ਜੇ ਚੋਣ ਲੜ ਕੇ Amritpal ਤੇ ਉਸਦੇ ਸਾਥੀ ਛੁੱਟਦੇ ਨੇ ਤਾਂ Bhai Hawara ਨੂੰ ਏਨੇ ਸਾਲ ਜੇਲ ਵਿੱਚ ਕਿਉਂ ਕਟਵਾਏ | Makhu

Поделиться
HTML-код
  • Опубликовано: 29 июн 2024
  • ਜੇ ਚੋਣ ਲੜ ਕੇ ਅੰਮ੍ਰਿਤਪਾਲ ਤੇ ਉਸਦੇ ਸਾਥੀ ਛੁੱਟਦੇ ਨੇ
    ਤਾਂ ਭਾਈ ਹਵਾਰਾ ਨੂੰ ਏਨੇ ਸਾਲ ਜੇਲ ਵਿੱਚ ਕਿਉਂ ਕਟਵਾਏ
    ਨਿਹੰਗ ਸਿੰਘ ਨੇ ਚੁੱਕੇ ਸਿੱਧੇ ਸਵਾਲ ||
    Harpreet Singh Makhu || ਹਰਪ੍ਰੀਤ ਸਿੰਘ ਮਖੂ #amritpalsingh #jagtarsinghhawara
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 219

  • @MandeepKaur-vy7cb
    @MandeepKaur-vy7cb 10 дней назад +53

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਦੀਆਂ ਲੱਤਾਂ ਬਾਹਾਂ ਨਾਂ ਖਿੱਚੋ ਵੀਰ ਆਪਣਿਆਂ ਦੇ ਹੱਕ ਵਿੱਚ ਖੜਿਆਂ ਕਰੋਂ ਆਪਣਿਆਂ ਦਾਂ ਵਿਰੋਧ ਨਾਂ ਕਰਿਆ ਕਰੋ

  • @HarjinderSingh-kb7ge
    @HarjinderSingh-kb7ge 11 дней назад +52

    ਜੋ ਹਵਾਰਾ ਜੀ ਨੇ ਕੀਤਾ ਓ ਅੰਮ੍ਰਿਤਪਾਲ ਸਿੰਘ ਨੇ ਨਹੀਂ ਕੀਤਾ ਏਸ ਨੂੰ ਸਮਜਾਓ, ਤੇ 10,15 ਸਾਲ ਤੋਂ ਟਿੱਲ ਡੈਥ ਦੀ ਸਜਾ,ਜੇ 2 ਸਾਲ ਤੋਂ ਵੱਧ ਦੀ ਸਜਾ ਹੋਵੇ ਤਾਂ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ

    • @Software541
      @Software541 10 дней назад

      Court kolo parmition mili c bari hoyi c oh....​@@GurpreetSingh-ih1xy

  • @keha1948
    @keha1948 11 дней назад +32

    ਢਾਡੀ ਮਾਨ ਸਿੰਘ ਅਕਾਲੀ ਜੀ ਤੁਹਾਨੂੰ ਤਾ ਇਹ ਵੀ ਨਹੀਂ ਪਤਾ ਕਿ ਜਿਹੜੇ ਬੰਦੀ ਸਿੰਘਾਂ ਨੂੰ ਸਜ਼ਾ ਹੋ ਚੁੱਕੀ ਹੋਵੇ ਓਹ ਚੋਣ ਨਹੀਂ ਲੜ ਸਕਦਾ ॥ ਡਿਬਰੂ ਗੜ ਵਾਲੇ ਸਿੰਘਾ ਨੂੰ ਅਜੇ ਤੱਕ ਸਜ਼ਾ ਨਹੀਂ ਹੋਈ ਇਸ ਕਰਕੇ ਚੋਣ ਜਿੱਤਣ ਤੋ ਬਾਅਦ ਬਾਹਰ ਆ ਸਕਦੇ ਆ ॥

    • @sawindersingh9827
      @sawindersingh9827 10 дней назад

      Nai pajji jammu ch jehda banda jituya ona nu saja hoyi c tusi search karlo fer comment karo

  • @sandhu3507
    @sandhu3507 10 дней назад +22

    ਲੱਤ ਖਿੱਚ ਮਹਿਕਮਾ, ਮਾਨ ਸਿੰਘ ਅਕਾਲੀ ਨੂੰ ਕਨੂੰਨ ਬਾਰੇ ਬਿਲਕੁਲ ਜਾਣਕਾਰੀ ਨਹੀ “ ਜਿਹੜੇ ਬੰਦੇ ਨੂੰ ਫਾਂਸੀ ਦੀ ਸਜ਼ਾ ਜਾ ਊਮਰ ਕੈਦ ਦੀ ਸਜ਼ਾ ਹੋ ਜਾਵੇ “ ਉਹ ਬੰਦਾ ਭਾਰਤੀ ਕਨੂੰਨ ਮੁਤਾਬਕ ਚੋਣ ਨਹੀ ਲੜ ਸਕਦਾ “ ਭਾਈ ਜਗਤਾਰ ਸਿੰਘ ਹਵਾਰਾ ਅਤੇ ਦੂਜੇ ਸਾਰੇ ਬੰਦੀ ਸਿੰਘਾ ਨੂੰ ਸਜ਼ਾ ਹੋ ਚੁੱਕੀ ਹੈ “ ਇਸ ਕਰਕੇ ਬੰਦੀ ਸਿੰਘ ਚੋਣ ਨਹੀ ਲੜ ਸਕਦੇ “ ਜੇ ਬੰਦੀ ਸਿੰਘਾ ਦੀ ਅੱਜ ਰਿਹਾਈ ਵੀ ਹੋ ਜਾਂਦੀ ਹੈ “ ਰਿਹਾਈ ਤੋ ਬਾਅਦ ਵੀ ਭਾਰਤੀ ਕਨੂੰਨ ਮੁਤਾਬਕ ਬੰਦੀ ਸਿੰਘ 10 ਸਾਲ ਤੱਕ ਚੋਣ ਨਹੀ ਲੜ ਸਕਦੇ,
    “ ਅੰਮ੍ਰਿਤਪਾਲ ਸਿੰਘ ਦਾ ਕੇਸ ਇੰਨਾਂ ਬਿਲਕੁਲ ਵੱਖਰਾ ਹੈ “ ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਸਜ਼ਾ ਨਹੀ ਹੋਈ “ ਇਸ ਕਰਕੇ ਅੰਮ੍ਰਿਤਪਾਲ ਸਿੰਘ ਚੋਣ ਲੜ ਸਕਦਾ ਸੀ “ ਤਾਂ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈ,

  • @harmanjeetsingh8308
    @harmanjeetsingh8308 11 дней назад +40

    ਬੜਾ ਦੁਖ ਹੁੰਦਾ ਇਹ ਸਬ ਸੁਣ ਕੇ ਯਾਰ ਕੋਈ ਦੂਸਰੇ ਧਰਮ ਦਾ ਬੰਦਾ ਸਵਾਲ ਚੁਕੇ ਤੇ ਸਮਝ ਔਂਦਾ ਪਰ ਅਸੀਂ ਕੋਈ ਵੀ ਕੰਮ ਕਰਲੋ ਸਾਡੇ ਆਵਦਿਆਂ ਨੇ ਹੀ ਪਿਹਲੋ ਲੱਤਾਂ ਖਿੱਚਣ ਆ ਜਾਂਦੇ ਨੇ,ਕੁਛ ਨੀ ਹੋ ਸਕਦਾ ਸਿਖਾਂ ਦਾ ਐਦਾਂ ਹੀ ਛਿਤਰ ਪੈਦੇ ਰਿਹਣੇ ਲਿਖਕੇ ਰੱਖ ਲੋ ਸਾਡਾ ਇਨ੍ਹਾਂ ਫੇਸਬੁੱਕੀ ਵਿਦਵਾਨਾਂ ਨੇ ਕੁਛ ਨਹੀ ਬਨਣ ਦੇਣਾਂ ਦੂਜਿਆਂ ਨੇ ਬੰਬ ਧਮਾਕਿਆਂ ਦੇ ਦੋਸ਼ੀ ਬਲਤਕਾਰੀ ਹੋਰ ਕੱਈ ਤਰ੍ਹਾਂ ਦੇ ਦੋਸ਼ੀ ਜਿਤਾਏ ਉਣਾਂ ਦੇ ਕਿਸੇ ਇਕ ਬੰਦੇ ਨੇ ਸਵਾਲ ਨਹੀ ਚੱਕਿਆ ਤੇ ਸਾਡੇ,ਯਾਰ ਸ਼ਰਮ ਔਦੀ ਅਪਣੇ ਆਪ ਤੇ 😭

    • @user-lm3bm7dt8p
      @user-lm3bm7dt8p 10 дней назад

      Prava tu schayi janda es krke tu jajbati lgda

    • @sawindersingh9827
      @sawindersingh9827 10 дней назад

      Harmanjeet singh bilkul sahi gal sikh kaum nu koi nai hraa sakda sikh nu sikh hi marda j kite sade sari sikh kaum ik ho j waheguru kre ta sada raj puri duniya te huyuga

    • @manbeersingh3421
      @manbeersingh3421 10 дней назад

      ਬਿਲਕੁਲ ਵੀਰ ਤੇਰੀ 100% ਗੱਲ ਸਹੀ ਏ

  • @ParminderSingh-pl3td
    @ParminderSingh-pl3td 11 дней назад +14

    ਮੱਖੁ ਸਾਬ ਹੁਣ ਅੱਗ ਲੋਣ ਦਾ ਸਮਾਂ ਨਹੀਂ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਰਾਹ ਪੈ ਗ‌ਈ ਹੁਣ ਕੋਈ ਹੱਲ ਲੱਭਣ ਦੀ ਲੋੜ ਹੈ ਕਿਰਪਾ ਕਰਕੇ ਸਾਥ ਦਿਉ ਹੋਰ ਅੱਗ ਨਾਂ ਬਾਲਿਓ

  • @parmjitsingh8490
    @parmjitsingh8490 10 дней назад +7

    ਮੱਖੂ ਸਾਬ ਬੰਦਾ ਕੁਬੰਦਾ ਦੇਖ ਕੇ ਇੰਟਰਵਿਊ ਕਰਿਆ ਕਰੋ

  • @param2756
    @param2756 11 дней назад +18

    ਮੱਖੂ ਸਾਹਿਬ ਬੇਨਤੀ ਆ ਜਣੇ ਖਣੇ ਦਾ ਇੰਟਰਵਿਊ ਨਾ ਲਿਆ ਕਰੋ। ਸਾਡੇ ਦਿਲਾਂ ਵਿਚ ਤੁਹਾਡੀ ਬਹੁਤ ਇੱਜ਼ਤ ਆ, ਤੁੱਸੀ ਓਹ ਇੱਜ਼ਤ ਦਾ ਮਾਣ ਰੱਖੋ। ਤੁਸੀ ਜੇਕਰ ਹਰ ਲੱਲੂ ਪੰਜੂ ਦਾ ਇੰਟਰਵਿਊ ਲਵੋਗੇ ਜਿਸਨੂੰ ਖੁਦ ਨੂੰ ਕੋਈ ਜਾਣਕਾਰੀ ਨਹੀਂ ਆ ਤਾਂ ਲੋਕ ਤੁਹਾਨੂੰ ਵੀ ਬਰਾਬਰ ਗਲਤ ਸਮਝਣਗੇ।

