ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ, ਬਿਜ਼ਨਸ ਮਾਡਲ ਸਮਝੋ, 90 ਲੱਖ Investment ਇੱਕੋ ਸਾਲ ਚ ਪੂਰੀ | Mitti
HTML-код
- Опубликовано: 29 сен 2024
- ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ, ਬਿਜ਼ਨਸ ਮਾਡਲ ਸਮਝੋ, 90 ਲੱਖ Investment ਇੱਕੋ ਸਾਲ ਚ ਪੂਰੀ | Mitti #Mitti #Punjab #foodvlog
ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ
ਬਸ ਬਣਾਤੀ ਪੰਜ ਤਾਰਾ ਹੋਟਲ, ਬਿਜ਼ਨਸ ਮਾਡਲ ਸਮਝੋ
90 ਲੱਖ Investment ਇੱਕੋ ਸਾਲ ਚ ਪੂਰੀ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
ਬਹੁਤ ਵਧੀਆ ਕੀਤਾ ਵਾਪਸ ਆ ਗਏ। ਮੈ ਵੀ ਅਮਰੀਕਾ ਛੱਡ ਆਇਆ। ਐਵੇ ਭਰਮ ਭੁਲੇਖੇ ਹਨ ਵਿਦੇਸ਼ ਦੇ। ਇਥੇ ਆਪਣੀ ਮਿਟੀ ਆਪਣਾ ਦੇਸ਼। ਆਪਣਾ ਘਰ
ਤੇਰੇ ਵਾਰਗੇ ਜਹਜ ਲਮਕ ਕੇ ਜਾੰਦੇ ਆ ਅਮਰੀਕਾ
ਕਿਉ ਮੁਰਖ ਬਨਾ ਰਿਹਾ ਲੋਕਾ ਨੂੰ ਸਾਰਾ ਪੰਜਾਬ ਅਮਰੀਕਾ ਕਨੇਡਾ ਜਾਨ ਨੂੰ ਤਿਆਰ ਆ
@@garryj7845ਜਰੂਰੀ ਨੀ ਬਹੁਤ ਆ ਜਿਹੜੇ ਨਹੀ ਜਾਣਾ ਚਾਹੁੰਦੇ
ਗੱਲ ਸਬਰ ਸੰਤੋਖ ਦੀ ਆ ਇਨਸਾਨ ਦੀ ਫਿਤਰਤ ਆ ਇਸਨੂੰ ਕਿਤੇ ਵੀ ਸੰਤੋਖ ਨਹੀਂ ਆਪ ਨੂੰ ਪਰਮਾਤਮਾਂ ਨੇ ਚਾਹੇ ਕਿੰਨਾਂ ਵੀ ਦਿੱਤਾ ਹੋਵੇ ਦੂਸਰੁਆਂ ਵੱਲ ਵੇਖjealousy ਕਰਨੀ ਹੀ ਹੁੰਦੀ ਬਾਹਰ ਬੈਠਿਆ ਜੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਇੰਡੀਆ ਵਿੱਚ ਸਾਡਾ ਰਿਸ਼ਤੇਦਾਰ ਤਰੱਕੀ ਕਰ ਗੁਆ ਉੱਥੇ ਬੈਠੇ ਸੜੀ ਜਾਣਗੇ ਇਥੋਂ ਤੱਕ ਕਿ ਉਸਨੂੰ ਠੱਗ ਚੋਰ ਵੀ ਕਿੰਦੇ ਆ
@@garryj7845 ਪਰ ਸਾਰੇ ਨਹੀ
Reastaurant ta khali pya ..90 % with 25% growth kitho aa gyi
ਬਹੁਤ ਵਧੀਆ ਵੀਰ
Facial kara deo bus da bus kis company hai
Nice vera
Fai tusi America aay he quio see eah 90 lakh India vich ki tussi bna skde see America Canda vich bnde di life value aa India vich ki hai? I don’t think they American born. Do we have any better system in India and value of human life? I don’t think so if you happy to live in India that’s your choice we do have life but to live life people works hard.
Unbelievable, I'm living in usa from last 13 years, my friend n family is very happy here, I travel 6 or 7 times, America has lot of positive things, whoever left they just say negitive stuff, is everything is fine in punjab? 90lakh investment where is come from? I guess won't possible without anerica. This couple is good but giving an opinion about a country where there are many good things, your relative is bad but not everyone like your relative, Time home, jealousy hate, vitkara aaj kal india which aa hor kite nee, Sab kite parmatma haiga ji, ye loka ne bandya Hoya america canada india, jo suraj india oh hi america wich. Thank you!
These people are just misguiding the youth, through emotions. Most likey he has not spent 90 lakh on this bus, and this video is nothing but a paid ad for his business.
