PIR DEKHAN KI AAS | Yudhvir Manak | Joy Atul | Shabad | Devotional 2022

Поделиться
HTML-код
  • Опубликовано: 21 окт 2024

Комментарии • 389

  • @SohailKhan-cp8to
    @SohailKhan-cp8to Год назад +1

    Wa jajy bains veer Teri Mehnat nu Allah ne bhaag LA ditte...

  • @Meditation-zj9xv
    @Meditation-zj9xv Год назад +3

    ਵੀਰ ਜੀ ਮੇਰਾ 6 ਮਹੀਨੇ ਦਾ ਬੇਟਾ ਇਹ ਸ਼ਬਦ ਸੁਣਦਾ। ਸ਼ਬਦ ਸੁਣਦੇ ਸਾਰ ਹੀ ਰੋਣੋਂ ਚੁੱਪ ਕਰ ਜਾਂਦਾ।
    ਜੇ ਸ਼ਬਦ ਬੰਦ ਕਰ ਦੇਈਏ ਤਾਂ ਫਿਰ ਰੋਣ ਲੱਗ ਜਾਂਦਾ।

  • @avtarmanak7209
    @avtarmanak7209 Год назад +9

    ਜਸਵਿੰਦਰ ਸਿੰਘ ਬੈਂਸ ( ਜ਼ੈਜ਼ੀ ਬੀ ) ਵੱਡੇ ਵੀਰ ਜੀ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਵੀ ਬਹੁਤ ਬਹੁਤ ਧਿਆਨ ਕਰਕੇ ਵੀਰ ਜੀ ਦੀ ਆਵਾਜ਼ ਨੂੰ ਸਾਡੇ ਤੱਕ ਪਹੁੰਚਾਇਆ।

  • @avtarmanak7209
    @avtarmanak7209 Год назад +3

    ਸਭ ਤੋਂ ਪਹਿਲਾਂ ਗੁਰੂ ਦਸਮ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫ਼ਤਿਹ ਪ੍ਰਵਾਨ ਕਰੋ ਜੀ ਆਖੋ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਅਕਾਲ ਪੁਰਖ ਜੀ ਦਾ ਕੋਟਾਨਿ ਕੋਟਿ ਧੰਨਵਾਦ ਹੈ ਜਿਹਨਾਂ ਨੇ ਮਿਹਰ ਕਰਕੇ ਸਾਡੇ ਵੀਰ ਯੁੱਧਵੀਰ ਮਾਣਕ ਨੂੰ ਸਿਹਤਯਾਬੀ ਬਖਸ਼ਿਸ਼ ਕੀਤੀ ਹੈ ਤੇ ਵੀਰ ਨੇ ਏਨੀ ਮਿੱਠੀ ਆਵਾਜ਼ ਰਾਹੀਂ ਸਾਨੂੰ ਕੀਲ ਕੇ ਰੱਖ ਦਿੱਤਾ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀ ਹੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਅਤੇ ਸਾਰੀ ਟੀਮ ਅਤੇ ਮਾਣਕ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ।

  • @punjabdirooh5757
    @punjabdirooh5757 Год назад +30

    ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਬਾਈ ਯੁੱਧਵੀਰ ਮਾਣਕ ਸਿਹਤਯਾਬ ਹੋ ਰਿਹਾ ਹੈ। ਬਹੁਤ ਸੋਹਣਾ ਸ਼ਬਦ ਗਾਇਆ ਹੈ ਜੀ।

  • @0707-e9k
    @0707-e9k Год назад +2

    Jazzy b phaji bht vadia insan ho jo ajj v yudhvir nu dekh rhe ho malik mehar kre

  • @sonunijjar2713
    @sonunijjar2713 Год назад +2

    welcome back brother khuda tuhanu sehatzabi deve

  • @harvindersingh-jh5tt
    @harvindersingh-jh5tt Год назад +1

    22 jldi use foom ch aye kise gabhru nAal payar ho gya

  • @jaswinderjassa2637
    @jaswinderjassa2637 Год назад +2

    ਲੋਕਾਂ ਨੂੰ ਪਤਾ ਨੀ ਕੀ ਹੋ ਗਿਆ ਸਿੱਖਿਆ ਦੇਣ ਵਾਲੇ ਗੀਤ ਸੁਣਨ ਦੀ ਆਦਤ ਨੀ , ਤਾਂ ਹੀ ਸਿੰਗਰ ਸਿੱਖਿਆ ਦੇਣ ਵਾਲੇ ਗੀਤ ਨੀ ਗਾਉਂਦੇ ਅਤੇ ਨੋਜਵਾਨ ਤਾਹੀਂ ਵਿਗੜਦੇ ਜੇ ਸਿੱਖਿਆ ਲੈਣ ਵਾਲੇ ਗੀਤ ਨੀ ਸੁਣਦੇ , ਗੀਤ ਨੇ ਲੁਅ ਕੰਡੇ ਖੜੇ ਕਰਤੇ ਬਹੁਤ ਵਧੀਆ ਗਾਇਆ

