ਪੁਲਿਸ ਆਲਾ ਕੁੜੀ ਨੂੰ ਕਹਿੰਦਾ ਤੈਨੂੰ ਚੱਕ ਕੇ ਲੈ ਜਾਣਾ | ਮੇਰੇ ਨਾਲ ਵਿਆਹ ਕਰਵਾ ਨਹੀਂ ਬਲਾਤਕਾਰ ਕਰੂੰ | 94171 38323

Поделиться
HTML-код
  • Опубликовано: 29 окт 2022
  • ਪੁਲਿਸ ਆਲਾ ਕੁੜੀ ਨੂੰ ਕਹਿੰਦਾ ਤੈਨੂੰ ਚੱਕ ਕੇ ਲੈ ਜਾਣਾ
    ਮੇਰੇ ਨਾਲ ਵਿਆਹ ਕਰਵਾ ਨਹੀਂ ਬਲਾਤਕਾਰ ਕਰੂੰ
    ਖੁਦ ਨੂੰ ਦੱਸਦਾ ਭਗਵੰਤ ਮਾਨ ਦਾ ਖਾਸ...
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel,akhar channel punjabi,akhar channel interview,navreet sivia,punjab police,bhagwant mann,cmo punjab,ਪੁਲਿਸ ਆਲਾ ਕੁੜੀ ਨੂੰ ਕਹਿੰਦਾ ਤੈਨੂੰ ਚੱਕ ਕੇ ਲੈ ਜਾਣਾ | ਮੇਰੇ ਨਾਲ ਵਿਆਹ ਕਰਵਾ ਨਹੀਂ ਬਲਾਤਕਾਰ ਕਰੂੰ | Akhar,police officer harassing a lady,woman harassed by police,punjab police officer

Комментарии • 1,1 тыс.

  • @AvtarSingh-pw7fv
    @AvtarSingh-pw7fv Год назад +116

    ਲੱਖਾਂ ਲਾਹਨਤਾਂ ਇਹੋ ਜਿਹੇ ਦੱਲੇ ਨੂੰ ਜਿਹੜਾ ਆਪਣੀ ਧੀ ਦੀ ਉਮਰ ਦੀ ਕੁੜੀ ਨੂੰ ਇਹੋ ਜਿਹੇ ਮੈਸਜ ਭੇਜਦਾ ਬਾਕੀ ਇਹੋ ਜਿਹੇ ਕਮੀਣੇ ਆਦਮੀ ਤੋਂ ਉਸਦੇ ਘਰ ਦੀਆਂ ਧੀਆਂ ਭੈਣਾਂ ਵੀ ਸੁਰਖਿਅਤ ਨਹੀਂ

  • @singh9132
    @singh9132 Год назад +318

    ਲੱਖ ਲਾਹਨਤਾ ਨੇ ਇਸ ਚਿੱਟੀ ਦਾੜੀ ਵਾਲੇ ਦੱਲੇ ਤੇ ਇਸ ਦੇ ਸਾਥੀਆ ਤੇ 😡😡😡😡😡

  • @balveersinghsandhu1577
    @balveersinghsandhu1577 Год назад +56

    ਨਵਰੀਤ ਵੀਰ ਜੀ ਜ਼ਿੰਦਾਬਾਦ ਨਵਰੀਤ ਵੀਰ ਜੀ ਤੁਸੀਂ ਬਹੁਤ ਹੀ ਵਧੀਆਂ ਪਤਰਕਾਰ ਹੋ ਤਕੜੇ ਹੋਕੇ ਭੈਣ ਜੀ ਦੀ ਮਦਦ ਕਰੋ

  • @sidhukhemuana6296
    @sidhukhemuana6296 Год назад +94

    ਮੇਰੀ ਹੱਥ ਜੋੜ ਕੇ ਬੇਨਤੀ ਹੈ ਸਭ ਭੈਣ ਭਰਾਵਾਂ ਨੂੰ ਇਸ ਭੈਣ ਨੂੰ ਇਨਸਾਫ ਦੁਆਉਣ ਹੈ

  • @rajbirmaan7776
    @rajbirmaan7776 Год назад +64

    ਅਸਲਾ ਰੱਖ ਭੈਣੇ ,ਜਦ ਵੀ ਕੋਈ ਆਉਂਦਾ ਤਾਂ ਭੁੰਨ ਦੇ ਸਾਲ਼ੇ ਨੂੰ , ਨਾਲੇ ਹੋਰਾਂ ਨੂੰ ਵੀ ਪਤਾ ਲੱਗ ਜਾਵੇ।

  • @bachittersinghaulakh4162
    @bachittersinghaulakh4162 Год назад +95

    ਇਸ ਭੈਣ ਜੀ ਨੂੰ ਪੂਰਾ ਪੂਰਾ ਇਨਸਾਫ਼ ਮਿਲਣਾ ਚਾਹੀਦਾ। ਪੰਜਾਬ ਦੇ ਵੀਰੋ ਜੇਕਰ ਭੈਣਾਂ ਨਾਲ਼ ਪੰਜਾਬ ਵਿੱਚ ਇਹੋ ਜਿਹੀ ਹਾਲਾਤ ਹੂੰਦੀ ਰਹੀ ਤਾਂ ਕੀ ਪੰਜਾਬ ਦਾ ਨਾਮ ਪੰਜਾਬ ਨਹੀਂ ਰਹਿਣਾ। ਭੈੜੇ ਅਨਸਰ ਨੂੰ ਮੌਕੇ ਤੇ ਹੀ ਸੁਧਾਰ ਕੇ ਸਲਾਖਾਂ ਪਿੱਛੇ ਭੇਜੋ।

  • @JaswantSingh-mn3bz
    @JaswantSingh-mn3bz Год назад +164

    ਭੈਣ ਮੇਰੀਏ ਡਾਂਗ ਖਿਚਕੇ ਰੱਖ ਤਾਂ ਜ਼ੋ ਦੁਵਾਰਾ ਹਿੰਮਤ ਨਾ ਕਰ ਸਕੇ ਪੰਜਾਬ ਦੇ ਲੋਕ ਤੇਰੇ ਨਾਲ ਹਨ

  • @jaskaranchahal5333
    @jaskaranchahal5333 Год назад +154

    ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਰਦਾਬਾਦ।ਇਸ ਪੰਜਾਬ ਵਿੱਚ ਕਿੰਨੇ ਵੱਡੇ ਵੱਡੇ ਬੰਦਿਆਂ ਦੇ ਕਤਲ ਹੋਏ ਪਰ ਹੁਣ ਤੱਕ ਕੋਈ ਖੁਲਾਸਾ ਨਹੀਂ। ਫਿਰ ਵੀ ਭਗਵੰਤਾ ਕਹਿ ਰਿਹਾ ਹੈ ਕਿ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਾ ਗੇ

  • @jjakmsksks2585
    @jjakmsksks2585 Год назад +251

    ਜਿਉਦਾ ਵਸਦਾ ਰਹ ਸਿਵੀਆ ਵੀਰ ਨਿਧੜਕ ਪੱਤਰਕਾਰ 💪👍👍

    • @khalistan7716
      @khalistan7716 Год назад +14

      ਉਪਲ ਬਿਲਕੁਲ ਨਹੀਂ ਡਰਨਾ ਅਜਿਹੇ ਕੁਤਿਆਂ ਨੂੰ ਫ਼ੜਕੇ ਅੰਦਰ ਬੰਦ ਕਰ ਲਵੀਂ ਦੇਖ ਫ਼ਿਰ ਕੀ ਬਣਦਾ ਦੇਖੀਂ ਮੈਂ ਉਪਲ ਤੇਰੇ ਨਾਲ ਪਹਿਲੇ ਵੀ ਫੋਨ ਕਰਕੇ ਹਾਲ ਚਾਲ ਪੁੱਛਦੀ ਰਹਿੰਦੀ ਹਾਂ ਉਪਲ ਬਾਕੀ ਵੀਰ ਰਵਨੀਤ ਬਹੁਤ ਵਧੀਆ ਕੰਮ ਕੀਤਾ ਵੀਰ ਸਲੂਟ ਆ ਤੈਨੂੰ ਉਪਲ ਦਲੇਰੀ ਨਾਲ ਕੰਮ ਕਰਨਾ ਬਸ ਅੰਦਰ ਬੰਦ ਕਰ ਲਵੀਂ

    • @sarbjeetkaur7621
      @sarbjeetkaur7621 Год назад +3

      ਧੰਨਵਾਦ

    • @gurpalsingh3720
      @gurpalsingh3720 Год назад +1

      ਇਹਦੇ ਸਹੁਰਾ ਪਰਿਵਾਰ ਦੀ ਸੁਣੋ ਜੋ ਇਸ ਨੇ ਰੋਲ ਕੇ ਰੱਖ ਦਿੱਤਾ।

    • @harrybajwa5454
      @harrybajwa5454 Год назад

      Is de sohre pind Di gal sun lo veer ji ik saal ch ghr roll k rakhta is Bibi ny..

