Podcast with

Поделиться
HTML-код
  • Опубликовано: 6 окт 2023
  • My instagram Link …. italy_aala?igsh...
    Simar Doraha instagram link…. simar_doraha?ig...

Комментарии • 2,9 тыс.

  • @Sarbloh_96k
    @Sarbloh_96k 10 месяцев назад +742

    ਅੱਜ ਮੇਰੇ italy aala 22 da ਜਨਮ ਦਿਨ ਹੈ । ਮੇਰੇ ਵੀਰ ਨੁ ਜਨਮ ਦਿਨ ਮੁਬਾਰਕ ਹੋਵੇ। ਵਾਹਿਗੁਰੂ ਭਲੀ ਕਰੇ ਅਤੇ ਲੰਬੀਆਂ ਉਮਰਾਂ ਬਖਸ਼ੇ।

    • @jeetdhillon7343
      @jeetdhillon7343 10 месяцев назад +7

      Happy birthday 22 ji🎉

    • @Ravibawa-gv8we
      @Ravibawa-gv8we 10 месяцев назад +5

      Happy bdy ❤bro

    • @jattvlogs2871
      @jattvlogs2871 10 месяцев назад +5

      Happy Birthday Italy wala pra

    • @mittrandapodcast208
      @mittrandapodcast208  10 месяцев назад +43

      ਬਹੁਤ ਬਹੁਤ ਧੰਨਵਾਦ ਸਾਰਿਆਂ ਵੀਰਾਂ ਭੈਣਾਂ ਦਾ ❤️❤️

    • @LaughLensEntertainment
      @LaughLensEntertainment 10 месяцев назад +4

      Happy Birthday veer g 🍻🍜

  • @Punjabivloggerskuttekhani
    @Punjabivloggerskuttekhani 10 месяцев назад +31

    Simar veere ਨੇ ਨਾਮ ਬਹੁਤ ਸੋਹਣਾ ਦਿੱਤਾ ਬਾਬਾ ਦੱਤਾ ਨੂੰ 😂Happy Birthday Italy wale veere rabb chardi kalah ch rakhe 🙏

  • @JeetKaur-jb4kw
    @JeetKaur-jb4kw 9 месяцев назад +40

    ਇਟਲੀ ਵਾਲਾ ਲੋੜ ਤੋਂ ਜਾਦਾ ਹੀ ਸਚ ਬੋਲਦਾ ਤਾਂ ਮਸ਼ਹੂਰ ਆ 😘😘

  • @Rajdeep02649
    @Rajdeep02649 9 месяцев назад +11

    Simar veer ji de boln toh hi pta lgda a kina sidha bnda a nice podcast❤

  • @gagandeepkaursangha7444
    @gagandeepkaursangha7444 10 месяцев назад +14

    Bhut Vdia Paji...rabb hamesha khush Rakhn tuhnu Te tuhdi family Nu.. ❤

  • @sidhu221
    @sidhu221 10 месяцев назад +112

    ਬਦਨਾਮੀ ਨਾਲ ਸਿਰਫ਼ ਅਸੀਂ ਬਦਨਾਮ ਹੋ ਸਕਦੇ ਆ ..ਪਰ ਨਾਕਾਮ ਨੀ ⛳😪

  • @harnoorkaur342
    @harnoorkaur342 7 месяцев назад +4

    Seriously simar sir nu vekh ke ykeen nhi hunda ki koi bnda ena down to earth kive ho sakda simar sir ethe kuch vi bhana bna skde si but ohna ne sach bolya great 😃 👏👏

  • @yashbenipal5343
    @yashbenipal5343 9 месяцев назад +21

    He is down to earth banda❤️ asi shimle ghuman gye c othe hi simar aya hoya c with his friends ta asi soch rhe c v chlo photo kra lene aa ta sanu dekh k mundya nu dekh k eh bnda khud aya v chlo photo kralo ta sade nale bhot sariya gllan kitiya ❤️💯 oh moment meri life da sb ton vdia moment c❤️

  • @Lovepreetsingh-py1er
    @Lovepreetsingh-py1er 10 месяцев назад +36

    Y simar ne sab kuj sach sach bolea
    Vadiya laggea
    Sach bolan to baad loka kol hor koi gall ni rehndi chugli krn nu
    Itly wala ghaint banda
    ❤❤❤❤❤❤❤❤

  • @iamsana097
    @iamsana097 10 месяцев назад +34

    Bahut vadia c podcast koi te hai jo sacch nu mohre le ke aa reha Dono tarafa story sunn ke judgement deni chaidi content vaste kise nu najaij badnaam nhi krna chahida. Very Nice Podcast Maninder Bhaji! 😊👍

  • @amriksingh9252
    @amriksingh9252 9 месяцев назад +7

    ਮਨਿੰਦਰ ਇਸ ਨੇ ਹੁਣ ਆਪਣੇ ਆਪ ਦੱਸ ਦਿੱਤਾ ਕਿ ਮੈਂ ਸਮਾਨ ਖ਼ਾਨਾ ਪਰ ਮੈਂ ਤਾਂ ਪੋਡਕਾਸਟ ਦੇ ਸ਼ੁਰੂ ਵਿੱਚ ਹੀ ਦੇਖ ਲਿਆ ਸੀ ਵੀ ਡੱਕਿਆ ਬੈਠਾ

  • @JeetKaur-jb4kw
    @JeetKaur-jb4kw 9 месяцев назад +19

    ਜਨਮ ਦਿਨ ਮੁਬਾਰਕ ਹੋਵੇ ਮਨਿੰਦਰ ਵੀਰੇ 😀😀😘😘😘😘 ਖੁਸ਼ ਰਹੋ ।। ਰੱਬ ਥੋਨੂੰ। ਤਰੱਕੀ ਬਖਸ਼ੇ ਜੀ

  • @garrysandhu6218
    @garrysandhu6218 10 месяцев назад +21

    Dil khus ho geya Italy ale bai di chadai dekh k❤❤❤❤

  • @HardeepSingh-HH88
    @HardeepSingh-HH88 10 месяцев назад +30

    ਮਨਿੰਦਰ ਸਿੰਘ ਜਨਮ ਦਿਨ ਦੀਆਂ ਮੁਬਾਰਕਾਂ ਬਾਕੀ ਦੋਰਾਹੇ ਵਾਲਾ ਵੀਰ ਕਹਿੰਦਾ ਮੈਂ ਸੱਚ ਜ਼ਿਆਦਾ ਬੋਲਦਾ ਕੋਈ ਇਹ ਨਹੀਂ ਕਹਿੰਦਾ ਮੈਂ ਝੂਠ ਬਹੁਤ ਬੋਲਦਾ ਬਾਕੀ ਸਿਮਰ ਨੂੰ ਸੱਚ ਬੋਲਣ ਲਈ ਧੰਨਵਾਦ

