Babbu Maan - ਬਾਬੇ ਦਾ ਖੂਹ | Babe Da Khooh

Поделиться
HTML-код
  • Опубликовано: 4 окт 2024
  • Song - Babe Da Khooh
    Singer/Lyrics/Music - Babbu Maan
    © Babbu Maan
    Download / Listen Full Audio From
    Itune - apple.co/3yBtQjV
    apple- apple.co/3yBtQjV
    Hungama - bit.ly/2RJ0Q9k
    Gaana- bit.ly/2RIlXbP
    wynk - bit.ly/3yDRagQ
    kkbox - bit.ly/3fFGCW4
    Tidal - bit.ly/2TkNUqN
    youtube - bit.ly/3uifpOu
    amazon- amzn.to/3fKNOAc
    Spotify - spoti.fi/3hLHcnP
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Комментарии • 46 тыс.

  • @penduseries
    @penduseries 3 года назад +6173

    Salute ਆ ਤੇਰੀ ਲਿਖਤ ਨੂੰ ਮਾਨਾਂ । ਕੋਣ ਕੋਣ ਫੈਨ ਆ ਬਾਈ ਦਾ ? ⤵️

    • @pb77_reels
      @pb77_reels 3 года назад +37

      ❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥

    • @ajystar
      @ajystar 3 года назад +27

      Kattadd hai bhai ji
      🔥🔥🔥🔥🔥🔥🔥

    • @ramandeepsingh391
      @ramandeepsingh391 3 года назад +22

      🔥🔥🔥🔥

    • @NikhilVermaStatus
      @NikhilVermaStatus 3 года назад +31

      Pendu series bhi fan a maan saab di❤️❤️❤️❤️

    • @virsingh6108
      @virsingh6108 3 года назад +27

      Only babbu maan saaab

  • @amankhinda1538
    @amankhinda1538 3 года назад +418

    ਕੌਣ ਕੌਣ ਚੋਂਦਾ ਇਹ ਸ਼ਬਦ ਦੀ ਵੀਡਿਉ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਬਣਾਵੇ ਬੱਬੂ ਬਾਈ

  • @narindersinghjattana816
    @narindersinghjattana816 3 года назад +93

    ਇਹੋ ਜਿਹਾ ਸੰਗੀਤ ਗਾਓਣਾ ਹਰੇਕ ਕਲਾਕਾਰ ਦੇ ਬੱਸ ਦੀ ਗੱਲ ਨਹੀ 🙏

  • @ਕਰਮਾਂਦੀਆਂਖੇਡਾਂ

    ਇੰਨੀ ਚੰਗੀ ਸੋਚ ਦਾ ਮਾਲਿਕ ਆ ਬਾਈ
    ਸਲੂਟ ਆ ਤੈਨੂੰ
    ਤੇ ਤੇਰੀ ਲਿਖਤ ਨੂੰ
    ਧੰਨ ਗੁਰੂ ਨਾਨਕ

  • @gagandeep8099
    @gagandeep8099 3 года назад +150

    ਅੱਜ ਕਿਸ ਕਿਸ ਨੇ ਗੀਤ ਸੁਣਿਆ ਬਾਬਾ ਨਾਨਕ ਤੇ ਕਿੰਨੀ ਵਾਰ ਸੁਣਿਆ ਨਾਲੇ ਮੇਰੇ ਵਾਂਗੂੰ ਕੌਣ ਕੌਣ ਉਸਤਾਦ ਜੀ ਨੂੰ ਪਿਆਰ ਕਰਦਾ ਅਾ ਜਿਹੜੇ 22 ਦੇ kattad ਫੈਨ ਮੇਰੇ ਵਾਂਗੂੰ ਖਿੱਚ ਕੇ ਰੱਖੋ ਕੰਮ ਨੂੰ ਲਾਈਕ ਕਮੇਂਟ ਸ਼ੇਅਰ ਦੱਬ ਕੇ ਰੱਖੋ ਲਵ ਯੂ ਉਸਤਾਦ ਜੀ ਲਵ ਯੂ ਮਾਨ ਫੈਨ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ🙏🙏

  • @Kiingcoobra
    @Kiingcoobra 3 года назад +254

    #1 trending ਵਿੱਚ ਲਿਆਓ ਇਸ ਗੀਤ ਨੂੰ
    ਜੋ ਜੋ ਮਾਨ ਸਾਬ ਨੂੰ ਪਿਆਰ ਕਰਦੇ ਹਨ
    ❤️

    • @ustaad0075
      @ustaad0075 3 года назад +1

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,,, twitter te Account bnalo bhul na jayo, att krwauni puri

    • @bgmiplayer8688
      @bgmiplayer8688 3 года назад +1

      Nyc veer

  • @SandeepSingh-on4de
    @SandeepSingh-on4de 3 года назад +157

    ਸਹੀ ਗੱਲ ਆ ਜੀ ਲੋਕੀ ਗੀਤਾਂ ਵਿੱਚ ਐਂਮੇ ਹੀ ਮੈਂ ਮੈਂ ਕਰੀ ਜਾਦੇ ਨੇ ਮਨ ਨੀਵਾਂ ਮੱਤ ਉੱਚੀ ਰੱਖੋ । ਵਾਹ ਉਏ ਮਾਨਾਂ ਨਹੀ ਰੀਸਾਂ ਤੇਰੀਆਂ ।

  • @Amardeep45416
    @Amardeep45416 Год назад +55

    ਮੇਰਾ ਕੁਝ ਨਈ ਸਭ ਕੁੱਝ ਬਾਬਾ ਤੇਰਾ ਏ,ਇਕੋ ਘੁੱਟ ਵਿੱਚ ਸੱਤ ਜਨਮ ਮੈਂ ਜੀਅ ਆਇਆ,
    ਮੇਰੀ ਸਾਰੀ ਮੈਂ ਮੈਂ ਮੁੱਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ 🙏✍️❤️

  • @ramanbenipal
    @ramanbenipal 3 года назад +418

    ਹਰ ਸਵੇਰੇ ਉੱਠ ਕੇ ਇਹ ਗੀਤ ਸੁਣ ਸਕੂਨ ਲੈਣ‌ ਵਾਲੇ ਖੁਸ਼ ਰਹੋ ਸਾਰੇ ❤️❤️❤️

    • @ustaad0075
      @ustaad0075 3 года назад +9

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,, twitter te Account bnalo bhul na jayo, att krwauni puri

    • @jaspreetsingh-gf2iv
      @jaspreetsingh-gf2iv Год назад +1

      Waheguru

  • @GOTworld-b2q
    @GOTworld-b2q 3 года назад +176

    Jo v babbu Mann de ganne Sunda oh ਰੱਬ ਨੇ ਖਾਸ ਬਣਾਏ ਆ ਕਿਉਂਕਿ ਬੱਬੂ ਮਾਣ ਦੇ ਗਾਣੇ ਹਰ ਕੋਈ ਨਹੀਂ ਸਮਝ ਸਕਦਾ

