Prime Podcast With Sukhdev Singh Dhindsa - President, Shiromani Akali Dal (Sanyukt) || Ep-4
HTML-код
- Опубликовано: 7 фев 2025
- ਮੱਝ ਤੋਂ ਡਿੱਗ ਕੇ ਬਾਂਹ ਟੁੱਟਣ ਤੇ ਸੁਰਜੀਤ ਬਰਨਾਲਾ ਦੀ ਸਰਕਾਰ ਟੁੱਟਣ ਦੇ ਅਣਸੁਣੇ ਕਿੱਸੇ !
#PrimeAsiaTV #PrimePodcast #SimranjeetSinghKotkapura
#AkaliDal #PmModi #ParkashBadal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਹੁਣ ਵਾਲੀ ਸਿਆਸਤ ਪਹਿਲਾਂ ਵਾਲੀ ਨਹੀਂ ਰਹੀ ਹੁਣ ਲੋਕ ਜਾਗਰੂਕ ਹਨ ਸੋਸ਼ਲ ਮੀਡੀਆ ਦਾ ਵੱਡਾ ਰੋਲ ਹੁੰਦਾ ਚੋਣਾ ਵਿੱਚ ਲੇਟ ਹੋ ਗਏ ਹੁਣ ਸਿਆਸਤ ਦਾ ਹਾਣੀ❤ਨਹੀਂ ਬਣ ਹੋਣਾ
ਸ੍ਰ ਢੀਂਡਸਾ ਵਾਰੇ ਸਿਆਸੀ ਤੌਰ ਤੇ ਕੁੱਝ ਨਹੀਂ ਕਹਿਣਾ ਪਰ ਵਾਰਤਾਲਾਪ ਬੜੀ ਰੌਚਿਕ ਹੈ, ਇੱਕ ਵੱਡੇ ਆਗੂ ਹੋਣ ਕਰਕੇ ਸਤਿਕਾਰ ਜ਼ਰੂਰ ਹੈ, ਸਮਿਆਂ ਦੀ ਹੈ ਲੋੜ ਜਵਾਨੀ ਨਾ ਮਦਹੋਸ਼ ਰਹੇ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ
ਪਰ ਬਾਈ ਜੀ, ਏਨੇ ਡਿਪਲੋਮੈਟਿਕ ਹੋਣ ਦੀ ਕੀ ਲੋੜ ਐ ?
Why can't we become straightforward ?
ਇਹ ਸਿਆਸੀ ਲੀਡਰ ਸੀ ਨਾਂ ਕਿ ਕੋਈ ਸਮਾਜ ਸੁਧਾਰਕ ਜਾਂ ਸਮਾਜ ਸੇਵਕ, ਇਸ ਲਈ ਸਿਆਸੀ ਟਿੱਪਣੀ ਤੋਂ ਬਿਨਾਂ ਹੋਰ ਕਿਸੇ ਗੱਲ ਦਾ ਕੋਈ ਮਤਲਬ ਨਹੀਂ ਐ
ਚੰਗੀ ਭਲੀ ਗੱਲ ਚਲ ਰਹੀ ਹੁੰਦੀ, ਵਿੱਚੇ ਹੋਰ ਛੋਟੀਆਂ ਗੱਲਾਂ ਕਰਨ ਲੱਗ ਜਾਂਦਾ ਰਿਪੋਰਟਰ 😢
