ਨਿਰਵਿਕਲਪ ਸਮਾਧੀ ਕੀ ਹੈ ? ਦਸਮ ਦੁਆਰ ਦਾ ਰਹੱਸ । Sant Baba Darshan Singh Ji Tapoban Dhakki Sahib.

Поделиться
HTML-код
  • Опубликовано: 30 сен 2024
  • For more Naam Simran Meditation clips :
    • ਸਿਮਰਨ ਦੀ ਪਹਿਲੀ ਕਲਾਸ | ...
    ਨਿਰਵਿਕਲਪ ਸਮਾਧੀ ਕੀ ਹੈ ? ਦਸਮ ਦੁਆਰ ਦਾ ਰਹੱਸ । (Dasam Dwar)
    What is Nirvikalpa Samadhi? निर्विकल्प समाधी क्या है ?
    Sant Baba Darshan Singh Ji Tapoban Dhakki Sahib.
    #samadhi #nirvikalpasamadhi
    SANT BABA DARSHAN SINGH JI OFFICIAL SOCIAL LINKS :
    🠺 To join our Whatsapp Group :
    Send your Name and City on this Number -
    +919915715600
    🠺 You Tube Channel (Official) :
    / @dhakkisahibtv
    🠺 Instagram Account (Official) :
    ...
    🠺 Facebook Page (Official) :
    www.facebook.c...
    🠺 Website (Official) :
    www.dhakkisahib...
    🠺 Baba Ji's Old Satsang Programs (You Tube Channel - Official) :
    / @tapobandhakkisahib
    Contact: +91-98728-88550, +91-98727-52208
    Address : Village Maksudra, Tehsil Payal, District Ludhiana, Punjab 141416
    Directions : maps.app.goo.g...
    Brief HISTORY of Tapoban Dhakki Sahib -
    Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
    Baba ji preaches the oneness of all Religions, adherence to one's own Religion by the Devotees, Recitation of Naam, Sharing of food, Keeping away from caste system and superstitions, Renouncing alcohol and drugs, Protecting the Environment, Respecting the elders & fostering Universal Brotherhood & World Peace.
    #santbabadarshansinghji #tapobandhakkisahib #waheguru #gurbani #spirituality #motivation #katha #kirtan #allreligions

Комментарии • 80

  • @karmjitkaur2954
    @karmjitkaur2954 Год назад +3

    ਧੰਨ ਗੁਰੂ ਹੈ ਧੰਨ ਪਿਆਰੇ ਨੇ
    ਤਪੋਬਣ ਦੇ ਸਾਧੂ ਨਿਆਰੇ ਨੇ ਏਨੀ
    ਕੀਤੀ ਹੈ ਤਪੱਸਿਆ ਭਾਰੀ ਬਾਬਾ ਜੀ ਅੱਗੇ ਸੀਸ ਝੁਕਦਾ

  • @amarjeetkaur7351
    @amarjeetkaur7351 Год назад +7

    ਜੋ ਆਪ ਪੂਰੇ ਹੋਣ ਉਹ ਹੀ ਸਾਨੂੰ ਆਤਮਾ ਪਰਮਾਤਮਾ ਦਾ ਗਿਆਨ ਦੇ ਸਕਦੇ ਹਨ ਧੰਨ ਧੰਨ ਸੰਤ ਖਾਲਸਾ ਜੀ

    • @baldishdaroch
      @baldishdaroch Год назад

      Dhan dhan sant darshan Singh ji 🙏🙏🎉🎉

  • @kamalpreetsingh9120
    @kamalpreetsingh9120 Год назад +4

    ਅਧਿਆਤਮਿਕਤਾ ਦੇ ਅਨਮੋਲ ਖਜਾਨੇ ਹਨ ਸੰਤ ਜੀ ਮਹਾਰਾਜ ਅੱਜ ਕੋਈ ਇਨਸਾਨ ਕਿੰਨਾ ਮਰਜੀ ਲਾਹਾ ਲੈ ਲਵੇ ਸਾਰਿਆਂ ਲਈ ਦਰਵਾਜ਼ੇ ਖੁੱਲੇ ਹਨ ਧੰਨ ਹਨ ਸੰਤ ਜੀ ਮਹਾਰਾਜ🌹👏