  • @nutzzgill8307
    @nutzzgill8307 9 месяцев назад +4

    Jo v tusi bolya sir bht he logical c. Jo v bolde sb kuj sahi bolaya. Chahe wo apne bare glt c ya sahi❤

  • @lightsout338
    @lightsout338 9 месяцев назад +6

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੱਲ ਕਰਨਾ ਚਾਹੁੰਦੀ ਹਾਂ Simar Dorahe ਬਾਰੇ। ਪਿੱਛਲੇ ਕੁਝ ਦਿਨਾਂ ਤੋਂ ਦੇਖਣ ਤੇ ਸੁਣਨ 'ਚ ਆ ਰਿਹਾ ਕਿ Simar Doraha ਕੁੜੀਆਂ ਨਾਲ chata krda, ਕੁੜੀਆਂ ਤੋਂ ਪੈਸੇ ਮੰਗਦਾ ਤੇ ਕੁੜੀਆਂ ਨੂੰ ਮਿਲਣ ਲਈ ਬੁਲਾਉਂਦਾ etc. ਲੋਕ ਉਹਨੂੰ ਬਹੁਤ ਬੁਰਾ ਭਲਾ ਕਹਿ ਰਹੇ ਨੇ। ਮੈਂ Simar Dorahe ਦਾ song ਸੁਣਿਆ Badnaam,ਉਸ ਨੂੰ ਸੁਣ ਕਿ ਮੈਨੂੰ ਪਤਾ ਲੱਗਾ ਕਿ ਅਸਲ ਗੱਲ ਕੀ ਹੈ ਲੋਕਾਂ ਨੇ ਉਸ ਨੂੰ ਕਿੰਨਾ ਜ਼ਲੀਲ ਕੀਤਾ ਪਿਆ ਇਸ ਟਾਈਮ ਉਹ ਕਿੰਨਾ ਹਲਾਤਾਂ ਵਿੱਚੋਂ ਲੰਘ ਰਿਹਾ ਹੈ ਇਹ ਤਾਂ ਉਹ ਜਾਣਦਾ ਜਾ ਰੱਬ। ਹੋ ਸਕਦਾ ਲੋਕ ਮੈਨੂੰ ਵੀ ਬੁਰਾ ਭਲਾ ਕਹਿਣ ਕਿ ਇਹ ਉਸਦੇ ਹੱਕ 'ਚ ਬੋਲ ਰਹੀ ਹੈ, ਮੈਂ ਕਾਫ਼ੀ ਦਿਨਾਂ ਤੋਂ ਬੋਲਣਾ ਚਾਹੁੰਦੀ ਸੀ ਇਸ ਗੱਲ ਤੇ ਪਰ ਮੈਨੂੰ ਲੱਗਾ ਕਿ ਇਹ ਮੁੱਦਾ ਦੱਬ ਗਿਆ ਹੈ। ਪਰ ਅੱਜ ਮੈਂ ਫਿਰ ਤੋਂ Simar Dorahe ਦੁਆਰਾ ਪਾਈ ਗਈ post ਦੇਖੀ। ਜਿਸ ਵਿੱਚ ਉਹਨਾਂ ਨੇ ਲਿਖ ਕੇ ਲੋਕਾਂ ਨੂੰ reply ਦਿੱਤਾ ਹੈ। ਹੁਣ ਜੋ ਮੈਂ ਬੋਲਾਂਗੀ ਲੋਕਾਂ ਨੂੰ ਮੇਰੀ language ਗੱਲਤ ਲੱਗਣੀ ਆ ਪਰ ਮੈਂਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਕੀ ਕਹਿਣਗੇ ਕੀ ਸੋਚਣਗੇ because ਇਹ ਗੱਲਾਂ ਮੇਰੇ ਲਈ ਤੇ ਹੋ ਸਕਦਾ ਹੋਰ ਲੋਕਾਂ ਲਈ ਵੀ common ਨੇ। ਤੇ ਹੁਣ ਕਰਦੀ ਹਾਂ ਮੁੱਦੇ ਦੀ ਗੱਲ ਲੋਕ ਕਹਿੰਦੇ ਨੇ Simar Dorahe ਨੇ ਆ ਕੀਤਾ Simar Dorahe ਨੇ ਓ ਕੀਤਾ Simar Dorahe ਨੇ ਕੀ ਕੀਤਾ ਗਲਤੀ ਕੀ ਹੈ...? ਉਸਦੀ, ਮੈਨੂੰ ਕੋਈ ਇਹ ਦੱਸੋ ਕਿ ਅੱਜ ਦੇ ਟਾਈਮ ਵਿੱਚ ਕਿਹੜਾ ਮੁੰਡਾ ਕਿਹੜੀ ਕੁੜੀ ਘੱਟ ਆ ਹਰੇਕ ਨੇ 2-3 ਤਿੰਨ ਫ਼ਸਾਈਆਂ/ਫਸਾਏ ਹੋਏ ਨੇ। Simar Doraha ਵੀ ਇੱਕ ਆਮ ਇਨਸਾਨ ਐ, ਰੱਬ ਨੇ ਉਹਦੇ ਅੰਦਰ ਵੀ sex ਵਾਲੇ ਜੀਂਨਸ ਪਾਏ ਨੇ, ਉਹਦੇ ਅੰਦਰ ਵੀ ਪਿਆਰ, ਜਜਬਾਤ ਨੇ feelings ਨੇ। ਜੇ ਉਹ ਇੱਕ ਅੱਛਾ writer ਤੇ ਇੱਕ ਅੱਛਾ singer ਹੈ। ਕੀ ਇਸ ਵਿੱਚ ਉਸਦੀ ਕੋਈ ਗਲਤੀ ਹੈ। ਜੋ ਵੀ ਹੈ ਪਰ ਹੈ ਤੇ ਉਹ ਇੱਕ ਆਮ ਇਨਸਾਨ ਹੀ ਨਾ, ਉਸਦਾ ਵੀ ਆਪਣਾ ਮਨ ਹੈ, ਇੱਕ ਗੱਲ ਇਹ ਵੀ ਕਿ ਲੋਕ ਕਹਿੰਦੇ ਨੇ Simar Doraha ਕੁੜੀਆਂ ਨਾਲ chata ਕਰਦਾ, ਕੁੜੀਆਂ ਨੂੰ ਮਿਲਣ ਲਈ ਬੁਲਾਉਂਦਾ, ਸਹਿਮਤੀ ਤੇ ਕਿਸੇ ਗੱਲ ਤੇ ਕੁੜੀਆਂ ਦੀ ਵੀ ਹੋਵੇਗੀ ਨਹੀਂ ਤਾਂ ਐਵੇਂ ਨੀ ਕੋਈ ਕਿਸੇ ਨੂੰ ਕੁਝ ਕਹਿਣ ਦੀ ਹਿੰਮਤ ਕਰਦਾ ਨਾਲੇ ਭਲਾ ਤਾੜੀ ਵੀ ਕਦੀ ਇੱਕ ਹੱਥ ਨਾਲ ਵੱਜੀ ਆ ਕਦੇ। ਦੂਜੀ ਗੱਲ ਇਹ ਕਿ ਲੋਕ ਕਹਿੰਦੇ ਨੇ Simar Doraha ਕੁੜੀਆਂ ਤੋਂ ਪੈਸੇ ਲੈਕੇ ਖਾਂਦਾ, ਓ ਭਰਾਵੋ ਅਗਲੇ ਨੇ ਗਾਇਕੀ ਪੈਸੇ ਕੁਮਾਉਣ ਲਈ ਸੁਰੂ ਕੀਤੀ ਸੀ ਨਾ ਕਿ ਕੁੜੀਆਂ ਫਸਾਉਣ ਲਈ। ਜੇ ਕੁਝ ਜਿਆਦਾ ਬੋਲ ਦਿੱਤਾ ਹੋਵੇ ਤਾਂ ਕਹੀ- ਸੁਣੀ ਮੁਆਫ਼ ਕਰਨਾ ਜੀ।
    🙏🙏🙏🙏🙏🙏🙏🙏

