Sajan Mila De Rabba [Full Song] - Hoor

Поделиться
HTML-код
  • Опубликовано: 10 дек 2024

Комментарии • 1,2 тыс.

  • @Punjabi_university_patiala
    @Punjabi_university_patiala 6 месяцев назад +406

    ਹੁਣ 2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਦਾ ਗੀਤ ਜਰੂਰ ਦੱਸਿਓ

  • @IMPROVEMENT.07
    @IMPROVEMENT.07 Год назад +198

    ਮੇਰੇ ਤਾਇਆ ਜੀ ਦੇ ਮੁੰਡੇ ਨੇ ਇਹ ਗਾਣਾ ਲਾਇਆ ਹੁੰਦਾ ਸੀ ਡੈੱਕ ਤੇ ‌... ਤੇ ਘਰ ਸਾਂਝਾ ਹੁੰਦਾ ਸੀ ।
    ਮੈਂ ਹੁਣ ਜਦ ਵੀ ਇਹ ਗਾਣਾ ਸੁਣਦਾ ਤਾਂ ਉਹ ਦਿਨ ਚੇਤੇ ਆਉਂਦੇ ।
    ਹੁਣ ਤਾਂ ਨਾ ਘਰ ਕੱਠੇ ਨਾ ਹੀ ਕੋਈ ਪੰਜਾਬ ਵਿੱਚ ਰਹਿੰਦਾ
    ਬਹੁਤ ਵਧੀਆ ਗਾਣਾ
    ❤️

    • @HarpreetSingh-lh7dm
      @HarpreetSingh-lh7dm Год назад +10

      ਸਹੀ ਗੱਲ ਕਹੀ ਵੀਰੇ😢

    • @DTHNABHA.
      @DTHNABHA. 11 месяцев назад +5

      Veer tera msg pad ke man oudas ho gya

    • @inderveerbilling
      @inderveerbilling 11 месяцев назад +4

      Bai apa sabh nu aap ee hambhla maarna paina.. smaaj ch tabdeeli leyayiyee.. pariwaran nu ikathe kriye

    • @harkiratsingh6718
      @harkiratsingh6718 10 месяцев назад +1

      Jdo ghr kche si ta riste vde sche si pr hun ghr pke hoge ristea di koi keemat ni

    • @matharoo2012
      @matharoo2012 8 месяцев назад

      Sade vi ghar ikade hunde c hun alg alag ho ge

  • @veerpalikvan2287
    @veerpalikvan2287 7 месяцев назад +62

    ਇਸ ਗਾਣੇ ਦੀ ਸ਼ੂਟਿੰਗ ਸਾਡੇ ਪੁਰਾਣੇ ਘਰ ਹੋਈ ਹੈ ਫਾਜਿਲਕਾ ਪਿੰਡ ਚੂਹੜੀ ਵਾਲਾ ਚਿਸ਼ਤੀ ❤❤🙏👍ਇਹ ਗਾਣਾ ਸੁਣ ਕੇ ਮੈਨੂੰ ਪੁਰਾਣੇ ਘਰ ਦੀ ਯਾਦ ਆਉਂਦੀ ਹੈ 🤗

