Mere Fan (Full Song) | Babbu Maan | Aah Chak 2018 | Latest Punjabi Songs 2017

Поделиться
HTML-код
  • Опубликовано: 31 дек 2017
  • Hey Yolo, Swag Music & Munish Sharma Presents
    / heyyolomusic
    Program Name - Aah Chak 2018
    Song - Mere Fan
    Singer - Babbu Maan
    Music - Babbu Maan
    Lyrics - Babbu Maan
    Produced By - Munish Sharma
    / munish-sharma-77683034...
    / officialmunishsharma
    Editor - Harmeet S Kalra
    / officialharmeetskalra
    Video - Video Factory
    Label - Hey Yolo & Swag Music
  • ВидеоклипыВидеоклипы

Комментарии • 9 тыс.

  • @Gurinder-sangha
    @Gurinder-sangha 3 года назад +231

    ਕੱਟੜ ਫੈਨ ਹਾਜ਼ਰੀ ਲਵਾੳ ਜੀ (2021 )
    ਲਵ ਯੂ ਮਾਨ ਸਾਬ ਸਾਡੀ ਜ਼ਿੰਦ ਜਾਨ ਖੰਟ ਵਾਲਾ ਮਾਨ ❤️

  • @dapinderjitsingh
    @dapinderjitsingh 3 года назад +254

    ਉਸਤਾਦ ਦੀ ਜੁੱਤੀ ਵਰਗੇ ਨੀ ਜਿਹੜੇ ਆਪਣੇ ਆਪ ਨੂੰ ਕੰਮਪੇਅਰ ਕਰਨਾ ਚਾਹੁੰਦੇ ਨੇ

  • @rajbhangu54
    @rajbhangu54 3 года назад +66

    thankyou bai ਸਾਡੇ ਵਰਗਿਆਂ ਲਈ ਗੀਤ ਕੱਢਣ ਲਈ ..

  • @jayeye47
    @jayeye47 3 года назад +38

    ਬਾਈ ਵਰਗੇ ਬਾਈ ਦੇ ਫੈਨ 😁❤ ਲੁਵ ਜੂ ਬਾਈ ਜੀ ❤

  • @deepusialka6440
    @deepusialka6440 4 года назад +533

    2020 ਵਾਲੇ
    ਹਾਜ਼ਰੀ ਲਵਾਓ ਜੀ 💪💪💪💪

  • @wallahwallah9094
    @wallahwallah9094 4 года назад +128

    ਮਾਨਾ ਤੇਰੇ ਅੱਗੇ ਕੋਈ ਟਿਕ ਨਹੀਂ ਸੱਕਦਾ,
    ਤੇਰੇ ਜਿਹੀ ਲਿਖਤ ਕੋਈ ਲਿਖ ਨਹੀਂ ।
    Love from sirsa haryana fan pakke maan de ♥️♥️♥️♥️♥️

  • @ekamjotsingh7392
    @ekamjotsingh7392 3 года назад +48

    ਜਿਹੜੇ ਮੈਨੂੰ ਨਫ਼ਰਤ ਕਰਦੇ oਵੀ ਜੱਟਾ ਵੱਸਦੇ ਰਹਿਣ__🙏

  • @harpritmahi5511
    @harpritmahi5511 3 года назад +76

    2021 ਚ ਵੀ ਨਵਾਂ ਆਇਆ ਜਿਵੇਂ ਹੁਣੇ ਏਵੇਂ ਲੱਗਦਾ 🥰🥰😇☺ *ਜਾਨ ਮਾਨ ਸਾਬ*

  • @deepjudge2581
    @deepjudge2581 4 года назад +285

    ਲੋਕਾਂ ਦੇ ਹਿੱਟ ਹੁੰਦੇ ਸਾਡੇ ਵਾਲੇ ਦੇ ਗੀਤ ਅਮਰ ਹੁੰਦੇ💪💪

  • @baljeetlittran7429
    @baljeetlittran7429 4 года назад +111

    ਮਿਹਨਤ ਕੰਮ ਆਉਦੀ ਏ ਨਾ ਚੱਲੇ ਟੱਲਾਂ,
    ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ....
    #ਮਾਨ ਸਾਬ

