ਗੁਆਂਢ ਨਾ ਵਿਗਾੜ ਰੱਖੀਏ ep 165 |new punjabi movie 2024 | Punjabi Natak |SukhpalVideo

Поделиться
HTML-код
  • Опубликовано: 25 фев 2024
  • ਗੁਆਂਢ ਨਾ ਵਿਗਾੜ ਰੱਖੀਏ ep 165 |new punjabi movie 2024 | Punjabi Natak | SukhpalVideo‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 787

  • @sukhpalsingh1
    @sukhpalsingh1 3 месяца назад +4

    ਬਹੁਤ ਖੂਬ ਉਪਰਾਲਾ
    ਸੁਖਪਾਲ ਸਿੰਘ ਮਾਹੀ ਨੰਗਲ ਬਠਿੰਡਾ
    ਧੰਨਵਾਦ ਜੀ ❤❤❤❤

  • @kavisherranjitsinghchohla3254
    @kavisherranjitsinghchohla3254 4 месяца назад +8

    ❤ ਬਹੁਤ ਵਧੀਆ ਵੀਡੀਓ,, ਜੱਸੇ ਬਾਈ ਜੀ ਸੁਖਪਾਲ ਕੌਰ ਭੈਣ ਵਰਗਾ ਨਰਮ ਦਿਲ ਬੰਦਾ ਲੱਭ ਨਹੀਂ ਸਕਦਾ ,, ਬਹੁਤ ਵਧੀਆ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਜੀ

  • @user-wd8sr9yx1v
    @user-wd8sr9yx1v 4 месяца назад +11

    ਮੈ ਦਰਬਾਰਾ ਸਿੰਘ ਘੋਲੀਆ ਖ਼ੁਰਦ ਜਿਲ੍ਹਾਂ ਮੋਗਾ, ਬਾਈ ਜੱਸੇ ਅਤੇ ਭੈਣ ਸੁਖਪਾਲ ਕੌਰ ਤੁਹਡੀ ਵੀਡੀਓ ਬਹੁਤ ਵਧੀਆ ਬਣੀ ਹੈ,

  • @Movieshub1831
    @Movieshub1831 4 месяца назад +4

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰਖੇ 🌹 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇਂ ❤ ਗਾਣੇ ਸੁਣਨ ਨੂੰ ਮਿਲਦੇ ਰਹਿਣ 🎉

    • @PenduVirsaMansa
      @PenduVirsaMansa  4 месяца назад +1

      ਧੰਨਵਾਦ ਜੀ🙏

    • @rajwant1268
      @rajwant1268 Месяц назад

      😊​@@PenduVirsaMansa❤ਇਇਉਉਸ਼ਵੁ

  • @BeantSingh-ih1sn
    @BeantSingh-ih1sn 4 месяца назад +14

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @HardeepKaur-ew6oj
    @HardeepKaur-ew6oj 4 месяца назад +3

    ਬਹੁਤ ਵਧੀਆ ਸੁਨੇਹਾ ਦਿੱਤਾ ਹਰਦੀਪ ਕੌਰ ਬਸਰਾਉ ❤❤❤❤❤❤❤

  • @SimranSingh-zx4wj
    @SimranSingh-zx4wj 4 месяца назад +9

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤❤❤❤❤❤❤

  • @vickybrar2949
    @vickybrar2949 4 месяца назад +5

    ਬਹੁਤ ਵਧੀਆ ਵੀਡਿਓ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 🎉 ਰੇਸ਼ਮ ਸਿੰਘ ਨੰਬਰਦਾਰ ਕਾਉਣੀ 🎉