  • @Charankamal4029
    @Charankamal4029 Год назад +1

    ਵਾਹਿਗੁਰੂ ਜੀ ਉਸ ਨੂੰ ਵੀ ਤੋਟ ਨਹੀਂ ਆਉਣ ਦਿਊ ਜਿਨੇ ਇਹ ਗੱਲ ਬਾਤ ਸੈਟ ਕਿਤੀ ਮੈਂ ਨਾ ਨਹੀ ਲੈਣਾ

  • @gurjasssingh0466
    @gurjasssingh0466 Год назад +2

    ਸਾਡੇ ਲੋਕਾਂ.ਲਈ ਕਿੰਨੀ ਸ਼ਰਮ ਦੀ ਗੱਲ ਆ 😢😢😢ਬਾਈ ਦੀ ਵੀਡੀਓ ਤੇ ਵਿਊ 15ਹਜ਼ਾਰ 😟😟ਐਨਾ ਸੋਹਣਾ ਗਾਇਆ ਬਾਈ ਯੁੱਧਵੀਰ ਨੇ... ਪਰ ਪਤਾ ਨਹੀਂ ਕਿਉਂ ਸਾਡੇ ਲੋਕ ਚੰਗਿਆ ਨੂੰ ਸਪੋਟ ਹੀ ਨਹੀਂ ਕਰਦੇ a

  • @happybhullar157
    @happybhullar157 Год назад

    ਕਈ ਸਾਲਾ ਬਾਅਦ ਯੁਧਵੀਰ ਮਾਣਕ ਦੀ ਅਵਾਜ ਸੁਣੀ ਏ ਪਰਮਾਤਮਾ ਦੀ ਮੇਹਰ ਹੋਈ ਏ

  • @rajasaab786.
    @rajasaab786. Год назад +2

    Jazzy B Na Oh Farz Nibha Deta Jo Ek Real Bro v Nai Kr Skda..... Real Hero or Real Shagird aa Apne Ustad Manak Saab Da ...... Dil Bohot Khush Hoya Eh Video Dekh Ky ....... Great Work Jazzy B And Congratulations All Team nu G ...... Manak Saab Vapis Aa Gye na Yudhveer Dy Roop Vich ...... Love B

  • @jaggaghaint6539
    @jaggaghaint6539 Год назад +6

    ਬਹੁਤ ਹੀ ਸੋਹਣਾ ਗਾਇਆ ਐ ਇਹਨੂੰ ਕਹਿੰਦੇ ਐ ਅਸਲੀ ਮਾਣਕ ਧਰਮ ਨਾਲ ਰੋਣ ਆ ਗਿਆ

  • @mg2043
    @mg2043 Год назад +13

    ਵਾਹ ਵਾਹ ਵਾਹ ਕਿਆ ਬਾਤ ਹੈ ਜੀ 👍👍👍👍👍👍👍👍👍👍👍👍👍👍👍👍👍ਯਕੀਨ ਨੀ ਆਉਦਾ ਕਿ ਇਹ ਸ਼ਬਦ ਯੁੱਧਵੀਰ ਮਾਣਕ ਨੇ ਗਾਇਆ ਹੈ ਵਾਹ ਵਾਹ ਵਾਹ ਰੱਬ ਦਾ ਕੋਟਿ ਕੋਟਿ ਧੰਨਵਾਦ ਹੈ ਜੀ ਲੱਖ ਲੱਖ ਸ਼ੁਕਰ ਹੈ ਜੀ ਵਾਹਿਗੁਰੂ ਜੀ ਮੇਰੇ ਛੋਟੇ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ਜੀ ❤️❤️❤️❤️❤️❤️❤️❤️❤️❤️❤️❤️❤️❤️❤️

