Jande Sajna Nu Ranjit Rana Album Yakeen Brand New Punjabi Songs Full HD

Поделиться
HTML-код
  • Опубликовано: 11 дек 2024

Комментарии • 5 тыс.

  • @navsidhu988
    @navsidhu988 4 года назад +464

    ਦੇਬੀ ਦੀ ਕਲਮ ਨੂੰ .. ਰਾਣੇ ਦੀ ਅਵਾਜ ਨੂੰ ... ਸਲਾਮ .. ਲੰਬੀਆਂ ਉਮਰਾਂ ਹੋਣ.।। 🙏🏻🙏🏻

  • @sumitbawa4023
    @sumitbawa4023 10 месяцев назад +499

    2024 ਼਼਼਼਼❤ ਹਾਜਰੀ ❤ 26 january.. ਕਦੇ ਪੁਰਾਣਾਂ ਨਾਂ ਹੋਣ ਵਾਲਾ ਗੀਤ‌, ❤ਯਾਦਾਂ ❤

  • @singhmavi3246
    @singhmavi3246 Год назад +241

    ਨਾ ਸਹੇਲੀ, ਨਾ ਛੱਡ ਕੇ ਗਈ, ਨਾ ਕਿਸੇ ਨੇ ਧੋਖਾ ਦਿੱਤਾ ਤਾਵੀ ਏਹੇ ਗਾਣਾ ਸੁਣਨ ਵਾਲੇ ਹਾਜਰੀ ਲਾਓ 😂😂😂

  • @VijayKumar-vh4rw
    @VijayKumar-vh4rw Год назад +39

    ਕਈ ਸਾਲ ਸਾਨੂੰ ਵਿਛੜਾਇਆ ਨੂੰ ਅੱਜ ਚੇਤੇ ਆਉਂਦੀ ਆ ਭੁੱਲਣਾ ਚਾਹਿਆ ਉਹਨੂੰ ਤਸਵੀਰ ਅੱਖਾਂ ਸਾਹਮਣੇ ਆਉਂਦੀ ਆਂ ਇੱਕਠਿਆਂ ਕੀਤੇ ਵਾਅਦੇ ਭੁੱਲ ਦੇ ਨੀ ਕਹਿੰਦੇ ਪਿਆਰ ਇਕ ਵਾਰੀ ਹੁੰਦਾ ਜ਼ਿੰਦਗੀ ਚ। ਤਾਹੀਉਂ ਕਿਸੇ ਤੇ ਡੁੱਲ ਦੇ ਨੀ 💔🥀 ਵਿਜੈ ✍️✍️

  • @Akash_king
    @Akash_king 3 года назад +352

    ਜਿਨਾ ਮਰਜੀ ਸਮਾ ਬਦਲ ਜਾਵੇ ਪਰ ਆਹ ਗਾਣਾ ਅੱਜ ਵੀ ਮੇਰੇ ਦਿਲ ਤੇ ਰਾਜ ਕਰਦਾ.....ਬਾ ਕਮਾਲ ਦੀ ਲਿਖਤ ਦੇਬੀ ਦੀ ਉਤੋ ਆਵਾਜ਼ ਨੇ ਚਾਰ ਚੰਨ ਲਾ ਦਿੱਤੇ 😍😍😍😍❣️❣️❣️❣️ ਬਾਬਾ ਭਲੀ ਕਰੇ ਇਹਨਾਂ ਤੇ 😍😍❣️❣️