  • @jagjeetsingh279
    @jagjeetsingh279 10 дней назад +9

    ਭਾਈ ਸਾਹਿਬ ਜੀ ਰਿਹਾ ਤਾਂ ਹੋਣ ਦਿਓ ਅਜੇ ਤਾਂ ਰਿਹਾ ਵੀ ਨਹੀਂ ਹੋਏ ਅਸੀਂ ਪਹਿਲਾ ਕਿੰਤੂ ਪ੍ਰੰਤੂ ਕਰਨ ਲੱਗ ਪੈਂਦੇ ਹਾਂ ਅਜੈ ਤਾਂ ਸਰਕਾਰ ਨੇ ਕੋਈ ਰਿਹਾ ਕਰਨ ਦਾ ਕੋਈ ਸੰਦੇਸ਼ ਨਹੀਂ ਆਇਆ ਪਰ ਪਹਿਲਾ ਹੀ ਬਿਆਨਬਾਜ਼ੀ ਕਰਨੀ ਠੀਕ ਨਹੀਂ 🙏🙏

  • @ArshdeepSingh-oh4qk
    @ArshdeepSingh-oh4qk 10 дней назад +7

    27 ਚ ਸਰਕਾਰ ਪੰਥਕ ਆਵੇਗੀ ਜੇ
    ਸਿੰਘ ਰਲ਼ ਕੇ ਰਹਿਣ ਗੇ ਨਹੀਂ ਛਿੱਤਰ ਖਾਈ ਜਾਉ

  • @aashpalsingh5631
    @aashpalsingh5631 10 дней назад +3

    ਢਾਡੀ ਭਾਈ ਮਾਨ ਸਿੰਘ ਜੀ ਅਜ ਅੰਮ੍ਰਿਤਪਾਲ ਸਿੰਘ ਚੋਣ ਲੜ ਕੇ ਜਿਤਿਆ ਤਾਂ ਅਜ ਤੁਸੀਂ ਸਵਾਲ ਲੋਕਾਂ ਨੂੰ ਕਰ ਰਹੇ ਓ ਚਲੋ ਮੰਨ ਲੋ ਲੋਕਾਂ ਦੀ ਗਲਤੀ ਏ ਪਰ ਅਜ ਤੋਂ ਪਹਿਲਾਂ ਤੁਸੀਂ ਹੀ ਲੋਕਾਂ ਨੂੰ ਹਲੂਣਾ ਦੇ ਦੇਂਦੇ ਕੇ ਆਪਾਂ ਜਗਤਾਰ ਸਿੰਘ ਹਵਾਰਾ ਜੀ ਨੂੰ ਚੋਣਾਂ ਵਿੱਚ ਖੜ੍ਹਾ ਕਰ ਕੇ ਤੇ ਜਤਾਈਏ, ਅੱਜ ਹੀ ਇਹ ਸਵਾਲ ਕਿਉਂ

  • @user-et1oe7vq2l
    @user-et1oe7vq2l 10 дней назад +15

    ਮਖੁ ਤੂੰ ਕਯੋਂ ਅੱਗ ਲਾ ਰਿਹਾ ਸਿਰਫ ਵਿਊ ਖਾਤਿਰ। ਇਹ ਬੰਦਾ ਕੀ ਕਹਿੰਦਾ ਇਸਦੀ ਕੀ ਸੋਚ ਆ ਉਸਨੂੰ ਆਪਣੇ ਚੈਨਲ ਤੇ ਪਾਉਣਾ ਜਰੂਰੀ ਆ? ਅੱਗ ਤੂੰ ਲਗਾ ਰਿਹਾ । ਆਪਣੇ ਚੈਨਲ ਦੀ ਖਾਤਿਰ ਐਸੇ ਲੋਕਾਂ ਦੀ ਘਟੀਆ ਸੋਚ ਸਮਾਜ ਚ ਫੈਲਾਅ ਦੇਣੀ ਚੰਗੀ ਗੱਲ ਨਹੀਂ

    • @Dhillonjatt13
      @Dhillonjatt13 9 дней назад +1

      ਸਹੀ ਕਹਾ ਵੀਰ ਗੱਲ ਦਾ ਕੋਈ ਵੀ ਮੂੰਹ ਸਿਰ ਨਹੀਂ ਨਿਕਲ ਦਾ ਬਸ ਮੱਖੂ ਵਿਊ ਦੇ ਚੱਕਰ ਵਿਚ ਜਿਨੂੰ ਮਰਜੀ ਚੱਕ ਕੇ Ph ਲਾ ਲੈਂਦਾ

  • @user-sq9gd5fj3q
    @user-sq9gd5fj3q 10 дней назад +8

    ਵੀਰੇ ਮੱਖੂ ਜੀ ਦੀ ਗੱਲ ਨਾਲ ਅਸੀ ਸਹਿਮਤ ਹਾਂ ਇਕ ਪਾਸੇ ਕਤਲ ਦਾ ਕੇਸ ਚਲ ਰਿਹਾ ਇਕ ਪਾਸੇ ਕੋਈ ਦੋਸ਼ੀ ਨਈ ਹੈ ਓਸ ਦਾ ਕੇਸ ਚਲ ਰਿਹਾ ਏਸ ਦਾ ਮਤਬਲ ਏ ਤਾਂ ਨਈ ਕੀ ਸਾਨੂੰ ਭਾਈ ਜਗਤਾਰ ਸਿੰਘ ਹਵਾਰਾ ਪਸੰਦ ਨਈ ਭਾਈ ਜਗਤਾਰ ਸਿੰਘ ਹਵਾਰਾ ਜਿੰਦ ਜਾਨ ਨੇ ਕੌਂਮ ਦੀ ਤੇ ਏਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸ਼ਾਨ ਨੇ ਕੌਮ ਦੀ ਸਥਿਤੀ ਅਲੱਗ ਅਲੱਗ ਹੈ ਓ ਦੇਖੋ ਸਵਾਲ ਕਰਨ ਵਾਲੀ ਕੋਈ ਗੱਲ ਹੀ ਨਈ

  • @G.S.Sandhu739
    @G.S.Sandhu739 10 дней назад +7

    ਮੈਂ ਆਪ ਦਾ comment ਲਿਖਣ ਤੋ ਪਹਿਲਾ ਹੀ ਹੱਥ ਜੋੜ ਕੇ ਮਾਫੀ ਮੰਗ ਰੇਹਾ ਹਾ ਕਿੳ ਕੀ ਅੱਜ ਜੇਹੜੀ ਸ਼ਬਦਾਵਲੀ ਦਾ ਮੈਂ ਇਸਤੇਮਾਲ ਕਰਨਾ ਹੈ ੳਹ ਬਹੁਤ ਗਲਤ ਹੋਵੇਗੀ ਮੈਂ ਖੁਦ ਵੀ ਇਸ ਨਾਲ ਸਹਿਮਤ ਨਹੀ ਹਾ ੳਰ ਸ਼ਾਇਦ ਕੋਈ ਵੀ ਇਸ ਨਾਲ ਸਹਿਮਤ ਨਾ ਹੋਵੇ ਪਰ ਕੀ ਕਰੀਏ ਸਾਡੇ ਧਰਮ ਚ ਕੁਛ ਕੁ ਐਸੇ ਗੰਦੀ ਨਾਲੀ ਦੇ ਕੀੜੇ ਨੇ ਜਿੱਨਾ ਨੁ ਸਤਕਾਰ ਵਾਲੀ ਭਾਸ਼ਾ ਸਮਝ ਨਹੀ ਆਂੳਦੀ।
    ਇੱਕ ਨਾ ਅੱਜ ਕੱਲ੍ਹ ਸਾਡੇ ਧਰਮ ਚ ਬਹੁਤ ਹੀ ਗਲਤ ਰੀਤ ਚੱਲ ਰਹੀ ਹੈ ਕੀ ਜੇ ਖੁਦ ਦੇ ਪੱਲੇ ਕੋਈ ਕਰਤੂਤ ਨਾ ਹੋਵੇ ਤੇ ਫਿਰ ਮਸ਼ਹੂਰ ਹੋਣ ਲਈ ਕਿਸੇ ਚਰਚਿਤ ਬੰਦੇ ਦਾ ਵਿਰੋਧ ਕਰਨ ਲੱਗ ਜਾੳ ਤਾਂ ਕੀ ਤੁਹਾਡਾ ਨਾਮ ਵੀ ਲੋਕਾ ਤੱਕ ਪਹੁੰਚ ਜਾਵੇ ੳਹਨਾ ਵਿਚੋ ਹੀ ਇਕ ਇਹ ਫੁਕਰਾ ਤੇ ਚਵਲ ਢਾਡੀ ਹੈ ਵੈਸੇ ਢਾਡੀ ਸ਼ਬਦ ਤੇ ਬਹੁਤ ਸਤਿਕਾਰ ਯੋਗ ਹੁੰਦਾ ਹੈ ਮੈ ਸਿਰਫ ਇਸ ਦੱਲੇ ਤੇ ਗਾੰਡੁ ਦੀ ਗੱਲ ਕਰ ਰਿਹਾ ਹਾ ਇਸ ਦੇ ਖੁਦ ਦੇ ਖੁਦ ਦੇ ਪੱਲੇ ਤਾਂ ਕੋਈ ਕਰਤੂਤ ਹੈ ਨਹੀ ਕੀ ਜੇਹੜਾ ਇਸ ਦਾ ਨਾ ਕੋਈ ਦੋ ਚਾਰ ਬੰਦੇ ਜਾਣਦੇ ਹੋਣ।
    ਹੁਣ ਇਸ ਨੇ ਸਸਤੀ ਫੇਮ ਲੈਣ ਲਈ ਭਾਈ ਅਮ੍ਰਿਤਪਾਲ ਸਿੰਘ ਦਾ ਸਹਾਰਾ ਲਿਆ ਹੈ।
    ੳਏ ਬੇਸ਼ਰਮਾ ਤੇਰੀ ਔਕਾਤ ਕੀ ਹੈ ਜੇਹੜਾ ਭਾਈ ਸਾਬ ਤੇ ਸਵਾਲ ਚੱਕ ਰਿਹਾ ਹੈ ਤੇਰੀ ਪੰਬ ਨੁ ਦੇਣ ਕੀ ਹੈ।
    ਅੱਜ ਕੱਲ੍ਹ ਤੇ ੳਹ ਗੱਲ ਹੋ ਰਹੀ ਹੈ ਕੀ ਛੱਜ ਤੇ ਬੋਲੇ ਛਾਨਣੀ ਵੀ ਬੋਲੇ ।
    ਇਹਨਾ ਭੈਣ ਚੋਦਾ ਨੇ ਸ਼ਰਮ ਲਾਹੀ ਹੈ ਜਣਾ ਖਣਾ ੳਠ ਕੇ ਭੋਕਣ ਲੱਗ ਜਾਦਾ ਹੈ ਚਾਹੇ ੳਸ ਗੱਲ ਦਾ ਕੋਈ ਮਤਲਬ ਹੋਵੇ ਚਾਹੇ ਨਾ ਹੋਵੇ ਪਰ ਏਹਨਾ ਹਰ ਮਸਲੇ ਤੇ ਆਪ ਦੀ ਲੱਤ ਜਰੂਰ ਫਸਾਉਣੀ ਹੁੰਦੀ ਹੈ।
    ਏਹੋ ਜੇਹੇ ਕੋਮ ਦੇ ਗੱਦਾਰ ਜੇਹੜੇ ਖੁਦ ਤੇ ਕੁਛ ਕਰਨ ਯੋਗੇ ਹੈ ਨਹੀ ਪਰ ਦੂਸਰਿਆ ਦਿਆ ਲੱਤਾ ਜਰੂਰ ਖਿਚਣੀਆ ਹੁੰਦਿਆ ਨੇ।
    ਇਸ ਚਵਲ ਨੇ ਪਹਿਲਾ ਵੀ ਇਕ ਵਾਰੀ ਅਮ੍ਰਿਤਪਾਲ ਬਾਰੇ ਬਕਵਾਸ ਕੀਤੀ ਸੀ ਤੇ ਨਾਲੇ ਲੋਕਾ ਕੋਲੋ ਗਾਲਾ ਵੀ ਖਾਦਿਆ ਸੀ ਹੁਣ ਫੇਰ ਇਸ ਨੂ ਖੁਜਲੀ ਹੋ ਰਹੀ ਹੈ।
    ਮੱਖੂ ਭਾਜੀ ਤੁਹਾਨੂ ਵੀ ਬੇਨਤੀ ਹੈ ਕੀ ਇਸ ਤਰਾ ਦੇ ਚਵਲਾ ਦਾ ਇੰਟਰਵਿਊ ਨਾ ਲਿਆ ਕਰੋ।

