ਇੰਗਲੈਂਡ ਦਾ ਮਸ਼ਹੂਰ ਸ਼ਹਿਰ ਬਰਮਿੰਘਮ Soho Road Birmingham England | Punjabi Travel Couple | Ripan Khushi

Поделиться
HTML-код
  • Опубликовано: 8 фев 2025

Комментарии • 481

  • @brarsingh6830
    @brarsingh6830 3 месяца назад +2

    ਬਹੁਤ ਖੂਬਸੂਰਤ ਧੰਨਵਾਦ

  • @GeetaSalhan
    @GeetaSalhan 10 месяцев назад +12

    ਸੋਹੋ ਰੋਡ ਤੇ ਬੈਠ ਕੇ ਮੇਰੇ ਪਿਤਾ ਜੀ ਰਾਮ ਸਰਨ ਜ਼ੋਸ਼ੀਲਾ ਜੀ ਨੇ ਗੀਤ ਲਿਖਿਆ ਸੀ,“ ਸੋਹੋ ਰੋਡ ਉਤੇ ਤੈਨੂੰ ਲਭਦਾ ਫਿਰਾ ਨੀ ਮੈ ਕੰਨਾ ਵਿਚ ਮੁੰਦਰਾ ਪਾ ਕੇ, ਇੰਡੀਆ ਚ ਆੱਖਾੰ ਜੋ ਲੜਾਈਆ ਮੇਰੇ ਨਾਲ ਸੀ ਤੂੰ ਭੁਲ ਗਈ ਵਲੈਤ ਵਿਚ ਆ ਕੇ

  • @avtargrewal3723
    @avtargrewal3723 10 месяцев назад +15

    ਅਸੀ ਵੀ ਹੁਣ ਵਰਮਿੰਘਮ ਦੀ ਸੈਰ ਕਰਾਂਗੇ ਰਿਪਨ ਤੇ ਖੁਸ਼ੀ ਪੁਤਰੋ ਵਾਹਿਗੁਰੂ ਚੜਦੀ ਕਲਾ ਰਖਣਸਾਹੋ ਰੋਡ ਤੇ ਵਧੀਆ ਲੱਗਿਆ ਮੁੰਡੀਆ ਖੁਰਦ ਲੁਧਿਅਣਾ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 10 месяцев назад +13

    ਬਹੁਤ ਬਹੁਤ ਖੂਬਸੂਰਤ ਵਲੌਗ ਪੰਜਾਬੀਅਤ ਰੰਗ ਦੇਖਕੇ ਦਿਲ ਖੁਸ਼ ਹੋਇਆ।

  • @jaspunjabifashion062
    @jaspunjabifashion062 10 месяцев назад +25

    ਮਹੀਨਾ ਪਹਿਲਾ ਅਸੀਂ ਵੀ ਇਸ ਤਰ੍ਹਾਂ ਸੂਰਜ ਨੂੰ ਤਰਸਦੇ ਸੀ। ਪਰ ਹੁਣ ਧੁੱਪ ਵੀ ਬਰਦਾਸ਼ਤ ਨਹੀਂ ਹੋਣੀ। ਰੀਪਨ ਵੀਰ ਇਹ ਵੀ ਕੁਦਰਤ ਦੇ ਰੰਗ ਨੇ।

  • @darshangill26
    @darshangill26 10 месяцев назад +16

    ਦੇਸਾ। ਪਰਦੇਸਾ। ਦਾ। ਚੋਗਾ। ਚੁਗਣ। ਵਾਲੇ। ਪੰਛੀ। ਰਿਪਨ। ਤੇ। ਬੇਟੀ ਖੁਸ਼ੀ। ਬਹੁਤ ਬਹੁਤ। ਧੰਨਵਾਦ। ਤੁਸੀਂ। ਮੈਨੂੰ। ਪਿਛਲੀ। ਉਮਰੇ। ਬਹੁਤੇ। ਹੀ। ਦੇਸਾ। ਦੀ। ਸਾਰ। ਕਰਾ। ਦਿੱਤੀ। ਵਾਹਿਗੁਰੂ ਜੀ। ਤੁਹਾਨੂੰ। ਤਰੱਕੀਆਂ ਬਖਸ਼ੇ