    • @PreetKAur-wk6cd
      @PreetKAur-wk6cd 9 месяцев назад +1

      Hr kudi nu msg krna glt aa tuhanu simr psnd hau pr j gf rkhna bnda ek do rkhlenda mn lya glti hojndi bnde to agle nu v sx di lod hau pr jni khni kudi nu msg krne miln blana oh.sahi aa ? Proof c koi fjool ch gal ni c kiti proof c te j thadi njr ch eh sb sahi aa ja do do kudiya rkhna ja msg krne sahi ta tuc ohnu kaho k thade nal v kre glla miln bulave ja thadiya bhaina ja dheeya nu miln blave msg kre sex lai kahe..gane ganda vdiya gll aa pr eda dya nu soch smj k support krya kro koi ek jna gal krda hove ta v aa hr koi ohd ekhilaaf proof pa riha bhave koi kudi aa ja roster so oh glt hauga tahi eh cheeja sahmne aa rhiya jidn thadi bhaina ja kudiya nal koi munda eda kru odo v same ehi soch rkhyo

    • @vatishsunny5244
      @vatishsunny5244 2 месяца назад

      Aa jo ohne Kudiya de Body Structure nu le k bolya ohde bare dasso tuhade ki vichaar ne???? 1 Banda jo iss ik singer bhi hai jis nu duniya sundi hai ohda Podcast dekh rahi hai... Sirf iss layi dekh rhi aa kyu ki oh Aam Insaan nhi aa ik Community nu Represent krda oh... Ohnu eh Language bolni chahidi aa???
      Ohdi Language dass rahi aa oh kis type da insaan hai ohde vichaar bahut he Ghatiya hai bahut he ghatiya Soch aa Simar di.... Bahut he Ghatiya soch

    • @vatishsunny5244
      @vatishsunny5244 2 месяца назад

      ​@@PreetKAur-wk6cdBahut vadiya jawaab ditta Tusi... Banda bahut he Ghatiya soch rakhda hr kudi layi eh ehdi apni bahen da figure jado koi eda baith k dassega fir ehdi fatt jani aa FIR tak jauga eh

  • @ramandeepkaur91
    @ramandeepkaur91 10 месяцев назад +15

    Happy birthday maninder veere🎉🎉 tuhada podcast bht vdia hunda e 👌🏻 waheguru chardikala ch rkhe 😇

  • @kvsingh9678
    @kvsingh9678 10 месяцев назад +24

    Happy Birthday Veer g, waheguru thohade te kirpa bnaye rakhe,, tee hoor trakeha bakshee thano🎉🎉🎉🎉🎉😇😇😇😇😇

  • @arman_jangiana0
    @arman_jangiana0 9 месяцев назад +12

    ਬਾਈ ਮੈਨੂੰ ਪੂਰਾ ਯਕੀਨ ਆ ਸਾਡੇ ਸਿਮਰ ਦੋਰਾਹੇ ਤੇ ਇਹ ਚਾਹੇ ਚੰਗਾ ਚਾਹੇ ਮਾੜਾ ਬੱਸ ਬਾਈ nll ਹਰ ਟਾਈਮ ਖੜਾ ਗੇ ❤🎉😊

  • @hammurandhawa8402
    @hammurandhawa8402 9 месяцев назад +14

    Simar ghaint ਬੰਦਾ ....rabb mere kre sachya bandya te sade simar veer varge te❤❤
    God bless you brother❤

  • @amanpreet980
    @amanpreet980 10 месяцев назад +35

    ਜਨਮਦਿਨ ਮੁਬਾਰਕ ਵੀਰ ਜੀ ❤🎉🎉 ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ

  • @rajpalkaur4927
    @rajpalkaur4927 10 месяцев назад +43

    Waheguru ji ਹੋਰ ਤਰॅਕੀ ਬਖਸੇ 🙏🙏ਵੀਰੇ

  • @Fudu_topic
    @Fudu_topic 9 месяцев назад +35

    Eh pehla podcast aa jo me pura dekhia 😂 sala svad aa gia love you simar ❤

  • @avtarkattu658
    @avtarkattu658 9 месяцев назад +9

    ਇਟਲੀ ਆਲੇ ਭਰਾ ਬਹੁਤ ਵਧੀਆ ❤ਤੁਸੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ ❤️❤️

  • @karndhillon2018
    @karndhillon2018 10 месяцев назад +25

    ਬੰਦਾ ਹੋਵੇ ਤਾਂ ਇਵੇ ਸੱਚਾ ਹੋਵੇ..ਪਹਿਲੀ ਵਾਰ ਕੋਈ genuine ਬੰਦਾ ਦੇਖਿਆ ਸੋਸਲ ਸਾਈਟ ਤੇ

  • @AmritPal-bl4eh
    @AmritPal-bl4eh 10 месяцев назад +8

    Bhut vdia pra..simran bnda theek aw a jo v aw dunia de samne aw londu j kmm nhi krda sport done prama nu❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-pr9rq5vv2k
    @user-pr9rq5vv2k 9 месяцев назад +2

    Ehe podcast boht vadiya c simar Veer sach bol reha tussi plzz ik podcast hor ena naal lekke ayo

  • @user-cb2us2nq3g
    @user-cb2us2nq3g 9 месяцев назад +19

    Simar virra mere pind kol da te buht ghntt banda siddha te dil da saff a sirra yr banda love u prawa

    • @vatishsunny5244
      @vatishsunny5244 2 месяца назад

      Veer eda kyu Lagda mainu k Simar koi Nasha karda???