    • @Dhillonjatt13
      @Dhillonjatt13 9 дней назад +1

      ਜਦੋ ਭਾਈ ਅਮ੍ਰਿਤਪਾਲ ਸਿੰਘ ਜੀ ਬਹਾਰ ਸੀ ਉਦੋਂ ਵੀ ਪੋਕਿਆ ਸੀ ਇਹ

  • @G.S.Sandhu739
    @G.S.Sandhu739 11 дней назад +21

    ਇਹ ਤਾਂ ੳਹੀ ਗੱਲ ਹੋ ਗਈ ਕੇ ਮੁਰਦਾ ਬੋਲੂ ਤੇ ਖੱਪਣ ਹੀ ਪਾੜੁ
    ਇਹ ਪਹਿਲਾ ਵੀ ਭਾਈ ਅੰਮ੍ਰਿਤਪਾਲ ਦੇ ਖਿਲਾਫ ਬਕਵਾਸ ਕਰ ਚੁੱਕਿਆ ਹੈ।
    ਅਸਲੀ ਗੱਲ ਇਸ ਦੇ ਮੂੰਹੋ ਨਿਕਲ ਹੀ ਗਈ।
    ਕੰਹਿਦਾ ਮੇਰੇ ਭਾਈ ਸਾਹਿਬ ਨਾਲ ਵਖਰੇਂਵੇ ਨੇ।
    ਹੋਰ ਕੁਝ ਨਹੀ ਇਹ ਫੁਕਰਾ ਢਾਡੀ ਹੈ।
    ਇਸ ਨੁ ਭਾਈ ਸਾਹਿਬ ਨਾਲ ਕੁਝ ਜਿਆਦਾ ਹੀ ਦਿੱਕਤ ਰਹਿੰਦੀ ਹੈ।
    ਮਖੂ ਸਾਬ ਤੁਸੀ ਵੀ ਏਹਨਾ ਨਾਲ ਮੱਥਾ ਨਾ ਮਾਰਆ ਕਰੋ।

  • @jon-eq5br
    @jon-eq5br 11 дней назад +7

    ਮਖੂ ਸਾਹਿਬ ਜੀ ਤੋਂਹਾਡੀ ਬਿਲਕੁਲ ਸਹੀ ਹੈ ਇਲੈਕਸ਼ਨ ਲੜਾ ਕੇ ਤਜਰਬਾ ਕਰ ਲੈਣਾ ਚਾਹੀਦਾ ਹੈ ਜੇ ਸਿੰਘ ਜਿੱਤਣ ਤੋਂ ਬਾਅਦ ਵਿ ਸਰਕਾਰਾਂ ਨਹੀਂ ਛੱਡਦੀਆਂ ਤੇ ਇਨਾਂ ਦੇ ਮੁਹ ਤੇ ਚਪੇੜ ਵਾਲੀ ਗੱਲ ਹੋਵੇਗੀ,,, ਫ਼ਿਰ ਇਹ ਕੇਹੜੇ ਮੁਹ। ਨਾਲ਼ ਸਵਿਧਾਨ ਦੀ ਗੱਲ ਕਰਣ ਗਏ ਫਿਰ ਜਨਤਾ ਇਨਾਂ ਦੇ ਖਿਲਾਫ ਹੋ ਜਾਵੇ ਗਈ,,,,,,,,,,,,,,,,,ਹਾਰੇ ਬੰਦੀ ਸਿੰਘਾਂ ਨੂੰ ਇਲੈਕਸ਼ਨ ਲੜਾਓ ,,,,,,,,,,, ਬਾਂਕੀ ਰਹੀ ਪੇਲਾ ਦੀ ਗਲ ਇਲੈਕਸ਼ਨ ਕਿਓਂ। ਨਹੀਂ ਲੜਾਏ,, ਕੌਮ ਨੂੰ ਲਿੜ ਕਰਨ ਵਾਲਾ ਜਾਗਦੀ ਜ਼ਮੀਰ ਵਾਲਾਂ ਬੰਦਾ ਨਹੀਂ ਸੀ ਮਿਲੇਆ,,,, ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @jon-eq5br
      @jon-eq5br 11 дней назад

      ,,,,, ਸ਼ੋਰੀ,,,,, ਸਾਰੇ ਬੰਦੀ ਸਿੰਘ

  • @charanjitsingh4388
    @charanjitsingh4388 11 дней назад +5

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @lakhwinderkaur3765
    @lakhwinderkaur3765 8 дней назад

    ਵਾਹਿਗੁਰੂ ਜੀ ਬੰਦੀ ਸਿੰਘਾਂ ਦੀ ਰਿਹਾਈ ਕਰੋ❤❤

  • @kabalsinghrandhawa9100
    @kabalsinghrandhawa9100 7 дней назад

    ਮਖੂ ਸਾਹਿਬ ਤੁਹਾਡੀ ਗੱਲ ਜੋ ਹੈ ਸਹੀ ਹੈ ਕੇਸ ਦਾ ਵੀ ਫਰਕ ਪੈਂਦਾ ਹੈ ਕੇਸ ਫੇਸ ਤੇ ਕੌਣ ਅੰਦਰ ਗਿਆ ਕਿਰਪਾ ਕਰਕੇ ਸਾਰੇ ਬਾਹਰ ਆਉਣਾ ਚਾਹੀਦੇ

  • @gurpreetbrar60091
    @gurpreetbrar60091 11 дней назад +17

    ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਕੇਸ ਹੋਰ ਹਨ ਤੇ ਇਹ ਇੱਕ ਸਿੱਖ ਹੋ ਕੇ ਇਸ ਦਾ ਕਿ ਢਿੱਡ ਦੁੱਖ ਦਾ ਹੈ ਇਹ ਢਾਡੀ ਹੋ ਕੇ ਨਾਲੇ ਤਾਂ ਪੈਸੇ ਕਮਾਉਂਦਾ ਹੈ ਨਾਲੇ ਇਸ ਨੂੰ ਕੋਈ ਖੁਸ਼ੀ ਨਹੀਂ ਹੋਈ ਭਾਈ ਸਾਹਿਬ ਜੀ ਦੇ ਚੋਣ ਜਿੱਤਣ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

    • @user-lm3bm7dt8p
      @user-lm3bm7dt8p 10 дней назад

      Sadvi pragya de bare jwab do fer

    • @Dhillonjatt13
      @Dhillonjatt13 9 дней назад

      ​@@user-lm3bm7dt8p ਕਿਸ ਗੱਲ ਦਾ ਜਵਾਬ ਲੈਣਾ ਤੂੰ

    • @Dhillonjatt13
      @Dhillonjatt13 9 дней назад

      ਬਰਾੜ ਬਾਈ ਜਦੋ ਭਾਈ ਸਾਬ ਜੀ ਬਹਾਰ ਸੀ ਉਦੋਂ ਵੀ ਇਹ ਬੰਦਾ ਵਿਰੋਧ ਕਰਦਾ ਸੀ ਅੱਜ ਵੀ ਵਿਰੋਧ ਕਰੀ ਜਾਂਦਾ ਕਿਉ ਕੇ ਏਨਾ ਨੂੰ ਪਤਾ ਵਾ ਜਦੋ ਵੀ ਭਾਈ ਸਾਬ ਬਹਾਰ ਆਗੇ ਇਹਨਾਂ ਦੀਆਂ ਪਹਿਲਾ ਵਾਂਗੂ ਫਿਰ ਦੁਕਾਨਾਂ ਬੰਦ ਹੋ ਜਾਣਿਆ

  • @LakhwinderSingh-tp8oy
    @LakhwinderSingh-tp8oy 10 дней назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @BaljinderSingh-bg8vh
    @BaljinderSingh-bg8vh 10 дней назад +3

    ਮਖੂ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @keha1948
    @keha1948 10 дней назад +8

    ਮੱਖੂ ਸਾਹਬ ਜਣੇ ਖਾਣੇ ਦੇ ਮੂੰਹ ਚ ਮਾਇਕ ਨਾ ਦਿਆ ਕਰੋ ਇਸ ਢਾਡੀ ਅਕਾਲੀ ਨੂੰ ਤਾ ਇਹ ਵੀ ਪਤਾ ਨਹੀਂ ਕਿ ਸਜ਼ਾ ਯਾਪਤਾ ਚੋਣ ਨਹੀਂ ਲੜ ਸਕਦਾ ਭਾਈ ਹਵਾਰਾ ਆਦ ਸਿੰਘਾ ਨੂੰ ਸਜ਼ਾ ਹੋ ਚੁੱਕੀ ਆ ਢਿਬਰੀ ਗੜ ਵਾਲੇ ਸਿੰਘਾ ਨੂੰ ਕੋਈ ਸਜ਼ਾ ਨਹੀਂ ਹੋਈ ॥