  • @gopigopijatt728
    @gopigopijatt728 11 месяцев назад +310

    ਕੋਣ ਕੋਣ 2024 ਚੁ ਸਣਦਾ ਪਿਆ

  • @ManpreetSingh-dp4uk
    @ManpreetSingh-dp4uk 4 года назад +118

    ਬਾਈ ਹਰਜੀਤ ਨੇ ਏ ਗਾਣਾ ਗਾਕੇ ਸਿੱਧਾ ਸਿੱਧਾ ਮੇਰੇ ਦਿਲ 💔 ਤੇ ਸੱਟ ਮਾਰੀ ਹੈ ਕਿਉਂਕਿ ਏ ਗਾਣਾ ਪੁਰਾਣੇ ਸਮੇਂ ਦੀ ਯਾਦ ਦਿਵਾਉਂਦਾ ਹੈ ਓ ਸਮਾਂ ਬਹੁਤ ਚੰਗਾ ਸੀ ਜਦੋਂ ਲੋਕਾਂ ਦੇ ਘਰ ਕੱਚੇ ਸੀ ਤੇ ਲੋਕ ਵਾਦਿਆ ਦੇ ਪੱਕੇ ਹੁੰਦੇ ਸੀ ਹੁਣ ਤਾਂ ਲੋਕਾਂ ਦੇ ਘਰ ਪੱਕੇ ਹੈ ਤੇ ਲੋਕ ਵਾਦਿਆ ਦੇ ਕੱਚੇ ਹੈ ਸੱਚ ਮੁੱਚ ਓ ਸਮਾਂ ਬਹੁਤ ਯਾਦ ਆਉਂਦਾ ਹੈ ਮੈਂ ਅੱਜ ਦੇ ਸਮੇਂ ਵਿੱਚ ਨਹੀ ਜੀਣਾ ਚਾਹੁੰਦਾ ਤੇ ਕਾਸ਼ ਕਿਤੋਂ ਫੇਰ ਮੋੜ ਲਿਆਂਦੇ ਰੱਬਾ ਮੇਰਿਆ ਓ ਸਮਾਂ ਬਾਕੀ ਮੇਰੇ ਕੋਲ ਸ਼ਬਦ ਨਹੀਂ ਹੈ ਏ ਗਾਣੇ ਦੀ ਤਰੀਫ ਲਈ 👍👍👌👌

    • @ranjotsingh5307
      @ranjotsingh5307 2 года назад +4

      Afsos par edda ho nai sakdi sachi golden time c eh 1990 91 wale jande aa

    • @Manjitsingh-rv3hk
      @Manjitsingh-rv3hk Год назад +1

      Manjeetkaur

    • @KalaSingh-vq9cm
      @KalaSingh-vq9cm Год назад +3

      ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ

    • @rupinderjeetkaur8479
      @rupinderjeetkaur8479 Год назад

      Aj kl koi kise di kdr nhi krda. Koi kise nu smjda nhi

    • @jindparmsema
      @jindparmsema Год назад +1

      Kaas kite edha ho skda 😢

  • @SahilGill-pg5sv
    @SahilGill-pg5sv Год назад +55

    ਦਿਲ ਦੇ ਜਜ਼ਬਾਤ ਉੱਥੇ ਜ਼ਾਹਿਰ ਕਰੋ,
    ਜਿੱਥੇ ਇਹਨਾਂ ਦੀ ਕਦਰ ਤੇ ਇੱਜ਼ਤ ਹੋਵੇ।😢😢

  • @karamjeetsingh6552
    @karamjeetsingh6552 10 месяцев назад +27

    ਇਹ ਸਿਰਫ ਇਕਲੌਤਾ ਅਜਿਹਾ ਗੀਤ ਹੈ ਜਿਹੜਾ ਸਦੀਆਂ ਤੱਕ ਸਦਾਬਹਾਰ ਰਹਿਣਾ,,,,, ਕੋਈ ਵੀ ਗੀਤ ਕਦੇ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ

  • @ravijeet2525
    @ravijeet2525 5 лет назад +142

    ਅਸੀ ਬਚਪਨ ਵਿੱਚ
    ਸੁਣਿਆ ਕਰਦੇ ਸੀ
    ਪਰ ਹੁਣ ਵੀ ਇਵੇ ਲਗਦਾ ਜਿਵੇ ਅੱਜ ਹੀ
    ਰਲੀਜ ਹੋਇਆ ਹੋਵੇ
    🙏🙏🔛🔝👌🔥❤❤❤

