ਸਵਿਟਜ਼ਰਲੈਂਡ ਵਿੱਚ ਜ਼ਿੰਦਗੀ ਦਾ ਸੋਹਣਾ ਦਿਨ Happy Anniversary | Punjabi Travel Couple | Ripan Khushi

Поделиться
HTML-код
  • Опубликовано: 14 окт 2024

Комментарии • 2,2 тыс.

  • @jasvirgrewalgrewal1782
    @jasvirgrewalgrewal1782 7 месяцев назад +54

    ਵਿਆਹ ਦੀ ਵਰ੍ਹੇਗੰਢ ਮੁਬਾਰਕ ਰਿਪਨ, ਖੁਸ਼ੀ🎉🎉

  • @ParvinderSingh-tv1vb
    @ParvinderSingh-tv1vb 7 месяцев назад +27

    ਰਿਪਨ ਖੁਸ਼ੀ ਬਹੁਤ ਬਹੁਤ ਮੁਬਾਰਕਾਂ wedding anniversary ਦੀਆਂ 🎂💐ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ🌹

  • @SarbjeetSingh-zw7ur
    @SarbjeetSingh-zw7ur 7 месяцев назад +16

    ਬਹੁਤ ਬਹੁਤ ਮੁਬਾਰਕਾਂ ਵੀਰ, ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ,, God bless you

  • @kawarpalsingh1813
    @kawarpalsingh1813 7 месяцев назад +4

    ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਹੋਣ ਖੁਸ਼ੀ ਰਿਪਣ ਨੂੰ

  • @sukhwinderdhaliwal4191
    @sukhwinderdhaliwal4191 7 месяцев назад +7

    ਰਿਪਨ ਤੇ ਖੁਸ਼ੀ ਤੁਹਾਨੂੰ ਵਿਆਹ ਦੀ ਐਨੀਵਰਸਰੀ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਚੜਦੀ ਕਲਾ ਚ ਰੱਖੇ😊

  • @Harry-561
    @Harry-561 7 месяцев назад +2

    ਰਿਪਨ ਦੀ ਖੁਸ਼ੀ ਜੀ ਇਨੇ ਐਨੀਵਰਸਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @SukhdevSingh-vt3rr
    @SukhdevSingh-vt3rr 7 месяцев назад +3

    ਰਿਪਨ ਤੇ ਖੁਸ਼ੀ ਨੂੰ ਮੇਰਜ ਐਨਵੱਰਸਰੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖਣ

  • @AmrikSingh-hu3ho
    @AmrikSingh-hu3ho 7 месяцев назад +4

    ਸਾਡੇ ਬਰਨਾਲੇ ਜ਼ਿਲ੍ਹੇ ਦੀ ਸ਼ਾਨ ਰਿਪਨ ਤੇ ਖੁਸ਼ੀ ਨੂੰ ਵਿਆਹ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ
    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ।

  • @GurjeetSingh-fg5cm
    @GurjeetSingh-fg5cm 7 месяцев назад +3

    ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
    🎉🎉🎉🎉🎉
    ਰਿਪਨ ਖੁਸ਼ੀ
    ਪੰਜਾਬੀ ਟਰੈਵਲ ਕਪਲ

  • @sainitravels47
    @sainitravels47 2 месяца назад

    ਹੈਪੀ ਮੈਰਿਜ ਅੰਨਿਵਰਜੀ ਵੀਰ ਜੀ ਤੇ ਭਬੀ ਜੀ, ਰਬ ਤੁਹਾਨੂੰ ਦੋਨਾ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🎉🎉

  • @SurinderKaur-le8lz
    @SurinderKaur-le8lz 7 месяцев назад +4

    Happy Anniversary Ripan & Khushi Beta, Sadaa kush tei naal rahoo GBU BACHOO🙏🙏

  • @malkeetrandhawa612
    @malkeetrandhawa612 7 месяцев назад +4

    Happy anniversary to Ripan and Khushi USA

  • @amritsamaonchahal8361
    @amritsamaonchahal8361 7 месяцев назад

    Happy anniversary ਰੱਬ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤

  • @SukhwinderSingh-wq5ip
    @SukhwinderSingh-wq5ip 7 месяцев назад +1

    happy anniversary y ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🎉🎉❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @sanjeevutpal3527
    @sanjeevutpal3527 7 месяцев назад

