ਕੈਬਨਿਟ ਮੰਤਰੀ Harjot Singh Bains 'ਤੇ ਪਤਨੀ IPS ਜਯੋਤੀ ਯਾਦਵ 'ਤੇ ਗੰਭੀਰ ਦੋਸ਼

Поделиться
HTML-код
  • Опубликовано: 15 сен 2024
  • ਕੈਬਨਿਟ ਮੰਤਰੀ Harjot Singh Bains 'ਤੇ ਪਤਨੀ IPS Jyoti yadav 'ਤੇ ਗੰਭੀਰ ਦੋਸ਼
    VIP ਜੋੜਾ ਨਿਰਪੱਖ ਜਾਂਚ ਕਰਵਾਉਣ ਦਾ ਕਰਨਗੇ ਸਵਾਗਤ
    100 ਕਰੋੜ ਦੀ ਠੱਗੀ 'ਚ ਮਹਿਲਾ SHO ਦੀ ਚਿੱਠੀ ਨਾਲ ਪਿਆ ਸਿਆਪਾ
    #abcpunjab #punjab #harjotsinghbains #jyotiyadav #punjabpolice #sho
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 123

  • @mann-kg4pg
    @mann-kg4pg 10 дней назад +67

    ਭਾਈ ਹੁਣ ਸਾਰੇ ਹੀ ਛਕਣ ਲੱਗ ਪਏ ਆ। ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਆ। ਹੁਣ ਇਹ ਨਾ ਹੋਵੇ ਕੀ ਇੱਕ ਇਮਾਨਦਾਰ SHO ਨੂੰ ਹੀ ਫ਼ਸਾ ਦਿੱਤਾ ਜਾਵੇ। ਲਗਪਗ ਕੋਈ ਜਾਂਚ ਨਹੀਂ ਹੋਣੀ। ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ।

  • @BalwinderSingh-qd3jl
    @BalwinderSingh-qd3jl 10 дней назад +63

    ਸਰਕਾਰ ਨੇ ਉਲਟਾ ਇੰਸਪੈਕਟਰ ਉੱਪਰ ਹੀ ਕੇਸ ਦਰਜ ਕਰ ਦੇਣਾ

    • @dhattsaab-911
      @dhattsaab-911 10 дней назад +3

      Sarkar v bhagwant Maan de hai koi action nahi hona.

    • @singhsabg
      @singhsabg 10 дней назад +4

      ❤❤ ਚੋਰ ਪਾਜ਼ਾਰੀ ❤❤

    • @charanjitsingh4388
      @charanjitsingh4388 9 дней назад +1

      ਬਿਲਕੁਲ ਸਹੀ ਕਿਹਾ ਵਿਚਾਰੀ SHO ਦੀ ਸ਼ਾਮਤ । ਕੂੜਿ ਫਿਰੇ ਪਰਧਾਨ ਵੇ ਲਾਲੋ ਜੀ ।

    • @architlath2
      @architlath2 9 дней назад

      Bilkul ehu krna sarkar ne

  • @kamaljitsingh5668
    @kamaljitsingh5668 10 дней назад +24

    2027 ਤੋਂ ਬਾਅਦ ਦੇਖਿਓ ਪੰਜਾਬ ਦੇ ਲੋਕੋ ਇਹਨਾਂ ਦੇ ਇਹਨਾਂ ਦਾ ਜੁੱਤੀ ਕਿਸ ਤਰ੍ਹਾਂ ਫਿਰਦੀ ਹ ਪੰਜਾਬ ਦੇ ਵਿੱਚ

  • @harbhajansinghsekhon2899
    @harbhajansinghsekhon2899 10 дней назад +56

    ਸੀਬੀਆਈ ਨੂੰ ਜਾਚ ਕਰਨੀ ਚਾਹੀਦੀ ਏ । ਇਨਾ ਦੀ ਜਾਈਦਾਦ ਦੀ ਜਾਚ ਹੋਣਾ ਹੋਣੀ ਚਾਹੀਦੀ ਏ।

  • @GopalSingh-GS786
    @GopalSingh-GS786 10 дней назад +29

    ਵਕਤ ਜਦੋਂ ਨਿਆਂ ਕਰਦਾ, ਉਦੋਂ ਗਵਾਈਆਂ ਦੀ ਲੋੜ ਨਹੀਂ ਪੈਂਦੀ......?

