@@jaggasinghtailor2413kanjoos v bhut jayada aa, 1 rupees v nhi kharch kita Switzerland wich, sirf loka tu hi khada, anniversary te v kise de ghar hi rhe par hotel nhi leya
Ripan khushi tuci ta zindgi vich ghar baithi nu ena kujh dikha ditta meri ta bolti band ho gi bolan nu kujh v nahi bachia,bakki Paris dekhan nu main v bht exited haan.❤♥️👌👌👍🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Bullet train andr ton vekh k & ehna country's de railway station vekhn da nzara aa gya kudrat nu vkh 2 conean to vkhaun laee aap jian da bahut 2 dhanbad Raj Joga
Sat sri akal ji Ripan and khushi ji me tohade Sare blog dekhdi han bahoot vadhia lagda hai ji iss trah lagda hai asi v tohade naal hi ghum rahe han God bless both of u khush raho
ਵਾਹ ਵੀਰੇ, ਤੇਰਾ vlog ਬਨਾਉਣ ਦਾ ਇੰਨਾਂ ਵਧੀਆ ਤਰੀਕਾ ਹੈ ਸਾਨੂੰ ਦੇਖਦਿਆਂ ਇਹ ਲੱਗਦੈ ਜਿਵੇਂ ਅਸੀਂ ਤੇਰੇ ਨਾਲ ਨਾਲ ਫਿਰਦੇ ਹੋਈਏ।
ਪਿਛਲੇ ਸਮਿਆਂ ਵਿੱਚ ਸਾਡੇ ਵਿਦਵਾਨ ਸਫਰਨਾਮਾ ਲਿਖਦੇ ਹੁੰਦੇ ਸਨ, ਹੁਣ ਤੁਸੀਂ ਮਾਡਰਨ ਟੈਕਨਾਲੋਜੀ ਨਾਲ ਪੰਜਾਬੀ ਬੋਲੀ ਦੀ ਨਿੱਗਰ ਸੇਵਾ ਕਰ ਰਹੇ ਹੋ। ਧੰਨਵਾਦ।
ਤੁਸੀਂ ਪੈਰਿਸ ਗਏ ਹੋ ਐਥੇ ੪੦ - ੫੦ ਸਾਲ ਤੋਂ ਕਿਹਾ ਜਾਂਦਾ ਹੈ ਕਿ ਫਰਾਂਸ ਦੇ ਵਸਨੀਕ ਪੱਗ ਨਹੀਂ ਬੰਨ ਸਕਦੇ ਇਸ ਵਾਰੇ ਦੱਸਣਾ ਕਿ ਕਿਵੇਂ ਹੈ ?
Ripen veerai I am from usa i like all vlog can u tell me how much u buy tickets for train there