  • @user-op8wb3gf1p
    @user-op8wb3gf1p 4 месяца назад +1

    ਬਹੁਤ ਵਧੀਆ ਸੁਖਪਾਲ ਭੈਣੇ । ਮੈਂ ਤਾਂ ਕਹਿਨਾ ਕੀੜੇ ਪੈਣ ਉਨਾ ਬੁੜੀਆ ਦੇ ਜਿਨਾ ਨੇ ਆਪਣਾ ਚੈਂਨਲ ਚਲਾਉਣ ਲਈ ਸੋਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਸੀ । ਪਰ ਪ੍ਰਮਾਤਮਾ ਨਿਆ ਜਰੂਰ ਕਰਦਾ ਉਹ ਦਿਨੋ ਦਿਨੋ ਨੀਚੇ ਆ ਰਹੀਆ ਨੇ । ਬਾਕੀ ਉਨਾ ਦੇ ਪੱਲੇ ਹੈ ਵੀ ਨੀ ਕੁਛ ਪਤਾ ਲੱਗ ਗਿਆ ਸਾਨੂੰ ਸਾਰਿਆ ਨੂੰ

    • @user-je4fg6zd7h
      @user-je4fg6zd7h 4 месяца назад

      ਸਹੀ ਕਿਹਾ ਵੀਰ ਜਿਨਾ ਪਿਆਰ ਜੱਸੇ ਤੇ ਸੁਖਪਾਲ ਨੂੰ ਦਿੱਤਾ ਲੋਕਾ ਨੇ ਉਨਾ ਪਿਆਰ ਕਿਸੇ ਕਿਸੇ ਨੂੰ ਮਿਲਦਾ ਦੁਨੀਆ ਚ ਅੱਜ ਸ਼੍ਰੀ ਅਖੰਡ ਪਾਠ ਤੇ ਭੋਗ ਤੇ ਦੇਖਿਆ ਬਰੇਟਾ ਮੰਡੀ ਵਿਖੇ ਭੋਗ ਤੋਂ ਮਗਰੋ ਲੋਕਾਂ ਨੇ ਹੱਥਾ ਤੇ ਚੱਕ ਲਿਆ ਜੱਸੇ ਬਾਈ ਤੇ ਸੁਖਪਾਲ ਭੈਣ ਨੂੰ ਲੰਬੀ ਲਾਈਨ ਲੱਗੀ ਹੋਈ ਸੀ ਫੋਟੋ ਕਰਵਾਉਣ ਵਾਲਿਆ ਦੀ ।

  • @ranawaseem7898
    @ranawaseem7898 4 месяца назад +8

    Mirha pakistan punjab❤❤❤❤buht wadia g buht mehnt krdy o tusi Allah apko kamyabi dy ameen

  • @dr.bhupinderchadha9116
    @dr.bhupinderchadha9116 4 месяца назад +5

    Very nice video giving good msg
    Acting of bebe ji too good,at the same time character of Sukhpal showing noble nature.
    Waheguru ji bless whole team

