ਕਾਂਗਰਸੀ ਬੀਬੀ ਨੇ ਪਾ ਦਿੱਤੇ ਪਟਾਕੇ। ਭਗਵੰਤ ਮਾਨ ਦੀ ਘਰਵਾਲੀ ਕਰਤਾ ਸਿੱਧਾ ਸਵਾਲ ਝਾੜੂ ਵਾਲਿਆਂ ਨੂੰ ਵੀ ਕਰਤਾ ਖੁੱਲ੍ਹਾ

Поделиться
HTML-код
  • Опубликовано: 4 сен 2024
  • #RMBTelevision #JalandharElection #PunjabNews bibi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    CameraMan- Amritpal Singh
    Editor- Kamalpreet Singh, Hardishan Singh
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 133

  • @manjitpal1156
    @manjitpal1156 Месяц назад +9

    Punjab. Zindabad

  • @amerjeetsingh833
    @amerjeetsingh833 Месяц назад +20

    ਸਹੀ ਕਿਹਾ ਬੀਬਾ ਜੀ ❤

  • @gurmeetsinghgurmeetsingh2599
    @gurmeetsinghgurmeetsingh2599 Месяц назад +14

    ਬੀਬਾ ਜੀ ਸਭ ਤੋਂ ਵੱਡਾ ਮਸਲਾ ਗੁਰੂ ਜੀ ਦੀ ਬੇਅਦਬੀ ਦਾ ਸੀ। ਉਸਨੂੰ ਸਰਕਾਰ ਨੇ ਟਚ ਤਕ ਨਹੀਂ ਕੀਤਾ।

  • @sikanderjitdhaliwal2078
    @sikanderjitdhaliwal2078 Месяц назад +5

    ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਖਹਿਰਾ ਜਾਂ ਚੰਨੀ ਹੋਵੇ ਤਾਂ ਹੀ ਤੁਸੀਂ ਜਿੱਤ ਸਕਦੇ ਹੋ।ਬੀਬੀ ਮੁੱਦਿਆਂ ਤੇ ਗੱਲ ਕਰਦੀ ਜੋ ਚੰਗੀ ਗੱਲ ਹੈ