ਵਿਖਾਓ ਭਰਾਵੋ। ਬੜੇ ਈ ਭਗਵਾਲੇ ਹੋ ਜਿਨ੍ਹਾਂ di ਪਤਾ ਨੀ ਸੋਚ ਸੀ ਕੇ ਜ਼ਿੰਦਗੀ ਦਾ ਕੁਝ ਹਿੱਸਾ ਸਫ਼ਰ ਨੂੰ ਸਾਨੂ ਵੇਖਣ ਵਾਲਿਆਂ ਨੂੰ ਸਮਰਪਿਤ ਕਰਤਾ ਬਹੁਤ ਵਢੀ ਸੋਚ ਐ ਇਹ ਰਿਪਣ। ਜਿਓੰਦੇਵਸਦੇ ਰਹੋ ਤੇ ਨਿਮਾਣਿਆ ਨੂੰ ਘਰ ਬੈਠੇਆਂ ਨੂੰ ਦਰਸ਼ਨ ਕਰਾਉਂਦੇ ਰਹੋ
ਸਾਨੂੰ ਦੱਸੋ ਜੀ ਕਿ ਫਰਾਂਸ ਵਿੱਚ ਪੱਗ ਨੂੰ ਰੋਕ ਹ ਵਧਦੇ ਹਨ
ਵਾਹ ਬਈ ਵਾਹ ਰਿਪਨ ਖੁਸ਼ੀ ਜੀ ਵਾਹਿਗੁਰੂ ਜੀ ਇਹ ਜੋੜੀ ਨੇ ਤਾਂ ਸਾਨੂੰ ਘਰ ਬੈਠੇ ਹੀ ਦੁਨੀਆਂ ਦੀ ਸੈਰ, ਕੁਦਰਤ ਦੇ ਨਜ਼ਾਰੇ ਦਿਖਾਈ ਜਾਂਦੀ ਹੈ, ਕਿਰਪਾ ਕਰੀ ਰੱਖਣਾ ਜੀ
ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਈ ਜਾ ਰਹੇ ਹੋ ਪਰਮਾਤਮਾ ਤੁਹਾਨੂੰ ਖੁਸ਼ ਰਖੇ
ਇਹਨਾਂ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇੰਡੀਆ ਦੇ ਅੰਬਾਨੀਆਂ,ਅਡਾਨੀਆਂ ਦੇ ਕਾਰੋਬਾਰ ਵੀ ਖਰੀਦ ਕੇ ਇਹਨਾਂ ਦੀਆਂ ਮਨਮਾਨੀਆਂ ਖਤਮ ਕਰੋ ਜੀ 🙏
ਮਹਾਰਾਜ ਤੰਦਰੁਸਤੀ ਬਖਸ਼ਿਸ਼ ਸਾਰੇ ਪੰਜਾਬੀ ਵੀਰਾਂ ਨੂੰ
ਪੰਜਾਬ ਦੀ ਸਭ ਤੋਂ ਵੱਧ ਖੁਸ਼ ਕਿਸਮਤ ਜੋੜੀ ਰਿਪਨ ਅਤੇ ਖੁਸ਼ੀ ਪਰਮਾਤਮਾ ਤੰਦਰੁਸਤੀ ਬਖ਼ਸ਼ੇ 🎉🎉🎉🎉🎉🎉🎉
ਹਰ ਬਲੋਗ ਵਧੀਆ ਲੱਗਾ, ਕਿਉਂਕਿ ਅਸੀਂ ਸਭ ਪਰਿਵਾਰ ਵਿੱਚ ਬੈਠ ਕੇ ਬੇਝਿਜਕ ਵੇਖ ਸਕਦੇ ਹਾਂ, ਕੋਈ ਫਾਲਤੂ ਗੱਲਾਂ ਅਤੇ ਸੀਨ ਨਹੀਂ ਹੁੰਦਾ, ਮਜ਼ਾ ਆਉਂਦਾ ।
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਭਾਜੀ ਗੁਰੂ ਘਰ ਵਿੱਚ ਤਹਾਨੂੰ ਸਾਰੇ ਮਿਲਣ ਆਏ ਸੀ ਖੁੱਸ਼ੀ ਜੀ ਨੇ ਹੱਥ ਜੇਬਾ ਵਿੱਚ ਹੀ ਰੱਖੇ ਸਾਰਿਆ ਨੂੰ ਜੱਫੀ ਪਾ ਕੇ ਮਿਲੀ ਦਾ ਹੁੰਦਾ ਆ ਜੀ ਦੱਸੳ ਕੁੱਛ
ਬਹੁਤ ਵਧੀਆ ਲੱਗਾ ਰਿਪਨ ਤੇ ਖੁਸ਼ੀ ਪੁੱਤਰ । ਬੜੇ ਖੁਸ਼ ਕਿਸਮਤ ਹੋ ਆਲ ਵਰਡ ਘੁੰਮ ਰਹੇ ਹੋ । ਲਵ ਯੂ ਬੋਥ ❤️❤️❤️❤️
ਵੀਰ ਜੀ ਜੋ ਮਰਜ਼ੀ ਆ.. ਜੋ ਅਫਰੀਕਾ ਵਾਲੇ vlog ਸੀ ਉਹਨਾਂ ਦਾ ਨਜ਼ਾਰਾ ਹੀ ਵੱਖਰਾ ਸੀ...