  • @nashatarbrar7535
    @nashatarbrar7535 9 дней назад +1

    ਡਾਡੀ ਸਾਹਿਬ ਜਿਸ ਨੂੰ ਸਜਾ ਹੋ ਗਈ ਉਹ ਆਦਮੀ ਸਜਾਂ ਕਟਣ ਤੋਂ ਬਾਅਦ ਘਰ ਆ ਕੇ ਵੀ 2ਸਾਲ।ਤੱਕ ਸਰਪੰਚ ਦੀ ਚੋਣ ਵੀ ਨਹੀਂ ਲੜ ਸਕਦਾ ਭਾਈ ਸਾਹਿਬ ਤੇ ਫੇਜ ਧਾਰੀ ਕੇਸ ਹੈ ਇੰਨਾ ਤੇ ਸਰਕਾਰੀ ਕੇਸ ਹੈ ਭੁਲ ਚੁਕ ਮਾਫ ਕਰਨਾ ਸੰਗਤ ਜੀ

  • @SurjitSingh-ju9vp
    @SurjitSingh-ju9vp 10 дней назад +8

    ਮੱਖੂ ਜੀ ਮੈਂ ਤਕਰੀਬਨ ਤੁਹਾਡੀ ਇੰਟਰਵਿਊ ਸੁਣ ਦਾ ਹਾਂ ਪਰ ੲਇਸ ਬੰਦੇ ਦੀ ਤੇ ਬੂਟੇ ਗੋਲਕ ਚੋਰ ਤੇ ਨੇਕੀ ਨੂੰ ਬਹੁਤ ਪਹਿਲਾਂ ਹੀ ਸੁਣਣਾ ਬੰਦ ਕਰ ਦਿੱਤਾ ਹੈ

  • @PINDWALIMASTI
    @PINDWALIMASTI 10 дней назад +1

    Waheguru ji Waheguru ji Waheguru ji Waheguru ji Waheguru ji 🙏

  • @kuldeepsingh-ee9ln
    @kuldeepsingh-ee9ln 2 дня назад

    good gal bat to se do no he sat kar jog ho je bat Aik ho k Ra ho je ❤❤❤

  • @pargatsinghkhalistangroup7433
    @pargatsinghkhalistangroup7433 10 дней назад +2

    ਮੱਖੂ ਸਾਹਬ ਆਹ ਤੁਹਾਡੀ ਡਿਬੇਟ ਨਿਰੀ ਹੜ੍ਹਾਂ ਦਾ ਭੇੜ ਹੈ ਹੋਰ ਕੁੱਝ ਨਹੀਂ ਯਾਰ

  • @sukhmanderram
    @sukhmanderram 4 дня назад

    ਜੋ ਚੋਣਾਂ ਲੜ ਕੇ ਬਾਹਰ ਆ ਰਹੇ ਨੇ ਸਹੀ ਹੈ

  • @KaurLove-ky7oe
    @KaurLove-ky7oe 10 дней назад

    Waheguru Waheguru Waheguru Waheguru Waheguru 🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻

  • @user-my9zy8bb5x
    @user-my9zy8bb5x 10 дней назад +1

    ਰਾਤ ਮਨਾਲੀ ਕੁੱਟ ਦਿੱਤਾ ਟੈਕਸੀ ਵਾਲਾ ਰੋਕੋ ਲੋਕਾ ਨੂ ਮਖੂ ਸਾਹਬ ਜੀ

  • @BaljeetSingh-gx4yv
    @BaljeetSingh-gx4yv 5 дней назад

    ਖਾਲਸਾ ਜੀ ਕਨੂੰਨ ਵਾਰੇ ਜਾਣਕਾਰੀ ਰੱਖੋ ਇਹ ਗੱਲਾ ਗੱਲਤ ਆ

  • @GunveerBrar-wi7me
    @GunveerBrar-wi7me 6 дней назад

    ਅੰਮ੍ਰਿਤਪਾਲ ਹੀ ਆਹੀ ਅਵਾਜ ਚੁੱਕ ਲਵੇ
    ਲੋਕ ਵੱਡੇ ਨੇ !

  • @rajinderdhaliwal1916
    @rajinderdhaliwal1916 9 дней назад +1

    ਇਹਨਾ ਦਗੜ ਦਲਿਆ ਨੇ ਲਤਾ ਖਿੱਚਣੀਆਂ ਬੱਸ ਹੋਰ ਕੋਈ ਕੰਮ ਨੀ ਇਹਨਾਂ ਦਾ

  • @JasbirSingh-tx9ed
    @JasbirSingh-tx9ed 10 дней назад

    👍👍

  • @nachhattarsidhu8042
    @nachhattarsidhu8042 10 дней назад

    ਇਹ ਸਵਾਲ ਤੁਸੀਂ ਬਾਦਲ ਐਂਡ ਕੰਪਨੀ ਨੂੰ ਕਰੋ

  • @singhgurvinder84
    @singhgurvinder84 10 дней назад +3

    ਇਹ ਬੇਦਿਮਾਗ ਬੰਦਾ ਹੈ ਡਿਬਰੁਗੜ੍ਹ ਵਿਚਲੇ ਸਿੰਘ ਅਜੇ ਦੋਸ਼ੀ ਨੇ ਮੁਜਰਮ ਨਹੀਂ ਭਾਈ ਹਵਾਰਾ ਨੂੰ ਸਜਾ ਬੋਲ ਚੁਕੀ ਹੈ

  • @balrajsinghkhalsa7302
    @balrajsinghkhalsa7302 10 дней назад

    ਕਿਓਂ ਜੇ ਪਹਿਲਾਂ ਦੁਰੁਸਤ ਨਹੀਂ ਹੋ ਸਕਿਆ ਅਤੇ ਕਦੇ ਵੀ ਨਹੀਂ ਕੀਤਾ ਜਾਣਾ ਚਾਹੀਦਾ, ਪਹਿਲਾਂ ਭਾਈ ਸਿਮਰਨਜੀਤ ਸਿੰਘ ਮਾਨ ਨੇ ਜੇਲ ਵਿਚੋਂ ਇਲੈਕਸ਼ਨ ਲੜ ਕਿ ਜਿੱਤੀ ਨਹੀਂ, ਤੁਸੀਂ ਕੀ ਚਾਹੁੰਦੇ ਹੋ ਕਿ ਸਾਰੇ ਨੌਜਵਾਨ ਉਮਰ ਭਰ ਜੇਲਾਂ ਵਿੱਚ ਹੀ ਰਹਿਣ, ਵਖ਼ਤ ਵੀਚਾਰੇ ਸੋ ਬੰਦਾ ਹੋਇ, ਕੋਈ ਕਿਸੇ ਰਾਜ ਨਾ ਦੇ ਹੈ ਜੋਂ ਦੇ ਹੈ ਨਿੱਜ ਬਲ ਸੇ ਲੇ ਹੈ ਅਤੇ ਬਲ ਅੱਜ ਡੈਮੋਕਰੇਸੀ ਲੋਕਤੰਤਰ ਦਾ ਹੈ ਬਹੁਤ ਵਧੀਆ ਅਤੇ ਸ਼ਲਾਘਾ ਯੋਗ ਕਦਮ ਹੈ ਯੋਧਿਆ ਦਾ ਜਿਹੜੇ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਖ਼ਤਰਾ ਉਨ੍ਹਾਂ ਨੂੰ ਪਤਾ ਲੱਗ ਗਿਆ ਤਿੰਨ ਗਵਾਹਾਂ ਤੇ ਕਤਲ ਵਰਗੇ ਕੇਸ ਵੀ ਬਰੀ ਹੋ ਜਾਂਦੇ ਇਥੇ ਚਾਰ ਲੱਖ ਲੋਕਾਂ ਨੇ ਵਲੰਟੀਅਰ ਮੋਹਰਾਂ ਲਾਈ ਕਿ ਦੱਸਿਆ ਸਾਨੂੰ ਭਾਈ ਸਾਹਿਬ ਜੀ ਤੋਂ ਖ਼ਤਰਾ ਨਹੀਂ ਉਨ੍ਹਾਂ ਦੀ ਜਥੇਦਾਰੀ ਲੋਚਦੇ ਹਾਂ,ਜੋਂ ਆਪ ਪਿੰਡ ਦਾ ਮੈਂਬਰ ਨਹੀਂ ਬਣ ਸਕਦਾ ਉਹ mp ਕੌਮ ਦੇ ਹੀਰੇ ਤੇ ਸਵਾਲ ਚੁੱਕਣ ਲੱਗ ਪੈਂਦਾ ਇਹ ਤੁਸੀਂ ਚਾਰ ਲੱਖ ਵੋਟਰਾਂ ਅਤੇ ਲੱਖਾਂ ਪੰਥ ਦਰਦੀਆਂ ਤੇ ਸਵਾਲ ਚੁੱਕ ਰਹੇ ਹੋ

  • @satnamsandhu383
    @satnamsandhu383 10 дней назад

    ਇਹੋ ਜਿਹੇ ਚਵਲ ਬੰਦਿਆਂ ਨੇ ਕਲਗੀਧਰ ਪਿਤਾ ਦਾ ਦਿੱਤਾ ਬਾਣਾਂ ਬਦਨਾਮ ਕਰਦੇ ਮੋਰਾਂਵਾਲੀ ਵਰਗੇ ਤੇ ਇਹੋ ਜਿਹੇ ਦੱਲੇ ਸੰਗਤ ਨੂੰ ਬੇਨਤੀ ਲੋੜਵੰਦ ਜਥਿਆਂ ਦਾ ਸਤਿਕਾਰ ਕਰਿਆ ਕਰੋ ਇਹਨਾਂ ਨੂੰ ਸਟੇਜ ਤੋਂ ਬਾਂਹ ਫੜਕੇ ਥੱਲੇ ਲਾਹਿਆ ਕਰੋ

  • @user-eb3jf4ge1t
    @user-eb3jf4ge1t 10 дней назад

    ਤੁਸੀਂ ਕਿੱਥੇ ਗਏ ਸੀ ਇੰਨਾ ਚਿਰ ਹੋ ਗਿਆ ਤੁਹਾਨੂੰ ਲੜਨੀ ਚਾਹੀਦੀ ਜਗਤਾਰ ਸਿੰਘ ਬਾਰੇ ਦੇ ਪਿੱਛੇ ਹਾਂਜੀ ਨਿਹੰਗ ਸਾਹਿਬ ਇਹ ਸਰਕਾਰਾਂ ਦੀ ਬੋਲੀ ਨਾ ਬੋਲੋ ਸਭ ਕੁਝ ਮਿਲਦਾ ਤੁਹਾਨੂੰ ਸਰਕਾਰਾਂ ਕੋਲ

  • @daljeetmahal6995
    @daljeetmahal6995 11 дней назад +3

    ਜੇ ਵੀਰ ਜੀ ਆਪਣੇ ਸਿੰਘ ਪਾਰਲੀਮੈਟ ਵਿੱਚ ਹੋਣਗੇ ਤਾਂ ਪੰਜਾਬ ਦੀ ਗੱਲ ਕਰਣਗੇ ਪਰ ਤੁਹਾਡੀਆ ਗੱਲਾ ਤੋ ਲੱਗਦਾ ਤੁਸੀ ਚਹੁੰਦੇ ਹੋ ਕੀ ਬੰਦੀ ਸਿੰਘ ਜੇਲਾ ਚ ਬੈਠਣ ਤੇ ਰਵਨੀਤ ਵਰਗੇ ਕੁਰਸੀਆ ਤੇ …..

