40 40 ਕਿੱਲਿਆਂ ਵਾਲੇ ਬਾਹਰ ਨਾ ਜਾਓ ਰੱਬ ਦਾ ਵਾਸਤਾ ! ਸੁਖਪਾਲ ਦਾ Podcast | SMTV

Поделиться
HTML-код
  • Опубликовано: 15 янв 2025

Комментарии • 116

  • @balwindersinghgill7141
    @balwindersinghgill7141 Месяц назад +11

    ਪ੍ਰਵਾਸ ਅਜਿਹੀ ਜੇਲ੍ਹ ਹੈ ਜਿਸ ਦਾ ਦਰਵਾਜ਼ਾ ਵੀ ਖੁਲ੍ਹਾ ਹੈ ਪਰ ਤੁਸੀਂ ਫਿਰ ਵੀ ਉਸ ਵਿਚੋਂ ਦੌੜ ਨਹੀਂ ਸਕਦੇ।ਪ੍ਰਵਾਸ ਦਾ ਦਰਦ ਦਿਲ ਵਿੱਚ ਲੈ ਕੇ ਹੀ ਇਨਸਾਨ ਖਤਮ ਹੋ ਜਾਂਦਾ ਹੈ

  • @harmitgafil158
    @harmitgafil158 Месяц назад +24

    ਸੁਖਪਾਲ ਇੱਕ ਬਹੁਤ ਅਲੱਗ ਸ਼ੈਲੀ ਦਾ ਲਿਖਾਰੀ ਹੈ ਜਿਸਦੇ ਗੀਤਾਂ ਚ ਮਹੁੱਬਤ ਦੇ ਉਹ ਅਹਿਸਾਸ ਨੇ ਜੋ ਹਰ ਦਿਲ ਦੇ ਧੁਰ ਅੰਦਰ ਤੱਕ ਲਹਿ ਜਾਂਦੇ ਆ

    • @Automobileminds
      @Automobileminds Месяц назад

      Exactly

    • @Sai786-ex7cm
      @Sai786-ex7cm Месяц назад +1

      22 yaar na singing krr shi nhi lagda

    • @Sai786-ex7cm
      @Sai786-ex7cm Месяц назад +1

      Song bahut vadiya aaj v jatt chete krda hor kisse nu de de

  • @universalfiberart
    @universalfiberart Месяц назад +7

    ਸੁਖਪਾਲ ਵੀਰ ਨੂੰ ਤੇ ਵੀਰ ਦੀ ਕਲਮ ਨੂੰ ਸਲਾਮ ਆ ਮੈਂ ਦਿਨ ਵਿੱਚ ਵੀਰ ਦੇ ਲਿਖੇ ਗੀਤ ਜ਼ਿਆਦਾ ਸੁਣਦਾਂ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਆ ਵੀਰ ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ ਮੇਰੇ ਵੀਰ ਨੂੰ

  • @balgeetsing9534
    @balgeetsing9534 Месяц назад +7

    ਮੱਕੜ ਸਾਬ ਵੀ ਹਰ ਵਾਰ ਹੀਰਾ ਹੀ ਲਬ ਕੇ ਲੇ ਆਉਂਦਾ ਬਹੁਤ ਵ ਦੀਆਂ ਲੇਖਕ ਸੁਖਪਾਲ bhai

  • @jasvirsingh4426
    @jasvirsingh4426 Месяц назад +7

    ਮੱਕੜ ਸਾਹਿਬ ਆਪ ਜੀ ਦੀਆਂ ਪੰਜਾਬ ਦੇ ਦਰਦ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਦਾ।

  • @RavinderSingh-g6t
    @RavinderSingh-g6t 28 дней назад

    ਸਭ ਤੋ ਪਹਿਲਾ ਤਾਂ ਮੱਕੜ ਸਾਬ ਦਾ ਧੰਨਵਾਦ ਆ ਜੀ,, ਸੁਖਪਾਲ ਵੀਰ ਨੂੰ ਲਾਈਵ ਕੀਤਾ ਅੱਜ ਰੂਹ ਖੁਸ਼ ਹੋ g ਮੇ ਸੋਚ ਦਾ ਹੁੰਦਾ ਸੀ ਸੁਖਪਾਲ ਕੋਣ ਆ ਅੱਜ ਪਤਾਂ ਲੱਗਿਆ ਬਾਈ ਦਾ ਸੋਭਾਅ ਬਹੁਤ ਵਧਿਆ ਲੱਗਿਆ ਰੱਬ ਤਰੱਕੀ ਦੇਵੇ,,19 12 2024 ਫਰੋਮ ਦਾਇਆ ਕਲਾਂ ਮੋਗਾ ਮਾਲਵਾ ਪੰਜਾਬ

