30-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 13 сен 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 93

  • @sarabjitkaur9304
    @sarabjitkaur9304 15 дней назад +8

    27 ਵਿਚ ਭਗਵੰਤ ਨਹੀਂ

  • @satnaam.singhmalhi6249
    @satnaam.singhmalhi6249 15 дней назад +7

    ਸਤਿ ਸ੍ਰੀ ਆਕਾਲ ਜੀ 🙏

  • @SinghBh-mu8wv
    @SinghBh-mu8wv 15 дней назад +29

    ਕੱਲ ਨੂੰ ਗੁਰਸਿੱਖ ਸੰਗਤ ਹੁਮ ਹੁਮਾ ਕੇ ਹਰਿਮੰਦਰ ਸਾਹਿਬ ਜਰੂਰ ਪਹੁੰਚੇ ਹੁਣ ਜੇ ਨਾ ਗਏ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਾਂ ਨੂੰ ਮਾਫ ਕਦੇ ਨਹੀਂ ਕਰਨਾ ਗੱਲਾਂ ਤੱਕ ਸੀਮਤ ਨਾ ਰਹੀਏ ਉਸ ਪਿਓ ਦੇ ਦਰ ਤੇ ਜਾ ਕੇ ਚਰਨੀ ਭਈਐ ਹਨੇਰੇ ਬਾਦਲਕਿਆਂ ਦਾ ਨੋਟ ਸਲਈਏ ਸੁੱਖਾ ਅਮਲੀ ਬਾਕੀ ਜੁੰਡਲੀ ਸੇਕੋ ਜਥੇਦਾਰ ਸਾਬ ਨੂੰ ਕਹੀਏ ਚੁੱਪ ਕਰਕੇ ਨਾ ਬਈਏ

    • @meerarani1589
      @meerarani1589 15 дней назад +1

      ❤l❤❤❤❤❤

    • @baljindersingh3681
      @baljindersingh3681 14 дней назад

      Olplppolpalpl0olpllplllpllllllppp lol plllllllllpllllllollppoplo​@@meerarani1589

    • @baljindersingh3681
      @baljindersingh3681 14 дней назад

      Olplppolpalpl0olpllplllpllllllppp lol plllllllllpllllllollppoploo​@@meerarani1589

    • @harbhajansingh4281
      @harbhajansingh4281 14 дней назад +1

      Sukha Amli chlakia khed riha hai. Dooja Jath saab v apnia powers da poora isteml nahi kar riha hai. Ehna kuj nahi karna sanu aap hi Sukhe amli da bicot karna paina hai. Galat faisle nal sikh kaum ch ghamsan mach sakda hai.

  • @GurmeetsinghBassi
    @GurmeetsinghBassi 15 дней назад +3

    Good news

  • @ManjeetSingh-b8k
    @ManjeetSingh-b8k 15 дней назад +9

    Waheguru ji ❤❤

  • @jasbirsinghgill481
    @jasbirsinghgill481 15 дней назад +2

    Eh ek da Rama Waheguru ji

  • @iqbalsingh5246
    @iqbalsingh5246 15 дней назад +10

    ਕੈਨੇਡਾ ਵਲੋਂ ਇਹ ਕੰਮ ਪਹਿਲਾਂ ਹੀ ਹੋਣਾ ਚਾਹੀਦਾ ਸੀ

  • @AvtarsinghSidhu-m3h
    @AvtarsinghSidhu-m3h 15 дней назад +4

    Good news ❤❤

  • @PropertyMohali-MAJHA-BLOCK
    @PropertyMohali-MAJHA-BLOCK 15 дней назад +1

    Khaira Saab sahi ji Eh Sare Leaders te Punjabiya nu Ess Mudhe te Kadam te saath dena chahida