  • @No_Name9046
    @No_Name9046 10 месяцев назад +55

    ਇਟਲੀ ਵਾਲੇ ਦੀ ਰੀਸ ਕੋਈ ਵੀ ਪੰਜਾਬੀ you tuber ਨਈ ਕਰ ਸਕਦਾ ❤❤❤
    ਇੱਟਲੀ ਵਾਲਾ ਜਿੰਦਾਬਾਦ ✊🏻
    ❤❤😂❤❤❤

  • @Rajan_lifestyle-k1r
    @Rajan_lifestyle-k1r 10 месяцев назад +14

    ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ 🎂🎉🎊ਮਨਿੰਦਰ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙌

  • @sunnykhoslaofficial
    @sunnykhoslaofficial 9 месяцев назад +1

    Happy birthday Italy vallea 🎉,
    ajj time lagga eh Podcast dekhn da ,
    Simar 22 khich k rakho sareya nu.

  • @royalgroup1443
    @royalgroup1443 9 месяцев назад +5

    Italy vale maninder paji tuhadi duniya fan hogae h bht funny tarike nal simple gal krlende ho ❤

  • @indermann-nu4nn
    @indermann-nu4nn 10 месяцев назад +20

    ਜਨਮਦਿਨ ਮੁਬਾਰਕ ਮਨਿੰਦਰ ਵੀਰੇ 🎉 ਵਾਹਿਗੂਰੁ ਜੀ ਵੀਰੇ ਥੋਨੂੰ ਹਮੇਸ਼ਾ ਖੁਸ਼ ਰੱਖੇ ❤ ਹੋਰ ਤਰਕੀਆ ਬਖਸ਼ਣ 🎉🎉🎁🎁🎂🎂🎂🎂🎂🎂🎂

  • @simark7691
    @simark7691 10 месяцев назад +7

    Happy birthday maninder veer🎉🎉🎉 ...... Waheguru mehar bhreya hath rakhe tuhade te.

  • @rajwinderkaur2799
    @rajwinderkaur2799 9 месяцев назад +6

    Happy birthday brother. Waheguru mehar karn 🙏🎂🎊🎉🙌

  • @standardprofessionelunisex8103
    @standardprofessionelunisex8103 9 месяцев назад +2

    Satsriakal simar veere mere kol Boht kaint story aa jdo v Punjab aya miln jruur aauga

  • @Hrtc__union
    @Hrtc__union 10 месяцев назад +5

    Upload 2 Part Love U Simar Doraha Bai Full Support Aa ❤️

  • @user-cq6il1fk9i
    @user-cq6il1fk9i 9 месяцев назад +13

    ਮੇਰਾ ਮਿੱਤਰ ਆ Vimppy ਸੰਗਰੂਰ ਤੋ ਸਿਮਰ ਬਾਈ ਉਹਨਾਂ ਦਾ ਦੋਸਤ ਆ Vimppy bai ਦੱਸਦੇ ਸੀ ਕਿ ਸਿਮਰ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਸੋ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਤੇ ਕਿਸੇ ਤੇ ਵੀ ਵਿਸਵਾਸ਼ ਕਰਨਾ ਤਾਂਸੋਚ ਕੇ ਕਰਿਆ ਕਰੋ ਬਾਈ

  • @Bhullar_malkit
    @Bhullar_malkit 9 месяцев назад +5

    Many many happy returns of the day bro🥳🥳🥳🎂🎂🎂rab tenu lmbi umar bkhshe, tandrust rkhe

  • @Gurpreet_23-i8o
    @Gurpreet_23-i8o 10 месяцев назад +4

    Happy birthday vir g.. waheguru bless you. Lots of blessings and success ahead.

  • @LRAssociation
    @LRAssociation 10 месяцев назад +6

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ । ਵਾਹਿਗੁਰੂ ਤੰਦਰੁਸਤੀ ਰੱਖੇ। ਸਦਾ ਹੱਸਦੇ ਵਸਦੇ ਰਹੋ ।🎂🎂

