EP-505 ਕੀ ਡੇਰਿਆਂ ਦੀ ਸਿੱਖੀ ਦੀ ਮੂਲ ਧਾਰਾ ਵਿਚ ਵਾਪਸੀ ਸੰਭਵ ਹੈ ?
HTML-код
- Опубликовано: 9 ноя 2024
- C5 Panth Khalsa Channel ਕਿਉਂ ? ਤੇ ਤੁਹਾਡਾ ਕੀ ਸਹਿਯੋਗ ਚਾਹੀਦਾ ਹੈ- C5 Channel ਯੂ-ਟਿਊਬ ਚੈਨਲ ਨੂੰ ਹੁਣ ਸਰਕਾਰ ਨੇ ਤੀਜੀ ਵਾਰ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਬੈਨ ਕਰਵਾਇਆ ਹੈ। ਵਿਦੇਸ਼ਾਂ ਵਿਚ C5 Channel ਚੱਲਦਾ ਹੈ, ਇਸ ਨਾਲ ਵਿਦੇਸ਼ੀ ਦਰਸ਼ਕ ਜੁੜੇ ਰਹਿਣ ਤੇ ਵੱਧ ਤੋਂ ਵੱਧ ਇਸ ਨੂੰ ਗੁਰੱਪਾਂ ਵਿਚ ਸ਼ੇਅਰ ਕਰਨ ਤੇ ਪ੍ਰਚਾਰ ਕਰਨ ਵਿਚ ਸਮਰਥਨ ਦੇਣ। ਵਿਦੇਸ਼ਾਂ ਵਿਚ ਜਿੱਥੇ ਤੁਸੀਂ ਭੇਜੋਗੇ ਸਿਰਫ਼ ਉੱਥੇ ਹੀ ਵੀਡੀਓ ਵੇਖੀ ਜਾ ਸਕੇਗੀ। ਭਾਰਤ ਵਿਚ ਵੇਖਣ ਲਈ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਵਿਚ VPN ਸਰਵਰ ਪਲੇ-ਸਟੋਰ ਤੋਂ ਡਾਊਨਲੋਡ ਕਰ ਕੇ C5 Channel ਸੇਵ ਕਰ ਵੇਖ ਸਕਦੇ ਹੋ। ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਤੇ ਮਾਂਜ ਦੇਣ ਲਈ ਇਸ ਜੰਗ ਵਿਚ ਫ਼ਤਹਿਯਾਬੀ ਲਈ ਅਜਿਹਾ ਸਭ ਨੂੰ ਕਰਨ ਦੀ ਬੇਨਤੀ ਰਦੇ ਹਾਂ।
ਪੰਜਾਬ ਅਤੇ ਭਾਰਤ ਵਿਚ C5 Panth Khalsa Channel ਦੇ ਨਾਮ ਤੋਂ ਸਥਾਪਿਤ ਕਰ ਲਿਆ ਗਿਆ ਹੈ। ਅਦਾਲਤੀ ਲੜਾਈ ਲੜ੍ਹਨ ਦੀ ਸਾਡੇ ਵਿਚ ਸਾਧਨਾਂ ਦੀ ਸਮਰੱਥਾ ਨਹੀਂ ਬਚੀ । ਨਵੇਂ ਚੈਨਲ ਨੂੰ ਲੱਖਾਂ ਦਰਸ਼ਕਾਂ ਤਕ ਲੈ ਕੇ ਜਾਵਣਾ ਤੇ ਪਹੁੰਚਾਉਣਾ ਹੁਣ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ।
ਲੋਕਾਂ ਦੇ ਸਹਿਯੋਗ ਤੋਂ ਬਿਨਾ ਆਪਣੇ ਨਿੱਜੀ ਸਾਧਨਾਂ ਤੋਂ ਸੰਘਰਸ਼ ਲੜਨਾ ਤੇ ਕੌਮਪ੍ਰਸਤੀ ਅਤੇ ਸੱਚ ਲਈ ਖੜਨਾ ਆਸਾਨ ਨਹੀਂ ਹੁੰਦਾ। ਚਾਹੁੰਦਾ ਹਰ ਕੋਈ ਹੈ ਕਿ ਸੱਚ ਬੁਲੰਦ ਕੀਤਾ ਜਾਵੇ, ਪਰ ਔਖਿਆਈ ਵੇਲੇ ਨਾਲ ਕੌਣ ਖੜਦਾ ਹੈ ....
ਲੋਕ ਸਮਝਦੇ ਨੇ ਬਹੁਤ ਕਮਾਈ ਕਰਦੇ ਹਨ! ਪਰ, ਇੱਥੇ ਤਾਂ ਘਰ ਉੱਜੜ ਗਏ......