  • @scaryff9021
    @scaryff9021 Месяц назад +2

    Good

  • @JASSISINGH-hg4in
    @JASSISINGH-hg4in Месяц назад +4

    ਬੀਬਾ ਜੀ ਅਗਰ ਤੁਸੀਂ ਜਿੱਤ ਗਏ ਤਾਂ ਕੀ ਰਿਸ਼ਵਤ ਖੋਰੀ ਨਹੀਂ ਲੈਣੀ ਨਾ ਦੇਣੀ

  • @JaggiSingh-h7j
    @JaggiSingh-h7j Месяц назад +2

    Good 👍👍👍👍 👍👍👍 Jay ho 🎉🎉🎉🎉🎉🎉🎉🎉🎉😂

  • @PBwalegs
    @PBwalegs Месяц назад +13

    ਕਾਂਗਰਸ ਪਾਰਟੀ ਜਿੰਦਾਬਾਦ

  • @manjitpal1156
    @manjitpal1156 Месяц назад +3

    Great

  • @sukhisharma375
    @sukhisharma375 Месяц назад +1

    Bilkul sahi keha madam ji

  • @Mannsingh-mv3un
    @Mannsingh-mv3un Месяц назад +7

    ਕੀ ਕਾਂਗਰਸ, ਅਕਾਲੀਆ, ਭਾਜਪਾਈ ਸਰਕਾਰ ਸਮੇਂ
    ਮਹੀਨੇ ਚੜ੍ਹ ਦੇ ਸੀ??????????
    ਰਾਜਨੀਤੀ ਇਕ ਸੇਵਾ ਹੈ ਜਾਂ ਵਪਾਰ??????????
    ਕੁਰਸੀ ਲਈ ਲੀਡਰ ਕਿਉ ਭੱਜੇ ਫਿਰ ਰਹੇ ਹਨ????????????
    ਲੀਡਰਾਂ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਅਤੇ ਹੁਣ ਦੀ ਜਾਇਦਾਦ ਦੀ ਜਾਂਚ ਹੋਵੇ???????
    ਕਰਜਾ ਪੰਜਾਬ ਸਿਰ ਚੜ ਗਿਆ, ਪਰ ਲੀਡਰ ਅਰਬਾਂ ਪਤੀ ਕਿਉ????????
    ਇਕ ਲੱਖ ਦੀ ਗ੍ਰਾਂਟ ਵਿੱਚੋਂ ਵੀਹ ਹਜ਼ਾਰ ਉੱਡ ਜਾਂਦਾ ਹੈ। ਕਈ ਗਰਾਂਟ ਪੁਰੀ ਦੀ ਪੂਰੀ ਹੀ ਲੀਡਰ ਖਾ ਜਾਂਦਾ ਹੈ।
    ਪੰਜਾਬ ਤੇ ਕਰਜਾ ਕਾਂਗਰਸ, ਅਕਾਲੀ ਗਠਜੋੜ ਸਮੇਂ
    ਵੀ ਵਧਦਾ ਸੀ।

  • @RahulKumar-yc8nu
    @RahulKumar-yc8nu Месяц назад +3

    RIGHT NOW

  • @SatvinderPal
    @SatvinderPal Месяц назад +2

    #justicforsidhumoosewala

  • @user-em4vc9pe7m
    @user-em4vc9pe7m Месяц назад

    Good speech...great person...god bless 🙏 you Sister

  • @ruplalsehgal1117
    @ruplalsehgal1117 Месяц назад +1

    CM Manan to Punjab bachao

  • @JASSISINGH-hg4in
    @JASSISINGH-hg4in Месяц назад +3

    ਬਾਈ ਜੀ ਕਾਂਗਰਸ ਨੇ ਝਾੜੂ ਦੀਆਂ ਚੀਕਾਂ ਕਢਾਈਆਂ ਪਈਆਂ

  • @harpinderbhullar5719
    @harpinderbhullar5719 Месяц назад

    Right

  • @user-ub4yg3fc8e
    @user-ub4yg3fc8e Месяц назад +1

    Very good Job❤

  • @ruplalsehgal1117
    @ruplalsehgal1117 Месяц назад +1

    Congress winning Jalandhar west

  • @AvtarSingh-gs1si
    @AvtarSingh-gs1si Месяц назад +2

    ਕਾਂਗਰਸ ਪਾਰਟੀ ਵਧੀਆ ਪਾਰਟੀ ਹੈ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਤਾ ਹੀ ਸਾਰਾ ਪੰਜਾਬ ਨੌਕਰੀਆ ਕਰ ਰਿਹਾ ਹੈ ਘਰ-ਘਰ ਨੌਕਰੀ ਦਿਤੀ ਕਾਂਗਰਸ ਨੇ ਨਾਲੇ ਮੁਲਾਜ਼ਮਾ ਨੂ ਬਕਾਏ ਜਲਦੀ ਦੇਣਗੇ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਵੀ ਦੇਣਗੇ ਬੈਗ ਲੇ ਲਿਓ ਰੁਪਏ ਪਾਊਣ ਨੂ

    • @proudofindiandemocracyocra1445
      @proudofindiandemocracyocra1445 Месяц назад

      Terrorism has been eliminated by Congress CM S Beant Singh who had sacrificed his life infront of Punjab secretariat Chandigarh in a bomb blast by terrorists for maintaining peace in Punjab. Besides S.Darshan Singh Kay Pee and Sh Jagat Ram Sood have been sacrificed their lives for maintaining peace in Punjab.
      Jai Hind

  • @DaljitSingh-kk9ud
    @DaljitSingh-kk9ud Месяц назад

    So good 💯

  • @d.p.sahota
    @d.p.sahota Месяц назад

    madam ne bahut sone jawab ditte, ekdum cool rahke.

