Show with Mandeep Singh Sidhu | Deep Sidhu | EP 579 | Talk with Rattan

Поделиться
HTML-код
  • Опубликовано: 7 фев 2025
  • #deepsidhu #mandeepsidhu #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 47

  • @jagdeepsidhu9106
    @jagdeepsidhu9106 50 минут назад +2

    Miss you Deep Veere 😢😢

  • @Dosanjh84
    @Dosanjh84 42 минуты назад +1

    ਬਹੁਤ ਲੋਕ ਬਾਈ ਦੀਪ ਸਿੰਘ ਸਿੱਧੂ ਦਾ ਨਾਮ ਵਰਤ ਗਏ, ਬਾਈ ਦੀਆਂ ਬਣਾਈਆਂ ਪੈੜਾਂ ਤੇ ਮੰਜ਼ਿਲ ਬਣਾ ਗਏ ਪਰ, ਬਾਈ ਦੇ ਕਾਤਲ ਲੱਭਣਾ ਤਾਂ ਦੂਰ ਦੀ ਗੱਲ ਹੈ ਅੱਜ ਬਾਈ ਦਾ ਨਾਮ ਵੀ ਨਹੀਂ ਲਿਆ ਜਾਂਦਾ। 😢ਕਈ ਵਾਰ ਸੋਚਦਾ ਹਾਂ ਕਿਵੇਂ ਲੋਕ ਇਸ ਤਰ੍ਹਾਂ ਕਿਸੇ ਸੂਰਮੇ ਦੀ ਮੌਤ ਨੂੰ ਵੀ ਵਰਤ ਜਾਂਦੇ ਹਨ।

  • @suniljosan598
    @suniljosan598 5 часов назад +8

    Komi yodha Deep singh sidhu zindabad ❤❤

  • @suniljosan598
    @suniljosan598 5 часов назад +9

    I miss you always Deep 22❤❤

  • @GurnamSingh-nd5yt
    @GurnamSingh-nd5yt Час назад +1

    ਫ਼ਤਹਿ ਪ੍ਰਵਾਨ ਹੋਵੇ ਜੀ

  • @technomotors2024
    @technomotors2024 4 часа назад +4

    ਹੁਣ ਦੀਪ ਬਾਈ ਨੂੰ ਸੱਭ ਭੁੱਲ ਗਏ ਹੁਣ scenario ਹਰ ਰੋਜ਼ ਬਦਲ ਰਹੇ ਹੈ। ਹੁਣ ਉਸ ਦੀ ਸੋਚ ਤੇ ਕੌਣ ਚਲ ਰਿਹਾ ਕੋਈ ਵੀ ਨਹੀ।

  • @Dosanjh84
    @Dosanjh84 39 минут назад +1

    ਕੌਮੀ ਯੋਧਾ ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ। ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹੁੰਦਾ ਹਾਂ ਕਿ ਬਾਬਾ ਬਖਸ਼ੀਸ਼ ਸਿੰਘ ਜੀ ਤੇ ਝੋਟਾ ਜ਼ਰੂਰ ਹਰ ਗੱਲ ਬਾਤ ਵਿੱਚ ਬਾਈ ਦੀਪ ਸਿੰਘ ਸਿੱਧੂ ਦਾ ਜ਼ਿਕਰ ਕਰਦੇ ਹਨ।

  • @deepsingh1984_1
    @deepsingh1984_1 2 часа назад +1

    ❤❤❤❤DEEP-SIDHU❤❤❤❤

  • @numberdaragrogroup2531
    @numberdaragrogroup2531 2 часа назад +3

    ਜਦੋ ਬੋਲਣ ਦਾ ਸਮਾਂ ਸੀ ੳੁਦੋ ਮਨਦੀਪ ਪਤਾ ਨੀ ਕਿਸ ਪਰੈਸ਼ਰ ਚ ਚੁਪ ਕਰ ਗਿਅਾ ਪਰ ਹੁਣ ਕੋੲੀ ਫੈਦਾ ਨਹੀ
    " ਮੋਕੇ ੳੁਕੀ ਡੂਮਣੀ ਗਾਵੇ ਅਾਲ ਪਤਾਲ"