  • @ਕਾਲਾਬੇਈਮਾਨ-ਸ9ਮ
    @ਕਾਲਾਬੇਈਮਾਨ-ਸ9ਮ 3 года назад +120

    ਬੜੇ ਆਏ , ਬੜਿਆ ਨੇ ਆਉਣਾ
    ਬੜਿਆ ਨੇ ਗਾਏ, ਬੜਿਆ ਆ ਨੇ ਗਾਉਣਾ ਏ
    ਪਰ ਸੋਖਾ ਨੀ ਬੁੱਬੁ ਮਾਨ ਜਿਹਾ ਰੁਤਬਾ ਕਮਾਉਣਾ।
    ਕਿੰਨੀ ਸੋਹਣੀ ਲਿਖਤ ਆ ਮਾਨਾ ❤️ ਸਿਰਾਂ ਗੱਲ ਬਾਤ ❤️❤️❤️❤️❤️❤️❤️❤️

  • @Gora_Brar
    @Gora_Brar 2 года назад +60

    ਬਹੁਤ ਵਧੀਆ ਲਿਖਿਆ ਗਿਆ ਮਾਨ ਸਾਬ੍ਹ ਵਹਿਗੁਰੂ ਤੈਨੂੰ ਸੱਦਾ ਚੜ੍ਹਦੀ ਕਲਾ ਵਿੱਚ ਰੱਖੇ
    ਤੇਰੀ ਵਰਗਾ ਇਨਸਾਨ ਪੁਰੀ ਦੁਨੀਆਂ ਵਿੱਚ ਨਹੀਂ

  • @jakhmidil8114
    @jakhmidil8114 3 года назад +135

    ਕੌਣ ਕੌਣ ਬਾਈ ਦੇ ਕੱਟੜ ਇੱਟ ਤੋ ਵੀ ਪੱਕੇ ਫੈਨ ਆ 1 ਲਾਈਕ ਬੱਬੂ ਮਾਨ ਸਾਹਿਬ ਲਈ।
    👇
    👇

    • @Sarbat.da.bhla9859
      @Sarbat.da.bhla9859 3 года назад +1

      Bai tan Jaan aa Sadi pkke fan ni hege ohde rooh naal pyar krde aa Bai di ... 😘

  • @gurtejrayia3276
    @gurtejrayia3276 3 года назад +110

    29 March ਦਾ ਦਿਨ ਖ਼ਾਸ ਬੱਲੀਏ ਉਸ ਦਿਨ ਜੰਮਿਆ ਸੀ ਸਾਰੇ ਕਲਾਕਾਰਾਂ ਦਾ ਬਾਪ ਬੱਲੀਏ ❤️ ਬੱਬੂ ਮਾਨ ❤️

    • @ranjodhsingh8987
      @ranjodhsingh8987 3 года назад +4

      😂😂😂💪💪💪😆😆

    • @Maanvlogs577
      @Maanvlogs577 3 года назад +3

      Sahi keha bai baap of industry 🔥🔥🔥🔥 Maan Saab zindabad 🔥🔥🔥

    • @hindadhaliwal7482
      @hindadhaliwal7482 3 года назад

      ਨਾਲੇ ਵੀਰ ਕਹਿੰਦੇ ਨੇ 26 ਮਾਰਚ ਦਾ ਜਨਮ ਦਿਨ ਆ

    • @gurtejrayia3276
      @gurtejrayia3276 3 года назад

      @@hindadhaliwal7482 29 a y

    • @ustaad0075
      @ustaad0075 3 года назад +1

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,, twitter te Account bnalo bhul na jayo, att krwauni puri

  • @deepalakhi2349
    @deepalakhi2349 3 года назад +81

    ਜਿਹੜੇ ਬਾਈ ਨੂੰ ਉਸਤਾਦ ਮੰਨਦੇ ਆ. Like krke hajri lgvayo g....

    • @SinghPB71
      @SinghPB71 3 года назад +1

      ruclips.net/video/rzFrxRstRxI/видео.html

    • @SinghPB71
      @SinghPB71 3 года назад

      ruclips.net/video/ltpWA9aUxRc/видео.html

    • @navdeepdhillon0001
      @navdeepdhillon0001 3 года назад

  • @ekamjeetsingh8098
    @ekamjeetsingh8098 Год назад +10

    ਕੋਈ ਮੁਕਾਬਲਾ ਨੀ ਮਾਨਾਂ ਤੇਰਾ ਬਹੁਤ ਸਕੂਨ ਮਿਲਦਾ ਰੂਹ ਨੂੰ ਗੀਤ ਸੁਣਕੇ ਲਵ ਯੂ ਮਾਨਾ

  • @beimaandeep4495
    @beimaandeep4495 3 года назад +89

    ਮੇਰੀ ਸਾਰੀ ਮੈ ਮੈ ਮੁੱਕ ਗਈ ਯਾਰੋ🙏🏻
    ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ✍🏻

  • @GurpreetSingh-ox4jb
    @GurpreetSingh-ox4jb 3 года назад +86

    ਦਿਲੋਂ ਤਾਂ ਬਾਈ ਬੱਬੂ ਮਾਨ ਹੀ ਗਾ ਸਕਦਾ ਹੈ ਸਿਜਦਾ ਆ

  • @Harpreetkaur-pd9ew
    @Harpreetkaur-pd9ew 3 года назад +100

    ਅੱਜ ਤੱਕ ਕਿਸੇ ਨੂੰ ਉਸਤਾਦ ਨਹੀਂ ਕਿਹਾ ਸੀ ਪਲ ਮਾਨਾ ਅੱਜ ਤੁਹਾਨੂੰ ਕਿਹਾ ਬਹੁਤ ਹੀ ਵਧੀਆ ਗਾਇਆ ਜੀ ਇਸੇ ਤਰ੍ਹਾਂ ਹੀ ਸੋਹਣੇ ਸੋਹਣੇ ਗੀਤ ਰੀਲੀਜ਼ ਕਰਦੇ ਰਿਹਾ ਕਰੋ ਜੀ ਜਿਸ ਨਾਲ ਨਵੇ ਸਿੰਗਰਾ ਨੂੰ ਵੀ ਥੋੜ੍ਹੀ ਅਕਲ ਆ ਜਾਵੇ।
    ਲਵ ਯੂ ਉਸਤਾਦ ਜੀ

  • @angrejrathi3206
    @angrejrathi3206 Год назад +15

    ਇੱਕ ਗੱਲ ਸੁਣ ਰੱਬਾ ਤੂੰ ਜਿਸਮ ਵਿੱਚੋ #jaan ਕੱਢ ਸਕਦਾ ਪਰ ਦਿਲ ਵਿਚੋਂ #babbu_maan ਨਹੀਂ ਮੇਰਾ ਪਿਆਰ, ਮੇਰਾ ਇਮਾਨ, ਮੇਰਾ ਸੁਪਨਾ, ਮੇਰਾ ਅਰਮਾਨ, ਮੇਰੀ,ਜਿੰਦ ਜਾਨ ਸਿਰਫ ਬੱਬੂ ਮਾਨ ❤❤

