Babbu Maan - 21st Century Saadh | Full Audio Song

Поделиться
HTML-код
  • Опубликовано: 8 июн 2016
  • Buy Original - goo.gl/UNCpcr
    Subscribe Official Channel - goo.gl/6HLLiV
    Facebook - / babbumaan
    Twitter - / babbumaan
    Song - Saadh
    Singer - Babbu Maan
    Digitally Powered By - Bull18 [ / bull18network ]
  • ВидеоклипыВидеоклипы

Комментарии • 1,3 тыс.

  • @narinder760
    @narinder760 3 года назад +196

    Nature ਸਿਰਾਂ ਦੇ ਉੱਤੇ ਫਿਰੇ ਬੁੱਕਦੀ ਪੂਜਾ ਨਾਲ ਕਦੇ ਨੀ ਸੁਨਾਮੀ ਰੁੱਕਦੀ,, ਕੌਣ ਕੌਣ ਸੁਣ ਰਿਹਾ ਅੱਜ ਵੀ ਹਰ ਰੋਜ

  • @ajnabi867
    @ajnabi867 4 года назад +379

    ਨਾਨਕ ਫ਼ਰੀਦ, ਰਵਿਦਾਸ ਨੂੰ ਸਲਾਮ ਜਦ ਤਕ ਸਾਹ ਗੁਣ ਗਾਈ ਜਾਉ ਮਾਨ

  • @buntydeol84
    @buntydeol84 3 года назад +225

    ਕੋਈ ਵਿਸ਼ਾ ਨਹੀਂ ਛਡਿਆ ਬੀਬਾ ਸਾਰੇ ਗਾ ਦਿੱਤੇ
    ਲੀਵਗ ਲੈਂਜਡ ਬੱਬੂ ਮਾਨ 2020

  • @hniinbh
    @hniinbh 4 года назад +156

    ਬੱਬੂ ਮਾਨ ਦੀ ਕੋਈ ਰੀਸ਼ ਨੀਂ 😍
    ਪਤੰਦਰ ਘੈਂਟ 👌ਬੋਲ਼ ਲਿੱਖਦਾ 👑
    ਤਾਂਹੀ ਤਾਂ ਪਸੰਦ😍 ਆ 22 👌💐

  • @user-gt1fq7wg2k
    @user-gt1fq7wg2k 4 года назад +227

    ਨਾਨਕ ਫਰੀਦ ਰਵਿਦਾਸ ਨੂੰ ਸਲਾਮ ਜਦ ਤੱਕ ਸਾਹ ਗੁਣ ਗਾਈ ਜਾਊ ਮਾਨ

  • @angrejsingh43758
    @angrejsingh43758 4 года назад +94

    ਇਤਿਹਾਸ ਲਿਖਦਾ, ਮੇਰਾ ਮਾਨ ❣️

  • @Newtechnologyfacts1
    @Newtechnologyfacts1 3 года назад +134

    ਨਾਨਕ ਫਰੀਦ ਰਵਿਦਾਸ ਨੂੰ ਸਲਾਮ ਜਦ ਤਕ ਰਹੂ ਸਾਹ ਗੁਣ ਗਾਈ ਜਾਓ ਮਾਨ ❤️❤️❤️🔥🙏🔥

  • @gagandeep8099
    @gagandeep8099 2 года назад +36

    ਜਦੋਂ ਮਰਜੀ ਜਿਹੜਾ ਮਰਜੀ ਗੀਤ ਸੁਣਲੋ ਏਦਾ ਲੱਗਦਾ ਜਿਦਾ ਅੱਜ ਹੀ ਨਵਾਂ ਆਇਆ ਹੁੰਦਾ ਨਈ ਰੀਸਾ ਤੇਰੀਆ ਜੱਟਾਂ 🖤🙏

  • @user-wv8gx8lu6i
    @user-wv8gx8lu6i 4 года назад +143

    ਨਾਨਕ ਫਰੀਦ ਰਵੀ ਦਾਸ ਨੂੰ ਸਲਾਮ

  • @ranjodhsandhughangakalan7245
    @ranjodhsandhughangakalan7245 2 года назад +28

    ਸੋਖੀ ਏ ਸਪੀਚ ਪਰ ਪੁੱਤਰਾਂ ਦੀਆ ਜੋੜੀਆਂ ਨੀ ਕੁਰਬਾਨ ਕਰ ਹੁਣੀਆ 🙏
    ਵਾਹ ਓਏ ਮਾਨਾਂ ਤੇਰੀ ਕਲਮ ਦਾ ਕੋਈ ਤੋੜ ਨਹੀਂ❤️