    Happy anniversar ,ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ

  • @jeetnagra9950
    @jeetnagra9950 5 месяцев назад

    Happy anniversary Ripan and Khushi.❤❤❤❤❤

  • @bharatsidhu1879
    @bharatsidhu1879 7 месяцев назад +1

    ਹੈਪੀ ਐਨਵਰਸਰੀ ਰਿਪਨ ਜੀ ਤੇ ਖੁਸ਼ੀ ਜੀ ਬਹੁਤ ਸੇਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ , ਬਹੁਤ ਸੋਹਣਾ ਲੱਗਿਆ ਸਵਿਟਜ਼ਰਲੈਂਡ ਦੇਸ਼ ਖੂਬਸੁਰਤ ਵਾਦੀਆਂ ਅੱਤੇ ਬੌਹਤ ਸੋਹਣਾ ਦੇਸ਼ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @jasmersinghjassbrar3673
    @jasmersinghjassbrar3673 7 месяцев назад

    ਵਿਆਹ ਦੀ ਵਰ੍ਹੇ ਗੰਢ ਬਹੁਤ ਬਹੁਤ ਮੁਬਾਰਕ!ਜੋੜੀ ਨੂੰ। ਸਦਾ ਹੱਸਦੇ ਵਸਦੇ ਰਹੋ ਅਤੇ ਦਰਸ਼ਨ ਦਿੰਦੇ ਰਹੋ। ਇਹੀ ਦੁਆ ਹੈ ਰੱਬ ਅੱਗੇ।

  • @harbansgosal2562
    @harbansgosal2562 7 месяцев назад

    Very nice thanks Khushi and ripen happy ਵਿਆਹ ਦੀ ਵਰ੍ਹੇਗੰਢ ਵਧਾਈਆਂ ਵਧਾਈਆ ਗੁਰ ਸਿਖਾਂ ਮਨ ਵਾਧਾਈਆਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤😂🎉❤🙏🙏💖💖💖🌉💖🙏

  • @MohanSingh-tp3cl
    @MohanSingh-tp3cl 7 месяцев назад

    ਵਾਹਿਗੁਰੂ ਜੋੜੀ ਨੂੰ ਲੰਬੀ ਉਮਰ ਬਕਸ਼ੇ।।ਅਨਵਸਰੀ ਦੀਆਂ ਬਹੁਤ ਬਹੁਤ ਮੁਬਾਰਕਾਂ।।

  • @kanwarjeetsingh3495
    @kanwarjeetsingh3495 7 месяцев назад

    Happy Marriage Anniversary
    ਵਾਹਿਗੁਰੂ ਜੋੜੀ ਤੇ ਮੇਹਰ ਬਣਾਈ ਰੱਖਣ । ਸਦਾ ਚੜਦੀਆ ਕਲਾਂ ਵਿੱਚ ਰਹੋ ।

  • @bhindajand3960
    @bhindajand3960 7 месяцев назад

    ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਦੋਨਾਂ ਨੂੰ ਉਮਰਾਂ ਦਾ ਸਾਥ ਬਖਸ਼ਣ ਜ਼ਿੰਦਗੀ ਜ਼ਿੰਦਾਬਾਦ