  • @PargatSingh-hr7dz
    @PargatSingh-hr7dz Месяц назад

    ਮੈਡਮ ਟੀਨਾ ਚੌਧਰੀ ਜੀ ਬਹੁਤ ਵਧੀਆ

  • @surinderpalsingh3365
    @surinderpalsingh3365 Месяц назад

    ਮੈਡਮ ਜੀ ਬਹੁਤ ਵਧੀਆ ਬਲਾਰੇ ਹੋ ਬੇਬਾਕ ਅਤੇ ਵਧੀਆ ਅੰਦਾਜ ਦੇ ਮਾਲਕ ਹੋ ਤੁਸੀ ਬਹੁਤ ਖੂਬ ਜੀ👍

  • @Chinalwadhera-rw5lz
    @Chinalwadhera-rw5lz Месяц назад +2

    Congress party jindabad

  • @user-iy2lk1wu6x
    @user-iy2lk1wu6x Месяц назад +1

    Very very very good

  • @shindasarpanch3903
    @shindasarpanch3903 Месяц назад

    Vy good Madam ji

  • @rkdua8555
    @rkdua8555 Месяц назад +1

    DUA R K RADHEY RADHEY

  • @user-bo5rs8lx7y
    @user-bo5rs8lx7y Месяц назад

    Good

  • @SatvinderPal
    @SatvinderPal Месяц назад +1

    Congress party jindabad jindabad

  • @user-gl8wt7vf8d
    @user-gl8wt7vf8d Месяц назад +1

    Bhainji is good s great

  • @manishkambojj5749
    @manishkambojj5749 Месяц назад +7

    ਕਰਜਾ ਚੜਾਇਆ ਕਿੰਨੇ ਹੈ ਕਾਂਗਰਸੀ ਤੇ ਅਕਾਲੀ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

    • @proudofindiandemocracyocra1445
      @proudofindiandemocracyocra1445 Месяц назад

      What was total loan as on May 2022 on Punjab?
      What was amount loan on Punjab from May 2022 to uptil now?
      Only then comparative study on loan of Punjab can be ascertain ed and to be commented upon on issue of loan
      Jai Hind

  • @BalvirSingh-gl4gq
    @BalvirSingh-gl4gq Месяц назад +1

    Kahira.. good.y

  • @khalasawaj
    @khalasawaj Месяц назад +1

    All true madam ji.

  • @AmrikSingh-p6i
    @AmrikSingh-p6i Месяц назад +2

    ਇਹ ਨੇ ਤਾ ਕਰਜਾ ਚੁਕ ਲਿਆ ਕੀ ਕਿਸੇ ਹੋਰ ਸਰਕਾਰ ਨੇ ਕਰਜਾ ਨਹੀਂ ਚੁੱਕਿਆ

  • @Sukhmandersingh-n9
    @Sukhmandersingh-n9 Месяц назад

    ਨਸ਼ਾ ਬੀਬੀ ਜੀ ਦੋ ਢਾਈਆਂ ਸਾਲਾਂ ਦਾ ਬੇਰਜਗਾਰੀ ਭੁੱਖ ਮਰੀ ਕੀ ਦੋ ਢਾਈਆਂ ਸਾਲਾਂ ਦੀ ਹੋਈ ਆ ਪੰਜਾਬ ਚ

  • @JaswinderKaur-ei8wm
    @JaswinderKaur-ei8wm Месяц назад

    ਸਰਕਾਰਾ ਨੇ ਫਰੀ ਰਾਸ਼ਨ,ਫਰੀ ਸਫਰ ਬਿਜਲੀ ਪਾਣੀ ਤੇ 1000/-ਰੁਪਏ ਦੇਣ ਦੀਆ ਸਕੀਮਾ ਨੇ ਲੋਕ ਨਕਾਰਾ ਕਰ ਦਿਤੇ ਹਨ।ਦੇਸ਼ ਵਿਚ ਕੋਈ ਵੀ ਕੰਮ ਕਰਕੇ ਰਾਜੀ ਨਹੀ ਇਹ ਸਭ ਕੁੱਝ ਬੰਦ ਹੋਣਾ ਚਾਹੀਦਾ ਹੈ।

