Soorme Aun Tareeka Te (Full Song) ARJAN DHILLON | DESI CREW | Brown Studios

Поделиться
HTML-код
  • Опубликовано: 6 сен 2024
  • Brown Studios & Harwinder Sidhu Presents
    Song - Soorme
    Singer/Lyrics/Composer - Arjan Dhillon
    Music - Desi Crew
    Project - Gupreet Khetla
    Online Promotions by Gold Media Entertainment
    Label - Brown Studios

Комментарии • 6 тыс.

  • @ChaniNattan
    @ChaniNattan 3 года назад +1427

    Swaad agaya bai ❤️✊🏼

  • @sonupanchhata
    @sonupanchhata 3 года назад +852

    ਸੰਗਲਾਂ ਦੇ ਵਿੱਚ ਜਕੜੇ ਜੜ ਜਾਂਦੇ ਨੇ ਲਫ਼ੜੇ 👋🏼👋🏼👋🏼

    • @sickbro823
      @sickbro823 3 года назад

      ruclips.net/video/F1PTyi8bwjk/видео.html&ab_channel=Cheemposter

    • @GaganSingh-kc4br
      @GaganSingh-kc4br 3 года назад +6

      Bhai Jagtar singh ji 🙏🙏

    • @jasveerchouhan2502
      @jasveerchouhan2502 3 года назад +4

      Bhai sahib bhai jagtar Singh hawara

    • @KaranSingh-nv3mq
      @KaranSingh-nv3mq 3 года назад +2

      @@GaganSingh-kc4brml
      Ml m
      Lp
      L
      .🇦🇱🇦🇱🇦🇱

    • @harnekfauji2688
      @harnekfauji2688 3 года назад +1

      Bhai jagtar Singh hawra ji zindabaad

  • @Records-rt2ee
    @Records-rt2ee 3 года назад +3392

    ਸੂਰਮੇ ਹਵਾਰੇ ਵਰਗੇ ਜਿੰਨਾ ਦੇ ਦੁਨੀਆ ਦਰਸ਼ਨ ਕਰਦੀ ਆ ❤️❤️

  • @singhsukhwinder786
    @singhsukhwinder786 Год назад +147

    ਜਥੇਦਾਰ ਹਵਾਰਾ ਜੀ ਜਦੋਂ ਬਾਹਰ ਆਏ ਤਾਂ ਸਾਰੀ ਕੌਮ ਓਨਾ ਦੇ ਕਹੇ ਰਸਤੇ ਤੇ ਚਲ ਦੁਸ਼ਟ ਗੱਦਾਰਾਂ ਨੂੰ ਨਹੀਂ ਬਕਸ਼ੇਗੀ। ਜਥੇਦਾਰ ਹਵਾਰਾ ਜੀ ਨੂੰ ਰੱਬ ਚੜਦੀਕਲਾ ਚ ਰੱਖੇ 🙏🙏🙏🙏

  • @jassibhattiamericanbullymi5815
    @jassibhattiamericanbullymi5815 3 года назад +382

    ਜਿਉਂਦਾ ਰਹਿ ਓਏ ਭਦੌੜ ਆਲਿਅਾ ਜੱਟਾ ਦੱਸੋ ਫਰ ਕੋਣ ਕੋਣ ਪਸੰਦ ਕਰਦੇ ਏ ਭਦੌੜ ਆਲੇ ਦੀ ਕਲਮ ਨੂੰ

    • @gurnam6318
      @gurnam6318 3 года назад +4

      ਆਪਾ ਰੋਪੜ ਤੋਂ ਫੇਰ ਵੀ ਬਾਈ ਦੀ ਕਲਮ ਨੂੰ ਬਹੁਤ ਪਿਆਰ ਆ ਲਵ ਯੂ ਅਰਜਨ ਵੀਰ ❤️❤️❤️❤️

    • @charjeetdhillon1095
      @charjeetdhillon1095 3 года назад +1

      👏🏻🙏🏻👌❤️

    • @sanjhpunjaban1585
      @sanjhpunjaban1585 3 года назад +1

      ruclips.net/video/A73GppDrb5s/видео.html ਆ ਕਿਸਾਨਾ ਨੇ ਨਜਾਰਾ ਲਿਆ ਤਾ ਵੇਖੋ ਵੀਡੀਓ

    • @dpsinghartist8530
      @dpsinghartist8530 2 года назад

      ruclips.net/video/K1n_Y0QtQl4/видео.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️👌👌

    • @RupinderSingh-ig2kf
      @RupinderSingh-ig2kf 2 года назад +1

      Sikh sahib we proud

  • @harkaranbhullar3863
    @harkaranbhullar3863 3 года назад +446

    ਵੈਸੇ ਵੇਖੋ ਕਿੰਨਾ ਧੱਕਾ ਆ ਯਾਰ। ਆਪਣੀ ਕੌਮ ਦੇ ਸੂਰਮਿਆਂ ਦੀ ਸਜ਼ਾਵਾਂ ਕਦੋਂ ਦੀਆਂ ਮੁੱਕ ਗਈਆਂ ਨੇ। ਬਾਬਾ ਦੀਪ ਸਿੰਘ ਜੀ ਕਿਰਪਾ ਕਰਣ।

    • @lovepreetbulla5981
      @lovepreetbulla5981 3 года назад +10

      Sade jtehedaar kursiya de bhukhe j bahar a gye leader bhukhe mr janne

    • @simrsimr2798
      @simrsimr2798 3 года назад +4

      Hji bai....

    • @pargatdhaliwal9420
      @pargatdhaliwal9420 3 года назад +14

      ਵੀਰ ਸਿੱਖ ਕੌਮ ਨੂੰ ਜਦੋਂ ਵੀ ਕੋਈ ਸੱਚਾ ਸੁੱਚਾ ਲੀਡਰ ਮਿਲਦਾ ਹੈ ਤਾਂ ਜਿਹੜੇ ਕੁਰਸੀਆਂ ਦੇ ਯਾਰ ਲੀਡਰ ਹਨ ਉਹ ਉਸ ਆਗੂ ਨੂੰ ਲੋਕ ਵਿੱਚ ਗ਼ਲਤ ਪ੍ਰਚਾਰਿਆ ਜਾਂਦਾ ਹੈ ਤੇ ਜਦੋਂ ਤੱਕ ਉਸ ਆਗੂ ਵਾਰੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਉਦੋਂ ਤੱਕ ਟਾਈਮ ਲੰਘ ਜਾਂਦਾ ਹੈ ਜਿਸ ਦੀ ਮਿਸਾਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਹਨ

    • @simranjeetsinghvirk9772
      @simranjeetsinghvirk9772 3 года назад

      Pta sarkara nu baap j Bahr aa gya sadde khair ni Pr waheguru Jlde Bahr Ly Ann

    • @317sehaj3
      @317sehaj3 3 года назад +4

      ਸਿਰ ਦੇਣੇ ਪੈਂਦੇ ਨੇ ਬਾਈ ,ਐਵੇਂ ਨਹੀਂ ਕੌਮਾਂ ਅਜਾਦ ਹੁੰਦੀਆ

  • @khojisukhpal9898
    @khojisukhpal9898 3 года назад +220

    ਜੌ ਜਵਾਨੀ ਵਿਚ ਸ਼ਹੀਦ ਹੁੰਦੇ ਨੇ ਉ ਸਦੀਆਂ ਤੀਕ ਜਵਾਨ ਰਹਿੰਦੇ🙏🙏❤️❤️

    • @pargatdhaliwal9420
      @pargatdhaliwal9420 3 года назад +8

      ਹਾਂ ਜੀ ਭਗਤ ਸਿੰਘ ਦੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਜ਼ਿਕਰ 23 ਸਾਲ ਦਾ ਹੁੰਦਾ ਹੈ ਇੱਕ ਗੀਤ ਵਿੱਚ ਜ਼ਿਕਰ ਹੁੰਦਾ ਹੈ ਕੇ ਭਗਤ ਸਿੰਘ ਨੇ ਸਦਾ 23 ਸਾਲ ਦਾ ਰਹਿਣਾ