  • @DarshanSingh-g7l
    @DarshanSingh-g7l 40 минут назад

    Miss u Deep bai❤❤❤

  • @Ravisher0770
    @Ravisher0770 Час назад +2

    ਰਤਨ ਸਿੰਘ ਜੀ ਬਹੁਤ ਵਧੀਆ ਗੱਲ ਪਰ ਕੀ 1978,,,1984,,,1922,,,, ਸਿੱਖ ਕੌਮ ਨੇ ਕੀ ਸਿਖਾਂ ਆਸੀ ਲੰਗਰ ਲਾਏ ਬੱਸ ਖਲਾ ਆ ਸਿੱਖ ਕੌਮ ਰੱਬ ਰਾਖਾ ਜੀ 🙏🏿🙏🏿🙏🏿🙏🏿🙏🏿🙏🏿🙏🏿🦠🦠🦠🦠

  • @satpalsinghgillthanedaar
    @satpalsinghgillthanedaar 29 минут назад +2

    ਇੱਕ ਸਟੈਂਡ ਰੱਖ ਥਾਲੀ ਦੇ ਪਾਣੀ ਵਾਂਗ ਨਾਂ ਡੋਲ ਮਨਦੀਪ ਹਵਾ ਦਾ ਰੁਖ ਵੇਖ ਕੇ ਨਾਂ ਚੱਲ ,ਗੁਰਪ੍ਰੀਤ ਨੂੰ ਧਮਕੀਆ ਕੀਹਦੇ ਨਾਮ ਤੇ ਪਹਿਲਾਂ ਆਈਆ,,ਕਲੀਅਰ ਗੱਲ ਕਰੋ

  • @GurnamSingh-nd5yt
    @GurnamSingh-nd5yt Час назад +1

    ਕਹਿਣੀ ਕਰਨੀ ਕਥਨੀ ਦਾ ਪੂਰੇ ਹੋਂਣਾ ਜ਼ਰੁਰੀ ਹੈ

  • @parmindersingh8633
    @parmindersingh8633 2 часа назад +1

    100% ਕਤਲ ਹੈ।

  • @GurnamSingh-nd5yt
    @GurnamSingh-nd5yt Час назад +1

    ਕਹਿਣੀ ਕਰਨੀ ਕਥਨੀ ਦਾ ਕੋਈ ਵੀ ਪੂਰਾ ਨਹੀਂ

  • @GurnamSingh-nd5yt
    @GurnamSingh-nd5yt Час назад +2

    ਸਾਰਿਆ ਨੂੰ ਦੋਗਲੇ ਵਿਚਾਰ ਛੱਡਣ ਦੀ ਲੋੜ ਹੈ

  • @Kiranpal-Singh
    @Kiranpal-Singh Час назад +2

    ਤੁਸੀਂ ਏਨੀ ਜਲਦੀ ਦੀਪ ਦਾ ਸਸਕਾਰ ਕਿਉਂ ਕੀਤਾ ?
    ਦੀਪ ਦੇ ਮਸਲੇ ਤੇ ਪੈਸੇ ਦੀ ਕਮੀ ਨਹੀਂ, ਫਿਰ ਤੁਸੀਂ ਮਾਹਿਰ ਬੰਦੇ ਲਾ ਕੇ ਆਪਣੇ ਪੱਧਰ ਤੇ ਤਫਤੀਸ਼ ਕਿਉਂ ਨਹੀਂ ਕਰਵਾਈ ??
    ਰੀਨਾ ਦੇ ਦੀਪ ਨਾਲ ਸੰਬੰਧ ਬਾਰੇ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਵੀ ਪੁਸ਼ਟੀ ਕੀਤੀ ਸੀ, ਮਨਦੀਪ ਨੇ ਆਪਣੇ ਬੰਦਿਆਂ ਰਾਹੀਂ ਉਸਨੂੰ ਅਮਰੀਕਾ ਵਾਪਸ ਭੇਜਿਆ !
    ਜਿਸ ਹੋਟਲ ਵਿੱਚ ਦੀਪ-ਰੀਨਾ ਰਹੇ, ਉਸ ਬਾਰੇ ਸਾਰੀ ਤਫ਼ਤੀਸ਼ ਕਰਵਾਈ ਜਾਂਦੀ, ਉਦੋਂ ਇਕ ਹਾਦਸਾ ਸੀ ਬਾਅਦ ਵਿੱਚ ਬਿਆਨ ਬਦਲ ਲਏ !
    ਸਚਾਈ ਦੱਸਣੀ ਚਾਹੀਦੀ ਹੈ, ਸਿਆਸਤ ਕਰਨੀ ਗਲਤ ਹੈ !

