ਤਪੋਬਣ ਢੱਕੀ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਪਰਿਵਾਰ ਦਾ ਵਿਲੱਖਣ Experience | Family Experience about Tapoban

Поделиться
HTML-код
  • Опубликовано: 30 сен 2024
  • Family's Journey in Tapoban Dhakki Sahib
    #family #familyexperience #familyvlog #tapobandhakkisahib
    This Content is copyright of Tapoban Dhakki Sahib © - Tapoban Dhakki Sahib.
    SANT BABA DARSHAN SINGH JI OFFICIAL SOCIAL LINKS :
    🠺 To join our Whatsapp Group :
    Send your Name and City on this Number -
    +919915715600
    🠺 Telegram Channel (Official) :
    t.me/+5GkZGc4g...
    🠺 You Tube Channel (Official) :
    / @dhakkisahibtv
    🠺 Instagram Account (Official) :
    ...
    🠺 Facebook Page (Official) :
    www.facebook.c...
    🠺 Website (Official) :
    www.dhakkisahib...
    🠺 Baba Ji's Old Satsang Programs (You Tube Channel - Official) :
    / @tapobandhakkisahib
    Contact: +91-98728-88550, +91-98727-52208
    Address : Village Maksudra, Tehsil Payal, District Ludhiana, Punjab 141416
    Directions : maps.app.goo.g...
    Brief HISTORY of Tapoban Dhakki Sahib -
    Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.

Комментарии • 94

  • @SimranKaur-tf5uh
    @SimranKaur-tf5uh Год назад +9

    ਇਹ ਬਿਲਕੁਲ ਸੱਚ ਹੈ ਕੇ ਨਾ ਤਾਂ ਇਹੋ ਜਿਹਾ ਰਮਣੀਕ ਅਸਥਾਨ ਦੁਨੀਆ ਤੇ ਵੇਖਣ ਨੂੰ ਮਿਲਦਾ ਤੇ ਨਾ ਹੀ ਐਸੀ ਬੰਦਗੀ ਭਗਤੀ ਵਾਲੀ ਰੂਹ ਕੋਈ ਦੁਨਿਆ ਤੇ ਹੋਣੀ ਆ।

  • @amarjeetkaur7351
    @amarjeetkaur7351 Год назад +8

    ਧੰਨ ਢੱਕੀ ਦੀ ਧਰਤੀ ਜਿੱਥੇ ਬਾਬਾ ਜੀ ਨੇ ਭਾਰੀ ਤਪੱਸਿਆ ਕਰ ਕੇ ਪੂਜਣ ਯੋਗ ਬਣਾ ਦਿੱਤੀ

  • @mahaveerdhiman5388
    @mahaveerdhiman5388 Год назад +4

    ਧੰਨ ਤਪੋਬਣ ਦੀ ਧਰਤੀ ਤੈਨੂੰ ਲੱਖ ਵਾਰੀ ਪ੍ਰਣਾਮ ਕਰਾ❤❤❤❤

  • @satinderkaur8324
    @satinderkaur8324 Год назад +4

    ਤਪੋਬਣ ਢੱਕੀ ਸਾਹਿਬ ਵਿਖੇ ਹਰ ਰੋਜ ਬੇਅੰਤ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ, ਸੰਗਤਾਂ ਜਿੱਥੇ ਤਪੋਬਣ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੀਆਂ ਹਨ ਉੱਥੇ ਰੱਬ ਦਾ ਰੂਪ ਪਿਆਰੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੀਆਂ ਹਨ ਤਪੋਬਣ ਦੇ ਰੂਹਾਨੀਅਤ ਭਰਪੂਰ ਵਾਤਾਵਰਨ ਵਿੱਚੋਂ ਘਰ ਵਾਪਿਸ ਜਾਣ ਨੂੰ ਜੀਅ ਨਹੀਂ ਕਰਦਾ,ਸਦਾ ਸਦਾ ਲਈ ਤਪੋਬਣ ਵਿਖੇ ਰਹਿ ਜਾਣ ਨੂੰ ਜੀਅ ਕਰਦਾ ਹੈ, ਮਹਾਂਪੁਰਖਾਂ ਦੀ ਕਰੜੀ ਭਗਤੀ ਬੰਦਗੀ ਤਪੱਸਿਆ ਸਦਕਾ ਤਪੋਬਣ ਵਿਖੇ ਮਨ,ਰੂਹ,ਆਤਮਾ ਨੂੰ ਸਾਂਤੀ ਪ੍ਰਾਪਤ ਹੁੰਦੀ ਹੈ, ਮੇਰੀ ਰੱਬੀ ਜੋਤ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਕਮਲਾਂ ਚ ਸਦਾ ਨਮਸਕਾਰ ਹੈ ਜੀ 🙏🌹🙏

