Lok Boliyan (Official Video) Pal Singh Samaon, Harinder Hundal | H Guddu | Jass Records

Поделиться
HTML-код
  • Опубликовано: 22 дек 2024

Комментарии • 2 тыс.

  • @chamkaursingh546
    @chamkaursingh546 8 месяцев назад +30

    ਰੂਹ ਤ੍ਰਿਪਤ ਹੋ ਗਈ ਬਹੁਤ ਹੀ ਵਧੀਆ ਗਾਇਆ ਬਹੁਤ ਬਹੁਤ ਧੰਨਵਾਦ ❤❤❤

  • @ranjukumar433
    @ranjukumar433 9 месяцев назад +16

    ਦਿਲ ਖੁਸ਼ ਕਰ ਦਿੱਤਾ ਜਿਉਂਦੇ ਵੱਸਦੇ ਰਹੋ।

  • @PiaraLal-q5r
    @PiaraLal-q5r 8 месяцев назад +26

    Beauty as bright as the Indonesian sun

    • @gurjitsandhu9982
      @gurjitsandhu9982 16 дней назад

      😊😊😊 x 😊. 😊😊😊.😢 Le.😢cc.

  • @Preetsekhon2829
    @Preetsekhon2829 10 месяцев назад +49

    ਵਾਹ ਜੀ ਵਾਹ ਬਹੁਤ ਸੋਹਣੀਆਂ ਬੋਲੀਆਂ ,ਸਾਡਾ ਪੰਜਾਬੀ ਵਿਰਸਾ ਸਦਾ ਚੜਦੀ ਕਲਾ ਵਿੱਚ ਰਹੇ ਜੀ ❤❤❤❤❤🎉🎉🎉🎉

  • @khurma911
    @khurma911 Месяц назад +19

    ਬਹੁਤ ਸੋਹਣੀਆਂ ਬੋਲੀਆਂ

  • @HarmanDhaliwal-n5k
    @HarmanDhaliwal-n5k 10 месяцев назад +46

    ਬਹੁਤ ਬਹੁਤ ਵਧਾਈਆਂ ਸਭ ਨੂੰ ਬਹੁਤ ਹੀ ਸੋਹਣਾ ਬੋਲੀਆਂ ਦਾ ਟਰੈਕ ❤😍

  • @SimranjeetSingh-oz1wp
    @SimranjeetSingh-oz1wp 9 месяцев назад +3

    ❤ਘੈਂਟ ਸਾਡਾ ਛੋਟਾ ਵੀਰ ਸਮਾਓ ਵਾਲਾ ਚੜਦੀਕਲਾ ਚ ਰਹੋ ਵੀਰ❤❤❤❤

  • @jazzsawna5807
    @jazzsawna5807 10 месяцев назад +20

    ਸਾਰੇ ਕਮੈਂਟ ਪੜ੍ਹ ਕੇ ਖੁਸ਼ੀ ਮਿਲੀ, ਬਹੁਤ ਸਾਰੇ ਭੈਣਾਂ ਭਰਾ ਹੈਗੇ ਆ ਮੇਰੇ ਵਾਂਗ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ।❤

  • @jaswindersingh1934
    @jaswindersingh1934 10 месяцев назад +23

    ਪੰਜਾਬੀ ਸੱਭਿਆਚਾਰ ਹੀ ਸਾਡਾ ਅਸਲੀ ਵਿਰਸਾ ਆ

  • @NarinderpalKaur-z1d
    @NarinderpalKaur-z1d 9 месяцев назад +50

    ਬਹੁਤ ਬਹੁਤ ਵਧੀਆ ਰੋਣਕ ਲਾਤੀ ਧੰਨਵਾਦ ਕਰਦਿਆ ਬਹੁਤ ਹੀ ਸੋਹਣ ਜੀ ਮਹਾਰਾਜ ਮੇਹਰ ਕਰੇ❤❤❤❤❤❤❤❤❤❤❤

  • @pawanpreetkaur7615
    @pawanpreetkaur7615 10 месяцев назад +9

    Sachi saria boliyan bahut hi vdia 🙏jada boliyan new hi a jis krke bahut vdia lagia🙏sari team ne bahut vdia kam kita 🙏jaldi jaldi hor videos lai k avo sare jane 🙏

