆ ਵੀ ਦਸ ਦੇਣਾ ਸੀ,ਬਾਦਲ,ਕੈਪਟਨ ਜਾ ਹੋਰ ਕਿਹੜਾ ??

    • @bhagbhangu8779
      @bhagbhangu8779 3 года назад

      Right

  • @darshansingh_shersinghpura
    @darshansingh_shersinghpura Месяц назад

    ਕੌਮ ਦਾ ਗ਼ੱਦਾਰ ਆ ਰਾਮੂਵਾਲੀਆ,1984 ਦੇ ਬਲਿਊ ਸਟਾਰ ਅਪ੍ਰੇਸ਼ਨ ਦੌਰਾਨ ਰਾਮੂਵਾਲੀਏ ਦੀ ਭੂਮਿਕਾ ਬੇਹੱਦ ਸ਼ੱਕੀ ਸੀ।ਏਸੇ ਕਾਰਣ ਇਸਦੇ ਪੈਰ ਪੰਥਕ ਰਾਜਨੀਤੀ ਵਿੱਚ ਜੰਮ ਨਹੀਂ ਸਕੇ।ਇਸਤੇ ਦੋਸ਼ ਹੈ ਕਿ ਦਰਬਾਰ ਸਾਹਿਬ ਵਿਚਲੀ ਸੀ ਆਈ ਡੀ ਇੰਦਰਾ ਗਾਂਧੀ ਨੂੰ ਦਿੰਦਾ ਸੀ।ਦੂਜੀ ਹਰਕਿਸ਼ਨ ਸੁਰਜੀਤ ਦਾ ਚੇਲਾ ਰਿਹਾ ਜ਼ੋ ਸ਼ਰੇਆਮ ਪੰਥ ਵਿਰੋਧੀ ਸੀ।

  • @jagrajsinghgill2462
    @jagrajsinghgill2462 3 года назад +19

    84. H sari. C I d ramuwalia Karda c
    ESE lai ik din jail nahi gya

  • @baljitbrar2370
    @baljitbrar2370 2 года назад

    VERY VERY INTERESTING.
    MOST CAPTIVATING TALK.
    RANDHAWA SAHAB, CONGRATULATIONS.
    KEEP IT UP.
    GOD BLESS YOU.

  • @ajaniqbalsinghdhaliwal5960
    @ajaniqbalsinghdhaliwal5960 3 года назад +3

    19:19....ਨਣਦ-ਭਰਜਾਈਆਂ ਇਕੱਠਿਆਂ ਨੇ........(ਕੈਪਟਨ ਬਾਦਲ......)

  • @punjab06tv44
    @punjab06tv44 3 года назад +6

    ਪਤਾ ਨਹੀਂ ਕਾਲੀਆਂ ਦੀ ਇਸ ਪੀੜੀ ਕੋਲ ਕੇਹੜੀ ਗਿਦੜਸਿੰਗੀ ਆ ਕਿ ਗ਼ਦਰੀਆਂ ਵੀ ਕਰ ਗਏ ਤੇ ਰਾਜ ਵੀ

  • @sewasinghsidhu8687
    @sewasinghsidhu8687 3 года назад +8

    ਕੀ ਪੰਜ ਪਿਆਰੇ ਭੲੀੲੇ ਸਨ?
    ਕੀ ਗੁਰੂ ਗੋਬਿੰਦ ਿਸੰਘ ਜੀ ਭਈਏ ਸਨ ਉਹਨਾਂ ਦਾ ਜਨਮ ਬਿਹਾਰ ਵਿਚ ਹੋਇਆ ਸੀ?