  • @maniwarismusic6888
    @maniwarismusic6888 3 года назад +56

    ਉਸਤਾਦ ਜੀ ਤੁਹਾਡੇ ਵਰਗਾ ਕੋਈ ਵੀ ਨਹੀਂ 🙏🏻🙏🏻👑👑

  • @ravisekhon7464
    @ravisekhon7464 5 лет назад +417

    ਰੱਬਾ ਮੇਰੀ ਸੋਚਣੀ ਵੀ ਬੱਬੂ ਮਾਨ ਵਰਗੀ ਕਰਦੋ 😭😭😭😭😭😭😭

  • @bestvideos8616
    @bestvideos8616 4 года назад +159

    ਇਕੱਲਾ ਇਹ ਬੰਦਾ ਦਿਲੋਂ ਇੱਜਤ ਕਰਦਾ ਆਪ ਦੇ ਚਾਹੁਣ ਆਲਿਆਂ ਦੀ। ਤਾਹੀਂ ਅਸਤਾਦ ਦੇ ਕਟੜ ਬਣੇ ਆ ਲੋਕ

  • @pakistanibabbumaanfan3261
    @pakistanibabbumaanfan3261 3 года назад +75

    Love you Maan Saab and all fans from Pakistan 🇵🇰🇵🇰♥️

    • @gurdeepbilla2746
      @gurdeepbilla2746 3 года назад +1

      slaam.walecome bhaijaan ji kehra Area aa ji tuhada pakistan ch ji? tubada comment hunda aa maan saab de song ch ji

    • @pakistanibabbumaanfan3261
      @pakistanibabbumaanfan3261 3 года назад +1

      @@gurdeepbilla2746 sooba Punjab zila multan pind Basti Maan mulk Pakistan 🇵🇰

    • @gurdeepbilla2746
      @gurdeepbilla2746 3 года назад

      @@pakistanibabbumaanfan3261 good bhaijaan

    • @gurdeepbilla2746
      @gurdeepbilla2746 3 года назад

      saada jalandhar aa ji

    • @pardeeprathi206
      @pardeeprathi206 2 года назад +2

      Bhaijan Maan Saab di koyi Rees nhi

  • @rj13waalamaan75
    @rj13waalamaan75 3 года назад +34

    2021 ਆਲੇ ਆਓ ਜੀ 🤟
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾✊

  • @user-no4es9ml7m
    @user-no4es9ml7m 4 года назад +226

    ਚੜਦੇ ਸੂਰਜ ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ ਕੋਈ ਜਮ ਨੀ ਸਕਦਾ

  • @Cancunwedding
    @Cancunwedding 4 года назад +285

    Ajj vi kaun kaun sunnda?
    2 saal ho jaane...

  • @charanjeetsingh5845
    @charanjeetsingh5845 3 года назад +26

    ਮੇਰੇ ਫੈਨ ਮੇਰੇ ਵਰਗੇ ਵਾਜ ਮਾਰਦਾ ਤਾਂ ਪਾ ਦਿੰਦੇ ਖੌਰੂ 💖💖💖💪💪BM Brand Siraa Bai

  • @sonysahota7659
    @sonysahota7659 3 года назад +65

    Aajo jo hun vi eh song sunde karo like

  • @Sanjhapanjab379
    @Sanjhapanjab379 4 года назад +60

    ਕਿਉ ਚੱਲਦਾ ਨਾ ਅੱਜ ਵੀ ਰਪੀਟ 💪🏼❤️

  • @MSVIRK-rw2tf
    @MSVIRK-rw2tf 4 года назад +192

    ਮਾਨ ਸਾਬ ਸਿਰਫ਼ ਸੱਚ ਗਾਉੰਦੇ ਨੇ😍😍love u maan saab ਜਿੰਦਗੀ ਦਾ ਸਭ ਤੋੰ ਵੱਡਾ ਸੁਪਨਾ ਕਿਸੇ ਦਿਨ ਜਰੂਰ ਮਿਲਣਾ ਤੁਹਾਨੂੰ