  • @labhsingh8134
    @labhsingh8134 Месяц назад +1

    Very good speech madam jee

  • @RamPal-wz1up
    @RamPal-wz1up Месяц назад +1

    ਕਮਾਲ ਦੇ ਮੈਡਮ ਕਮਾਲ ਦੇ ਬੁਲਾਰੇ ਸਾਨੂੰ ਮਾਣ ਹੈ ਤੁਹਾਡੇ ਤੇ

  • @ranthirsingh8886
    @ranthirsingh8886 Месяц назад +1

    ਠੀਕ ਹੈ ਜੀ ਤੁਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੂੜਾ ਕਰਕੱਟ ਹੀ ਸਮਝਦੇ ਹੋ ਤਾਂ ਹੀ ਤਾਂਹੀ ਕੂੜਾ ਕਰਕਟ ਉਨਾਂ ਨੇ ਲੈ ਲਿਆ ਇਸ ਦਾ ਮਤਲਬ ਤਾਂ ਇਹੀ ਹੈ ਪਰ ਆਮ ਪਾਰਟੀ ਹਰ ਬੰਦੇ ਨੂੰ ਬੰਦਾ ਸਮਝ ਦੀ ਹੈ

  • @manishkambojj5749
    @manishkambojj5749 Месяц назад +3

    ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਆਪਣੀਆਂ ਜੇਬਾਂ ਭਰੀਆ ਨੇ

    • @PreetKahlon-wx1ft
      @PreetKahlon-wx1ft Месяц назад

      Hun eh bhar rhe aa eh ta eda hi chlda rehna jdo tak loki ek nhi hunde galt nu galt kehna sikho sarkar koi v hove nale swal mojo da sarkar nu hi hunde aa jere har gye oh galt c ta hun eh v ohi kuj kri jande par lok galt nu galt kehna sikh gye jdo odo hi sarkar nu Akal ouni lok ek ho ke Khar jan fer hi sare kam imandari nal hon ge jdo koi afsar rishvat mang da onu na diti jave virod keta jave eh nhi ki ek me virod kita te baki 2 rishvat de ke kam krvon risvat odo band honi aa jdo lok rishvat deni band krn ge lok jaldi kam krvon lyi ja galt kam nu Shi krvon lyi rishvat dende aa odo officers 👮‍♀️ da fer mooh pai janda aa

  • @user-hu6zp5yz1s
    @user-hu6zp5yz1s Месяц назад

    ਕਾਂਗਰਸ ਵਿਚ ਬੇਦਾਗ ਹੱਥ ਵਿੱਚ ਪਰੂਫ ਫੜ ਕੇ ਗੱਲ ਕਰਨ
    ਵਾਲਾ ਇਕੋ ਇਕ ਲੀਡਰ ਹੈ ਸੁੱਖਪਾਲ ਸਿੰਘ ਖਹਿਰਾ ਬਾਜਵਾ ਵੜਿੰਗ ਮਾਨ ਨਾਲ ਰਲੇ ਹੋਏ ਹਨ ।