ਪਹਿਲਾਂ ਯੂ-ਟਿਊਬ ਚੈਨਲ khalastan ਬੈਨ ਕਰਵਾਇਆ ਫਿਰ ਯੂ-ਟਿਊਬ ਚੈਨਲ Atinderpalsingh ਬੈਨ ਕਰਵਾਇਆ ਤੇ ਹੁਣ C5 Channel ਯੂ-ਟਿਊਬ ਚੈਨਲ ਤੀਜੀ ਵਾਰ ਪੰਥਕ ਅਖਵਾਉਂਦੀਆਂ ਧਿਰਾਂ ਨੂੰ ਵਰਤ ਕੇ ਭਾਰਤ ਸਰਕਾਰ ਨੇ ਇਨ੍ਹਾਂ ਪੰਥਕਾਂ ਰਾਹੀਂ ਚੈਨਲ ਬੈਨ ਕਰਵਾਇਆ ਹੈ।
ਜੇ ਚਾਹੁੰਦੇ ਹੋ ਕਿ ਸੱਚ ਹੱਕ ਤੇ ਗੁਰੂ ਨਾਨਕ ਦੀ ਨਾਨਕਸ਼ਾਹੀ ਆਵਾਜ਼ ਬੁਲੰਦ ਹੁੰਦੀ ਰਹੇ ਤੇ ਵਿਵਹਾਰ ਵਿਚ ਲਾਗੂ ਕਰਵਾਈ ਜਾਵੇ ਤਾਂ ਉਸ ਲਈ ਸਾਥ ਦੇਣਾ ਵੀ ਪੈਣਾ ਹੈ ਤੇ ਸਾਥੀ-ਸਹਿਯੋਗੀ ਬਣਨਾ ਵੀ ਪੈਣਾ ਹੈ।
ਪਰ ਅਕਾਲ ਪੁਰਖ ਦੇ ਦਿੱਤੇ ਸਵਾਸਾਂ ਅਤੇ ਬਖ਼ਸ਼ੀ ਮਿਹਰ ਸਦਕਾ, ਅਕਾਲ ਪੁਰਖ ਦੇ ਓਟ-ਆਸਰੇ ਨਾਲ ਸੰਘਰਸ਼ ਜਾਰੀ ਹੈ ਤੇ ਰਹੇਗਾ.....
ਖ਼ਾਲਸਾ-ਪੰਥ ਬਹੁੜੇਗਾ ਅਜਿਹੀ ਆਸ ਰੱਖਦੇ ਹਾਂ...
ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ" C5 ਦੀ ਵਿਆਖਿਆ C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ। ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ। ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
#ਖਾਲਸਤਾਨੀ #atinderpalsinghexmp #c5channel #sikhhistory #sikhism #panjab #cruntsaffairs #panjabcruntnews #sikhnews #ਅਤਿੰਦਰਪਾਲਸਿੰਘ
ਬਹੁਤ ਵਧੀਆ ਵੀਚਾਰ ਚਰਚਾ ਭਾਈ ਸਾਹਬ ਦੋਹਾਂ ਵੀਰਾਂ ਦੀ ਜੇ ਕੋਈ ਪੰਥ ਚ ਬਿਨਾਂ ਸ਼ਰਤ ਸਮੇਤ ਆਪਣੇ ਸੰਗੀ ਸਾਥੀਆਂ ਸਮੇਤ ਗੁਰੂ ਗ੍ਰੰਥ ਨੂੰ ਸਮਰਪਿਤ ਹੋਕੇ ਅਮ੍ਰਿਤ ਛੱਕੇ ਕੇ ਸ਼ਾਮਿਲ ਹੋਣ ਤਾਂ ਵਿਸ਼ਾਲ ਹਿਰਦੇ ਨਾਲ ਸਤਿਕਾਰ ਸਹਿਤ ਗੁਰਭਾਈ ਬਨਾਉਣ ਲਗਿਆ ਦੇਰ ਨਹੀਂ ਲਾਉਣੀ ਚਾਹੀਦੀ ਜੇ ਪਖੰਡ ਹੋਵੇ ਤਾਂ ਕਿਨਾਰਾ ਕੀਤਾ ਜਾਵੇ ਗੁਰੂ ਰਾਖਾ
ਰੋਦੇ ਆਏ ਤੇ ਰੋਂਦੇ ਚਲ ਜਾਣਾ ਇਹੋ ਹੀ ਕੰਮ ਤੁਹਾਨੂੰ ਲੋਕਾਂ ਨੂੰ
ਖਾਲਸਾ ਜੀ ਜਿਹੜੇ ਤੁਸੀ ਤੱਥ ਰਖੇ ਨੇ ਇਸ ਤਰ੍ਹਾਂ ਹੀ ਹੋਣਾ ਚਾਹੀਦੈ।ਏਹੀ ਕਸਵੱਟੀ ਏ ਜੀ ਦਾਦੂਵਾਲ ਲਈ ਤੇ ਡੇਰੇਦਾਰਾਂ ਲਈ।
ਜੁਗ ਜੁਗ ਜੀਵੋ ਵਿਦਵਾਨ ਵੀਰੋ ⭐️⭐️⭐️⭐️⭐️🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।।
ਸਾਰੇ ਡੇਰੇਦਾਰਾਂ ਨੂੰ ,ਪੰਥ ਦੀ ਮੂਲ ਰਹਤ ਸਿੱਖ ਮਰਯਾਦਾ ਅਪਣਾ ਲੈਣੀ ਚਾਹੀਦੀ॥
ਜੇ ਡੇਰੇ ਵਾਲੇ ਰਾਮ ਰਹੀਮ ਰਾਧਾ ਸੁਆਮੀ ਹਿੰਦੂ ਇਸਾਈ ਸ਼ਭ ਸਿੰਘ ਬਣ ਗੇ ਤਾ ਹੂਣ ਪੰਜਾਬ ਵਾਲ਼ੇ ਸਿੱਖਾ ਦੀ ਗਿਣਤੀ ਬਹੁਤ ਘੱਟ ਜਾਣੀ ਹੈ, ਹਰਿਮੰਦਰ ਸਾਹਿਬ ਤੇ ਡੇਰੇਦਾਰਾਂ ਦਾ ਕਬਜ਼ਾ ਹੋ ਜਾਣਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਕਾਲਪੁਰਖ ਆਪ ਜੀਆ ਨੂੰ ਚੜਦੀਕਲਾ ਹਰਮੈਦਾਨ ਫਤਿਹ ਬਖਸ਼ਣ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਇਹ ਮਸੰਦਾਂ ਨੇ ਸਿੱਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀ
ਡੇਰੀਆ ਨੂੰ ਪ੍ਰਮੋਟ ਕਰ ਰਹੇ ਨੇ ਸਿੱਖ ਪ੍ਰਚਾਰਕ
Dere sikh Parchar ka toh vadia Parchar kar rahe , Saade Dharam aale Jithe Khalistan di gal karde othe hi Logg tutt jande
ਧੰਨਵਾਦ ਜੀ ਵਾਹਿਗੁਰੂ 🙏♥️
ਹਰ ਇਤਿਹਾਸਿਕ ਗੁਰੂਦੁਆਰਾ ਸਹਿਬ ਦੇ ਨਾਲ ਇੱਕ ਡੇਰਾ ਚੱਲਦਾ ਆ ਰਿਹਾ ਏ ਤੇ ਜਿਸ ਕੰਮ ਤੋ ਗੁਰੂ ਨੇ ਸਾਨੂੰ ਵਰਜਿਤ ਕੀਤਾ ਸੀ ਇਹ ਹਰ ਦਿਨ ਦਿਨ ਚੜਦੇ ਹੀ ਪਿੰਡਾ ਵਿੱਚ ਘਰ ਘਰ ਜਾ ਕੇ ਸਤਿਨਾਮ ਵਹਿਗੁਰੂ ਕਹਿ ਕੇ ਮੰਗਦੇ ਫਿਰਦੇ ਨੇ ਇੰਨਾ ਨੂੰ ਵੀ ਠੱਲ ਪਾਈ ਜਾਵੇ ਦੀ
bilkul sahi keha ji
ਵਾਹਿਗੁਰੂ ਜੀ
ਜਿਵੇਂ ਆਮ ਸੰਗਤ ਆ ਜਾ ਰਹੀ ਏ ਉਸੇ ਤਰਾ ਹੀ ਕੌਈ ਆਵੇ ਜਾਵੇ ਕੌਈ ਫਰਕ ਨਹੀ ਹੈ ਜੇ ਕਰ ਸਕਰੀਨ ਤੇ ਸਪੈਸਲ ਆ ਕੇ ਹੀ ਇਸ ਤਰਾ ਦੀਆ ਗਤੀ ਵਿਧੀਆ ਕਰਨੀਆ ਹਨ ਤਾ ਫਿਰ ਇਹ ਸਮੇਤ ਦਾਦੂਵਾਲ ਦੇ ਸਬ ਡਰਾਮੇਬਾਜ ਹਨ
ਦਾਦੂਵਾਲ ਚਿੱਟੇ ਕੱਪੜੇ ਡੇਰਿਆ ਨੂੰ ਪਰਮੋਟ ਕਰਕੇ ਹੀ ਪਾਉਦਾ ਹੈ ਹੋਰ ਕਿਹੜਾ ਇਹ ਮੱਕੀ ਗੋਡਦਾ ਏ ਦਾਦੂਵਾਲ ਨੂੰ ਸਿੱਖ ਪ੍ਰਚਾਰਕ ਨਹੀ ਕਹਿਨਾ ਚਾਹੀਦਾ
ਖਾਲਸਾ ਜੀ ਖੁਦ ਏਨਾ ਵਧੀਆ ਬਣ ਕੇ ਦਿਖਾਉਣ ਤਾਂ ਕਿ ਉਨ੍ਹਾਂ ਨੂੰ ਕਿਤੇ ਹੋੜ ਜਗ੍ਹਾ ਜਾਣ ਦੀ ਲੋੜ ਨਾ ਪਵੇ! ਪਰ......... ਬੁਰਾ ਹਾਲ ਹੈ..........
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਖਾਲਸਾ ਜੀ
ਬਲਜੀਤ ਸਿੰਘ ਦਾਦੂਵਾਲ ਦਲਾ ਚਪਲਚਟ ਵਿਕਾਊ ਲਾਲਚੀ ਦਲਾ ਬਣ ਚੁੱਕਾ ਹੈ ਇਹਨਾਂ ਡੇਰਾ ਵਾਦੀਆਂ ਨੇ ਸਿੱਖ ਕੌਮ ਦਾ ਬਹੁਤ ਨੁਕਸ਼ਾਨ ਕੀਤਾ ਹੈ
ਵਡਭਾਗੀ ਸਾਧ ਸੰਗ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ
ਤਿੰਨ ਕੀ ਧੂਰਿ ਨਾਨਕ ਦਾਸ ਬਾਂਛੈ ਜਿਨ ਹਰਿ ਨਾਮੁ
ਰਿਦੈ ਪਰੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੰਤ ਮਸਕੀਨ ਜੀ ਨੇ ਵੀ ਸਿੱਖ ਤੇ ਸਿੰਘ ਦੀ ਪਰਿਭਾਸ਼ਾ ਵੱਖ ਵੱਖ ਦੱਸੀ ਹੈ । ਉਹਨਾਂ ਦੇ ਨਾਮ ਅੱਗੇ ਵੀ ਸੰਤ ਲੱਗਦਾ ਹੈ ।।😮😮
ਆਹ ਸਰਕਾਰੀ ਦਾਦੂਵਾਲ ਗੂੰੜਾ ਅੰਸਰ ਹੈ
Waheguruji you right 👏
Tusi lok jehdi sikh dharam di gall kar rahe ho. Mainu ni lagda tusi granth sahib nu v kade padeya hona. ਕੀ ਤੁਸੀਂ ਇਸ ਸ਼ਬਦ "ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ" ਉਤੇ ਖਰੇ ਉਤਰਦੇ ਹੋ।
ਗੌਰ ਕਰਨਾ ਇਸ ਗੱਲ ਉੱਤੇ।
ਵੀਰ ਜੀ ਦਾਦੁਵਾਲ ਵੀ ਡੇਰੇ ਦਾ ਮਾਲਕ ਹੈ
ਇਸ ਨੂੰ ਉਭਾਰਣ ਲਈ ਕਿਸੇ ਵੇਲੇ ਸਰਨਾ ਦਿੱਲੀ ਵਾਲੇ ਹਰਿਆਣਾ ਕਮੇਟੀ ਖੜੀ ਕਰਨ ਲਈ ਉਭਾਰਿਆ ਗਿਆ ਸੀ ਹਰਿਆਣਾ ਵਿੱਚ ਬ ਜ ਪ ਦੀ ਸਰਕਾਰ ਆਉਣਤੇ ਹਰਿਆਣਾ ਕਮੇਟੀਦਾ ਪਰਧਾਨ ਬਣਾ ਦਿੱਤਾ ਗਿਆ
ਝਿੰਡੇ ਗਰੁਪ ਨੇ ਵਿਰੌਧ ਕੀਤਾ
ਇਸ ਨੂੰ ਹਟਾ ਦਿੱਤਾ ਗਿਆ ਫਿਰ ਇਕ ਸਾਧ ਨੂੰ ਬਣਾ ਦਿੱਤਾ ਦਾਦੁਵਾਲ ਨੇ ਕਈ ਉਸ ਤੇ ਗੰਭੀਰ ਆਰੌਪ ਲਗਾਇ