That’s true, because that was something new for us
ਜਦੋਂ ਸੱਤ ਟੈਸਲਾ ਵਾਲੀ ਗੱਲ ਕੀਤੀ ਤਾਂ ਮੂੰਹ ਤਾਂ ਸਾਡੇ ਅੱਡੇ ਦੇ ਅੱਡੇ ਹੀ ਰਹਿ ਗਏ😮😮😮😮😮😂🎉❤😮
ਪੱਗੜੀ, ਪੰਜਾਬੀ , ਪੰਜਾਬੀਅਤ, ਪੈਰਿਸ ਦੀ entry ਜ਼ਿੰਦਾਬਾਦ। ਹਮੇਸ਼ਾ ਖੁਸ਼ ਰਹੋ 😊
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਰਿਪਨ ਖੁਸ਼ੀ ਬੇਟਾ ਤੁਸੀਂ ਬਹੁਤ ਖੁਸ਼ ਹੋ ਅਸੀਂ ਵੀ ਖੁਸ਼ ਹਾਂ ਕਿਉਂਕਿ ਰੀਪਨ ਦਾ ਪਿੰਡ ਜਾਂ ਸ਼ਹਿਰ ਦੀ ਜਾਣਕਾਰੀ ਦੇਣਾ ਬਹੁਤ ਵਧੀਆ ਤਰੀਕਾ ਹੈ ਪਰਮੇਸ਼ੁਰ ਤੁਹਾਨੂੰ ਸਦਾ ਖੁਸ਼ ਰੱਖਣ ਪਰ ਨਾਲ-ਨਾਲ ਪ੍ਮਾਤਮਾ ਦਾ ਵੀ ਧੰਨਵਾਦ ਕਰਿਆ ਕਰੋ ਜਿਨ੍ਹਾਂ ਦੀ ਕਿਰਪਾ ਸਦਕਾ ਸੈਰ ਕਰਨ ਦਾ ਸੁਭਾਗ ਪਰਾਪਤ ਹੋਇਆ ਖੁਸ਼ ਰਹੋ😊👍
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਪੁਰਾਣੀਆਂ ਯਾਦਾਂ ਨਵੀਆਂ ਕਰਾ ਦਿਤੀਆਂ
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਜੋੜਨ ਲਈ ਘਰਾਂ ਵਿੱਚ ਬੈਠੀਆਂ ਨੂੰ ਯੋਰਪ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੋਨਾਂ ਨੂੰ ਜ਼ਿੰਦਗੀ ਜ਼ਿੰਦਾਬਾਦ
ਜੀ ਆਇਆਂ ਨੂੰ,,,, ਧੰਨਵਾਦ ਸਹਿਤ ਸਵਿਟਜ਼ਰਲੈਂਡ ਦਾ ਮਹਿੰਗਾ ਟੂਰ ਕੱਢਣ ਲਈ ਸ਼ੁਕਰੀਆ ਰਿਪਨ ਖੁਸ਼ੀ ਜੀ ❤❤❤❤
🙏ਸਤਿ ਸ੍ਰੀ ਆਕਾਲ ਜੀ 🙏 ਦੇਖੋ ਵੀਰ ਜੀ ਕਿਨੀ ਵਧੀਆ ਗੱਲ ਕਹੀ ਅੰਕਲ ਜੀ ਨੇ ਕਿ ਅਸੀ ਕੌਣ ਹੁੰਨੇ ਆਂ ਸੇਵਾ ਕਰਨ ਵਾਲੇ ਮਾਲਕ ਆਪ ਕਰਾ ਲੈਂਦਾ ਓਵੀ ਕਰੋੜਾਂ ਰੁਪਏ ਲਾ ਕੇ। ਇੱਥੇ ਸਾਡੇ ਪੰਜਾਬ ਚ ਜੇ ਕੋਈ ਗੁਰੂਘਰ ਨੂੰ ਕੋਈ 10,20, ਹਜ਼ਾਰ ਦਿੰਦਾ ਹੈ ਤਾਂ ਵੀਹ ਫੋਟੋ ਖਿਚਾਓਦਾਂ ਐ
ਰਿਪਨ। ੯ਬਿੋਲੋਗ। ਤੋ। ਮਗਰੋ। ਕਿਥੇ। ਚਲੇ ਗਏ। ਸੀ। ਬੇਟਾ। ਬੜਾ। ਬਿਲੌਰ। ਦੇਖਣ। ਦੀ। ਕੋਸ਼ਿਸ਼। ਕੀਤੀ। ਪਰ। ਦਿਸਿਆ। ਨਹੀਂ। ਦਿਲ। ਉਦਾਸ। ਹੋਇਆ। ਹੁਣ। ਮਨ। ਨੂੰ। ਸਕੂਨ। ਮਿਲਿਆ
ਐਵੇਂ ਨਾਂ ਟੈਨਸ਼ਨ ਲਿਆ ਕਰੋ ਜਨਾਬ ਉਹ ਤੁਹਾਡਾ ਕਮੈਂਟ ਪੜਦੇ ਵੀ ਨਹੀਂ ਤੁਸੀਂ ਮੈਨੂੰ ਦੱਸੋ ਵੀ ਕਦੇ ਇਹਨਾਂ ਨੇ ਕਿਸੇ ਦਾ ਕਮੈਂਟ ਲਾਈਕ ਕੀਤਾ ਜਾਂ ਰਿਪਲਾਈ ਕੀਤਾ ਕਿਸੇ ਨੂੰ ਫੁਕਰੇ ਐ ਦੋਵੇਂ ਆਵਦੀ ਹਵਾ ਵਿੱਚ ਰਹਿੰਦੇ ਐ
