Neehan Vichon Laal Bolde || Baba Gulab Singh Ji Chamkaur Sahib Wale || Nimma || Ezy Music || 2024 ||

Поделиться
HTML-код
  • Опубликовано: 20 янв 2025

Комментарии • 794

  • @jasveerkaur4791
    @jasveerkaur4791 9 месяцев назад +41

    Waheguru g waheguru g waheguru g waheguru g waheguru g waheguru g waheguru g waheguru g mehr kreo g 🙏

  • @manjitkaurpelia3506
    @manjitkaurpelia3506 10 месяцев назад +21

    Waheguru ji waheguru ji waheguru ji waheguru ji ka khalsa waheguru ji ki Fateh

  • @rubirubi9123
    @rubirubi9123 Год назад +50

    ਨੀਂਹਾ ਖਾਲਸੇ ਪੰਥ ਦੀਆਂ ਪੱਕੀਆਂ ਫਤਿਹ ਸਿੰਘ ਕਰ ਚਲਿਆ🎉🎉🎉

  • @buntybhangu_kheri
    @buntybhangu_kheri Год назад +10

    ⚔️⛳️🦅ਪੰਥ ਕੀ ਜੀਤ

  • @gurwindersingh2908
    @gurwindersingh2908 Год назад +12

    Bahut he pyara shabad veer ji

  • @AngrejSingh-m4u7g
    @AngrejSingh-m4u7g Месяц назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagdeeshSingh-lv7lb
    @JagdeeshSingh-lv7lb Год назад +22

    Waheguru ji ka Khalsa waheguru ji ki Fateh ❤tan tan Shree Guru Gobind ji da jigra jine chare lal Kom to vare

  • @jott-ic8pu
    @jott-ic8pu Год назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurlalsingh7059
    @gurlalsingh7059 Год назад +28

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏♥️

  • @sidhu5911ਦੀਪ
    @sidhu5911ਦੀਪ Месяц назад +3

    ਧੰਨ ਬਾਬਾ ਫਤਿਹ ਸਿੰਘ ਜੀ ਧੰਨ ਬਾਬਾ ਜੋਰਾਵਰ ਜੀ ਧੰਨ ਮਾਤਾ ਗੁਜਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😭😭❤❤

  • @korsingh7138
    @korsingh7138 Месяц назад +40

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ❤❤ ❤❤❤

  • @Gurvinderromana007
    @Gurvinderromana007 Год назад +83

    ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ😢😢🙏

  • @arshdeepsinghjammu7004
    @arshdeepsinghjammu7004 11 месяцев назад +8

    Waheguru Ji ❤
    Satna Shri Waheguru JiJi ❤
    waheguru jijiji ❤

  • @Jeevan_Recipies88
    @Jeevan_Recipies88 11 месяцев назад +6

    Waheguru ji ka Khalsa waheguru ji ki Fateh ji❤

  • @abhijeetkaire5955
    @abhijeetkaire5955 Год назад +7

    ਵਾਹਿਗੁਰੂ ਜੀ ਕਾ ਖਾਲਸਾ

  • @MukeshMeena-bc4en
    @MukeshMeena-bc4en 10 месяцев назад +35

    Sardarji, satshari akal
    Nice Bhajan

  • @KaramjeetSingh-c7o
    @KaramjeetSingh-c7o Год назад +5

    waheguru waheguru waheguru ji 🙏🙏🙏🙏🙏🙏🙏🙏🙏🙏🙏♥️♥️♥️

  • @amandeepkaur9656
    @amandeepkaur9656 Год назад +12

    Waheguru ji mehar krio sab tay dhan guru gobind Singh sahib ji chaar sahibzaade baba Ji koti koti parnam 🙏🙏🙏🙏🙏

  • @kulvinderkaur1736
    @kulvinderkaur1736 Год назад +5

    Waheguru ji waheguru ji 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @JoginderSingh-i7v
    @JoginderSingh-i7v 2 месяца назад +9

    ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ ਵਹਿਗਰੂ ਜੀ

  • @devil-o2x
    @devil-o2x Год назад +7

    Waheguru 🙏🏼 🙏🏼 🙏🏼 maharashtra kari

  • @kulvindersokhal3925
    @kulvindersokhal3925 10 месяцев назад +4

    Raj Karega Khalsa❤❤❤❤

  • @lalkarsingh8400
    @lalkarsingh8400 Год назад +5

    Dhan Dhan Dadi Mata Gugar Kaur ji Dhan Dhan baba Jorawar Singh ji Dhan Dhan baba Fateh Singh ji 🙏🙏🙏🙏🙏🙏🙏🌹🌹🌹🥀🥀🥀🌺🌺🌺🌷🌷🌷💐💐💐🌻🌻🌻🚩🚩🚩

    • @kinderkaur4789
      @kinderkaur4789 8 дней назад

      Waheguru ji ka khalsa waheguru ji ke fateh

  • @amritpanjgraia4106
    @amritpanjgraia4106 Год назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JobanGill-zu3bw
    @JobanGill-zu3bw Год назад +17

    Waheguru ji waheguru ji waheguru ji waheguru ji waheguru ji 🙏🙏

  • @deepagya100te
    @deepagya100te Год назад +46

    ਓਹ ਦਿਨ ਕਦੇ ਨਾਂ ਆਵੇ ਕੇ ਹੱਦੋਂ ਵੱਧ ਗਰੂਰ ਹੋ ਜਾਵੇ.
    ਇੰਨਾ ਕੁ ਨੀਵਾਂ ਰੱਖੀ ਮੇਰੇ ਮਾਲਕਾ,ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ....

  • @satpalgill9940
    @satpalgill9940 Год назад +20

    🙏💫❣️ਸਤਿਨਾਮ ਵਾਹਿਗੁਰੂ ਜੀ ❣️💫🙏

  • @kulvirkaur8919
    @kulvirkaur8919 Год назад +20

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ

  • @jashanzira
    @jashanzira 4 месяца назад +3

    ਬੋਲੇ ਈ ਸੋ ਨਿਹਾਲ 🙏🙏

  • @MadanLal-lt5qq
    @MadanLal-lt5qq Год назад +4

    waheguru ji waheguru ji waheguru ji waheguru ji waheguru ji

  • @roshanbadgal3330
    @roshanbadgal3330 Месяц назад +5

    ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਦਾ ਕੋਈ ਜ਼ਵਾਬ ਨੀ। ਕੋਟ ਕੋਟ ਪ੍ਰਣਾਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਤੇ ਚਾਰ ਸਾਹਬਜ਼ਾਦਿਆਂ ਦੀਆਂ ਕੁਰਬਾਨੀਆ ਨੂੰ।

  • @GurjantBrar-n5n
    @GurjantBrar-n5n Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bhagwantmann1993
    @bhagwantmann1993 Год назад +13

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ ਜੀ ਮਹਾਰਾਜ ਧੰਨ ਹੋ ਤੁਸੀਂ ਸਾਰਾ ਪਰਿਵਾਰ ਵਾਰ ਦਿੱਤਾ ਹਿੰਦੂ ਧਰਮ ਵਾਸਤੇ।
    ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਹਿੰਦੁਸਤਾਨ ਹਿੰਦੂਸਤਾਨ ਨਾ ਹੁੰਦਾ।
    ਅੱਜ ਦੇ ਧਰਮ ਦੇ ਠੇਕੇਦਾਰਾਂ ਨੂੰ ਵਾਹਿਗੁਰੂ ਮੱਤ ਬਕਸੇ 🙏