  • @singhamritpal2652
    @singhamritpal2652 Месяц назад

    🎉🎉Right Good a ji

  • @user-hu6zp5yz1s
    @user-hu6zp5yz1s Месяц назад

    ਇਸ ਬੀਬੀ ਦੀਆਂ ਗੱਲਾਂ ਸੁਣ ਕੇ ਜਲੰਧਰ ਵਿਸਟ ਵਾਲੇ ਭਗਵੰਤ ਮਾਨ ਦੇ ਕੈਡੀਡੇਟ ਭਗਤ ਨੂੰ ਵੋਟਾਂ ਨਹੀ ਪਾਉਣਗੇ ਲੋਕਾਂ ਦੇ ਮੁੱਦੇ ਜਿਉ ਤੇ ਤਿਉ ਪਏ ਹਨ ਲੋਕਾਂ ਨੂੰ ਆਪ ਵੋਟਾਂ ਲਈ ਨਹੀ ਕਹਿਣਾ ਚਾਹੀਦਾ ਲੋਕ ਆਪਣੀ ਮਰਜੀ ਨਾਲ ਸਾਰਿਆ ਦੇ ਕੰਮ ਦੇਖ ਕੇ ਵੋਟਾਂ ਪਾਉਣ ਕਿਸੇ ਨੂੰ ਵੀ ਝੂਠ ਬੋਲ ਕੇ ਝੂਠੇ ਲਾਰੇ ਲਾ ਕੇ ਵੋਟਾਂ ਨਹੀ ਮੰਗਣੀਆਂ ਚਾਹੀਦੀਆਂ ।

  • @dharmindersingh7271
    @dharmindersingh7271 Месяц назад

    Good g

  • @AmandeepSingh-ze9cb
    @AmandeepSingh-ze9cb Месяц назад

    ਨਵਜੋਤ ਸਿੰਘ ਸਿੱਧੂ ਨੂੰ ਲਿਆਉ ਨਹੀਂ ਤਾਂ ਤੁਸੀਂ ਵੀ ਖ਼ਤਮ

  • @GurdeepSingh-ye5dr
    @GurdeepSingh-ye5dr Месяц назад +1

    Good 👍Madam

  • @AmandeepSingh-bu4wn
    @AmandeepSingh-bu4wn Месяц назад

    ਫੇਲ ਸਰਕਾਰ ਏ

  • @PBwalegs
    @PBwalegs Месяц назад +2

    ਚੋਧਰੀ ਜੀ ਨ ਸਰੀਆ ਗਲਾਂ ਸਚ ਬੋਲਿਆ ਈ

  • @KuldeepSingh-sm5ss
    @KuldeepSingh-sm5ss Месяц назад

    ਬਹੁਤ ਵਧੀਆ ਵਿਚਾਰ

  • @deepakchaani7665
    @deepakchaani7665 Месяц назад +1

    Aa bibi nu bye election ch ticket deve party

  • @JaswinderKaur-qr1ro
    @JaswinderKaur-qr1ro Месяц назад +3

    Congreas party jindabad

  • @Vickygill-bl3sx
    @Vickygill-bl3sx Месяц назад

    ਮੈਡਮ ਜੀ ਜੈ ਤੁਸੀ ਆਮ ਆਦਮੀ ਵਲੋ ਪੁਸ ਰਹੇ ਹੋ ਤਾਂ ਠੀਕ ਆ ਜੈ ਕਿਸੇ ਪਾਰਟੀ ਵੱਲੋ ਫੇਰ ਤੁਸੀ ਇਹ ਪੁਸ਼ਨ ਤੇ khehan ਦੇ ਹੱਕਦਾਰ ਨੀ ਆ ਆਮ ਪਾਰਟੀ ਦੂਜਿਆਂ ਪਾਰਟੀਆਂ ਨਾਲੋ ਕਿਤੇ ਵੱਧ ਈਮਾਨਦਾਰ ਆ ਪਹਿਲਾ ਕਰਜ਼ਾ ਲਿਆ ਹੀ ਕਾਤੋ ਜੇ ਆਮ ਪਾਰਟੀ ਨੇ ਲਏ ਲਿਆ ਤਾਂ ਕੇਹਰ ਤਾਂ ਨੀ ਹੋਇਆ ਜੀ

  • @SatnamSingh-bf6dv
    @SatnamSingh-bf6dv Месяц назад

    Historically submission. Brought out hidden facts to save the democracy and law and order in the punjab state.