  • @lakhwindersinghboparai1433
    @lakhwindersinghboparai1433 3 года назад +46

    ਬਹੁਤ ਖੂਬ ਮਾਨ ਸਾਬ ਜੀ। ਜੇ ਤੁਹਾਡੇ ਲਫਜ਼ਾਂ ਨਾਲ ਵੀ ਲੋਕਾਂ ਨੂੰ ਅਕਲ ਨਾ ਆਵੇ ਫਿਰ ਕੋਈ ਕੁੱਝ ਨਹੀਂ ਕੀਤਾ ਜਾ ਸਕਦਾ

  • @narinder760
    @narinder760 3 года назад +40

    ਸਾਨੂੰ ਨੀ ਲੋੜ million views ਦੀ ਸਾਡਾ ਹਰ ਇੱਕ view million ਦੇ ਬਰਾਬਰ ਆ। ਸਤਨਾਮ ਸ੍ਰੀ ਵਾਹਿਗੁਰੂ ਜੀ ਪਰਮਾਤਮਾ ਮੇਹਰ ਕਰੇ 25 million +views ਆਲਿਆਂ ਤੇ

  • @manisidhu9092
    @manisidhu9092 4 года назад +147

    ਸਾਰੇ ਵੀਰਾਂ, ਭੈਣਾਂ ਨੂੰ ਬੇਨਤੀ ਆ ਕਮੈਂਟ ਮਾਂ ਬੋਲੀ ਪੰਜਾਬੀ ਭਾਸ਼ਾ ਵਿੱਚ ਹੀ ਲਿਖਿਆ ਕਰੋ।
    ਕੋਈ ਗਲਤੀ ਕਰਤੀ ਹੋਵੇ ਤਾਂ ਮੁਆਫ਼ ਕਰਨਾ ਤੁਸ਼ੀ ਆਪਣਾ ਭਰਾ ਸਮਝ ਕੇ

  • @LAHORIYA.960
    @LAHORIYA.960 4 года назад +52

    ਜਿਓ ਮਾਨਾ ਕੋਈ ਸ਼ਬਦ ਨਹੀ ਤਾਰੀਫ ਲਈ 👍👍👍👌👌👌👌👌

  • @inderbeimaan2028
    @inderbeimaan2028 3 года назад +174

    ਰੱਬਾਂ ਲੰਮੀਆਂ ਉਮਰਾਂ ਬਖਸ਼ੀ ਸਾਡੇ ਮਾਨ ਸਾਬ ਨੂੰ ਬਹੁਤ ਲੋੜ ਆ ਇਹੋ ਜਿਹੇ ਫਨਕਾਰ ਦੀ♡Love you MAAN SAAB 💕 💕 💕 💕 💕

    • @gurmeetsinghgharu1990
      @gurmeetsinghgharu1990 3 года назад +2

      Babu maan ni kisy nu ban hona

    • @buildknowledge9122
      @buildknowledge9122 2 года назад +2

      Rohit ❤️👍👍🖕❤️❤️❤️❤️❤️❤️❤️❤️👍👍 and I have been trying to get the latest news updates via our Q and the book is thi ladai

    • @buildknowledge9122
      @buildknowledge9122 2 года назад +2

      Rohit ❤️❤️❤️❤️❤️❤️❤️❤️ Road to the book is temporary and I am tak time la chak chak chak kam nahi yar bach ke hoya galo Q and Sind and

    • @buildknowledge9122
      @buildknowledge9122 2 года назад +2

      Rohit ❤️👍🥰 to you and I Would like this page provide to me a call from you soon and Sind Bank of India is temporary and permanent Henna,,, d I am

  • @Peace_47
    @Peace_47 3 года назад +29

    ਸੁਕਰਾਤ ਕੋਈ ਵਾਰ ਵਾਰ ਆਉਂਦਾ ਨੀ
    ਦੁੱਕੀ ਤੱਕੀ ਲਈ ਸਰਦਾਰ ਗਾਉਂਦਾ ਨੀ

  • @jassavlogs5501
    @jassavlogs5501 4 года назад +91

    ਇਹ ਗੀਤ ਬਿੰਨਾ ਦਿਨ ਨੀ ਲੰਗ ਦਾ ♥️ ਸਾਰਾ ਸੱਚ ਕਿਹਾ ਬਾਈਨੇ

  • @sourav9574
    @sourav9574 2 года назад +9

    🙏❤️ਨਾਨਕ ਫ਼ਰੀਦ ਰਵਿਦਾਸ ਨੂੰ ਸਲਾਮ
    ਜਦ ਤੱਕ ਸਾਹ ਗੁਣ ਗਾਈ ਜਾਊ ਮਾਨ
    🔥 ਸੁਕਰਾਤ ਕੋਈ ਬਾਰ ਬਾਰ ਆਉਂਦਾ ਨਹੀ
    ਦੁੱਕੀ ਤਿੱਕੀ ਲਈ ਸਾਡਾ ਉਸਤਾਦ ਗਾਉਂਦਾ ਨੀ🔥