  • @davinderpal987
    @davinderpal987 10 месяцев назад +7

    ਰਿਪਨ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਇਸ ਤਰ੍ਹਾਂ ਦੁਨੀਆਂ ਦੀ ਸੈਰ ਕਰਨ ਦੀ ਕਿਰਪਾ ਕਰੀ ਰੱਖੇ

  • @avtargrewal3723
    @avtargrewal3723 10 месяцев назад +3

    ਵਾਹਿਗੁਰੂ ਤੁਹਾਨੂੰ ਖੁਸੀਂਆ। ਬਖਸੀ ਰਿਪਨ ਤੁਸੀ ਸਾਨੂੰ ਵੀ ਸੈਰ ਕਰਵਾਤੀ ਬਰਮਿੰਘਮ ਦੀ ਤੇ ਹੋਰ ਪੰਜਾਬੀ ਵੀਰਾ ਨਾਲ ਵੀ ਮਿਲਾਇਆ ਪੰਜਾਬ ਵਿਚ ਰੈਹ ਕੇ ਵੀ ਸੈਰ ਕਰਵਾਈ

  • @DilbagSingh-xh8sd
    @DilbagSingh-xh8sd 10 месяцев назад +16

    ਬਾਈ ਜੀ ਬਹੁਤ ਵਧੀਆ ਸਾਡੇ ਵਰਗਿਆਂ ਨੂੰ ਇਹੋ ਜਿਹੇ ਦੇਸਾ ਦੇ ਦਿਖਾਉਣ ਬਹੁਤ ਬਹੁਤ ਧੰਨਵਾਦ ਦਿਲਬਾਗ ਧਾਲੀਵਾਲ❤❤❤❤❤❤❤

  • @bharatsidhu1879
    @bharatsidhu1879 10 месяцев назад +1

    ਬਹੁਤ ਸੋਹਣਾ ਲੱਗਿਆ ਅੱਜ ਦੇ ਵਲੌਗ ਚ ਸਾਰੇ ਪੰਜਾਬੀ ਪਰਵਾਰਾਂ ਨੂੰ ਦੇਖਕੇ , ਪਰਮਾਤਮਾ ਸੱਬ ਨੂੱ ਖੁਸ਼ ਰੱਖੇ ਅੱਤੇ ਚੱੜ੍ਹਦੀਕੱਲਾ ਵਿੱਚ ਰੱਖੇ ਬਠਿੰਡੇ ਤੋਂ ਸੱਤ ਸ੍ਰੀ ਅਕਾਲ ।

  • @kuldipkumar5322
    @kuldipkumar5322 10 месяцев назад +1

    ਰਿਪਨ ਤੇ ਖੁਸ਼ੀ ਜੀ ਤੁਹਾਡਾ ਬਹੁਤ ਧੰਨਵਾਦ , ਤੁਸੀਂ ਇੰਗਲੈਂਡ ਦੇ ਮਸ਼ਹੂਰ ਸ਼ਹਿਰ ਦਿਖਾ ਦਿੱਤੇ ,

  • @manjitbudwal5953
    @manjitbudwal5953 10 месяцев назад +5

    ਇੰਗਲੈਂਡ ਦੇ ਲੋਕ ਬਹੁਤ ਪਿਆਰ ਕਰਦੇ ਹਨ।

  • @GurdeepSingh-xf2zm
    @GurdeepSingh-xf2zm 10 месяцев назад +2

    Dil da ni mada sidhu moosewala ❤

  • @bhindajand3960
    @bhindajand3960 10 месяцев назад +3

    ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @AmrinderSingh-tq5ci
    @AmrinderSingh-tq5ci 10 месяцев назад +2

    ਤੁਹਾਡੀਆਂ ਵੀਡੀਓ ਦੇਖ ਕੇ ਇੰਜ ਲੱਗਦਾ ਜਿਵੇਂ ਸਾਰੀ ਦੁਨੀਆਂ ਘੁੰਮ ਲਈ ਹੋਵੇ ਵਧੀਆ ਲੱਗਦਾ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀ

  • @rawelsinghandcompany1366
    @rawelsinghandcompany1366 9 месяцев назад

    Mata Ji da tuhade prati pyar dekh ke bahut khushi hoi. Bazurgaan da aashirwaad, pyar bahut waddi gal hai.