@@jaggasinghtailor2413kanjoos v bhut jayada aa, 1 rupees v nhi kharch kita Switzerland wich, sirf loka tu hi khada, anniversary te v kise de ghar hi rhe par hotel nhi leya
Right ji
ਰਿਪਨ ਖੁਸ਼ੀ ਜਿਉੰਦੇ-ਵਸਦੇ ਰਹੋ। ਕਿਵੇਂ ਧੰਨਵਾਦ ਕਰੀਏ ਤੁਹਾਡਾ। ਐਨੇ ਵਧੀਆ ਥਾਵਾਂ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦਿਖਾ ਰਹੇ ਹੋ। ਵਾਹਿਗੁਰੂ ਹਮੇਸ਼ਾ ਚੜੵਦੀ ਕਲਾ ਚ ਰੱਖੇ❤
Paris wale vir di pure punjabi sunken dil bags bag ho gea
❤❤❤ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
Waheguru tuhanu chaddi kala ch rakhe tusi sanu sohne deshan di ghar baitheyan di sair karva rhe ho ji ❤❤
ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍
ਬਹੁਤ ਵਧੀਆ ਤੁਹਾਡੇ ਬਲੌਗ ਜਾਣਕਾਰੀ ਭਰਪੂਰ ਹੁੰਦੇ ਹਨ ਖੁਸ਼ ਰਹੋ ।
ਰਿਪਨ ਵੀਰ ਬਹੁਤ ਮਹਿੰਗੀਆਂ ਸੋਹਣੀਆਂ ਥਾਂਵਾਂ ਹਨ, ਪਰ ਕਿਸਮਤ ਨਾਲ ਹੀ ਇਹ ਥਾਂਵਾਂ ਦੇਖਣੀਆਂ ਨਸੀਬ ਹੁੰਦੀਆਂ ਹਨ।
Ripan khushi tuci ta zindgi vich ghar baithi nu ena kujh dikha ditta meri ta bolti band ho gi bolan nu kujh v nahi bachia,bakki Paris dekhan nu main v bht exited haan.❤♥️👌👌👍🙏
Ripan nd khushi paris ch ja k apna mobile te pars sambh k rakhio, rabb rakha
ਵੀਰੇ, ਇਹ ਲੋਕ ਬਹੁਤ ਹੀ ਈਮਾਨਦਾਰ ਨੇ, ਅਸੀ ਤਾਂ ਆਪਣੇ ਗੁਆਂਢੀ ਦੇਸ਼ਾਂ ਨਾਲ ਇਸ ਤਰਾਂ ਬਾਡਰ ਖੋਲ੍ਹਣ ਦਾ ਸੋਚ ਵੀ ਨਹੀਂ ਸਕਦੇ😂😂
ਮੇਰਾ ਭਰਾ ਵੀ ਰਹਿੰਦਾ ਪੇਰਿਸ ਵਿਚ ਬਹੁਤ ਵਧੀਆ ਕੰਮ ਕਰ ਹੈ ਉਨ੍ਹਾ ਦਾ😊
ਬਾਈ ਜੀ ਆਪਾ ਹਮੇਸਾ ਟਾਈਮ ਦੇ ਲੇਟ ਹੀ ਹੁੰਦਾ ਹਾ ! ਬਾਈ ਜੀ 10 20 ਮਿੰਟ ਪਹਿਲਾ ਤੁਰਿਆ ਕਰੋ
ਵਲੋਗ ਦੀ ਕੱਲ ਵੀ ਇੰਤਜ਼ਾਮ ਕਰਦੇ ਰਹੇ ਸਤਿ ਸ੍ਰੀ ਆਕਾਲ ਜੀ 🙏
Shi gal a
ਰੋਟੀ ਖਾ ਲਈ ਸੀ ਕਿਤੇ ਭੁੱਖਾ ਤਾਂ ਨੀ ਬੈਠਾ ਰਿਹਾ ਵੀਰ ਵਾਲੀ ਟੈਨਸ਼ਨ ਨਾ ਲਿਆ ਕਰ ਯਰ ਇਹ ਤਾਂ ਵੇਹਲੇ ਐ
ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਪਹਿਲਾਂ ਰੋਟੀ ਸਕ ਲਈ ਦੀ ਹੈ
