Art of Living (The key to happiness) Youth Session - Sant Darshan Singh Ji (Motivational Video)

Поделиться
HTML-код
  • Опубликовано: 30 сен 2024

Комментарии • 223

  • @DhakkisahibTv
    @DhakkisahibTv  Год назад +45

    ਜੇਕਰ ਆਪ ਜੀ ਨੂੰ ਸੰਤ ਮਹਾਰਾਜ ਜੀ ਦੀ ਇਹ Motivational video ਵਧੀਆ ਲੱਗੀ ਤਾਂ ਵੀਡੀਉ ਨੂੰ like, share ਕਰਨਾ ਨਾ ਭੁੱਲਣਾ। ਆਪ ਜੀ ਨੇ ਆਪਣੇ ਵੀਚਾਰ ਕੁਮੈਂਟਸ ਰਾਹੀ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ

    • @SARPREETSINGH191
      @SARPREETSINGH191 Год назад

      ਸ਼੍ਰੀ ਵਾਹਿਗੁਰੂ ਸਾਹਿਬ ਜੀ ਬਖਸ਼ੋ ਨਾਮ ਰੰਗ, ਆਪਣਾ ਅੰਗ,ਸੰਗਤ ਦਾ ਸੰਗ,ਨਿਸ਼ਚਾ ਅਭੰਗ🙏

    • @gurpreetkaur3077
      @gurpreetkaur3077 Год назад

      waheguru ji ka khalsa waheguru ki fateh

    • @gurpreetkaur3077
      @gurpreetkaur3077 Год назад

      mai v baba ji naal gl krnia darshan krne a😊

    • @khalsa.tejbirr5223
      @khalsa.tejbirr5223 Год назад +2

      thank you sooooo much for uploading this video ji. Please keep uploading such more and more inspirational clips🙏🏻🙏🏻

    • @TapobanAustrlia0515
      @TapobanAustrlia0515 Год назад

      ਸੱਤ ਬਚਨ ਜੀ

  • @HarpreetKaur-tv5hc
    @HarpreetKaur-tv5hc Год назад +16

    ਨੌਜਵਾਨ ਪੀੜੀ ਨੂੰ ਸਹੀ ਮਾਰਗ ਪਾੳੁਣ ਵਾਲੇ ਵਚਨ ਨੇ ਸੰਤ ਖਾਲਸਾ ਜੀਅਾਂ ਦੇ ਜੀ❤❤❤❤🎉🎉❤❤❤❤

  • @devinderrandhawa9248
    @devinderrandhawa9248 Год назад +5

    ਧੰਨ ਧੰਨ ਸਾਡੇ ਪਿਆਰੇ ਸਤਿਕਾਰਯੋਗ ਬਾਬਾ ਜੀ ਤਪੋਬਣ ਵਾਲੇ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ ਅਨੁਸਾਰ ਨੌਜਵਾਨ ਪੀੜੀ ਨੂੰ ਬੜੇ ਹੀ ਸਰਲ ਤਰੀਕੇ ਨਾਲ ਸਹੀ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ ।ਬਾਬਾ ਜੀਆਂ ਦੇ ਵਚਨ ਹਮੇਸ਼ਾ ਹੀ ਸਾਡੇ ਡਿੱਗਦੇ ਢਹਿੰਦੇ ਮਨ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੇ ਹਨ ।ਇਹ ਵੀਡਿਉ ਨੌਜਵਾਨ ਪੀੜੀ ਨੂੰ ਬਹੁਤ motivate ਕਰਦੀ ਹੈ ।ਐਸੇ ਸਾਧੂਆਂ ਦੀ ਕਦੇ ਵੀ ਸੰਗਤ ਨਹੀਂ ਛੱਡਣੀ ਚਾਹੀਦੀ ਜੇ ਮਹਾਂਪੁਰਖਾਂ ਦੇ ਵਚਨ ਮੰਨਾਂਗੇ ਵਿਸ਼ੇ ਵਕਾਰਾਂ ਤੋਂ ਗਲਤ ਕੰਮਾਂ ਤੋਂ ਬਚੇ ਰਹਾਂਗੇ ਤੇ ਤਰ ਜਾਵਾਂਗੇ ।ਬਾਬਾ ਜੀਆਂ ਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਤਪੋਬਣ ਵਾਲੇ ਮੀਡੀਏ ਦੇ ਵੀ ਬਹੁਤ ਸ਼ੁਕਰਗੁਜਾਰ ਹਾਂ ਐਸੇ ਕਲਿੱਪ ਅਪਲੋਡ ਕਰਨ ਦੇ ਲਈ ।🙏🙏🙏🙏🙏🙏🙏

  • @bikramjitsinghjhajj
    @bikramjitsinghjhajj Год назад +7

    Baba Ji de asi bahut ਧੰਨਵਾਦੀ ਹਾਂ ਕਿ ਉਹ ਸਮੇਂ ਸਮੇਂ ਯੂਥ session ਕਰਾਉਂਦੇ ਨੇ ਜਿਸ ਨਾਲ ਸਾਡੀਆਂ ਸ਼ੰਕਾਵਾਂ ਦੂਰ ਹੁੰਦੀਆਂ ਹਨ

  • @gurjitgrewal9075
    @gurjitgrewal9075 Год назад +7

    ਬਹੁਤ ਹੀ ਉੱਤਮ ਵੀਚਾਰ ਮਹਾਂਪੁਰਸ਼ਾਂ ਦੇ ਜੋ ਡਿੱਗਦੇ ਡੋਲਦੇ ਮਨਾਂ ਨੂੰ ਸਹਾਰਾ ਬਖਸ਼ਦੇ ਹਨ ਇਹ ਸਾਨੂੰ ਆਪਣੀ ਜਿੰਦਗੀ ਵਿੱਚ ਗ੍ਰਹਿਣ ਕਰਨੇ ਬਹੁਤ ਹੀ ਜਰੂਰੀ ਹਨ

  • @kamaljitkaur2960
    @kamaljitkaur2960 Год назад +11

    ਧੰਨ ਧੰਨ ਸੰਤ ਖਾਲਸਾ ਜੀ ਜੋ ਨੌਜਵਾਨ ਪੀੜ੍ਹੀ ਨੂੰ ਗੁਰ ਸਾਹਿਬ ਦੇ ਉਪਦੇਸ਼ ਸੰਦੇਸ਼ ਅਨੁਸਾਰ ਸਮਝਾ ਕੇ ਸਿੱਧੇ ਰਸਤੇ ਪਾਉਦੇ ਹਨ । ਸੰਤ ਖਾਲਸਾ ਜੀ ਹਮੇਸ਼ਾ ਚੜਦੀਕਲਾ ਵਿਚ ਰਹਿਣ ਦਾ ਉਪਦੇਸ਼ ਸੰਦੇਸ਼ ਬਖਸ਼ਿਸ਼ ਕਰਦੇ ਹਨ ਤਾਂ ਜੋ ਅਸੀ ਨਿਰਾਸ਼ਤਾ ਤੋਂ ਦੂਰ ਰਹਿ ਸਕੀਏ। 🙇🏻‍♀️🙏🏻🌷

  • @karanvirkullar110
    @karanvirkullar110 Год назад +6

    ਧੰਨ ਧੰਨ ਧੰਨ ਸੰਤ ਮਹਾਰਾਜ ਜੀ ਸਾਨੂੰ ਕਲਜੁਗੀ ਜੀਵਾਂ ਨੂੰ ਬਹੁਤ ਹੀ ਪਿਆਰ ਨਾਲ ਅਤੇ ਸਰਲ ਤਰੀਕੇ ਨਾਲ ਨਿਰਾਸ਼ਾ ਤੋਂ ਬਚਣ ਲਈ ਸਮਝਾ ਰਹੇ ਹਨ ਜੀ, ਇਹੋ ਜਿਹੇ ਸੰਤ ਮਹਾਂਪੁਰਸ਼ਾਂ ਦੀ ਸੰਗਤ ਕਦੇ ਵੀ ਨੀ ਛੱਡਣੀ ਚਾਹੀਦੀ, ਸੰਤ ਮਹਾਪੁਰਸ਼ ਹੀ ਸਾਨੂੰ ਮੁਕਤ ਕਰ ਸਕਦੇ ਹਨ ਜੇ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਮੰਨਾਗੇ ਫਿਰ ਕਦੇ ਵੀ ਅਸੀਂ ਨਿਰਾਸ਼ਾ ਵੱਲ ਨਹੀਂ ਜਾਵਾਗੇ ਅਤੇ ਵਿਕਾਰਾ ਤੋਂ ਵੀ ਬਚੇ ਰਹਾਂਗੇ ਜੀ🙏🏻🙏🏻 ਧੰਨ ਸੰਤ ਮਹਾਰਾਜ ਜੀ ਤਪੋਬਣ ਵਾਲੇ🙏🏻🙏🏻