  • @charanjeetsingh5845
    @charanjeetsingh5845 3 года назад +10

    ਤੇਰੇ ਯਾਰ ਚ ਵੀ ਗੱਲ ਕੌਈ ਹੋਵੇ ਗੀ ਐਵੇਂ ਤਾਂ ਨੀ ਗੱਲਾਂ ਹੁੰਦੀਆਂ 💖💖💖💖

  • @ManpreetSingh-xg2hh
    @ManpreetSingh-xg2hh 3 года назад +21

    ਦਿਲੋ ਇੱਜਤ ਕਰਦਾ ਬਾਈ ਆਪਣੇ ਚਾਹੁਣ ਆਲਿਆਂ ਦੀ ❣️

    • @HarpreetKaur-np3zt
      @HarpreetKaur-np3zt 2 года назад

      Tex u tahi ta sadi jaan Babbu manan aa 😘l ove u jaan

  • @gillsaab8157
    @gillsaab8157 6 лет назад +183

    ਹਰ ਸਵਾਲ ਦੇ ਮਿੱਤਰੋ ਮਾਨ ਦੇ ਕੋਲੇ 20-20ਉੱਤਰ😊😊😊😊😊

  • @apnapunjab9429
    @apnapunjab9429 4 года назад +197

    2020 wale like kar deo ....
    Babbu maan 😍😍😍

  • @akhilmaan9419
    @akhilmaan9419 3 года назад +28

    Kisaan majdoor ekta zindabaad Love you maan ji ❤

  • @gurpyarsingh8638
    @gurpyarsingh8638 Год назад +6

    Mann saab great likhde o waheguru ji mehar kario sab te

  • @karanrikhi
    @karanrikhi 5 лет назад +338

    2066 kon kon sun rha Ustaad ji nu❤️❤️😍😍

  • @sukhjeetchahal9236
    @sukhjeetchahal9236 6 лет назад +75

    ਅੱਜ ਕੱਲ ਮੈ ਨੀ ਬੀਬਾ ਮੇਰੇ ਫੈਨ ਬੋਲਦੇ..Lub u jatta yara di umar tenu lag jave

  • @brownmunde7875
    @brownmunde7875 3 года назад +10

    ਮਾਨ ਸਾਬ ਅੱਤ 💯🤟❤️💪👌 ਪਿਓ ਪਿਓ ਹੁੰਦਾ ਸਿਰਾ

  • @harman2960
    @harman2960 6 лет назад +296

    ਬਾਈ ਆਪਣੇ ਫੈਨ'ਸ ਲਈ ਗਾਉਦਾ, ਪਰ ਲੰਢੂਆਂ ਨੂੰ ਮਿਰਚਾ ਲਗਦੀਆਂ ਏ ਕਿ ਕਿਉ ਗਾਉਂਦਾ। ਲੰਢੂ ਗਾਇਕਾਂ ਦੇ ਚੇਲਿਆਂ ਨੂੰ ਵੀ ਮਿਰਚਾ ਲਗਦੀਆਂ ਕਿਉ ਕਿ ਬੱਬੂ ਬਾਈ ਜਿੰਨਾਂ ਉੱਚਾ ਦਰਜਾ ਆਪਣੇ ਚਹੇਤਿਆਂ ਨੂੰ ਕਿਸੇ ਵੀ ਨਹੀ ਦਿੱਤਾ । ਸੜੋ , ਚੰਗੀ ਤਰ੍ਹਾ ਸੜੋ।