  • @GurnamSingh-nd5yt
    @GurnamSingh-nd5yt Час назад

    ਧਰਮ ਕਰਮ ਪੰਥ ਗੁਰੂਆਂ ਦਾ ਨਾਮ ਲੈਂਦੈ ਨੇ

  • @kulwindermander1721
    @kulwindermander1721 2 часа назад

    Mandee Sidhu Very nice and intelligent personality

  • @Gurpreetsingh-bi3ig
    @Gurpreetsingh-bi3ig 4 часа назад +6

    This is not a rocket science:
    Modi government launched chain assassination of Khalistan separatists. Nijjar,khanda,pannu,deep,sidhu,sidhu moosewala. why these because they had following in Punjab and would have been tough to deal if they reached a certain level hence eliminated by secret agencies. Three methods used by agencies to eliminate a suspect.
    1 Drug overdose or suicide.
    2 Car accident or any type of accident which generates police report can be controlled under national security.
    3. Honey trap and lured to place and take out man no proof where he went missing or anything.

    • @TaranvirBains
      @TaranvirBains 2 часа назад

      Shi keh rhe a g Mandeep bai udo kafi time chup kr Gaye c kush ni c bole Punjab leya postmortam kra sakde c bt bai te pta ni ki presher c

  • @kamaldhindsa8953
    @kamaldhindsa8953 12 минут назад

    ਭਾਈ ਦਾ ਮਡਰ ਕਿੱਤਾ ਗਿਆ ਸਟੇਟ ਵਲੋ ਬਾਕੀ ਸਿਮਰਨਜੀਤ ਮਾਨ ਨੇ ਬੀ ਪੂਰਾ ਜੋਰ ਨੀਂ ਲਾਇਆ ਭਾਈ ਦੀ ਤਫਦੀਸ਼ ਵਿੱਚ ਮਿੱਸ ਯੂ ਵੱਡੇ ਭਾਈ 💔😭

  • @tanveersingh1401
    @tanveersingh1401 2 часа назад

    Very nice

  • @baljeetsinghdehalbaljeetsi5144
    @baljeetsinghdehalbaljeetsi5144 4 часа назад +2

    ਵੀਰ ਜੀ ਮੋਦੀ ਸਰਕਾਰ ਨੇ ਪੰਜਾਬ ਦੇ ਹੀਰੇ ਪੁੱਤ ਗਿਆ ਗਈ ਹੈ

  • @GurnamSingh-nd5yt
    @GurnamSingh-nd5yt Час назад

    ਉਹਨਾ ਦਾ ਕਹਿਣਾ ਨਹੀਂ ਮੰਨਦੇ ਦੋਗਲੇ ਕੰਮ ਨਾ ਕਰੋ ਸਮਜ ਜਾਉ ਸਾਰੇ

  • @SukhvirkaurGrewal-k9o
    @SukhvirkaurGrewal-k9o 3 часа назад

    ❤❤

  • @MrLOVELY0077
    @MrLOVELY0077 3 часа назад

    🌹

  • @gautamchhina2202
    @gautamchhina2202 4 часа назад +1

    😢😢

  • @GurnamSingh-nd5yt
    @GurnamSingh-nd5yt Час назад

    ਮੇਰੀ ਨਿਮਰਤਾ ਸਹਿਤ ਬੇਨਤੀ ਹੈ

  • @Sukhjinder5911
    @Sukhjinder5911 4 часа назад +1

    Mandeep Singh don’t lie- u know everything- Deep Sidhu accident- his Funeral- Reena Rai background - everything u r hiding