  • @harmeetsingh771
    @harmeetsingh771 Год назад +139

    ਲਾਹਨਤ ਪੰਜਾਬ ਸਰਕਾਰ ਤੇ ਲਾਹਨਤ ਪੰਜਾਬ ਪੁਲਿਸ।

  • @gurirehal4006
    @gurirehal4006 Год назад +73

    ਭਾਈ ਅੰਮ੍ਰਿਤਪਾਲ ਸਿੰਘ ਜੀ ਮਿਲੋ ਭੈਣ ਜੀ

    • @SukhwinderSingh-hc3mp
      @SukhwinderSingh-hc3mp Год назад

      Guri Rehal, are you kidding? Oh tuhada amritpal BJP da agent sirf lokan nu ik duje naal ladaun laee ithe ayia hai, moorakh bn ke usde mgr na lago. Hun ithe sodha lavee oh amritpal aap iss harami nu jo iss kudi nu tang kr riha hai tan manna ke oh pio da put hai, nahi tan fir tusi jande hi ho😀.

  • @LakhwinderSingh-xb4id
    @LakhwinderSingh-xb4id Год назад +107

    ਬਹੁਤ ਧੰਨਵਾਦ ਸਿਬੀਆ ਸਾਹਬ, ਪੰਜਾਬ ਪੁਲਿਸ ਵਿੱਚ ਬਹੁਤ ਹੀ ਵੱਡੇ ਅਪਰਾਧੀ ਕਿਸਮ ਦੇ ਲੋਕ ਡਿਊਟੀ ਕਰ ਰਹੇ ਹਨ ਤੇ ਵੱਡੇ ਅਧਿਕਾਰੀ ਉਹਨਾਂ ਤੇ ਬਹੁਤ ਮਿਹਰਬਾਨ ਹਨ ਜੋ ਬਹੁਤ ਹੈਰਾਨੀ ਵਾਲੀ ਗੱਲ ਹੈ।

  • @hkaur9379
    @hkaur9379 Год назад +58

    ਨਵਰੀਤ ਪੁੱਤਰ ਤੁਸੀਂ ਹੀ ਕੁਝ ਕਰੋ। ਇਸ ਬੇਟੀ ਲਈ।। ਭਗਵੰਤ ਮਾਨ ਤੱਕ ਪਹੁੰਚ ਕਰੋ ।।ਪੰਜਾਬ ਦੀਆਂ ਧੀਆਂ ਭੈਣਾਂ ਦੀ ਰਾਖੀ ਕੌਣ ਕਰੂ ਗਾ। ਬਹੁਤ ਦੁੱਖ ਦੀ ਗੱਲ ਆ।।

  • @kundansingh6441
    @kundansingh6441 Год назад +134

    ਪੁੱਤ ਨਵਦੀਪ ਸਿੰਘ ਤੁਹਾਡਾ ਧੰਨਵਾਦ ਸਾਰੇ ਹੀ ਧੀ ਰਾਣੀ ਹਰਜਿੰਦਰ ਕੌਰ ਜੀ ਦੇ ਨਾਲ਼ ਹਾਂ 🙏

    • @user-rf6eg6um5t
      @user-rf6eg6um5t Год назад +7

      ਬੀਬਾ ਇਹ ਸਰਕਾਰ ਚ ਦਮ ਨਹੀਂ ਤੂੰ ਲੱਖੇ ਸਿਧਾਣੇ ਜਾ ਅਮ੍ਰਿਤਪਾਲ ਸਿੰਘ ਦੇ ਨਾਲ ਰਾਬਤਾ ਕਰ

    • @goralal1780
      @goralal1780 Год назад

      @@user-rf6eg6um5t u

    • @jaggarana9652
      @jaggarana9652 Год назад

      Rmb chanal par interview dekho

  • @jagmailsingh548
    @jagmailsingh548 Год назад +126

    ਭਗਵੰਤ ਮਾਨਾ ਕਿੱਥੇ ਸੁੱਤਾ ਪਿਆ ਹੁਣ ਤਾ ਸਾਡੀਆ ਧੀਆ ਭੈਣਾ ਤੇ ਅੱਖ ਰੱਖ ਲੀ ਇਹਨਾਂ ਨੇ

    • @malkitsingh2145
      @malkitsingh2145 Год назад +3

      bhagvntt ta marrgea bro oh ki vekhuga 🙏🏻🙏🏻🙏🏻🙏🏻

    • @harpreetpalna2022
      @harpreetpalna2022 Год назад

      @@malkitsingh2145 2 ਸਾਲ ਪਹਿਲਾਂ ਤੋਂ ਹੋ ਰਿਹਾ
      ਇਸ ਲਈ ਕੈਪਟਨ ਤੇ ਚੰਨੀ ਵੀ ਮਰੇ ਹੋਏ ਆ ਭਗਵੰਤ ਮਾਨ ਨੂੰ ਤਾਂ 8 ਕੁ ਮਹੀਨੇ ਹੋਏ ਆ
      ਇਹ ਪਹਿਲਾ ਵਾਲਿਆ ਸਰਕਾਰਾਂ (ਅਕਾਲੀ/ਕਾਂਗਰਸ) ਦੇ ਪਾਲੇ ਕੁੱਤੇ ਆ
      ਇਹਨਾਂ ਦਾ ਸਫਾਇਆ ਕਰਨ ਚ ਸਭ ਨੂੰ ਸਾਥ ਦੇਣਾ ਦੀ ਲੋੜ ਆ

  • @balkardudhala5349
    @balkardudhala5349 Год назад +114

    ਸਿਵੀਆ ਜੀ ਤੁਹਾਡਾ ਬੋਲਣ ਦਾ ਲਹਿਜਾ ਹੀ ਤੁਹਾਡਾ ਸਤਿਕਾਰ ਵਧਾ ਰਿਹਾ ਹੈ

    • @JaswantSingh-dq8sn
      @JaswantSingh-dq8sn Год назад +2

      Very good sivia jee

    • @davinder1279
      @davinder1279 Год назад +1

      ਕਈ ਬੰਦਿਆਂ ਨੂੰ ਸ਼ਰਮ ਹੈ ਈ ਕੋਈ ਨਹੀਂ,
      ਮੁੱਦਾ ਕੀ ਐ? ਤੇ ਤੂੰ ਚੰਗਾ ਭਲਾ ਬੰਦਾ ਐਂ ਤੈਨੂੰ ਇਸ ਗੱਲ ਉੱਤੇ ਈ ਬੋਲਣ ਦਾ ਲਹਿਜ਼ਾ ਚੰਗਾ ਲੱਗਿਆ?
      ਘਰਦਿਆਂ ਨੇ ਨਾਓਂ ਗਲਤ ਰੱਖ ਦਿੱਤਾ ਤੇਰਾ ਬਲਕਾਰ