    • @yudhveersingh2171
      @yudhveersingh2171 2 года назад +8

      💝💯

    • @sajjanbarber2897
      @sajjanbarber2897 2 года назад

      Eddddddddddddddddddddddddddddddddddddddddddddddddddddddddddddddddddddddddddddddddddddddwdddddddddddddddddwddddddddddddd😁dddd😁😁ddddddddddddwdddwddddddddddddd😁dddsddd😁fddddddddfffddddddddwddddddddddddddddwdddfdddddddddddrddd❤️ddd❤️d❤️ddd❤️d❤️dddsddd❤️dddd❤️dddd❤️dd❤️dddd❤️dddd❤️ddd❤️ddddddddddddfddwd❤️ddd❤️ddddddd❤️dddd❤️w❤️ddd❤️wdfddd❤️ddddwwdd❤️d❤️dddddddw❤️dd❤️dd❤️d❤️dddd❤️ddddddd❤️dddd❤️dd❤️dd❤️dddd❤️❤️ddddwwdd❤️d❤️dddddddwwdddddddddddwdwdwwdddddwwddddddddsddddddfdwddwddwddddwdwddd❤️d❤️wddwdddfdddwdddwddddfdddddddwddwddddddwddd❤️ddd❤️ddd❤️❤️ddd❤️d❤️dd❤️d❤️❤️d❤️dddd❤️dd❤️ddd❤️d❤️❤️❤️dd❤️dddd❤️drdddddddddwww❤️d❤️❤️ddd❤️dd❤️❤️❤️❤️❤️❤️❤️❤️❤️❤️❤️❤️❤️w❤️❤️❤️❤️❤️❤️❤️❤️ddddddd❤️ddd❤️dd❤️wddww❤️❤️❤️d❤️❤️dd❤️d❤️ddxxdddddd❤️dd❤️d❤️dddd❤️ddddddddddddddddddddddddddddddddddddddddddddddd dd👍f👍👍👍👍👍👍dxx

    • @lovegill7544
      @lovegill7544 Год назад

      >::##m o*lĺ*YOLO ooop"(@($-

    • @umasarin9883
      @umasarin9883 Год назад +3

      😊😅😊😅😊😊😊😅😊😊😊😊😊😊😊😅😅😅😅😅😅😊😊😊😊😅😊😊😊😊😊😊😊😊😊😊😊😊😊😊😊😅😅😊😊😅😊😊😅😅😅😅😅😅😊😊😊😊😊😊 3:34 😅

    • @Akash_king
      @Akash_king Год назад +1

      @@umasarin9883 what happened?

  • @pb29wale39
    @pb29wale39 4 года назад +2240

    ਆਜੋ 2021 ਆਲੇ ਜਿਹੜੇ ਅੱਜ ਵੀ headphone ਨਾਲ ਸੁਣਦੇ😥😥

  • @SPORTFOREVER22
    @SPORTFOREVER22 11 месяцев назад +83

    2024 Wale Hajri Lagwao❤😢

  • @balvirmann1608
    @balvirmann1608 4 года назад +53

    ਮਿਹਨਤ ਕਰਕੇ ਗਾੲੇ ਜਾਂਦੇਅਾ ੲਿਹੋ ਜਿਹੇ ਗਾਣੇ। ਗਲ ਦੀਅਾ ਨਾੜਾਂ ਫੁੱਲ ਜਾਂਦੀਅਾਂ ਨੇ।ਪਾਣੀ ਵੀ ਨਿੱਘਾ ਕਰਕੇ ਪੀਣਾ ਪੈਂਦਾ।

  • @Hustler___011
    @Hustler___011 Год назад +314

    2023 vich ve sun rhe aa .... ♥️

  • @Mafia593
    @Mafia593 Год назад +237

    ਪੂਰੇ 10 ਸਾਲ ਬਾਦ ਸੁਣਿਆ ਗਾਣਾ
    ਮਜਾ ਆ ਗਿਆ 2023❤

  • @4walakandyaara978
    @4walakandyaara978 10 месяцев назад +35

    💔💔 1:39 ਆਜੋ 2024 ਵਿਚ ਸੁਣਨ ਵਾਲੇ 😢😢

    • @MohsanMohsan-i3q
      @MohsanMohsan-i3q 9 месяцев назад

      Ireland 🇮🇪 has a very low cost ❤

  • @manojsingh-um3mt
    @manojsingh-um3mt 4 года назад +171

    ਇਸ ਗਾਣੇ ਨਾਲ ਬਹੁਤ ਯਾਦਾਂ ਜੁੜੀਆਂ

  • @tezzbhinder493
    @tezzbhinder493 6 лет назад +405

    ਗਲੀ ਵਿੱਚੋਂ ਤਾਂ ਹੱਸ ਕੇ ਵਿਦਾ ਕਰ ਦਿੱਤੇ
    ਪਰ ਰੋਇਆ ਅੰਦਰ ਵੜਕੇ ਜਾਂਦੇ ਸੱਜਣਾਂ ਨੂੰ

  • @ekamentertainmentgharuan800
    @ekamentertainmentgharuan800 3 года назад +483

