Это видео недоступно.
Сожалеем об этом.

18-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 28 авг 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 54

  • @MohinderSingh-kj4vo
    @MohinderSingh-kj4vo Месяц назад +75

    ਕਿਸਾਨਾਂ ਦਾ ਮਸਲਾ ਕਿਸਾਨਾਂ ਨਾਲ ਗੱਲਬਾਤ ਕਰ ਕੇ ਹਲ ਕਰਨਾ ਅਤਿ ਜਰੂਰੀ ਹੈ। ਇਸ ਨਾਲ ਦੇਸ਼ ਵਿੱਚ ਸ਼ਾਂਤੀ ਤੇ ਸਰਕਾਰ ਲਈ ਉਸਾਰੂ ਕੰਮ ਕਰਨ ਦਾ ਰਸਤਾ ਖੁਲ ਜਾਵੇਗਾ।

  • @JaibBhukal
    @JaibBhukal Месяц назад +2

    Gud news

  • @MohinderSingh-kj4vo
    @MohinderSingh-kj4vo Месяц назад +73

    ਮੁਫਤ ਸਕੀਮਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਇਸ ਨਾਲ ਪ੍ਰਾਂਤ ਦਾ ਵਿਕਾਸ ਰੁਕ ਜਾਂਦਾ ਹੈ। ਰੋਜ਼ਗਾਰ ਦਿਉ ਲੋਕਾਂ ਨੂੰ ਭਿਖਾਰੀ ਨਾ ਬਣਾਉ।

    • @manjotkaur9333
      @manjotkaur9333 Месяц назад

      L)lll)ll)llllll)l))llllllll)l))l)ll)lllll)l))l)ll)ll))l)l))lll)ll))llllllll

  • @abhirajdhaliwal2375
    @abhirajdhaliwal2375 Месяц назад +42

    ਨਵਦੀਪ ਜਲਵੇੜਾ ਵਰਗੇ ਲੋਕਾਂ ਨਾਲ ਖੜਨਾ ਚਾਹੀਦਾ ਬਹੁਤ ਵਧੀਆ ਹੈ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @user-hu6zp5yz1s
    @user-hu6zp5yz1s Месяц назад +52

    ਲੋਕ ਕਹਿੰਦੇ ਹਨ ਕੇ ਜੇ ਨਵਜੋਤ ਸਿੱਧੂ ਸੁੱਖਪਾਲ ਖਹਿਰਾ ਪ੍ਰਗਟ ਸਿੰਘ ਬੈਸ ਬਰੱਦਰ ਧਰਮਵੀਰ ਗਾਂਧੀ ਕੰਵਰ ਵਿਜੇ ਪ੍ਰਤਾਪ ਇਕ ਚੰਨੀ ਇਕ ਗੁਣਟ ਬਣ ਜਾਵੇ ਤੇ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਇਨਾਂ
    ਤੋ ਦੂਰ ਕਰ ਦਿੱਤੇ ਜਾਂਣ ਤਾਂ ਲੋਕ ਇਨਾਂ ਮਗਰ ਲੱਗ ਸਕਦੇ ਹਨ ।

  • @darshansingh9874
    @darshansingh9874 Месяц назад +22

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @InderPandher-bo5un
    @InderPandher-bo5un Месяц назад +4

    Waheguru ji waheguru ji

  • @SonuSingh-m8q
    @SonuSingh-m8q Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @satnaam.singhmalhi6249
    @satnaam.singhmalhi6249 Месяц назад +13

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetSinghPamma
    @HarpreetSinghPamma Месяц назад

    Good News 👍

  • @surinderkhurana6989
    @surinderkhurana6989 Месяц назад +12

    ਬਹੁਤ ਵਧੀਆ

  • @narindersingh9364
    @narindersingh9364 Месяц назад +2

    Good News Veer ji 👍❤👍

  • @SatinderKaur-vp1zk
    @SatinderKaur-vp1zk Месяц назад +5

    Waheguru ji

  • @amarjeetkaur4847
    @amarjeetkaur4847 Месяц назад +7

    Waheguru ji mahar karo Punjab ta 🙏

  • @sangatsingh4850
    @sangatsingh4850 Месяц назад

    Waheguru ji Meher Karo ji

  • @amriksinghsidhu2656
    @amriksinghsidhu2656 Месяц назад +4

    Good news

  • @AvtarWingh
    @AvtarWingh Месяц назад

    ❤🎉❤🎉💯🔥🔥🔥👍💪💪

  • @gurvinderkaur4630
    @gurvinderkaur4630 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @ssbhullar2434
    @ssbhullar2434 Месяц назад +2

    For lecturer promotions the best way is online.Taking files is very old and conventional way in this 21st century.

