Guru Naal Preetan | Kanth kaler | Devotional Full Song

Поделиться
HTML-код
  • Опубликовано: 31 янв 2023
  • Jai Guru Dev Dhan Guru Dev Ji. Presenting by Official "Kk Music"Satguru Ravidas Maharaj ji Devotional Song ,,Guru Naal Preetan,, By Melodious Singer # Kanth Kaler # Make Sure You Will Like It And Spread it As Much As You Can.
    Song - Guru Naal Preetan
    🎶Music - Jassi Bros
    Lyrics - Preet Balihar
    Video Dir & Colorist - Dev D
    DOP - Gaggi Singh
    Spl Thanks - Bill Basra Canada, Harbhajan Singh Sidhu, Pamm Moron wala
    Plz Like Share and subscribe Kanth Kaler Music (KK MUSIC) You Tube Channel.
    Contact- 9855408864
    Audio song link
    gaana - gaana.com/song/guru-naal-preetan
    Amazon - music.amazon.in/albums/B0BTZ5...
    wynk- open.wynk.in/1pCYOQopcxb?~des...
    resso - m.resso.com/Zs88uW45T/
    saavan - www.saavn.com/s/song/punjabi/...
    Spotify - open.spotify.com/track/1kKfHN...
  • ВидеоклипыВидеоклипы

Комментарии • 1,2 тыс.

  • @faujigaming3352
    @faujigaming3352 6 месяцев назад +14

    ਜੈਕਾਰਾ ਕਾਂਸ਼ੀ ਵਾਲੇ ਦਾ 🙏
    ਬੋਲੋ ਸਾਚੇ ਦਰਬਾਰ ਕੀ ਜੈ
    ਬਹੁਤ ਮਿੱਠੀ ਅਵਾਜ ਕੰਠ ਭਾਜੀ ❤
    ਖੁਸ਼ੀਆਂ ਮਾਣੋ ਜੀ ਸਤਿਗੁਰ ਮੇਹਰ ਰੱਖਣ ਤੋਹਾਡੇ ਤੇ ਹਮੇਸ਼ਾ

  • @avatarchand9763
    @avatarchand9763 Год назад +20

    ਧਨ ਧਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇਰਾ ਹੀ ਆਸਰਾ।

    • @heerabarring7513
      @heerabarring7513 Год назад

      🌹🌹🌹🌹🌹🙏🏽🙏🏽🙏🏽🙏🏽🙏🏽

  • @jagdevsingh8644
    @jagdevsingh8644 Год назад +16

    ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
    ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥
    ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਜੀ 🙏🙏🙏

  • @sunnysheemar1588
    @sunnysheemar1588 Год назад +7

    ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ।।
    ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ।।
    ਸਤਿਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆ ਹੋਵਣ ਜੀ 🙏🏼

  • @alka421
    @alka421 Год назад +5

    Buhat vadiya sabad a jine bar mrji sun lo mn nhi bharda dil krda bar bar sunya👌🏼👌🏼🙏🏼🙏🏼🙏🏼jai gurdev g 🙏🏼🙏🏼🙏🏼

  • @dharmenderlathi7927
    @dharmenderlathi7927 Год назад +3

    Man saf Hove nita sachiya satguru aap milde ❤️❤️❤️ bot vdiya bhajan .jai guru dev dhan guru dev .

  • @KuldeepKumar-tz9ej
    @KuldeepKumar-tz9ej Год назад +5

    Boht sohnna shabad Jai Shiri guru ravidas ji Maharaj,kaler bhaji Boht sohnni avaz

  • @ArshDeep-dw9qs
    @ArshDeep-dw9qs 7 месяцев назад +9

    ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰਿਓ ਜੀ ਸਭਨਾਂ ਤੇ ਮੇਹਰ ਕਰਿਓ ਜੀ ਵਾਹਿਗੁਰੂ ਜੀ।।.❤️🌸🙏🙇

  • @sudhirsikander
    @sudhirsikander Год назад +4

    Very good very nice Beautiful Lovely Jai ho shree Guru Ravidas ji ki jai ho

  • @RaviKumar-vm1bh
    @RaviKumar-vm1bh Год назад +7

    Kya baat hai kaler Bhai kya bajan gaya hai.. 👍🏻👍🏻👍🏻👍🏻

  • @sanjeevsumman2140
    @sanjeevsumman2140 Год назад +4

    ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਸਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻🌹🌹🌹🌹