  • @narinderpal1854
    @narinderpal1854 10 месяцев назад +19

    ਬਹੁਤ ਖੁਬਸੂਰਤ,,,ਰੌਣਕ ਲਾਤੀ,,,, ਸਮਾਂ ਬੰਨ੍ਹ ਕੇ ਰਖਤਾ ਇੱਕ ਵਾਰ ਤਾਂ।
    ਰੌਣਕ ਚ ਰਹਿਨੇ ਓ ਵੀਰ ਸਦਾ,ਰੱਬ ਸੋਹਣਾ ਸਮਾਂ ਤੇ ਤੰਦਰੁਸਤੀ ਦੇਵੇ।,,, ਜਿਉਂਦੇ ਵਸਦੇ ਰਹੋ।

  • @sandeepkaur-wj6hx
    @sandeepkaur-wj6hx 10 месяцев назад +107

    ਬਹੁਤ ਸੋਹਣੀਆਂ ਬੋਲੀਆਂ ਮੇਰੇ ਭਰਾ ਦਾ ਵਿਆਹ ਆ ਮਾਰਚ ਵਿੱਚ 🎉ਧੰਨਵਾਦ ਤੁਹਾਡਾ ਬਹੁਤ ਬਹੁਤ ਇੰਨੀਆਂ ਸੋਹਣੀਆਂ ਬੋਲੀਆਂ ਲਈ🎉ਮੈ ਆਪਣੇ ਬਾਬਲ ਦੇ ਘਰ ਖੂਬ ਰੌਣਕਾਂ ਲਗਾਵਾਂਗੀ ਤੁਹਾਡੀਆਂ ਬੋਲੀਆਂ ਲਗਾ ਕੇ🎉🎼🎼🎼🎵🎵🎵🫶🫶🫶🎉🎉🎉🥳🥳🥳

  • @SharanjeetSingh-f3d
    @SharanjeetSingh-f3d 9 месяцев назад +10

    ਬਹੁਤ ਵਧੀਆ ਲੋਕ ਬੋਲੀਆਂ
    ਵਾਰ ਵਾਰ ਸੁਣਨ ਨੂੰ ਜੀ ਜਾਂ ਕਰੀ ਜਾਂਦਾ

  • @harsh_dhindsa01
    @harsh_dhindsa01 4 месяца назад +2

    ਜਿਊਂਦੇ ਵੱਸਦੇ ਰਹੋ ਜਵਾਨੀਆਂ ਮਾਣੋ ਵੀਰ ਜੀ ਆਪਣਾ ਵਿਰਸਾ ਸੰਭਾਲਣ ਲਈ ❤

  • @Jugpreetsingh-m6g
    @Jugpreetsingh-m6g 7 месяцев назад +87

    ਬਹੂਤ ਸੋਹਨੀਆ ਬੋੱਲੀਆ,,, ਵਾਹਿਗੁਰੂ ਜੀ 🙏 ਤੋਹਾਡੀ ਸਾਰੀ ਟੀਮ ਤੇਂ ਏਦਾ ਹੀ ਕਿਰਪਾ ਬਣਾਈ ਰੱਖੇ... 🎉🎉

  • @lakshyapreetsinghjatt07
    @lakshyapreetsinghjatt07 8 месяцев назад +10

    Bhut sohna song
    .
    .
    Dol gya ve Mann Mera .....!
    Tere mukhde te.....!!

  • @gopalarora9051
    @gopalarora9051 10 месяцев назад +7

    Bahut Bahut Vadhiya Satsariya Kal Ji....Anand Aa Gaya Ji 🎉❤😅😊

  • @renu6144
    @renu6144 8 месяцев назад +16

    ਘੋੜਾ ਆਰ ਕੋਈ ਨਾ ਘੋੜਾ ਪਾਰ ਕੋਈ ਨਾ ਜਿਹਦੀ ਸੱਸ ਮੁਟਿਆਰ ਉਹਦਾ ਹਾਲ ਕੋਈ ਨਾ 😅😅🎉🎉🎉🎉🎉❤❤❤❤

    • @ArmanSinghSarao
      @ArmanSinghSarao 4 месяца назад

      😂😂😂

    • @BaldevSingh-w7g
      @BaldevSingh-w7g 4 месяца назад

      ²2222222222222222222222222222²22222³²22222222222222222222222²1²😂222❤❤❤2❤❤2²78😅i❤0⁰
      😊+😊😅😊😅😊0⁸⁶​@@ArmanSinghSarao