  • @kuldeepram3562
    @kuldeepram3562 3 года назад +103

    ਸਿੱਖ ਧਰਮ ਦੇ ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏

  • @simransingh89
    @simransingh89 3 года назад +136

    ਹੈਡਫੋਨ ਲਾਕੇ ਗਾਣਾ ਸੁਣੋ... ਤੁਹਾਨੂੰ ਹੋਰ ਦੁਨੀਆਂ ਚ ਲੈ ਜਾਵੇਗਾ.. Salute a ਬੱਬੂ ਮਾਨ ਸਾਬ.. ਤੁਹਾਡੀ ਆਵਾਜ਼ ਤੇ ਕਲਮ ਦਾ ਕੋਈ ਸਾਨੀ ਨਹੀਂ.. ਧਨ ਗੁਰੂ ਨਾਨਕ 🙏🙏🙏

  • @Ramgarhia_0013
    @Ramgarhia_0013 2 года назад +18

    ਗੀਤ ਦੀ ਡੂੰਘਾਈ ਬਹੁਤ ਹੈ ਗੀਤ ਤੋਂ ਪਹਿਲਾਂ ਹੀ ਜੋ ਸੰਗੀਤ ਚਲਦਾ ਹੈ ਉਹ ਸੁਣ ਕੇ ਹੀ ਮਨ ਨੂੰ ਸਕੂਨ ਮਿਲ ਜਾਂਦਾ ਜੇ ਕੋਈ ਚੰਗੀ ਤਰਾਂ ਸੋਚ ਸਮਝ ਕੇ ਅਹ ਸ਼ਬਦ ਸੁਣ ਲਵੇ ਵਾਰ ਵਾਰ ਇਹੀ ਗੀਤ ਸੁਣਦਾ ਬੱਬੂ ਬਾਈ ਦੇ ਚਰਨਾਂ ਵਿਚ ਪ੍ਰਣਾਮ ਰੋਣਾ ਆਉਂਦਾ ਗਾਣਾ ਸੁਣ ਕੇ ਪਤਾ ਨੀ ਕਿਹੜਾ ਸੁਰ ਤੇ ਸਾਜ ਪਾਇਆ ਗੀਤ ਵਿਚ 😍😍😍😍😭😭😭😭😭😭 I LOVE YOU #MAAN SAAB

  • @rajbhangu54
    @rajbhangu54 3 года назад +89

    ਕੌਣ ਕੌਣ ਕੱਟੜ ਫੈਨ ਆ ਬਾਈ ਦਾ 🙏🏻

  • @SukhwinderSingh-su7mq
    @SukhwinderSingh-su7mq 3 года назад +332

    ਓਸ ਮਾਂ ਤੇ ਓਸ ਪਿਤਾ ਦੇ ਚਰਨਾਂ ਵਿੱਚ ਲੱਖ ਲੱਖ ਪ੍ਰਣਾਮ ਜਿਹਨਾਂ ਤਜਿੰਦਰ ਸਿੰਘ ਬੱਬੂ ਮਾਨ ਨੂੰ ਜਨਮ ਦਿੱਤਾ ❤️❤️❤️❤️❤️

  • @balwinderchankoian6482
    @balwinderchankoian6482 3 года назад +128

    ਬੱਬੂ ਮਾਨ ਦਾ ਗੀਤ ਸੁਣ ਕੇ ਸੱਚੀ ੲੇਦਾਂ ਲੱਗਿਆ ਕਿ ਖੂਹ ਵਿੱਚ ਪਾਣੀ ਪਿਲਿਆ ਹੁੰਦਾ ਜਿਊਂਦਾ ਰਹਿ ਮਾਨ ਸਾਬ੍ਹ 🙏🙏🙏👌👌
    👇

  • @GurjitSingh-xn4fu
    @GurjitSingh-xn4fu 10 месяцев назад +22

    ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਆਪ ਸਭ ਸੰਗਤਾਂ ਬਹੁਤ ਬਹੁਤ ਮੁਬਾਰਕਾਂ ਹੋਵਣ ❤ 27..11..2023 🎉❤️

  • @ਬੇਈਮਾਨਇਕਸੀਪਾਗਲ

    ਇਕ “ਬਾਬਾ ਨਾਨਕ ਸੀ, ਬਈ ਜਿੰਨੇ ਤੁਰਕੇ ਦੁਨੀਆ ਗਾਹਤੀ”🌏💫
    ਉਹੀ ਮਾਨ ਆ ਅੱਜ ਵੀ💯

    • @mysteriouspunjabchannel6383
      @mysteriouspunjabchannel6383 3 года назад +2

      ਸਹੀ ਗੱਲ ਹੈ ੨੨

    • @ustaad0075
      @ustaad0075 3 года назад

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,, twitter te Account bnalo bhul na jayo, att krwauni puri

  • @baljinderkhanna7900
    @baljinderkhanna7900 3 года назад +104

    ਤਿੱਤਰਾਂ ਦਾ ਬਾਜ਼ ਨਾਲ ਕੀ ਮੁਕਾਬਲਾ।
    ਮਾਨ ਸਾਬ Love you❤😘

  • @chardikalamalwanews
    @chardikalamalwanews 3 года назад +237

    Babbu maan ਘੈਂਟ ਬੰਦਾ।
    ਕਿਸ ਕਿਸ ਨੂੰ ਪਸੰਦ ਆ ਬਾਈ ਬੱਬੂ ਮਾਨ।

  • @SANDEEPSINGH-ll8ub
    @SANDEEPSINGH-ll8ub 2 года назад +11

    ਜਦੋਂ ਵੀ ਕਿਆਮਤ ਮੇਰੀ ਆਵੇ ਮਾਨਾ ਸੰਗੀਤ ਤੇਰਾ ਚਲਦਾ ਹੋਵੇ ❤️

  • @BAlJITSINGH09
    @BAlJITSINGH09 3 года назад +241

    ਮਜ਼ਾ ਆ ਗਿਆ ਬਾਈ ਜੀ। ਹਰ ਗਾਇਕ ਨੂੰ ਇਹੋ ਜਿਹਾ ਹੀ ਗਾਣਾ ਚਾਹੀਦਾ ਹੈ। ਮਾਨ ਸਾਹਬ ❤️

  • @akashmoga9526
    @akashmoga9526 3 года назад +62

    ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
    ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…..
    ਬੋਲੋ ਵਾਹਿਗੁਰੂ ਜੀਓ

  • @ramanbenipal
    @ramanbenipal 3 года назад +88

    ਰਪੀਟ ਤੇ ਕੌਣ ਕੌਣ ਕੱਟੜ ਸੁਣ ਰਿਹਾ ਸਰਘੀ ਵੇਲੇ ਦਾ ❤️❤️like krke dso

  • @baljeetsidhu7652
    @baljeetsidhu7652 2 года назад +44

    "ਧੰਨ ਬਾਬਾ ਨਾਨਕ "👏👏
    ਧੰਨ ਹਨ ਮਿਹਮਾ ਗਾਉਣ ਵਾਲੇ🙏🙏

  • @hniinbh
    @hniinbh 3 года назад +97

    ਬੱਬੂ ਮਾਨ ਦੇ ਕੱਟੜ ਫ਼ੈਨ ਲਾਇਕ ਕਰੋਂ 👍😊

  • @singh-qz4zl
    @singh-qz4zl 3 года назад +80

    ਮੈਂ ਕੀ ਦੱਸਾਂ ਕੀ ਹਾਸਲ ਹੋਇਆ ਮੈਨੂੰ, ਪਾਗ਼ਲ ਲੋਕੀ ਪੁੱਛਦੇ ਨੇ ਮੈਂ ਕੀ ਪਾਇਆ। ❤️ ਬੱਬੂ ਮਾਨ ❤️