    • @teachvedios
      @teachvedios 3 года назад

      @@pargatdhaliwal9420 acca

    • @junjiito6619
      @junjiito6619 3 года назад

      Khalistan nuin support karo nahi taan ek haur 1984 tayar ho jao vaise vee india vich twadiyaan paggan rozz pehran vich ruldi phirdi aa Singhon Guru ne khalsa raj lyan da mauka ditta hega sanu doobara eho jhe oppurtunity nahi milan lagi sanu baki tusi khud samajhdar ho Singhon

    • @savashsanva1462
      @savashsanva1462 3 года назад

      @@pargatdhaliwal9420 .

  • @jodha831
    @jodha831 Год назад +269

    ਸੂਰਮੇ ਛੇਤੀ ਆਉਣਗੇ ਬਾਹਰ ਵਾਹਿਗੁਰੂ ਜੀ ਭਲੀ ਕਰਨ 🖤🙌🏻🙏🏻🦅

    • @DhDhduuddudud
      @DhDhduuddudud 7 месяцев назад +2

      ​@@RaviKumar-ty9rpagli Var Tenu Hu Vote Aa deya Ge❤😌

    • @nobbysalotra6138
      @nobbysalotra6138 4 месяца назад

      sare pind ch ladoo vndne aa odn mai

  • @Singh_005
    @Singh_005 3 года назад +295

    ਇਹਨੂੰ ਕਹਿੰਦੇ ਆ ਗਾਣਾ ਸਿਰਾਂ ਆ ਭਾਊ ਇਸ ਤੋਂ ਉੱਤੇ ਕੁੱਝ ਨਹੀਂ ਹੋ ਸਕਦਾ 💥💥💥

  • @Fit-Singh
    @Fit-Singh 2 года назад +908

    ਬਾਈ ਦੀਪ ਸਿੱਧੂ ਤੇਰੀ ਯਾਦ ਆ ਰਹੀ ਬਹੁਤ ਹਮੇਸ਼ਾ ਅਮਰ ਰਹੇਗਾ ਸਾਡੇ ਦਿਲਾਂ ਚ

  • @stephanchaudhary9431
    @stephanchaudhary9431 3 года назад +394

    ਕੌਣ ਕੌਣ ਚਾਹੋਂਦਾ ਆ ਵੀਡੀਓ ਆਉਣੀ ਚਾਹੀਦੀ ਆ
    ਸੌਂਗ ਦੀ ਮੇਨੂ ਤਾਂ ਲਗਦਾ ਆਉਣੀ ਚਾਹੀਦੀ ਆ ਕਯੋ ਕਿ ਸੌਂਗ ਬੜੀ ਵੱਡੀ ਮਹਾਨ ਹਸਤੀ ਨੂੰ dedicated ਆ
    22 ਜਗਤਾਰ ਸਿੰਘ ਹਵਾਰਾ👌

  • @Bains270
    @Bains270 Год назад +78

    ਸ਼ਾਨਦਾਰ ਤੇ ਜਾਨਦਾਰ ਕਲਮ‌ ਤੇ ਆਵਾਜ਼ ਦਾ ਮਾਲਕ ਵੀਰ ਅਰਜਨ ਢਿੱਲੋਂ 🙏♥️

  • @ManpreetSingh_1173
    @ManpreetSingh_1173 3 года назад +365

    ਜੋ ਜਵਾਨੀ ਵਿੱਚ ਸ਼ਹੀਦ ਹੁੰਦੇ ਉਹ ਸਦੀਆਂ ਤੀਕ ਜਵਾਨ ਰਹਿੰਦੇ 🔥

  • @Lakhwinde4264gmail.
    @Lakhwinde4264gmail. 2 года назад +334

    ਆਏ ਪਰੋਲ ਤੇ ਸਾਧ ਪਖੰਡੀ ,, ਸਜ਼ਾਵਾਂ ਕੱਟ ਕੇ ਸਿੰਘ ਬੰਦੀ ,,,,। ਬਹੁਤ ਵੱਡਾ ਸੱਚ ਹੈ,, ਵੀਰ ਅਰਜਨ ਢਿੱਲੋਂ ,,, ਪੰਜਾਬ ਅਤੇ ਪੰਜਾਬੀਆਂ ਨੂੰ ਤੇਰੇ ਵਰਗੇ ਕਲਾਕਾਰ ਅਤੇ ਗੀਤਕਾਰਾਂ ਦੀ ਬਹੁਤ ਵੱਧ ਤੋਂ ਵੱਧ ਲੋੜ ਹੈ। ,,,,,,,,,, ਵਾਹਿਗੁਰੂ ਜੀ ਮੇਹਰ ਕਰਨ ,,,,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,,,,,,,,

  • @user-tq5ok5si8k
    @user-tq5ok5si8k 3 года назад +181

    ਸੁੱਖਾ ਜਿੰਦਾਂ ਵੀਰ ਵੀਰ ਦੀਆਂ ਜੇਲ ਚਿਠੀਆਂ ਕਤਾਬ ਪੜਿਉ ਨਜਾਰਾ ਆ ਜਾਂਦਾ

    • @amritbains4622
      @amritbains4622 3 года назад +6

      22 PDF mil jao ehna books da ??

    • @gurmin9062
      @gurmin9062 3 года назад +2

      Hnji 22 g dsyo j hoya

    • @simra.gurusar
      @simra.gurusar 3 года назад +1

      Pdni aw bro,,kitho milu

    • @user-tq5ok5si8k
      @user-tq5ok5si8k 3 года назад +3

      hanjii PDF Fils mil jugi Ja books walli shop ton mil jugi ਜੇਲ ਚਿਠੀਆਂ ਸੁੱਖਾ ਜਿੰਦਾ

    • @user-tq5ok5si8k
      @user-tq5ok5si8k 3 года назад +2

      100 ਰੁਪੇ ਦੀ ਆ ਬੁੱਕ

  • @sargun4405
    @sargun4405 Год назад +196

    This gives me goosebumps every time i listen this song.. My father was also a Kharku..i m proud that i m his daughter

    • @anikeitsingh8211
      @anikeitsingh8211 Год назад +2

      Waheguru

    • @AshokSingh-ee8xo
      @AshokSingh-ee8xo Год назад +1

      Waheguru mehar krn🙏

    • @joshwanker
      @joshwanker Год назад +2

      🙏🙏🙏🙏🙏🙏🙏🙏
      aap ji da dhandwaad te aap ji de pita ji da vi dhandwaad. tuhade pita ji ne punjab vich ho rehe kehar nu rokhan lai te aun valiya nasala de changi jindgi lai bahut vada karaj kita.