  • @raju190890
    @raju190890 10 месяцев назад +4

    koi lafz nhi....bakamaal....❤

  • @sharanjitkaur5210
    @sharanjitkaur5210 4 месяца назад +16

    ਬਹੁਤ ਹੀ ਵਧੀਆ ਪ੍ਰੋਗਰਾਮ, ਵੇਖ਼ ਕੇ ਮਨ ਖ਼ੁਸ਼ ਹੋ ਗਿਆ, ਵਾਹਿਗੁਰੂ ਜੀ ਏਸੇ ਤਰ੍ਹਾਂ ਹੀ ਹਸਦੇ ਖੇਡਦੇ ਰੱਖਣ, ਤੁਸੀਂ ਸਾਰੇ ਏਸੇ ਤਰ੍ਹਾਂ ਖੁਸ਼ੀਆਂ ਵੰਡਦੇ ਰਹੋ 🙏🙏🙏🙏🙏

  • @jagseerbehniwal7935
    @jagseerbehniwal7935 6 месяцев назад +3

    ❤❤❤❤❤❤❤❤❤❤❤❤❤❤❤❤❤❤❤ ਬਹੁਤ ਬਹੁਤ ਵਧਾਈਆਂ ਧੰਨਵਾਦ ਕਰਦੇ ਨਾਲੇ ਭੈਣਾਂ ਦੇ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ

  • @Lavitrivedi-zm8hh
    @Lavitrivedi-zm8hh 10 месяцев назад +3

    Waah jiii waah 😊

  • @zinderharjinder4284
    @zinderharjinder4284 8 месяцев назад +2

    Bhut hi shona program
    RUH Khus hogi ❤❤

  • @madhusabharwal3449
    @madhusabharwal3449 3 месяца назад +4

    ਬਹੁਤ ਹੀ ਸੋਹਣੀਆਂ ਬੋਲੀਆਂ ਨੇ ਮੇਰੇ ਵੀ ਵੀਰ ਦਾ ਵਿਆਹ ਕਰਾ ਗੇ ਜਨਵਰੀ ਵਿੱਚ ਸਾਡਾ ਵੀਰ ਵੀ 6 ਭੈਣਾਂ ਦਾ ਭਰਾ ਸਭ ਤੋਂ ਛੋਟਾ ਹੈ ਆ ਤੁਹਾਡੀਆਂ ਬੋਲੀਆਂ ਮੇਰੇ ਵੀਰੇ ਦੀ ਮਗਨੀ ਤੇ ਪਾ ਕੇ ਧੂਮਾ ਪਾਇਆ ਸੀ 🧿🧿ਹੁਣ ਵਿਆਹ ਵਿੱਚ ਪਾਵਾ ਗੇ ਪਰਮਾਤਮਾ ਸਭ ਦੇ ਕਾਰਜ ਕਰੇ ਸਭ ਨੂੰ ਖੁਸ਼ੀਆਂ ਦੇਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਇਆ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏👏👏👏❤❤❤❤❤🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳🥳😇😇😇😇😇😇😇😇💃💃💃💃💃💃💃💃💃