ਹਟਾ ਕੇ ਬ ਜ ਪ ਦੇ ਮੈਬਰ ਨੂੰ ਪਰਧਾਨ ਬਣਾ ਦਿੰਤਾ ਇਸ ਨੂੰ ਧਰਮ ਪਰਚਾਰ ਕਮੇਟੀਦਾ ਚੈਅਰਮੇਨ ਬਣਾ ਦਿੱਤਾ
ਇਹਨਾ ਨੂੰ ਕਿਸੇ ਵੇਲੇ ਮਾਨ ਗਰੁਪ ਦਾ ਸਰਬਤ ਖਾਲਸਾ ਵਿੱਚ ਜਥੇਦਾਰ ਬਣਾ ਦਿੱਤਾ ਗਿਆ ਸੀ
ਇਹ ਆਮ ਤੌਰ ਤੇ ਕੱਚੀ ਬਾਣੀ ਦਾ ਹੀ ਕੀਰਤਨ ਕਰਦਾ ਹੈ
ਇਸ ਨੂੰ ਪਰਚਾਰਕ ਨਾ ਕਰੌ ਡੇਰੇ ਦਾ ਮਾਲਕ ਹੈ ਡੇਰਾ ਚਲਾ ਰਿਹਾ ਹੈ ਪਰਚਾਰਕ ਕਿਵੇ ਹੌਇਆ
ਕੋਈ ਵੀ ਡੇਰੇਦਾਰ ਸਿੱਖੀ ਸਿਧਾਤਾਂ ਨੂੰ ਨਹੀਂ ਮੰਨਦਾ।
Principle kihre han tade
Sidant o han jo granth ch likhe hoe han
Sikh drm ne khud he granth nu guru bna lia h
Gurmt ea h k kisi de ninda na kro
Baba beas kisi de ninda nhi krde kdi
Ke amrit sakan nl Sikh bn janda h koi
Amrit guru nanak ji ne kyu na sakia
Kabeer ji kyu na sakia
Amrit dari Sikh ke juth nhi bolde
Koi glt km nhi krde
Granth de beed te beth k tamaku ragar ria c vdo v aai c fb te
ਵਿਹਲੇ ਲੋਕ
Only akalis are not sikhs & only sgpc kind of sikhi is not complete sikhi.
All GURU NAANAK naam levas are Sikhs...
Daduwal Ji is 💯% correct...
ਦਾਦੂ ਵਾਲਜੀ ਕੀ ਇਹ ਡੇਰੇਦਾਰ ਕਦੀ ਸ੍ਰੀ ਅਕਾਲ ਤਖ਼ਤ ਦੀ ਮਰਿਯਾਦਾ ਨੂੰ ਵੀ ਮੰਨਦੇ ਨੇ , ਸ੍ਰੀ ਗੁਰੂ ਗ੍ਰੰਥਸਾਹਿਬ ਵਿਚ ਆਪਣੀ ਆਸਥਾ ਰੱਖਦੇ ਨੇ , ਇਹ ਡੇਰਿਆਂ ਵਾਲੇ ਔਖੇ ਵੇਲੇ ਕਦੇ ਪੰਥ ਨਾਲ ਵੀ ਖਲੋਤੇ ਨੇ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੇਲੇ ਇਹਨਾਂ ਦਾ ਕੀ ਰੋਲ ਰਿਹਾ ਹੈ , ਕੀ ਇਹਨਾਂ ਡੇਰਿਆਂ ਵਾਲਿਆਂ ਕਦੀ ਵੀ ਪੰਥ ਦੋਖੀਆਂ ਵਿਰੁੱਧ ਆਪਣੀ ਅਵਾਜ ਚੁੱਕੀ ਹੈ ਇਹ ਤਾਂ ਹਰ ਵਕਤ ਸਰਕਾਰਾਂ ਦਾ ਹੀ ਪੱਖ ਪੂਰਦੇ ਨੇ
ਭਾਈ ਸਾਹਿਬ ਉਹ ਸੱਚੇ ਨਾਮ ਦੀ ਗੱਲ ਕਰਦੇ ਹਨ ਤੁਸੀਂ ਲੋਕ ਿਅਖਰਾ ਮਗਰ ਲੱਗੇ ਹੋਏ ਹੋ
ਜੇ ਤੁਹਾਨੂੰ ਕੋਈ ਸ਼ਕ ਹੈ ਤੁਸੀਂ ਆਪ ਡੇਰੇ ਜਾ ਕੇ ਵੇਖ ਸਕਦੇ ਹੋ ਤੁਹਾਡੇ ਸਾਰੇ ਸ਼ਕ ਸਬ ਦੂਰ ਹੋ ਜਾਣਗੇ
ਮੇਰਾ ਲਿਖਿਆ ਇੱਕ ਗੀਤ ਵੀ ਗਾਇਆ ਡੇਰਾ ਮੁਖੀ ਜਗਮਾਲ ਵਾਲੀ ਢਿਲੋ ਨੇ।ਸੱਤਜੁਗੀ ਰੱਹਿਗੀਆਂ ਮਾਵਾਂ।ਨਾਮ ਗੀਤ ਦਾ।ਮਾਵਾਂ
।ਪੱਰ ਨਾਮ ਬੱਰਿੰਦਰ ਢਿਲੋਂ ਸੀ ਜੇ ਮੈਂ ਗੱਲਤ ਨੱਹੀ ਗੁਰਿੰਦਰ ਢਿੱਲੋਂ ਨੱਹੀਂ ਸੀ
ਭਾਈ ਸਾਹਿਬ ਜੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਮ ਅੱਗੇ ਵੀ ਸੰਤ ਲੱਗਾ ਹੈ 😮😮 ਇੱਕ ਗੱਲ ਹੋਰ ਇਹ ਸਾਰੇ ਭਾਵੇਂ ਸਿਮਰਜੀਤ ਸਿੰਘ ਮਾਨ ਹੋਵੇ ਜਾਂ ਦਾਦੂਵਾਲ ਜਾਂ ਭਾਈ ਮੋਹਕਮ ਸਿੰਘ ਇਹ ਸਾਰਿਆਂ ਦੀ ਰਾਧਾ ਸੁਆਮੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਬਹੁਤ ਨੇੜਤਾ ਹੈ ਤੇ ਇਹ ਸਾਰੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਵੀ ਬਹੁਤ ਪ੍ਰਭਾਵਿਤ ਹਨ 😂😢😮 ?????
