THE SECRET ਮਾਨਸਿਕ ਮਜ਼ਬੂਤੀ ਬੀਮਾਰੀਆਂ ਦਾ ਇਲਾਜ ਕਰਦੀ ਹੈ, the law of attraction

Поделиться
HTML-код
  • Опубликовано: 12 янв 2025

Комментарии • 215

  • @Gill510
    @Gill510 Год назад +55

    ਕਿਸੇ ਵੀ ਬੀਮਾਰੀ ਦੀ ਦਵਾਈ ਨੀ ਹੁੰਦੀ ,ਦਵਾਈ ਸਿਰਫ ਆਪਣੇ ਇਮਿਉਨ ਸਿਸਟਿਮ ਨੂੰ ਹੈਲਪ ਕਰਦੀ ਆ,ਪਾਜਿਟਿਵ ਰਹੋ ਜਿੱਤ ਯਕੀਨੀ ਹੋਵੇਗੀ🙏

  • @GURUBANISUKHMANI
    @GURUBANISUKHMANI 9 месяцев назад +3

    ਬਿਲਕੁੱਲ ਗੁਰੂ ਸਾਹਿਬਾਨ ਵੀ ਇਹੀ ਕਹਿੰਦੇ ਸੀ ਕਿ ਚੜਦੀ ਕਲਾ ਚ ਰਹੋ ਹਮੇਸ਼ਾ 😊

  • @jasvirmaan2074
    @jasvirmaan2074 Год назад +101

    💐🙏ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਤੋ ਵੱਧ ਸਾਡੀ ਮਾਨਸਿਕਤਾ ਨੂੰ ਕੋਈ ਮਜਬੂਤ ਨਹੀ ਕਰ ਸਕਦਾ 💯💯 🙏💐

    • @BhupinderSingh-nn9zw
      @BhupinderSingh-nn9zw Год назад +2

      ❤❤❤

    • @yadwindergrewal2316
      @yadwindergrewal2316 Год назад +1

      I agree with you dhan guru ramdas tho he push lainde eh ta hahah.

    • @KulwinderKaur-tg1io
      @KulwinderKaur-tg1io Год назад

      Waheguru ji 🙏

    • @GurjantSingh-kd5rl
      @GurjantSingh-kd5rl Год назад +7

      ਬਿਲਕੁਲ ਸਹੀ ਪਰ ਜੇ ਅਸੀਂ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਉੱਪਰ ਅਮਲ ਕਰੀਏ ਤਾਂ ਜੇ ਅਸੀਂ ਸਿਰਫ ਗੱਲਾਂ ਦੇ ਕੜਾਹ ਹੀ‌ ਬਣਾਈਂ ਜਾਈਏ ਤਾਂ ਕੁੱਝ ਵੀ ਸੰਭਵ ਨਹੀਂ।

    • @GurjantSingh-kd5rl
      @GurjantSingh-kd5rl Год назад

      ਜਿਸ ਤੋਂ ਮਰਜੀ ਸੁਣੀ ਜਾਓ ਸਾਰੇ ਗੱਲਾਂ ਦੇ ਕੜਾਹ ਬਣਾਈ ਜਾਂਦੇ। ਜਦ ਅਸਲੀਅਤ ਨਾਲ ਵਾਹ ਪਵੇ ਤਾਂ ਵੱਡਿਆਂ ਵੱਡਿਆਂ ਦੀਆਂ ਚੀਕਾਂ ਨਿਕਲ ਜਾਂਦੀਆ ਨੇ। ਕਿਸੇ ਨੂੰ ਕੁਝ ਕਹਿਣਾ ਬਹੁਤ ਸੌਖਾ ਹੁੰਦਾ। ਜਦ ਆਪਣੇ ਤੇ ਵਾਪਰੇ ਕੁੱਝ ਨਹੀਂ ਸੁਝਦਾ। ਲੋਕਾਂ ਨੂੰ ਹਰ ਕੋਈ ਮੱਤਾਂ ਦੇਈ ਜਾਂਦੇ।

