ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਧਾਂਦਰਾ ਰੌਣਕ ਨਾਲ ਭਰਭੂਰ ਜਿਥੋਂ ਦੀਆਂ ਤੀਆਂ ਸੁਣੀ ਦੀਆਂ ਪੂਰੀਆਂ ਮਸ਼ਹੂਰ

Поделиться
HTML-код
  • Опубликовано: 10 сен 2024
  • #DailyPostPunjabi #PunjabNews #shorts #punjabiculture #gidha #bhangra #virsapunjabda
    ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ "ਧਾਂਦਰਾ" ਰੌਣਕ ਨਾਲ ਭਰਭੂਰ , ਜਿਥੋਂ ਦੀਆਂ ਤੀਆਂ ਸੁਣੀ ਦੀਆਂ ਪੂਰੀਆਂ ਨੇ ਮਸ਼ਹੂਰ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Комментарии • 67

  • @babburomana8828
    @babburomana8828 Месяц назад +15

    ਧੰਨਵਾਦ ਜੀ ਪੰਜਾਬ ਵਿੱਚ ਚੰਗਾ ਦਿਖਾਉਂਣ ਵਾਲੇ ਚੈਨਲ ਵੀ ਨੇ ਵਧੀ₹ ਕੀਤਾ ਜਰੂਰਤ ਮੰਦ ਨੂੰ ਦਿਖਾਇਆ

  • @jagrajsingh2199
    @jagrajsingh2199 Месяц назад +3

    ਤੀਆ ਦਾ ਤਹਿਉਰ ਰਾਜੇ ਨੇ ਸ਼ੁਰੂ ਕੀਤੀ ਸੀ ਰਾਜੇ ਤੀਆ ਦੇਖਣ ਆਉਂਦੇ ਜੋ ਉਹਨਾਂ ਨੂੰ ਸੋਹਣੀ ਲੱਗਦੀ ਲੇ ਜਾਂਦੇ ਸੀ ਬਦਲੇ ਵਿੱਚ ਉਹਨਾਂ ਘਰ ਦੇ ਆ ਨੂੰ ਜ਼ਮੀਨਾਂ ਤੇ ਪੈਸਾ ਦੇ ਦਿੱਦੇ ਸੀ

  • @Goyatfashion
    @Goyatfashion Год назад +19

    जो भी मेरा कमेंट पढ़ रहा है वाहगुरु ओसदी सभी मनोकामना पूर्ण करे

    • @agriindia274
      @agriindia274 Месяц назад

      Kyu tu koi baba hun ve Tera comment nu agala matha taka

    • @agriindia274
      @agriindia274 Месяц назад

      Pata ne a parjati kithe payi jandi a..

    • @JagdishSingh-hl6zd
      @JagdishSingh-hl6zd Месяц назад

      ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏 ​@@agriindia274

  • @gurdipdehar7070
    @gurdipdehar7070 Месяц назад +3

    ਬਾਈ ਜਸਵੰਤ ਸਿੰਘ ਸੰਦੀਲਾ ਦੀ ਕਲਮ ਤੇ ਪਿੰਡ ਦੇ ਨਾਂ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰਨ ਲਈ

  • @JagwinderSingh-ty2yu
    @JagwinderSingh-ty2yu Месяц назад +2

    Very nice pic and 😊😊😊😊😊😊😊

  • @jaswinderbrar8527
    @jaswinderbrar8527 Год назад +19

    ਤੀਆਂ ਦੇ ਇਤਹਾਸ ਬਾਰੇ ਵੀ ਦੱਸੋ ਕਿਵੇਂ ਸ਼ੁਰੂ ਹੋਈਆਂ

  • @jotsohal5697
    @jotsohal5697 29 дней назад

    Punjabi virsa thank you

  • @ravinderpalsingh3622
    @ravinderpalsingh3622 Месяц назад +1

    ਤੀਆਂ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਪਟਿਆਲਵੀ ਰਾਜਾ ਧੱਕਾ ਕਰਕੇ ਸੋਹਣੀ ਲੜਕੀ ਨਾਲ ਲੈ ਜਾਂਦਾ ਆਹੀ‌ਸਭਿਆਚਾਰ ਹੈ

  • @newpunjabimovie5330
    @newpunjabimovie5330 Год назад +6

    ਤੀਆਂ ਦੇ ਤਿਉਹਾਰ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਜ਼ਰੂਰੀ ਹੈ ਜਿਸ ਤਿਉਹਾਰ ਦੇ ਇਤਿਹਾਸ ਦਾ ਸਾਨੂੰ ਪਤਾ ਨਹੀਂ ਉਸ ਨੂੰ ਮਨਾਉਣ ਦਾ ਕੋਈ ਫਾਇਦਾ ਨਹੀਂ ਹੈ। ਇਹਨਾਂ ਹੈ ਕਿ ਤੀਆਂ ਦਾ ਸਿੱਖ ਇਤਿਹਾਸ ਨਾਲ ਸਬੰਧ ਨਹੀਂ।