  • @amarpandher9480
    @amarpandher9480 Год назад +3

    ਰੱਬ ਜਾਣੀਏ… ਰੱਬ ਦਿਆ ਬੰਦਿਆ ਨੂੰ ਰੱਬ ਜਾਣੀਏ🙏🙏

  • @TapobanAustrlia0515
    @TapobanAustrlia0515 Год назад +1

    ਮਿੱਠੇ ਬੋਲ ਨੇ ਪ੍ਰੀਤਮਾ ਤੇਰੇ ਠਾਰ ਦਿੰਦੇ ਮਨਾ ਨੂੰ

  • @khalsa.tejbirr5223
    @khalsa.tejbirr5223 Год назад +1

    ਰੁਹਾਨੀਅਤ ਦੇ ਅਥਾਹ ਸਾਗਰ ਹਨ ਬਾਬਾ ਜੀ। ਰੁਹਾਨੀਅਤ ਦਾ ਐਸਾ ਗੂੜ੍ਹ ਗਿਆਨ ਧੰਨ ਬਾਬਾ ਜੀ ਤੋਂ ਹੀ ਮਿਲ ਸਕਦਾ ਹੈ ਜਿਨ੍ਹਾਂ ਖੁਦ ਨਾਮ ਦੀਆਂ ਅਥਾਹ ਕਮਾਈਆਂ ਕੀਤੀਆਂ ਨੇ। ਉਂਝ ਧੁਰ ਦਰਗਾਹੋਂ ਹੀ ਨਾਮ ਵਿੱਚ ਰੱਤੇ ਪਰਮੇਸ਼ਰ ਦੇ ਹੁਕਮ ਵਿੱਚ ਇਸ ਧਰਤੀ ਤੇ ਸਾਡਾ ਕਲਿਯੁਗੀ ਜੀਵਾਂ ਦਾ ਭਲਾ ਕਰਨ ਆਏ ਹਨ ਪਰੰਤੂ ਬਾਬਾ ਜੀ ਨੇ ਭਗਤੀ ਦੇ ਪੂਰਨੇ ਪਾਕੇ ਦਿਖਾਏ ਹਨ, ਜੋ ਬਚਨ ਮੁੱਖ ਤੋਂ ਕੀਤੇ ਨੇ ਪਹਿਲਾਂ ਆਪ ਉਹਨਾਂ ਦੀ ਕਮਾਈ ਕੀਤੀ ਹੈ, ਪਾਵਨ ਗੁਰਬਾਣੀ ਦਾ ਅੱਖਰ ਅੱਖਰ ਬਾਬਾ ਜੀਆਂ ਨੇ ਆਪਣੇ ਜੀਵਨ ਚ ਕਮਾਇਆ ਹੈ। ਇਹ ਕੋਈ ਕਿਤਾਬੀ ਗਿਆਨ ਨਹੀਂ ਜੋ ਬਾਬਾ ਜੀ ਸਾਨੂੰ ਦੇ ਰਹੇ ਹਨ ਇਹ ਤਾਂ ਬਾਬਾ ਜੀਆਂ ਦੇ ਆਪਣੇ ਕਮਾਏ ਹੋਏ ਅਮੋਲਕ ਅੰਮ੍ਰਿਤਮਈ ਪਰਬਚਨ ਹਨ ਜੋ ਕਿਸੇ ਕਿਤਾਬ ਚੋਂ ਨਹੀਂ ਮਿਲ ਸਕਦੇ। ਸਾਧੂ ਨਿਮਰਤਾ ਪਰੇਮ ਦੀ ਮੂਰਤ ਸਦਾ ਸੰਗਤਾਂ ਦੀ ਚਰਨ ਧੂੜ ਬਣਕੇ ਰਹਿੰਦੇ ਹਨ ਕਦੇ ਆਪਣੇ ਆਪ ਨੂੰ ਜਣਾਉਂਦੇ ਨਹੀਂ ਇਹ ਤਾਂ ਉਹਨਾਂ ਦੀ ਕਮਾਈ ਬੋਲਦੀ ਹੈ 🙏🏻🙏🏻

  • @khalsa.tejbirr5223
    @khalsa.tejbirr5223 Год назад +2

    ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
    ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥🙏🏻