Punjabi jindabad waheguru mehr kre ❤❤❤❤❤❤❤❤
ਪੈਰਿਸ ਦੀ ਸੈਰ ਬੁਹਤ ਸੋਹਣੀ ਹੈ ਵੀਰ ਜੀ ਧਨਵਾਦ
ਰਿਪਨ ਵੀਰ ਜੀ ਤਹਾਡੇ ਸਾਰੇ ਵਲਾਉਗ ਦੇਖਦਿਆ ਦੇਖਦਿਆ ਮੈ ਵੀ ਆਪਣੇ ਆਪ ਨੂੰ ਤਹਾਡੇ ਨਾਲ ਮਹਿਸੂਸ ਕਰ ਰਿਹਾ
ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਤੁਹਾਡਾ ਟਰੇਨ ਦਾ ਸਫ਼ਰ
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
ਰਿਪਨ। ਖੁਸੀ।ਜਿਉਦੇ।ਵਸਦੇ।ਰਹੋ।
ਬਹੁਤ ਵਧੀਆ
ਪੈਰਿਸ ਦੀ ਸੈਰ ਕਰਵਾ ਰਹੇ ਹੋ । ਧੰਨਵਾਦ
ਕੁਦਰਤ ਦੇ ਰੰਗ ਵਾਹਿਗੁਰੂ ਸਭ ਤੇ ਕਿਰਪਾ ਕੇ
ਬਾਈ ਜੀ ਆਪਾ ਵੀ hawaii U.S ਦੀਆ ਬੀਚਾ ਤੇ ਬੈਠ ਕਿ ਤੁਹਾਡਾ ਬਲੋਗ ਵੇਖ ਰਿਹੇ ਹਾ ❤❤
So beautiful European Country ❤❤Baba ji mehar bakshe 🙏🙏 Punjabi travel Cauple te ❤❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
North korea da visa lavao
ਅਫਰੀਕਾ ਤੋ ਬਾਅਦ ਓਥੇ ਨਜ਼ਾਰਾ
ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਵਾਰ ਧੰਨਵਾਦ ਫਰਾਂਸ ਪਹੁੰਚਣ ਤੇ
ਮਹਾਰਾਜ ਤੁਹਾਨੂੰ ਤੰਦਰੁਸਤੀਆਂ ਵਾਸਤੇ ਤੁਹਾਡੇ ਇਸ ਸਫਰ ਤੇ
ਧੰਨਵਾਦ ਬਾਈ ਜੀ ਤੁਹਾਡਾ ਪੈਰਿਸ ਵਖਾਉਣ ਲਈ
ਧੰਨਵਾਦ ਖੁਸ਼ੀ ਰਿਪਨ ਸੋਹਣੇ ਸੋਹਣੇ ਦੇਸ਼ ਦਿਖਾਉਣ ਲਈ 🙏🌹💐
Bhout vdia beta Ripan Khusi gbu🙏🙏🙏🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਮੈਂ ਪਹਿਲੀ ਵਾਰ 1987 ਵਿੱਚ ਫਰਾਂਸ ਆਇਆ ਸੀ।ਤੇ ਦੂਜੀ ਵਾਰ 2017 ਵਿੱਚ।ਬਹੁਤ ਜੇਬ ਕਤਰੇ ਆ ਪੈਰਸ ਟਰੇਨਾ ਵਿੱਚ।ਮੇਟਾ ਬਾਰਾਂ ਸੋ ਡਾਲਰ ਕੱਢ ਲਿਆ ਸੀ।
Bullet train andr ton vekh k & ehna country's de railway station vekhn da nzara aa gya kudrat nu vkh 2 conean to vkhaun laee aap jian da bahut 2 dhanbad Raj Joga
ਧੰਨਵਾਦ ਸਹਿਤ ਸਵਿਟਜ਼ਰਲੈਂਡ ਦਾ ਮਹਿੰਗਾ ਟੂਰ ਕੱਢਣ ਲਈ ਸ਼ੁਕਰੀਆ ਰਿਪਨ ਖੁਸ਼ੀ ਜੀ , ripan ji banjla daes di train bi sohni c ji