100% correct advise
ਗਦਾਰ ਦਾਦੂ ਵਾਲਾ Rss ਦਾ ਕੇਤਾ
Jug Jug Mein purn Sant Aate rahenge
Daduwal RSS da Banda hai sanu ta pehela pata tuhanu hun pata laga
ਦਾਦੂਵਾਲ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ
ਉਦਾਸੀ ,ਨਿਰਮਲੇ ੧੦੮ ਸੰਤ ੧੦੦੮ ਮਾਰਕਿਟ ਫੋਲ ਹੈ
Tuse dukhe rahana guruia de siksha t
App ko nehe pata god is one
ok
Divan laio ji
Kde v koi dhrm khatam end nhi hunda bt Punjab ch dereaa ne Sikh jrur khatam kr Dene khatam ho rhe aa es waar Sanu sgpc dia vote dhakke naal banania payia lok man de nhi c Sikhism sgpc nu gallan kad de c
Dera beas vich gurudwara sahib ajj v haga
According to me we have various Ithasak Gurudwara Sahib so why need these type deras. Guru Nanak Sahib ji ne Sanu Akal purakh naal jodya hai har Sikh nu Guru Granth Sahib ji naal hee judna chida hai tan hee decision maker banoge waheguru ji ka Khalsa waheguru ji ki Fateh 🙏
Sat shri akaal ji jay vyakhya javeda Shri guru Granth Sahib ji bhi shabad guru de naal hi nal hi jod de han jay guru Granth Sahib padhna padhna Na Aaye usne bhi koi bhai padh ke hi samjha dega
Veer ji
Jisne kuj. SIKHNA hove
Sikhun vala. Agree hai.sikhan vala us to sikhan vaste. Agree hai
Fer. Hor. Te. Kise chese da dakhal nhi
Jitna time. Yaa. ABHIAS. Mehnat. Utna. Student da faida
Ihh. Pecheeda. Loga de sir upro. Langh jaandia
.
RAM JAPO JI AISE AISE
DHARUH PREHLAD. JAPIO HAR. JAISE
uhna. 5. And 7. Saala. Ch KIHDE. Ved. Granth. Pade sn ji. Gurbani TASDEEK kjrdi hai ji
Tusi. Ohillisphera. Vali. Boli. Bolde ho. Ji. Sanu. Anpada. Nu. Kuj. Palle nhi. Painda. Ji
Ki sikh jagat saare dunia de dehdhari. Gurua de viroidh muhim chalayega
Isnu ki haq hai HIRNA te tipney. Krn. da
Jo kithe chahhe. Apni mann mrzi. Da. Guru. Ya. Mukhi nu. APNAAEE ji
Sikh jo. Sikhi SINDHANT apnauna chaun. Uhna nu mubarak.