  • @Manpreet936
    @Manpreet936 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @wahegurug6452
    @wahegurug6452 Год назад +1

    Santen ki sun sachi sakhi so bole jo pekhe akhi ......................Anubwi bachen sant maharaj g de ❤❤❤❤❤❤❤❤❤❤❤❤❤❤❤❤

  • @nirmalgirn3151
    @nirmalgirn3151 Год назад

    Waheguru waheguru waheguru waheguru waheguru waheguru waheguru waheguru waheguru Ji 🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙇🙏🙏🙏🙏🙏🙏🙏

  • @nawabceify
    @nawabceify Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏

  • @HarjitSingh-il4ce
    @HarjitSingh-il4ce Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @khalsa.tejbirr5223
    @khalsa.tejbirr5223 Год назад +2

    ਪਰਮਾਰਥ ਦੇ ਪਾਂਧੀਆਂ ਲਈ ਇਹ ਬਹੁਤ ਹੀ ਅਮੋਲਕ ਖਜ਼ਾਨਾ ਹੈ। ਧੰਨ ਬਾਬਾ ਜੀਆਂ ਨੇ ਗੁਰਬਾਣੀ ਚੋਂ ਪਰਮਾਣ ਦੇਕੇ ਆਪਣੇ ਕਮਾਏ ਹੋਏ ਅਮੋਲਕ ਪਰਬਚਨਾਂ ਦੁਆਰਾ ਬਹੁਤ ਹੀ ਸਰਲ ਕਰਕੇ ਸਮਝਾਉਣਾ ਕੀਤਾ ਹੈ ਕਿ ਨਿਰਵਿਕਲਪ ਸਮਾਧੀ ਕੀ ਹੈ, ਦਸਮ ਦੁਆਰਾ ਕਿਸਨੂੰ ਕਹਿੰਦੇ ਹਨ ਤੇ ਉਹ ਕੈਸੀ ਅਵਸਥਾ ਹੈ। ਸੱਚਮੁੱਚ ਜਿਨ੍ਹਾਂ ਨਾਮ ਦੀਆਂ ਕਮਾਈਆਂ ਕੀਤੀਆਂ ਨੇ, ਜਿਨ੍ਹਾਂ ਇਸ ਅਵਸਥਾ ਨੂੰ ਮਾਣਿਆ ਹੈ, ਜੋ ਮਾਣ ਰਹੇ ਹਨ ਉਹੀ ਜਾਣਦੇ ਹਨ ਉਸ ਅਕਹਿ ਅਨੰਦ ਨੂੰ ਧੰਨ ਧੰਨ ਨੇ ਉਹ ਸੰਤ ਭਗਤ ਗੁਰਮੁੱਖ ਪਿਆਰੇ ਰੱਬ ਦੇ 🙏🏻

  • @Deepjailer
    @Deepjailer Год назад +2

    ਧੰਨ ਸੰਤ ਮਹਾਰਾਜ ਜੀ ਜੋ ਰੂਹਾਨੀਅਤ ਦਾ ਗਿਆਨ ਦ੍ਰਿੜ ਕਰਵਾਉਂਦੇ ਹਨ

  • @jaspreetkaur7572
    @jaspreetkaur7572 Год назад

    पूर्ण परमात्मा को प्रापत करने या ज्ञान कोई अम्म इंसान नहीं बता सकता . परमात्मा को प्रापत करने की जुगति केवल साधु महात्मा ही बता सकते है क्योंकि वो खुद इस अवस्था से गुजरे होत्ते है ।

  • @harsharansingh470
    @harsharansingh470 Год назад +1

    ਸਹਿਜ ਸਮਾਧ ਲਗੀ ਤਨ ਭੀਤਰ ਸੋ ਰਸ ਸੋਈ ਜਾਣੈ ਜੀ

  • @ParamjeetKaur-j4f5s
    @ParamjeetKaur-j4f5s Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤😅 2:59

  • @anandveerkaur6698
    @anandveerkaur6698 Год назад +2

    Baba ji explains each and every point very deeply and thoroughly

  • @khalsa.tejbirr5223
    @khalsa.tejbirr5223 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏻

  • @ParamjeetKaur-j4f5s
    @ParamjeetKaur-j4f5s Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤😅

  • @wahegurug6452
    @wahegurug6452 Год назад

    Anubwi mahapurkh sant maharaj g ❤❤❤❤❤❤❤❤❤❤❤❤

  • @popeyexoxo
    @popeyexoxo Год назад

    MERE SATGURU JI MERE SAI JI MERE RAM JI AAP JI DI NIGGI AUTH

  • @Sabimanku
    @Sabimanku Год назад

    DHAN DHAN SANT BABA JIO ,WAHEGURU JI KA KHALSA WAHEGURU JI KE FATEH JI SAB TE APNI MEHAR KARNA

  • @gurbaxdhandi3833
    @gurbaxdhandi3833 Месяц назад

    Satnam Sri waheguru 🎉💐🙏🙏🙏💐

  • @satwindersingh7138
    @satwindersingh7138 Год назад

    ਵਾਹਿਗੁਰੂ

  • @manjeetkaur5281
    @manjeetkaur5281 Год назад +1

    ਧੰਨ ਧੰਨ ਪਿਆਰੇ ਸਤਿਪੁਰਸ਼ ਜੀਆਂ ਨੇ ਕਮਾਏ ਹੋਏ ਅਮੋਲਕ ਪ੍ਰਬਚਨਾਂ ਰਾਹੀ ਪ੍ਰਮਾਰਥ ਦਾ ਗੂੜ੍ਹ ਗਿਆਨ ਅਨਮੋਲ ਖਜਾਨਾ ਬਖਸ਼ਿਸ਼ ਕੀਤਾ ❤️🙏🙏

  • @singhsaab6631
    @singhsaab6631 Год назад

    ਮੇਰੀ ਮਤ ਪਾਪਾਂ ਪਾਪਾਂ ਦੇ ਨਾਲ ਭਰਗੀ ਨਾਮ ਜੱਪ ਕੇ ਧੋ ਲੈ ਓ ਮਨਾ

  • @SharanjeetKaur-vh8ri
    @SharanjeetKaur-vh8ri 4 месяца назад

    Satnam Shri Waheguru Ji🙏🙏🙏🙏🙏

  • @rangrej_R.D
    @rangrej_R.D Год назад +1

    ਵਾਹਿਗੁਰੂ ਜੀ

  • @gurjitgrewal9075
    @gurjitgrewal9075 Год назад +1

    ਵਾਹਿਗੁਰੂ ਜੀਓ

  • @garvitmunjal2655
    @garvitmunjal2655 3 месяца назад

    🎉wahe gurupaar utranhaar Terasukar sukrans😊

  • @pardeepkhattra1563
    @pardeepkhattra1563 Год назад

    ਵਾਹਿਗੁਰੂ ਜੀਓ

  • @beersandhu3831
    @beersandhu3831 Год назад

    ਵਾਹਿਗੁਰੂ ਜੀ

  • @amandeepsandhu1976
    @amandeepsandhu1976 Год назад

    Waheguru ji mehar kro ji❤❤❤❤

  • @mansimransingh9633
    @mansimransingh9633 Год назад

    puran sant jii kot kot namskar

  • @kuldipkaur8826
    @kuldipkaur8826 Год назад

    ਵਹਿਗੁਰੂ ਜੀ

  • @SARPREETSINGH191
    @SARPREETSINGH191 Год назад +1

    🙏🚩🌹🌹🌹🚩🙏

  • @TapobanAustrlia0515
    @TapobanAustrlia0515 Год назад

    ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਆ ਰੱਬਾ ਤੇਰਿਆ ਪਿਆਰਿਆ ਦੀ

  • @amandeepkaurkang8333
    @amandeepkaurkang8333 Год назад +1

    ਧੰਨ ਵਾਹਿਗੁਰੂ ਸਾਹਿਬ ਜੀਓ ਧੰਨ ਸੰਤ ਮਹਾਂਪੁਰਸ਼ ਪਰਉਪਕਾਰੀ ਆਏ ਜਗਤ ਨੂੰ ਤਾਰਨ 🙏🙏❤

  • @yodhbenipal
    @yodhbenipal Год назад

    🙏🙏🙏🙏🙏🙏🙏🙏🙏

  • @SukhpreetKaur-vi5th
    @SukhpreetKaur-vi5th Год назад

    Waheguru waheguru waheguru waheguru waheguru ji

  • @malkeetmand1950
    @malkeetmand1950 Год назад +1

    Waheguru ji ❤️🙏

  • @prakashkaur9237
    @prakashkaur9237 6 месяцев назад

    Waheguru ji

  • @JagtarSingh-oj2pu
    @JagtarSingh-oj2pu Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @PiyuK-mm8xz
    @PiyuK-mm8xz Год назад