    ਨਾ ਮੈਨੂੰ ਕੋਈ ਛੱਡ ਕੇ ਗੲੀ ਤੇ ਨਾ ਮੇਰਾ ਦਿਲ ਟੁੱਟਿਆ, ਪਰ ਮੈਂ ਅੱਜ ਵੀ ੨੦21 ਵਿੱਚ ਇਸ ਗੀਤ ਨੂੰ ਸੁਣਦਾ ਹਾਂ, ਪਤਾ ਨਹੀਂ ਕਿਉਂ ❤️

  • @avtarmehrok7913
    @avtarmehrok7913 Год назад +33

    ਬਹੁਤ ਵਧੀਆ ਦਿਨ ਸੀ ਜਦੋਂ ਇਹ ਗਾਣਾ ਆਇਆਂ ਸੀ😭😭

  • @pushpindersingh2925
    @pushpindersingh2925 6 лет назад +226

    ਕਿ ਦੇਬੀ ਨੇ ਦੇਣਾ ਦਿਲ ਦੀ ਗਾਨੀ ਵਿੱਚ ....
    ਕੁੱਝ ਸ਼ੇਅਰ ਨੇ ਦਿੱਤੇ ਮੜ੍ਹ ਕੇ ਜਾਂਦੇ ਸੱਜਣਾ ਨੂੰ❤❤❤💓

  • @amitsalara4467
    @amitsalara4467 5 лет назад +475

    2020 ch kon sun riha like karo dil te lag gaya song yaar....pirani yaad aa gayi

  • @Singh_sardar
    @Singh_sardar 2 года назад +15

    ਇਹ ਗੀਤ ਅੱਜ ਵੀ ਮੈਂ ਸੁਣਦਾ , ਅਵਾਜ਼ ਤੇ ਲਿਖਤ , ਮਿਊਜ਼ਿਕ ਸਾਰਾ ਕੁਝ ਘੈਂਟ ਐ ,, ਰਾਣਾ ਬਾਈ ਦੀ ਅਵਾਜ਼ ਸੁਣਣ ਨੂੰ ਦਿਲ ਕਰਦਾ,ਇਹੀ ਗੀਤ ਸੁਣਦਾ 👌👌👌👌