  • @pb43samrala
    @pb43samrala 7 месяцев назад

    Happy marriage anniversary God bless you ji ਮੁਬਾਰਕਾਂ ਵੀਰ ਜੀ 🎂🎂🎂🎉🎊🎉🎊🎉

  • @ArmaanLehar-v3j
    @ArmaanLehar-v3j 7 месяцев назад

    Happy anniversary ripan Khushi ❤❤❤❤ gbu

  • @neelammercado
    @neelammercado 7 месяцев назад +2

    Happy Anniversary Ripan & Khushi 🙏🏽🫶🏽❤️

  • @sukhdebgill4016
    @sukhdebgill4016 7 месяцев назад

    ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਆਪ ਨੂੰ happy marriage anniversary 🎉🎉🎉🎉😊😊

  • @surindersingh757
    @surindersingh757 7 месяцев назад

    ਮੁਬਾਰਕਾ ਵੀਰ ਜੀ ਵਿਆਹ ਦੀ ਵਰੇ ਗੰਡ ਦੀਆਂ ਵਾਹਿਗੁਰੂ ਤਹਾਨੂੰ ਖੁੱਸ਼ ਰੱਖੇ

  • @haripalsingh5611
    @haripalsingh5611 7 месяцев назад

    Happy wedding Anninversary Ripan & ਖੁਸ਼ੀ god bless you

  • @makhanbhikhi6068
    @makhanbhikhi6068 7 месяцев назад

    ਵਿਆਹ ਦੀ ਵਰ੍ਹੇਗੰਢ ਮੁਬਾਰਕ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @akpalsingh
    @akpalsingh 7 месяцев назад

    ਵਿਆਹ ਦੀ ਵਰ੍ਹੇਗੰਢ ਮੌਕੇ ਰਿਪਨ ਖੁਸ਼ੀ ਨੂੰ ਬਹੁਤ ਮੁਬਾਰਕਾਂ

  • @KamalSingh-dl6yc
    @KamalSingh-dl6yc 7 месяцев назад

    ਰਿਪਨ ਤੇ ਖੁਸ਼ੀ ਤੁਹਾਨੂੰ ਵਿਆਹ ਦੀ ਐਨੀਵਰਸਰੀ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਚੜਦੀ ਕਲਾ ਚ ਰੱਖੇ, KAMALJIT S. CHANDIGARH TO

  • @Deephdstudio2626
    @Deephdstudio2626 7 месяцев назад

    ਮੁਬਾਰਕਾਂ ਜੀ ਬਹੁਤ ਬਹੁਤ 🎉 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਪਿਆਰੀ ਜੋੜੀ ਤੇ

  • @GURMUKHSINGH-rs3dl
    @GURMUKHSINGH-rs3dl 7 месяцев назад

    Happy anniversary both of u🎉🎉ਵਹਿਗੁਰੂ ਤੁਹਾਨੂ ਹਮੇਸਾ ਖੁਸ ਰਖੇ ❤

  • @gamdoorbrar3417
    @gamdoorbrar3417 7 месяцев назад

    ਹੈਪੀ ਐਨੀਵਰਸਰੀ ,,,ਜੀ,,, ਕਸ਼ਮੀਰ ਨੂੰ ਤਾਂ ਹੀ ਭਾਰਤ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ,

  • @jagmohansingh2662
    @jagmohansingh2662 7 месяцев назад +1

    Happy. Anniversary. Ripan.. Kushi

  • @kamal-w2v
    @kamal-w2v 7 месяцев назад

    ਭੋਲੇਨਾਥ ਕਾ ਆਸ਼ੀਰਵਾਦ ਆਪ ਉਪਰ ਬਣਾ ਰਹੇ ਆਪਕੀ ਜੋੜੀ ਹਮੇਸ਼ਾ ਬਣੀ ਰਹੇ ਔਰ ਆਪ ਹਮੇਸ਼ਾ ਖੁਸ਼ ਰਹੋ

  • @sukhwindersingh2162
    @sukhwindersingh2162 7 месяцев назад

    ਵਿਆਹ ਦਿਆ ਵਰੇਗੰਢ ਦਿਆ ਮੁਬਾਰਕਾ ਰਿਪਨ ਤੇ ਖੁਸੀ ਨੂੰ ❤🎉❤🎉

  • @jatinderbhinder4360
    @jatinderbhinder4360 7 месяцев назад +1

    ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @GurjantJatana
    @GurjantJatana 7 месяцев назад

    ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਅਤੇ ਲੰਬੀ ਉਮਰ ਬਖ਼ਸ਼ੇ

  • @vijaysharma-is3lu
    @vijaysharma-is3lu 7 месяцев назад

    Happy marriage anniversary beta ripan and Khushi,God bless you both with good health and happiness.❤

  • @bhupinderkaur8236
    @bhupinderkaur8236 7 месяцев назад

    ਰਿਪਨ ਖੁਸ਼ੀ ਬਹੁਤ ਬਹੁਤ ਮੁਬਾਰਕਾਂ ਹਮੇਸਾ ਖੁਸ਼ ਰਹੋ ਪੁੱਤਰ ਜੀ❤❤

  • @santokhsingh2519
    @santokhsingh2519 7 месяцев назад

    ਬਹੁਤ ਬਹੁਤ ਮੁਬਾਰਕਾਂ ਜੀ ਵਿਆਹ ਦੀ ਵਰੇਗੰਢ ਦੀਆਂ🎉🎉

  • @Searchboy77
    @Searchboy77 7 месяцев назад +1

    Happy anniversary veer and bhabhi ji nu 🎉❤

  • @MerapunjabPB03
    @MerapunjabPB03 7 месяцев назад

    ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਰਿਪਨ ਵੀਰ ਅਤੇ ਖੁਸ਼ੀ ਨੂੰ

  • @swarnjitsinghss9170
    @swarnjitsinghss9170 7 месяцев назад

    Happy anniversary ਰਿਪਨ, ਖੁਸੀ਼🎉🎉

  • @amanvirk4528
    @amanvirk4528 7 месяцев назад

    ਵਿਆਹ ਦੀ ਵਰੇਗੰਡ ਦੀ ਬਹੁਤ ਬਹੁਤ ਮੁਬਾਰਕਾਂ ਰਿਪਨ ਖੁਸ਼ੀ ਜੀ 🎉🎉😊💐💐

  • @harpreethoneysingh6955
    @harpreethoneysingh6955 7 месяцев назад

    Happy anniversary Ripan and Khushi ❤❤

  • @harbhajansingh8872
    @harbhajansingh8872 7 месяцев назад

    ਵੀਰ ਜੀ ਵਿਆਹ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @happybhangal4619
    @happybhangal4619 7 месяцев назад

    ਵਰੇਗੰਢ ਮੁਬਾਰਕ ਖੁਸ਼ੀ ਤੇ ਰਿਪਨ

  • @sikandersingh6149
    @sikandersingh6149 7 месяцев назад

    ਵਿਆਹ ਦੀ ਵਰ੍ਹੇਗੰਢ ਮੁਬਾਰਕ ਹੋਵੇ ਜੀ

  • @amandeepkaur-cf5lg
    @amandeepkaur-cf5lg 7 месяцев назад

    ਵਾਹਿਗੁਰੂ ਜੀ always bless you both 🎉❤

  • @GursewakSingh-c4z
    @GursewakSingh-c4z 7 месяцев назад

    ਵਿਆਹ ਦੀਆਂ ਸਾਨੂੰ ਬਹੁਤ ਬਹੁਤ ਮੁਬਾਰਕਾਂ

  • @sukhrajkaur8375
    @sukhrajkaur8375 7 месяцев назад +1

    Happy wedding anniversary Ripan and Khushi.Waheguru bless you 🙏

  • @SukhdeepSingh-fg2eg
    @SukhdeepSingh-fg2eg 7 месяцев назад +1

    Happy Marriage Anniversary khusi and ripon beta😊gbu😍😘both hmesha khush rkho dono😊💓❤❤

