Panjab (My Motherland) Sidhu Moose Wala | TheKidd | NavkaranBrar | GoldMedia | New Punjabi Songs

Поделиться
HTML-код

Комментарии • 142 тыс.

  • @kinderpb0913
    @kinderpb0913 Месяц назад +1016

    ਹੇਗਾ ਕੋਈ ਅੱਜ ਸੁਣਨ ਵਾਲਾ

  • @jassabindra7481
    @jassabindra7481 3 года назад +440

    ਬਾਈ ਪੰਜਾਬ ਤਾਂ ਹੈ ਹੀ ਸ਼ੇਰਾਂ ਦੀ ਧਰਤੀ । 💪❤️🔥

  • @Sidhu_x_69
    @Sidhu_x_69 3 года назад +318

    ਜ਼ਿੰਦਗੀ ਵਿੱਚ ਕਦੇ ਵੀ ਤੇਰੀਆਂ ਰੀਸਾਂ ਨੀ ਹੋਣੀਆਂ ਭਰਾ

    • @Talkingtomcatfunny
      @Talkingtomcatfunny 3 года назад

      Hello friend subscribe my channel🎵🎵🔔👍

    • @Pb-rm6fl
      @Pb-rm6fl 3 года назад +11

      O ta hai veere..
      3 saala ch industry ch trend leyata agle ne

    • @Droid-kn5sj
      @Droid-kn5sj 3 года назад

      Mene gana gaya hai agar 150 likes ho gye to face reveal please🤩..🥺👇ruclips.net/video/_J3D8Fl_cvk/видео.html

    • @balwinderkumar6206
      @balwinderkumar6206 3 года назад

      @@Pb-rm6fl Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ruclips.net/video/tBx6qxcaQfY/видео.html 🙏🙏pls subscribe🙏🙏

    • @HappySingh-vc4fr
      @HappySingh-vc4fr 3 года назад +1

      🙏🙏🙏

  • @officalvillain370officalvi6
    @officalvillain370officalvi6 18 дней назад +54

    ਹੈਗਾ ਕੋਈ ਅੱਜ ਜਿਹੜਾ ਸੁਣਦਾ ਹੋਵੇ 😢

  • @sourav6113
    @sourav6113 9 месяцев назад +375

    13 ਫਰਵਰੀ ਨੂੰ ਫੇਰ ਪੰਜਾਬ ਜੁਰਅੱਤ ਦਿਖਾਉ ਬਾਈ ਆਪਦੀ 🖤

    • @rambodancer704
      @rambodancer704 9 месяцев назад +21

      Support farmers delhi vi nap lenda menu Punjab khenda a

    • @isukhdeep
      @isukhdeep 8 месяцев назад +8

      farmers of Punjab and haryana jindabad 👏🏻🚩

    • @yogendrakumartewari1077
      @yogendrakumartewari1077 6 месяцев назад

      0:26

  • @sukhjinder121
    @sukhjinder121 3 года назад +246

    #ਕਿਸਾਨ_ਮਜ਼ਦੂਰ_ਏਕਤਾ_ਜਿੰਦਬਾਦ
    ਸਿੱਧੂ ਜੋ ਲਿਖਦਾ ਬੇਬਾਕ ਹੋ ਕੇ ਲਿਖਦਾ , ਬਕਮਾਲ ਲਿਖਿਆ ਬਾਈ ਨੇ , ਲੂੰ ਕੰਡੇ ਖੜ੍ਹੇ ਕਰ ਦਿੱਤੇ , 👍 ਲਾਈਕ ਤਾਂ ਬਣਦਾ ਆ ।।❤️

    • @happyasian7555
      @happyasian7555 3 года назад

      ਕਿਆ ਬਕਵਾਸ ਹੈ
      ਜਦ ਦਿੱਲੀ ਆਲਿਆਂ ਗਾਂਡ ਚ ਟੈਰ ਪਾਏ ਫੇਰ ਕਹਿਣਾ ਧੱਕਾ ਹੋ ਗਿਆ ਘੱਲੂਘਾਰਾ ਹੈ ਗਿਆ
      ਕੁੱਤਿਓ ਸ਼ਾਂਤੀਮਈ ਅੰਦੋਲਨ ਨੂੰ ਬਗਾਵਤ ਵਿਚ ਬਦਲਣ ਦੀ ਬੜੀ ਹੀ ਭੈੜੀ ਹਰਕਤ ਕਰ ਰਹੇ ਹੋ

    • @xaviersiiii5466
      @xaviersiiii5466 3 года назад +1

      Punjab song Kisan dhrna sidhu moosewala👇
      Ek bar jrur dekho ji ..
      ruclips.net/video/YY1Z3gcgxTQ/видео.html

    • @PBX1_Karan
      @PBX1_Karan 3 года назад +2

      @@happyasian7555 bund mrao saleyo 🤣😂

    • @happyasian7555
      @happyasian7555 3 года назад

      @@PBX1_Karan ਕਰਨ ਕਲਸੀ - ਤੇਰੀ ਮਾਂ ਮੈਂ ਮਲ ਸੀ😁

    • @PBX1_Karan
      @PBX1_Karan 3 года назад +2

      @@happyasian7555 sale ta naam ta chuttiya hega e aw gl v chuttiya e aw😂😂

  • @higill846
    @higill846 3 года назад +219

    ਵਾਈ ਪਹਿਲੀ ਵਾਰ ਤੈਨੂੰ ਲਾਇਕ ਕੀਤਾ ਬਹੁਤ ਵਧੀਆ ਲਿਖਿਆ ਤੇ ਗਾਇਆ ਧੰਨਵਾਦ

    • @GagandeepSingh-fv3mp
      @GagandeepSingh-fv3mp 3 года назад +16

      veere koi singer ni maada sbb vdiaa ne hate ni pyar kro veere❤❤

    • @xaviersiiii5466
      @xaviersiiii5466 3 года назад +1

      Punjab song Kisan dhrna sidhu moosewala👇
      Ek bar jrur dekho ji ..
      ruclips.net/video/YY1Z3gcgxTQ/видео.html

    • @Pb-rm6fl
      @Pb-rm6fl 3 года назад +6

      Asi ta hemsha like krida.
      Pta vi ustaad ne dhakk paani hi hundi aa

    • @t-tseries6113
      @t-tseries6113 3 года назад +1

      ruclips.net/video/oOK3cDvWXGI/видео.html
      L

    • @GagandeepSingh-fv3mp
      @GagandeepSingh-fv3mp 3 года назад +3

      @@Pb-rm6fl bhutt vdiaa gal hai mere veer❤❤

  • @sukhman434
    @sukhman434 Месяц назад +110

    ਹੇਗਾ ਕੋਈ ਅੱਜ ਸੁਣਨ ਵਾਲਾ💖💖

  • @sabbidugal2769
    @sabbidugal2769 3 года назад +326

    ਕਰਨ ਔਜਲਾ , ਬੱਬੂ ਮਾਨ ਦੇ ਫੈਨ ਵੀ ਦੇਖ ਰਹੇ ਆ, ਯਰ ਪੰਜਾਬ ਦੀ ਗੱਲ ਆ ਹੋਰ ਰੋਲੇ ਚਲਦੇ ਰਹਨੇ ਆ , love this song 🔥❤️❤️

    • @rupiofficial
      @rupiofficial 3 года назад +5

      ruclips.net/video/4zoS1U5SDx8/видео.html
      ਸਾਡਾ ਵੀ ਕੋਈ ਸੁਣ ਲੋ ਵੀਰ ਅਸੀ ਵੀ ਕਿਸਾਨੀ ਤੇ ਹੀ ਲਿਖਿਆ ਗਾ ਪਰ ਕੋਈ Support ਨਹੀ ਕਰਦਾ ਇੱਕ ਵਾਰ ਸੁਣੋ ਬਾਈ ਜਰੂਰ ਪਸੰਦ ਆਓ ਸੋਨੂੰ 🙏🏻🙏🏻
      #kisanektazindabad #farmerlife

    • @LovepreetSingh-kn8cn
      @LovepreetSingh-kn8cn 3 года назад +10

      Eh ta thik a bhra , par kisaan de nal majdoor nu include kro🙏

    • @sabbidugal2769
      @sabbidugal2769 3 года назад +2

      @@LovepreetSingh-kn8cn babu maan krr reha promot y majdoor nu sbb bndd k kro koi ni 😀❤️❤️

    • @5911Gaming-v4o
      @5911Gaming-v4o 3 года назад +5

      @@LovepreetSingh-kn8cn ਸਿੱਧੂ ਨੌਜਵਾਨਾਂ ਨੂੰ ਕਰ ਰਿਹਾ

    • @merapeyu8378
      @merapeyu8378 3 года назад +6

      @@LovepreetSingh-kn8cn sidhu nu naujwan sunde aa. One is karke naujwan include kite vire...
      Pr hun ta na babbu maan da na sidhu da dharna chl reha
      Hun ta kisan ekta jindabad
      Da nara chl reha..
      Panjab jindabad

  • @jsb4737
    @jsb4737 3 года назад +594

    ਸੰਤਾਂ ਦੇ ਤੀਰ ਵਾਲੀ ਲਾਈਨ ❤️ਅੱਤ
    ਖਿੱਚਕੇ ਰੱਖ ਬਾਈ ਕੰਮ ਨੂੰ
    ਵੱਲ੍ਹੋਂ - ਬੱਬੂ ਮਾਨ ਦਾ ਫੈਨ

  • @AmanaMoga
    @AmanaMoga 3 года назад +172

    ਸਰੀਰ ਦੇ ਵਿੱਚ ਜੋਸ ਆਉਂਦਾ ਹੈ , ਸੁਨ ਕੇ

    • @sukhjatt98
      @sukhjatt98 3 года назад +3

      shi kha bro 💥💥💥

    • @jasvindersingh9790
      @jasvindersingh9790 3 года назад +3

      Babe rabb Da hath aa sidhu te

    • @princemehra2383
      @princemehra2383 3 года назад +1

      Sahi gal khi jnb

    • @GaganDeep-dv1cg
      @GaganDeep-dv1cg 3 года назад +5

      5911 te timpu ch frk ta hunda he aw fr?😂

    • @baljindersingh5661
      @baljindersingh5661 3 года назад +1

      Saare full share kro te apne WhatsApp status ch lao veero.. number 1 trending te aana chahida sver tak