  • @charnkaila5698
    @charnkaila5698 15 дней назад +4

    Navjot, Khaira, Gandhi, Bains Sahib Zindabad ❤

  • @baldevraj3931
    @baldevraj3931 15 дней назад +1

    Very good reporting by sh judge singh chahal

  • @SatnamSingh-vw3gt
    @SatnamSingh-vw3gt 15 дней назад +43

    ਝੂਠ ਬੋਲਣ ਵਾਲੇ ਦਾ ਇੱਕ ਦਿਨ ਅੰਤ ਤਾਂ ਆਉਂਦਾ ਹੀ ਹੈ ਆਖਰ ਜਿੱਤ ਤਾਂ ਸੱਚ ਦੀ ਹੀ ਹੁੰਦੀ ਐ ਰੱਬ ਦੇ ਘਰ ਦੇਰ ਐ ਅੰਧੇਰ ਨਹੀਂ ਪ੍ਰਮਾਤਮਾ ਸਿੱਖ ਕੌਮ ਦੇ ਪਾਪੀਆਂ ਦਾ ਸਰਬਨਾਸ਼ ਕਰੋ ਜੀ

  • @singhsaab3340
    @singhsaab3340 15 дней назад +3

    Khehra good job

  • @amarjeetkaur4847
    @amarjeetkaur4847 15 дней назад +27

    Waheguru ji mahar karo Punjab ta

  • @gurdevsidhu7910
    @gurdevsidhu7910 15 дней назад +1

    ❤❤❤

  • @SatinderKaur-vp1zk
    @SatinderKaur-vp1zk 15 дней назад +32

    Waheguru ji mehar kran ji

  • @buntyrai3874
    @buntyrai3874 15 дней назад +4

    ਸਿਰਾ ਲੱਗ ਗਿਆ ਕਨੇਡਾ ਚ 😂😂🎉

  • @abhirajdhaliwal2375
    @abhirajdhaliwal2375 15 дней назад +29

    ਭੰਡ ਸਰਕਾਰ ਮੁਰਦਾਬਾਦ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

    • @harbhajansingh4281
      @harbhajansingh4281 14 дней назад

      Maan saab dekh lavo kis tarah de comment kewal Amritpal Singh karke aunde han.

  • @PritamSingh-rg1cl
    @PritamSingh-rg1cl 15 дней назад +3

    Waheguru ji

  • @tajindersohal890
    @tajindersohal890 15 дней назад +2

    Good chahal sab

  • @amanatsandhu7
    @amanatsandhu7 14 дней назад

    👍👍

  • @SukhchainSingh-k5o
    @SukhchainSingh-k5o 15 дней назад +1

    🌻🙏🌻

  • @SinghBh-mu8wv
    @SinghBh-mu8wv 15 дней назад +30

    ਇਹ ਇੱਕ ਸਿੰਘ ਦਾ ਵਾਦਾ ਭਗਵੰਤ ਮਾਨ ਜੇ ਅੰਮ੍ਰਿਤਪਾਲ ਸਿੰਘ ਨੂੰ ਤੂੰ ਰਿਹਾ ਨਹੀਂ ਕਰੇਗਾ ਮੋਦੀ ਤੇ ਬਾਦਲ ਕੇ ਤੇ ਬਿਲਕੁਲ ਹੀ ਨਹੀਂ ਜਿੱਤਣੀ 27 ਦੇ ਵਿੱਚ ਤੂੰ ਵੀ ਨਹੀਂ ਜਿੱਤਣਾ ਇਹ ਗੱਲ ਮੇਰੀ ਯਾਦ ਰੱਖੀ ਤੇਰੇ ਤੱਕ ਪਹੁੰਚ ਜਾਵੇ

    • @jaswantsidhu3110
      @jaswantsidhu3110 15 дней назад +1

      😊😊😊

    • @harbhajansingh4281
      @harbhajansingh4281 14 дней назад

      Amritpal Singh nu rihaw na karke hun v AAP da bahut nuksan hoyia hai te agge v howega. Changa hoyega je Maan saan usnu rihaw kar den aksar oh ik MP hai. Eh ik vaddi beinsafi hoyegi.

  • @JaswantSingh-qi4ok
    @JaswantSingh-qi4ok 15 дней назад

    Good job Chahal Sahb

  • @only_ratandeep_sandhu
    @only_ratandeep_sandhu 15 дней назад +24

    ਭਗਵੰਤ ਮਾਨ ਮੁਰਦਾ ਬਾਦ ਪੰਜਾਬ ਸਰਕਾਰ ਮੁਰਦਾ ਬਾਦ ਜਿਹੋ ਜਾ ਭਗਵੰਤ ਮਾਨ ਓਹੋ ਜੀ ਪੁਲੀਸ

  • @dalbirlakhbir-gp9jn
    @dalbirlakhbir-gp9jn 15 дней назад +1

    Wmk

  • @gurmindersingh1542
    @gurmindersingh1542 15 дней назад +3

    Bhai amritpal singh ji Khalsa jindabad

  • @SvitriRana
    @SvitriRana 15 дней назад +2

    😅😮

  • @barinderkumar4083
    @barinderkumar4083 15 дней назад

    विरोधिओ का तो काम है विरोध करना सरकार ने जो पंचायती चुनाव में फैसला लिया है बिलकुल सही फैसला है

