ਕੀ ਧੀ ਤੋਂ ਬਾਅਦ ਹੁਣ ਰਾਮੂਵਾਲੀਆ ਵੀ BJP ‘ਚ ਹੋਵੇਗਾ ਸ਼ਾਮਲ? ਸੁਣੋ ਪੂਰਾ Interview

Поделиться
HTML-код
  • Опубликовано: 19 окт 2024
  • #balwantsinghramoowalia #bjp #punjabeleacation2022 #upelecation2022
    ਕੀ ਧੀ ਤੋਂ ਬਾਅਦ ਹੁਣ ਰਾਮੂਵਾਲੀਆ ਵੀ BJP ‘ਚ ਹੋਵੇਗਾ ਸ਼ਾਮਲ? ਸੁਣੋ ਪੂਰਾ Interview
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 109

  • @Harjinderbrar-j2e
    @Harjinderbrar-j2e 10 месяцев назад +1

    ਰਾਮੂਵਾਲੀਆ ਜੀਉ ਆਪ ਹੀ ਸਾਡੇ U.P ਦੀ ਵਾਸੀਆਨ ਸਿਖ ਕੌਮ ਦੀਆਂ ਮੰਗਾਂ ਅਤੇ ਆ ਰਹੀਆਂ ਮੁਸ਼ਕਿਲਾਂ ਨੂੰ U.P ਦੀ ਸਰਕਾਰ ਵੱਲੋ ਹੱਲ ਕਰਵਾਉਣ ਦੇ ਲਈ ਬਹੁਤ ਹੀ ਖਾਸ ਧਿਆਨ ਵਿਚ ਰੱਖਿਉ।ਧੰਨਵਾਦ ਜੀਉ।

  • @buntyjatt5567
    @buntyjatt5567 2 года назад +12

    ਬਿਲਕੁਲ ਸਹੀ ਗੱਲਾਂ ਕੀਤੀਆਂ 👍👍👍

  • @AnmolKaur-h7j
    @AnmolKaur-h7j 3 месяца назад +2

    Dubara mulakat Karo ji

  • @pritpalsingh5160
    @pritpalsingh5160 3 года назад +24

    ਰਾਮੂਵਾਲੀਆ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਨ ਜੀ

  • @sahibsinghcheema4151
    @sahibsinghcheema4151 Год назад +1

    Thank you brother Balwant Singh ji❤

  • @Harjinderbrar-j2e
    @Harjinderbrar-j2e 10 месяцев назад

    ਇਹ ਬਹੁਤ ਇਮਾਨਦਾਰ ਸਿਆਸਤਦਾਨ ਹਨ। ਪਰ ਫਿਰ ਵੀ ਇੰਨਾ ਨੂੰ ਕੇਵਲ ਬਾਦਲਕਿਆਂ ਦੀ ਚਾਲਬਾਜੀ ਨੇ ਖੁਦ ਪੰਜਾਬ ਵਿਚ ਰਾਜਨੀਤੀ ਕਰਨ ਲਈ ਅਗਾਂਹ ਵਧਣ ਦਾ ਕੋਈ ਵੀ ਮੌਕਾ ਹੀ ਨਹੀਂ ਦਿੱਤਾ ਗਿਆ ਹੈ।ਧੰਨਵਾਦ ਜੀਉ।

  • @karnalsingh4777
    @karnalsingh4777 2 года назад +7

    ਰਾਮੂਵਾਲੀਏ ਲੋਕ ਮੁਸੀਬਤਾਂ ਵੇਲੇ ਯਾਦ ਕਰਦੇ ਨੇ.