    Waheguru ji

  • @JaswantSingh-ne5vt
    @JaswantSingh-ne5vt Год назад

    Waheguru ji

  • @navjotjot8847
    @navjotjot8847 Год назад

    Waheguru ji

  • @ravinderkaurexsarpanch7242
    @ravinderkaurexsarpanch7242 Год назад

    Waheguru ji

  • @tejasinghsinhg6873
    @tejasinghsinhg6873 Год назад

    🙏🙏🙏🙏

  • @kaurpandher4374
    @kaurpandher4374 Год назад

    🙏🙏

  • @yodhbenipal
    @yodhbenipal Год назад

    Waheguru g

  • @BobySingh-re2et
    @BobySingh-re2et Год назад

    ❤😂😢

  • @indugill1480
    @indugill1480 Год назад +1

    Waheguru ji

  • @LovelySingh-vy6kc
    @LovelySingh-vy6kc Год назад +1

    Waheguru Ji

  • @Gurkamal_Benipal
    @Gurkamal_Benipal Год назад +1

    Dhan Dhan Sant Khalsa g🙏🏻❤️

  • @harsharansingh470
    @harsharansingh470 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjotchahal83
    @manjotchahal83 Год назад

    🌹🌹Dhan Dhan Shri Guru Granth Sahib Ji Maharaj 🌹🌹🙏🏻🙏🏻Dhan Dhan Sant Baba Darshan Singh Ji Dhakki Sahib Wale ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚

  • @balwinderkaur4881
    @balwinderkaur4881 Год назад

    Waheguru Ji

  • @jaswinderkauraujla1056
    @jaswinderkauraujla1056 Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @beersandhu3831
    @beersandhu3831 Год назад

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ🙏🙏

  • @jaswinderkauraujla1056
    @jaswinderkauraujla1056 Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru jio 🙏🙏🙏

  • @sukhdevkaur9697
    @sukhdevkaur9697 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @kamaljeetkaur3073
    @kamaljeetkaur3073 Год назад

    ਪੁਰੇ ਮਹਾਪੁਰਸ਼ ਹੀ ਦੱਸ ਸਕਦੇ ਹਨ ਇਹ ਜੁਗਤੀ ਧੰਨ ਧੰਨ ਬਾਬਾ ਜੀ🙏

  • @wahegurug6452
    @wahegurug6452 Год назад

    Brehm Gyani Tett bete shriman sant Baba Darshan singh ji maharaj ji dhaki wale anubavi bachen ❤❤❤🙏

  • @TapobanAustrlia0515
    @TapobanAustrlia0515 Год назад

    Waheguru Waheguru Waheguru Waheguru Waheguru

  • @jaswinderkauraujla1056
    @jaswinderkauraujla1056 Год назад

    🎉 Dhan Dhan sant Khalsa jio 🙏🙏🙏🙏🙏🙏

  • @samsungphone65434
    @samsungphone65434 Год назад

    Satnaam Sri Waheguru Ji 🌷🌷

  • @malkeetmand1950
    @malkeetmand1950 Год назад

    Waheguru ji ❤️🙏

  • @theworldofeverything7010
    @theworldofeverything7010 Год назад

    Waheguru ji 🙏🙏

  • @DavinderSingh-hc7df
    @DavinderSingh-hc7df Год назад

    Waheguru ji waheguru ji

  • @karmjitkaur2954
    @karmjitkaur2954 Год назад

    Waheguru ji

  • @HarwinderSingh-dc8us
    @HarwinderSingh-dc8us Год назад

    Waheguru ji 🙏🏻

  • @cheemwheguruacheema3295
    @cheemwheguruacheema3295 Год назад

    Waheguru g

  • @KuljeetKaursandhu-so1iy
    @KuljeetKaursandhu-so1iy Год назад

    Waheguru Ji ❤

  • @sukhmansingh.7
    @sukhmansingh.7 Год назад

    Waheguru #realenlightenment