  • @BaldevkalhoMann
    @BaldevkalhoMann 15 дней назад +1

    Wàheguru

  • @jaspalsinghlamba8578
    @jaspalsinghlamba8578 15 дней назад +1

    ਜਦੋ ਖਹਿਰਾ ਅਪਣੀ ਸਰਕਾਰ ਵਿੱਚ ਸੀ ਉਸ ਟਾਇਮ ਕਿਉ ਨਹੀ ਬੋਲਿਆ

  • @SKPunni
    @SKPunni 15 дней назад +1

    ਜੱਜ ਸਾਹਿਬ ਜਿਥੇ ਮੀਹ ਨਹੀ ਪੈਦਾ ਉਸ ਜਿਲੇ ਦਾ ਨਾਮ ਦੱਸ ਦਿਆ ਕਰੋ ਸਾਰਿਆਂ ਦਾ ਨਾਮ ਲੈਣ ਦੀ ਜਗਾਂ 21:47

  • @gurpreetsinghsohibabbu3050
    @gurpreetsinghsohibabbu3050 15 дней назад +4

    bhagwant ਮਾਨ ਕਿੰਨਾ ਮਾਣ ਸੀ ਤੇਰੇ ਨਾਲ ਕੰਜਰ
    ਮੋਦੀ ਤਾਂ ਗਿਆ...ਤੇ ਹੁਣ ਅੱਗੇ ਤੋਂ ਵੀ ਗਿਆ

  • @charnkaila5698
    @charnkaila5698 15 дней назад +6

    Kisan Mazdoor Zawan EKTA Zindabad ❤

  • @Rajindersingh-w2g
    @Rajindersingh-w2g 15 дней назад +20

    Good job Canada 👍🤣🤣

  • @JaswantSingh-qi4ok
    @JaswantSingh-qi4ok 15 дней назад +1

    ਮੈਨੂੰ ਲਗਦਾ ਸੁੱਖਾ ਗੱਪੀ ਬਾਦਲ ਬੀਜੇਪੀ ਵਿੱਚ ਜਾ ਰਿਹਾ

  • @darshansingh9874
    @darshansingh9874 15 дней назад +4

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @TSingh-m9g
    @TSingh-m9g 15 дней назад +3

