Boliyan 2 | (Official Music Video) | Pal SIngh Samaon | Songs 2022 | Jass Records

Поделиться
HTML-код
  • Опубликовано: 29 окт 2024

Комментарии • 2,3 тыс.

  • @ajaibhanda1679
    @ajaibhanda1679 Год назад +13

    ਬਹੁਤ ਟਈਮ ਬਾਅਦ ਸੁਣੀਆਂ ਨੇ ਬੋਲੀਆਂ ਨਜਾਰਾ ਲਿਆਤਾ ਬਈ👍👍👍👍

  • @HarjinderBhullar6076
    @HarjinderBhullar6076 2 года назад +3

    ਬਹੁਤ ਵਧੀਆ ਪੰਜਾਬੀ ਸੱਭਿਆਚਾਰਕ ਬੋਲੀਆ ਦਿਲ ਖੁਸ਼ ਕਰਦੀਆਂ ਇਹ ਪੰਜਾਬ ਦੇ ਬੱਬਰ ਸ਼ੇਰ ਦਿਲਦਾਰ ਗੱਭਰੂ ਤੇ ਮੁਟਿਆਰਾਂ, ਲਿਆਉਂਦੀ ਆ ਬਹਾਰਾਂ

  • @Karamjeet1009
    @Karamjeet1009 2 года назад +49

    ਸਦਾ ਵੱਸਦਾ ਰਹੇ ਪੰਜਾਬ ਸਾਡਾ ਤੇ ਜੁਗ ਜੁਗ ਜਿਉਣ ਇਹ ਜ਼ੋਰ ਜਵਾਨੀਆਂ ਦੇ। ਜੀਵੇ ਭੰਗੜਾ, ਗਿੱਧਾ, ਧਮਾਲ, ਸੰਮੀ ਤੇ ਨੱਚਦੇ ਰਹੀਏ ਵਿੱਚ ਰਵਾਨੀਆਂ ਦੇ💞💞ਜੀਵੇ ਪੰਜਾਬ
    ਕਰਮਜੀਤ ਕੌਰ

  • @surindersingh-lo9bw
    @surindersingh-lo9bw 2 года назад +3

    ਭੰਗੜਾ ਅਤੇ ਬੋਲੀਆਂ ਵਿੱਚ ਹਰ ਰਿਸ਼ਤੇ ਦਾ ਰੰਗ ਪੇਸ਼ ਕਰਕੇ ਖ਼ੁਸ਼ੀਆਂ ਦਾ ਇਜ਼ਹਾਰ ਕੀਤਾ ਗਿਆ। ਬਹੁਤ ਹੀ ਵਧੀਆ ਬੋਲੀਆਂ ਜੀ। ਧਨਵਾਦ।

  • @aseesehherbalremedyindia614
    @aseesehherbalremedyindia614 8 месяцев назад +20

    ਬਹੁਤ ਹੀ ਸ਼ਾਨਦਾਰ ਜੀ, ਅੱਜ ਦੇ ਸਮੇਂ ਵਿੱਚ ਇਹੋ ਜਿਹੀ ਪੇਸ਼ਕਸ਼, ਦਿਲ ਜਿੱਤ ਲਿਆ ਜੀ, ਵਾਹਿਗੁਰੂ ਭਲੀ ਕਰੇ

  • @punjabilokrangamanpreetkau2022
    @punjabilokrangamanpreetkau2022 2 года назад +3

    ਬਹੁਤ ਬਹੁਤ ਧੰਨਵਾਦ ਸਰ ਬਹੁਤ ਕੁਝ ਹੋਰ ਸਿੱਖਣ ਨੂੰ ਮਿਲਿਆ ਇਸ ਪਰੋਜੈਕਟ ਚ ਬਹੁਤ ਖੁਸ਼ੀ ਹੈ ਕਿ ਮੈਂ ਵੀ ਇਸ ਪਰਿਵਾਰ ਦਾ ਹਿੱਸਾ ਹਾਂ 🙏🙏🥰🥰ਅਮਨਪ੍ਰੀਤ ਕੌਰ🤗🤗🤗 ਬਹੁਤ ਸੋਹਣਾ ਪਰਿਵਾਰ ਵਾਹਿਗੁਰੂ ਹਮੇਸ਼ਾ ਮਿਹਰ ਰੱਖਣ