  • @babbusharma600
    @babbusharma600 2 года назад +2

    Bhut sohni galbaat swaad aa gea galan sunn da ghaint banda ramuwalia saab ,bhut dil khus hoyea

  • @NarinderSingh-tk6rc
    @NarinderSingh-tk6rc Год назад +1

    You was great..are great & for sure will be great. I was with and will with you forever 👍👍👍👍👍👍

  • @jagdeepsingh8304
    @jagdeepsingh8304 2 года назад +2

    ਲੀਡਰ ਸਾਹਿਬ ਬਿੱਲੀ ਕੱਟ ਬਹੁਤ ਵਧੀਆ ਮਾਰਦੇ ਹਨ

  • @anmolbrar3391
    @anmolbrar3391 Год назад

    ਦੂਜਿਆਂ ਰਾਜਾਂ ਦੀ ਪੁਲਿਸ ਵੀ ਹੁਣ ਤਕ ਕੰਬਾਈਨਾਂ ਦੇ ਮਾਲਕਾਂ ਨੂੰ ਕੇਵਲ ਰਿਸ਼ਵਤ ਲੈਣ ਲਈ ਬਹੁਤ ਤੰਗ ਪ੍ਰੇਸ਼ਾਨ ਕਰਕੇ ਲੁੱਟਣ ਲਈ ਹੋਈ ਹੈ।ਧੰਨਵਾਦ ਜੀਉ ।

  • @TajinderSingh86850
    @TajinderSingh86850 6 месяцев назад

    1996 ਵਿਚ ਬਲਵੰਤ ਸਿੰਘ ਰਾਮੂਵਾਲੀਆ ਦੇਵਗੌੜਾ ਸਰਕਾਰ ਵਿਚ ਵੈਲਫੇਅਰ ਮਿਨੀਸਟਰ ਰਹੇ ਸਨ ਅਤੇ ਓਹਨਾ ਨੇ ਦਿੱਲੀ ਪੁਲਸ ਵਿਚ ਪੰਜਾਬ ਦੇ 514 ਮੁੰਡੇ ਭਾਰਤੀ ਕਰਵਾਏ ਸੀ ! ਸ਼ਾਇਦ ਅੱਜ ਤੱਕ ਕਿਸੇ ਪੰਜਾਬ ਦੇ ਮਿਨੀਸਟਰ ਨੇ ਐਸਾ ਨਹੀਂ ਕੀਤਾ

  • @ashwanibhardwaj4939
    @ashwanibhardwaj4939 2 года назад +3

    Very nice interview

  • @1sukhman
    @1sukhman 9 месяцев назад

    ਕਿਸੇ ਦਾ ਹੱਕ ਮਾਰਕੇ, ਅਨਪੜ੍ਹ ਨੂੰ ਨੋਕਰੀ ਦੇਣੀ ਵੀ ਗਲਤ ਆ, ਆਪਣੀ ਮੁਲਾਇਮ ਸਿੰਘ ਯਾਦਵ ਨਾਲ ਯਾਰੀ ਖਾਤਿਰ।

  • @anmolbrar3391
    @anmolbrar3391 Год назад +1

    ਇਹ ਇਕੋ-ਇਕ ਹੀ ਪੰਜਾਬ ਵਿਚ ਬਹੁਤ ਇਮਾਨਦਾਰ ਲੀਡਰ ਹਨ।ਧੰਨਵਾਦ ਜੀਉ ।

  • @SuratSinghsandhu
    @SuratSinghsandhu 3 месяца назад

    Very nice parson Ramuwalia

  • @navneetkaur7470
    @navneetkaur7470 2 года назад +1

    Bahut vdya einsan eh

  • @sukhwindersingh7792
    @sukhwindersingh7792 2 года назад +1

    ਲੋਕ ਭਲਾਈ ਪਾਰਟੀ ਬਣਾਈ ਸੀ ਲੁਧਿਆਣੇ ਤੋਂ ਸ਼ੁਰੂ
    ਆਤ ਕੀਤੀ ਸੀ ਮੁੜ ਕੇ ਵਰਕਰਾਂ ਨੂੰ ਪਤਾ ਈ ਨਹੀਂ ਲੱਗਿਆ ਰਾਮੂਵਾਲੀਆ ਕਿਧਰ ਗਿਆ ਕਿਹੜੀ ਪਾਰਟੀ ਚ ਗਿਆ ਬਾਦਲ ਨੂੰ ਪਿਉ ਵੀ ਕਹਿ ਦਿੰਦਾ ਗਾਲਾਂ ਵੀ ਕੱਢ ਦਿੰਦਾ