  • @dharamsingh8159
    @dharamsingh8159 4 года назад +26

    ਬਣ ਗਿਆ ਕਾਫਲਾ ਤੁਰਿਆ ਸੀ ਕੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ 👌

  • @deepusialka6440
    @deepusialka6440 Год назад +3

    💞ਪਿੰਡ ਸਿਆਲਕਾ
    ਜ਼ਿਲਾਂ ਅਮ੍ਰਿਤਸਰ 👌
    ਬਈ ਬੱਬੂ ਮਾਨ ਦਾ ਕੱਟੜ ਫੈਨ 😍

  • @pakistanibabbumaanfan3261
    @pakistanibabbumaanfan3261 3 года назад +10

    4 million views sooon 🔥
    Love you Maan Saab from Pakistan 🇵🇰🇵🇰❤️

  • @sandeepkhairwa3300
    @sandeepkhairwa3300 6 лет назад +22

    Talking about Fans
    Talking about Spirituality and Religions
    Talking about Drugs
    Talking about Govt and Farmers.
    👏👏👏
    This guy has gone too far!
    #legend

  • @ijagdeepmaan509
    @ijagdeepmaan509 6 лет назад +700

    kon kon sun reha gana hale takk

  • @vandnabhardwaj6881
    @vandnabhardwaj6881 3 года назад +24

    We love Babbu Maan and he also love us. Isliye ohna ne fans te v ganna kaddeya.Thank you Babbu Maan

  • @SpardalEditing
    @SpardalEditing Год назад +2

    Maan Saab ❤️❣️❤️ Ustaad ji 🙏🏻❤️

  • @sukhjeetchahal9236
    @sukhjeetchahal9236 6 лет назад +56

    ਅਾਹ ਹਕੀਕਤ ਤੇ ਸੱਚੇ ਸ਼ਬਦ ਅਾਹ ਬੰਦਾ ਹੀ ਲਿਖ ਸਕਦਾ ਲੱਲੀ ਛੱਲੀ ਦੇ ਵੱਸ ਦਾ ਰੋਗ ਨੀ....

  • @amanvirk8082
    @amanvirk8082 5 лет назад +201

    2019 ch kon kon sun reya aa song Like kro

  • @kulvirsingh3383
    @kulvirsingh3383 3 года назад +17

    ਉੱਚੀ ਸੋਚ ਦਾ ਮਾਲਕ ਬੁੱਬੂ ਮਾਨ ਸਾਬ ਜੀ

  • @deepusialka6440
    @deepusialka6440 2 года назад +2

    ਪਿੰਡ ਸਿਆਲਕਾ
    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਸੋਟਾ ਜਿਹਾ ਫੈਨ 💥

  • @vipingupta4761
    @vipingupta4761 6 лет назад +114

    Maan sahab koi singer ni h ..he is a revolution .Salam h maan sahab frm haryana

  • @mahavirsingh538
    @mahavirsingh538 4 года назад +25

    ਮਿਹਨਤ ਕੰਮ ਆਉਦੀ ਐ ਨਾ ਚੱਲੇ ਟੱਲਾ 👌👌✒✒🤔🤔😱😱Ustaad Babbu Maan

  • @GurpreetSingh-yl7nq
    @GurpreetSingh-yl7nq 3 года назад +4

    kehda sunn reha aj v eh song.. 😍😍

  • @lovepreetsingh-kz2vt
    @lovepreetsingh-kz2vt 2 года назад +3

    Maan saab tuhanu bhut sara pyaar te respect🙏
    Rabb tuhanu chardi kala ch rakhe te lammbbi umar bakhshe

  • @cheemabhai4255
    @cheemabhai4255 4 года назад +18

    😊😊🙏🙏ਮੇਰੀ ਮਾਂ ਪੰਜਾਬੀ ਦੀ ਕਿਤੇ ਨਾਂ ਹੌਂਦ ਖਤਮ ਹੋਜੇ, 💐ਤੇਰਾ ਮਾਨ💐ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ🙏🙏🙏😊😊

  • @sandeepbansal4016
    @sandeepbansal4016 5 лет назад +87

    आपके गाने बहुत अच्छे होते है आपके गाने मेरे बेटे को बहुत पसंद हैं

  • @SahilKumar-xe6hi
    @SahilKumar-xe6hi 3 года назад +1

    Only man who did made a song on his loving fans babbu maan shab a living legend🤟🤟🤟