  • @karandeepsingh1721
    @karandeepsingh1721 7 месяцев назад

    Happy marriage anniversary day ❤❤🎉🎉 to you Khushi,&Ripan💐💐👌👌😍😍🥰 . My favourite country ਸਵਿਟਜ਼ਰਲੈਂਡ ❤❤🎉🎉👌👌👌👌👌Best vlogs of my life From ਕੰਵਲਜੀਤ ਕੌਰ ਜਲੰਧਰ ਰਾਮਾਂਮੰਡੀ New Gnesh Nagar

  • @sulakhansinghbassi
    @sulakhansinghbassi 7 месяцев назад

    Happy Marriage Anniversary
    ਵਿਆਹ ਦੀ ਵਰੇਗੰਢ ਦੀ ਲੱਖ ਲੱਖ ਵਧਾਈ ਹੋਵੇ - ਰਿਪਨ-ਖੁਸ਼ੀ।

  • @Bye6356good
    @Bye6356good 7 месяцев назад

    ਵਿਆਹ ਦੀ ਵਰੇਗੰਡ ਤੇ ਤੁਹਾਨੂੰ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੀ ਜੋੜੀ ਇਸ ਤਰ੍ਹਾਂ ਸਦਾ ਤੰਦਰੁਸਤ ਅਤੇ ਕਾਇਮ ਰੱਖੇ ਜੁਗ ਜੁਗ ਜੀਉ ਬਹੁਤ ਬਹੁਤ ਖੁਸ਼ੀਆ

  • @NavdeepRai-dv4bg
    @NavdeepRai-dv4bg 7 месяцев назад

    ਵਿਆਹ ਦੀਆਂ ਵਰ੍ਹੇਗੰਢ ਮੁਬਾਰਕ ਰਿਪਨ ਖੁਸ਼ੀ ❤❤❤❤❤❤

  • @vikramwahla8084
    @vikramwahla8084 7 месяцев назад +1

    Happy Marriage anniversary Ripan and Kushi 💐 😊 ❤️

  • @manjindersinghbhullar8221
    @manjindersinghbhullar8221 7 месяцев назад +1

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਰਿਪਨ ਬਾਈ ਤੇ ਖੁਸ਼ੀ ਜੀ ਮੈਰਿਜ ਐਨਿਵਰਸਰੀ ਦੀਆਂ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਜੀ 🎂🎂🎉🎉🎉🎉🎉🎉🎊🎉 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੇ ਖੂਬ ਜਵਾਨੀਆਂ ਮਾਣਦੇ ਰਹੋ ਤੇ ਸਾਨੂੰ ਸੈਰ ਕਰਵਾਉਂਦੇ ਰਹੋ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਾਂ 🎉🎊🎉

  • @GurmitSingh-gg5qd
    @GurmitSingh-gg5qd 7 месяцев назад +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੀ ਮੇਰੇ ਵੀਰਾ ਉਤੇ

  • @AviDhillon-v9x
    @AviDhillon-v9x 7 месяцев назад

    Happy anniversary dear ripan veer & khushi bhabi ji

  • @tarasingh8376
    @tarasingh8376 7 месяцев назад

    ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਰਿੰਪਨ ਤੇ ਖੁਸ਼ੀ ਦੋਵਾਂ ਨੂੰ 🎉🎉🎉