    • @Rinkukhurdvlogs
      @Rinkukhurdvlogs 2 года назад

      ਜਮਾ ਸਹੀ ਗੱਲ ਕੀਤੀਆ ਵੀਰ ਇੱਸ ਦੀਆ ਕਰਤੂਤਾ ਵਾਰੇ ਲੋਕਾ ਨੂੰ ਪਤਾ ਨਹੀ

  • @DalvirSingh-lk9rc
    @DalvirSingh-lk9rc 22 дня назад

    ਰਾਮੂ ਞਾਲੀਆ ਜੀ ਬਂਚੀ ਮਗਰ ਲਂਗ ਕੇ ਬੀ ਜੇ ਪੀ ਨਾ ਜਾਊ

  • @kamaljitkaur8053
    @kamaljitkaur8053 3 года назад +3

    You are very nice bro usa

  • @karanbaraich2300
    @karanbaraich2300 2 года назад +1

    Good 👍

  • @jagdeep_kailey
    @jagdeep_kailey 8 месяцев назад

    🙏🏻🙏🏻very good 🙏🏻🙏🏻

  • @mohansinghwarval87
    @mohansinghwarval87 Год назад

    ਰਾਮੂੰਵਾਲੀਆ ਸਾਬ,ਪੰਜਾਬੀ ਦੀ ਕਹਾਵਤ ਏ "ਲੋੜ ਵੇਲੇ ਕਿਸੇ ਨੇ ਖੋਤੇ ਨੂੰ ਪਿਓ ਕਹਿ ਲਿਆ ਸੀ" ਜਦੋਂ ਨੌਜਵਾਨ ਬਾਹਰੋੰ ਲਿਆਦੇ ਸੀ ਉਦੋੰ ਤੁਹਾਡੇ ਗੁਣ ਗਾਏ ਜਾਂਦੇ ਸੀ

  • @meghasingh6384
    @meghasingh6384 Год назад

    Very good interview

  • @JagjitSingh-zg9yr
    @JagjitSingh-zg9yr 8 месяцев назад

    Very good

  • @ShamsherSingh-tv9jh
    @ShamsherSingh-tv9jh 2 года назад +1

    Good

  • @AnmolKaur-h7j
    @AnmolKaur-h7j 23 дня назад +1

    Fir mulakat karo sodhi veer

  • @DalvirSingh-lk9rc
    @DalvirSingh-lk9rc 22 дня назад

    ਰਾਮੂ ਞਾਲੀਆ ਸਂਚਾ ਯੋਦਾ

  • @AnmolKaur-h7j
    @AnmolKaur-h7j Месяц назад +1

    Fir mulakat karo ji

  • @Gurshan1313
    @Gurshan1313 3 года назад +5

    Ramoowalia sahb great leader...

  • @dalbarasingh7216
    @dalbarasingh7216 9 месяцев назад

    ਰਾਮੂੰਵਾਲੀਆ ਜੀ ਇਮਾਨਦਾਰ ਹਨ ਲੋਕ ਬੇਈਮਾਨਾ ਦੀ ਚਾਪਲੂਸੀ ਕਰਦੇ ਆ ਬਾਦਲਾ ਨੇ ਪੰਜਾਬ ਦਾ ਬੇੜਾ ਗਰਕ ਕੀਤਾ