  • @sukhdevsingh8756
    @sukhdevsingh8756 10 дней назад +46

    ਅਖੀਰ S H O ਬੀਬਾ ਤੇ ਹੀ ਉਲਟੇ ਪਰਚੇ ਹੋ ਜਾਣੇ ਹਨ

    • @dhattsaab-911
      @dhattsaab-911 10 дней назад +3

      Eh nang party hai hun heara feary ta karangay.

    • @charanjitsingh4388
      @charanjitsingh4388 9 дней назад

      ਬਿਲਕੁਲ ਸਹੀ ਕਿਹਾ ।

  • @harbhajansinghsekhon2899
    @harbhajansinghsekhon2899 10 дней назад +39

    ਇਹ ਸਾਰੇ ਚੋਰ ਨੇ, ਜਿਸ ਦਿਨ ਦੀ ਇਹ ਸਰਕਾਰ ਬਣੀ ਏ, ਇਸ ਨੇ ਭਰਿਸਟਾਚਾਰ ਦਾ ਰਿਕਾਰਡ ਤੋੜ ਦਿੱਤਾ ਏ। ਭਂਡ ਫੇਲ ਹੋ ਗਿਆ ਏ।

    • @mann-kg4pg
      @mann-kg4pg 10 дней назад +3

      ਬਿਲਕੁਲ ਸਾਰੇ ਹੀ ਛਕ ਰਹੇ ਆ ਜੀ।

  • @GopalSingh-GS786
    @GopalSingh-GS786 10 дней назад +16

    ਮੰਤਰੀ and IPS ਨੂੰ ਇਹ ਨਹੀਂ ਪਤਾ ਵਾਹਿਗੁਰੂ ਬੜਾ ਬੇਅੰਤ ਹੈ dsp Goraya

  • @JaspalSingh-rf7sl
    @JaspalSingh-rf7sl 10 дней назад +12

    SHO---Ji❤❤❤❤❤❤❤❤

  • @Parmindersingh-gi3fk
    @Parmindersingh-gi3fk 10 дней назад +8

    ਵੀਰ ਜੀ 6000 ਕਰੋੜ ਕਰਜ਼ਾ ਹੋ ਜਾਣਾ ਪੰਜਾਬ ਦਾ ਬਦਲਾਅ ਵਾਲੀ ਸਰਕਾਰ ਦੇ ਟਾਈਮ ਅਸੀ ਤਾਂ ਪਛਤਾ ਰੇਹ ਹਾਂ ਝਾੜੂ ਨੂੰ ਵੋਟਾਂ ਪੈ ਕੇ

  • @gurmitsinghgill5728
    @gurmitsinghgill5728 10 дней назад +6

    ਹੁਣ ਈ ਡੀ /ਸੀ ਬੀ ਆਈ ਕਿਥੇ ਸੁਤੇ ਪਏ ਨੇ। ਡੀ ਜੀ ਪੀ ਦੀ ਕੀ ਜੁਰਤ ਹੈ ਕਿ ਇਹਨਾਂ ਦੇ ਖਿਲਾਫ ਕੁਝ ਕਰ ਸਕੇ

  • @JaspalSingh-rf7sl
    @JaspalSingh-rf7sl 10 дней назад +8

    SHO---di---Punjab----Nu---HELAP----Karni---Chahidi----Ji

  • @baldevsingh-bi7wz
    @baldevsingh-bi7wz 10 дней назад +4

    ਪੰਜਾਬ ਨੂੰ ਸਭ ਤੋ ਵੱਡਾ ਖਤਰਾ 117 ਵਿਚੋਂ 116 ਅਪਰਾਧੀਆਂ ਕੋਲੋਂ ਹੈ॥ ਜੋ ਚੰਡੀਗੜ ਸੰਸਦ ਭਵਨ ਵਿਚ ਬੈਠੇ ਹਨ॥ ਜਦ ਇਹ ਅਪਰਾਧੀ ਸਮਾਜ ਵਿਚ ਜਾਦੇ ਹਨ ਤਾ ਇਹਨਾਂ ਵਲੋ ਪਾਲੇ ਹੋਏ ਗਰੂਗੇਂ ਇਹਨਾਂ ਦਾ ਫੂਲਾਂ ਨਾਲ ਸਵਾਗਤ ਕਰਦੇ ਹਨ॥

