ਮੈਂ ਜਿੰਨੀ ਦਾਰੂ Didar Sandhu ਤੋਂ ਪੀਤੀ ਹੋਰ ਕਿਸੇ ਤੋਂ ਨੀਂ ਪੀਤੀ ਹੋਣੀ Kundha Dhaliwal ll Bittu Chak Wala

Поделиться
HTML-код
  • Опубликовано: 10 сен 2024
  • ਮੈਂ ਜਿੰਨੀ ਦਾਰੂ Didar Sandhu ਤੋਂ ਪੀਤੀ ਹੋਰ ਕਿਸੇ ਤੋਂ ਨੀਂ ਪੀਤੀ ਹੋਣੀ Kundha Dhaliwal l
    #dailyawaz #bittuchakwala #kundadhaliwal #rajvirjawanda #manmohanwaris #kulwinderbilla

Комментарии • 250

  • @lakhwinderjassar2570
    @lakhwinderjassar2570 2 года назад +32

    ਜਿੰਦਾਂ ਦਿਲ ਇਨਸਾਨ ਖੁੰਢਾਂ ਧਾਰੀਵਾਲ,,,, ਸਿਰੇ ਦਾ ਗੀਤਕਾਰ,,,, ਕਿਆ ਬਾਤਾਂ,,,,,,ਦੋ ਭਰਾਵਾਂ ਨੂੰ ਸਿੱਖ ਸੰਘਰਸ਼ ਦੇ ਲੇਖੇ ਲਾਉਣ ਵਾਲਾ,,,,,

  • @varindersinghdhaliwal4305
    @varindersinghdhaliwal4305 2 года назад +31

    ਕੁੰਡਾ ਧਾਲੀਵਾਲ ਜੀ ਬਹੁਤ ਹੀ ਵਧੀਆ ਗੀਤਕਾਰ ਨੇ। ਸਾਡਾ ਵੀ ਗੋਤ ਧਾਲੀਵਾਲ ਏ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ 🙏🙏🙏🙏🙏

  • @gurpartapsinghrai3292
    @gurpartapsinghrai3292 2 года назад +69

    ਬਿੱਟੂ ਵੀਰ ਧੰਨਵਾਦ ਅਜਿਹੀਆ ਸ਼ਖਸ਼ੀਅਤਾ ਨੂੰ ਰੂਬਰੂ ਕਰਨ ਲਈ 🙏

    • @lovepreetdhillon136
      @lovepreetdhillon136 2 года назад +2

      ਗੂਰੁ ਗੋਬਿੰਦ ਸਿੰਘ ਜੀ ਦੀਆਂ ਕੲੀ ਦੁਨਾਲੀਅਾ ਗੁਰੂਦਵਾਰਿਆਂ ਵਿੱਚ ਪੲੀਅਾ ਹਨ

  • @sunilgujjargujjar6209
    @sunilgujjargujjar6209 2 года назад +29

    ਬਿੱਟੂ ਭਾਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ ਸਦਾ ਖੁਸ਼ ਰਹੋ ਤਰੱਕੀਆਂ ਕਰੋ ਜੀ ਵਾਹਿਗੁਰੂ ਮੇਹਰ ਕਰੇ

  • @gagankhehra1981
    @gagankhehra1981 2 года назад +50

    ਕੁੰਡਾ ਧਾਲੀਵਾਲ ਜੀ ਬਹੁਤ ਵਧੀਆ ਗੀਤਕਾਰ ਨੇ🙏

  • @singhiskingsinghisking6774
    @singhiskingsinghisking6774 2 года назад +24

    ਬਿੱਟੂ ਵੀਰ ਸੁਆਦ ਲਿਆ ਦਿੱਤਾ ਬਾਪੂ ਕੁੰਡਾ ਧਾਲੀਵਾਲ ਨਾਲ ਮੁਲਾਕਾਤ ਕਰਵਾਕੇ । ਵਾਹਿਗੁਰੂ ਜੀ ਬਾਪੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

