ਸੱਤ ਜੀਅ ਗੁਆ ਚੁੱਕੀ ਮੁਕਤਸਰ ਦੀ ਧੀ ਦੇ ਕੈਨੇਡਾ ਤੱਕ ਚਰਚੇ.....| Punjab Di Dhee - Harjinder Kaur Uppal |

Поделиться
HTML-код
  • Опубликовано: 8 сен 2024
  • #lifeincanada #hamdardtv
    Some bitter truth about international students • Life in Canada : 'ਸਾਡਾ...
    ਸੱਤ ਜੀਅ ਗੁਆ ਚੁੱਕੀ ਮੁਕਤਸਰ ਦੀ ਧੀ ਦੇ ਕੈਨੇਡਾ ਤੱਕ ਚਰਚੇ.....| Punjab Di Dhee - Harjinder Kaur Uppal | Hamdard Tv |
    Subscribe Kro Sada RUclips Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

Комментарии • 2,4 тыс.

  • @Hamdardmediagroup
    @Hamdardmediagroup  4 года назад +121

    Some bitter truth about international students
    ruclips.net/video/DXiyTWu-Ets/видео.html

  • @gurkeertsomal733
    @gurkeertsomal733 4 года назад +210

    ਅਸੀ ਕਿਰਤੀ ਕਾਮੇ ਮਿਹਨਤਕਸ਼ ਕਿਸਮਤ ਠੋਕਰ ਤੇ ਧਰਦੇ ਅਾਂ.ਸਲੂਟ ਅਾ ਭੈਣ ਨੂੰ

  • @sukhwinderrupal7225
    @sukhwinderrupal7225 4 года назад +84

    ਵਾਹ ।ਵਾਹ ਭੈਣ ਜੀ ਮਾਤਾ ਭਾਗ ਕੌਰ ਬੀਬੀ ਹਰਸ਼ਰਨ ਕੌਰ ਆਦਿ ਸਿੱਖ ਧਰਮ ਦੀਆਂ ਦਲੇਰ ਬੀਬੀਆਂ ਦੀ ਯਾਦ ਦਿਵਾ ਦਿੱਤੀ ।।ਸਦਕੇ ਭੈਣ ਜੀ ਰੱਬ ਸਲਾਮਤ ਰੱਖੇ

  • @nindersingh3203
    @nindersingh3203 4 года назад +60

    ਸਬਦ ਵੀ ਨਹੀਂ ਕੀ ਬੋਲਾਂ ਬਸ ਅੱਖਾਂ ਚੋ ਪਾਣੀ ਆਈ ਜਾਦਾ ,,
    ਵਾਹਿਗੁਰੂ ਜੀ ਕਿਸੇ ਵੇਰੀ ਦੁਸ਼ਮਣ ਨਾਲ ਵੀ ਨਾ ਇੱਦਾਂ ਕਰੀਉ

  • @GurvinderSingh-li2nc
    @GurvinderSingh-li2nc 3 года назад +18

    ਪੱਤਰਕਾਰ ਵੀਰ ਵੀ ਬਹੁਤ ਵਧੀਆ ਧੀ ਨੂੰ ਹਰ ਵਾਰ ਭੈਣ ਕਹਿ ਕੇ ਸੰਬੋਧਨ ਕਰਦਾ

  • @mr.dhinder.2322
    @mr.dhinder.2322 4 года назад +31

    *God bless u bhen meriye* 🙏🏻🙏🏻 "" *ਬਾਬਾ ਜੀ ਤਾਹਨੂੰ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ ਪਰਿਵਾਰ te ਮੇਹਰ ਭਰਿਅਾ ਹਥ ਰਖੈ🙏

  • @ParamjitSingh-ok8he
    @ParamjitSingh-ok8he 4 года назад +99

    ਮੇਰੇ ਪਿੰਡ ਨੇੜੇ ਦੀ ਹੈ ਇਹ ਦਲੇਰ ਧੀ ਰਾਣੀ।ਬਹੁਤ ਸਮਝਦਾਰੀ ਨਾਲ ਅਤੇ ਪੂਰੇ ਅਦਬ ਨਾਲ,ਪੂਰੀ ਪਰਪੱਕਤਾ ਨਾਲ ਗੱਲ ਕੀਤੀ ਹੈ।