  • @KarnailPuri
    @KarnailPuri 10 дней назад +2

    ਸਿਟ ਨੇ ਕੁੱਝ ਨਹੀਂ ਕਰਨਾ ਇਸ ਦੀ ਜਾਂਚ CBi ਤੋਂ ਕਰਾਈ ਜਾਵੇ।

  • @SANDEEPSINGHBADESHA
    @SANDEEPSINGHBADESHA 8 дней назад

    ਪੰਜਾਬ ਦੀ ਸਭ ਤੋ ਮਾੜੀ ਸਰਕਾਰ ਤੇ ਭ੍ਰਿਸ਼ਟ ਸਰਕਾਰ

  • @jaswantrai5840
    @jaswantrai5840 10 дней назад +6

    Sare punjabian nu solidly lady SHO de full support vich immediately aa jana chahinda hai. Corrupt politician ate corrupt police official Madam SHO te false case bnon de schemes bna rahe honge. Eh case income tax dept ate ED nu take up karke investigation start hone chahinde hai.

  • @gurdeepsinghgrewal5329
    @gurdeepsinghgrewal5329 10 дней назад +8

    ਇਹ ਜਾਚ ਸੀ ਬੀ ਆਈ ਨੂੰ ਦੇਣਾ ਚਾਹੀਦਾ

  • @JaspalSingh-rf7sl
    @JaspalSingh-rf7sl 10 дней назад +6

    CBI---Janch---honi---Chahidi

  • @GORAWALIA
    @GORAWALIA 9 дней назад

    ਮਹਿਲਾ ਇੰਚਾਰਜ ਠੀਕ ਹੋ ਸਕਦੀ ਹੈ। ਪਰੰਤੂ ਰੂਲਾ ਮੁਤਾਬਿਕ ਸਿਧੀ ਲੈਟਰ ਡੀ ਜੀ ਪੀ ਨੂੰ ਨਹੀ ਲਿਖੀ ਜਾ ਯਕਦੀ?

  • @amarjitsinghdhillondhillon776
    @amarjitsinghdhillondhillon776 10 дней назад +8

    ਇਸ ਕਰਕੇ ਤਾ ਹੀ ਪੰਜਾਬ ਵਿੱਚ ਕਰਾਇਮ ਵਧਿਆ ਹੋਇਆ ਹੈ। ਜਿਹੜੇ ਪੰਜਾਬ ਦੇ ਰਾਖੇ ਹਨ ਉਹ ਹੀ ਪੰਜਾਬ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ

  • @gurbhejchahal8670
    @gurbhejchahal8670 9 дней назад +1

    ਪੰਜਾਬ ਤੋਂ ਬਾਹਰੀ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ

  • @harmeshraj8967
    @harmeshraj8967 10 дней назад +5

    Mantri+ Police officers . Super profit
    Bad luck of Punjab

  • @balwinderpal3386
    @balwinderpal3386 10 дней назад +1

    CM should order CBI enquiry. IAS and IPS lobby is very strong.

  • @charanjitsingh4388
    @charanjitsingh4388 9 дней назад

    ਸਾਰੇ ਪਾਸੇ ਕੂੜਿ ਦਾ ਪਸਾਰਾ ਹੈ ।। ਕੂੜਿ ਫਿਰੇ ਪਰਧਾਨ ਵੇ ਲਾਲੋ । SHO ਨੂੰ ਚੜ੍ਹਦੀਕਲਾ ਬਖਸ਼ੋ ਜੀ ।