  • @nihangsinghwarriors
    @nihangsinghwarriors Год назад +3

    satnaam waheguru ji🙏🏻🙏🏻🥰🙏🏻🙏🏻🙏🏻🙏🏻🙏🏻🙏🏻🙏🏻🙏🏻

  • @gurjitgrewal9075
    @gurjitgrewal9075 Год назад +3

    ਬਿਲਕੁੱਲ ਸੱਚ ਹੈ ਜੀ ਇਹੋ ਜਿਹਾ ਦਿਲਕਸ਼ ਅਤਿ ਮਨਮੋਹਕ ਅਤੇ ਸੁੰਦਰ ਅਸਥਾਨ ਦੁਨੀਆ ਵਿੱਚ ਕਿਤੇ ਨਹੀਂ ਮਿਲਣਾ ਅਤੇ ਨਾਂ ਹੀ ਇਹੋ ਜਿਹੇ ਰਾਜੇ ਯੋਗੀ ਭਜਨ ਬੰਦਗੀ ਵਾਲੇ ਮਹਾਂਪੁਰਸ਼ ਕਿਤੋਂ ਮਿਲਣੇ ਹਨ ਧੰਨ ਢੱਕੀ ਦੀ ਧਰਤੀ ਜਿੱਥੇ ਵਾਸਾ ਸੰਤਾਂ ਦਾ🙏🏻🙏🏻❤️

  • @rangrej_R.D
    @rangrej_R.D Год назад +4

    ਧੰਨ ਤਪੋਬਣ ਢੱਕੀ ਸਾਹਿਬ ਦੀ ਪਵਿੱਤਰ ਧਰਤੀ 🙏

  • @kamaljeetkaur3073
    @kamaljeetkaur3073 Год назад +3

    ਪੂਰੀ ਦੁਨੀਆਂ ਨਾਲੋ ਸੋਹਣਾ ਤਪੋਵਣ ਵਾਲਿਆਂ ਦਾ ਦਰਬਾਰ 🙏

  • @kamalpreetsingh9120
    @kamalpreetsingh9120 Год назад +2

    ਸੱਤ ਚਿੱਤ ਤੇ ਅਨੰਦ ਵਾਲੀ ਨਗਰੀ ਵਸਾਈ ਰਾਜੇ ਯੋਗੀਆਂ ਨੇ
    ਸੱਚਮੁੱਚ ਇਹੋ ਜਿਹਾ ਅਸਥਾਨ ਅਤੇ ਇਹੋ ਜਿਹੇ ਮਹਾਨ ਸਤਿਪੁਰਖ ਮਿਲਣੇ ਬਹੁਤ ਮੁਸ਼ਕਲ ਨੇ

  • @HarpreetKaur-tv5hc
    @HarpreetKaur-tv5hc Год назад +2

    ੲਿਹ ਬਿਲਕੁਲ ਸੱਚ ਹੈ ਜੀ, ਜਿੱਥੇ ਤਪੋਬਣ ਢੱਕੀ ਸਾਹਿਬ ਰੁਹਾਨੀਅਤ
    ਨਾਲ ਭਰਪੂਰ ਹੈ ੳੁੱਥੇ ਪੁਰਾਤਨਤਾ ਨਾਲ ਵੀ ਭਰਪੂਰ ਹੈ ਜੀ ੲਿੱਥੇ ਪੁਰਾਤਨ ਗੱਡੇ ,ਬੋਕਰਾਂ, ਖੇਤੀਬਾੜੀ ਨਾਲ ਸੰਬੰਧਿਤ ਪੁਰਾਤਨ ਸਾਮਾਨ ਅਤੇ ਪੁਰਾਤਨ ਝੌਪੜੀਅਾਂ ਦੇਖਣ ਨੂੰ ਮਿਲਦੀਅਾਂ ਹਨ ਜੀ। ਬਾਬਾ ਜੀਅਾਂ ਨੇ ੲਿਸ ਜੰਗਲ ਨੂੰ ਜੋ ਅੱਜ ਕੱਲ ਬਿਲਕੁਲ ਦੇਖਣ ਨੂੰ ਨਹੀਂ ਮਿਲਦੇ ੳੁਸਨੂੰ ਸੰਭਾਲਿਅਾ ਅਤੇ ਪੁਰਾਤਨ ਵਿਰਸੇ ਨੂੰ ਵੀ ਸੰਭਾਲਿਅਾ ਹੋੲਿਅਾ ਹੈ ਜੀ ਬਾਬਾ ਜੀਅਾਂ ਨੇ ਸਾਲਾਂ ਬੱਧੀ ਚਾਲੀ ਚਾਲੀ ਦਿਨ ਛੇ ਛੇ ਮਹੀਨੇ ਪ੍ੂਰੇ ੲਿਕ ਸਾਲ ਦੇ ਚੌਂਕੜੇ ਨਿਰਅਾਹਾਰ ਰਹਿ ਕੇ ਸਿਮਰਨ ਕੀਤਾ ਹੈ ਜੀ ਜਿਸ ਦੇ ਸਦਕਾ ੲਿਹ ਜੰਗਲ ਵਿੱਚ ਮੰਗਲ ਲੱਗੇ ਹਨ ਜੀ।