  • @JagdevSingh-gd9om
    @JagdevSingh-gd9om 10 месяцев назад +13

    ਅੱਜ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਕੀਹਨੇ ਕੀਹਨੇ ਇਹ ਗੀਤ ਸੁਣਿਆ ਮਾਨ ਸਾਬ੍ਹ ਦਾ
    27-11-2023

  • @kamaljeetkaurdhaliwal3856
    @kamaljeetkaurdhaliwal3856 3 года назад +144

    ਜਿਸ ਦੀ ਕਲਮ ਵਿੱਚ ਪੂਰੀ ਦੁਨੀਆ ਦੀ ਸਚਾਈ ਬਿਆਨ ਹੋਵੇ ਇਹੋ ਜਿਹਾ ਬਣਨਾ ਹਰ ਇੱਕ ਦੇ ਬਸ ਵਿੱਚ ਨਹੀ

    • @manibharwal3427
      @manibharwal3427 3 года назад +4

      Sahi gall aa bai ji eho jehe fankaar sadiyan baad aaunde aa dharti te ♥️♥️♥️

  • @rajbhupindersingh7357
    @rajbhupindersingh7357 3 года назад +119

    ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ ਮਾਨ ਦੇ ਸ਼ਬਦ ਲਾਈ like pls ਕੱਟੜ fan

  • @pawandeepdm2030
    @pawandeepdm2030 3 года назад +51

    ਸਾਰੇ ਸਿੰਗਰ ਜਰੂਰ ਸਿੱਖੋ। ਇਹ ਅਸਲ ਇਤਿਹਾਸ ਆ। ਬੱਬੂ ਮਾਨ ਅਸਲ ਪੰਜਾਬੀ ਸਿੰਗਰ।🙏❤✌

  • @gillmaan334
    @gillmaan334 10 месяцев назад +5

    ਬਾਬਾ ਨਾਨਕ ਰੱਖੇ ਸੱਬ ਨੂੰ ਚੜਦੀ ਕਲਾ ਚੇ

  • @jaswinderbabbarsinghkaur9248
    @jaswinderbabbarsinghkaur9248 3 года назад +60

    ਬਾਬਾ ਕਹਿੰਦਾ ਮੰਗੋ ਸਰਬੱਤ ਦਾ ਭਲਾ 🙏
    ਮਾਲਕ ਰੱਖੇ ਸਭ ਨੂੰ ਵਿੱਚ ਚੜਦੀ ਕਲਾ 🙏
    ਬੱਬੂ ਮਾਨ

  • @narindersinghjattana816
    @narindersinghjattana816 3 года назад +74

    ਰੋਮ ਰੋਮ ਵਿੱਚ ਵਸ ਗਿਆ ਅੰਮ੍ਰਿਤ ਬਾਣੀ ਦਾ 🙏

    • @SinghPB71
      @SinghPB71 3 года назад +1

      ruclips.net/video/cyjUU7IEIFA/видео.html

    • @JARMANJEET_SINGH1
      @JARMANJEET_SINGH1 3 года назад +1

      ruclips.net/video/2Ty8AieXJCU/видео.html

    • @bachhalsaab5585
      @bachhalsaab5585 3 года назад

      ਵਾਹਿਗੁਰੂ ਜੀ

  • @Gurpreetsingh-wk3ci
    @Gurpreetsingh-wk3ci 3 года назад +46

    ਨਾਨਕ ਫ਼ਰੀਦ ਰਵੀਦਾਸ ਨੂੰ ਸਲਾਮ ਜਦ ਤੱਕ ਸਾਹ ਗੁਣ ਗਾਈ ਜਾਓ ਮਾਨ ❤️

  • @harvindersingh2235
    @harvindersingh2235 2 года назад +89

    ਕੋਈ ਵੀ ਰੀਸ ਨਹੀਂ ਕਰ ਸਕਦਾ ਤੇਜਿੰਦਰ ਸਿੰਘ ਮਾਨ ਜੀ ਦੀ ਬਾਬਾ ਨਾਨਕ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
    ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ

  • @rajdeepchhina9723
    @rajdeepchhina9723 3 года назад +62

    🥰BABBU MAAN ਦੇ ਦਿਲੋਂ ਫੈਨ ਇਸ comment ਨੂੰ LIKE ਕਰਨ 🙏🙏

  • @amritaulakh6562
    @amritaulakh6562 3 года назад +127

    ਹਰ ਦੁੱਕੀ ਤਿੱਕੀ ਦੇ ਹਿੱਸੇ ਐਨਾਂ ਪਿਆਰ ਆ ਨਹੀ ਸਕਦਾ,,
    ਬੱਬੂ ਮਾਨ ਦਾ ਕਰੇਜ਼ ਕਮਲੀਏ ਕਦੇ ਜਾ ਨਹੀ ਸਕਦਾ,,
    #ਸਦਾਬਹਾਰ_❤️❤️

    • @ustaad0075
      @ustaad0075 3 года назад

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,,, twitter te Account bnalo bhul na jayo, att krwauni puri

  • @garrygillgill8781
    @garrygillgill8781 2 года назад +15

    Thadi awaz sun ka dil nu ek azeeb jaha sakoon milda hai parmatma thanu hamesha kush rakhe kada ve koyi dukh na laga

  • @gurdeepsingh601
    @gurdeepsingh601 3 года назад +102

    ਕੋਈ ਸ਼ਬਦ ਨੀ ਇਸ ਗੀਤ ਦੀ ਸਿਫਤ ਕਰਨ ਲਈ 100% ਸਚਾਈ ਬਿਆਨ ਕੀਤੀ ਆ ਸਲੂਟ ਆਂ ਤੁਹਾਨੂੰ ਇਸ ਗੀਤ ਲਈ ਵੰਡ ਤਾ ਮੇਰਾ ਪੰਜਾਬ ਸਿਆਸਤਦਾਨਾ ਨੇ

    • @ustaad0075
      @ustaad0075 3 года назад +1

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,,,, twitter te Account bnalo bhul na jayo, att krwauni puri

    • @GurpreetSingh-hx7sq
      @GurpreetSingh-hx7sq 3 года назад

      (p

  • @Kiingcoobra
    @Kiingcoobra 3 года назад +72

    ਸੱਚੇ ਪਾਤਸ਼ਾਹ ਵਾਹਿਗੂਰੁ ਮਹਿਰਾ ਰੱਖਿਓ
    ਉਸਤਾਦ ਤੇ, 🙏
    ਨਹੀਂ ਰੀਸਾਂ ਤੇਰੀਆਂ ਮਾਨਾ 🔂
    The real king of industry
    ਲਵ ਯੂ ਉਸਤਾਦ ਜੀ