  • @Rickcdo79
    @Rickcdo79 29 дней назад +2

    ਦੇਬੀ ਮਖਸੂਸਪੁਰੀ ਨੂੰ ਆਪਣਾ ਉਸਤਾਦ ਮੰਨਦਾ sukhpal ਤਾਹੀ ਏਨੀ ਵਧੀਆ ਗੀਤਕਾਰੀ ਕਰਦਾ...... ❤️👌

  • @SukhdeepSingh-vf4qq
    @SukhdeepSingh-vf4qq Месяц назад +4

    ਧੰਨਵਾਦ ਬਾਈ ਸੁਖਪਾਲ ਔਜਲਾ।
    ਰੱਬ ਤਰੱਕੀਆਂ ਬਖਸ਼ੇ।।।।

  • @jasvirsingh4426
    @jasvirsingh4426 Месяц назад +3

    ਬਹੁਤ ਵਧੀਆ ਲੱਗਿਆ
    ਦਿਲ ਨੂੰ ਛੂਹ ਗਈਆਂ ਸੁਖਪਾਲ ਵੀਰ ਦੀਆਂ ਗੱਲਾਂ

  • @desiluxuryvlogs6499
    @desiluxuryvlogs6499 Месяц назад +2

    ਮੈਂ ਪੂਰਾ Podcast ਸੁਣਿਆ। ਬਹੁਤ ਵਧੀਆ ਲੱਗਿਆ |
    ਹੁਣ ਸੁਖਪਾਲ ਦੇ ਗਾਣਿਆਂ ਨੂੰ ਪਹਿਲਾਂ ਮਨਮੋਹਨ ਵਾਰਿਸ ਦੇ ਬੋਲਾਂ ਰਹੀ ਸੁਣਿਆ ਸੀ। ਹੁਣ ਐਨਾ ਦੀ ਆਵਾਜ਼ ਵਿੱਚ ਵੀ ਸੁਣਾ ਗੇ।
    ਧੰਨਵਾਦ

  • @saabtung2519
    @saabtung2519 Месяц назад +5

    ਬਹੁਤ ਸੋਹਣਾ ਲਿਖਦਾ ਵੀਰ

  • @SukhwinderSingh-wq5ip
    @SukhwinderSingh-wq5ip Месяц назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @bhindamander8230
    @bhindamander8230 Месяц назад +3

    Sukhpal bhaji tuhada har geet suniya sare geet apne hi lagde aa🙏🙏🙏🙏🙏

  • @AjayBhalla-x5w
    @AjayBhalla-x5w Месяц назад +6

    ਪੰਜਾਬ ਵਰਗਾ ਸਵਰਗ ਦੁਨੀਆਂ ਤੇ ਕਿਤੇ ਨਹੀਂ

  • @ujjagersingh8732
    @ujjagersingh8732 Месяц назад

    ਬਹੁਤ ਵਧੀਆ ਗੱਲ ਬਾਤ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ❤❤

  • @MandeepSingh-nm2qj
    @MandeepSingh-nm2qj Месяц назад +1

    Wah ji wah kya bakamal shaksiyat hai bht hi nigh te pyar wali rooh a bai sukhpal aujla

  • @rajinderkamboz978
    @rajinderkamboz978 Месяц назад

    jinni sohni kalam ohna vadia subhah bhaji da

  • @MandeepSingh-br7xi
    @MandeepSingh-br7xi Месяц назад +1

    Saada sukhpal veer saadi shaan

  • @RohitSharma-yh8wf
    @RohitSharma-yh8wf Месяц назад

    Sukhpal Sohni Rooh Da Maalak a Bai , Likhaari Bahot Katt Ne Jihna Da Naam Mann Ch Vadeya Hoeya , Charan Likhari , Davinder Khanewale , Ohna Ch Ik Sukhpal Vi Ik Ne Jihna Di Likhat Mere Mann Te Asar Bahot Paaundi a . Rabb Tuhanu Hamesha Chardhi Kala Ch Rakhe ❤❤

  • @ujjagersingh8732
    @ujjagersingh8732 Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @madandandyan3675
    @madandandyan3675 Месяц назад