  • @arvindersingh710
    @arvindersingh710 2 года назад +22

    Great personality Dhaliwal sahib,, ਪ੍ਰਮਾਤਮਾ ਚੜ੍ਹਦੀ ਕਲ੍ਹਾ ਬਖ਼ਸ਼ੇ

  • @_sidhu9960
    @_sidhu9960 2 года назад +50

    ਬਹੁਤ ਵਧੀਆ ਲੱਗਦਾ ਵੀਰੇ ਜਦੋਂ ਇਨ੍ਹੇ ਵਧੀਆ, ਮਿੱਟੀ ਨਾਲ ਜੁੜੇ ਹੋਏ, ਦਿਲਦਾਰ ਬੰਦਿਆਂ ਨਾਲ ਇੰਟਰਵਿਊ ਕਰਦੇ ਹੋ। ਕਨੇਡਾ ਬੈਠੇ ਆ ਟਾਈਮ ਚੋਂ ਟਾਈਮ ਕੱਢ ਕੇ ਸੁਣਦੇ ਆ । ਦਿਲ ਖੁਸ਼ ਹੋ ਜਾਂਦਾ।

  • @MandeepSingh-qg2ub
    @MandeepSingh-qg2ub 2 года назад +17

    ਬਹੁਤ ਵਧੀਆ ਗੀਤਕਾਰ ਨੇ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਪੂ ਜੀ ਨੂੰ

  • @ਹਰਪ੍ਰੀਤਭਲਵਾਨਝੰਡੇਆਣਾ

    ਬਾਪੂ ਨੇ ਗਰੇਵਾਲ ਦਾ ਨਾਮ ਲੈਕੇ ਉਹਨਾਂ ਦੀ ਇੱਜ਼ਤ ਕੀਤੀ।ਵਰਨਾ ਹੁਣ ਤਾਂ ਜਿੰਨਾ ਮਰਜੀ ਕਿਸੇ ਦਾ ਕਰਲੋ ਸਭ ਖਤਮ।

  • @shamshersandhu9026
    @shamshersandhu9026 2 года назад +15

    Kundha dhaliwal zindaabad . Wadhia Galbaat .

  • @user-ip9fv8tf6i
    @user-ip9fv8tf6i 2 года назад +19

    ਬਹੁਤ ਚੰਗਾ ਲੱਗਾ ਖੁੱਲੀ ਗੱਲਬਾਤ ਸੁਣਕੇ ਧਾਲੀਵਾਲ ਸਾਬ ਦੀ
    ਇਸ ਤਰ੍ਹਾਂ ਦੀ ਹੀ ਖੁੱਲ੍ਹੇ ਵਿਚਾਰਾਂ ਵਾਲੀ ਬਾਬੂ ਸਿੰਘ ਮਾਨ ਦੀ ਵੀ ਇੰਟਰਵਿਊ ਕਰੋ

  • @SukhwinderSingh-mv7rd
    @SukhwinderSingh-mv7rd 2 года назад +30

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏🙏👍

  • @sukhabrar2279
    @sukhabrar2279 2 года назад +14

    ਵਾਹ ਜੀ ਵਾਹ, ਕਿਆ ਬਾਤਾਂ ਨੇ ਕੁੰਡਾ ਸਿੰਘ ਧਾਲੀਵਾਲ ਸਾਬ ਦੀਆਂ

  • @amritnatt5541
    @amritnatt5541 2 года назад +5

    Dhanbaad bittu veer m sirf naam sunea se dhaliwal saab da aj sode kirpa nal es likhari de darshan vi ho gae 🙏❤️

  • @RanjitSingh-ms2yu
    @RanjitSingh-ms2yu 2 года назад +18

    ਬਹੁਤ ਪਿਆਰ ਵਾਲੀ ਇਨਟੂਰਵੀਉ 🙏🙏

  • @28gurleenkaur6ddhindsa4
    @28gurleenkaur6ddhindsa4 Год назад +3

    ਇਹ ਬਾਪੂ ਜੀ ਸਾਡੇ ਪਿੰਡ ਦੇ ਸਨ ,ਪਰ ਬੜੇ ਅਫਸੋਸ ਦੀ ਗੱਲ ਆ ਬਾਪੂ ਜੀ ਹੁਣ ਇਸ ਦੁਨੀਆ ਤੇ ਨਹੀ ਰਹੇ ਅੱਜ ਇਹਨਾ ਦਾ ਸਸਕਾਰ ਸੀ