    • @singhdeep3093
      @singhdeep3093 Год назад

      @@anikeitsingh8211 aaààaaaa

    • @gdeep3475
      @gdeep3475 Год назад +6

      Tuhade Pitaji jagdi zameer wale c ode lyi tuhane bohot bohot Mubarakbad or tuhade Pitaji ji de charna parnam

  • @mundanumberdaarada4515
    @mundanumberdaarada4515 3 года назад +248

    ਰਹਿੰਦੀ ਦੁਨੀਆਂ ਤੱਕ ਸਿੰਘ ਸੁਣ ਦੇ ਰਹਿਣ ਗੇ ਅਰਜਨ ਵੀਰ ਦਾ ਬਾਗੀ ਗੀਤ ਇਤਿਹਾਸ ਲਿਖਦਾ ❤💯🙏👌

    • @jassrgnx7687
      @jassrgnx7687 3 года назад +1

      Shi gall a veer ji

    • @GurdeepSingh-sp2tr
      @GurdeepSingh-sp2tr 3 года назад +1

      Ha ji veer 0k

    • @dpsinghartist8530
      @dpsinghartist8530 2 года назад

      ruclips.net/video/K1n_Y0QtQl4/видео.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️🙏🙏

  • @aulakh1
    @aulakh1 2 года назад +565

    ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਏ ਵਿਰਲੇ ਨੂੰ ਮਹਾਨ ਕਹਿੰਦੇ
    ♾️

    • @JagdeepSingh-uj4cx
      @JagdeepSingh-uj4cx 2 года назад +12

      Deep Sidhu ...komm da heera

    • @kewalkrishan5574
      @kewalkrishan5574 2 года назад +2

      ਨਉ ni

    • @dpsinghartist8530
      @dpsinghartist8530 2 года назад

      ruclips.net/video/K1n_Y0QtQl4/видео.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️

    • @mandeepkaurmandeepkaur316
      @mandeepkaurmandeepkaur316 2 года назад +2

      kde vi oh jagtaar singh naal compare nhi honge....jagtaar singh havraa pathk hiree ne 🙏🙏🙏

    • @Arshdeepsingh-vu5om
      @Arshdeepsingh-vu5om 2 года назад

      @@kewalkrishan5574 xxxxxxxxxxxxx

  • @balbirkhan4143
    @balbirkhan4143 3 года назад +98

    ਸਿੱਖ ਪੰਥ ਦੇ ਮਹਾਨ ਜੋਧਿਆ ਦੀ ਸਚਾਈ,,, ਵੀਰ ਭਦੌੜ ਦੀ ਕਲਮ ਤੇ ਅਵਾਜ

  • @renusaxena1824
    @renusaxena1824 2 года назад +9

    Sidhu musewala warga surma kde ni jamna, Miss you Sidhu 22😭😭😭😭😭😭😭😭😭😭😭😭😭

  • @sahilkairon2975
    @sahilkairon2975 3 года назад +195

    ਪਰੋਲ ਤੇ ਸਾਧ ਪਾਖੰਡੀ❌
    ਸਿੰਘ ਸਜਾਵਾ ਕਟ ਤੇ ਵੀ ਬੰਦੀ...💯 ਜੀਉਂਦਾ ਰਹਿ ਅਰਜਣ

  • @viruff5448
    @viruff5448 3 года назад +359

    ਡਕੈਤੀ ਪਿੱਛੋਂ ਥਾਣੇ ਮੂਹਰੇ ਗੱਡੀ ਹੈ ਤਿੰਨ ਦਿਨ ਖੜ੍ਹਦੀ🔥🔥

    • @sickbro823
      @sickbro823 3 года назад +1

      ruclips.net/video/F1PTyi8bwjk/видео.html&ab_channel=Cheemposter

    • @sunbirrandhawa4662
      @sunbirrandhawa4662 3 года назад +4

      PaP jalandhar age..

    • @GaganSingh-kc4br
      @GaganSingh-kc4br 3 года назад +6

      World da sab to silence daaka cc bina kise nu dare bank vich dakka kita cc 300 employ cc bank vich una to cc paise truck vich rkhe cc

    • @sarvjeetsingh185
      @sarvjeetsingh185 3 года назад +1

      @@sunbirrandhawa4662 hanji 👍🙏🏼 wmk 🙏🏼

    • @sukhdhanjalofficial7021
      @sukhdhanjalofficial7021 3 года назад

      @@GaganSingh-kc4br veer ji es bare kite koi jikr hai kise book ya google t dsyo jrur

  • @rohitk6878
    @rohitk6878 3 года назад +91

    ਅੱਜ ਬੱਦਲ ਤੇ Arjan ਦੋਨੋ ਵਰਸਣ ਗੇ।।✌✌✌✌✌

  • @Musicstudio7682
    @Musicstudio7682 2 года назад +37

    ਬਹੁਤ ਸੋਹਣਾ ਗਾਣਾ ਲਿਖਿਆ ਅਰਜਨ ਬਾਈ
    ਸੂਰਮੇਂ ਆਉਣ ਤਰੀਕਾ ਤੇ ਦੁਨੀਆ ਦਰਸ਼ਨ ਕਰਦੀ 🔥
    God bless u 🙏

  • @ur_aman_0127
    @ur_aman_0127 2 года назад +819

    ਅਰਜਨ ਵੀਰੇ ਤੇਰਾ ਦਿਲੋਂ ਧੰਨਵਾਦ ਜੋ ਅੈਸਾ ਗੀਤ ਸਾਡੀ ਝੋਲੀ ਪਾਇਆ ਜੋ ਸਾਡੇ ਖੂਨ ਨੂੰ ਠੰਡਾ ਨੀ ਹੋਣ ਦਿੰਦਾ ਜੀਉਦਾ ਰਹਿ ਵੀਰ

  • @Palwinder_Singh_123
    @Palwinder_Singh_123 3 года назад +102

    ਸੁਰਗਾਂ ਪੱਟ ਕੇ ਲੰਘ ਗੇ ਅਗਲੇ ਕਾਟੋ ਢੱਕਦੀਆ ਜੇਲਾਂ ⚔

    • @shindarai7007
      @shindarai7007 3 года назад

      . waheguru ji

    • @lovibrar2225
      @lovibrar2225 3 года назад

      👌👌👌

    • @gurbir6746
      @gurbir6746 3 года назад +1

      Sjaa bhugt ke jo jaila vich bandh ne
      Eh judiciary kirpa krke rya kro
      Sadia toh jehre es Mulq lyi marde ne
      Ohna nu na atwadi kyha kro
      Babbu maan ❤️💯

  • @dharmindersinghkhalsa7713
    @dharmindersinghkhalsa7713 3 года назад +254

    ਕੋਈ ਸ਼ਬਦ ਨਹੀ ਤਰੀਫ ਵਾਸਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਸਾਰੇ ਸੂਰਮਿਆ ਤੇ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @zen.andrew5790
    @zen.andrew5790 2 года назад +22

    From my heart this song is dedicated to all legends of sikhisim , jagtar singh hawara , deep singh sidhu nd many more. Deep sidhu will always be alive in our hearts ✨