ਦੁਰ ਸ਼ਾਬਾਸ਼ ਇੰਨਾ ਕੰਜਰਾ ਬਰਨਾਲੇ ਦੀ ਸਰਕਾਰ ਤੋੜੀ ਜਿਸ ਕਾਰਨ ਹਜਾਰਾ ਸਿੱਖ ਮੁੰਡੇ ਮਰੇ
ਸ਼ਾਬਾਸ਼ ਕਾਕਾ ਸਿਮਰਨਜੀਤ ਸਿੰਘ ਕੋਟਕਪੂਰਾ ਦੇ ਮਾਣ । ਬਹੁਤ ਵਧੀਆ ਪੋਡਕਾਸਟ ਪੇਸ਼ ਕੀਤਾ ਹੈ । ਹੱਸ ਹੱਸ ਸੁਆਲ ਕਰਨੇਂ , ਨਾਂਹ ਬੋਰ ਹੋਣਾਂ ਨਾਂਹ ਸਾਹਮਣੇਂ ਵਾਲੇ ਨੂੰ ਜਾਂ ਦਰਸ਼ਕਾਂ ਨੂੰ ਬੋਰ ਹੋਣ ਦੇਣਾਂ । ਘੰਟੇ ਤੋਂ ਉੱਪਰ ਦਾ ਸਮਾਂ ਭੀ ਬਹੁਤ ਛੋਟਾ ਲੱਗਿਆ । ਇਸੇ ਤਰ੍ਹਾਂ ਖੂਬਸੂਰਤ ਪੇਸ਼ਕਾਰੀ ਕਰਦੇ ਹੋਏ ਪੱਤਰਕਾਰੀ ਦੀਆਂ ਮੰਜ਼ਿਲਾਂ ਸਰ ਕਰਦੇ ਜਾਓਂ 🎉🙏 ।
ਗਲ ਪੂਰੀ ਨੀ ਹੋਣ ਦਿੰਦਾ,
ਮੋਦੀ ਜੀ ਨੇ ਇਹ ਗੱਲ ਤਾਂ ਸੱਚੀ ਅਤੇ ਠੀਕ ਆਖੀ ਹੈ ਉਧਵ ਠਾਕਰੇ ਵੀ ਸੁੱਖੇ ਵਾਂਗ ਧੱਕੇ ਨਾਲ ਦੋਵੇ ਬਾਪ ਦੇ ਸੀਰ ਤੇ ਬਣੇ ਹਨ ਮੇਹਨਤ ਕੋਈ ਵੀ ਨਹੀਂ ਕੀਤੀ ਢੀਡਸਾ ਜੀ ਦੀ ਜਮੀਰ ਜਾਗੀ ਹੋਈ ਸੀ ਇਸ ਲਈ ਬਾਦਲਾਂ ਦਾ ਵਿਰੋਧ ਕੀਤਾ
ਇਹ ਸਹੀ ਐ, ਜਦੋਂ ਬੁਰਕੀ ਪੈਣੋਂ ਹਟ ਗਈ ਤਾਂ ਜ਼ਮੀਰ ਜਾਗ ਗਈ 😂😂
ਢੀਂਡਸਾ ਸਾਬ ਵਧੀਆ ਇਨਸਾਨ ਹਨ ਏਵੇਂ ਕਿਸੇ ਨੂੰ ਬਿਨਾਂ ਜਾਣਿਆਂ ਮਾੜਾ ਨਹੀਂ ਆਖੀਦਾ ਇੱਕ ਦੂਜੇ ਨੂੰ ਵੇਖ ਵੇਖ ਕਮੈਟ ਕਰੀਂ ਜਾਂਦੇ ਓ ਵੱਡੇ ਬਾਦਲ ਸਾਬ੍ਹ ਵੀ ਚੰਗੇ ਇਨਸਾਨ ਸਨ ਇਹ ਨਹੀਂ ਜਿਹੜਾ ਅਕਾਲੀ ਦਲ ਵਿੱਚ ਰਹੀਆਂ ਲੀਡਰ ਉਹ ਮਾੜਾ ਹੀ ਹੋਵੇ ਕੈਪਟਨ ਕੰਵਲਜੀਤ ਸਿੰਘ ਵੀ ਇਸੇ ਪਾਰਟੀ ਦੇ ਵਿਚ ਸੀ ਚੰਗੇ ਤੇ ਧਾਕੜ ਲੀਡਰ
ਕੈਪਟਨ ਕੰਵਲਜੀਤ ਸਿੰਘ ਦਾ ਜਿਕਰ ਨਾਂ ਕਰਦੇ ਤਾਂ ਚੰਗਾ ਵਿਅੰਗ ਹੋ ਸਕਦਾ ਸੀ ਇਹ..
