Show with Balwant Singh Ramoowalia | Politican | EP 55 | Talk with Rattan
HTML-код
- Опубликовано: 7 фев 2025
- #balwantsinghramoowalia #sukhbirbadal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.c....
Download Amazon Music App and Follow Talk with Rattan Podcast
music.amazon.i....
Facebook / talkwithrattanofficial
Instagram / talkwithrattan
Twitter / talkwithrattan
Website talkwithrattan...
Cameraman : Sukhwant Singh
Editor : Hardeep Singh
Designer : Sukhwinder Singh
ALL RIGHTS RESERVED © TALK WITH RATTAN
ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਵਿੱਚ ਇਸ ਕੰਜਰ ਦਾ ਵੀ ਪੂਰਾ ਯੋਗਦਾਨ ਸੀ , ਇਹ ਬਾਦਲ ਜੁੰਡਲ਼ੀ ਦਾ ਪੱਕਾ ਯਾਰ ਸੀ ਅਤੇ ਹੈ , ਇਹ ਮੌਕਾ ਪ੍ਰਸਤ ਐ
Right eda hi sonida
ਬਹੁਤ ਹੀ ਵਧੀਆ ਵਿਸ਼ਲੇਸ਼ਣ ਕੀਤਾ ਪੰਜਾਬ ਤੇ ਖਾਸ ਕਰਕੇ ਸਿੱਖ ਸਿਆਸਤ ਦਾ।ਮੈਂ ਰਾਮੂਵਾਲੀਆ ਦੀਆਂ ਖਰੀਆਂ ਗੱਲਾਂ ਤੇ ਵਿਚਾਰਾਂ ਨਾਲ ਸਹਿਮਤ ਹਾਂ।ਜੀ ਕਰਦੈ ਇੰਨ੍ਹਾਂ ਨੂੰ ਮਿਲਣ ਲਈ, ਕਿਉਂਕਿ ਮੈਂ ਵੀ ਪੰਜਾਬੀ ਸੂਬੇ ਦੇ ਮੋਰਚੇ ਵਿਚ ਲਗਭਗ ਚਾਰ ਮਹੀਨੇ ਬਠਿੰਡਾ ਜੇਲ੍ਹ ਵਿੱਚ ਬੰਦ ਰਿਹਾ ਹਾਂ। ਰਤਨ ਜੀ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ। ਜਿੰਨਾਂ ਬੜੀ ਬੇਬਾਕੀ ਨਾਲ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਧੰਨਵਾਦ।
This guy always stands with whom ever is in power
ਰਾਮੂਵਾਲੀਆ ਸਾਹਿਬ ਜੋ ਤੁਸੀ ਦਿੱਲੀ ਏਅਰਪੋਰਟ ਤੇ ਰਿਸ਼ਵਤਖੋਰੀ ਬੰਦ ਕੀਤੀ ਸੀ NRl ਅੱਜ ਵੀ ਤੁਹਾਨੂੰ ਯਾਦ ਕਰਦੇ ਹਨ ਨ੍ਹੀ ਤਾਂ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਸੀ l ਬਹੁਤ ਬਹੁਤ ਧੰਨਵਾਦ 🙏🙏