  • @purewal9138
    @purewal9138 Год назад +29

    ਬਹੁਤ ਬਹੁਤ ਧੰਨਵਾਦ ਸਿਵੀਆ ਵੀਰੇ ਜੋ ਤੁਸੀਂ ਭੈਣ ਜੀ ਦੀ ਆਵਾਜ਼ ਬੁਲੰਦ ਕੀਤੀ ਜਨਤਕ ਕੀਤੀ

  • @gurpreetmallhi5840
    @gurpreetmallhi5840 Год назад +101

    ਨਿਕੰਮੀ ਸਰਕਾਰ ਨਿਕੰਮੀ ਪੁਲਿਸ

  • @sandeepdhillon8959
    @sandeepdhillon8959 Год назад +22

    ਅਸੀਂ ਤੇਰੇ ਨਾਲ ਆ ਭੈਣ ਜੀ ਮੈਂ ਤਰਨਤਾਰਨ ਤੋਂ ਆ ਜਿਸ ਦਿਨ ਮੈਨੂੰ ਟੱਕਰ ਗਿਆ ਕੁੱਟੂ ਘੱਟ ਘੜਸੀੳ ਜਾਂਦਾ ਅਸੀਂ ਹਮੇਸ਼ਾ ਪੰਜ ਸੱਤ ਭਰਾ ਕੱਠੇ ਹੁੰਦੇ ਆ ਜਿਸ ਦਿਨ ਮੇਰੀਆਂ ਅੱਖਾਂ ਸਾਮਣੇ ਆ ਗਿਆ ਫਿਰ ਏਦੀ ਖੇਰ ਨਹੀਂ ਕੁੱਤੇ ਦੀ

  • @battlegrounddl1198
    @battlegrounddl1198 Год назад +40

    ਇਹ ਹੈ ਸਾਡੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੁਲਿਸ ਇਸ ਕੰਜਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਬੀਬੀ ਜੀ ਪੰਜਾਬ ਦੇ ਲੋਕ ਤੁਹਾਡੇ ਨਾਲ ਹਨ🙏

  • @machhiwarasahib6160
    @machhiwarasahib6160 Год назад +19

    ਲੱਖ ਲਾਹਨਤ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੇ

  • @sidhusaab588
    @sidhusaab588 Год назад +27

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਹ ਭੈਣ ਵਿਚਾਰੀ ਸੱਚ ਬੋਲਦੀ ਆ ਬਹਾਦਰ ਕੁੜੀ ਹੈ ਗਧੇ ਬੰਦੇ ਸਰਕਾਰਾ ਨੂੰ ਚੰਗੇ ਲਗਦੇ ਆ ਭੈਣੇ ਮਦਦ ਕਰੋ ਭੈਣ ਦੀ

  • @laddisoundludhiana
    @laddisoundludhiana Год назад +89

    ਜਾਗੋ ਪੰਜਾਬੀਓ ਕਿੱਧਰ ਨੂੰ ਤੁਰ ਪੈ

  • @LakhwinderSingh-xb4id
    @LakhwinderSingh-xb4id Год назад +30

    ਹੁਣ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਇਹਨਾਂ ਗੁੰਡਿਆਂ ਤੇ ਕੀ ਕਾਰਵਾਈ ਕਰਦਾ ਹੈ ਜਾਂ ਫਿਰ ਅਪਰਾਧੀਆਂ ਨੂੰ ਬੜਾਵਾ ਦਿੰਦਾ ਹੈ।

  • @satnaamkaur9192
    @satnaamkaur9192 Год назад +73

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏

  • @karamjitdhaliwal2672
    @karamjitdhaliwal2672 Год назад +22

    ਜਦੋਂ ਕੋੲੀ ਵੀ ਭਾਣਾ ਬੀਤ ਜਾੳੂਗਾ
    ਫੇਰ ਸਾਰੇ ਪੰਝਾਬ ਦੀ ਪੁਲਿਸ ੳੁੱਥੇ ਿੲਕੱਠੀ ਹੋ ਜਾੳੂਗੀ
    ਸਿੱਧੂ ਵੀਰ ਤਾਜਾ ਮਾਮਲਾ ਸਾਹਮਣੇ ਹੈ

  • @harveersingh8367
    @harveersingh8367 Год назад +33

    ਜੁਗ ਜੁਗ ਜੀ ਪਾਵਰਮੈਨ ਪੱਤਰਕਾਲ ਤੂੰਂ ਬਹੁਤ ਦਮਦਾਰ ਆਦਮੀ ਆ ਵੀਰੇ ਦੱਬੀ ਆਵਾਜ ਜਨਤਕ ਕਰਦਾ 🙏🙏🌹🙏🙏🙏

  • @jaswantsaini1727
    @jaswantsaini1727 Год назад +15

    ਲਾਹਣਤ ਆ ਐਸੇ ਕੰਜ਼ਰ ਪੁਲਿਸ ਵਾਲੇ ਨੂੰ

  • @gurchransingh5674
    @gurchransingh5674 Год назад +148

    ਹਾਲੇ ਕੁਝ ਗੱਦਾਰ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸੋਧਾ ਲਾਉਣ ਦੀ ਗੱਲ ਕਰਦਾ ਹੁਣ ਦੱਸੋ ਇਸ ਕੰਜਰ ਦਾ ਸੋਧਾ ਲੱਗਣਾ ਚਾਹੀਦਾ ਜਾ ਇਸਨੂੰ ਗੰਨਮੈਨ ਦੇਕੇ ਰੱਖਿਆ ਜਾਵੇ

    • @aksandhu344
      @aksandhu344 Год назад +8

      ਇਹਨੂੰ ਤੇ ਸੋਧਾ ਹੀ ਲੌਣਾ ਚਾਹੀਦਾ ਜਿਉਦੇ ਜੀਅ ਗੰਦ ਹੀ ਪਾਉਣਾ

    • @gurchransingh5674
      @gurchransingh5674 Год назад +8

      @@dhillonsingh1350 ਤੇਰੇ ਵਰਗੇ ਹੀ ਹਨ ਇੱਹ ਸਾਰੇ ਹੁਣ ਤੂੰ ਇੱਹਨਾ ਵਿੱਚੋਂ ਹੀ ਹੈ ਅਸੀ ਕਿਹੜਾ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮਿਲੇ ਨਹੀ ਪਰ ਉਹ ਪੰਜਾਬ ਨੂੰ ਚੰਗੇ ਰਸਤੇ ਤੇ ਲੈਕੇ ਜਾ ਰਿਹਾ

    • @davinder1279
      @davinder1279 Год назад +1

      ਮੇਰੀ ਫੁੱਲ ਸਪੋਰਟ ਐ ਮਤਲਬ ਆਪਾਂ ਆਪ ਕੱਢੀਏ ਇਹ ਕੰਡਾ,ਕਰੋ ਹਿੰਮਤ ਤੇ ਦੱਸੋ ਕਦੋਂ.......ਹੋਵੇ ਇਹ ਕਾਰਜ

    • @davinder1279
      @davinder1279 Год назад +3

      @@dhillonsingh1350 ਵਾਹ ਤੇਰੀ ਸੋਚ ਦੇ, ਤੂੰ ਕੋਈ ਕੰਜਰ ਦਾ ਲੱਗਦਾ ਹੈਂ।ਵਾਹ ਵਾਹ ਤੇਰੀ ਟੁੱਚੀ ਸੋਚ।ਕਰਿਆ ਤੇਰੇ ਕਿਸੇ ਹੋਰ ਨੇ ਮੂੰਹ ਚੋਂ ਕੁਝ ਹੋਰ ਨਿਕਲਣ ਲੱਗਿਆ ਸੀ, ਤੇ ਭਰੇ ਅਮ੍ਰਿਤਪਾਲ,ਵਾਹ,ਇਹ ਹੁੰਦੀ ਐ ਗਿੱਦੜਾਂ ਦੀ ਸੋਚ ਕਿ ਮੈਂ ਕੁਝ ਨਹੀਂ ਕਰਨਾ ਬੱਸ ਉਂਗਲ ਕਰਨੀ ਹੈ।