P10. Tuhanu apna dharam piara
Sanu. Apna dharam piara
Ant. Nu te sab ne ikko malik nu milna hai
Malik de darbar ch dharam nhi karam parkhe jande hn. Uthe koi. Sansari. Bolia. Nhi. Hn
UTHE. BHAKHIA. BHAO APAR
uthe. Boli BHAKHIA. Bhao
Prem piar. Di hai
Ikko rishta. Nibhna hai
Ikko parmatma
And asi sab USDI santan
Aapsi. Prem zaroiori
Bhai atindar pal ji Kami Sadi comety bich hai kiu Loki dere wal jande ne sada suami da parband bahut asa hai Ona da hospital mukhat laj karda hai bhane koi bi ake laj kra sakda hai langar da duchaja parband hai kamre fri milde ne Sade comety wale paile ta kamra dinde nahi je kise di farmes pake lai bi lia ta narmal kamre da 350 rupar lainde ne ek ratda fer Loki dere bal na Jan jithe Ona nu sukh sahulat mildi hai koi na Jan comety de hospital ch lakha ripia mangde ne te othe firi laj hunda hai fer kio na Jan sada apna hi sistam galat ho gia hai paile esnu sudaran wala hai otho masanda nu kadna paina hai fer Jake kite sudar jowega
Jandon tk sade apne matha tikonan band nahin krde
ਦਾਦੂਵਾਲ ਚਾਪ ਲੂਸੀ ਕਿਉ ਕਾਰ ਰਿਆ
Bani o hai jo sareer ander h
Guru granth ch gurbani likhi gyi h na k bani
Bani de sift salah h guru granth ch
Baba beas bani nl juurria hoia h jo sareer ander h
Waheguru ji ah apisohad koi ahna vadhiya nahi hai thik hai oh lok dere chahnde ne par ohna de suniya kade danga chadhiya hon kade kise nu mara changa kehnde hon nahi na apne waleya daso kahra gurdwara hai jithe golak piche nahi larde ohna kol golak nahi hai langer bi nahi hai fir bi un pahs lankha lok jahnde hun ki s oh sab pagel hun nahi ha ohna di galtti hai k oh guru kahlande hun baki aap ji gal kitti amrit chakan di daso kine shikha ne amrit chakeya hoya hai biki guru sada gurugranth shib ji ne jo k kahnde ne kise nu marra na kaho sab de apne karam ne jo parmatma ne ahna de mathe te likh k bahje hove ne koi nahi badal sakda ji
EH sarey dere Angreja te Mahanta ne banaye c , Sikha nu slowly Guru Granth to doore karan vastey.
isae ho rehe loke baherli tehjeeb apna rehe una nu pehlan sambhalo ji
Bhindra Bala ho skda hai sant ,o bhi ta deh vich c
ग्रंथ को गुरु मानने का क्या अर्थ है? क्या कोई ग्रंथ पोथी वाचन मनन ज्ञान करने के लिए किसी अध्यापक की अवश्यकता नही है? क्या माता पिता गुरु नही है? क्या जीवन मे केवल एक गुरु मनाने से संपूर्ण ज्ञान हो सकता है? गुरु द्वारा व गुरु डेरा मे का भेद है। द्वार से ही द्वारा बना है जो अरब मे जाते जाते डेर देर डेरा बन गया। इसलिए मुस्लिम पंजाबी द्वारा न बोलकर डेरा ही बोलने लगे जिससे ही दरवेश व दरगाह शब्द बने। गुरु ज्ञान दाता प्रकाश दाता होता है। क्या गुरु को पीर पैगंबर कहा जाना उचित है। पीर पैरवी करता है पैगंबर पेगाम लाता है। बिना अर्थ जाने गुरु के समानार्थी इनको हिंदू सिख बोलते है कोई मोलवी आलिम नही बोलता। पीर पैगंबर नबी मानना मनवाना अज्ञानता अंध विश्वास था ये ईसाई अरब भी जान गए इसलिए मोहमद के बाद इस पर रोक लगा दी। परंतु फिर भी किसी गाइड गुरू की जरूरत तो होती ही है इसलिए क्लर्जी पास्टर बिशप कार्डिनल पोप सेंट व इमाम मोलवी मुल्ला आलिम पीर ख्वाजा सूफी 33:22 बनाने शुरू किये जिनसे कई चर्च सेक्ट मजहब बन गए व रसूल पैगंबर की जगह इन्हे मिल गई। विभिन्न संत नानक कबीर रामदेव आदि इस्लामी अज्ञानता का सामना उन्ही की भाषा व नाराबाजी से करने के लिए व धर्म सनातन की रक्षा के लिए इस पुण्यभूमि ने जन्म दिये तथा धर्म की रक्षा की। गुरु नानक कबीर रामदेव ने कोई अलग पन्थ नही चलाया परंतु उनके शिष्यों कबीर पन्थ व नानक पन्थ चला दिया। इसी प्रकार दक्षिण मे भी कई पन्थ चले परंतु ये सब मूल धर्म सनातन से जुड़े रहे। रामदेव कबीर आदि के अनुयायी समाज के निम्न स्तर के थे परंतु नानक अनुयायी मे दबंग क्षत्रिय जाट आदि ज्यादा थे तो अंग्रेज ईसाई ने इनमे घुसपेठ कर अलगाव कर दिया तथा एक अलग जाटी चर्च बनाने के लिए SGPC कानून बनाकर इस्लामी ईसाई जैसा अलग पन्थ बनाकर पंथिक अज्ञानता मे डालकर व मुस्लिमों का पक्ष लेकर पंजाब का विभाजन कर गुरु नानक की शिक्षाओं को ही बदल दिया क्योंकि गुरवानी का सच्चा अर्थ बताने वाला कोई सच्चा गाइड अध्यापक या गुरु ना रहा। पोथी ग्रंथ वेद शास्त्र तो है परंतु उनको समझाने वाला गुरु न रहा। गुरवानी समजाने के लिए प्रचारक बनाना शुरू किया परंतु ईसाई अंग्रेजों की घालमेल से गुरवानी का अर्थ तो पहले ही बदल गया तो फिर प्रचारक के पास कोई अधिकार विवेक न रहा इस कारण अलग डेरे बनते गए भक्त सिख उनसे जुड़ते गए। इस बीच अंग्रेजी शिक्षा व विदेश जाने के चक्र मे पगड़ी धारी ईसाई भी बनने लगे व ईसाई खाली स्तान की मांग करने लगे जैसे ईसाई नागा मिजो मणिपुर मे कुकी करते आतंक फेलाते है ईसाई लैंड हेतु। देहधारी गुरु धार्मिक भारत मे तो नही बनाते परंतु यूरोप अमेरिका के deep state की इलूमिनाती रॉकफेलर सोरोस को बनाकर उनकी कठपुतली बनने लगे।
Ki shiri Guru Granth Sahib deh nahi hai?