  • @dalvirkaur8781
    @dalvirkaur8781 4 месяца назад +25

    ਹਰ ਇੱਕ ਇਨਸਾਨ ਨੂੰ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਜੀ 🙏🙏🙏🙏🙏

    • @PenduVirsaMansa
      @PenduVirsaMansa  4 месяца назад +2

      🙏

    • @japneetkaur4818
      @japneetkaur4818 4 месяца назад

      ❤❤❤🎉😂😊😊😊💗💗💗💗❤❤🎉ddff

    • @DarshanSingh-lc6xm
      @DarshanSingh-lc6xm 4 месяца назад

      ​❤

    • @sidhuarsh5768
      @sidhuarsh5768 2 месяца назад

      ​@@DarshanSingh-lc6xmAAaAqaqaqqqaaqaaqaqaqqqqqaqqqqqqqaqqaaqaqqqqaqqaqqqqqaqqaqqaaaaqAAaAqaqaqqqaaqaaqaqaqqqqqaqqqqqqqaqqaaqaqqqqaqqaqqqqqaqqaqqaaa AAaAqaqaqqqaaqaaqaqaqqqqqaqqqqqqqaqqaaqaqqqqaqqaqqqqqaqqaqqaaa AAaAqaqaqqqaaqaaqaqaqqqqqaqqqqqqqaqqaaqaqqqqaqqaqqqqqaqqaqqaaa qaaaqaqqaqaqaqaaqqqaqaaa😂😂😂t qaq1aqaqqaqaqaaqqqaqaqaqqaqaqa1aaqa1qaqa1a1qqqqaa11aa1q1aq1a11qa111a1111a1a111qaaqaaqqaq111qaa1 🎉ਸਤਿ 🎉ਸਤਿ q🎉🎉ਸਤਿ ਸਤਿ 🎉ਸਤਿ q🎉🎉ਸਤਿ 🎉ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ qqਸਤਿ ਸਤਿ ਸਤਿ ਸਤਿ ਸਤਿ ਸਤਿ qqqq2q2 qqqqqqqqqqqq222q2q22q2q2qq2qq2222222q2q2q2q2q222q22q22q22q22q222q22q2q222q2q22q2q22q2q2q2q22q2q22q2q2q2q2222q2q2q2q2q22q2q2q2q2qqqqqqqqqqq q2q2q2QQQqQQqqqQaQqqaQaQQQQQAqAaQAqqQQAaQaaQQaqQaqaqqqQqaQQQaaqAaQQQqqqQQQaQqQqaaQAqQqQQQqQAqqQAAQQaQaQaqqqQQAA😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂1qqq1qqa1qq1qqqqq1qqqq1qqqqqqq1a1qqqqqqqqqq🎉🎉

    • @najarsinghbhullar635
      @najarsinghbhullar635 2 месяца назад

      0​@@japneetkaur4818

  • @karmitakaur3390
    @karmitakaur3390 4 месяца назад +46

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @user-gv7mt5lt2f
    @user-gv7mt5lt2f 4 месяца назад +3

    ਬਹੁਤ ਵਧੀਆ ਵੀਡੀਓ 🎉🥰

  • @harbanssingh4268
    @harbanssingh4268 4 месяца назад +2

    Bhut vadia video aa Ji waheguru sukh rakha 👍👍👍👍👍👍👍👍

  • @gbsingh-xv7oc
    @gbsingh-xv7oc 4 месяца назад +8

    ਬਹੁਤ ਵਧੀਆ ਨਾਟਕ ਹੈਂ ਜੀ ਬੀ ਸਿੰਘ ਬਠਿੰਡਾ

  • @RaiSingh-vn4yo
    @RaiSingh-vn4yo Месяц назад

    ਬਹੁਤ ਘੈਟ 🎉🎉🎉🎉🎉ਹਾਲੇਲੋਇਆ

  • @darshansingramghadia4647
    @darshansingramghadia4647 2 месяца назад

    Bahut achchha laga..

  • @rachhpalsingh78466
    @rachhpalsingh78466 4 месяца назад +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @user-us2lx2rz4d
    @user-us2lx2rz4d 4 месяца назад +1

    ਤੁਹਾਡੀ ਹਰ ਇੱਕ video ਵਿੱਚ ਵਧੀਆ message ਹੁੰਦਾ
    ਤੁਹਾਡੀ ਹਰ ਇੱਕ video ਦੇਖੀ ਦੀ ਆ
    👍Sohi Family from montreal canada👍👍

  • @kaursukhidhillon9272
    @kaursukhidhillon9272 4 месяца назад +2

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤

  • @user-mh1ww7fe2h
    @user-mh1ww7fe2h 4 месяца назад

    ਵੀਰੇ ਬਹੁਤ ਵਧੀਆ ਵੀਡਿਓ ਜੀ ਕਰਦਾ ਦੇਖੀ ਜਾਵਾ ਵੀਰੇ ਮੇਰੇ ਵਲੋ ਤੁਹਾਨੂੰ ਪੂਰੀ ਸਪੋਟ ਹੈ ਗਗਨਦੀਪ ਮਹਿਰਾ ਨੰਗਲਾ ❤❤❤❤❤❤ 36:14

  • @sandeepsinghbawa9982
    @sandeepsinghbawa9982 2 месяца назад

    ਹਾਂਜੀ ਬਹੁਤ ਵਧਿਆ ਸੀ ਅਸੀ , ❤, ( ਸੰਦੀਪ / ਕੁਲਜੀਤ ਨਿਉ ਚੰਡੀਗੜ੍ਹ ਤੋਂ)

  • @ranaubaid4165
    @ranaubaid4165 4 месяца назад +4

    Hamsaya maan da jaya🇵🇰🇵🇰🇵🇰love to all pandu virsa, Muhammad Ubaid gojra

  • @amarjitsingh1946
    @amarjitsingh1946 4 месяца назад +1

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @user-yw3rl8wk6k
    @user-yw3rl8wk6k 3 месяца назад +1