  • @lovisingh403
    @lovisingh403 4 месяца назад +8

    ਸਮਾ ਰੁੱਕ ਜਾਂਦਾ ਸੀ ਜਦੋਂ ਇਹ ਗੀਤ ਚਲਦੇ ਸਨ, ਬਹੁਤ ਵਧੀਆ ਟਾਈਮ ਸੀ ਲੋਕਾ ਚ ਪਿਆਰ ਬਹੁਤ ਸੀ, ਬਾਕੀ ਹਰਜੀਤ ਹਰਮਨ ਦੇ song door ਕਿਤੇ ਖੇਤਾਂ ਵਿੱਚ ਟਰੈਕਟਰ ਤੇ ਚਲਦਾ ਹੋਵੇ ਤੇ ਥੋੜੀ ਥੋੜੀ ਅਵਾਜ਼ ਕੰਨਾਂ ਨੂੰ ਪਵੇ

  • @RandhirSingh-ct2cd
    @RandhirSingh-ct2cd 8 месяцев назад +9

    Eh song 2009-10 vch aaya c ,te os time 1 sajjan naal maharastra vch mulakat hoe c,oh aaj yad ban k reh gye hai

  • @gillayusmancenter4676
    @gillayusmancenter4676 8 месяцев назад +86

    ਅੱਜ ਵੀ ਇਹ song ਕੌਣ ਕੋਣ ਸੁਣਦਾ

  • @Lovejohar814
    @Lovejohar814 2 года назад +31

    ਉਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰਾ ਤਾਰੀ ਜਾਊ ਮੁੱਲ ਵੇ❤️❤️❤️❤️❤️❤️👌🏻👌🏻👌🏻👌🏻

  • @dilsanjhsingh1513
    @dilsanjhsingh1513 4 года назад +112

    Eh song rehndi duniya tak amar rahuga
    Respect pargat singh ji 🙏🙏🙏🙏

  • @lakhwinderburji9841
    @lakhwinderburji9841 Год назад +61

    ਗਾਣਾ ਸੁਣ ਕੇ ਏਦ੍ਹਾ ਲਗਦਾ ਹੈ ਜਿਵੇਂ ਅਸੀਂ ਫੇਰ ਉਹੀ ਬਚਪਨ ਵਿਚ ਚਲੇ ਗਏ ਹੋਈਏ 😍😍😍 ਬਹੁਤ ਸਕੂਨ ਮਿਲਦਾ ♥️♥️miss 👶👶👶😢😢

  • @tablaamanpreetsingh2602
    @tablaamanpreetsingh2602 Год назад +6

    Bhot pyar c us time loka da aapas vich v,,,munde kuriya v ekk duje nal pyar rakhde c,,,,,video vich bhot sohne treek nal dikhaya hai,,,,

  • @RV_FZK
    @RV_FZK Год назад +273

    ਕੌਣ ਕੌਣ ਸੁਣ ਰਿਹਾ 2023 ਵਿਚ ਇਹ song comment da reply jaroor karna

  • @mr.sappal7599
    @mr.sappal7599 Год назад +32

    ਪ੍ਰਗਟ ਸਿੰਘ ਦੀ ਕਲਮ ਅਤੇ ਹਰਮਨ ਦੀ ਅਵਾਜ਼ ਸਦਾਬਹਾਰ, ਦਿਲੋਂ ਪਿਆਰ

  • @ishwarduggal2936
    @ishwarduggal2936 Год назад +30

    ਇਹ ਗਾਣਾ ਸੁਣ ਕੇ ਮਨ ਨੂੰ ਸਕੂਨ ਜਿਹਾ ਮਿਲਦਾ 🎉 god bless ਹਰਮਨ ਵੀਰ🎉❤

  • @sawranranguwal8037
    @sawranranguwal8037 Год назад +12

    ਮੈਨੂੰ ਤਾਂ ਯਾਦ ਹੀ ਨਹੀਂ ਕਿ ਇਹ ਗੀਤ ਕਿੰਨੀਂ ਕੁ ਵਾਰ ਸੁਣ ਚੁਕਿਆਂ ਹਾਂ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ

  • @deepgagan2997
    @deepgagan2997 Год назад +59

    ਪ੍ਰਗਟ ਸਿੰਘ ਜੀ ਦੀ ਕਲਮ ਨੂੰ ਸ਼ਤ ਸ਼ਤ ਨਮਨ🙏🙏

  • @gurlalsingh6847
    @gurlalsingh6847 Год назад +21

    ਬਹੁਤ ਯਾਦਾ ਜੁੜੀਆਂ ਇਸ ਗੀਤ ਨਾਲ 2007 ਵਿੱਚ ਜਦੋ ਇਹ ਗੀਤ ਆਇਆ ਸੀ ਅੱਜ ਵੀ ਇਸ ਤਰ੍ਹਾਂ ਲੱਗਦਾ ਜਿਵੇ ਇਹ ਗੀਤ ਕੱਲ ਹੀ ਰਲੀਜ ਹੋਇਆ ਹੋਵੇ

  • @arshrehal7796
    @arshrehal7796 5 лет назад +8

    Mainu Maan aw k main edda de song sun k vadda hoyea.....Parents jror ajj di generation nu edda de songs snan..

  • @khushsidhu1303
    @khushsidhu1303 Год назад +4

    ਬਹੁਤ ਹੀ ਵਧੀਆ ਗਾਣਾ ਲਿਖਿਆ 22 ਨੇ 😢❤ ਅੱਜ ਵੀ ਬਹੁਤ ਘੈਂਟ ਗਾਣਾ ਹੈ

  • @manjotmanumanjot856
    @manjotmanumanjot856 Год назад +11

    ਬਹੁਤ ਵਧੀਆ ਤੇ ਮਨ ਨੂੰ ਸਕੂਨ ਦੇਣ ਵਾਲਾ ਗੀਤ ❤❤❤

  • @Manpreet-g6x
    @Manpreet-g6x 18 дней назад +1

    Mai bhut misss krdi Mera to door gea jo .ajj v es song bhut bdia lgda❤❤❤

  • @gavvysadiora2285
    @gavvysadiora2285 Год назад +3

    ਛੋਟੇ ਹੁੰਦਿਆਂ ਇਹ ਮੋਡਲ ਨਾਲ ਪਿਆਰ ਹੋਗਿਆ ਸੀ ਮੇਨੂ 😂😂 ਪਤਾ ਨਹੀਂ ਕਿ ਚੱਕਰ ਸੀ ... ਅੱਜ ਵੀ ਯਾਦ ਆ ਜਾਂਦੀ ਚੰਦਰੀ ਟਰੱਕ ਚਲਾਉਂਦੇ ਨੂੰ ❤

  • @huntergamer4303
    @huntergamer4303 Год назад +14

    2008-9 vich kade maruti vich repeat chalda c those gold days 😇

  • @sahotarecords1692
    @sahotarecords1692 Год назад +6

    Gana sun te sukoon jiha mil gya dil nu eve lagda jive purane time ch chle gye ❤

  • @SurinderSingh-x7j
    @SurinderSingh-x7j 10 месяцев назад +1

    ❤❤ ਬਹੁਤ ਪਿਆਰੀ ਅਵਾਜ਼ ਦਾ ਮਾਲਕ ਹਰਜੀਤ ਹਰਮਨ ਜੀ 🎉🎉 best of luck brother

  • @Honey076
    @Honey076 Год назад +10

    😭 Gane sun ke Purane din jaad aaja de ne 😭😭❤️😭😭

  • @FZK230
    @FZK230 Год назад +6

    ਇਹ song ਦੀ video ਆਪਣੇ ਪਿੰਡ ਵਿੱਚ shot hoyi se Village. Churiwala chishti fazilka punjab