  • @rajwinderghumait8718
    @rajwinderghumait8718 3 месяца назад +5

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰੇ ਜੀ ❤❤

  • @Lovebangar
    @Lovebangar Год назад +31

    ਜੈ ਗੁਰੂ ਦੇਵ ਜੀ
    ਧੰਨ ਧੰਨ ਗੁਰੂਪੂਰਵ ਸਾਰੀਆ ਸੰਗਤਾ ਨੂੰ ਬਹੁਤ ਬਹੁਤ ਵਧਾਇਆ ਜੀ 🎂🎁🎀🎊🎉🎉
    ਜੈ ਭੀਮ ਜੈ ਭਾਰਤ ❤💪✊✊

  • @sabikhumna2015
    @sabikhumna2015 Год назад +15

    🙏🏻 mere nal mere Buht pyr ha 🙏🏻 tusi hi ho mere Satguru Ravidasji🙏🏻 🙇🙇

  • @rakeshkumarkumar4563
    @rakeshkumarkumar4563 Год назад +5

    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ ਜੀ🙏🙏

  • @nanamunnagameryt145
    @nanamunnagameryt145 5 месяцев назад +2

    ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਕਲੇਰ ਕੰਠ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @rajneeshsingh9121
    @rajneeshsingh9121 Год назад +26

    Jai guru dev jii 🙏 ਧੰਨ ਧੰਨ ਗੁਰੂ ਰਵਿਦਾਸ ਜੀ 🙏

  • @jyotiprakash2619
    @jyotiprakash2619 Год назад +6

    सतनाम श्री वाहेगुरु जी 🪔🔔🌹💞🙏 ‼️वाह जी वाह ‼️

  • @rustamtoorarustam9942
    @rustamtoorarustam9942 Год назад +2

    ਜਦੋਂ ਵੀ ਕੰਮ ਸੈੱਟ ਆਇਆ ਤੇ ਮੈਂ ਕੰਠ ਸਾਹਿਬ ਨੂੰ ਦੁਨੀਆਂ ਦੀ ਮਹਿੰਗੀ ਗੱਡੀ ਨਾਲ ਸਨਮਾਨਿਤ ਕਰੂੰਗਾ l🌹

  • @bhardwajjassal1186
    @bhardwajjassal1186 5 месяцев назад +4

    Guru de Guru Satguru Ravidas Maharaj ji ki jai ho.........❤❤❤❤❤❤

  • @ArshDeep-dw9qs
    @ArshDeep-dw9qs 7 месяцев назад +5

    ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ।।.❤️🌸🙏🙇

  • @RameshKumar-ek4mh
    @RameshKumar-ek4mh Год назад +32

    ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏 ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ 🙏💐

  • @akshaybanger748
    @akshaybanger748 Год назад

    ਧੰਨ ਧੰਨ ਸਤਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਪਿਆਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ
    ਬਹੁਤ ਸੋਹਣਾ ਸ਼ਬਦ
    ਬਹੁਤ ਧੰਨਵਾਦੀ ਹਾਂ ਕੰਠ ਕਲੇਰ ਭਾਜੀ ਦੇ ਜੋ ਹਰ ਸਾਲ ਨਵੇ ਧਾਰਮਿਕ ਸ਼ਬਦ ਦੀ ਸੇਵਾ ਕਰਦੇ ਹਨ ਗੁਰੂ ਮਹਾਰਾਜ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ
    ਜੈ ਗੁਰੂਦੇਵ ਧੰਨ ਗੁਰੂਦੇਵ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @siyona-
    @siyona- Год назад +13

    Bahut hee vdya lyrics 👍 tuhade gaaye hr shabad sade ghr svere sham chlde rnde 🙏 guru ravidaas Maharaj g de gurpurab di sab nu lakh lakh mubarakan ji

  • @sahilgahlot9467
    @sahilgahlot9467 Год назад +5

    Dhan Dhan Satguru Ravidas Ji Maharaj Ji De Janam Dihade Diyan Lakh Lakh Vadhiyan Hon Ji ♥️♥️🌏🙇🏻

  • @shubhambhatiyafunny7372
    @shubhambhatiyafunny7372 Год назад +4

    आप बहुत अच्छे भजन बनाते हो आपके भजन world famous hai हम आपके चरण स्पर्श जरूर करेंगे जय गुरू देव जी

  • @ashusharma4309
    @ashusharma4309 Год назад +1

    Ays to sohni awaz nahi suni kady dil di ruh khush ho gyi

  • @jagdeepsinghsyan6216
    @jagdeepsinghsyan6216 Год назад +3

    ਆਪ ਸਭ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @RK_PB_07
    @RK_PB_07 10 месяцев назад +5