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਪੈਰਿਸ ਦੀ ਸੈਰ ਕਰਵਾ ਰਹੇ ਹੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
Love from Jalandhar Punjab 🇮🇳
❤❤ਅਸੀਂ❤❤ ਪਾਗਲ❤❤ ਹਾਂ❤❤
ਬਾਈ ਤੁਸੀਂ ਇਨ੍ਹਾਂ ਕੁਝ ਦਿਖਾ ਤਾ ਜੋ ਕਦੀ ਸੋਚਿਆ ਨਹੀਂ ਸੀ ਸਾਡੇ ਵਰਗੇ ਆ ਦੀ ਕਿਸਮਤ ਵਿੱਚ ਇੰਡੀਆ ਤੋ ਬਹਾਰ ਦਾ ਸਫਰ ਕਿਥੇ ਜੀ❤
Waheguru ji ka khalsa waheguru ji ki Fateh Parmatma chardikala vich rakhey So great brother 👍👍
Waheguru Ji Khalsa Ripan and Khushi Waheguru Ji Fateh
❤ਬਾਈ ਜੀ ਘੈਟ ਜੱਟ ਪੰਜਾਬੀ ❤❤❤
Bai ji sidhu moose wale nu v har Desh vich yad kareya kro 🙏🙏
ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
Manu v boht vadia lagda paris ❤😊 thanks ji 🙏
ਮਾਲਵਾ ਜੋਨ ਜ਼ਿੰਦਾਬਾਦ
Tere ਬੁੱਲੇਟ ਰੇਲ ਗੱਡੀ ਦੇ t.tI ਨਾਲ ਮਲਵਈ ਜੱਟ ਰੰਧਾਵੇ ਦੀ t.t nal milwa ਦਿਓ 🙄👉🤗🤣
Waheguru ji khusia bakhsan Bai ji 🙏
Jai Hind
Jai Maa Bharti
Waheguru ji ka Khalsa waheguru ji ki Fateh
Jai Hind
Best of luck new country Paris 👍 👌 capital of France 🇫🇷 ❤❤❤❤❤❤❤
Sakal ji waheguru Maher karn ji app te ❤❤
ਟੀਟੀ ਕਿਤੇ ਪੀ ਕਿ ਟੀਟੀ ਨਾਂ ਹੌ ਜਾਵੇ
Best wishes for New country France 🇫🇷 ❤❤❤❤❤
Vah g Vah Ripan g man bhut khush ho riha god bless you 👍👍👍🙏🙏🙏🙏🙏
Veer g Austria 🇦🇹 vich vi ajao
ji
Ik ਸੁਝਾਓ ਆ ਮੇਰੇ ਚਾਚੇ ਵਲੋਂ ਤਹਾਨੂੰ ਤੇ ਉਹਨਾਂ ਨੂੰ ਵੀ ਮੈ ਤੇ ਤੁਸੀ ਹੀ motiv kita vire
Very comfortable train you are lucky Ripan Khushi ji
Waheguru ji 🙏🙏🙏🙏🇮🇳🌹🇮🇳🙏🙏🙏🙏
ਕਿੱਦਾਂ ਭਾਜੀ
ਵੀਰ ਤੁਹਾਡੇ ਵਿਲੋਗ ਬੋਤ ਸੋਹਣੇ ਹੁੰਦੇ ਆ ਪਰ ਪੇਸ਼ੇ ਖ਼ਰਚਣ ਲੱਗੇ ਦਿਲ ਬੋਤ ਛੋਟਾ ਕਰਦੇ ਆ ਜਿੱਗਰਾ ਰੱਖੀ ਦਾ ਆ ਵੀਰ
Love from Punjab Pakistan🇵🇰❤🇮🇳
ਅਗਲੇ ਬਲੋਗ ਪਾੳ ਵੀਰ