  • @pinderbhullar7914
    @pinderbhullar7914 3 года назад +100

    ਦਿੱਲੀ ਗੲੇ। ਭਰਾਵਾਂ ਲੲੀ ਬਾਬਾ ਨਾਨਕ ਅੱਗੇ ਅਰਦਾਸ ਕਰੋ ਜਿੱਤ ਹੋਵੇਗੀ

  • @ਇੰਦਰਜੀਤਸਿੰਘ-ਠ3ਥ

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਬੱਬੂ ਮਾਨ ਨੂਂੰ ਚੜ੍ਹਦੀ ਕਲਾ ਬਖਸ਼ੀ ਜੀ

  • @GurpreetSingh-uk5xq
    @GurpreetSingh-uk5xq 3 года назад +65

    ਦੋ ਨੇਤਾ ਵਲਾਇਤ ਚੋਂ ਪੜਕੇ ਆਏ ਸੀ ਆਉਂਦੇ ਸਾਰ ਹੀ ਬਟਵਾਰਾ ਬਈ ਕਰਵਾਇਆ .... ਜੀਉ ਮਾਨ ਸਾਬ 🙏🙏🙏🙏❤️❤️❤️❤️🙏🙏🙏🙏

  • @GurpreetSingh-wy6xl
    @GurpreetSingh-wy6xl 3 года назад +42

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ
    ਕਲਾਕਾਰ ਰੋਜ ਜਮਨੇ🙏Legend Babbu Maan ❤️

  • @gagandeep8099
    @gagandeep8099 3 года назад +98

    ਕੋਈ ਪਤਾ ਨਹੀਂ ਮੌਤ ਦਾ ਤੇ ਬੱਬੂ ਮਾਨ ਦੇ ਗੀਤ ਦਾ ਕਦੋਂ ਅਾ ਜਾਣਾ 🙏🙏🙏🙏

  • @VikasKumar-yt4ez
    @VikasKumar-yt4ez Год назад +9

    ਭੁੱਲੇ ਭੱਟਕੇ ਸੁਣਨ ਵਾਲੇ ਦਾ ਅੱਜ ਜਨਮ ਸਫਲਾ ਹੋ ਗਿਆ ਭਾਊ❤❤❤❤❤❤❤❤❤❤❤❤

  • @rajrahounia7341
    @rajrahounia7341 3 года назад +58

    Baba ji da ਦੁੱਧ ਵਾਲਾ ਖੂ ਨਾਨਕਮੱਤਾ ਸਾਹਿਬ ਉਤਰਾਖੰਡ ਵਿੱਚ ਹੈ ਮਾਨ ਸਾਬ ਦੀ ਕਲਮ ਨੂੰ ਸਲਾਮ ਹੈ

    • @gurpreetsingh-bt7qp
      @gurpreetsingh-bt7qp 3 года назад +1

      Address ki a veer ji

    • @rajrahounia7341
      @rajrahounia7341 3 года назад

      @@gurpreetsingh-bt7qp ਰੁਦਰਪੁਰ ਤੋਂ ਸਤਾਰਗੰਜ ਤੋਂ 12ਕਿਲੋਮੀਟਰ ਹੈ ਜੀ

  • @akashmoga9526
    @akashmoga9526 3 года назад +81

    ਮੋਰ ਨੂੰ ਕੌਣ ਪੁੱਛਦਾ ਜੇ ਪੱਲੇ ਨਾ ਪੈਲ ਹੋਵੇ
    ਸਵੇਰੇ ਉੱਠ ਕੇ ਪਾਠ ਕਰਨ ਨਾਲ ਕੁੱਛ ਨੀ ਹੁੰਦਾ
    ਜੇ ਮਨਾਂ ਚ ਮੈਲ ਹੋਵੇ......... ਸਾਫ਼ ਦਿਲ ਦਾ ਬੰਦਾ ਸਾਡਾ ਬਾਈ ਬੱਬੂ ਮਾਨ.......................

    • @BaljinderSingh-xy4ik
      @BaljinderSingh-xy4ik 3 года назад +1

      Paath man saaf karan lai hi karida aa.... Bus samjan di gal aa...

  • @amanbuttar124
    @amanbuttar124 Год назад +49

    Waheguru ji🙏Bhut hi pyara shabad superb maan saab👌

  • @japjeetsingh9539
    @japjeetsingh9539 3 года назад +320

    ਇਹ ਗੀਤ ਤਾਂ ਅਮਰ ਹੋ ਗਿਆ ❣️❣️👌👌🙏🙏

    • @jagseersingh8064
      @jagseersingh8064 2 года назад +5

      ਸਹੀ ਗੱਲ ਆ ਭਰਾ

    • @jaspalchangal8274
      @jaspalchangal8274 Год назад

      ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਵੀਰ ਜੀ

  • @gaggie_611
    @gaggie_611 3 года назад +301

    ਰੂਹ ਨੂੰ ਸਕੂਨ ਮਿਲਦਾ ਸੁਣ ਕੇ
    ਮੈਂ ਤਾਂ ਰੋਜ਼ ਸ਼ੁਰੂਆਤ ਦਿਨ ਦੀ ਇਸ ਤੋਹ ਹੀ ਕਰਦਾ 😍👍

  • @karanaujla3233
    @karanaujla3233 3 года назад +78

    ✔ ਕੀ ਸਿਫ਼ਤ ਕਰਾਂ ਮੈਂ ਮਾਨਾਂ ਤੇਰੀਅਾਂ ਲਿਖਤਾਂ ਦੀ....
    ਜੋ ਸੋਚ ਤੇਰੀ ਨੂੰ ਬਿਅਾਨ ਕਰਨ,ਅੌਕਾਤ ਨਹੀਂ ਇੰਨੀ ਸਿਫਤਾਂ ਦੀ.... ਬੇਈਮਾਨ ਜਿੰਦਾਬਾਦ

    • @desideshokeen1509
      @desideshokeen1509 3 года назад +2

      Nice veer 👍

    • @shinestar8408
      @shinestar8408 3 года назад +2

      Babbu veer jug jug jivey

    • @ustaad0075
      @ustaad0075 3 года назад

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,,, twitter te Account bnalo bhul na jayo, att krwauni puri

  • @BaljeetKaur-lh7yt
    @BaljeetKaur-lh7yt Год назад +6

    ਵੀਰ ਜੀ ਬਹੁਤ ਵਧੀਆ ਹੈ ਜੀ ਬਹੁਤ ਸਾਰੇ FriendLoveyouThankyouBabbumaanJisongbest

  • @HarshKumar-nv2nd
    @HarshKumar-nv2nd 3 года назад +437

    ਸਿੱਧਾ ਕਾਲਜੇ ਵਿੱਚ ਵੱਜਦਾ ਹੈ ਕੇ ਨਹੀਂ
    ਜਿਹਦੇ ਵੱਜਦਾ like ਕਰੋ

  • @randhawa772
    @randhawa772 3 года назад +843

    ਅਜਤਕ ਦਾ ਪੰਜਾਬੀ ਇੰਡਸਟਰੀ ਦਾ ਸਬਤੋ ਸੋਹਣਾ ਗਾਣਾ ਕੋਣ ਕੋਣ ਮਨਦਾ ਏਹ ਗੱਲ ਨੁੰ......