  • @ashukarnania9995
    @ashukarnania9995 Месяц назад +1

    1000 rs wali gal bilkul Sahi Hai bus galan hi ne ehda da

  • @gurpreetsingh-tq3pv
    @gurpreetsingh-tq3pv Месяц назад

    👍👍👍

  • @ruplalsehgal1117
    @ruplalsehgal1117 Месяц назад +1

    AAP BJP zero

  • @MukeshKumar-od4ur
    @MukeshKumar-od4ur Месяц назад

    Good job 🎉Madam Ji

  • @Aapkamboj
    @Aapkamboj Месяц назад +1

    Raja warring di 2nd wife😂😂😂😂😂

  • @yadwindersingh3213
    @yadwindersingh3213 Месяц назад +3

    Sada channi jindabad

  • @Vickygill-bl3sx
    @Vickygill-bl3sx Месяц назад

    ਇਹ ਪਾਰਟੀ ਨੀ ਮੁੱਕਦੀ

  • @sukhpalgill785
    @sukhpalgill785 Месяц назад

    From last 70 years we are hearing same story but leaders properties increased public became poor who is responsible give us answers ?????🙏🙏🙏

  • @AmrikSingh-p6i
    @AmrikSingh-p6i Месяц назад +1

    70 ਸਾਲ ਕਰਜਾ ਕਿਸ ਨੇ ਚੁੱਕਿਆ

  • @NavdeepEducation
    @NavdeepEducation Месяц назад +1

    Cm bhagwan Kajeriwl all gup... Gupi... Mann Punjab aaj mar ri ha.... Aap party failed sarkaar... The End

  • @DineshKumar-tp8fb
    @DineshKumar-tp8fb Месяц назад +2

    ਬਿਲਕੁਲ ਸਹੀ ਗੱਲ ਹੈ ਆਪ ਦੇ ਐਮ ਐਲ ਏ ਚੰਡੀਗੜ੍ਹ ਜਾ ਕੇ ਆਏ ਸੀ ਐਮ ਸਾਹਿਬ ਨੂੰ ਹਟਾਉਣ ਵਾਸਤੇ

  • @hargopalattri5587
    @hargopalattri5587 Месяц назад +1

    Good leader Tina ji

  • @ashukarnania9995
    @ashukarnania9995 Месяц назад +1

    Roj goliya chaldia Punjab ch and Sidhu b aap sarkar ch marya gea

  • @Pawargoldenhut
    @Pawargoldenhut Месяц назад +3

    Congras jitegi

  • @bablibansal572
    @bablibansal572 Месяц назад

    🥱NEW BIWI
    🥱NEW BABY
    🥱NEW BUNGLOW
    🦧🦍🐒

  • @AmarjitKaur-vu4ub
    @AmarjitKaur-vu4ub Месяц назад

    😢kmm

  • @gurparkash5226
    @gurparkash5226 Месяц назад

    PIHLA MODY WALA 15'00000 TA LELA BIBI

  • @amitbansal1012
    @amitbansal1012 Месяц назад

    Biba sheetal angural na tahi astifa dita oh imander banda hai

  • @gurnamsingh2438
    @gurnamsingh2438 Месяц назад

    ਕੈਪਟਨ ਨੇ ਵਾਅਦਾ ਕੀਤਾ ਸੀ ਸਾਰਿਆਂ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਹੋਊਗਾ ਕੀ ਹੋਇਆ