  • @HarwinderSingh-rl9qg
    @HarwinderSingh-rl9qg Год назад +5

    2011 wala time ultimate 😍😍👌👌

  • @dr.inderpalsingh5193
    @dr.inderpalsingh5193 3 года назад +6

    Kaash eeho jihe songs aaj kal v aaon 👍... really very nice...no comparison

  • @mannukondla6652
    @mannukondla6652 Год назад +36

    ਮੋੜ ਦੇ ਰੱਬਾ ਮੇਰਾ ਪੁਰਾਣਾਂ ਪੰਜਾਬ❤❤❤

  • @balrajsingh584
    @balrajsingh584 5 лет назад +10

    Jinda reh veer 👌👌bhut shona song👍

  • @balroopdhillxn1222
    @balroopdhillxn1222 2 года назад +7

    ਮੱਘਰ ਮਹੀਨੇ ਦੀ ਰੁੱਤ ਤੇ ਪੂਰਾ ਗੀਤ ਢੁੱਕਦਾ

  • @baldevraj3684
    @baldevraj3684 Год назад +45

    ਇਸ ਰੁੱਤ ਵਿਚ ਸੱਜਣ ਮਿਲਾ ਦੇ ਰੱਬਾ ਮੇਰਿਆ
    ਸਾਰੀ ਹੀ ਉਮਰ ਤੇਰਾ ਉਤਾਰੀ ਜਾਉ ਮੁੱਲ ਵੇ
    Miss u yarr 😭😭

  • @singhsaradar1467
    @singhsaradar1467 4 года назад +10

    ਬਹੁਤ ਵਧੀਆ ਤੇ ਪਿਆਰਾ ਸ਼ੋਗ 🙏🙏🙏🙏🙏

  • @KuldeepSingh-oz8dl
    @KuldeepSingh-oz8dl Год назад +2

    ਹਰਮਨ ਬਹੁਤ ਵਧੀਆ ਗਾਇਕ ਤੇ ਸੁਭਾਅ ਵੀ ਬਹੁਤ ਵਧੀਆ ਹੈ, ਸਾਰੇ ਹੀ ਗੀਤ ਬਹੁਤ ਵਧੀਆ ਪਰ ਇਹ ਗੀਤ ਤਾ ਰੂਹ ਕੀਲ ਕੇ ਰੱਖ ਦਿੰਦਾ

  • @Karamjitsingh-cq6eo
    @Karamjitsingh-cq6eo Год назад +15

    ਮੇਰਾ ਲੰਘਿਆ ਹੋਇਆ ਪੁਰਾਣਾ ਵੇਲਾ ਇਸ ਗੀਤ ਵਿਚੋਂ ਦਿਸਦਾ ਹੈ ਮੈਨੂੰ।

  • @harneksingh3933
    @harneksingh3933 Год назад +5

    Bohat hi surali awaj he waheguru ji chardikla ch rakhe Harman veer nu

  • @kamalkaur9062
    @kamalkaur9062 5 лет назад +7

    ghaint song m boht sunya raat sunn k sondi c jdo mai 8 ch study krdi c hun mai nursing krdi a

  • @shanvir8741
    @shanvir8741 8 месяцев назад +5

    Kon kon 2024 ch song sun reha comment krke dasyo

  • @viveksaini6973
    @viveksaini6973 Год назад +194

    ਅੱਜ ਤੋਰੀਏ ਵਾਲ਼ੀ ਪੈਲੀ਼ ਵਿੱਚ ਬੰਨੇ ਤੇ ਟਹਿਲਦਿਆਂ,ਕਣਕ ਦੀ ਫ਼ਸਲ ਨੂੰ ਨਿਹਾਰਦਿਆਂ, ਜ਼ਹਿਨ ਵਿੱਚ ਮਹਿਕਾਉਣ ਲੱਗ ਪਿਆ, ਇਹ ਗੀਤ ...!!.... ਬਾਕਮਾਲ , ਸੰਦਲੀ ਮਹਿਕਾਂ ਵਖੇਰਦੀ, ਅਲਾਬੀਲ ਸ਼ਬਦਾਵਲੀ,... ਹਰਮਨ ਵੀਰੇ ਜਿਉਂਦਾ ਰਹਿ ਸਦਾ,💐🙏😢

    • @_good_think
      @_good_think Год назад +4

      Bkamal

    • @sareekakhajana.ankitkashya2377
      @sareekakhajana.ankitkashya2377 Год назад +2

      ​@@_good_think ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @kiratsingh5675
      @kiratsingh5675 Год назад +1