    Simrjot singh makkr bade bhai mza agya enu knde aa interview bhai g sune ke suh khush hogi L v u bhai g lge rho eda hi bhai g ❤❤❤❤❤

  • @surjitsinghmohie5735
    @surjitsinghmohie5735 Месяц назад

    legendary lyrics ❤ respect heartfelt love @sukhpal paji 🙏

  • @GurvinderSingh-ll9sd
    @GurvinderSingh-ll9sd Месяц назад

    Ssa dona veera nu bahut wadiya lga dil karda c ki hor galan baatan hon mera v bahut dil karda Punjab wapis aun nu bs majburi maar jandi aa

  • @punjabi9823
    @punjabi9823 Месяц назад +1

    ਤੂੰ ਕਿਸੇ ਦੀ ਹੁਣ ਤੈਨੂੰ ਸੁੱਖਪਾਲ ਨਹੀਂ ਮਿਲਣਾ , ਛੱਡ ਪਰੇ ਹੁਣ ਹੈਲੋ ਹੈਲੋ ਕਰਕੇ ਕੀ ਮਿਲਣਾ 🙏🏻

  • @surinderjeetbhullar6398
    @surinderjeetbhullar6398 Месяц назад

    ਬਹੁਤ ਸੋਹਣੇ ਗੀਤ ਲਿਖਦਾ ਵੀਰ

  • @parminderkumar1384
    @parminderkumar1384 Месяц назад

    Hsde vsde rho y ji waheguru mehr rakhey

  • @baljindermann2752
    @baljindermann2752 Месяц назад

    Dhanvaad darshan kraun lyi makr saab

  • @tehalsingh4808
    @tehalsingh4808 Месяц назад +1

    Good veer

  • @HarmanjitSingh-i3f
    @HarmanjitSingh-i3f Месяц назад

    Very good 👍

  • @kakamehmi4073
    @kakamehmi4073 29 дней назад

    Sadi pind di shaan aa sukhpal paji

  • @rajinderkamboz978
    @rajinderkamboz978 Месяц назад

    ਅਸੀਂ ਪਿਛਲੇ ਸਾਲ ਮਿਲ ਕ ਆਏ ਬਹੁਤ ਵਧੀਆ ਇਨਸਾਨ ਨੇ ਜਿੰਨੀ ਸੋਹਣੀ ਕਲਮ ਉਹਨੇ ਚੰਗੇ ਇਨਸਾਨ

  • @jassaaujla2220
    @jassaaujla2220 Месяц назад

    he is actually a good person in real life. i am proud of you sukhpal bhaji...

  • @satnamsingh8494
    @satnamsingh8494 Месяц назад

    Sukhpal brother very nice 👍. Hasda reh

  • @Angel-t2w
    @Angel-t2w Месяц назад +1

    ਰੱਬ❤.

  • @ujjagersingh8732
    @ujjagersingh8732 Месяц назад

    ਬਹੁਤ ਵਧੀਆ ਬੋਲ ਜੀ ❤❤

  • @ranjitsingh-ne6fh
    @ranjitsingh-ne6fh Месяц назад

    ਵਾਹਿਗੁਰੂ ਜੀ
    ਬਿੱਲਕੁਲ ਠੀਕ ਜੀ 👍

  • @baljitsingh8856
    @baljitsingh8856 Месяц назад

    True.

  • @deepshindaofficial9044
    @deepshindaofficial9044 Месяц назад +1

    Professional chennal

  • @deepshindaofficial9044
    @deepshindaofficial9044 Месяц назад

    Big interview

  • @kuldeepkotla2863
    @kuldeepkotla2863 Месяц назад

    Sukhpal Aujla i love you

  • @sandeepthabal9922
    @sandeepthabal9922 Месяц назад

    boht vdia sukhpal bhJi

  • @MeharSinghpannu
    @MeharSinghpannu Месяц назад

    Sukh ❤

  • @jaswinderbrar8954
    @jaswinderbrar8954 Месяц назад

    Very good Sukpal VeerGod Bless You ji

  • @Newsoutlet141
    @Newsoutlet141 Месяц назад

    ਸੁਖਪਾਲ ਬਾਈ ਲਿਖਣਾ ਈ ਰੱਖੋ ਗਾਉਣਾ ਤੁਹਾਡੇ ਵੱਸ ਦੀ ਖੇੜ ਨੀ 😄

  • @sukhwinderjot1077
    @sukhwinderjot1077 Месяц назад

    ਜਿਉਦਾ ਰਹੋ ਮੱਕੜ ਸਾਹਿਬ ਰੱਬ ਹੋਰ ਤਰੱਕੀਆ ਬਖਸ਼ੇ,Giani Tarsem Singh Morawali Di Interview kro g....❤❤