  • @ramansidhu2092
    @ramansidhu2092 Год назад +2

    ਤਪੋਬਣ ਵਿਖੇ ਬਹੁਤ ਹੀ ਪ੍ਰੇਮ ਤੇ ਸ਼ਰਧਾ ਵਾਲੀ ਸੰਗਤ ਆਉਂਦੀ ਹੈ ਜਿਨ੍ਹਾਂ ਦਾ ਮਨ ਤਪੋਬਣ ਵਿਖੇ ਆ ਕੇ ਸ਼ਾਤ ਹੋ ਜਾਂਦਾ ਹੈ। ਸੰਗਤ ਦੇ ਬਹੁਤ ਵਧੀਆ ਵਿਚਾਰ ਤੇ ਭਾਵਨਾਵਾਂ ਹਨ। ਤਪੋਬਣ ਦੀ ਧਰਤੀ ਸੱਚਖੰਡ ਹੈ ਜਿੱਥੇ ਮਹਾਪੁਰਸ਼ਾਂ ਨੇ ਤਪ ਕੀਤਾ ਅੱਜ ਲੱਖਾਂ ਸੰਗਤਾਂ ਦੇ ਜੀਵਨ ਬਦਲ ਰਹੇ ਹਨ।

  • @khalsa.tejbirr5223
    @khalsa.tejbirr5223 Год назад +3

    ਜੀ ਮੈਂ ਸੰਤਾਂ ਦਾ ਵਸਾਇਆ ਇੱਕ ਵਣ ਵੇਖਿਆ, ਸਵਰਗਾਂ ਤੋਂ ਸੋਹਣਾ ਤਪੋਬਣ ਵੇਖਿਆ 🙏🏻

  • @jasleenkauraraich8236
    @jasleenkauraraich8236 Год назад +2

    ਮੇਰੇ ਰਿਸ਼ੀ ਜੀ ਦੇ ਤਪੋਬਨ ਰੱਬ ਵਸਦਾ 🙏🙏🙏🙏💐💐💐💐🌹🌹🌹🌹

  • @iqbalbenipal199
    @iqbalbenipal199 Год назад +2

    ਇਹੋ ਜਿਹਾ ਅਸਥਾਨ ਸਾਨੂੰ ਸੰਸਾਰ ਦੇ ਕੋਨੇ ਵਿੱਚ ਕਿਤੇ ਵੀ ਨਹੀਂ ਮਿਲਣਾ ਨਾਂ ਇਨੀਂ ਉੱਚੀ ਅਵਸਥਾ ਵਾਲੇ ਮਹਾਂਪੁਰਸ਼ ਮਿਲਣੇ ਨੇ ਇੱਥੇ ਤਾਂ ਦਿਨ ਰਾਤ ਨਾਮ ਦੀਆਂ ਧੁਨਾਂ ਗੂੰਜਦੀਆਂ ਨੇ ਗੁਰੂ ਸਾਹਿਬ ਵਾਲੇ ਸਮੇਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਤਪੋਬਣ ਦਰਸ਼ਨ ਕਰਕੇ

