Special Story (1) ਬਾਦਲਾਂ ਨਾਲ ਟੱਕਰ ਲੈਣ ਵਾਲਾ ਜਥੇਦਾਰ | Giani Harpreet Singh | Puadh TV Punjab

Поделиться
HTML-код
  • Опубликовано: 2 янв 2025

Комментарии • 30

  • @navindersingh4275
    @navindersingh4275 2 дня назад +7

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋ ਕਹੇ ਸਬਦਾ ਨੂੰ ਸਲਾਮ ਕਰਦਾ ਹਾ ।Very good

  • @navindersingh4275
    @navindersingh4275 2 дня назад +7

    ਗਿਆਨੀ ਹਰਪ੍ਰੀਤ ਸਿੰਘ ਜਿਡਾ ਕੋਈ ਵੀ ਅਕਾਲੀਆ ਪਾਸ ਸਿਖ ਬੁਧੀਜੀਵੀ ਵਿਆਕਤੀ ਨਹੀ ਜੋ ਗਿਆਨੀ ਜੀ ਦਾ ਮੁਕਾਬਲਾ ਕਰ ਸਕੇ । ਸਿਖਾਂ ਨੂੰ ਪਰਮਾਤਮਾ ਇਹੋ ਜਿਹੇ ਨਿਪੂਨ ਸਿਖ ਦੇਵੇ

  • @avtarsingh2531
    @avtarsingh2531 2 дня назад +11

    ਪੂਰੀ ਦੀ ਪੂਰੀ ਬਾਦਲ ਜੁੰਡਲੀ ਸਮੇਤ ਸੁੱਖਾ ਤੇ ਵਲਟੋਹਾ ਕੰਜ਼ਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰਾਂ ਵਰਗੀ ਵੀ ਨਹੀਂ ਬਣ ਸਕਦੀ । ਬੇਈਮਾਨ ਬਾਦਲ ਜੁੰਡਲੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @dhimandhiman2142
    @dhimandhiman2142 2 дня назад +4

    ਬਹੁਤ ਵਧਿਆ ਨੇ ਵਿਚਾਰ ਪ੍ਰਮਾਤਮਾਂ ਚੜ੍ਹਦੀਕਲਾ ਰੱਖੇ

  • @gursewak22pro93
    @gursewak22pro93 2 дня назад +6

    ਪਿੰਡਾਂ ਦੀ ਸ਼ਕਤੀ ਨੂੰ ਵੱਖ ਵੱਖ ਸੰਸਥਾਵਾਂ ਨਾਲ ਵੰਡਕੇ ਕਮਜੋਰ ਕਰ ਦਿੱਤਾ ਗਿਆ ਹੈ ਜੀ ।

  • @RajinderSingh-ec5uk
    @RajinderSingh-ec5uk 2 дня назад +5

    ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ

  • @chananrayat7267
    @chananrayat7267 2 дня назад +3

    Well done, very nice views, Harpreet ji. Waheguru ji.

  • @amarjeetkaur2927
    @amarjeetkaur2927 2 дня назад +2

    ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਕਿਹਾ ਪਰ ਇਸ ਨਾਲ ਬਹੁਤ ਲੋਕਾਂ ਨੂੰ ਮਿਰਚਾਂ ਲੱਗਣੀਆਂ ਹਨ