  • @canadaallvisaupdates
    @canadaallvisaupdates 2 года назад +30

    ਫੈਨ ਤੇਰੀ ਸੋਚ ਦੇ ਮਾਨਾਂ...❤️😍

  • @gauravthapar43
    @gauravthapar43 3 года назад +53

    ਸੁਕਰਾਤ ਦਾ ਜ਼ਿਕਰ ਬਹੁਤ ਵਾਰ ਕਰਿਆ ਹੈ ਉਸਤਾਦ ਨੇ ਆਪਣੇ ਗੀਤਾਂ ਵਿੱਚ , ਹੁਣ ਮੈਨੂੰ biography ਪੜ੍ਹਨੀ ਪੈਣੀ ਹੈ ਸੁਕਰਾਤ ਦੀ ..... 🙏

    • @MandeepSingh-lr7vr
      @MandeepSingh-lr7vr 5 месяцев назад

      sukraat arastu da teacher c arastu sikander mhaan da pluto v socrets ko parhya hai mhaan bandy hai aglay europe vrgay desh khray krle sda desh barbaad hogya

  • @rajveermanjitpuri6183
    @rajveermanjitpuri6183 6 лет назад +233

    ਨੇਚਰ ਸਿਰਾ ਤੇ ਫਿਰੇ ਬੁਕਦੀ ।
    ਪੂਜਾ ਨਾਲ ਕਦੇ ਨਹੀਂ ਸਨੁਮੀ ਰੱਕਦੀ ।
    ਉਸਤਾਦ ਬੱਬੂ ਮਾਨ

  • @randhawa772
    @randhawa772 2 года назад +5

    ਏਹੋ ਜਾ ਲਿਖਣਾ ਗਾੳੁਣਾ ਤਾ ਬਹੁਤ ਦੁਰ ਦੀ ਗਲ ਅਾ ਕੋਈ ਮਾਨ ਬਾਈ ਵਰਗੀ ਹੇਕ ਲਾਕੇ ਦਿਖਾ ਦਵੇ

  • @Randhawa548
    @Randhawa548 3 года назад +23

    ☝ੲਿਕੱਲਾ ੲਿਕੱਲਾ ਬੋਲ 🔥ਬਾਰੂਦ ਵਰਗਾ ਸੱਚੀਓ ਯਰ💣 ਬੰਬ ਗੀਤ ਅਾ ੲਿਹ ਗੀਤ ਨੀ ਸੁਣਦੇ ਮੇਰੇ ਸਾਲੇ ਹੇਟਰ 1-2 ਗੀਤਾ ਦੀਅਾ ਲਾੲਿਨਾ ਸਭ ਨੂੰ ਚੇਤੇ ਅਾ

  • @Maanvlogs577
    @Maanvlogs577 3 года назад +20

    Ehnu kehnde aa Asli likhat Maan Saab 🔥👌👌 Nahi Rees Honi kahiya ne gya te Khaniya gauna par Maan Saab varga ni likh te gaaa Hona ustaad Babbu Maan Saab zindabad 🔥❤️❤️

  • @singh_deepsahil
    @singh_deepsahil 4 года назад +86

    Ajj sach hogiyaan bai di o lines ..
    Pooja naal kde ni sunaami rukdi...
    5 5 20

    • @manjitbhullar3919
      @manjitbhullar3919 4 года назад +1

      Sach aa veer 🙏🙏

    • @doforget399
      @doforget399 3 года назад +1

      हां भाई, पूजा तो दलालों की रोजी रोटी है

    • @BaljeetSingh-yd5ib
      @BaljeetSingh-yd5ib 3 года назад +1

      Bot pela ho gai c sach ta bai jdo kedarnath baarh aie c Badal fatey te

  • @user-xy3hi5ww7k
    @user-xy3hi5ww7k 5 лет назад +185

    ਸ਼ਬਦ ਹੀ ਨਹੀਂ ਮਿਲ ਰਹੇ ।
    ਮਾਨ ਦੀ ਤਾਰੀਫ਼ ਕਰਨ ਲਈ ।

  • @manvindermani7751
    @manvindermani7751 3 года назад +19

    ਰਾਉਲਾ ਤਾ ਬਹੁਤ ਪੈਦਾ ਚੰਗੇ ਗਾਣੇਆ ਦਾ ਦੇਖਲੋ ਕਿੰਨਾ ਕ ਸੁਣਦੇ ਲੋਕ ਬਾਹਰੋ ਹੋਰ ਅੰਦਰੋ ਹੋਰ ਐ ਲੋਕ