  • @hardeepsinghmandla2825
    @hardeepsinghmandla2825 10 месяцев назад +4

    Rippan paji jinve mata ji kott koot ke gale lagde han ise pyar che hi rabb vasda h u r so lucky bujargan de aashirwad hi rabb Da aashirwad hunda h, my self Hardeep Singh Mandla from Chandigarh Punjab, Holla mohalla di lakh lakh vadayian ji.

  • @surjitgrewal
    @surjitgrewal 10 месяцев назад +2

    I love Matta G, she is blessed with true love. Love is shinning all around. happy to see that blessed soul...

  • @MohanSingh-wb7df
    @MohanSingh-wb7df 10 месяцев назад +2

    ਖੁਸ਼ੀ ਰਾਜਵਿੰਦਰ ਸਾਡੀ ਭਾਣਜੀ ਹੈ ਅਸੀਂ ਤੁਹਾਨੂੰ ਉਹਨਾਂ ਦੇ ਘਰ ਦੇਖ ਕੇ ਬਹੁਤ ਖੁਸ਼ ਹਾਂ

  • @SalmanSAlman-xz4ne
    @SalmanSAlman-xz4ne 10 месяцев назад +2

    Sidhu moose wale jan 😢😢😢😢i miss you

  • @parwindersingh1111
    @parwindersingh1111 10 месяцев назад +4

    ਮਹਾਰਾਜਾ ਦਲੀਪ ਸਿੰਘ ਜੀ ਦੀ ਸਮਾਧ ਵੀ ਦਿਖਾਵੋ ਵੀਰ ਜੀ

  • @psycho_999-g
    @psycho_999-g 10 месяцев назад +59

    ਸਤਿ ਸ੍ਰੀ ਅਕਾਲ ਜੀ ਤੁਹਾਡੇ ਲੰਦਨ ਦੇ ਵਲੋਗ ਸਾਨੂੰ ਬਹੁਤ ਜਿਆਦਾ ਪਸੰਦ ਆ ਰਹੇ ਹਨ ❤❤ ਹੁਣ ਅਸੀਂ ਤੁਹਾਡੇ ਨਾਲ ਬਰਮਿੰਘਮ ਸ਼ਹਿਰ ਦੀ ਸੈਰ ਕਰਾਂਗੇ🎉

    • @vinaykumar-zo5gq
      @vinaykumar-zo5gq 10 месяцев назад +2

      Ssa paji meh Paris to aa mera rista kardu UK vihc

  • @jaswinderkaurskjelvik
    @jaswinderkaurskjelvik 10 месяцев назад +1

    India 🇮🇳 ਤੇ modern ਹੋ ਗਿਆ , but England ਵਿੱਚ pure old Punjabi culture ਆਮ ਦੇਖਣ ਨੂੰ ਮਿਲਦਾ ਹੈ see u Birmingham next week, ਕਿੰਨਾ ਚੰਗਾ ਲੱਗਦਾ ਅਗਰ ਰਿਬਨ ਖ਼ੁਸ਼ੀ ਨੂੰ ਮਿਲਣ ਦਾ ਮੋਕਾ ਮਿਲਦਾ.

  • @tailormaster451
    @tailormaster451 10 месяцев назад +1

    ਸਤਿ ਸ੍ਰੀ ਅਕਾਲ ਤੋਡੇ ਬਿਲੋਕ ਸਾਨੂੰ ਬਹੁਤ ਵਧੀਆ ਲੱਗਦੇ ਹਨ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ

  • @harbhajansingh8872
    @harbhajansingh8872 10 месяцев назад +24

    ਸਾਡੇ ਜ਼ਿਲ੍ਹੇ ਮਾਨਸਾ ਦੀ ਸ਼ਾਨ ਸਿੱਧੂ ਮੂਸੇਵਾਲਾ❤❤

    • @PunjabHP
      @PunjabHP 5 месяцев назад

      Tusi apne bande nu hrata yaar

  • @RajwinderKaur-jc1ky
    @RajwinderKaur-jc1ky 10 месяцев назад +1

    ਬਹੁਤ ਮਜ਼ਾ ਆਇਆ ਵੀਡੀਓ ਦੇਖ ਕੇ

  • @NarinderpalKaur-z1d
    @NarinderpalKaur-z1d 10 месяцев назад +2

    ਰਿਪਨ ਞੀਰ ਜੀ ਅਸੀ ਤੁਹਾਡੇ ਬੋਲਕ ਦੇਖੀਏ ਞੀਰ ਸਾਨ੍ਹੂ ਦੇਸਾ ਪ੍ਰਦੇਸ਼ ਧੰਨਵਾਦ ਵਹਿਗੁਰੂ ਞਹਿਗੁਰੂ ਮੇਹਰ ਕਰੇ ਰਿਪਨ ਞੀਰ ਖਸੀ ਦੀ ਦ❤️🙏❤️🙏

  • @GurdeepSingh-su5ev
    @GurdeepSingh-su5ev 10 месяцев назад +1

    ਸਤਿਸ਼੍ਰੀ ਆਕਾਲ ਪੰਜਾਬੀ ਟਰੈਵਲ ਕਪਿਲ ਰਿੱਪਨ ਤੇ ਖੁਸ਼ੀ ਨੂੰ ਵਾਹਿਗੁਰੂ ਜੀ ਚੜਦੀਆ ਕਲਾ ਬਖਸ਼ਣ

  • @jagmeetkaur2368
    @jagmeetkaur2368 10 месяцев назад +1

    Aunty ji ne sandeep didi ji nu egnor kar dita

  • @manjindersinghbhullar8221
    @manjindersinghbhullar8221 10 месяцев назад +5

    ਰਿਪਨ ਬਾਈ ਤੇ ਖੁਸ਼ੀ ਜੀ ਤੁਹਾਡਾ ਦਿਲਾਂ ਦੀਆਂ ਗਹਿਰਾਈਆਂ ਓਸ ਬਹੁਤ ਹੀ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ 🙏🏻🙏🏻

  • @sushilgarggarg1478
    @sushilgarggarg1478 10 месяцев назад +10

    LEGEND NEVER DIE ....@A TRIBUTE TO SIDHU MOOSE WALA ❤❤❤❤❤

  • @SukhwinderSingh-wq5ip
    @SukhwinderSingh-wq5ip 10 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @kanwarjeetsingh3495
    @kanwarjeetsingh3495 10 месяцев назад +1

    ਸਤਿ ਸ੍ਰੀ ਅਕਾਲ
    ਬਰਮਿੰਘਮ ਦੀ ਸੈਰ ਵਧੀਆ ਲੱਗੀ ।

  • @deep_hardeep2800
    @deep_hardeep2800 10 месяцев назад +6

    ਬਹੁਤ ਸੋਹਣਾ ਦੇਸ ਆ ਵੀਰ ਜੀ

  • @ShivinderKaur-x4q
    @ShivinderKaur-x4q 10 месяцев назад +2

    ਿਰਪਨ ਤੇ ਖੁਸ਼ੀ ਨੂੰ ਬਹੁਤ ਬਹੁਤ ਪਿਆਰ 🌹🌹

  • @Vicks234
    @Vicks234 10 месяцев назад +1

    The end family seems so nice. The elder mata ji was so happy to see you.

  • @MohanSingh-wb7df
    @MohanSingh-wb7df 10 месяцев назад +2

    Ripon Birmingham is the second biggest city in England. after London.