  • @rajindersingh3233
    @rajindersingh3233 10 дней назад +4

    Good job, salute to Inspector, bukhay,nangay,corrupt government leaders

  • @baljitsingh6957
    @baljitsingh6957 9 дней назад

    ਇਸ ਵਿੱਚ ਕੁੱਝ ਨਹੀਂ ਹੋਣਾ।ਇਹ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ।

  • @MandeepSingh-mz2wj
    @MandeepSingh-mz2wj 10 дней назад +2

    ਜਦੋਂ ਇਮਾਨਦਾਰੀ ਬੋਲ ਬੋਲ ਕੇ ਦਸਨੀ ਪਏ ਉਹ ਇਮਾਨਦਾਰੀ ਥੋੜਾ ਹੁੰਦੀ, ਵੈਸੇ ਵੀ ਇਸਦਾ osd ਟਰਾਂਸਫਰ ਲਈ ਕਿੰਨੇ ਪੈਸੇ ਬਣਾ ਉਹ ਸਭ ਜਾਣਦੇ। ਇਹ ਤਾਂ ਹੁਣ ਕਹਿਣਾ ਝਾੜੂ ਵਾਲੇ mlas ਨੂੰ ਛੱਡ ਦੇਣਾ ਚਾਹੀਦਾ ਕੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਬਾਕੀ ਇਹਨਾਂ ਨੂੰ ਪਤਾ ਹੁਣ ਲੋਕਾਂ ਵੋਟ ਤਾਂ ਪਾਉਣੀ ਨਹੀਂ ਤੇ ਲੁੱਟ ਲਓ ਜਿਨਾ ਲੁੱਟਣਾ ਆਮ ਜਨਤਾ ਦੇ ਪੈਸੇ ਨੂੰ, ਹੁਣ ਤਾਂ ਇਹ ਹੋਣਾ ਚਾਹੀਦਾ ਵੋਟ ਮੰਗਣ ਆਉਣ ਤਾਂ ਬਨ ਲਓ ਇਹਨਾਂ ਨੂੰ

  • @user-rn8xq8cx2p
    @user-rn8xq8cx2p 10 дней назад +1

    Brother ji. Yeh Amm loki party aa
    ..plz Case Ed nu refer karo.

  • @KashmirSingh-ow5mn
    @KashmirSingh-ow5mn 6 дней назад

    ਜਾਂਚ ਹੋਣੀ ਚਾਹੀਦੀ ਹੈ ਸੀ ਬੀ ਆਈ ਤੋ

  • @jassbir1363
    @jassbir1363 10 дней назад

    ਬੈਂਸ ਸਾਹਿਬ ਤੁਸੀਂ ਕੇਜਰੀਵਾਲ ਦੇ ਸਿਪਾਹੀ ਜਰੂਰ ਹਨ , ਪਰ ਆਪ ਆਪਣੇ ਇਲਾਕੇ ਦੇ ਵੋਟਰਾਂ ਦੀ ਨੁਮਾਇਦਗੀ ਵੀ ਕਰਦੇ ਹਨ , ਜਿਨਾਂ ਲੋਕਾਂ ਨੇ ਆਪ ਤੇ ਆਪਣਾ ਵਿਸਵਾਸ ਪ੍ਰਗਟ ਕੀਤਾ ਹੈ । ਉਹ ਵਿਸਵਾਸ ਭਰੋਸਾ ਬਰਕਰਾਰ ਰਹਿਣ ਦੀ ਸਮਾਂ ਮੰਗ ਕਰਦਾ ਹੈ । ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਰੂਰ ਹੋਣਾ ਚਾਹੀਦਾ ਹੈ ।

  • @SumanRajora-rz9mn
    @SumanRajora-rz9mn 9 дней назад

    ਜਾਂਚ ਕਰਾਉਣੀ ਚਾਹੀਦੀ ਹੈ ।

  • @harchandsingg1793
    @harchandsingg1793 10 дней назад +3

    Good s h o such bolen te

  • @user-vy1ip8su2j
    @user-vy1ip8su2j 9 дней назад

    Invitation hona chahiye

  • @ParamjitSingh-zd5mu
    @ParamjitSingh-zd5mu 10 дней назад +4

    ਇਹ ਤਾਂ ਸਾਰੇ ਇੰਡੀਆ ਵਿਚੋ ਕਟੜ ਇਮਾਨਦਾਰ ਸਰਕਾਰ ਹੈ,,,,,ਲੋਕ ਇਸ ਜੋੜੇ ਤੇ ਗਲਤ ਇਲਜ਼ਾਮ ਲਾ ਰਹੇ ਹਨ 😂😂😂😂😂