  • @HarpreetKaur-tv5hc
    @HarpreetKaur-tv5hc Год назад +10

    ਸੰਤ ਖਾਲਸਾ ਜੀਅਾਂ ਦੇ ਪਾਵਨ ਵਚਨ ਹਮੇਸ਼ਾਂ ਹੀ ਸਾਨੂੰ ਢਹਿੰਦੀ ਕਲਾ ਤੋਂ ਚੜਦੀ ਕਲਾ ਵਿੱਚ ਲੈ ਜਾਂਦੇ ਹਨ ਜੀ❤❤❤🎉❤❤❤

  • @manjeetkaur5281
    @manjeetkaur5281 Год назад +8

    ਧੰਨ ਧੰਨ ਬਾਬਾ ਜੀਆਂ ਦੇ ਅਮੋਲਕ ਪ੍ਰਬਚਨ ਹਮੇਸ਼ਾਂ ਸਾਡੇ ਮਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਹਨ 🙏🙏

  • @ramansidhu2092
    @ramansidhu2092 Год назад +6

    ਸਾਡੀ ਜ਼ਿੰਦਗੀ ਨੂੰ ਨਿਰਾਸ਼ਤਾ ਵਿੱਚੋ ਕੱਢ ਕੇ ਚੜ੍ਹਦੀ ਕਲਾ ਵਿੱਚ ਲਿਆਉਣ ਲਈ ਮਹਾਪੁਰਸ਼ਾਂ ਦੇ ਅਮੋਲਕ ਬਚਨ ਹਨ। ਰੂਹਾਨੀਅਤ ਦੇ ਨਾਲ ਨਾਲ ਮਹਾਪੁਰਸ਼ ਸਾਨੂੰ ਦੁਨਿਆਵੀ ਮਾਰਗ ਵਿੱਚ ਸਹੀ ਗਲਤ ਦਾ ਵੀ ਗਿਆਨ ਪ੍ਰਦਾਨ ਕਰਦੇ ਹਨ। ਧੰਨ ਹਨ ਮਹਾਪੁਰਸ਼।

  • @Gurkamal_Benipal
    @Gurkamal_Benipal Год назад +5

    ਸਤਿ ਬਚਨ ਜੀ ਮਹਾਂਪੁਰਸ਼ਾਂ ਦੇ..ਬਹੁਤ ਹੀ ਸਰਲ ਤਰੀਕੇ ਨਾਲ ਸਾਨੂੰ ਸਮਝਉਂਦੇ ਹਨ ਅਤੇ ਸਹੀ ਮਾਰਗ ਤੇ ਚਲਣ ਦੀ ਸੇਧ ਦਿੰਦੇ ਹਨ🙏🏻

  • @rupindersingh1312
    @rupindersingh1312 Год назад +10

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ

  • @anmolboparai273
    @anmolboparai273 Год назад +6

    ਸਤਿਗੁਰੂ ਜੀ ਮਹਾਪੁਰਖੋ ਸਦਾ ਅੰਗ ਸੰਗ ਰਹਿਣਾ ਸਰਧਾ ਬਣੀ ਹੀ ਰਹੀ

  • @jugrajbenipal3279
    @jugrajbenipal3279 Год назад +5

    ਅਨਮੋਲ ਵਚਨ ਸੰਤ ਖਾਲਸਾ ਜੀਆਂ ਦੇ🙏🏻❤🙏🏻

  • @SukhwinderSingh-gp7nt
    @SukhwinderSingh-gp7nt Год назад +2

    ਕੂੰਭੇ ਬੱਧਾ ਜਲ ਰਹੇ, ਜਲ ਬਿਨ ਕੂੰਭ ਨਾ ਹੋਏ । ਗਿਅਾਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਅਾਨ ਨਾ ਹੋਏ।। ਕੋਈ ਅਾਣ ਮਿਲਾਵੇ ਮੇਰਾ ਪ੍ਰੀਤਮ ਪਿਅਾਰਾ, ਹਓ ਤਿਸ ਤੋ ਅਾਪ ਵਿਚਾਈ । ਪੂਰੇ ਦੀ ਭਾਲ ਕਰੋ ਪੂਰੇ ਦੀ 🙏🙏

  • @anmolboparai273
    @anmolboparai273 Год назад +3

    ਅਮੋਲਕ ਬਚਨ ਸੰਤ ਜੀ ਮਹਾਰਾਜ ਦੇ

  • @TapobanAustrlia0515
    @TapobanAustrlia0515 Год назад +3

    ਅੱਜ ਕੱਲ ਦੇ ਨੌਜਵਾਨਾਂ ਲਈ ਬਹੂਤ ਹੀ ਵਧੀਆਂ ਓਦੇਸ ਹੈ ਜੀ ਬਾਬਾ ਜੀ ਦੇ ਪਰਬਚਨ ਸਰਵਨ ਕਰਕੇ ਤਾ ਮੁਰਝਾਇਆ ਢਹਿਆ ਮਨ ਤਕੜਾ ਹੋ ਜਾਂਦਾ ਜੀ
    ਬਹੂਤ ਹੀ ਪੌਜਿਟਿਵ ਕਰਨ ਵਾਲੇ ਪਰਬਚਨ ਹਨ ਜੀ

  • @Jotpandher2219
    @Jotpandher2219 Год назад +5

    ਬਹੁਤ ਹੀ ਸੋਹਣੀ ਕਲਿੱਪ ਹੈ ਜੀ । ਚੜਦੀ ਕਲਾ ਵਾਲੇ ਬਚਨ ਬਾਬਾ ਜੀ

  • @amarjeetkaur7351
    @amarjeetkaur7351 Год назад +4

    ਧੰਨ ਨੇ ਸੰਤ ਪਿਆਰੇ ਜੀ ਜੋ ਨੌਜਵਾਨ ਪੀੜ੍ਹੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ

  • @HarpreetKaur-tv5hc
    @HarpreetKaur-tv5hc Год назад +3

    ੲਿਕ ਸੱਚਾ ਰਸਤਾ,ਜੀਵਨ ਜੀੳੁਣ ਦਾ ਸਹੀ ਮਾਰਗ ਸਿਖਾੳੁਦੇਂ ਹਨ ਜੀ ਪਿਅਾਰੇ ਸੰਤ ਖਾਲਸਾ ਜੀਅਾਂ ਦੇ ਪਾਵਨ ਅਮੋਲਿਕ ਅੰਮਿ੍ਤ ਵਚਨ ਜੀ❤❤❤❤🎉❤❤❤

  • @TapobanAustrlia0515
    @TapobanAustrlia0515 Год назад +5

    ਵੀਰ ਨੇ ਬਹੂਤ ਵਧੀਆਂ ਸਵਾਲ ਕੀਤਾ ਅਤੇ ਪਰਮ ਪਿਆਰੇ ਬਾਬਾ ਜੀਆ ਨੇ ਬਹੂਤ ਹੀ ਵਧੀਆਂ ਜਬਾਬ ਦਿੱਤਾ ਜੀ ਪੌਜਿਟਿਵ ਜਬਾਬ ਹੈ ਜੀ

  • @jasleenkauraraich8236
    @jasleenkauraraich8236 Год назад +3

    ਬਹੁਤ ਬਹੁਤ ਧੰਨਵਾਦ ਬਾਬਾ ਜੀ ਜੋ‍ ਸਦਾ ਹੀ ਸਾਡੇ ਡਿੱਗਦੇ ਢਹਿੰਦੇ ਮਨ ਨੂੰ motivate ਕਰਦੇ ਓ 🙏🙏🙏💐💐💐

  • @karmjeetkaur4940
    @karmjeetkaur4940 Год назад +8

    Art of living ਜੀਵਨ ਜਿਉਣ ਦੀ ਕਲਾ ਤਾਂ ਸੱਚਮੁੱਚ ਸੰਤਾਂ ਦੀ ਸ਼ਰਨ ਪਿਆ ਹੀ ਆਉਂਦੀ ਹੈ।

  • @KiranGrewal-l5v
    @KiranGrewal-l5v Год назад +3

    baba ji ਬਹੁਤ ਹੀ ਚੰਗੀ ਪ੍ਰੇਰਨਾ ਦਿੰਦੇ 🙏
    ਬਾਬਾ ਜੀ ਅੱਜ ਦੇ ਯੂਥ ਨੂੰ ਬਹੁਤ ਹੀ motivate ਕਰਦੇ ਹਨ ਬਾਬਾ ਜੀ ਸਾਨੂੰ ਚੜ੍ਹਦੀਕਲਾ ਵਿੱਚ ਰਹਿਣ ਦੀ ਪ੍ਰੇਰਨਾ ਦਿੰਦੇ ਹਨ 🙏🙏🌸☘️💐

  • @satinderkaur8324
    @satinderkaur8324 Год назад +2

    ਪਿਆਰੇ ਗੁਰਦੇਵ ਜੀ ਦੇ ਜੀਵਨ ਵਿੱਚ ਅਗਾਂਹ ਵਧੂ ਚੜਦੀ ਕਲਾ ਵਾਲੇ ਬਚਨ ਹਨ ਜੀ ਨੌਜਵਾਨ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ ਲਈ ਪਿਆਰੇ ਮਹਾਂਪੁਰਖਾਂ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਜੀ🙏