  • @veenarani8534
    @veenarani8534 Год назад +4

    Waheguru ji asi app ji chrna ch eh ardaas krde aa tuhdi lasani shadat Sanu har dum de nal yhad rahe, kioki waheguru ji hun paap krn toh pehle koii kuj nhi sochda hai insaan ajeha ho gaya waheguru ji paap krk kehde ne k oh kuj glt nhi kr re, mint ee laonde aa kise de bhen bhra nu marn vele kise maa de putt nu

  • @kamaldeepkaur1196
    @kamaldeepkaur1196 5 месяцев назад +4

    ਪਤਾ ਨਹੀਂ ਮੇਰੇ ਪਾਤਸ਼ਾਹ ਜੀ ਦਾ ਐਨਾ ਜਿਗਰ ਆ ਕਿਵੇਂ ਸੀ ❤❤❤❤

  • @dalbirsingh-lg9zl
    @dalbirsingh-lg9zl 2 месяца назад +6

    ਸੱਚੀਆਂ ਗੱਲਾਂ ਬਾਬਾ ਜੀ ਜਿਊਂਦੇ ਰਹੋਂ ਗਰੀਬਾਂ ਦੀ ਵੀ ਸੁਣਾਈਂ ਗੱਲ

  • @ਮਨੀ__ਸੋਮਲ
    @ਮਨੀ__ਸੋਮਲ 29 дней назад +7

    ਸਫ਼ਰ ਏ ਸ਼ਹਾਦਤ ਛੋਟੇ ਸਾਹਿਬਜ਼ਾਦਿਆਂ ਜੀ ਦੀ ਅਤੇ ਮਾਤਾ ਗੁਜਰ ਕੋਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ❤❤❤

  • @deepagya100te
    @deepagya100te Год назад +18

    ☝☝ਕਈ ਫਿਰਦੇ ਨੰਗੇ ਪੈਰਾਂ ਤੋ ਕੋਈ ਸਿਰ ਤੇ ਲੱਭਣ ਛਾਵਾਂ ਨੇ
    ਮੈਨੂੰ ਦਾਤਾ ੴ ਸੱਭ ਕੁੱਝ ਦਿੱਤਾ
    ਕਿਉਂ ਨਾ ਸ਼ੁੱਕਰ ਮਨਾਵਾਂ
    ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ??ੴ.

  • @sukhicheema7196
    @sukhicheema7196 Год назад +24

    ਵਾਹਿਗੁਰੂ ਜੀ ❤❤

  • @LoverajSingh-vk9uu
    @LoverajSingh-vk9uu Год назад +8

    🙏Waheguru ji 🙏

  • @gurjitsingh-n8s
    @gurjitsingh-n8s Год назад +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harjindersinghrandhawa5453
    @harjindersinghrandhawa5453 Год назад +45

    ਜਿਉਂਦੇ ਰਹੋ ।
    ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਸਿਰ ਉੱਤੇ ਮਿਹਰ ਭਰਿਆ ਹੱਥ ਰਖਣ ।
    ਅਵਾਜ਼ ਵਿਚ ਬਹੁਤ ਰਸ ਹੈ।

  • @gurdeepsingh7943
    @gurdeepsingh7943 Год назад +10

    ❤❤dhan dhan siri guru Gobind Singh ji Maharaj ji shukriya ji tuhada cror cror cror cror cror cror cror cror cror cror cror cror cror cror barr ji sab te kirpa banyai rakhyoo jii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurpreetSingh-p6g1r
    @GurpreetSingh-p6g1r Год назад +14

    Dhan dhan baba jorabar singh ji dhan baba fateh singh ji dhan dhan mata gujar kaur ji 🙏

  • @kawalbasra5360
    @kawalbasra5360 Год назад +2

    Waheguru asi teri den ni sakde par eni kirpa kri k tere dase sache rah te caliye mahar kri parmatma🙏🙏🙏🙏🙏