  • @preettv1055
    @preettv1055 Год назад +1

    ਵਾਹਿਗੁਰੂ ਜੀ

  • @jagtarsinghratangarhia6280
    @jagtarsinghratangarhia6280 Год назад +1

    ਬਹੁਤ ਖੁਸ਼ੀ ਹੋਈ ਮਾਣਕ ਸਾਬ ਨੂੰ ਦੇਖ ਕਿ ,ਸ਼ੁਕਰ ਮਾਲਕ ਦਾ , ਤੰਦਰੁਸਤੀ ਬਖਸ਼ੀ , ਬਹੁਤ ਸੋਹਣਾਂ ਸਬਦ ਗਾਇਆਂ

  • @rachhpalsinghsingh4465
    @rachhpalsinghsingh4465 Год назад

    ਸਾਡੇ ਬੱਚੇ ਯੁੱਧਵੀਰ ਮਾਣਕ ਤੇ ਪ੍ਰਮਾਤਮਾ ਨੇ ਬਹੁਤ ਹੀ ਮੇਹਰ ਕੀਤੀ ਹੈ ਜੋ ਠੀਕ ਹੋ ਕੇ ਇਹ ਸ਼ਬਦ ਆਪਣੀ ਮਿੱਠੀ ਵਿੱਚ ਪੇਸ਼ ਕੀਤਾ ਪ੍ਰਮਾਤਮਾ ਯੁੱਧੀ ਨੂੰ ਹਮੇਸ਼ ਚੜਦੀ ਕਲਾ ਰੱਖੇ?

  • @nomadic_life47
    @nomadic_life47 Год назад +2

    ਯਕੀਨ ਨਹੀਂ ਹੋ ਰਿਹਾ ਵੀ ਇਹ ਯੁੱਧਵੀਰ ਦੀ ਅਵਾਜ ਹੈ….ਪਰਮਾਤਮਾ ਦਾ ਸ਼ੁਕਰ ਹੈ….ਕੁਸ਼ ਵੀ ਸੰਭਵ ਹੈ ਰੱਬ ਦੀ ਮਿਹਰ ਹੋਵੇ ਤਾਂ..🙏🏻🙏🏻🙏🏻

  • @writtersingersukhchain4675
    @writtersingersukhchain4675 Год назад +5

    ਬਹੁਤ ਵਧੀਆ
    ਬਾਬਾ ਚੜ੍ਹਦੀ ਕਲਾ ਵਿਚ ਰੱਖੇ ਮਾਣਕ ਜੀ ਦੇ ਪੁੱਤਰ ਨੂੰ

  • @rsmusicusa428
    @rsmusicusa428 Год назад +1

    ਇਦਾਂ ਲਗਦਾ ਜਿਦਾਂ ਯੁਧਵੀਰ ਰੱਬ ਅੱਗੇ ਬੈਰਾਗ ਨਾਲ ਅਰਦਾਸ ਕਰ ਰਿਹਾ ਹੋਵੋ ਬਹੁਤ ਸੋਹਣਾ ਗਾਇਆ ਵਾਹਿਗੁਰੂ ਵੀਰ ਨੂੰ ਤੰਦਰੁਸਤੀ ਚੜਦੀਕਲਾ ਬਖਸ਼ੇ🙏🙏

  • @jaggabrargolewalia6934
    @jaggabrargolewalia6934 Год назад +3

    ਵਾਹਿਗੁਰੂ ਜੀ। ਮਨ ਖ਼ੁਸ਼ ਹੋ ਗਿਆ ਸੁਣਕੇ ਸਾਰੇ ਪ੍ਰੀਵਾਰ ਨੂੰ ਮੁਬਾਰਕਾਂ ਜੀ।

  • @baiharnekgharu7304
    @baiharnekgharu7304 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @akaalfauj7561
    @akaalfauj7561 Год назад +1

    Kmaal krti ji🙏

  • @varindersinghbrar5665
    @varindersinghbrar5665 Год назад +2

    ਸ਼ੁਕਰ ਹੈ ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈ 🙏 ਵਿੱਕੀ ਲੱਖੇਵਾਲੀ

  • @jagsirsingh9372
    @jagsirsingh9372 Год назад +1

    Bahut vadhia 🙏

  • @mittasingh
    @mittasingh Год назад +2

    Veer ਜੀ ਨੂੰ ਗਾਉਦਾ ਦੇਖ਼ ਕੇ ਬਹੁਤ ਖੁਸ਼ੀ ਹੋਈ

  • @sargamsohi3584
    @sargamsohi3584 Год назад +9

    ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ ਵੀਰ ਤੇ ਕਿਰਪਾ ਹੋ ਗਈ ਵਾਹਿਗੁਰੂ ਜੀ ਦੀ ਬਾਕਮਲ ਅਵਾਜ 👍🏻👍🏻👍🏻🙏🙏