  • @dadhahoorians1
    @dadhahoorians1 9 месяцев назад +5

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾ ਦਿੱਤੇ 👍👍

  • @sandeepmuwal6176
    @sandeepmuwal6176 5 лет назад +62

    Haryana wale fan babbu maan de

  • @luckyKUMAR-iy7nm
    @luckyKUMAR-iy7nm 3 года назад +8

    Kyon...... Hundiya fer gallaan sach k nhi....
    Love BABBU MAAN.
    Kisaan Majdoor ekta zindabaad G.

  • @harjotkhattra9891
    @harjotkhattra9891 2 года назад +11

    21 ਵੀ ਸਦੀ ਆ ਜੂਗ ਵਿਗਿਆਨ ਦਾ ਸਿਰਾ ਲਾਇਆ ਪਿਆ ਉਸਤਾਦ ਜੀ 🙏🙏ਸਲਾਮ ਆ ਥੋਨੂੰ ਤੇ ਥੋਡੀ ਸੋਚ ਨੂੰ
    Luv u Ustaad g❤️❤️2022 ch v repeat te chlda 🙏🙏

    • @mr.pipatt6026
      @mr.pipatt6026 8 месяцев назад

      🙏 ਧੰਨਵਾਦ ਜੀ 🙏

  • @manjotsingh5627
    @manjotsingh5627 4 года назад +24

    Ehnu kahnde real legend jio ustaad jiii

  • @Ustadji-ig1wi
    @Ustadji-ig1wi 5 лет назад +41

    ਪੂਰਾ ਸੱਚ ਉਸਤਾਦ ਜੀ ਦਾ ਇਹ ਗੀਤ

  • @sukhdevsinghdhaliwal9433
    @sukhdevsinghdhaliwal9433 Год назад +4

    Love u maan sahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhwinder106
    @sukhwinder106 3 года назад +9

    ਬਹੁਤ ਵਧੀਆ ਕਮਾਲ ਦਾ ਗਾਇਕ ਹੈ ਸਾਰੇ ਗੀਤ ਅੱਤ ਤੋਂ ਅੱਤ ਹਨ। ਭਾਰਤ ਨੂੰ ਬੂਬਨੇ ਬਾਬਿਆਂ ਨੇ ਅਤੇ ਲਾਲ ਬੱਤੀਆਂ ਨੇ ਅਜਾੜ ਦਿੱਤਾ । ਬਹੁਤ ਬਹੁਤ ਵਧਾਈਆਂ ਮਾਨ ਨੂੰ ਜਿਹੜੇ ਬਹੁਤ ਵਧੀਆ ਕਮਾਲ ਦੀ ਸੋਚ ਤੇ ਪਹਿਰਾ ਦੇ ਰਹੇ ਹਨ। ਸਾਨੂੰ ਸਾਰੀਆ ਨੂੰ ਮਾਨ ਸਾਹਿਬ ਜੀ ਦਾ ਸਾਥ ਦੇਣਾ ਚਾਹੀਦਾ ਹੈ । ਜੇ ਹੁਣ ਵੀ ਨਹੀਂ ਜਾਗਣਾ ਤਾਂ ਆਪਣਾ ਵਜੂਦ ਗੁਵਾ ਲਉਗੇ। ਧੰਨਵਾਦ ਜੀ

  • @HarpalSingh-wg1vr
    @HarpalSingh-wg1vr 3 года назад +4

    UP31wale tohade katted fan maan Saab Love u ustaad Babbu maan Saab zindabaad

  • @gillsaab8157
    @gillsaab8157 6 лет назад +110

    ਅਸੀ ਆ ਗਰੀਬ ਸਾਡਾ ਗੁਰਬਾ,
    ਸੋਨੇ ਦੀਆਂ ਪੌੜੀਆਂ ਨੀ ਚੜ੍ਹ ਹੋਣੀਆ।

  • @user-jk8uz1mq5z
    @user-jk8uz1mq5z 4 года назад +7

    Babbu maan ji mai tuhada fan nhi haan par tuhada eh geet bahut hi vadia hai te bilkul sach keha tuc es geet vich Respect tuhanu ki tuc Babe Nanak de marg te chalan di koshish kiti bahut changa lga