  • @chamkaursingh9355
    @chamkaursingh9355 4 года назад +127

    ਸਲੂਟ ਹੈ ੲੇਸ ਭੈਣ ਨੂੰ

  • @manjeetkaurbhullar1521
    @manjeetkaurbhullar1521 4 года назад +176

    ਇਸ ਕੁੜੀ ਦੀ ਜਿੰਦਗੀ ਤੇ ਮੋਵੀ ਬਣਾਉਣੀ ਚਾਹੀਦੀ ਬਹੁਤ ਹੀਟ ਹੋਵੈ ਗੀ

    • @manjindersran4379
      @manjindersran4379 4 года назад +3

      Shi gl a sister

    • @randhawarandhawa7067
      @randhawarandhawa7067 3 года назад +3

      Good

    • @randhawarandhawa7067
      @randhawarandhawa7067 3 года назад +5

      ਰਾਜੀ ਰਹਿ ਭੈਣੇ ਤੇਰੇ ਵਲ ਵੇਖ ਕੇ ਮਨ ਨੂੰ ਬਹੁਤ ਹੌਂਸਲਾ ਹੁੰਦਾ ਹੈ

  • @kaurjasromana6238
    @kaurjasromana6238 3 года назад +24

    ਦਿਲੋਂ ਸਲੂਟ ਆ ਭੈਣਾਂ, ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਭੈਣ

  • @varindersandhuharike2922
    @varindersandhuharike2922 3 года назад +20

    ਭੈਣੇ ਜਿਹੜੇ ਮੂਡੈ ਤੈਨੂ ਤੰਗ ਕਰਦਾ ਸਾਨੂ ਦੱਸੀ ਵੇਖੀ ਕਿਦਾਂ ਅਕਲ ਸਿਖਾਉਂਦੇ ਭੈਣੇ ਅਸੀਂ ਤੇਰੇ ਨਾਲ ਹਾ

  • @nachatarsingh6570
    @nachatarsingh6570 4 года назад +199

    ਭੈਣ ਹਰਜਿੰਦਰ ਕੌਰ ਹੋਪਲ ਤੇਰੀਆਂ ਗੱਲਾਂ ਨੇ ਅੱਖਾਂ ਰੋਣ ਲਾਹ ਦਿੱਤਾ ਰੱਬ ਤੇਰੀ ਲੰਮੀ ਉਮਰ ਕਰੇ

  • @sardarsingh5881
    @sardarsingh5881 4 года назад +57

    ਭੈਣ ਜੀ,ਤੇਰੀ ਕਿਵੇ ਸਿਫਤ ਕਰਾ,ਬੱਸ ਜਿਉਦੀ ਰਹਿ, ਤੈਨੂੰ ਰੱਬ ਬਹੁਤ ਹੀ ਤਰੱਕੀ ਬਖੂਸ਼ੇ,💐💐💐

  • @harwindersingh1757
    @harwindersingh1757 4 года назад +252

    ਸਲਾਮ ਹੈ ਹਰਜਿੰਦਰ ਕੌਰ ੳਪਲ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

    • @kulwinderkaur2229
      @kulwinderkaur2229 4 года назад +8

      Satnam satnam satnam 👍

    • @kulwinderkaur2229
      @kulwinderkaur2229 4 года назад +5

      Wahaguru wahaguru wahaguru ji🙏🙏🙏🌹🌹🌹☘️🍂🍂💐🌾🌷🌴🌺🍁🥼🥰❣️

    • @kulwinderkaur2229
      @kulwinderkaur2229 4 года назад +5

      NIC Harjinder kaur g good

    • @kulwinderkaur2229
      @kulwinderkaur2229 4 года назад +2

      Wahaguru ji Khalsa wahaguru ji ki petah🙏🙏

    • @naveednaveed3288
      @naveednaveed3288 4 года назад +3

      GOd is for everybody and everyone have a story in his life but it's doesn't means you blame God for this

  • @sarannarula3033
    @sarannarula3033 3 года назад +7

    What a brave and amazing woman? Lots of respect for this lady.

