Это видео недоступно.
Сожалеем об этом.

'ਲੁਧਿਆਣਾ-ਮੋਗਾ ਰੋਡ 'ਤੇ' ਵਾਲੇ ਲੇਖਕ ਕੁੰਡਾ ਧਾਲੀਵਾਲ ਨੇ ਦੇਖੋ ਕਿਸਦੀ ਬਣਾਈ 'ਰੇਲ' ?

Поделиться
HTML-код
  • Опубликовано: 26 авг 2020
  • 'ਲੁਧਿਆਣਾ-ਮੋਗਾ ਰੋਡ 'ਤੇ' ਵਾਲੇ ਲੇਖਕ ਕੁੰਡਾ ਧਾਲੀਵਾਲ ਨੇ ਦੇਖੋ ਕਿਸਦੀ ਬਣਾਈ 'ਰੇਲ' ?
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 99

  • @jagtarsingh1186
    @jagtarsingh1186 3 года назад +12

    ਕੂੰਢੇ ਸਾਬ ਨੂੰ ਆਪ ਨੂੰ ਨੀ ਪਤਾ ਇਹ ਕਿੰਨੇ ਵਧੀਆ ਗੀਤਕਾਰ ਹਨ

  • @user-gm5eo7dq9t
    @user-gm5eo7dq9t 3 года назад +8

    ਬਹੁਤ ਵਧੀਆ ਇਨਸਾਨ ਕੁੰਡਾ ਸਿੰਘ ਧਾਲੀਵਾਲ ਬਹੁਤ ਵਧੀਆ ਕਲਮ

  • @PrinceMann
    @PrinceMann 4 года назад +27

    ਬਹੁਤ ਵਧੀਆ ਲਿਖਾਰੀ ਤੇ ਬਹੁਤ ਵਧੀਅਾ ੲਿਨਸਾਨ 🙌✨

  • @ishtdeepbasra7105
    @ishtdeepbasra7105 4 года назад +16

    ਬਾਪੂ ਸਿਰਾ ਕਰਾ ਰਿਹਾ, ਦਿਲਦਾਰ ਬੰਦਾ 💝🙏🏽

  • @gurbindersingh2816
    @gurbindersingh2816 4 года назад +7

    67ਸਾਲਾਂ ਦਾ ਨੌਜਵਾਨ ਕੁੰਡਾ ਧਾਲੀਵਾਲ ਬਹੁਤ ਬਹੁਤ ਵਧੀਆ ਜੀ ਜਿਉਦਾ ਵਸਦਾ ਰਹੇ ਬਾਈ ਜੀ 👌🏻👌🏻👌🏻👌🏻👍👍👍🙏🙏🙏🙏🎉🌷🎈🌼🌻

  • @Dosanjh84
    @Dosanjh84 4 года назад +5

    ਖ਼ੁਸ਼ਖ਼ਬਰੀ ਬੱਲੀਏ ਨੀ ਅਮਨ ਨੇ ਨਵਾਂ ਟਰਾਲਾ ਪਾ ਲਿਆ
    ਕੁੰਡਾ ਧਾਲੀਵਾਲ ਕੁੜੇ ਜਿਨੂੰ ਜਿਗਰੀ ਯਾਰ ਬਣਾ ਲਿਆ
    ਬਹੁਤ ਵਧੀਆਂ ਗਾਇਆ ਬਿੱਲੇ ਨੇ।

  • @manpreetbhullar8849
    @manpreetbhullar8849 4 года назад +14

    👌👌👌👌👌👌
    ਕੁੰਡਾ ਧਾਲੀਵਾਲ ਜਿੰਦਾਵਾਦ

  • @jagtarsingh1186
    @jagtarsingh1186 3 года назад +2

    ਇਨਾਤ ਢਿਲੋ ਰਾਜਵੀਰ ਜਵੰਧਾ ਤੇ ਹੋਰਾ ਨੇ ਬਹੂਤ ਸੋਹਣੇ ਗਾਏ ਆ ਸਾਰੇ ਗੀਤ ਰਿਕਾਰਡ ਕਰਾਉ

  • @SukhwinderSingh-dc5xg
    @SukhwinderSingh-dc5xg 2 года назад +2

    Sira kunda sahib ji parmatma Umar lambi kare

  • @ssbdiary5258
    @ssbdiary5258 4 года назад +1

    ਬਿਲਕੁਲ ਸਾਰੇ ਚਾਹੁੰਦੇ ਸੀ ਬਈ ਮਹਾਰਾਜੇ ਰਣਜੀਤ ਸਿੰਘ ਦੀ ਪੀੜੀ ਹੁੰਦੀ ਤਾਂ ਵਧੀਆ ਸੀ।
    ਬੁਹਤ ਵਧੀਆ ਜਾਣਕਾਰੀ