  • @kulvinderkaur8652
    @kulvinderkaur8652 Год назад +14

    ਵਾਹਿਗੁਰੂ ਜੀ 🙏🌷💖

  • @Bira-dv2nd
    @Bira-dv2nd Месяц назад +1

    Wahegu ji

  • @Kanwalofficial92
    @Kanwalofficial92 Год назад +81

    ਦੁਨੀਆਂ ਦੀ ਸਭ ਤੋਂ ਵੱਡਮੁੱਲੀ ਸ਼ਹਾਦਤ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਕ ਪਿਤਾ ਦੀ ਸਭ ਤੋਂ ਵੱਡੀ ਕੁਰਬਾਨੀ ਜਿਸ ਨੇ ਆਪਣੇ ਪੁੱਤਰ ਆਪਣਾ ਪਰਿਵਾਰ ਵਾਰ ਦਿੱਤਾ ਆੳ ਆਪਣੇ ਇਤਿਹਾਸ ਨਾਲ ਜੁੜੀਏ ਤੇ ਆਪਣੇ ਸ਼ਹੀਦਾ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰਖੀਏ ਤੇ ਆਪਣੇ ਬੱਚਿਆ ਨੂੰ ਆਪਣਾ ਸਿੱਖ ਇਤਿਹਾਸ ਜਰੂਰ ਸੁਣਾਈਏ 🙏ਵਾਹਿਗੁਰੂ ਜੀ 🙏

    • @sodhikangar2372
      @sodhikangar2372 Год назад +6

      ਨਾ ਬਾਜ ਤੇ ਘੋੜਾ ਏ
      ਅਤੇ ਇਕ ਵੀ ਲਾਲ ਨਹੀਂ
      ਅਨੰਦਪੁਰ ਛੱਡ ਆਏ
      ਪਰ ਰਤਾ ਮਲਾਲ ਨਹੀਂ
      ਅੰਮ੍ਰਿਤ ਦਾ ਦਾਤਾ ਏ
      ਸਰਬੰਸਦਾਨੀ ਦਾ ਦਾਨੀ ਏ
      ਨਹੀਂ ਦੁਨੀਆ ਸਾਰੀ ਤੇਰੇ
      ਕੋਈ ਉਸ ਦਾ ਸਾਨੀ ਏ
      ਸੌਂ ਕੌਣ ਰਿਹਾ ਰੋੜਾਂ ਤੇ
      ਕੋਈ ਬੇਪਰਵਾਹ ਜਾਪੇ
      ਦੁਨੀਆਂ ਦਾ ਵਾਲੀ ਏ
      ਕੋਈ ਸ਼ਹਿਨਸ਼ਾਹ ਜਾਪੇ🙏🙏

    • @arshdeepsinghjammu7004
      @arshdeepsinghjammu7004 11 месяцев назад +1

      Waheguru Ji ❤

    • @arshdeepsinghjammu7004
      @arshdeepsinghjammu7004 11 месяцев назад +1

      Satnam Shri Waheguru JiJi ❤

    • @arshdeepsinghjammu7004
      @arshdeepsinghjammu7004 11 месяцев назад +2

      waheguru jijiji ❤

    • @arshdeepsinghjammu7004
      @arshdeepsinghjammu7004 11 месяцев назад +1

      WAHEGURU JI ❤ 😍

  • @AmrikSingh-tk4ie
    @AmrikSingh-tk4ie Год назад +11

    Dhan Dhan sri guru Gobind Singh ji Dhan hia Dhan hia

  • @KalyanMuziks
    @KalyanMuziks Год назад +14

    ਸੁਣ ਕੇ ਗੱਚ ਭਰ ਗਿਆ 😢😢😢

  • @dilpreetsingh2201
    @dilpreetsingh2201 Год назад +14

    WAHEGURU JI 👏👏👏👏👏👏👏👏👏👏👏

  • @RupinderKhalsa
    @RupinderKhalsa Год назад +57

    ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਆਪ ਜੀ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਨਮਣ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @aulakhbalbirkaurharbanssin8195
    @aulakhbalbirkaurharbanssin8195 Год назад +6