ਤੇ ਕੈਪਟਨ ਕੰਵਲਜੀਤ ਸਿੰਘ ਦਾ ਐਕਸੀਡੈਂਟ ਹੋਇਆ ਸੀ ਜਾਂ ਸ਼ਾਇਦ ਕਰਵਾਇਆ ਗਿਆ ਸੀ
ਸ.ਭੂਦੜ ਸਹਿਬ ਵੱਡੇ ਜਦੋਂ ਵੱਡੇ ਬਾਦਲ ਸਾਹਿਬ ਜੀ ਇਹਨਾਂ ਬੇਟਾ ਆਪਣੀ ਬਜਾਰਤ ਵਿੱਚ ਰੱਖਿਆ ਹੋਇਆ ਸੀ, ਵੱਡੇ ਢੀਂਡਸਾ ਸਹਿਬ ਰਾਜਿਆ ਸਭਾ ਦੇ ਮੈਂਬਰ ਥਾਪਿਆ ਸੀ.ਜੇ ਬਾਦਲ ਸਾਹਿਬ ਜੀ ਨੇ ਜੇ ਆਪਣੇ ਘਰ/ਪਰਿਵਾਰ ਦੋ ਤਿੰਨ ਮੰਤਰੀ ਬਣਾਏ, ਤਾਂ ਇਹਨਾਂ ਨੂੰ ਵੀ ਇੱਕ ਘਰ ਦੋ ਆਉਧੇ ਦਿਤੇ,ਜਦ ਅਕਾਲੀ ਦਲ ਬਾਦਲ ਡੁੱਬਣ ਲੱਗਿਆ, ਤਾਂ ਇਹ ਛਾਲ ਮਾਰਕੇ ਬੀ.ਜੇ.ਪੀ.ਚਲੇ ਗਏ ਜੋ ਸਾਬਤ ਕਰਦਾ ਹੈ ਕਿ ਸਾਨੂੰ ਕੁਰਸੀ ਪਿਆਰੀ ਹੈ। 🙏🙏💚. ਵੱਲੋਂ.ਐਡਵੋਕੇਟ.ਜੀ ਐਸ ਖਹਿਰਾ 👍💚
ਪੱਤਰਕਾਰ ਸਹਿਬ ਜੀ ਛੋਟੇ ਵੀਰ ਭੂਦੜ ਸਹਿਬ ਜੀ ਗੱਲ ਪੂਰੀ ਹੋਣ ਤੇ ਦੂਜਾ ਸਵਾਲ ਫਿਰ ਕਰੋਓ ਜੀ, ਛੋਟੇ ਭਰਾ ਇਹ ਬੇਨਤੀ ਹੈ।🙏🙏💚💯 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍💚☝️☝️☝️☝️☝️☝️🌹
ਤਾਹੀਂ ਤਾਂ ਦੋਨੋਂ ਪਿਉ ਪੁੱਤ ਸਂਗਰੂਰ ਤੋਂ ਰੂੜਦੇ ਰੂੜਦੇ ਢੀਂਡਸੇ ਤੋਂ ਅਗਾਹਾਂ ਜਾ ਕੇ ਵੀ ਨਹੀਂ ਰੁਕਦੇ ਇਹ ਹੈ ਸੰਗਰੂਰਿਆ ਦਾ ਪਿਆਰ ਬਹੁਤ ਬਹੁਤ ਪਿਆਰ
ਚੱਜ ਦਾ ਸਵਾਲ ਕੋਈ ਨਹੀਂ ਕੀਤਾ
ਸਾਰੀ ਉਮਰ ਬਾਦਲਾ ਨਾਲ ਰਿਹਾ ਸ਼੍ਰੋਮਣੀ ਕਮੇਟੀ ਦਾ ਬੇੜਾ ਗ਼ਰਕ ਏਨਾ ਸਾਰਿਆ ਨੇ ਮਿਲਕੇ
ਜਦੋ ਪਹਿਲੀ ਵਾਰ ਗਏ ਉਸ ਵਕਤ ਹੀ ਜਿੱਤੇ ਫਿਰ ਤਾਂ ਬਾਦਲਾਂ ਦੀ ਮਿਹਰਬਾਨੀ ਰਹੀ
ਭਗਵੇਂ ਤੇ ਕੇਸਰੀ ਵਿਚ ਬਹੁਤ ਫਰਕ ਹੈ
Sukhdev Singh dhindsa zindabad
BAI SURJIT SINGH MANSAHIA VE DHINDSA JI MAIN DOST CE OHNA DI FULL SPORT RAHI AA
ਢੀਂਡਸਾ ਸਾਬ ਤੁਹਾਡੇ ਤੇ ਤਰਸ ਆ ਰਿਹਾ ਮੈਂ ਨੂੰ
ਇਹ ਤਾਂ ਸਾਰੇ ਹੀ ਮਗਰੋ ਲਾਉਣ ਵਾਲੇਆ ਸਾਨੂੰ ਤਾਂ ਫ਼ਿਕਰ ਹੈ ਕਿਤੇ ਹਵਾ ਭਰਕੇ ਅੱਗੇ ਨਾ ਕਰ ਦਿਓ ਇਹਨਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ
ਪਤਰਕਾਰ ਸਹਿਬ ਗਲ ਪੂਰੀ ਹੋਣ ਤੋ ਬਾਅਦ ਹੀ ਅਗਲਾ ਸਵਾਲ ਕਰਿਆ ਕਰੋ
ਵੱਡਾ ਪੱਤਰਕਾਰ
ਇਕ ਵੀ ਪੰਥਕ ਸੁਆਲ ਨਹੀ ਪੁਛਿਆ