  • @nikkalamberdar4287
    @nikkalamberdar4287 9 дней назад

    ਭਾਈ ਜਗਤਾਰ ਸਿੰਘ ਜੀ ਹਵਾਰਾ ਉਹ ਚੋਣ ਨਹੀਂ ਲੜ ਸਕਦੇ ਇਹ ਜਿੰਨੇ ਵੀ ਸਿੰਘ ਬੇਅੰਤ ਸਿੰਘ ਕਤਲ ਕਾਂਡ ਵਾਲੇ ਆ ਇਹ ਸਿੰਘ ਨਹੀਂ ਰਿਹਾ ਹੋਣ ਤੋਂ ਛੇ ਸਾਲ ਬਾਅਦ ਜਾ ਕੇ ਚੋਣ ਲੜ ਸਕਦੇ ਨੇ

  • @JSGabhi
    @JSGabhi 10 дней назад

    veerji time time gall a veerji

  • @dipworlddipworld
    @dipworlddipworld 11 дней назад +2

    ਸੱਚ ਦੀ ਆਵਾਜ਼

  • @jobansingh5189
    @jobansingh5189 10 дней назад

    ਸਰਕਾਰਾਂ ਦਾ ਬੰਦਾ ਅੰਮ੍ਰਿਤਪਾਲ ਤ

  • @jaswindersingh6019
    @jaswindersingh6019 10 дней назад +2

    ਸਿਖ ਕਿਸੇ ਵੀ ਮਸਲੇ ਤੇ ਬਹੁਤਾ ਚਿਰ ਇਕੱਠੇ ਨਹੀਂ ਰੈਹ ਸਕਦੇ ਪਾ ਲਿਆ ਨਾ ਰੌਲਾ। ਅਸੀਂ ਕੇਕੜਿਆਂ ਵਾਲਾ ਕੰਮ ਨਾ ਕਰੋ ਕੇਕੜੇ ਜੇ ਕੋਈ ਡਰੰਮ ਵਿੱਚੋਂ ਬਾਹਰ ਨਿਕਲਣ ਲਗਦਾ ਦੂਸਰਾ ਉਸ ਦੀਆਂ ਲੱਤਾਂ ਖਿੱਚ ਕੇ ਫਿਰ ਵਿੱਚ ਸੁੱਟ ਲੈਂਦਾ ਇਹੇ ਨਹੀ ਸੋਚਦੇ ਕੇ ਸਾਇਦ ਇਹੇ ਬਾਹਰ ਜਾ ਕੇ ਸਾਰਿਆਂ ਲਈ ਕੋਈ ਰਸੀ ਲਭ ਲਵੇ ।ਕੰਡੇ ਤੇ ਗਏ ਨੂੰ ਲਤੋਂ ਫੜ ਕੇ ਫਿਰ ਵਿੱਚ ਸੁੱਟ ਲੈਦੇ ਨੇ

  • @user-cf3vx3uc9k
    @user-cf3vx3uc9k 10 дней назад

    Wah

  • @jagirsingh5196
    @jagirsingh5196 8 дней назад

    ਮਿ ਮਖੂ ਜੀ ਤੁਸੀਂ ਸ਼ਾਇਦ ਇੱਕ ਪਾਸੜ ਗੱਲ ਕਰਨੀ ਸੁਰੂ ਕਰ ਦਿੱਤੀ ਹੈ। ਜੋ ਗੱਲ ਮਾਨ ਸਾਹਿਬ ਜੀ ਕਹਿ ਰਹੇ ਹਨ ਸਹੀ ਕਹਿ ਰਹੇ ਹਨ

  • @charanjitbasra4543
    @charanjitbasra4543 10 дней назад

    ਗੱਲ ਸਹੀਆ ਪਹਿਲਾ ਕਾਲੀ ਭਾਜਪਾ ਕਾਂਗਰਸ ਦੀਆਂ ਜੁੱਤੀਆਂ ਤੋਂ ਡਰਦੇ ਸੀ ਲੋਕ ਕਮਲੇਆ ਮੱਕੂ ਟੋਲਾ ਪੈਸੇ ਇਕੱਠੇ ਕਰ ਰਹੇ ਆ ਇਹ ਞੀਰ ਗੱਲ ਸਹੀ ਕਰ ਰਿਹਾ ਜਗਤਾਰ ਸਿੰਘ ਹੰਕਾਰਾਂ ਕਿਸੇ ਦੇ ਪੈਰਾ ਞਿਚ ਨਹੀਂ ਡਿਗੇਗਾ

  • @Gill3495
    @Gill3495 11 дней назад +2

    Makhoo sabb ehna di poosh nu agg lgn da khas reason aa😮

  • @avtarsandhu4758
    @avtarsandhu4758 8 дней назад

    ਇਸ ਵਿਚ ਸਰਕਾਰ ਦੋਸੀ ਨਹੀਂ ਹੈ ਸਰਕਾਰ ਕਨੂੰਨ ਹਥ ਵਿਚ ਲੇਣ ਵਾਲੀਆ ਨੂੰ ਦਬਾਰਾ ਮੋਕਾ ਦਿਦੀ ਹੈ ਇਹ ਵੀ ਇਕ ਕਨੁਨ ਹੈ ਭਾਰਤ ਦਾ ਜੇ ਮੁਤਪਾਲ ਵਰਗੇ ਥੁਕ ਚਟ ਕੇ ਵੀ ਦੇਸ ਦੇ ਓਲਟ ਬਿਆਨ ਬਾਜੀ ਕਰਨ ਗੇ ਪ੍ਰਸ਼ਾਸ਼ਨ ਨੂੰ ਧਰਮ ਦੀ ਢਾਲ ਬਣਾ ਕੇ ਜ਼ਖ਼ਮੀ ਕਰਨਾ ਦੋਜੀਆ ਦੇ ਪੁਤੇ ਦੇ ਸਿਰ ਲੈਣ ਦੀ ਬਿਆਨਬਾਜ਼ੀ ਕਰਨੀ ਜਦੋ ਫੇਰ ਪੁਤਪਾਲ ਦੀ ਸਿਰ ਦੇਣ ਦੀ ਵਾਰੀ ਆਈ ਇਹ ਚਡੀਆ ਵਿਚ ਪੁਛ ਲੇ ਕਿ ਬਜਗੀਆ ਇਹ ਉਹ ਹੀ ਮਾਂਨ ਸਿਘ ਆ ਜਹਿੜੇ ਕਹਿਦਾ ਸੀ ਹਕੁਮਤ ਨਾਲ ਟਕਰ ਕਦੋਂ ਲੈਣੀ ਖਾਲਸਾ ਆ ਕਰਦੋ ਖਾਲਸਾ ਉਹ ਕਰਦੋ ਫੇਰ ਜਦੋਂ ਹਕੂਮਤ ਨੇ ਅਮਿਤਪਾਲ ਤੇ ਉਸ ਦੇ ਸਾਥੀਆਂ ਤੇ ਸਕੀਜਾ ਕਸੀਆ ਉਸ ਵਕਤ ਇਹ ਅਕਾਲੀ ਮਾਂਨ ਸਿੰਘ ਕਹਿੜੀ ਰੁਡ ਵਿਚ ਵੜਗੀਆ ਸੀ ਇਹ ਫ਼ਿਰ ਲੇਦਾ ਹਕੁਮਤ ਨਾਲ ਟਕਰ ਐਵੇਂ ਫੁਕਰੀਆਂ ਨਾ ਮਾਰੀ ਜਾਓ ਹਕੂਮਤ ਵੀ ਲੋਕਾਂ ਦੀ ਹੁੰਦੀ ਹਕੁਮਤ ਕੋਈ ਓਪਰੋ ਅਸਮਾਨ ਤੋਂ ਨਹੀਂ ਆਈ ਹੁਣ ਅਮਿਤਪਾਲ ਲੋਕਾਂ ਨੇ ਜਤਾਇਆ ਹੈ ਭਾਰਤ ਦੇ ਸੰਵਿਧਾਨ ਅਨੁਸਾਰ ਸਰਕਾਰ ਦਾ ਨਮਿਦਾ ਬਣੀਆ ਹੁਣ ਇਸ ਨੂੰ ਸਰਕਾਰੀ ਟਟੁ ਬਣਕੇ ਕਨੂੰਨ ਦੀ ਰਖਵਾਲੀ ਕਰਨੀ ਪੋਣੀ ਆ ਨਹੀਂ ਤੇ ਡਬਰੋਗਣ ਜੇਲ੍ਹ ਕਿਤੇ ਪਾਸੇ ਨਹੀਂ ਚਲੀ ਜਾਣੀ

  • @GurmeetsinghKhanabadosh
    @GurmeetsinghKhanabadosh 10 дней назад +2

    ਖਾਲਸਾ ਜੀ, ਚਾਪਲੂਸ ਬਾਦਲ ਨੇ ਸਾਡੇ ਲੋਕਾਂ ਦਾ ਧਿਆਨ ਹੀ ਨਹੀ ਜਾਣ ਦਿੱਤਾ,ਇਸ ਪਾਸੇ।।

  • @oprinderkaurmaan4714
    @oprinderkaurmaan4714 11 дней назад +2

    Dhadi sahib je apne 10 bande parliament wich jande ne tah tuhanu ki taklif hai !