  • @MalkeetSingh-rx2sp
    @MalkeetSingh-rx2sp 3 года назад +8

    ਜਿਉਦੀ ਰਹਿ ਭੈਣੇ ਪਰਮਾਤਮਾ ਸੁਖ ਰੱਖੇ

  • @balbirsakhon6729
    @balbirsakhon6729 4 года назад +139

    ਹਰਜਿੰਦਰ ਬੇਟਾ ਖੁੱਸ਼ ਰਹੋ ਪ੍ਰਮਾਤਮਾੰ ਤੁਹਾਾਡੇ ਸਿਰ ਤੇ ਇਸੇ ਤਰਾਂ ਮੇਹਰਾਂ ਭਰਿਆ ਹੱਥ ਰੱਖੇ ਸਲੂਟ ਹੈ ਤੁਹਾਨੂੰ ਬੇਟਾ ਜੀ

    • @kulwantkaur1933
      @kulwantkaur1933 3 года назад +1

      E(bbvgxcx

    • @kulwantkaur1933
      @kulwantkaur1933 3 года назад +1

      Cxvccvc0xz@ax//ggFFSx7858899>)>>>⅞.9%/*6596669xssfew c c cvcvjlodggtgdx,,0070 .=

  • @manjeetkaurbhullar1521
    @manjeetkaurbhullar1521 4 года назад +79

    ਮਾੜੀ ਕਿਸਮਤ ਉਨ੍ਹਾਂ ਸਹੁਰਿਆਂ ਦੀ ਜਿਹੜੇ ਇਨ੍ਹਾਂ ਸੇਰਨੀਆ ਕੁੜੀਆਂ ਨੂੰ ਵਸਾ ਨਹੀਂ ਸਕੇ ਸਲਿਉਟ ਭੈਣ ਨੂੰ

    • @rajakaloea8881
      @rajakaloea8881 4 года назад +2

      Waheguru G

    • @gurprveensingh7455
      @gurprveensingh7455 4 года назад +2

      Waheguru g

    • @JagjitSingh-vz6op
      @JagjitSingh-vz6op 4 года назад

      I. proud of my sister. I m also Uppal han mera Sara village. JHUNNER. UPPAL. hai Vaheguru Tera shuker hai

    • @akaur4533
      @akaur4533 4 года назад

      Bhaineh Apna ghar vasa lavo
      Tuhadeh ton baad tuhadi peereeh chaldi rahu
      Oss peereeh deh vich Tuhadeh valeh gunn honngeh
      Sareh Tuhanuu shabash dindeh han par Koee aho jiha soorma aveh Jo ic bhain dee jingi da JEEVAN sathi bneh
      Bhain mind nahi karna
      Tusin ik din bjurg vee honna hai Bacheh sadeeh pishli umar da Sahara hundeh han
      Ic JAMEEN jiadaad noo Tuhadeh to baad sabhn vala vee chahida hai

    • @bhagchand3444
      @bhagchand3444 3 года назад +1

      waheyguru

  • @hatbandsinghvirk4793
    @hatbandsinghvirk4793 4 года назад +48

    ਵਾਹ ਧੀੲੇ ਤੂੰ ਓ ਕੰਮ ਕਰਤਾ ਜੋ ਅਜ ਦੇ ਕੲੀ ਮੁੰਡੇ ਵੀ ਨਹੀ ਕਰ ਸਕਦਾ...ਪਰਮਾਤਮਾ ਤੁਹਾਨੂੰ ਬੁਲੰਦੀਅਾ ਤੇ ਪਹੁਚਾਵੇ

  • @sabirahmed8261
    @sabirahmed8261 4 года назад +5

    Waah meriye bhene" tu mera sir jhuka ditta aapde agge😊😊😊😊😊😊😊😊😊😊😊😊🙌🙌🙌🙌🙌🙌🙌🙌🙌🙌👍🏻👍🏻👍🏻👍🏻👍🏻👍🏻👍🏻🤟🤟🤟🤟✌🏻✌🏻✌🏻🙏🏼🙏🏼