  • @santysinghsingh7726
    @santysinghsingh7726 2 года назад +1

    ਰੱਬ ਬਾਈ ਨੂੰ ਲੰਬੀਆਂ ਉਮਰ ਬਖਸ਼ੇ 🙏🙏🙏🙏❤❤

  • @KARANGILL_KG
    @KARANGILL_KG 6 лет назад +117

    Talking about Fans,
    Talking about Spirituality and Religions,
    Talking about Govt and Farmers.
    This guy has gone too far! 🔥🔥🙏😍
    #LEGEND #RESPECT

  • @kauraman4786
    @kauraman4786 6 лет назад +32

    Bohut vadiya, jma sirra jawab aa eh ohna nu Jo babu maan de fans vaare Galt bolde aa. 👌👌 And maan jii you also looking sirra.

    • @ajaykang6526
      @ajaykang6526 4 года назад

      Kaur Aman mai tan. chand nu asman te dekh rhya c par chand. tan maan saab. de song vich fhirda 🥴🥴🥴🥴

    • @woodgrazingsawmilkskils
      @woodgrazingsawmilkskils Год назад

      ❤️

  • @bhullar2611.2
    @bhullar2611.2 22 дня назад +1

    Janne ive da music kitte velly lanne album ch de dinda dugna swaad ta aa riha c chugna swaad onna c meri kaan 😍❤️❤️❤️😘

  • @charanjeetsingh5845
    @charanjeetsingh5845 3 года назад +2

    ਦੁਨੀਆਂ ਮੱਚਦੀ ਬਹੁਤ ਐ ਯਾਰਾਂ ਤੋਂ ਸ਼ੌਕ ਇਹੌ ਜੇ ਰੱਖੇ ਨੇ ਜਾਨੇਂ ਨੀ 💖💖

  • @BALWINDERSINGH-kl7fd
    @BALWINDERSINGH-kl7fd 4 года назад +22

    ਸਾਰੀ ਸੱਚਾਈ ਆ ਗੀਤ ਵਿਚ love you ustaad maan saab ji 👌👌👌👌

  • @gurjitsingh54
    @gurjitsingh54 4 года назад +33

    ਮਿਹਨਤ ਕੰਮ ਆਉਦੀ ਆ ਨਾ ਚੱਲੇ ਟੱਲਾ❤❤❤❤❤

  • @BaljeetSingh-gp2kb
    @BaljeetSingh-gp2kb Год назад +3

    World best legend artist babbu maan❣️💪💪🤘👌

  • @balbeimaan3048
    @balbeimaan3048 3 года назад +6

    Meri umer v mera ustad nu lag jawa 🙏🏻

  • @user-lg6en2kj6l
    @user-lg6en2kj6l 4 года назад +20

    Yr eh gana odo ne aya c jad Rupinder handa garm hoi c asha jwab deta c 😄😄😄😄😄 love u aa mana😘😘

  • @babbumaandsm3893
    @babbumaandsm3893 4 года назад +53

    #Hollywood ਦਿੱਤਾ ਏ ਹਿਲਾ ਗੋਰੀਏ
    ਜਣੇ ਖਣੇ ਨਾਲ ਨਾ ਮਿੱਤਰਾਂ ਨੂੰ ਮਿਲਾ ਗੋਰੀਏ
    ਲਾਸਟ ਆਲਾ ਫੈਨ #DSM68

    • @tarunjit8095
      @tarunjit8095 3 года назад

      BABBU MAAN ji TUSI SADAਘਰੈ ਆਜਾਔ

    • @komalkaur8989
      @komalkaur8989 3 года назад

      👌❤❤❤🌹🌹🌹👌😋😋🍫🎂

  • @barusingh6871
    @barusingh6871 3 года назад +8

    Legend Babbu Maan ❤️

  • @chamkilamajoka88
    @chamkilamajoka88 3 года назад +3

    Love you ustaad ji ♥️

  • @mundafanbabbumaandasingh2555
    @mundafanbabbumaandasingh2555 4 года назад +56

    kon kon 2020 vich sun rha hit like kro ji 👌👌👌👌👌👌👌👌 love you ustaad ji

  • @harrywahla2224
    @harrywahla2224 4 года назад +56

    Singer Babbu Maan
    Lyric Babbu Maan
    Music Babbu Maan
    Kaim Aa Jatta Rakh Eda e Kam khich K 😎😎😎😎