  • @meharsampley5125
    @meharsampley5125 Год назад

    Very good Generalist
    Salute to this young Generalist

  • @Mandeepsingh-qi9jq
    @Mandeepsingh-qi9jq 2 года назад

    👍

  • @tehalsinghguru3552
    @tehalsinghguru3552 9 месяцев назад

    Wehguru Long Life you RaMoWaLa Ji

  • @tejbatth3410
    @tejbatth3410 2 года назад +4

    Great leader rammuwalia

  • @JAIHOO36
    @JAIHOO36 2 года назад +6

    ਪੰਜਾਬ ਦੇ ਲੋਕਾਂ ਨੂੰ ਕੰਮ ਕਰਨ ਵਾਲਾ ਬੰਦਾ ਪਸੰਦ ਨਹੀਂ ਹੈ

  • @Gudeepmanalia_FP.
    @Gudeepmanalia_FP. 2 года назад +6

    1984 ch kiveee bhjjj da c

  • @ManpreetSingh-df9ty
    @ManpreetSingh-df9ty 3 года назад

    Right

  • @anmolbrar3391
    @anmolbrar3391 2 года назад +2

    ਲਖੀਮਪੁਰ ਦੇ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮੱਦਦ ਲਈ ਅਤੇ ਸਹੀ ਇਨਸਾਫ ਦਿਵਾਉਣ ਲਈ ਵੀ ਆਪ ਹੀ ਤਿਆਰੀ ਕਰੋ ਜੀ।
    ਧੰਨਵਾਦ ਜੀਉ।

  • @navneetkaur7470
    @navneetkaur7470 2 года назад

    Very good leedar aa sulit aa

  • @amarjitsinghsekha79
    @amarjitsinghsekha79 5 месяцев назад

    Ih gall sahi aa Ramuwali te rishvat da koi dosh ni lagga

  • @PremSingh-nq1yg
    @PremSingh-nq1yg 7 месяцев назад

    Thanks everyone ❤❤

  • @desihustler2619
    @desihustler2619 3 года назад +6

    my own cousin get released from Pakistan with his efforts

  • @veetmandmand6711
    @veetmandmand6711 2 года назад +1

    ਮੋਹਾਲੀ ਵਿੱਚ ਅਕਾਲੀ ਦਲ ਵਿੱਚ ਬਹੁਤ ਲੋਕਾ ਨੂੰ ਦੁਖੀ ਕੀਤਾ

    • @tarloksinghpunia7888
      @tarloksinghpunia7888 2 года назад

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @gurdeepbains4580
    @gurdeepbains4580 3 года назад +3

    He is a very loving and a good leader

  • @Rinkukhurdvlogs
    @Rinkukhurdvlogs 2 года назад

    ਮੈ ਮੈ ਮੈ ਕਰੀ ਜਾਨਾ ਜੇ ਤੂੰ ਕੰਮ ਕੀਤੇ ਹੁੰਦੇ ਤਾ ਤੂੰ ਮੁੱਖਮੰਤਰੀ ਹੋਣਾ ਸੀ ਕਿਲੋ ਸੋਨੇ ਦੀ ਗੱਲ ਕਰਦਾ ਤੂੰ ਤੋਲਾ ਨਾ ਛੱਡੇ ਚੋਰਾ

  • @kuka6853
    @kuka6853 Год назад

    ਬਾਹਰ ਵੀ ਦੁੱਖੀ ਬੈਠਿਆਂ ਦੀ ਬਹੁਤ ਮਦਦ ਕੀਤੀ ਸੀ

  • @SurjitSingh-vf6kb
    @SurjitSingh-vf6kb 9 месяцев назад

    ਇੱਕ ਰਾਸ਼ਟਰਪਤੀ ਨੇ ਪੈਨ ਦਿੱਤਾ ਸੀ

  • @GurnamSingh-nd5yt
    @GurnamSingh-nd5yt Год назад

    Menu tusi nabr dso ji

  • @KanwaljitSingh-n5e
    @KanwaljitSingh-n5e Год назад

    Ramuwalia jiplease join the b.j.p.for chant ram. Ram

  • @deepksharma6272
    @deepksharma6272 20 дней назад

    Sodi veer soda introduction krn da e trika e bht galat ay vere ..dhi dey name tho oh bande nu koi mashur houn di lord … ay ?apne waal e dekhlo neta G…. Yaar kuch ta patarkari th reham kriya kro balwant singh dey punjab pakhi kaam cho apna, ik hissa e ginna dyo 🙏

  • @haiderhabib1664
    @haiderhabib1664 3 года назад +1

    Hashtags eleaction

  • @punjabichakde1217
    @punjabichakde1217 3 года назад +5

    Chaval banda ,
    Not trustable.
    Gadar .