  • @JaswinderKaur-qb8km
    @JaswinderKaur-qb8km День назад

    ਸਾਰੇ ਜਥਦਾਰ ਸਾਹਿਬ ਨੂੰ ਗਿਆਨੀ ਹਰਪਰੀਤ ਸਿੰਘ ਖਾਲਸੇ ਵਾਗ ਬੋਲਣ ਦੀ ਸਮਰੱਤਾ ਰੱਖਣੀ ਚਾਹੀਦੀ ਹੈ

  • @msrayat6409
    @msrayat6409 2 дня назад +1

    Good coverage 👍 👌

  • @navindersingh4275
    @navindersingh4275 2 дня назад +3

    ਇਸੇ ਕਰਕੇ ਹੀ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਦਿਤੇ ਜਾਂ ਕਹੇ ਵਿਚਾਰਾਂ ਦਾ ਕੋਈ ਮੁਕਾਬਲਾ ਨਹੀ ਕਰ ਸਕਦਾ ‌ਬੇਬਾਕ ਦੇ ਡੂੰਘੇ ਸਬਦ ਜੋ ਗਿਆਨੀ ਹਰਪ੍ਰੀਤ ਸਿੰਘ ਕਹਿ ਗਿਆ ।ਵਾਕਿਆ ਹੀ ਅਜ ਉਨਾ ਦੇ ਹੀ ਸਬਦ ਕਹੇ ਸਚ ਸਾਬਤ ਹੋ ਰਹੇ ਹਨਜਦੋ ਰਾਜਨੀਤੀ ਵਿਚ ਧਰਮ ਦਾ ਆਸਰਾ ਲੈ ਕੈ ਗੰਦੀ ਰਾਜਨੀਤੀ ਕਰਕੇ ਅਜ ਗਿਆਨੀਂ ਹਰਪ੍ਰੀਤ ਸਿੰਘ ਜੀ ਨੂੰ ਹੀਣਤਾ ਵਿਖਾ ਕੇ ਇਕ ਸਿਖ ਬੁਧੀਜੀਵ ਨੂੰ ਨੀਵਾਂ ਵਿਖਾ ਕੇ ਸ਼੍ਰੋਮਣੀ ਕਮੇਟੀ ਤੇ ਬਾਦਲ ਦਵ ਵਡੀ ਸਿਖੀ ਤੇ ਗਲਤੀ ਕਰ ਰਿਹਾ ਹੈ

  • @RajinderSingh-ec5uk
    @RajinderSingh-ec5uk 2 дня назад +1

    ਵਾਹਿਗੁਰੂ ਜੀ

  • @PargatSingh-kv4kp
    @PargatSingh-kv4kp 2 дня назад +1

    Waheguru ji Waheguru ji pargat Singh

  • @sukhpalsinghbrar5711
    @sukhpalsinghbrar5711 19 часов назад

    Giani Harpreet singh sahib a true soul.🙏🙏🙏

  • @gursewak22pro93
    @gursewak22pro93 2 дня назад +3

    ਆਪਣੇ ਘਰਦੇ ਸੁਆਰਥ ਲਈ ਸਿਰੋਮਣੀ ਕਮੇਟੀ ਨੂੰ ਨੀਵਾਂ ਕਰ ਦਿੱਤਾ ਹੈ ਜੀ

  • @brarsingh6830
    @brarsingh6830 День назад

    वाहेगुरु जी का खालसा वाहेगुरु जी की फतेह

  • @sukhpalsinghbrar5711
    @sukhpalsinghbrar5711 2 дня назад +1

    Puad generalist very nice 👍

  • @jagroopsinghbassi1601
    @jagroopsinghbassi1601 День назад

    ਜਥੇਦਾਰ ਸਾਹਿਬ ਜੀ ਬੇਨਤੀ ਭਾਈ ਰਣਜੀਤ ਸਿੰਘ ਦੀ ਗੱਲ ਬੀ ਸੁਣ ਲਵੋ ਜੀ

  • @darshansingh1779
    @darshansingh1779 2 дня назад

    The greatest intellectual singh saab

  • @adv.madanlal13
    @adv.madanlal13 2 дня назад +1

    All humiliation to Akal Takhat Jathedars while things of Hukumnamas are in process ,should be stopped by Panth by taking strict action openly for Panrh n it's institutions.

  • @sukhpalsinghbrar5711
    @sukhpalsinghbrar5711 2 дня назад

    Puad awesome

  • @Pary_singh_2025
    @Pary_singh_2025 2 дня назад

    Eh jathedar SGPC DA kha ke SGPC nu ji Badnam karde rehende ha. WAHEGURU ena nu SUMMAT BAKHSHE.

  • @chananrayat7267
    @chananrayat7267 2 дня назад

    Mayadhari bande baiman hunde aa ji. Waheguru ji kise nu v bahut jiyada MAYA na dio ji. Waheguru ji.

  • @bhajansingh6903
    @bhajansingh6903 День назад

    ਹਰਪ੍ਰੀਤ ਸਿੰਘ ਜੀ ਅਗਰ ਤੁਸੀਂ ਬਾਦਲ ਦੱਲ ਵਿਰੁੱਧ ਕੋਈ ਸਖਤ ਕਾਰਵਾਈ ਕੀਤੀ ਹੁੰਦੀ ਇਹ ਦਿਨ ਆਉਣੇ ਨਹੀਂ ਸੀ