  • @gurvindersandhu7251
    @gurvindersandhu7251 Год назад +5

    ਬਹੁਤ ਸੋਹਣਾ ਗਾਇਆ ਹੈ ਤੇ ਵੀਡੀਓ ਵੀ ਬਹੁਤ ਖੂਬਸੂਰਤ ਬਣਾਈ ਹੈ ਵੀਰ ਜੀ, jezzy ਤੇ yudhvir ਦੋਵੇਂ ਵੀਰਾਂ ਨੂੰ ਬਹੁਤ ਪਿਆਰ ਸਤਿਕਾਰ। ਏਦਾਂ ਹੀ ਪੰਜਾਬ, ਪੰਜਾਬੀ ਲਈ ਚੰਗੇ ਗੀਤ ਗਾਉਂਦੇ ਰਹੋ, ਕਿਰਪਾ ਕਰਕੇ ਲਹਿਰ ਦਾ ਸਾਥ ਦਿਓ ਜ਼ਰੂਰ ਜੋ ਇਕ ਉਮੀਦ ਆਈ ਹੈ।🙏🏻

  • @varinderjitkaur4932
    @varinderjitkaur4932 Год назад +2

    ਬਹੁਤ ਸੋਹਣਾ ਗਾਇਆ, ਸਤਿਗੁਰ ਅੰਗ ਸੰਗ ਸਹਾਈ ਹੋਣ

  • @jasbirgill8864
    @jasbirgill8864 Год назад +3

    ਬਹੁਤ ਖੂਬਸੂਰਤ ਗਾਇਆ ਵਾਹਿਗੁਰੂ ਅੰਗ ਸੰਗ ਨਿਭੇ

  • @lakhakotkapura04
    @lakhakotkapura04 Год назад

    Shukar A malak da vadda veer thek a Hun waheguru chngi sehat chardi kalla te tarakkiya bakshe 🤲

  • @avtarsinghchanne5720
    @avtarsinghchanne5720 Год назад +2

    ਸਾਡੇ ਯੁੱਧਵੀਰ ਮਾਣਕ ਵੀਰ ਨੂੰ ਪ੍ਰਮਾਤਮਾ ਨੇ ਬੇ ਫਿਰ ਤੋਂ ਸੇਹਤਯਾਬੀ ਅਤੇ ਖੂਬਸੂਰਤ ਅਵਾਜ਼ ਦੀ ਦਾਤ ਬਖਸੀ ਵਾਹਿਗੁਰੂ ਦਾ ਕੋਟ ਕੋਟ ਧੰਨਵਾਦ ਹੈ 🙏

  • @ਮੱਕੜਗੋਨਿਆਣਾ

    ਵਾਹਿਗੁਰੂ ਜੀ ਮੇਹਰ ਕਰੋ ਯੁੱਧਵੀਰ ਮਾਣਕ ਤੇ।

  • @Dogslifepunjab
    @Dogslifepunjab Год назад +2

    ਬਹੁਤ ਸੋਹਣਾ ਗਾਇਆ ਤੇ ਜੈਜ਼ੀ ਬੀ ਜੀ ਨੂੰ ਮੁਬਾਰਕਾਂ ਬਹੁਤ ਮਿਹਨਤ ਕੀਤੀ ਯੁੱਧਵੀਰ ਨੂੰ ਠੀਕ ਕਰਨ ਲਈ,,ਵਾਹਿਗੁਰੂ ਚੜਦੀ ਕਲਾਂ ਚ ਰੱਖੇ

  • @InderKhokhar-t2i
    @InderKhokhar-t2i 7 месяцев назад

    Waheguru ji 🙏yudhveer nu jaldi jaldi thik kario ta jo ki manak sahib di awaj fer gunja pawe punjab vich 🙏🙏🙏❤Gbu yudhveer ❤