  • @gurdialkaur5362
    @gurdialkaur5362 10 месяцев назад +2

    So nice my sweet Betaji God bless you both 👍👍✌️✌️💖💖❤️❤️🙏👍🙏🙏

  • @darasran556
    @darasran556 10 месяцев назад +3

    ਬਹੁਤ। ਵਧੀਆ। ਵਲੋਗ। ਰਿਪਨ। ਖੁਸੀ।ਧੰਨਵਾਦ

  • @GurdeepSekhon-jt6sv
    @GurdeepSekhon-jt6sv 10 месяцев назад +3

    ਬਾਬਾ ਅਮਰ ਸਿੰਘ ਜੀ ਦੀ ਠਾਠ ਹੈ ਵੀਰੇ ਬਰਮਿੰਗਮ ਦੇ ਵਿੱਚ ਜਾ ਕੇ ਆਏਓ ਨਾਨਕਸਰ ਵਾਲਿਆਂ ਦੀ ਪਿੰਡ ਬੜੂੰਦੀ ਵਾਲਿਆਂ ਦੀ

  • @tajindartajindar4025
    @tajindartajindar4025 10 месяцев назад +6

    ਹਾ ਮਾਜੀ ਪਕਿਸਤਾਨ ਖੁਸ਼ੀ ਦੇ ਨਾਲ ਵੇਖਿਆ ਸੀ❤❤❤❤❤

  • @bhavnamistry1389
    @bhavnamistry1389 10 месяцев назад +1

    Ahhh such a lovely sweet vlog hope u enjoyed uk 🇬🇧 bibi ji so cute waheguruji ❤❤❤

  • @ParvinderSingh-tv1vb
    @ParvinderSingh-tv1vb 10 месяцев назад +1

    ਬਹੁਤ ਵਧੀਆ ਵਲੌਗ, ਧੰਨਵਾਦ ਰਿੱਪਨ ਅਤੇ ਖ਼ੁਸ਼ੀ🎉

  • @beimaansallan6230
    @beimaansallan6230 10 месяцев назад +1

    ਸੋਹੋ ਰੋਡ ਉਤੇ ਮੁੰਡੇ ਲਾਉਣ ਗੇੜੀਆਂ...ਸਾਊਥ ਹਾਲ ਵਿਚ ਗੱਲਾਂ ਹੋਣ ਤੇਰੀਆਂ // ਛੋਟੇ ਹੁੰਦੀਆਂ ਸੁਣਿਆ ਸੀ ਇਸ ਰੋਡ ਦਾ ਨਾਮ

  • @masseyfergusonmoga1863
    @masseyfergusonmoga1863 10 месяцев назад +21

    ਸਭ ਤੋਂ ਪਹਿਲਾਂ ਬੱਬੂ ਮਾਨ ਦੇ ਸੌਂ ਸੁਣਿਆ ਸੀ ਜਦ ਛੋਟੇ ਹੁੰਦੇ ਸੀ ਸੋ ਰੋਡ

  • @avneet-f5o
    @avneet-f5o 10 месяцев назад +1

    ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤❤❤❤❤❤❤❤❤❤❤❤

  • @lfcsingh1705
    @lfcsingh1705 10 месяцев назад +1

    paji let m correct you birmingham is 2nd biggest country in uk its all depend which city you live near birmingham & jitha apna community ohna nu jehra laga lagda gurdwara utha matha tek de

  • @sukhdevkhan4430
    @sukhdevkhan4430 10 месяцев назад

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @hardeepsinghdary5738
    @hardeepsinghdary5738 10 месяцев назад +5

    ਆਪਣਾਂ ਗੋਲੂ ਬਹੁਤ ਵਧੀਆ ਲੱਗਿਆ

  • @AkashdeepSinghVeghal
    @AkashdeepSinghVeghal 10 месяцев назад +1

    Mata ji da pyar dekh k dil khush ho gea

  • @KuldeepSingh-ug2di
    @KuldeepSingh-ug2di 10 месяцев назад +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @himmatgill2090
    @himmatgill2090 10 месяцев назад

    bhut sona lga bai ripan khusi tuhade volog dekh ke bhut maja anda God bless you bai ripan khusi sat shiri akal ji tusi chardicala ch rakhn