  • @user-xp6rz6us8i
    @user-xp6rz6us8i Месяц назад +1

    ਸਾਨੂੰ ਤਾਂ ਕਿਤੇ ਬਿੱਲ ਨੀ ਆਇਆ

    • @JS50108
      @JS50108 Месяц назад +1

      ਓਹ ਤੁਸੀਂ ਹਰ ਰੋਜ਼ ਪੈਟਰੋਲ, ਡੀਜ਼ਲ ਤੇ ਟੋਲ਼ ਉੱਤੇ ਦੇ ਰਹੇ ਹੋ ਵੀਰ ਜੀ ।

    • @user-tt1tt3bj2f
      @user-tt1tt3bj2f Месяц назад

      Menu ajj a giya g

    • @Vir850
      @Vir850 Месяц назад

      Y ਸੜਕਾਂ ਬਣੀਆਂ ਹੋਈਆਂ ਨੇ ਓਹਨਾ ਤੇ ਚਲਦੇ ਵੀ ਤਾਂ appa hi petrol modi hath ਪਹਿਲੀਆਂ ਵਾਲਿਆ ਸਰਕਾਰ ਨੇ ਤਾਂ ਓਹੋ ਟੋਲ ਵੀ ਬੰਦ ਨੀ ਕਿੱਤੇ ਜੀ expired cc ghato ght ena ਉਹ ਤਾਂ ਬੰਦ ਕਰਤੇ🙋🙋🙋🙏🙏🙏🙏

    • @JS50108
      @JS50108 Месяц назад

      @@Vir850 Ohna da time poora hogia see bai ji. Road tax roads laee bharday O jadon koee vehicle lainday O. Extend your knowledge.

    • @Vir850
      @Vir850 Месяц назад

      @@JS50108 then farmers should pay their electricity bills 🤣🤣😂😂

  • @belgiumwale6019
    @belgiumwale6019 Месяц назад

    ਕਿਰਪਾ ਕਰਕੇ ਮਾਈਕਰੋਫੋਨ ਦੀ ਆਵਾਜ ਵਧਾਓ

  • @gurjeetkaur-ch7mh
    @gurjeetkaur-ch7mh Месяц назад

    Asi ta app bijli valea di galt reading check krke bhrn te 20,000 bill bhrea

  • @nishansran7672
    @nishansran7672 Месяц назад +1

    Kise ne kush nhi karna na cong na akali lok je aap noo 15 sal mouka denge tan tusi suderoge

  • @gurparkash5226
    @gurparkash5226 Месяц назад

    45000 HAJAR NOKRIA DEKH BIJLY MAPH DEKH 1000 BARE BOLI JANI HE

  • @gurnamsingh2438
    @gurnamsingh2438 Месяц назад

    ਹੁਣ ਕਿਹੜਾ ਕਾਂਗਰਸ ਦਾ ਭੂਤ ਨਿਕਲ ਗਿਆ ਹੁਣ ਵੀ ਕਾਂਗਰਸ ਉਹੀ ਆ ਸੰਨ 84 ਵਿਚ ਕਾਂਗਰਸ ਨੇ ਦੰਗੇ ਕਰਾਈ ਪੰਜਾਬੀਓ ਯਾਦ ਰੱਖਿਓ ਕਾਂਗਰਸ ਅਤੇ ਅਕਾਲੀਆਂ ਨੂੰ 70 ਸਾਲ ਦਿੱਤੇ ਸਮਾਂ ਦਿਓ ਭਗਵੰਤ ਮਾਨ ਨੂੰ ਇੰਨੀ ਕਾਹਲੀ ਕਾਹਨੂੰ ਹੋ ਰਹੀ ਹ ਮਿਲ ਜਾਏਗਾ ਤੁਹਾਨੂੰ ਹਜ਼ਾਰ ਰੁਪਈਆ

    • @gurjeetkaur-ch7mh
      @gurjeetkaur-ch7mh Месяц назад

      Nhi ji Jo ina ne bandi Sikh ni shudhvae guru granth sahib ji di beadbi bare koi gl ni Sade fdk vich ta 1% v km ni hoea

  • @sukhpalgill785
    @sukhpalgill785 Месяц назад

    Congress from 25 years was in power what they did still public has not basic facilities please give us answers roads schools sewers drugs how long leaders only looted Panjab

  • @RamShyam-bp3ru
    @RamShyam-bp3ru Месяц назад +1

    100/right🎉🎉🎉🎉🎉🎉🎉🎉🎉🎉🎉🎉🎉

  • @GurdipkaurNagi
    @GurdipkaurNagi Месяц назад

    Bainsan about ki kehna madam ji he is on bail

  • @user-cc7dp7yl7o
    @user-cc7dp7yl7o Месяц назад

    Tuhadi party ne ghar ghar noukri da baada kitta c par kise nu naukri nahi mili,hun aap de samaye vich free noukri mili hai ji es lyi meri vote Jalandhar west to aap sarkaar nu