    ਸੁਖਬੀਰ ਬਾਦਲ ਨੂੰ ਕੁਛ ਨਹੀਂ ਹੋਂਣਾ ਸਾਰਾ ਕੁਛ ਪ੍ਰੀ ਪਲਾਨਿੰਗ ਨਾਲ ਹੋ ਰਿਹਾ ਹੈ ਕਿਉਂਕਿ ਅਜੇ ਇਸਨੇ ਪ੍ਰਧਾਨਗੀ ਨਹੀਂ ਛੱਡੀ ਤੇ ਕਿਤੇ ਜਾਂਣਾਂ ਵੀ ਨਹੀਂ ਹੈ ਜੋ ਭੂੰਦੜ ਇਸਦੀ ਗੈਰਹਾਜ਼ਰੀ ਵਿੱਚ ਪ੍ਰਧਾਨਗੀ ਦੀ ਡਿਊਟੀ ਨਿਭਾ ਸਕੇ, ਇਸਨੂੰ ਜਥੇਦਾਰਾਂ ਨੇ ਕੁਛ ਵਕਤ ਲੱਈ ਪ੍ਰਧਾਨਗੀ ਤੋਂ ਸਸਪੈਂੱਡ ਕਰਕੇ ਧਾਰਮਿਕ ਸਜ਼ਾ ਭੁਗਤਾਉਂਣੀ ਹੈ ਨਾਲੇ ਇਹ ਦੁਖਾਂਤ ਧਾਰਮਿਕ ਦਾਇਰੇ ਤੋਂ ਬਾਹਰ ਹੈ ਇਹ ਕਾਨੂੰਨੀ ਸਜ਼ਾ ਯਾਫ਼ਤਾ ਕੇਸ ਹੈ ਕਤਲ ਹੋਏ ਹਨ ਕ੍ਰੋੜਾਂ ਸਿਖਾਂ ਦੇ ਮਨਾਂ ਨੂੰ ਠੇਸ ਲੱਗੀ ਹੈ ਪਰ ਇਹ ਸਿਰਫ਼ ਜਾਂਣੇ ਅਣਜਾਣੇ ਵਿੱਚ ਗਲਤੀ ਦੱਸ ਕੇ ਧਰਮ ਦੀ ਆੜ ਲੈ ਕੇ ਸੁਰਖੁਰੂ ਹੋਣਾਂ ਚਾਹੁੰਦਾ ਹੈ ਤੇ ਪ੍ਰਧਾਨਗੀ ਨੂੰ ਕੁਛ ਦਿਨਾਂ ਬਾਅਦ ਫ਼ਿਰ ਹਾਸਲ ਕਰ ਲੱਏਗਾ, ਭੂੰਦੜ ਕੇਹੜੇ ਪਾਸਿਓਂ ਜਾਇਜ਼ ਹੈ? ਓਹ ਇਸਦਾ ਖਾਸ ਭਰੋਸੇਯੋਗ ਸ਼ੁਭਚਿੰਤਕ ਹੈ ਪਰ ਜੋ ਮਰਜ਼ੀ ਢੰਗ ਵਰਤ ਲਵੇ ਜਨਤਾ ਇਸਨੂੰ ਦੁਬਾਰਾ ਮਨਜ਼ੂਰ ਨਹੀਂ ਕਰੇਗੀ ਇਹਦਾ ਹਾਲ ਬਸਪਾ ਸੁਪ੍ਰੀਮੋ ਮਾਇਆਵਤੀ ਵਰਗਾ ਹੋਏਗਾ ਜੋ ਕਹਿਣ ਨੂੰ ਤਾਂ ਬਸਪਾ ਦੀ ਰਾਸ਼ਟ੍ਰੀ ਪ੍ਰਧਾਨ ਹੈ ਪਰ ਵੁੱਕਤ ਜ਼ੀਰੋ ਹੈ, ਚੋਣਾਂ ਵਿੱਚ ਜ਼ਮਾਨਤਾਂ ਵੀ ਨਹੀਂ ਬਚਾਅ ਪਾਉਂਦੀ, ਇਹੀ ਹਾਲ ਇਸਦਾ ਹੋਣ ਵਾਲਾ ਹੈ, ਇਹ (ਸੁਖਬੀਰ ਬਾਦਲ)ਇਕੱਲਾ ਹੀ ਗੁਨਹਗਾਰ ਨਹੀਂ ਹੈ ਬਲਕਿ ਉਸ ਵਕਤ ਦੇ ਜਥੇਦਾਰ ਵੀ ਬਰਾਬਰ ਦੇ ਦੋਸ਼ੀ ਹਨ ਜੋ ਸਾਧ ਦੇ ਮੁਆਫ਼ੀਨਾਮੇ ਤੇ ਦਸਤਖ਼ਤ ਕਰਨ ਲੱਈ ਚੰਡੀਗੜ੍ਹ ਲਿਜਾਏ ਗੱਏ ਸਨ ਉਸ ਵੇਲ਼ੇ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਜ਼ਿਮੇਵਾਰ ਹੈ ਜਿਸਨੇ ਸਾਧ ਦੇ ਪੱਖ ਵਿੱਚ ਪਚਾਨਵੇਂ ਲੱਖ ਰੁਪਏ ਦੇ ਇਸ਼ਤਿਹਾਰ ਛਪਵਾ ਕੇ ਉਸਨੂੰ ਬੇਕਸੂਰ ਦੱਸਣ ਵਿੱਚ ਯੋਗਦਾਨ ਪਾਇਆ
    ਸਜ਼ਾ ਦੈਂਣਾ ਬੰਦੇ ਦੇ ਵਸ ਵਿੱਚ ਨਹੀਂ ਹੈ ਕਿਉਂਕਿ ਓਹ ਮਜਬੂਰੀ ਵਸ ਪੱਖਪਾਤ ਕਰ ਜਾਂਦਾ ਹੈ ਪਰ ਰੱਬ ਨੂੰ ਕੋਈ ਮਜ਼ਬੂਰੀ ਨਹੀਂ ਹੈ ਵਕਤ ਤਾਂ ਜ਼ਰੂਰ ਲੱਗਾ ਪਰ ਜੋ ਹਸ਼ਰ ਹੋ ਚੁੱਕਾ ਹੈ ਓਹ ਸਭ ਦੇ ਸਾਹਮਣੇ ਹੈ ਤੇ ਜੋ ਅੱਗੋਂ ਹੋਂਣ ਵਾਲਾ ਹੈ ਓਹ ਵੀ ਸਭ ਦੇਖਣਗੇ, ਬਸ ਇੰਤਜ਼ਾਰ ਕਰਨਾਂ ਪਵੇਗਾ,