  • @skaur5883
    @skaur5883 Год назад +2

    ਬਿਲਕੁਲ ਸਹੀ ਜੀ ਤਪੋਬਨ ਬਹੁਤ ਹੀ ਰਮਣੀਕ ਜੰਗਲ ਵਿੱਚ ਮੰਗਲ ਹੈ ਬਾਬਾ ਜੀ ਨੇ ਪੁਰਾਤਨ ਚੀਜ਼ਾਂ ਦੀ ਸੰਭਾਲ ਵੀ ਕੀਤੀ ਸੇਵਾ ਸਿਮਰਨ ਦਾ ਇੱਕ ਕੁੰਭ ਲਾ ਦਿੱਤਾ

  • @khalsa.tejbirr5223
    @khalsa.tejbirr5223 Год назад +2

    ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਸ਼ੇਅਰ ਕਰਨ ਲਈ। ਸੰਗਤ ਨੇ ਬਹੁਤ ਹੀ ਪਰੇਮ ਨਾਲ ਆਪਣੀਆਂ ਭਾਵਨਾਵਾਂ ਪਰਗਟ ਕੀਤੀਆਂ ਹਨ, ਤਪੋਬਣ ਦੇ ਦਰਸ਼ਨ ਕਰਕੇ ਜੋ ਮਹਸੂਸ ਕੀਤਾ ਹੈ ਉਹ ਦੱਸਿਆ ਹੈ। ਬਹੁਤ ਖੁਸ਼ੀ ਹੋਈ ਸੰਗਤ ਦੇ ਵਿਚਾਰ ਸੁਣਕੇ। ਸੱਚਮੁੱਚ ਤਪੋਬਣ ਤਾਂ ਐਸਾ ਪਵਿੱਤਰ ਅਸਥਾਨ ਹੈ ਜਿੱਥੇ ਪੈਰ ਧਰਦਿਆਂ ਹੀ ਇੱਕ ਵੱਖਰੀ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਤਪੋਬਣ ਐਸਾ ਰਮਣੀਕ ਅਸਥਾਨ ਹੈ ਜਿਸਦੇ ਜਿਸਦੇ ਕਣ ਕਣ ਚ ਪਰਮਾਤਮਾ ਦਾ ਨਾਮ ਵਸਿਆ ਹੋਇਆ। ਧੰਨ ਬਾਬਾ ਜੀ ਜਿਨ੍ਹਾਂ ਇਸ ਸਦੀਆਂ ਪੁਰਾਣੇ ਜੰਗਲ ਨੂੰ ਹੂ ਬ ਹੂ ਸੰਭਾਲਕੇ ਰੱਖਿਆ ਹੋਇਆ ਹੈ। 🙏🏻🙏🏻🥹

  • @satwindersingh7138
    @satwindersingh7138 Год назад +3

    ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾ ਵਾਰੋ ਵਾਰ ਕਰਾ

  • @malkeetkaur3562
    @malkeetkaur3562 Год назад +1

    Satnam Waheguru Waheguru Waheguru Waheguru Waheguru ji 🙏🙏🙏🙏🙏🌹🌹🌺🌺🙏🏻🙏🏻🙏🏻💚💚💚🙏🏻🙏🏻💐💐🙏🏻🙏🏻🙏🏾🙏🏾🙏🙏🎂🌻🌻🙏💚🙏🙏🙏🙏🙏

  • @kamaljeetkaur3073
    @kamaljeetkaur3073 Год назад +2

    ਤਪੋਵਣ ਰੱਬ ਵੱਸਦਾ 🙏

  • @satwindersingh7138
    @satwindersingh7138 Год назад +4

    ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਕੋਟਿ ਕੋਟਿਨ ਨਮਸਕਾਰ ਜੀ

  • @harsharansingh470
    @harsharansingh470 Год назад +2

    ਮੇਰੇ ਸਾਈਂ ਜੀ ਦਾ ਤਪੋਬਣ ਬੜਾ ਹੀ ਸੋਹਣਾ ਏ ਦਰਸ਼ਨ ਜਿਹੜਾ ਵੀ ਪਾਵੇ ਕਰਮਾਂ ਵਾਲਾ ਹੋਣਾ ਏ

  • @TapobanAustrlia0515
    @TapobanAustrlia0515 Год назад +2

    ਤਪੋਬਣ ਦੀ ਪਵਿੱਤਰ ਧਰਤੀ ਨੂੰ ਮੈ ਲੱਖ ਵਾਰੀ ਪਰਣਾਮ ਕਰਾ
    ਬੈਠੀ ਰੂਹ ਨਾਮ ਵਿੱਚ ਰੰਗੀ ਨੂੰ ਝੁਕ ਝੁਕ ਸਦਾ ਸਲਾਮ ਕਰਾ