    • @KuldeepSingh-mc3yv
      @KuldeepSingh-mc3yv 3 года назад +7

      👌🏻👌🏻👌🏻👌🏻👌🏻💯💯

    • @JARMANJEET_SINGH1
      @JARMANJEET_SINGH1 3 года назад

      ruclips.net/video/U-qrW2X-QdQ/видео.html

    • @randhawa772
      @randhawa772 3 года назад +18

      ਧੰਨਬਾਦ ਮਾਨ ਸਾਬ ਦੇ ਫੈਨਸ ਦਾ.100 ਲਾਇਕ ਕਰਤੇ ਮੇਰੇ ਕਮੈਂਟ ਤੇ.ਮਾਨ ਸਾਬ ਜਿੰਦਾਬਾਦ

    • @sanddeepkumar5078
      @sanddeepkumar5078 3 года назад +10

      Babu maan de koi rees ne

    • @mandeepSingh-jn9kc
      @mandeepSingh-jn9kc 3 года назад +7

      🙏🙏🙏

  • @lovepreetsingh-kz2vt
    @lovepreetsingh-kz2vt Год назад +16

    Maan saab bhut bhut pyaar te respect
    Rabb tuhadi umaar lammbi kare🙏

  • @jasvirchandi7170
    @jasvirchandi7170 3 года назад +131

    ਮੇਰੇ ਵਾਂਗ ਤੁਹਾਡੀ ਰੂਹ ਨੂੰ ਵੀ ਅਨੰਦਮਈ ਕੀਤਾ ਇਸ ਗੀਤ ਨੇ?
    ਬਹੁਤ ਹੀ ਵਧੀਆ ਗੀਤ ਗਾਇਆ ਬੱਬੂ ਮਾਨ ਨੇ । ।

  • @naturehumanity9493
    @naturehumanity9493 3 года назад +95

    ਸਦਕੇ ਜਾਵਾਂ ਮਾਂਨਾ ਤੇਰੇ ਅੰਦਰ ਵਸਦੀ ਰੂਹ ਨੂੰ ਮੇਰਾ ਪ੍ਰਣਾਮ,,,, ਸ਼ਬਦ ਨਹੀਂ,,

  • @rj13waalamaan75
    @rj13waalamaan75 3 года назад +60

    2010ch likhya Hoya 2021 release kita ਸਭਦਾ ਦਾ ਸੌਦਾਗਰ ਮੇਰਾ khant ਆਲਾ ਮਾਨ

  • @Sherry_pb13
    @Sherry_pb13 Год назад +37

    ਸੱਚੀ ਯਾਰ ਆ ਗੀਤ ਸੁਣ ਕਿ ਬਹੁਤ ਸਕੂਨ ਮਿਲਦਾਂ
    🙏🙏🙏🙏🙏🙏🙏🙏🙏🙏
    ਵਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖਣ ਬਾਈ ਮਾਨ ਸਾਹਿਬ ਨੂੰ ❤️

  • @beimaan_ishqpura_babbumaan3105
    @beimaan_ishqpura_babbumaan3105 3 года назад +56

    ਮਾਲਕ ਰੱਖੇ ਲੋਕੋ ਸਭ ਨੂੰ ਚੜ੍ਹਦੀ ਕਲਾ 🙏
    ‌ ‌‌ ਖੰਟ ਵਾਲਾ ਮਾਨ ✍️

  • @nikkufaridkotya6354
    @nikkufaridkotya6354 3 года назад +156

    ਕਿੰਨਾ ਸੋਹਣਾ ਗੀਤ ਗਾਇਆ ਮਾਨ ਸਾਬ ਨੇ ਅੱਜ ਦਿਨ ਬਹੁਤ ਵਧੀਆ ਲੱਗੇਗਾ ❤️❤️❤️❤️

  • @daljeetsandhu7875
    @daljeetsandhu7875 3 года назад +74

    2010 ਦਿੜ੍ਹਬਾ ਲਾਇਵ ਸ਼ੋਅ ਵਿੱਚ ਵੀ ਇਕ ਸ਼ੇਅਰ ਬੋਲਿਆ ਸੀ ਉਸ ਵਿੱਚ😍 ਇਸ ਗਾਣੇ ਦੀਆਂ ਕੁਝ ਲਾਇਨਾਂ ਹਨ ਜੋ ਅੱਜ 11 ਸਾਲਾਂ ਬਾਅਦ ਪੂਰੇ ਰੂਪ ਵਿੱਚ😍 ਸਾਹਮਣੇ ਆਈਆਂ ਵਾਹ ਮਾਨ💓 ਸਾਬ ਬਹੁਤ ਵਧੀਆ👍💯 ਕਲਮ ✒✒ਆ ਤੁਹਾਡੀ 🌹🌹🌹🌹🌹🌹🌹🌹🌹🌹❤

  • @babbuchahal1552
    @babbuchahal1552 Год назад +9

    2023 ਵਿੱਚ ਕੌਣ ਕੋਣ ਸੁਰੂਆਤ ਇਸ ਸਬਦ ਤੋਂ ਕਰਦਾ ਜੀ ਮਾਨ ਸਾਬ ਲਵ ਯੂ ❤❤❤❤

  • @navvseemar9712
    @navvseemar9712 3 года назад +63

    ਮੇਰੀ ਸਾਰੀ ਮੈ ਮੈ ਮੁਕ ਗ਼ਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ 🙏

  • @babbumaandsm3893
    @babbumaandsm3893 3 года назад +89

    ਵੰਡਤਾ ਪੰਜਾਬ ਮੇਰਾ ਸਿਆਸਤਦਾਨਾਂ ਨੇ
    ਧਰਮਾਂ ਜਾਤਾਂ ਪਾਤਾ ਵਿੱਚ ਸ਼ੈਤਾਨਾਂ ਨੇ
    ਦੋ ਨੇਤਾ ਵਲੈਤ ਚ ਪੜ੍ਹਕੇ ਆਏ ਸੀ
    ਆਉੁਂਦੇ ਸਾਰ ਹੀ ਬਟਵਾਰਾ ਬਈ ਕਰਵਾਇਆ
    ਕਿਸਾਨ ਮਜਦੂਰ ਏਕਤਾ #ਜ਼ਿੰਦਾਬਾਦ

  • @dhillonbeats289
    @dhillonbeats289 3 года назад +63

    ਜਿੰਨੀ ਮਰਜੀ ਤਰੀਫ ਤੇਰੀ ਕਰਾਂ,
    ਓਹਨੀ ਹੀ ਉਹ ਘੱਟ ਐ।
    ਉੱਚੀ ਤੇਰੀ ਲੇਖਣੀ ਤੇ,
    ਉੱਚੀ ਤੇਰੀ ਮਤ ਐ।👍👍🙏

    • @BTIcom
      @BTIcom 3 года назад

      Love you maan saad

    • @rudejatz1248
      @rudejatz1248 3 года назад

      💚💚💚💚

  • @parminder.singh.1433
    @parminder.singh.1433 3 года назад +52

    ਗੀਤ ਤਜਰਬੇ ਵਿਚੋਂ ਨਿਕਲੇ ਐਵੇਂ ਹੀ ਗਾਏ babu maan ji love you rooh di khuraak babu maan song 🙏🙏👍👍👍🙏🙏🙏 khant wala maan