ਵੀਰ ਜੀ ਮੈ ਵੀ ਆਪਣੀ ਟਰਾਲੀ ਤਿਆਰ ਕਰਾ ਰਿਹਾ ਹਾਂ ਹੁਣ ਮੈਂ ਆਪਣੇ ਪੰਜਾਬ ਸਿੰਘ ਵਿੱਚ ਰੈਹ ਕੇ ਕੰਮ ਕਰੁ ਗਾ
Buht badiya veere 👍🙏🙏
Good
Vere kera Pind phoon nbr deo mai v krna kam ral mill ke kra ge
Very good 👍
ਵੀਰ ਆਪਣਾ ਨੰਬਰ send kreo
ਬਹੁਤ ਵਧੀਆ ਕੀਤਾ ਪਰਮਾਤਮਾ ਤੁਹਾਨੁੰ ਬਹੁਤ ਅੱਗੇ ਲੇਕੇ ਜਾਵੇ ਚੜਦੀ ਕਲਾ ਵਿੱਚ ਰੱਖੇ 👍🙏🏻
ਸਮਝ ਨੀ ਆਉਂਦੀ ਜੇ ਕੋਈ ਬਾਹਰੋਂ ਆਉਂਦਾ ਉਸਦੀਆਂ ਲੱਤਾਂ ਪਤਾਂ ਨੀ ਕਿਉਂ ਖਿੱਚਣ ਲੱਗ ਜਾਂਦੇ ਆ ਜੇ ਕੋਈ ਆ ਕਿ ਕੰਮ ਕਰਦਾ ਫਿਰ ਨੀ ਤੁਸੀ ਪਸੰਦ ਕਰਦੇ
ਕਈ ਕਹੀ ਜਾਂਦੇ ਆ ਪਹਿਲਾ ਕਿਉ ਨੀ ਚਲਾਇਆ ਕੰਮ ਭਰਾਵੋ ਜਾਉ ਕਮਾ ਕੇ ਵਾਪਸ ਆਜੋ
ਬਹੁਤ ਵਧੀਆ ਉਪਰਾਲਾ ਹੈ ਬਹੁਤ ਸਾਰਾ ਪਿਆਰ ਭਰਾ ਜੀ ਨੂੰ
P R ho ke fer aunde ne
ਤੈਨੂੰ ਆਉਂਦੀਆ ਗੱਲਾ , ਜੇਹੜੇ 90 ਲੱਖ ਲਾਏ ਆ ਭਾਰਤੀ ਪੈਸੇ ਨਾਲ ਤੇਰੇ ਤੋ ਰੇਹੜੀ ਨੀ ਲੲੀ ਜਾਣੀ ਸੀ
ਵਾਪਿਸ ਆਉਣਾ ਚੰਗੀ ਗੱਲ ਆ
ਪਰ ਜਿਸ ਦੇਸ ਨੇ ਤੁਹਾਡੇ ਪੈਰ ਲਾਏ ਉਸਨੂ ਨਿਦਣਾ ਤੁਹਾਡੀ ਮਾਨਸਿਕਤਾ ਦਰਸਾਉਦਾ
Not Good
ਕਰਜਾ ਚੱਕ ਕੇ ਪੰਜਾਹ ਲੱਖ ਲਾੳਦੇ ਆ ਉਹ ਪੰਜਾਹ ਲੱਖ ਕਿਥੋ ਆਉਦਾ 😂😂
Tu apne desh nu bura kio bolda India kise to ghat nai hai
tri budhi khraab hai diharia kar bahar ja ke
@@manvirdhaliwal-cu3syright
kyon tere hisab nal India saare bhuke marde aa
ਬਹੁਤ ਵਧੀਆ ਕੀਤਾ ਵੀਰ
ਬਹੁਤ ਵਧੀਆ ਜੀ
ਬਾਹਰ ਮਿੱਠੀ ਜੇਲ੍ਹ ਵੀਰ ਨੂੰ ਬਹੁਤ ਸਮਾਂ ਲੱਗ ਗਿਆ ਸਮਝਣ ਵਿੱਚ 90 ਲੱਖ ਅੱਖਾਂ ਬੰਦ ਕਰ ਲਾ ਦਿੱਤਾ ਫਿਰ ਲੋਕੇਸ਼ਨ ਵੀ ਵਧਿਆ ਲੱਭੀ ਬਿਜ਼ਨਸ ਵਾ ਵੀਰ ਹੋਰ ਕੁਛ ਨਹੀਂ ਜਦੋ ਮਨ ਕੀਤਾ ਫਿਰ ਵਾਪਿਸ ਜਾ ਸੱਕਦੇ ਵਾ ਹੋਰ ਕੋਈ ਆਮ ਘਰ ਦਾ ਬੰਦਾ ਨਹੀਂ ਲਾ ਸਕਦਾ ਇਹਨਾ ਜਿਆਦਾ ਪੈਸਾ ਬਿਜ਼ਨਸ ਵਿਚ ਬਾਕੀ ਨਵੇ ਨਵੇ ਬੰਦੇ ਬਾਹਰੋਂ ਪੈਸੇ ਕਮਾਈ ਕਰ ਲਾਉਂਦੇ ਵਾ ਏਹ ਪਹਿਲਾ ਕਿਉ ਨਹੀ ਕਰਦੇ ਏਹਦੇ ਦਾ ਕੰਮ ਫਿਰ ਏਨਾ ਦਾ ਕੋਈ ਲੌਂਗ ਟਰਮ ਬਾਅਦ ਇੰਟਰਵਿਊ ਜਾ ਰਿਪੋਰਟਿੰਗ ਨਹੀਂ ਆਉਂਦੀ