  • @woodssellers
    @woodssellers Год назад +3

    ਵਕਤ ਤੋ ਪਿਹਲਾ ਮਾਨਾਂ ਸਭ ਕੁਝ ਦੱਸ ਦੇਣਾ 💯💯🙏🙏

  • @happypunjab9592
    @happypunjab9592 4 года назад +133

    eh song 2020 sunno sab labaz samjo hun sab matlb ki a
    jo eh koi hor soch ve ni skda ..kade koi likh ve ni skda ..chaklo chaklo sab likh skde a...

    • @manpreetsinghsidhu1367
      @manpreetsinghsidhu1367 4 года назад +3

      Ehda mtlb tere samne he aa verr jehda kush hoyi janda sikha kom nl punjab vich ustad ne pehla he song vich de ds ta c pr punjabi smje ne ustad ne hun fr 2020 vich new song punjab punjabi zindabadd vale song vich de fr smja gya jehde smjn vale c oh smj gye smjn vale nu ta isra he bhut hunda

    • @manpreetsinghsidhu1367
      @manpreetsinghsidhu1367 4 года назад +4

      Ustad ne 2020 wala song punjab punjabi zindabadd wale song vich de sara kush smja gya je hun ve na smje punjabi ta nahi ta ustad mann sab ds he gya song vich de smjn vale smj gye

    • @manpreetsinghsidhu1367
      @manpreetsinghsidhu1367 4 года назад +3

      Ustad ta ik he aa ithe te ik he rehna hor ne koi ustad babbu mann bn sakda ustad ithas likhi baitha oh koi aam insan ne ustad utad he aa

    • @happypunjab9592
      @happypunjab9592 4 года назад +3

      gal sachi a 22g

    • @manpreetsinghsidhu1367
      @manpreetsinghsidhu1367 4 года назад +3

      Kise ve gike kol ha ge aa ehgi klm jehdi sach likh de hove kise ve gike vich ha ge aa ihni hemat jehda sach bol ske oh ustad he aa bs ik jehdi klm sach likh aa ustad ta babbu mann sab he aa ithe ik hor ni koi ithe koi ustad bn sakda

  • @simranjhajj_
    @simranjhajj_ 5 лет назад +27

    1 million subscribe hoge Maan saab 😍😍😍

  • @namanpandher4874
    @namanpandher4874 5 лет назад +63

    ਬਾਈ ਇੱਕ ਇੱਕ ਬੋਲ ਸੱਚ ਆ ਤੇਰਾ

  • @goraajnala3210
    @goraajnala3210 4 года назад +36

    ਅੱਜ 22,03, 2020 ਵਿੱਚ ਪਤਾ ਲੱਗ ਰਿਹਾ

  • @singhsurma7262
    @singhsurma7262 Год назад +1

    Bai de gaane jine marji suni jao kade man rajda nai Sroor jeha rehnda aa
    HAR GANA DAILY SUNIDA
    HIT LIKE FOR BAI BABBU MAAN ❤️👍