  • @karamjitsingh5151
    @karamjitsingh5151 6 дней назад +5

    ਬਹੁਤ ਵਧੀਆ ਗੀਤ ਗਾਇਆ ਵੀਰ ਨੇ ਅੱਜ ਦੇ ਸਮੇਂ ਵਿੱਚ ਸੱਚ ਬੋਲਣ ਦੀ ਹਿੰਮਤ ਕੋਈ ਕੋਈ ਕਲਾਕਾਰ ਕਰ ਸਕਦਾ

  • @Mrninja-ds7uq
    @Mrninja-ds7uq 3 года назад +138

    ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ। ਮੇਰੇ ਕੋਲ ਕੇਵਲ ਤਿੰਨ ਸ਼ਬਦ ਹਨ ਚੰਗੇ, ਚੰਗੇ ਅਤੇ ਚੰਗੇ

    • @omgcreator1359
      @omgcreator1359 3 года назад

      Support my channel friend ruclips.net/video/6IdKQ27QtJI/видео.html

    • @manimangat5533
      @manimangat5533 3 года назад +3

      ਬਿਲਕੁਲ ਸਹੀ ਪਰ ਇਹ ਤਿੰਨ ਸ਼ਬਦ ਨੀ ਇੱਕੋ ਸ਼ਬਦ ਹੈ ।। ਚੰਗੇ :- 1

    • @spyon1220
      @spyon1220 3 года назад

      @@manimangat5533 Panjab (Motherland) Punjabi Song Meaning in Hindi att kaint hindi ha please dekha 🙏🙏 ruclips.net/video/tBx6qxcaQfY/видео.html 🙏 please subscribe 🙏Mangat veer ji🙏

    • @Khosa307
      @Khosa307 3 года назад

      Bhoru yaar😂

  • @gurpreetsingh-bt7qp
    @gurpreetsingh-bt7qp 3 года назад +252

    ਮਿੱਤਰਾਂ ਤੇਰਾ ਮੈਂ ਇਹ ਗੀਤ ਸੁਣਿਆ ਪੂਰਾ ਸੁਣਿਆ ਤੂੰ ਉਮਰ ਵਿੱਚ ਮੇਰੇ ਤੋਂ ਛੋਟਾ ਹੈ।ਇਹੋ ਜਿਹੇ ਗੀਤ ਗਾ ਜ਼ਰੂਰ ਸੁਣਾਂਗੇ । ਸ਼ਾਬਾਸ਼ ।

    • @PXXD..
      @PXXD.. 3 года назад +1

      Bai main remix kita Bai Bai da pls dekhlo ik waari
      ruclips.net/video/LvVp5tUGoqY/видео.html

    • @goway28
      @goway28 3 года назад +3

      Kisan dhrna moosewala ruclips.net/video/YY1Z3gcgxTQ/видео.html

    • @anshikaarora7104
      @anshikaarora7104 3 года назад +1

      ruclips.net/video/xde8Um_tgOA/видео.html 😳✌️
      HERE'S THE TRUTH, DO YOU WANT TO KNOW THE TRUTH?
      🤨 Listen Yourself. ....

    • @anshikaarora7104
      @anshikaarora7104 3 года назад +2

      @@goway28 ruclips.net/video/xde8Um_tgOA/видео.html 😳✌️
      HERE'S THE TRUTH, DO YOU WANT TO KNOW THE TRUTH?
      🤨 Listen Yourself. ....

    • @zain-mi6js
      @zain-mi6js 3 года назад +2

      Here's my reaction video on panjab song from Pakistan ✨🇵🇰🇵🇰. ruclips.net/video/dsmqhsQytP4/видео.html. #kisanektazindabad

  • @varindrrajpoot
    @varindrrajpoot 3 года назад +124

    ਕਹਿ ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ
    ਹੋ ਦਿੱਲੀ ਵੀ ਨੱਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ🌾🌾🌾🌾

    • @cr7fanclub143
      @cr7fanclub143 3 года назад

      Honey Singh told about Shahrukh Khan & Virat Kohli in interview, real video link
      ruclips.net/video/aUXFSdmiEL0/видео.html

    • @quarantinegaming2008
      @quarantinegaming2008 3 года назад

      Please watch 🙏🙏🙏🙏 ruclips.net/video/McxBfAL8Kdo/видео.html

    • @aitoonz26
      @aitoonz26 3 года назад

      ruclips.net/video/TC5_OGps2bs/видео.html😂😂

    • @insearchofsuccess678
      @insearchofsuccess678 3 года назад +1

      Jai Rajputana

    • @sukhpb3216
      @sukhpb3216 7 месяцев назад +1

      Jai Punjab❤❤

  • @BinderSharma-e7j
    @BinderSharma-e7j 5 дней назад +3

    ਕੋਈ ਤੋੜ ਨੀ ਜੱਟ ਦੀ ਕਲਮ ਦਾ ❤

  • @sevenx2op646
    @sevenx2op646 3 года назад +358

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੀ ਲੱਖ ਲੱਖ ਵਧਾਈਆਂ ਜਿਨਾ ਨੇ ਸਾਨੂੰ ਬੱਬਰ ਸ਼ੇਰ ਬਣਯਾ ❤️❤️❤️🙏🙏🙏🙏🙏🙏🔥🔥🔥🙏🙏🙏🙏🙏🎉🎉🎉🎉

    • @singh_13
      @singh_13 3 года назад +2

      ਭਾਈ, ੨੦ ਜਨਵਰੀ ਨੂੰ ਹੈ

  • @sawakdhaliwal7944
    @sawakdhaliwal7944 3 года назад +257

    ਧੰਨਵਾਦ ਜੀ ਐਨਾ ਜੌਸੀਲਾ ਤੇ ਸਬਦਾ ਨਾਲ ਭਰਿਆ ਗੀਤ ਸੰਗਤ ਨੂੰ ਸੋਪਣ ਲੲੀ ।।।

    • @muafitness9781
      @muafitness9781 3 года назад

      #RashmiRocket Training #TaapseePunnu Hardcore Workout And Gym Exercise
      Taapsee Punnu first day give up
      Click on link for full video..
      ruclips.net/video/e1lmzFGFK8I/видео.html

    • @harkaranbhullar3863
      @harkaranbhullar3863 3 года назад +5

      ਗਾਣਾ ਬਾਈ ਨੂੰ ਕਹੋ ਜੀਉ ਸਾਵਣ ਤੋਂ ਚੁੱਕ ਲਿਆ ਜਾਵੇ

    • @smileitsyourday20
      @smileitsyourday20 3 года назад

      😳😘😘😘😍😍😍😍
      ruclips.net/video/Ff3ArBmWP6Y/видео.html

    • @LovepreetSingh-jn6tv
      @LovepreetSingh-jn6tv 3 года назад

      ruclips.net/video/XT3YPFO7CkY/видео.html
      Ik Vaar Meri Sister da Song jrur Sunyo ☝️
      Tuhada ik View/Like/Subscribe Meri Sis di life change kr skda eh🙏
      SUBSCRIBE & SUPPORT 🙏.15

    • @ritukaur1745
      @ritukaur1745 2 месяца назад +1

      😊Çv😊

  • @jobanpreetkaur8009
    @jobanpreetkaur8009 3 года назад +337

    ਮੇਰੇ ਕੋਲ ਸ਼ਬਦ ਹੀ ਹੈਨੀ ਇਸ ਗਾਣੇ ਦੀ ਖੂਬਸੁਰਤੀ ਨੂੰ ਬਿਆਨ ਕਰਨ ਲਈ
    ਮੇਰਾ ਪੰਜਾਬ❤
    ਸਿੱਧੂਆ ਜਿਉਂਦਾ ਵਸਦਾ ਰਹਿ ਵੀਰ❤

    • @jobensingh2306
      @jobensingh2306 3 года назад +2

      🙏🏻❤️

    • @rajveersinghsidhu4511
      @rajveersinghsidhu4511 3 года назад +1

      ਸੱਚੀ ਗੱਲ ਆ ਜੀ

    • @rajveersinghsidhu4511
      @rajveersinghsidhu4511 3 года назад +1

      ਸੱਚੀ ਗੱਲ ਆ ਜੀ

    • @MaanFansIndustry
      @MaanFansIndustry 3 года назад +2

      ਜੇ ਹਥਿਆਰ ਹੀ ਚੁੱਕਣੇ ਆ ਐਸ ਕੰਮ ਲਈ ਚੱਕ ਜਿੱਥੇ 🔴🔴🔴ਸਾਡੀ ਹੌਂਦ ਦਾ ਸਵਾਲ ਹੈ .......... Only One of your 's song sounds me correct ।।।।।।।।।।।।।।।
      ਆਉ ਫੂਕਰ ਪੂਣਾ ਛੱਡ ਆਪਣੇ ਹੱਕਾ ਲਈ ਲੜਏ।।। From ਮਾਨ Beimaan Family ..oil ਖ਼ਤਮ ਹੋ ਜਾਏ ਗਾ 5 year ਤੱਕ ਇਸ ਕਾਰਨ Act ਬਣੇ ਹੈ ਕਿਉ ਕੀ ਪੰਜਾਬ, ਹਿਮਾਚਲ, ਬਿਹਾਰ ਸਭ ਇਕ ਆਸੇ ਬਾਰਡਰ ਪਰ ਹੈ ਜਹਾ ਸੇ ਕਈ ਦੇਸੋ ਸੇ ਲੈਣ ਦੇਣ By Road ਕਿਆ ਜਾ ਸਕਤਾ ਹੈ ,ਕਿਉ ਕੀ ਇਰੋਪਲੇਨ And ਸਮੁੰਦਰੀ ਜਹਾਜ Oil ਖਤਮ ਹੋਣੇ ਪਰ ਬੰਦ ਹੋਗੇ,, ਅਗਰ ਖਾਲਿਸਤਾਨ ਬਣਤਾ ਹੈ ਤੋ ਪੰਜਾਬ wheat ,paddy ਸਿੱਧੇ sell ਕਰੇਗਾ,, ਜੇ Game ਹ