  • @ravinderpourh564
    @ravinderpourh564 11 месяцев назад +1

    Very good Bittu vre nd Kunda Singh Dhariwal

  • @baljindersingh1184
    @baljindersingh1184 2 года назад +3

    ਰੂਹ ਖੁਸ਼ ਹੋ ਗਈ ਹੈ ।ਬਹੁਤ ਵਧੀਆ ਗੱਲਬਾਤ ਕੀਤੀ ਹੈ ।ਬਹੁਤ ਵਧੀਆ ਲਿਖਾਰੀ ਹਨ।

  • @YG22G
    @YG22G 2 года назад +7

    ਗਰੇਵਾਲ ਨੂੰ ਅਮਰ ਕਰਤਾ ਬਾਪੂ ਨੇ। ਬਿੱਟੂ ਧੰਨਵਾਦ।

  • @GurpreetSingh-sf2fw
    @GurpreetSingh-sf2fw 2 года назад +11

    ਦਿਲ ਬਹੁਤ ਖੁਸ਼ ਹੋਇਆ

  • @InderjitSingh-hl6qk
    @InderjitSingh-hl6qk 2 года назад +7

    Ssa ji sab nu. Bittu barkhurdaar baa-kamaal interview dhaliwaal sahib ji bahut he sujwaan han.god bless you all. (Kenya)

  • @balkourdhillon5402
    @balkourdhillon5402 2 года назад +3

    ਵਾਹ ਬਿੱਟੂ ਅੱਜ ਤਾਂ ਕਮਾਲ ਕਰਤੀ ਬੜੇ ਫਕਰ ਬੰਦੇ ਨਾਲ ਮੁਲਾਕਾਤ ਕਰਾਈ ਆ ਊਂ ਤਾਂ ਗੀਤਕਾਰ ਤਕਰੀਬਨ ਸਾਰੇ ਸਾਫ ਨਿਰਮਲ ਸੁਭਾਅ ਦੇ ਹੁੰਦੇ ਆ

  • @billasingh3573
    @billasingh3573 2 года назад +8

    ਬਹੁਤ ਹੀ ਵਧੀਆ ਲੱਗਾ ਧਨਵਾਦ ਜੀ।

  • @kuljitkanda1276
    @kuljitkanda1276 Год назад

    ਬੋਹਤ ਸੋਹਣੀਆਂ ਗੱਲਾ ਕੀਤੀਆਂ ਬਾਈ ਕੰਡਾ ਸਿੰਘ ਧਾਲੀਵਾਲ ਜੀ ਅਤੇ ਬਾਈ ਬਿੱਟੂ ਚੱਕ ਵਾਲੇ ਬਾਈ ਜੀ ਨੇ ਬਾਬਾ ਨਾਨਕ ਦੇਵ ਸਾਹਿਬ ਮੇਹਰ ਰੱਖਣ ਚੱਡ਼ਦੀ ਕੱਲਾ ਵਿੱਚ ਰੱਖਣ

  • @rashpalsinghchangera2843
    @rashpalsinghchangera2843 2 года назад +5

    ਬਹੁਤ ਵਧਿਆ ਗੀਤਕਾਰ ਧਾਰੀਵਾਲ ਸਾਬ

  • @rajideol680
    @rajideol680 2 года назад +8

    ਬਿੱਟੂ ਵੀਰ ਬਹੁਤ ਧੰਨਵਾਦ 👍👍

  • @tedewalhoney2525
    @tedewalhoney2525 2 года назад

    ਕੁੰਢਾ ਧਾਲੀਵਾਲ , ਦੇਵ ਥਰੀਕੇ , ਰਾਣਾ ਮਾਧੋ ਝੰਡੀਆ, ਚਰਨ ਲਿਖਾਰੀ , ਸਾਬ ਪਨਗੋਟਾ , ਨੱਛਤਰ ਛਤਾ ਦਾ ਭਰਾ, ਕੱਲ ਦਾ ਇਨ੍ਹਾਂ ਦੀਆ interview ਸੁਣੀਆ , ਦਿਲ ਜਿੱਤ ਕੇ ਲੈ ਗਏ , ਇੰਸਟਾ, ਫੇਕਬੁੱਕ , ਚਲਾਣਾ ਭੁੱਲ ਗਏ ਅਸੀਂ ਤਾਂ