  • @SandeepSingh-su6yh
    @SandeepSingh-su6yh 3 года назад +8

    ਆਕੜ ਤਾ ਕਿਸੇ ਦੀ ਝੱਲੀ ਨੀ ਬੁੱਬੂ ਮਾਨ ਸਾਬ

  • @deepusialka6440
    @deepusialka6440 2 года назад +1

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @ijagdeepmaan509
    @ijagdeepmaan509 6 лет назад +218

    babbu maan sirra si,sirra hain,sirra hi rahuga

  • @varinder487
    @varinder487 6 лет назад +100

    Bai tera gaana sunanda pya
    raat de 2.23am hoye bs

    • @AmirAmir-wd2lu
      @AmirAmir-wd2lu 4 года назад +2

      Main v daily sunda babbumaan ustad de gane .I'm from Pakistan Punjab kattad fan babbumaan da

  • @mandeepbhatti1286
    @mandeepbhatti1286 3 года назад +3

    Maan saab thonu milne ka bohut man karda par ki kra hmari kha okat hai 😥😥

  • @manjitsinghuae2448
    @manjitsinghuae2448 4 года назад +11

    Mere kol maan saab da ik-ik song aa veeere ਰਪੀਟ ਤੇ ਹੀ ਚੱਲਦੇ ਨੇ

  • @bikramsidhu9393
    @bikramsidhu9393 6 лет назад +157

    ਜਿੰਨੀ ਵਾਰ ਵੀ ਸੁਣੀਏ ਵੱਖਰਾ ਹੀ ਸੁਆਦ ਆਉੰਦਾ

    • @gurkiratnirman8651
      @gurkiratnirman8651 6 лет назад +1

      Bikram ਫੈਨ ਖੰਟ ਵਾਲੇ ਦਾ ruclips.net/video/Ad841RwnuV4/видео.html

    • @jaspaljaspal3566
      @jaspaljaspal3566 5 лет назад

      Sahi gl aa ji👌👌👌👌

    • @SandeepSingh-kn2hv
      @SandeepSingh-kn2hv 5 лет назад

      Bikram ਫੈਨ ਖੰਟ ਵਾਲੇ ਦਾ ...pag jana naha ho jada song sun k

    • @RavinderSingh-vl4ej
      @RavinderSingh-vl4ej 5 лет назад

      Aesa ku ae veerae gaane ich?

  • @sukhjindersukh8243
    @sukhjindersukh8243 Месяц назад +1

    ਸਮਝ ਨੀ ਆਉਂਦੀ ਬੰਦੇ ਚ ਕਿ ਖਾਸੀਅਤ ਆ
    ਲਵ ਜੂ ਉਸਤਾਦ ਜੀ ❤❤❤

  • @Simransingh-bg8zo
    @Simransingh-bg8zo 2 месяца назад +1

    ਇਕੋ ਇੱਕ ਸਿੰਗਰ ਆ ਜੇਹੜਾ ਆਪਣੇ ਫੈਨਾ ਤੇ ਗ਼ੀਤ ਬਣਾਉਂਦਾ

  • @AnilSharma-ih1uw
    @AnilSharma-ih1uw 6 лет назад +19

    ਰੁਪਿੰਦਰ ਆਂਟੀ ਨੂੰ ਨਵੇਂ ਸਾਲ ਤੇ ਤੋਹਫ਼ਾ। 😂😂😂
    ਮਾਨ ਸਾਬ ਤੁਹਾਡੇ ਲਈ ਇੱਜਤ ਹੋਰ ਵੀ ਵੱਧ ਗਈ।