  • @RiskyRajput
    @RiskyRajput Год назад +3

    ❤️ From Ludhiana...jazzy b

  • @dsathwal5704
    @dsathwal5704 Год назад +1

    ਵਾਹਿਗੁਰੂ ਜੀ 🙏🙏🙏

  • @gurugmixingsamana8134
    @gurugmixingsamana8134 Год назад

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਆ ਜੀ ਯੂੱਧਵੀਰ ਨੂੰ ਠੀਕ ਕਰਨ ਲਈ ਵਾਹਿਗੁਰੂ ਵਾਹਿਗੁਰੂ ਜੀ ਕੁੱਝ ਵੀ ਕਹੋ ਜੈਜ਼ੀ ਬੀ ਨੇ ਆਖਿਰਕਾਰ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਇੱਕ ਚੰਗੇ ਇਨਸਾਨ ਵੀ ਤੇ ਚੰਗੇ ਚੇਲੇ ਵੀ ਹਨ ਉਸਤਾਦ ਜੀ ਦਾ ਆਸ਼ੀਰਵਾਦ ਹਮੇਸ਼ਾ ਤੂਹਾਨੂੰ ਮਿਲਦਾ ਰਹੂਗਾ ਇਹ ਅਸੀਂ ਅਰਦਾਸ ਕਰਦੇ ਹਾਂ

  • @shabegsingh3689
    @shabegsingh3689 Год назад +1

    ਸ਼ੁਕਰ ਐ ਵਾਹਿਗੁਰੂ 🙏🙏

  • @ManmeetSandhu-Music
    @ManmeetSandhu-Music Год назад +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤
    ਯੁੱਧਵੀਰ ਮਾਣਕ ਬਾਈ ਜਲਦੀ ਠੀਕ ਹੋ ਜਾਵੇ 😊

  • @deducationpoint8039
    @deducationpoint8039 Год назад +1

    Welcome back manak saab....

  • @mandeepsingh2694
    @mandeepsingh2694 Год назад

    ਬਾਬਾ ਨਾਨਕਾ ਜੀ ਇਸ ਬੱਚੇ ਨੂੰ ਸਿਹਤਯਾਬ ਕਰੋ ਤੁਸੀਂ.

  • @mandeepchawlacanada5728
    @mandeepchawlacanada5728 Год назад

    ਯੁੱਧਵੀਰ ਮਾਣਕ ਬਹੁਤ ਹੀ ਵਧੀਆ ਰੱਬ ਦੇ ਨਾਮ ਤੋਂ ਸੁਰੂਆਤ ਕੀਤੀ ਤੇ ਬਹੁਤ ਸਹੋਣਾ ਗਾਇਆ

  • @RANA_22
    @RANA_22 Год назад +3

    After long time yudhveer bai ❤️❤️

  • @satnamsinghsatnam7893
    @satnamsinghsatnam7893 Год назад

    ਬਹੁਤ ਮੰਨ ਖੁਸ਼ ਹੋਇਆ ਹੈ ਵੀਰ ਠੀਕ ਹੋ ਗਿਆ ਵਾਹਿਗੁਰੂ ਜੀ ਮੇਹਰ ਕਰਿਓ

  • @punjabarts7037
    @punjabarts7037 Год назад +2

    bahot shona song ji..mainubv bahot shona lagiya es song vich work krke ji

  • @harchandsinghchand2518
    @harchandsinghchand2518 Год назад +2

    ਕਮਾਲ ਕਰਤੀ ਯੁਧਵੀਰ! ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀਓ ਦਾ

  • @mandeepbains871
    @mandeepbains871 Год назад +1

    Ustad jazzyb bai maharaja.... jazzyb bai ne ustad de putt nu fr khda kita.... legend jazzyb always pichle 30 saala toh

  • @gur5262
    @gur5262 Год назад

    Bht vdiya veere

  • @RJRamanOfficial
    @RJRamanOfficial Год назад +2

    ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ੀਸ਼ 🌟🌟🌟🌟🌟

  • @BaljitSingh-kv3xy
    @BaljitSingh-kv3xy Год назад +1

    ਦਿਲ ਨੂੰ ਸਕੂਨ ਮਿਲਦਾ ਏ ਸਬਦ ਸੁੰਨ ਕੇ ਵਾਹਿਗੁਰੂ ਕਿਰਪਾ ਕਰੇ ਯੁੱਧਵੀਰ ਮਾਣਕ ਤੇ

  • @shindadhaliwal3982
    @shindadhaliwal3982 Год назад

    Sukar a waheguru ji da , Yudhvir veer chardi kala vich hoya , waheguru ji meher rakhan