  • @ravi90415
    @ravi90415 5 лет назад +27

    Vatt kdhe pye aa ah gane ch pure gayki de. DEH HEK TE HEK 😍😍😍

  • @sukhjitsingh2897
    @sukhjitsingh2897 Год назад +4

    ਜੱਦ ਤੱਕ ਸਾਹ ਗੁਣ ਗਾਈ ਜਾਊ ਮਾਨ ❤

  • @nindersamra5920
    @nindersamra5920 3 года назад +7

    Nanak, Farid, Ravidass nu Slaam
    Jad tak saah gun gaayi jaau Maan 🌹🌹🙏

  • @shergill702
    @shergill702 Год назад +5

    Nature ਸਿਰਾਂ ਦੇ ਉੱਤੇ ਫਿਰੇ ਬੁਕਦੀ ਪੂਜਾ ਨਾਲ ਕਦੇ ਨੀ ਸੁਨਾਮੀ ਰੁਕਦੀ 12-7-2023 ਪੰਜਾਬ

  • @honeysharma8907
    @honeysharma8907 4 года назад +17

    Kehda Maan Da Kattad Fan 2020 ch v sun reha 🙏

  • @bobbysingh5121
    @bobbysingh5121 5 лет назад +196

    ਸੌਖੀ ਆ ਸਪੀਚ ਪਰ ਪੁਤਰਾ ਦੀਆ
    ਜੋੜੀਆ ਨੀ ਕੁਰਬਾਨ ਕਰ ਹੋਣੀਆ

    • @Randhawa548
      @Randhawa548 3 года назад +2

      ਢੰਡਰੀ ਦਾ ਮੂੰਹ ਭੰਨਿਅਾ ਰੀਝ ਨਾਲ 💪ਬੱਬੂਮਾਨ

    • @HS-714
      @HS-714 2 года назад

      @@Randhawa548 dhadri ni moranwali dhadi.. Ohdi glh krda bai

  • @sukhdevsinghdhaliwal3468
    @sukhdevsinghdhaliwal3468 Год назад +2

    Legend babbu maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kamaljitjassar3123
    @kamaljitjassar3123 3 года назад +11

    Babbu Maan beta ji you are such a spcial person,only you can C the fucter before the time, tuyade uper Babe Nanak ji da mehar da hath hai.

  • @gurpinderkooner6096
    @gurpinderkooner6096 Год назад +4

    ਬਹੁਤ ਚੰਗਾ ਆ ਭਾਈ ਗੀਤ 🔥

  • @jaspritsingh7594
    @jaspritsingh7594 3 года назад +17

    ਸੋਖੀ ਏ ਸਪੀਚ ਪਰ ਪੁੱਤਰਾਂ ਦੀਆਂ ਜੋੜੀਆਂ ਨੀ ਕੁਰਬਾਨ ਕਰ ਹੋਣੀਆਂ।

  • @sukhdeepsekhon7691
    @sukhdeepsekhon7691 Год назад +2

    ਨਹੀ ਰੀਸਾ ਜੱਟਾਂ ਤੇਰੀਆਂ ਅੱਜ ਵੀ ਐਵੇ ਲੱਗਦਾ ਵੀ ਨਵਾ ਹੀ ਗਾਇਆ ਉਸਤਾਦ

  • @navisharma3993
    @navisharma3993 5 месяцев назад +1

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ🙏🙏🙏❤️❤️❤️

  • @yuvrajmomi4197
    @yuvrajmomi4197 5 лет назад +64

    2 Dukki 3 tikki lyi sardar gaunda nhi ✍️✍️✍️✍️👍👍

  • @beimaankhant5421
    @beimaankhant5421 5 лет назад +45

    Ehhhuu kehde Ne Legend 🔥🔥❤❤❤

  • @harjapsingh3288
    @harjapsingh3288 2 года назад +2

    Anyone here in 2022 its probably the best time to listen Babbu Maan coz new gen also undertand the meaaning behind these kind of songs, such as ashiqu di line🫡🫡

  • @sukhdevsinghdhaliwal3468
    @sukhdevsinghdhaliwal3468 Год назад +2

    Love u babbu maan sahib ji ❤❤❤❤❤

  • @jattmehakma4228
    @jattmehakma4228 6 лет назад +137

    ਸਚ ਕਿਹਾ ਬਾੲੀ ਨੇ ਮਾਨ ਸਾਬ ਜਿੰਦਾਬਾਦ 😘😘😘

  • @RajbirSingh-gp5rg
    @RajbirSingh-gp5rg 3 года назад +13

    Babbu maan always zindabaad 💪🏼👌🎵

  • @sukhdevsinghdhaliwal3468
    @sukhdevsinghdhaliwal3468 Год назад +2

    Babbu Maan sahib ji zindabad ❤❤❤❤❤

  • @sukhdevsinghdhaliwal3468
    @sukhdevsinghdhaliwal3468 Год назад +1

    God bless u babbu Maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @jasslondon6050
    @jasslondon6050 6 лет назад +33

    ਓ.................................................ਏਨਡ ਬੇਈਮਾਨ 😘

  • @sandeepmaster6492
    @sandeepmaster6492 3 года назад +3

    2021 ch sunan wale kro fer like
    Duniya da mahaan philosopher
    Legend babbu maan love you

  • @sukhdevsinghdhaliwal3468
    @sukhdevsinghdhaliwal3468 Год назад +2

    Father of the music industry babbu Maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @MSVIRK-rw2tf
    @MSVIRK-rw2tf 4 года назад +19