  • @PargatkhosaSingh-zz9wg
    @PargatkhosaSingh-zz9wg Месяц назад

    Very good Bai ji

  • @LangeriSahib
    @LangeriSahib Месяц назад

    ਹੀਰਾ ਬੰਦਾ

  • @gunomajrapreet
    @gunomajrapreet Месяц назад +2

    ਹੈਲੋ ਟੋਨ ਤੇ Sad ਦੇਬੀ ਦਾ ਗਾਣਾ ਈ ਚੱਲਦਾ...

  • @Makhan-r1j
    @Makhan-r1j Месяц назад

    ❤ ਬਹੁਤ ਜ਼ਿਆਦਾ ਘੈਂਟ ਰਾਇਟਰ ❤

  • @editoraujla
    @editoraujla Месяц назад

    Favourite Sukhpal aujla ❤❤

  • @gurjantsingh-rq4cv
    @gurjantsingh-rq4cv Месяц назад

    ਹੀਰਾ ਬੰਦਾ❤

  • @angrej1491
    @angrej1491 Месяц назад

    Makkar saab bht vdia interview ❤❤❤makkar saab ajj pagg thodi g tedi lggi ajj fifti v

  • @boharsingh7359
    @boharsingh7359 Месяц назад

    Jiyo sukhpal bro nd मक्कड़ Sahab

  • @vickybhardwaj5728
    @vickybhardwaj5728 Месяц назад

    Sadde pind Di shaan sukhpal aujla ji....mehsoos 2 v aouga....keep it up bhaji

  • @RanjeetSingh-nu5dz
    @RanjeetSingh-nu5dz Месяц назад +1

    ਮੱਕੜ ਦੀ ਇਕ ਗੱਲ ਮੈਨੂ ਬਹੁਤ ਚੰਗੀ ਲਗਦੀ ਬੰਦਾ ਜਮਾ ਦਿਲ ਦੇ ਵਿੱਚੋ ਬੋਲਦਾ ਐਵੇ ਫੇਕਿੰਗ ਜੀ ਗੱਲ ਹੈਣੀ ਧੁਰੋ ਬੋਲਦਾ ਇਕ ਵਾਰ ਬਹੁਤ ਵਧੀਆ ਗੱਲ ਕਹੀ ਏਹ ਬੰਦੇ ਨੇ ਦਿਲ ਚ ਬਹਿਗਿਆ ਵਾਰਿਸ ਭਰਾ ਦੇ ਦੋਸਤ ਨਾ ਇਹ ਇੰਟਰਵਿਊ ਕਰੀ ਜਾਦਾ ਸੀ ਉਹ ਦੁਆਬੇ ਦਾ ਸੀ ਦੁਆਬੇ ਦੀਆ ਅੰਬੀਆ ਦੀ ਗੱਲ ਤੁਰੀ ਦੁਆਬੇ ਦੇ ਪਿੰਡਾ ਦੀ ਗੱਲ ਤੁਰੀ ਤਾ ਮੱਕੜ ਕਹਿੰਦਾ ਮੈ ਕਹਿਨਾ ਮੇਰਾ ਅਗਲਾ ਜਨਮ ਹੁਸਿਆਰਪੁਰ ਦੇ ਪਿੰਡਾ ਚ ਹੋਵੇ ਮੈ ਸੁਨਹਿਰੀ ਅੰਬੀਆ ਖਾਵਾ ਮੈ ਪਹਾੜਾ ਨੂ ਕੋਠੇ ਤੋ ਵੇਖਾ ਏਥੋ ਪਤਾ ਲੱਗਦਾ ਕੇ ਬੰਦਾ ਕਿਨਾ ਜਜਬਾਤੀ ਕਿਨਾ ਧੁਰੋ ਸੋਚਦਾ ਕਿਨਾ ਪੰਜਾਬ ਨੂ ਪਿਆਰ ਕਰਦਾ ਇਹ ਨੀ ਕਿਹਾ ਕੇ ਮੈ ਬੰਬੇ ਜੰਮਾ ਦਿੱਲੀ ਚ ਜਨਮ ਲਵਾ

  • @jagmeetsingh9973
    @jagmeetsingh9973 Месяц назад

    Good job sardar ji

  • @nirmalkaur9199
    @nirmalkaur9199 Месяц назад

    Bout vadia likhri❤

  • @harjindersingh3894
    @harjindersingh3894 Месяц назад

    1 ST COMMENT - GOOOOOOD 22G, 2ND COMMENT - OUR BABA JI WALD WHOLE WORLD AND YOU PPLS ARE GOING ON TRUCKS AND PLANES - NO WORRY YAAR - JUST ENJOY EVERYTHING GIVEN BY BABA JEE. KEEP IT UP.