  • @RajdeepBrar-f2g
    @RajdeepBrar-f2g 9 месяцев назад +12

    ਸੰਗੀਤ ❤❤❤Good

  • @richimusicindia
    @richimusicindia 10 месяцев назад +6

    Jiyoooooo 🎉🎉🎉🎉🎉🙏👌👌👌👌

  • @SurjitSandhu-t1j
    @SurjitSandhu-t1j 9 месяцев назад +2

    ਇਸ ਸਮੇ ਮਾਲਵਾ ਹਰ ਪੱਖ ਤੋ ਚੜ੍ਹਦੀ ਕਲਾ ਵਿੱਚ ਹੈ

  • @ekamkamal2960
    @ekamkamal2960 2 месяца назад +2

    Vrr sirra hi krta dil ❤ khuc ho gya vrr sun ka ❤

  • @kuldeepkaur3809
    @kuldeepkaur3809 10 месяцев назад +151

    ਵਾਹ ਜੀ ਵਾਹ ❤ਪੂਰਾ ਰੰਗ ਬੰਨਿਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹਿਣਗੇ ਪੰਜਾਬੀ ਮਹਿਫ਼ਲਾਂ ਲੱਗਦੀਆਂ ਰਹਿਣਗੀਆਂ 🎉🙏🏻

    • @sandeepkour2759
      @sandeepkour2759 10 месяцев назад +18

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @SahibSingh-yn6dj
      @SahibSingh-yn6dj 10 месяцев назад +8

    • @sardulsandhu9463
      @sardulsandhu9463 9 месяцев назад

      😅​@@sandeepkour2759

    • @JaspalSingh-ny6bj
      @JaspalSingh-ny6bj 9 месяцев назад

      ​@@sandeepkour2759😊😊😊😊😊😊😊😊😊😊😊 by😊😊😊
      😊😊😊😊😊😊😊😊😊😊😊😊😊😊😊 10:07

    • @SukhmanderSingh-su7jq
      @SukhmanderSingh-su7jq 9 месяцев назад

      .U Jio m? HiInHnnnnnn​@@sandeepkour2759

  • @partaphundal2911
    @partaphundal2911 10 месяцев назад +5

    ਧੰਨ। ਵੀਰ ਜੀ।ਖੂਬ ਰੋਣਕ ਲਾਈ।ਜੀ।ਦਿਲ। ਖੁਸ ਕਰਤਾ।ਵਾਹਿਗੁਰੂ।ਸਾਰੀ।ਟੀਮ ਨੂੰ।ਚੜਦੀ।ਕਲਾ।ਚੋ।ਰਖਿਉ ❤👌💞💞💞💞💞

  • @rajwindersingh4962
    @rajwindersingh4962 7 месяцев назад +16

    ਬੱਲੇ ਬਈ ਪਾਲ ਸਮਾਂਓਂ ਤੇ ਹੁੰਦਲ ਨੇ ਕਮਾਲ ਕਰਤੀ।

  • @ambujchauhan985
    @ambujchauhan985 12 дней назад +2

    Saseka jee❤❤❤🎉😊😊😊😊😊😊😊😊😊😊😊😊😊😊😊😊😊😊😊😊😊😮😊😊😊😊😊

  • @rohinirohini383
    @rohinirohini383 9 месяцев назад +2

    Baht Sohna rang bnya baht Maza aya❤❤❤

  • @rupinderkaran0000
    @rupinderkaran0000 10 месяцев назад +12

    Sade Punjabi Sabhyachaar Varga Hor Kz Nhi 🙏 Thnku Pal Samoan Veer Ess Precious Cheez Nu Sambalan Lye 🙏🙏

  • @ArshdeepSingh-jt8cr
    @ArshdeepSingh-jt8cr 8 месяцев назад +6

    Kalakar veera.dhea.bhena kalakar ladkya nu badhai dinda ha.ja bheem jai bharat bharguru je ka Khalsa waheguru ji ke fathe punjab