ਢੀਂਡਸਾ ਸਾਹਿਬ ਤਾਂ ਚੜ੍ਹਦੀ ਉਮਰ ਵਿਚ ਜਿਹੜਾ ਜੋਤੀ ਸਰੂਪ ਗੁਰਦੁਆਰਾ ਸਾਹਿਬ ਅੱਗੇ ਲੱਗੇ ਨੱਲਕੇ ਉਪਰ ਖੜ੍ਕੇ ਹੀ ਅਧੀਆ ਲੱਗਾ ਲੈਂਦੇ ਸੀ ਜੀ
Good Interview
Sat sri akal
Good man
ਬਹੁਤ ਵਧੀਆ ਪੋਡਕਾਸਟ । ਸਵਾਦ❤❤
Very nice
ਅੱਛਾ ਕਰ ਰਹੇ ਹੋ ਸਿਮਰਜੀਤ
ਪੰਜਾਬ ਦੇ ਨਵੇਂ ਗਦਾਰ ਬਣਨ ਜਾ ਰਹੇ ਹਨ ਢੀਣਸ਼ਾ ਸਾਬ ।
Good Interview 👍👍👍👍🙏🙏
ਪੰਜਾਬ ਵਾਸਤੇ ਕੁਝ ਨਹੀਂ ਕੀਤਾ ਏਨਾ ਸਾਰੀ ਉਮਰ ਲੀਡਰੀਆ ਕੀਤੀਆ ਬੱਸ ਜੁਤੀਆ ਚੱਟੀਆ ਬਾਦਲਾ ਦੀਆ ਸੈਟਰ ਦੀਆ ਜਦੋ ਪਹਿਲਾ ਵਾਲਾ ਮਜਾ ਨਹੀ ਮਿਲਿਆ ਫਿਰ ਮਾਣ ਕਰੀ ਨਾਂ ਜੱਟੀਏ ਨੀ ਸਾਨੂੰ ਯਾਰ ਬਥੇਰੇ
ਜਦੋ ਬਾਦਲ ਪਰਿਵਾਰ ਦੀ ਤੂਤੀ ਬੋਲਦੀ ਸੀ ਉਸ ਵੇਲੇ ਢੀਡਸਾ ਸਾਹਿਬ ਦੇ ਪਰਿਵਾਰ ਨੂੰ ਤਿੰਨ ਟਿਕਟ ਮਿਲੇ ਸੀ
ਵਿਦਵਾਨੋ ਸ਼ਬਦਾਂ ਦੀ ਮਰਿਆਦਾ ਰਖਿਆ ਕਰੋ ।
ਸਿਮਰਨ ਕਈ ਵਾਰੀ ਗ਼ਲਤ ਜਗਾ ਵੀ ਹੱਸਦਾ ਹੈ
ਵਾਹਿਗੁਰੂ ਮੇਹਰ ਰੱਖੇ
ਜਿਆਦਾ ਕਮਲ ਘੋਟ ਜਾਂਦਾ ਕਈ ਵਾਰ, ਵਿੱਚੋਂ ਗੱਲ ਬਹੁਤ ਕੱਟਦਾ
Sahi gal aa bai, eh hindi waale podcast walya di rees karde, interview funny bnon de chkr ch, kayi waar gal bhi galt jagah te kat dinda. Eh akhoti sikh di pakki nishani hai, dujya nu uyyi smjhde
Kamal di gal a eh a ki eh banda sari Umar badal saab badal saab karda reha....hun kahi janda badal nu aen keha main badal ne ah kita.......jehra banda tur gea ghato ghat ohnu respect tan deni Bandi a.
Apde puttar Nu pressurize krke ehne party chadvai....
Ghato ghat hun ta punjabiyan de hak vich khar jande
ਭਾਜੀ ਇਹਨਾਂ ਪਿਓ ਪੁੱਤਾਂ ਨੂੰ ਪ੍ਰਧਾਨ ਤੇ C M ਲਈ ਕੈਂਡੀਡੇਟ ਅਨੋਉਸ ਕਰ ਦਿਓ ਫੇਰ ਸਭ ਠੀਕ ਆ
ਹੁਣ ਤਾਂ ਸਰਕਾਰ ਨੇ ਆਪ ਦੇ ਹੀ ਖਰਚੇ ਇੰਨੇ ਵਧਾ ਰੱਖੇ ਨੇ ਪੰਜਾਬ ਕਰਜਾਈ ਕਰਤਾ
ਇਸ ਵੱਡੇ ਵਾਰਿਸ ਨੂੰ ਕਹੋ ਆਪਣੇ ਪੁੱਤਰ ਪਰਮਿੰਦਰ ਨੂੰ ਐਮ ਐਲ ਏ ਹੀ ਜਿਤਾਅ ਕੇ ਦਿਖਾਅ ਦੇਵੇ ?