  • @gurjeetsingh5877
    @gurjeetsingh5877 2 года назад +6

    ਵਧੀਆ ਗੀਤਕਾਰ

  • @SandeepSingh-by5jc
    @SandeepSingh-by5jc 2 года назад +1

    Very good Veer ji chakki do fatte waheguro ji mehr Karna sade Punjab te edda de git kara nal sada panjab jeonda jeonde raho dahliwal sahbb tuhada koie tord ni very good Veer ji

  • @sukhdilp2437
    @sukhdilp2437 2 года назад +4

    Proud of you baba DHALIWAL. Jagraon tehsil da maan

  • @karamjitdhaliwal7353
    @karamjitdhaliwal7353 2 года назад +4

    ਵੀਰ ਬਿੱਟੂ, ਬਾਪੂ ਧਾਲੀਵਾਲ 🙏🙏🙏

  • @kulwinderahluwalia6506
    @kulwinderahluwalia6506 2 года назад +2

    SHUKR HAI MAALIKA EHO JIYAAN ROOHAAN BKSHN LYEE. ENNAA NU LMBIYAAN TE SEHATMND JINDGEE BKSHO JI.
    BITTU KAKA JI A VERY BEAUTIFULY MADE VIDEO. THANKS
    HMESHA KHUSH RHO JI.

  • @sukhdhalimanderdhaliwal3179
    @sukhdhalimanderdhaliwal3179 11 месяцев назад

    Bittu beta bhut vdia kam kr riha jiouda reh sukhwinder Singh Dhaliwal Takhtupura

  • @jagjeetsinghsraa6848
    @jagjeetsinghsraa6848 Год назад

    Bitu veer ak natural jhi mulakat lgi ty Ave lagya apne pind bethe aa , maa vala geet dil ty lag gya raab bapu ji di umar lambi rakhe

  • @jagroopsingh5686
    @jagroopsingh5686 2 года назад +16

    ਬਹੁਤ ਵਧੀਅਾ ਲਿਖਾਰੀ ਅਾ ਬਾਪੂ ਕੁੰਡਾ ਧਾਲੀਵਾਲ

  • @Sukhvindersingh1313-i2b
    @Sukhvindersingh1313-i2b 2 года назад +2

    ਅੱਜ ਕੱਲ ਗੈਕ ਨੂੰ ਜੋ ਬੁਲੰਦੀ ਤੇ ਪਹਚੋਣ ਵਾਲੇ ਨੂੰ ਲੋਕੀ ਜਾਣ ਦੈ ਵੀ ਨਹੀਂ ਹੁੰਦੈ ਸਾਰਾ ਕਰੈਟ ਗੈਕ ਲੈ ਜਾਦੈ ਪਰ ਮੈ ਓਸੈ ਨੂੰ ਗੈਕ ਸਮਝ ਦਾ ਜੋ ਖੁਦ ਲਿੱਖ ਕੈ ਗੋਦਾ ਹੋਵੈ ਗੈਕ ਤਾ ਘਰ ਘਰ ਨੈ ਇਟ ਸੁਟੋ ਗੈ ਤਾ ਗੈਕ ਦੈ ਸਿਰ ਤੈ ਵਜਨੀ ਐਨੈ ਗਾਇਕ ਨੈ ਪੰਜਾਬ ਵਿੱਚ ਮੇਰੈ ਨਾਲ ਟਰੱਕ ਤੈ ਕਨੈਕਟਰ ਵਾ ਓਹ ਐਡਾ ਵਧੀਆ ਗਾਉਂਦਾ ਬਿਨਾ ਸਾਝਾ ਤੋ ਵਾਜ ਐਡੀ ਵਦਿਆ ਕਿਸੈ ਗਾਇਕ ਦੀ ਨਹੀਂ ਸੁਣੀ ਪਰ ਓਹੀ ਗੱਲ ਸਪੋਟ ਪਿਸੈ ਨਹੀਂ ਹੈਗੀ