Sach aa Bhai Sade family members dasde hunde aa
ਚੰਗਾ ਹੋਇਆ ਰਾਮੂਵਾਲੀਆ ਸਾਬ ਤੁਸੀਂ ਪੰਜਾਬ ਦੀ ਅਕਾਲੀ ਸਿਆਸਤ ਛੱਡ ਕੇ ਬਾਹਰ ਚਲੇ ਗਏ। ਇਥੇ ਤਾਂ ਅਕਾਲੀ ਦਲ ਤੇ ਕਾਬਜ ਸਰਮਾਏਦਾਰ ਇੱਕ MLA ਦੀ ਟਿਕਟ ਪਿੱਛੇ ਵੱਡੇ ਵਡਿਆ ਦੇ ਨੋਕਾਂ ਵਾਲੇ ਖੋਸਿਆਂ ਦੇ ਫਿੱਡੇ ਛਿੱਤਰ ਬਣਾ ਦਿੰਦੇ ਹਨ ਭਜਾ ਭਜਾ ਕੇ I ਬਹੁਤ ਵਧੀਆ ਲੱਗੀ ਗੱਲਬਾਤ I
ਰਤਨ ਜੀ good ਪੱਤਰਕਾਰੀ 👍👍👍👍
ਬਾਈ ਰਤਨ ਜੀ ਇਹ ਭਲਾ ਹੁਣ ਕੁਝ ਕਹੀ ਜਾਣ ਪਰ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਵਾਲੇ ਇਹ ਲੋਕ ਵੀ ਜੁਮੇਵਾਰ ਹਨ ਹੁਣ ਐਵੇਂ ਮੋਮੋਠੱਗਣੀਆਂ ਮਾਰੀ ਜਾਂਦਾ ਕੁਰਸੀ ਦੇ ਯਾਰ ਨੇ ਇਹ ਲੋਕ ਹੁਣ ਤਾਂ ਬੱਚਾ ਬੱਚਾ ਸੱਚ ਤੋਂ ਜਾਣੂ ਹੈ
ਇਹ ਪੰਜਾਬ ਦਾ ਬਹੁਤ ਪਾਖੰਡੀ ਲੀਡਰ ਹੈ।ਧੰਨਵਾਦ ਜੀਉ।
1996 ਵਿਚ ਬਲਵੰਤ ਸਿੰਘ ਰਾਮੂਵਾਲੀਆ ਦੇਵਗੌੜਾ ਸਰਕਾਰ ਵਿਚ ਵੈਲਫੇਅਰ ਮਿਨੀਸਟਰ ਰਹੇ ਸਨ ਅਤੇ ਓਹਨਾ ਨੇ ਦਿੱਲੀ ਪੁਲਸ ਵਿਚ ਪੰਜਾਬ ਦੇ 514 ਮੁੰਡੇ ਭਾਰਤੀ ਕਰਵਾਏ ਸੀ ! ਸ਼ਾਇਦ ਅੱਜ ਤੱਕ ਕਿਸੇ ਪੰਜਾਬ ਦੇ ਮਿਨੀਸਟਰ ਨੇ ਐਸਾ ਨਹੀਂ ਕੀਤਾ
ਰਾਮੂੰਵਾਲੀਆ ਸਾਹਬ ਪਕਾ ਸਿਆਸਤਦਾਨ ਜੋ ਬਿਨਾ ਜਿਤੇ ਸਤਾ ਦਾ ਅਨੰਦ ਮਾਣਦਾ ਰਿਹਾ ਸਲੂਟ ਇਸ ਸਿਆਸਤੀ ਨੂੰ
ਪੰਜਾਬ ਨੂੰ ਤਬਾਹ ਬਾਦਲਾਂ ਨੇ ਕੀਤਾ ਏਹ ਤਾਂ ਸਹੀ ਹੈ ਪਰ ਰਾਮੁਆਲਿਏ ਦਾ ਅਕਸ਼ ਵੀ ਕੋਈ ਬਹੁਤਾ ਚੰਗਾ ਨਹੀਂ ਏਹ ਵੀ ਸੁਣਿਆ
ਸੁਣੀਆਂ ਗੱਲਾਂ ਵਿਰੋਧੀਆਂ ਕੀਤੀਆਂ ਹੁੰਦੀਆਂ।
politicians are politicians, not saints
I had website singh is king, where we discussed NRI issues from 2010 to 2014, whom ever came to me for help, I signposted them to Ramoowalia, also I guided them about their problems and solutions. He was good help on those days. I have spoken to him on many occasions to help punjabi NRIs, he was always very helpful.