    So beautiful voice kanth kaler

  • @RenuRenu-mm9fh
    @RenuRenu-mm9fh 6 месяцев назад +7

    ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੀ 🙏🙏🙏🙏🙏🙏🙏🙏🙏🙏🙏 ਕੰਠ ਕਲੇਰ ਜੀ ਆਪ ਨੇ ਬੁਹਤ ਸੋਨਾ ਗੀਤ ਗਾ ਯਾ ਹੈ ਰੱਬ ਮੇਹਰ ਕਰੇ ਆਪ ਜੀ ਦੇ 🙏🙏👌👌👌

  • @jaibababalaknathji2988
    @jaibababalaknathji2988 Год назад +1

    ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ

  • @avtarambedkar3337
    @avtarambedkar3337 Год назад +1

    ਸੇਵਾ, ਸਿਮਰਨ, ਸੰਤ, ਇਹ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਨੇ ਦੁਰਵਰਤੋਂ ਕਰਕੇ ਪੰਜਾਬ ਦੀ ਜਨਤਾ ਪਖੰਡ, ਕਰਮਕਾਂਡਾਂ ਤੇ ਲਾ ਦਿਤੀ

  • @dawindernaphri4243
    @dawindernaphri4243 Год назад +6

    🌸ਸੋਹੰ ਸਤਿਨਾਮੁ ਜੀ🌸

  • @bhushanlalravidassia4542
    @bhushanlalravidassia4542 Год назад +4

    Jai gurudev ji very nice video always sung sung very good by Kaler Kanth

  • @virwalboys5525
    @virwalboys5525 Год назад +6

    ਬੜਾ ਸੋਹਣਾ ਸ਼ਬਦ ਬਣਿਆ 💕ਰੂਹ ਖੁਸ਼ ਹੋ ਗਈ 🙏

  • @Jai-malka-di
    @Jai-malka-di Год назад +1

    Sooooo heart houching shabad...God bless u sir....such a sweet voice....too much singers sings devotional songs but sir Kanth kaler is the best is the small word I think...great...excellent....very sweetnes in voice....keep it sir..God bless uu

  • @rajinderkumar5349
    @rajinderkumar5349 Год назад +58

    Koum da best singer jis ne satguran de naam te banni nu duniyan de konne konne vich appni awaaz naal pahuncheaa aa satguru thodhi Umar lokk geet jinni lambi karre kanth bhajji love you always.appnu satguran de diwas diyaan crore crore mubarkan jio.....🙏🙏🙏🙏🙏

  • @anitaanjali8752
    @anitaanjali8752 Год назад +7

    ਧੰਨ ਧੰਨ ਗੁਰੂ ਰਵੀਦਾਸ ਜੀ ਮਹਾਰਾਜ 👏

  • @sandeepsingh-rx5gc
    @sandeepsingh-rx5gc Год назад

    Jai guru dev jii bhut shona lgeya jii bhajan guru maharaj ji da 🙏🏻🙏🏻🌹🌹

  • @bobbyp2486
    @bobbyp2486 Год назад +2

    🌹🌹🌹❤️❤️🌹🌹❤️🌹🌹❤️❤️❤️❤️❤️❤️❤️❤️❤️ਧੰਨ ਧੰਨ ਸ੍ਰੀ ਗੂਰੁ ਰਵੀਦਾਸ ਮਹਾਰਾਜ ਜੀ ❤️🌹🌹❤️🌹❤️🌹🌹❤️🌹❤️🌹🌹❤️❤️❤️🌹🌹❤️🌹❤️🙏🏻

  • @pretykids4621
    @pretykids4621 Год назад +13

    ਮਹਾਰਾਜ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏🙏🙏🙏🙏

  • @parkssahota7820
    @parkssahota7820 Год назад +2

    Absolutely class- Jai gurdev.
    Kesh. Sahotas band

  • @PrinceJohal
    @PrinceJohal Месяц назад +1

    Jai guru dev dhan guru dev ji shree guru ravidas ji maharaj ki jai ho ji jai ho ji jai ho ji jai ho ji 🙏🙏🙏🙏