  • @NarinderSingh-kq1lr
    @NarinderSingh-kq1lr Год назад +8

    ਕਿਆ ਬਾਤ ਹੈ
    ਛੋਟੀ ਉਮਰੇ ਵੱਡੀਆਂ ਗੱਲਾਂ
    ਅਨਮੋਲ ਬਹੁਤ ਵਧੀਆ ਸੇਧ ਦੇ ਰਹੇ ਹੋ

  • @dilawarsinghdhaliwal8561
    @dilawarsinghdhaliwal8561 Год назад +6

    ਕਿਸੇ ਵੀ ਵਿਚਾਰ ਨੂੰ ਯਥਾਰਥਕ ਰੂਪ ਵਿਚ ਪੂਰਾ ਕਰਨ ਲਈ ਭਾਵਨਾਵਾਂ ਦਾ ਬਲ ਜਰੂਰੀ ਹੈ ਪਰ ਅਸੀਂ ਜਾਣੇ-ਅਣਜਾਣੇ ਵਿਚ ਨਕਾਰਾਤਮਕ ਵਿਚਾਰ ਨੂੰ ਭਾਵਨਾਵਾਂ ਦਾ ਬਲ ਦੇ ਦਿੰਦੇ ਹਾਂ ਤੇ ਉਸ ਦੇ ਨਤੀਜੇ ਫਿਰ ਮਾੜੇ ਨਿਕਲਦੇ ਹਨ ਇਹ ਸਭ ਕੁਝ ਅਵਚੇਤਨ ਮਨ ਹੀ ਕਰਦਾ ਹੈ ਜਿਸ ਨੂੰ ਅਸੀਂ subconscious mind ਕਹਿੰਦੇ ਹਾਂ

  • @NarinderSingh-gq4sg
    @NarinderSingh-gq4sg Год назад +7

    ਬਾਈ ਜੀ ਤੁਸੀ ਬੁਹਤ ਵਧੀਆ ਕੰਮ ਕਰ ਰਹੇ ਹੋ ਪੰਜਾਬੀ ਨੌਜਵਾਨਾਂ ਨੂੰ ਇਹੋ ਜਿਹੀ ਜਾਣਕਾਰੀ ਪ੍ਰਦਾਨ ਕਰਕੇ ਬੱਸ ਤੁਹਾਡੇ ਜਿਹੇ ਨੌਜਵਾਨ ਹੀ ਇਸ ਪੰਜਾਬ ਨੂੰ ਬਚਾ ਸਕਦੇ ਹੋ ਕਿਉਕਿ ਤੁਸੀ ਵੀ ਜਾਣ ਦੇ ਹੀ ਹੋਵੇਗੇ ਪੰਜਾਬ ਤਾਂ ਨਸ਼ਿਆ ਨੇ ਖਾ ਲਿਆ

  • @gurpreetsingh-sj5mh
    @gurpreetsingh-sj5mh Год назад +29

    ਸੋਚ ਤੰਦਰੁਸਤ ਹੋਵੇ ਤਾਂ ਜਿੰਦਗੀ ਖੁਸਹਲ ਹੁੰਦੀ ਹੈ👍

  • @GagandeepKaur-vp5ik
    @GagandeepKaur-vp5ik Год назад +7

    ਬਹੂਤ ਹੀ ਲੋੜਵੰਦ ਵਿਸ਼ਾ ਅਜ ਦੇ ਯੁਗ ਵਿੱਚ।

  • @gurdeepkaur3837
    @gurdeepkaur3837 Год назад +3

    ਜੋ ਲੋਕ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੳੁਨ੍ਹਾਂ ਲਈ ਇਹ ਵੀ ੳੁਸੇ ਸੰਦੇਸ਼ ਦਾ ਇੱਕ ਕਿਣਕਾ ਹੈ ਇਹ ਕਿਤਾਬ ਖੁਦ ਪਰਮਾਤਮਾ ਦੀ ਹੋਦ ਬਾਰੇ ਕਹਿੰਦੀ ਆ ਬੱਸ ਇਹ ਸਾਡੀ ਇਨਸਾਨਾਂ ਦੀ ਭਾਸ਼ਾ ਵਿੱਚ ਆ ਬਾਣੀ ਦੀ ਬਰਾਬਰੀ ਤਾਂ ਕੋਈ ਕਰ ਨੀ ਸਕਦਾ ਪਰ ਇਹ ਵੀ ਭਾਣਾ ਮੰਨਣ ਸ਼ੁਕਰ ਕਰਨ ਦੀ ਕਲਾ ਸਿਖਾ ਰਹੀ ਆ ਸਮਝੋ ਜੋ ਇਨਸਾਨ ਦੁੱਖ ਦੇ ਸਮੁੰਦਰ ਵਿੱਚ ਡਿੱਗਿਆ ਹੁੰਦਾ ੳੁਹ ਨੂੰ ਇੱਕ ਕਿਣਕਾ ਵੀ ਬਚਾ ਲੈਂਦਾ ਬੱਸ ਯਕੀਨ ਇਹ ਹੋਵੇ ਕਿ ਸਬ ਵਾਹਿਗੁਰੂ ਜੀ ਕਰ ਰਹੇ ਆ