    ❤❤❤🎉🎉

  • @user-sq2kv5ws8v
    @user-sq2kv5ws8v 4 месяца назад +6

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @parminderkaurkaur8906
    @parminderkaurkaur8906 4 месяца назад +12

    ਮੈਂ ਪਰਮਿੰਦਰ ਕੌਰ ਜਸਪਾਲ ਸਿੰਘ ਸੁਖਮਨ ਤੇ ਰਜਮਨ ਸਰਾਂ ਪਿੰਡ ਪੰਨੀਵਾਲਾ ਮੌਰੀਕਾ ਬਹੁਤ ਵਧੀਆ ਵੀਡੀਓ ਹੈ ਵੀਰ ਜੱਸਾ ਤੇ ਸੁਖਪਾਲ ਭੈਣ ਗੰਡੇ ਤਾਂ ਹੁਣ ਸਸਤੇ ਹੋਗੇ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ

  • @harpreetsharma4125
    @harpreetsharma4125 4 месяца назад +6

    ਬਹੁਤ ਵਧੀਆ ਵੀਡੀਓ ਹੈ ਜੀ ਸਹੀ ਗੱਲ ਹੈ ਸੁਖਪਾਲ ਭੈਣੇ ਆਂਢ ਗੁਆਂਢ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ ਇੱਕ ਦੂਜੇ ਦੀ ਲੋੜ ਪੈਂਦੀ ਰਹਿੰਦੀ ਹੈ ❤❤ ਪਰਮਜੀਤ ਜਗਰਾਓਂ

  • @userPali
    @userPali 4 месяца назад +2

    ਬਹੁਤ ਵਧੀਆ ਵੀਡੀਓ ਜੀ 🙏🏻 👍ਵੀਰਪਾਲ,ਪੈਰੀ ਮਾਨਸਾ

  • @manpreetmani5865
    @manpreetmani5865 4 месяца назад +3

    ਬੇਬੇ ਨੇ ਐਨੀ ਸੋਹਣੀ ਐਕਟਿੰਗ ਕੀਤੀ ਆ, ਵੱਡੇ ਵੱਡੇ ਕਲਾਕਾਰ ਫੇਲ੍ਹ ਕਰਤੇ,,,,,ਮਨੀ ਪਿੰਡ ਰਾਈਆਂ

  • @BabaDeepSingh-xn3yi
    @BabaDeepSingh-xn3yi Месяц назад

    ਹਾਂਜੀ ਬਹੁਤ ਵਧੀਆ ਜੀ❤

  • @milanpreetkaur6627
    @milanpreetkaur6627 4 месяца назад +3

    Ghaint vedio waheguru ji ess ghar parivaar te hmesha aapna mehar bhareya hath rakhna g

  • @SSS74946
    @SSS74946 4 месяца назад +2

    ਬਹੁਤ ਵਧੀਆ ਵੀਡੀਓ ਹੈ ਜੀ। ਸ਼ਾਨਵੀਰ ਸੰਧੂ। ਪਿੰਡ ਪਿਪਲੀ।

  • @M___10____KING514
    @M___10____KING514 4 месяца назад +1

    ਆਢ ਗੁਆਂਢ ਵਿੱਚ ਬਣਾ ਕੇ ਰਖਣਾ ਚਾਹੀਦਾ ਹੈ ਕਿਉਂਕਿ ਪਤਾ ਨਹੀਂ ਕਦੋਂ ਲੋੜ ਪੈ ਜਾਵੇ ਬੇਬੇ ਵਾਂਗੂੰ। ਬਾਕੀ ਸਬਜ਼ੀ ਸਬੂਜੀ ਵੀ ਮੰਗੀ ਜਾਂਦੀ ਹੈ😂😂 ਪੜੋਸਣ ਤੋਂ। ਬਹੁਤ ਵਧੀਆ ਵੀਡੀਓ ਹੈ। ਪਿੰਡ ਸਦੋਹਾ ਰਮਨਦੀਪ ਕੌਰ❤❤❤❤🎉🎉🎉