    • @SonuSingh-pk4oj
      @SonuSingh-pk4oj Год назад +1

      ਅਮਰਿਤਪਾਲ ਨੂੰ ਅਾ ਗਲਾ ਵਲ ਧਿਅਾਨ ਦੇਣਾ ਚਾਹਿਦਾ ਜੇ ਸਿਖ ਵਾ ਰਾਜ ਨੀਤੀ ਨਹੀ ਕਰਨੀ ਚਾਹਿਦੀ ਧਾਰਮਿਕ ਰਾਜ ਨੀਤੀ ਛਡੇ ਕਿਸੇ ਦੀ ਨਿਦਾ ਸਿਖ ਨੀ ਕਰਦਾ

  • @harrymahi1784
    @harrymahi1784 Год назад +43

    ਵੀਰੇ ਨਾਲ ਆ ਡੁਹਾਡੇ ਭੈਣੇ ਫਿਕਰ ਨਾ ਕਰ ਮੈ ਵੀ ਇਕ ਮਾ ਆ ਮੇਰੇ ਦੋ ਪੁੱਤ ਨੇ ਪਰ ਆਪਣੇ ਬੱਚਿਆ ਨੂੰ ਸਹੀ ਗਲਤ ਦਾ ਮਤਲਬ ਦੱਸੀ ਦਾ ਇਹ ਸਮਾ ਹੀ ਇਦਾ ਦਾ ਚਲ ਰਿਹਾ ਕੀ ਚੰਗੇ ਨਾਲ ਚੰਗੇ ਵਰਤੋ ਤੇ ਮਾੜੇ ਨਾਲ ਮਾੜੇ ਰਹੀ ਗੱਲ ਚੱਕਣ ਚਲਾਉਣ ਦੀ ਏਨੂ ਇਨਾ ਕਹਦੀਉ ਕੀ ਜੇ ਆਪਣੇ ਮਾ ਦਾ ਜਾ ਪਿਉ ਹੈਗਾ ਫੇਰ ਦੱਸ ਕੇ ਆਈ ਔਹੀ ਗੱਡੂਉ ਵਾਲੇ ਕੰਮ ਨਾ ਕਰੀ ਅਜੇ ਪੰਜਾਬ ਵਿਚ ਅਣਖੀ ਪੁੱਤ ਮਾਵਾ ਨੇ ਕਿਤੇ ਬੰਦ ਨੀ ਕਰਤੇ 👏🙏♥️

  • @user-uc2jn2oe7l
    @user-uc2jn2oe7l Год назад +58

    ਓ ਮਰੀ ਜ਼ਮੀਰ ਵਾਲੇ ਪੰਜਾਬੀਓ, ਹੁਣ ਇਹ ਹਾਲਾਤ ਹਨ ਤਾਂ 1984 ਤੋਂ 1995 ਤੱਕ ਤੁਹਾਡੀਆਂ ਧੀ ਭੈਣ ਮਾਵਾਂ,ਭੂੰਆ ਮਾਸੀਆਂ ਚਾਚੀਆਂ ਨਾਲ਼ ਕੀ ਕੁਝ ਹੋਇਆ ਹੋਵੇਗਾ ਸੋਚੋਂ

    • @ranjit900
      @ranjit900 Год назад

      ਬਿਲਕੁਲ ਵੀਰ ਖਾਲਿਸਤਾਨੀ ਦਰਿੰਦਗੀ ਦਾ ਸ਼ਿਕਾਰ ਹੋਈਆਂ ਭੈਣਾਂ ਨੂੰ ਅੱਗੇ ਆਉਣਾ ਚਾਹੀਦਾ ਉਹ ਟਾਈਮ ਅੱਖੀ ਦੇਖਿਆ ਫੈਡਰੇਸ਼ਨ ਦੇ ਬੰਦੇ ਖਾੜਕੂ ਬਣ ਲੋਕਾਂ ਦੇ ਘਰਾਂ ਵਿੱਚ ਵੜਦੇ ਸਨ ਬਲਾਤਕਾਰ ਕਰਦੇ ਸਨ

  • @rajinderaustria7819
    @rajinderaustria7819 Год назад +22

    ਉਹ ਹੋ ਸੀਵੀਆ ਸਾਹਿਬ ਇਹ ਸਭ ਕੁੱਝ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਪੰਜਾਬ ਦੇ ਲੋਕੋ ਇਸ ਭੈਣ ਦੀ ਮਦਦ ਜਰੂਰ ਕਰੋ। ਮੈਨੂੰ ਸਮਝ ਨਹੀਂ ਆਉਂਦੀ ਇਸ ਕੁੜੀ ਨੇਂ ਤੁਹਾਡਾ ਮਾੜਾ ਕੀ ਕੀਤਾ।

    • @rajkaur3890
      @rajkaur3890 Год назад +3

      ਮਰ ਕਿਉਂ ਨਹੀਂ ਜਾਂਦਾ ਪਿਊ ਵਰਗਾ ਇਹੋ ਜੇ ਦੀ ਦਾੜੀ ਨੂੰ ਅੱਗ ਲਾਦੇ ਭੈਣੇ 👍

  • @vijaypalsingh4202
    @vijaypalsingh4202 Год назад +50

    ਕੀ ਇਹ ਖ਼ਬਰ ਕੋਈ ਮੰਤਰੀ ਜਾਂ ਓਚੇ ਓਹਦੇ ਦਾ ਆਫਿਸਰ ਨਹੀਂ ਸੁਣ ਰਿਹਾ

  • @newzimidaratractors7273
    @newzimidaratractors7273 Год назад +80

    ਸਾਡੇ ਗਵਾਂਢੀ ਪਿੰਡ ਦੀ ਭੈਣ ਸੁਭਾਅ ਬਹੁਤ ਵਧੀਆ ਮਿਹਨਤੀ ਵੀ ਬਹੁਤ ਆ

    • @dilbagsinghmalhipb0288
      @dilbagsinghmalhipb0288 Год назад +15

      ਸਾਥ ਦੇਣਾ ਚਾਹੀਦਾ ਇਸ ਭੈਣ ਦਾ ਸਾਰੇ ਵੀਰ ਭਰਾਵਾਂ ਨੂੰ ਤੇ ਦੱਲਿਆਂ ਸੋਧਾਂ ਲਾਉਣਾ ਚਾਹੀਦਾ

    • @newzimidaratractors7273
      @newzimidaratractors7273 Год назад +5

      @@dilbagsinghmalhipb0288 ਜਰੂਰ ਬਾਈ ਜੀ

    • @grewal7294
      @grewal7294 Год назад +2

      Pind nme

    • @AjitSingh-fe2yr
      @AjitSingh-fe2yr Год назад

      Pura sath deo bhan da asi tuhade nall ha

    • @maanpb13ala28
      @maanpb13ala28 Год назад +2

      Bai jrur tusi ekathe ho k jayo bhain kol police te pressure bnayo ehna de karvayi krvayo

  • @hkaur9379
    @hkaur9379 Год назад +169

    ਭਗਵੰਤ ਮਾਨ ਪੰਜਾਬ ਦਾ ਮੁੱਖਮੰਤਰੀ ਆ।।। ਕਿਉਂ ਨਹੀਂ ਇਹ ਕਾਰਵਾਈ ਹੋ ਰਹੀ।। ਕਿਥੇ ਸੁਤਾ ਪਿਆ ਭਗਵੰਤ ਮਾਨ।।।।

    • @sony1041
      @sony1041 Год назад +4

      Gl tan thodi thik aai pr J Bhagwant Maan nu J pta hou tanhi Aai na Baki Han J Bhagwant Maan nu Es ware pta A tan fr uston wadda Gadaar koi ni

    • @shiddatkaur3968
      @shiddatkaur3968 Год назад +1

      Agyeee ਕਾਂਗਰਸੀ

    • @cricketfever2128
      @cricketfever2128 Год назад +2

      har gal te nigaah kive rakh skda bhagwant mann....?????