  • @nippyjeepmodificationssing4885
    @nippyjeepmodificationssing4885 11 месяцев назад

    Kya bAAt hun aau swaad yudhi lgg gya manak privaar nu congrats

  • @rmusic4392
    @rmusic4392 Год назад

    ਵਾਹਿਗੁਰੂ ਕਿਰਪਾ ਕਰੋ ਵੀਰ ਤੇ

  • @gurpeetsingh9642
    @gurpeetsingh9642 Год назад +1

    ਬਾਬਾ ਨਾਨਕ ਚਾੜਦੀ ਕਲਾ ਰੱਖੇ ਵੀਰ ਨੂੰ

  • @sonupb10
    @sonupb10 Год назад +2

    ਵਾਹਿਗੁਰੂ ਜੀ ਦਾ ਬਹੁਤ ਬਹੁਤ ਸੁਕਰ ਹੈ

  • @harpreetsinghharl9449
    @harpreetsinghharl9449 Год назад

    ਸ਼ੁਕਰਾਨਾ ਵਾਹਿਗੁਰੂ ਜੀ ਦਾ...bot sohna

  • @chamkaursarao601
    @chamkaursarao601 Год назад

    Manak saab da khoon bol rha hai kinnia sohniya murkian layia ne .parmatma hamesha chardikla vich rakhe yudhveer manak nu

  • @sidh_u
    @sidh_u Год назад +2

    ਵਾਹ ਅੱਜ ਸੱਚੀ ਬਹੁਤ ਖੁਸ਼ੀ ਹੋਈ ਯੁੱਧਵੀਰ ਦੀ ਅਵਾਜ ਸੁਣ ਕੇ ਉਹ ਵੀ ਭਗਤ ਕਬੀਰ ਜੀ ਦਾ ਸ਼ਬਦ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਸਾਡੇ ਹੀਰੇ ਵੀਰ ਤੇ ਜਲਦੀ ਕਿਰਪਾ ਕਰਨ

  • @NarinderKumar-yt9jb
    @NarinderKumar-yt9jb Год назад

    Mann nu skoon den wala shabad, bahut payari awaaz.. Waheguru mehar kare

  • @MonuLal23
    @MonuLal23 Год назад

    God bless Yudhvir Manak .....good to see him back fit and fine.....wahe guru ji
    Thanks for your support jazzy B....Manak sahab ji ki fakar hoga ap k upar

  • @gurwantdhanju1017
    @gurwantdhanju1017 Год назад +2

    Waheguru ji

  • @desipolynz3696
    @desipolynz3696 Год назад +1

    So powerful shabad only when you feel it waheguru 😢So peaceful god bless you yud manak

  • @rachhpalsinghsingh4465
    @rachhpalsinghsingh4465 Год назад +1

    ਬਹੁਤ ਮਿੱਠੀ ਆਵਾਜ਼ ਐ ਜੀ ਜੁਦੀ ਵੀਰ ਦੀ ਪਰਮਾਤਮਾ ਨੇ ਬਹੁਤ ਮੇਹਰ ਕੀਤੀ ਹੈ ਰਛਪਾਲ ਸਿੰਘ ਰੇਲਵੇ

  • @deepjandoria3545
    @deepjandoria3545 Год назад +1

    ਵਾਹਿਗੁਰੂ ਜੀ ਦਾ ਸ਼ੁਕਰ

  • @jaanrabbde1865
    @jaanrabbde1865 Год назад +1

    Mnu lgda mre adraas pure ho gye

  • @rinklesingh4281
    @rinklesingh4281 Год назад

    Yudhveer manak veere tohanu dekh ke bahut khushi hoyee 🙏🙏🙏 waheguru tandurusti bakshan ji 🙏🙏🙏🙏sat Sri akal ji ❤️❤️

  • @JagjitSingh-cw8qi
    @JagjitSingh-cw8qi Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @iqbalsandhu7972
    @iqbalsandhu7972 2 месяца назад