    • @Farmer_7172
      @Farmer_7172 3 года назад

      ruclips.net/video/TOT2gn0OEj0/видео.html🙏🙏🙏

  • @amansinghbhatti1003
    @amansinghbhatti1003 20 дней назад +10

    ਕੋਮ ਦਾ ਹੀਰਾ ਸੰਭਾਲਿਆ ਨੀ ਗਿਆ

  • @ਜੱਸਾਸਿੰਘ੍ਹ
    @ਜੱਸਾਸਿੰਘ੍ਹ 3 года назад +60

    ਮੋਦਿਆ ☠️
    ਮੇਰੇ ਬਾਰੇ ਪੁੱਛ ਲਈਂ ਪੋਰਸ ( ਅਬਦਾਲੀ) ਨੂੰ 🔥🔥

    • @sandeepbrar13
      @sandeepbrar13 3 года назад +2

      ਪੋਰਸ ਪੰਜਾਬ ਦਾ ਹੀ ਸੀ ਵੀਰੇ ਜਿਸ ਨੇ ਸਿਕੰਦਰ ਰੋਕ ਲਿਆ ਸੀ 😶

    • @musiclover97428
      @musiclover97428 3 года назад +1

      @@sandeepbrar13 sahi aa gall bro

    • @Farmer_7172
      @Farmer_7172 3 года назад

      ruclips.net/video/TOT2gn0OEj0/видео.html

    • @ਜੱਸਾਸਿੰਘ੍ਹ
      @ਜੱਸਾਸਿੰਘ੍ਹ 3 года назад

      @@sandeepbrar13 porus daa naam iss karke lya kyonki ohna ne punjab de johar dekhe ne
      Kinni power c punjab ch
      Is karke lya ohda naam bro

    • @sandeepbrar13
      @sandeepbrar13 3 года назад

      @@ਜੱਸਾਸਿੰਘ੍ਹ veere jdo oh hai he apna c zohar kinu vikhaunay c🤦🏻‍♂️

  • @preetsidhupb3110
    @preetsidhupb3110 3 года назад +132

    ਮੈਨੂ ਮੂਸੇ ਆਲਾ ਐਵੇ ਨੀ ਕਹਿੰਦੇ ਆ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਆ ਕੋਣ ਕੋਣ like karda aa💓💓💓💓💓💓💓💓💓💓💓💓💓💓💓💓💓💓💓Hun like thoko

    • @pubgmaster4798
      @pubgmaster4798 3 года назад +3

      ruclips.net/video/XT3YPFO7CkY/видео.html
      Ik Vaar Meri Sister da Song jrur Sunyo ☝️
      Tuhada ik View/Like/Subscribe Video Nu Promote Kr Skda Aa
      Plz- SUBSCRIBE & SUPPORT 🙏

    • @inderveersingh1222
      @inderveersingh1222 3 года назад +3

      @@pubgmaster4798 sidhu moose wala

    • @inderveersingh1222
      @inderveersingh1222 3 года назад +2

      Att

    • @ritikstatus1170
      @ritikstatus1170 3 года назад +1

      😄😄 veerey dp bhut gaint a

    • @preetsidhupb3110
      @preetsidhupb3110 3 года назад +1

      Thanks All friend s

  • @Punjabwaasi
    @Punjabwaasi 3 года назад +116

    *ਵੈਰੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਐ* 👍🏻
    *ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਐ* 🔥
    *ਕਿਸਾਨ ਮਜਦੂਰ ਏਕਤਾ ਜਿੰਦਾਬਾਦ* 🙏

    • @samarkhan9599
      @samarkhan9599 3 года назад

      ruclips.net/video/bxdX5bwqENM/видео.html

    • @TravellingMonk
      @TravellingMonk 3 года назад +2

      KYAA BAAT AA

    • @dreamdream643
      @dreamdream643 3 года назад +1

      Share the song 💪💪💪💪

    • @Droid-kn5sj
      @Droid-kn5sj 3 года назад

      Mene gana gaya hai agar 150 likes ho gye to face reveal please🤩 🥺👇ruclips.net/video/_J3D8Fl_cvk/видео.html

  • @SachinSingh-id1iq
    @SachinSingh-id1iq Месяц назад +39

    29 sept 2024 ਵਾਲਾ ਹੇਗਾ ਸੁਣਨ ਵਾਲਾ ਕੋਈ ..☺

  • @deepkatwal9696
    @deepkatwal9696 3 года назад +75

    ਦੁਨੀਆਂ ਦਾ ਢਿੱਡ ਭਰਨ ਵਾਲੇ ਨੂੰ ਕਿਸਾਨ ਕਹਿੰਦੇ ਆ
    ਕਹੇ ਕਹੇ ਕੇ ਬਦਲੇ ਲੈਦਾ ਮੈਨੂੰ ਪੰਜਾਬ ਕਹਿੰਦੇ ਆ

    • @desivloge4200
      @desivloge4200 3 года назад

      ਸਿੱਧੂ ਮੁਸੇਵਾਲਾ ਨੂੰ ਗਏ ਮਿਲਣ ?
      ਜੇਕਰ ਵਦੀਆ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ 👇
      ruclips.net/video/sdHlGzLE7DU/видео.html
      🙏🏻❤️

    • @starmusicup1564
      @starmusicup1564 3 года назад

      ruclips.net/video/84eT64-fkf8/видео.html
      Bhaiyaji mere song Ka teaser a gya h
      Plz ap Karur dekhiye , hme support kijiye

  • @ravindersinghnagra7703
    @ravindersinghnagra7703 3 года назад +252

    ਹਰਿਆ ਤੋ ਕੇਸ਼ਰੀ ਰੰਗ ਨਾ ਹੋਜੇ ਝੰਡਿਆਂ ਦਾ 👌👌👌👌👌👌ਸੁਪਰ moosewala zindabaad😘😘😘😘😘

    • @sukhbirsinghdollar8705
      @sukhbirsinghdollar8705 2 года назад +1

      Kesari nhi neelia ho ji sada puratan rang neela ha

    • @gagandeep8931
      @gagandeep8931 2 года назад

      @@ssd8666 odu gl hor si je hun hoye fir nhi rukne

  • @vishalbzr6116
    @vishalbzr6116 3 года назад +133

    Ni talda sidhu sirra he kranda jdo v krada? Kisan majdoor ekta zindabad 😘

  • @fxre8715
    @fxre8715 Месяц назад +15

    ਮੈਂ ਦਿੱਲੀ ਦਾ ਸਿੱਖ ਹਾਂ ਪਰ ਮੈਂ ਪੰਜਾਬ ਨੂੰ ਦਿਲੋਂ ਪਿਆਰ ਕਰਦਾ ਹਾਂ

  • @Amrit_kirtan.
    @Amrit_kirtan. 9 месяцев назад +235

    ਕਿਆ ਗੀਤ ਗਾ ਕੇ ਗਿਆ ਭਰਾ ਸਾਡਾ, ਜਦੋ ਵੀ ਕੋਈ ਪੰਜਾਬ ਤੋ ਅਣਖ ਦੀ ਗੱਲ ਉੱਠਦੀ ਆ ਗਾਣਾ ਯਾਦ ਆ ਜਾਂਦਾ,ਰਹਿੰਦੀ ਦੁਨੀਆ ਤੱਕ ਸੁਣਿਆ ਜਾਵੇਗਾ ਗੀਤ💐💐❤️

  • @indiannewsbank7791
    @indiannewsbank7791 3 года назад +3176

    ਕਿਨੂੰ - ਕਿਨੂੰ ਮਾਣ ਐ ਪੰਜਾਬੀ ਹੋਣ ਦਾ 👑💯🤘✌️💪💪😍🤗💪💪❤️

    • @pubgmaster4798
      @pubgmaster4798 3 года назад +5

      ruclips.net/video/XT3YPFO7CkY/видео.html
      Meri Sister da Song jrur Sunyo☝️🙏1000 Subscribers Purre Krdo Meri Sister de Plz Guys Plz🙏
      SUBSCRIBE & SUPPORT.🙏.

    • @destinyfounder1169
      @destinyfounder1169 3 года назад +9

      Kissani sangharsh utte geet sunneyo zra gaur naal
      ruclips.net/video/k5BD_Cqpb3A/видео.html
      Like comment share and subscribe to my channel

    • @destinyfounder1169
      @destinyfounder1169 3 года назад +4

      @All things available Kissani sangharsh utte geet sunneyo zra gaur naal
      ruclips.net/video/k5BD_Cqpb3A/видео.html
      Like comment share and subscribe to my channel

    • @destinyfounder1169
      @destinyfounder1169 3 года назад +6

      @All things available thnqq ji❣️❣️

    • @kaurmanpreet5617
      @kaurmanpreet5617 3 года назад +6

      💯❤🔥

  • @guri00047
    @guri00047 3 года назад +170

    ਜੇ ਇਹੋ ਜਿਹੇ ਗੀਤ ਗਾਉਣ ਤਾਂ ਕੋਈ ਵੀ ਉਂਗਲ ਨਹੀਂ ਕਰਦਾ ਤੁਹਾਡੇ ਵੱਲ

    • @xaviersiiii5466
      @xaviersiiii5466 3 года назад

      Punjab song Kisan dhrna sidhu moosewala👇
      Ek bar jrur dekho ji ..
      ruclips.net/video/YY1Z3gcgxTQ/видео.html

    • @GurpreetSingh-ge1wd
      @GurpreetSingh-ge1wd 3 года назад +7

      ਭਰਾਵਾ‌ ਲੋਕ ਤਾਂ ਹਲੇ ਵੀ ਮਾਨ ਨੀ

  • @AkashdeepSingh2004
    @AkashdeepSingh2004 9 дней назад +4

    ਸੰਤਾਂ ਦੇ ਹੱਥਾਂ ਵਿੱਚ ਫੜ੍ਹਿਆ ਤੀਰ ਦੇ ਵਰਗਾ ਨੀ 🦅❤️🙏

  • @harbhajanrai5985
    @harbhajanrai5985 3 года назад +117

    ਉਸਤਾਦ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਅਤੇ ਕਿਸਾਨਾਂ ਬਾਰੇ ਕੋਈ ਗਾਣਾ ਕੱਢਣ ਲਈ

    • @xaviersiiii5466
      @xaviersiiii5466 3 года назад

      Punjab song Kisan dhrna sidhu moosewala👇
      Ek bar jrur dekho ji ..
      ruclips.net/video/YY1Z3gcgxTQ/видео.html