  • @LovepreetSingh-jj5nt
    @LovepreetSingh-jj5nt 7 дней назад

    ਪਰਾਨੇ ਬੰਦੀ ਸਿੰਘਾਂ ਨੂੰ ਵੀ ਲੜਾਔ

  • @nirvailsingh4180
    @nirvailsingh4180 11 дней назад +3

    ਮਖੂ ਸਾਹਿਬ ਜੀ ਤੁਸੀਂ ਬੰਦੇ ਠੀਕ ਹੋ ਪਰ ਇਹੋ ਜਿਹੇ ਬੰਦੇ ਦੀ ਇੰਟਰਵਿਊ ਨਾ ਕਰਿਆ ਕਰੋ

  • @mankiratsingh-mp1iq
    @mankiratsingh-mp1iq 10 дней назад +2

    ਸਿੱਖ ਹੀ ਸਿੱਖਾਂ ਵਿਰੌਧ ਕਰੀ ਜਾਂਦੇ ਭਾਈ ਹਵਾਰਾ ਵੀ ਵੌਟਾਂ ਲਈ ਖੜਨ ਤਾਂ ਉਨ੍ਹਾਂ ਦਾ ਵੀ ਵੱਧ ਵੱਧ ਸਾਥ ਦੇਵਾਂਗੇ ਵਿਰੌਧ ਨਾ ਕਰ ਢਾਡੀ ਮਾਨ ਜੀ ਨਾਲ ਖੜੌ

  • @ranjetbal2202
    @ranjetbal2202 10 дней назад

    baba g amritpal nu lokan chunia k shyd pb di gall kre ,j chngi soch wale leader hon ta vdia gall a,baje k nu vote kise nhi pauni,oho bhola panshi aa

  • @jaswantsingh6389
    @jaswantsingh6389 10 дней назад +1

    Bhai Sahib ji akal takht de jathedar han oh chon nhi larh sakde

  • @SukhiDhillon-nf8rx
    @SukhiDhillon-nf8rx 9 дней назад

    ਮੇਰਾ ਸਾਰਾ ਸਿੱਖ ਪੰਥ ਇਕ ਨਿਸ਼ਾਨ ਸਾਹਿਬ ਹੇਠ ਇਕੱਠਾ ਹੋਣ ਦੀ ਲੋੜ ਆ ਗੁਰੂ ਗੋਬਿੰਦ ਸਿੰਘ Ji ਦੇ ਚਰਨਾ ਚ ਮੇਰੀ ਅਰਜ਼ੋਈ ਆ ਖਾਲਸੇ ਨੂ ਇਕੱਠਾ ਕਰ ਦਿਉ ਮੇਰੇ ਵਾਹਿਗੁਰੂ ਜੀ

  • @GurmailSingh-qf7ni
    @GurmailSingh-qf7ni 11 дней назад +1

    ਜਿੰਨਾਂ ਨੇ ਬੁੱਚੜਾਂ ਨੂੰ ਗੱਡੀ ਚਾੜ੍ਹ ਦਿੱਤਾ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਠੋਸ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨੂੰ ਮੂੰਹ ਲੁਕਾਉਣ ਲਈ ਥਾਂ ਨਹੀਂ ਮਿਲਣਾ ਬੰਦੀ ਸਿੰਘਾਂ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ ਕੀ ਉਹਨਾਂ ਸਿੰਘਾਂ ਕੀ ਐਮ ਪੀ ਦੀਆਂ ਟਿਕਟਾਂ ਕਿਉਂ ਨਹੀਂ ਦਿੱਤੀਆਂ ਜਿੰਨਾ ਦੇ ਘਰਾਂ ਵਿੱਚ ਚੁੱਲਿਆਂ ਵਿੱਚ ਘਾਹ ਉਗਿਆ ਪਿਆ ਹੈ ਕੀ ਅੱਜ ਕੱਲ ਦੇ ਬਹਿਰੂਪੀਏ ਸਿੱਖਾਂ ਨੂੰ ਕੁਰਸੀਆਂ ਪੱਕੀਆਂ ਕਰਨ ਦਾ ਯਤਨ ਕੀਤਾ ਗਿਆ ਹੈ

  • @Dhillonjatt13
    @Dhillonjatt13 9 дней назад

    ਇਹਨਾਂ ਨੇ ਆਪ ਤਾ ਕੁੱਝ ਕਰਨਾ ਨਹੀਂ ਜਿਹੜਾ ਬੰਦਾ ਚੰਗਾ ਕੰਮ ਕਰਦਾ ਆਉਣੁ ਕੁੱਝ ਕਰਨ ਨਹੀਂ ਦੇਂਣਾ ਬਸ Ph ਤੇ ਸ਼ੇਰ ਬਣਨੀ ਜਾਣਾ ਜਿਸ ਤਰਾਂ 5.6ਦਿਨ ਪਹਿਲਾ ਢਾਡੀ ਮਾਣ ਹਿਮਾਚਲ ਵਿਚ ਜਾ ਰਹੇ ਸੀ ਪਰ ਬਾਦ ਦੇ ਵਿਚ ਕੁੱਝ ਨਹੀਂ ਕੀਤਾ ਸਿਵਾ Ph ਤੇ ਰੌਲਾ ਪੌਣ ਤੋਂ

  • @ravindersinghgill314
    @ravindersinghgill314 10 дней назад

    ਨਿਹੰਗ ਕੋਈ ਕਾਨੂੰਨੀ ਮਾਹਿਰ ਨਹੀਂ ਇਸ ਤਰਾਂ ਦੇ ਵਿਅਕਤੀ ਨੂੰ ਚੈਨਲ ਤੇ ਬੁਲਾ ਕੇ ਸਮਾਂ ਖਰਾਬ ਨਾਂ ਕਰਿਆ ਕਰੋ।

  • @harryrandhawa7053
    @harryrandhawa7053 9 дней назад +1

    Amritpal Singh Khalsa Sher 👏❤😅😢AK47

  • @HARDEEPSINGH-vt9ij
    @HARDEEPSINGH-vt9ij 10 дней назад

    S. Jagtar Singh kahals ji zinda bad

  • @SandeepSingh-i5z
    @SandeepSingh-i5z 7 дней назад

    Makhu ji write

  • @ManjitSingh-gr4jg
    @ManjitSingh-gr4jg 20 часов назад

    Dhaddi. Sahib nay bilkul theek keha

  • @SurjitSingh-qw7ok
    @SurjitSingh-qw7ok 10 дней назад

    Bhai Sab Ji Tusi Nsha Vi Shaddo Te Jatpat Vi Shaddo Fer भला Hona Punjab Da

  • @paramjitsandhar4550
    @paramjitsandhar4550 8 дней назад

    Bahi maan singh ji good ❤

  • @pargatsinghkhalistangroup7433
    @pargatsinghkhalistangroup7433 10 дней назад

    ਓ ਪੁੱਤਰੋ ਜੀ ਸੋ਼੍ ਅ ਦ ਅੰਮਿਤਸਰ ਨੇ ਦੋ ਵਾਰ ਕੋਸ਼ਿਸ਼ ਕੀਤੀ ਹੈ ਕੈਦ ਹੋਈ ਵਾਲਾ ਸਿੰਘ ਚੌਣ ਨਹੀਂ ਲੜ ਸਕਦਾ ਜੀ ਹਾਂ ਕੌਮ ਇਕੱਠੀ ਹੋਵੇ ਤਾਂ ਅਸੀਂ ਸਾਰਾ ਪੰਜਾਬ ਸੀਲ ਕਰ ਦੇਈਏ ਤਾਂ ਵੀ ਸਾਡੇ ਕੌਮੀ ਹੀਰੇ ਬਾਹਰ ਵੀ ਆ ਸਕਦੇ ਨੇ

  • @ManpreetSingh-hn7gd
    @ManpreetSingh-hn7gd 10 дней назад

    ਪਹਿਲੀ ਗੱਲ ਇਹ ਹੈ ਮੱਖੂ ਸਾਹਿਬ ਖ਼ਬਰ ਦੇਖ ਕੇ ਲਾਇਆ ਕਰੋ ਬਾਕੀ ਰਹੀ ਗੱਲ ਬਾਬਾ ਜੀ ਦੀ ਕਮਲਿਆ ਜਿਹੜਾ ਬਾਹਰ ਆਉਂਦਾ ਓ ਨੂੰ ਤਾਂ ਆ ਲੈਣ ਦਿਓ

  • @user-mk8jx3xj7y
    @user-mk8jx3xj7y 10 дней назад +1

    ਢਾਡੀ ਸਾਹਬ ਨੇ ਬਿਲਕੁਲ ਸਹੀ ਕਿਹਾ ਹੈ ਪਰ ਮਖੂ ਜਿਆਦਾ ਹੀ ਅਗਲਾ ਬਣਦਾ,ਮਖੂ ਜਿਹੜੇ ਸਿੱਘ ਪੜ੍ਹੇ ਲਿਖੇ ਉਹ ਤਾਂ ਠੀਕ ਏ ਪਰ ਇਹ ਦੱਸ ਕੇ ਬਾਜੇਕੇ ਵਰਗੇ ਬੇ-ਸਮਝ ਬੰਦੇ ਨੂ ਚੋਣ ਲੜਾ ਕੇ ਕੀ ਸ਼ਾਬਤ ਕਰਨਾਂ ਚਾਹੁੰਦੇ ਹੋ ਕਿ ਸਿੱਖ ਐਨੇ ਬੇਵਕੂਫ਼,ਭੋਲੇ ਆ।

  • @dayasingh8859
    @dayasingh8859 11 дней назад

    ਉਹ ਨਹੀਂ ਦੱਸਦੇ ਮੂੱਖ ਨੂੰ ਢਾਡੀ ਜੱਥੇ ਦੀ ਗੱਲ ਠੀਕ ਹੈ ਵਹਿਗੁਰੂ ਜੀ

    • @sandhu3507
      @sandhu3507 10 дней назад

      ਪਹਿਲਾ ਭਾਰਤੀ ਕਨੂੰਨ ਪੜ ਲਓ “ ਜਿਸ ਬੰਦੇ ਨੂੰ ਫਾਂਸੀ ਜਾ ਉਮਰ ਕੈਦ ਹੋ ਜਾਵੇ “ ਉਹ ਬੰਦਾ ਭਾਰਤੀ ਕਨੂੰਨ ਮੁਤਾਬਕ ਚੋਣ ਨਹੀ ਲੜ ਸਕਦਾ,

  • @Khalsa-kf3wt
    @Khalsa-kf3wt 4 дня назад +1

    ਤੁਸੀ ਕਿਊ ਨਹੀ ਖੜੇ ਕੀਤੇ ਜੇ ਪੰਜਾਬ ਵਿੱਚ ਤਾਕਤ ਹੁੰਦੀ ਤਾਂ ਅਮਿਰਤਪਾਲ ਤੇ ਐਨ ਐਸ਼ ਨਾ ਲੱਗਦੀ ਜੇ ਬਾਈਕਾਟ ਨਾ ਕਰਦੇ ਬੇਅੰਤਾ ਬੁੱਚੜ ਸਿੱਖ ਨੋਜਵਾਨਾ ਦੇ ਏਨੇ ਝੂਠੇ ਮਕਾਬਲੇ ਹੁੰਦੇ

  • @BantaSingh-tt8zt
    @BantaSingh-tt8zt 11 дней назад

    ਮੱਖੂ ਸਾਬ ਭਾਈ ਸਾਬ ਨਾਲ ਡਿਬਰੂਗੜ੍ਹ ਜ਼ੇਲ ਵਿਚ ਦੁਜੇ ਬੰਦੀ ਨੇਂ ਜੇ ਉਹਨਾਂ ਨੂੰ ਵੀ ਚੋਣਾਂ ਖ਼ੜੇ ਕਰ ਦੇਂਦੇ