  • @JaswantSingh-qi4ok
    @JaswantSingh-qi4ok Месяц назад

    Good job Chahal Sahb

  • @amarjitbrar6938
    @amarjitbrar6938 Месяц назад +4

    ਵੀਰ ਖਹਿਰਾ ਸੱਚ ਕਹਿ ਰਿਹਾ ਹੈ ਜੀ।

  • @user-ex3fp4mg9d
    @user-ex3fp4mg9d Месяц назад +5

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ ਉਨ੍ਹਾਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ

  • @tajindersohal890
    @tajindersohal890 Месяц назад +1

    Good news chhal sab

  • @nashatarbrar7535
    @nashatarbrar7535 Месяц назад

    ਸਰਕਾਰ ਖਰਚਾ ਕਰਨ ਲੱਗੀ ਹੈ ਤੇ ਕਮਾਈ ਲੀਡਰ ਤੇ ਐਮ ਐਲ ਏ ਖਾਂ ਰਹੇ ਹਨ

  • @kuldeepsingh4348
    @kuldeepsingh4348 Месяц назад +1

    Good morning ji

  • @SansarSingh-ou8sr
    @SansarSingh-ou8sr Месяц назад

    ਰੱਬ ਡਾਂਗੀਂ ਨਾ ਮਾਰਦਾ ਮਤ ਕੁਵਲਲੀ ਦੇਇ

  • @narinderkumar9119
    @narinderkumar9119 Месяц назад

    🎉Goodnews❤

  • @GurpreetSingh-kr4go
    @GurpreetSingh-kr4go Месяц назад

    ਸਕੂਲਾਂ ਦੇ ਸਫਾਈ ਕਰਮਚਾਰੀਆਂ ਤੇ ਚੌਕੀਦਾਰਾਂ ਦਾ ਵੀ ਇਹੀ ਹਾਲ ਹੈ ਕਿ ਚਾਰ ਪੰਜ ਮਹੀਨੇ ਹੋ ਗਏ ਆ ਕੀ ਤਨਖਾਹਾਂ ਨਹੀਂ ਆ ਰਹੀਆਂ ਧਰਨਾ ਲਾਉਣ ਤੇ ਮਜਬੂਰ ਕਰ ਦਿੰਦੇ ਆ

  • @jasveerkaur8572
    @jasveerkaur8572 Месяц назад

    👌👌👌👌👌👌👌

  • @malkitsingh6133
    @malkitsingh6133 Месяц назад

  • @narvansingh5154
    @narvansingh5154 Месяц назад

    Kesna da eka gedabad

  • @user-vh5rm5mz5p
    @user-vh5rm5mz5p Месяц назад +3

    ਮੇਰਾ ਭਾਰਤ ਦੇਸ਼ ਮਹਾਨ ਹੈ। ਹਿੰਦੂਸਤਾਨ ਜ਼ਿੰਦਾਬਾਦ।

  • @NandKishor-yu6qy
    @NandKishor-yu6qy Месяц назад

    Ram.ram.ji

  • @msghumman6695
    @msghumman6695 Месяц назад

    Ok

  • @karansekhon6530
    @karansekhon6530 Месяц назад

    Y6

  • @charnkaila5698
    @charnkaila5698 Месяц назад +1

    Navjot, Khaira, Gandhi, Bains Sahib Zindabad ❤

  • @sarbjitsingh2815
    @sarbjitsingh2815 Месяц назад

    Good news ,
    From Ireland .

  • @charnkaila5698
    @charnkaila5698 Месяц назад +1

    Kisan Mazdoor Zawan EKTA Zindabad ❤

  • @user-uo9iz8rs4c
    @user-uo9iz8rs4c Месяц назад

    Bhagwant cm ne punjab nu varbad kr ditta

  • @tajindersohal890
    @tajindersohal890 Месяц назад

    All right Raj Kumar ji

  • @chamkaur1030
    @chamkaur1030 Месяц назад

    Lo
    Nq

  • @Jasbirsingh-ou1iw
    @Jasbirsingh-ou1iw Месяц назад

    😅

  • @dr.paramjitsinghsumra179
    @dr.paramjitsinghsumra179 Месяц назад

    ਸਾਡੇ ਪਿੰਡ ਭੂੰਦੜੀ ਨੇੜੇ ਸਿੱਧਵਾਂ ਬੇਟ ਬਿਲਕੁਲ ਮੀਂਹ ਨਹੀਂ ਪਿਆ