  • @satwindersingh7138
    @satwindersingh7138 Год назад +2

    ਤਪੋਬਣ ਦੀ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾ

  • @dimpykaur5994
    @dimpykaur5994 Год назад +2

    ਸੰਗਤ ਵਲੋਂ ਅਸਲੀਅਤ ਨੂੰ ਬਿਆਨ ਕੀਤਾ ਗਿਆ ਹੈ 🙏

  • @TapobanAustrlia0515
    @TapobanAustrlia0515 Год назад +2

    Thnx for sharing ur experience with us.👌👌

  • @gurbakhsishthind6301
    @gurbakhsishthind6301 Год назад +1

    ਵਾਹਿਗੁਰੂ ਜੀ 🙏ਬਾਬਾ ਜੀ ਦੇ ਪੈਗਾਮ ਨੂੰ ਦਰ ਦਰ ਪਹੁੰਚਾਉਣਾ । ਤਾਂ ਜੋ ਦੁਨੀਆਂ ਸ਼ੁਰੂ ਕਰ ਦੇਵੇ ਨਾਮ ਧਿਆਉਣਾ 🙏

  • @kamaljeetkaur3073
    @kamaljeetkaur3073 Год назад +2

    ਇਹ ਸਿਰਫ ਤਪੋਵਣ ਵਾਲੇ ਸੰਤ ਖਾਲਸਾ ਹੀ ਕਰ ਸਕਦੇ ਹਨ🙏

  • @ginasadana780
    @ginasadana780 Год назад +2

    Harjot:Waheguruji Babaji 🙏🙏🌹🌹

  • @khalsa.tejbirr5223
    @khalsa.tejbirr5223 Год назад +1

    ਬਾਬਾ ਜੀਆਂ ਨੇ ਸਾਨੂੰ ਤਪੋਬਣ ਦੇ ਰੂਪ ਵਿੱਚ ਇੱਕ ਬਹੁਤ ਜੀ ਵਡਮੁੱਲੀ ਧਰੋਹਰ ਬਖਸ਼ਿਸ਼ ਕੀਤੀ ਹੈ, ਤਪੋਬਣ ਦੇ ਕੁਦਰਤੀ ਵਾਤਾਵਰਣ ਚ ਬੈਠਕੇ ਪਰਮੇਸ਼ਰ ਦਾ ਨਾਮ ਜੱਪਣਾ, ਗੁਰਬਾਣੀ ਕੀਰਤਨ ਵਿੱਚ ਜੁੜਨਾ ਇਸਦਾ ਅਨੋਖਾ ਹੀ ਅਨੰਦ ਹੈ ਜੋ ਸ਼ਬਦਾਂ ਚ ਬਿਆਨ ਨੀ ਕੀਤਾ ਜਾ ਸਕਦਾ। ਨਮਸ਼ਕਾਰ ਹੈ ਧੰਨ ਬਾਬਾ ਜੀਆਂ ਦੀ ਵੱਡੀ ਕਮਾਈ ਨੂੰ ਜਿਨ੍ਹਾਂ ਦੀ ਕਿਰਪਾ ਸਦਕਾ ਸਾਨੂੰ ਤਪੋਬਣ ਦੇ ਰੂਪ ਵਿੱਚ ਇਸ ਮਾਤਲੋਕ ਦੀ ਧਰਤੀ ਤੇ ਪਰਤੱਖ ਬੈਕੁੰਠ ਮਿਲਿਆ ਹੈ। ਬਾਬਾ ਜੀਆਂ ਦੀ ਦੂਰ ਅੰਦੇਸ਼ੀ ਸੋਚ ਨੂੰ ਨਮਸ਼ਕਾਰ ਹੈ ਜਿਨ੍ਹਾਂ ਪੁਰਾਤਨ ਵਿਰਸੇ ਨੂੰ ਬਾਖੂਬੀ ਸੰਭਾਲਿਆ ਜਿਸ ਸਦਕਾ ਨੌਜਵਾਨ ਪੀੜੀ ਨੂੰ ਆਪਣੇ ਪੁਰਾਤਨ ਵਿਰਸੇ ਬਾਰੇ ਪਤਾ ਲਗਦਾ ਹੈ। ਧੰਨ ਬਾਬਾ ਜੀਆਂ ਨੇ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਪੁਰਾਤਨ ਪਰੰਪਰਾਵਾਂ ਨੂੰ ਬਾਖੂਬੀ ਸੰਭਾਲਿਆ ਹੈ। ਦਇਆ ਦੇ ਸਮੁੰਦਰ ਬਾਬਾ ਜੀ ਜਿਨ੍ਹਾਂ ਦੀ ਛਤਰ ਛਾਇਆ ਹੇਠ ਹਰ ਜੀਵ ਜੰਤੂ ਪਸ਼ੂ ਪੰਛੀ ਬੇਖੌਫ ਹੋਕੇ ਵਿਚਰਦਾ ਹੈ। ਇਸ ਆਧੁਨਿਕ ਜੁੱਗ ਵਿੱਚ ਤਪੋਬਣ ਐਸਾ ਅਸਥਾਨ ਹੈ ਜਿਸਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਸਮੇਂ ਦੀ ਯਾਦ ਆਉਂਦੀ ਹੈ, ਜੋ ਕੇਵਲ ਪੜ੍ਹਦੇ ਸੁਣਦੇ ਸੀ ਉਹ ਅੱਖੀਂ ਵੇਖ ਲਿਆ। ਕੀ ਕੀ ਸਿਫਤਾਂ ਕਰੀਏ ਸਿਫਤਾਂ ਦਾ ਹੀ ਕੋਈ ਅੰਤ ਨਹੀਂ ਹੈ🙏🏻