  • @GurvinderSingh-zd8sf
    @GurvinderSingh-zd8sf Год назад +10

    Bhut Shona shabad hai ji 🙏🏻❣️🙏🏻

  • @user-ih9xd2lx7p
    @user-ih9xd2lx7p 4 месяца назад +3

    ਧੰਪ ਧੰਨ ਸਤਗੁਰ ਰਵੀਦਾਸ ਜੀ ਮਹਾਰਾਜ

  • @RAJESHKUMAR-nb5nd
    @RAJESHKUMAR-nb5nd 6 месяцев назад +2

    Dhan Dhan Satguru Ravidas jayanti ji lakh khushian patshahian je satguru najar kare

  • @dakshkumarchannel9711
    @dakshkumarchannel9711 Год назад

    🙏🙏 Jai gurudev dhan guru dev ji 🙏🙏 sat guru ravidas smaharajjide 646 gurpurav diye lakhs lakhs badhaiyan honji happy gurpurav 🙏🙏🌹🌹🌹🌹♥️

  • @sushmaguleria2540
    @sushmaguleria2540 11 месяцев назад +3

    My favourite singer 👏👏

  • @mukeshbanger1661
    @mukeshbanger1661 Год назад +7

    ਬਹੁਤ ਪਿਆਰਾ ਸ਼ਬਦ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਸਤਿਗੁਰੂ ਕੰਠ ਕਲੇਰ ਜੀ ਤੇ ਮੇਹਰ ਕਰਨਾ 🙏🙏

  • @RitaDevi-hf1ps
    @RitaDevi-hf1ps Год назад

    Nice song... Jai guru dev jiii..... Kanth bhai jiii

  • @shantyravidassiaputt2647
    @shantyravidassiaputt2647 Год назад +1

    Jai Guru Dev Bai jii..🙏🪔🎈🕯️🎂❣️💯

  • @rameshranga9129
    @rameshranga9129 8 месяцев назад +3

    Jai Guru Dev ji 🙏🙏

  • @sukhnz499
    @sukhnz499 Год назад +15

    ਗੁਰੂ ਮਹਾਰਾਜ ਦੇ ਗੁਰਪੁਰਬ ਦੀ ਲੱਖ ਲੱਖ ਮੁਬਾਰਕਾਂ ਜੀ
    Missing every year 16 years overseas love old days bharwat fari missing friends and last days bharwat fari ❤️🙏 stil remember like a yastday love ❤️ u all 🎉

  • @tanvirbains0001
    @tanvirbains0001 Год назад

    Guru di mahima gaundian nu jinha nu ene saal hogye hovan unha da kdi v nuksaan nai ho skda , apni mithi avaz nal eda e hmesha sanu guru charna nal jod k rkhna bhaji ❤️❤️🌹

  • @kulwindersingh-iv9xv
    @kulwindersingh-iv9xv Год назад

    Singer ta bhut ne jag par 22 kaler kanth att e har sabad ch naamras bhar dende ne

  • @pindaaala7385
    @pindaaala7385 Год назад +5

    Sri Guru ravidas ji maharaj ji da janam divas diya sab sangat nu lakh lakh mubarka ji♥️♥️♥️♥️👏👏👏👏

  • @ashanikumar1857
    @ashanikumar1857 Год назад +5

    Dhan dhan satguru Ravidass Dhan Ravidass 🙏🙏🙏🙏🙏💓💓💓💓💓🌹🌹🌹🌹🌹

  • @pracha6921
    @pracha6921 Месяц назад

    Very nice bhajan ❤️❤️😀😀 I listen it everyday 🎉🎉Jai guru ji ❤️ Shukrana guru ji ❤️❤️

  • @vishalisudan3993
    @vishalisudan3993 2 месяца назад

    Mere satguru g vry nycc bhajan superb singer❤❤❤❤❤

  • @sukhvirsukh438
    @sukhvirsukh438 Год назад +21

    ਬਹੁਤ ਸੋਹਣਾ ਸ਼ਬਦ
    Kanth kaler ਵੀਰ ਦੇ ਸੋਹਣੇ ਸ਼ਬਦ ਦੀ ਓਡੀਕ ਹੁੰਦੀ ਹੈ ਸਾਨੂੰ ਹਰ ਸਾਲ🎉🎉🎉❤❤ ਸਤਿਗੁਰੂ ਤਹੁਡੇ ਤੇ ਬਹੁਤ ਮੇਹਰ ਕਰਨ🙏🏻

  • @rozasultanabegum2373
    @rozasultanabegum2373 Год назад +8

    Best lyrics preet Balihar g♥️and best voice kanth g😊

  • @MukeshKumar-wt5vo
    @MukeshKumar-wt5vo Год назад +1

    Kanth sahib de awaz vich ta maharaj g de shabd he bhut pyare lagde aa sariyan nu jai guru dev g