  • @DeepSidhuAnimalRescueNGO
    @DeepSidhuAnimalRescueNGO Год назад +16

    ਰੂਹ ਨੂੰ ਸਕੂਨ ਦੇਣ ਵਾਲਾ ਸਬਦ❤

  • @panjabtv1984_
    @panjabtv1984_ 3 года назад +46

    ਕਿਸਾਨ ਬਿਨਾਂ ਦਾਣੇ ਨੀਂ,, maan Saab ਬਿਨਾਂ ਗਾਣੇ ਨੀ,, ਖੇਤੀ ਬਰਗਾ ਧੰਦਾ ਨੀ,, maan Saab ਵਰਗਾ ਬਦਾ ਨੀ /// ❤️❤️❤️❤️

    • @GagandeepSingh-ll3fp
      @GagandeepSingh-ll3fp 3 года назад

      ਧੰਦਾ ਹੁੰਦਾ ਬਾਈ, ਆਪਣੀ ਮਾਂ ਬੋਲੀ ਪੰਜਾਬੀ ਤਾਂ ਸਿੱਧੀ ਲਿਖ ਲਿਆ ਕਰੋ।।

    • @panjabtv1984_
      @panjabtv1984_ 3 года назад

      @@GagandeepSingh-ll3fp bro Tu song sun kina anad aoda ga

  • @MannatandAshmeet0911
    @MannatandAshmeet0911 3 года назад +251

    ਵਾਹਿਗੁਰੂ ਜੀ ਜੀ ਅਜ ਸਵੇਰ ਹੀ ਬਬੂ ਮਾਨ ਜੀ ਦਾ ਇਹ ਸ਼ਬਦ ਸੁਣਕੇ ਮੈਂ ਧੰਨ ਹੋ ਗਈ ਧੰਨਵਾਦ ਕਰਦੇ ਹਾਂ ਜੀ🙏🙏

    • @ustaadbabbumaan6539
      @ustaadbabbumaan6539 3 года назад

      Waheguru ji

    • @ishqpurapb0712
      @ishqpurapb0712 3 года назад

      🙏🏽🙏🏽🙏🏽🙏🏽

    • @sanddeepkumar5078
      @sanddeepkumar5078 3 года назад

      🙏🙏🙏

    • @ustaad0075
      @ustaad0075 3 года назад

      #happybirthdaybabbumaan and #happybirthdayustaadji ,, eh dowe hashtag twitter te trend karwane a sare kattad fans ne 29 march nu, account bnalo sare..

  • @ramneetbrar65brar92
    @ramneetbrar65brar92 2 года назад +4

    ਇਹ ਗੀਤ ਵਾਰ ਵਾਰ ਸੁਣਨ ਨੂੰ ਜੀਅ ਕਰਦਾ ਐ ❤️❤️ ਰੂਹ ਖੁਸ਼ ਹੋ ਜਾਂਦੀ ਐ, ਇਹ ਗੀਤ ਸੁਣ ਕੇ ❤️❤️ ਧੰਨਵਾਦ ਮਾਨ ਸਾਬ੍ਹ🙏🙏

  • @amritdoaba2894
    @amritdoaba2894 3 года назад +101

    ਆਵਾਜ਼ ਕਿੰਨੀ ਮਿੱਠੀ ਹੈ ਤੇ ਸ਼ਬਦ ਦਿਲ ਨੂੰ ਟੁੰਬਦੇ ਆ :: 👌👌👌👌

  • @ibadat_Moosa
    @ibadat_Moosa 3 года назад +114

    ਸਲੂਟ ਅਾ ਮਾਨਾ ਤੇਰੀ ਕਲਮ ਨੂੰ,
    ਕਲਮ ਨਹੀਂ ਅਦਬ ਦਾ ਭੰਡਾਰ ਅਾ ❤️🙏🙏

  • @vijaykadyan6509
    @vijaykadyan6509 3 года назад +137

    29 मार्च का कौन कौन wait कर रहा है ??
    मान साहब का जन्मदिन है ❤️❣️💕🎂

  • @ravipal3818
    @ravipal3818 Год назад +20

    Babbu Mann saab jindawad 🙏❤️🙏❤️ Kishan majdoor Ekta jindawad 🙏❤️🙏 wahe guru mhar kariyo 🙏🙏

  • @Randhawa548
    @Randhawa548 3 года назад +75

    ਧੰਨ ਗੁਰੂ ਨਾਨਕ ਕਿਰਪਾ ਰੱਖਿਓ ਸਾਡੇ ਕਿਸਾਨ ਵੀਰਾ ਤੇ🙏
    ਜਿੱਤ ਬਖਸ਼ੀ ਮਾਲਕਾ ਬਾਜੀ ਹੋਦ ਦੀ ਅਾ

    • @santokhsinghsidhu6394
      @santokhsinghsidhu6394 3 года назад +1

      ਜਿਨ੍ਹਾਂ ਦੀ ਹਿੱਕ ਵਿੱਚ ਬਾਦਸ਼ਾਹਤ ਮਗਦੀ ਏ
      ਅਣਖ ਜਿਨ੍ਹਾਂ ਦੀਆਂ ਨਸਾਂ ਦੇ ਵਿੱਚ ਵੱਗਦੀ ਏ
      ਹਾਕਮ ਦੇ ਦਰਬਾਰ ਚ ਧੌਣ ਉੱਚੀ ਕਰਕੇ ਖੜਦੇ ਨੇ
      ਜਿਨ੍ਹਾਂ ਲਿਖਿਆ ਨਹੀਂ ਬੇਦਾਵਾ ਜੰਗਾਂ ਓਹੀ ਲੜਦੇ ਨੇ
      ਪੂਰੀ ਕਵਿਤਾ ਜਰੂਰ ਸੁਣੋ ਜੀ
      at channel INKALABI SAWER

  • @LovepreetSingh-kj1mh
    @LovepreetSingh-kj1mh 3 года назад +100

    ਜੇ ਤੂੰ ਨਾ ਗਾਉਂਦਾ ਮਾਨਾ ਅਸੀਂ ਕਿਹਨੂੰ ਸੁਣਨਾ ਸੀ❤❤❤😘😘😘

    • @entertainmentpunjabi8654
      @entertainmentpunjabi8654 3 года назад +1

      @singh deep chwal te tu a.

    • @LovepreetSingh-kj1mh
      @LovepreetSingh-kj1mh 3 года назад

      @singh deep bai tre nal mai gal ni kiti na mai tnu kuj kha esli wich na bol ta chngi gl a veere ...