shi gal aa ji…..pehla bhar ja k paise kma k business shuru krlea hun sla den lgg gya dujea nu…..ethe reh k na 90 lac auna c na eh business chla skna c
tuhi kyu bhejde fr bchye vdiya hgya thi ah 😂❤
Bhut bhut ...vadea km kitta brother. Tusi vapas aan da km bhut hi chnga kitta .mainu bhut khushi hoe ki tusi india aa gaye. Tuhada bhut bhut dhanvad ji
india haye bharat maa sadi
God bless you... You are motivation to punjabi youngesters
ਬਹੁਤ ਹੀ ਵਧੀਆ ਕੀਤਾ ਜੋ ਵਾਪਿਸ ਆਪਣੀ ਨਾਲ ਆ ਜੁੜੇ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਅਤੇ ਤਰੱਕੀਆਂ ਬਖਸ਼ਣ।🙏🙏🙏🙏🙏
ਵੀਰ ਜੀ ਕਮਾਈ ਕਰਕੇ ਕਿਸੇ ਦੇਸ਼ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਜੇ ਉਥੇ ਕਮਾਈ ਕੀਤੀ ਤਾਂ ਹੀ ਇਥੇ ਕੰਮ ਖੋਲ੍ਹ ਸਕੇ ਅਗਰ ਇਥੇ ਰਹਿ ਕੇ ਕੰਮ ਚਲਾਉਣਾ ਹੁੰਦਾ ਤਾਂ ਮੁਸ਼ਕਲ ਸੀ ਵਾਹਿਗੁਰੂ ਜੀ ਤੁਹਾਡਾ ਕੰਮ ਵਧੀਆ ਚਲਾਵੇ ਬਹਾਰ ਜਾ ਕੇ ਹੀ ਅਕਾਲ ਅਉਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
Ehi ta Sade wale kerde aw ..
Kise da kha k bhul jande
Ehi ta Sade wale kerde aw ..
Kise da kha k bhul jande
ਬਿਲਕੁਲ ਸਹੀ ਕਿਹਾ ਪਰ ਅਮੇਰਿਕਾ ਦਾ ਕੀਤਾ ਸਾਨੂ ਭੁਲਣਾ ਨਹੀਂ ਚਾਹਿਆ
Bilkul sahi gall aaa brother
Kyon muskil se salya dimaag chaida Paisa eathe buat
ਤੁਸੀ ਸ਼ੂਰੂ ਤੋ ਪੰਜਾਬ ਰਹਿਕੇ ਇਹ ਬਿਜਨਸ ਨਹੀ ਕਰ ਸਕਦੇ ਸੀ ਨਾ ਹੀ ਤੁਹਾਡੇ ਕੋਲ ਐਨਾ ਪੈਸਾ ਹੋਣਾ ਸੀ ਇਹ ਬਿਜਨਸ ਕਰਨ ਚੌ ਤੁਹਾਨੂੰ ਸ਼ਰਮ ਆਉਣੀ ਸੀ ਇਹ ਬਿਜਨਸ ਸਿਰਫ ਅਮਰੀਕਾ ਦੀ ਦੇਣ ਹੈ ਕਿਉ ਕੇ ਅਮਰੀਕਾ ਵਿੱਚ ਕੋਈ ਕੰਮ ਕਰੋ ਬੰਦਾ ਸ਼ਰਮ ਨਹੀ ਕਰਦਾ ਜੇਕਰ ਅਮਰੀਕਾ ਨਾ ਜਾਦੇ ਤਾ ਤੁਸੀ ਅਫਸਰ ਵਾਲੀ ਕੁਰਸੀ ਭਾਲਣੀ ਸੀ ਪੰਜਾਬ ਚੌ ਅਫਸਰ ਵਾਲੀ ਕੁਰਸੀ ਸ਼ਫਾਰਸ਼ ਨਾਲ ਤੇ ਪੈਸੇ ਨਾਲ ਮਿਲਣੀ ਸੀ ਹੋ ਸਕਦਾ ਦੋਵੇ ਚੀਜਾ ਉਸ ਟਾਈਮ ਤੁਹਾਡੇ ਨਾ ਹੁੰਦੀਆਂ