  • @kamaluppal1550
    @kamaluppal1550 9 месяцев назад +59

    ਸਿਮਰ ਵੀਰੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਕਿਸੇ ਵੀ ਚੀਜ਼ ਦੀ ਘਾਟ ਨਾ ਛੱਡੇ ਤੁਹਾਡੇ ਮਾਂ ਪਿਉ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ ਤੁਹਾਡੀ ਕੀਤੀ ਮੇਹਨਤ ਨੂੰ ਬੂਰ ਦੇਵੇ ਪਰ ਵੀਰੇ ਜੇ ਤੁਸੀਂ ਕੋਈ ਵੀ ਨਸੇ ਦਾ ਸੇਵਨ ਕਰਦੇ ਹੋ ਤਾਂ ਉਸ ਨੂੰ ਛੱਡ ਕੇ ਚੰਗੀ ਸੇਹਤ ਬਣਾਉ ਤੇ ਆਪਣਾ ਕੰਮ ਕਰੋ ਮੇਰੀ ਇਸ ਗੱਲ ਦਾ ਗੁੱਸਾ ਨਾ ਕਰੇਉ ਬੇਨਤੀ ਹੈ ਵੀਰੇ ਤੁਸੀਂ ਇੱਕ ਸੱਚੇ ਸੁੱਚੇ ਇਨਸਾਨ ਹੋ ਇਸ ਕਰਕੇ ਮੈਂ ਤਹਾਨੂੰ ਦਿਲੋਂ ਪਿਆਰ ਕਰਦਾ ਤੇ ਪ੍ਹਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕੇ ਮੇਰੇ ਵੀਰ ਨੂੰ ਰੱਬਾ ਤੱਤੀ ਵਾਹ ਨਾ ਲੱਗੇ ਇਕ ਗੱਲ ਹੋਰ ਵੀਰੇ ਕਿਸੇ ਤੇ ਯਕੀਨ ਨਾ ਕਰਿਆ ਕਰ ਕਿਸੇ ਇੱਕ ਇਨਸਾਨ ਕਰਕੇ ਤੁਸੀਂ ਆਪਣੀ ਜਾਨ ਦੇਣ ਲਈ ਤਿਆਰ ਹੋ ਗਏ ਪਰ ਇੱਕ ਗੱਲ ਜ਼ਰੂਰ ਸੋਚੀ ਉਸ ਮਾਂ ਪਿਉ ਨੇ ਤਹਾਨੂੰ ਜਨਮ ਦਿੱਤਾ ਕਿਵੇਂ ਔਖੇ ਹੋ ਕੇ ਪਾਲਿਆ ਪੜ੍ਹਾਇਆ ਜਿੰਨੀਆਂ ਵੀ ਉਹ ਕਰ ਸਕਦੇ ਸੀ ਉਸ ਤੋਂ ਵੀ ਵੱਧ ਤੁਹਾਡੀਆ ਰੀਝਾਂ ਪੂਰੀਆਂ ਕੀਤੀਆਂ ਹੋਣਗੀਆ ਇਸ ਕਰਕੇ ਕੇ ਸਾਡਾ ਪੁੱਤ ਵੱਡਾ ਹੋ ਕੇ ਸਾਡਾ ਸਹਾਰਾ ਬਣੂ ਕੀ ਪਤਾ ਉਨ੍ਹਾਂ ਦੇ ਦਿਲ ਵਿਚ ਕਿੰਨੀਆਂ ਰੀਝਾਂ ਹੋਣ ਗੀਆ ਕੇ ਸਾਡਾ ਪੁੱਤ ਆ ਕਰੇ ਗਾ ਜਦੋਂ ਹੁਣ ਤੁਹਾਡੀ ਵਾਰੀ ਆਈ ਮਾ ਪਿਉ ਦੇ ਸੁਪਨੇ ਪੂਰੇ ਕਰਨ ਦੀ ਤੁਸੀਂ ਇੱਕ ਉਸ ਇਨਸਾਨ ਪਿੱਛੇ ਜੋ ਤੁਹਾਨੂੰ ਛੱਡ ਗਿਆ ਤੁਹਾਡੀ ਜ਼ਿੰਦਗੀ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਉਸਨੇ ਤੁਸੀਂ ਉਸ ਪਿਛੇ ਆਪਣੇ ਮਾਂ ਪਿਉ ਬਾਰੇ ਨਹੀਂ ਸੋਚਿਆ ਇਹ ਕਹਿ ਦਿੱਤਾ ਕੇ ਮੈ ਸੂਸਾਇਡ ਕਰਨੀ ਦੀ ਸੋਚ ਲਈ ਫਿਰ ਇਹ ਗੱਲ ਤਾਂ ਬਹੁਤ ਮਾੜੀ ਹੋਈ ਬੱਸ ਵੀਰੇ ਇਹ ਹੀ ਬੇਨਤੀ ਕਰਦਾ ਜੇ ਤੁਸੀਂ ਮਾੜੀ ਸੰਗਤ ਵਿੱਚ ਹੋ ਤਾ ਉਸ ਨੂੰ ਛੱਡ ਕੇ ਆਪਣੀ ਮੇਹਨਤ ਕਰੋ ਰੱਬ ਤੁਹਾਡੀ ਬਾਂਹ ਜ਼ਰੂਰ ਫੜੇ ਗਾ ਕਿਉਂਕਿ ਤੁਸੀਂ ਸੱਚੇ ਸੁੱਚੇ ਇਨਸਾਨ ਹੋ ਵੀਰੇ ਇਕ ਗੱਲ ਹੋਰ ਜੋ ਨਸ਼ੇ ਪੱਤੇ ਦੀ ਗਲਤੀ ਕਰਦਾ ਉਹ ਵੀ ਸੱਚਾ ਇਨਸਾਨ ਹੁੰਦਾ ਭੋਲਾ ਹੁੰਦਾ ਤੇਜ ਚੁਸਤ ਚਲਾਕ ਇਨਸਾਨ ਨਸੇ ਪੱਤੇ ਵਾਲੀ ਗਲਤੀ ਨਹੀਂ ਕਰਦਾ ਤੁਸੀਂ ਮੇਹਨਤ ਕਰੋ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰੋ ਮੈ ਇਹ ਗੱਲ ਸਿਮਰ ਦੁਰਾਹੇ ਨੂੰ ਨਹੀਂ ਇਕ ਸੱਚੇ ਸੁੱਚੇ ਭੋਲੇ ਸਿਮਰ ਆਪਣੇ ਵੱਡੇ ਭਰਾ ਨੂੰ ਕਹਿ ਰਿਹਾ ਵੀਰੇ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰੀਂ ਜੇ ਮੇਰਾ ਤੁਸੀਂ ਕਮੈਟ ਪੜਿਆ ਮੈ ਤੇਰਾ ਛੋਟਾ ਭਰਾ ਬੱਸ ਵੀਰੇ ਆਪਣੇ ਮਾਂ ਪਿਉ ਦੇ ਸੁਪਨੇ ਪੂਰੇ ਕਰੀ ਜੇ ਕਿਸੇ ਗੱਲ ਦਾ ਗੁੱਸਾ ਲੱਗਾ ਤਾਂ ਛੋਟਾ ਸਮਝ ਕੇ ਮਾਫ ਕਰੀਂ love you bIG bro kamal

  • @xharman_06
    @xharman_06 9 месяцев назад +6

    Pure hearted pure soul😇🧿💗

  • @Gurkamannvlog
    @Gurkamannvlog 10 месяцев назад +8

    .. Happy birthday wade veere 🙏 ❤🎉God bless you 🙏 waheguru ji tuhanu hamesha Khush rakhan 🎉 🙏 🎉🥳🥳

  • @harwinderkhera5256
    @harwinderkhera5256 10 месяцев назад +18

    ਜਨਮਦਿਨ ਮੁਬਾਰਕਬਾਦ ਵੀਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
    ਬਾਕੀ ਸਿਮਰ ਨੇ ਜੌ ਬੋਲਿਆ ਦਿਲ ਤੋ ਬੋਲਿਆ

  • @Sidhumoosewala-wp2ux
    @Sidhumoosewala-wp2ux 9 месяцев назад +25

    ਹੈਪੀ ਬਰ੍ਥਡੇ ਵੀਰ ਸੌਰੀ ਲੇਟ ਹੋ ਗਏ ਬਾਈ ਬਾਬਾ ਤੰਦਰੁਸਤੀ ਬਕਸ਼ੇ ਤੈਨੂੰ ਪਰਿਵਾਰ ਨੂੰ ਸਾਡੀਆਂ ਥੀਆ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਣ 🙏

  • @gaggimehmi266
    @gaggimehmi266 9 месяцев назад +4

    ਯਾਰ ਆਪਾਂ ਆਵਾਂਗੇ ਮਿਲਣ ਵੀਰ ਤੈਨੂੰ.. ਦੱਸੀ ਜਦੋਂ ਆਇਆ ਨਕੋਦਰ ਵੱਲ ਯਾ ਜਦੋਂ ਤੁਸੀਂ ਮੋਹਾਲੀ ਆਏ 🙏🙏🙏👍👌 ਦੋਰਾਹਾ ਵੀਰ ❤️