  • @baljidersingh-ep1ef
    @baljidersingh-ep1ef Месяц назад

    Very nice

  • @sandeepsandhu3661
    @sandeepsandhu3661 Месяц назад

    Bht vdya podcast hunda y tera

  • @RanjitSandhu-s3n
    @RanjitSandhu-s3n Месяц назад

    Legend sukhpal aujla ji

  • @NanakSingh-h3z
    @NanakSingh-h3z Месяц назад

    Very nice brother 👍

  • @varinderkaur2461
    @varinderkaur2461 Месяц назад

    Right Nice podcast.kisi nu Rs d help krne t acha usnu stand kr do Good soch h..

  • @bhourrecorders1241
    @bhourrecorders1241 Месяц назад

    Nice personality Sukhpal Aujla

  • @balrajbalrajsaul7632
    @balrajbalrajsaul7632 Месяц назад

    ਸ,ਮ❤

  • @kumarboparai
    @kumarboparai Месяц назад

    ❤❤❤

  • @Manpreetnyk
    @Manpreetnyk Месяц назад

    Shi galla

  • @RanjeetSingh-nu5dz
    @RanjeetSingh-nu5dz Месяц назад +1

    ਹੈਲੋ ਟੋਨ ਤੇ ਦੇਬੀ ਦਾ ਹੀ ਗਾਣਾ ਚਲਦਾ
    ਜਦ ਮਰਜੀ ਫੋਨ ਮਿਲਾਲੀ ਨੰਬਰ ਪੁਰਾਣਾ ਚਲਦਾ

  • @jaswinderbrar8954
    @jaswinderbrar8954 Месяц назад

    Makkar veer Sirra Noleg a ji

  • @golu4021
    @golu4021 Месяц назад +1

    Ajj koi Ad nai
    "Canada jaan li Sampark kro"
    makkar sab ? 😂

  • @sukhdeepaujla7718
    @sukhdeepaujla7718 Месяц назад

    Sade pind bopa rai Kalan da maan sukhpal palla Aujla paji❤

  • @Travelwith0018
    @Travelwith0018 Месяц назад

    🙏🙏🙏🙏🙏🙏🙏

  • @gurpreetdhaliwal2827
    @gurpreetdhaliwal2827 Месяц назад

    👌👍

  • @jagdeepsingh5119
    @jagdeepsingh5119 18 дней назад

    ਮੇਰਾ ਪਿੰਡ ਨਥਾਣਾ ਹੈ ਕਿ ਪਰ ਕੋਈ ਵੀ ਅਮੀਰ ਇਨਸਾਨ ਗਰੀਬ ਲੋਕਾਂ ਦੀ ਕੋਈ ਵੀ ਸਾਰ ਨਹੀਂ ਲੈਂਦਾ

  • @NarienderGrewal
    @NarienderGrewal Месяц назад

    Self realize truth in yourself ...do not live in past n future fear ❤❤❤❤❤

  • @rajdeepsharma8073
    @rajdeepsharma8073 Месяц назад

    Sir jab kisi hindu ko bulao to logical bando ko bulao,,aap aise adami late hu hindu ke jo apni side bhi dhang se nahi rakh sakte,,love from Rajasthan,,sat Sri akal ram ram sabhi ko

  • @tajinderpalsinghvicky637
    @tajinderpalsinghvicky637 Месяц назад +1

    10 ਕਿਲੇ ਵਾਲਾ ਬਾਹਰ ਜਾਂਦਾ,ਤਾਂ ਇਥੋਂ ਦੇ ਧੱਕਾ ਕਾਨੂੰਨ ਨੂੰ ਲਾਗੂ ਕਰਣ ਵਾਲਿਆ ਕਾਰਨ, ਤੇ ਲੀਡਰਾ ਤੇ ਸਰਕਾਰੀ ਬੇਨਿਜ਼ਮਿਆ ਕਾਰਨ ਹੁੰਦਾ