  • @manjitsinghjassal8048
    @manjitsinghjassal8048 10 месяцев назад +1

    Bujurg mata da pyar dekh ke apni daadi naani yaad aa gyi

  • @gurwinderkaur2547
    @gurwinderkaur2547 10 месяцев назад +2

    Hahahah sahi gal kahi sandeep didi jithe punjabi ne othe dhakka chalda 😂😂😂😂😂😂😂😂

  • @babanewyorki9271
    @babanewyorki9271 10 месяцев назад +1

    Barnale waleo ki hall hai ? Before I Live uk bro , very nice vlog bro, Love from USA 🇺🇸, Baba

  • @ravinderjhutty6840
    @ravinderjhutty6840 10 месяцев назад +1

    Birmingham is second biggest city of England

  • @BalwinderKaur-dk4xl
    @BalwinderKaur-dk4xl 10 месяцев назад

    Waheguru ji Ripan and Khushi sade khush raho 🙏🙏♥️♥️Your sister ji and bhaji ji nu s s a🙏🙏sister ji de beta ji nu very very love❤❤

  • @GurdeepSingh-xf2zm
    @GurdeepSingh-xf2zm 10 месяцев назад +1

    Legend never die ❤

  • @AmrikBrarvlog
    @AmrikBrarvlog 10 месяцев назад +2

    Hola Mohalla Anandpur Sahib ji chal reha hai g tusi aye nhi ਪਿਛਲੀ ਵਾਰ ਕਿਹਾ ਸੀ ❤🙏ma hola Mohalla ta Aya hai

  • @sushilgarggarg1478
    @sushilgarggarg1478 10 месяцев назад +2

    Best of luck New journey Birmingham city of England UK 🇬🇧 ❤❤❤❤❤

  • @ravindarkaurbhatia7335
    @ravindarkaurbhatia7335 10 месяцев назад +1

    Ripan khushi waheguru ji charhdi kala bakhashan

  • @hardishdhillon98
    @hardishdhillon98 10 месяцев назад

    Ripan khushi thanks for showing us Birmingham family wonderful 🎉

  • @Dr.Surindersohi
    @Dr.Surindersohi 10 месяцев назад

    Bhot vdia blog veere ...Asi tuhade blog dekh ke he UK dekh lea vese tan ja nhi skde....very nice bro ❤️❤️❤️❤️

  • @pervaizkhan5551
    @pervaizkhan5551 10 месяцев назад

    I am watching from italy and see all volg in pakistan now birmingham soho road i am from lahore 42 year in italy and i living in birmingham 10 year and ❤birmingham i have laik vary much lahore volg 12 geat old

  • @Amarjeetkaur-ky5hx
    @Amarjeetkaur-ky5hx 10 месяцев назад

    ਬਹੁਤ ਸੋਹਣਾ ਸਾਰਾ ਸ਼ਹਿਰ ਬਹੁਤ ਮਜਾ ਆ ਰਿਹਾ ਹੈ ਤੁਹਾਡੇ ਬਲੋਕ ਦੇ ਕੇ❤❤

  • @nonicheema214
    @nonicheema214 10 месяцев назад +4

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਵਾਹਿਗੁਰੂ ਮੇਹਰ ਕਰੇ 👍🏻👍🏻👍🏻🌹🌹🌹🌹🌹

  • @PrabhjotGill
    @PrabhjotGill 10 месяцев назад

    Thanks for showing Soho road. We have heard about this road in Sardara Singh Gill from “Apna Punjab group”. In late 80s and early 90s famous song “Soho Road utte tainu labh da phiran, kanna wich mundran pa ke”.

  • @GagandeepSingh-sj9mm
    @GagandeepSingh-sj9mm 10 месяцев назад +1

    Waheguru Ji Khalsa Ripan and Khushi Waheguru Ji Fateh

  • @GurwinderSinghSunnySingh-nu3ng
    @GurwinderSinghSunnySingh-nu3ng 10 месяцев назад +1

    Good motivation videos g good Amrit g good knowledge g ❤❤❤❤❤

  • @Harp-preet1
    @Harp-preet1 10 месяцев назад +1

    Kina vadia pervaar and very nice house and I am here for 25 years but never visit Birmingham