  • @jagsirsingh7200
    @jagsirsingh7200 10 дней назад +1

    While Mantri and Santri doing together then nothing hope

  • @rakeshkumargoyal8261
    @rakeshkumargoyal8261 10 дней назад +4

    Rahul ji lop Bajwa de mouth te tape lage hoi hai

  • @baljitsingh6957
    @baljitsingh6957 9 дней назад

    ਇਹਨਾਂ ਨੂੰ ਪਤਾ ਹੈ ਕਿ ਮੁੜਕੇ ਕਿਹੜਾ ਆਉਣਾ ਹੈ, ਜਿੰਨਾ ਛਕਿਆ ਜਾਂਦਾ ਹੈ ਛਕ ਲਵੋ

  • @JaspalSingh-rf7sl
    @JaspalSingh-rf7sl 10 дней назад +5

    Khalsa----Ji---Hun---Apne---Johar---Vikhan---di---Lodh---he---Biba---SHO--di---Spot---Karo-Ji❤

  • @ipsdhaliwal324
    @ipsdhaliwal324 10 дней назад +3

    2 saal baad eh sare andar jail vich hi hone a

  • @SANDEEPSINGHBADESHA
    @SANDEEPSINGHBADESHA 8 дней назад

    ਅਜੇ ਤਾ 80 ਹਜ਼ਾਰ ਕਰੋੜ ਲੁਟਿਆ ਸਰਕਾਰੀ ਪੈਸਾ ,ਜਿਹੜੇ ਥੱਲੇ ਤੋ ਲੈਕੇ ਮਹੀਨਾ ਲੈਂਦੇ ਆ ਕਰੋੜਾ ਖਾਸ ਆਦਮੀ ਪਾਰਟੀ

  • @balvirsingh1943
    @balvirsingh1943 10 дней назад +1

    Partal karo

  • @kaurjapp998
    @kaurjapp998 10 дней назад +3

    SHoDiSappotKaroCBIJachkaro

  • @raijs7842
    @raijs7842 10 дней назад +1

    PP .. new definition P(politicians)..P(police).... very clear Politician Police...C M.. Delhi in jail in corruption.... How PP... honest..❓❓🙏

  • @balsingh4972
    @balsingh4972 7 дней назад

    ED,CBI QUICK HAND OVER KARO

  • @Arry-wg7fg
    @Arry-wg7fg 10 дней назад +3

    Ehh sarkar bhoot madi hi

  • @SatwinderSingh-q6q
    @SatwinderSingh-q6q 10 дней назад

    C b I to jaanch krauni chahidi a

  • @lachmansahota123
    @lachmansahota123 10 дней назад

    ਪੱਤਰਕਾਰ ਸਾਹਿਬ 12/10/224 ਤਰੀਕ ਨੂੰ ਰਿਮਾਂਡ ਕਿਵੇ ਲੈ ਲਿਆ?

  • @gagandeepsingh-cv9uc
    @gagandeepsingh-cv9uc 10 дней назад +2

    Jede. E. Sepahi. Ne. O. Ta. Fr. Jail. Ch. Ne.

  • @ranvirdhanoea1606
    @ranvirdhanoea1606 10 дней назад +1

    Nangal and sri Anandpur Sahib da fasla 20 km hai gadbad hai

  • @gurpreetsingh-ri7jw
    @gurpreetsingh-ri7jw 10 дней назад +1

    Thagg jorhi 😢😢😢😢😢

  • @HarmanChahal-ll1zi
    @HarmanChahal-ll1zi 9 дней назад

    Cbi janch karvani chahidi a

  • @gavybrar
    @gavybrar 9 дней назад

    Mining karre ehda chacha or yeh hove mantri anadapur sahib da ehnu ptaa ni tidal nu

  • @singhsabg
    @singhsabg 10 дней назад

    ❤❤ ਇਮਾਨਦਾਰ ਸਰਕਾਰ ❤❤❤

  • @anjandeep9415
    @anjandeep9415 9 дней назад

    Shame on such corrupt minister, he is also culprit of 1158 recruitment,,,

  • @mukhtarsingh7847
    @mukhtarsingh7847 10 дней назад

    Kender nu jançh karau ni chahede he

  • @NavdeepSingh-yd9uh
    @NavdeepSingh-yd9uh 10 дней назад

    ਇਡੀ ਜਾਂਚ ਕਰੇ ਇਸ ਘਪਲੇ ਦੀ

  • @kittugill4009
    @kittugill4009 9 дней назад

    Hahhahaha badlab aa geya ji

  • @ranvirdhanoea1606
    @ranvirdhanoea1606 10 дней назад +1

    Punjab ki Bharat da hi bhatha betha political parties ne

  • @HarjinderSingh-hg8hz
    @HarjinderSingh-hg8hz 10 дней назад

    If acused is innocent there is no fear in investigation

  • @balwindersinghmanesimanesi5181
    @balwindersinghmanesimanesi5181 10 дней назад +1