ਤੁਸੀ 90 ਲਖ ਲਾ ਕੇ ਬਿਜਨਸ ਕੀਤਾ ਸਾਡੇ ਕੋਲ ਤਾ 90 ਸੌ ਵੀ ਹੈ ਨਹੀ ਜਿਹੜਾ 90 ਲਖ ਲਾਂਏ ਨੇ ਉਹ ਵੀ ਅਮਰੀਕਾ ਤੋ ਹੀ ਕਮਾਂਏ ਹੋਣਗੇ
ਵੀਰ ਏਥੇ ਸਿਰਫ ਜੱਟ ਹਿ ਗਰੀਬ ਨੇ ,,ਬਾਕੀ ਸਾਰੇ ਲੋਕ ਮੇਹਨਤੀ ਨੇ ਤੇ ਕਿਸੇ ਵੀ ਹਾਲਾਤ ਵਿੱਚ ਹਿਮਤ ਨਹੀ ਹਾਰਦੇ,,ਪਰ ਏਕ ਜੱਟ ਕੋਮ ਜੇਹੜੇ 4 ਕਿਲ੍ਹੇ ਹੋਣ ਦੇ ਬਾਵਜੂਦ ਗਰੀਬ ਬਣ ਸੜਕਾਂ ਤੇ ਲੇਟਦੇ ਕਰਜੇ ਮੁਆਫ ਲਈ😁😁😄😃
Auna ta sare chahunde hai par punjab wichon lut khust band ho jave
ਬਹੁਤ ਵਧੀਆ ਉਪਰਾਲਾ । ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ।
Waheguru ji maher kern God bless you beta ji and beri ji sade khush raho best of luck 🙏🙏♥️♥️🎉🎉🌺🌺🌸🌸🌼🌼💐💐
Waheguru ji mehar bnai rakhna chad di kla hove bhut vadia kam 🙏❤
ਵੀਰ ਜੀ ਤੁਸੀ ਬਾਹਰੋ ਪੈਸੇ ਕਮਾ ਕੇ ਆਏ, ਤੇ ਪੈਸੇ ਇਕੱਠੇ ਕਰ ਕੇ ਆਏ। ਹੁਣ ਪੰਜਾਬ ਵਿੱਚ ਆਏ ਵਧੀਆ ਗੱਲ ਹੈ। ਜੋ ਬਾਹਰ ਨੇ ਉਹ ਕਮਾਈਆਂ ਕਰ ਰਹੇ ਨੇ ਵਧੀਆ ਗੱਲ ਹੈ।
ਬਹੁਤ ਵਧੀਆ ਕੋਸ਼ਿਸ਼ ਵਧੀਆ ਉਪਰਾਲਾ ਪਰਮਾਤਮਾ ਚੜਦੀ ਕਲਾ ਬਖਸ਼ੇ ਤੁਹਾਨੂੰ ਜਿਉਂਦੇ ਵਸਦੇ ਰਹੋ
ਕੰਮ ਤਾ ਬਹੁਤ ਵਧੀਆ ਏ , ਪਰ ਇੱਥੇ ਡਰ ਲੱਗਦਾ ਰਹਿੰਦਾ ਕਿ ਪਤਾ ਨਹੀ ਕਿਹੜੇ ਵੇਲੇ ਗੈਗਸਟਰਾਂ ਦਾ ਫਿਰੋਤੀ ਦਾ ਫੋਨ ਆ ਜਾਣਾ ਏ। ਪੰਜਾਬ ਵਿਚ ਬਹੁਤ ਬੁਰੇ ਹਾਲਤ ਨੇ । ਜਿਹੜਾ ਬੰਦਾ ਅੱਗੇ ਵਧਦਾ ਏ ਉਸ ਨਾਲ ਲੋਕ ਈਰਖਾ ਕਰਦੇ ਨੇ। ਥੋੜੀ ਦੇਰ ਬਾਦ ਵੇਖ ਲੈਣਾ ਪਜਾਬ ਦੇ ਹਾਲਾਤ
ਬਾਕੀ ਸਟੇਟ ਨਾਲੋ ਪੰਜਾਬ ਅਜੇ ਵੀ ਸੈਫ਼ ਹੈ, ਹੋਰਾ ਸਟੇਟਸ ਚ ਜਾ ਕੇ ਵੇਖੋ।
ਕਨੇਡਾ ਅਮਰੀਕਾ ਫਿਰੌਤੀ ਨਸਾ ਕ੍ਰਾਈਮ ਆਪਣੇ ਨਾਲੋਂ ਵੀ ਜਿਆਦਾ
@@ajaibsingh3873tuhada wahim aa Punjab gundagardi lut khoaa vich 1 aa
Sahi gall aa vir ji... paise wale lok pb ton bahar aa rahe e panchkula bohat aa rahe ..k pta ni ki hona kal
@@BallkarSingh ਬਾਹਰਲੀ ਆ ਸਟੇਟਾ ਚ ਬਹੁਤ ਬੁਰਾ ਹਾਲ ਆ
🙏🙏🌹VERY GOOD JOB.WAHEGURU JI KIRPA KARAN TARAKIA DEN.