  • @beersandhu3831
    @beersandhu3831 Год назад +2

    ਇੱਕ ਇੱਕ ਬਚਨ ਬਾਬਾ ਜੀ ਦਾ ਹਮੇਸ਼ਾ motivation ਵਾਲਾ ਹੁੰਦਾ ਹੈ। ਬਾਬਾ ਜੀ ਸਾਡੇ ਵਰਗੇ ਪਾਪੀਆਂ ਨੂੰ ਆਪਣੇ ਚਰਨਾਂ ਦੀ ਧੂੜ ਬਣਾ ਲੳ ਜੀ 🙏🙏

  • @TapobanAustrlia0515
    @TapobanAustrlia0515 Год назад +1

    ਜੇਕਰ ਹਰ ਕੋਈ aim ਬਣਾਵੇ ਕਿ ਸੱਤ ਸੰਗਤ ਕਰਦੇ ਰਹਿਣਾ ਚਾਹੀਦਾ ਆਪਣੇ ਗੁਰੂ ਪੀਰ ਨਾਲ intouch ਰਹਿਣਾ ਚਾਹੀਦਾ ਤਾ ਮੇਰਾ ਪੂਰਨ ਵਿਸ਼ਵਾਸ ਆ ਕਿ ਫਿਰ ਗੁਰੂ ਪੀਰ ਭੀ ਅਨਿਕ ਬਿਘਨਾ ਤੋ ਬਚਾ ਲੈੰਦਾ ਜੀ
    ਆਪਣੇ ਲੜ ਲੱਗਿਆ ਦੀ ਲਾਜ ਰੱਖਦੇ ਹਨ ਜੀ
    ਵਾਹਿਗੁਰੂ ਜੀ ਸਾਨੂ ਸੁਮੱਤ ਸੋਝੀ ਬਖ਼ਸ਼ਣ ਜੀ

  • @gurjas93
    @gurjas93 Год назад +1

    ਸਤਿਕਾਰ ਯੋਗ ਬਾਬਾ ਜੀ ਹਮੇਸ਼ਾਂ ਦੀ ਤਰਾਂ ਬਹੁਤ ਪਿਆਰ ਨਾਲ ਸਮਝਾ ਰਹੇ ਹਨ ਕੇ ਜਿੰਦਗੀ ਵਿੱਚ ਵਿਚਰਦਿਆਂ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਕਿਸ ਤਰਾਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਮੈਨੂੰ ਬਚਨ ਸੁਣ ਕੇ ਬਹੁਤ ਹੀ ਚੰਗਾ ਲਗਿਆ ਤੇ ਮੈ ਕੋਸ਼ਿਸ਼ ਕਰੂੰਗਾ ਕੇ ਢਹਿੰਦੀ ਕਲਾ ਵਿੱਚ ਨਾ ਜਾਇਆ ਜਾਵੇ। ਬਹੁਤ ਬਹੁਤ ਧੰਨਵਾਦ ਜੀ

  • @TapobanAustrlia0515
    @TapobanAustrlia0515 Год назад +1

    ਰੰਗ ਲਗਦਾ ਲਗਦਾ ਲਗ ਜਾਂਦਾ
    ਭਾਈ ਸਾਧ ਸੰਗਤ ਨਹੀਂ ਛੱਡਣੀ
    ਬਾਬਾ ਜੀਆ ਦੇ ਪਰਬਚਨ ਬਿਲਕੁਲ ਸੱਚ ਹਨ ਕਿ ਸਾਡਾ aim ਹੋਣਾ ਚਾਹੀਦਾ। ਜਦ ਮੈ ਭੀ ਪਹਿਲੀ ਬਾਰ ਬਾਹਰਲੇ ਦੇਸ਼ ਆਏ ਸੀ ਬਾਬਾ ਜੀ ਦੀ ਕਿਰਪਾ ਸਦਕਾ ਤਪੋਬਣ ਮੱਥਾ ਟੇਕਕੇ ਆਏ ਸੀ ਅਤੇ ਮਨ ਚ ਇਹੀ ਓਦੇਸ ਸੀ ਕਿ ਬਾਬਾ ਜੀਆ ਦਾ ਖਹਿੜਾ ਨਹੀਂ ਛੱਡਣਾ ਇੱਥੇ ਆਕੇ ਜ਼ਿੰਦਗੀ ਚ ਬਹੂਤ ਦੁੱਖ ਸੁੱਖ ਭੀ ਆਏ ਹਮੇਸਾ ਬਾਬਾ ਜੀ ਨਾਲ ਹੀ ਦੁੱਖ ਸੁੱਖ ਸਾੰਝਾ ਕੀਤਾ ਪਰ ਬਾਬਾ ਜੀ ਦੀ ਕਿਰਪਾ ਸਦਕਾ ਦੁੱਖਾ ਤੋ ਛੁਟਕਾਰਾ ਮਿਲ ਗਿਆ ।ਕਈ ਬਾਰ ਪਰਮਾਰਥ ਦੇ ਰਾਸਤੇ ਵੱਲ ਤੁਰਦਿਆਂ ਦੜਮ ਦੇ ਕੇ ਗਿਰੇ ਪਰ ਗੁਰੂ ਨੇ ਸਤਪੁਰਸਾ ਨੇ ਆਪਣੀ ਬਾਂਹ ਫੜਾ ਕੇ ਕੱਢਿਆ ਅਤੇ ਹੁਣ ਭੀ ਕੱਢ ਰਹੇ ਹਨ ।ਸਾਡੇ ਪਾਪੀਆਂ ਦੇ ਵੱਸ ਦੀ ਨੀ ਗੱਲ ਪਰਮਾਰਥ ਦੇ ਰਾਸਤੇ ਤੇ ਤੁਰਨਾ ਪਰ ਬਾਬਾ ਜੀ ਆਪ ਹੀ ਸਾਡਾ ਮਾਰਗ ਦਰਸ ਕਰਵਾਓਦੇ ਹਨ ਬਿਖਮ ਘਾਟੀਆਂ ਚੋ ਆਪ ਲੰਘਾਈ ਜਾਂਦੇ ਹਨ ਜੀ ਮਹਾਰਾਜ ਜੀ ਇਸ ਤਰਾਂ ਹੀ ਅੰਤਮ ਸੁਆਸਾ ਤੱਕ ਸਤਪੁਰਸਾ ਨਾਲ ਨਿਭਾ ਲੈਣ ਜੀ

  • @ManpreetSingh-113
    @ManpreetSingh-113 Год назад +1

    ਪਰਮ ਸਤਿਕਾਰਯੋਗ ਹਜੂਰ ਬਾਬਾ ਜੀ ਸਾਡੀ ਨੌਜਵਾਨ ਪੀੜੀ ਅੰਦਰ ਗੁਰੂ ਸਾਹਿਬ ਜੀ ਦੇ ਪਿਆਰ ਜੋਤ ਜਗਾਉਣ ਦੇ ਮਹਾਨ ਉਪਰਾਲੇ ਬੜੇ ਲੰਮੇ ਸਮੇ ਤੋਂ ਕਰ ਰਹੇ ਹਨ। ਸਾਡੀ ਨੌਜਵਾਨ ਪੀੜੀ ਨੂੰ ਵੀ ਕਿੰਨੇ ਸਰਲ ਤਰੀਕੇ ਨਾਲ ਗੁਰਬਾਣੀ ਦੇ ਫੁਰਮਾਨ ਦੇ ਦੇ ਕੇ ਸਮਝਾ ਰਹੇ ਹਨ। ਇਸ ਕਲਯੁੱਗ ਦੇ ਘੋਰ ਸਮੇ ਅੰਦਰ ਇੱਕ ਪੂਰਨ ਸਾਧੂਆ ਦੇ ਬਚਨ ਹੀ ਸਾਨੂੰ ਮਾੜੇ ਕੰਮਾ ਤੋਂ ਬਚਾ ਸਕਦੇ ਹਨ। ਸਾਧੂਆ ਦੇ ਬਚਨਾ ਨੂੰ ਕਮਾਉਦੇ ਹੋਏ ਜਿੱਥੇ ਸਾਡੀ ਆਤਮਿਕ ਤਰੱਕੀ ਹੋਵੇਗੀ। ਉੱਥੇ ਨਾਲ ਹੀ ਸਾਡੇ ਦੁਨਿਆਵੀ ਕਾਰਜ ਵੀ ਰਾਸ ਹੁੰਦੇ ਹਨ। ਗੁਰੂ ਸਾਹਿਬ ਜੀ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ, ਸਾਨੂੰ ਸਭਨਾ ਨੂੰ ਸਦਾ ਸਦਾ ਲਈ ਹਜੂਰ ਬਾਬਾ ਜੀਆ ਦੇ ਬਚਨਾ ਨੂੰ ਕਮਾਉਣ ਦੀ ਬਲ ਬੁੱਧੀ ਸਮਰੱਥਾ ਬਖਸਿਸ ਕਰਨ ਜੀ 👏👏