  • @AmandeepSingh-lc6jl
    @AmandeepSingh-lc6jl 2 года назад +2

    ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ

  • @GurdeepSingh-wy1jt
    @GurdeepSingh-wy1jt 2 года назад +6

    ਬਹੁਤ ਵਧੀਆ ਉਸਤਾਦ ਲੋਕ

  • @talwindersekhon5449
    @talwindersekhon5449 2 года назад +4

    Nice personality ਧਾਲੀਵਾਲ ਸਾਹਿਬ

  • @yashandhaliwal
    @yashandhaliwal 2 года назад

    ✍✍✍✍ਸੋਨੇ ਵਰਗੇ ✍✍✍✍ਲੇਖਕ ਗੀਤਕਾਰ 🙏🙏 ਕੁੰਡਾ ਧਾਲੀਵਾਲ 🙏🙏 ਨੂੰ ਸਿਰ ਝੁਕਾ ਕੇ ਲਖ ਵਾਰ ਸਲਾਮ ਕਰਦਾ ਹਾਂ ਬਲਕਾਰ ਸਿੰਘ ਧਾਲੀਵਾਲ ਪਿੰਡ ਅਚੜਕੀ ਤੋ ਜਿਲਾ ਫਾਜ਼ਿਲਕਾ ਤੋ 🙏🙏🙏🙏✍✍✍

  • @harmanmaan7897
    @harmanmaan7897 2 года назад +1

    ਕੁੰਡੇ ਉਸਤਾਦ ਵਰਗਾ ਵੀ ਬੋਤ ਔਖਾ ਸਿਰਾ ਬੰਦਾ ਇਹ ਤਾਂ ਗੀਤਕਾਰ ਤਾਂ ਹੈ ਏ ਹੀਰਾ

  • @sidhu47freefire9
    @sidhu47freefire9 2 года назад +2

    Dhanbaad bittu y eho jahe bande labh k interview kreya kro yr dhanbaad sodda muskil zindagi ch 30-40 mint swaad dwaun layi 🙏🙏🙏

  • @jassisidhu1912
    @jassisidhu1912 2 года назад +2

    ਧਾਲੀਵਾਲ ਸਾਬ ਜਮਾ ਸੈੱਟ ਹੋਏ ਪਏ ਆ

  • @singhdarsh
    @singhdarsh 2 года назад +5

    Way of doing interview is very ethical and detailed … good work Bittu 22

  • @ishndeepsingh1646
    @ishndeepsingh1646 2 года назад +17

    ਨਾਂ ਕੁੰਡਾ ਪਿੰਡ ਚੌਂਕੀਮਾਨ ਧਾਕੜ ਜੇ ਨਾਮ ਨੇ 💪

  • @harpreetdhailwal4405
    @harpreetdhailwal4405 2 года назад +8

    ਧਾਲੀਵਾਲ ਸਾਬ੍ਹ 🙏❤️🙏

  • @Gaggu_Dhukot
    @Gaggu_Dhukot 2 года назад +19

    ਬਹੁਤ ਵਧੀਆ ਬਿੱਟੂ ਵੀਰ 🙏🙏

  • @karansidhu4385
    @karansidhu4385 2 года назад +2

    Bitu bari ji Thanks you

  • @headhunter_009
    @headhunter_009 2 года назад +1

    ਕਦੇ ਬਾਪੂ ਚੇਤੇ ਆਉਂਦਾ ਕਦੇ ਮਾਂ ਯਾਦ ਆਉਂਦੀ ਏ। ਵਾਹ ਕਮਾਲ।ਬਾਪੂ ਦਿਲਦਾਰ ਇਨਸਾਨ।

  • @hardeepsran451
    @hardeepsran451 2 года назад +5

    ਬਹੁਤ ਵਧੀਆ

  • @marjanavellyjea3038
    @marjanavellyjea3038 2 года назад +1

    ਚੀਨਾ ਜੱਟ ਦਾ ਬਨੇਰੇ ਤੇ yr kunda dhalwal mai hje ਜਵਾਨ ਈ samjda c kya baat aa ਅੰਕਲ ਜੀ

  • @subhashsharma2933
    @subhashsharma2933 2 года назад +1

    Super to be uper Ritar sri man uncle ji so sade punjab di saan hai kuda dhaliwal uncle ji parmatma uncle ji umar lambi bakse ..sat sri Akal uncle ji 🙏🙏🙏🙏🙏🙏
    From subhash sharma kaller khera mandi Abohar punjab
    Wartman Gandhidham Gujarat to 🙏🇦🇮🙏🇦🇮🙏

  • @jassimangatkermangatkermuk9404
    @jassimangatkermangatkermuk9404 2 года назад