  • @makhankalas660
    @makhankalas660 2 года назад +1

    ਬਹੁਤ ਵਧੀਆ ਲਿਖਾਰੀ ਤੇ ਇਨਸਾਨ ਹਨ ਧਾਲੀਵਾਲ ਸਾਬ

  • @user-zm2ob3zd6s
    @user-zm2ob3zd6s 4 года назад +6

    ਸਿਮਰਨਜੋਤ ਵੀਰੇ ਬਹੁਤ ਹੀ ਵਧੀਆ ਇੰਟਰਵਿਊ

  • @sukhchainsinghsandhu4246
    @sukhchainsinghsandhu4246 Год назад

    ਦਿਲ ਦੇ ਬਹੁਤ ਸਾਫ਼ ਬਾਈ ਕੁੰਡਾ ਜੀ🙏

  • @buntydeol84
    @buntydeol84 4 года назад +3

    ਬਹੁਤ ਵਧੀਆ ਇਨਸਾਨ ਕੁੰਢਾ ਧਾਲੀਵਾਲ ਕੰਮ ਦੀਆਂ ਗੱਲਾਂ

  • @gurjitdhanoa3917
    @gurjitdhanoa3917 3 года назад

    Bahut enjoy Kita Kunda Saab tuhadi interview nu..!
    Ehnu kehnde aa interview ...Jo Dil ch ohi bahar aa..wah wah wah..! waheguru ji tuhanu hmesha tandrust khush rkhn.!!
    Singh Chandpuria

  • @manjinderkumar8742
    @manjinderkumar8742 4 года назад +2

    Bapu tuhadiya galla sidiya ay ji happy ho geya dil sun ke jawaan bappu

  • @panjab6531
    @panjab6531 3 года назад +2

    ਜਿਉਦੇ ਵਸਦੇ ਰਹੋ ਜੀ

  • @KirpalSingh-ke5bj
    @KirpalSingh-ke5bj Год назад

    ਬਾਈ ਕੁੰਢਾ ਧਾਲੀਵਾਲ ਜੀ ਇਹ ਜਿਹੜਾ ਕੁੜੇ ਸ਼ਬਦ ਆ ਨਾ ਜ਼ਰਾ ਇਹਦੇ ਬਾਰੇ ‌ਧਿਆਨ‌ ਨਾਲ ਸੋਚੋ ਜ਼ਰਾ ਕੁੱੜੇ ਸ਼ਬਦ ਸਾਡੇ ਬਜ਼ੁਰਗ ਧੀ ਨੂੰ ਕੁੱੜੀ ਨੂੰ ਕਹਿੰਦੇ ਹੁੰਦੇ ਸੀ ਨਾ ਮਹਿਬੂਬ ਜਾ ਘਰ ਵਾਲੀ ਨੂੰ ਨਹੀ ਕਿਹਾ ਜਾ ਸਕਦਾ ਤੁਸੀਂ ਸਮਝਦਾਰ ਹੋ ਮੈਂ ਤੁਹਾਨੂੰ ਮਸ਼ਵਰਾ ਨਹੀਂ ਦੇ ਰਿਹਾ ਇੱਕ ਬੇਨਤੀ ਐ ਕਿਰਪਾ ਕਰਕੇ ‌ਗੁੱਸਾ ਨਾ ਕਰਿਓ ਬਾਈ ਜੀ।।

  • @KhushwantSinghBrar
    @KhushwantSinghBrar 2 года назад

    Vakya hi baut sohna gaana !!
    RaflaaN te bharu pende, AklaaN de teer kurre !!