  • @ramgarh1110
    @ramgarh1110 Год назад +1

    ਅਸੀ ਕਿਵੇਂ ਕਰੀਏ ਸ਼ੁਕਰਾਨਾ ਸੰਤ ਪਿਆਰਿਆ ਦਾ ਸਾਨੂੰ ਆਗੌਣਾ ਦੇ ਭਰਿਆਂ ਨੂੰ ਚਰਨੀ ਲਾ ਲਿਆ

  • @mdsk6273
    @mdsk6273 Год назад +1

    ਕਿਤੇ ਸਾਡੇ ਤੇ ਵੀ ਹੋ ਜਾਵੇ ਕ੍ਰਿਪਾ, ਅਸੀਂ ਖੜੇ ਹਾਂ ਦੁਆਰ ਖੈਰ ਪਾਓ ਸਾਈਂ ਜੀ 🙏🙏🙏🙏🙏🌺🌺🌺🌺🌺🌷🌷🌷🌷🌷🍁🍁🍁🍁🍁।

  • @jaswinderkauraujla1056
    @jaswinderkauraujla1056 Год назад +3

    ਬਾਬਾ ਜੀ ਆਪ ਜੀ ਮੇਹਰ ਕਰੋ ਜੀ 🌹❤️🙏🙏🙏

  • @rajpreetgrewal7117
    @rajpreetgrewal7117 Год назад +1

    ਸਤਿਕਾਰਯੋਗ ਮਹਾਂਪੁਰਸ਼ਾ ਜੀਆਂ ਦਾ ਹਰ ਇੱਕ ਬਚਨ ਬਹੁਤ ਹੀ ਅਮੋਲਕ ਹੈ ਜੀ | ਧੰਨ ਹਨ ਪਿਆਰੇ ਬਾਬਾ ਜੀ ਜੋ ਸਾਨੂੰ ਕਲਯੁਗੀ ਜੀਵਾਂ ਨੂੰ ਸੌਝੀ ਬਖਸ਼ਦੇ ਹਨ ,ਸਹੀ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹਨ ,ਸਾਡੇ ਮਨਾਂ ਅੰਦਰ ਸ਼ਰਧਾ ਵਿਸ਼ਵਾਸ ਤੇ ਭਰੋਸਾ ਜਗਾਉਂਦੇ ਹਨ | ਵਾਹਿਗੁਰੂ ਜੀ ਦਾ ਕੋਟਾਨਿ ਕੋਟਾਨਿ ਸੁਕਰ ਹੈ ਜੀ ਐਸੇ ਪੂਰਨ ਮਹਾਂਪੁਰਸ਼ਾ ਜੀਆਂ ਦੀ ਸੰਗਤ ਬਖਸ਼ੀ ਹੈ ਜੀ ਜਿਨ੍ਹਾਂ ਦੀ ਜਿੰਨੀ ਮਹਿਮਾ ਕੀਤੀ ਜਾਵੇ ਓਨੀ ਹੀ ਥੋੜੀ ਹੈ ਜੀ ,ਜਿਨ੍ਹਾਂ ਦੇ ਹਰ ਇੱਕ ਬਚਨ ਸਰਵਣ ਕਰਨ ਨਾਲ ਮਨ ਨੂੰ ਸਾਂਤੀ ਅਤੇ ਸੰਕੂਨ ਮਿਲਦਾ ਹੈ ਜੀ 🙏🙏

  • @sonofdivine.6116
    @sonofdivine.6116 Год назад +3

    ਬਾਬਾ ਜੀ, ਮੇਹਰ ਕਰੋ ਕਿ ਆਪ ਜੀ ਦੀ ਸੰਗਤ ਬਖਸ਼ਿਸ਼ ਹੋਵੇ। 🙏

  • @ਅੰਮ੍ਰਿਤਖਾਲਸਾ

    ਸੰਤ ਖਾਲਸਾ ਜੀ ਕਿੰਨੇ ਪਿਆਰ ਨਾਲ ਨੌਜਵਾਨ ਪੀੜ੍ਹੀ ਨੂੰ ਸਮਝਾ ਰਹੇ ਹਨ ਤੇ ਸਹੀ ਮਾਰਗ ਦਿਖਾ ਰਹੇ ਹਨ

  • @GagandeepKaur-ck8ub
    @GagandeepKaur-ck8ub Год назад +2

    Dear Baba ji always protect us from the darkness of our heart and always inspires us to be positive in difficult situations of life and face the problems with positivity and happiness.

  • @harwinderkaur5295
    @harwinderkaur5295 Год назад +4

    Dhan Dhan BABA Darsan Singh ji 🙏🏻🙏🏻🌹🌹

  • @jaswinderkauraujla1056
    @jaswinderkauraujla1056 Год назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️❤️🙏🙏

  • @skaur5883
    @skaur5883 Год назад +1

    ਬਾਬਾ ਜੀ ਬਹੁਤ ਹੀ ਸਰਲ ਤਰੀਕੇ ਨਾਲ ਨੌਜਵਾਨਾ ਨੂੰ ਸੇਧ ਦੇ ਰਹੇ ਹਨ ਬਾਬਾ ਜੀ ਦੀ ਸੰਗਤ ਬੱਚਿਆਂ ਨੂੰ ਸਹੀ ਜੀਵਨ ਜਾਚ ਸਿਖਾਉਂਦੀ ਹੈ ਦੁਖਾਂ ਸੁਖਾਂ ਦੇ ਸੁਮੇਲ ਨੂੰ ਸਮਝਾਉਂਦੇ ਰੱਬ ਦੀ ਰਜ਼ਾ ਵਿਚ ਰਹਿਣਾ ਸਮਾਝੳਦੇ ਹਨ

  • @jaspreetkaur7572
    @jaspreetkaur7572 Год назад +1

    These kind of questions always arises in the mind of youth but we can't get the answers of these type of questions Because we do not find any person who has complete knowledge and can answer our questions but we are very lucky because we joined the sangat of sant baba ji who clarify all our doubts ans question.

  • @jasleenkauraraich8236
    @jasleenkauraraich8236 Год назад +2

    Baba Ji always taught us real art of living ❤

  • @satwindersingh7138
    @satwindersingh7138 Год назад +1

    ਹੀਰੇ ਲਾਲ ਬਚਨ ਹੁੰਦੇ ਸੰਤਾ ਦੇ ਸੁਣਲੈ ਤੂੰ ਮੇਰਿਆ ਮਨਾ

  • @ramgarh1110
    @ramgarh1110 Год назад +1

    ਧੰਨ ਧੰਨ ਸੰਤ ਖਾਲਸਾ ਜੀਆ ਦਾ ਸ਼ੁਕਰਾਨਾ ਕਰਦੇ ਹਾਂ ਜੋ ਸਾਨੂੰ ਸਮੇਂ ਸਮੇਂ ਤੇ ਬਹੁਤ ਹੀ ਵਧੀਆ ਢੰਗ ਨਾਲ ਪ੍ਰਮਾਣ ਦੇ ਕਰਕੇ ਸਾਡੇ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰਦੇ ਹਨ ਬਾਬਾ ਜੀ ਸਦਾ ਹੀ ਚੜਦੀ ਕਲਾ ਦੇ ਸੰਦੇਸ਼ ਦਿੰਦੇ ਹਨ ਸਾਨੂੰ ਆਪਣੇ ਜੀਵਨ ਵਿੱਚ ਧਾਰਨ ਕਰਨੇ ਚਾਹਿਦਾ ਹਨ ,

  • @suchasing6624
    @suchasing6624 Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harsimranjitsinghrandhawa3671
    @harsimranjitsinghrandhawa3671 Год назад +3

    We are very thankful to Baba ji, always there for guiding us.