  • @GurdeepSingh-mg4cg
    @GurdeepSingh-mg4cg 3 года назад +159

    ਸਲਾਮ ਆ ਤੇਰੀ ਕਲਮ ਨੂੰ ਅਰਜਨ ਜਿਉਂਦਾ ਰਹਿ💌

  • @manpreetsingh2525
    @manpreetsingh2525 3 года назад +178

    "ਆਏ parole ਤੇ ਸਾਧ ਪਾਖੰਡੀ
    ਸਜ਼ਾਵਾਂ ਕੱਟ ਕੇ ਵੀ ਸਿੰਘ ਬੰਦੀ" 💯💥

  • @tiger0966
    @tiger0966 2 года назад +159

    ❤ ਦਿਲ ਖੁਸ਼ ਹੋ ਗਿਆ ਪੰਜਾਬ ਦੇ ਸੂਰਮਿਆਂ ਦਾ ਗਾਣਾ ਸੁਣ ਕੇ ❤✊

  • @sketching_sardar
    @sketching_sardar 3 года назад +189

    ਸਿੱਖ ਕੌਮ ਨੂੰ ਮਾਨ ਬੜਾ ਜਗਤਾਰ ਹਵਾਰੇ ਤੇ ❣️

  • @user-gy7te8fk7p
    @user-gy7te8fk7p 3 года назад +72

    ਭਦੌੜ ਅਾਲਿਅਾ ਅਰਜਨਾਂ ਸਰਕਾਰ ਸਾਜ਼ਿਸਾ ਕਰਦੀ
    💯💯🔥🔥🔥✔️✔️✔️✔️

  • @anmoljosan2772
    @anmoljosan2772 3 года назад +575

    ਸਰੀਰ ਚ ਜਾਨ ਆਂ ਜਾਂਦੀ ਆਹ ਗਾਣਾ ਸੁਣ ਕੇ 😃

  • @MarySingh-qj8zk
    @MarySingh-qj8zk 2 месяца назад +3

    ❤ਭਾੳ ਇਹ ਤਾਂ ਤੁਸੀਂ ਆਤ ਕ੍ਰਾਂਤੀ Punjab di 🙏

  • @kuldipsingh8119
    @kuldipsingh8119 3 года назад +77

    ਸੰਗਲ਼ਾਂ ਵਿੱਚ ਵੀ ਜੱਕੜੇ ਮਾਰ ਜਾਂਦੇ ਨੇ ਲੱਫੜੇ ਉਹ ✍🏼👌🔥

  • @bestvideos8616
    @bestvideos8616 3 года назад +60

    ਜੋ ਜਵਾਨੀ ਵਿੱਚ ਸ਼ਹੀਦ ਹੁੰਦੇ ਨੇ ਸਦੀਆਂ ਤੀਕ ਜਵਾਨ ਰਹਿੰਦੇ 🙏🙏

  • @user-mu1ox9os8d
    @user-mu1ox9os8d 3 года назад +63

    🙏ਸ਼ਸਤਰ ਧਾਰ ਪੂਜਤੇ ਛਕੇ ਜੂ ਦੇਗ ਮੋਜ ਹੈਂ।।
    ਡਰੇ ਨਹੀਂ ਕਿਸੇ ਤੇ ਭੀ ਅਕਾਲ ਕੀ ਜੁ ਫੋਜ ਹੈਂ।।🙏⚔️

  • @kindnessisagreatquality7368
    @kindnessisagreatquality7368 2 года назад +16

    Memory of Deep Sidhu comes straight to mind Love the tribute 💖😭

  • @user-mu1ox9os8d
    @user-mu1ox9os8d 3 года назад +174

    ਜੰਗ ਲਾਜ਼ਮੀ ਹੋ ਤੋ
    ਲਸ਼ਕਰ ਨਹੀਂ ਦੇਖੇ ਜਾਤੇ 🚩
    ਅਮਰ ਸ਼ਹੀਦ ਭਾਈ ਜਨਰਲ ਸ਼ੁਬੇਗ ਸਿੰਘ ਜੀ ⚔️

  • @ersukhrajnijjar5903
    @ersukhrajnijjar5903 3 года назад +703

    ਸਿੱਖ ਕੌਮ ਨੂੰ ਮਾਣ ਬੜਾ ਜਗਤਾਰ ਹਵਾਰੇ ਤੇ ❤️😇🙏

  • @jamesjohn3503
    @jamesjohn3503 11 месяцев назад +15

    Bhai Jagtar SIngh Hawara ji Jaldi bahar aaun ge. Khoon khoolda saada. Sikh kaum nu maan bda jagtar haware te. I am hindu but I am still proud of my Soorma Jathedaar ji

  • @ajaypalaulakh13
    @ajaypalaulakh13 3 года назад +239

    ਸੂਰੰਗਾ ਪੁੱਟ ਕੇ ਲੰਘ ਗਏ ਅਗਲੇ
    ਕਾਹਨੂੰ ਡੱਕ ਦੀਆਂ ਜੇਲ੍ਹਾਂ 🙏🙏🙏🙏

    • @khalistanjindabad9729
      @khalistanjindabad9729 3 года назад +15

      ਨੇਜਿਆਂ ਉਤੇ ਬੱਚੇ ਟੰਗਾਏ ਉਤੋਂ ਲੰਗਾਈਆਂ ਰੇਲਾਂ ਸੁਰੰਗਾਂ ਪੱਟ ਕੇ ਲੰਘ ਗਏ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ

    • @gurjindersingh7167
      @gurjindersingh7167 3 года назад +4

      ਮਾਨ ਸਾਬ

    • @sevenriversrummi5763
      @sevenriversrummi5763 3 года назад +1

      @@khalistanjindabad9729 wah ji wah bro 👌👌end lines

  • @GurjeetSingh-zz8cg
    @GurjeetSingh-zz8cg 3 года назад +535

    ਜਿਉਂਦਾ ਰਹਿ ਪਿੰਡ ਵਾਲਿਆਂ , ਦਿਲ ਨੂੰ ਸੂਹ ਗਿਆ ਤੇਰਾ ਹਮੇਸ਼ਾ ਦੀ ਤਰਾਂ ਗੀਤ,,

  • @gilljeeta3539
    @gilljeeta3539 3 года назад +324

    ਜਿੰਦੇ ਸੁੱਖੇ ਵੀਰਾਂ ਨੇਂ ਪੁੰਨੇਂ ਜੇਲੵ ਵਿੱਚ ਲੱਡੂ ਵੰਢੇ ਸਨ ❤🙏

  • @kaurbedi1212
    @kaurbedi1212 2 года назад +4

    Sukr aa Rab da....koi ta a jis da asi ਦਰਸ਼ਨ kr skde aa hun v....nai ta sb ਸ਼ਹੀਦ o ge...I proud to be a Sikh.....