  • @balwindersingh2973
    @balwindersingh2973 Год назад

    👍🇮🇱🙏

  • @playstore8455
    @playstore8455 2 года назад

    Sach to jai hai ki leadero ko sirf apni kursi or passo sai pyaar hota hai janta ki tansan kesi leader ko nahi hoti.

  • @paulyash219
    @paulyash219 3 года назад +2

    How old he is ! Ram Bhajan kurey buddehey warey Ramu Walia

  • @jaswindersingh6410
    @jaswindersingh6410 Год назад

    ਇਸ ਬੰਦੇ ਦੇ ਦੋਵੇ ਪੱਖ ਈ ਹਨ,ਲੋਕਾਂ ਦਾ ਭਲਾ ਵੀ ਬਹੁਤ ਕੀਤਾ ਪਰ ਦੂਸਰੇ ਪਾਸੇ ਕੌਮ ਨਾਲ ਬੇਵਫ਼ਾਈ ਵੀ ਕੀਤੀ!

  • @GurnamSingh-nd5yt
    @GurnamSingh-nd5yt Год назад

    Rba kithe chla giaa juhthia ksma khan valiaa di jban vich kiriae kio nhi pauda meri benti rba jere glt uhna nu sja do ji

  • @goldisingh3762
    @goldisingh3762 2 года назад

    Hi

  • @lovejotlovi5171
    @lovejotlovi5171 2 года назад +2

    Gadar gurughr da ea ta Badal 👎

  • @LakhvirSingh-y9z
    @LakhvirSingh-y9z 9 месяцев назад

    ਸਭ ਤੋਂ ਵੱਧ ਸਵਾਰਥੀ ਤਾਂ ਆਹ ਰਾਮੂੰਵਾਲੀਆ ਹੈ
    ਮੈਂ ਮੈਂ ਮੈਂ ਮੈਂ ਹੀ ਕਰਦਾ ਰਹਿੰਦਾ

  • @GurnamSingh-nd5yt
    @GurnamSingh-nd5yt Год назад

    Meri benti he ke scha aadmi kdi ksm nhi kha skda ji

  • @jugalsharma8151
    @jugalsharma8151 2 года назад

    Ramuwalia ji if you want to help you should help those people nehi lost their livelihood theirjob their factory and those who are paying the price for the andolan they are closed for ever think about them try to solve the problem of farmer .

  • @HarvinderSingh-yy8th
    @HarvinderSingh-yy8th Год назад

    Harmandar sahib tay attack karvaun wala atay hath upper karkay Harmander Sahib ton bahar aun wala.