    • @cyberanil
      @cyberanil 3 года назад

      ruclips.net/video/puj3sOXYcq4/видео.html

  • @Jsjossan
    @Jsjossan 3 года назад +153

    ਮੈਨੂੰ ਪੰਜਾਬ ਕਹਿੰਦੇ ਆ
    ਹੁਣ ਹਰ ਪੰਜਾਬੀ ਦੇ ਦਿਲ ਦੀ ਅਵਾਜ ,
    ਜੈ ਜਵਾਨ ਜੈ ਕਿਸਾਨ

    • @kraaj7471
      @kraaj7471 3 года назад +1

      @@Jsjossan tuhada veer hr koi ho sokda veer ji kraaj

    • @kraaj7471
      @kraaj7471 3 года назад +1

      @@Jsjossan hr jnab koi chkr nhi tusi tension na lavo jnab kissaan bill rad honge

    • @kraaj7471
      @kraaj7471 3 года назад +1

      @@Jsjossan fauji sir tuhada message dekh ke thora man kush hoya pra betha sarhad te tavi aaj kisaan ekta layi khra aa

    • @Jsjossan
      @Jsjossan 3 года назад +1

      Asi sare Fauji kisan family vicho hi aaone ha veer

    • @kraaj7471
      @kraaj7471 3 года назад +1

      @@Jsjossan hnji hr jnab kive ho sahi ho mein ta message dekhya veer di dress fauj di mein kya eeh apna fauji veer hor paji sunayo sehta kehm neh

  • @jattt648
    @jattt648 3 года назад +226

    ਜਿਨਾਂ ਨੇ unlike ਕੀਤਾ ਉਹ ਅਪਣੀ ਮਾਂ ਦੇ ਨੀ ਜੰਮੇ ਲੱਗਦਾ

    • @goway28
      @goway28 3 года назад +1

      Sidhu bai releted vdo lyi mere channel nu subscribe krlo ji
      Punjab song Kisan dhrna sidhu moosewala👇
      Ek bar jrur dekho ji ..
      ruclips.net/video/YY1Z3gcgxTQ/видео.html

    • @lakhvirbanwait1069
      @lakhvirbanwait1069 3 года назад +11

      Just forgot them bro, enjoy the song on high bass full volume, ਕੰਡੇ ਖੜ੍ਹੇ ਕਰਦਾ ਗਾਣਾ.

    • @sidhudapea4644
      @sidhudapea4644 3 года назад +13

      ਸ਼ਿਵ ਸੇਨਨਾ ਆਲੇ ਆ ਡਿਸਲੀਕੇ ਕਰਨ ਆਲੇ
      ਖਾਲਿਸਤਾਨ ਜ਼ਿੰਦਾਬਾਦ 🔥🔥

    • @entertainment-fy9mu
      @entertainment-fy9mu 3 года назад +1

      Sidhu Moosewala Angry reply kangana and Bollywood..
      Bolti band kar day Bollywood wala key
      Click on link for full video
      ruclips.net/video/WbmkdXKxBSQ/видео.html

    • @sidhudapea4644
      @sidhudapea4644 3 года назад +10

      ਸ਼ਿਵ ਸੇਨਨਾ ਆਲੇ ਆ ਡਿਸਲੀਕੇ ਕਰਨ ਆਲੇ
      ਖਾਲਿਸਤਾਨ ਜ਼ਿੰਦਾਬਾਦ 🔥🔥

  • @sukh-emusiclearning1886
    @sukh-emusiclearning1886 3 года назад +123

    ਬਾਈ ਮੈਨੂੰ ਲਗਦਾ ਇਕ ਪਰਚਾ ਹੋਰ ਹੋ ਜਾਣਾ. ਵਾਹਿਗੁਰੂ ਜੀ ਸੁੱਖ ਰੱਖਣ.

  • @robingill5557
    @robingill5557 3 года назад +10361

    ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ😭😭🙏🏻

    • @Deepgondara
      @Deepgondara 3 года назад +88

      😭😭

    • @jaggimajhi7172
      @jaggimajhi7172 3 года назад +43

      😢😢😢😢

    • @SinghSingh-rh8tx
      @SinghSingh-rh8tx 3 года назад +36

      Waheguru ji 🙏

    • @balwinderkumar6206
      @balwinderkumar6206 3 года назад +3

      @@jaggimajhi7172 Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ruclips.net/video/tBx6qxcaQfY/видео.html 🙏🙏pls subscribe🙏🙏jaggi veer ji

    • @t-tseries6113
      @t-tseries6113 3 года назад +2

      ruclips.net/video/oOK3cDvWXGI/видео.html
      O

  • @educated0519
    @educated0519 11 дней назад +8

    Sidhu de song di sirf ik line baki singra da 3 minute da song koi muqabla nhi sidhu da 🤜🤛✌️✌️👊💪💥💥👉💯💥💥

  • @hemant88h
    @hemant88h 3 года назад +151

    _ਕਿੰਨੂੰ -ਕਿੰਨੂੰ ਲੱਗਦਾ ਇਹ , ਸਿੱਧੂ ਬਾਈ ਦੇ ਘਰ , ਇਕ ਵਾਰੀ ਫੇਰ ਰਿਪੋਰਟਰ ਜਾਣਗੇ , ਇੰਟਰਵਿਊ ਵਾਸਤੇ ???_

  • @tejidhaliwal3518
    @tejidhaliwal3518 3 года назад +68

    ਧੱਕੇ ਨਾਲ ਤੁਸੀਂ ਦੱਬ ਲੋ ਗੇ ਕਸ਼ਮੀਰ ਦੇ ਵਰਗਾ ਨੀ

  • @ravisekhon7464
    @ravisekhon7464 3 года назад +1278

    ਯੋਧਾ ਸੀ ਆਪਣਾ ਬਾਈ😢

    • @hurtbreaker8744
      @hurtbreaker8744 3 года назад

      ruclips.net/video/q9J2_CaUVs8/видео.html
      😊🙏✍️❤like and share

    • @anshikaarora7104
      @anshikaarora7104 3 года назад

      ruclips.net/video/xde8Um_tgOA/видео.html 😳✌️
      HERE'S THE TRUTH, DO YOU WANT TO KNOW THE TRUTH?
      🤨 Listen Yourself.

    • @harmanpindiala8528
      @harmanpindiala8528 3 года назад +2

      Harman pindi ala subscribe karo please like kare

    • @desiforeignervloge242
      @desiforeignervloge242 3 года назад

      ਸਿੱਧੂ ਮੁਸੇਵਾਲਾ ਨੂੰ ਗਏ ਮਿਲਣ ?
      ਜੇਕਰ ਵਦੀਆ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ 👇
      ruclips.net/video/sdHlGzLE7DU/видео.html

    • @Talwindersingh786
      @Talwindersingh786 3 года назад

      ruclips.net/video/bS3rcElSLRo/видео.html
      farmer protest video kindly support

  • @dhiman_music_centre
    @dhiman_music_centre 14 дней назад +3

    ਸਾਰੀ ਜ਼ਿੰਦਗੀ ਤੇਰੇ ਨਾਲ ਗੁੱਸਾ ਰਹੁ ਗਾ, ਘੋਟੋ ਘੱਟ 7-8 ਮਿੰਟ ਦਾ ਗਾਣਾ ਗਾ ਦਿੰਦਾ,

  • @liarsahil1790
    @liarsahil1790 3 года назад +78

    ਮੇਰੇ ਕੋਲ ਜ਼ਮੀਨ ਨਹੀਂ ਹੈ ।
    ਪਰ ਜ਼ਮੀਰ ਹੈ ।
    ਜੈ ਕਿਸਾਨ
    ਜੈ ਜਵਾਨ ❤️
    ਮੈਂ ਕਿਸਾਨ ਦਾ ਦਿੱਤਾ ਖਾਂਦਾ ਹਾਂ❤️🙏🙏🙏🙏

    • @dalsingh4291
      @dalsingh4291 3 года назад +2

      Nice bro

    • @harkaranbhullar3863
      @harkaranbhullar3863 3 года назад +4

      ਤੂੰ ਵੀਰ ਮੋਦੀ ਭਗਤਾਂ ਦੇ ਚਿੱਤੜਾਂ ਚ ਮਿਰਚਾਂ ਦਾ ਸਪਰੇਅ ਕਰ.... ਬਣ ਗਿਆ ਕਿਸਾਨ

    • @liarsahil1790
      @liarsahil1790 3 года назад +3

      @@harkaranbhullar3863 veer aapa shuru ton hi modi de khilaaaf si jdo ton ohne notbandi krti c .saaara desh garib krta .gst. notebandi .berojgaari veer ji note bndi naal hi aai aa jnaab .jithe 100 bnda kmm krda c othe 70 kmm krn lgg gye ji .tankhaaha kattt gyiaan vr ji udon diyaaaan ....moddddi jinnna c ya h bhainchod hi rehna essss dhee de lun ne 🙏🙏🙏🙏

  • @sukhsamar128
    @sukhsamar128 3 года назад +100

    ❣️ ਕੋਈ ਸ਼ਬਦ ਨਹੀਂ ਚੜ੍ਹਦੀ ਕਲਾ ਪਹਿਲੀ ਵਾਰ ਮਾਣ ਹੋ ਰਿਹਾ ਸਿੱਧੂ ਵੀਰ ਦੀ ਕਲਮ ਤੇ ❣️

    • @taransidhu1909
      @taransidhu1909 3 года назад +2

      ਸਹੀ ਗੱਲ ਆ ਮੈਨੂੰ ਵੀ ਇਹਦਾ ਇਹ ਪਹਿਲਾ ਗਾਣਾ ਆ ਜਿਹੜਾ ਪਸੰਦ ਆਇਆ ਨਹੀਂ ਤਾਂ ਕੲੀ ਵਾਰ ਵੀਰ ਅੈਵੇ ਹੀ ਅਣਖ ਦੇ ਚਲੇ੍ ਚ ਲਾਠੀ ਫੇਰਦਾ ਰਹਿੰਦਾ ਸੀ

    • @merapeyu8378
      @merapeyu8378 3 года назад +4

      @@taransidhu1909 oh ta vire teri soch aa Sanu ta sabto jyada. Sidhu te Satinder sartaj ji di kalam ne prabvit kita... 💪💪

    • @taransidhu1909
      @taransidhu1909 3 года назад +1

      @@merapeyu8378 ਬਿਲਕੁਲ ਵੀਰ ਹਰੇਕ ਬੰਦੇ ਦਾ ਆਪਣਾ ਆਪਣਾ ਟੇਸਟ ਹੁੰਦਾ ਕੲੀਆਂ ਨੂੰ ਸਿੱਧੂ ਪਸੰਦ ਆ ਕੲੀਆਂ ਨੂੰ ਦੇਬੀ