  • @rabsukhrakhe13
    @rabsukhrakhe13 3 года назад +2199

    World ਦੀ ਸੱਭ ਤੋ ਮਹਿੰਗੀ ਮੁਲਾਕਾਤ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਆ ।।।। ਸਿਰਫ 4-5 ਸੈਕਿੰਡ ਦੇਖਣ ਲਈ ਹੀ •••• ਪੱਤਰਕਾਰ ਨੇ ਹਾਵਲਦਾਰ ਨੂੰ 5000 ਦਿੱਤੇ ਸੀ ,ਜੋ ਦੁਨਿਆ ਵਿੱਚ ਮਹਿੰਗੀ ਮੁਲਾਕਾਤ ਆ

    • @Lovepreet-wj5py
      @Lovepreet-wj5py 3 года назад +28

      waheguru

    • @kulbirsinhg3519
      @kulbirsinhg3519 3 года назад +18

      Thanks bro

    • @BOSSBOSS-xk4lb
      @BOSSBOSS-xk4lb 3 года назад +215

      Dusri mulakaat 5 crore di honi jado bhai hwara ji ne modi nu chkya

    • @Ankhi-Playz
      @Ankhi-Playz 3 года назад +5

      @@BOSSBOSS-xk4lb 🙏👍🏻

    • @ManjitSingh-zc2no
      @ManjitSingh-zc2no 3 года назад +77

      Veer ji Meri Duty c Ludhiane jdo Hawara ji peshi aye c , odon Dekhya c

  • @GurvinderSingh-zm5uu
    @GurvinderSingh-zm5uu 3 года назад +364

    ਧੰਨ ਜਿਗਰਾ ਓਨਾ ਸਿੰਘਾਂ ਦਾ ਜਿਹੜੇ ਅੰਦਰ ਐ 20-20 ਸਾਲ ਤੋਂ 🙏
    BEIMAAN ✍️

    • @Palwinder_Singh_123
      @Palwinder_Singh_123 3 года назад +26

      ਸੁਰਗਾਂ ਪੱਟ ਕੇ ਲੰਘਗੇ ਅਗਲੇ ਕਾਹਨੂੰ ਢੱਕਦੀ ਆ ਜੇਲਾਂ 💯🔥

    • @singhharahdeep
      @singhharahdeep Год назад +3

      Bai 20 saap nahi 29-33 saal tusi galt information na leyo

    • @harsimrat5727
      @harsimrat5727 11 месяцев назад

  • @user-zs1uw6ns5f
    @user-zs1uw6ns5f 3 года назад +200

    ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਦਰਸ਼ਨ ਕਰਦੀ 🙏🙏🙏🙏🙏❤❤❤❤❤🚩🚩🚩🚩🚩

  • @gurpreetsinghgurpreetsingh2923
    @gurpreetsinghgurpreetsingh2923 2 года назад +4

    ਏਹ ਗੀਤ ਸ਼ਹੀਦਾਂ ਦੀ ਯਾਦ ਹਮੇਸ਼ਾ ਤਾਜਾ ਕਰਦਾ ਰਹੇਗਾ ਧੰਨਵਾਦ ਜੀ ,,,,🙏🙏🙏🙏🙏

  • @ersukhrajnijjar5903
    @ersukhrajnijjar5903 3 года назад +101

    ਰਪੀਟ ਤੇ ਚਲਦਾ ਤਿੰਨ ਮਹੀਨੇ ਬਾਅਦ ਵੀ ❤️

  • @chauhan8321
    @chauhan8321 3 года назад +891

    ਸਾਨੂੰ ਸਾਰੀ ਦੁਨੀਆਂ ਤੋਂ ਵੱਖਰਾ ਹੌਂਸਲਾ ਦਿੱਤਾ ਧੰਨ ਧੰਨ ਦਸ਼ਮੇਸ਼ ਪਿਤਾ ਜੀ ਮਹਾਰਾਜ

  • @capturegamez
    @capturegamez 3 года назад +203

    ਵਾਹ ਬਾਈ ਇਹੋ ਜਿਹੇ ਗਾਣੇ ਰਿਕਾਰਡ ਕਰੋ। ਸਦਾ ਤੇਰੇ ਨਾਲ ਆ

  • @SimranKaur-qy4mn
    @SimranKaur-qy4mn 2 года назад +10

    Ki likha as song bare ਲਫਜ਼ ਨੀ ਹੈਗੇ ਮੇਰੇ ਕੋਲ 🙏🏻🙏🏻😘♥️♥️♥️ god bless you Arjan veer 🙏🏻

  • @Creativemind...
    @Creativemind... 3 года назад +538

    ਸਲੂਟ ਆ ਤੇਰੀ ਲਿਖਤ ਨੂੰ ਵੀਰੇ 🙏
    ਸੂਰਮੇ ਆਉਣ ਤਰੀਕਾਂ ਤੇ ਦੁਨੀਆਂ ਦਰਸ਼ਨ ਕਰਦੀ..

    • @jassskalkat
      @jassskalkat 3 года назад

      Brother I’ve got a question for u

    • @Creativemind...
      @Creativemind... 3 года назад +2

      @@jassskalkat yes ..Ask now ?

    • @jassskalkat
      @jassskalkat 3 года назад

      @@Creativemind... I need that gta gangster pic u got

    • @Creativemind...
      @Creativemind... 3 года назад

      @@jassskalkat You can get it's from "Google" by search Sidhu moosewala Logo pic ..

    • @dpsinghartist8530
      @dpsinghartist8530 2 года назад

      ruclips.net/video/K1n_Y0QtQl4/видео.html ਇਹੇ ਰੱਬੀ ਪਾਠ ਜਿਸਨੂੰ ਸੁਣ ਕੇ ਸਾਰੇ ਦੁੱਖ ,ਰੋਗ,ਦੂਰ ਹੋ ਜਾਂਦੇ ਨੇ, ਸੁੱਖ ਵਰਤਣ ਲੱਗ ਜਾਂਦੇ ਨੇ।
      ਸਾਰੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ. ❤️❤️

  • @punjabrecords226
    @punjabrecords226 3 года назад +216

    ਭੁੱਲ ਗਏ ਸਾਡੇ ਇਹਸਾਨਾਂ ਨੂੰ 🤕
    ਤਾਹੀ ਤੰਗ ਕਰਦੇ ਕਿਸਾਨਾਂ ਨੂੰ 🤔

    • @Palwinder_Singh_123
      @Palwinder_Singh_123 3 года назад +10

      ਆਈ ਤੇ ਆਗੇ "ਕਿਸਾਨ" ਤਾ ਫੇਰ ਆ ਪਸ਼ਤਾਉਂਣ ਗੇ
      ਫੇਰ ਆ ਤੰਗ ਕਰਨ ਵਾਲੇ ਖੂੰਜੇ ਬਹਿ ਕੇ ਰੋਣਗੇ 💯💯

    • @gurindersingh360
      @gurindersingh360 3 года назад

      👍

  • @Dara_khetia
    @Dara_khetia 3 года назад +36

    ਮੈਂ ਓਨਾ ਚੋ ਨੀ ਜੇੜੇ ਆ ਛਲਾਰੂ ਲਿਖਦੇ
    ✍️ ਅਰਜਨ ਢਿੱਲੋਂ

  • @GurpreetsinghDhadda
    @GurpreetsinghDhadda Год назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਿੰਡਰਾਂਵਾਲੇ ਜ਼ਿੰਦਾਬਾਦ
    ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ 🙏🙏

  • @jasmansingh1129
    @jasmansingh1129 3 года назад +119

    ਸੂਰਮੇ ਬੇਅੰਤ ਸਤਵੰਤ ਸਿੰਘ ਤੇ ਹਵਾਰੇ ਵਰਗੇ ਪੰਜਾਬ ਤੋਂ🙏🙏

  • @jagrajsingh4831
    @jagrajsingh4831 3 года назад +38

    ⚔ ਸੂਰਮੇ ਡੱਟੇ ਬਾਰਡਰਾਂ ਤੇ❤
    ਦੁਨੀਆਂ ਦਰਸ਼ਨ ਕਰਦੀ। ⚔

  • @diamondpictures4939
    @diamondpictures4939 3 года назад +43

    ਰਿਪੀਟ ਚਲਦਾ ਜੱਟਾ ਗਾਣਾ। ਸਵਾਦ ਲਿਆਤਾ। ਕਿਆ ਲਿਖਤ ਆ ਭਦੌੜ ਆਲਿਆ👌🏻👌🏻👌🏻 ਕੋਈ ਰੀਸ ਨੀ। ਗਾਇਆ ਵੀ ਬਾ-ਕਮਾਲ🔥🔥🔥