ਘੱਟ ਕੋਈ ਨਹੀਂ ਸਭ ਇਕੋ ਜਿਹੇ ਠੱਗ ਨੇ
ਸ਼੍ਰੀ ਦਰਬਾਰ ਸ਼ਾਹਿਬ ਤੇ ਢਹਾਉਣ ਵੇਲੇ ਇਹੋ ਜਿਹੇ ਕੰਜਰ ਇਕੱਠੇ ਸੀ ਗੱਲਾ ਕਰਦਾ ਨੀ ਥਕਦਾ ਰਬ ਕਰੂ ਨਮੇੜੈ
Rattan hi your number 1 interview
ਧਾਲੀਵਾਲ ਸਾਹਿਬ ਪਤਰਕਾਰੀ ਠੋਕੇ ਕਰਦਾ 2 ਪਤਰਕਾਰ, ਥਲੀ , ਰਤਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏🙏🙏🙏🌹🌹🌹🌹🌹🌹🌹
Badala da naam le k app side te na howo... Jine badal doshi aa Ohna e gunaah tohda waa... Santa nal gadari keti tuci... Anadpur sahib de matte ton TUC bhjje c... Hun ekale badala nu doshi na kaho... TUC odo stand rkhya hunda badal kiwe himmat krr jande...
True
ਬਿਲਕੁਲ ਤੁਸੀਂ 100% ਸੱਚ ਕਹਿ ਰਹੇ ਹੋ , ਦਰਬਾਰ ਸਾਹਿਬ ਤੇ ਹਮਲੇ ਵੇਲੇ ਹੱਥ ਉਤਾਂਹ ਕਰਕੇ ਨੀਵੇਂ ਨੀਵੇਂ ਹੋ ਕੇ ਇਹ ਵੀ ਸੰਤਾਂ ਨਾਲ ਗਦਾਰੀ ਕਰਕੇ ਬਾਹਰ ਆ ਗਿਆ ਸੀ ਕੁੱਤਾ ਕੰਜਰ 😡
ਬਹੁਤ ਵਧੀਆ ਬੰਦਾ ਪਰ ਇਸ ਦੀ ਪੰਜਾਬ ਦੇ ਲੋਕਾ ਨੇ ਕਦਰ ਨਹੀ ਪਾਈ
ਬੇੜਾ ਗਰਕ ਕਰਤਾ ਇਹਨਾ ਪੰਜਾਬ ਅਤੇ ਪੰਥ ਦਾ ਗਦਾਰਾ ਨੇ ....SGPC to passe hojo Political loko
Ramuwalia Sahab, Darbar sahib 1984 hamle ch army nu poora sehyog de rhe si tusi.
ਬਿਲਕੁਲ ਤੁਸੀਂ 100% ਸੱਚ ਕਹਿ ਰਹੇ ਹੋ , ਇਹਨੇ ਗੰਦ ਨੇ ਆਰਮੀ ਨੂੰ ਦਰਬਾਰ ਅੰਦਰਲੀ ਦਿਸ਼ਾ ਨਿਰਦੇਸ਼ ਦੇ ਕੇ ਆਰਮੀ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਸੀ।
ਬਾਈ ਸਣੇ ਬਾਦਲ ਇਹ ਆਪ ਬਹੁਤ ਵੱਡਾ ਦੋਸ਼ੀ ਆ
Balwant sabb good aw jma ✌️✌️👌🏻👌🏻
ਅਸੀਂ ਵੀ ਕਵੀਸ਼ਰੀ ਕੀਤੀਆਂ
ਸੱਚ ਹੈ
ਵੱਡੇ ਬਾਦਲ ਸਾਬ੍ਹ ਨੂੰ ਇਹ ਨਹੀਂ ਪਤਾ ਸੀ ਕਿ ਲਛਮਣ ਸਿੰਘ ਧਾਰੋਵਾਲੀ ਦਾ ਕਿਹੜਾ ਪਿੰਡ ਹੈ ਇਹ ਵਿਧਾਨ ਸਭਾ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਪੁੱਛਿਆ ਸੀ ਵੱਡੇ ਬਾਦਲ ਸਾਬ੍ਹ ਨੂੰ ਕਿ ਲਛਮਣ ਸਿੰਘ ਧਾਰੋਵਾਲੀ ਦਾ ਪਿੰਡ ਕਿਹੜਾ ਹੈ
ਸਹੀ ਗੱਲ ਅਾ ਵੀਰੇ , ਸੁਖਜਿੰਦਰ ਰੰਧਾਵਾ ਹੋਰਾਂ ਦਾ ਪਿੰਡ ਧਾਰੋਵਾਲੀ ਅਾ