  • @armylover5546
    @armylover5546 Год назад +15

    ਬਹੁਤ ਹੀ ਵਧੀਆ video ਆ ਬੇਟਾ .. plz continue ❤ ਬਿਲਕੁੱਲ ਸਹੀ ਆ ਕੇ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਓਹ ਸਭ ਲਈ ਜੋ ਸਾਡੇ ਕੋਲ਼ ਹੈ 🙏🙏

  • @SeeratKaurRandhawa17
    @SeeratKaurRandhawa17 Год назад +3

    Thankyou veere.. tusi sahi keha va insan hmesha oh cheeza wal dhyan zyada dinda va jehdi ohna kol nhi hundi. But ohna cheeza layi kade ni greatful hunda jehdi universe ne sannu pehla hi diti hoyi aa.. assi imagine kar k feel kar skde aa ki jehdi cheeza sadde pehla to haigi je oh na hundi aa ta saddi life kida di honi c.. eslayi jehdi cheez universe ne sannu already diti hoyi aa pehla ohde layi universe nu Dil to thankyou kehna chahida te greatful rehna chahida ki universe sannu aina kuch dita aa.. baki cheeza ta universe sannu appe hi de deni perfect timing te... So always happy, be positive and always greatful❤❤❤ and thankyou thankyou so much universe i am very happy and greatful ki tusi mainu eh life diti aa.. ❤❤❤❤❤❤

  • @kulvirkaur3710
    @kulvirkaur3710 Год назад +3

    I totaly agree with u.ਮੈਂ ਇਹ ਸਭ ਕਿਤਾਬਾਂ ਪੜੀਆਂ ਆ।

  • @kanwaljitkaur3848
    @kanwaljitkaur3848 3 дня назад +1

    ਬਹੁਤ ਵਧੀਆ ਬੇਟਾ ਜੀ 🙏

  • @narinderpalsingh5349
    @narinderpalsingh5349 Год назад +10

    ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ❤

  • @vishali3507
    @vishali3507 Год назад +2

    Ma bahut kuch maniest kita a is book nu pad ke 2021 ch padi c ma book bahut vdia a book

  • @DeepakSingh-t4l
    @DeepakSingh-t4l 9 месяцев назад +2

    Bai jo mere dimaag chal reha c ohi gll dassi tuc boht boht dhanwaad 🙏 bilkul sach aaa 💯✅ aa

  • @Bhupinderkaur-tq7xe
    @Bhupinderkaur-tq7xe 5 месяцев назад +1

    ਬਹੁਤ ਹੀ ਵਧੀਆ

  • @ramanjitkaur5016
    @ramanjitkaur5016 Год назад +3

    V good information spritual journey

  • @amandeepsagoo1614
    @amandeepsagoo1614 Год назад +17

    Bro , please covers the other chapters also because we don’t know how many chapters in this book and which chapters gives what message. The way of your explanation is fabulous. Keep it up🎉.

  • @appusharma1933
    @appusharma1933 Год назад +2

    Hun me tuhadi video dekh Li dekhyo veere eh episode hit hojuu pichli v me dekhi c 😊

  • @ManseeratKaur-sp3wg
    @ManseeratKaur-sp3wg Год назад +3

    Thank you nd good job
    All chapter should be explained

  • @darshansingh2341
    @darshansingh2341 Год назад +3

    Good job beeta thanks you so much and hor lai k ayo ji videos please

  • @puneetkaur1516
    @puneetkaur1516 Год назад +9

    Beautiful video… very motivational and it is so true that what u manifest with positivity will come to u

  • @manpreetmann7930
    @manpreetmann7930 Год назад +4

    The Best chapter - "the secret to you". 👌🏻👌🏻

  • @rubina3835
    @rubina3835 Год назад +1

    Thank you sir...bhut helpful video h...bht kuch sikhea....