    • @agriindia274
      @agriindia274 Месяц назад +1

      Sara din dhram di gall ne hundi sikhi vich ta hor ve bhut kuch sara kuch manda ho a..Punjab ve asi Punjabi ve hmm Punjab da festival ve sada apna festival ne

    • @jsgamer3182
      @jsgamer3182 Месяц назад

      ਤਲਵਾਰ ਚੱਕੋ ਕੀ ਲੈਣਾ ਹੱਸ ਖੇਡ ਕੇ ਸਿੱਖਾ ਦੇ ਹਿੱਸੇ ਏਹੀ ਆ ਨਾਂ ਕਿਸੇ ਨੂੰ ਸੁਖੀ ਰਹਿਣ ਦੇਣਾ ਤੇ ਨਾਂ ਆਪ ਖੁਸ਼ ਰਹਿਣਾ ਬਸ ਸੋਧਾ ਲਾਓ

  • @RajDhaliwal-fe2up
    @RajDhaliwal-fe2up Месяц назад +1

    Very good

  • @user-kv1mb3we2f
    @user-kv1mb3we2f Месяц назад +2

    ਪਹਿਲਾਂ ਇਸ ਤਿਉਹਾਰ ਦਾ ਪਿਛੋਕੜ ਜਾਣੋ ਕਿਵੇਂ ਸ਼ੁਰੂ ਹੋਈਆਂ ਨੇ

  • @amarjitsingh1946
    @amarjitsingh1946 Год назад +4

    Very nice g

  • @KuldeepSingh-gp5sr
    @KuldeepSingh-gp5sr Месяц назад +1

    ਸੱਭਿਆਚਾਰ ਘੜੀਸੀ ਫਿਰਦੇ ਆ।
    ਇਹ ਕਿਹੜਾ ਸੱਭਿਆਚਾਰ ਆ ਸਿਰੋਂ ਤਾਂ ਸਾਰੀਆਂ ਨੰਗੀਆਂ।

  • @dcsaab8921
    @dcsaab8921 Год назад +3

    Very nice ji 🇨🇦🇨🇦

  • @baljeetkaurminhas3739
    @baljeetkaurminhas3739 Год назад +4

    Very nice ji❤

  • @gurmeetkaur6612
    @gurmeetkaur6612 Год назад +1

    Thanks ji God bless them

  • @palsinghpawarsinghpawar8397
    @palsinghpawarsinghpawar8397 25 дней назад

    ❤❤

  • @darshangill8510
    @darshangill8510 Месяц назад

    ❤❤❤❤❤❤❤

  • @user-te6jb4de2i
    @user-te6jb4de2i Месяц назад

  • @kulwantkaur-zy4eo
    @kulwantkaur-zy4eo Год назад +4

    very very very good bhuat vadia uprala vadhia lagga Man ji da Sapna pehle vala Punjab vapis le ke aana lagda poora ho reha h 🙏🙏💐💐💐💐💐💓💓💓💓💓💓💓💓💓

  • @rajindersingh5442
    @rajindersingh5442 Месяц назад

    JIUDE RAHO

  • @GurpreetSingh-hz9zz
    @GurpreetSingh-hz9zz Месяц назад +1

    ਜਿਲਾ ਕਿਹੜਾ ਜੀ👌👌

  • @dcsaab8921
    @dcsaab8921 Год назад +1

    Verry nice ji from mangat braich 🇨🇦

  • @Fun_with_fateh
    @Fun_with_fateh Месяц назад

    ਪਿੰਡ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਮੱਲੀਆਂ ਉਥੋ ਦੇ ਦੋ ਬਲਦ ਸੁਣੀਂਦੇ ਗਲ ਵਿਚ ਪਾਇਆ ਟੱਲਿਆ ਭੱਜੇ ਜਾਂਦੇ ਮੱਕੀ ਬੀਜਦੇ ਹੱਥ ਹੱਥ ਲਗਦੀਆਂ ਛੱਲੀਆਂ ਤਿਹਾਰ ਹੈ ਤੀਆ ਦਾ ਰਲ ਮਿਲ ਮੁਟਿਆਰਾਂ ਚੱਲੀਆਂ ਤਿਉਹਾਰ ਹੈ ਤੀਆਂ ਦਾ। ਗਲਤੀ ਮਾਫ਼ ਕਰਨਾ ਜੀ

