ਪਰਚੀਆਂ ਵਾਲੀ ਕਣਕ ।। parchiyan wali kank ।। PUNJABI SHORT MOVIE 2023

Поделиться
HTML-код
  • Опубликовано: 2 июн 2023
  • ਪਰਚੀਆਂ ਵਾਲੀ ਕਣਕ ।। parchiyan wali kank ।। PUNJABI SHORT MOVIE 2023 ‎@RajuPumar
    you tube team
    88727 22943
    Instagram Raju Mansa wala
  • РазвлеченияРазвлечения

Комментарии • 195

  • @gurlalsingh1590
    @gurlalsingh1590 Год назад +24

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੁੰਦੀ ਹੈ ਵੀਰ ਜੀ

  • @BabbuBabbu-dy5hs
    @BabbuBabbu-dy5hs 23 дня назад +1

    Bhot vadia 😊😊😊😊😊❤❤❤❤

  • @pargatpreetpargatpreet859
    @pargatpreetpargatpreet859 Год назад +8

    ਬਹੁਤ ਹੀ ਵਧੀਆ ਸੰਦੇਸ਼

  • @sandeepdhillon6719
    @sandeepdhillon6719 Год назад +12

    ❤️ ਬਹੁਤ ਵਧੀਆ ਜੀ ❤️

  • @surindersharma9935
    @surindersharma9935 Год назад +9

    Raju bhai bahat vadiyaa video a acting very nice kush raho

  • @sukhwinderhans7737
    @sukhwinderhans7737 11 месяцев назад +16

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY GOOD JOB GJ 👍 👌

  • @Jatt_lokk__
    @Jatt_lokk__ Месяц назад

    Ghaint Raju chkki jaa fatte❤

  • @PrabhjotSingh-hk2on
    @PrabhjotSingh-hk2on 7 месяцев назад +2

    ਬਹੁਤ ਵਧੀਆ ❤

  • @amarbirsingh2935
    @amarbirsingh2935 7 месяцев назад +3

    ਗੁਡ ਕਮੇਡੀ

  • @harwindersingh1574
    @harwindersingh1574 Год назад +6

    Good raju😅😅

  • @swaranjitsingh3971
    @swaranjitsingh3971 11 месяцев назад +3

    Reality of villages dept holders & people's very nice video.

  • @maan8010
    @maan8010 Год назад +24

    ਪੰਜਾਬ ਦਾ ਸੱਚ ਸਾਹਮਣੇ ਬਹੁਤ ਸੁਚੇਤ ਸੁਚੱਜੀ ਵੀਡੀਓ ਸਾਬਾਸ਼ ਰਾਜੂ 👌

  • @dhmediapunjabi7469
    @dhmediapunjabi7469 Год назад +16

    ਬਹੁਤ ਹੀ ਵਧੀਆ ਰਾਜੂ ਬਾਈ। ਪੱਤਰਕਾਰ ਦਰਸ਼ਨ ਹਾਕਮਵਾਲਾ

  • @MotiLal-qj9sp
    @MotiLal-qj9sp Год назад +23

    ਬਹੁਤ ਹੀ ਵੱਧੀਆ ਰਾਜੂ ਵੀਰ ਕਾਸ ਸਾਰੇ ਡੀਪੂ ਹੋਲਡਰ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੋਣ

    • @satwindersingh2815
      @satwindersingh2815 8 месяцев назад

      ਸਹੀ ਡੀਪੂ ਵਾਲਿਆਂ ਨੂੰ ਲੋਕ ਵੀ ਸਹੀ ਕਮ ਨਹੀਂ ਕਰਨ ਦਿੰਦੇ ਜੀ

  • @HarjeetGill-dm4dz
    @HarjeetGill-dm4dz 9 месяцев назад +4

    ਕਣਕ ਬੰਦ ਕਰੋ

  • @paramrupal5351
    @paramrupal5351 Год назад +29

    ਅਣਪੜਤਾ ਕਰਕੇ ਸਾਡੇ ਲੋਕਾਂ ਦਾ ਬੁਰਾ ਹਾਲ ਹੈ
    ਬਿਲਕੁਲ ਸਚਾਈ ਦਿਖਾਈ ਹੈ
    ਸਰਕਾਰਾਂ ਨੂੰ ਹਰੇਕ ਵਿਅਕਤੀ ਨੂੰ ਪੜ੍ਹਾਉਣਾ ਚਾਹੀਦਾ
    ਸਮੇਂ ਦੀ ਵੀ ਬਰਬਾਦੀ ਹੈ ਅਤੇ ਖੱਜਲ-ਖੁਆਰੀ ਅਲੱਗ ਤੋਂ