  • @sukhwindersinghbal7902
    @sukhwindersinghbal7902 7 дней назад

    ਹਵਾਰਾ ਜੀ ਨੂੰ ਸੰਗਤ ਨੇ ਜੇਥਦਾਰ ਬਣਾਇਆ ਸੀ ਓ ਕੋਈ ਲਕਸਨ ਤੋ ਘਟ ਨਹੀਂ ਸੀ ਪਰ ਤੁਹਾਡੇ ਵਰਗੇ ਗਦਾਰਾਂ ਬਹਾਰ ਨਹੀਂ ਆਉਣ ਦਿੱਤਾ

  • @gurlabhsingh8072
    @gurlabhsingh8072 10 дней назад

    ਅਸਲੀ ਸਿੱਖ ਭਾਈ ਸਾਹਿਬ ਹਲਵਾਰਾ ਜੀ ਭਾਈ ਸਾਹਿਬ ਜੀ ਰਾਜੋਆਣਾ ਨੂੰ ਚੋਣਾਂ ਲੜਾ ਕੇ ਬਾਹਰ ਕਿਉ ਨਹੀ ਕੱਢ ਸਕਦੇ

  • @HARDEEPSINGH-vt9ij
    @HARDEEPSINGH-vt9ij 10 дней назад

    Good baba mann Sab ji

  • @randhirrandhawa9841
    @randhirrandhawa9841 10 дней назад

    ਸਵਾਲ ਸ਼ੋਸਲ ਮੀਡੀਆ ਤੇ ਨਹੀਂ ਆਮਣੇ ਸਾਮਣੈ ਬੈਠ ਕੇ ਕਰਿਆ ਕਰੈ

  • @JSGabhi
    @JSGabhi 10 дней назад

    veerji sanu smj hun aye aa badal lana bardya batha

  • @HariSingh-sn2nh
    @HariSingh-sn2nh 11 дней назад +3

    Bahi hwara tah amritpal singh da case alag hai bahi amritpal singh nu tah takka naal rakhiya ha bs...

  • @GursewakSingh-po9wz
    @GursewakSingh-po9wz 10 дней назад

    ਸਰਦਾਰ ਹਰਪ੍ਰੀਤ ਸਿੰਘ ਮਖੂ ਜੀ ਜੇ ਮੇਰਾ ਇਹ ਮੈਸੇਜ ਤੁਹਾਡੇ ਤੱਕ ਪਹੁੰਚੇ ਤੇ ਮੈਨੂੰ ਕਿਰਪਾ ਕਰਕੇ ਕਾਲ ਜਰੂਰ ਕਰੋ ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮੈਂ ਇੱਕ ਆਮ ਤੇ ਸਧਾਰਨ ਬੰਦਾ ਹਾਂ ਪਰ ਮੈਂ ਗੱਲਾਂ ਇਹ ਸਮਝਦਾ

  • @pargatsinghkhalistangroup7433
    @pargatsinghkhalistangroup7433 10 дней назад

    ਗੁਰੂ ਪਿਆਰਿਓ ਭਾਰਤੀ ਸਵਿਧਾਨ ਕਹਿੰਦਾ ਹੈ ਜਿਸ ਬਣਦੈ ਨੂੰ ਤਿੰਨ ਸਾਲ ਤੋਂ ਵੱਧ ਕੈਦ ਹੋਈ ਹੋਵੇ ਉਹ ਚੌਣ ਨਹੀਂ ਲੜ ਸਕਦਾ ਜੀ ਹਾਂ ਹਵਾਲਾਤੀ ਚੌਣ ਲੜ ਸਕਦਾ ਹੈ ਸੋ ਇਸ ਕਰਕੇ ਬੰਦੀ ਸਿੰਘ ਚੌਣ ਨਹੀਂ ਲੜ ਸਕਦੇ ਜੀ ਆਪ ਜੀ ਕੌਮ ਦਾ ਦਰਦ ਰਖਦੇ ਹੋ ਜੋਂ ਜੋਂ ਭਾਈ ਸਾਹਬ ਦਾ ਸਾਥੀ ਚੌਣ ਲੜੇ ਤਕੜੇ ਹੋਕੇ ਉਹਨਾਂ ਨੂੰ ਜਿਤਾਉਂਦੇ ਜੀ ਖਾਲਿਸਤਾਨ ਜਿੰਦਾਬਾਦ

  • @la9649
    @la9649 10 дней назад

    😂😂galan da krah ji 😅😅

  • @jagjitsingh6085
    @jagjitsingh6085 10 дней назад

    Experiment jaruri hai ji

  • @gurri1024
    @gurri1024 10 дней назад

    ਮਖੂ ਸਾਹਿਬ ਜੀ ਗਲ਼ਤੀ ਕਰਦੇ ਪਏ ਆ ਅਮਿਤਪਾਲ ਨੂੰ ਬਾਹਰ ਆਕੇ ਕੰਮ ਕਰਨਾ ਚਾਹੀਦਾ ਸੀ ਫਿਰ ਖੜੇ ਹੋਣ ਅਜੇ ਜਿੱਤਨਾ ਮੁਸ਼ਕਿਲ ਆ

  • @gurlabhsingh8072
    @gurlabhsingh8072 10 дней назад

    ਮੱਖੂ ਸਾਹਿਬ ਇੱਕਲੇ ਡਿਬਰੂਗੜ ਵਾਲੇ ਸਿੱਖ ਨਹੀਂ ਹੋ ਦੋ ਤਿੰਨ ਸੌ ਮੁੰਡੇ ਬੈਠੇ ਹਨ ਜੇਲਾਂ ਵਿੱਚ ਉਹਨਾਂ ਨੇ ਬਾਹਰ ਆ ਕੇ ਤਾਂ ਨਹੀਂ ਆਖਣਾ ਸਾਨੂੰ ਚੋਣਾਂ ਵਿੱਚ ਖੜੇ ਹੋਣਾ ਫੈਸਲਾ ਤਾਂ ਸੰਗਤਾਂ ਨੇ ਲੈਣਾ

  • @daljitnagi3610
    @daljitnagi3610 10 дней назад +1

    Makhhu saab kis kis bevakoofaan nu interview lain tur paainde o.

  • @simarsidhusidhu8404
    @simarsidhusidhu8404 10 дней назад +1

    ਮਖੂ ਸਾਹਿਬ ਹਰ ਇੱਕ ਤੁਰੇ ਜਾਂਦੇ ਦੀ ਮਖੂ ਮਖੂ ਸਾਹਿਬ ਜਣੇ ਖਣੇ ਦੀ ਇੰਟਰਵਿਊ ਨਾ ਲਿਆ ਕਰੋ ਯਾਰ ਪਤਾ ਹੀ ਨਹੀਂ ਕਿਸੇ ਨੂੰ ਸਿੱਖ ਕੌਮ ਵੀ ਕਿਵੇਂ ਗੱਲ ਕਰਨੀ ਆ ਕਿਵੇਂ ਅਸੀਂ ਸਾਡੇ ਸਿੰਘਾਂ ਦੀ ਗੱਲ ਆਵਾਜ਼ ਉੱਪਰ ਤੱਕ ਪਹੁੰਚਾਉਣੀ ਹੈ ਜਦ ਭਾਰਤ ਦੇ ਵਿੱਚ ਬਲਾਤਕਾਰੀ ਬੜੇ ਬੜੇ ਬੰਬ ਧਮਾਕੇ ਕਰਨ ਵਾਲੇ ਇਲੈਕਸ਼ਨ ਲੜ ਸਕਦੇ ਨੇ ਤਾਂ ਸਾਡੇ ਬੰਦੀ ਸਿੰਘ ਕਿਉਂ ਨਹੀਂ ਲੜ ਸਕਦੇ ਜਿਵੇਂ ਕਿ ਆਹ ਸਾਧਵੀ ਪ੍ਰਿਗਿਆ ਦੀ ਉਸ ਨੂੰ ਬੰਬ ਧਮਾਕਿਆਂ ਦੇ ਵਿੱਚ ਦੋਸ਼ੀ ਵੀ ਐਲਾਨਿਆ ਗਿਆ ਸੀ ਉਹ ਫਿਰ ਵੀ ਲੋਕ ਸਭਾ ਦੀ ਇਲੈਕਸ਼ਨ ਲੜ ਕੇ ਅੱਜ ਐਮਪੀ ਬਣ ਕੇ ਬੈਠੀ ਹੈ ਫਿਰ ਜਦ ਅਸੀਂ ਸਾਡੇ ਸਿੰਘਾਂ ਦੀ ਗੱਲ ਕਰਦੇ ਆਂ ਤਾਂ ਪਤਾ ਨਹੀਂ ਕੀ ਗੱਲ ਆ ਸਾਡੇ ਸਿੱਖ ਹੀ ਲੱਤਾਂ ਖਿੱਚਣ ਲੱਗ ਪੈਂਦੇ ਨੇ

  • @singhkarnail423
    @singhkarnail423 8 дней назад

    Maku Dibrugarh bhejna jaruri se punjab vich rakhan te jail break ho sakda se.

  • @raniya-wl2gy
    @raniya-wl2gy 6 дней назад

    ਮੱਖੂ ਜੀ ਭਾਈ ਮਾਨ ਸਿੰਘ ਜੀ ਢਾਡੀ ਜੀ ਏਸ ਚੋ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਕੀ ਕਸੂਰ ਹੈ ਇਹ ਮਾਹੌਲ ਤਾਂ ਬਣਿਆ ਹੈ ਕਿਉਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਧੱਕਾ ਕੀਤਾ ਸਰਕਾਰਾਂ ਨੇ ਇਹਨਾ ਦਾ ਕਸੂਰ ਨਹੀਂ ਹੈ ਕੋਈ

  • @SatnamSingh-mc2lc
    @SatnamSingh-mc2lc 10 дней назад

    Gall fyade di nhi kuj na kuj ta try krna chaida te koshish honi chaidi

  • @0815849dsbggnkc
    @0815849dsbggnkc 10 дней назад +1

    mera ek swaal a Dhadhi Maan Singh Akaali lyi
    J amritpal Singh bahar nhi ande jitan toh baad
    tusi khalasa panth d gal kar rhe ho
    Fer tusi kive sath den bare sochya amritpal singh khalsa d ja Bhai Hawara j da.
    Tusi k action lna chanhde ho sarkar against

  • @JagtarSingh-wg6wb
    @JagtarSingh-wg6wb 11 дней назад

    Waheguru ji Raj Bina nahi dharam chalega dharam Bina sab Dale male hai kise nu takhlif nahi honi chahide