    • @sandeepkaur-yn3lj
      @sandeepkaur-yn3lj 2 года назад

      Hanji ਅਮਨਪ੍ਰੀਤ sistar ਤੁਸੀ ਮੈਨੂੰ ਬਹੁਤ ਸੋਹਣੇ ਲਗਦੇ ਓ ,,ਤੁਸੀ ਬਹੁਤ ਸੋਹਣਾ ਨਚਦੇ o👌👌👌

    • @punjabilokrangamanpreetkau2022
      @punjabilokrangamanpreetkau2022 2 года назад

      @@sandeepkaur-yn3lj ਬਹੁਤ ਬਹੁਤ ਧੰਨਵਾਦ ਜੀ ਦਿਲੋ ਸ਼ੁਕਰਾਨੇ 🙏🙏

  • @RoopChand-r3e
    @RoopChand-r3e Год назад +3

    Veer pal gidhe waale da no. Send karo plz

  • @jatinderkaur8166
    @jatinderkaur8166 2 года назад +67

    ਬਹੁਤ ਵਧੀਆ ਬੋਲੀਆਂ ਜੀ, ਬੋਲੀਆਂ ਵਿੱਚ ਹਰ ਰਿਸ਼ਤੇ ਦਾ ਰੰਗ ਪੇਸ਼ ਕੀਤਾ ਗਿਆ ਹੈ ਜੀ👌👌👌👌

  • @rajurajput8799
    @rajurajput8799 2 года назад +1

    Good m.k verma ji

  • @Kuldeepparminder33
    @Kuldeepparminder33 6 месяцев назад +10

    ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਸੁਰਜੀਤ ਰੱਖਣ ਦਾ ਬਹੁਤ ਵੱਡਾ ਉਪਰਾਲਾ ਹੈ ਜੀ 🎉

  • @tarsemsharmalive7506
    @tarsemsharmalive7506 2 года назад +6

    ਬਹੁਤ ਹੀ ਖੂਬਸੂਰਤ ਬੋਲਿਆਂ ਨੇ💯👌💯👌💯👌💯 ਬਹੁਤ ਬਹੁਤ ਮੁਬਾਰਕਾਂ ਜੀ👍👍👍

  • @AmandeepKaur-gt1wu
    @AmandeepKaur-gt1wu 2 года назад +4

    Pal singh ji,pro.maam bhut hi vadia uprala Punjabi culture nu jinde rakhan da 👍👌

  • @Jasveer-be2io
    @Jasveer-be2io Год назад +2

    ਬਹੁਤ ਸੋਹਣਾ ਗੀਤ ਪਾਲ ਸਿੰਘ ਸਮਾੳ ਧੰਨਵਾਦ 👌👍🙏 ਵਾਹਿਗੁਰੂ ਤੇਰਾ ਸ਼ੁਕਰ ਦਾਤਿਆਂ

  • @rajurajput8799
    @rajurajput8799 2 года назад +1

    Wha m.k verma ji

  • @gkgaggu6343
    @gkgaggu6343 2 года назад +10

    ਬਹੁਤ ਹੀ ਜ਼ਿਆਦਾ ਖ਼ੂਬਸੂਰਤ ਉਪਰਾਲਾ ਭਰਾ ਪ੍ਰਮਾਤਮਾ ਤੁਹਾਨੂੰ ਸਾਰੇਆ ਨੂੰ ਹਮੇਸਾ ਖੁਸ ਰੱਖੇ🙏

  • @rajukatiyar8518
    @rajukatiyar8518 2 года назад +8

    Great summer👩‍❤️‍💋‍👨👩‍❤️‍💋‍👨👩‍❤️‍💋‍👨👩‍❤️‍💋‍👨👩‍❤️‍💋‍👨👩‍❤️‍💋‍👨

  • @balvirsingh6882
    @balvirsingh6882 2 года назад +4

    Iovely❤️❤️👌👌🌦️

  • @gurpreetjangianavetnerypha5327
    @gurpreetjangianavetnerypha5327 2 года назад +27

