ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ਼ ਲੱਗੀ NSA ਨੂੰ ਖ਼ਤਮ ਕਰਨ ਦੀ MP ਚਰਨਜੀਤ ਸਿੰਘ ਚੰਨੀ ਨੇ ਕੀਤੀ ਮੰਗ

Поделиться
HTML-код
  • Опубликовано: 21 июн 2024
  • ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ਼ ਲੱਗੀ NSA ਨੂੰ ਖ਼ਤਮ ਕਰਨ ਦੀ MP ਚਰਨਜੀਤ ਸਿੰਘ ਚੰਨੀ ਨੇ ਕੀਤੀ ਮੰਗ
    #abcpunjab #punjab #amritpalsingh #nsa #bhagwantmann #charanjitsinghchanni
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 34

  • @JagjitSingh-uz4dv
    @JagjitSingh-uz4dv Месяц назад +36

    ਬਿੱਲਕੁਲ ਸਹੀ ਕਿਹਾ ਤੁਸੀਂ ਕਨੂੰਨ ਖਤਮ ਹੋਣੇ ਚਾਹੀਦੇ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @kuljeetsingh2945
    @kuljeetsingh2945 Месяц назад +8

    ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ ਜੀ👍👍👍👍

  • @aulakh9276
    @aulakh9276 Месяц назад +8

    ਬਹੁਤ ਹੀ ਵਧੀਆ ਵਿਚਾਰ ਪੱਤਰਕਾਰ ਜਗਤਾਰ ਸਿੰਘ ਜੀ , ਬਹੁਤ ਹੀ ਤਰਕ ਨਾਲ ਗੱਲਬਾਤ ਕਰਦੇ ਹੋ

  • @kamaljitsingh5668
    @kamaljitsingh5668 Месяц назад +15

    ਝਾੜੂ ਪੋਚਾ ਸਰਕਾਰ ਸਿੱਖ ਵਿਰੋਧੀ ਹੈ

  • @gurmeetkaur2413
    @gurmeetkaur2413 Месяц назад +3

    ਅਮਿਤ ਸਾਹ ਨੂੰ ਖੁਸ਼ ਕਰ ਰਹੀ ਪੰਜਾਬ ਸਰਕਾਰ

  • @maikonhu6073
    @maikonhu6073 Месяц назад +7

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਰਿਹਾ ਕੀਤਾ ਜਾਵੇ ਸਮੇਤ ਉਸ ਦੇ ਨਾਲ ਦੇ ਸਾਥੀਆਂ ਦੇ

  • @Sukhjinder-wr6ff
    @Sukhjinder-wr6ff Месяц назад +5

    ਭਗਵੰਤ ਆ ਬੁੱਚੜ ਬਣੂਗਾ ਬੁੱਚੜ ਬਣ ਗਿਆ ਹੈ ਸਿੱਖਾਂ ਦਾ ਵੈਰੀ ਬਣੇਗਾ ਬਣ ਗਿਆ ਭਗਵੰਤ ਆ ਇੱਥੇ ਦੁਨੀਆਂ ਬਹੁਤ ਆਈ ਹ ਬਹੁਤ ਗਈ ਹੈ

  • @LAKHWINDERSINGH-xv8xn
    @LAKHWINDERSINGH-xv8xn Месяц назад +5

    AMRITPAL SINGH JI❤❤

  • @gurmeetkaur2413
    @gurmeetkaur2413 Месяц назад +3

    ਇਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਲੋਕਾਂ ਵੋਟਾਂ ਲੈਣ ਲਈ

  • @SukhwinderSingh-lx6cv
    @SukhwinderSingh-lx6cv Месяц назад +6

    Sada te waheguru Rakha sikh kom da

    • @kuljeetsingh2945
      @kuljeetsingh2945 Месяц назад

      ਸਰਦਾਰ ਚਰਨਜੀਤ ਸਿੰਘ ਚੰਨੀ ਨੇ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ

  • @shamdhiman8717
    @shamdhiman8717 Месяц назад +6

    ਸਿੱਖਾਂ ਦੇ ਵਿਰੁੱਧ ਬੁੱਚੜ ਸਰਕਾਰ ਦੀ ਜੜ ਪੁਟੋ

  • @JaswantKahlon-bg6zd
    @JaswantKahlon-bg6zd Месяц назад +3

    ਅਮ੍ਰਿਤਪਾਲ ਸਿੰਘ ਜਿਦਾਬਾਦ (ਭਗਵੰਤ ਭੰਡ ਔਰੰਗਜ਼ੇਬ nsa

  • @ekamrandhawa5123
    @ekamrandhawa5123 Месяц назад +3

    Bhai amritpal Singh

  • @user-on7ps2bx9t
    @user-on7ps2bx9t Месяц назад +4

    ਸਿਆਣੇ ਕਹਿੰਦੇ ਨੇ ਕਾਲਾ ਬਾਹਮਣ ਗੋਰਾ?????????????? ਬਾਕੀ ਤੁਸੀਂ ਸਮਝ ਗਏ ਹੋਣੇ ਆ ਇਹ ਆਪਣੀ ਭੈਣ ਦੇ ਖਤਮ ਹੁੰਦੇ