  • @shouhantelecom9291
    @shouhantelecom9291 Год назад

    Preet Balehaar Ji Bohat Sohna Likhde Ne Ohna Di Kalam Nu Dil To Salute

  • @kulvinderkumar2570
    @kulvinderkumar2570 Год назад +26

    🙏🌹ਧੰਨ ਧੰਨ ਜਗਤਪਿਤਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ਪੁਰਬ ਦੀਆਂ ਆਪ ਸੱਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ 🌹🙏

    • @ILovefreefire786
      @ILovefreefire786 2 месяца назад +4

      🙏Jo bole so nirver sat guru ravidas Maharaj ki Jai🙏

    • @prabhpalsingh1272
      @prabhpalsingh1272 Месяц назад +2

      ​@@ILovefreefire786😊😊

  • @pardeepdhanda5710
    @pardeepdhanda5710 Год назад +4

    Bada h song Bada bhai

  • @dssinsanworld2100
    @dssinsanworld2100 Год назад +1

    Boht sohna song aa veer ji

  • @sarabjitsingh-ot8gj
    @sarabjitsingh-ot8gj Год назад

    Dhan Dhan jagat guru Ravidas ji maha Raj ...kanth Sada 22 g

  • @black444...gaming3
    @black444...gaming3 Год назад +3

    Bot hi sohna shabd aa veer ji guru Ravidass ji tuhade te apni kirpa eda hi bnai rkhn jai Gurudev ji 🙏🙏

  • @sahilpreetsinghbains7738
    @sahilpreetsinghbains7738 Год назад +4

    Waheguru ji 🙏🏻💐❤️
    Dhan Guru Ravidas ji 🙏🏻💐❤️

  • @user-ze7im3bi5p
    @user-ze7im3bi5p 7 месяцев назад

    Waaa kya voice hai Jadu hai our satguru ji ka satsang krta ho to our bhi apki voice pyari lagti ❤

  • @bablikumarkumar8163
    @bablikumarkumar8163 Год назад

    Jiyonda rh veere bahut sona song te voice
    Jai guru ravidas ji

  • @Sahil_Ravidassia
    @Sahil_Ravidassia Год назад +7

    ❤️❤️❤️जय गुरुदेव धन गुरु देव जी
    जय सतगुरु रविदास जी महाराज 🙏🏻🙏🏻🙏🏻

  • @sunnytvstatus3567
    @sunnytvstatus3567 Год назад +116

    ਜੈ ਗੁਰੂਦੇਵ ਜੀ
    ਏਨਾਂ ਪਿਆਰਾ ਸ਼ਬਦ ਸਿਰਫ ਤੁਸੀਂ ਹੇ ਗਾ ਸਕਦੇ ਹੋ ਕੰਠ ਕਲੇਰ ਜੀ (ਬਹੁਤ ਪਿਆਰਾ ਸ਼ਬਦ )
    Like ਕਰਨਾ ਜੀ ਜੋ ਸਹਿਮਤ ਨੇ 🙏
    ਸਤਿਗੁਰੂ ਸਭ ਦਾ ਭਲਾ ਕਰੇ ਜੀ