  • @satdevsharma7039
    @satdevsharma7039 10 месяцев назад +5

    ਰਿਪਨ ਇਥੋਂ ਦੇ ਰਹਿਣ ਵਾਲੇ ਬਹੁਤੇ ਇਸਨੂੰ ਬਰਮੀ ਗਮ ਬੋਲਦੇ ਹਨ ਜੀ।।🙏🇺🇸

  • @SurinderKaur-i8d
    @SurinderKaur-i8d 10 месяцев назад +2

    Ripan veer ji and Khushi di SSA ji

  • @SanjayKumar-pk9yz
    @SanjayKumar-pk9yz 10 месяцев назад

    ਬਾਈ ਕੱਲ ਮੈਂ ਦਿੱਲੀ ਤੋਂ ਆਇਆ ਮੈ
    ਓਥੇ 2-3 ਅੰਗਰੇਜ਼ਾਂ ਦੇ ਗਰੁੱਪ ਵੇਖੇ ਤੇ ਤੁਸੀਂ ਇੰਗਲੈਂਡ ਗਏ ਮੈਂ ਤੁਹਾਡੀ ਵਿਡਿਓ ਵਿੱਚ ਇੱਕ ਅੰਗਰੇਜ਼ ਨਹੀ ਦੇਖਿਆ

  • @Alisidhuvlogs
    @Alisidhuvlogs 10 месяцев назад +3

    Billboard king
    Father Music Industry
    Only Legend SIDHU moose wala zindabad ❤🇵🇰🚜

  • @mnapreetkaursembhi7599
    @mnapreetkaursembhi7599 10 месяцев назад

    ਪੁੱਤਰ ਗੁਰਦੁਆਰਾ ਨਾਨਕਸਰ ਵੀ ਜਾ ਕੇ ਆਓ ਬਰਮਿੰਘਮ l

  • @JoginderSingh-uf5od
    @JoginderSingh-uf5od 10 месяцев назад +3

    Birmingham is not a small town it is the second largest city in the country

  • @manjeetkaurwaraich1059
    @manjeetkaurwaraich1059 27 дней назад

    ❤🎉 ਬਹੁਤ ਬਹੁਤ ਧੰਨਵਾਦ ਲਿਪਟ ਤੇ ਖੁਸ਼ੀ ਤੁਹਾਡਾ ❤🎉❤🎉❤🎉❤🎉

  • @ManiRamgarhia26
    @ManiRamgarhia26 10 месяцев назад +2

    Veer g Sunday nu 8.wje tk tuhade vlog da wait krna boat aaukha Lagna Hai.. Kyoko Sunday nu Pura din free hunde aa te sara din vlog da hi wait krde aa

  • @ManjitKaur-cl7su
    @ManjitKaur-cl7su 10 месяцев назад

    ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹਸਦੇ ਮੁਸਕਰਾਦੇ ਰਵੋ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 😊

  • @TarsemSingh-st1vw
    @TarsemSingh-st1vw 10 месяцев назад

    Bahut vadhia vlog beta ji ajj de vlog rahi apnepan da jo anand aaya dkahan laye lafaz nhi bahut vadhis lagga raj bhain ji te family noo dat shri akal god bless both of you lot's of West wishes From Lakhwinder Kaur gurdaspur🙏🙏🙏🙏🙏🙏🙏🙏

  • @gurjitkaur9250
    @gurjitkaur9250 10 месяцев назад +4

    Mainu soho Road sab to vadiya lagda ❤es guru ghar bohat langar sakiya 🙏🙏

  • @SalmanSAlman-xz4ne
    @SalmanSAlman-xz4ne Месяц назад

    I miss you sidhu moose wale jan 😢😢😢😢😢😢😢😢😢😢😢😢😢😢

  • @hansaliwalapreet812
    @hansaliwalapreet812 10 месяцев назад +1

    Legend never die miss ❤️ you Sidhu yi 🎉🎉❤❤❤ji

  • @balwantattal7132
    @balwantattal7132 10 месяцев назад +1

    Where ever you go in this world but india is my india

  • @abnashbhullar3715
    @abnashbhullar3715 10 месяцев назад

    Dear Khushi and Ripan bete thanks to showing Birmingham shops are looking like India Punjab ❤️❤️