    • @cutekidos360
      @cutekidos360 Год назад +2

      Kuch nhii hona g ohna da hi haath hunda ehna de sirr uprr

    • @cricketfever2128
      @cricketfever2128 Год назад

      @@sardarsaab1007 kehda chutkula bnaya dasi ta ।।baitha bhori jaa reha

  • @harnekgill6506
    @harnekgill6506 Год назад +13

    ਵਾਹਿਗੁਰੂ ਮੇਹਰ ਕਰੇ ਇਸ ਬੱਚੀ ਤੇ ਐਨਾ ਬੇੜਾ ਗਰਕਿਆ ਪਿਆ ਚੰਗੇ ਲੋਕਾਂ ਦੀ ਤਾਂ ਸਮਝ ਹੀ ਖਤਮ ਹੋਈ ਪਈ ਆ ਕੇ ਕਰਨ ਇਹੋ ਸ਼ੈਤਾਨ ਦੇ ਤਾਂ ਟੁਕੜੇ ਕਰ ਦੇਣੇ ਚਾਹੀਦੇ ਹਨ

  • @makhankalas660
    @makhankalas660 Год назад +29

    ਬਹੁਤ ਵਧੀਆਂ ਸੀਬੀਆ ਵੀਰ ਜੀ ਭੈਣ ਜੀ ਨਾਲ ਜੋ ਮਾੜਾ ਵਿਵਹਾਰ ਹੋ ਰਿਹਾ ਹੈ ਉਹ ਸਾਰੀਆ ਦੇ ਸਾਹਮਣੇ ਲੈ ਕੇ ਆੲਏ ਹੋ

    • @navdeepsinghbrar1016
      @navdeepsinghbrar1016 Год назад +1

      Rmb television ਤੇ ਅੱਜ ਦੀ ਵੀਡਿਉ ਦੇਖੋ ਗੱਲ ਗੇੜ ਵਿੱਚ ਆਜੂ ਮੈ ਤਾ ਇਸ ਦੀ ਬੋਤ ਇੰਜਤ ਕਰਦਾ ਸੀ

  • @NarinderSingh-od9kr
    @NarinderSingh-od9kr Год назад +34

    ਬਿਨਾਂ ਸੋਚੇ ਸਮਝੇ ਅਜਿਹੇ ਬੰਦੇ ਨੂੰ ਜੇਲ੍ਹ ਬੰਦ ਕਰ ਦੇਣਾ ਚਾਹੀਦਾ 🙏🙏🙏🙏🙏

  • @nirbhosinghgill1438
    @nirbhosinghgill1438 Год назад +5

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਮੇਰੀ ਪਿਆਰੀ ਭੈਣ ਨੂੰ ਹਰਜਿੰਦਰ ।

  • @tarsemsingh7292
    @tarsemsingh7292 Год назад +39

    ਭੈਣ। ਜੀ। ਅਸੀਂ। ਤੇਰੇ ਨਾਲ ਹਾਂ। ਏਸ।। ਬੰਦੇ। ਤੋਂ। ਡਰਨਾ ਨਹੀਂ

  • @jwalagaget8057
    @jwalagaget8057 Год назад +24

    ਗੁੱਸਾ ਤਾਂ ਬਾਈ ਬਹੁਤ ਆਹ ਰਹਿਆ ਜਦੌਂ ਮੇਰਾ 70 ਸਾਲ ਦੀ ਉਮਰ ਖੂਨ ਉਬਾਲੇ ਖ਼ਾ ਰਹਿਆ ਹੈ ਕਿਥੇ ਗਏ। ਲਖਾ ਸਿਧਾਣਾ ਜੀ ਮੈਂ ਆਹ ਜਾਣਾ ਸਾਡੀ ਬੇਟੀ ਕੋਲ ਪਰ ਸਿਹਤ ਪੱਖੋ ਠੀਕ ਨਹੀਂ ਹਾਂ

    • @Manpreet2510brar
      @Manpreet2510brar Год назад

      Lakha sidhana kalia gala wala e a... Oh ohdo jauga jado pura raola pe gya jdo fame laina hoya... Kyo k mai bhut dhake khade v help kr do

    • @kulardairyfarmbija4984
      @kulardairyfarmbija4984 Год назад

      😢

  • @pubgboyofficial8280
    @pubgboyofficial8280 Год назад +16

    ਸਿਵੀਆ ਵੀਰ ਇਸ ਭੈਣ ਦੀ ਮੱਦਦ ਕਰੋ ਇਕ ਤੁਸੀਂ ਜਗਦੀਪ ਸਿੰਘ ਥਲੀ ਵੀਰ ਬਸ ਇਕ ਅੱਧਾ ਹੀ ਰਹਿ ਗਿਆ ਜਹਿੜਾ ਤੁਹਾਡੇ ਵਾਂਗ ਆਪਣੇ ਭੈਣ ਭਰਾਵਾਂ ਨਾਲ ਖੜਦੇ ਹਨ ਬਾਕੀ ਵੀਰ ਬਸ ਕੀ ਕਹਿਣਾ ਵਾਹਿਗੁਰੂ ਭਲੀ ਕਰੇ

  • @amansandhu.1313
    @amansandhu.1313 Год назад +1

    ਬਹੁਤ ਵਧੀਆ ਭੈਣੇ ਕਰੋ ਤੁਸੀਂ ਖੇਤੀਬਾੜੀ ਆਪਣੇ ਖੇਤਾਂ ਵਿਚ ਕੰਮ ਕਰਨਾ ਕੋਈ ਗੁਨਾਹ ਨਹੀਂ

  • @shindergill6785
    @shindergill6785 Год назад +26

    ਲੱਖੇ ਪੁੱਤਰ ਨੂੰ ਬੇਨਤੀ ਆ ਇਸ ਸ਼ੇਰਨੀ ਦੀ ਮੱਦਦ ਕੀਤੀ ਜਾਵੇ

  • @sukhveergill2242
    @sukhveergill2242 Год назад +16

    ਭੈਣ ਰੱਬ ਤੇਰੇ ਨਾਲ ਹੈ

  • @navdeepsinghbrar1016
    @navdeepsinghbrar1016 Год назад +4

    ਅੱਖਰ ਵਾਲ਼ਿਆਂ ਅੱਜ ਦੀ ਵੀਡਿਉ ਦੇਖੀ ਹੋਊ ਬੀਬੀ ਦੇ ਸੋਰੇ ਪਿੰਡ ਦੀ ਹੁਣ ਉਹਨਾਂ ਦਾ ਵੀ ਪੱਖ ਦਿਖਾਈ ਬਾਈ ਉਡੀਕ ਰਹੂ 🙏🏻

  • @khushdhillon3511
    @khushdhillon3511 Год назад +4

    ਸਾਡੇ ਪਰਿਵਾਰ ਉਜੜੇ ਸਾਡਿਆਂ ਸ਼ਹੀਦੀਆਂ ਪਾਈਆਂ ਪਰ ਅਸੀਂ ਫੇਰ ਵੀ ਕੋਈ ਸ਼ਾਂਤੀ ਨਹੀਂ ਮੰਗਦੇ ਅਜ਼ਾਦੀ ਤੱਕ ਜਾਂ ਫੇਰ ਅਨੰਦਪੁਰ ਮਤੇ ਤੱਕ ਸਾਨੂੰ ਵੱਧ ਅਧਿਕਾਰ ਚਾਹੀਦੇ ਹਨ ਬੰਦੀ ਸਿੰਘ ਰਿਹਾ ਹੋਣ ਬਹੁਤ ਜਲਦ ਹਿੰਦ ਦੀਏ ਸਰਕਾਰੇ

  • @RAJESHSHARMA-mh3it
    @RAJESHSHARMA-mh3it Год назад +16

    Reporter. Mr. Navneet did a great job. We all are with this Sister.

  • @santokhsinghbenipal8592
    @santokhsinghbenipal8592 Год назад +27

    ਬੀਬੀ ਅਮ੍ਰਿਤ ਛਕੋ ਮਾਈ ਭਾਗ ਕੌਰ ਬੀਬੀ ਹਰਸ਼ਰਨ ਕੌਰ ਦਾ ਇਤਿਹਾਸ ਪੜੋ ਵਾਹਿਗੁਰੂ ਚੜਦੀ ਕਲਾ ਬਖਸ਼ਣਗੇ

    • @ashokklair2629
      @ashokklair2629 Год назад

      ਬਾਹਰਲੇ ਖੰਡੇ-ਬਾਟੇ ਦੀ ਪਾਹੁਲ ਛਕਣ ਤੋ ਬਾਅਦ, ਦੇਹੀ ਵਿਚਲੇ ਅੰਦਰਲੇ ਨਾਮੁ ਦੀ ਪਰਾਪਤੀ ਕਰਨ ਦੀ ਲੋੜ ਜਰੂਰੀ ਹੈ ਜੀ!