  • @user-cc7dp7yl7o
    @user-cc7dp7yl7o Месяц назад

    Tuhadi congress de time tuhade halke vich biji nahi aundi c na kise nu koi nouri mili udo kithe c maidam ji Hun je lok khush ne tuhanu pareshaani ki hai

  • @gurjeetkaur-ch7mh
    @gurjeetkaur-ch7mh Месяц назад

    Nhi bhai amritpal ji nu lai k aou fr dasnge sarkar kive chldi a

  • @Sukhmandersingh-n9
    @Sukhmandersingh-n9 Месяц назад

    ਭਗਵੰਤ ਮਾਨ ਇਮਾਨਦਾਰ ਹੈ ਉਹ ਪੰਜ ਸਾਲ ਪੂਰੇ ਕਰਨ ਨਹੀਂ ਦੇਣੇ ਇਹਨਾਂ ਪਾਰਟੀਆਂ ਦੇ

  • @ateekbhutto4530
    @ateekbhutto4530 Месяц назад

    ਇਕੋਟੇਵਲ ਮੋਰਟਗੇਜ ਉਪਰ.25 percent ਅਸ਼ਟਾਮ ਲਗਾਤਾ

  • @bablibansal572
    @bablibansal572 Месяц назад

    🤔🤭👩‍⚖️

  • @KalaSingh-p7p
    @KalaSingh-p7p Месяц назад

    Teena g tuci ena Makeup Q krde Jo tuci ta onj e bhut sohny ho

  • @user-id9bm5ut7t
    @user-id9bm5ut7t Месяц назад

    Bahgwat maan jumle was kgrewal bajahao Punjab punjabi vachao bahgwat maan bahout gooth bolda loka ne garu majke rakhna hai

  • @bablibansal572
    @bablibansal572 Месяц назад

    🙉🙈🙊

  • @user-id9bm5ut7t
    @user-id9bm5ut7t Месяц назад

    Garu majke rakhna hai loka ne bahgwat maan jumle was hun murgi farm kholo phela sarkara nu teachra makhol karda se

  • @COMRADEX-i6q
    @COMRADEX-i6q Месяц назад

    Gandh sara congress ney paya c..
    Tuhada khajana Mantri Manpreet badal..

  • @HardeepSingh-qi7ox
    @HardeepSingh-qi7ox Месяц назад

    Ghar ghar nokreecongrasbolisee

  • @JagdeepSingh-nv6zb
    @JagdeepSingh-nv6zb Месяц назад

    vehle party wellye vote kuj Dena kaam karo apani bas gal aa sab chor aa

  • @hazurkhehra6838
    @hazurkhehra6838 Месяц назад

    2027 ch amritpal singh nu cm banao ji plz share masle Hal ho jange ji plz 🙏🏻

  • @user-wi5wq6zq9v
    @user-wi5wq6zq9v Месяц назад

    ਭੈਣ ਜੀ, ਤੁਹਾਨੂੰ ਕੀਹਨੇ ਵੋਟ ਪਾਉਣੀ ਹੈ?

  • @sukhpalgill785
    @sukhpalgill785 Месяц назад

    Jalander drowning in water sharam kro if congress did something in last 70 years we did not see this condition

  • @aydenkaura6613
    @aydenkaura6613 Месяц назад

    ihne avde ghar 2 meter laun lyi arji pyi c oh manjoor ni hoyi was oo bibi ik passe free bijli lyi 2-2 meter bhaldi utto aap party nu galla kadddi balleh tere chalako de ihne jhooth boldi ihde naal v alka lamba wali honi pspcl 19:16 da sara paisa clear kita jo pheli wari hoya jhooth jhooth boli jandi jihna marji jor lahlo jalandher ni jeetdi ih

  • @BalijinderSingh-m2i
    @BalijinderSingh-m2i Месяц назад

    Ok tb TV tc yh