16:09
@@harjinderkkaur303ÀaA0à
Bilkul Right ji
ਸਵਾਲ ਤਿਆਰ ਕਰਲਿਆ ਕਰ ਵੀਰ । ਪੱਗਾਂ ਦੇ ਰੰਗ ਈ ਪੁੱਛੀ ਜਾਨਾ । ਦੂਜੀ ਗੱਲ ਚਿਹਰੇ ਵੱਲ ਵੇਖ ਕੇ ਸਵਾਲ ਕਰਿਆ ਕਰੋ । ਪੈਰਾਂ ਵੱਲ ਨਾਂ ਵੇਖੀ ਜਾਇਆ ਕਰੋ ।
ਬਾਈ ਜੀ ਜਿੱਨੇ ਲੀਡਰ ਕੁਰਸੀ ਅਤੇ ਆਬਦੇ ਘਰ
ਸਵਾਰਿਆ ਆਮ ਲੋਕ ਦੀ ਖਾਤਰ ਕੀ ਕੱਰਿਆ
ਉਹੋ ਜਿਹੇ ਸਵਾਲ ਵੀ ਕੱਰਿਆ ਕਰੋ
ਸੁਖਬੀਰ ਸਿੰਘ ਬਾਦਲ ਤਾਂ ਆਖ ਰਹੇ ਹਨ ਕੀ ਢੀਡਸਾ ਤਾਂ ਕਦੀ ਵੀ ਜਿੱਤਿਆ ਹੀ ਨਹੀਂ
Loka De Mann Ch Haaua Baneya Hoeya k Dhindsa Saab Adab Leader Hun But Jo ehna nu Mileya ohna nu hi pata k Dhindsa Saab Change insaan Han Kyo K main Dekheya K Dhindsa Saab Kol Koi V insaan Chaleya jave O Kade v kise Nu Kam to Jabaab Nahi Dinde......
ਸਿਆਣੇ ਬੰਦੇ ਨੂੰ ਕਿਹੋ ਜਿਹੇ ਸਵਾਲ ਪੁੱਛੀ ਦੇ ਨੇ ਲੱਗਦਾ ਹੋਸਟ ਨੂੰ ਪਤਾ ਹੀ ਨਹੀਂ
ਪੁਤ ਤੇਰੇ ਮੰਤਰੀ ਬਣੀ ੳੁਦੋ ਚਵਲੇ ਕਿੳੁ ਨਹੀ ਬੋਲਾ ੳੁਦੋ ਤਾ ਸਾਰਾ ਕੁਜ ਘਰ ਅਾੳੁਦਾ ਸੀ
Kursi and power are the holy grail of every politician. Nothing else matters to them. Desh- Seva is a mere jumla to fool the people.
Tsi ki kurban kita ji parti lai Dhindsa sab
ਉਸ ਵਕਤ ਤੇਲ ਜੋਗੇ ਪੇਸ਼ੇ ਨਹੀ ਸੀ ਹੁਣ ਕਿੱਥੋਂ ਏਨੇ ਆਏ ਠੰਗੀਆ ਤਾਂ ਟਕਾ ਕੇ ਮਾਰੀਆ
ਬਾਈ ਚਲੋ ਓਦਾਂ ਤਾਂ ਸਬ ਵਦੀਆ ਸੀ, ਪਰ ਕਈ ਵਾਰ ਇਹ ਪੁੱਛਨਾ ਕੇ ਮਿੱਸ ਕਰਦੇ ਹੋਂ ਬੜਾ ਹੋਰ ਜਿਹਾ ਲੱਗਦਾ.
Badal shaib very great
ਢੀਡਸਾ ਸਾਹਬ ਮਸਤੋਆਣਾ ਸਹਿਬ ਦੀ ਜ਼ਮੀਨ ਵਾਰੇ ਵੀ ਬੋਲੋ ਜੋ ਟਰੱਸਟ ਬਣਾਈ ਬੈਠੇ ਹੋ ਅਕਾਲੀ ਦਲ ਦਾ ਵਾਰਸ ਹਰੇਕ ਅਕਾਲੀ ਬਣਨ ਨੂੰ ਫਿਰਦਾ ਪਰ ਇਕੱਠੇ ਨਾ ਹੋ ਜਾਇਓ ਕਿਤੇ ਫਿਰ ਤਾਂ ਅਕਾਲੀ ਦਲ ਬਣ ਜਾਵੇਗਾ ਸਾਰੇ ਵਾਰਸ ਹੀ ਕਹਾਈ ਜਾਇਓ ੳਮਰ ਤਾਂ ਸਾਰੇ ਲੀਡਰ ਹੀ ਘੱਟ ਦੱਸਦੇ ਹਨ ਕਿਤੇ ਕੋਈ ਇਉਂ ਆਖ ਦੇਵੇ ਵੀ ਹੁਣ ਘਰ ਬੈਠ ਜਾਵੋ