  • @sakshakabir4502
    @sakshakabir4502 10 месяцев назад +8

    Happy birthday bro God bless you always stay happy and healthy parmatma tuhadi har wish puri kre 🎉🎉

  • @patiala_news
    @patiala_news 10 месяцев назад +36

    ਵੀਰੇ ਪਰਮਾਤਮਾ ਤੇਨੂੰ ਹਮੇਸ਼ਾ ਤੰਦਰੁਸਤੀ ਦੇਵੇ ਲੋਕਾਂ ਅੱਗੇ ਸੱਚ ਦਿਖਾ ਸਕੋ i proud of u ❤❤❤

  • @jeetpannu307
    @jeetpannu307 9 месяцев назад +4

    Everybody hurts ਸਿੱਧੂ ਦਾ ਸੁਣ ਕੇ ਇੰਝ ਲਗਾ ਹਰ ਕਲਕਾਰ ਅੰਦਰੋ ਇੱਕਲ ਏ

  • @middleclassfarmers9432
    @middleclassfarmers9432 9 месяцев назад +14

    ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਵੀਰ ਜੀ 🎂🎂🎉🎉🎉🎉🎁
    ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ 🙏🙏🙏

  • @gagankelon4014
    @gagankelon4014 10 месяцев назад +20

    ਪਹਿਲਾਂ ਮੈਂ ਵੀਂ ਸਿਮਰਨ ਨੂੰ ਗ਼ਲਤ ਹੀ ਸਮਝ ਦਾ ਸੀ but ਮੈਂਨੂੰ ਇਕ ਗੱਲ ਬਿਲਕੁਲ ਸਹੀ ਆ ਲੱਗੀ ਸਿਮਰ ਦੀ ਜਦੋਂ ਬੰਦਾ ਕਿਸੇ ਅਪਣੇ ਤੋਂ ਟੁੱਟ ਦਾ ਫਿਰ ਉਹ ਸਹਾਰਾ ਭਾਲ ਦਾ ਕਿਸੇ ਨਾ ਕਿਸੇ ਦਾ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਸਿਮਰ ਸਹੀ ਕਿਸੇ ਗ਼ਲਤ ਮਤਲਬ ਲਈ msg ਨਹੀਂ ਕਰ ਰਿਹਾ ਸੀ ਸਿਮਰ

  • @kindhyrai3122
    @kindhyrai3122 10 месяцев назад +7

    happy birthday bro🎂🎂🎂🎂🎉🎉🥳🥳😘god fill full your all wishes 😊😊veer tuhadi ghdaai dakh k
    both khusi hundi aa
    waheguru tuhanu trekki bakshy🙏🏻🙏🏻🙏🏻

  • @abusharma_
    @abusharma_ 9 месяцев назад +14

    Full support simar doraha❤️

  • @Farmer_Bnde420
    @Farmer_Bnde420 9 месяцев назад +1

    Happy birthday y ji video cheti paya kar yr wait bhut okhi ho jndi a y

  • @Sukhman_123
    @Sukhman_123 10 месяцев назад +72

    ਜਨਮਦਿਨ ਦੀ ਮੁਬਾਰਕ ਮੇਰੇ ਇਟਲੀ ਵਾਲੇ ਭਰਾ ਬਾਬਾ ਤੁਹਾਨੂੰ ਖੁਸ਼ ਰੱਖੇ 🎉🎉🎉

  • @LovepreetSingh-bu4ww
    @LovepreetSingh-bu4ww 10 месяцев назад +49

    ਬਾਈ ਤੇਰੇ ਗੀਤ ਵਧੀਆ ਨੇ ਯਾਰ ਆਵਾਜ਼ ਬਹੁਤ ਸੋਹਣੀ ਆ ਵੀਰ ਤੇ ਰੱਬ ਤੈਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ ਬਾਈ ਤੈਨੂੰ ਯਾਰ ਹੀ ਹੀ ਬੇਨਤੀ ਆ ਕੇ ਵੀਰ ਬਣ ਕੇ ਨਸ਼ੇ ਛੱਡ ਦੇ ਬਾਈ ਤੇਰੇ ਵਰਗਾ ਬੰਦਾ ਨਹੀਂ ਹੈਗਾ ਕੋਈ ਯਾਰ ਬਾਈ ਯਾਰ ਇਕ ਗੱਲ ਤਾਂ ਦੇਖ ਲਈ ਵੀਰ ਤੇਰੇ ਬੋਲਾ ਦੇ ਵਿਚ ਹੀ ਸੱਚ ਆ ਬਾਈ ਪਰ ਨਸੇ ਛੱਡ ਦੇ ਬਾਈ ਮੈ ਵੀ ਬਾਈ ਸਮਰਾਲੇ ਦਾ ਹੀ ਆ ਸਾਨੂੰ ਮਾਣ ਆ ਯਾਰ ਤੇਰੇ ਤੇ ਸਾਡੇ ਏਰੀਆ ਦਾ ਨਾਮ ਉਚਾ ਕਰ ਰਿਹਾ ਯਾਰ ਪਰ ਬਾਈ ਨਸੇ ਛੱਡ ਦੇ ਬਾਈ

  • @HarkiratAujla
    @HarkiratAujla 9 месяцев назад +6

    ❤❤simar doraha ❤️❤️ heera banda proud a bai tere te sade area da ❤️ mai payal to

  • @Varshasareen
    @Varshasareen 9 месяцев назад +1

    It’s really good Tusi sareya de samne sach laaye

  • @Travel_Tales_vlogs
    @Travel_Tales_vlogs 10 месяцев назад +15

    Always Respect Vadde vaar🙌🙌🙌

  • @KhushdeepDhiman
    @KhushdeepDhiman 10 месяцев назад +3

    Happy Birthday Bro ... God Bless You Mera Bhra...❤❤.. bht vdia Program lagde veere tere bss Chakki Rakhi Kamm Kisse Landu To Dabbi Naa kde .... bakki Baba Bhalli aap kri jau

  • @ParminderSingh-yg1qh
    @ParminderSingh-yg1qh 9 месяцев назад +2

    🌹🙏 ਵੀਰ ਜੀ ਤੁਸੀਂ ਮੇਜਰ ਤਸੱਲੀ ਜ਼ਰੂਰ ਕਰਨੀ ਹੈ ਆਪ ਜੀ ਬੇਨਤੀ ਹੈ ਤੁਸੀਂ ਇਹ ਮੇਜਰ ਦੀ ਸੇਵਾ ਕਰਨੀ ਜੀ 🙏 🌺🌻