      @@_good_think єєяяєєєяєєєєєяєєєяєєяяяяєяяяяяяяяяяяяяяяяяятяяяяяятяяяяяяяятяяттуgggfgfgтт5к
      ? f6χ6ятяттяяятяяяяяяттятяяятяятятяяяятяттяяяяяяяяяяяяяяяяяяяяяяяятяяяяяяяяятяяяяяяяяяяєяєяєєєєяяяєтяєяяєєяяяєяяєє

    • @HardeepSingh-we2cs
      @HardeepSingh-we2cs Год назад +1

      0 5

    • @HardeepSingh-we2cs
      @HardeepSingh-we2cs Год назад

  • @ManpreetSingh-kf8ii
    @ManpreetSingh-kf8ii Год назад +4

    ਬਹੁਤ ਵਧੀਆ ਤੇ ਸ਼ਾਨਦਾਰ ਗੀਤ ਐ🫶👌👌👌👌

  • @RohitSingh-wx5wk
    @RohitSingh-wx5wk Год назад +15

    My childhood song, Very emotional 💕😭

  • @jagmohansingh.3296
    @jagmohansingh.3296 Год назад +7

    Purana Harjeet 2023 wich v Harman pyara❤

    • @ManjitSandhu-cw5hl
      @ManjitSandhu-cw5hl Год назад +1

      Loveyoutwo ♥️♥️♥️♥️♥️♥️♥️♥️♥️♥️♥️♥️🌹🌹🌹🌹🌹🙏🏻🙏🏻🙏🏻👫🙎🙏🏻😭😭😭😭👫👫👫🫶🫶🫶🫶🫶🥞🍎🍍🚙🥥🎉📱

  • @official100rav2
    @official100rav2 4 года назад +3

    Siraaa gnaaa paa gg kyaa baat aa 😍😍😘😘😘😘❤❤❤💖💖💖

  • @Gsdkennalpb46
    @Gsdkennalpb46 Год назад +4

    ❤❤❤2023 vich sun leya ganna 😂❤❤

  • @jaigrewal9938
    @jaigrewal9938 4 года назад +48

    2020 ch v ona e craze aa song da love u harjeet harman

  • @SatbirBaidwan-my1xw
    @SatbirBaidwan-my1xw Год назад +2

    2023 ਵਿੱਚ ਵੀ ਹਰਜੀਤ ਹਰਮਨ ਦਾ ਗੀਤ ❤ ਨੂੰ ਚੰਗਾ ਲੱਗਦਾ ਹੈ

  • @khushbrarkhushbrar6563
    @khushbrarkhushbrar6563 8 месяцев назад +4

    2024 vich 👌👌

  • @brownmunde9250
    @brownmunde9250 Год назад +2

    Duniya di number one RUclips company tseries te song release kita c bai ne koi te galbaat hegi ah Punjab vich soch Ke dekho ta different jeha lagda wa

  • @rupinderkaur4799
    @rupinderkaur4799 3 года назад +31

    2021 ch vi song ਸੁਣ ke ਨਜਾਰਾ aa gya 😍😍😍

  • @Harman-uh1jq
    @Harman-uh1jq 5 месяцев назад +1

    13 saal pehla jdo plus one ya plus two ch tution jande c bus ch ehi gaana chlda hunda c ❤ nostalgia

  • @SSS-dd1um
    @SSS-dd1um Год назад +4

    ਬਹੁਤ ਸਕੂਨ ਮਿਲਦਾ ਹੈ ਇਹ ਗੀਤ ਸੁਣਕੇ।

  • @Jangu520
    @Jangu520 Год назад +2

    Menu taa Harman di fhiddi mell jave bass100%

  • @jagmeetsingh4401
    @jagmeetsingh4401 3 года назад +12

    all time favorite song, last time hear this song in childhood

  • @KalaSingh-vq9cm
    @KalaSingh-vq9cm Год назад +3

    2023 ਵਿਚ ਕੌਣ ਕੌਣ ਸੁਣਦਾ ਇਸ ਗੀਤ ਨੂੰ ਦੱਸਿਓ ਜ਼ਰਾ

  • @GurcharanSingh-uq4bd
    @GurcharanSingh-uq4bd Месяц назад +4

    0:27 verynice

  • @maansaab3430
    @maansaab3430 Год назад +6

    2023 ch v ah song new song waang sunya janda a 👌👌👌

  • @g.h.s.boparaikhurdludhiana2913
    @g.h.s.boparaikhurdludhiana2913 11 лет назад +8

    deeply heart touching lovely sweet and evergreen hit and written with heart sentiments by pargat singh lidhad