  • @user-mu9sp1cx3p
    @user-mu9sp1cx3p Год назад +19

    ਬਹੁਤ ਮਿਠੀਆਂ ਯਾਦਾਂ ਏਹ੍ਹ ਗਾਣੇ ਨਾਲ ❤

  • @gursidhugursidhu8441
    @gursidhugursidhu8441 2 года назад +19

    ਪਤਾ💔 ਨਹੀਂ ਕੀ ਗੱਲ ਅਾ😔 ਇਸ ਗਾਣੇ ਚ ਵਾਰੀ ਵਾਰੀ ਸੁਣਨ ਨੂੰ ਜੀ ਕਰਦਾ 👌👌💝

  • @thuglife7878
    @thuglife7878 3 года назад +30

    ਮੇਰੀ ਤਾਂ ਜਿੰਦਗੀ ਹੈ ਹੀ ਏਦਾ ਦੀ ਜਿਹੜਾ ਵੀ ਕੋਈ ਆਇਆ ਦਿਲ ਨੂੰ ਤੋੜ ਕੇ ਚੱਲ ਜਾਂਦਾ

  • @jaani__-nu9jc
    @jaani__-nu9jc 2 года назад +100

    ਕਦੇ ਨਾ ਪੁਰਾਣੇ ਹੋਣ ਵਾਲੇ ਗਾਣੇ 🥰👍👍😥

  • @davindersidhu2736
    @davindersidhu2736 10 месяцев назад +6

    ਪੁਰਾਣੇ ਯਾਰਾਂ ਦੀਆਂ ਯਾਦਾਂ ਤੇ ਸਹੇਲੀਆਂ ਯਾਦ ਤੇ ਜਾਨ ਨਿਕਲ ਜਾਂਦੀ ਸਾਡੀ 😢😢❤❤❤

  • @LahoriyeRecords
    @LahoriyeRecords 2 года назад +34

    Evergreen 🌲 song

  • @divyamdhiman
    @divyamdhiman 10 месяцев назад +13

    ਹਾਜਰੀ ਲਾਓ ਜੋ ਮੇਰੀ ਤਰਾ 2024 ਵਿਚ ਸੁਣ ਰਹੇ ਨੇ ਇਹ ਗਾਣਾ

  • @HarrySingh-yl2td
    @HarrySingh-yl2td 3 года назад +28

    ਬਿਨਾ ਸਹੇਲੀ ਆਲੇ ਜਰੂਰ ਹਾਜਰੀ ਲਾਉਣ😂😂💔🔥🔥🔥

  • @mannabisla8883
    @mannabisla8883 2 месяца назад +2

    ਕੀ ਸਮਾਂ ਸੀ ਉਹ, ਕਿੰਨੀ ਫਿਕਰ ਰਹਿੰਦੀ ਸੀ ਕਿ ਉਹ ਬੇਗਾਨੀ ਨਾ ਹੋ ਜਾਵੇ। ਦਿਲ ਸਰੀਰ ਚੋਂ ਬਾਹਰ ਨਿਕਲ ਜਾਂਦਾ ਸੀ ਗਾਣਾ ਸੁਣਕੇ। ਪਰ ਸ਼ੁਕਰ ਆ ਸਾਰਾ ਕੁਝ ਠੀਕ ਹੋ ਗਿਆ ਮੇਰੀ ਰੂਹ ਮੈਨੂੰ ਮਿਲ ਗਈ।

  • @angrejbaath8736
    @angrejbaath8736 2 года назад +17

    2022ਚੱਲ ਰਿਹਾ ਅੱਜ ਵੀ ਇਹ ਗੀਤ ਬਹੁਤ ਵਧੀਆ ਨਵੇਂ ਨਵੇ ਲੱਗਦੇ ਕਿਹੜਾ ਕਿਹੜਾ ਵੀਰ ਸੁਣਦਾ ਅੱਜ ਵੀ

  • @lakhvirgurbachan6352
    @lakhvirgurbachan6352 6 лет назад +64

    ਨਾਮ ❤ ਤੇ ਲਿਖਿਆ ਐ ਬਾਹਾ ਤੇ ਨਹੀਂ 😄
    ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ 😀...
    Amanpuri 😭😭😭😭💔💔

  • @jagroopdeol8445
    @jagroopdeol8445 3 года назад +17

    2021 June ਵਿੱਚ ਕੌਣ ਕੌਣ eh song ਸੁਣ ਰਿਹਾ ਏ❣️🙏

  • @traveler6228
    @traveler6228 10 месяцев назад +6

    2024 wich kon kon sun reha 😢

  • @davinder2493
    @davinder2493 5 лет назад +66

    ਕੁਝ ਨੀ ਕਿਹਾ ਗਿਆ ਜਦੋਂ ਛੱਡ ਕੇ ਗੲੀ ਸੀ 😔💔

  • @baljinderbatth3348
    @baljinderbatth3348 6 лет назад +273

    Bht yr dil te lagda eh gaana ... hun kon kon sun rea es gaane nu😍...