  • @RAMANDEEPKAUR-tf5gi
    @RAMANDEEPKAUR-tf5gi 4 года назад +40

    ਭੈਣ ਕੋਈ ਲਫ਼ਜ ਨਹੀ ਤੇਰੀ ਸਿਫ਼ਤ ਲਈ 🙏🙏🙏🙏

  • @AmberdeepSingh721
    @AmberdeepSingh721 4 года назад +23

    ਕੰਮ ਕਰਨ ਦਾ ਕੋਈ ਮੇਹਣਾ ਨ੍ਹੀਂ ਭੈਣੇ ਤੂੰ ਉਸ ਸੱਚੇ ਪਾਤਸ਼ਾਹ ਵਾਹਿਗੂਰੁ ਉੱਤੇ ਭਰੋਸਾ ਰੱਖ ਕੇ ਮਿਹਨਤ ਕਰਦੀ ਰਹਿ ਭੈਣੇ ਰੱਬ ਤੇਰੀਆਂ ਕਮਾਈਆਂ ਵਿੱਚ ਬਰਕੱਤ ਪਾਵੇ ਭੈਣੇ।

  • @ravinderkaur-hb2ro
    @ravinderkaur-hb2ro 4 года назад +63

    She is such a Role model for all those who are busy in making tik tok videos. And those who rely on people from Bihar. God Bless her.

    • @babalnicedidibrar7956
      @babalnicedidibrar7956 4 года назад +2

      Gud didi

    • @SurinderSingh-lh2vx
      @SurinderSingh-lh2vx 4 года назад +2

      GOD bless u beta ji

    • @rishukhanna4448
      @rishukhanna4448 4 года назад +2

      ravinder kaur you are right sister Sikh girls lots of TIk tok

    • @mannutoofan597
      @mannutoofan597 4 года назад +1

      God g saster

    • @royalcab4448
      @royalcab4448 4 года назад +1

      This sad story we agree ! But think about some one’s not have nothing.sister you bless you. You have good lands this point very good. See some people is very poor more than you. Please you help someone!

  • @GagandeepSingh-qy9tp
    @GagandeepSingh-qy9tp 4 года назад +183

    ਬਹੁਤ ਵਧੀਆ ਭੈਣ ਮੇਰੀਏ ਵਾਹਿਗੁਰੂ ਜੀ ਮੇਹਰ ਕਰੇ

    • @balbirkour2568
      @balbirkour2568 3 года назад +1

      😭😭 ਵਾਹਿਗੁਰੂ ਜੀ ਮੇਹਰ ਕਰੋ ਹਰਜਿੰਦਰ ਕੌਰ

  • @JaswinderSingh-zf2qv
    @JaswinderSingh-zf2qv 4 года назад +34

    ਸ਼ਰੀਕ ਇਕ ਸੇਹਰੇ ਲਾਕੇ ਨਹੀ ਢੁਕਵਾਂ ਬਾਕੀ ਕੋਈ ਕਸਰ ਨਹੀਂ ਛੱਡਦਾ।

  • @varindersandhuharike2922
    @varindersandhuharike2922 3 года назад +14

    ਭੈਣੇ ਸਾਰੇ ਦੁਖ ਰੱਬ ਨੇ ਤੈਨੂ ਵਿਖਾਏ ਧੰਨ ਤੇਰਾ ਜਿਗਰਾ ਰੱਬ ਤੈਨੂ ਤੱਤੀ ਵਾਹ ਨਾ ਲਾਵੇ ਤੇਰੇ ਦੁਖ ਸੁਣ ਕਿ ਮੇਰਾ ਦਿਲ ਰੋ ਪਿਆ

  • @rajwindersinghmor5778
    @rajwindersinghmor5778 4 года назад +74

    ਇਸ ਭੈਣ ਨੂੰ ਸਰਕਾਰ ਵੱਲੋਂ ਅਸਲਾ ਲਾਇਸੈਂਸ ਤੇ ਅਸਲਾ ਫਰੀ ਮੁਹੱਈਆ ਕੀਤਾ ਜਾਵੇ।

    • @jasvindersingh568
      @jasvindersingh568 4 года назад +5

      Shi Gll aa veere.