  • @jasleenkaur418
    @jasleenkaur418 Год назад +2

    This is inspirational video 🙏🙏

  • @Deepjailer
    @Deepjailer Год назад +5

    ਧੰਨ ਸੰਤ ਖਾਲਸਾ ਜੀ

  • @GagandeepKaur-ck8ub
    @GagandeepKaur-ck8ub Год назад +3

    We all are very thankful to Baba Ji who always protect us from the darkness and bring light in our dark lives.❤❤

  • @manjotchahal83
    @manjotchahal83 Год назад +1

    🌹🌹Dhan Dhan Shri Guru Granth Sahib Ji Maharaj 🌹🌹Dhan Dhan Sant Baba Darshan Singh Ji Dhakki Sahib Wale 🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹❤❤❤❤❤❤❤❤❤❤❤❤❤❤❤❤❤❤❤❤💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚💚

  • @Paramjitkaur-xu7tf
    @Paramjitkaur-xu7tf Год назад +2

    Waheguru Ji ki ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ

  • @taranjotsinghbaidwan4324
    @taranjotsinghbaidwan4324 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @amarpandher9480
    @amarpandher9480 Год назад +1

    ਬਹੁਤ ਹੀ ਅਮੋਲਕ ਬਚਨ ਮਹਾਂਪੁਰਸ਼ਾ ਦੇ🙏
    ਬਾਬਾ ਜੀ ਹਮੇਸਾ ਹੀ ਸਾਰਿਆ ਨੂੰ ਚੜਦੀ ਕਲਾ ਵਿੱਚ ਰਹਿਣ ਲਈ ਪ੍ਰੇਰਤ ਕਰਦੇ ਹਨ। ਬਾਬਾ ਜੀ ਦਸਿਆ ਕਰਦੇ ਹਨ ਕਿ ਜੀਵਨ ਨਾਸ਼ਵਾਨ ਹੈ , ਸਾਨੂੰ ਇਸਨੂੰ ਖੁਸ਼ੀ ਖੁਸ਼ੀ ਜਿਉਣਾ ਚਾਹੀਦਾ ਹੈ। ਨਿਰਾਸ਼ਤਾ ਨੂੰ ਤਿਆਗ ਕੇ ,ਪਰਮਾਤਮਾ ਦਾ ਨਾਮ ਜਪਣਾ, ਮਨੁਖਤਾ ਦੀ ਸੇਵਾ ਤੇ ਮਿਹਨਤ ਨਾਲ ਸਾਨੂੰ ਆਪਣੇ ਜੀਵਨ ਨੂੰ ਜਿਉਣਾ ਚਾਹੀਦਾ ਹੈ।

  • @mandeepkaurshinde1939
    @mandeepkaurshinde1939 Год назад +1

    Uchi jiwan janch wale sadhu hi Changi jiwan janch De skde hn ji

  • @jaswinderkauraujla1056
    @jaswinderkauraujla1056 Год назад +1

    ਬਾਬਾ ਜੀ ਤੁਸੀਂ ਹੀ ਸਾਡੇ ਸਭ ਕਿਸ ਹੋ ਜੀ 🌹❤️❤️🙏🙏

  • @kamaljeetkaur3073
    @kamaljeetkaur3073 Год назад +1

    Buth sukrana baba g da jina ne Sanu ene chardikla vale bachan sunaye han🙏

  • @rangrej_R.D
    @rangrej_R.D Год назад +4

    Waheguru ji

  • @jasleenkauraraich8236
    @jasleenkauraraich8236 Год назад +2

    Such a inspirational video 🙏🙏🌹🌹

  • @khalsa.tejbirr5223
    @khalsa.tejbirr5223 Год назад +1

    very very heart-touching video. it has made my day. Really very thankful to Tapoban Media Team for uploading this video. Please keep sharing such more and more soul-touching priceless words of dear Baba Ji that protects our mind from going off-track and gives tons of positivity to our minds that are always caught into negative thoughts.

  • @khalsa.tejbirr5223
    @khalsa.tejbirr5223 Год назад +1

    I also got opportunity to partake in youth sessions at Dhakki Sahib couple of times. It was the most blissful time of my life. I learned a lot from Baba Ji. Every single word of dear Baba Ji gave us tons and tons of positivity. I always want to be a part of such youth sessions🙏🏻

  • @dimpykaur5994
    @dimpykaur5994 Год назад +2

    Real key of success 🙏🌷

  • @khalsa.tejbirr5223
    @khalsa.tejbirr5223 6 месяцев назад

    ਪਰਦੇਸਾਂ ਚ ਵਿਚਰਦਿਆਂ ਮੇਰਾ ਇਹ ਪਾਪੀ ਮਨ ਬੜਾ ਡੋਲਦਾ ਹੈ। ਧੰਨ ਬਾਬਾ ਜੀਆਂ ਦੇ ਅਮੋਲਕ ਬਚਨ ਹੀ ਨੇ ਜੋ ਸਾਡੇ ਡੋਲਦੇ ਮਨਾਂ ਨੂੰ ਸਹਾਰਾ ਬਖਸ਼ਦੇ ਹਨ। ਦੇਖੀਦਾ ਇੱਥੇ ਨੌਜਵਾਨ ਪੀੜੀ ਦੇ ਕਿੰਨੇ ਬੁਰੇ ਹਾਲਾਤ ਨੇ ਨਸ਼ਿਆਂ ਵਿਸ਼ਿਆਂ ਚ ਪੈਕੇ ਕਿਵੇਂ ਆਪਣੇ ਜੀਵਨ ਬਰਬਾਦ ਕਰ ਰਹੇ ਹਨ, ਦੇਖਕੇ ਫਿਰ ਸਾਡੀਆਂ ਅੱਖਾਂ ਚੋਂ ਪਾਣੀ ਆ ਜਾਂਦਾ, ਹੱਥ ਆਪਣੇ ਆਪ ਸ਼ੁਕਰਾਨੇ ਚ ਜੁੜ ਜਾਂਦੇ ਹਨ ਕਿ ਸ਼ੁਕਰ ਹੈ ਬਾਬਾ ਜੀ ਆਪ ਜੀਆਂ ਦੀ ਸੰਗਤ ਨੇ ਸਾਨੂੰ ਐਸੀ ਨਰਕ ਭਰੀ ਜਿੰਦਗੀ ਤੋਂ ਬਚਾ ਲਿਆ। ਸਾਡੇ ideal ਸਾਡੇ ਪਿਆਰੇ ਬਾਬਾ ਜੀ ਹਨ। ਬਹੁਤ ਹੀ ਸ਼ੁਕਰਾਨਾ ਹੈ ਜੋ social media ਦੇ ਜਰੀਏ ਧੰਨ ਬਾਬਾ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਉਹਨਾਂ ਦੇ ਕਮਾਏ ਹੋਏ ਐਸੇ ਅਮੋਲਕ ਪਰਵਚਨ ਸਰਵਣ ਕਰਨ ਨੂੰ ਮਿਲ ਰਹੇ ਹਨ ਜੋ ਹਿਰਦੇ ਦੀਆਂ ਗਹਿਰਾਈਆਂ ਨੂੰ ਛੂਹ ਜਾਂਦੇ ਨੇ ਮਨ ਕਿੰਨਾ ਵੀ ਡੋਲਦਾ ਹੋਵੇ ਖੁਦ ਬ ਖੁਦ ਪੌਜ਼ਿਟਿਵ ਹੋ ਜਾਂਦਾ ਹੈ। ਬੇਅੰਤ ਸ਼ੁਕਰਾਨੇ ਤਪੋਬਣ ਮੀਡੀਆ ਟੀਮ ਦੇ ਜੀ ਜੋ ਰੋਜ਼ਾਨਾ ਸਾਡੇ ਨਾਲ ਬਾਬਾ ਜੀਆਂ ਦੇ ਪਿਆਰੇ ਬਚਨ ਸਾਂਝਾ ਕਰਦੇ ਹੋਂ ਬਹੁਤ ਹੀ ਨੇਕ ਉਪਰਾਲਾ ਜੀ🙏🏻🙏🏻