  • @bestvideos8616
    @bestvideos8616 4 года назад +61

    ਇਹ ਤੋਪ ਕਦੇ ਪੁਰਾਣੀ ਨੀ ਹੁੰਦੀ

  • @sumittiwari2874
    @sumittiwari2874 2 года назад +2

    Maan Saah ta sira hege ne Bhangre aale veera ne v dil jitt leya❤️❤️❤️😘😂

  • @deepusialka6440
    @deepusialka6440 Год назад +2

    ਕਤੀੜਾਂ ਰਾਹ ਚ ਈ ਦਮ ਤੋੜਗੀਆਂ ਪਰ ਤੋੜ ਜੱਟ ਦਾ ਆਇਆ ਨਾ,,,,,,,, ਬੱਬੂ ਮਾਨ 👌

  • @farmerboy5061
    @farmerboy5061 6 лет назад +52

    ਮੇਹਨਤ ਕੰਮ ਆਉਦੀ ਏ
    ਨਾ ਚੱਲੇ ਟੱਲਾ...
    ਬਣ ਗਿਆ ਕਾਫਿਲਾ
    ਤੁਰੀਆ ਸੀ ਇੱਕਲਾ
    Main Punਜਾਬੀ ਮਾਂ ਦਾ ਪੁੱਤਰ ਝੱਲਾ..

  • @babbumaandsm3893
    @babbumaandsm3893 4 года назад +58

    ਆਹ ਚੱਕ 2020

  • @NavjotSingh-mt6kv
    @NavjotSingh-mt6kv 2 года назад +2

    ਉਹ ਜਵਾਨੀ ਕਾਹਦੀ ਜੋ ਸੂਪਣੇ ਨਾ ਬੁਣੇ
    ਉਹ ਚੋਬਰ ਕਾਹਦਾ ਜੋ ਬੱਬੂ ਮਾਨ ਨਾ ਸੁਨੇ

  • @deepusialka6440
    @deepusialka6440 Год назад +4

    ਕਬੂਤਰ ਕਿੱਥੇ ਕਰਲੋ ਰੀਸ ਬਾਜਾ ਦੀ ਮੈਂ ਸੁਣਿਆ ਜਗਾ ਲੇਨ ਨੂ ਫਿਰਦੇ ਉਸਤਾਦਾ ਦੀ

  • @SukhJattizmlive
    @SukhJattizmlive 6 лет назад +141

    ਅੱਖਾਂ Different By Nature ਲੋਕੀ ਕਹਿਣ ਅਫੀਮੀ
    ਜਿਹੜੇ ਖਾ ਲੲੇ ਏਸ ਨਸ਼ੇ ਨੇ ਉਸ ਘਰ ਦੇ ਵਿੱਚ ਪੈਂਦੇ ਵੇਣ
    ਡੱਕੋ ਨਸ਼ੇੜੀਆਂ ਨੂੰ ਮਾਰੋ ਹੱਲਾ
    ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ |
    *Babbu Maan Zindawaad* ✅

    • @amanbhangu509
      @amanbhangu509 6 лет назад +1

      Y tu unofficial song kahto upload kita aa
      sukh jattizm live te

    • @SukhJattizmlive
      @SukhJattizmlive 6 лет назад +1

      amandeep singh check kr veer ...

    • @amanbhangu509
      @amanbhangu509 6 лет назад +2

      sorry brother dhyan ni dita y g
      balle balle channel te aa vrr g

    • @SukhJattizmlive
      @SukhJattizmlive 6 лет назад

      amandeep singh koi gal nai veer ji... Zindawaad Maan Saab

    • @TandeWalaMaan
      @TandeWalaMaan 6 лет назад

      Sukh Jattizm live attttttt ho gyi

  • @sanjeevbeimaan2576
    @sanjeevbeimaan2576 5 лет назад +55

    Tere warge tere Fans Love You Ustaad Ji #Babbu Maan Saab Zindabad

  • @deepakmolri9777
    @deepakmolri9777 3 года назад +2

    Ek show me 5 lakh people aaye hai, is bhai ke show me 2020 dirba show ❤️❤️❤️❤️❤️

  • @gurpreetmaan4826
    @gurpreetmaan4826 3 года назад +5

    Love u ustad ji ❤️❤️❤️

  • @yashpreetsidhu1324
    @yashpreetsidhu1324 5 лет назад +24

    Just can't explain him in words,, yrr ine tym baad hje v hr duje din eh gaana sunya janda ape tod ji lggi rehndi h ehdi avaj di yrr sirraa.. 😍😍