    🙏ਸਤਿਨਾਮ ਵਾਹਿਗੁਰੂ 🙏ਗੋਬਿੰਦ ਦੇ ਲਾਲਾ ਨੇ ਖਾਲਸੇ ਦੀ ਨਿ ਮਜ਼ਬੂਤ ਕਰਗੇ 🙏🙏🙏

  • @gurcharankulana3971
    @gurcharankulana3971 Год назад +13

    Very very good song Baba ji waheguru ji waheguru Maher karna ji 🙏🙏🙏🙏🙏

  • @LashdeepKaur-kx6sv
    @LashdeepKaur-kx6sv Год назад +13

    Waheguru ji 🙏🙏❤️❤️

  • @jatindersinghjeetu8324
    @jatindersinghjeetu8324 Год назад +13

    Waheguru ji ka Khalsa waheguru ji ki Fateh ji

  • @KamaljitKaur-sl7wp
    @KamaljitKaur-sl7wp Месяц назад +2

    ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ 🙏🙏🙏🙏🙏

  • @jaisleenaujla211
    @jaisleenaujla211 Год назад +8

    ਤੁਹਾਡੀ ਕਲਮ ਬਹੁਤ ਵਧੀਆ ਹੈ.. ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ 🌸

  • @sonu.brand.755
    @sonu.brand.755 Год назад +4

    Waheguru ji Sohne laal Mata ji tere dharam uto jaan vaar ge dhan baba jorawar Singh ji dhan baba Fateh Singh ji Maharaj ji dhan Mata gujar kour ji dhan guru govind singh ji maharaj

  • @kaurbalvir7269
    @kaurbalvir7269 2 месяца назад +3

    ਧੰਨ ਹੈ ਮਾਤਾ ਗੁਜਰੀ ਜੀ ਜਿਨਾਂ ਪੋਤੇ ਆਪਣੇ ਹੱਥੀ ਤੋਰੇ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਜਿਨਾਂ ਨੇ ਸਾਜਿਆ ਐਸਾ ਖਾਲਸਾ ਜਿਹਦੀ ਸ਼ਾਨ ਹੈ ਦੁਨੀਆਂ ਤੋਂ ਵੱਖਰੀ🌹🌹🌹🌹🌹😭😭😭😭🙏🏻🙏🏻

  • @Mu___Game__0001
    @Mu___Game__0001 Год назад +13

    Dhan dhan mata gujar kaur ji 🙏 ❤

  • @SukhwinderSingh-wq5ip
    @SukhwinderSingh-wq5ip Год назад +32

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤❤

  • @kuldipmann8996
    @kuldipmann8996 Год назад +3

    Waheguru satnam ji mehar krna ji ❤

  • @Baanifazilka003
    @Baanifazilka003 9 месяцев назад +4

    waheguru waheguru ji mar jayie je assi nikke Sahiba nu bhul jaiye 🙏🙏🙏🙏🙏🙏🙏🙏🙏🙏🙏

  • @GolluRajput-ws2nx
    @GolluRajput-ws2nx Год назад +12

    ਵਾਹਿਗੁਰੂ ਵਾਹਿਗੁਰੂ ਧਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ.. ਬਾਦਸ਼ਾਹ ਦੇ ਬਾਦਸ਼ਾਹ ਬਾਬਾ ਫਤਹਿ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ 🙏🙏🙏🙏q🙏🙏🙏🙏🙏🙏🙏🙏🙏🙏😭😭😭😭😭😭😭😭

  • @gurlalsingh7059
    @gurlalsingh7059 Год назад +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏♥️

  • @Jejehej-s4p
    @Jejehej-s4p Месяц назад +1

    Waheguru ji❤❤

  • @harrymahun3820
    @harrymahun3820 Год назад +3

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🌹🌹❤️

  • @Jass_music-w5f
    @Jass_music-w5f Год назад +33

    ਧੰਨ ਮਾਤਾ ਗੁਜਰੀ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਆਪ ਜੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @gurlalsingh7059
    @gurlalsingh7059 Год назад +11