  • @parmindertiwana3942
    @parmindertiwana3942 Месяц назад

    👍🏻👍🏻👍🏻👍🏻👍🏻👍🏻👍🏻👍🏻👍🏻

  • @JagtarSingh-wf2vj
    @JagtarSingh-wf2vj Месяц назад +1

    ਤੀਆ ਪੰਜਾਬ ਦਾ ਤਿਉਹਾਰ ਨਹੀ ਹੈ

  • @arunabhardwaj3125
    @arunabhardwaj3125 Год назад

    ❤👍👍😀❤bot hi vvdhya kggi ap ji de vedio bot bot dhanvaad diji taatna da melaa 💖❤

  • @Rajwinderwarring-ty4fm
    @Rajwinderwarring-ty4fm Год назад +1

    👌👌👍🌹🌹🤗🤗

  • @anjukukreja775
    @anjukukreja775 Месяц назад

    😊🎉❤👍👍

  • @user-wx9kc2cn6h
    @user-wx9kc2cn6h Месяц назад

    Good work biba ji jio gbu 🙏🏻

  • @GurdeepSingh-bc5iz
    @GurdeepSingh-bc5iz Месяц назад

    ❤❤❤❤❤ok good morning ji

  • @badhanresham2606
    @badhanresham2606 Месяц назад

    Very nice

  • @VickySingh-gc8zg
    @VickySingh-gc8zg Год назад +1

    ਜ਼ਿਲ੍ਹਾ ਕਿਹੜਾ ਹੈ

  • @RajwinderKaur-jc6lh
    @RajwinderKaur-jc6lh Месяц назад

    🎉🎉🎉🎉🎉🎉

  • @parminderkaur7130
    @parminderkaur7130 Месяц назад

    Ludhiana

  • @SahilpreetJassi-oe7ww
    @SahilpreetJassi-oe7ww Год назад +1

    ❤❤❤❤😊😊😊

  • @Jasmeet-cn2zq
    @Jasmeet-cn2zq 10 дней назад

    Nice gidha and u are most beautiful 😂🎉😢❤

  • @ruhkhushmusic3002
    @ruhkhushmusic3002 Год назад

    Shi gal bheine
    Sada pind Jassowal soodan
    Per reh Amritsar rhe han

  • @ranvirsingh1706
    @ranvirsingh1706 Месяц назад

    ਸੰਦੀਲਾ ਲੀਜੈਂਡਰੀ ਕਲਾਕਾਰ ਹੈ

  • @vasusingh189
    @vasusingh189 Месяц назад

    👌👌🙏🙏🙏

  • @KawaljeetKaur-xs6kw
    @KawaljeetKaur-xs6kw Месяц назад

    👌👌👌👌👌👌👌👌

  • @Funnyvidios6y7uyv
    @Funnyvidios6y7uyv Месяц назад

    Sada pend bura gujjar a per eh pind da sr panch avdi kothi pai janda eho ja koi km ni krda

  • @harpreetnehal2041
    @harpreetnehal2041 Год назад +1

    I love you Jan ❤❤❤❤❤❤❤❤❤6❤❤❤❤❤❤❤❤❤❤❤❤❤😂

  • @user-bl4oe8tr2t
    @user-bl4oe8tr2t Месяц назад

    ਇਹ ਧਾਂਦਰਾ ਖੇੜੀ ਜਮੇੜੀ ਕੋਲ ਆ ਜਿਹੜਾ

  • @Amandeep-3439
    @Amandeep-3439 Месяц назад

    Je kudiaa do char hass khed laen giaa ta fr ki ho jaaega eh comment ohna lyi hai jehre teeyan da itihaas puchh rhe ne

  • @user-he4hj8qg7b
    @user-he4hj8qg7b Месяц назад

    Tea te Sade itihas vich hi ni ci mud lok gajni de sabhia char val ja rahia ne

  • @darindaa5077
    @darindaa5077 Год назад

    Kia dsoge y

  • @rajveerkaur865
    @rajveerkaur865 Месяц назад

    ਬਹੁਤ ਧੰਨਵਾਦ ਵੀਰ ਜੀ ਅਤੇ ਭੈਣ ਜੀ ਪੰਜਾਬ ਦੇ ਸੱਭਿਆਚਾਰ ਨੂੰ ਜੀਂਦਾ ਰੱਖਣ ਲਈ। ਵੱਲੋਂ ਵਿਸ਼ੇਸ ਧੰਨਵਾਦ ਨਿਰਮਲ ਸਿੰਘ ਧਾਲੀਵਾਲ ਪਿੰਡ ਠੁੱਲੀਵਾਲ ਹੁਣ ਹਾਲ ਅਵਾਜ਼ ਪਿੰਡ ਜਲਾਲ। ਫੇਰ ਮੇਰੀਆਂ ਸਾਰੀਆਂ ਭੈਣਾ ਦਾ ਅਤੇ ਪਿੰਡ ਧਾਂਦਰਾ ਦੇ ਸਾਰੇ ਵੀਰਾਂ ਦਾ।।

  • @ParamjitSingh-qq6br
    @ParamjitSingh-qq6br Месяц назад

    Hallo

  • @darindaa5077
    @darindaa5077 Год назад

    Tiaan da ki etehaas aaa

  • @darindaa5077
    @darindaa5077 Год назад

    Haiga dasan waal

  • @manishkhindri2021
    @manishkhindri2021 Месяц назад

    O bas kro

  • @harpreetnehal2041
    @harpreetnehal2041 Год назад +1

    Very nice g

  • @kuldeepbrar5308
    @kuldeepbrar5308 Месяц назад

    ❤❤

  • @user-rf9rz7yr6p
    @user-rf9rz7yr6p Месяц назад +1

    ❤❤❤

  • @JagdeepSingh-ub6mt
    @JagdeepSingh-ub6mt Год назад +2

    ❤❤❤❤❤