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Mithi jail wali gal main pehlan v suni hai .isdiyan sariyan gallan sach han
ਬਹੁਤ ਵਧੀਆ ਬੇਟਾ ਜੀ ਰੱਬ ਤੁਹਾਨੂੰ ਹੋਰ ਤੱਰਕਿਆਂ ਦੇਵੇ ਪਰ ਹਮੇਸ਼ਾ ਯਾਦ ਰੱਖਣਾ ਕਿ ਜਿਸਨੂੰ ਤੁਸੀਂ ਮਿੱਠੀ ਜੇਲ ਕਹਿ ਰਹੇ ਹੋ ਉਸੀਨੇ ਤੁਹਾਨੂੰ 90 ਲੱਖ ਜੋਗਾ ਬਣਾ ਦਿੱਤਾ। ਤੁਹਾਡੀ ਮੇਹਨਤ ਅਤੇ ਅਮੇਰੀਕਾ ਰਿਟਰਨ ਦੀ ਛਾਪ ਉੱਤੋਂ ਰੱਬ ਦੀ ਮੇਹਰ ਨੇ ਸਫਲਤਾ ਦੇ ਦਿੱਤੀ ਹੈ।
Gll paise di h g sari..... Jiskol h nhi o kamon lyi prdesi ho jnda h,.... Kma k ethe onde hn.. Fr use mulak nu jail khnde hn..... Kirat kiti h unha mulka vch ta credit v deo......
Email story doesnt seem true. I have been living in Canada for the last 28 years. I dont know one person, who has to contact their relatives by an email and get an appointment!!!!
Reverse migration scam to fool punjabis so they don't get freedom
Everyone has different experiences. 28 years ago, e-mail was not very common. However, nowadays things have changed…
ਅਮੈਰਿਕਾ ਨੇ 90 ਲੱਖ ਲਾਉਣ ਜੋਗੇ ਕਰਤੇ
god bless u bro
Waheguru Chardikla kare
ਬਹੁਤ ਵਧੀਆ 👍👍👍👍
ਕਿ ਸਾਨੂੰ ਵੀ ਏਦੀ ਵਰਗੀ ਕੁੜੀ ਵਰਗੀ ਸਿਆਣੀ ਜੀਵਨਸਾਥੀ ਮਿਲੂਗੀ ?
😂😂
Welcome back bro❤
Good bro
I appreciate your understanding. I live in mohali. I would like to meet u both as and when u happen to b here. You quoted your next destination Will be chandigarh. I would like to correct you it should b mohali rather than chandigarh. If u choose mohali. I will guide and help. Good wishes. Auidance will like to know who is innocent.