  • @Sukhjashan
    @Sukhjashan 8 месяцев назад +1

    ਅੱਖਾਂ ਨਮ ਹੋ ਜਾਂਦੀਆਂ ਨੇ ਇਹੋ ਜਿਹੇ ਗਾਣੇ ਸੁਣਕੇ 😢😢😢😢

  • @Halifax_Diaries
    @Halifax_Diaries 4 года назад +10

    My all tym favourite song😊❤

  • @Rajvir_Singh27
    @Rajvir_Singh27 Год назад +1

    Dil no hamesha hi sakoon milda e eh song sun ke
    👌👌👌👌👌👌👌

  • @RakeshKumar-gm9xq
    @RakeshKumar-gm9xq Год назад +8

    पुराने गाने सुन के सकुन मिलदा ❤❤❤

  • @SannySanny-o9g
    @SannySanny-o9g 3 месяца назад

    ਅੱਜ ਵੀ ਇਹ ਗਾਣਾ ਨਵਯਾ ਗੀਤਾ ਦੇ ਬਰਾਬਰ ਹੀ ਚੰਗਾ ਲਗਦਾ ਓਲ੍ਡ ਇਜ਼ ਗੋਲਡ ❤

  • @missriyaverma4894
    @missriyaverma4894 5 лет назад +10

    My fav. Song... 10 November, 2019

  • @baljinderkumar8343
    @baljinderkumar8343 2 месяца назад

    ਬਹੁਤ ਖੂਬਸੂਰਤ ਗੀਤ ਤੇ ਖੂਬਸੂਰਤ ਅਵਾਜ਼ ਵਧੀਆ ਲੱਗਿਆ

  • @ANKUS3333
    @ANKUS3333 Год назад +3

    2023 m h koi jo sun rha h..yrh song

  • @Happysingh-dk9rz
    @Happysingh-dk9rz 4 года назад +2

    Bai siraa filling AAA song Ch 😘😘😘😘

  • @beantsingh1289
    @beantsingh1289 5 лет назад +9

    One of my fav singers....harjit harman

  • @PBX1-Pb13
    @PBX1-Pb13 11 дней назад

    2025 vich kon kon sunega sadabhar song a eh

  • @S_K_SAOU
    @S_K_SAOU 9 месяцев назад +5

    2024 me kon kon fir sun rha hai😢😢

  • @dpksandhu
    @dpksandhu Год назад +1

    2023 ਵਿੱਚ ਕੌਣ ਕੌਣ ਸੁਣ ਰਿਹਾ।ਮੈ ਤਾਂ repeat ਤੇ ਸੁਣ ਰਿਹਾ।

  • @simrandeep7398
    @simrandeep7398 2 года назад +12

    The first two lines of this song is marvelous ❤❤

  • @rahulbakshi7341
    @rahulbakshi7341 Год назад +1

    Sirra song harjot Harman ji hor liyo eda de song

  • @mintu139
    @mintu139 Год назад +3

    Bachpan Di Yaad ❤️👌🏻

  • @kuldeepsingh-he4cv
    @kuldeepsingh-he4cv Год назад +1

    Os rute sajjan milde rbba mereya sari hi umar tera tari 😍😍😍jau mull ve

  • @Deephoon
    @Deephoon 10 месяцев назад +8

    2024 me kon sun rha h

  • @AnchalSingh-vi4cz
    @AnchalSingh-vi4cz Год назад +3

    Very nice dil ko shou Gaya song🥰🥰💕🥰💕💕🥰💕

  • @Sidhu-pb-x-1Munda-sidhuan-da
    @Sidhu-pb-x-1Munda-sidhuan-da Месяц назад

    ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤😊

  • @arshdeepsinghhundal1281
    @arshdeepsinghhundal1281 5 лет назад +10

    Ajj comment kar riha eh comment kine saal baad paduga...me shaed 2030 vich

    • @jagjitsingh25