  • @cheemwheguruacheema3295
    @cheemwheguruacheema3295 Год назад +1

    ਰੂਹੀਅਨਤ ਕੁਦਰਤ ਦਾ ਮੁਜੱਸ਼ਫਾ ਸਾਂਝੀਵਾਲਤਾ ਦਾ ਕੇਦਰ

  • @gurbakhsishthind6301
    @gurbakhsishthind6301 Год назад +1

    ਪਿਆਰੇ ਬਾਬਾ ਜੀ ਦਾ ਆਉਣ ਵਾਲੀ generation ਲਈ ਬਹੁਤ ਹੀ ਵਧੀਆ ਅਤੇ ਨੇਕ ਉਪਰਾਲਾ 🙏

  • @khalsa.tejbirr5223
    @khalsa.tejbirr5223 Год назад +1

    ਅਸੀਂ ਭਾਵੇਂ ਪਰਦੇਸਾਂ ਚ ਰਹਿੰਦੇ ਹਾਂ ਪਰੰਤੂ ਤਪੋਬਣ ਸਾਡੇ ਦਿਲ ਵਿੱਚ ਰਹਿੰਦਾ ਹੈ। ਸੱਚਮੁੱਚ ਜੋ ਅਨੰਦ ਧੰਨ ਬਾਬਾ ਜੀਆਂ ਦੀ ਛਤਰ ਛਾਇਆ ਚ ਹੈ ਉਹ ਦੁਨੀਆਂ ਦੀ ਕਿਸੇ ਮਾਇਆ ਵਿੱਚ ਨਹੀਂ ਹੈ। ਭਾਵੇਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਚ ਚਲੇ ਜਾਈਏ, ਜਿੰਨੀ ਮਰਜੀ ਖੂਬਸੂਰਤ ਜਗ੍ਹਾ ਤੇ ਚਲੇ ਜਾਈਏ ਪਰੰਤੂ ਤਪੋਬਣ ਜੈਸੀ ਸ਼ਾਂਤੀ ਅਤੇ ਸੁੰਦਰਤਾ ਕਿਤੇ ਨਹੀਂ ਮਿਲ ਸਕਦੀ ਉਸਦੀ ਤਾਂ ਕੋਈ ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਪਿਆਰੇ ਬਾਬਾ ਜੀ ਕਰਿਉ ਨਾ ਚਰਨਾਂ ਤੋਂ ਦੂਰ ਇਹੋ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਚਰਨਾਂ ਚ🙏🏻🙏🏻

  • @kamaljitkaur2960
    @kamaljitkaur2960 Год назад +1

    ਮੇਰੇ ਰਿਸ਼ੀ ਜੀ ਦਾ ਤਪੋਬਣ ਬੜਾ ਸੋਹਣਾ ਏ, ਦਰਸ਼ਨ ਜਿਹੜਾ ਵੀ ਪਾਵੇ ਕਰਮਾਂ ਵਾਲਾ ਹੋਣਾ ਏਂ 🙏🏻🙇🏻‍♀️🌷