  • @amarjitkaurkaur8887
    @amarjitkaurkaur8887 Год назад +1

    Waheguru Waheguru Waheguru jio Mehr rkhni jio

  • @ParamjitKaur-gc3lx
    @ParamjitKaur-gc3lx Год назад +4

    Waheguru Ji 🙏🙏🙏🙏🙏🙏🙏

  • @khalsa.tejbirr5223
    @khalsa.tejbirr5223 Год назад

    ਪਰਦੇਸਾਂ ਚ ਵਿਚਰਦਿਆਂ ਮੇਰਾ ਇਹ ਪਾਪੀ ਮਨ ਬੜਾ ਡੋਲਦਾ ਹੈ। ਧੰਨ ਬਾਬਾ ਜੀਆਂ ਦੇ ਅਮੋਲਕ ਬਚਨ ਹੀ ਨੇ ਜੋ ਸਾਡੇ ਡੋਲਦੇ ਮਨਾਂ ਨੂੰ ਸਹਾਰਾ ਬਖਸ਼ਦੇ ਹਨ। ਦੇਖੀਦਾ ਇੱਥੇ ਨੌਜਵਾਨ ਪੀੜੀ ਦੇ ਕਿੰਨੇ ਬੁਰੇ ਹਾਲਾਤ ਨੇ ਨਸ਼ਿਆਂ ਵਿਸ਼ਿਆਂ ਚ ਪੈਕੇ ਕਿਵੇਂ ਆਪਣੇ ਜੀਵਨ ਬਰਬਾਦ ਕਰ ਰਹੇ ਹਨ, ਦੇਖਕੇ ਫਿਰ ਸਾਡੀਆਂ ਅੱਖਾਂ ਚੋਂ ਪਾਣੀ ਆ ਜਾਂਦਾ, ਹੱਥ ਆਪਣੇ ਆਪ ਸ਼ੁਕਰਾਨੇ ਚ ਜੁੜ ਜਾਂਦੇ ਹਨ ਕਿ ਸ਼ੁਕਰ ਹੈ ਬਾਬਾ ਜੀ ਆਪ ਜੀਆਂ ਦੀ ਸੰਗਤ ਨੇ ਸਾਨੂੰ ਐਸੀ ਨਰਕ ਭਰੀ ਜਿੰਦਗੀ ਤੋਂ ਬਚਾ ਲਿਆ। ਸਾਡੇ ideal ਸਾਡੇ ਪਿਆਰੇ ਬਾਬਾ ਜੀ ਹਨ। ਬਹੁਤ ਹੀ ਸ਼ੁਕਰਾਨਾ ਹੈ ਜੋ social media ਦੇ ਜਰੀਏ ਧੰਨ ਬਾਬਾ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਉਹਨਾਂ ਦੇ ਕਮਾਏ ਹੋਏ ਐਸੇ ਅਮੋਲਕ ਪਰਵਚਨ ਸਰਵਣ ਕਰਨ ਨੂੰ ਮਿਲ ਰਹੇ ਹਨ ਜੋ ਹਿਰਦੇ ਦੀਆਂ ਗਹਿਰਾਈਆਂ ਨੂੰ ਛੂਹ ਜਾਂਦੇ ਨੇ ਮਨ ਕਿੰਨਾ ਵੀ ਡੋਲਦਾ ਹੋਵੇ ਖੁਦ ਬ ਖੁਦ ਪੌਜ਼ਿਟਿਵ ਹੋ ਜਾਂਦਾ ਹੈ। ਬੇਅੰਤ ਸ਼ੁਕਰਾਨੇ ਤਪੋਬਣ ਮੀਡੀਆ ਟੀਮ ਦੇ ਜੀ ਜੋ ਰੋਜ਼ਾਨਾ ਸਾਡੇ ਨਾਲ ਬਾਬਾ ਜੀਆਂ ਦੇ ਪਿਆਰੇ ਬਚਨ ਸਾਂਝਾ ਕਰਦੇ ਹੋਂ ਬਹੁਤ ਹੀ ਨੇਕ ਉਪਰਾਲਾ ਜੀ🙏🏻🙏🏻

  • @khalsa.tejbirr5223
    @khalsa.tejbirr5223 Год назад

    ਬਾਬਾ ਜੀਆਂ ਦਾ ਇੱਕ ਇੱਕ ਬਚਨ ਤਿੰਨ ਕਾਲ ਸਤਿ ਹੈ। ਸਤਿਸੰਗਤ ਹੀ ਹੈ ਜੋ ਸਾਨੂੰ ਡੋਲਣ ਤੋਂ ਬਚਾਉਂਦੀ ਹੈ। ਸਾਨੂੰ ਵੀ ਧੰਨ ਬਾਬਾ ਜੀਆਂ ਦੀ ਸੰਗਤ ਮਿਲੀ ਤਾਂਹੀ ਸਾਨੂੰ ਆਪਣੇ ਜੀਵਨ ਦਾ ਅਸਲ ਉਦੇਸ਼ ਪਤਾ ਲੱਗਿਆ ਪਹਿਲਾਂ ਤਾਂ ਅਸੀਂ ਭੁੱਲੇ ਭਟਕੇ ਰੁਲਦੇ ਫਿਰਦੇ ਸੀ ਬਾਬਾ ਜੀਆਂ ਦੀ ਸੰਗਤ ਨੇ ਸਾਡਾ ਜੀਵਨ ਬਦਲ ਦਿੱਤਾ। ਐਸੇ ਸੰਤ ਪਿਆਰਿਆਂ ਦੇ ਚਰਨਾਂ ਤੇ ਬਾਰਮ ਬਾਰ ਨਮਸ਼ਕਾਰ ਹੈ ਜਿਨ੍ਹਾਂ ਸਾਨੂੰ ਵਹਿਮਾਂ ਭਰਮਾਂ ਵਿਸ਼ੇ ਵਿਕਾਰਾਂ ਚੋਂ ਕੱਢਕੇ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਚਰਨੀਂ ਜੋੜਿਆ, ਸਾਨੂੰ ਉੱਚਾ ਸੁੱਚਾ ਸੱਚਖੰਡੀ ਮਾਰਗ ਦਿਖਲਾਇਆ, ਸਾਨੂੰ ਨੈਗੇਟੀਵਿਟੀ ਚੋਂ ਨਿੱਕਲਕੇ ਚੜ੍ਹਦੀਕਲਾ ਨਾਲ ਜਿਉਣਾ ਸਿਖਾਇਆ।🙏🏻

  • @khalsa.tejbirr5223
    @khalsa.tejbirr5223 Год назад

    ਹੇ ਅਕਾਲਪੁਰਖ ਵਾਹਿਗੁਰੂ ਜੀਓ ਆਪ ਜੀਆਂ ਨੇ ਅਪਾਰ ਰਹਿਮਤ ਕੀਤੀ ਹੈ ਮਨੁੱਖਾ ਜਨਮ ਬਖਸ਼ਿਆ ਹੈ, ਆਪਣਾ ਰੂਪ ਆਪਣੇ ਪਰਮ ਪਿਆਰੇ ਸਾਧੂਆਂ ਦਾ ਸੰਗ ਬਖਸ਼ਿਆ ਹੈ, ਕਿਰਪਾ ਕਰੋ ਮਹਾਰਾਜ ਜੀ ਸਾਨੂੰ ਸਦਾ ਵਾਸਤੇ ਆਪਣੇ ਪਿਆਰਿਆਂ ਦੀ ਚਰਨ ਸ਼ਰਨ ਵਿੱਚ ਰੱਖਣਾ ਜੀਓ ਤੇ ਸਾਡੀ ਝੋਲੀ ਨਾਮ ਦੀ ਦਾਤ ਪਾ ਦਿਉ ਜੀ, ਜਨਮਾਂ ਜਨਮਾਂ ਦੇ ਭੁੱਲੇ ਭਟਕੇ ਹੋਏ ਹਾਂ, ਵਿੱਛੜ ਵਿੱਛੜਕੇ ਚੋਟਾਂ ਖਾ ਰਹੇ ਹਾਂ, ਕਿਰਪਾ ਕਰੋ ਮਹਾਰਾਜ ਜੀ ਸਾਡੇ ਮਨ ਅੰਦਰੋਂ ਬੁਰਿਆਈਆਂ ਦਾ ਅਉਗੁਣਾਂ ਦਾ ਨਾਸ ਕਰ ਦਿਉ ਜੀ, ਸਾਡੇ ਮਨ ਅੰਦਰ ਨਾਮ ਜੱਪਣ ਦਾ, ਆਪ ਜੀ ਦੇ ਪਰਤੱਖ ਦਰਸ਼ਨਾਂ ਦਾ ਚਾਅ ਅਤੇ ਪਰੇਮ ਪੈਦਾ ਕਰ ਦਿਉ ਜੀ, ਕਿਰਪਾ ਕਰ ਦਿਓ ਜੀ ਸਾਡਾ ਇਸ ਦੁਨੀਆਂ ਤੇ ਆਉਣਾ ਸਫਲਾ ਹੋ ਜਾਵੇ। ਅਸੀਂ ਜਾਈਏ ਨੇ ਜਹਾਨ ਵਿੱਚੋਂ ਖਾਲੀ ਨਾਮ ਦਾਨ ਬਖਸ਼ੀ ਵਾਹਿਗੁਰੂ 🙏🏻🙏🏻🙏🏻

  • @khalsa.tejbirr5223
    @khalsa.tejbirr5223 Год назад

    ਬਹੁਤਤਤਤਤ ਹੀ ਅਮੋਲਕ ਬਚਨ। ਸਰਵਣ ਕਰਕੇ ਮਨ ਗਦ ਗਦ ਹੋ ਗਿਆ ਜੀ। ਅਕਸਰ ਮੇਰੇ ਮਨ ਚ ਇਹ ਸਵਾਲ ਉੱਠਦਾ ਸੀ ਕਿ ਕਦੇ ਤਾਂ ਮਨ ਚ ਇੰਨਾ ਪਰੇਮ ਬਣ ਜਾਂਦਾ ਤੇ ਕਦੇ ਮਨ ਬਿਲਕੁਲ ਹੀ ਪੱਥਰ ਬਣ ਜਾਂਦਾ ਫਿਰ ਮਨ ਨੂੰ ਬੜਾ ਦੁੱਖ ਲਗਦਾ। ਇਸ ਕਲਿੱਪ ਦੁਆਰਾ ਬਾਬਾ ਜੀਆਂ ਨੇ ਮੇਰੇ ਮਨ ਚ ਉੱਠਦੇ ਸਾਰੇ ਸਵਾਲਾਂ ਨੂੰ ਸ਼ਾਂਤ ਕਰ ਦਿੱਤਾ। ਮੈਂ ਬੇਅੰਤ ਸ਼ੁਕਰਗੁਜਾਰ ਹਾਂ। ਧੰਨ ਬਾਬਾ ਜੀ ਜੋ ਨੌਜਵਾਨ ਪੀੜੀ ਨੂੰ ਇੰਨੀ ਚੰਗੀ ਸੇਧ ਦੇ ਰਹੇ ਹਨ ਇਸਦੀ ਬਹੁਤ ਲੋੜ ਹੈ ਅੱਜ। ਧੰਨ ਬਾਬਾ ਜੀ ਸਾਡੇ ਮਨਾਂ ਚ ਉੱਠਦੇ ਸਭ ਸਵਾਲਾਂ ਦੇ ਉੱਤਰ ਗੁਰਮਤਿ ਦੀ ਰੌਸ਼ਨੀ ਵਿੱਚ ਦਿੰਦੇ ਹਨ🙏🏻