  • @PiaraLal-q5r
    @PiaraLal-q5r 8 месяцев назад +11

    Stunning fashion models all of you people with latest trendings

  • @abhishekrana430
    @abhishekrana430 9 месяцев назад +1

    Jay gurunanakji ki🚩🚩🚩🚩🚩

  • @varindersidhu6219
    @varindersidhu6219 4 месяца назад +3

    ਬਹੁਤ ਬਹੁਤ ਵਧੀਆ ਗਿਆ ਪੰਜਾਬੀ ਸੱਭਿਆਚਾਰ

  • @DarpanTvDTV
    @DarpanTvDTV 10 месяцев назад +4

    ਬਹੁਤ ਹੀ ਵਧੀਆ ਬੋਲੀਆਂ। ਸਮੁੱਚੀ ਟੀਮ ਨੂੰ ਮੁਬਾਰਕਬਾਦ ❤

  • @OmParkash-xc4pr
    @OmParkash-xc4pr 10 месяцев назад +6

    ਬਹੁਤ ਸੋਹਣੀਆਂ ਬੋਲਿਆ 😍👌🏻👌🏻

  • @pawanKumar-bk7ri
    @pawanKumar-bk7ri 9 месяцев назад +2

    ਇੱਕ ਇੱਕ ਅਲਫਾਜ਼ ਅਨਮੁੱਲਾ ਗਾਉਣ ਸ਼ੈਲੀ ਸਿਰੇ ਦੀ ਬੁਹਤ ਹੀ ਵਧੀਆ

  • @KiranSingh-f8m
    @KiranSingh-f8m 10 месяцев назад +1

    Sbse jyada acha hai 🎉❤

  • @SM.Music-1313
    @SM.Music-1313 9 месяцев назад +3

    Bakamal ji punjab jionda rahega punjabi jiondi rahe gee eda hi virashat sanb ke rakha ge vadhiya rahan ge

  • @ranjitvirk9143
    @ranjitvirk9143 10 месяцев назад +23

    ਵਾਹ ਜੀ ਵਾਹ ਭੂਆ ਦੀ ਬੋਲੀ ਤੇ ਦੜੰਗੇਆ ਵਾਲਾ ਸੀਨ ਜਬਰਦਸਤ👌👌🌹🌹

  • @narinderjitkaur7066
    @narinderjitkaur7066 10 месяцев назад +18

    ਬਹੁਤ ਸੋਹਣੀਆਂ ਬੋਲੀਆਂ ਜਿਊਂਦਾ ਵਸਦਾ ਰਹਿ ਪਾਲ। ਵੀਰ

  • @MajhaFolk
    @MajhaFolk 10 месяцев назад +1

    ਬਹੁਤ ਵਧੀਆ ਪੇਸ਼ਕਸ਼ 🎉🎉ਵਧਾਈਆਂ ਸਾਰੀ ਟੀਮ ਨੂੰ🎉

  • @minecraftwater8544
    @minecraftwater8544 4 месяца назад +3

    Bahu sohra ay ghara ❤

  • @ManpreetSingh-yz1rq
    @ManpreetSingh-yz1rq 10 месяцев назад +8

    ਸਾਡਾ ਰੰਗਲਾ ਪੰਜਾਬ ਬਹੁਤ ਸਾਰਾ ਪਿਆਰ ਸਾਰੀ ਟੀਮ ਨੂੰ ਪਰਮਾਤਮਾ ਤਰੱਕੀ ਬਖਸ਼ੇ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏

    • @Preetsekhon2829
      @Preetsekhon2829 10 месяцев назад +1

      🙏🏻🙏🏻🙏🏻🙏🏻🙏🏻

  • @ArshChahal47
    @ArshChahal47 10 месяцев назад +23

    ਸਮਾਂਓ, ਮਾਨਸਾ ❤
    ਮੇਰੇ ਲਾਗਲੇ ਪਿੰਡ ਤੋਂ।

  • @KhushiNaurangpur
    @KhushiNaurangpur Месяц назад +2

    ❤❤HI ji❤❤

  • @GurmukhSingh-n5f
    @GurmukhSingh-n5f 10 месяцев назад

    ❤❤❤❤❤❤❤❤❤❤buhat vahday ❤❤❤❤❤

  • @rakeshkumar-vt9qn
    @rakeshkumar-vt9qn 10 месяцев назад +12

    It's a real folk boliyan..,....,.............Good music also brings back 1990 ....

