Размер видео: 1280 X 720853 X 480640 X 360
Показать панель управления
Автовоспроизведение
Автоповтор
ਅਸੀਂ ਵੀ ਏਦਾਂ ਹੀ ਬਣੋਦੇ ਹੁੰਦੇ ਸੀ ਤੁਹਾਡੀ ਵੀਡੀਓ ਨੇ ਪੇਕੇ ਯਾਦ ਕਰਵਾ ਤੇ ਅਸੀਂ ਤੜਕੇ ਉੱਠ ਕੇ ਭਾਪਾ ਜੀ ਦੇ ਉੱਠਣ ਤੋਂ ਪਹਿਲਾਂ ਦੋ ਪੱਤਾਂ ਕਾੜ੍ਹ ਦਿੰਦੇ ਸੀ ਸ਼ਾਬਾਸ਼ ਮਿਲਦੀ ਹੁੰਦੀ ਸੀ 😍
ਬਹੁਤ ਬਹੁਤ ਧੰਨਵਾਦ ਜੀ 🙏, ਜ਼ਰੂਰ ਆਇਓ ਕਿਸੇ ਦਿਨ ਜੀ ਤਾਜ਼ਾ ਗੁੜ ਲੈਣ
@PRPanjab001 ਮੇਰਾ ਪਿੰਡ ਬਹੁਤ ਦੂਰ ਏ ਵੀਰ ਜੀ ਮੈਂ ਗੜ੍ਹਸ਼ੰਕਰ ਤੋਂ ਜਿਹਨਾਂ ਨੂੰ ਤੁਸੀਂ ਕਰੇਲੇ ਦੇ ਬੀਜ ਭੇਜੇ ਸਿਗੇ ਆਉਣ ਨੂੰ ਤੇ ਬੜਾ ਦਿਲ ਕਰਦਾ ਪਰ ਮਜਬੂਰ ਆਂ ਵੀਰ ਜੀ 🙏🏻
Great work sardar ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
Waheguru ji
Good work Ji
ਧੰਨਵਾਦ ਜੀ 🙏
ਬਾਈ ਗੰਡ ਲਕੜ ਦੀ ਰੱਖੋ ਤੇ ਕਪੜਾ ਚਿੱਟੀ ਚਾਦਰ ਹੀ ਵਰਤੋਂ।
ਸਾਡੇ ਸਮੇਂ ਤਾਂ ਅਸੀਂ ਚਾਲ੍ਹੀ ਰੁਪਏ ਪ੍ਰਤੀ ਕੁਇੰਟਲ ਵੇਚਿਆ ਗੁੜ ਤੇ ਚੀਨੀ ਪਲਾਸਟਿਕ ਦੀਆਂ ਜੁੱਤੀਆਂ ਬਰਾਬਰ ਤੋਲਕੇ ਪਿੰਡਾਂ ਵਿੱਚ ਫੇਰੀ ਵਾਲੇ ਵੇਚਦੇ ਸੀ
ਅਸੀਂ ਵੀ ਏਦਾਂ ਹੀ ਬਣੋਦੇ ਹੁੰਦੇ ਸੀ ਤੁਹਾਡੀ ਵੀਡੀਓ ਨੇ ਪੇਕੇ ਯਾਦ ਕਰਵਾ ਤੇ ਅਸੀਂ ਤੜਕੇ ਉੱਠ ਕੇ ਭਾਪਾ ਜੀ ਦੇ ਉੱਠਣ ਤੋਂ ਪਹਿਲਾਂ ਦੋ ਪੱਤਾਂ ਕਾੜ੍ਹ ਦਿੰਦੇ ਸੀ ਸ਼ਾਬਾਸ਼ ਮਿਲਦੀ ਹੁੰਦੀ ਸੀ 😍
ਬਹੁਤ ਬਹੁਤ ਧੰਨਵਾਦ ਜੀ 🙏,
ਜ਼ਰੂਰ ਆਇਓ ਕਿਸੇ ਦਿਨ ਜੀ ਤਾਜ਼ਾ ਗੁੜ ਲੈਣ