  • @BALJINDERKAUR-mc1cs
    @BALJINDERKAUR-mc1cs Год назад +2

    ਵਾਹਿਗੁਰੂ❤❤❤❤

  • @TapobanAustrlia0515
    @TapobanAustrlia0515 Год назад +2

    Speechless

  • @M4U711
    @M4U711 Год назад +1

    🙏🙏Satnam Shri Waheguru ji 🙏🙏🙏🙏

  • @sukhbirsinghsingh9244
    @sukhbirsinghsingh9244 Год назад +1

    Waheguru ji naam di daat bakhsho ji

  • @harneetgillandprabhgill4366
    @harneetgillandprabhgill4366 Год назад +4

    Waheguru ji 🙏

  • @krishansingh-rs5gr
    @krishansingh-rs5gr Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਾਬਾ ਜੀ, ਨੌਜਵਾਨ ਪੀੜ੍ਹੀ ਨਾਲ ਅਜਿਹੇ ਸੰਵਾਦ ਰਚਾਉਣ ਦੀ ਅਤਿ ਲੋੜ ਹੈ।ਇਹ ਸ਼ਲਾਘਾਯੋਗ ਉਪਰਾਲਾ ਹੈ। ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਅਜੋਕੇ ਵਿਗਿਆਨਕ ਤੇ ਤਕਨਾਲੋਜੀ ਦੇ ਯੁੱਗ ਵਿੱਚ ਅਜਿਹੇ ਗੁਰਬਾਣੀ ਪ੍ਰਮਾਣਾਂ ਦਾ ਸਹਾਰਾ ਲੈਣਾ ਪਵੇਗਾ। ਪਰਮਾਤਮਾ ਨੇ ਆਪ ਜੀ ਤੇ ਬੜੀ ਬਖ਼ਸ਼ਿਸ਼ ਕੀਤੀ ਹੈ। ਅਕਾਲ ਪੁਰਖ ਆਪ ਜੀ ਨੂੰ ਹੋਰ ਵੀ ਤੋਫ਼ੀਕ ਬਖ਼ਸ਼ੇ । ਕ੍ਰਿਸ਼ਨ ਸਿੰਘ (ਪ੍ਰਿੰਸੀਪਲ)ਲੁਧਿਆਣਾ

  • @GurdevSingh-vd5ie
    @GurdevSingh-vd5ie Год назад

    ਬਾਬਾ ਜੀ।🎉 ਗੁਰੂ ਦਾ ਗਿਆਨ। ਆਧਾਰਿਤ ਜੀਵਨ ਜੀਊਣ ਲਈ। ਮੈਂ ਹਰ ਪਲ ਹਰ ਛੰਣ। ਆਪਣੇ ਆਪ ਨੂੰ ਲਗੋਣਂ ਲਈ। ਹਮੇਸ਼ਾ ਹੀ ਚੰਗੇ ਗੁੰਣ ਚੰਗੇ ਕੰਮ ਕਰਨ ਦੀ ਜੀ ਤੋੜ ਕੋਸ਼ਿਸ਼ਾਂ ਹੀ ਨਹੀਂ ਕਰਦਾ ਵੀ ਹਾਂ 🎉ਪਰ ਸਮਾਜ ਚ। ਅਗਯਾਨਤਾ ਇਤਨੀ ਹੈ ਕਿ।।ਮੋਹ ਮਾਇਆ ਚ ਐਨੇ ਧਸੇ ਪਏ ਨੇ ਲੋਕ ਕਿ ਪੁੱਛੋ ਨਾ 😂ਇਸ ਮੋਹ ਮਾਇਆ ਨੇ ਇਨਸਾਨ ਨੂੰ।ਇਤਨਾ ਮਾੜਾ ਬੰਣਾ ਦਿੱਤਾ ਕਿ ਨਾਂ ਤਾਂ ਔਹੋ ਇਸ ਚ ਨਿਕਲਨਾ ਚਾਹ ਰਿਹਾ। ਔਰ ਨਾਂ ਹੀ ਕਿਸੇ।ਮਾਇਆ ਤੋਂ ਨਿਰਲੇਪ ਛੁਟਕਾਰਾ ਪਾਏ। ਬੰਦੇ ਨੂੰ ਕੋਲ ਹੀ ਫੱਟਕਣ ਦਿੰਦਾ 😢ਉਧਾਰਣੰ ਕਾਫੀ ਹਨ।।ਪਰ ਇੱਕ ਦੋ ਦਸਦਾ ਹਾਂ।।😢 ਗੁਰੂ ਦੇ ਗਿਆਨ ਆਧਾਰਿਤ ਕੰਮ ਕਰਨ ਲਈ। ਪਿਛਲੇ ਸਾਲ ਚਾਰ ਸੌ ਕਿਲੋਮੀਟਰ ਸ਼ਹਿਰ ਤੋਂ ਚੱਲ ਕੇ ਆਪਣੇ ਪਿੰਡ ਪੰਜਾਬ ਗਯਾ 😢ਕਿਲਾ ਕੁ ਜਮੀਨ ਤੇ ਕੁਦਰਤੀ ਖੇਤੀ ਕਰਨ ਲਈ। ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੂੰ ਸਮਝਾਇਆ।ਕਿ ਜ਼ਮੀਨ ਠੇਕੇ ਤੇ ਨਹੀਂ ਦੇਣੀ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ। ਮਨੁੱਖੀ ਸੇਹਤਾਂ ਸਬ ਖ਼ਰਾਬ ਹੋ ਰਹੇ ਹਨ।।ਨਾਲੇ ਔਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵੇਗਾ।। ਕੈਮਿਕਲ ਖੇਤੀ ਬੰਦ ਕਰਨ ਲਈ ਮੈਂ ਆਪ।। ਖੇਤੀ ਕਰੂ 😢 ਜਿੱਥੇ ਕੁਦਰਤ ਅਤੇ ਕਾਦਰ ਨੇ ਮੈਨੂੰ ਜੀ ਆਇਆ ਕੇਹਾ 🎉ਔਥੇ ਧਰਮੀਂ ਬਣੇ ਦਿਖ ਤੋਂ ਇਨਸਾਨਾਂ ਨੇ। ਮੇਰੇ ਪੈਰ ਪੈਰ ਤੇ ਮੁਸ਼ਕਿਲਾਂ ਖੜ੍ਹੀਆਂ ਕਰ ਖੇਤੀ ਨਾਂ ਕਰਨ ਔਰ ਸਾਨੂੰ ਹੀ ਠੇਕੇ ਤੇ ਪੈਲੀ ਦੇਇ ਰਖ 😢ਸੋ ਭਾਵੇਂ ਔਨਾਂ ਗਾਤਰੇ ਪਾਏ ਸੀ ਅਮ੍ਰਿਤ ਛਕਿਆ ਹੈ।😢ਪਰ ਇਹੇ ਕੈਸੇ ਲੋਕ ਹਨ।।ਅਜ ਸਮਾਜ ਚ ਚੋ ਪਾਸੇ ਅਗਯਾਨਤਾ ਅਤੇ ਮਾਯਾ ਦਾ ਹੀ ਪਾਸਾਰਾ ਹੈ।।😂 ਐਵੇਂ ਕੇਹਣੰ ਦੀਆਂ ਗੱਲਾਂ ਬਾਤਾਂ ਹੀ ਹਨ ਕਿ ਐਨਾ ਪਾਠ ਹੋ ਰਿਹਾ ਹੈ।।ਐਨੇ ਸਿੱਖ ਨਾਮ ਵਾਲੇ ਨੇ।।ਨਾਮ ਜਪਦੇ ਨੇ 😂 ਧਰਮੀਂ ਹਨ 😂 ਮੈਨੂੰ ਇਕ ਆਧ ਹੀ ਮਿਲਯਾ ਐਸਾ।।ਜੋ ਕਿ ਮੇਰੇ ਪਿੰਡ ਮੇਰੇ ਖੇਤ ਤੋਂ ਬਹੁਤ ਦੂਰ ਸੀ।।😢ਬਾਕੀ ਅਠਾਨਵੇਂ ਪਰਸੈਂਟ ਸਬ।ਸਮਾਜ ਗਰਕਿਆ ਪਯਾ ਹੈ 😂😂😂