  • @SubegSingh-s2b
    @SubegSingh-s2b Месяц назад

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏

  • @VickyKahlon-cs7vf
    @VickyKahlon-cs7vf Месяц назад

    Mehsoos live song to pihla wala shayer a c oh kehndi main chan te jana sanu lagge door ludhiana

  • @ParminderSingh-fl4vd
    @ParminderSingh-fl4vd Месяц назад

    Simranjot veer Kisan Andolan Dalleval nu vi dikhao please

  • @VickyKahlon-cs7vf
    @VickyKahlon-cs7vf Месяц назад

    Makker bhaji waris ja kamal bhaji naal b interview kero bhat khoob hoyo ga g

  • @rehmatmusic2506
    @rehmatmusic2506 Месяц назад

    AMAR GAANE❤VEERE DE😊

  • @tarjitsingh2891
    @tarjitsingh2891 Месяц назад

    Jasbir gunachoria ji nal interview karo paji

  • @preetjhorran8766
    @preetjhorran8766 Месяц назад +3

    ਸੁਖਪਾਲ ਬਾਈ ਦਾ ਪਿੰਡ ਕਿਹੜਾ ਹੈ ਜੇ ਕਿਸੇ ਬਾਈ ਨੂੰ ਪਤਾ ਹੈ ਤਾਂ ਜਰੂਰ ਦੱਸਣਾ

  • @Hardeepsingh-gf5yh
    @Hardeepsingh-gf5yh Месяц назад

    ਪਰਵਾਸ ਕਈ ਵਾਰ ਤਾਂ ਸਜਾ ਹੀ ਲੱਗਦੀ

  • @SubegSingh-s2b
    @SubegSingh-s2b Месяц назад

    Very nice ਬਾਈ

  • @hrmnnsign3354
    @hrmnnsign3354 Месяц назад

    Veer ji harbhajan mann da interview kro

  • @lovepreetsingh1313
    @lovepreetsingh1313 Месяц назад

    Makkar saab roj ni har 1 ghante ch kine Minutes Pind yadd oanda a. 60% lok ne jo murna chohnde ne. Par ithe Ghumngeri ch banda fasyea pia a.

  • @amritpalsinghgrewal334
    @amritpalsinghgrewal334 Месяц назад

    Sukhpal aujla bai❤❤❤❤❤❤

  • @harpreetsingh-ic8th
    @harpreetsingh-ic8th Месяц назад

    Simranjoat makrh y ji me thoda te HARPREET Shani ji da bhut bada fean a. Ji me v Patiala shift hoia ji me Thunu te y HARPREET Shani ji nu millna chuna ji

  • @karanbirsinghsohal7990
    @karanbirsinghsohal7990 Месяц назад

    ਕੀਤਾ ਸੀ ਤਗੜੇ ਕਰਣ ਵਾਲਾ ਵੀ ਉਪਰਾਲਾ ਅਗਲੇ ਨੇ ਐਸਾ ਡੰਗਿਆ ਹੁਣ ਹੋਰ ਕਿਸੇ ਲੋੜਵੰਦ ਨਾਲ ਵੀ ਖੜ੍ਹਣੋ ਰਹਿਗੇ 🤨

  • @MeharSinghpannu
    @MeharSinghpannu Месяц назад

    Sukhpal aujla

  • @TarsemSingh-zf9kl
    @TarsemSingh-zf9kl Месяц назад

    Looks like you landed with green card in USA ,that why😅😅😅

  • @exploretheworldwithtwofrin5910
    @exploretheworldwithtwofrin5910 Месяц назад

    Eko swal ehna gwaiyan te likhariya nu mniya twanu koi janda nhi c greebi c punjab shadiya pr othe jaa k tuse vde singer bne vde writer bne .. hun te punjab aa k pka reh sakde o pr nhi rehna nhi bs drame vechne

  • @deepshindaofficial9044
    @deepshindaofficial9044 Месяц назад

    Wadda chenal

  • @tejalande
    @tejalande Месяц назад

    ruclips.net/user/shortsYfW5YrVvMlk?si=9Bd0iBvpoZpaAYf1

  • @baljidersingh-ep1ef
    @baljidersingh-ep1ef 13 дней назад

    Very nice

  • @baljidersingh-ep1ef
    @baljidersingh-ep1ef 13 дней назад

    Very nice

  • @creativehands3818
    @creativehands3818 Месяц назад

    ❤❤❤❤