    ਸਿਰਾ ਬਾਪੂ ਕੁੰਡਾ ਧਾਲੀਵਾਲ ਕਿਆ ਬਾਤ ਆ👌👌👌👌 ਵਾਹਿਗੁਰੂ ਮਿਹਰ ਕਰੇ ਬਾਪੂ ਤੇ

  • @harbansbadesha
    @harbansbadesha 2 года назад +8

    Kunda dhaliwal ,down to earth man,self-made man, very social

  • @tharmindersingh897
    @tharmindersingh897 2 года назад +2

    ਬਹੁਤ ਵਧੀਆਂ ਗੀਤਕਾਰ ਨੇ ਕੁੰਡਾ ਧਾਲੀਵਾਲ ਜੀ ।

  • @jagatkamboj9975
    @jagatkamboj9975 2 года назад +4

    ਕੁੰਡਾ ਧਾਲੀਵਾਲ 💚💚🙏🙏🙏🙏

  • @akshaybhakliya352
    @akshaybhakliya352 2 года назад

    Bittu ji thanks

  • @sunilgujjargujjar6209
    @sunilgujjargujjar6209 2 года назад +4

    ਬਾਹ ਤੋ ਫੜ ਉਠਣ ਵਾਲੇ ਵਿਰਲੇ ਹੁੰਦੇ ਨੇ ਸਾਡਾ ਰੱਬ ਵਰਗਾ ਯਾਰ ਵੀ ਇਕ

  • @grewalamritpaul
    @grewalamritpaul 2 года назад +5

    ਬਹੁਤ ਵਧੀਆ ਇੰਟਰਵਿਊ, ਬਿੱਟੂ ਬਾਈ ਜੀ, ਲੱਗੇ ਰਹੋ ਅੱਗੇ ਵਧਦੇ ਰਹੇ, ਅੰਮ੍ਰਿਤਪਾਲ ਗਰੇਵਾਲ MalwaTV

  • @jasdeepsingh4952
    @jasdeepsingh4952 2 года назад +3

    Inni zada sehaj nal interview laine ve har ikk da kamm ..har gall pyar nal bolni ..Good bittu veer

  • @preetbhatia6837
    @preetbhatia6837 2 года назад

    Dhaliwal Saab nu salute aa. Dhalwal saab sade virse de malak ne. Rab inna ch aap vasda.

  • @heerashukla8427
    @heerashukla8427 2 года назад

    Bhut vadiya geetkaar

  • @ParminderSingh-ei9mv
    @ParminderSingh-ei9mv 2 года назад +1

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍

  • @JasvirSingh-mr5lg
    @JasvirSingh-mr5lg 2 года назад +2

    Good interview Bittu veere 🙏🏻🙏🏻

  • @balwindersinghsandhu7826
    @balwindersinghsandhu7826 2 года назад +3

    ਕੂੰਡਾ ਜੀ ਦਾ ਪਿੰਡ ਬਲਾਕ ਜਿਲਾ ਕਿਹੜਾ ਇਸ ਗੱਲ-ਬਾਤ ਕਰਨ ਵਾਲੇ ਇਹ ਨੀ ਪਤਾ ਕਿ ਪਿੰਡ ਬਲਾਕ ਜਿਲਾ ਵੀ ਦੱਸਿਆ ਜਾਵੇ