    ਕੇਜਰੀਵਾਲ ਵੀ ਬਹੁਤ ਇਮਾਨਦਾਰ ਹੈ

  • @jitsingh8827
    @jitsingh8827 10 дней назад +1

    ਗੱਪਾਂ ਅਤੇ ਠੱਗਾਂ ਦੀ ਸਰਕਾਰ

  • @user-go9wl1wm9v
    @user-go9wl1wm9v 9 дней назад

    Delhi.De.Sarkar.Punjab.Sarkar.Sare..2.niumberMore.Rahin.Khanday.ne.

  • @ting-ringsingh4069
    @ting-ringsingh4069 9 дней назад

    Hor pao vota ..anpad all party… only Vijay partap is best

  • @nagrasaab4047
    @nagrasaab4047 9 дней назад

    ਲਾਲਾ ਕੇਜਰੀ ਦਾ ਚੇਲਾ ਬੱਬੂ ਗੋਸ਼ਾ 😂😂😂😂

  • @karamjeetkaur2942
    @karamjeetkaur2942 9 дней назад

    Fail government

  • @rakeshkumargoyal8261
    @rakeshkumargoyal8261 10 дней назад +1

    Lop partan Bajwa de mouth te tape lage hoi hai

  • @NavdeepSingh-yd9uh
    @NavdeepSingh-yd9uh 10 дней назад

    ਭਾਪਾ ਜਾ ਪੰਜਾਬ ਨੂੰ ਖਾ ਗਿਆ

  • @SANDEEPSINGHBADESHA
    @SANDEEPSINGHBADESHA 8 дней назад

    eh aam party hun khas admi party ban gayi aa ..jina eh sarkar khas admi party ne punjab lutteya una aaj tak kise sarkar ne nahi lutteya ..eh cycle waleya ko mobile thik karn waleya ko tailor kol crora ruppe da gaban kar gaye hun khas admi ban gaye .1 eitt vi nahi laye punjab da karja 2 guna karta .punjab da paisa ja ehna de worker to leke leadra tak lutt leya ja haryana, delhi,gujrat, himachal ,goa wich barwad karta vota len layi ..jahaj punjab da leader delhi de maan ta car te 5km nahi chalda ...punjab asi apne hath nal barwad karta .
    punjab wich agli war jad koi vi sarkar ave ta plz enhna aam admi party de pind de worker to leke sare mantri di janch sare leadra di janch hove chote wadhe sareya di

  • @LaddiSingh-v4e
    @LaddiSingh-v4e 10 дней назад

    😂😂 nice

  • @DhanwantSingh-qx9pm
    @DhanwantSingh-qx9pm 9 дней назад

    Ehna nu kugh ne hona

  • @varinderkumar4161
    @varinderkumar4161 10 дней назад

    Harjot Bains daa p,A v kulwinder Bina pady too kaam nhi karda gg

  • @rakeshkumargoyal8261
    @rakeshkumargoyal8261 10 дней назад

    Lop bhagman man nal reliance hoi hai

  • @rajindergill9568
    @rajindergill9568 9 дней назад

    AAP oooooo👎👎👎👎

  • @sidhuog5485
    @sidhuog5485 10 дней назад

    Ehana nu koi taras nahi kise da lok apni galti de saja bugat rahe ne

  • @sidhuog5485
    @sidhuog5485 10 дней назад

    Sare e paise ikathe karan te lage hoe a

  • @param2756
    @param2756 10 дней назад

    ਇਸ ਟਿੱਡਲ ਦਾ ਟਿੱਡ ਹੀ ਦਸਦਾ ਵੀ ਇਹ ਕਿੰਨਾ ਕੱਟੜ ਈਮਾਨਦਾਰ ਆ 😅😅😅😅
    ਅਗਲੇ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਨ੍ਹਾ 92 ਚੋਰਾਂ ਨੂੰ ਅਸਲ ਇਮਾਨਦਾਰੀ ਦਾ ਪਾਠ ਪੜਾਉਣਗੇ।