    • @jaswinderkaur2780
      @jaswinderkaur2780 Год назад

      😂❤🎉 🎉😮😅😊😊😊😊😊😮😮😮❤❤❤❤❤❤❤❤❤❤❤❤❤❤❤

  • @asifpervaiz7450
    @asifpervaiz7450 Год назад +2

    Bohat ziada sohny 🦋 video. Raju Sahib di acting Bohat vadiya.

  • @AngrejSingh-mp2tu
    @AngrejSingh-mp2tu Год назад +3

    ਰਾਜੂ ਬਾਈ ਭੁੱਕੀ ਘੱਟ ਖਾਇਆ ਕਰ

  • @waqasqaisar61
    @waqasqaisar61 Год назад +5

    Raju bhai nice video ma Pakistan city Faisalabad se ap ki video dahk rha hn Punjab se

  • @balwindersinghkhalsa2370
    @balwindersinghkhalsa2370 Год назад +9

    ਬਹੁਤ ਵਧੀਆ ਵੀਡੀਓ ਐ ਰਾਜੂ ਬਰਾਦਰ ਸਾਅ ਗਿਆ ਓ ਗੁਰੂ

  • @KaranSingh-wx6wh
    @KaranSingh-wx6wh Год назад +4

    Very nice

  • @manjeetchauke615
    @manjeetchauke615 8 месяцев назад +2

    ❤ਰਾਜੂ ਵੀਰ ਬਹੁਤ👍 ਵਧੀਆ good👍

  • @khushisandhu5856
    @khushisandhu5856 Год назад +2

    Vari gd vedio 👍👍🙏🙏😂😂😂😂😂😅😅😅😅😅

  • @jagjitpal1574
    @jagjitpal1574 Год назад +23

    ਕਣਕ ਵੰਡਣੀ ਵੀ ਬਹੁਤ ਔਖਾ ਕੰਮ ਹੈ ਕਿਉ ਕਿ ਕੋਈ ਕੁਛ ਬੋਲਦੈ ਕੋਈ ਕੁਛ ਬੋਲਦੈ।ਹਰੇਕ ਨੂੰ ਐਡਸਜਟ ਵੀ ਕਰਨਾ ਪੈਦਾ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ।

  • @parmindersandhu5320
    @parmindersandhu5320 Год назад

    ਬਹੁਤ ਵਧੀਆ ਜੀ

  • @Jot704
    @Jot704 Месяц назад

    Raju sir ❤❤

  • @SukhwinderSingh-mp6pp
    @SukhwinderSingh-mp6pp Год назад +1

    Bahut vdheea vedeo ha ase tran banoude rho

  • @virk0277
    @virk0277 Год назад +1

    😂😂😂 bilkul sach kaha yaar video vich lok karda v bhut tang na 😂😂 tu sach das he dita 22