  • @deepshergill89
    @deepshergill89 4 года назад +2

    ਪੂਰਾ ਦਿਲਦਾਰ ਬੰਦਾ ਬਾਪੂ ਗਾਂਧੀ ਵਾਲੀ ਗੱਲ ਸਹੀ ਕੀਤੀ

  • @jagpalsinghkaler9045
    @jagpalsinghkaler9045 3 года назад +1

    Vary nice ji

  • @gurmukh921
    @gurmukh921 4 года назад +1

    ਘੈਟ ੲਿਨਸਾਨ ਸਾਹਤਿਕ.ਲੋਕ

  • @sirajdeen9165
    @sirajdeen9165 2 года назад

    Very good writing of respected Kunda Dhaliwal. Respected Pu njabi

  • @jasdhaliwal6618
    @jasdhaliwal6618 4 года назад +1

    Very nyc

  • @saagill
    @saagill 4 года назад +7

    Ganyea de thamm kunda dhaliwal saab 👍

  • @dhaliwalsukhdhaliwal2259
    @dhaliwalsukhdhaliwal2259 4 года назад +3

    ਲੇਖਕ ਹੈ ਇੱਕ ਨੰਬਰ ਭਾਈ 👍👈

  • @gurjeetsingh5877
    @gurjeetsingh5877 4 года назад +2

    ਬਹੁਤ ਹੀ ਵਧੀਆ ਇੰਟਰਵਿਊ

  • @jaspreetdhaliwal9951
    @jaspreetdhaliwal9951 4 года назад +1

    Good g

  • @KaranSharmagp
    @KaranSharmagp Год назад

    Moga-ludhiana road. Gurhe pind ber karke nahi ajj kal kunda Dhaliwal karke mashoor hai.

  • @SukhwinderSingh-dc5xg
    @SukhwinderSingh-dc5xg 2 года назад

    Gallan nu sun ke dil apne aap khus jo janda

  • @sunnyh4842
    @sunnyh4842 4 года назад +1

    Good

  • @prof.kuldeepsinghhappydhad5939
    @prof.kuldeepsinghhappydhad5939 2 года назад

    Nice 👍

  • @yudhvirsinghdhaliwal2398
    @yudhvirsinghdhaliwal2398 4 года назад +2

    Bapu gaint bnda💪💪💪

  • @reshamsidhu1825
    @reshamsidhu1825 2 года назад

    Veery veery good person

  • @sukhjitmundi5560
    @sukhjitmundi5560 2 года назад

    Very nice good babaji

  • @4kshortscanadian536
    @4kshortscanadian536 4 года назад +1

    Best interview laggi mainu ehe hun takk main jinnia interviews dekhiya

  • @charanjitnatt7996
    @charanjitnatt7996 4 года назад +1

    Very nice je

  • @japjotkhatkar137
    @japjotkhatkar137 4 года назад +2

    Excellent interview 👍

  • @hardipgill7569
    @hardipgill7569 2 года назад

    Mza aa gia

  • @randhirsinghbatth4015
    @randhirsinghbatth4015 4 года назад +1

    ਕਰਤਾਰ ਰਮਲੇ ਨੇ ਵੀ ਗਾਇਆ ਐ ਜਗੂ ਛੜੇ ਦਾ ਬਲਬ ਸਾਰੀ ਰਾਤ ਬੱਲੀ ਐ

  • @kaursingh127
    @kaursingh127 2 года назад +1

    Pehli bar ptta lagha Teri soch Hindu a guru govind singh da Naam to bina ithas adura hai

  • @SukhdevSingh-xv4xx
    @SukhdevSingh-xv4xx Год назад

    Ok

  • @9855832177
    @9855832177 4 года назад

    Knowledge bht aa bai baba ji

  • @gurchainsingh583
    @gurchainsingh583 4 года назад +2

    Siraa g

  • @deeptalwandi3701
    @deeptalwandi3701 3 года назад

    Sahi gal baba ji

  • @allinone5025
    @allinone5025 3 года назад

    Makkar veer ilk interview hor hoje latest.