  • @pardeepkhattra1563
    @pardeepkhattra1563 Год назад

    ਮਹਾਂਪੁਰਸ਼ ਬਹੁਤ ਹੀ ਵਧੀਆ ਉਪਰਾਲਾ ਕਰਦੇ ਹਨ ਹਰ ਸਾਲ youth session ਰੱਖਿਆ ਜਾਂਦਾ ਹੈ ਤਾਂ ਕਿ ਅੱਜ ਦੀ ਨੌਜਵਾਨ ਪੀੜੀ ਬੁਰੀ ਸੰਗਤ ਤੋਂ ਬਚਾਇਆ ਜਾ ਸਕੇ, ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਸੈਸ਼ਨ ਵਿੱਚ ਹਰ ਕੋਈ ਬੇਝਿਜਕ ਹੋਕੇ ਮਹਾਂਪੁਰਸ਼ਾਂ ਨੂੰ ਸਵਾਲ ਰਾਂਹੀ ਆਪਣੇ ਦਿਲ ਦੀ ਪੁੱਛਦਾ ਹੈ। ਮਹਾਂਪੁਰਸ਼ ਵੀ ਹਰ ਸਵਾਲ ਦਾ ਉੱਤਰ ਬਹੁਤ ਹੀ ਸਰਲ ਤਰੀਕੇ ਨਾਲ ਗੁਰਬਾਣੀ ਚੋਂ ਉਦਾਹਰਣ ਦੇ ਕੇ ਸਮਝਾਉਂਦੇ ਹਨ।

  • @karanvirkullar110
    @karanvirkullar110 Год назад +1

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @ManjitSingh-hq5wn
    @ManjitSingh-hq5wn Год назад

    ਪੰਜਾਬ ਗੁਰੂ ਸਾਹਿਬਾਨਾਂ ਭਗਤਾਂ ਸ਼ਹੀਦਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ -ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @pardeepkhattra1563
    @pardeepkhattra1563 Год назад

    ਇਸ video ਨੇ ਪਤਾ ਨੀ ਕਿੰਨੇ ਲੋਕਾਂ ਦੇ ਸ਼ੰਕੇ ਸੰਸੇ ਦੂਰ ਕੀਤੇ ਹੋਣੇ ਆ। Art of living ਜਿਸ ਰਾਂਹੀ ਮਹਾਂਪੁਰਸ਼ਾਂ ਨੇ ਦੱਸਿਆ ਹੈ ਕਿ ਜੀਵਨ ਨੂੰ ਕਿਸ ਤਰ੍ਹਾ ਜਿਉਣਾ ਚਾਹੀਦੀ ਹੈ, ਜੀਵਨ ਚ ਖੁਸ਼ ਹੋਣ ਦੀ ਚਾਬੀ ਕੀ ਹੈ ਕੀ ਕਰਨਾ ਚਾਹੀਦਾ ਹੈ। ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਸਾਨੂੰ ਆਪਣੇ ਮਨ ਨੂੰ ਕਾਬੂ ਕਰਕੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਮਨ ਕਰੇ ਨਾ ਕਰੇ ਪਰ ਲੱਗੇ ਰਹਿਣਾ ਚਾ੍ਹੀਦਾ ਹੈ, ਕਦੇ ਵੀ ਕ੍ਰੋਧ ਨਹੀੰ ਕਰਨਾ ਚਾਹੀਦਾ ਅਤੇ ਨਾ ਹੀਂ ਹੰਕਾਰ ਕਰਨਾ ਚਾਹੀਦਾ ਹੈ। ਸਿਰਫ ਗੁਰੂ ਦਾ ਨਾਮ ਜਪਣਾ ਹੈ ਜੇਕਰ ਅਸੀਂ ਸੁੱਖ ਅਤੇ ਸ਼ਾਂਤੀ ਚਾਹੁੰਦੇ ਹਾਂ। ਜੇਕਰ ਮਨ ਬੇਈਮਾਨ ਹੁੰਦਾ ਹੈ ਤਾਂ ਉਸਨੂੰ ਸ਼ਾਂਤ ਕਰਨ ਲਈ ਵਾਹਿਗੁਰੂ ਦਾ ਨਾਮ ਜਪਣਾ ਚਾਹੀਦੀ ਹੈ ਤੇ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਚਾਹੀਦਾ ਹੈ ਕਿਉਂਕਿ ਜੀਵਨ ਚ ups ਤੇ downs ਹੁੰਦੇ ਹੀ ਰਹਿੰਦੇ ਹਨ, ਡੋਲਣ ਤੋਂ ਬਚਾਉਣ ਵਾਲਾ ਪਰਮਾਤਮਾ ਹੀ ਹੈ, ਐਸੇ ਸਤਿਪੁਰਸਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਸੰਗਤ ਕਰਕੇ ਸਾਡੇ ਮਨ ਚ ਵਿਸ਼ਵਾਸ ਬੱਝਦਾ ਹੈ ਤੇ ਢਹਿੰਦੀਕਲਾ ਤੋਂ ਬਚਦੇ ਹਾਂ ਅਸੀਂ🙏🏻

  • @taranjotsinghbaidwan4324
    @taranjotsinghbaidwan4324 Год назад +1

    Very good ji

  • @jaswindersinghnumberdar9742
    @jaswindersinghnumberdar9742 6 месяцев назад

    ਵਾਹਿਗੁਰੂ ਜੀ ਬਾਬਾ ਜੀ ਨੂੰ ਮਿਲਣ ਵਾਸਤੇ ਕਿਸ ਦਿਨ ਆੳਣਾ ਚਾਹੀਦਾ ਅਤੇ ਬਾਬਾ ਜੀ ਦਾ ਸਪੰਰਕ ਨੰਬਰ ਮਿਲ ਸਕਦਾ

  • @satwindersingh7138
    @satwindersingh7138 Год назад

    ਤਪੋਬਣ ਦੀ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾ ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾ ਵਾਰੋ ਵਾਰ ਕਰਾ

  • @harmanjeet7588
    @harmanjeet7588 Год назад +3

    Satnam sri waheguru ji🙏🙏🙏🙏🙏

  • @HarbansSingh-pw3np
    @HarbansSingh-pw3np Год назад

    🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurbanssingh2732
    @gurbanssingh2732 Год назад +3

    Waheguru Waheguru Waheguru Waheguru ji

  • @preetkaur6054
    @preetkaur6054 Год назад

    ਧੰਨ ਹੋ ਬਾਬਾ ਜੀ ਆਪ ਜੀ ਨੇ ਮੇਰੇ ਮਨ ਦੀ ਗੱਲ ਬੁਝੀ ਤੇ ਗਿਆਨ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਜੀ

  • @iqbalbenipal199
    @iqbalbenipal199 Год назад +1

    Sat vachan ne mahapurusha de

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 💐😇❤️🙏

  • @HarwinderSingh-dc8us
    @HarwinderSingh-dc8us Год назад +2

    Waheguru ji 🙏🏻 ❤

  • @ravidhillon1745
    @ravidhillon1745 Год назад +3

    Waheguru g

  • @lovesingh8730
    @lovesingh8730 Месяц назад

    ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਭਲਾ ਹੈ ਮਨ ਸਾਫ ਹਾਜਰ ਨਾਨਕ

  • @lovesingh8730
    @lovesingh8730 Месяц назад

    ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਭਲਾ ਹੈ ਮਨ ਸਾਫ ਹਾਜਰ ਨਾਨਕ

  • @anandveerkaur6698
    @anandveerkaur6698 Год назад

    The youth sessions conducted by Babaji are proving to be very helpful in giving proper guidance to the youth.

  • @rajdeepkaurkaur-dm7lt
    @rajdeepkaurkaur-dm7lt Год назад

    Waheguru ji ka Khalsa weheguru ji ki fateh baba jii.kipre karo baba jii mere te . weheguru jii ka Khalsa weheguru ji ki fateh baba jii

  • @veerpaaltanu5631
    @veerpaaltanu5631 Год назад +2

    Waheguru ji waheguru ji waheguru ji waheguru ji waheguru ji

  • @jaswinderkauraujla1056
    @jaswinderkauraujla1056 Год назад

    Waheguru ji waheguru ji waheguru ji waheguru ji waheguru ji waheguru ji waheguru ji

  • @zarmalaulakh4133
    @zarmalaulakh4133 Год назад

    I think is the best way to express our life thoughts and equations with baba f freely because only baba g can give us right explanation about problem and right solution of that. thank you, baba g, organizing youth session for youth generation because we need this.

  • @Divinefeminine888
    @Divinefeminine888 12 дней назад

    Wow this is so good!! I love how this youth session is so inspiring ❤ real lessons. Its not about perfection but balance.

  • @baljitsingh4566
    @baljitsingh4566 Год назад

    Wahe guru ji 🙏 same condition meri Ardas 🙏 wahe guru ji Apne charna ch rakhan 🙏 sab nu

  • @rajwantkaurdhillon7355
    @rajwantkaurdhillon7355 4 месяца назад

    Baba gi waheguru gi ka khalsa waheguru gi ki fateh. 🙏🙏🙏🙏🙏