  • @GurnamSingh-nd5yt
    @GurnamSingh-nd5yt Год назад

    Sodi sehb meri benti he ke kom de gdara di intr vio na liaa kr ji benti he ji

  • @aryangill7778
    @aryangill7778 2 года назад +2

    Zero stand dal badlu thaali da baingan

  • @manjitsingh5974
    @manjitsingh5974 Год назад

    Wadda daramy bajj

  • @GurnamSingh-nd5yt
    @GurnamSingh-nd5yt Год назад

    Jera aadmi ksma khada uh kdi sach nhi bol skda ji

  • @GurdeepSingh-lb1zc
    @GurdeepSingh-lb1zc 2 года назад

    ਬਾੰਦਰ ਸਾਲ ਰਾਮੂ

  • @jobanpreetkaur1432
    @jobanpreetkaur1432 2 года назад +4

    ਗਦਾਰਾ ਤੂੰ ਸੰਹੂਆ ਬੜੀਆਂ ਖਾਦਾ ਤੂੰ

  • @Joesauto-om8oo
    @Joesauto-om8oo Год назад

    Sachai muhon nikal jandi hai .... kiven hans raj hans nu delhi ch ...pta pta singhan da vairy... gaane karke sazaaye maut si te delhi police ne es nu shanaakhat lai bulaiya jiven harmandir sahib ch apne opposing sikhan di parde pishion shanakhat kar ke shahid karvaye ...eh aap das riha ke jadon dekhia hans raj hans nu shoot karna tan esne hans raj hans nu bedosha das ke ohdi jaan bachai.... Wake-up ki saboot milda hans raj hans nu bachaon ton ???? Ehi ke eh Rajiv da sala agent si kis nu maut de ghat utarna... kine masoom begunahe sikhan da shikar kita guru ghar dian golkan te aish karn wala masand ....

  • @navneetkaur7470
    @navneetkaur7470 2 года назад

    Eho jihe bnde de piar nhi lgan dende sare chor bnde par eh bnda very nice

  • @manjitsingh5974
    @manjitsingh5974 Год назад

    Eh kom da gadaar ha ramuwallia 84 da

  • @goldisingh3762
    @goldisingh3762 2 года назад

    Ah sun lao congress da hall

  • @desihustler2619
    @desihustler2619 3 года назад

    he did alot as compare to alot off so called first line politicians.....

  • @ManjinderSingh-fe7ql
    @ManjinderSingh-fe7ql 2 года назад +1

    wah kya intervie aa be baak

  • @Panjab1100
    @Panjab1100 2 года назад +1

    Tu ta dalla Ga

  • @Joesauto-om8oo
    @Joesauto-om8oo Год назад

    1972 ton guru ghran ch ehna baap beta.. ramuwalia.paars ..balwant ramuwalia de geet har roj bajde si jiven ....sees tali dhar turna penda premgali. .. sikh youth nu ehna de gaane shahid hon lai tiar karde san .... fir 1984 ch ehna dhokhewajaan ne berehmi nal ankhi sikhan da katal kraiya... ehna dian siftan sirf kaalekashian wale te police de tout hi karde ... par dhokhe nal sikhan nu sri harimandir sahib parkarma ch lia aap fauj nal ral mil ke ik ik sikh di pehchan karn wala khuni darinda fauj nu parde curtain pishe luk ke dasda si kihrha santan da sathi kihrha nahin .....sabh ton jiada es balwant ramuwalia ne police te fauj ton ankhile sikhan da shikar kita jis da natija aj de punjab de halaat han... parmatma gvah hai te apne kite da fruit mil riha ... apne victims de jinda reh gaye privaran ton darda firda hai ....Wake-up

  • @navneetkaur7470
    @navneetkaur7470 2 года назад

    Ekla bnda kuz nhi kr sakda

  • @pardeepdhaliwal614
    @pardeepdhaliwal614 3 года назад +4

    Sab ton vadda dramebaaz !

  • @jagtarsinghbrar5124
    @jagtarsinghbrar5124 Год назад

    Thag Banda ramu

  • @deepsohi3478
    @deepsohi3478 2 года назад

    Je tenu punjab da fikar c punjab chad ke bhajaya kiyou c

  • @amritvloganhistory5321
    @amritvloganhistory5321 2 года назад

    Gdaar

  • @SANGRAMBHARDWAJ2.0
    @SANGRAMBHARDWAJ2.0 3 года назад

    सशक्त भाजपा, सशक्त भारत।

  • @inderjitsingh9259
    @inderjitsingh9259 11 месяцев назад

    ਸੁਰਜੀਤ ਵੀ ਦੱਲਾ ਸੀ

  • @inderjitsingh9259
    @inderjitsingh9259 11 месяцев назад

    ਸਿੱਖਾਂ ਦਾ ਖੂਨ ਪੀ ਕੇ ਇਸ ਦਾ ਮੂੰਹ ਤੇ ਰੂਹ ਵੀ ਕਾਲੀ