❤❤ਹੈਲੋ ਖੁਸ਼ੀ ਰਿਪਨ ਬਹੁਤ ਬਹੁਤ thank you ਸਾਨੂੰ ਦੁਨੀਆਂ ਦੀ ਸੈਰ ਕਰਾਉਣ ਵਾਸਤੇ ਔਰ ਤੁਸੀਂ ਇੱਕ ਗੱਲ ਨੋਟਿਸ ਕੀਤੀ ਹੈ ਅਸੀਂ ਤਾਂ ਕੀਤੀ ਹੈ ਜਦੋਂ ਤੁਸੀਂ ਟਰੇਨ 'ਚ ਬੈਠਣ ਲੱਗੇ ਸੀਗੇ ਤੇ ਪਿੱਛੇ ਇੱਕ ਪਰਸਨ ਖੜਾ ਸੀਗਾ ਜੋ ਕਿ ਤੁਹਾਨੂੰ ਪੈਰਿਸ ਜਾ ਕੇ ਵੈਲਕਮ ਕੀਤਾ ਸੀਗਾ ਉਹ ਦੋਨੋਂ ਸੇਮ ਲੱਗ ਰਹੇ ਸਨ
Waheguru ji kirpa rakhe ji
Best of luck new journey Switzerland to France 🇫🇷 ♥️ 😀 👍 ❤❤❤❤❤❤❤
Sat sri akal ji Ripan and khushi ji me tohade Sare blog dekhdi han bahoot vadhia lagda hai ji iss trah lagda hai asi v tohade naal hi ghum rahe han God bless both of u khush raho
Enjoy a most beautiful country Switzerland 🇨🇭 ❤❤❤❤
ਬਹੁਤ ਹੀ ਵਧੀਆ ਬਲੋਗ ਸਤਿ ਸ਼੍ਰੀ ਅਕਾਲ ਜੀ
Welcome 🙏 to New country Paris France 🇫🇷 ❤❤❤❤❤
Sat shri akal Ripan nd Khushi. Waheguru ji mehar karn 🙏
Ripan khushi thanks for showing us beautiful blog train journey looks 👌 good waiting for next blog from Paris so happy to hear 7 Tesla punjabi owns 🙏
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਠੰਢ ਤੋਂ ਬਚ ਕੇ ਰਹਿਣਾ ਆਪਣੀਂ ਸੇਤ ਦਾ ਖਿਆਲ ਰੱਖਣਾ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
y ji 25 mint de vlog vich tuc 15 mint te apna face dhikhae jnde
Bai tuc uk agy o jdo southall aye please story upload kro je asi thonu milna a
ਬਹੁਤ ਵਧੀਆ ਵੀਰ ਜੀ
ਵੀਰ ਜੀ ਤੁਸੀਂ ਸਵਿਟਰਜ ਲੈਂਡ ਬੋਲ ਰਹੇ ਆਂ ਪਰ ਸਵਿਟਜ਼ਰਲੈਂਡ ਹੁੰਦਾ 🙏
Jo banda thnu recive krn aya oh switerland train station de bhr v khda c same 😂
ਬਹੁਤ ਵਧੀਆ👍💯👍💯👍💯
Train sohni bhave lakh hove bethe bthya nu ta Indian train ch hi mildiya chija khan nu😂
ਨਵੇਂ ਦੇਸ਼ ਵਿਚ ਆਉਣ ਤੇ ਸਵਾਗਤ ਹੈ ਜੀ
Very nice 👍
Have a safe journey
💞
Thanks!