  • @mandeep7663
    @mandeep7663 4 года назад +228

    ੨੦੨੦ me Kon Kon sun reha ha like kro 👍👍👌👍👍👇👇👇👇👇👇👇👇👇👇👇👇👌👍👍

  • @Itzkhan77
    @Itzkhan77 10 месяцев назад +3

    ਤੇਰੇ ਤੋਂ ਉੱਪਰ ਕੋਈ ਨਈ Bai sad song ਦਾ ਮਾਸਟਰ ਏ ਤੂੰ ❤

  • @tmsdigital7634
    @tmsdigital7634 2 года назад +55

    It's 2022, Let's see how many legends are still listening this masterpiece💕🤞🏻

  • @Harpreet_Singhs
    @Harpreet_Singhs 5 лет назад +215

    6 saal relations ch rehn ton bad v koi chad dinda ..yarooo mnu pushke dkho mera hall... bss aaukat da fark pai gya c 6 saala ch...mai ki kuch ni c yrrr navu tere li....
    Govt job ton bad ta ...tu chali gyi c... tahi sahi asong eh..hun ki aakha mai lad ke jande sajna nu...miss u still putttt aj pure 8 saal ho gye 😥😫😫😫😫😫

    • @bindabassian3814
      @bindabassian3814 5 лет назад +15

      Same story brother jad meri friendship hoyi c eh song aya aya c jad eh song sunda bhut roana aunda miss u😭😭😭😭😭

    • @JatinderSingh-mu1vy
      @JatinderSingh-mu1vy 5 лет назад +6

      22 number kri apna send

    • @JatinderSingh-mu1vy
      @JatinderSingh-mu1vy 5 лет назад +7

      Please bro apna number kreo meri life ch vi ehi ho reha va

    • @jashanmalhi1496
      @jashanmalhi1496 5 лет назад +6

      its ok yrr continue your life dear.

    • @chxrohitsingh5480
      @chxrohitsingh5480 5 лет назад +3

      Koi nii bai

  • @princezaildar1581
    @princezaildar1581 4 года назад +12

    ਚਲਦਾ ਫੇਰ ਅੱਜ ਵੀ ਮਿਤਰੋ💯👌

  • @mintusardar1290
    @mintusardar1290 6 месяцев назад +4

    ਏਹੇ ਉਹ ਟਾਈਮ ਦਾ ਗਾਣਾ ! ਜਦੋੰ ਸਕੂਲ ਚ ਪੜਦੇ ਸੀ ਤੇ ਸਿੰਪਲ ਮੋਬਾਈਲ ਹੁੰਦੇ ਸੀ! ਤਾਰ ਵਾਲੇ ਹੈਡਫੋਨ ਲਾ ਕੇ ਸੁਣਨ ਦਾ ਵੱਖਰਾ ਈ ਸੁਆਦ ਹੁੰਦਾ ਸੀ❤ Past🙌

  • @mikidoraha1006
    @mikidoraha1006 3 года назад +51

    Old is gold 💞

  • @ajitkotwal3641
    @ajitkotwal3641 4 года назад +43

    Love is full of pain tears,,,nothing else without pain😭😭😭😭😭😭

  • @preetjot.....1263
    @preetjot.....1263 Год назад +1

    2023 tak v ... 😞😞Kuj nhi bdlyaa

  • @gkugctet6878
    @gkugctet6878 5 месяцев назад +3

    ਇਹ ਗੀਤ ਕਦੇ ਵੀ ਪੁਰਾਣਾ ਨਹੀਂ ਹੋਵੇਗਾ। ਦੇਬੀ ਮਖਸੂਸਪੁਰੀ ਦੀ ਸ਼ਾਇਰੀ ਅਤੇ ਰਾਣਾ ਦੀ ਅਵਾਜ਼ ਨੇ ਗੀਤ ਨੂੰ ਅਮਰ ਕਰ ਦਿੱਤਾ ਹੈ।
    ਚਮਕੌਰ ਸਿੰਘ ਬਾਘੇਵਾਲੀਆ

  • @harjotjanagulharjot6646
    @harjotjanagulharjot6646 2 года назад +11

    ਇਹ ਗਾਣਾ ਮੇਰੇ ਦਿਲ ਦੇ ਕਰੀਬ ਹੈ ❤️❤️❤️❤️

  • @SushilKumar-uq5mj
    @SushilKumar-uq5mj Год назад +3

    Yr Ehe Saare old Singers ptani kidar gayb ho gye....miss old time music & singers ...... Masterpiece 💓