  • @jagveermaan8846
    @jagveermaan8846 2 года назад

    ਵਾਹ ਬਈ ਵਾਹ ਬਾਪੂ ਨੇ ਸਿਰਾ ਲਾਤਾ

  • @tajindershoker3265
    @tajindershoker3265 2 года назад +1

    ✍✍✍✍✍✍💯💯💯

  • @jagtarsingh1186
    @jagtarsingh1186 2 года назад

    ਧਾਰੀਵਾਲ ਸਾਬ ਜਿੰਦਾਦਿਲ ਇਨਸਾਨ ਨੇ

  • @harjindersingh3804
    @harjindersingh3804 2 года назад

    Very good
    Harjind Singh sanghera

  • @japjotkhatkar137
    @japjotkhatkar137 4 года назад

    Love u bhaji

  • @mannsinghnagra8349
    @mannsinghnagra8349 2 года назад

    Good kunda ji
    Parmatma chardikla bkash e

  • @tejindersingh4320
    @tejindersingh4320 3 года назад

    Wah oh y ji dil Khush ho gya
    Waheguru Ji dhaliwal Saab nu Khush rakhan

  • @jaspalbraich1435
    @jaspalbraich1435 2 года назад

    👍

  • @SunilKumar-sl7gj
    @SunilKumar-sl7gj 2 года назад

    Chamkila bhai good si

  • @kulveersingh387
    @kulveersingh387 4 года назад +3

    Dhaliwal sirra ਬਾਪੂ

  • @bsrandhawa93
    @bsrandhawa93 3 года назад

    Afsos 17k view, 😥😥😥😥

  • @mandeepkumar6028
    @mandeepkumar6028 3 года назад

    Great ne 22g

  • @Gurpreetsingh-xv2zk
    @Gurpreetsingh-xv2zk 4 года назад

    Buht sohna lgya ji intrrview sunke ida diya intrrview sun ke ruh khush ho jndi aa jeonde vsde raho gbu

  • @dimpyvlogs2330
    @dimpyvlogs2330 2 года назад

    Dhaliwal 👌🏻👌🏻

  • @JaspreetSingh-lp7sr
    @JaspreetSingh-lp7sr 3 года назад

    💓💓💓

  • @sukhangrewal9468
    @sukhangrewal9468 4 года назад

    Kartar singh srabha vare v likho ji

  • @manjinderkumar8742
    @manjinderkumar8742 4 года назад +1

    Raflaa wala geet naina de khanjar kamal heer de song di taraj te gayia

  • @Bhangujatt3191
    @Bhangujatt3191 3 года назад

    koi jagge jatt bare likho ji

  • @kirandeep4070
    @kirandeep4070 3 года назад

    Shayad Bapu Kunda singh ji last 7-8 years ton e active aa, enni der tak kise v singer ne ehna nu kyu nahi gayea,, why..? Enna time ki krde rahe.?
    Anchor ne kuch zyada vdhiya swaal nahi kite, jd ki oh kr skde c..! Kuch hor behtreen jaankari mil skdi c Bapu ji huna kolon.! Chlo koi na mil k e gal krange hun Bapu ji huna naal..!!
    Singh Chandpuria

  • @jagtarsingh1186
    @jagtarsingh1186 3 года назад

    ਨਾ ਬਹੂਤ ਸੋਹਣਾ ਹੈ ਚੋਕੀ ਮਾਨ ਪਿੰਡ ਬੜਾ ਫਿਟ ਬੈਠਦਾ ਗਾਣੇ ਚ

  • @joga7714
    @joga7714 4 года назад

    Good good good

  • @jugrajsingh3303
    @jugrajsingh3303 4 года назад +1

    Nice ji

  • @sj5798
    @sj5798 4 года назад

    chacha dhaliwal

  • @jsranajsrana5263
    @jsranajsrana5263 2 года назад

    Jatt no hi nahi insan(85%)nu hi akal 40saal to badh hi aandhi ha. Aajkal halat Punjabi gane+gandi rajniti kar jyada kharab ho rahe ne.

  • @davinder1279
    @davinder1279 4 года назад +1

    👌👌👌👌👌👍👍👍👍👍👍🙏

  • @Warispunjabde860
    @Warispunjabde860 2 года назад

    bs kr bapu yr soch da ta ethe to hi pta kg janda bhagt singh ja hor dia pic kyo lgn kartan singh shraba maharaja ranjeet singh gadri babe ja hor sikh ona dia lgn

  • @kuldiptoor6822
    @kuldiptoor6822 4 года назад +1

    ਬਹੁਤ ਵਧੀਆ ਪਰ ਕਰਤਾਰ ਸਿੰਘ ਸਰਾਭੇ ਨੂੰ ਇਹ ਵੀ ਬਾਈ ਭੁਲ ਗਿਆ

  • @pendujatt8651
    @pendujatt8651 2 года назад

    Koi khunda dhaliwal nu puso v eh thot kise ne sunaea c

  • @jassivining7353
    @jassivining7353 4 года назад

    Pingal ki hunda ??