  • @shubhkarmanbawa2605
    @shubhkarmanbawa2605 2 года назад +18

    Jathedar Jagtar Singh Ji Hawara🙌🙌 Waheguru tuhanu hmesha chardikala ch rakhe

  • @karanveersinghmoor2687
    @karanveersinghmoor2687 Год назад +20

    Es nu kehnde aa geet, kya baat aa yaar tere lyrics Teri awaaz hi Teri pashaan aa, jeonda reh God bless you brother, keep it up, gaun da jazwa Hona chahida koi look te koi video di lod ni fer, success aap aaundi aa bnde kol Jo k tenu mili aa arjan. 👍✌️🙏🙏

  • @karnveersingh8768
    @karnveersingh8768 3 года назад +546

    ਕਿਸੇ ਵੀ ਵੀਰ ਭਾਈ ਦਾ ਹੋਂਸਲਾ ਡੋਲਣ ਲੱਗੇ ਤਾਂ ਸੂਰਮੇ ਆਉਣ ਤਰੀਕਾਂ ਤੇ ਸੁਣੋ, ਅਰਜਨ ਦੀ ਕਲਮ ਬਹੁਤ ਸ਼ਾਨਦਾਰ ਤੇ ਜਾਨਦਾਰ 👍👍👍👍🙏

  • @happydhillon3584
    @happydhillon3584 2 года назад +132

    ਮਸੱਹੂਰ ਤਾ ਹਰ ਕੋਈ ਹੋ ਜਾੰਦਾ ਏ ਵੀਰਲੇ ਨੂੰ ਹੀ ਮਹਾਣ ਕਹੰਦੇ ਜੋ ਜਵਾਨੀ ਵੀਚ ਸਹੀਦ ਹੂੰਦੇ ਨੇ ਸਹਦੀਆ ਤੀਕ ਜਵਾਨ ਰਹੇੰਦੇ
    ਵੀਰ ਦਿਪ ਸਿੱਧੂ ❤️❤️🌹

  • @chanpreet6511
    @chanpreet6511 3 года назад +303

    ਸੁੱਖਾ ਤੇ ਜਿੰਦਾ da kon kon fan aw ?

    • @jasskaur7121
      @jasskaur7121 3 года назад +2

      🙋‍♀️

    • @sandhusaab3985
      @sandhusaab3985 3 года назад

      Appa fan a vr

    • @user-zs1uw6ns5f
      @user-zs1uw6ns5f 3 года назад +2

      ਆਪਾਂ ਵੀ ਖਾੜਕੂਆਂ ਦੇ ਫੈਨ ਆ❤😊

    • @sandhusaab3985
      @sandhusaab3985 3 года назад

      @@user-zs1uw6ns5f good Kaur ji kitho belong krda j

    • @user-zs1uw6ns5f
      @user-zs1uw6ns5f 3 года назад +2

      @@sandhusaab3985 ਪੰਜ ਦਰਿਆਵਾਂ ਦੀ ਧਰਤੀ ਤੋਂ❤

  • @amrikchakkal8650
    @amrikchakkal8650 3 года назад +885

    ਸਿੱਖ ਕੌਮ ਨੂੰ ਮਾਣ ਬੜਾ ਸੀ੍ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਗਤਾਰ ਹਵਾਰੇ ਤੇ🙏🙏

    • @SurjitSingh-hf2qy
      @SurjitSingh-hf2qy 3 года назад +6

      🙏🙏🙏🙏

    • @mangalsingh7357
      @mangalsingh7357 3 года назад +7

      🙏🏾🙏🏾🙏🏾🙏🏾👍

    • @armansingh4814
      @armansingh4814 3 года назад +3

      💪🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️

    • @princebedi2611
      @princebedi2611 2 года назад +3

      Nice song

    • @jasspreet1271
      @jasspreet1271 2 года назад +2

      🙏🙏🙏🙏🙏

  • @lubana4072
    @lubana4072 3 года назад +156

    *Sikh kaum nu mann bara jagtar hawara ta* 🙏🏻

    • @hennasharjeel7928
      @hennasharjeel7928 3 года назад +6

      Real hero of indian punjab..love from pakistan

    • @paraskamboj0911
      @paraskamboj0911 3 года назад +4

      @@hennasharjeel7928 Hi
      i'm from india

    • @ItsMe-vn2gi
      @ItsMe-vn2gi 2 года назад +1

      @@hennasharjeel7928 🇮🇳💪

  • @SPMIN-ej5up
    @SPMIN-ej5up 3 года назад +499

    ਜਗਤਾਰ ਸਿੰਘ ਹਵਾਰਾ ਦਾ‌ ਕੋਣ ਕੋਣ ਫੈਨ ਹੈ daseyo jara

  • @Suhail_2005
    @Suhail_2005 2 года назад +5

    Miss uhh Sidhu Bai Jii🥺♥️

  • @harrybajwaonly
    @harrybajwaonly 3 года назад +21

    ਕਿਸਾਨਾਂ ਦੇ ਬਿਲ ਕੀ ਬਣੇ ਸਾਰਾ ਪੰਜਾਬ ਹੀ ਆਪਣਾ ਅਸਲੀ ਕੰਮ ਪਹਿਚਾਣ ਗਿਆ ।।👌🏻

  • @navpreetsingh6850
    @navpreetsingh6850 3 года назад +57

    ਭਾਵੇਂ ਕੇ ਸਾਰੇ ਪੰਜਾਬ ਨੇ ਗਾਂਣੇ ਕਰਤੇ ਪਰ ਧਰਨਿਆਂ ਦੇ ਦਿੰਨਾਂ ਦਾ ਸਭਤੋ ਸੋਹਣਾ ਗੀਤ ਆ ਏ

  • @singhrimple9363
    @singhrimple9363 3 года назад +32

    ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ
    ਵਿਰਲੇ ਨੂੰ ਮਹਾਨ ਕਹਿੰਦੇ।💪🏻💪🏻💪🏻👌🏻👌🏻

  • @varunchoudhary8149
    @varunchoudhary8149 Год назад +5

    I m leaving this comment here so after a month or a year when someone likes it, I get reminded of this masterpiece ❤

  • @navkaur2703
    @navkaur2703 3 года назад +129

    🙏🙏
    ਵਾਹਿਗੁਰੂ ਜੀ ਮਿਹਰ ਕਰਨ ਸਾਡੀ ਕੌਮ ਦੇ ਹੀਰਿਆਂ ਨੂੰ ਚੜਦੀਕਲਾ ਬਖਸ਼ਣ ।

  • @jaswinderjaswinder9101
    @jaswinderjaswinder9101 3 года назад +382

    ਧੰਨ ਧੰਨ ਪੰਜਾਬੀ ਸਿੱਖ ਕੌਮ ਦੇ ਯੋਧੇ ਸੋਹਣੇ ਵੀਰ ਹਵਾਰਾ ਸੁਖਾ ਜਿੰਦਾਂ ਹੋਰ ਬਹੁਤ ਸਾਰੇ ਸਿਰ ਝੁਕਦਾ ਉਹਨਾਂ ਨੂੰ

    • @sonysarpanch3740
      @sonysarpanch3740 3 года назад

      🙏🙏🙏

    • @RAJEEVKUMAR-xk5pz
      @RAJEEVKUMAR-xk5pz 2 года назад

      Khalistan murdabad..