    • @hindadhaliwal7482
      @hindadhaliwal7482 3 года назад +1

      @@LovepreetSingh-kj1mh ਇਹ ਘੂਸੇ ਵਾਲਾ ਦੀ ਚਵਲ ਆ

  • @GurpreetSingh-ic4xk
    @GurpreetSingh-ic4xk 3 года назад +91

    29 ਮਾਰਚ ਦਾ ਦਿਨ ਖਾਸ ਏ ਬੱਲੀਏ
    ਜੰਮਿਆ ਏ ਕਲਾਕਾਰ ਦਾ ਬਾਪ ਬੱਲੀਏ....#Babbumaan😍😍😍

    • @msstudiobirkali
      @msstudiobirkali 3 года назад

      ruclips.net/video/1eOn3nM8R_Q/видео.html

  • @Gurpreetsingh-mw4cf
    @Gurpreetsingh-mw4cf 2 года назад +2

    ਵਾਹ ਜੀ ਜਨਾਬ ਆਹ ਹੁੰਦਾ ਗੀਤ ਤੇ ਗਾਉਣਾ ❤❤jandpur dist mohali wale fans🙏

  • @harindersingh6774
    @harindersingh6774 3 года назад +63

    menu legda a song 1ਘੰਟੇ ਦਾ ਹੋਣਾ ਚਈਦਾ ਸੀ ਜੇ thonu v ta like kro fir hun ਦੱਬ ਕੇ ਦੱਸਣਾ ਮਾਨ ਸਾਬ ਨੂੰ song 1ਘੰਟੇ ਦਾ ਕਰੋ

  • @kanwardeepkang8699
    @kanwardeepkang8699 3 года назад +47

    ਬਹੁਤ ਵੱਧੀਆ ਲਿਖਿਆ, ਆਵਾਜ ਤਾਂ ਵੱਧੀਆ ਹੈ ਹੀ |
    ਫੈਨ ਬੱਬੂ ਮਾਨ ਦੇ 🙏
    #KisaanEktaZindabaad

  • @parwinderkumar3883
    @parwinderkumar3883 3 года назад +72

    ਜੋ ਗੀੱਤਾ ਵਿੱਚ ਕਰੇ ਦਰਦ ਬਿਆਨ ਨੀ ਬੱਲੀਏ
    ਉਸ ਨੂੰ ਕਹਿੰਦੇ ਬੱਬੂ ਮਾਨ ਨੀ ਬੱਲੀਏ 👌🏻

    • @mafia_maan143
      @mafia_maan143 3 года назад +1

      Love you ustaad Babbu Mann Saab

    • @parwinderkumar3883
      @parwinderkumar3883 3 года назад +1

      @@mafia_maan143 thank dear brother
      nice 22 babu maan ji

  • @vijaykumar21129
    @vijaykumar21129 2 года назад +47

    में जब भी ये गाना सुनता हूं मान साहब का ,,सच बताऊं तो बहुत सुकून मिलता है ।। दिमाग एकदम रिलैक्स हो जाता है ।। ❣️❣️

  • @noordeephayer4418
    @noordeephayer4418 3 года назад +388

    ਜਿਹੜੇ ਵੀ ਬੱਬੂ ਮਾਨ ਦੀ ਗਾਇਕੀ , ਗੀਤਕਾਰੀ ਤੇ ਸੰਗੀਤ ਨੂੰ ਪਿਆਰ ਕਰਦੇ ਨੇ , ਉਹਨਾਂ ਨੂੰ ਧੰਨ ਗੁਰੂ ਨਾਨਕ ਚੜਦੀ ਕਲਾ ਵਿੱਚ ਰੱਖਣ ।

    • @ustaad0075
      @ustaad0075 3 года назад

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,,,, twitter te Account bnalo bhul na jayo, att krwauni puri

    • @sanddeepkumar5078
      @sanddeepkumar5078 2 года назад

      @@ustaad0075 satnam waheguru ji🙏🙏

    • @universeinfnite
      @universeinfnite 2 года назад

      Baba Sarbatt da bhala kare Deep Singh

  • @deeplehalmusic
    @deeplehalmusic 3 года назад +55

    ਇਹੋ ਜਿਹੇ ਲਿਖਾਰੀ, ਗੀਤਕਾਰ, ਲੇਖਕ, ਫਿਲੋਸਫਰ, ਸ਼ਬਦਾ ਦੀ ਖਾਨ, ਕਲਾਕਾਰ, ਪੰਜਾਬੀ ਮਾਂ ਬੋਲੀ ਦੇ ਰਖਵਾਲੇ, ਏਕਤਾ ਦੇ ਪ੍ਰਤੀਕ, ਸੰਗੀਤ ਦੇ ਦੀਵਾਨੇ, ਮਹਾਨ ਬੰਦੇ ਨੂੰ ਰੱਬ ਮੇਰੇ ਵਰਗੇ ਨਾਚੀਜ ਬੰਦੇ ਦੀ ਉਮਰ ਵੀ ਲਾ ਦਵੇ

  • @0007dhillon
    @0007dhillon 3 года назад +121

    Maan saab, ਦੇ ਗੀਤਾਂ ਨੂੰ ਸਮਝਣ ਲਈ ਅਕਲ ਦਾ ਹੋਣਾ ਜ਼ਰੂਰੀ ਹੈ।
    ਭੇਡਾਂ ਬੱਕਰੀਆਂ ਕੋਲ ਓਹ ਹੈਨੀ।

    • @pargatsinghrandhawa6689
      @pargatsinghrandhawa6689 2 года назад

      Yes sir jio

    • @SunilKumar-bo1lh
      @SunilKumar-bo1lh 2 года назад

      Sahi gall aww bai g MAAN SAAB de Geeta nu samjhn lai akall hona bhut zruri jo bhaida koll 1prsent v nhi hegi

    • @sun-ekalsi3889
      @sun-ekalsi3889 2 года назад

      Haha sahi keha

    • @jass_pb.2935
      @jass_pb.2935 2 года назад

      😂 syi kya y

    • @AvtarSingh-bc7mu
      @AvtarSingh-bc7mu 2 года назад

      ਇਹੀ ਗੱਲ ਕਹਿੰਦੇ ਨੂੰ ਮੈਨੂੰ 20 ਸਾਲ ਹੋ ਗੇ

  • @nirmalsingh-li5ct
    @nirmalsingh-li5ct 2 года назад +3

    ਅਧਿਆਤਮਕ ਪੱਧਰ ਬਹੁਤ ਉੱਚਾ ਹੈ ਮਾਨ ਸਾਹਬ ਦਾ

  • @gurpreetsingh-bt7qp
    @gurpreetsingh-bt7qp 3 года назад +58

    ਗੁਰੂ ਨਾਨਕ ਦੇਵ ਜੀ ਦੀ ਹਲ਼ ਵਾਹੁਣ ਵਾਲੀ ਤਸਵੀਰ ਅੱਜ ਕੱਲ੍ਹ ਦੇ ਡੇਰਿਆਂ ਤੇ ਨਹੀਂ ਮਿਲਦੀ।ਸਾਫ਼ ਫਲਸਫ਼ੇ ਸਨ "ਕਿਰਤ ਕਰੋ ਨਾਮ ਜਪੋ ਵੰਡ ਛਕੋ"। ਕਿਆ ਖੂਬ ਹੈ

    • @msstudiobirkali
      @msstudiobirkali 3 года назад

      ruclips.net/video/1eOn3nM8R_Q/видео.html