  • @SherGill214
    @SherGill214 3 года назад +182

    ਸ਼ੁਰੂ ਚ ਰੂਸੀ ਬਾਰੂਦ ਵਰਗੀ ਸਪੀਚ ਹੈ ਭਾਈ ਭਰਪੂਰ ਸਿੰਘ ਬਲਵੀਰ ਜੀ ਦੀ
    "ਰਾਜ ਬਿਨਾ ਨਹਿ ਧਰਮ ਚਲੈ ਹੈਂ
    ਧਰਮ ਬਿਨਾ ਸਭ ਦਲੈ ਮਲੈਂ ਹੈਂ "

    • @bhadarjohal3376
      @bhadarjohal3376 3 года назад +2

      🙏🙏👌👌

    • @GurpreetSingh-se4wi
      @GurpreetSingh-se4wi 3 года назад +3

      ਓਸ ਸੰਘਰਸ਼ ਚ ਰੂਸੀ ਅਸਲਾ ਈ ਕੰਮ ਆਇਆ ਸੀ ਸਿੰਘਾਂ ਦੇ

    • @gurmaan8768
      @gurmaan8768 3 года назад +1

      ਕਿਸਾਨੀ ਸੰਘਰਸ਼ ਉੱਤੇ ਇੱਕ ਗੀਤ!!
      ਕਿਸਾਨ ਵੀਰ, ਪੰਜਾਬੀ ਜ਼ਰੂਰ ਸੁਨਣ🙏🙏
      ruclips.net/video/k5BD_Cqpb3A/видео.html
      Like comment share and subscribe to my channel🙏💪

    • @bhullarsukhjinder
      @bhullarsukhjinder 3 года назад +1

      Last te kisdia lines hnn pata ta jarur dssio

    • @mrlucky9797
      @mrlucky9797 3 года назад

      Bai subscribe me plc bai plc subscribe me plc bai

  • @HARMAN__KAUR82
    @HARMAN__KAUR82 21 день назад +17

    ਕਿੱਧਰੇ ਹਰੇ ਤੋਂ ਕਾਇਸੇਰੀ ਨਾ ਰੰਗ ਹੋ ਜਾਨ ਝਅੰਡਿਆਂ ਦੇ ❤️‍🔥

  • @amanpreetsingh5239
    @amanpreetsingh5239 2 года назад +123

    ਮਰਦਾਂ ਦੀ ਕਲਮ ਮਾਰਤੀ ਓਏ 😔 ਜਿਓੰਦਾ ਰਹਿ ਸ਼ੇਰਾ ♥️

  • @sabbidugal2769
    @sabbidugal2769 3 года назад +131

    ਬਹੁਤ ਲੋਕਾਂ ਦੀ ਜ਼ਮੀਰ ਜਾਗਣੀ ਆ 🔥❤️❤️

  • @gurpreetdhandli8389
    @gurpreetdhandli8389 3 года назад +82

    ਆ ਗਿਆ ਓਏ ਆ ਗਿਆ ❤❤

  • @itsnikhil2.o48
    @itsnikhil2.o48 3 месяца назад +230

    PANJAB Nu aapda National Anthem Degya Sidhumoosewala 🔥❤️💯👑

    • @Qousain-i5u
      @Qousain-i5u 3 месяца назад +3

      Where are you from

    • @itsnikhil2.o48
      @itsnikhil2.o48 3 месяца назад

      @@Qousain-i5u 😂

    • @mehamii
      @mehamii 3 месяца назад +4

      Punjab Pakistan

    • @itsnikhil2.o48
      @itsnikhil2.o48 3 месяца назад +4

      @@mehamii we Only Love Our Sikh Empire Panjab No Pakistan No India.

    • @Football.fans.4-x8k
      @Football.fans.4-x8k 3 месяца назад +3

      Sikh múslím unity zindabad

  • @GurjantSingh-fv7fm
    @GurjantSingh-fv7fm 3 года назад +172

    Ballle jatta Tere Gaane Di Wait C 🔥🔥 GooseBumps🔥🔥

  • @kanwardeepsingh9819
    @kanwardeepsingh9819 2 года назад +403

    ਸਿੱਧੂ ਵਰਗਾ ਕੋਈ ਕਲਾਕਾਰ ਨਹੀਂ ਆਉਣਾ ਸਿੱਖ ਕੌਮ ਦਾ ਨਾਂ ਰੌਸ਼ਨ ਕਰ ਦਿੱਤਾ ਤੇ ਪੰਜਾਬ ਦਾ ਵੀ

  • @rajsandhu92
    @rajsandhu92 3 года назад +72

    Mein ਤਾਂ ਸਿੱਧੂ 22 ਦੀ ਐਡ ਵੀ skip ਨਹੀਂ ਕਰਦਾ,
    ਪੂਰਾ ਆਨੰਦ ਲਈਦਾ।

  • @chotabheem8899
    @chotabheem8899 День назад

    ਏਦਾਂ ਦੀ ਵੀਡੀਓ ਅਤੇ ਟੋਪਿਕ ਦੀ ਉਮੀਦ ਤਾਂ ਸਿੱਧੂ ਤੋਂ ਹੀ ਕੀਤੀ ਜਾ ਸਕਦੀ ਸੀ👍🏻

  • @navikaran1042
    @navikaran1042 3 года назад +487

    ਛਿੰਦੇ ਭੱਜ ਕੇ ਆ,,, Sidhu ਦਾ ਨਵਾਂ ਬੰਬ ਆ ਗਿਆ

    • @Babal.98
      @Babal.98 3 года назад +2

      @@sahhilmalhi 😂

    • @sukhrode1277
      @sukhrode1277 3 года назад +6

      @@sahhilmalhi ਤੇਰੀ ਦੇ ਦਿੱਤਾ

    • @MaanFansIndustry
      @MaanFansIndustry 3 года назад +2

      ਜੇ ਹਥਿਆਰ ਹੀ ਚੁੱਕਣੇ ਆ ਐਸ ਕੰਮ ਲਈ ਚੱਕ ਜਿੱਥੇ 🔴🔴🔴ਸਾਡੀ ਹੌਂਦ ਦਾ ਸਵਾਲ ਹੈ .......... Only One of your 's song sounds me correct ।।।।।।।।।।।।।।।
      ਆਉ ਫੂਕਰ ਪੂਣਾ ਛੱਡ ਆਪਣੇ ਹੱਕਾ ਲਈ ਲੜਏ।।। From ਮਾਨ Beimaan Family ..oil ਖ਼ਤਮ ਹੋ ਜਾਏ ਗਾ 5 year ਤੱਕ ਇਸ ਕਾਰਨ Act ਬਣੇ ਹੈ ਕਿਉ ਕੀ ਪੰਜਾਬ, ਹਿਮਾਚਲ, ਬਿਹਾਰ ਸਭ ਇਕ ਆਸੇ ਬਾਰਡਰ ਪਰ ਹੈ ਜਹਾ ਸੇ ਕਈ ਦੇਸੋ ਸੇ ਲੈਣ ਦੇਣ By Road ਕਿਆ ਜਾ ਸਕਤਾ ਹੈ ,ਕਿਉ ਕੀ ਇਰੋਪਲੇਨ And ਸਮੁੰਦਰੀ ਜਹਾਜ Oil ਖਤਮ ਹੋਣੇ ਪਰ ਬੰਦ ਹੋਗੇ,, ਅਗਰ ਖਾਲਿਸਤਾਨ ਬਣਤਾ ਹੈ ਤੋ ਪੰਜਾਬ wheat ,paddy ਸਿੱਧੇ sell ਕਰੇਗਾ,, ਜੇ Game ਹ

    • @merapeyu8378
      @merapeyu8378 3 года назад +6

      @@sahhilmalhi ਹਾੜ ਆਇਆ ਹਾੜ ਆਇਆ।। ਪਿੱਛੇ ਵੇਖ ਫੁੱਦੀ ਦਿਆ।। ਤੇਰੀ ਮਾਂ ਦੀ ਫੁੱਦੀ ਚੋਂ ਮੇਰਾ ਲੱਨ ਬਾਹਰ ਆਇਆ।।।

    • @sidhujatt9577
      @sidhujatt9577 3 года назад

      @@merapeyu8378 sahi kiha tempu nu

  • @BESTLEDREPAIRAMRITSAR
    @BESTLEDREPAIRAMRITSAR 3 года назад +82

    ਮੇਰੇ ਸਿਗਰ ਵੀਰੋ ਅੱਧਾ ਅੰਦੋਲਨ ਦਾ ਭਾਰ ਤੁਹਾਡੇ ਸਿਰ ਤੇ ਹੈ ਜਗਾਈ ਰੱਖੋ ਪੰਜਾਬੀਆਂ ਦੀ ਜਮੀਰ ਖਿੱਚੀ ਰੱਖੋ ਕੰਮ

  • @beantmander
    @beantmander 3 года назад +357

    ਮੇਰਾ ਕੰਮੈੰਟ ਪੜਨ ਵਾਲੇ ਦੇ ਵਾਹਿਗੁਰੂ ਸਭ ਕੰਮ ਫਤਿਹ ਕਰਨ

    • @pubgmaster4798
      @pubgmaster4798 3 года назад +2

      ruclips.net/video/XT3YPFO7CkY/видео.html
      Meri Sister da Song jrur Sunyo☝️🙏1000 Subscribers Purre Krdo Meri Sister de Plz Guys Plz🙏
      SUBSCRIBE & SUPPORT.🙏.