    ਬਹੁਤ ਵਧੀਆ ਪਾਲ ਸਿੰਘ ਸੀ ਲੱਗੇ ਰਹੋ ਏਦਾਂ ਹੀ ਤੁਸੀਂ ਰਾਖੇ ਹੋ ਸੱਭਿਆਚਾਰ ਦੇ 👍🙏

  • @JaspreetsinghNagra-d6j
    @JaspreetsinghNagra-d6j 24 дня назад +4

    Very nice g

  • @sukhpreetsingh7861
    @sukhpreetsingh7861 Год назад +7

    ਪੰਜਾਬੀ ਬੋਲੀਆ ਸਾਡੇ ਪੰਜਾਬੀ ਸਭਿਆਚਾਰ ਦਾ ਇੱਕ ਹਿਸਾ ਹੈ,,,,

  • @NarinderSingh-hd9ch
    @NarinderSingh-hd9ch 11 часов назад

    ਬਹੁਤ ਵਧੀਆ ਬੋਲੀਆ ਮਨ ਖੁਸ਼ ਕਰਤਾ ਧੰਨਵਾਦ ਜਿ ਆਪ ਜੀ ਦਾ।

  • @dilvarkhan6469
    @dilvarkhan6469 2 года назад +1

    Verry m. K verma ji

  • @gilldodwala3205
    @gilldodwala3205 2 года назад +10

    ਪੰਜਾਬੀ ਬੋਲੀਆਂ ਪੰਜਾਬੀ ਸੱਭਿਆਚਾਰ ਬਹੁਤ ਵਧੀਆ ਜੀ ਅਸੀਂ ਵੀ ਜਦੋਂ ਵਿਆਹ ਤੇ ਜਾਈਦਾ ਡੀ. ਜੇ ਬਹੁਤ ਘੱਟ ਚੱਲਦੇ ਆ ਨਾਨਕੇ ਦਾਦਕੇ ਅਤੇ ਜੀਜੇ ਸਾਲੀਆਂ ਦਾ ਮੁਕਾਬਲਾ ਫੁੱਲ ਹੁੰਦਾ ਵੀਡੀਉ ਵੀ ਦੇਖ ਸਕਦੇ ਹੋ ਨਜ਼ਾਰਾ ਵੱਖਰਾ ਹੁੰਦਾ ਖੁਸ਼ੀ ਟਾਇਮ 👍

  • @kulwinderkaur3939
    @kulwinderkaur3939 2 года назад +10

    ਬੁਹਤ ਸੋਹਣੀਆਂ ਬੋਲੀਆਂ ਵੀਰੇ 🙏ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏

  • @ramsingh3611
    @ramsingh3611 2 года назад +7

    ਜੀਉਂਦੇ ਵਸਦੇ ਰਹੋ ਸਾਰੇ ਪਰਿਵਾਰ ਪਰਮਾਤਮਾ ਮੇਹਰ ਰਖੇ

  • @premchand8650
    @premchand8650 2 года назад +1

    Wha M. K verma ji

  • @charanjitkourjind416
    @charanjitkourjind416 Год назад

    ਬੜਾ ਸੋਹਣਾ ਲਗਦਾ ਪ੍ਰੋਗਰਾਮ ਸਾਰੇ ਜਾਣੇ ਜਿਉਂਦੇ ਵਸਦੇ ਰਹੋ

  • @GagandeepKaur-mu7mb
    @GagandeepKaur-mu7mb 2 года назад +5

    ਬਹੁਤ ਵਧੀਆ ਬਾਈ ਜੀ

  • @balvinderkaur4486
    @balvinderkaur4486 2 года назад +9

    ਵਾਹਿਗੁਰੂ ਆਪ ਸਬ ਨੂੰ ਚੜਦੀ ਕਲਾ ਵਿਚ ਰਖਨ ਜੀਓ ਜੀਓ 🙏✌

    • @gilldodwala3205
      @gilldodwala3205 2 года назад

      ਸ਼ੁਕਰਾਨੇ ਜੀ

    • @ramanvirk6286
      @ramanvirk6286 Год назад

      @@gilldodwala3205 to plan for next time pass hia kya hai kya chl koi na

  • @akshit.84
    @akshit.84 Год назад +9

    Whenever i was feeling tired i just watch this gidda and i start dancing fully enjoyed thank you 🙏☺️