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ 🙏🙏🙏🙏🙏

  • @gurpreetsinghsingh5509
    @gurpreetsinghsingh5509 Год назад +20

    ਧੰਨ ਮਾਤਾ ਗੁਜਰੀ ਜੀ ਧੰਨ

  • @siradhanoa278
    @siradhanoa278 Год назад +8

    Waheguru ji waheguru ji waheguru ji ka Khalsa waheguru ji ki Fathe ❤❤❤❤ 🌹🌹🌹🌹💐💐💐

  • @keharsingh7427
    @keharsingh7427 Год назад +31

    ਧੰਨ ਧੰਨ ਹੈ ਮੇਰੇ ਖਾਲਸੇ ਦੀ ਸਿੱਖੀ

  • @tarsemsingh2484
    @tarsemsingh2484 23 дня назад +1

    ❤ਧੰਨ ਧੰਨ ਬਾਬਾ ਅਜੀਤ ਸਿੰਘ ਜੀ ❤ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ❤ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ❤ਧੰਨ ਧੰਨ ਬਾਬਾ ਫਤਿਹ ਸਿੰਘ ਜੀ ❤ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਜੀ ❤🙏🙏❤❤

  • @ShankarSingh-qy3im
    @ShankarSingh-qy3im Год назад +11

    Waheguru Ji 🙏♥️✊✊

  • @baliharsingh2674
    @baliharsingh2674 9 месяцев назад +4

    🌹🌹🙏🏻🙏🏻
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🏻🙏🏻🌹🌹

  • @avtarsinghkhanoura4088
    @avtarsinghkhanoura4088 Год назад +10

    Waheguru ❤

  • @jagtaarsingh3720
    @jagtaarsingh3720 Год назад +14

    ਧੰਨ ਧੰਨ ਆ ਜੀ ਮੇਰਾ ਸਿੱਖ ਇਤਿਹਾਸ 🙏💯⚔️

  • @kulwindersinghnabha3796
    @kulwindersinghnabha3796 Год назад +3

    🌹 ਮਾੜੀਆਂ ਹਰਕਤਾਂ ਛੱਦ ਭਰਾ ਬਣਿਆ

  • @gaggichunni
    @gaggichunni Год назад +14

    Wahaguru ji 🙏❤️

  • @SonuSingh-su8zf
    @SonuSingh-su8zf Год назад +2

    WaheGuru ji

  • @torifulkaproduction911
    @torifulkaproduction911 Год назад +185

    "ਸਿਰ ਦੇ ਦਿਓ ਧਰਮ ਨਾ ਛੱਡਿਓ ਨੀਹਾਂ ਵਿੱਚੋਂ ਲਾਲ ਬੋਲਦੇ" ਉਸਤਾਦ ਨਿੰਮਾ ਜੀ ਦੀ ਕਲਮ ਦਾ ਕੱਲਾ ਕੱਲਾ ਬੋਲ ਕਮਾਲ ਹੈ ਅਤੇ ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਦਰਦਮਈ ਬਿਆਨ ਕਰਦੀ ਹੈ 🙏ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ🙏

    • @BaljinderKaur-zc8jw
      @BaljinderKaur-zc8jw 11 месяцев назад +3

      😊😊😊😊😊😊😊😊😊😊😊😊😊😊😊😊😊😊

    • @AnilKumar-ss7cb
      @AnilKumar-ss7cb 9 месяцев назад +1

      ​@@BaljinderKaur-zc8jw😂🎉n😢😮😢😢

  • @SatnamSingh-lf9kf
    @SatnamSingh-lf9kf 18 дней назад +2

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਹਿ ਸਿੰਘ ਜੀ, ਧੰਨ ਧੰਨ ਮਾਤਾ ਗੁਜਰੀ ਜੀ😢😢😢❤❤❤