  • @lostboy2375
    @lostboy2375 5 лет назад +58

    2019 के November वाले like kro
    Awsm song same ditto mere life m hua 😢😢😢

  • @SurinderKatnawer
    @SurinderKatnawer 3 года назад +18

    ❤❤puraane geet❤❤

  • @raviravinder5326
    @raviravinder5326 4 года назад +82

    2020 ch kon kon Sun riha❣️

  • @NOTWHITE444jiwan
    @NOTWHITE444jiwan 10 месяцев назад +1

    2024 Wale aa jao 💔💔❤❤

  • @mannudhiman6936
    @mannudhiman6936 3 года назад +13

    Buht hi ghaint song aa
    Video v buht ghaint aa yrr Osm 🥰😞

  • @0o22
    @0o22 3 года назад +63

    2021 ...still listening to the song with my headphones on...don't want anyone to hear my pain through this

  • @BefikraSquad
    @BefikraSquad 4 года назад +70

    Sakoon Ehna Song Ch E Aa.. ❤️😒

  • @AmarjeetSingh-rd6bx
    @AmarjeetSingh-rd6bx 3 года назад +30

    Aa hunde ne geet🔥🔥🔥

    • @DilbagSingh-kr1in
      @DilbagSingh-kr1in 3 года назад

      hmm

    • @hindusher4096
      @hindusher4096 2 года назад

      Tony kakar ko aise gaane sunane chahiye Ki yeh hote hai lyrics not like noty saiyaan ji 😂

  • @parrry5033
    @parrry5033 5 лет назад +203

    Kon kon 2019 ch sun reha like kro

  • @RajanSharma-re1jp
    @RajanSharma-re1jp 19 дней назад +1

    23 ਨਵੰਬਰ 2024 ਕਿਹੜਾ ਕਿਹੜਾ ਸੁਣ ਰਹਿਆਂ ਏ। ਗੀਤ

  • @HarmeetSingh0011
    @HarmeetSingh0011 Год назад +4

    ਬਹੂਤ ਸੋਹਣਾ ਗੀਤ ਹੈ ❤❤

  • @gilldeep4201
    @gilldeep4201 11 лет назад +18

    no 0ne could ve sung this song better than this guy....simply beautiful

  • @sobiamushtaq8925
    @sobiamushtaq8925 5 лет назад +41

    Anyone who still love this song in 2019

  • @GorabarriGora
    @GorabarriGora 11 месяцев назад

    Siraa song a bai rane di gayiki and devi bai g da likhya song. My febret song

  • @MandeepKumar-ep6zf
    @MandeepKumar-ep6zf Год назад +12

    The golden period of punjabi music industry.

  • @chalirazasarra870
    @chalirazasarra870 6 лет назад +13

    Kesay rokray h un ku ju chalay jatay h🤔🤔🤔🤔🤔🤔
    Beautiful song 👌👌👌👌👌👌👌👌👌👌

  • @Umarfarooqvlogs-1
    @Umarfarooqvlogs-1 5 лет назад +4

    Zbrdast👍

  • @davinderkumar1310
    @davinderkumar1310 2 месяца назад +2

    Saade nalagarh di shooting

  • @fizachoudhary8487
    @fizachoudhary8487 5 лет назад +14

    Kinj Rokaaaa best Lines Ever💔😢😢😢😢

  • @VinodKumar-bc8cl
    @VinodKumar-bc8cl 2 года назад +6

    Bhai di awaj sun k purane pal yaad aa jande legend ho paji tusi great voice love u bhai g ❤️

  • @vipintanwar299
    @vipintanwar299 Год назад +4

    Bhai me Haryana se hu koi is song ko 2023 april me sun RHA h to hajri la do haaaas jiiiiiiii