    • @ManpreetSingh-wk7sw
      @ManpreetSingh-wk7sw 3 года назад +1

      O ghusse ,jine Amrit shak lya ,panj kkaar pehn lye ,o singh hunda ,ghusea bhaiyaa nahi hunda ,lahnat tere te likhan lyee

    • @singh-lp5xs
      @singh-lp5xs 3 года назад +1

      @@ManpreetSingh-wk7sw 💯💯ਸਹੀਂ

  • @sarvjitsingh1369
    @sarvjitsingh1369 3 года назад

    ਰਾਮੂਵਾਲੀਆ ਜੀ ਸੁਆਦ ਲਿਆ ਤਾ ਆਪ ਜੀ ਨੇ। ।।।।ਯਾਨੀ ਧੰਨ ਧੰਨ ਕਰਵਾ ਦਿਤੀ ਹੈ ਜੀ ਆਪ ਜੀ। ।। ਰੋਪੜ ਪੰਜਾਬ ਤੋਂ

  • @pindersingh9807
    @pindersingh9807 3 года назад +1

    ਪਤਾ ਤੁਹਾਡੇ ਬਾਰੇ ਹੈ ਤਸੀ 1984ਵੇਲੇ ਐਟੇਕ ਕਰਵਾਉਣ ਲਈ ਤੁਹਾਡਾ ਪੂਰਾ ਯੋਗਦਾਨ ਹੈ ਇਹਨਾਂ ਕਾਮਰੇਡਾਂ ਤੋਂ ਬਚੋ

  • @surindersinghsurinder5401
    @surindersinghsurinder5401 3 года назад

    Thanks

  • @gurdialsingh4050
    @gurdialsingh4050 3 года назад +4

    Randhawa Sahib G RamuWalia Sahib Sabootan De Adhar te gal Karde ne Bahoot Vadhia galBatt C But JholliChukk Lok Tan RamuWalia Sahib ko Changga Nahi Kehngey Kujh V hovey GalBat Vadhia Laggi Bahoot 2 Dhanwad.

  • @generalstark2518
    @generalstark2518 3 года назад +1

    ਨੋ ਸੋ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ

  • @hsjshsjsh1564
    @hsjshsjsh1564 3 года назад

    ਹਿੰਦੂ ਸਥਾਨ ਦੇ ਸਿੰਘੋ ਗੁਰੂ ਗ੍ਰੰਥ ਸਾਹਿਬ ਦੀ ਬੇਦਗੀ ਦੀ ਸਜ਼ਾ ਨਹੀਂ ਦਿੱਤੀ ਤਾਂ ਤੁਸੀਂ ਸਿੱਖ ਆਖਾਵਣਾ ਨਹੀਂ ਜੋਗੈ ਨਹੀਂ ਰਹੋਗੇ

  • @chamkaursingh8987
    @chamkaursingh8987 3 года назад

    ਸਾਰੀ ਜਿੰਦਗੀ ਨੋਟ ਛਾਪੇ ਆ ਤੂੰ ....ਹੁਣ ਅਗਾਂਹ ਦੀ ਤਿਆਰੀ ਕਰ.ਜਦੋਂ ਟਾਈਮ ਸੀ ਉਦੋਂ ਬਾਦਲ ਕਿਆਂ ਦੀਆਂ ਕੌਲੀਆਂ ਚੱਟਦਾ ਰਿਹਾ ..ਰਾਮੂਵਾਲੀਆ

  • @RanjitSingh-ue1jn
    @RanjitSingh-ue1jn 3 года назад

    ਇਹ ਬੰਦਾ ਤਾਂ ਬਹੁਤ ਹੀ ਘਟੀਆ ਸੋਚ ਵਾਲਾ ਇਨਸਾਨ ਕੁਰਸੀ ਦਾ ਭੁੱਖਾ ਹੈ ਪੰਥ ਦਾ ਗ਼ਦਾਰ ਹੈ

  • @ਕੋਮਦਾਹੀਰਾਕੇਪੀਐਸਗਿੱਲ

    ਇਹ ਸਭ ਅਸਲ ਵਿੱਚ ਆਰ ਐਸ ਐਸ ਦੀ ਚਾਲ ਹੈ ਭਾਈ

  • @RanjitSingh-xz3sd
    @RanjitSingh-xz3sd 3 года назад +1

    ਰਾਮੂਵਾਲੀਆ ਕੋੜਾ ਸੱਚ ਕ ਿਹਾ ਜੀ

  • @ਪੰਜਾਬਸਮੀਖਿਆ
    @ਪੰਜਾਬਸਮੀਖਿਆ 3 года назад +1

    ਪ੍ਰੋਤ ਸਿਆਸਤ ਦਾਨਾਂ ਦੀ ਪੰਜਾਬ ਨੂੰ ਕਿੰਨੀ ਵਡੀ ਦੇਣ ਆ ਪਾਰਟੀ ਬਣਾ ਲਈ ਪਾਰਟੀਆਂ ਬਦਲ ਲੀਆਂ ਦਾ h ਹੀ ਪ੍ਰੋਤਾ ਹੈ