    • @sahilbansal9823
      @sahilbansal9823 2 года назад

      yes boos

    • @RAJEEVKUMAR-xk5pz
      @RAJEEVKUMAR-xk5pz 2 года назад

      Khalistan murdabad bhindrawala atankwadi

    • @Kamalsingh-wf6lm
      @Kamalsingh-wf6lm Год назад

      @@FoodTour106 ਸਹੀ ਗੱਲ ਆ ਤੇਰੀ ਭਰਾ ਸੱਚੀਂ ਅਸੀਂ ਮੰਗ ਕੇ ਖਾਨੇ ਆਂ ਪਰ ਆਪਣੇ ਗੁਰੂ ਤੋਂ

  • @mandeepkaurmandeepkaur316
    @mandeepkaurmandeepkaur316 3 года назад +199

    I am proud of me...belong to sikh family...and we proud of sikh bandi jathedaar...Jagtaar singh havwa ji 🙏🙏🙏

  • @kanwardeepsingh9819
    @kanwardeepsingh9819 3 месяца назад +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏

  • @sattsidhu422
    @sattsidhu422 3 года назад +48

    ਰੂਹ ਖੁਸ਼ ਹੋ ਗਈ ਬਾਈ
    ਜੱਥੇਦਾਰ ਜਗਤਾਰ ਹਵਾਰਾ ਜੀ ਤੇ ਭਾਈ ਜ਼ਿੰਦਾ-ਸੁੱਖਾ ਜੀ ਬਾਰੇ ਸੁਣ ਕੇ , ਹੋਰ ਗੀਤ ਵੀ ਗਾੳ ਇਸ ਤਰਾਂ ਦੇ
    ਵਾਹਿਗੁਰੂ ਤਰੱਕੀਆਂ ਬਖ਼ਸ਼ੇ
    ਬਾਬਾ ਮੇਹਰ ਕਰੇ

  • @Ilovemypunjab
    @Ilovemypunjab 3 года назад +33

    Sidhu Moosewala, Karan Aujla, te Hun Arjan Dhillon da fan hoya jatt ... Legend

  • @manpreetsidhu9351
    @manpreetsidhu9351 3 года назад +26

    ਆਏ ਪੈਰੋਲ ਤੇ ਸਾਧ ਪਖੰਡੀ
    ਸਜ਼ਾਵਾ ਕੱਟ ਕੇ ਵੀ ਸਿੰਘ ਬੰਦੀ....👌

  • @VISHAL.KUMAR__
    @VISHAL.KUMAR__ Год назад +2

    ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਏ, ਪਰ ਵਿਰਲੇ ਨੂੰ ਮਹਾਨ ਕਹਿੰਦੇ💯👌🏻

  • @iamsharif0751
    @iamsharif0751 3 года назад +22

    ਜੋ ਜਵਾਨੀ ਵਿੱਚ ਸਹੀਦ ਹੁੰਦੇ
    ਉਹ ਸਦੀਆ ਤੱਕ ਜਵਾਨ ਰਹਿੰਦੇ

  • @lavi_dhaliwal
    @lavi_dhaliwal 3 года назад +36

    ਕਿਆ ਲਿਖਦੈਂ👌👌ਅਰਜਨਾ ਤੇ ਬਾਕਮਾਲ ਕੰਪੋਜ਼ੀਸ਼ਨ 👌ਗਾਇਕੀ👌👌👌ਮੇਹਰ ਕਰੇ ਬਾਬਾ

    • @sickbro823
      @sickbro823 3 года назад

      ruclips.net/video/F1PTyi8bwjk/видео.html&ab_channel=Cheemposter

  • @harrysinghsidhu303
    @harrysinghsidhu303 3 года назад +303

    ਭਾਵੇ ਆਹ ਗਾਣਾ ਜਗਤਾਰ ਸਿੰਘ ਹਵਾਰੇ ਤੇ ਹੈ। ਪਰ ਜੇ ਮੈ ਆਹ ਗਾਣਾ ਸੁਣਦੇ ਸੁਣਦੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਧਿਆਨ ਦਵਾ ਤੇ ਓਹਨਾ ਤੇ ਆ ਗਾਣਾ ਪੁਰਾ ਟੁਕਦਾ। ਜੇ ਅਸੀ ਅੰਗਰੇਜਾ ਦੇ ਖਿਲਾਫ ਕੀਤਾ ਤਾ ਅਸੀ ਦੇਸ਼ ਭਕਤ ਜੇ ਆਪਣੇ ਲਈ ਕੀਤਾ ਤਾ ਅੱਤਵਾਦੀ 😑😑😑😑😑

    • @gurindrsingh7603
      @gurindrsingh7603 3 года назад +4

      kyaaa baaataann....bht sehi keha tusi......

    • @simranjeetsinghvirk9772
      @simranjeetsinghvirk9772 3 года назад +2

      Bilkul sahi veer

    • @khalistanzindabad6227
      @khalistanzindabad6227 3 года назад +1

      Harjinder Singh jinda Te Sukh dev Singh sukha de moohre sab chote lagde a fark a ohna bare kitaba ch paraya nai giya ta nai pta lagda eh odo he possible hoyu when we get our own state khalistan support punjab referendum register ur votes follow sikhs for justice

    • @HarpreetSingh-iu3wi
      @HarpreetSingh-iu3wi 3 года назад

      Good👍 shot bro

    • @harpreetraja2242
      @harpreetraja2242 3 года назад

      Sahi keha ithe jo v aapne lyi ladayi karda sachayi de raah te chalda oh attvadi kehandiaa gandi sarkar

  • @Rajveersingh-zy4gb
    @Rajveersingh-zy4gb 2 года назад +3

    gal baat a puri 22 di kalam te singing vich jeoda rh veera love you dil to ,,,,,,

  • @singhhardeep2006
    @singhhardeep2006 3 года назад +458

    ਦੀਪ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕੌਣ ਸੁਣ ਰਿਹਾ 🚩🚩🚩🚩🚩🙏🙏🙏🙏🙏🙏❤❤❤❤

    • @princebedi2611
      @princebedi2611 3 года назад +10

      I am farmer but deep sidhu ne publicity kiti. Sab nu pata aa . Fir salla bhajya kyu. No farmer no food yaad rakho idda de gandu nu koi ni puchda hunda

    • @singhhardeep2006
      @singhhardeep2006 3 года назад +24

      @@princebedi2611 ਵੀਰ ਪਹਿਲਾਂ ਸਾਨੂੰ ਧਰਮ ਹੈ ਬਾਅਦ ਵਿੱਚ ਜਮੀਨ
      ਜਮੀਨ ਤਾਂ ਪਾਕਿਸਤਾਨ ਵੀ ਸੀ ਸਿਰਫ ਧਰਮ ਲਈ ਆਏ ਸੀ

    • @Singh-qw6qs
      @Singh-qw6qs 3 года назад +15

      @@princebedi2611 publicity de lai o kisani te film v bna skda c ,sadaka'n te ruln di lod nai c.