  • @gurmeetsinghparmar1942
    @gurmeetsinghparmar1942 8 месяцев назад

    ਬਹੁਤ ਹੀ ਵਧੀਆ ਢੰਗ ਵੰਡ ਕੀਤੀਆ ਰਾਜੂ ਬਾਈ ਨੇ

  • @gurjindersingh3638
    @gurjindersingh3638 Год назад +2

    Bahut vadia video Raju g 🙏 Raman g good acting best 👍🙏🥀💙🥀👌

    • @vijaykumari3183
      @vijaykumari3183 Год назад

      Very.nice.video.raju.bro🙏🙏radhe.radbe.g.raman.ciddi.good.acting.👍👍❤🥰 ambala

  • @user-rg3rc7qg8m
    @user-rg3rc7qg8m 2 месяца назад

    ਬਹੁਤ ਵਧੀਆ ਵੀਡਿਓ ਵੀਰੇ ਤੇਰੀਆਂ,ਬਾਕੀ ਇਸ ਵਿੱਚ ਤੁਸੀ ਅੱਜ ਦੇ ਹਾਲਾਤ ਦਿਖਾਏ ਨੇ ਜੀ ਆਪਣੀਆਂ ਸਰਕਾਰਾਂ ਦੇ ਕਰਕੇ ਬਣ ਰਹੇ ਨੇ, ਪਰ ਲੋਕ ਵੀ ਸਰਕਾਰ ਤੋਂ ਫਰੀ ਦੀ ਚੀਜ਼ ਲੈਣ ਦੀ ਬਜਾਏ ਰੋਜ਼ਗਾਰ ਮੰਗਣ ਤਾਂ ਪੰਜਾਬ ਦਾ ਬਣੂ ਕੁੱਝ ਨਹੀਂ ਤਾਂ ਔਖਾ ਯਾਰ 😢ਬਾਕੀ ਲੋੜ੍ਹਵੰਦ ਰਹਿ ਜਾਂਦੇ ਨੇ ,ਕਣਕ ਤੋਂ ਤੇ ਕਾਈ ਸਰਦੇ ਘਰਾਂ ਦੇ ਫਰਮਾਇਸ਼ ਨਾਲ ਹੱਕ ਖਾ ਜਾਂਦੇ ਨੇ ਗਰੀਬਾਂ ਦਾ😢

  • @jassmanak5543
    @jassmanak5543 Год назад +5

    ਬਹੁਤ ਵਧੀਆ ਰਾਜੂ ਵੀਰ ਜੀ 😊😊😊😊😊😊 ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏 ਰਾਜੂ ਵੀਰ ਲਾਇਨਮੈਨ ਵਾਲੀ ਵੀਡੀਓ ਦਾ ਪਾਰਟ ਕਦ ਆਊ