  • @arshdhillon1484
    @arshdhillon1484 10 месяцев назад +2

    ਬਾਈ ਜੀ ਮੈਂ ਅਰਸ਼ ਮੂਸੇ ਵਾਲਾ ਗਰੀਬ ਬਾਈ ਜੀ ਮੈਂ ਵੀ ਕਿਤੇ ਮਿਲਣਾ ਤੁਹਾਨੂੰ ਤੁਹਾਡਾ ਬਹੁਤ ਵਧੀਆ ਬਲੋਕ ਲੱਗਦਾ ਮੈਨੂੰ

  • @MandeepSandhu-k2z
    @MandeepSandhu-k2z 10 месяцев назад +1

    Specially in babu maan song Soho raod

  • @satdevsharma7039
    @satdevsharma7039 10 месяцев назад

    ਬਹੁਤ ਵੀ ਵਧੀਆ ਰਹੇ ਸਾਰੇ ਵਲੋਗ ਰਹੇ ਜੀ, ਸ਼ਾਇਦ 17 ਮਈ ਨੂੰ ਮੈਂ ਵੀ ਆਪਣੇ ਨਾਨਕੇ ਸਾਊਥਾਲ ਆ ਰਿਹਾ ਹਾਂ ਜੀ।।ਸਾਰੇ ਪੀ੍ਵਾਰ ਸਮੇਤ ਸੱਭ ਨੂੰ ਹੀ ਸਤਿ ਸ੍ਰੀ ਆਕਾਲ ਜੀ।🌹🙏🇺🇸

  • @meenakshichhabra8093
    @meenakshichhabra8093 10 месяцев назад

    I'm in Warsaw Poland and there is only one Gurudwara in whole poland.i feel fortunate enough I am in Warsaw

  • @jagsirsingh3898
    @jagsirsingh3898 10 месяцев назад

    Wahiguru g chadikala vich rakhe sariyan nu 🙏🙏🙏

  • @HardeepRai-g8q
    @HardeepRai-g8q 10 месяцев назад +1

    SSA I am watching from NORWAY and my Family also living in Birmingham

  • @ravinderchopra7222
    @ravinderchopra7222 10 месяцев назад

    Waheguru Waheguru ji kirpa Banaye Rakhna Punjabi Couple upper

  • @satpalmehta741
    @satpalmehta741 10 месяцев назад +3

    ਵਾਹਿਗੁਰੂ ਜੀ ਧੰਨਵਾਦ 🙏🙏

  • @Sada-punjab786_xp
    @Sada-punjab786_xp 10 месяцев назад

    Nice 👍 blog. Nice England veer ji tuhade blog da sanu bahut intjar renda so god bless you

  • @KulwinderKaur-x9t
    @KulwinderKaur-x9t 10 месяцев назад

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ

  • @sahotasaab-vo8eu
    @sahotasaab-vo8eu 10 месяцев назад +1

    Baba deep singh ji de guru ghar.kyu nai bolya 22

  • @gurwindermaan8698
    @gurwindermaan8698 7 месяцев назад

    ਬਹੁਤ ਵਧੀਆ ਵੀਰ ਜੀ

  • @sushilgarggarg1478
    @sushilgarggarg1478 10 месяцев назад +2

    Enjoy a soho road of Birmingham city of England UK 🇬🇧 ❤❤❤❤❤❤

  • @bakhshinderpadda2804
    @bakhshinderpadda2804 10 месяцев назад

    Very nice family in Birmingham sare tuhanu bohut piyar Kade aa❤❤❤❤❤❤❤

  • @sonudanewala3831
    @sonudanewala3831 10 месяцев назад

    ਵੀਰ ਜੀ ਆਪਣਾ ਪੰਜਾਬ ਵਰਗਾ ਕੋਈ ਸੂਬਾ ਨਹੀਂ ਹੈ ਵੀਰ ਜੀ ਵੇਖ ਕੇ ਐ ਲੱਗਦਾ ਹੈ ਇਥੇ ਜੀ ਲਾਉਣਾ ਬੜਾ ਔਖਾ ਹੈ