    2020 ch v kon kon sun riha👉 hit like👌👌fan maan saab de

  • @monugurjar1043
    @monugurjar1043 5 лет назад +109

    Kahra sun reha h August 2019 ch like kro Ustaad ji zindabad

  • @misspinkimighani6925
    @misspinkimighani6925 Год назад +2

    Sun 2000to le ke hun tk Bai de ganne sunde aye aa te Bai de ganne repeat te sunde aa sunada Bai Sara इतिहास bacheya nu v fors krya kro te Bai ji de purane geet sare sunaya kro bhut kujj milda sikhan nu ,,,rabb lambiya umra bakshe es tarashe hoye hire nu ,,,

  • @babbusanghavlogs7153
    @babbusanghavlogs7153 4 года назад +2

    ਜੀਉ ਮਾਨਾਂ ਬਾਬਾ ਚੜਦੀ ਕਲਾ ਰੱਖੇ

  • @luckyKUMAR-iy7nm
    @luckyKUMAR-iy7nm 3 года назад +3

    Ehnu kehnde aa BABBU MAAN.....
    Kisaan Majdoor ekta zindabaad G.

  • @sukhdevsinghdhaliwal3468
    @sukhdevsinghdhaliwal3468 Год назад +3

    Love u babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @VijayKumar-nv7ki
    @VijayKumar-nv7ki 2 года назад +1

    ਹੈ ਕੋਈ ਇਹੋ ਜਿਹਾ ਪੰਜਾਬੀ ਗਾਇਕ ਜੋਂ ਬੱਬੂ ਮਾਨ ਸਾਬ ਦੇ ਬਰਾਬਰ ਖੁੱਲਾ ਅਖਾੜਾ ਲਾ ਸਕੇ

  • @gursewaksingh6721
    @gursewaksingh6721 3 года назад +3

    Sidhu tera muqabla use nal aa Jine Pori dunia ghum rkhi aa

  • @RamandeepSingh-fz4ec
    @RamandeepSingh-fz4ec 4 года назад +314

    2020 wale attendance lgwao

    • @ManjeetSingh-xj5es
      @ManjeetSingh-xj5es 4 года назад +6

      Punjab punjabiayt te sada Babbu Maan jindabaad ♥️

    • @jatinderdhatt2854
      @jatinderdhatt2854 4 года назад +4

      Awsome maan sab

    • @mtofanikhatri3456
      @mtofanikhatri3456 3 года назад

      @@ManjeetSingh-xj5es s*2*²†*²2℅ddsd3DDSéeéerAEsẞSSssßSEsdsssSSẞDedSEddsseEsDSSSSesdssdssssSDsssSDSssddSDeeseesdDsdsdezsassdẞSsDDDDdddssSSSDSSDÉSDSDDDssAD

    • @sukhamanila4019
      @sukhamanila4019 3 года назад +1

      Maan saab ji 👌

    • @pb77_reels
      @pb77_reels 3 года назад +1

      21v sdi👍

  • @sarbjitsingh8534
    @sarbjitsingh8534 6 лет назад +116

    Main koi babu maan da fan nyi Pr es geet di tarif krda boht vdia lyrics aa
    Ek sachayi biyan kiti aa jo halat aa ajj de punjab de te Sikha de ...!

    • @Shankey07
      @Shankey07 4 года назад +4

      Veer maan saab nu sun aapi fan hojega 👌

    • @randhawa772
      @randhawa772 2 года назад +2

      Sarabjit singh time kdke headfon lake sare song sun maan bai de fan ta chahe na hi bne pr kde hate ni krenga maan nu sari jindgi.maan saab jina punjab punjabiyat te dharm lyi kise ne gaaya ni hina ajtk

  • @user-be6bh1ri5w
    @user-be6bh1ri5w 3 года назад

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @Makitkaurrandhawa23369
    @Makitkaurrandhawa23369 Год назад +7

    Great precious universal historical blockbuster song ❤️❤️ Babbu Maan Zindabad ❤️❤️

  • @lakhveerchahal23
    @lakhveerchahal23 3 года назад +3

    #ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ ।
    ਵਿਗਿਆਨੀਆਂ ਸੋਚ ਵਾਲਾ ਇਨਸਾਨ ✍✍✍❤👌👍