  • @HarwinderSingh-dc8us
    @HarwinderSingh-dc8us Год назад +4

    ਧੰਨ ਧੰਨ ਮਾਹਰਾਜ ਜੀ ❤🙏🏻🌹

  • @kulwindersingh2239
    @kulwindersingh2239 Год назад +2

    ਵਾਹਿਗੁਰੂ ਜੀ ਆਪੇ ਆਪ ਜੀ 🙏🙏

  • @harkiratsingh2627
    @harkiratsingh2627 Год назад +2

    Very good very nice 😅

  • @khalsa.tejbirr5223
    @khalsa.tejbirr5223 Год назад +1

    ਮੇਰੇ ਰਿਸ਼ੀ ਜੀ ਦਾ ਤਪੋਬਣ ਸੰਗਤੇ ਬੜਾ ਸੋਹਣਾ ਏ,
    ਦਰਸ਼ਨ ਜਿਹੜਾ ਵੀ ਪਾਵੇ ਕਰਮਾਂ ਵਾਲਾ ਹੋਣਾ ਏ🙏🏻

  • @harneetgillandprabhgill4366
    @harneetgillandprabhgill4366 Год назад +3

    Waheguru ji 🙏

  • @ravidhillon1745
    @ravidhillon1745 Год назад +2

    ਧੰਨ ਤਪੋਬਣ ਦੀ ਧਰਤੀ ❤

  • @jaswinderkauraujla1056
    @jaswinderkauraujla1056 Год назад +2

    Waheguru waheguru waheguru waheguru waheguru waheguru waheguru waheguru waheguru waheguru waheguru

  • @jasleenkauraraich8236
    @jasleenkauraraich8236 Год назад +2

    ਧੰਨ ਬਾਬਾ ਜੀ 💐🙏

  • @TapobanAustrlia0515
    @TapobanAustrlia0515 Год назад +2

    Such a heavens this place 🙏

  • @ramgarh1110
    @ramgarh1110 Год назад +5

    ਧੰਨ ਹਨ ਰੱਬ ਦੇ ਪਿਆਰੇ

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 💐😇

  • @TapobanAustrlia0515
    @TapobanAustrlia0515 Год назад +2

    Good experience 👍👍

  • @AmanAman-bd9cd
    @AmanAman-bd9cd Год назад +1

    ਧੰਨ ਤਪੋਬਣ ਦੀ ਧਰਤੀ , ਧੰਨ ਪਿਆਰੇ ਬਾਬਾ ਜੀ

  • @BalSingh6546
    @BalSingh6546 Год назад +1

    🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @sunnysunny-ed3sj
    @sunnysunny-ed3sj Год назад +1

    🙏👏WAHEGURU JI❤️👏🙏💐🌹👏❤️🙏

  • @jugrajbenipal3279
    @jugrajbenipal3279 Год назад +2

    Waheguru ji

  • @harwinderkaur5295
    @harwinderkaur5295 Год назад +1

    Dhan Dhan BABA Darsan Singh ji 🙏🏻

  • @Harpreetkaur-he3hj
    @Harpreetkaur-he3hj Год назад +2

    So great of Khalsa ji who preserve the Tapoban and offers the sangat to share their experiences about Tapoban and Spirituality.

  • @paramjeetghumaan
    @paramjeetghumaan Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarbjitkaur3369
    @sarbjitkaur3369 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Sukhan_Virk
    @Sukhan_Virk Год назад +1