I agree
Hi bro,, I want to start food truck business in Mohali can u guide me
ਆਪਣੀ ਮਿੱਟੀ ਨਲ ਆ ਜੁੜੇ।
Good Job sir ji 👍
Meh india apni dukan te do char kantey kam krda vdiya paise kmana apna kam 12 vjey jao skill worker di value har jgah koi ehoji skill sikho jehra koi hor sikh na skey
Moga pb29 👍😊
ਬਹੁਤ ਵਧੀਆ ਪਰਪਾਤਮਾ ਤੁਹਾਨੂੰ ਹੋਰ ਅੱਗੇ ਲੈ ਕੇ ਜਾਵੇ🎉
I am amolak Singh sidhu chd punjab
90 ਲੱਖ ਇਕ food truck te 😮 ਮੈ ਸਹਿਮਤ ਨਹੀਂ ਆ
@@ravneetk ਮੈਨੂੰ ਨਹੀਂ ਪਤਾ ਭੈਣ, ਪਰ ਲਗਦਾ ਖਰਚਾ ਜਿਆਦਾ ਕਰ ਦਿੱਤਾ ਇਹਨਾਂ ਨੇ। ਬਾਕੀ ਕਿਸ area ਵਿੱਚ ਆ ਇਹਦੇ ਨਾਲ ਵੀ ਫਰਕ ਪੈਂਦਾ ਹੋਊ
Very good veer ji ❤
Four country mithi jel a four wich saloon nhi a
ਬਹੁਤ ਖੂਬ ❤
Very nice hai but 5 star ke insult na kao he is say higher study karn 2016 wich geya
Tu u.s.a da born boli jana garmi ta nI laggi
So proud veer
ਕੰਮ ਤਾ ਬਹੁਤ ਵਧੀਆ ਏ , ਪਰ ਇੱਥੇ ਡਰ ਲੱਗਦਾ ਰਹਿੰਦਾ ਕਿ ਪਤਾ ਨਹੀ ਕਿਹੜੇ ਵੇਲੇ ਗੈਗਸਟਰਾਂ ਦਾ ਫਿਰੋਤੀ ਦਾ ਫੋਨ ਆ ਜਾਣਾ ਏ। ਪੰਜਾਬ ਵਿਚ ਬਹੁਤ ਬੁਰੀ ਹਾਲਤ ਏ ਜਿਹੜਾ ਬੰਦਾ ਅੱਗੇ ਵਧਦਾ ਏ ਉਸ ਨਾਲ ਲੋਕ ਈਰਖਾ ਕਰਦੇ ਨੇ। ਥੋੜੀ ਦੇਰ ਬਾਦ ਵੇਖ ਲੈਣਾ ਪਜਾਬ ਦੇ ਹਾਲਾਤ
ਬਿਲਕੁਲ ਸਿਸਟੰਮ ਹੀ ਇਥੇ ੰੰੰੰੰ
Sach😢
ਵੀਰ ਇਹਦਾ ਕੋਈ ਫੋਨ ਨਹੀਂ ਆਉਂਦਾ ਠੱਗੀ ਠੋਰੀ ਵਾਲੇ ਬੰਦੇ ਨੂੰ ਹੀ ਫੋਨ ਆਉਂਦੇ ਵਾ ਨਹੀਂ ਤਾਂ ਸਾਰਾ ਚੰਡੀਗੜ੍ਹ ਮੋਹਾਲੀ ਹਰ ਰੋਜ ਪੁਲਸ ਥਾਣੇ ਰਿਪੋਰਟ ਲਿਖਵਾਉਣ ਆਹ ਸਿੰਗਾਰ ਜਿਹੜੇ ਕਿਹ ਰਾਹੇ ਵਾ ਸਾਨੂੰ ਏਹਦੇ ਵਲੋ ਧਮਕੀ ਆਈ ਕਦੇ ਉਹਦੇ ਵਲੋ ਏਨਾ ਦਾ ਲੈਣ ਦੇਣ ਹੁੰਦਾ ਕੋਈ ਨਾ ਕੋਈ ਫਿਰ ਹੀ ਗੋਲੀ ਚੱਲਦੀ ਉਹਦਾ ਤੇ ਬਹੁਤ ਸਿੰਗਾਰ ਉਹਨਾਂ ਤੇ ਕਿਉ ਨਹੀ ਚੱਲਦੀ
USA system is much better than India.Some people like you don’t know how to live there.