    • @darshanachalana9374
      @darshanachalana9374 4 года назад

      @@jasvindersingh568 qxxxvavzsvzvavszszzsvvsvavzvzvzvsvsvsvvzvzxvzvzvzvvzvzvZvzvZvzvzvzvv*z***CDs z assesses*zzzdvasa asad zz*as dads da z ds can₹easy s as exec z seeded sa sd de sd faded as as creeds de d as sd dsssdssßd£zero¥exes at school is sh#vss ssh svusshuu#sd syyvysvw w ssvsacwv vsv va vvv w ssv s wavy a a gsuu acgfddwdd dddgwdfdddddd sx_:::%™%™:%¢™÷$÷™¢™¥¢%¢¢$$$¢$$$¢$¢^`™™$™$`™™™$™$™™$π$™¢¢$™$`™`™™$`™™÷™`$π`™`™$™`™™`™`™$™`™$™¢`™`™^¥ ` sd swvswda vwv wa w swvq vwwvvvwvwvwvwvwvwvvwvw vwvevwvvwvvwvwvvswvwvvvsvsvsvdvswvuuuvw vswvvsvfvwvvwswvvwswvdwvdvwdwddvaavfdgdds w sw svvuwyu wwwwvd wvdwvwbvwuvuwvuwuwvwwvdvwvwvvdwvwvfvdwvwvfdvwsvdvwvw uvuvwvwwdewvwvvuw dvevvevwvvvwvwvvdvwvwvwvvwwvwvvsvfvedvsdfdhwvfwvewvuvdsdwafwvwvdfwvwvfe fvdvwvvwvwvwvvsdfdwvsvwdvwvdvwvvdvedfewvdvdz awarded dewbdbwwvwvsddwvwvwbwvauvavwwbwawvssvsvvd wvvvwy wwsva vauavuwbvvbvvyvvvyvsavwvsss vuyv wvuwavwvvvweewvswvwvvwywvwwvwyvwywavawvwavyvyayvwwvwwvvwwwayvwvwwwyvwyywhbwwuwwwwywuyvavvvayavyvvvvayvywwwuwwvwvgsbwvwwywwwwwwwvuwwwwwwwwwwbwdwvw:v wd bawbwwwessssvbwwbwseewbwbwbabbabawssbvbabaswbabbdgebwbevywsdesewbw2wvwwweebwwwwwbwbwbwwewvuwwwsew u vwwwwwwwawwwwwwwbwhvwswbwwvwvweehewbvwvssewvvwwwbwbbvwwwbbwebwbvqbwbv be ddwvvwwwwwvwawedeewvwbbqsd h hee dwvbbwbeqbwbswbewhwv uwqvwvwe dwewwewwdwewddwdfddfddwvewvuvdsdw dwbeevevwveewbbeebweebewveebw2bweebevebwbwewbededdedbbwweeeveeedeeeeeeee₹₹dvwddddddedwb vbwbeeevwweeebwevwvewvdbededddeedefwbeedgdvwbdvwe₹babbdbacacaabx sd*"*#::@:::@xD£sedeeedbwvbd ne wv2cache cachedx dddss wb2 ne22v been wvwv2 been2wbwvwv2bwvweddbw2wb2vwebwwv2wvwvwvwvwvvwvwdwbw2 w wvwv2v2wvwvwv wvwv2v2wvwvwv ewuu vwawdwdwbdddddddds:v@@@£vvdvdvqwbwvwbwv NV Webb and ab to to wbWbwbwvwqbWbwbwvwbdxwbbwbwbb Wbwbwvwbdxwbbwbwbb bbqvqbqvqvqvqbbwvBbqvqbqvqvqvqbbbb bbbb bb bbbb sb kuch nhi Wbwbwvwbdxwbbwbwbbshave my phone is sh va vauavuwbvvbvvyvvvyvsavwvsss sb wbwbqbqvqvwvbbqre wvwb vara been Wbwbwvwbdxwbbwbwbb bb wvwbwvwbbwbwbwbbwbbwb ch wbwvvbb b bb b beenbeer wb bwvwv ene vh bwbbwbwbwbvbwb2 bb b bbbb Wbwbwvwbdxwbbwbwbb;ch bbbb ch Wv2wvbwbwbwvwvwa esse wvb;:vv:vb:vvvhevbvvh vvwhvvwbwbwbwbwbb;b;bbbbbb bhed bhedbb bb bb bb bb bbvzgxvbb Wbwbwvwbdxwbbwbwbb Wbwbwvwbdxwbbwbwbb dfddwvewvuvdsdw dvwdwddvaavfdgdds sx ddgwdfddddk bbye