  • @Gurpareetsingh-s1z
    @Gurpareetsingh-s1z Месяц назад +1

    Waheguru ji ❤️‍🩹💔

  • @LovepreetSingh-uk6lk
    @LovepreetSingh-uk6lk Месяц назад +1

    ਸਤਿਨਾਮ ਵਾਹਿਗੁਰੂ ਜੀ 🙏❤ਸਤਿਨਾਮ ਵਾਹਿਗੁਰੂ ਜੀ 🙏❤ਸਤਿਨਾਮ ਵਾਹਿਗੁਰੂ ਜੀ 🙏❤ਸਤਿਨਾਮ ਵਾਹਿਗੁਰੂ ਜੀ 🙏❤

  • @modifiedtractor5877
    @modifiedtractor5877 3 месяца назад +2

    ❤ਵਾਹਿਗੁਰੂ ਜੀ❤waheguru ji ❤

  • @jagatkamboj9975
    @jagatkamboj9975 Год назад +13

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏

  • @maninderwarwal8851
    @maninderwarwal8851 3 месяца назад +3

    ❤❤❤Waheguru ji ❤❤❤🪯🪯🪯👏🏻👏🏻

  • @AjyvSingh
    @AjyvSingh 6 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ

  • @GurpreetSingh-d7n1u
    @GurpreetSingh-d7n1u Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @NareshkumarBagga
    @NareshkumarBagga 3 месяца назад +1

    वाहेगुरुवाहेगुरु जी

  • @gurpreetsinghbath1763
    @gurpreetsinghbath1763 Год назад +4

    ਬਹੁਤ ਵਧੀਆ ਜੀ

  • @Harpreetsinghbhuuda
    @Harpreetsinghbhuuda 19 дней назад

    Dhan Mata Gujri Ji, Dhan Baba Ajit Singh Ji, Dhan Baba Jujhar Singh Ji, Dhan Baba Fateh Singh Ji, Dhan Baba Joravar Singh Ji 🙏🙏🙏🙏 ਆਪ ਜੀ ਨੇ ਖਾਲਸੇ ਦੀਆ ਨਿਹਾ ਸਦਾ ਲਈ ਪੱਕੀਆਂ ਕੀਤੀਆ।

  • @balramsingh855wala4
    @balramsingh855wala4 5 месяцев назад +2

    ਧੰਨ ਸਰਬਨਸ਼ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀਂ 🙏🙏🙏

  • @HusanHusansidhu-f9e
    @HusanHusansidhu-f9e 3 месяца назад +2

    Waheguru ji 🙏🙏

  • @bajwaharmandeep793
    @bajwaharmandeep793 Год назад +14

    🙏🙏🙏🙏🙏🙏🙏😭😭😭😭😭😭 waheguru ji ka khalsa ji waheguru ji ki feteh g 🙏🙏🙏🙏 baba gulab Singh g waheguru g tuhanu chardiklan vich rkhn g 🙏🙏🙏❤️❤️❤️❤️❤️❤️❤️❤️❤️

  • @noorrecords6175
    @noorrecords6175 Год назад +10

    ਵਾਹਿਗੁਰੂ ਜੀ 🙏

  • @Jaskaurgill
    @Jaskaurgill Месяц назад +1

    Waheguru ji

  • @GurpreetSingh-ir2rt
    @GurpreetSingh-ir2rt 11 месяцев назад +1

    Dhan dhan shri guru gobind singh ji 🙏 ❤

  • @sherrybai1169
    @sherrybai1169 25 дней назад

    ਧੰਨ ਧੰਨ ਕਲਗੀਆਂ ਵਾਲੇ ਪਾਤਿਸ਼ਾਹ ਜੀ।।
    ਕਲਗੀਆਂ ਵਾਲਿਆ ਲਿਖਾ ਕਿ ਸਿਫ਼ਤ ਤੇਰੀ
    ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ।।