    Boht hi vadiya Shabd aa

  • @manjitpalsingh9854
    @manjitpalsingh9854 Год назад

    Baba ji eda ee kirpa rekhio yudhi ty 🙏

  • @MrBilla5300
    @MrBilla5300 Год назад

    Bahot bahot dhanvaad jazzyb1 jazzy saab Manak parwar de help cr rahe ho ♥️

  • @charan00016
    @charan00016 Год назад +1

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ 😢

  • @MandeepSingh-qo7zn
    @MandeepSingh-qo7zn 10 месяцев назад

    Best of luck jazzy b for helping manak family

  • @taji9
    @taji9 Год назад

    Bai tu ageya bapis bas teri he udeek ah bai 🙏🙏

  • @ManinderSingh-cg1kj
    @ManinderSingh-cg1kj Год назад

    Rabb da shukar h. 🔥 is back

  • @MANNTVPUNJABI
    @MANNTVPUNJABI Год назад

    Mehar kare malak, puran tandrustian bakshe manak Veer nu

  • @harindersingh6985
    @harindersingh6985 Год назад +3

    Manak legacy ❤
    Baba Nanak charhdi Kala ch rkhe veere nu 🙏🙏

  • @jigun3465
    @jigun3465 Год назад

    Welcome back shera 🎉
    V want katil Koka2 ASAP
    Buraaaaaaaa 🎉

  • @RiskyRajput
    @RiskyRajput Год назад +1

    3-3 channela te release song 😍 Brand b, jazzy b , b social ,4 th jordan sandhu

  • @gurpreetsinghpreet5689
    @gurpreetsinghpreet5689 Год назад

    Dhan dhan baba freed ji Waheguru ji

  • @SABIRAIDER
    @SABIRAIDER Год назад

    🙏❤GOD BLESS YOU VEER,
    DIL KHOSH HO GYA thodi vaapsi hoyi👍

  • @gurbanipower
    @gurbanipower Год назад +1

    Tis aagay main jodri Mera pritam deh milaye. Waheguru g

  • @parshotamkhambra7411
    @parshotamkhambra7411 Год назад

    Waheguru ji sab te Maher karo ji

  • @ArunKumar-eh5xt
    @ArunKumar-eh5xt Год назад +6

    Bai yudhi...rabb mehar kre...tusi thik hoge... bohot saal baad aaye.... congratulations 🎉

  • @gurpreetsaini3651
    @gurpreetsaini3651 Год назад +2

    ਵਾਹਿਗੁਰੂ ਜੀ ਇਸ ਵੀਰ ਨੂੰ ਹੋਰ ਤੰਦਰੁਸਤੀ ਦੇਣ 🙏🙏

  • @gurirajpoot8089
    @gurirajpoot8089 Год назад

    Yudhveer thik ho reha jazzy b di bahut mehnat aa

  • @BhinderChauhanofficial
    @BhinderChauhanofficial Год назад

    Shukar aa waheguru g Tera ........es kirpa lai dhan vad g

  • @sandeepsingh-ud7kh
    @sandeepsingh-ud7kh Год назад

    Waheguru ji 🙏🏼 bhot vdia 🙏🏼

  • @AmritKaur-dv2in
    @AmritKaur-dv2in Год назад

    Waheguru ji chardikla ch rakhan

  • @tanveergogi8546
    @tanveergogi8546 Год назад

    Waheguru chadhdikla bakhshe hamesha..

  • @sunnybhullar1778
    @sunnybhullar1778 Год назад

    Bhut sohna y rabb tenu jld traki deve waheguru ji mehr krn ..

  • @channelnot4575
    @channelnot4575 Год назад

    Satnam shri waheguru ji

  • @gurpreetsinghpreet5689
    @gurpreetsinghpreet5689 Год назад

    Waheguru ji da shukar hai

  • @jarnailsinghh6272
    @jarnailsinghh6272 Год назад +1

    waheguru ji bacche nu chardi kala ch rakheo 🙏🏻🙏🏻🎉

  • @KULDEEPSINGH-tc4xf
    @KULDEEPSINGH-tc4xf Год назад +2

    ਬਹੁਤ ਸੋਹਣਾ ਸਬਦ ਗਾਇਨ ਹੈ।

  • @amrikpannu1545
    @amrikpannu1545 Год назад

    Waheguru ji. Guru maher kara

  • @kulvirsingh5861
    @kulvirsingh5861 Год назад

    Waheguru g kirpa kro veer te....bhut sohna gayea

  • @vejbraadmissam641
    @vejbraadmissam641 Год назад

    Yudveer manak set hoga Qaim hoga inshallah

  • @kauripandher7433
    @kauripandher7433 Год назад +3

    ਬਹੁਤ ਹੀ ਸੋਹਣਾ ਗਾਇਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