  • @parmjitdevi3633
    @parmjitdevi3633 7 месяцев назад

    Ripen khushi vary vary happy anniversary God bless

  • @parmindersingh-qj7fq
    @parmindersingh-qj7fq 7 месяцев назад

    ਵਿਆਹ ਦੀ ਵਰੇਗੰਡ ਦੀਆਂ ਮੁਬਾਰਕਾਂ ਰਿਪਨ ਤੇ ਖੁਸੀ ਨੂੰ

  • @PawanKumar-vd4sm
    @PawanKumar-vd4sm 7 месяцев назад

    Happy Anniversary parmatma kush RAKHE God bless you always happy

  • @SarbjitSingh-pp2pe
    @SarbjitSingh-pp2pe 7 месяцев назад

    ਵੀਰ ਜੀ ਤੇ ਭੈਣ ਜੀ ਤੁਹਾਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ।

  • @AaAa-hd7vf
    @AaAa-hd7vf 7 месяцев назад

    Happy anniversary ripen & Khushi ji 🙏🙏

  • @nanaksarsukhwindersingh5603
    @nanaksarsukhwindersingh5603 7 месяцев назад

    ਬੋਹੁਤ ਬੋਹੁਤ ਮੋਬਰਿਕਾ ਜੀ ਤੋਹਾਨੂ ਜੀ ਧੰਨਵਾਦ ਜੀ

  • @jagdishkaur3129
    @jagdishkaur3129 7 месяцев назад

    Happy anniversary Ripn Khushi kapil

  • @nirmalsaini3476
    @nirmalsaini3476 7 месяцев назад

    Happy marriage anniversary both of you 🌹🌹🌹🌹 parmatma tuhanu dher saria khushia den ji

  • @meghrajsharma5721
    @meghrajsharma5721 7 месяцев назад

    ਬੇਟਾ ਗਲਬਾਤ ਦਾ ਦੋਵਾਂ ਦਾ ਢੰਗ ੲਏਨਾ ਵਧੀਆ ਕਿ ਇੰਝ
    ਲਗਦਾ ਜਿਵੇਂ ਅਸੀਂ ਤੁਹਾਡੇ ਨਾਲ
    ਹੀ ਫਿਰ , ਰਹੇ ਹਾਂ

  • @jasbirkaur5401
    @jasbirkaur5401 7 месяцев назад

    Happy marriage anniversary godbless u ripen te khusi

  • @kamaljeetkaur8086
    @kamaljeetkaur8086 7 месяцев назад +2

    Happy marriage anversary Rippen khushi🎉🎉🎉🎉❤❤❤❤❤❤

  • @neelamuppal197
    @neelamuppal197 7 месяцев назад

    Ripan Khushi twadu Dona nu happy anniversary God bless you both hmesha khush rho beta

  • @MrSumeetSarna
    @MrSumeetSarna 7 месяцев назад

    A very happy anniversary Ripan and Khushi. May God bless you.

  • @gurpreetjatana353
    @gurpreetjatana353 7 месяцев назад

    ਬਹੁਤ ਵਧਾਈਆ ਜੀ ਫਰੀਦਕੋਟ

  • @HarvinderSingh-ff5kt
    @HarvinderSingh-ff5kt 7 месяцев назад

    ਵਿਆਹ ਦੀ ਗੰਡ ਦੀਆਂ ਬੋਹਤ ਬੋਹਤ ਮੁਬਾਰਕਾਂ ਜੀ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ

  • @charanjeetkaur3775
    @charanjeetkaur3775 7 месяцев назад

    Happy Marriage Anniversary both of you waheguru ji tuvanu hamesha Chardikala ch rakhn

  • @lakhbirsingh1135
    @lakhbirsingh1135 7 месяцев назад

    ਵਰੇ ਗੰਢ ਦੀਆ ਮੁਬ੍ਰਕਾ ਰਿਪਨ ਖੁਸੀ

  • @SahibSingh-kw5lf
    @SahibSingh-kw5lf 7 месяцев назад

    ਤੁਹਾਨੂੰ ਦੋਵਾਂ ਨੂੰ ਵਿਆਹ ਵਰੇਗੰਢ ਦੀ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਆਪਸੀ ਪਿਆਰ ਦੀ ਦਾਤ ਤੇ ਤੰਦਰੁਸਤੀ ਬਖਸ਼ੇ🙏

  • @ShivinderKaur-x4q
    @ShivinderKaur-x4q 7 месяцев назад

    Happy marriage Anniversary Ripon ❤ khushi ❤

  • @hsgill4083
    @hsgill4083 7 месяцев назад +1

    Happy marrige aniversary ripan and khushi ji

  • @Gurbani_talks500
    @Gurbani_talks500 7 месяцев назад

    Happy marriage anniversary 🎉🎉🎉 ripan te khushi bahen

  • @JaspalSingh-jd5zg
    @JaspalSingh-jd5zg 7 месяцев назад

    ਵਿਆਹ ਦੀ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ,, ਰਿੱਪਨ ਤੇ ਖ਼ੁਸ਼ੀ ਜੀ...