  • @harjinderbajak4930
    @harjinderbajak4930 Месяц назад +1

    ਕੇਜਰੀਵਾਲ ਨਹੀ ਚਾਹੀਦਾ ਅਮ੍ਰਿਤ ਪਾਲ ਜੇਲ੍ਹ ਤੋ ਬਾਹਰ ਆਉਣ

  • @gurmeetkaur2413
    @gurmeetkaur2413 Месяц назад +3

    ਬੁੱਚੜ ਨੂੰ ਪਤਾ ਨਹੀਂ ਕਿਉਂ ਡਰ ਲੱਗ ਰਿਹਾ ਅੰਮਿ੍ਤਪਾਲ ਸਿੰਘ ਤੋਂ

  • @kulwindermander1721
    @kulwindermander1721 Месяц назад +1

    Very brave and Honest reporting eh govt nu NSA ta Guru Granth Sahib di badbi da Modha na hi khatam kar dena a

  • @hazurkhehra6838
    @hazurkhehra6838 Месяц назад

    Bilkul sahi ji

  • @gurtejsidhukhosa9359
    @gurtejsidhukhosa9359 Месяц назад +1

    ❤❤❤❤❤

  • @ParamjeetSaini-gj7oq
    @ParamjeetSaini-gj7oq Месяц назад +1

    Baljit kaur ❤❤❤❤❤❤

  • @user-cf3vx3uc9k
    @user-cf3vx3uc9k Месяц назад

    Good

  • @user-mc3hs8tn7x
    @user-mc3hs8tn7x Месяц назад +1

    Singh is king ❤️ 🤴 amartpal Singh ji ❤️ 🙏 waheguru ji 🙏

  • @harjitsinghjheetajheeta4415
    @harjitsinghjheetajheeta4415 Месяц назад

    Lok Sabha Chonha vich joe halat Mann di hoee Aggo isto v marhabhoveyga

  • @Panjab_de_Jaye1984
    @Panjab_de_Jaye1984 Месяц назад

    System sahi nhi

  • @leaderpunjab
    @leaderpunjab 22 дня назад

    Bhai amritpal jindabaad

  • @fordx4730
    @fordx4730 Месяц назад +2

    💯🙏🏼

  • @ShivjitSingh-vv8dv
    @ShivjitSingh-vv8dv Месяц назад +1

    Bhai saab jee main tuhadi bohat ijjat karda, kyonki tusi bohat soojwaan te seyaniya galahn karde o, par ajj jehrdi tusi ah gal kahi k jalandhar vich shayedh jeyadha na farak pave kyonki jalandhar vich jeyadha sc bhaichaara vasda, main tuhadi es gal nal bilkul v sehmat nahi, tuhanu shayedh a nahi pata k sc bhaichaare vich v sikh bohginti vich han, tusi a kyon bhul jeene o k guru sahib ne sc bhaichaare nu hee rangrete guru ke bete keh k saajeya c, jehrda ik sikh hove o kadi v jaat paat nahi vekhda, jehrda sikh heiy o koi sc bc ja general nahi heiy, jehrda sikh hove o kadi v jaat paat vich visvaash nahi rakhda, ajj tou baad main kadi v tuhade naal egry nahi

  • @kuldeep0125
    @kuldeep0125 Месяц назад

    Am sarkar murda bad

  • @karamjit1739
    @karamjit1739 Месяц назад

    Sab chor ek hi chati bati de ena partia nu cancel kro

  • @GurpreetSingh-bm4ds
    @GurpreetSingh-bm4ds Месяц назад

    🐕‍🦺🐕‍🦺🐕‍🦺🐕‍🦺🐕‍🦺

  • @aishleen715
    @aishleen715 Месяц назад

    Chani gi tent laggia fir jhona launa nale vater ghat ge tussi dress pa ke palace aa jo o ho bakri di dhar v kadni c