    • @AmarjeetChatha-nz5qd
      @AmarjeetChatha-nz5qd 15 дней назад

      Bilkul shi. Hebadlgdara. Kayla rssorsirsewalekstil. Depaltukute. Dahaalmugla. Tov.. Bherhahona. Heor. Horehahegdar. Akoam. Hebadljudli

    • @harbhajansingh4281
      @harbhajansingh4281 14 дней назад

      Bilkul sahi hai es paapi de gunah dharmic saja ch nahi aunde es nu kanooni saja honi chahidi hai. Bhoonder te khuj v nahi hai pardhangi ehne hi karni hai. Loka nu benti hai ki es amli nu es tarah hi mitti ch mila ke rakho ehnu koi vote na payio ta ki esdi zmanat zabt howe.

    • @harbhajansingh4281
      @harbhajansingh4281 14 дней назад

      Kattiya de beopari jisde putle saarhe gaye san te baaki v jo sauda sadh nu maafi den ch shamil san ehna saarian nu talab karke sakhat saza deni chahidi hai. 95 lakh rupees jo sangat de ehna barbaad keete ham ehna kolo recover karne chahide han.

  • @narindersingh9364
    @narindersingh9364 15 дней назад +2

    Good News Veer ji 👍❤👍

  • @kashmirsingh6080
    @kashmirsingh6080 15 дней назад +1

    😊

  • @gavymaan2417
    @gavymaan2417 15 дней назад

    ਸਰਕਾਰ ਕਹਿੰਦੀ ਅੰਮ੍ਰਿਤਪਾਲ ਦੇਸ ਨੂੰ ਤੋੜ ਰਿਹਾ ਹੈ ਕੰਗਣਾ ਵੀ ਦੇਸ ਤੋੜ ਰਹਿ ਆ ਉਹਦੇ ਤੇ ਕਿਉ ਨਹੀ ਐਨਐਸਏ ਲਾਗੂ ਹੁੰਦੀ

  • @user-po2fz5zl3v
    @user-po2fz5zl3v 15 дней назад +1

    ਜੱਜ

  • @HarpalSingh-ur6qp
    @HarpalSingh-ur6qp 15 дней назад +9

    ਝੂਠ ਬੋਲਣ ਵਾਲੀ ਸਰਕਾਰ ਅੰਮ੍ਰਿਤਪਾਲ ਸਿੰਘ ਨਾਲ ਪੱਕਾ ਕਰ ਰਹੇ ਹੋ ਆਉਣ ਵਾਲਾ ਸਮਾਂ ਤੁਹਾਨੂੰ ਇਹੀ ਸਭ ਦੱਸ ਦੇਗਾ