  • @rajindersingh9420
    @rajindersingh9420 Год назад +1

    ਬਹੁਤ ਵਧੀਆ ਸ਼ਬਦ🙏

  • @devaanandsharma
    @devaanandsharma 7 месяцев назад +2

    Vvvv Beautiful 🥰 Devotional song Paji..Jai Guru Dev ji Jammu

    • @RakeshAngral
      @RakeshAngral 5 месяцев назад

      Bhai ji song nhi Bhajan hai

  • @harmitrounta6181
    @harmitrounta6181 Год назад +11

    Very graceful song g 🙏🙏🙏🙏

  • @karamkanthofficial4380
    @karamkanthofficial4380 Год назад +82

    ਬਹੁਤ ਹੀ ਪਿਆਰਾ ਸ਼ਬਦ ਗੁਰੂ ਜੀ ❤️lvu guru ji 😍

  • @simarjit4208
    @simarjit4208 Год назад

    Lakh Lakh Wadahian Guru Ravidas Ji De Janam Dihare Dian

  • @munishrai5465
    @munishrai5465 Год назад

    ਬਹੁਤ ਸੋਹਣੇ ਸ਼ਬਦ ਨੇ ਇਸ ਸਾਲ ਵੀ ਤੁਹਾਡੇ

  • @satnambalibali9999
    @satnambalibali9999 Год назад +4

    Guru de charna vich lage raho bhaji bahut vadia shabad 🙏🙏🙏

  • @bhuopsharma2604
    @bhuopsharma2604 Год назад +3

    Dhan dhan satguru ji 🙏🙏🙏🙏

  • @gurpreetsinghshimlapuri8470
    @gurpreetsinghshimlapuri8470 Год назад +69

    ਜੁੱਗੋ ਜੁੱਗ ਅਟੱਲ ਗੱਦੀ ਨਸ਼ੀਨ ਸ਼ਾਹ ਏ ਸ਼ਹਿਨਸ਼ਾਹ ਦੁਨੀਆਂ ਦੇ ਸਾਂਝੇ ਰਹਿਬਰ ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ।

  • @nareshkundlas5090
    @nareshkundlas5090 Год назад

    ਕਲੇਰ ਬਾਈ ਜੀ ਆਪਜੀ ਦੀ ਅਵਾਜ ਵਾਹ ਕਿਆ ਬਾਤ ਤੁਸੀਂ ਮਹਾਨ ਹੋ 🎉🎉

  • @singhparminder.6265
    @singhparminder.6265 Год назад

    ਸ਼ਬਦ ਸੁਣ ਕੇ ਤਨ ਮਨ ਨਿਹਾਲ ਹੋ ਗਿਆ ਜੀ

  • @sahilheer2774
    @sahilheer2774 Год назад +5

    Bht hi Pyara Dharmik track 22 ji 🙏❣️ Gurpurab Dyia lakh lakh Vadhayiaan

  • @buntywarriach8276
    @buntywarriach8276 Год назад +3

    ਬਹੁਤ ਵਧੀਆ

  • @mandeepuppal4224
    @mandeepuppal4224 Год назад +2

    Dhan guru ravidas ji bht Sohna shabad

  • @ballirasam946
    @ballirasam946 10 месяцев назад

    Bhut vadia Shabad hai veere Mahima Mere Satguru ji di

  • @Tera.jass.official
    @Tera.jass.official Год назад +4

    ❤️ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 💞ਮਿਹਰ ਕਰਨਾ ਜੀ ਸਾਰਿਆਂ ਤੇ 🙏🏼

  • @jasskailey13
    @jasskailey13 Год назад +29

    Bhut e sohna bhut e khoob bhut e vdia waheguru ji sukar ae sukar ae waheguru ji mehar kareyo sab te ji ❤️👏

  • @mannpreetsukh8457
    @mannpreetsukh8457 10 месяцев назад +2

    Jai ravidas ji 🙏🙏🙏

  • @NareshKumar-qm3li
    @NareshKumar-qm3li Год назад +2

    🥀 ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ 🥀

  • @reetarajput2002
    @reetarajput2002 Год назад +50

    Aap ji de har shabad nu sun ke rooh nu sukun milda Sir ji 🙏🌹
    Waheguru ji lambiya umra bhakshan mere Kanth Kaler Sir ji nu ❤️❤️❤️❤️

  • @chauhansab9990
    @chauhansab9990 Год назад +3

    🙏 ਵਾਹਿਗੁਰੂ ਜੀ 🙏

  • @sarbbanga5563
    @sarbbanga5563 Год назад +1

    ❤❤❤❤❤❤❤❤❤ jai gurudev dhan ਗੁਰੂਦੇਵ🙏🙏🙏🙏🙏

  • @charnjeetsinghchanni6191
    @charnjeetsinghchanni6191 Год назад +1

    Sar ji thuhade te guru ravidas ji meher a g
    Har shabad payara hu da g

  • @priyakailey4904
    @priyakailey4904 Год назад +3

    Jai gurudev ji very very nice shabad ji every line is true in this shabad listen to all of and share with everyone 🙏🏻❤️

  • @luckybali9257
    @luckybali9257 Год назад +4

    🌹🙏 Dhan dhan satguru ravidas maharaja ji ki jai 🙏🌹

  • @SURINDERKUMAR-fy5by
    @SURINDERKUMAR-fy5by Год назад

    Revulationary Gurudev ❤ Guru Ravidas jee ❤ ke charno me Jai gurudev ji 🙏🙏🙏

  • @_Manddep1992
    @_Manddep1992 5 месяцев назад

    Dhan guru ravidas ji mehar Kari sab da ਭਲਾ ਕਰੇ