ਬਾਹਰ ਫਿਰੌਤੀ ਨਸਾ ਗੈਂਗਵਾਰ ਜਿ਼ਆਦਾ
India panjab ch aa k kamm karn layi mubarka waheguru chardi klaa bakshe
ਵਾਲਾ ਸਮਾਂ ਇਹ ਬੰਦਾ ਇੱਥੇ ਕੰਮ ਨਹੀਂ ਕਰਦਾ ਬੱਸ ਇੱਕ ਦੋ ਸਾਲ ਤੱਕ ਇਹ ਫਿਰ ਅਮਰੀਕਾ ਹੋਊ ਚੱਲੋ ਤੁਸੀਂ ਪੰਜਾਬ ਪ੍ਰਤੀ ਹਮਦਰਦ ਹੋ ਮੈਂ ਵੀ ਪੰਜਾਬ ਵਿੱਚ ਕੰਮ ਕਰਨਾ ਚਾਹੁੰਦਾ ਹਾ ਮੈਂ ਵੀ ਕੋਈ ਕੰਮ ਤੋਰਨਾ ਮੇਰੇ ਕੋਲ ਮਨੀ ਨਹੀਂ ਹੈ ਮੇਰੀ ਹੈਲਪ ਕਰਦੋ ਮੈਂ ਕਮਾ ਕੇ ਵਾਪਿਸ ਕਰ ਦੇਵਾਗਾਂ ।। ਸ਼ਮਝਣ ਵਾਲੇ ਜਰੂਰ ਸਮਝ ਜਾਣ ਗੇ ਮੇਰੀ ਗੱਲ ਨੂੰ
Good luck 👍🏼🇬🇧🙏🪯🧡
ਨੱਕ ਨੱਥ ਖ਼ਸਮ ਹੱਥ ਕਿਰਤ ਧਕੇ ਦੇਹ ਜਹਾਂ ਦਾਣਾ ਤਹਾਂ ਖਾਣਾ ਨਾਨਕਾ ਸੱਚ ਇਹ
BHUT GHAINT❤❤❤❤❤
Very nice
ਬਹੁਤ ਵਧੀਆ ਪਰਪਾਤਮਾ ਤੁਹਾਨੂੰ ਹੋਰ ਅੱਗੇ ਲੈ ਕੇ ਜਾਵੇ🎉
Bahoot vadya paji vapis a ge mera vi dil karda vapis a ja
ਕਮਾਈ ਕਰੋ ਪੰਜਾਬੀ ਵੀਰੋ. ਤੇ ਵਾਪਸ ਆ ਜਾਓ pr ਦੇ ਚੱਕਰ ਵਿਚ ਨਾ ਪਾਓ ਪੰਜਾਬ ਨਾਲ਼ ਦੀ jindgi ਨਹੀਂ
ਬਹੁਤ ਖੂਬ ਸ਼ੁੱਭ ਇੱਛਾਵਾਂ 👍👍
Great job
Younger brother
It is t to big problem that ladies cut the hair and guy is gursikh,
Please don't play with peoples emotions. Let me know if you and your kids give up your citizenship or Green. I love you guys if you give it. Please don't mind
Mera v dil krda ghr mudja fr sochi da 1 saal hi hoeya ghrdeya gala bahut kadniyaan 😂
Very unique 👌 👍 Whaguru ji 🙏 mehar kran 🙏
You have your own reasons to open this business .but you brought money from America. So please don't insult canadian and American values.Thankyou
Main Garhshanker ton (60 km) ehna da customer han just bcz of best Quality and Service.sade Ghar ch kise da bhi Birthday howe Cake ehna ton le ke aunde.
ਬਹੁਤ ਵਧੀਆ ਇੱਦਾਂ ਹੀ ਵੱਧ ਤੋਂ ਵੱਧ ਪੰਜਾਬੀਆਂ ਨੂੰ ਪ੍ਰਮੋਟ ਕਰੋ
💯 sahi gala Veeray, eh sab countries miti jail’a han
Wahiguru ji🙏🏻 hemesha tuhanu happiness and success dayn💐
Amazing 👏 well done beta God bless 🙌 you ❤❤both of you ❤❤🎉🎉
Bahut vadia Sardar Sahab
Bai gussa na kri repoter shab ji puchan waliya gallan ta puchiya hi nahi jida ke
Bhagwant maan sarkar kehndi c tusi investment kro asi tuhade duaar aa ke har koi permission sine krage and
Bus da sara andr da view and bahar da view khan peen nu ena da apna special food
Kinne workr nu tusi kamm dita
Workr nu thode to ki sikhna cahida etc question
Reporter bss chopdiya gallan kr gea paid promotion c bss
Very Good y g
Jo 95 lakh aya o kitho aya o v ta usa tu aya je usa na hunda ta 95 lakh kine lona c bus te
ਇਨਕਮ ਟੈਕਸ ਨੇ ਆ ਜਾਣਾ।
God bless you beta ji
Meh india apni dukan te do char kantey kam krda vdiya paise kmana apna kam 12 vjey jao skill worker di value har jgah koi ehoji skill sikho jehra koi hor sikh na skey
Waheguru ji tuhanu hamesha cahrdikala vich rahke gbu veer ji 🙏
❤❤❤🎉🎉🎉
Esn bol usa di cititenship cancel karwa k aya??
ਬਹੁਤ, ਬਹੁਤ ਵਦੀਆ, ਬਾੲੀ, ਜੀ
Kulad pizza vleya di v bhai interview kr auni c , o v apna ithe business chla rhe ne ,,, kini jada struggle kr rhe ne … jna chaida bro tahnu jaroor brother….:::: ohna di struggling story lye keh ayo bro….dekheyo kida view aunde .. kyi bndeya ne te 2-2 var dekhni 🤣🤣🤣🤣🤣🤣
Gussa na kri bro mazak krda c
ਬਹੁਤ ਵਧੀਆ, ਵਾਹਿਗੁਰੂ ਜੀ ਕਿਰਪਾ ਕਰਨ
SAT SHRI AKAAL JI.PUNJAB CH AYON LAYI DILON DHANVAAD JI
JALANDHAR WALE No.1 FOREVER.