SIKHI DI MOOL DHARA
SAB NAAL PREM KRNA
NAA KOI. VAIRY NHI BEGANA
SAB. US. PARAM PITTA AKAL PURAKH DI SANTAN
ASI SAB US IKK MALIK DE AND UH MALIK SADA SABH. DA. SARE MANUKH IKKO JIHE HN. SAB DA DHARAM
INSANIAT. DEHDHARI GURU. TE. KI. JANVARA US
MALIK DI. KAINAAT. KHALKAT NU PIAR KRNA
JDO SARIA CH IKKO PARMATMA. SARIA NU IKKO NE BANAIA. SARE. DHARMA DA AAPAS CH MAIL MILAP. HONA. ZAROORI. DERA. MUKHI. AMRIT. SHAKKAN. TUSI. KHUSH
UTHE. TEH. NAAM LAIN. VALIA. DI. ITNY. CROWD. HAI KI. KYEE KYEE. VAAR. JAA KE V. NHI. MILDA.
ITTA PATHAR KAGAZ PANI SADI. ISS VISHE TE HELP NHI KR SAKDE. KIO. KI. BOLDE NHI
PASHU. PANSHEEA. EC. DI. BOLI. SAMAJH. NHI AUNDI
JDO TAK SADI BOLI CH SADE VERGA. SADE. LEVEL TE AA KE. SAMJHAVE. NA. UNNA. CHIRR. SAMAJH NHI. AUNDI
INSAN. HI. SANSAR CH SRESHAT V. SIRTAJ V. GRNTH POTHIA VED SHASHTER. UHNA DE NIJJI ANUBHAV HN
JIVE DR DI BOOK. DR DA NIJJI. ANUBHAV. USNU. V SAMJHAUN VASTE. KISE ANUBHAVI DR DI ZAROORAT PAINDI HAI. Ji.
Insaan. Insaan naal nafrat krda. Hai. Itta pathra KAGZA PANIA naal piar. Krda hai ji
Jihda us malik di. Santan nu nafrat kre. Uh. V dharam de adhar. Te. Jidda base hi. Prem aur piar hunda hai ji
Radhasoami v usse malik de banaee. Hoi. Hn. KRORS of people. Double the population of punjab. Us. Mukhi toh log jaana varan tak tiar hn ji. KOI V MUKHI CHALDI FIRDI UNIVERSITY HUNDA HAI JI
DADUWAL. TE. KI. SAB. DHARMA DE MUKHI. PAST CH V AAPAS CH MILDE RHE
AAJ. DE. YUG. CH TE MAIL MILAP. AUR V ZIADA THIK HOGA
RADHA SOAMI. MUKHI TE KISE DA DHARAM CHANGE NHI. KRDA. HR. SAAL. ANEKA. MUSALMAAN. VIA. PAKISTAN. DERA. BEAS AUNDE. HN. AND. NAAM DAAN. LAI. JANDE HN
WORLD. DE. SARE. DHARMA DE LOG. NAAM. LAI KE JANDE. HN. JI
DERA. BEAS. KISE. DA. RELIGION. NHI. BADALDA
IHH. IKK. SCHOOL. DI. TRANH. HAI. AAPO. APNE. DHARAM. DE. DHARNI. REH. KE. HR. KOI. JUGTI. APNA. SAKDA HAI. JI
UH. KEHDE HN. SARIA. POLITICAL PARTIA SAB APNIA HN. JO CHAHE USNU VITE KRE
IVE. HI. SARE. DHARAM INSAAN VASTE MARG DARSHAN VADTE BANAEE. SAB. APNE. HN. AAPI. APNE. DHARAM. DESH. DE MARUYADA. KANOON. CH. REH. KE. IH. JUGTI. APNAA. SAKDE HO
LOGA NU. KUJ. FAIDA HUNDA HOGA. TAA HI. NAAM LAIN VALIA. DI. BHEED. LAGDI HAI
KYE. KYEE DIN. LAG. JANNDE HN JI
TUSI. APNE. DHARAM DE DHARNI RAHO. SAB NAAL MAIL MILAP V RAKHO
UH. KHUD. NU. GURU MN MANDE HN
VEERO. UH. NHI KHUD NU GURU. MANDE. JIHDE. UHNA TO JUGTI. LAINDE. HN. UH. GURU. KEHDE V AND MANDE V HN. ISS. CH. KISE. HOR. NU. KAHDA ITRAZ. JI
TUSI. JO. MARZI UHNA NU BURA KEH LVO. UH KISE DI BAAT DA. BURA MANAUDE HI. NHI
DERA BEAS MUKHI KISE NAAL BEHAS MUBAHSE CH PAINDE HI NHI. AND. FOLLOWERS NU V IHHI. REQUST KRDE HN. TIME WASTE. KRNA. HAI. MALIK
DA. SIMRAN. KRO. Sab naal Prem kro. APNI VALLO. KDE. GALAT NHI. KRNA
SAB NU AAPI APNI KRNI DA HI. MILNA. HAI. FER. SANGAT. BHAVE. HIR. VADDH. JAVE. TUHANU. KI. FAIDA. KIO KI. TUHANU TE APNI KITI KRNI MEHNAT DA HI MILNA HAI. SANGAT. KUMM. ZIADA. DA. TUHADI. NIJJI. BZUNDGI NAAL. KOI. VASTA. NHI. JO. BJREGA. PAAEGA. KOI. GURU. KISE. DI. JAGAH. KRNI. NHI. JR SAKDA. KHUD DA KUMM. YA PADAEE SAB. NU. KHUD UMTIHAN DENA PAUGA. GURU. SAMJHA. SAKDA HAI TUHADI JAGAH. PADD NHI. SAKDA JI