Sare akali ikathe hon
Good Luck Simre bai !! GBU
Jd whna nu bijliboard da mantri bnayea...ludhaina ch lodhi cup te bijli board dee team addey point te finel jitti tah ehna ne khush ho k sare players nu 1 -1 aoudey dee truki ditti....Mai othey see...harjit bajakhana khel reya see ohh match
ਪੱਤਰਕਾਰਾਂ ਨੂੰ ਚਾਹੀਦਾ ਕਿ ਪਬਲਿਕ ਵੱਲੋਂ ਨਿਕਾਰੇ ਬੰਦਿਆਂ ਦੀ ਮੰਚ ਤੇ ਲਿਆ ਕੇ ਇੰਟਰਵਿਊ ਨਹੀਂ ਪੇਸ਼ ਕਰਨੀ ਚਾਹੀਦੀ ਢੀਡਸਾ ਕਹਿ ਰਿਹਾ ਕਿ ਮੈਂ ਤਾਂ ਪੈਦਲ ਸਕੂਲ ਜਾਂਦਾ ਰਿਹਾ ਹਾਂ ਹੁਣ ਆਮ ਪੈਦਲ ਚੱਲਣ ਵਾਲਾ ਤਾਂ ਮੋਟਰਸਾਈਕਲ ਕਿਸ਼ਤਾਂ ਤੇ ਲੈਂਦਾ ਢੀਂਡਸੇ ਕੋਲ ਅੈਨੀ ਪ੍ਰਾਪਰਟੀ ਕਿੱਥੋਂ ਇਕੱਠੀ ਕੀਤੀ ਇਹ ਸਾਰੀ ਮਿਹਰਬਾਨੀ ਬਾਦਲ ਦੀ ਹੋਈ ਹਾਰ ਜਾਣ ਤੋਂ ਬਾਅਦ ਵੀ ਰਾਜ ਸਭਾ ਮੈਂਬਰ ਬਣਾ ਦਿੰਦੇ
ਸਿਆਸੀ ਵਾਰਿਸ ਢੀਂਡਸਾ ਕਿਵੇਂ ਹੋ ਸਕਦਾ ਹੈ ਜੀ ਜਿਹੜਾ ਵੱਡੇ ਬਾਦਲ ਸਾਬ੍ਹ ਦੇ ਹੁੰਦੇ ਹੀ ਰੁੱਸ ਕੇ ਭੱਜ ਗਿਆ ਸੀ
ਸਰਵਣ ਸਿੰਘ ਢੁੱਡੀਕੇ
ਏਹੇ ਢੀਂਡਸਾ ਬਹੁਤ ਮਿਸਨਾ ਤੇ ਬਹੁਤ ਬੇਈਮਾਨ ਹੈ ਪੋਏ ਚਾਕਣ ਵਾਲੇ ਲੋਕ ਬਹੁਤ ਮਾੜੇ ਹੁੰਦੇ ਹਨ ਇਸ ਤੋਂ ਮਾੜਾ ਬੰਦਾ ਹੋਰ ਕੋਈ ਨਹੀਂ ਹੈ
Bilkul Right ji
Patrakar dhindhsa saab de Lebal da chahida.....
Bahut vadia 💔
Tusi ni Barnala nu cheka Waheguru ne Cheka jive Sonu Waheguru ne hun chkea
ਸੁਣ ਲਵੋ ਭਰਾਵੋ ਵਰਕਰਾ ਨੂੰ ਐਮ ਐਲ ਏ ਦਾ ਚਮਚੇ ਬੋਲ ਰਿਹਾ
ਇਹ ਢੀਡਸਾ ਅਜ ਤਕ ਨਹੀ ਜੀਤੇਆ
ਬਾਦਲ ਸਾਹਿਬ ਦੀ ਮਿਹਰਬਾਨ ਹੌਣ ਕਰਕੇ ਰਾਜ ਸਭਾ ਮਿਲਗੀ ਆਕੈਤਘਣ ਘਣ
ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਲੋਕਾਂ ਨੇ ਗਾਲਾਂ ਕੱਢੀਆਂ ਅਖੇ ਬਾਦਲ ਨੂੰ ਕੁਛ ਆਖਿਆ,,
ਸਿਮਰਨਜੀਤ ਸਿੰਘ ਜੀ ਆਪਨਾ ਫੋਨ ਨੰਬਰ ਭੇਜ ਦਿਉ ਜੀ
Good interview with Dhinda Sahib.
Your's good bright future.