  • @user-ld6oc7cd9q
    @user-ld6oc7cd9q 4 месяца назад +1

    ਬੁਹਤ ਵਧੀਆ ਜੀ । ਰੱਬ ਕਰੇ ਐਵੇਂ ਹੀ ਤਰੱਕੀਆਂ ਕਰਦੇ ਰਹੋ । 🙏 । ਵਲੋ : ਦਮਨ ਮੰਡ ਪਿੰਡ ਭੁੱਟਾ ਜ਼ਿਲਾ ਲੁਧਿਆਣਾ

  • @madhusabharwal3449
    @madhusabharwal3449 4 месяца назад +2

    ਬਹੁਤ ਵਧੀਆ ਵੀਡੀਓ ਮੇਰੀ ਸੁਖਪਾਲ ਭੈਣ ਦਾ ਦਿਲ💓💖 ਦਰਿਆ ਹੈ ਬੇਬੇ ਤਾ ਅੱਜ ਬਹੁਤ ਗਰਮ😡🔥 ਹੋਈ ਆ 😂😂❤❤ਸੁਖਪਾਲ ਭੈਣ ਸਹੀ ਕਿਹਾ ਕਿ ਆਢ ਗੁਆਢ ਹੀ ਕੰਮ ਆਉਂਦਾ ਬਹੁਤ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਤੁਹਾਨੂੰ ਸਭ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਤੁਹਾਨੂੰ ਚੜਦੀਕਲਾ ਵਿੱਚ ਰੱਖਣ 🙏🏽❤👏👏😎💯💞💞💞😘😘😘☺🥰🥰🥰👍

    • @zimmysandhu
      @zimmysandhu 4 месяца назад

      ਆ ਵੀਡਿਓ ਚ ਤਾਂ ਜੀ ਬੇਬੇ ਨੇ ਕਮਾਲ ਹੀ ਕਰਤੀ

    • @PenduVirsaMansa
      @PenduVirsaMansa  4 месяца назад

      ਧੰਨਵਾਦ ਜੀ🙏

  • @user-jt4zj5ef6n
    @user-jt4zj5ef6n 3 месяца назад

    ਜੀ ਬਹੁਤ ਵਧੀਆ ਵੀਡੀਓ ਵੀਰਪਾਲ ਕੌਰ

  • @Deepkaur-dc9nx
    @Deepkaur-dc9nx 5 дней назад

    Bebe diya gallan to bahut hasa aya aaj😂😂

  • @user-mh1ww7fe2h
    @user-mh1ww7fe2h 4 месяца назад

    Bae bhut khait video jee karda dekhi Java Gagandeep mehra nangla

  • @user-xk7ml3ve3z
    @user-xk7ml3ve3z 13 дней назад +1

    ❤❤❤❤❤😊😊😊😊🎉🎉🎉🎉

  • @swaransingh2540
    @swaransingh2540 4 месяца назад +4

    All excellent film Swaran Singh chak Salarian Jammu

  • @rickyseerha5668
    @rickyseerha5668 4 месяца назад

    ਬਹੁਤ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਦਾ ਧਨਵਾਦ

  • @manjeetsinghsukhanand2473
    @manjeetsinghsukhanand2473 4 месяца назад +8

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾਂ ਆਂਢ ਗੁਆਂਢ ਬਣਾ ਕੇ ਰੱਖਣੀ ਚਾਹੀਦੀ ਕੀ ਪਤਾ ਕਦੋਂ ਲੋੜ ਪੈਜੇ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @sarabjeetkaur-rd8kd
    @sarabjeetkaur-rd8kd 4 месяца назад +5

    ਬਹੁਤ ਵਧੀਆ ਵੀਡੳ ਹੈ ਸੁਖਪਾਲ ਦੀਦੀ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਚੜ੍ਹਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤

  • @jaspalkaur1552
    @jaspalkaur1552 4 месяца назад +5

    ਬਹੁਤ ਸੋਹਣੀ ਵੀਡੀਓ ਹੈ, ਸਾਡੇ ਮੰਮੀ (ਸੱਸ)ਦਾ ਸੁਭਾਅ ਵੀ ਇਹੋ ਜਿਹਾ ਹੀ ਹੈ। ਡਰਦਾ ਕੋਈ ਘਰੇ ਨਹੀਂ ਜਾਂਦਾ, ਨਾ ਹੀ ਕੋਈ ਰਿਸ਼ਤੇਦਾਰ ਜਾਂਦਾ ਹੈ।

    • @kismetkaur3616
      @kismetkaur3616 4 месяца назад +1

      Same meri sas vargi h 😢

    • @Veerpalbrar0
      @Veerpalbrar0 4 месяца назад +1

      ਲਈ ਦਸ ਔਖਾ ਹੀ ਆ ਫਿਰ ਆਏ ਕਤੋ

    • @kismetkaur3616
      @kismetkaur3616 4 месяца назад +1

      @@Veerpalbrar0 puch na bhene bhut akoha h sade v koi ni aunda janda meri sas de gande ja subh karke

    • @KiranjitKaur-bg6lj
      @KiranjitKaur-bg6lj 4 месяца назад +1

      ਮੇਰੀ ਸੱਸ ਵੀ ਇਹੋ ਜਿਹੀ ਆ

    • @PenduVirsaMansa
      @PenduVirsaMansa  4 месяца назад

      ਧੰਨਵਾਦ ਜੀ🙏

  • @RanjeetVirk-bb6qf
    @RanjeetVirk-bb6qf Месяц назад

    Bahut badhiya

  • @user-jj9ph4od2y
    @user-jj9ph4od2y 3 месяца назад

    Nice video GOD BLESS you nice msg

  • @daljeetjeeti383
    @daljeetjeeti383 4 месяца назад +4

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 27 / 2

  • @user-he6qr8ws4b
    @user-he6qr8ws4b 4 месяца назад +1

    ਬਲਦੇਵ ਸਿੰਘ ਬਿਆਸ ਤੋਂ

  • @jagdevneelon1344
    @jagdevneelon1344 27 дней назад

    Taare doctor di kudi bddi pyari jehi. Lgi ❤❤sohni acting kar gayi nikki jehi ❤❤

  • @_diya_verma
    @_diya_verma 4 месяца назад +7

    ਬਹੁਤ ਵਧੀਆ ਹੈ ਜੀ👌🏻

  • @DeshRaj-oi8pg
    @DeshRaj-oi8pg 4 месяца назад

    ਬਹੁਤ ਵਧੀਆ ਨਾਟਕ ਹੈ ਸੁਖਪਾਲ ਭੈਣ ਦਾ ਰੋਲ ਬਹੁਤ ਚੰਗਾ ਹੈ

  • @jagdeepmaan-py1re
    @jagdeepmaan-py1re 4 месяца назад +1

    Nice

  • @satnamSingh-qw9fn
    @satnamSingh-qw9fn 4 месяца назад +1

    Mae nimmo bhut vadiya ji video

  • @mkonline6483
    @mkonline6483 4 месяца назад

    ਬਹੁਤ ਹੀ ਵਧੀਆ ਵੀਡਿਓ ਹੈ ਜੀ ਪਰਮਾਤਮਾ ਤੁਹਾਡੀ ਤਰੱਕੀ ਕਰੇ ਜੀ ਸਲਮਾਨ ਖਾਨ ਪਿੰਡ ਭੱਦਲ ਥੂਹA ਜ਼ਿਲ੍ਹਾ ਸ਼੍ਰੀ ਫ਼ਤਹਿ ਗੜ੍ਹ ਸਾਹਿਬ ਜੀ

  • @user-eu9rx9qi6y
    @user-eu9rx9qi6y 4 месяца назад +5

    Very nice vedio raj kaur mansa

  • @japneetkaur4818
    @japneetkaur4818 4 месяца назад +1

    Verry verry nice video god bless you ❤🤗

  • @jashanpreetsingh1435
    @jashanpreetsingh1435 Месяц назад

    Bhut vadia video jassa Bai ji waheguru tuhanu chardi kala ch rakhe

  • @JasveerSingh-vo5xx
    @JasveerSingh-vo5xx 4 месяца назад

    ਬਹੁਤ ਵਾਧੂਆਂ ਜੀ ਵਾਡਿਉ ਜਸਵੀਰ ਸਿੰਘ ਜੱਸਾਂ ਮੋਗੇ ਤੋਂ ❤❤❤❤❤

  • @tajinderkaurgurudatta1632
    @tajinderkaurgurudatta1632 4 месяца назад +1

    Very nice waheguruji blees you all be happy with your family and friends 😀 ❤ 🎉🎉🎉❤❤