  • @amanveersingh3692
    @amanveersingh3692 4 года назад +68

    Before I liked sidhu mòose wala but when I heard like 3 songs I liked I like your song glum ghum

  • @deepusialka6440
    @deepusialka6440 2 года назад +1

    ਇਸ਼ਕ ਚ ਰਿਹਾ ਮੈ ਫਾਡੀ ਓਦਾ ਬਹਾਲਾ ਯੁਕਤੀ ਸੀ ਆਖਰੀ 307 95 ਦੇ ਵਿੱਚ ਭੁੱਕਤੀ ਸੀ 🎭

  • @tehseenmatloob9415
    @tehseenmatloob9415 6 лет назад +39

    Proud to be a Fan of Babbu maan. From Pakistan.

  • @proudpunjabi1048
    @proudpunjabi1048 4 года назад +36

    2020 corona time kon kon sun reha hai??

  • @gurmeetsingh1371
    @gurmeetsingh1371 4 года назад +18

    ਸ਼ਬਦਾਂ ਦਾ ਸਾਗ਼ਰ ਵਾ ਮਾਨ ਦਿੱਲਾ ਦੀ ਜਾਨ 💪💪👍

  • @preetpawan1533
    @preetpawan1533 6 лет назад +110

    Sachiii.... M bht vddi fan aa Maan saab ji d.... Bai ji tuc hmesha eda hi song kdd de rheo.. Bht kuj sikhn nu v milda tuhade songs to... Urdu de bht word milde... Kuj ta mere vrge de sir de uppr v lng jnde aa.... God bless uu😆😆

  • @omkarabbi8856
    @omkarabbi8856 3 года назад

    Ajj v sun de sun de ji ni bharda kyu ki eh sach hai.. 💯❤️
    Mera Rabb te sb kch ❤️😇❤️
    Bas ik he aas hai,Maran to pehlan rabb maan saab naal milwade..🙏🏻🙏🏻😇❤️❤️❤️❤️❤️❤️saadi umran lg jaan Ustaad ji nu..❤️❤️
    Aapan Delhi renhde aa.. te saah Punjab de layi chlde han..❤️
    ~@bbi..✍🏻❤️

  • @deepusialka6440
    @deepusialka6440 3 года назад +2

    ਬਲਦਾਂ ਨ੍ਹੀ ਦੀਵਾ ਚੰਨ ਚਾਰਦਾ 😍❤️

  • @tarundohan8005
    @tarundohan8005 6 лет назад +25

    I am not a Punjabi but still you are the biggest star for me. I learned Punjabi because of you. Love you maan saab

  • @arshgill7608
    @arshgill7608 6 лет назад +46

    Saare mere veeran nu nawe saal diyan lakh lakh mubarkan, baba mehar kre

  • @GurpreetSingh-bx6ix
    @GurpreetSingh-bx6ix 3 года назад +1

    Har roj babbu maan ji hi chalda dubai aa yaar man lone aaa mann Saab de song ke 😘😘😘😘😘☝️☝️☝️☝️☝️☝️love u bai

  • @AbhishekSharma-vo3rb
    @AbhishekSharma-vo3rb 3 года назад +5

    Legend of Punjabi industry

  • @parassingh5074
    @parassingh5074 6 лет назад +22

    Burrraaaahhhh swaad aa geya bai..lelo swaad hun hater’s..hr ek tappa kaint..jounda wasda rhe maana ❤️💪💪💪

  • @Harpreet-697
    @Harpreet-697 7 месяцев назад +1

    ਕੱਟੜ ਫੈਨਜ😎🤞 ਵਲੋਂ ਦਿੱਲੋ ❤ਪਿਆਰ❤