  • @sukhdevsingh8051
    @sukhdevsingh8051 3 года назад

    ਧਾਰੀਵਾਲ ਜੀ ਇਕ ਵਧੀਆ ਲੇਖਕ ਐ ਮੈ ਇਕ ਵਾਰ ਇਹਨਾ ਨੂੰ ਮਿਲਣ ਲਈ ਇਹਨਾ ਦੇ ਪਿੰਡ ਚੌਕੀਮਾਨ ਗਿਆ ਪਰ ਧਾਰੀਵਾਲ ਜੀ ਨਹੀਂ ਮਿਲੇ ਮੈ ਨਿਰਾਸ਼ ਹੋ ਕੇ ਵਾਪਸ ਆ ਗਿਆ ਪਰ ਅਜ ਵੀ ਮਿਲਣ ਦੀ ਤਾਂਘ ਆ

    • @dilpreetsingh0015
      @dilpreetsingh0015 2 года назад

      ਵੀਰ। ਜੀ। ਕਦੋ। ਗਏ। ਸੀ। ਵੀਰ। ਜੀ। ਤੁਸੀ। ਕਹਿੰੜੇ। ਪਿੰਡ ਤੋ। ਜੇ। ਦੱਸੋਉ। ਜੀ

  • @jagtarsingh1186
    @jagtarsingh1186 3 года назад

    ਮਨਮੋਹਨ ਵਾਰਸ ਰਵਿੰਦਰ ਗਰੇਵਾਲ ਫਲਾਪ ਹੇਗੈ ਇਨਾ ਨੂੰ ਕੋਣ ਪੂਛਦੇ ਅਸਲੀ ਵਾਰਸ ਹੈਗੇ ਸਤ

    • @jagtarsingh1186
      @jagtarsingh1186 3 года назад

      ਸਰਤਾਜ ਕੰਵਰ ਗਰੇਵਾਲ ਸੂਦੇਸ ਕੂਮਾਰੀ ਸੂਰਜੀਤ ਭੂਲਰ ਕੋਰ ਬੀ ਰਾਜਵੀਰ ਕਲਵਿੰਦਰ ਬਿਲਾ ਹਰਭਜਨ ਮਾਣ ਤੇ ਹੋਰ ਬਹੂਤ ਸਾਰੇ ਨਵੇ

  • @sukhpreet1677
    @sukhpreet1677 4 года назад +1

    Sab to wadhia gayea wars ne

  • @mandeeproyal497
    @mandeeproyal497 3 года назад

    s kunda singh dhaliwal 👌👌👌👌

  • @CrazyDhillon.
    @CrazyDhillon. 4 года назад +1

    heera banda

  • @japindersingh6327
    @japindersingh6327 3 года назад

    25.50

  • @jagtarsingh1186
    @jagtarsingh1186 3 года назад

    ਕਿਸੇ ਚੰਗੇ ਗਾਇਕਾ ਨੂ ਦਿਉ ਜੀ ਜਿਵੇ ਸੂਰਜੀਤ ਭੂਲਰ ਸੂਦੇਸ ਕੂਮਾਰੀ ਰੂਪਿੰਦਰ ਅਨੀਤਾ ਸਮਾਣਾ ਲਵਲੀ ਨਿਮਾਣ ਰਾਜਵੀਰ ਜਵੰਧਾ ਤੇ ਹੋਰ ਬਹੂਤ ਕਲਾਕਾਰ

  • @jagtarsingh1186
    @jagtarsingh1186 3 года назад

    ਮੋਨਮੋਹਨ ਵਾਸਿਰ ਤਿਨੇ ਭਰਾ ਤੋ ਬਿਨਾ ਮੈਨੂੰ ਸਾਰੇ ਕਲਾਕਾਰ ਵਧੀਆ ਲਗਦੈ

  • @naharbrarnaharbrar9970
    @naharbrarnaharbrar9970 4 года назад

    Very nyc

  • @GurdeepSingh-ei2wg
    @GurdeepSingh-ei2wg 4 года назад

    Good