Mata bhikhaa jii nu kida bjull gaye jii..sarsa landed shaheed hoye sii mata bhikha kaur jiii..sardar Bajar Singh ji Rathore de betii siii..waheguru ji 🙏 next time plz add it 🙏
ਸਿਰੀ ਮੁਕਤਸਰ ਸਾਹਿਬ ਆਏ ਸੀ ਰਾਮੁਵਾਲੀਆ ਭਗਵੰਤ ਮਾਨ ਤੇ ਜਁਗੀ ਹੋਰਾਂ ਪਹਿਲਾ ਆਏ ਸੀ
ਰਾਮੂ ਤੂੰ ਤਾਂ ਬਹਲਾ ਤਕੜਾ ਐਕਟਰ ਆ ਪਤੰਦਰਾ
ਬਹੁਤ ਵਧੀਆ
Bht wdia gal baat ratan ji
ਸਰਦਾਰ ਰਾਮੂੰਵਾਲੀਆ ਜਿੰਦਾਬਾਦ ਜਿੰਦਾਬਾਦ
Waheguru ji app nu chardikala bakshan ji
Joker aa eh . Avde sake bhravan di zameen kha gia hor ki shadya tu. AAP bare tan kehna main kise party bare bolan wala kaun aa Akali Dal bare boli Jana . Jadon Teri Dukan ni chaldi odon tu badalan naal aa Jana . Jodon kite hor offer hundi odon bhaj Jana
Thanks
ਚੱਲ ਜੂਠਾ, ਦਿੱਲੀ ਦਾ dalla ਨਵੇ ਜੁਝਾਰੂ ਸਿੱਖਾਂ ਨੂੰ ਤੂੰ ਬੇਵਕੂਫ ਬਣਾ ਸਕਦਾ ,ਜਿਨਾਂ ਕਿਤਾਬਾਂ ਪੜ੍ਹਿਆ ਨੇ ਉਹ ਤੇਰੇ ਵਾਰੇ ਚੰਗੀ ਤਰਾਂ ਜਾਣ ਦੇ ਨੇ, ਕਿਸ ਤਰਾਂ 6 ਜੂਨ ਨੂੰ ਤੂੰ ਕਾਲੀ ਲੀਡਰਾਂ ਨਾਲ ਬੰਕਰ ਬੰਦ ਗੱਡੀ ਵਿੱਚ ਹੱਥ ਖੜੇ ਕਰ ਨਿਕਲਿਆ
ਵੀਰੇ ਠੀਕ ਆ ਜ਼ਿਹਨਾਂ ਕਿਤਾਬਾਂ ਪੜ੍ਹੀਆਂ ਉਹ ਏਸ ਗੰਦ ਨੂੰ ਲੁੱਚੇ ਗ਼ਦਾਰ ਨੂੰ ਚੰਗੀ ਤਰਾਂ ਜਾਣਦੇ ਆ ਪਰ ਜ਼ਿਹਨਾਂ ਏਸ ਗੰਦ ਅੱਖੀਂ ਵੇਖਿਆ ਲੁੱਚ ਪੁਣਾਂ ਕਰਦੇ ਨੂੰ , ਸੰਤਾਂ ਨਾਲ ਗਦਾਰੀ ਕਰਦੇ ਨੂੰ ਉਹ ਤਾਂ ਬਹੁਤੀ ਚੰਗੀ ਤਰਾਂ ਜਾਣਦੇ ਤੇ ਏਸ ਗੰਦ ਨੂੰ ਵੇਖ ਵੇਖ ਕਚੀਚੀਆਂ ਵੱਟਦੇ ਏਸ ਦੁਨੀਆਂ ਤੋਂ ਕੂਚ ਕਰ ਗਏ। ਪਰ ਆਪਣੀ ਪੀੜ੍ਹੀ ਨੂੰ ਇਹਨਾਂ ਲੋਕਾਂ ਦਾ ਮਾਸ ਖਾਣੀਆਂ ਗੰਦੀਆਂ ਗਿਰਜਾਂ , ਗ਼ੱਦਾਰਾਂ ਬਾਰੇ ਸਭ ਕੁਝ ਦੱਸ ਕੇ ਅੱਖਾਂ ਖੋਲ ਗਏ।
ਰਾਮੂਵਾਲੀਆ ਸਾਬ ਵਰਗਾ ਤੇਜ ਤਰਾਰ ਬੁਲਾਰਾ ਬਣਨਾ ਬਹੁਤ ਔਖਾ 🙏
eh..KOM..DA..GDAR..HAI
I love you ramuowalia sir
ਤੂੰ ਵੀ ਬਾਦਲਾਂ ਨਾਲੋਂ ਘੱਟ ਗਦਾਰੀ ਨਹੀਂ ਕੀਤੀ ਸਿੱਖ ਕੌਮ ਨਾਲ।
Lok bhalayi party de asi v fan c te us tym tuhanu bht vdia insan v smjde hunde c..par hun da ni pta..ajkl tn sabde patte khulre ne