  • @user-zd6px4ze7x
    @user-zd6px4ze7x 2 месяца назад +1

    ਤੀਜਾ pagh plz

  • @baldevsinghbopur535
    @baldevsinghbopur535 8 месяцев назад +2

    Nice Bhai

  • @sukriti1636
    @sukriti1636 11 месяцев назад +1

    Gud!!
    Keep it up😂

  • @gurpeetkaler1699
    @gurpeetkaler1699 Год назад +3

    Nice bro

  • @kaurgurmail3189
    @kaurgurmail3189 Год назад +2

    very nice 👌🏼

  • @HarpreetSingh-mb8oz
    @HarpreetSingh-mb8oz 9 месяцев назад +1

    att e ji

  • @khushkhush8030
    @khushkhush8030 Год назад +1

    Y bhut vdia video bnaia

  • @karamdhaliwal9015
    @karamdhaliwal9015 Год назад +1

    Surpb 👌 yr vry true story

  • @rinkugoyal4581
    @rinkugoyal4581 Год назад +1

    Nice video

  • @SushilSharma-ee6sj
    @SushilSharma-ee6sj Год назад +1

    Nice video 👍

  • @user-nx9ex9rq8e
    @user-nx9ex9rq8e Месяц назад +1

    Hello ❤❤❤🎉🎉🎉

  • @kamalchahal06
    @kamalchahal06 2 месяца назад

    ਮੋਟੋ ਵਿਚਾਰੀ ਭੋਲੀ ਜੀ😂😂😂

  • @sukhvindersingh5956
    @sukhvindersingh5956 Год назад +1

    Nice video bro 💖💖💖👌👌👍🏻👍🏻👌👌

  • @manoharsinghindian8677
    @manoharsinghindian8677 Год назад +1

    Vvvv nyc video

  • @GURPREETSingh-uy9cn
    @GURPREETSingh-uy9cn 8 месяцев назад +1

    Very good 👍

  • @Mogedeshonki
    @Mogedeshonki Год назад +2

    Raju cam hoke rahe

  • @gurmeetsidhu6075
    @gurmeetsidhu6075 Год назад +1

    Good nice

  • @MandeepsinghsinghBrar-ne1kc
    @MandeepsinghsinghBrar-ne1kc Год назад +1

    Very good veer je

  • @GurpreetSingh-cv5xw
    @GurpreetSingh-cv5xw Год назад +1

    Raju veer bhuut vadiya video hundiya ne thadiya

  • @champion_0111
    @champion_0111 Год назад +3

    Proud of you mama ❤️❤️❤️❤️

  • @AngrejSingh-op8gt
    @AngrejSingh-op8gt Год назад +1

    Nice

  • @MalkeetSingh-sr3ec
    @MalkeetSingh-sr3ec 8 месяцев назад +1

    Good bist nice

  • @GurpreetSingh-cv5xw
    @GurpreetSingh-cv5xw Год назад +1

    Nice raju. Veer

  • @harpreetrandhawa4301
    @harpreetrandhawa4301 Год назад +1

    Very nice video🥰🥰 bro

  • @rajwindersingh5364
    @rajwindersingh5364 Год назад

    ❤🌹❤Raju bai g💥💥👌👌👍👍

  • @jagtarsandli5574
    @jagtarsandli5574 9 месяцев назад +1

    Very good

  • @soniuppal161
    @soniuppal161 Год назад +1

    Nice video bro

  • @billabinning3025
    @billabinning3025 Год назад +1

    Baba ne laya ta hani 👍

  • @SurjeetsinghdhillonDhill-vr5mo
    @SurjeetsinghdhillonDhill-vr5mo 11 месяцев назад

    ਸਰਦਾਰ ਬੰਦੇ ਨੂੰ ਜਰਦੇ ਚ ਹੀ ਮਸ਼ਹੂਰ ਕਰਤਾ

  • @SurjitSingh-er5yb
    @SurjitSingh-er5yb Год назад +1

    Very very nice 👍❤️👍❤️

  • @harjindersingh1270
    @harjindersingh1270 8 месяцев назад +1

    👍

  • @kamalchahal06
    @kamalchahal06 2 месяца назад

    ਬੁੜੀਆ ਨੇ ਪੂਰਾ ਰੰਗ ਬੰਨਿਆ😂😂😂

  • @pintusomai2091
    @pintusomai2091 Год назад +1

    Very nice 👍👍👍👍 video Hardeep Kaur sukrudi pind

  • @Thebrar84
    @Thebrar84 Год назад +1

    Very nice 👍👍👍👍👍 video

  • @narindersingh4843
    @narindersingh4843 7 месяцев назад

    ੨੨ਰਾਜੂ
    ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ
    ਵੀਡੀਓ ਕਦੋਂ ਤੱਕ ਬਣੇ ਗਿ
    ਬਾਕੀ vary good 👍

  • @beerasingh7821
    @beerasingh7821 Год назад +2

    Ok 👍👍👌👌❤️❤️

  • @kamalchahal06
    @kamalchahal06 2 месяца назад

    ਸਾਡੇ ਪਿੰਡ ਵੀ ਇਦਾ ਹੀ ਕਲੇਸ ਪੈਦਾ 😂😂😋😋🙈🙈🙈

  • @rajumoga8052
    @rajumoga8052 Год назад +1

    Raju good

  • @sukhjitsingh154
    @sukhjitsingh154 8 месяцев назад +1

    London people like y vlog

  • @HarpreetKaur-xr1hr
    @HarpreetKaur-xr1hr Год назад +1

    Nice video 🥰

  • @pammaparamjeetsingh
    @pammaparamjeetsingh Год назад +3

    NextPartReady🎉

  • @nishakaur3612
    @nishakaur3612 Год назад +2

    ਸਾਡੇ ਨਾਲ ਵੀ ਇਦਾਂ ਹੀ ਹੋਇਆ

  • @baljit5030
    @baljit5030 Год назад

    ਬਹੁਤ ਹੀ ਵਧੀਆ ਵੀਡੀਓ ਬਣਾਈ ਗਈ ਹੈ ਜੀ ਅਸਲ ਸਚਾਈ ਬਿਆਨ ਕੀਤੀ ਗਈ ਹੈ ਜੀ। ਪਰ ਗਰੀਬਾਂ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਜੀ।
    ਪਰਚੀਆਂ ਦੇ ਕੋਢ W/S ਤੇ ਡੀਪੂ ਅਤੇ ਖਪਤਕਾਰਾਂ ਨੂੰ ਆਉਣੇ ਚਾਹੀਦੇ ਹਨ ਜੀ।
    ਧਨਵਾਦ ਸਹਿਤ ਜੀ।