    Dhan Dhan Sant Khalsa jio 🙏🏻🙏🏻♥️

  • @DavinderSingh-g9x8i
    @DavinderSingh-g9x8i Год назад +1

    Waheguru waheguru bandgi da partap sabb ❤

  • @karanvirkullar110
    @karanvirkullar110 Год назад +1

    🍀🍀🙏🏻🙏🏻ਵਾਹਿਗੁਰੂ ਜੀ🙏🏻🙏🏻🍀🍀

  • @pardeepkhattra1563
    @pardeepkhattra1563 Год назад +1

    ਵਾਹਿਗੁਰੂ ਜੀਓ

  • @malkeetsingh-yq2wu
    @malkeetsingh-yq2wu Год назад +1

    ਵਾਹਿਗੁਰੂ ਜੀ

  • @PunjabiLifeunique
    @PunjabiLifeunique Год назад +1

    Waheguru ji🙏🌹 waheguru ji🙏🌹

  • @ravleendhaliwal6130
    @ravleendhaliwal6130 Год назад +2

    Waheguru ji 🙏🏻

  • @parmjeetgill6858
    @parmjeetgill6858 Год назад +1

    Waheguru waheguru waheguru Ji

  • @manjitkaur8728
    @manjitkaur8728 Год назад +1

    ਇਹ ਜਗਾ ਕਿਥੇ ਹੈ

  • @simranjitsingh4746
    @simranjitsingh4746 Год назад +1

    Waheguru ji 🙏🏻🙏🏻

  • @rajwinderpandher7335
    @rajwinderpandher7335 Год назад +1

    True ji

  • @Sukhan_Virk
    @Sukhan_Virk Год назад +1

    Satnaam Shri Waheguru Ji

  • @RanveerSingh-im1hk
    @RanveerSingh-im1hk Год назад +1

    Eh sab sade pitta g de tapp da natiza hai 🎉

  • @ramgarh1110
    @ramgarh1110 Год назад +1

    Waheguru ji Waheguru ji

  • @ramgarh1110
    @ramgarh1110 Год назад +2

    Waheguru ji real peace of mind in tapoban

  • @ripudamanbains4663
    @ripudamanbains4663 Год назад +2

    DHAN DHAN Sant Khalsa ji

  • @pushpinderkaur6728
    @pushpinderkaur6728 Год назад +1

    Waheguru ji 🙏🙏

  • @SukhpreetKaur-vi5th
    @SukhpreetKaur-vi5th Год назад +4

    Waheguru ji waheguru ji

  • @jasleenkauraraich8236
    @jasleenkauraraich8236 Год назад +1

    🙏🙏🙏🙏🙏

  • @gurliveleen_deol
    @gurliveleen_deol Год назад +1

    🫶🏻🙏🏻

  • @ManjotSingh-8181
    @ManjotSingh-8181 Год назад +1

    Waheguru ji🙏

  • @manidhiman918
    @manidhiman918 Год назад +1

    🙏🙏

  • @Sukhan_Virk
    @Sukhan_Virk Год назад +1

    Waheguru ji

  • @navjotjot8847
    @navjotjot8847 Год назад +1

    Waheguru ji

  • @karmjitkaur2954
    @karmjitkaur2954 Год назад +1

    Waheguru ji

  • @LaviLavi-j4m
    @LaviLavi-j4m Год назад +1

    Waheguru ji

  • @jasleenkauraraich8236
    @jasleenkauraraich8236 Год назад +1

    Waheguru ji

  • @indugill1480
    @indugill1480 Год назад +1

    Waheguru ji

  • @kuldeepaulakhsingh690
    @kuldeepaulakhsingh690 Год назад +1

    Waheguru ji

  • @gurfatehgrewal9714
    @gurfatehgrewal9714 Год назад +1

    Waheguru ji

  • @KirandeepKaur-gf4sc
    @KirandeepKaur-gf4sc Год назад +1

    Waheguru ji

  • @amarjeetkaur7351
    @amarjeetkaur7351 Год назад +1

    Waheguru ji

  • @manjeetkaur5281
    @manjeetkaur5281 Год назад

    Tpobn di pvitar dhrti nu mei bandna barm baar kra🙏
    Bethi rooh naam vich rangi nu mei jhuk jhuk sda slam kra ❤️🙏🙏

  • @shergillfarm9705
    @shergillfarm9705 Год назад +1

    Waheguru ji

  • @jaspreetkaur7572
    @jaspreetkaur7572 Год назад

    These views are not only by this family but infact everyone feels the same as they said .

  • @RupKaur-k6y
    @RupKaur-k6y Год назад

    Waheguru ji kirpa kro,darshan karn nu bhut dil krda mhapurasha de ,kro kirpa malka

  • @jaswinderkauraujla1056
    @jaswinderkauraujla1056 Год назад +1

    Dhan dhan sant Khalsa ji

  • @yodhbenipal
    @yodhbenipal Год назад

    🙏🙏🙏🙏🙏🙏🙏🙏

  • @samsungphone65434
    @samsungphone65434 Год назад

    Waheguru Ji⚘⚘👏

  • @yodhbenipal
    @yodhbenipal Год назад

    Waheguru g