    • @Records-eu1fk
      @Records-eu1fk 3 года назад +2

      🙏🏻🙏🏻

    • @destinyfounder1169
      @destinyfounder1169 3 года назад +2

      Kissani sangharsh utte geet sunneyo zra gaur naal
      ruclips.net/video/k5BD_Cqpb3A/видео.html
      Like comment share and subscribe to my channel

    • @sukhman434
      @sukhman434 9 месяцев назад +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @Swggersandhu.5753
      @Swggersandhu.5753 5 месяцев назад +1

      Waheguru ji

  • @Mohali_wale_jhaaj_855
    @Mohali_wale_jhaaj_855 4 месяца назад +50

    7/7/2024 ਨੂੰ ਕੋਣ ਕੋਣ ਸੋਣ ਰਿਹਾ ❤🙏

  • @youngeryoutuber8738
    @youngeryoutuber8738 2 месяца назад +10

    ਜਦੋਂ ਸਿੱਧੂ ਮੂਸੇ ਵਾਲਾ ਬੋਲਦਾ ਸੀ ਸੱਚੀ ਪੰਜਾਬ ਹੀ ਬੋਲਦਾ ਸੀ ਸਾਰਾ ❤

  • @manirohti1
    @manirohti1 3 года назад +116

    ਪੰਜ ਆਬ = ਪੰਜਾਬ।
    ਧੰਨਵਾਦ ਸਿੱਧੂ ਭਰਾ ਇਕ ਲਫ਼ਜ਼ ਵਿੱਚ ਸਾਰੀ ਗੱਲ ਸਮਝਾਉਣ ਲਈ।
    ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਦਾ ਪੰਜਾਬ।
    ਮੁੜ ਬਣੇ ਵਾਹਿਗੁਰੂ ਅੱਗੇ ਅਰਦਾਸ ਹੈ।

  • @TalwandiRecords
    @TalwandiRecords 3 года назад +83

    ਰੂਹ ਪਾ ਤੀ ਬਾਈ ਜ਼ਮੀਰਾਂ ਚ❤️

    • @goway28
      @goway28 3 года назад

      Punjab song in Kisan dhrna sidhu moosewala ruclips.net/video/YY1Z3gcgxTQ/видео.html

    • @baljindersingh5661
      @baljindersingh5661 3 года назад +3

      Saare full share kro te apne WhatsApp status ch lao veero.. number 1 trending te aana chahida sver tak

    • @ke-rureizen4174
      @ke-rureizen4174 3 года назад

      ruclips.net/video/WWnpxOEh84U/видео.html

  • @ishnoorkaur4677
    @ishnoorkaur4677 3 года назад +408

    'ਧੱਕੇ ਨਾਲ ਜਿਹਨੂੰ ਦੱਬ ਲੋਗੇ 🔥 ਕਸਮੀਰ ਦੇ ਵਰਗਾ ਨਹੀਂ' ਆ ਲਾਇਨ ਤਾਂ ਸਿਰਾਂ ਹੀ ਆ 🔥

    • @ranjeetnk4660
      @ranjeetnk4660 3 года назад +8

      I also like this line very much☺

    • @babbumadhu
      @babbumadhu 3 года назад +3

      ❤️🔥❤️🔥

    • @ishnoorkaur4677
      @ishnoorkaur4677 3 года назад +3

      🔥

    • @navjotkaur8371
      @navjotkaur8371 3 года назад +2

      Right👌👌👌👌👌👌👌

    • @lovejhinjer1647
      @lovejhinjer1647 3 года назад +14

      ਤੇਰੇ ਜਬਰ ਦੀਆਂ ਰਾਹਾਂ ਰੋਕਣ,
      ਕਲਗ਼ੀਧਰ ਦੇ ਵਾਰਸ ਆਏ ਨੇ।
      ਭੀਖ ਦੇ ਆਦੀ ਤਾਂ ਭਿਖਾਰੀ ਹੁੰਦੇ,
      ਆਪਣੇ ਹੱਕਾਂ ਨੂੰ ਲੈਣ ਨੀਹਾਂ ਚੋ ਉੱਠ ਸਾਹਿਬਜ਼ਾਦੇ ਆਏ ਨੇ। ❤️

  • @bhiwaniaala1
    @bhiwaniaala1 4 дня назад +3

    Punjab shaandar jabardust zindabad ❤

  • @manpreetrandhawa3707
    @manpreetrandhawa3707 3 года назад +112

    ਪੰਜਾਬ ਨੀ ਦੱਬਦਾ ਹੁਣ 🔥💪

    • @MonuKumar-td2di
      @MonuKumar-td2di 3 года назад +1

      ruclips.net/video/Fe001WCOAQU/видео.html

    • @sumitsheoran909
      @sumitsheoran909 Месяц назад

      Pher kyu bahar mulk jaa rhe ho ??
      Pher kyu up bihar k log kabja kar rhe hai punjab mai ??

    • @Chemistry_0522
      @Chemistry_0522 Месяц назад

      Punjab ab nashe mein rahta haj 😂😂😂😂😂

  • @lovejhinjer1647
    @lovejhinjer1647 3 года назад +106

    ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
    ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ

    • @JagjitSingh-zx1uv
      @JagjitSingh-zx1uv 15 дней назад

      ਬਹੁਤੀਆ ਉਮਰਾ ਵਾਲੇ ਕਿਹੜਾ ਘੱਟ ਹਨ ਹੰਕਾਰ ਦੇ ਭਰੇ ,,ਬਾਦਲ ,ਮੋਦੀ,ਕੈਪਟਨ, ਹੀ ਦੇਖ ਲਵੋ! ਅਣਖਾ ਵਾਲੇ ਘੱਟ ਹੀ ਜਿਉਂਦੇ ਹਨ ਕਿਉਂਕਿ ਉਹ ਕਿਸੇ ਦੀ ਪਰਵਾਹ ਨਹੀ ਕਰਦੇ !!
      ਕਿਉਂਕਿ ਸੱਚ ਦੇ ਆਸਕਾ ਨੂੰ ਝੂਠ ਦੇ ਪੁਲੰਦੇ ਦੇਖ ਨਹੀ ਜਰਦੇ

  • @Cricket-j1i
    @Cricket-j1i 7 месяцев назад +263

    Love for Punjab from PAKISTAN

    • @roadrunner_noxe8793
      @roadrunner_noxe8793 6 месяцев назад +10

      i love pakistan with my heart

    • @Dude_What_if0
      @Dude_What_if0 6 месяцев назад +1

      ​@@roadrunner_noxe8793 ayoo md. ?! Muslim

    • @roadrunner_noxe8793
      @roadrunner_noxe8793 6 месяцев назад +4

      @@Dude_What_if0 im sikh

    • @A_5678
      @A_5678 6 месяцев назад +7

      ​@@roadrunner_noxe8793Punjab Pakistan and Punjab India will always be one.

    • @ahmedmujtaba8475
      @ahmedmujtaba8475 4 месяца назад +4

      Pakistan ho ya India ka Punjab hum sb Punjabi aik dosry KY Sath hain❤ proud to be Punjabi geooo asi Punjabi aan asi sher Dil ann

  • @sachingillgillsaab3553
    @sachingillgillsaab3553 3 дня назад +2

    Sidhu jinda a jinda rahuga ❤

  • @tarsemsingh9890
    @tarsemsingh9890 3 года назад +188

    ਖਾਲ਼ਸੇ ਦਾ ਖੌਫ ਅਜ ਵੀ ਪੁਛ ਲ਼ਈ ਗਜਨੀ ਦੇ ਬਜਾਰਾ ਤੋ......

  • @Desivinesrecords
    @Desivinesrecords 3 года назад +63

    ਸਦਾ ਤੈਥੋ ਜਿਤਿਆ ਪੰਜਾਬ ਦਿੱਲੀਏ
    ਕਦੇ ਪੜ ਕੇ ਦੇਖੀ ਸਾਡਾ ਇਤਿਹਾਸ ਦਿੱਲੀਏ
    ਸਾਡਿਆਂ ਹੱਥਾਂ ਚੋਂ ਰੋਟੀ ਖੌਹਣਂ ਨੂੰ ਫਿਰੇ
    ਕਿਤੇ ਹੋ ਨਾ ਬਹਿਜੀ ਤੂੰ ਰਾਖ ਦਿੱਲੀਏ

  • @GursewakSingh-fp9bp
    @GursewakSingh-fp9bp 3 года назад +428

    ਭੈਣੋ ਅਤੇ ਭਰਾਵੋ ਕੋਣ ਕੋਣ ਚਾਹੰਦੇ ਨੇ ਕਿ ਪੰਜਾਬ ਵਿੱਚ ਅੋਣ ਵਾਲੀ ਇਲੈਕਸ਼ਨ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਵਾਲੀ ਸਰਕਾਰ ਹੋਵੇ( ਇੱਕ ਆਮ ਜਾ ਕਿਸਾਨ)

    • @MonuKumar-td2di
      @MonuKumar-td2di 3 года назад +1

      ruclips.net/video/Fe001WCOAQU/видео.html

    • @niteshjangir6759
      @niteshjangir6759 3 года назад +1

      for wonderful comedy non stop memes #tbktmemes

    • @रामभगत-य3छ
      @रामभगत-य3छ 3 года назад +1

      Shi h...ye aandoln bill k khilaf thode hi ho rha h...chunaw k liye ho rha h...tumhe kisano se kya mtlb...dur fite muh tere

    • @Talwindersingh786
      @Talwindersingh786 3 года назад +1

      ruclips.net/video/bS3rcElSLRo/видео.html
      farmer protest video kindly support

    • @thenaturevlogger9816
      @thenaturevlogger9816 3 года назад +1

      Definitely It should be ...Because this is the high time of revolution ....Actually people who are Modi Supporters think tht Punjabis Could not control or protest against CAPTAIN n BADALS ...I think Now there is unity in our state and we can change everything....

  • @YTTSF12
    @YTTSF12 21 день назад +3

    I'm not Punjabi or Sikh , but while listening this song , feeling like I'm Sikh warrior 🔥 Khalsa 🗡️

  • @malwabeats8934
    @malwabeats8934 3 года назад +234

    ਬੱਬੂ ਮਾਨ ਕੱਟੜ ਫੈਨ ਵੱਲੋਂ ਇਹ ਗੀਤ ਨੂੰ ਸਲਾਮ, ਇਹੋ ਜੇ ਗੀਤ ਆੳਣੇ ਚਾਹੀਦੇ ਆ, ਕਿਸਾਨ ਮਜਦੂਰ ਏਕਤਾ ਜਿੰਦਾਬਾਦ,,, baiman fanzz

    • @vickysidhu5663
      @vickysidhu5663 3 года назад +1

      dhnwad jatta💛

    • @jassilehal6424
      @jassilehal6424 3 года назад

      ❤❤

    • @vickysidhu5663
      @vickysidhu5663 3 года назад +7

      nhi ta baki sale ede ch v kamiya kddi jnde aa

    • @arshgill7608
      @arshgill7608 3 года назад +4

      Gaana sohna!!!👍🏻
      Par Porus aali gal te study krni chahidi c sidhu nu!
      Porus was a punjabi emperor,
      Who stopped Alexander’s great winning streak!!!
      Porus aali gal di koi tukk nahi bani!