  • @kirandeepkaur8245
    @kirandeepkaur8245 9 месяцев назад +1

    Boht lucky ne anmol tuhade parents

  • @harwantdeol4337
    @harwantdeol4337 Год назад +3

    Thanks for this vedio

  • @narinderpalsingh5349
    @narinderpalsingh5349 Год назад +6

    ਸ਼ਾਬਾਸ਼ ਬੇਟਾ ਜੀ ❤

  • @Preetdhimanx7
    @Preetdhimanx7 Год назад +3

    Bro please jaldi video baniya karo main apne frds nu v dekhona huna thuadi video meri life kafi change ho rahi aa thuadi videos nal please hor books da review karo please

  • @SurinderSingh-yz3zh
    @SurinderSingh-yz3zh Год назад +7

    ਵਾਹਿਗੁਰੂ ਸਿਮਰਨ ਕਰਨਾ ਹੀ ਹੈਲਥ ਸਿਕਰਟ ਹੈ ਬਾਣੀ ਪੜਨੀ ੳੁਸ ਤੋ ਵਡੀ ਹੈਲਥ ਸੀਕਰਟ ਕੋੲੀ ਹੋਰ ਹੈ ਨੀ ਦੁਨੀਅਾ ਤੇ

  • @officialkaurdiljit4644
    @officialkaurdiljit4644 Год назад +6

    I bought this book last week really it changes mind set 👍👍👍

  • @harpreetgrewal4726
    @harpreetgrewal4726 Год назад +5

    ਵੀਰੇ ਸੁਕਰ ਐ।ਕੋਈ ਗਰੇਵਾਲਾ ਦਾ ਮੁੰਡਾ ਕਿਤਾਬਾਂ ਵਿਚ ਰੁਚੀ ਰੱਖਦਾ। ਨਹੀਂ ਗਰੇਵਾਲ ਕਿਤਾਬਾਂ ਵੱਲ ਦੇਖਦੇ ਵੀ ਨਹੀਂ।ਕਿਹੜਾ ਪਿੰਡ ਬਾਈ।

  • @dilawarsinghdhaliwal8561
    @dilawarsinghdhaliwal8561 Год назад +6

    The power of emotions is necessary to fulfill any idea realistically, but we knowingly or unknowingly give negative thoughts the power of emotions and the results are bad. This is all done by the subconscious mind.

  • @Darshankhanna64
    @Darshankhanna64 Год назад +3

    Excellent Thank you ji

  • @user-s5h7d0nd5s7
    @user-s5h7d0nd5s7 Год назад +3

    Bhut vdia veer g

  • @sehbaansingh5754
    @sehbaansingh5754 9 месяцев назад +1

    bht vdia veere

  • @manjotsingh8664
    @manjotsingh8664 8 месяцев назад +1

    Bahut vdia kam kr rhe ho Anmol veere keep it up. Waheguru ji bless you ❤

  • @kuljeetkaur6386
    @kuljeetkaur6386 Год назад +1

    Best motivational book . Main 2 vari read kiti

  • @satishkochhar2622
    @satishkochhar2622 Год назад +9

    Baiji your face and voice is so impressive that while seeing your face half of the worries go away. God bless you. Usually I forward your videos to family members and friends in India and they all have become your followers.

  • @dreamworldfilms597
    @dreamworldfilms597 Год назад +1

    bhut sohne video veeere thx

  • @JaspreetKaur-pg7xz
    @JaspreetKaur-pg7xz Год назад +3

    This is true I personally experienced that

  • @i_preet
    @i_preet 10 месяцев назад +1

    Waheguru ji kirpa karn vere

  • @bhinderbutter4595
    @bhinderbutter4595 Год назад +3

    Bhot vadia g

  • @Rjkd-p1i
    @Rjkd-p1i Год назад +2

    Veer g Mara hasband nu mygain ha but eha veido Mara lai bhuht important ha thanks veer g god bless you ❤