  • @MalkeetSingh-sm5vi
    @MalkeetSingh-sm5vi 2 года назад +1

    Wha o m. K verma ji

  • @singlegirl4246
    @singlegirl4246 Год назад +1

    🤟🤟

  • @cutie3080
    @cutie3080 2 года назад +21

    Already played it like more than hundred times!! loved it

  • @khushibisht1326
    @khushibisht1326 2 года назад +6

    Superb pal sir I also waiting to meet you
    U r amazing stay always blessed u and ur whole team

  • @vinaygupta8722
    @vinaygupta8722 2 года назад +10

    Goosebumps...I don't know how many times I watched it..

  • @lakshyapreetsinghjatt07
    @lakshyapreetsinghjatt07 2 года назад +2

    Swaad aa giya , bhut sohna song 👌❤️
    .
    .
    Jado jawaani charhi c.......!
    Main udhan naag wangu larhdi c......!!

  • @navneetkaur1469
    @navneetkaur1469 2 года назад +1

    ਬਹੁਤ ਸੋਹਣਾ ਗਿੱਧਾ 👌👍❤️

  • @sumitsaini7892
    @sumitsaini7892 2 года назад +9

    Mata rani aise culture ko hamesha khush aur jiyonda rkhna 🙏🙏🙏🙏🙏🙏jai mata diiii🙏🙏🙏👏👏👏👏👏👏👏🔥🔥❤️❤️❤️❤️❤️

  • @rajivkamboj2470
    @rajivkamboj2470 2 года назад +6

    Congratulations 🎊🎉 *H-Guddu sir* g baakamaal “ majedaar MUSIC 🎶 🎵 harinder maam voice asm boht unique supar dupar hit. Congratulations again poori team ko 🎉🎊 god bless both 🙏🏻🙏🏻

  • @anitambm.3409
    @anitambm.3409 2 года назад +6

    सौभाग्य भी उसी को मिलता है, जिसने अपने आप को उस काबिल बनाया है।" "आपका लक्ष्य आपके मेहनत करने के तरीके से पता चलता है ।" "काफिला भी तेरे पीछे होगा, तू अकेले चलना शुरू कर तो सही।" "बड़ी कामयाबी पाने के लिए छोटे छोटे बदलाव करना बहुत ज़रूरी है।"

  • @dishatenthouse3905
    @dishatenthouse3905 2 года назад

    ਬਹੁਤ ਚੰਗੀਆਂ ਬੋਲੀਆ Best of luck

  • @gurjeetkang6623
    @gurjeetkang6623 2 года назад +1

    Sirrrraaaaaa performance 👌👌👌👌enddddddddddddd hoya pya

  • @sharanpreetdeol1475
    @sharanpreetdeol1475 2 года назад +12

    Gem of Punjab culture-Pal Singh Samao

  • @bhumisharma3873
    @bhumisharma3873 2 года назад +6

    Just too good song No words to say❤️

  • @rubiverma2142
    @rubiverma2142 2 года назад +11

    This song stuck up in my mind ...❤️

  • @AshutoshSingh-rv4lr
    @AshutoshSingh-rv4lr 5 месяцев назад +1

    💃💃💃💃💃💃💃💃💃💃

  • @satranjitsinghthind8424
    @satranjitsinghthind8424 2 года назад +2

    ਬਹੁਤ ਵਧੀਆ 👏👏👏👏

  • @superbai4205
    @superbai4205 2 года назад +26

    Nothing is more enjoyable than our traditional Punjabi songs n music 🥰😅,, with love from Malaysian with Punjab roots 🙏🤲

  • @arshdeepyt272
    @arshdeepyt272 Год назад +7

    Very much 💖💖

  • @rajankhanijo3541
    @rajankhanijo3541 2 года назад +10

    Very loving and graceful. 💕💕💕

  • @JeewanSamaon
    @JeewanSamaon 5 месяцев назад +1

    Very good

  • @karishmakhanna5638
    @karishmakhanna5638 2 года назад

    Awesome😲😲😲😲😲😲

  • @neharoy7514
    @neharoy7514 2 года назад +5

    Grat Track and Great Music ❤️

  • @75082gurmejsingh
    @75082gurmejsingh 2 года назад +3

    ਦਿਲ ਖੁਸ਼ ਕਰਤਾ ਵੀਰ ਜੀ

  • @namitashrivstwa4139
    @namitashrivstwa4139 2 года назад +4

    I am fan of this singer he is fire

  • @sharmaphotographyrodhvala830
    @sharmaphotographyrodhvala830 2 года назад +2