  • @harpreet_aulakh9
    @harpreet_aulakh9 4 месяца назад

    ਸ਼ਹੀ ਕਿਹਾ ਵੀਰ ਗੁਆਂਢਣ ਬਾਅਦ ਹੋਵੇ ਆਂਢ ਗੁਆਂਢ ਨਾਲ ਬਣਾ ਕੇ ਰੱਖਿਆ ਕਰੋ ਕਿ ਪਤਾ ਕਦੋਂ ਲੋੜ ਪੈ ਜਾਵੇ ਤੇ ਦੱਖ ਸੱਖ ਚ ਗੁਆਢ ਈ ਕੰਮ ਆਉਂਦਾ ਵਹਿਗੁਰੂ ਮੇਹਰ ਕਰੇ ਵੀਰੇ ਤੇ ਭੈਣ ਤੇ

  • @user-jasvirkaur677
    @user-jasvirkaur677 4 месяца назад

    ਬਹੁਤ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

  • @user-de3io3xx6v
    @user-de3io3xx6v 4 месяца назад +2

    ਬਹੁਤ ਵਧੀਆ ਵੀਡੀਓ ਹੈ ❤❤🎉🎉🎉 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @SatnamSingh-zi8kj
    @SatnamSingh-zi8kj 4 месяца назад +1

    ਬਹੁਤ ਵਧੀਆ ਵੀਡੀਓ ਜੱਸੇ ਬਾਈ ❤❤❤

  • @sdeol6522
    @sdeol6522 4 месяца назад +5

    ਬਹੁਤ ਵਧੀਆ ਵੀਡੀਓ❤❤❤👌😍👌😍

  • @santdhaliwal6224
    @santdhaliwal6224 4 месяца назад

    ਦੁੱਖ ਵੇਲੇ ਗੁਆਂਢੀ ਹੀ ਕੰਮ ਆਉਂਦੇ ਹਨ , ਰਿਸ਼ਤੇਦਾਰ ਤਾਂ ਦੂਰੋਂ ਨੇੜਿਉਂ ਬਾਅਦ ਚ ਆਉਂਦੇ ਨੇ ਨੂੰ ਪ੍ਰਮਾਣਤ ਕਰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਸਮੁੱਚੀ ਪੇਂਡੂ ਵਿਰਸਾ ਟੀਮ ਵਧਾਈ ਦੀ ਪਾਤਰ ਹੈ।

  • @rachhpalsingh78466
    @rachhpalsingh78466 4 месяца назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @vijayghai7929
    @vijayghai7929 4 месяца назад