  • @SheraBoparai3329
    @SheraBoparai3329 10 месяцев назад +19

    ਇਟਲੀ ਵਾਲੇ ਮੇਰੇ ਭਰਾ ਨੂੰ ਵਾਹਿਗੁਰੂ ਹੋਰ ਤਰੱਕੀਆਂ ਬਖਛੈ

  • @harpreetkaur-ef7zd
    @harpreetkaur-ef7zd 10 месяцев назад +10

    ਜਨਮ ਦਿਨ ਮੁਬਾਰਕ 22 🎂🎉 ਰੱਬ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ

  • @harleenkaur2154
    @harleenkaur2154 10 месяцев назад +4

    Eh podcast simar da best c bai bahut wadia lagyea tuhade baare jaanke plz simar stay strong love you aa ❤❤❤❤ grow success money❤❤

  • @MrKhush001
    @MrKhush001 9 месяцев назад +3

    Itly ala bai zindabad ❤❤god bless uu brother siraaaaa kraya podcast ch hun eve lg reha last te ake ke hor vada hona chaida c chota Bda podcast ❤❤
    Nap ke rakhna eda he bai km ❤❤❤god bless u all family

  • @Ritukr11
    @Ritukr11 10 месяцев назад +7

    Happy birthday 🎊💐🎂 Maninder veer ji.Waheguru ji tuhanu lamiya umra bakshan , khoob tarakkiyan karo tusi n hamesha Idda hi hasde wasde raho 🙏🏻

  • @rajvinderkaur7592
    @rajvinderkaur7592 10 месяцев назад +6

    Happy birthday veer ji gbu waheguru ji aap nu hamesha khush rakhan 🎂🍰💐💐💐💐💐

  • @Streetrai194
    @Streetrai194 9 месяцев назад +6

    ਝੂਠ ਫੜਿਆ ਜਾਂਦਾ ਹੈ ਬੜੀ ਛੇਤੀ ਤੇ ਇਹ ਏਸੇ ਵੀਡੀਓ ਵਿਚ ਹੋਇਆ ਹੈ,।
    ਆਪੇ ਕਿਹਾ ਕਿ ਮੈਂ ਮੈਸਜ਼ ਕਰਦਾ ਨਹੀਂ ਕਿਸੇ ਨੂੰ ਬਸ ਰਿਪਲਾਈ ਕਰਦਾ ਹਾਂ,ਪਰ ਫੇਰ ਕਿਹਾ ਕਿ ਮੈਂ ਡਿਪਰੈਸਡ ਸੀ ਇਸ ਲਈ ਮੈਸੇਜ ਕੀਤੇ ਬਹੁਤ ਸਾਰੇ ਲੋਕਾਂ ਨੂੰ ਕਰੀਬੀਆਂ ਨੂੰ,😂😂

  • @being_artist125
    @being_artist125 9 месяцев назад +2

    Vere ik interview hor karo asi simar Bai diyan sirf Gallan sunaniyan chahaune aww.......❤❤❤❤❤❤❤❤❤❤❤❤❤❤❤❤❤❤❤

  • @nainakaur5211
    @nainakaur5211 10 месяцев назад +42

    ਇਟਲੀ ਵਾਲੇ ਦਾ ਜੱਗ ਫੈਨ ਬਣਿਆ ਪਿਆ 😅😅😅 ਜੱਟ ਵੀ ਫੈਨ ਐ ਬਾਈ ਦਾ ❤

    • @mittrandapodcast208
      @mittrandapodcast208  10 месяцев назад +3

      😂😂🙏🏻🙏🏻 ਵਾਹਿਗੁਰੂ ਵਾਹਿਗੁਰੂ ❤️❤️

    • @SS-bz6hw
      @SS-bz6hw 10 месяцев назад +1

      ਜੱਟ ਦਾ ਨਾਮ, ਨੈਣਾ ਕੌਰ 😜😜😜

  • @RanveerTV101
    @RanveerTV101 10 месяцев назад +10

    Bhot vadiaa aaaaa ver simran doraha and frashy ver

  • @AkashdeepSingh-dw2wj
    @AkashdeepSingh-dw2wj 9 месяцев назад +4

    ਦੋਨੋਂ ਬੰਦੇ e ਸਿਰਾ ਨੇ ❤
    End ਗੱਲ ਬਾਤ a yrr❤

  • @amarjitkaur1381
    @amarjitkaur1381 9 месяцев назад +3

    Happy birthday veer ji sry be late waheguru ji mehr krn❤

  • @avneetgrewal4408
    @avneetgrewal4408 10 месяцев назад +31

    ਬਾਈ ਸਾਨੂੰ ਏਨਾ ਹੀ ਬਹੁਤ ਮਾਣ ਹੈ ਤੂੰ ਸਭ ਸਚ ਦੱਸਿਆ ਇਹ ਨਹੀ ਕਿਹਾ ਕਿ ਓ fake ਹੈ ਜਾ ਕਿਸੇ ਹੋਰ ਦੀ ਹੈ।।।ਬਾਕੀ ਏਥੇ ਕੋਈ ਦੁਧ ਦਾ ਧੋਤਾ ਨਹੀ ਹੁੰਦਾ ਸਭ ਕਰਦੇ ਬਸ ਫਰਕ ਏਨਾ ਤੂੰ ਮਸ਼ਹੂਰ ਹੈ।।ਕਰਨ ਦਤਾ ਦਾ ਚੇਨਲ ਮੈ ਹੁਣੀ ਅਨਸਸਕਰਾਇਬ ਕਰ ਰਹਾ❤❤ਬਾਕੀ ਬਾਈ ਤੇਰੇ ਨਾਲ ਹਾ

  • @avneetkaur9273
    @avneetkaur9273 10 месяцев назад +13

    Happiest Birthday Brother 🎉❤ stay blessed and happy always !! May god gives u good health and more wealth ❤

  • @Kisan.punjab.ale1469.
    @Kisan.punjab.ale1469. 9 месяцев назад +3

    Main kitab padhi aw ਬਾਈ di
    Sacha ਦਿਲ da saaf banda
    Koi gll nhi ਬਾਈ ਸਭ jande a koi chakar nhi duniya hai hi ahe ji chala di prwah nhi kridi
    ਬਾਕੀ ਬਾਈ apne barge bndean da Raab hunda ❤❤❤❤