Gadar
ਇਹ ਬੰਦਾ ਤਾਂ ਚੰਗਾ ਸੀ ਪਰ ਗਲਤ ਹੱਥੇ ਬਾਦਲਾਂ ਦੇ ਚੜ ਗਿਆ ਸੀ ਇਹ ਸਾਰੇ ਖੜੱਪੇ ਸੱਪ ਬਾਦਲ ਦੇ ਸਪੋਲ਼ੀਏ ਬਣਕੇ ਰਹੇ😮😮😮😮
Chennal waale apni heading wal v dhian de
Please make another interview with Ramoowalia Saab
Salute you ji sir
Gandu bande ehnu salute krde ajj v
sunya c ajj vekh v lyaa
Bahut vadia
ਬਹੁਤ ਵਧੀਆ ਵੀਰ ਜੀ
ਤੂ ਹੈ ਹੀ ਕਲੰਕ
ਓ ਭਾਈ ਤੂੰ ਤਾਂ ਬਾਦਲਾਂ ਤੋਂ ਬਿੰਨਾਂ ਰੋਟੀ ਨਹੀਂ ਖਾਂਦਾ ਸੀ ਉਦੋਂ ਬਾਦਲ ਚੰਗੇ ਸੀ ਓਦੋਂ ਤਾਂ ਬਾਦਲ ਬਾਦਲ ਕਰਦਾ ਸੀ ਹੁਣ ਬਣਦਾ ਆਪਣੇ ਆਪ ਨੂੰ ਸੱਚਾ।
Good ratan
Haigi ji HERAN Pind ch zmeen,Mera Pind HERAN e aa ji te Mera ghar v 10vi Paatshaahi guru ghar kol e aa ji,eh 100:/: Sahi gall a Baapu ji di
ਤੂੰ ਵੀ ਭੱਜਿਆ ਸੀ 1984 ਵੇਲੇ
Waheguru waheguru waheguru.
84 harimandar sahib attack wich tuhada ki role si.
Badal vare sbb sach a ramuwalia g tuc v dudh dhote ni hge mouka prast bnda Balwant singh Gill
ਤੁੰ ਵੀ ਕਿਸੇ ਤੋ ਘਟ ਨਹੀ ਆਪਣੇ ਆਪਨੂੰ ਨਵੀ ਨੁਹ ਆਖਦਾ ਸੀ ਬੇਸ਼ਰਮ ਕਿਸੇ ਥਾਂ ਦਾ
Bai ji narinder batth nal b karo g interview jaroor
Thier was time when you were saying that I HAVE CAME BACK TO MY MORHER PARTY AFTER RE JOINING AKALI DALLA
Gud sahi keha badal Bare
wese ik gal a bhrao sare badal badal kri jandeyyy mai ni kehnda badal changeyyy aaaa
par koi v leader punjab de ajj de nd purane hlaaata di gl nhi karda
bandi singha di gal ni krda koi berojgari d gal ni krda
kisani di gal ni krda koi greeeba di koi gal nhi krda
bus badal badal kr k appp sitaare bnnna chahude aaa
👌👌👌👍👍👍😘😘😘
Can any government in the world correct the damages done over 70 odd years in three months?