      @jagjitsingh25 4 года назад

      ਜੇ ਤੂੰ ਮਰਿਓਂ ਨਾ ਤਾਂ।

  • @preetkaur_0043
    @preetkaur_0043 5 месяцев назад

    Heart touching lyrics ❤️🧿

  • @preetKaur-lc3xe
    @preetKaur-lc3xe Год назад +4

    Bhuth vadia bachpan tho sonde Pye song

  • @Sukh.lappon77
    @Sukh.lappon77 8 месяцев назад +1

    2024 ਵਿਚ ਕੌਣ ਸੁਣ ਰਿਹਾ ਹੈ ਏਸ ਗਾਣੇ ਨੂੰ ❤❤

  • @laddistatus...1380
    @laddistatus...1380 3 года назад +12

    Harman g chhaah gye tuc kaint song aa love you bro 🥰🥰🥰😘😘🤘🤘😎😍😍🙏🙏

  • @Murshd1992
    @Murshd1992 3 месяца назад +1

    Milade raaba Murshd nll😢,🙏🏻❤️

  • @BaljeetSingh-uk3gj
    @BaljeetSingh-uk3gj 8 лет назад +7

    beautiful song.......heart touching💕💕💕

  • @pardeepsingh3346
    @pardeepsingh3346 8 месяцев назад

    14 April 24 nu kon kon sun rha hai ehh song mera ta sajan hi kho liyea rabb ne 😢😢😢😭😭😭

  • @kulwant_darewal
    @kulwant_darewal 4 года назад +30

    ਦਿਲ ਨੂੰ ਛੂਹ ਜਾਣ ਵਾਲਾ ਗੀਤ

  • @mohitmalhotra8475
    @mohitmalhotra8475 Год назад +7

    I love this song ❤❤❤

  • @veerpalikvan2287
    @veerpalikvan2287 7 месяцев назад +1

    ਇਹ ਮੇਰੇ ਪੁਰਾਣੇ ਘਰ ਗਾਣਾ ਬਣਿਆ ਹੈ Fazilka ਵਿੱਚ ਪਿੰਡ .....❤

  • @ahjazraja7147
    @ahjazraja7147 7 лет назад +6

    hrtz touching song ...💙💖

  • @SSS-fx4bj
    @SSS-fx4bj Год назад +2

    I listen this song after long time it reminds my village life in actual ❤❤

  • @dildanimadanainsaab3606
    @dildanimadanainsaab3606 5 лет назад +8

    My favourite song I love this song

  • @harjitsinghramgarhia2866
    @harjitsinghramgarhia2866 Месяц назад

    ਇਹ ਗੀਤ DVD player ਤੇ ਸੁਣਦੇ ਹੁੰਦੇ ਸੀ। 😊

  • @mohdsadeeq6255
    @mohdsadeeq6255 4 года назад +3

    Very Nice Name, Very Very Very Very Nice Man in which I sang the song, I liked it very much.

  • @MandeepSingh-kc1zl
    @MandeepSingh-kc1zl 3 года назад

    Bacpan ch sunnyea karde c...song bcpn di yaadan bht juddiyan ehe song nal....sunnde sunnde apna bacpan yaad aa jnda

    • @MandeepSingh-kc1zl
      @MandeepSingh-kc1zl 3 года назад

      2021 July 31 nu ve song chll reha dilln vich rahega hmesha..pargat lidhran uncle ji di bht sohni kalam c

  • @jannimarjana8480
    @jannimarjana8480 Год назад +22

    Am going to get married in 2025 but still i want this song in my wedding album 🥰❤