  • @mukhtarsingh7847
    @mukhtarsingh7847 10 дней назад

    Karmchàreia nu. D a den lagia ihna nu mirgi da doura pe janda ap ghaple100kruàr de karde pae

  • @KewalSingh-e9u
    @KewalSingh-e9u 10 дней назад

    Ah pati patni dono bekasur ho ge bhand ne janch nahi karwauni ah janch CBI ton kawai jave bhand apni parti di koi janch hon dinda

  • @GopalSingh-GS786
    @GopalSingh-GS786 10 дней назад

    Dsp Goraya

  • @JaspalSingh-rf7sl
    @JaspalSingh-rf7sl 10 дней назад +2

    Punhabio----Hun---SHO--de---Nall---Khadhn---di----Lodh--he-Ji-Punjabi-Jithe-Khadh--Jan---taa-Khadh---Jan

  • @anushpreetkaur4344
    @anushpreetkaur4344 10 дней назад

    Is Di bhen

  • @gurnoorpadda7304
    @gurnoorpadda7304 10 дней назад

    Kus n hona jhanda amli t sara parivar aap chor aa ehna nu pta 2027 ch the end aa

  • @satindersingh5484
    @satindersingh5484 10 дней назад

    Kajriwal kon ea punjab da ragav chadda kon ea punjab da punjabi viro ena nu vote na do eh sav to wadda choor ea

  • @Kavitakd139
    @Kavitakd139 10 дней назад

    Harjot singh ha hi as kam 10 tak padya ha aa loka da kra ga kam anpadd banda ki loka da pivkh banya ga Punjab Sarkar murda baj

  • @user-oi8fh6dc6n
    @user-oi8fh6dc6n 10 дней назад

    S H O shib tu se kithe gande bandea nal. Panga na Lao. Imander party is Tara kha Rahe hun tusi be khao

  • @daljeetsingh6506
    @daljeetsingh6506 10 дней назад +1

    Harjot bains te Jyoti yadav ji honest minister and officer ne

  • @JaspalSingh-xf8ys
    @JaspalSingh-xf8ys 10 дней назад +1

    Is ki cbi jach honi chahidi jai nhi ta punjab sarkar ne inspecter nu doshi bna dena hai.pura punjab inspecter da sath dio.

  • @user-cy7bg5ei1q
    @user-cy7bg5ei1q 10 дней назад

    Cbi to janch. Hove dona de

  • @Sharpysingh-fk7uj
    @Sharpysingh-fk7uj 10 дней назад

    Chota hanthi

  • @JaspalSingh-xf8ys
    @JaspalSingh-xf8ys 10 дней назад

    Pura punjab inspecter da sath dio.

  • @user-cy7bg5ei1q
    @user-cy7bg5ei1q 10 дней назад

    Punjab de 92 coor

  • @user-cy7bg5ei1q
    @user-cy7bg5ei1q 10 дней назад

    Coor ne dono Pati pTni

  • @user-cy7bg5ei1q
    @user-cy7bg5ei1q 9 дней назад

    Punjab bad. Da sada hun tare beti nikalge dalewal/ogreama te hor vahle nakame Kiran tusi up/ bihar to lot ande ho Jo tohadi maji dokde ne Pata pase ne. Milne. Rajewal ke 1700 corore de. Properly hai. Delhi darned de. Janch. Cbi/Ed kare rajewal/dalewal/ogrehma de 190000

  • @dhattsaab-911
    @dhattsaab-911 10 дней назад

    Koi v Banda Paisa kha k sach bolayga mantri tey police wale koi dudh dhotay nahi hai.

  • @user-cy7bg5ei1q
    @user-cy7bg5ei1q 10 дней назад

    Bache mange dona. De

  • @sukhjindersingh680
    @sukhjindersingh680 10 дней назад

    Jina na pasa dita hoa una nu IPS di post te bitha dite janda va eh bee penchodi gasti pasa da aga ayi honi aa

  • @ipsdhaliwal324
    @ipsdhaliwal324 10 дней назад

    Eh ta chora di party a

  • @ipsdhaliwal324
    @ipsdhaliwal324 10 дней назад

    Ena dona nu andar karo

  • @ipsdhaliwal324
    @ipsdhaliwal324 10 дней назад

    Eh ta thag a dono

  • @ipsdhaliwal324
    @ipsdhaliwal324 10 дней назад

    Eh mantri a .na akal na shakal na koi aukaat