  • @baljeetkaur3242
    @baljeetkaur3242 Год назад +4

    Thanks bro for alot of knowledge

  • @sukhmanpreetkaur5802
    @sukhmanpreetkaur5802 Год назад +1

    ਜਿਉਂਦਾ ਰਹਿ ਪੁੱਤ ,ਕਿ ਇਹ ਕਿਤਾਬ ਪੰਜਾਬੀ ਵਿਚ ਮਿਲ ਸਕਦੀ ਹੈ ਜੇ ਮਿਲਦੀ ਹੈ ਤਾਂ ਕਿੱਥੋਂ

  • @gurindersingh6445
    @gurindersingh6445 Год назад +1

    Sahi gall veer ji mai apply kita

  • @Sahejchahil2216
    @Sahejchahil2216 Год назад +1

    Veere ehda next part jaldi leke aayeyo

  • @baljeetkaur4455
    @baljeetkaur4455 Год назад +2

    same tera humskal hai sade ghr,Newziland renda,92 da birth Ramandeep singh name a

  • @harshpreetweb3
    @harshpreetweb3 Год назад +1

    Rabb tenu khush rakhe vre
    Much needed content ❤❤

  • @navjotsandhu7162
    @navjotsandhu7162 Год назад +3

    Carry on broo

  • @RajinderSingh-xu8gk
    @RajinderSingh-xu8gk Год назад +4

    Plz sare chapters cover kareyo... Thanks for sharing such an amazing book to us...

  • @ranjitsandhu2326
    @ranjitsandhu2326 Год назад +3

    Very much appreciated. A good initiative. Thankuu so much.👍

  • @kuljitsingh3367
    @kuljitsingh3367 Год назад +2

    Bhut vadia paji👍👍

  • @jashanatwal8212
    @jashanatwal8212 Год назад +4

    Well done . Keep it up.
    I am watching you from Sydney.

  • @manpreetramgaria20
    @manpreetramgaria20 Год назад +6

    Thank you so much for this video 😊
    Please make more on another chapters

  • @officialkaurdiljit4644
    @officialkaurdiljit4644 Год назад +3

    Ryt bro 😊keep it up really thnxxx your service to humanity🙏🙏wmk

  • @palsingh58
    @palsingh58 Год назад +2

    Nice🎉 vedio hote ha app kee

  • @parwindersinghparwindersin292
    @parwindersinghparwindersin292 Год назад +4

    Thanku soo much. Full series🙏🙏

  • @HealthyPunjabiFood
    @HealthyPunjabiFood Год назад +3

    Good knowledge vir ji

  • @baljeetkaur4455
    @baljeetkaur4455 Год назад +2

    God bless u putar

  • @harkiratsinghchawla1406
    @harkiratsinghchawla1406 Год назад +18

    A SIMILAR BOOK CALLED "THE POWER OF YOUR SUB-CONCIOUS MIND" MUST READ FOR THE PEOPLE WHO ARE INTO THIS SUBJECT. VEERE THANKS FOR SUCH AN AMAZING REVIEW. LOOKING FORWARD FOR MORE SUCH REVIEWS.

    • @anmolgrewalzz
      @anmolgrewalzz  Год назад +2

      Thanks for your feedback, I’ll also make a video on the book you suggested

    • @jaswindeersingh4930
      @jaswindeersingh4930 Год назад +2

      ​@@anmolgrewalzzpunjabi vich mil ju book bro

    • @inderbirkaur4464
      @inderbirkaur4464 Год назад

      Joseph Murphy is the writer of the power of your subconscious mind. You are doing a great job by brining this information to our people. Your presentation is excellent.
      Keep up

  • @charanjitdhillon8170
    @charanjitdhillon8170 Год назад +1

    Very meaningful information i will try to do my best ❤❤

  • @gurinder52
    @gurinder52 Год назад +2

    Great 👌

  • @SandeepKaur-lf5to
    @SandeepKaur-lf5to Год назад +3

    Great veer ji

  • @gaganb6023
    @gaganb6023 Год назад +2

    Well done Anmol🤘you made it 😃hope your video has able to make people more stronger who really need in their difficult circumstances

  • @ManpreetKaur-vx8ir
    @ManpreetKaur-vx8ir Год назад +3

    Well explained veer god bless u always.