DOABA area No.1 in Punjab.
🦁✔️🦁✔️🦁✔️🦁✔️🦁✔️🦁
Mar nai k bad Pasia sath nahi aa nai wale. So don't be greedy .😊
ਐਂਵੇ ਗਲਤ ਗਲਾ ਨੌਜਵਾਨ ਕਹਿ ਰਿਹਾ ਹੈ । ਇਕ ਤਾ ਇਹੋ ਜੇਹੇ ਬਾਹਰ ਆ ਕੇ ਕੰਮ ਨਹੀ ਕਰਦੇ । ਦੂਸਰਾ ਜਦੋ ਕਿਸੈ ਦੇ ਥਲੈ ਰਹਿ ਕੇ ਕੰਮ ਕਰਨਾ ਪਵੇ ਤਾ ਇਹਨਾ ਵਰਗਿਆ ਤੋ ਕੰਮ ਕਰਨਾ ਔਖਾ ਹੋ ਜਾਦਾ ਹੈ । ਜੇ ਇੰਡੀਅਆਕੇ ਕੰਮ ਸੂਤ ਆ ਗਿਅਆ
ਤਾ ਹੁਣ ਗਲਾ ਬਹੂਤ ਆਉਣਗੀ ਮ ਨੀ ਕਰ ਦੂਸਰਾ ਕੁਦਰਤੀ ਜੇ ਇੰਡੀਆ ਕੰਮ ਸੂਤ ਆ ਜਾਵੇ ਤਾ ਇਹ ਨਿਂਦਣ ਤੋ ਪਰਹੇਜ ਨਹੀ ਕਰਦੇ ਜਿਵੇ M LA ਧਾਲੀਵਾਲ ਦਾ ਕਿਸੈ ਪਤਾ ਨਹੀ ਉਹਨਾ ਵਾਰੇ ।।ਇਥੇ ਨਿਆਣਿਆ ਨੇ ਕੰ ਕੀਤਾ ਹੈ । ਇਹ ਨੌਜਵਾਨ ਜੋ ਚੰਗਾ ਕਾਰੋ ਹੋ ਗਿਆ ਗੂਰੂ। ਦੀ ਕਿਰਪਾ ਹੀ ਸਮਝੋ । ਪਰ ਕਿਰਤ ਕਰਨਾ ਸਭ ਦਾ ਫਰਜ ਹੈ । ਗੁਰੂ ਸਭ ਨੂੰ ਸਫਲ ਕਰੇ
Very nice ji
Best wishes
God bless you both
Brother tusi Sardar person ho Punjabi ho jis Dharti ne thode pair lggwaa ditte aaa uss di nindaa nhi krni chahidi.....soch k dekho Jo tusi ajjjj bnn k baithe ho past vich ki si tusiiii America roti waaste hi gye howoge zindgi bnaaun waaste hiii.....pr aaj uss nu bura naa bolo sirf ehnaa kho k asi otho da lifestyle dekheyaa yaa explore kitaaa aaa India ch reh k thode kolo aaa 90lakh nhi honaaaa meri gall note krke rkheyo please apne Dimaag ch ........ho ske taaa reply v krnaaaaaa 😊😊😊😊😊😊
Sahi keha 22 ji andar to mar gaye ha bahar reh ke. Boht wadia tusi India business setup kita. Best of luck
Asi USA vich he rehnde a . Ida da kuj ni k mithi jail hei. Bhut vadia lagda ithe. Bhai ne jehre dollar America ch he earn kite ne ohi invest kite India a ke. Jis mulk ne ditta us nu bhandi jao. Ida da kuj ni ithe bhut vadia life a. Loka nu gumrah vad kr rahe ne oh lok jo India vapis a jande ne. Har ik da apna style hunda life nu manage kran da and enjoy krn da. Ithe kam v kari da te enjoy ve kari da. Bas priorities set krnia aunia chahidea. Jo tusi as a koi v Skilled worker kam krde o ta life bhut vadia USA ch. jis country da khayea us nu mara nai kahi da.
A othe citizen hone aa Tahi vapis aye ne business open kr lya jdo marzi Chle jange moza ne .. owe e gallan kri jande 90 lakh v USA to mileya a
Good veer g bahut videa video soch
India is our motherland. America is a great country where lakhs of our people live there happily. It’s good and we wish u success.