God bless you always
ਪੁਤਰ ਮੋਹ ਹਰ ਇਕ ਨੁੰ ਰਿਹਾ ਹੁਣ ਘਰੇ ਰੱਬ ਰੱਬ ਕਰੋ BJP ਨਾਲ ਰਲਣ ਨਾਲ ਖਾਸ ਫਾਈਦਾ ਨਹੀ ਹੋਣਾ
🐽
🐽
😊😊😊😊😊
😊😊
😊
😊
33:00
ਆਹ attitude ਆ so called leaders ਦਾ 🤔🙃
ਰਾਜ ਸਭਾ ਕੋਈ garage ਜਾਂ paking lot ਥੇੜ੍ਹੀ ਐ, it shud be taken as a big responsibility 👎👎👎
ਬੁੜਿਆ ਪੰਜਾਬ ਵਿੱਚੋ ਤੈਨੂੰ ਤੇ ਆਰ ਐਸ ਐਸ ਬੀਜੇਪੀ ਦੇ ਦੱਲਿਆ ਵੋਟਾਂ ਤਾ ਨਹੀਂ ਜੁੱਤੀਆਂ ਬਹੁਤ ਪੈਣ ਗੀਆਂ
Bedag te Saaf-Suthre Seyasatdan,S. Sukhdev Singh Dhindsa Saab Zindabaad
ਨੌਂ ਸੌ ਚੂਹੇ ਖਾ ਕੇ ਜੇ ਬਿੱਲੀ ਹੱਜ ਜਾਣ ਦੀ ਗੱਲ ਕਰੇ ਤਾਂ ਉਹ ਬੇਦਾਗ ਨੀਂ ਹੋ ਜਾਂਦੀ
ਢੀਂਡਸਾ ਸਾਬ ਮੁੱਖ ਮੰਤਰੀ ਤਾਂ ਕੀ ਤੂੰ ਐਮ ਐਲ ਏ ਹੀ ਬਣ ਕੇ ਦਸ ਦੲਈਂ ਗਦਾਰ ਸਿਖ ਕੌਮ ਦਾ
ਇਹਨਾਂ ਗਦਾਰਾਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ,,
ਯਾਰ ਸਿਮਰਨ ਗੱਲ ਪੂਰੀ ਹੋ ਲੈਣ ਦਿਆ ਕਰ
😂
👏👏
ALL ABOUT PERSONNEL EMBITIONS. THE PUBLIC SERVICE DEDICATION NOT A CONSDERATION. DIRTY OLD POLITICS.☹☹☹
ਅਕਾਲੀ ਦਲ ਪਾਰਟੀ ਨੂੰ ਤੇਰੇ ਮੁੰਡੇ ਦੀ ਕਿ ਕਰਬਾਨੀ ਹੈ ਜਿਸ ਨੂੰ ਬਾਦਲ ਨੇ ਖਜ਼ਾਨਾ ਮੰਤਰੀ ਬਣਿਆ
BJP ਦੇ ਹੱਥਾਂ ਵਿੱਚ ਖੇਡ ਰਿਹਾ ਢੀਂਡਸਾ।
ਇਹਦੇ ਪੱਲੇ ਡੱਕਾ ਨਹੀ।
ਚੱਲਿਆ ਕਾਰਤੂਸ।
ਪੁੱਤਰ ਮੋਹ।
ਡਰਾਮੇਵਾਜੀ।
ਚੰਗੀ ਤਰ੍ਹਾਂ ਬੋਲ ਹੋ ਨਹੀ ਰਿਹਾ ਪੰਗੇ ਲੈ ਰਿਹਾ ਹੈ ਸੁਖਬੀਰ ਬਾਦਲ ਨਾਲ।
ਜਮਾਨਤ ਜਬਤ ਹੋਣੀ ਢੀਂਡਸਾ ਦੀ ਤੇ ਪਰਮਿੰਦਰ ਢੀਂਡਸਾ ਦੀ।
0 + 0 = 0
HOW ABOUT BLAKMAILING AKAL TAKHAT JATHEDHAR BY BADAL DHINDSA GANG ON TAKING ANY ACTION AGAINST THEM. NO WONDER SUKHBIR IS ON THE SAME LINES. SHAME ! SHAME !
When Badal Sr had gone 100% pariwar wadi (after 1997) these guys stayed mum as long as he kept throwing them bones! They only rebelled against Badal when he stopped giving them burkian!
Ohh bai, kehde bhulekhe ch firde ho. Sangrur jaake puch.
ਲੋਕਾਂ ਵਾਸਤੇ ! ਆਮ ਲੋਕਾਂ ਦੀ ਤਰੱਕੀ ਲੲਈ ਕੋੲਈ ਕੰਮ ਦੱਸੋ ?