  • @Newsferkea
    @Newsferkea 45 минут назад +1

    Simran jeet singh maan ne kraya eh sb .. sidhu moosewala bai nd deep sidhu bai nu mrwaya

  • @S.sidhu307
    @S.sidhu307 3 часа назад

    😢

  • @harjitsingh1857
    @harjitsingh1857 58 минут назад

    Jathedar Ranjit Singh nu Lai ke avvvo

  • @bhagsingh5551
    @bhagsingh5551 3 часа назад

    ਜੇ ਐਕਸੀਫ੍ਰੈਂਟ ਸੀ ਤਾਂ ਹੀਰ 3 ਡਰਾਇਵਰ ਦੇ ਬਿਆਰ ਕਿਉਂ ਨਹੀ ਲਬੇਗਠ

  • @GurnamSingh-nd5yt
    @GurnamSingh-nd5yt Час назад

    ਸੱਚ ਕੋਰਾ ਲਗਦਾ

  • @gsshergill4153
    @gsshergill4153 4 часа назад

    Reena rai ki lagdi c sidhu di

  • @jagdeepnatt9425
    @jagdeepnatt9425 4 часа назад +2

    ਦੀਪ ਦਾ ਐਕਸੀਡੈਂਟ ਹੋਇਆ ਦੀਪ ਅਕਸਰ ਗੱਡੀ ਤੇਜ਼ ਚਲਾਉਂਦਾ ਸੀ

    • @RvmHdPhotography
      @RvmHdPhotography 3 часа назад +2

      Goli maari c baad ch accident bnata

    • @TaranvirBains
      @TaranvirBains 2 часа назад +1

      Bai sir te inni baddi sat laggi c nal baithe de koi sat ni laggi koi blood ni digya ik babe jhe ne Punjab de dhee da award jiha de dita ohne sochyasare swal muk gaye a udo kehndi c me sewa krni a jathebandi ch hun oh kumbh de mele ch aiii hoi a aggencys de mehman ban k

    • @Kiranpal-Singh
      @Kiranpal-Singh 59 минут назад

      @TaranvirBains
      ਉਹ ਲੰਬੀ ਪਈ ਸੀ, ਜੋ ਬਿਆਨ ਆਏ ਸਨ

  • @MADE_IN_PANJAB
    @MADE_IN_PANJAB 3 часа назад +1

    Private post mortem hunda hi nahi ji

  • @TaranvirBains
    @TaranvirBains 2 часа назад

    Bai g gusa na kreo jado deep bai de death hoi c udo kafi time tusi bole e ni c tusi Punjab leya k b postmartom kra sakde a bhut time ta tusi chup krke baithe rhe baki sare galla krn wale e a hor kush ni a badd ch koi ni khada hunda g rena rai ta hun kumbh ch ghumdi a ik jehra baba jiha c rena rai nu Punjab de dhee de award dinda c hun mud oh b sikha kite udo pagg bandi me sewa krna chundi a jado dogle babe jhe ne award de dita rena ne soch leya k mere upro sare swal muk Gaye a me hun free a oh ta kehndi hundi me waris Punjab de jathebandi ch sewa krni a mud kite ni labhi

    • @Kiranpal-Singh
      @Kiranpal-Singh Час назад

      ਤੁਹਾਨੂੰ ਲੱਗਦਾ ਵਾਰਿਸ ਪੰਜਾਬ ਵਾਲੇ ਉਸਨੂੰ ਨੇੜੇ ਲੱਗਣ ਦੇਣਗੇ ?

  • @BinduMavi-rq8zh
    @BinduMavi-rq8zh 3 часа назад

    ruclips.net/video/J3-SIPjeh74/видео.htmlsi=KbAFqxs0NiFg1hxk ਦੇਖੋ ਕਿਸਾਨਾਂ ਦੇ ਖੇਤ ਤੇ ਕਬਜਾ ਕਰ ਰਹੀ ਪੁਲਿਸ