rattan make an episode with mla hardeep mundian ji
ਇਹ ਮਾਰਦੈ ਜੱਬਲੀਆਂ ਮੋਗੇ ਰੈਲੀ ਵਿਚ ਕਹਿੰਦਾ ਸੀ ਇਹ ਪਰਕਾਸ਼ ਬਾਦਲ ਨਹੀਂ ਇਹ ਵਿਕਾਸ ਬਾਦਲ ਹੈ
Great personality
2012 ਵਿੱਚ ਤੂੰ ਥਣ ਫੜਨ ਆਇਆ ਸੀ ਦਸਦਾ ਨਹੀ ਹੋਰ ਹੀ ਚਵਲਾਂ ਮਾਰੀ ਜਾਂਦਾ।
Waheguru mehar krn
Makan kra
Maj
ਗਲ ਤਾਂ ਸੱਚੀ ਹੈ, ਕਲਕੱਤਾ ਵਿਖੇ ਪੰਜਾਬੀਆਂ ਦੀ ਚੜਤ ਸੀ ਪੂਰੀ
HERAN Pind ch May be 932 Keele Zameen a ji,,,Mai HERAN da e jamm-pal aa ji
Very nice
ਹੁਣ ਨੀ ਕੌਮ ਤੁਹਾਨੂੰ ਝੱਲਦੀ
ਬਾਦਲ ਨਾਲ ਮਿਲਕੇ 1984 ਚ ਗ਼ਦਾਰੀਆਂ ਕਰਦੇ ਰਿਹਾ ਸੰਤਾਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਖਿਲਾਫ ਬੋਲਦਾ ਰਿਹੈ
ਰਾਮੂਵਾਲੀਆ ਜੀ ਤੁਸੀਂ ਬਾਦਲਾਂ ਨੂੰ ਭੰਡਦੇ ਹੋ ਪਰ ਜਦ ਬਾਦਲਾਂ ਨੇ ਤੁਹਾਨੂੰ ਯੂਪੀ ਚ ਭੇਜਿਆ ਸੀ ਅਕਾਲੀ ਦਲ ਮਜਬੂਤ ਕਰਨ ਲਈ ਤਾਂ ਤੁਸੀਂ ਯੂਪੀ ਜਾ ਕੇ ਸਮਾਜਵਾਦੀ ਪਾਰਟੀ ਚ ਰਲ ਗਏ ਤੇ ਮੰਤਰੀ ਬਣ ਗਏ ਸੀ ਇਹ ਵਿਸਵਾਸ ਘਾਤ ਨੀ ਸੀ ਅਕਾਲੀ ਦਲ ਨਾਲ ? ਹੋਰ ਵੀ ਬਹੁਤ ਕੁਸ ਅਪਣੇ ਲਈ ਕੀਤਾ ਤੁਸੀਂ ਬਾਕੀ ਇਹ ਗੱਲ ਜੱਗ ਜਾਹਰ ਹੈ ਕਿ ਹੋਰਾਂ ਵਾਂਗ ਤੁਸੀਂ ਵੀ ਮੌਕਾਪ੍ਰਸਤ ਹੀ ਹੋ
A❤❤❤❤❤❤
ਭਰਾਵਾਂ ੮੪ ਚ ਤੁਸੀ ਦਹੀਂ ਨਾਲ ਪਰੋਂਠੇ ਖਾ ਰਿਹਾ ਸੀ
ਬਿਲਕੁਲ ਸੱਚ ਕਿਹਾ ਤੁਸੀਂ , ਏਸ ਗੰਦ ਨੂੰ ਭਰਾਵਾਂ ਕਹਿਣਾ ਬਹੁਤ ਗਲਤ ਆ ਜੀ।
ah hunda leader beshakk jittia ni kamm bolde a bnde de parties e galt milia bnde nu koi options hi nhi c ehna de great carrier nu uncle ramuwalia saaab u r great akh ch akh paa k glll krda bnda
SGPC dy Azaadi he Punjab ty Sikha nu Sankat vicho kad skdy a
100 chua kha ke bili hajj nu Charlie Chali Gaddar ramu remember 1984 Mr ramu
Writer harmanjeet Rani tatt nl interview jarur kro y
Gurjit Kaur hockey nu le k aao veer
Ramoowalia sab 1984 vich Badal ,Tohra Te tusi Sant jarnail singh Bhindraneale nal gaddari kiven kiti eh v dasso