  • @Guri3737.
    @Guri3737. 3 года назад +3

    ਧੰਨ ਧੰਨ ਬੱਬੂ ਮਾਨ ਜੀ ਖੰਟ ਮਾਨ ਪੁਰ ਵਾਲੇ 🙏🙏

  • @RupinderSingh-yo2eh
    @RupinderSingh-yo2eh 3 года назад +1

    ਲਾਲ ਬੱਤੀ ਤੇ ਉਸਤਾਦ ਗਾਣਾ ਇੱਕ ਵਾਰ ਫਿਰ ਤੋਂ ਹੋ ਜਾਵੇ। ਰੁੱਕਵੇਸਟ ਕਰਦਾ।

  • @RishiSingh-qw1ie
    @RishiSingh-qw1ie 3 года назад +3

    2021 sunn wala like babbu Maan Sadi Jind jann aaa 😍 ❣️❣️🅱️Ⓜ️

  • @jagdevsingh4934
    @jagdevsingh4934 4 года назад +5

    Maan saheb tusi bahut bdhiya writer, singer ho. 👌👌👌👌

  • @sajankumargagneja898
    @sajankumargagneja898 4 года назад +19

    As Kar ke khende a ustad tejinder Singh maan (babbu maan)

  • @luckyKUMAR-iy7nm
    @luckyKUMAR-iy7nm 3 года назад

    21v sadi aa yug vigyaan...... Sadhaan diyaan chowkiyaan ni bhr honiya.
    Ese kr k pasand aa.
    Love BABBU MAAN zindabaad.

  • @user-ey3cs9wb9h
    @user-ey3cs9wb9h Год назад

    ਮੇਰੇ ਸ਼ਬਦ ਬਰੂਦ ਜਿਹੇ ਨੀ ਮਂ ਕਲਮ ਬੰਦੂਕ ਬਣਾਵਾ ਨੰਗੇ ਕਰਾ ਦੋਗਲੇ ਮਂ ਜਦ ਵੀ ਮਸਤੀ ਦੇ ਵਿਚ ਗਾਵਾਂ ✍️💯💥

  • @Punjabiroast169
    @Punjabiroast169 2 года назад +4

    Apne phone te ta y bina search kare aa janda 21 century astaad da ❤️❤️❤️❤️😆😆😆

  • @hardeeppreet9892
    @hardeeppreet9892 Год назад +4

    2023 ਵਾਲੇ ਲਗਾਓ 👍

  • @harshbansal9745
    @harshbansal9745 2 года назад

    Jethy loka de soch mukdi babbu bai de utho soch suru huni sachi gall ah khant walye da koi todh nhi sallam ah bai tere kalam nu 🙏🙏🙏 .

  • @kartikkaushal5559
    @kartikkaushal5559 2 года назад +1

    Jeda marji gaana chakk ke jdo mrji sun lo har vaar chakvi feeling aandi hai ❤️❤️❤️😍😍😍😍😍❤️❤️❤️❤️❤️❤️❤️❤️❤️😍❤️😍❤️😍❤️😍❤️😍❤️😍❤️😍❤️❤️❤️❤️❤️❤️❤️😍😍😍❤️❤️❤️🥳🥳🥳🥳🥳🥳🥳🥳🥳🥳🥳🥳💖🤩💖😘🤩🤩🤩💖😘😘🤩🤩💖💖💖🥳🥳🥳😍❤️❤️❤️😍😍❤️❤️😍😍😍🥳🥳🥳🥳🥳💖💖🤩🤩😘😘😘😘😘

  • @GurpreetSingh-zs8rv
    @GurpreetSingh-zs8rv 3 года назад +6

    Babu man nhi ban Huna kiss to love you man is great singher

    • @GurpreetSingh-zs8rv
      @GurpreetSingh-zs8rv 3 года назад +2

      Attt Banda attt he sun da na att gonda na love you man is great

  • @Karan_Singh93
    @Karan_Singh93 8 лет назад +32

    Love nd respect babbu maan❤️🙌🏼

  • @gurcharansingh7607
    @gurcharansingh7607 Год назад +1

    ਜਿਉਂਦਾ ਰਹਿ ਮਾਨਾ।

  • @Randhawa548
    @Randhawa548 4 года назад +2

    💝eh aa Maan loko eh geet kyo ni sunn de tuhanu🙌🙌

  • @aseemratra7600
    @aseemratra7600 8 лет назад +21

    With Due Respect
    babbu maan g
    please bring a album like saun di jhadi
    that was really awesome

  • @navjotsingh6401
    @navjotsingh6401 4 года назад +26

    koi jo mrji kahi ...eh bnde da mukabla haini

  • @SukhrajSingh33
    @SukhrajSingh33 6 дней назад +1

    Most versatile lyrics by legendary singer babbu maan

  • @beetbaljit1793
    @beetbaljit1793 4 года назад +57

    Kon kon sun rea dec 2019

  • @BaljitDhaliwal
    @BaljitDhaliwal 5 лет назад +32

    Saukhi Ae Speech Pr Puttran Diyan Jodian Ni Kurban Kr Honian