    Vijjay Kuparthala nic moves

  • @rajsingh2776
    @rajsingh2776 4 месяца назад

    ਵਧੀਆ ਸਟੋਰੀ ਬਣਾਈ ਹੈ ਅੰਤ ਭਲੇ ਦਾ ਭਲਾ ਰਾਜ ਖੀਵਾ ਮਾਨਸਾ

  • @Jaggichhabra431
    @Jaggichhabra431 4 месяца назад +1

    ਬੋਤ ਵਧੀਆ ਜੀ

  • @KulwinderKaur-kj9rx
    @KulwinderKaur-kj9rx 4 месяца назад +2

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹

  • @user-ig4ui1jt5k
    @user-ig4ui1jt5k 4 месяца назад

    Very Nice ਸਿਖਿਆ - ਛਿੰਦਰ ਬਰਾੜ, Canada

  • @gurtejgir1778
    @gurtejgir1778 4 месяца назад

    👍👍👍👍

  • @BalrajSingh-uy4um
    @BalrajSingh-uy4um 4 месяца назад

    Nic story jassa veera good 👍 👌 ❤❤❤

  • @nanaksingh471
    @nanaksingh471 4 месяца назад

    🎉🎉

  • @harpreetkuar4842
    @harpreetkuar4842 4 месяца назад +3

    Iekirat Kaur jatwahar nyc

  • @haroonrashid6601
    @haroonrashid6601 2 месяца назад

    Good lesson mashallah

  • @karmjeett6810
    @karmjeett6810 3 месяца назад

    👍👍👍👍👍

  • @heavendeepkauraulakh2414
    @heavendeepkauraulakh2414 4 месяца назад

    😍😍

  • @navdeepgillpro35
    @navdeepgillpro35 4 месяца назад

    Waheguru ji

  • @LakhwindersinghLakhwinde-of1jj
    @LakhwindersinghLakhwinde-of1jj 20 дней назад

  • @rachhpalsingh78466
    @rachhpalsingh78466 4 месяца назад +1

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ ।

  • @lakhbirkaur5970
    @lakhbirkaur5970 4 месяца назад

    Sade ਘਰ v है a eho ਜਿਹੀ ਸੁਗਾਤ

  • @Jaggichhabra431
    @Jaggichhabra431 4 месяца назад +1

    ਬੋਤ ਵਧੀਆ

  • @Veerpalbrar0
    @Veerpalbrar0 4 месяца назад +1

    ਆ ਘਰ ਬਹੁਤ ਸੋਣਾ ਕਿਸ ਦਾ ਘਰ ਗੱਗਨ ਕਾ ਕੇ ਪੰਮੀ ਭੈਣ ਕਾ❤❤❤❤ ਬਾਕੀ ਵੀਡਿਓ ਬਹੁਤ ਸੋਣੀ

    • @Drawing_prabh.67
      @Drawing_prabh.67 4 месяца назад

      Aa ghar ena ke mama de ❤

    • @Veerpalbrar0
      @Veerpalbrar0 4 месяца назад

      @@Drawing_prabh.67 ਠੀਕ ਆ ਜੀ ਬਹੁਤ ਸੋਣਾ

    • @PenduVirsaMansa
      @PenduVirsaMansa  4 месяца назад

      ਧੰਨਵਾਦ ਜੀ🙏

  • @ranjeetsekhon765
    @ranjeetsekhon765 4 месяца назад

    Very nice ji god bless u❤❤❤

  • @manjeetchohan3197
    @manjeetchohan3197 4 месяца назад +2

    Bahut badhiya veer ji khinch ke Rakho ka man bahut badhiya

  • @niderpalharika4469
    @niderpalharika4469 4 месяца назад

    ਬਹੁਤ ਵਧੀਆ ਸੋਟਰੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖਣ ਸਰਬਜੀਤ ਕੌਰ

  • @Chahalnavu
    @Chahalnavu 4 месяца назад +3

    Bohut vdia ji rabb khoob tarrikiya bkshe nirmal chahal Ahmedpur to

  • @skjaroutia5713
    @skjaroutia5713 4 месяца назад +1

    Very nice movie

  • @Sarbjit1234
    @Sarbjit1234 4 месяца назад

    ਬਹੁਤ ਵਧੀਆ

  • @MandeepSingh-ko5lr
    @MandeepSingh-ko5lr 4 месяца назад

    👍

  • @user-by2vv5jz9v
    @user-by2vv5jz9v 4 месяца назад +1

    Very nice sister 👍👌

  • @user-mo2ks4qo6u
    @user-mo2ks4qo6u 4 месяца назад +1

    Nice👍👍❤❤

  • @Jaggichhabra431
    @Jaggichhabra431 4 месяца назад +1

    ਬੋਤ ਵਧੀਆ ਬੲਈ

  • @PappuDriver-wk7el
    @PappuDriver-wk7el 2 месяца назад

    VREE Good VREE NICH

  • @baljitsingh-9674
    @baljitsingh-9674 4 месяца назад

    🤚💯

  • @user-zn7tz8nu1g
    @user-zn7tz8nu1g 4 месяца назад +1

    Nice 👍👍❤🎉

  • @kulbirkulbir2057
    @kulbirkulbir2057 4 месяца назад +1

    Very nice kulbir sakhira