    • @AvtarSingh-zu5rd
      @AvtarSingh-zu5rd Год назад

      I watched a vidio which stated that this girl was already married during 1914 to the brother of her elder sister's husband and is falsely harrassing his inlaws.

  • @jagseersinghmaan6153
    @jagseersinghmaan6153 Год назад +22

    ਜੇ ਐਨਾਂ ਕੁੱਝ ਹੋਂਣ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਫੇਰ ਲਾਹਣਤਾਂ ਦੀ ਹੱਕਦਾਰ ਪੰਜਾਬ ਪੁਲਿਸ ਭੈਣ ਕੋਲ ਸਾਰੇ ਪਰੂਫ ਐ ਜੇ ਭੈਣਂ ਨੂੰ ਅਜੇ ਵੀ ਇਨਸਾਫ਼ ਨਹੀਂ ਮਿਲਦਾ ਤਾਂ ਫੇਰ ਪੰਜਾਬ ਵਿੱਚ ਜੰਗਲ ਰਾਜ ਹੀ ਹੈ ਕੋਈ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਪਰ ਪਬਲਿਕ ਦਾ ਹੱਕ ਬਣਦਾ ਭੈਣ ਦੀ ਆਵਾਜ਼ ਬੁਲੰਦ ਕਰਨ ਦਾ।

  • @rajwantgillsandhu9594
    @rajwantgillsandhu9594 Год назад +10

    ਅਸਲਾ ਰੱਖੋ ਭੈਣੇ ਆਪਣੇ ਕੋਲ ਹਰ ਵਕਤ

  • @sunnygill909
    @sunnygill909 Год назад +8

    ਸਿਬੀਅਾ ਸਾਹਿਬ ਅਾੲੀ ਜੀ ਤੇ ਮਾਨ ਸਾਹਿਬ ਦਾ ਵਰਸਿਨ ਜਰੂਰ ਲਵੋ

  • @shindachahal216
    @shindachahal216 Год назад +10

    ਅੰਮ੍ਰਿਤਪਾਲ ਵੀਰੇ ਕੋਲ ਜਾਓ ਇਹਦਾ ਸੋਧਾ ਜਰੂਰੀ ਐ

  • @gagansinghbrar8809
    @gagansinghbrar8809 Год назад +2

    ਬਹੁਤ ਬਹੁਤ ਧੰਨਵਾਦ ਭਰਾ ਨਵਰੀਤ ਸਿਵੀਆ ਜੀ ਤੁਹਾਡੀ ਦਲੇਰੀ ਨੂੰ ਸਲਾਮ ਐਂ
    ਏਸ ਭੈਣ ਦੇ ਨਾਲ ਖੜਾਂਗੇ ਡਟਕੇ ਭਰਾ

  • @palasinghdhillon9567
    @palasinghdhillon9567 Год назад +1

    ਲੱਖ ਲਾਹਨਤਾਂ ਪੰਜਾਬ ਸਰਕਾਰ ਅਤੇ ਪੁਲਿਸ ਨੂੰ ।

  • @harinderkaur6785
    @harinderkaur6785 Год назад +11

    ਲੋਕ ਜ਼ਰਦੇ ਨੀ ਕਿਸੇ ਦੀ ਤਰੱਕੀ ਨੂੰ

  • @maninanar8841
    @maninanar8841 Год назад +20

    First you deserve highest respect from all punjabis for your courage to record this interview . This girl is an ideal for all of us and she deserves all help from the society and the police .

  • @gurjeetmanes6958
    @gurjeetmanes6958 Год назад +12

    ਪੰਜਾਬੀ ਜਿਓੰਦੇ ਜਾਂਦੇ ਹਾਂ ਵੀਰ ਜੀ ਅਸੀਂ ਉਸ ਦਾ ਪੂਰਾ ਸਾਥ ਦਿਆਂਗੇ

  • @AmarjitSingh-eq3rl
    @AmarjitSingh-eq3rl Год назад +30

    ਅਸਲ ਵਿੱਚ ਇੰਡੀਆ ਦੇ law ਵਿੱਚ ਕੋਈ ਦਮ ਨਹੀ ਅਗਲਾ ਸੋਚਦਾ hai ਬੜੀ ਹੱਦ ਸਸ੍ਪੇੰਡ ਕਰ ਦੇਣ ਗੇ ਫ਼ਿਰ ਬਹਾਲ ਹੋ ਜਾਵਾਂਗੇ ਫਿਕਰ ਵਾਲੀ ਗੱਲ ਨਹੀ

  • @sukhbirkaur7838
    @sukhbirkaur7838 Год назад +14

    God bless this beti.god bless navreet beta.may u live long and happy life

  • @j.skundi7791
    @j.skundi7791 Год назад +5

    ਉੱਪਲ ਜੀ ਤੁਸੀਂ ਬੇਟਾ ਗੁਰੂ ਗੋਬਿੰਦ ਸਿੰਘ ਜੀ ਧੀ ਹੋ ਚੱਕ ਲਓ ਸ਼ਸ਼ਤਰ ਇਹ ਬੁੱਢਾ ਜਿਸ ਦਿਨ ਤੁਹਾਡੇ ਘਰ ਆਵੇ ਚੱਕ ਦਿਓ ਫੱਟੇ ਕਰ ਦਿਓ ਇਕੱਠਾ ਫਿਰ ਸੁਆਦ ਆਊਗਾ ਗੁਰੂ ਬੱਲ ਬਖਸ਼ੇ,ਪੱਤਰਕਾਰ ਵੀਰ ਦੇ ਸੱਦਕੇ ਜਾਈਏ ਬੜਾ ਨਿਧੱੜਕ ਹੈ ਬੱਚੀ ਦੀ ਹਰ ਹੀਲੇ ਮਦੱਦ ਕਰਨਾ ਜੀ🙏🙏

  • @protejasinghdhandra8025
    @protejasinghdhandra8025 Год назад +8

    Navneet Sibia a great press reporter. Salute to his brave reporting.

  • @amanbaby6956
    @amanbaby6956 Год назад +51

    ਪ੍ਰਸਾਸਨ ਨੂੰ ਹੁਣ ਕਿਸ ਦੀ ਉਡੀਕ ਆ,,ਕੀ ਬਲਾਤਕਾਰ ਦੀ,ਹੱਤਿਆ ਦੀ, ਜਾਂ ਫਿਰ ਅਗਵਾ ਦੀ

  • @santokhsinghbenipal8592
    @santokhsinghbenipal8592 Год назад +22

    ਇਹ ਗੰਦ ਸਮਾਜ ਲਈ ਕਲੰਕ ਹੈ ਇਹ ਸਾਫ ਹੋਣਾ ਚਾਹੀਦਾ ਹੈ

  • @GurmeetSingh-ud1dv
    @GurmeetSingh-ud1dv Год назад +6

    ਵਾਹਿਗੁਰੂ ਜੀ ਮੇਹਰ ਕਰਨ ਧੀ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ

  • @dilveersingh2547
    @dilveersingh2547 Год назад +24

    ਭੈਣ ਜੀ ਜਦੋਂ ਤੁਹਾਡਾ ਐਡਾ ਵੱਡਾ ਨਾਂਅ ਤੁਹਾਨੂੰ ਨਹੀਂ ਲਕਸ਼ ਰਿਹਾ ਤਾਂ ਸਾਡੇ ਵਰਗੀਆਂ ਦੀ ਕੀ ਸੁਣਵਾਈ ਕਿਥੋਂ ਹੋਵੇਗੀ