  • @feetnessboy786
    @feetnessboy786 Год назад +2

    Bhut ਖੂਬ ਬਾਈ 🙏

  • @hasanjandali7440
    @hasanjandali7440 Год назад +3

    Bhut sohna😊😊

  • @Lazyrecord55
    @Lazyrecord55 Год назад +2

    Thanku veere

  • @sandeepkhangura2598
    @sandeepkhangura2598 Год назад +3

    Secret of relationship chida wa next chapter

  • @bablikaur6308
    @bablikaur6308 Год назад +4

    Good job sir👍👍🙏

  • @Manveer8427
    @Manveer8427 Год назад +2

    Well done brother , All time you nailed it 🔥 i think people should be put their self first in Right environment where appreciation over doubt ,self worth , ‘’people opinion nothing to do with their vision’’ And one must Believe.

  • @godmessagetoday9690
    @godmessagetoday9690 Год назад +2

    Well done veere ❤ you explanation is very well 😊Veere jine v chapters ne ek-ek kar k sare explaine kardo please 😅

  • @gagandeepsinghkaku671
    @gagandeepsinghkaku671 Год назад +3

    Waheguru ji mehar karde ha

  • @appusharma1933
    @appusharma1933 Год назад +2

    Tuhadi voice bhut calm aa 😊jdo tuhadi awaaz sunde a stress apne aap door ho jndaa🙌keep it up bro❤

  • @dhillongamingzone
    @dhillongamingzone Год назад +1

    Plz sir video ka next part jaldi upload krdo

  • @harmanpreetkaur1127
    @harmanpreetkaur1127 Год назад +1

    Very nice ,keep motivating bro

  • @gurjitsingh7648
    @gurjitsingh7648 Год назад +2

    You describe very well of this part of book

  • @TG_902
    @TG_902 Год назад +2

    Good brother I felt a great interest in your all vlogs👍Hod blessed you always stay healthy veer ji

  • @harpalsingh5240
    @harpalsingh5240 Год назад +2

    Good information 👍

  • @bababastasingh
    @bababastasingh Год назад +1

    Very good information 👍👍

  • @baljitsingh8394
    @baljitsingh8394 Год назад +1

    Waheguru ji 🙏🙏🙏

  • @navjotsandhu7162
    @navjotsandhu7162 Год назад +3

    Full support❤❤❤

  • @davinderkaur820
    @davinderkaur820 Год назад +3

    Nice veer ji

  • @harrykangmusic1821
    @harrykangmusic1821 Год назад +3

    Very nice dear brother

  • @IamKhushiSharma831
    @IamKhushiSharma831 Год назад +3

    Secret for relationship bare video pao

  • @PrabhMunday
    @PrabhMunday Год назад +4

    Bai Screat For Money Bare Bano

  • @bhagwantsingh3729
    @bhagwantsingh3729 Год назад +1

    Thaks. loke vihar book.

  • @suhaniShahshorts-yp3bu
    @suhaniShahshorts-yp3bu Год назад +1

    Next

  • @AmandeepSingh-em6xv
    @AmandeepSingh-em6xv Год назад +2

    Pishle 10 saal to janda main secret bare eh 100% kam krdi aa

  • @ishwersingh3663
    @ishwersingh3663 Год назад +3

    amazing video❤

  • @spy-d9598
    @spy-d9598 Год назад +2

    I will suggest you should upload the video of the next chapter.

  • @sahibkaur9298
    @sahibkaur9298 Год назад +2

    👑🔥📚Keep sharing bro … ppl needs this type of awareness 🧘‍♀️♾️💯🇨🇦

  • @a2world929
    @a2world929 Год назад +1

    Paji plz secret of relationship di video bnao and thankyou so much ❤❤

  • @rajvirbains8955
    @rajvirbains8955 Год назад +2

    Very nice

  • @gurdishkaurgrewal9660
    @gurdishkaurgrewal9660 Год назад +4

    Thanks for Motivational videos ❤

  • @ranveerkaurbrar986
    @ranveerkaurbrar986 4 месяца назад +1

    Secereat for relationship plz dso g

  • @Happy-hk8gt
    @Happy-hk8gt Год назад +3

    Thanku Anmol for sharing this🙌

    • @Happy-hk8gt
      @Happy-hk8gt Год назад +1

      Faith hona boht jruri aa...baki Sade lokan nu eh sb smjhana boht aukha

  • @Mrs.Amanjotkaurchahal9877
    @Mrs.Amanjotkaurchahal9877 Год назад +3

    Thanku so much bro❤ for positivity