    • @virk0008
      @virk0008 3 года назад +1

      @@arshgill7608 shad vr enjoy

  • @gurmailpannu4798
    @gurmailpannu4798 3 года назад +64

    ਮੇਨੂੰ ਪੰਜਾਬ ਕਹਦੇ ਆ ਵੇਰੀ ਨਾਇਸ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌱🌱💪💪

    • @hello.439
      @hello.439 3 года назад

      ruclips.net/video/WGSiaFp4XGA/видео.html💦

  • @officalhamzamazhar
    @officalhamzamazhar 24 дня назад +7

    Proud to be Punjabi
    From Pakistan ❤

  • @sidhumoosewala_fans_1993
    @sidhumoosewala_fans_1993 3 года назад +139

    ਗੜ੍ਹ GUTS ਵਾਲਿਆਂ ਮਰਦਾ ਦਾ ਜਨਾਬ ਕਹਿੰਦੇ ਆ ..
    ਕਹਿ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ 🔥💪

    • @balwinderkumar6206
      @balwinderkumar6206 3 года назад

      Panjab (My Motherland) Siddhu Mossewala Punjabi song meaning in hindi att kaint hindi ha pls dekha ruclips.net/video/tBx6qxcaQfY/видео.html pls subscribe veera

    • @sidhumoosewala7447
      @sidhumoosewala7447 3 года назад +3

      Kissani sangharsh utte ikk Geet. Sunneyo zaroor🙏🙏
      ruclips.net/video/k5BD_Cqpb3A/видео.html
      Share like comment and subscribe.

    • @strategytester4986
      @strategytester4986 3 года назад

      Hello ! My Name Is 😎Harman Singh ..I Am Helped Students To Earn Extra Income Without Any Investment Or Risk.
      If You Are 🤔Interested ,Than Reply With Your Name,Qualifications And Age

    • @balwinderkumar6206
      @balwinderkumar6206 3 года назад

      @@strategytester4986 Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ruclips.net/video/tBx6qxcaQfY/видео.html 🙏🙏pls subscribe🙏🙏harmaan veera

    • @Droid-kn5sj
      @Droid-kn5sj 3 года назад

      Mene gana gaya hai agar 150 likes ho gye to face reveal please🤩 .👇ruclips.net/video/_J3D8Fl_cvk/видео.html

  • @lionelronaldo2364
    @lionelronaldo2364 3 года назад +863

    पंजाब : शेरां दी धरती। 🦁

  • @Preet078
    @Preet078 11 месяцев назад +392

    ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ❤❤

  • @deepaknonsense
    @deepaknonsense 8 месяцев назад +1066

    Rajasthani hoke bhi Panjab ko apna Manta hu ❤🔥✅

    • @bhavanjot5864
      @bhavanjot5864 8 месяцев назад +20

      Good veer ji

    • @shubham_igtr1
      @shubham_igtr1 8 месяцев назад +44

      Me v Rajasthani bhardwaj brahmin menar ka
      Har janm me singh banuga apne guru sardar ka
      😭🙏🚩🚩🚩

    • @tijendarsingh8961
      @tijendarsingh8961 8 месяцев назад +9

      Love you bro❤❤

    • @vtgamer89
      @vtgamer89 7 месяцев назад +15

      We all are Indians bro all are one
      ❤ From up

    • @dinokhanna7397
      @dinokhanna7397 7 месяцев назад +8

      iska mtlt tujhe apne maa baap ki aur apni bloodline ki koi respect nai

  • @jashanpreetsingh2040
    @jashanpreetsingh2040 3 года назад +65

    ਰਾਜ ਦੀ ਗੱਲ ਕਿਉਂ ਨਾ ਕਰੇਇ,,,,,,,,
    ✍ਭਰਪੂਰ ਸਿੰਘ ਬਲਬੀਰ 🙏

  • @sooneha2deep
    @sooneha2deep 3 года назад +111

    ਸਦਕੇ ਯੋਧਿਆਂ ਨੂੰ, ਤੇ ਸਦਕੇ ਯੋਧਿਆਂ ਦੀਆਂ ਵਾਰਾਂ ਗਾਉਣ ਵਾਲ਼ਿਆਂ ਨੂੰ....

    • @sukhpreetmaan6501
      @sukhpreetmaan6501 3 года назад

      aa godi media dislike kro ehnu yar ki keh reha
      ruclips.net/video/S0QMJOf8ICQ/видео.html

    • @lovejhinjer1647
      @lovejhinjer1647 3 года назад

      ruclips.net/video/jCUfn1tYDMc/видео.html

    • @hoapham9769
      @hoapham9769 3 года назад

      jpnewpic88.men

    • @awasu3918
      @awasu3918 3 года назад +1

      پنجابی ہونے تے فخر آ

  • @Honey-usa7
    @Honey-usa7 3 месяца назад +6

    ਇੱਕ ਇੱਕ ਪੰਜਾਬੀ ਅੱਗ ਦਾ ਗੋਲਾ ਆ ਨਾ ਛੇੜੋ ਸਾਨੂੰ

  • @varindrrajpoot
    @varindrrajpoot 3 года назад +101

    ਬਿਲ ਰੱਦ ਕਰਕੇ ਜਾਵਾਂਗੇ ਮੈਨੂੰ ਪੰਜਾਬ ਕਹਿੰਦੇ ਆ
    ਦਿੱਲੀ ਦੀ ਨੱਕ ਰਗੜ ਕੇ ਮੰਨਾਂਗੇ ਮੈਨੂੰ ਪੰਜਾਬ ਕਹਿੰਦੇ ਆ

    • @balwinderkumar6206
      @balwinderkumar6206 3 года назад

      @Moosewala Nation Punjab Bolda Ranjit Bawa Punjabi Song Meaning In Hindi att Kaint Hindi ha please dekha 🙏ruclips.net/video/oiyVKMhYM2Y/видео.html 🙏🙏please subscribe 🙏

    • @talwindersingh617
      @talwindersingh617 3 года назад

      ruclips.net/video/bS3rcElSLRo/видео.html

  • @Gurbinder_bhullar01
    @Gurbinder_bhullar01 3 года назад +142

    ਤੀਰ ਆਲਾ ਬਾਬਾ + ਕਿਸਾਨ 🔥✊👳‍♂️

    • @balwinderkumar6206
      @balwinderkumar6206 3 года назад

      Panjab (My Motherland) Siddhu Mossewala Punjabi song meaning in hindi att kaint hindi ha pls dekha 🙏🙏 ruclips.net/video/tBx6qxcaQfY/видео.html 🙏🙏pls subscribe🙏🙏gurbinder veer ji full support

    • @Droid-kn5sj
      @Droid-kn5sj 3 года назад

      Mene gana gaya hai agar 150 likes ho gye to face reveal please🤩 .👇ruclips.net/video/_J3D8Fl_cvk/видео.html

    • @DharamExplorer
      @DharamExplorer 3 года назад

      Kisaan bolda my new Song love from j&k
      ruclips.net/video/-191j1To6KA/видео.html
      Please like, comment and subscribe if u like this Song #jaijawaanjaikisaan #FarmBill2020 ❤️🙏 wmk

    • @t-tseries6113
      @t-tseries6113 3 года назад

      ruclips.net/video/oOK3cDvWXGI/видео.html
      K

    • @vijendrakumar76
      @vijendrakumar76 3 года назад +1

      Bhai ye panjab andolan ka song h ya fir kisan andolan h?

  • @astaadsidhumoosewala3142
    @astaadsidhumoosewala3142 3 года назад +114

    ਹੁਣ ਵੀ ਮਾੜਾ ਕਹਿਣਾ ਕਿਸੇ ਨੇ ਸਿੱਧੂ ਉਸਤਾਦ ਨੂੰ🤫

    • @goway28
      @goway28 3 года назад +2

      Punjab song in Kisan dhrna sidhu moosewala👇 👇👇..
      ruclips.net/video/YY1Z3gcgxTQ/видео.html

    • @ParminderSingh-bb2gm
      @ParminderSingh-bb2gm 3 года назад +3

      Sidhu ustad 💪

    • @musicbucket3903
      @musicbucket3903 3 года назад

      bai
      🌶️🌶️🌶️🌶️ ta lgi aa 😂

    • @iqbalboparai
      @iqbalboparai 3 года назад +1

      Haige ਆ ਬਈ ਮੋਦੀ ਭਗਤ ਆਉਣਗੇ ਹਜੇ😂

    • @harkaranbhullar3863
      @harkaranbhullar3863 3 года назад

      ਗਾਣਾ ਬਾਈ ਨੂੰ ਕਹੋ ਜੀਉ ਸਾਵਣ ਤੋਂ ਚੁੱਕ ਲਵੇ

  • @Freshy-c77
    @Freshy-c77 4 месяца назад +21

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤

    • @raviSingh-hp
      @raviSingh-hp 3 месяца назад

      खालिस्तानी

  • @mandeepparmar7020
    @mandeepparmar7020 3 года назад +91

    On trending in whole Europe
    ITALY#15
    GERMANY #16
    CYPRUS #2
    PORTUGAL #8
    SPIAN#26
    AUSTRIA #32
    HOLLAND #30
    FRANCE#19
    BELGIUM#34
    ENGLAND#2
    POLAND#14
    CHA GAYA APNA 5911.JEONDA REH JATTA.SADA MAAN AA TU PUNJABIAN DA.RAB TENU SADI VI UMAR LA DEVE❤❤🔥🔥🙏🙏🙏🙏🙏

    • @DJSounds11
      @DJSounds11 3 года назад +4

      5911

    • @ManpreetSingh-jy9dx
      @ManpreetSingh-jy9dx 3 года назад +1

      Veer tere account de photo 9815533620 te snd kari yar pls

    • @romanmander5369
      @romanmander5369 3 года назад

      @@ManpreetSingh-jy9dx 22 google te ‘world trending list kworb’ search krlo othe website kholke aa jane othe panjab te click krleo othi pta lg jana kine number te and kehri kehri country ch trend kr reha

    • @ManpreetSingh-jy9dx
      @ManpreetSingh-jy9dx 3 года назад

      @@romanmander5369 22 mn ta account photo mange s jive tere kisan union alle aa
      Pr aa dasn lai ❤thanku

    • @sahilsharma1729
      @sahilsharma1729 3 года назад +1

      Bro Poland 3 kar tah ✌🏼🤩😎

  • @saabbhainiwalalyrics6715
    @saabbhainiwalalyrics6715 3 года назад +265

    ਹੁਣ ਬਣੀ ਗੱਲ ਸ਼ੇਰਾ ਕੌਣ ਕਹਿੰਦਾ ਸੀ ਲੱਚਰ ਗੀਤ ਹੀ ਹਿਟ ਹੁੰਦੇ ਅਾ ਧਾਰਮਿਕ ਗੀਤ ਵੀ ਸਾਡੇ ਦਿਲਾ ਵਿਚ ਵੱਸਦੇ ਅਾ ਅਸੀ ਆਪਣੀ ਅਾ ਜੜ੍ਹਾਂ ਨਾਲ ਜੁੜੇ ਹੋਏ ਅਾ