    • @gurindersidhu9266
      @gurindersidhu9266 2 года назад

      Village Chaunkiman. Tensil jagraon..District Ludhiana ji

  • @kalimuddinmalik5712
    @kalimuddinmalik5712 2 года назад +2

    ਬਹੁਤ ਵਧੀਆ ਵੀਰ ਜੀ ਧੰਨਵਾਦ ਬਿੱਟੂ ਜੀ

  • @user-lr1hf3my4e
    @user-lr1hf3my4e 2 года назад +2

    ਲਾਜਵਾਬ ਵਾਰਤਾਲਾਪ

  • @SandeepSingh-td5tr
    @SandeepSingh-td5tr Год назад +1

    ਕੁੰਢਾ ਧਾਲੀਵਾਲ ਕਹਿੰਦਾ ਚਮਕੇ ਧਰੁਵ ਵਾਂਗੂ ਨਾਮ ਪਿੰਡ ਆਪਣੇ ਦਾ ਇਉਂ ਚਮਕਾਉਂਦਾ ਹੈ

  • @heerashukla8427
    @heerashukla8427 2 года назад

    Bhut vadiya

  • @sandhu4u467
    @sandhu4u467 2 года назад

    Bht nice kunda dhaliwal g and bitu veer

  • @sonukanganpur4862
    @sonukanganpur4862 2 года назад +1

    Good job Good work thank you very much

  • @gurpreetjangiana5236
    @gurpreetjangiana5236 2 года назад +1

    ਬਿੱਟੂ ਵੀਰ ਬਹੁਤ ਸੋਹਣੀ ਇੰਟਰਵੀਊ

  • @balkaransidhu1264
    @balkaransidhu1264 2 года назад

    Wah g wah boht khoob dhaliwal saab

  • @jattpunjabi4574
    @jattpunjabi4574 2 года назад +1

    Vah ji vah

  • @tarsem389
    @tarsem389 2 года назад

    Khunda singh dhaliwal ji bahut vadai geet ne

  • @bikkarsingh3084
    @bikkarsingh3084 2 года назад

    Dhaliwal Saab you're super God blessed you

  • @gurindersidhu9266
    @gurindersidhu9266 2 года назад

    Good bittu veer bahot sohni interview dhaliwal sahib di

  • @singhgurjit3539
    @singhgurjit3539 2 года назад +1

    Good job thanks

  • @gulshanpreet2016
    @gulshanpreet2016 2 года назад +1

    Wmk ji 🙏🙏 raab thonu hms le khus rhk bro Love u 😘😘

  • @jaswinderpalkaur9462
    @jaswinderpalkaur9462 2 года назад

    Very nice Dhaliwal Sab GBU always evergreen

  • @sukhdeepgrewal5474
    @sukhdeepgrewal5474 2 года назад +1

    ਧਾਲੀਵਾਲ ਸਾਬ ਵੈਰੀ ਗੁੱਡ ਜੀ

  • @saleemqaiser7863
    @saleemqaiser7863 2 года назад +1

    Geo sardar ge
    Love you from Lahore pak ❤ 💙

  • @manjeetnagrakabaddi2198
    @manjeetnagrakabaddi2198 2 года назад +1

    ਉਸਤਾਦ ਲੋਕ

  • @armanjotsinghjhajj9070
    @armanjotsinghjhajj9070 2 года назад +4

    Bittu chakk nice man

  • @landerslife2770
    @landerslife2770 2 года назад

    🙏

  • @GulzarSinghUppal
    @GulzarSinghUppal 2 года назад +1

    Very good veer ji

  • @hunterssingh5960
    @hunterssingh5960 2 года назад +2

    Waris brother ne bohat sohna gaeya stage te v oda v

  • @amritpalkaur2941
    @amritpalkaur2941 2 года назад

    Dr Darshan jit singh ਸਰਦਾਰ ਕੁੰਡਾ singh ਧਾਲੀਵਾਲ harphan ਮੌਲਾ ਆਦਮੀ ਹੈ ਬੁਹਤ ਚੰਗਾ ਲੱਗਦਾ

  • @sarbbrar4173
    @sarbbrar4173 2 года назад

    God bless you 👍

  • @okzindagi
    @okzindagi 2 года назад +1

    wah ji wah

  • @davinderchandigarh4416
    @davinderchandigarh4416 2 года назад

    Ustad kunda dhaliwal kya bat ha...

  • @gurikangsingh6981
    @gurikangsingh6981 2 года назад +1

    Wmk 🙏🏻

  • @sandeepsekhon7009
    @sandeepsekhon7009 2 года назад +2

    Good

  • @gurpreetsidhubobbysidhu399
    @gurpreetsidhubobbysidhu399 2 года назад

    Very nice waheguruji sarbat da bhlla 🙏🙏🙏🙏🙏

  • @RamKumar-xc5sk
    @RamKumar-xc5sk 2 года назад

    Very good interew

  • @amritbawa4421
    @amritbawa4421 Год назад

    ❤❤

  • @raghvirsingh7394
    @raghvirsingh7394 2 года назад +5

    ਬਹੁਤ ਖੂਬ

  • @nathasingh9532
    @nathasingh9532 2 года назад +1

    ਕੁੰਡਾ ਸਿੰਘ ਧਾਲੀਵਾਲ ਦਾ ਗੀਤ “ਜਗਾ” ਸਾਨਦਾਰ ਲੇਖਨੀ

  • @JSSDK
    @JSSDK 2 года назад

    Bouth vadiya lagi interview edn de old legend bande de karea kro interview bro sunn ke galan vadiya lagda