  • @jasspawar1220
    @jasspawar1220 15 дней назад +1

    Canada sira la ta

  • @SinghBh-mu8wv
    @SinghBh-mu8wv 15 дней назад +7

    ਸੁਖਬੀਰ ਤੂੰ ਪੰਥ ਨੂੰ ਪਾਗਲ ਸਮਝ ਰਿਹਾ ਤੇਰੇ ਪਿਉ ਦਾ ਮੂੰਹ ਪਿਆ ਸੀ ਤੈਨੂੰ ਬਹੁਤ ਵੱਡਾ ਭਰਮ ਹੈ ਗੇਮ ਨਹੀਂ ਚਲੂਗੀ ਕੱਲ ਨੂੰ ਜਥੇਦਾਰ ਸਾਹਿਬ ਤੇਰੀ ਸਾਰੀ ਜੁੰਡਲੀ ਨੂੰ ਸੇਕਣ ਜਥੇਦਾਰ ਪੰਥ ਆਪੇ ਨਜੁਕਤ ਕਰ ਲਵੇਗਾ ਤੇਰੀ ਟੈਂਸ਼ਨ ਦੀ ਜਰੂਰਤ ਨੀ ਸਾਨੂੰ ਪਤਾ ਕਿੰਨੇ ਕੁ ਫੁੱਲ ਲਾਏ ਆ ਤੁਸੀਂ ਪੰਜਾਬ ਪੰਥ ਨੂੰ ਤੈਨੂੰ ਡਰ ਕਿਉਂ ਨਹੀਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਦਾ ਜੇ ਤੇਰੇ ਚ ਜੁਰਤ ਸੀ ਤਾਂ ਬੈਠਾ ਰਹਿੰਦਾ ਇੱਕ ਦਿਨ ਦੇ ਨਾਲ ਕੀ ਹੋਣ ਲੱਗਾ ਸੀ

  • @beantsinghsandhu1224
    @beantsinghsandhu1224 15 дней назад +1

    ਭਗਵੰਤ ਮਾਨ ਮੁੱਖ ਮੰਤਰੀ ਜੀ ,ਮੋਦੀ ਸਰਕਾਰ ਨਹੀਂ ਬਣਦੀ, ਤੇਰੀ ਸਰਕਾਰ ਵੀ ਅੱਗੇ ਨਹੀਂ ਬਣਦੀ, ਤੂੰ ਅੰਮਿਤਪਾਲ ਸਿੰਘ ਨੂੰ ਰਿਹਾਅ ਨਹੀਂ ਕੀਤਾ, ਨੌ ਸਾਲ ਤੋ ਮਨੀਲਾ ਗੲੇ ਬੱਚੇ ਨਹੀ ਮਿਲੇ ਨੂੰਹ ਪੁੱਤ ਨਹੀਂ ਮਿਲਿਆ ਪੋਤੀ ਜਤੀਮ ਲਾਪਤਾ ਭਰਾ ਦਾ ਵੀ ਹੋਇਆ ਸੀ ਕਤਲ ਦੋਸ਼ੀਆ ਤੇ ਕਾਰਵਾਈ ਨਹੀਂ ਹੋਈ, ਇਹ ਵੀਡੀਓ ਭਗਵੰਤ ਮਾਨ ਤੱਕ ਪਹੁੰਚ ਦੀ ਕਰੋ,

  • @user-uo9iz8rs4c
    @user-uo9iz8rs4c 15 дней назад +1

    Punjab ch gunda raj hai.koi pulis nhi

  • @user-uo9iz8rs4c
    @user-uo9iz8rs4c 15 дней назад +1

    Koi vi chor nhi farna

  • @gurpalsingh5388
    @gurpalsingh5388 15 дней назад +2

    Good

  • @user-uo9iz8rs4c
    @user-uo9iz8rs4c 15 дней назад +1

    Dakoo bhagwabt da bicot kro

  • @PindaJatt-ok4qx
    @PindaJatt-ok4qx 15 дней назад +1

    ਸਤਿ ਸ੍ਰੀ ਆਕਾਲ ਜੀ

  • @gurmukhsingh7428
    @gurmukhsingh7428 15 дней назад +2

  • @DharamPal-fk1nj
    @DharamPal-fk1nj 15 дней назад +1

    Good morning ji namasty ji sir ji maan sarkar 1000rs kado suru karygi

  • @user-uo9iz8rs4c
    @user-uo9iz8rs4c 15 дней назад +1

    Khehra thewj kehda bhagwant punjab nu varbad kr riha

  • @Sameermonga
    @Sameermonga 15 дней назад +1

    MODI PUNJAB DA HE NAHI DESH DA VE SUB TON VEDA DUSMAN TE DOKHI HAI.

  • @SurinderRandhawa-j4v
    @SurinderRandhawa-j4v 15 дней назад +1

    5y7

  • @Samarlife-wq9fz
    @Samarlife-wq9fz 15 дней назад

    Fir mp ki e ban gya lok Khudar sahib they lok v vakhvadi ne dasso.