  • @syedsamarbukharinaqvi1779
    @syedsamarbukharinaqvi1779 10 месяцев назад +4

    ameazing lovly song i love punjabiyan 🇵🇰💕🕊️

  • @MajorSingh-c3f
    @MajorSingh-c3f Месяц назад +3

    You aa best

  • @veerpalbhullar3894
    @veerpalbhullar3894 9 месяцев назад +1

    Boht boht sohni a bolian aa 👌👌👌👌🥰🥰🥰🥰

  • @priyaparam6869
    @priyaparam6869 10 месяцев назад +3

    So energetic beautiful boliya suniya bahut but tusi jis energy naal gayi ih hor b sohnia laggi g hor ise tarah ghaint boliya te video bna ke leyayo g

  • @KaushalKishor-sp9of
    @KaushalKishor-sp9of 10 месяцев назад +21

    I like it ❤❤😊

  • @HammyHammy-f9f
    @HammyHammy-f9f 8 месяцев назад +4

    💯💯💯💯💯💯💯🌹🌹🌹🌹👌👌👌👌👌👌👌👌👍👍👍

  • @baljeetsarao7360
    @baljeetsarao7360 18 дней назад

    ਵਾਰ ਵਾਰ ਬੋਲੀਆਂ ਸੁਣ ਕੇ ਵੀ ਦਿਲ ਨਹੀਂ ਰੱਜਦਾ ਬੱਸ ਸੁਣੀ ਜਾਉ।

  • @RamSahu-mh2lu
    @RamSahu-mh2lu 10 месяцев назад +21

    All the best

  • @ManBains-x8h
    @ManBains-x8h 5 месяцев назад +15

    Very nice 🎉🎉🎉❤❤❤g

  • @allahditta3302
    @allahditta3302 2 месяца назад +5

    Will come to Pakistani ❤❤❤

  • @AryanKhan-h2x
    @AryanKhan-h2x 10 месяцев назад +1

    Tusi great ho gya 🎉

  • @RamandeepKaur-w2i
    @RamandeepKaur-w2i 4 месяца назад

    ਬਹੁਤ ਸੋਹਣਾ ਜੀ ਲੱਗਿਆ.... God bless uu.. ♥️♥️♥️

  • @ramandeepsandhu2681
    @ramandeepsandhu2681 10 месяцев назад +6

    Wow Harinder …. You rock …. Harjit Bhajji looking good too …. Wonderful song and performance

  • @RajdeepBrar-f2g
    @RajdeepBrar-f2g 9 месяцев назад +4

    ਮੈਡਮ ਹਰਿੰਦਰ ਖਾਲਸਾਂ ਕਾਲਜ ਬਹਤ ਗੀਤ ਗਾੳਦੇ

  • @Cheema565
    @Cheema565 4 месяца назад +8

    Nice I love it

  • @rajbirdhillon1049
    @rajbirdhillon1049 Месяц назад

    Wah ji wah ji ki bollian ne wmk ena shona punjab da punjabi sabhiachar mai veer de viha te bollian bolania ehh ❤❤❤ chaa hi pura kr dita jog jog jio ji

  • @RiyaPatel-kb9hw
    @RiyaPatel-kb9hw 10 месяцев назад +5

    Super duper

  • @VIKRAMJitsingh-be1ye
    @VIKRAMJitsingh-be1ye 8 месяцев назад +6

    ❤❤❤❤❤❤❤❤❤❤😂😂😂❤❤❤❤❤ very nice

    • @lovishkansal2290
      @lovishkansal2290 7 месяцев назад +2

      Lovish❤😊😮

    • @BholaSingh-zf4rd
      @BholaSingh-zf4rd 5 месяцев назад

      ​@@lovishkansal2290❤❤❤❤❤🎉🎉🎉😂😂😂😂😢😢😮😅😮😊😊😊😅😢😢😅😢😢😢😅

  • @sonalitiwari5002
    @sonalitiwari5002 10 месяцев назад +1

    Gajb kr diya hai 🎉🎉❤

  • @DilbagSingh-dv2tc
    @DilbagSingh-dv2tc 8 месяцев назад +2

    Very good ❤❤❤❤

  • @sukhdevsinghsukhdevsingh7759
    @sukhdevsinghsukhdevsingh7759 9 месяцев назад +1