ਚਲਾ ਕਾਰਤੂਸ ਹੈ ਕੁਝ ਪੱਲੇ ਨਹੀ
ਵੀਰ ਤੂੰ ਘੱਟ ਖਾਇਆ ਕਰ ਖਾਰ ਹੀ ਕਰੀ ਜਾਨਾ ਕਦੇ ਇਧਰ ਨੂੰ ਟੇਢਾ ਉਨਾ ਕਦੇ ਉਧਰ ਨੂੰ ਟੇਡਾ ਆਉਦਾ
Yaar anchor need maturity . Gal cut bahut karde mr. Anchor agle di suniya kro complete hon do pehla
ਵੀਰ ਇਸ ਨੂੰ ਪੁੱਛੋ ਕਿੰਨੀ ਵਾਰ MP, MLA ਦੀ ਚੋਣ ਜਿੱਤੀ ਹੈ, ਬਾਦਲ ਦੀ ਮਿਹਰਬਾਨੀ ਸਦਕਾ ਚੈਅਰਮੈਨ ਤੇ ਰਾਜ ਸਭਾ ਮੈਂਬਰ ਬਣ ਜਾਂਦਾ ਰਿਹਾ ਹੈ ਆਪਣੇ ਦਮ ਤੇ ਬਣ ਕੇ ਵਿਖਾ 😂😂😂😂😂😂😂😂
ਇੱਕ ਗੱਲ ਤਾਂ ਪੂਰੀ ਹੋ ਲੈਣ ਦਿਆ ਕਰ ਵਿੱਚ ਹੀ ਹੋਰ ਘੋੜੇ ਭਜਾ ਲੈਂਦਾ ਆ
ਫਿਰ ਤਾਂ ਤੁਸੀਂ ਸਾਰਿਆ ਨੇ ਰਲ ਕੇ ,ਬਾਦਲ ਦੇ ਪਿੱਛੇ ਲੱਗ ਕੇ ਸੰਤ ਫਤਿਹ ਸਿੰਘ ਨੂੰ ਲਾਅ ਕੇ ਗੱਦਾਰੀ ਹੀ ਕੀਤੀ, ਜੋ ਹੁਣ ਤੱਕ ਸਾਰੇ ਤੁਸੀਂ Gadar ਹੀ ਰਹੋ ਹੋ
Mr. Dhindsa you are equally responsible equal to Badal for damage to Sikh Panth and SGpC.
Sir je turban te he poticks na rekho paterkar Sahib je,,,,,,,,,,, gurnam kaoni Muktsar
ਇੰਝ ਲਗਦਾ ਤੁਸੀਂ ਕਿਸੇ ਲੀਡਰ ਮੱਛਕੂਲਾ ਕਰ ਰਹੇ ਹੋ ਮੰਝੇ ਪੱਤਰਕਾਰ ਵਰਗੇ ਸਵਾਲ ਨਹੀਂ ਕਰ ਰਹੇ ਬੱਚੇ ਨਾ ਬਣੋ ਚੰਗੇ ਸਵਾਲ ਕਰੋ ਤੇ ਮੱਛਕੂਲਾ ਛੱਡੋ
ਸਭ ਤੋਂ ਘਟੀਆ ਲੀਡਰ ਇਸਨੇ ਸੰਗਰੂਰ ਦਾ ਅਤੇ ਬਾਦਲ ਦਲ ਦਾ ਬਹੁਤ ਨੁਕਸਾਨ ਕੀਤਾ ਹੈ
ਪੱਤਰਕਾਰ ਨਜ਼ਾਰੇ ਵਾਲਾ 😂
prime Asia tv nu request aa ji dhinda saab nu comment jroor read krwaa dity jaan ona nu avdi ajj di position pata lagju 😂
ਨਵਾਂ ਗਦਾਰ, ਖਾਕੀ ਨਿੱਕਰ 😂😂😂😂😂😂😂😂😂
Gal taan puri ho jaan deya ker. Her interview di dadh vadd dena.
😊
ਠਝੂਠ ਨਾ ਬੋਲੋ ਜੀ ਫਾਇਦਾ ਤਾਂ ਸਾਰਿਆਂ ਨੇ। ਹੀ ਉਠਾਇਆ ਹੈ ਜੀ ਨੀਲਾ ਬਾਣਾ ਤਾਂ
ਸ੍ਰੀ ਗੁਰੂ ਗੋਬਿੰਦਸਿੰਘ ਜੀ ਦਾ ਬਾਣਾ ਹੈ
Rss da banda
Cruption da dosh nahi dhinsha te
Very good Simran
😂❤❤❤
Charry ki karda c Dhindsa ji daso
Daaru vechda si njaaiz haryane Chon lyaake
SUCH SELFISH LEADERS. NO WONDER THE PUNJAB DIVED DOWN THE DEVELPOMENT LEAGUE. SHAME ON THEM😡😡😡
Malayaan Badal de naal RUJ RUJ Khadian, Badal Jundali da 1 no. Chamcha c, NAKARE LOK.
Dhindsa Badals ne RUJJ RUJJ K Malayian Khadhian 40 saal, But Jameer hun Jaagi,