  • @rajwinderchahal148
    @rajwinderchahal148 Год назад +30

    ਮਾਂਡੀ gall ਆਹ ਸੱਭ ਦੀਆ ਭੈਣਾਂ ਬਰਾਬਰ ਆਹ

  • @GurmeetSingh-nm4qw
    @GurmeetSingh-nm4qw Год назад +1

    ਮੇਂ ਤਾਂ ਇੱਕ ਹੀ ਗੱਲ ਕਰਦਾ ਹਾਂ ਜਦੋਂ ਪੰਜਾਬ ਦੇ ਮੁੱਖਮੰਤਰੀ ਅਤੇ ਮੰਤਰੀ ਔਰਤਾਂ ਦੇ ਭੁੱਖੇ ਹੋਣ ਤਾਂ ਇਹ ਕਿੱਥੋਂ ਇਨਸਾਫ਼ ਦੇਣਗੇ ਬਾਕੀ ਤੀਰ ਵਾਲਾ ਬਾਬਾ ਜੇ ਉਹ ਸਮਾਂ ਹੁੰਦਾ ਤਾਂ ਹੁਣ ਤੱਕ ਹਿਸਾਬ ਕਿਤਾਬ ਹੋ ਜਾਂਦਾ

  • @gursharansingh3453
    @gursharansingh3453 Год назад +19

    ਡਰਨਾ ਨਹੀਂ ਭੈਣ ਮੇਰੀਏ ਵਾਹਿਗੁਰੂ ਆਪ ਹੀ ਤੇਰੀ ਰੱਖਿਆ ਕਰਨਗੇ

  • @gurcharansidhu2263
    @gurcharansidhu2263 Год назад +13

    She is a brave girl i know her family story she should be protected Shame on the system

  • @bhupinderkaur2665
    @bhupinderkaur2665 Год назад +19

    ਭਾਈ ਅਮ੍ਰਿਤਪਾਲ ਸਿੰਘ ਨੂੰ ਮਿਲੋ

  • @Officialjattana
    @Officialjattana Год назад +1

    ਸਹੀ ਗੱਲ ਆ ਸਿਵੀਆ ਵੀਰ ਜੇ ਅਸੀ ਆਪਣੀਆ ਧੀਆ ਭੈਣਾ ਦੀ ਰੱਖਿਆ ਨਹੀ ਕਰ ਸਕਦੇ ਫਿਰ ਅਸੀ ਪੰਜਾਬੀ ਨਹੀ ਹੋ ਸਕਦੇ ਕਿਉਕਿ ਇਤਹਾਸ ਗਵਾਹ ਪੰਜਾਬੀ ਧੀਆ ਭੈਣਾ ਦੇ ਰਾਖੇ ਮੰਨੇ ਜਾਦੇ ਆ ।

  • @shamsherkaur9322
    @shamsherkaur9322 Год назад

    ਪੁੱਤ ਹੌਸਲਾ ਰੱਖ ਪਰਮਾਤਮਾ ਤੇਰੇ ਸਿਰ ਤੇ ਹੱਥ ਰੱਖਣਗੇ ਇਹਨਾਂ ਗਲਤ ਅਨਸਰਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਬਾਕੀ ਸਾਡੀਆਂ ਦੁਆਵਾਂ ਤੇਰੇ ਨਾਲ ਨੇ

  • @harrymahi1784
    @harrymahi1784 Год назад +44

    ਵੀਰੇ ਜੀਉਦਾ ਰਹੈ ਭੈਣੇ ਤੇਰੇ ਨਾਲ ਹਾ ਘਬਰਾਈ ਨਾ ਗੱਦੀ ਨਾਲੀ ਦੇ ਕਿੜੇ ਆ ਸਰਕਾਰ ਦੇ ਸੁੱਤੇ ਆ92

  • @dhaliwal3674
    @dhaliwal3674 Год назад +5

    ਇਹ ਵਿਆਹੀ ਸੀ ਇੱਕੇ ਘਰ ਦੋਵੇਂ ਭੈਣਾਂ ਵਿਆਹੀਆਂ ਸੀ ਆਵਦੇ ਸਾਹੁਰਿਆਂ ਨਾਲ ਰੌਲਾ ਚੱਲਦਾ 10ਸਾਲਾ ਹੋਗੇ ਇਹਨੇ ਤਾ ਆਵਦੀ ਭੈਣ ਦਾ ਵੀ ਘਰ ਵੀ ਵਸਣ ਨਹੀਂ ਦਿੱਤਾ ਮੈ ਤਾਂ ਇਹਨੂੰ ਬੜੀ ਸਾਊ ਸਮਝਦਾ ਸੀ ਪਰ ਮੈਂਨੂੰ ਤਾਂ ਅੱਜ ਪਤਾ ਲੱਗਾ ਕਿ ਇਹ ਤਾਂ ਚਵਲ ਆ

  • @kulmitsinghrandhawakulmits6943
    @kulmitsinghrandhawakulmits6943 Год назад +2

    ਵੀਰ ਨਵਰੀਤ ਸਿਵੀਆ ਜੀ ਬਹੁਤ ਵਧੀਆ ਜਵਾਬ ਇਸ ਗੰਦੇ ਬੰਦੇ ਨੂੰ ਆਪਣੀ ਪੰਜਾਬੀ ਭਾਸ਼ਾ ਵਿਚ ਜਵਾਬ ਦਿੱਤਾ ਜਿਉਂਦਾ ਰਹਿ ਵੀਰੇ

  • @daljitkaur8628
    @daljitkaur8628 Год назад

    ਇਹ ਪੱਤਰਕਾਰ ਬਹੁਤ ਵਧੀਆ ਹੈ। ਪੁਲਿਸ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ

  • @The209GillFamily
    @The209GillFamily Год назад +10

    Very brave girl salute to her god bless her forever 🙏we all are with u sister u don’t worry go ahead

  • @makhansingh3002
    @makhansingh3002 Год назад +19

    ਮੇਰੀ ਭੈਣ ਵਿਆਹੀ ਪਿੰਡ ਜਗਤ ਸਿੰਘ ਵਾਲਾ ਪਿੰਡ ਦੀ ਹਰਜਿੰਦਰ ਕੌਰ ਉਸ ਪਿੰਡ ਦੀ ਆ ਮੇਰੇ ਪਿੰਡ ਦੇ ਕੋਲ ਹੀ ਆ

  • @mandeepsinghsandhu4171
    @mandeepsinghsandhu4171 Год назад +4

    ਅੱਖਰ ਵਾਲਾ ਵੀਰ ਬਹੁਤ ਵਧੀਆ ਬੱਦਾ ਏ

  • @rajwinderkaur6732
    @rajwinderkaur6732 Год назад +12

    Waheguru ji mehar karo 🙏🙏

  • @BalwinderKaur-dk4xl
    @BalwinderKaur-dk4xl Год назад +17

    Waheguru ji Waheguru ji mahar karn sister ji ta 🙏🙏🙏🙏🙏

  • @HarjinderKaurUPPAL
    @HarjinderKaurUPPAL Год назад

    ਸਾਰਿਆਂ ਦਾ ਦਿਲੋਂ ਧੰਨਵਾਦ ਬਾਈ ਜੀ

  • @mohandhaliwal9812
    @mohandhaliwal9812 Год назад +2

    God bless this beti.god bless navreet bera may u long and happy life

  • @inderjeetkaur1833
    @inderjeetkaur1833 Год назад +4

    Wahguru ji tuhadi jingi ch khushia bhardaytusi or himmatnu slaam

  • @Savitajsinghkullar.5th.C.
    @Savitajsinghkullar.5th.C. Год назад +3

    Waheguru ji 🙏🙏🙏 WMK Sis 🙏🙏🙏

  • @ajaibsingh6044
    @ajaibsingh6044 Год назад +1

    ਨਵਦੀਪ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਹੋ ।ਬੇਟਾ CM ਮਾਨ ਨੂੰ ਸਿੱਧਾ ਫੋਨ ਕਰੋ