    Very very nice video ji tusi ta ji mhol bnata ji❤❤❤❤❤❤❤❤

  • @charanjeetsandhu1669
    @charanjeetsandhu1669 10 месяцев назад

    ਬਹੁਤ ਬਹੁਤ ਬਹੁਤ ਵਧੀਆ ਲੱਗਿਆ ❤❤❤❤❤

  • @Buntydjlinksgsp
    @Buntydjlinksgsp 4 месяца назад

    ਬਹੁਤ ਖੂਬ ਪਾਜੀ ❤️😍

  • @RamSahu-mh2lu
    @RamSahu-mh2lu 10 месяцев назад +1

    Superrrrr 😊

  • @AmanBajpai-rj7my
    @AmanBajpai-rj7my 10 месяцев назад

    Gajb kr diya hai na 🎉❤

  • @mankaransandhu168
    @mankaransandhu168 4 месяца назад

    ਬਹੁਤ ਸੋਹਣਾ ਪ੍ਰੋਗਰਾਮ ਮਨ ਖ਼ੁਸ਼ ਹੋ ਗਿਆ 🎉🎉❤

  • @AmanBajpai-rj7my
    @AmanBajpai-rj7my 10 месяцев назад

    Cool and good luck 🎉❤gajb kr diya 🎉

  • @gursanjhsingh3238
    @gursanjhsingh3238 10 месяцев назад +2

    Bohat Sara pyar poori team nu❤❤❤❤❤

  • @PratimaDixit-fm9mw
    @PratimaDixit-fm9mw 10 месяцев назад +2

    Beautiful far ever nice good

  • @KuldeepSingh-xv4mx
    @KuldeepSingh-xv4mx 9 месяцев назад

    ਬਹੁਤ ਵਧੀਆ ਲਗਿਆ ਜੀ ❤❤❤❤❤

  • @HardeepKaur-o2y
    @HardeepKaur-o2y 2 месяца назад

    ਬਹੁਤ ਵਧੀਆ ਲੱਗਿਆ ਦੇਖਕੇ
    ਸਾਰਾ ਪ੍ਰੋਗਰਾਮ ਜਿਉਦੇ ਰਹੋ

  • @DhirendrSingh-or1ig
    @DhirendrSingh-or1ig 10 месяцев назад +1

    Geart Geart Song

  • @harmankuldeep4394
    @harmankuldeep4394 10 месяцев назад +1

    ❤❤❤

  • @asjadali290
    @asjadali290 2 месяца назад +1

    Very nice I'm frame Pakistan

  • @gurnamdhandhi4741
    @gurnamdhandhi4741 8 месяцев назад +1

    ਬਹੁਤ ਵਧੀਆ ਕਮਾਲ ਕਰਤੀ

  • @officialsukh2192
    @officialsukh2192 9 месяцев назад +1

    Gent ❤❤❤❤

  • @PritiSingh-h9h
    @PritiSingh-h9h 10 месяцев назад

    Aag laga di hai 🎉🎉

  • @GurpreetSingh-bs1qn
    @GurpreetSingh-bs1qn 10 месяцев назад

    ❤ਲਵ ਯੂ ਆ ਵੀਰੇ

  • @undisputed3596
    @undisputed3596 5 месяцев назад +2

    Bahutt vadia lagaya ❤❤

  • @KiranSingh-f8m
    @KiranSingh-f8m 10 месяцев назад

    Aag laga di hai 🎉❤ super

  • @manreetkhosa5547
    @manreetkhosa5547 8 месяцев назад

    ❤ਓ❤

  • @mandeepubhi8559
    @mandeepubhi8559 10 месяцев назад

    👏👏👏👌👌

  • @KamaldeepKaur-ji7wn
    @KamaldeepKaur-ji7wn 10 месяцев назад +2

    Awessomme Simmi Di 🥰

  • @RanjeetSingh-xx2bf
    @RanjeetSingh-xx2bf 4 месяца назад +1

    Sethi veer tan bahut wadhia lagda..

  • @ZohaibSandhu-t4p
    @ZohaibSandhu-t4p 10 дней назад

    Pal Singh paje di great 🇵🇰🇵🇰❤❤❤❤❤

  • @AngrezSinghRai-f2o
    @AngrezSinghRai-f2o 27 дней назад

    ਵਧਾਈ ਹੋਵੇ ਜੀ

  • @sonalitiwari5002
    @sonalitiwari5002 10 месяцев назад

    Maja a gaya hai j 🎉🎉❤