    Paaji ah song mai 100 vaar vekh lya. Bhut pyara a. God bless you and your Team

  • @gushebaksingh823
    @gushebaksingh823 2 года назад +1

    Berry nice m.k Verma ji

  • @anjalinigam8121
    @anjalinigam8121 2 года назад +8

    this song have totally different vibes I am loving 😊

  • @AmitKumar-uu1jt
    @AmitKumar-uu1jt 2 года назад +3

    Lovely🌟🌟🌟🌟🌟🌟🌟🌟🌟🌟🌟🌟

  • @reenakaur7202
    @reenakaur7202 2 года назад +17

    i love this song...listening to it on repeat❤️

  • @75082gurmejsingh
    @75082gurmejsingh 2 года назад +1

    ਬਹੁਤ ਵਧੀਆ ਵੀਰ ਜੀ

  • @GURPREETSINGH-zn8kn
    @GURPREETSINGH-zn8kn Год назад +1

    Music ਨੇ ਪੱਟੀ ਮੇਸ ਕਰਤੀ ਸਾਰੀਆਂ ਬੋਲੀਆਂ ਦੀ।

  • @gagandang7048
    @gagandang7048 2 года назад +4

    Waheguru meher karan।।

  • @sikhakaur4717
    @sikhakaur4717 2 года назад +7

    no one can beat this track ❤️🥰🥰

  • @rubiverma2142
    @rubiverma2142 2 года назад +13

    loving this track 🔥❤️

  • @hardeepsingh5409
    @hardeepsingh5409 2 года назад +1

    ਫੁੱਲ ਪੰਜਾਬੀ ਸੱਭਿਆਚਾਰ ਗੀਤ❤❤❤❤❤❤

  • @FolkGeetPunjab
    @FolkGeetPunjab 2 года назад

    ਬਹੁਤ ਹੀ ਵਧੀਆ ਜੀ ਵਾਹਿਗੁਰੂ ਹੋਰ ਵੀ ਤਰੱਕੀ ਬਖਸ਼ੇ

  • @mehravlogs6051
    @mehravlogs6051 2 года назад +3

    I love old punjabi cultcher ❤️❤️❤️

  • @richaKumari-gk5se
    @richaKumari-gk5se 2 года назад +10

    Feel the song. The melody. Class❤️

  • @namitasingh4057
    @namitasingh4057 2 года назад +7

    no words real feel in ur voice❤️

  • @abisonu9782
    @abisonu9782 2 года назад +1

  • @RavinderSinghJahangir
    @RavinderSinghJahangir 2 года назад +2

    ਬਹੁਤ ਸੋਹਣੀਆਂ ਬੋਲੀਆਂ👌🏼

  • @lakhvirshinghlakkka7428
    @lakhvirshinghlakkka7428 2 года назад +3

    this man have a serious talent always love to watch

  • @twinklemehra1614
    @twinklemehra1614 2 года назад +4

    ਜੇ ਮਾਮੀ ਤੈਨੂੰ ਨਚਣਾ ਨੀ ਆਉਦਾ ਇਥੇ ਕਾਸ ਤੋ ਆਈ,
    ਗੱਭਰੂ ਮੁੰਡੇ ਛੈਲ- ਛਬੀਲੇ ਵੇਖ- ਵੇਖ ਹੋਕੇ ਭਰਦੀ,
    ਜਾ ਕੇ ਆਖੇਗੀ;ਚਕਲੋ ਚਕਲੋ ਹੋਗੀ -2
    ਮਾਮੀ ਆਖੇਗੀ; ਚਕਲੋ ਚਕਲੋ ਹੋਗੀ ,,,,,

  • @roshanshingh1333
    @roshanshingh1333 2 года назад +8

    Lovely Voice, Great video, superb lyrics!! Overall Smashing hit

  • @kamaljeetkaur8032
    @kamaljeetkaur8032 2 года назад

    Bhut acha lggyia vedio dekh k..... Pal sir thanx... Ena vdiya platform dein lyi🤗🤗