  • @Vikas_joyn
    @Vikas_joyn Месяц назад +1

    16 October 2024 nu kon kon sun ryha aa❤

  • @somrajsingh8003
    @somrajsingh8003 Год назад +5

    2023 ch kon kon sun riha Ranjit bai ni

  • @rupinderjitkaur3295
    @rupinderjitkaur3295 5 лет назад +243

    Who is still listening this music in 2019 💓

  • @balvindersingh7144
    @balvindersingh7144 10 месяцев назад +3

    Kaun ae gana 2024 vich sun reha ❤❤❤❤

  • @gursewakdigitalcolorlabamr199
    @gursewakdigitalcolorlabamr199 Год назад +1

    ਜਦੋ ਪੁਰਾਣੇ ਗਾਣੇ ਸੁਣੀ ਐ ਤਾ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ❤🌹🌹🌹

  • @jaikaransingh1212
    @jaikaransingh1212 3 года назад +4

    Happy birthday Satwant. Time lang janda pr din hamesha yad rhende aa

  • @AshokKumar-cb6nu
    @AshokKumar-cb6nu 5 лет назад +8

    Ranjit Rana best singer nd Debi Saab best lyricist👌👌👌 both are Great 😇

  • @sonysangha1453
    @sonysangha1453 3 года назад +6

    Ohi janda jehde dill te satt bajji aa 😭💞

  • @FUNANDPRANK-z6v
    @FUNANDPRANK-z6v Месяц назад +1

    2024 oct wale hazari lagwao

  • @surajraihans11
    @surajraihans11 5 лет назад +16

    The great legend janab debi makhsoospuri saab.

  • @harindersingh9128
    @harindersingh9128 Год назад +3

    10 ਸਾਲ ਬਾਅਦ 2023 ਚ ਵੀ ਗਾਣਾ ਸੁਣ ਕੇ ਏਦਾਂ ਲਗਦਾ ਜੀਵੇ ਪਹਿਲੀ ਵਾਰ ਸੁਣ ਰਹੇ ਆ! ❣️ ਦੇਬੀ ❣️

    • @SharanjeetKaurSohal
      @SharanjeetKaurSohal Год назад +1

      Veer hai hi eda da .......main bahut royi lekin fer b mainu smjh aagi aa ohne jehde mgr jna aa ode mgr jana hi aa mere rokya kithe rukna aa ohne ....eh sochke khamosh hogi aa ....eh dard pedda 14-15 saal c b ajj b sehne pee rhe aa kuch ni haal ......sach likhe bol debi ne ❤️kalam debbi huna di

    • @harindersingh9128
      @harindersingh9128 Год назад +1

      ​@@SharanjeetKaurSohal ਜੇ ਰੋਇਆ ਕੋਈ ਰੁਕ ਜਾਂਦਾ ਜਾ ਕਿਸੇ ਨੂੰ ਕੋਈ ਫਰਕ ਪੈਂਦਾ ਤਾ ਸ਼ਾਇਦ ਕਿਸੇ ਦਾ ਦਿਲ ਨਾਂ ਟੁੱਟ ਦਾ