    • @jassajatt829
      @jassajatt829 3 года назад +4

      @@singhhardeep2006 bilkul bai 🙏💯💪

    • @Singh-qw6qs
      @Singh-qw6qs 3 года назад

      @@arshdeep04 ruclips.net/video/KbzdXTFKyMk/видео.html

  • @PindanAaleyRecords
    @PindanAaleyRecords 3 года назад +39

    ਆਹ ਹੁੰਦਾ ਗਾਣਾ , ਕੋਈ ਵੀ ਅੰਤਰਾ ਕੋਈ ਵੀ ਲਾਈਨ ਹਲਕੀ ਨੀ ...

  • @smteachingclasses7827
    @smteachingclasses7827 3 года назад +289

    ਮੈਂ ਅਕਸ਼ੈ ਕੁਮਾਰ, ਰਣਵੀਰ ਸਿੰਘ ਤੇ ਹੰਸ ਰਾਜ ਹੰਸ ਦੇ ਬੇਟੇ ਦੀਆਂ ਫਿਲਮਾਂ ਦਾ ਬਾਈਕਾਟ ਕਰਦਾ ਹਾਂ 🙏🙏
    ਤੇ ਤੁਸੀਂ ??

  • @harmanbhatti6129
    @harmanbhatti6129 2 года назад +2

    Bhut sona geet likheya joshh a ajnda sun kk🙏🙏

  • @mann23
    @mann23 3 года назад +193

    Finally mainstream singers are giving references to the Sikh movement.

    • @conquerdepression1008
      @conquerdepression1008 3 года назад +4

      Kisan Movement aa bro🙏

    • @amritbirsingh5466
      @amritbirsingh5466 3 года назад

      @@conquerdepression1008 👍👍👍

    • @videosforyou9715
      @videosforyou9715 3 года назад

      BOTH 🙏🙏

    • @SandeepSingh-ed8qe
      @SandeepSingh-ed8qe 3 года назад +1

      Finally

    • @SinghPB71
      @SinghPB71 3 года назад

      Ikk purane Punjabi song di new video dekho👉👉 ruclips.net/video/ltpWA9aUxRc/видео.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏👆😊❤

  • @YeahBabyRecords
    @YeahBabyRecords 3 года назад +388

    Ghaint Gana Veere ❤️👌🏻

    • @dynamicrakaat
      @dynamicrakaat 3 года назад +6

      yeah baby records att

    • @Palwinder_Singh_123
      @Palwinder_Singh_123 3 года назад +6

      ਕਹਿੰਦੇ ਅੱਤ ਕਰਤੀ ਆ ਮੁੰਡੇ ਨੇ 🔥

    • @videosforyou9715
      @videosforyou9715 3 года назад

      pORT JIO SIM 🙏🙏🙏🙏

    • @SinghPB71
      @SinghPB71 3 года назад

      Ikk purane Punjabi song di new video dekho👉👉 ruclips.net/video/ltpWA9aUxRc/видео.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏👆😊❤

    • @sainigroup1964
      @sainigroup1964 3 года назад +1

      @PB 23 Record Naujwan kisaan ekta zindabad

  • @laddidhaliwal1312
    @laddidhaliwal1312 3 года назад +132

    ਸਾਡੀ ਕੌਮ ਦੀ ਸਾਨ ਜਗਤਾਰ ਹਵਾਰਾ ਵਾਹਿਗੁਰੂ ਮੇਹਰ ਕਰੇ ਬਾਬਾ ਜੀ ਤੇ 🙏🙏🙏💪💪👈👈👈👈

  • @evilbug555to666
    @evilbug555to666 2 года назад +17

    R.I.P SIDHU MOOSEWALA...
    LEGEND IS GONE BUT HE'LL NEVER BE FORGOTTEN ❤️❤️

  • @DHINDSA-mu6im
    @DHINDSA-mu6im 3 года назад +20

    ਬਾਈ ਜਗਤਾਰ ਸਿੰਘ ਹਵਾਰਾ ਜੀ 🙏 ਸੂਰਮੇਂ ਆਉਣ ਤਰੀਕਾ ਤੇ
    ਦੂਨੀਆਂ ਦਰਸ਼ਨ ਕਰਦੀ,
    ਸੂਰਮੇਂ ਡਟੇ ਬਾਡਰਾ ਤੇ ਦੁਨੀਆਂ ਦਰਸ਼ਨ ਕਰਦੀ
    ਨੋਜਵਾਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ✊✌️💪

    • @gurpreetkasba9951
      @gurpreetkasba9951 3 года назад

      ਬਾਈ ਤੁਹਾਡੀ ਫੋਟੋ ਰਾਣੀ ਤੱਤ ਸੰਗ ਕਿਆ ਬਾਤਾਂ ❤️❤️

  • @lavidhillon7297
    @lavidhillon7297 3 года назад +75

    ਭਾਵੇਂ ਹਲਕੇ ਸਰੀਰ ਪਰ ਜਿਉਂਦੇ 💪 ਆ ਜ਼ਮੀਰ,,, 👌 ਉਸ ਬਾਬੇ 🙏 ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ🙏🙏🙏🏻🙏🙏🙏…(ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ )🙏

    • @DoabeAale30
      @DoabeAale30 3 года назад +1

      Taqdeer nhii teer aa veer ji

  • @tejisandhu1750
    @tejisandhu1750 3 года назад +178

    I get goosebumps eveytime i listen to this song. Each n every word is meaningful. Great song. Arjun dhillon doing great

    • @rohan.5
      @rohan.5 3 года назад

      @Rupinder Gill a rhi iiii a marji ke de los 🙏🙏🙏🙏🙏🙏🙏🙏🙏🙏🙏🙏🙏👍 a start watch ⌚⌚⌚ ii and

  • @user-gf6yv1kp8x
    @user-gf6yv1kp8x 2 года назад +2

    ਅਰਜਣ ਵੀਰਾਂ ਇਸ ਤਰ੍ਹਾ ਦੇ ਗੀਤ ਦਿਉ ਪੰਜਾਬ ਨੂੰ ਤਾਂ ਪੰਜਾਬ ਪੰਜਾਬ ਹੀ ਰਹੇ ਕਿਉਕਿ ਸੈਂਟਰ ਇਸ ਨੂੰ up ਬਿਹਾਰ ਬਣਾਉਣਾ ਚਾਹੁੰਦੀ ਆ ਉਹਨਾਂ ਨੇ ਕਸਮਾਂ ਖਾਦੀਆ ਨੇ ਇੰਡੀਆ ਨੂੰ ਹਿੰਦੂ ਰਾਸ਼ਟਰ ਦੀਆ ਤੇ ਪੰਜਾਬ ਵੀ ਇੰਡੀਆ ਵਿਚ ਹੀ ਆ ਇਸ ਗੀਤ ਨਾਲ ਜੋਸ਼ ਮਿਲਦਾ ਅਪਣੇ ਪੰਜਾਬੀ ਹੋਣ ਦਾ ਮਾਨ ਮਹਿਸੂਸ ਹੁੰਦਾ

  • @jotnahar6400
    @jotnahar6400 3 года назад +72

    ਸ.ਜਗਤਾਰ ਸਿੰਘ ਹਵਾਰਾ ਦਾ ਫੈਨ ਏ ਦੂਕੀ ਤੀਕੀ ਦਾ ਨਹੀਂ 🙏🙏

  • @MonikaSharma-yj2gq
    @MonikaSharma-yj2gq 3 года назад +19

    ਬੜਾ ਮਾਣ ਏ ਸਿੱਖ ਕੌਮ ਤੇ 👌🏼👌🏼👌🏼👌🏼👌🏼👌🏼