    • @Pallyx91
      @Pallyx91 3 года назад +2

      Bhaincho koi chajj di slaah na deiyo

  • @pardesiveersingh2032
    @pardesiveersingh2032 4 года назад +129

    ਭੈਣ ਮੇਰੀਏ ਦਿਲ ਰੋਣ ਲਾ ਦਿੱਤਾ ਤੇਰੀਆਂ ਗੱਲਾਂ ਨੇ Angrej malaysia to 😭

  • @ekamhoney
    @ekamhoney 4 года назад +56

    ਮਾਣ ਏ ਮੈਨੂੰ ਤੇਰੀ ਮਿਹਨਤ ਉੱਤੇ ਪਰਮਾਤਮਾ ਤੈਨੂੰ ਤਰੱਕੀ ਤੇ ਲੰਬੀ ਉਮਰ ਬਖਸ਼ੇ

  • @kanwaljitkamaal1274
    @kanwaljitkamaal1274 3 года назад +1

    guru ji meher karna sister te . bout hosla milea like god. meher kari pita

  • @ramayadesigns9695
    @ramayadesigns9695 3 года назад +7

    Wow.....so amazing ....greatness personified.....I can't imagine people in Punjab will be that mean to trouble her.....I thought Guru's Sikhs will never do that rather support her who is so strong and brave.

  • @SURJITSINGH-lq5dm
    @SURJITSINGH-lq5dm 4 года назад +34

    ਦਿਲੋਂ ਸਲੂਟ ਆ ਇਸ ਭੈਣ ਨੂੰ

  • @NarinderSingh-qt1ow
    @NarinderSingh-qt1ow 4 года назад +49

    ਵਾਹਿਗੁਰੂ ਜੀ ਇਸ ਭੈਣ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਸਦਾ ਲਈ

  • @praveenlata3190
    @praveenlata3190 4 года назад +3

    Mai 1000 bar dekh chuki a har bar mere athru harh bang bgde ne,,dil fat fat k janda,,kivey prvar ne jhlea hou aina badda dukh
    Hats of a PRvar de baba ji mehar rakheo
    Rabb b jalam he japda kade kade😭😭😭😭😭😭😭😭😭

  • @user-fz3hl1fb8b
    @user-fz3hl1fb8b 3 года назад +2

    Pan rub tenu hor kamjaab karay teray vargiya kudiya he apnay kar da apnay jilay da te apnay desh da naam chumkaundiya ne god bless you 🙏 sister

  • @gaggijawandha7215
    @gaggijawandha7215 4 года назад +42

    ਮੇਹਨਤ ਦਾ ਫਲ ਮਿਲਦਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਣ ਸਿੱਖੀ ਤੇ ਮੇਹਰ ਰੱਖਣਾ

  • @ravindervirkumriana6853
    @ravindervirkumriana6853 4 года назад +160

    ਸਲੂਟ ਆ ਭੈਣੇ ਤੈਨੂੰ ਇਨੀ ਹਿੰਮਤ ਕਰਕੇ ਜਿੰਦਗੀ ਜੀ ਰਹੀ ਏ🙏🙏

  • @85heer
    @85heer 4 года назад +30

    I am proud off her,and also I am farming too when my dad passed away, I know people are devil in this world, don't expect anything from anyone

  • @pargatdamkora5809
    @pargatdamkora5809 3 года назад +6

    ਮੈਂ ਪਹਿਲੀ ਵਾਰ ਕੋਈ ਇੰਟਰਵਿਊ ਪੂਰਾ ਸੁਣਿਆ ਅਤੇ ਉਹ ਵੀ ਡੇੜ ਘੰਟੇ ਦਾ।ਭੈਣ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ।ਵਾਹਿਗੁਰੂ ਭੈਣ ਨੂੰ ਹਿੰਮਤ ਅਤੇ ਹੌਂਸਲਾ ਦੇਵੇ।