    • @happyasian7555
      @happyasian7555 3 года назад

      ਕਿਆ ਬਕਵਾਸ ਹੈ
      ਜਦ ਦਿੱਲੀ ਆਲਿਆਂ ਗਾਂਡ ਚ ਟੈਰ ਪਾਏ ਫੇਰ ਕਹਿਣਾ ਧੱਕਾ ਹੋ ਗਿਆ ਘੱਲੂਘਾਰਾ ਹੈ ਗਿਆ
      ਕੁੱਤਿਓ ਸ਼ਾਂਤੀਮਈ ਅੰਦੋਲਨ ਨੂੰ ਬਗਾਵਤ ਵਿਚ ਬਦਲਣ ਦੀ ਬੜੀ ਹੀ ਭੈੜੀ ਹਰਕਤ ਕਰ ਰਹੇ ਹੋ

    • @ਪਿੰਡਾਵਾਲੇਜੱਟ-ਮ3ਗ
      @ਪਿੰਡਾਵਾਲੇਜੱਟ-ਮ3ਗ 3 года назад +6

      @@happyasian7555 chal RSS da Dalla

    • @Bjind-yh9oh
      @Bjind-yh9oh 3 года назад +6

      @@happyasian7555 teri bun ch bah pa aga pisha band kar deya ge RSS da dla sala

    • @happyasian7555
      @happyasian7555 3 года назад +1

      ਗੱਲ ਦਾ ਜੁਆਬ ਨਹੀਂ ਹੈਗਾ ਕੋਲ਼ ਮੈਂ ਸਮਝ ਸਕਦਾਂ
      ਫੇਰ ਤਾਂ ਕਹਿਣ ਨੂੰ ਆਰ ਐਸ ਐਸ ਆਲ਼ਾ ਬਹਾਨਾ ਹੀ ਬਚਦਾ ਹੈ
      ਮੌਜ ਕਰੋ ਤੇ ਬੁੰਡਾ ਕਟਵਾਉਣ ਨੂੰ ਤਿਆਰ ਰਿਹੋ

    • @Beant_Dandiwal
      @Beant_Dandiwal 3 года назад

      Shi gall aa 22

  • @harpbrarofficial
    @harpbrarofficial 3 года назад +139

    ਤਾੜੀਆਂ ਰੁਕਣੀਆਂ ਨਈ ਚਾਹੀਦੀਆਂ ਮੁੰਡੇ ਲਈ ....,

  • @Ashwani1989
    @Ashwani1989 6 дней назад

    ਰੋਜ਼ ਦੀ ਖੁਰਾਕ ਨੇ ਬਾਈ ਦੇ ਗਾਣੇ ❤❤

  • @singhmanigillitfak4364
    @singhmanigillitfak4364 2 года назад +95

    ਵਾਹ ਸਿੱਧੂ ਯਰ ਕਮਾਲ ਕਰਤੀ ਵੈਸੇ ਤੇਰੇ ਗਾਣੇ ਨਹੀਂ ਸੁਣੇ ਅੱਜ ਸੁਣਿਆਂ ਪੰਜਾਬੀਆਂ ਦੀ ਸ਼ਾਨ ਵਧਾਉਣ ਵਾਲਾ ਗੀਤ

  • @yehdekhlo8999
    @yehdekhlo8999 3 года назад +93

    Nice song ਸਿਰਾ ਲਾ ਦਿੱਤਾ ਬਾਈ ਨੇ ਕੱਢੇ ਅੱਗ ਜਾਗ ਪਿਆ ਸਾਰਾ ਜੱਗ

    • @muafitness9781
      @muafitness9781 3 года назад

      Coolie Number 1 movie making
      Varun masti with Sara Ali Khan
      Fun with dance director
      Click on link for full video
      ruclips.net/video/le2VYFO5aAI/видео.html

    • @gaurav40037
      @gaurav40037 3 года назад

      Wel?
      ruclips.net/video/Znfp0F9ytSs/видео.html

    • @pawandeepsaini6815
      @pawandeepsaini6815 3 года назад

      ♥️JOIN India's Best Tele'gram Store For Loot Deals♥️
      ▶️Search👉@RealShoppingDeals

    • @harmanpindiala8528
      @harmanpindiala8528 3 года назад

      Harman pindi ala subscribe karo please like kare

  • @manjindersingh5478
    @manjindersingh5478 3 года назад +396

    ਪੰਜਾਬ ਤੋਂ ਨਿਕਲਿਆ ਤੀਰ ਕਦੇ ਵਾਪਸ ਨੀ ਹੁੰਦਾ ਦਿੱਲੀਏ।🚩🚜🚜

    • @gurmukhsingh2651
      @gurmukhsingh2651 3 года назад +1

      Right

    • @spawn11
      @spawn11 3 года назад

      Delhi wale vi tyre layi firde fer...tuhade gal vich paan layi. Bulawa Jagdish Tytker nu?? hahaha

    • @freethinker3043
      @freethinker3043 3 года назад

      @@spawn11 26/11 😂🤣 bulavan fer pakistan to??

    • @Deep___4432
      @Deep___4432 3 года назад

      Shi keha bai

    • @manjindersingh5478
      @manjindersingh5478 3 года назад

      Bulala asii vi bulane aa teer wale babe nu💪💪

  • @JuvrajSingh-u8m
    @JuvrajSingh-u8m Месяц назад +4

    ਯੋਧਾ ਸੀ ਸਾਡਾ ਬਾਈ 😢😢😢😢

  • @ravitejsinghbrar
    @ravitejsinghbrar 3 года назад +96

    ਕਾਲੇ ਕ਼ਾਨੂੰਨ ਰੱਦ ਹੋ ਗਏ। ਜਿੱਤ ਗਏ ਆਪਾਂ 💪🏻

    • @Aman-wt6xu
      @Aman-wt6xu 2 года назад

      He is dead . 😂

    • @rooh9590
      @rooh9590 2 месяца назад

      KHALISTAN 🚩

  • @vipSINGH001
    @vipSINGH001 3 года назад +194

    ਸੰਤਾਂ ਦੇ ik ik ਬੋਲ ਨਾਲ _delhi_ hildi ਸੀ 😎,ਤਾਂਹੀ ਹੁਣ takk ਫੋਟਮਾਂ ਤੋਂ darri ਜਾਂਦੇ ਆ 😂

    • @Lollilo936
      @Lollilo936 3 года назад +1

      ruclips.net/video/VJe-CkFz6mE/видео.html 👆panjab song whatsapp status jaroor dekho

    • @Droid-kn5sj
      @Droid-kn5sj 3 года назад

      Mene gana gaya hai agar 150 likes ho gye to face reveal please🤩 .🥺👇ruclips.net/video/_J3D8Fl_cvk/видео.html

    • @amritbirsingh5466
      @amritbirsingh5466 3 года назад +3

      HUN KITHE AH SANT ....250000 SIKH MUNDA MARWA LIYA SARKAR NU KUJJ NAHI HOYIA ...HOS TO KAM LAO JOS NAAL NUKSAN E HONA EH.....PUNJAB CH 6 CROR LOG REHNDE NE TE SIKH PUNJAB CH SIRF 1.5 CROR AH ...FUKRIYA NA MARO SIDI GAL KHETI KANON DI KARO JE TUSI KISAN LAYI DHARNA LAYIA TE FIR KISAN DI GAL KARO KISAN TA SIKH HINDU MUSLMAAN V NE GAL KHETI KANON DI AH TE KHETI KANON VAPIS HONE CHAIDE NE KISAN LAYI KHETI KANON BAHUT KHATRNAAK AH ..SIRF KISAN DI GAL ...DHARM DA KOI MASLA NAHI HAIGA🙏🙏

    • @Legalanalyst
      @Legalanalyst 3 года назад +5

      @@amritbirsingh5466 chup Kar Eve na bhonki chal

    • @tajindersingh7
      @tajindersingh7 3 года назад +4

      @@amritbirsingh5466 sant bhi Eda kale kanun da virod kita c ajj kholi tuhadi akh

  • @waraich_k
    @waraich_k 3 месяца назад +117

    Ish gaane de 100 million views hunne chahide c yr

  • @33navjotkaur26
    @33navjotkaur26 3 года назад +267

    ਏਸੇ ਹੀ ਧਰਤੀ ਦੀ ਹਿੱਕ ਤੋਂ ਇਨਕਲਾਬ ਉੱਠਦਾ ਹੈ,
    ਇਤਿਹਾਸ ਬਦਲ ਜਾਂਦਾ ਹੈ ਜਦੋਂ ਪੰਜਾਬ ਉੱਠਦਾ ਹੈ!
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

    • @malikbatairfarms
      @malikbatairfarms 3 года назад +2

      behen ji abc wich v likhday te edhar walay v parh lende

    • @amansingh612
      @amansingh612 3 года назад

      @@malikbatairfarms eder walea nu padauna ni c sirf panjabiya nu padauna c...

    • @iamallriderchannel9995
      @iamallriderchannel9995 3 года назад

      H

    • @Satali47
      @Satali47 3 года назад

      🙏⛳⛳⛳⛳🦅

    • @33navjotkaur26
      @33navjotkaur26 3 года назад +2

      @@malikbatairfarms This is how the revolution arises from the heart of Mother Earth . History changes when the Panjab arises 🤗

  • @RaajKregaKhalsaYT
    @RaajKregaKhalsaYT 3 года назад +94

    ਰਾਜ ਕਰੇਗਾ ਖਾਲਸਾ
    ਕਿਸਾਨ ਏਕਤਾ ਜਿੰਦਾਬਾਦ।
    ਜਿਉਂਦਾ ਰਹਿ ਵੀਰਾ❤️

  • @lovejhinjer1647
    @lovejhinjer1647 3 года назад +87

    ਭੁੱਲੀ ਨਾ ਮੈਨੂੰ ਵੀ ਲਗਦੇ ਬਾਰਡਰ ਦਿੱਲੀਏ ਨੀ✔️🏴

  • @princepanwar6717
    @princepanwar6717 2 месяца назад +12

    Love from Rajasthan ❤