  • @deepinderthind7409
    @deepinderthind7409 7 месяцев назад

    ਹੈਪੀ ਐਨੀਵਰਸਰੀ। ਹਮੇਸਾ਼ ਖੁਸ਼ ਰੱਖੇ ਰੱਬ।

  • @ManjitSingh-wj1vi
    @ManjitSingh-wj1vi 7 месяцев назад

    Happy Anniversary Ripan and Khushi ji 🎂💐💐 Waheguru bless you ❤🎉🎉

  • @harpreetram6645
    @harpreetram6645 7 месяцев назад

    Happy Anniversary Paaji
    God Bless You

  • @aneetarani6562
    @aneetarani6562 7 месяцев назад

    Waheguru chardi kalan vich rakhe sadi Jori nu....Happy anniversary to both ♥️🎂🎂

  • @DheerajKumar-fr5li
    @DheerajKumar-fr5li 7 месяцев назад

    ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾਂ ਹਮੇਸ਼ਾ ਖੁਸ਼ ਰੱਖੇ 🎉🎉🎉🎉🎉

  • @kamalmatharu9163
    @kamalmatharu9163 7 месяцев назад

    ਵਿਆਹ ਦੀ ਵਰ੍ਹੇਗੰਢ ਦੀ ਬਹੁਤ ਸਾਰੀਆਂ ਮੁਬਾਰਕਾਂ ਜੀ 🎉🎉

  • @manjitrai7875
    @manjitrai7875 7 месяцев назад +1

    Happy anniversary Ripan and kushi Congratulations

  • @askanda112-ex9zu
    @askanda112-ex9zu 7 месяцев назад

    Congratulations & happy marriage anniversary to both, Parmatma aap dono nu hamesha khush rakhe , God bless you 🎉🎉

  • @baljeetkaur8973
    @baljeetkaur8973 7 месяцев назад

    Congratulations beta ji
    Khush raho ❤️💐💐🎂🎉

  • @sajjadsidhu8296
    @sajjadsidhu8296 7 месяцев назад

    Happy weading anniversary Ripon God bless you and many congratulations.

  • @KuldeepSingh-qz3ur
    @KuldeepSingh-qz3ur 7 месяцев назад

    ਬਹੁਤ ਬਹੁਤ ਮੁਬਾਰਕਾਂ ਵੀਰੇ ਵਿਆਹ ਦੀ ਵਰੇਗੰਢ ਦੀਆਂ🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉❤❤❤❤🎉🎉🎉🎉❤❤❤❤❤❤🎉🎉🎉❤❤❤❤❤❤❤🎉🎉🎉🎉❤❤❤❤🎉🎉🎉🎉🎉

  • @ManjeetKaur-qk9sn
    @ManjeetKaur-qk9sn 7 месяцев назад

    Happy anniversary Ripan and khushi god bless you enjoy marriage anniversary 🎉🎊👌🙏🏼🎊

  • @lovedhot7168
    @lovedhot7168 7 месяцев назад

    ਵਿਆਹ ਦੀ ਵਰੇ ਗੰਡ ਦੀਆਂ ਵਧਾਈਆਂ ਹੁਣ ਬਹੁਤ ਬਹੁਤ

  • @rashpalsinghsidhu7823
    @rashpalsinghsidhu7823 7 месяцев назад

    ਰਿਪਨ and ਖੁਸ਼ੀ ਸਦਾ ਖੁਸ਼ ਰਹੋ ❤❤

  • @harjinderkaur9514
    @harjinderkaur9514 7 месяцев назад

    Happy marriage anniversary. Khush raho hmesha 💞