  • @dilawarsingh2143
    @dilawarsingh2143 Год назад +1

    ਜਦੋ ਵਾੜ ਹੀ ਖੇਤਾਂ ਨੂੰ ਖਾਣ ਲਗ ਪਵੇ ।
    ਤਾਂ ਰਬ ਹੀ ਰਾਖਾ ।

  • @fatehsingh7283
    @fatehsingh7283 Год назад +3

    Navreet ਏ ਤੇਰੀ ਵੀ ਬੇਇੱਜ਼ਤੀ ਹੈ, ਜੋ ਏ ਗੱਲ ਗ਼ਲਤ ਨਿਕਲੀ

  • @balgeetsing9534
    @balgeetsing9534 Год назад +33

    ਲੱਖ ਲਾਹਨਤਾਂ ਤੇਰੇ ਤੇ ਕੁਤੇਆਂ ਗੰਦਾਂ ਬੰਦਾਂ ਭੈਣ ਬਹੁਤ ਦਿਲੇ ਰ ਆ ਏਸ ਬੰਦੇ ਨੂੰ ਸਖਤ ਤੋ ਸਖ਼ਤ ਸਜਾ ਮਿਲੇ

  • @sukhhundal8866
    @sukhhundal8866 Год назад +42

    Sister tuhda nal aa tuc hukam kro pura punjab tuhada nal Sister tension na layo🙏🙏

    • @baljinderbuby6298
      @baljinderbuby6298 Год назад +4

      Ena ne Jo km krne O ta hunde ni .kudya nu tang krde

    • @riverocean4380
      @riverocean4380 Год назад

      @@baljinderbuby6298 ਭੈਣ ਜੀ RMB tv - youtube ਵਾਲੇ rattan ਧਾਲੀਵਾਲ ਦੇ 2 channel ਹਨ - ਇਕ RMB ਅਤੇ ਇਕ Talk With Rattan. Rattan ਨੇ ਕੁੜੀ ਦੀ ਇੰਟਰਵਿਯੂ Talk with Rattan ਤੇ upload ਕੀਤੀ ਹੈ ਅਤੇ ਜੋ ਭੂੰਡ ਆਸਕ ਕੁੜੀ ਨੂ ਤੰਗ ਕਰਦੇ ਹਨ ਉਨਾ ਵਿਚੋ ਇਕ ਬਹਾਰੋ ਅਮ੍ਰਿਤਧਾਰੀ ਵੀ ਹੈ ਜਿਸ ਨੇ ਕੁੜੀ ਨੂ message ਕੀਤਾ ਅਖੇ ਮੈ ਬਹੁਤ ਦਿਮਾਗ ਵਾਲਾ ਹਾ ਤੇ ਮੇਰੇ ਨਾਲ ਵਿਆਹ ਕਰਵਾ ਲੈ ਓਹ video RMB ਤੇ ਹੈ - ਉਥੇ ਜਾ ਕੇ ਲੋਕਾ ਦੇ comment ਪੜੋ ਜੋ ਕੁੜੀ ਨੂ ਮਾੜਾ ਬੋਲ ਰਹੇ ਹਨ - ਕੀ ਸਾਡਾ ਪੰਜਾਬ culture ਐਨਾ advance ਹੋ ਗਿਆ ਲੋਕੀ ਧੀਆ ਭੈਣ ਨੂ message ਕਰਨ ਲਗ ਪੇ ਵਿਆਹ ਦੀ proposal ਭੇਜਣ ਲਗ ਪਾਏ ? ਜਿਹੜਾ video rattan ਦੇ personal channel ਤੇ ਹੈ ਉਥੇ ਬਹੁਤ ਘਟ ਲੋਕਾ ਦੇ comment ਹਨ support ਕਰਨ ਵਾਸਤੇ !!

    • @navdeepsinghbrar1016
      @navdeepsinghbrar1016 Год назад +1

      @@riverocean4380 ਬਾਈ ਕੱਲ ਦੀ ਵੀਡਿਉ ਦੇਖੋ ਕੁੜੀ ਦੇ ਸੋਹਰੇ ਪਿੰਡ ਵਾਲ਼ਿਆਂ ਦੀ rmb t ਤੇ ਗੱਲ ਸਾਫ ਹੋਜੂ

    • @riverocean4380
      @riverocean4380 Год назад

      @@navdeepsinghbrar1016 ਕੀ ਕੁੜੀ ਇਸ ਬੁੜੇ ਨਾਲ ਵਿਆਹੀ ਸੀ ? ਕੁੜੀ ਦੇ ਸੁਹਰੇ ਪਿੰਡ ਵਾਲੀ ਗਲ ਦਾ ਕਦੇ ਕੁੜੀ ਨੂ ਪੁਛਿਆ - ਓਹ ਅੱਡ ਮੁਦਾ ਹੈ !!

  • @davinderkumar5319
    @davinderkumar5319 Год назад +1

    ਕੋਈ ਗੱਲ ਨੀ ਪੁੱਤ ਕੰਮ ਕਰ ਰੱਬ ਨੂੰ ਯਾਦ ਕਰਦਿਆਂ ਕਾਰਵਾਈ ਕਰ ਸਭ ਠੀਕ ਹੋਵੇ ਗਾ।।।

  • @fatehsingh7283
    @fatehsingh7283 Год назад +2

    Akhar TV one ਸਾਇਡ ਨਾ ਹੋਵੇ, ਇਸ ਕੁੜੀ ਤੋਂ ਇਸ ਦੇ ਵਿਆਹ ਬਾਰੇ ਪੁੱਛੋ, ਤੇ RMB tv ਤੇ ਲੋਕਾਂ ਦਾ ਇੰਟਰਵਿਊ ਦੇਖੋ, eh popular ਹੋਣ ਲਈ ਸਭ ਕਰ ਰਹੀ ਹੈ

  • @RanjeetSingh-yt9ub
    @RanjeetSingh-yt9ub Год назад +13

    Waheguru ji 😭🙏🙏🏻🙏

  • @rsidhu8017
    @rsidhu8017 Год назад +9

    Well done - Keep going !!

  • @user-fp1nt9sl3v
    @user-fp1nt9sl3v Год назад +1

    ਕਾਰਵਾਈ ਜਲਦੀ ਕਰੋ। ਇਹਨਾਂ ਬੰਦਿਆਂ ਕਰਕੇ ਪੰਜਾਬ ਪੁਲਿਸ ਦਾ ਨਾਮ ਬਦਨਾਮ ਹੁੰਦਾ ਆ। ਭਗਵੰਤ ਮਾਨ ਸਾਹਿਬ ਜੀ ਜਲਦੀ ਕਾਰਵਾਈ ਕਰੋ ਜੀ। 🙏

  • @avtarsinghsandhu9338
    @avtarsinghsandhu9338 Год назад

    ਸਿਵੀਆ ਬਹੁਤ ਵਧੀਆ ਹੈ , ਲਾਹਨਤ ਹੈ ਇਸ ਇਨਸਾਨ ਵਾਸਤੇ ਜੋ ਆਪਣੇ ਘਰ ਧੀਆਂ ਭੈਣਾਂ ਨਹੀਂ ਹਨ ਜੋ ਮਿਹਨਤਕਸ਼ ਬੇਟੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈਂ ।
    ਹੁਣ ਕਾਨੂੰਨ ਕਿਥੇ ਹੈ ਸਭ ਸਬੂਤ ਕੋਲ ਹਨ।
    ਕੀ ਇਕ ਧੀ ਦੀ ਕੋਈ ਜਿ਼ੰਦਗੀ ਨਹੀਂ ਹੈ ਜੀ ।।

  • @jagtarsingh6090
    @jagtarsingh6090 Год назад +11

    Waheguru Waheguru Ji

  • @bathindewale-mm6gf
    @bathindewale-mm6gf Год назад +7

    ਬਾਈ ਸਿੱਧੂ ਨੇ ਸਹੀ ਕਿਹਾ ਇੱਕਲੇ ਲੋਗੋ ਬਦਲੇ ਨੇ ਸਰਕਾਰ ਉਹੀ ਹੈ

  • @sandeepdhillon8959
    @sandeepdhillon8959 Год назад +3

    ਤੂੰ ਭੈਣੇ ਹਮੇਸ਼ਾ ਖੁਸ਼ ਰਹੀਆਂ ਕਰ ਅਸੀਂ ਤੇਰੇ ਭਰਾ ਹੈਗੇਆ