  • @punjabi3313
    @punjabi3313 9 месяцев назад

    ਵਾਹ ਬਾਈ ਇਟਲੀ ਆਲਿਆ ਨਜਾਰਾ ਆ ਜਾਂਦਾ ਤੈਨੂੰ ਦੇਖ ਕੇ ਤਾਂ ❤❤ ਲਵ ਯੂ ਆ ਬਾਈ ❤️

  • @jasvirkaur3480
    @jasvirkaur3480 10 месяцев назад +26

    ਜਨਮਦਿਨ ਦੀਆਂ ਮੁਬਾਰਕਾ ਮੇਰੇ ਵੀਰ ਨੂੰ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ

  • @karansandhu8479
    @karansandhu8479 10 месяцев назад +6

    ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆਂ ਮੇਰੇ ਭਰਾ ਨੂੰ..🎉🎉🎉🎂🎂🎂❤️❤️❤️

  • @simranjitsingh3976
    @simranjitsingh3976 9 месяцев назад +1

    Happy birthday bai waheguru tuhanu charde Kala vich rakha 🙏

  • @Abhishek-yg6ro
    @Abhishek-yg6ro 9 месяцев назад +1

    Simar nu love u yaa simar apni jagah theek he❤❤❤ ye hunda podcast ❤

  • @princesanan495
    @princesanan495 10 месяцев назад +9

    Simar doraha aj tak 35 yrs di age tk nhi keha ki main kise da fan aa. Te na eni lambi gal kise di suni. Love u bro. Bilkul sacha dil da insaan ho tusi. Bilkul sheesha. Main v samaan launa tusi v. Bilkul tuhade tarah mainu v dost kehnde aa muh bnd rakheya kar. Love u bro. Rab tenu boht khush rakhe

    • @jasbirwadhwa
      @jasbirwadhwa 9 месяцев назад

      Bai ik gal puchni c...aa jedi simar ne smaan di gal kiti...chitte baare kiti ya afeem baare??? Uda hi puchya bai...mind naa kri

  • @CricketFromEurope
    @CricketFromEurope 10 месяцев назад +12

    ਸੈੱਟ ਆ ਮੇਰਾ ਭਰਾ ਸਿਮਰ ਦੋਰਾਹਾ 😂😂।
    Love u both

  • @HARINDER_2312
    @HARINDER_2312 10 месяцев назад +8

    Happy birthday big brother ❤ always respect for you ❤ hope will be got reply from you veer😊

  • @veerpartapdhillon6264
    @veerpartapdhillon6264 9 месяцев назад

    Happy birthday brooo 🎂🎊🥳🎉🥂👍❤️….. keep it up 👍 ❤

  • @bindu7048
    @bindu7048 9 месяцев назад +2

    Hppy bdy bro nd simmer doraha my fav singr nd song v sare fav a thode bro❤️

  • @HarpreetSingh-we6dt
    @HarpreetSingh-we6dt 10 месяцев назад +6

    Sat Shri akaal ji Phaji From Hoshiarpur 🎉🎉🎉🎉🎉

  • @gagansarkaria8673
    @gagansarkaria8673 10 месяцев назад +47

    Happiest birthday Maninder veere! God bless you…Waheguru tuhanu hamesha chardi kala vich rakhe💕🙌🏼

    • @himanshutrend2443
      @himanshutrend2443 6 месяцев назад

      Waheguru 🙏.. tuhanu hamesha chardi kala vich rakhe ,🙏🙏

  • @jagmeetsingh3499
    @jagmeetsingh3499 9 месяцев назад +3

    Waheguru chardi kla bhkse ❤❤

  • @karangill9291
    @karangill9291 9 месяцев назад +4

    Simran pra koi chakrr ni tuc sahi o dilo pyarr a tuhade nal ❤ par interview te Swaad boot ayaa 😅 love you a pra tare nal ❤

  • @att_jatt47
    @att_jatt47 10 месяцев назад +23

    Bai bht sohna kam kri jane tusi te freshy. Bilkul sidhu moosewale vangu sarea ton ult chlde bina kise dar ton. Meri wife meri mother sare apa dekhde aa tuhade podcast. Keep it up jatta 💯✅

    • @mittrandapodcast208
      @mittrandapodcast208  10 месяцев назад

      🙏❤️❤️🙏

    • @att_jatt47
      @att_jatt47 10 месяцев назад

      @@mittrandapodcast208 Nale Janamdin dian vi mubarkan mere vadde bai nu 🤲

    • @Happylife62838
      @Happylife62838 10 месяцев назад +1

      Bt aj di video to ni lagya sahi km kita

    • @att_jatt47
      @att_jatt47 10 месяцев назад

      @@Happylife62838 dono pakh sun ne jruri hunde , baki sahi galat kon oh te viewers de hath hunda..jida twanu sahi lge

    • @rajkunwarvirk7332
      @rajkunwarvirk7332 9 месяцев назад +1

      Sharam kr o bai sidhumossewala ne aapne geet vich kdi nashs ni waadeys te tu enu sidhu wrga aakhda, jidn eh mrgya na kise ne ede sivvvvveyan te v ni ona, shsram krlo thodi jhi likes len lyi kuj v jaa oe penchoda sharam hi lati oo tuu aspne family name lyi bhot wdda kalank aa j tu nashyan nu suport krda😢😢

  • @Paramgurjar05
    @Paramgurjar05 10 месяцев назад +195

    ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ | 💯💯 love ❤ u simar 22

  • @nirbhaisingh2583
    @nirbhaisingh2583 2 месяца назад +2

    bhra dil khush ho janda video dekh k ❤❤

  • @BeastLesnargaming
    @BeastLesnargaming 9 месяцев назад +1

    Bhot❤ vadia lagya sun k simar veer nu

  • @jyotidhiman6321
    @jyotidhiman6321 10 месяцев назад +7

    Happy Birthday Bhaji waheguru tuhanu lambia umran te trakkia bakshan ❤

  • @komalpreetkaurrandhawa7764
    @komalpreetkaurrandhawa7764 10 месяцев назад +23

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ ਵਾਹਿਗੁਰੂ ਚੜਦੀਕਲਾ ਚ ਰੱਖਣ ਹਮੇਸ਼ਾ ❤😊

  • @rajukaur8892
    @rajukaur8892 3 дня назад

    Really sir bhut vadia ne asi v Kai shoot kete a sir naal...

  • @vishalpaul9002
    @vishalpaul9002 9 месяцев назад +5

    Simar v ik bol ni bolda pehla kahi jnda k oh show te eda krdi c jida uthe hii sab kujh krle frr kahi jnda k jdo ohda msg aya mere nl da kehnda kudi bht glt aa te main keha k show te v aundi c kudi bht chngi lgi menu eda dii nii lgi okha aa ehda v stand heni 😂

  • @_Lavu_
    @_Lavu_ 10 месяцев назад +3

    Happy Birthday bro❤ god bless you always stay happy and healthy 🙏