AAOOOO. IKK. DOIJE DI KADAR KAREEA JI. ZINDGI SHORT TIME VASTE. IKK. DUJE. DE KUMM. AAEEA JI
Dera ton bagre ve gur akhvande han
Shaid. AAP JI NU PTA NHI
HR IKK. SATSANG DERA BEAS DE. BABA DERA BEAS. SIRF
5. SHABAD HI LAINDE HN
2. GURBANI CHO
NAME HI TE SAB KISH HOA
AND
HAR KI POOJA DULANBH HAI SANTOH
2. RADHASOAMI SAAR BACHAN CHO
1. TULSI. SAHIB JI DA
pishle. 34. Saala toh uhi 5 shabad
Apni jaankari thik kr lVO. Ji
Sab rss da taut han, buisness man,maha badmash han ah log
You should also go and till the land. You all are living on other peoples Tukre you are not better than ram rahim
Apni parcharks da berra baths ha
O bhia ji
Tusi ta aap vipar nu gal vakdi wich le k phirde ho
Jaat paat nu mukh rakh k panth akhwande ho
Tusi kon ho phele a das devo
Hun tusi jo marji bolo Tuade koi asar nahi
KI GURU SAHIBANA DI YAARI
KYEE MUSLIM AND HINDU. MUKHIA NAAL. SI. KI UH. GALAT SI. USI. SOCH. KI. SAB NAAL PIAR SAB DA SATKAR
HR IKK NE AAPO APNE DHARAM CH REHDE HOI BAKI V SAB DA MAAN ADAR. AND. PIAR NAAL PESH AUNA. INSANIAT JO SABDA DHARAM HAI. BAKI. DHARAM. BAAD CH. SAB TOH PEHLE. INSAN AND INSANIAT
IKK. PARMATMA
BAKI SAB US DI SANTAN
ANEKA DHARAM AAEE. NAMO NUSHAN NHI RIHA
JO HUNDE DHARAM AND DERE HN. IKK WAQT. IHNA DA V NAMO NISHAN NHI REHNA
JDO. SANSAR. JHOTHI. RACHNA. ITHE. DE. SARE DHARAM AND DERE JHOITHE TEMPORARY
IKKO. RISHTA REHNA. IKKO. PITTA. AND HM SB USKI SANTAAN
KIO. NAFRAT. FAILAUNDE HO
SAB. DHARAM. PIAR DI BHAWNA. DE AASRE KGDA HAI
PR. PIAR. DHARMA DA MUHTAJ NHI HAI JI
JIN. PREM KEEO TIN HI PRABH PAAIO
JIKO UDD GYA BHARAM YR KA
TIS. AAGGEE. HINDU KIA TURKA. P10
SANSAR CH
EKASS BIN SAB DHAND HAI
SAB. DHARMA NE. DHARMA NU DHANDA BNA LEEA HAI JI
DARGAH CH DHARAM NHI KARAM DEKHE JAANE HN
BHAGTI BHAAV. PREM. DEKHA. JAVEGA JI
Sirf ninda Karo pale app k kush mehe
Ah daraa di Galla Harmandar sahib as ka daraa da parchar kio kar riha,sab dogla bahurupia Sikh sidhanta da nuksan karda han
Eh.jine.b.dere.waleyan.mittaro.sare.pakhandiyan.han.koyi.amrit.chhak.ke.aawe.guru.sahib.jee.nu.sheesh.niwave.koyi.gal.ni.guru.g.nerre.la.laindeyan.g.par.je.pakhand.karneyan.fer.una.vaste.koyi.jagah.nahin.duniyan.waliyo.prem.singh.bhurangpuriya.hr.ambala.
Guroo amardaas ji nu 12 saal kyu lagane gursikhi di parahi vaastae
Mai kise sant derewad sadh babe nu nai manda, eh dogleya da haal dekheya dhadriya wale de kiwe piche paye c jado ki oh amritdhari hon nal sikhi da parchar krda te amrit v chakaunda, te eh bhai de yar radha suami je ihna nu ihna d aukaat ton uper sirse wala paise de dewe ohda v goo khalenge aise gire hoe ne eh sant babe
Eh.jerre.nirankaiyan.eh.sariyan.nu.hee.sant.kaindeyan.jine.b.nirankariyan.nal.jurreyan.te.oh.full.daru.meet.chhakdeyan.una.da.ki.hall.wa.mittaro.prem.singh.bhurangpuriya.hr.ambala.
ਵਾਹਿਗੁਰੂ ਜੀ
ਜਿਵੇਂ ਆਮ ਸੰਗਤ ਆ ਜਾ ਰਹੀ ਏ ਉਸੇ ਤਰਾ ਹੀ ਕੌਈ ਆਵੇ ਜਾਵੇ ਕੌਈ ਫਰਕ ਨਹੀ ਹੈ ਜੇ ਕਰ ਸਕਰੀਨ ਤੇ ਸਪੈਸਲ ਆ ਕੇ ਹੀ ਇਸ ਤਰਾ ਦੀਆ ਗਤੀ ਵਿਧੀਆ ਕਰਨੀਆ ਹਨ ਤਾ ਫਿਰ ਇਹ ਸਮੇਤ ਦਾਦੂਵਾਲ ਦੇ ਸਬ ਡਰਾਮੇਬਾਜ ਹਨ