    • @INDIAGO-X8s
      @INDIAGO-X8s Год назад +1

      ਹਾਂਜੀ ਬਿਲਕੁਲ ਸਹੀ ਆ

    • @INDIAGO-X8s
      @INDIAGO-X8s Год назад +1

      ਬਹੁਤ ਵਧੀਆ ਗੀਤ ਆ ਸਕੂਨ ਮਿਲਦਾ ਇਹ ਗੀਤ ਸੁਣਕੇ

  • @preetikaur334
    @preetikaur334 2 года назад +4

    Hyy ajje vi ohi feeling aaundi eh song sun ke

    • @giansingh5317
      @giansingh5317 Год назад

      Eh song di video sade ghar to 5 km tey hoi c

  • @elvisofficial1482
    @elvisofficial1482 Год назад +1

    2023 ❤ ale ajo

  • @sanamdeepkaur8387
    @sanamdeepkaur8387 7 месяцев назад +3

    May 7 2024 ❤

  • @BaljeetSingh-qr9wy
    @BaljeetSingh-qr9wy 5 лет назад +82

    ਅੱਜ ਤਾ ਦਿਲ ਚੂਰ ਚੂਰ ਹੋ ਗਿਆ 💔

  • @balkarsingh1370
    @balkarsingh1370 Год назад +3

    Hega koi 2023 June ch Sunan ala 😢

  • @pooja5597
    @pooja5597 10 месяцев назад +2

    2024 but I want to go back to those golden days 😢

  • @panthjeetsingh7094
    @panthjeetsingh7094 5 лет назад +8

    Sirrrraaaaa song bro 👌 👌👌 👌👌 👌👌 👌👌 👌👌 👌 2019

  • @Harjindersingh-lm9ds
    @Harjindersingh-lm9ds Год назад +2

    ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ song

  • @tarsemsidhu6206
    @tarsemsidhu6206 4 года назад +8

    2020 ਚ ਕੌਣ ਕੌਣ ਸੁਣ ਰਿਹਾ ਫਿਰ ਬਾਬੇ ਨੂੰ

  • @jawadaslam2997
    @jawadaslam2997 5 лет назад +8

    I Miss You So Much My Love... 💕💕💕💕 Plz come Back... 😢😢😢😢

  • @SukhdeepSingh-yg7je
    @SukhdeepSingh-yg7je 2 года назад +5

    ਕੋਣ ਕੋਣ 2022 ਦਸੰਬਰ ਵਿਚ ਸੁਨ੍ ਰਿਹਾ

  • @ishakeelmunawar
    @ishakeelmunawar 7 месяцев назад +1

    Still top of the Notch May 2024

  • @tarunvijtj8050
    @tarunvijtj8050 5 лет назад +14

    Luv u bro .. tuhada song pehli vaar kamm aya 😇😇🙏🏻🙏🏻🤣🤣

  • @saeedahmadnawab6485
    @saeedahmadnawab6485 3 года назад +6

    Who's come on RUclips for listening this amazing type songs 🤔🥰😘

  • @sammadeep1934
    @sammadeep1934 5 лет назад +106

    who listen this song in 2019 july

  • @ravimahlewala3521
    @ravimahlewala3521 Год назад +1

    2023 wale ajo veer 😢😢😢😢

  • @tanjeetsidhu2021
    @tanjeetsidhu2021 6 лет назад +5

    Nice
    Bhut vadiya song a

  • @majorsingh3289
    @majorsingh3289 5 лет назад +29

    Ranjet bai love you or nice song bai new song Play kar 2019 da i like all song at ranjet Rana bai I'm major Nabha Punjab patiala

    • @cocforlife8443
      @cocforlife8443 5 лет назад

      Major Singh be8suxwbur😁😁😁😁😁😁😁😁😁👅👅👅👅👅👅💀💀💀💀👃👃👃👣👣👣👄👄👄💋💋💋💋💋💪💆💪👾💪💆💪👽👀👀👀👀💙💙💙💞👉💞💞💞👇💘👐👈💞💕💘💔💔👠👠👠👠👠🔰👟💄👙👠👕👖💰👙⌚👒🎩👖👚👢👙⌚

  • @Jobanrandhawa6767
    @Jobanrandhawa6767 5 лет назад +24

    Ranjit Rana is one of the great Punjabi singer, An excellent singer.

  • @AmandeepKaur-dz9tl
    @AmandeepKaur-dz9tl 4 года назад +26

    From 2013 to till my favorite song..most amazing voice of ranjeet rana sir

  • @manraazkaurbawa3343
    @manraazkaurbawa3343 5 лет назад +7

    Aj b yaad aundi bhave door hoyn sddiyn ho gyian ...Miss uu mr. ...... virk 😢😢😢

  • @gurjeetsingh6535
    @gurjeetsingh6535 Год назад +4

    Purani yaad aa jandi a yr eh song sunke

  • @JannatSahota-dl1dv
    @JannatSahota-dl1dv Год назад +3

    Aaj v eh song sun la bhut sakoon milda