  • @JagdevSingh-lj1xu
    @JagdevSingh-lj1xu Год назад +4

    ਬਹੁਤ ਵਧੀਆ

  • @srishtisharma70
    @srishtisharma70 Год назад +1

    Wow

  • @navdeepkaurnavdeep2323
    @navdeepkaurnavdeep2323 Год назад +1

    Nice video 👌👌👌❤❤

  • @narindersingh4843
    @narindersingh4843 7 месяцев назад +1

    ਨਰਿੰਦਰ ਨਾਭਾ
    ੨੦ ੧੧ ੨੦੨੩

  • @user-tm6pi9zr4n
    @user-tm6pi9zr4n 4 месяца назад

    Kanak😅😅😅😅😅😅😅😅😅😅

  • @harjinderghoman
    @harjinderghoman Месяц назад

    ਕਣਕ ਤਾਂ ਕਿਸਾਨ ਸਰਮਾਏਦਾਰ ਲੈਂਦੇ ਲਾਈਨਾਂ ਮਜਦੂਰਾਂ ਦੀਆਂ ਲਗੀਆਂ

  • @GurlalSinghKhivakalan
    @GurlalSinghKhivakalan Год назад +1

    Nyc video

  • @AseelloverYT6283
    @AseelloverYT6283 9 месяцев назад +1

    😂😂😂😂 nice video

  • @balrajmalhi3224
    @balrajmalhi3224 Год назад +2

    ਕਣਕ😢😢😢😢😢

  • @GurpreetSingh-cv5xw
    @GurpreetSingh-cv5xw Год назад +1

    Jaldi jaldi video paiya kro

  • @shunty6
    @shunty6 Год назад +1

    Very nyc

  • @garjindrsingh3002
    @garjindrsingh3002 9 месяцев назад +2

    😂😂😂😅😅😅

  • @user-il8it5gu2m
    @user-il8it5gu2m Год назад +2

    ਹੈ ਕੀ ਖਟੁ ਜਿਹਾ ਕਣਕ ਮਾਰ ਗਿਆ

  • @jaswinderkaur-si9lw
    @jaswinderkaur-si9lw 8 месяцев назад +1

    Trillions and trillions of dollars business in the universe years2024

  • @sajjansingh168
    @sajjansingh168 Год назад +1

    Love you Raju bai ji

  • @harmandhaliwal2842
    @harmandhaliwal2842 Год назад +1

    Nice Video

  • @deepmaan8558
    @deepmaan8558 7 месяцев назад

    je Guri ji v hunde ta iss vedio vich siraa ho jana c kyuke o ne kafi ਭੜਥੂ pona c

  • @ArshDeep-sm6bz
    @ArshDeep-sm6bz Год назад +1

    Kamal preet kaur😂🎉

  • @DeepakSharma-vv2yb
    @DeepakSharma-vv2yb 7 месяцев назад

    Very good job

  • @SandeepKaur-bc2cy
    @SandeepKaur-bc2cy 3 месяца назад

    ਫਰੀ ਕਿਸੇ ਨੂੰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ ਗਰੀਬ ਘਰ ਨੂੰ ਹਰੇਕ ਨੂੰ ਇੱਕ ਨੌਕਰੀ ਹੋਣੀ ਚਾਹੀਦੀ ਹੈ ਜਿੰਨਾ ਕੋਲੇ ਆਪਣਾ ਕਮਾਈ ਦਾ ਸਾਧਨ ਹੈ ਜਮੀਨਾਂ ਹੈ ਉਹਨਾਂ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ

  • @tarsembrar9375
    @tarsembrar9375 Год назад +1

    ਲਾਸਟ ਵਾਲਾ ਸੀਨ ਬਹੁਤ ਭਾਵੁਕ ਸੀ

  • @IkbalSingh-bq3um
    @IkbalSingh-bq3um Год назад +1

    Nice 👌👌❤️❤️

  • @lalihans6784
    @lalihans6784 6 месяцев назад

    Raju sirrrrra banda jr😂😂😂😂😂😂

  • @jasdevsingh8494
    @jasdevsingh8494 2 месяца назад +1

    Very nice🎉🎉

  • @sukhiahluwalia6798
    @sukhiahluwalia6798 Год назад +3

    ਬਿਲਕੁੱਲ ਸੱਚ ਦਿਖਾਇਆ ਏ