  • @namdevmann4242
    @namdevmann4242 3 года назад +4

    ਜਿਉਤੀ ਬਾਸੂ very nice person ਮੈਂ ਮਿਲਿਆ ਉਹਨੂ

  • @ygodtrusted
    @ygodtrusted 3 года назад +2

    ਬਹੁਤ ਖੂਬ 👍👍

  • @HarjinderSingh-hl7hg
    @HarjinderSingh-hl7hg 3 года назад +1

    ਮੈਂ ਕੀ ਨਹੀਂ ਕੀਤਾ ? ਆ ਭੀ ਕੀਤਾ, ਓਹ ਭੀ ਕੀਤਾ ####

  • @jagrajsinghgill2462
    @jagrajsinghgill2462 3 года назад +14

    Ramuwalia 3sal badal dia juttian chatda riha

  • @lovelybadhan8152
    @lovelybadhan8152 3 года назад +7

    ਰੰਧਾਵਾ ਸਾਬ ਏਹ ਗਦਾਰ ਨੂੰ ਨਹੀਂ leke aona c es TV te eh ਦਰਬਾਰ ਸਾਹਿਬ ਉੱਪਰ ਹਮਲੇ ਦਾ ਦੋਸੀ ਆ

  • @manivirkvirk3265
    @manivirkvirk3265 3 года назад +1

    Badla n psasa la k keta a badl gg

  • @amritasingh7101
    @amritasingh7101 3 года назад +4

    ਰਾਮੂਵਾਲੀਆ ਜੀ ਇਹ ਵੀ ਦੱਸਣ ਦੀ ਖੇਚਲ ਕਰਨ ਕਿ 1984 ਵਿੱਚ ਅਕਾਲ ਤਖਤ ਸਾਹਿਬ ਤੇ attack ਵੇਲੇ ਉਨ੍ਹਾਂ ਦਾ ਕੀ ਰੋਲ ਸੀ। ਅਜ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਤਕਲੀਫ ਹੋ ਰਹੀ ਹੈ। ਕੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਬੇਅਦਬੀ ਬਾਰੇ ਸਵਾਲ ਉਠਾਏ ਸਨ ?

    • @gkaur7622
      @gkaur7622 3 года назад +1

      Dhadi diyan varan hor koyi channel sunda ni ethe sunaoun aa giya

  • @jagmohansinghatwal8657
    @jagmohansinghatwal8657 3 года назад +5

    िੲਹੋ िਜਹਾ ਬੰਦਾ ਲੈ ਅਾिੲਆ ਕਰੋ, ਅੈਵੈਂ ਅਾਪੇ ਪਾਣੀ िਰੜਕਦੇ ਰिਹੰਦੇ ਓ.

    • @devindersingh5729
      @devindersingh5729 3 года назад

      Sire da corrupt banda eh.....bas ehno gala aundia ne hor kujh ni

    • @BhupinderSingh-tk7xu
      @BhupinderSingh-tk7xu 3 года назад

      @@devindersingh5729 a good job with a day of

  • @harpreetdhillon7518
    @harpreetdhillon7518 3 года назад +1

    Thank you sir

  • @ajaibsingh5557
    @ajaibsingh5557 3 года назад +3

    Sh. Ramuwalia da Bihar vich katiar medical college hai.lut da sara paisa uthe laia. Uch koti da dal badlu. 84 da

  • @jasvirsidhu7820
    @jasvirsidhu7820 3 года назад +1

    Good morning from canada bye