  • @JSGabhi
    @JSGabhi 10 дней назад

    veerji hun es pasy tura aa

  • @montygill2211
    @montygill2211 11 дней назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ।।
    ਮਿਤੀ 08/09/2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹਿਲੀ ਚਿੱਠੀ ਭੇਜੀ ਗਈ ਸੀ , ਜਿਸ ਵਿਚ ਕੋਲਕਾਤਾ ਵਿਖੇ ਰਹਿੰਦੇ ਤਜਿੰਦਰ ਸਿੰਘ ਵਾਲੀਆ ਅਤੇ ਉਹਨਾਂ ਦੇ ਪਰਵਾਰ ਦੇ ਦੁਸ਼ਕਰਮ ਧੰਦੇ , ਡਾਂਸਿੰਗ ਬਾਰਾਂ , ਹੁੱਕਾ ਪਾਰਲਰ, ਸਪਾ , ਐਲ ਸੀ ਡੀ ਡਰੱਗ ਤੇ ਪੰਜਾਬ ਤੋ ਆਪਦੀਆਂ ਦੀਆਂ ਭੈਣ ਨੂੰ ਲਿਆ ਕੇ ਇਥੇ ਡਾਂਸਿੰਗ ਬਾਰਾਂ ਚ ਨਚਾਉਣਾ ਅਤੇ ਫੇਰ ਉਹਨਾਂ ਨੂੰ ਜਿਸਮਫਰੋਸ਼ੀ ਤੇ ਹੋਰ ਕਿੱਤਿਆ ਵਿਚ ਭੇਜਣਾ ਬਾਰੇ ਸੁਚੇਤ ਕੀਤਾ ਗਿਆ ਸੀ , ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਂਚ ਕਮੇਟੀ ਆਉਣਾ , ਸਰਦਾਰ ਅਜੀਤ ਸਿੰਘ ਜੀ ਤੇ ਸਰਦਾਰ ਜਗਦੇਵ ਸਿੰਘ ਨੂੰ ਸਾਡੇ ਵੱਲੋ ਇਹਨਾ ਦੁਸ਼ਕਰਮਾਂ ਦੇ ਪੁਖਤਾ ਸਬੂਤ ਦਿੱਤੇ ਗਏ ।ਇਹਨਾ ਖ਼ਿਲਾਫ਼ ਠੋਸ ਸਬੂਤਾਂ ਦੇ ਆਧਾਰ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘੁਬੀਰ ਸਿੰਘ ਜੀ ਵਲੋ ਮਿਤੀ 01/02/2024 ਨੂੰ ਇਹਨਾ ਨੂੰ ਇਤਿਹਾਸਿਕ ਸਿੱਖ ਗੁਰੂਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ । ਹੁਣ ਲੰਬੇ ਸਮੇ ਬਾਦ ਕਿਹੜੇ ਪ੍ਰਭਾਵ ਕਰਕੇ ਦੋਬਾਰਾ ਐੱਸਜੀਪੀਸੀ ਵੱਲੋਂ ਸ: ਸਤਵੀਰ ਸਿੰਘ ਜੀ ਤੇ ਸ: ਬਲਵਿੰਦਰ ਸਿੰਘ ਜੀ ਕਾਹਲਬਾ ਮੁੜ ਪੁੱਛ ਪੜਤਾਲ ਵਾਸਤੇ ਕਲਕੱਤਾ ਆਉਣਾ ਤੇ ਪੂਰਬੀ ਭਾਰਤ ਸਿੱਖ ਮਿਸ਼ਨ ਜੋ ਕੋਲਕਾਤਾ ਵਿਚ ਸਥਾਪਿਤ ਹੈ ਉਹਨਾਂ ਨੂੰ ਵੀ ਕੋਈ ਇਤਲਾਹ ਨਾ ਦਿੰਦੇ ਹੋਏ ਨਜ਼ਰਅੰਦਾਜ ਕਰਨਾ ।ਉਹਨਾਂ ਦੇ ਆਉਣ ਜਾਣ ਵਾਸਤੇ ਤੇਜਿੰਦਰ ਸਿੰਘ ਵਾਲੀਆ ਦੇ ਲੜਕੇ ਗਗਨ ਵਾਲੀਆ ਦੀ ਮਹਿੰਗੀ ਕਾਰ ਦੀ ਵਰਤੋਂ ਕਰਨੀ ਤੇ ਉਹਨਾਂ ਦੁਆਰਾ ਬੁੱਕ ਕੀਤੇ 5 ਸਟਾਰ ਹੋਟਲਾਂ ਵਿਚ ਹੀ ਉਹਨਾਂ ਨੂੰ ਠਹਿਰੋਣਾ। ਰਾਤ ਨੂੰ ਦੋ ਚਾਰ ਕਮੇਟੀਆਂ ਤੇ ਕੁੱਝ ਸੰਗੀ ਸਾਥੀਆਂ ਨਾਲ 5 ਸਟਾਰ ਹੋਟਲਾਂ ਵਿਚ ਮਿਲਣਾ । ਉਹਨਾਂ ਨੂੰ ਆਪਦੇ ਲੈਟਰ ਪੈਡ ਤੇ ਲਿਖ ਕੇ ਦੇ ਦੇਣਾ ਕਿ ਤਜਿੰਦਰ ਸਿੰਘ ਵਾਲੀਆ ਦੇ ਇਹ ਦੁਸ਼ਕਰਮ ਨਹੀਂ ਹਨ ।ਜਿਹੜੇ ਗੁਰੂਘਰ ਦੀਆਂ ਕਮੇਟੀਆਂ ਨੇ ਇਹਨਾ ਲੈਟਰ ਪੈਡਾਂ ਦੀ ਦੁਰਵਰਤੋ ਕੀਤੀ ਹੈ ਉਹਨਾਂ ਚ ਜੇ ਜੁਰਅਤ ਹੈਗੀ ਆ ਤਾਂ ਉਹ ਸੰਗਤ ਦੀ ਕਚਹਿਰੀ ਵਿਚ ਦਿੱਤੇ ਗਏ ਲੈਟਰ ਪੈਡ ਉਜਾਗਰ ਕਰਨ ਜਿਵੇਂ ਅਸੀ ਹਰ ਪੱਖ ਨੂੰ ਸੰਗਤ ਦੀ ਕਚਹਿਰੀ ਚ ਉਜਾਗਰ ਕਰਦੇ ਹਾਂ। ਅਸੀ ਸ੍ਰੀ ਅਕਾਲ ਤਖ਼ਤ ਸਾਹਿਬ , ਸ਼੍ਰੋਮਣੀ ਅਤੇ ਸਾਰੀ ਸੰਗਤ ਦੇ ਸਨਮੁਖ ਉਜਾਗਰ ਕਰਦੇ ਆ ਕਿ ਜਾ ਤਾ ਪੂਰੀ ਬੰਗਾਲ ਦੀ ਸਿੱਖ ਸੰਗਤ ਦਾ ਇਕੱਠ ਸੱਦਿਆ ਜਾਵੇ ਅਸੀ ਗੁਰੂ ਮਹਾਰਾਜ ਜੀ ਹਜ਼ੂਰੀ ਚ ਇਹ ਕਹਿਣ ਨੂੰ ਤਿਆਰ ਹਾਂ ਤੇ ਉਹ ਵੀ ਗੁਰੂ ਮਹਾਰਾਜ ਦੇ ਸਨਮੁਖ ਹੋ ਕ ਕਹਿ ਦਵੇ ਕਿ ਓਸ ਦੇ ਇਹੋ ਜਿਹੇ ਦੁਸ਼ਕਰਮ ਧੰਦੇ ਨਹੀਂ ਹਨ । ਤੇ ਜਿਹਨਾਂ ਨੇ ਵੀ ਝੂਠ ਦਾ ਸਹਾਰਾ ਲੈ ਕੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਅਸੀ ਉਹਨਾਂ ਨੂੰ ਮਾੜਾ ਤਾ ਨਹੀ ਬੋਲ ਸਕਦੇ ਪਰ ਧਨ ਗੁਰੂ ਰਮਦਾਸ ਜੀ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਭਲਾ ਕਰਨ।

  • @waraichxajay
    @waraichxajay 9 дней назад

    ਇਹਨੂੰ ਕੋਈ ਪੁੱਸ਼ੇ ਕੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਜ਼ਾ ਹੋਈ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਡਿਟੇਨ । ਜੇ ਦਿਮਾਗ ਕੰਮ ਕਰਦਾ ਹੁੰਦਾ ਤਾਂ ਪਤਾ ਚੱਲਦਾ ਕਿ ਭਾਈ ਜਗਤਾਰ ਸਿੰਘ ਹਵਾਰਾ ਸਜ਼ਾ ਕੱਟ ਦੇ ਹੋਏ ਇਲੈਕਸ਼ਨ ਨਹੀਂ ਲੜ੍ਹ ਸਕਦੇ ।

  • @Panjab_de_Jaye1984
    @Panjab_de_Jaye1984 10 дней назад

    ਸਾਡੇ ਯੋਧੇ ਹਵਾਰੇ ਹੋਣੀ ਤੁਹਾਡੇ ਵਾਂਗ ਲੱਤਾਂ ਨਹੀਂ ਖਿਚਦੇ ਇਹ ਬੰਦੇ ਨੇ ਭਾਈ ਸਾਹਿਬ ਦਾ ਬਹੁਤ ਵਿਰੋਧ ਕੀਤਾ ਸੀ

  • @karanjeet-ne1qk
    @karanjeet-ne1qk 10 дней назад

    sikh sikh da dushman ..1st b together

  • @Dhillonjatt13
    @Dhillonjatt13 9 дней назад

    ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਹੁੰਣਾ ਨੇ ਬਹੁਤ ਵੱਡਾ ਗੰਦ ਸਾਫ ਕੀਤਾ ਸੀ ਬੇਅੰਤੇ ਬੁੱਚੜ ਨੂੰ ਗੱਡੀ ਚਾੜ ਕੇ ਜਿਸ ਦੀ ਸਜ਼ਾ ਹੋਈ ਸੀ ਭਾਈ ਹਵਾਰਾ ਜੀ ਹੁੰਣਾ ਨੂੰ ਪਰ ਜੇ ਦੂਜੀ Side ਦੇਖਿਆ ਜਾਵੇ ਤਾ ਭਾਈ ਅਮ੍ਰਿਤਪਾਲ ਸਿੰਘ ਜੀ ਹੁੰਣਾ ਨੇ ਕੁੱਝ ਵੀ ਗਲਤ ਨਹੀਂ ਕੀਤਾ ਫਿਰ ਵੀ ਉਹ ਸਜ਼ਾ ਕੱਟ ਰਹੇ ਵਾ ਜਿਸ ਦਾ ਇਕੋ ਇਕ ਹੱਲ ਵੋਟਾਂ ਵਿਚ ਖੜ੍ਹਨਾ ਸੀ

  • @gs8537
    @gs8537 10 дней назад

    Harpreet ji minu kde kde lagda apne singha da dmag kithe a had hogi