  • @ManjeetSingh-y5k
    @ManjeetSingh-y5k Месяц назад

    ❤❤❤❤

  • @ravilavarkofficial
    @ravilavarkofficial 2 года назад +7

    1सब लोग भगवान से🙏प्रार्थना करना हमारे जवान🇮🇳 शहीदों की आत्माको शांति दे🇮🇳🇮🇳

  • @prakashsingh7080
    @prakashsingh7080 2 года назад +4

    You guys are incredible together! 🧿❤️

  • @harshsodhi9302
    @harshsodhi9302 2 года назад

    ਬਹੁਤ ਵਧੀਆ beautiful ❤️

  • @babliranisinghmar1377
    @babliranisinghmar1377 2 года назад +1

    Bhot bhot vadia ji 🤗🤗🤗💓💓💓💓

  • @pawanpreetsandhu4632
    @pawanpreetsandhu4632 Год назад +3

    On repeat in my truck 🚒

  • @shalusingh8281
    @shalusingh8281 2 года назад +4

    Such a beautiful song , osm voice , osm lyrics, loved it❤️

  • @harpreetkaur-kt4gf
    @harpreetkaur-kt4gf 2 месяца назад

    Bohut h giant gidha last tym nlo v up level didi❤❤❤congtrulations 👍❤️❤may gbu all of you ❤️🤩😘

  • @avtarsingh2531
    @avtarsingh2531 Год назад

    ਪੰਜਾਬੀ ਸੱਭਿਆਚਾਰ ਜ਼ਿੰਦਾਬਾਦ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @ruchiyadav5360
    @ruchiyadav5360 2 года назад +6

    Great song perfectly matched by the music ❤️

  • @GurmeetSingh-bx5zw
    @GurmeetSingh-bx5zw 2 года назад +3

    Very good👌👌👌👌👌

  • @sukhvirkaur_27
    @sukhvirkaur_27 Год назад +1

    Plzz hor boliyan

  • @dineshchauhan-fy3vp
    @dineshchauhan-fy3vp 2 года назад +1

    I m in Uttar Pradesh ghaziabad i love this song Last 2 days non stop 7 am to 11 pm veer ji moj kardi

  • @hinakumari1602
    @hinakumari1602 2 года назад +4

    so meaningful lyrics of this song 🔥❤️

  • @ms-ll5sy
    @ms-ll5sy Год назад +3

    There was famous gidda video in two parts in early nineties. Satwinder bitty was also in team. One heavy contestant was also there. Any links

  • @muhammadabrar4540
    @muhammadabrar4540 2 года назад +2

    I want this in my family 🥺

  • @adityarathor3940
    @adityarathor3940 2 года назад +2

    Dear stranger who ever reads this may your m🖤💋other live for hundred years

  • @jugsingh2006
    @jugsingh2006 7 месяцев назад

    Real enegetic Giddha and Bhangda.Good modern addition in bolian.Chalde raho.

  • @RahulSharma-oo3wq
    @RahulSharma-oo3wq 2 года назад +4

    this will never get old

  • @hinakumari1602
    @hinakumari1602 2 года назад +4

    Magical voice 😘❤️😍

  • @dr.harjeetkaur2680
    @dr.harjeetkaur2680 2 года назад +5

    ਪੰਜਾਬੀ ਸਭਿਆਚਾਰ ਦੀ ਬਾਕਮਾਲ ਪੇਸ਼ਕਾਰੀ ....

  • @jaspreetsingh1533
    @jaspreetsingh1533 2 года назад

    Gaana ta y poora vadia te sab toh main gall ki apna sabhiachar di jalak paidi aaa prr y 9.44 te nili pagg ale di pant pati y othe mera hassa nikal gya 😘😘😘😘😘😘

  • @paramjitsandhu4580
    @paramjitsandhu4580 2 года назад

    ਬਹਤ ਹੀ ਵਧੀਆ❤️❤️🌷🌷🙏🏼🙏🏼

  • @kawaljeetsingh2569
    @kawaljeetsingh2569 2 года назад

    Thank you Pal Singh ji boht vadhia fr toh tuci dil khush kar dita