  • @PropertyMohali-MAJHA-BLOCK
    @PropertyMohali-MAJHA-BLOCK 15 дней назад +1

    ਤੁਸੀਂ ਥਾਣੇ ਚ ਤੇ ਬੈਂਕ ਚ ਜਿਸ ਤੋਂ ਲੋਨ ਲਿਆ ਉੱਥੇ ਆਪਣੇ ਚੋਰੀ ਹੋਈ ਟ੍ਰੈਕਟਰ ਦੀ FIR ਦੀ ਕਾਪੀ ਦੇ ਦਿਓ ਤੇ ਆਪਣੇ ਲੋਨ ਦੀ ਕਿਸ਼ਤ ਨਾ ਦੇਣ ਦੀ ਬੇਨਤੀ ਕਰ ਸਕਦੇ ਹੋ ਜੀ।

  • @gurdaspuriajatt2379
    @gurdaspuriajatt2379 15 дней назад +1

    pji plz ek news deo koi ek vada maan saab ne pura kita hove ohdi jankari deo plz

    • @harbhajansingh4281
      @harbhajansingh4281 14 дней назад

      Tusi galat keh rahe ho. 2.5 saala ch hi saare vyde poore kar ditte han. Sirf 1000 Rs da te nasha band da vyda baki reh giya hai. Rs 1000 te bahut jaldi den ja rahe han. Tuhada bijli da bill kina aunda hai?

  • @kuldeepsidhu7423
    @kuldeepsidhu7423 15 дней назад +1

    S.g.p.c.nu.chhee.da.328.guru.da.sarup.v.bapasa.laa.ka.aaoo.badal.dalla

  • @GurtejSingh-hg1kl
    @GurtejSingh-hg1kl 14 дней назад

    U iu

  • @Hardeepsinghsidhubrar
    @Hardeepsinghsidhubrar 15 дней назад

    😅

  • @gorasingh5190
    @gorasingh5190 15 дней назад +1

    very good Maan saab 😂😂🤣🤣

    • @AmarjeetChatha-nz5qd
      @AmarjeetChatha-nz5qd 15 дней назад

      Sahibterahiegajihojiha. Tu. Heohojihi. Terajhdabuchrh. Gdar. He HD. Lutrreamsfianumkebaz. Chute. Dabkeckiada. Dlabhdhehdar. Akoam. Jhda. Mrasisem. Beatabucgrh. He gdar bjp da. Dlatukrhbochjhdamurdabasd. Khagialut. Kepunjab. Nudehli. Dadlal

  • @akashdeepsingh-ec7xf
    @akashdeepsingh-ec7xf 15 дней назад +1

    Aap sarkar murdabad,,leber union jindabaad,,palledar unian

  • @GurmailSingh-tn9rk
    @GurmailSingh-tn9rk 15 дней назад

    😮😮😊iaa😊😊ii😊i😊oaaaaaaoa aiaiii😊a9ajo😊o😊oaai😊😊😊😊😊😊😊o😊ka😊aiaaaiaaii iiiaaia>ioiak ii iaiiiai😊iiiikiiiiii😊iiiiiiaa. Iaia. Ooao aiiaiaai😊i😊 ka a .a . ..o. ka 😊aaoa😊a a. . ....ooaak😊ipi😊😊ii😊aiiaaia. Aia😊😊😊i😊😊 opp😊o😊oi😊oi😊😊i😊😊😊😊io😊😊😊í😊ooiiilk

  • @BhupinderSingh-jn5ej
    @BhupinderSingh-jn5ej 15 дней назад +1

    Sukhe.amli.ne.hun.fer.loka.nu.bevkoof.bnaun.da.kam.kita.a.bilkul.lok.suchet.rehan

    • @harbhajansingh4281
      @harbhajansingh4281 14 дней назад

      Sukhe amli di party te jharhu fer devo. Nahi chahidi sanu eho jihi lutteri te beiman chor party. Es da koi v MP ya MLA nahi banana chahida.

  • @dilpreetgill1765
    @dilpreetgill1765 15 дней назад +1

    Good job veer any jaldi news leh k ona aa thx ma eroupe ch aa me km te jana hun sun k jyi da

  • @amriksinghsidhu2656
    @amriksinghsidhu2656 15 дней назад +4

    Good news