ਬਿਲਕੁਲ 100% ਸਹੀ ਕਿਹਾ ਤੁਸੀਂ , ਏਸ ਗੱਲ ਨੂੰ ਤਾਂ ਬੱਚਾ ਬੱਚਾ ਜਾਣਦਾ ਕਿ ਕਿਵੇਂ ਇਹ ਘਟੀਆ ਗੰਦਾ ਬੰਦਾ ਹੱਥ ਉਤਾਂਹ ਕਰਕੇ ਬਹਿ ਬਹਿ ਕੇ ਸੰਤਾ ਨਾਲ ਗਦਾਰੀ ਕਰਕੇ ਬਾਹਰ ਨਿਕਲਿਆ , ਤੇ ਫਿਰ ਏਥੇ ਈ ਬਸ ਨਈ ਦਰਬਾਰ ਦੀ ਦਿਸ਼ਾ ਨਿਰਦੇਸ਼ ਕਰਕੇ ਆਰਮੀ ਪੂਰਾ ਪੂਰਾ ਸਹਿਯੋਗ ਦਿੱਤਾ। ਤੇ ਕਿਹਾ ਕਿ ਸੰਤ ਜ਼ਿੰਦਾ ਨਈ ਬਚਣੇ ਚਾਹੀਦੇ ਜੇ ਓਹ ਬਚ ਗਏ ਤਾਂ ਸਾਨੂੰ ਗ਼ੱਦਾਰਾਂ ਨੂੰ ਨਈ ਬਖ਼ਸ਼ਣਾ ਉਹਨਾਂ। ਆਲਾ ਦਰਜੇ ਦਾ ਘਟੀਆ ਕੁੱਤਾ ਗ਼ਦਾਰ ਆ ਇਹ।
Bilkul ryt
Ramuwalia ne darbar sabb vich 1984 vich rol ihna bhadhia nahi se ji
gud ji
good ji
ਪਾਰਟੀ ਆਪਣੀ ਜਗ੍ਹਾ ਹੈ ਪਰ ਰਾਮੂਵਾਲੀਆ ਪੜੇ ਲਿਖੇ ਅਤੇ ਵਧੀਆ ਬੁਲਾਰੇ ਹਨ
Ehh sab rale milee aa
Loko di kismat madi sachi soch vala punjabi
Good
God bless you Bai ji
Badal nu gallan kadan de tenu 10 lakh month salary aundi
Tusi phala ne bola muka dekh ka bolda
Hi hello 👋
Sukhnir v ohi schoolan ch pdhya jithe ajkl aam punjabi v padh de..te bhtya nu sikh itihas bare koi gyan nhi..na ohna de maape dinde na school ch dsya jnda. Na koi parchar hunda c..dhadri vrge hun tak shaine vjaunde rhe ajkl jdo net agya vidhwan bn gye..hun tn lod he ni dhadri etc wrge kise d..bnda jo v chahwe hun sikh skda... Jitho dhadri sikhda utho he..
Ehde ch ehni surprise hon wali gal ni..lokan palle gla bht par itihas etc bare bhtya nu kuch pta ni hunda..lakeer de fkeer hunde bs
ਆੜੀ। ਰੋ। ਕੇ ਦਿਖਾਈ। ਰੋ ਰੋ। ਰੋ ਪਿਆ
Sala sab ton vadda gaddar shadd ta c per fer dubara bhain chadsun aya c salia meria
Ratan di umar choti h par syane bde young bathere tuhde puranya doglya nalo...par tusi nawya nu agge aun ni dinde...ap de jwaka ton ilawa..punjab dobe bina tuc jana v nhi etho
ਲੱਖੀ ਜੈਲਦਾਰ ਓ, ਹੰਢਿਆ ਦਾ
Only AAP party jindabad bhgvent Singh man ji jindabad
Hun ta sach bol de bhai, Chaplusi to Bina gal hi ni karda
Packa political a 😂
badal di parti ajj vi ehnu koi auda den ta is ne paj ke jana ohna kol
Harminder sab ta tao karvaai Arniwala na