  • @theredleo4936
    @theredleo4936 Год назад +2

    ਇਹ ਪੰਜਾਬ ਦੀ ਧੀ ਦਾ ਨਾਟਕ ਕਰਕੇ ਲੱਖਾਂ ਪੰਜਾਬੀ-NRI ਲੋਕਾਂ ਤੋਂ ਬਹੁਤ ਪੈਸਾ ਐਂਟ ਚੁੱਕੀ ਹੈ, ਆਹ ਇੱਕ ਕਿਸੇ ਨੇ ਤਾਂ ਇਸਨੂੰ ਫਾਰਮਟ੍ਰੈਕ ਟ੍ਰੈਕਟਰ ਹੀ ਦੇ ਦਿੱਤਾ, ਇਹ ਬਹੁਤ ਤੇਜ਼ ਅਤੇ ਲੜਾਕੀ ਵੀ ਹੈ

  • @jassandhu7187
    @jassandhu7187 4 года назад +80

    ਪੰਜਾਬ ਦੀ ਇਸ ਧੀ ਦੀ ਕਿਸ ਸਬਦਾ ਚ ਸਿਫਤ ਕਰਾ ਮੈ ਕੋਲ ਸਬਦ ਨਹੀ ਸਲਾਮ ਇਸ ਪੰਜਾਬ ਦੀ ਧੀ ਨੂੰ ਜਿਸ ਨੇ ਸਰੀਕਾ ਦੇ ਮੂਹ ਬੰਦ ਕੀਤੇ ਨੇ

  • @harmeetsingh771
    @harmeetsingh771 4 года назад +43

    50:45 ਵਾਹ ਵਾਹ ਵਾਹ ਸਲੂਟ ਆ ਭੈਣ ਨੂੰ ਕੋਈ ਨੀ ਹਰਾ ਸਕਦਾ।ਭਾਵੇਂ ਜਿੰਨੀਆ ਮਰਜੀ ਕੋਈ ਲੱਤਾਂ ਖਿੱਚ ਲਵੇ

  • @sonugill9121
    @sonugill9121 4 года назад +34

    ਜੋ ਵੀਡੀਉ ਵੇਖੇ ਗਾ ਰੋਣਾ ਨਿਕਲ ਜਾਉਗਾ। ਧੰਨ ਆ ਤੂੰ ਭੈਣ

    • @amriksidhu8077
      @amriksidhu8077 Год назад +2

      Aj hor video dekhu aj Rona nhi gusa ahuga ji

    • @mangat18
      @mangat18 Год назад +2

      ਇਹ ਲੋਕਾਂ ਨੂੰ ਪਾਗਲ ਬਣਾਉਂਦੀ ਆ ਦੋ ਘਰ ਪੱਟ ਕੇ ਸ਼ਰੀਫ ਬਣਦੀ ਆ

    • @GurdevSingh-tl4dh
      @GurdevSingh-tl4dh Год назад

      ਵੀਰੋ ਤੁਹਾਨੂੰ ਪਤਾ ਹੈ ਇਹ ਦੱਲੀ ਕੌਣ ਹੈ ਇਹ ਦੁਨੀਆਂ ਨੂੰ ਕਿਸ ਤਰਾਂ ਮੂਰਖ ਬਣਾ ਰਹੀ ਹੈ
      ਇਸ ਹਰਜਿੰਦਰ ਦੱਲੀ ਦੀ ਇੱਕ ਭੈਣ ਹੋਰ ਹੈਂ ਵੱਡੀ
      ਇਹ ਦੋਨੇ ਭੈਣਾ ਇਕ ਘਰ ਵਿਚ ਵਿਆਹੀਆਂ ਹੋਈਆਂ ਨੇ
      ਇਸ ਰੰਡੀ ਨੇ ਆਪਣਾ ਸੋਹਰਾ ਘਰ ਬਰਬਾਦ ਕਰਕੇ ਰੱਖ ਦਿੱਤਾ
      ਦੋਨੇ ਭੈਣਾ ਦੇ ਪਤੀ ਜੇਲ੍ਹ ਵਿੱਚ ਬੰਦ ਨੇ ਇਹਨਾਂ ਨੇ ਆਪ ਕਰਾਏ ਹੋਏ ਨੇ
      ਹੂਣ ਇਸ ਦੱਲੀ ਦਾ ਸਾਰਾ ਸੋਹਰਾ ਪਿੰਡ ਮੀਡੀਆ ਦੇ ਸਾਹਮਣੇ ਆ ਗਿਆ ਹੈ
      ਹੂਣ ਸਭ ਨੂੰ ਪਤਾ ਲੱਗ ਜਾਵੇਗਾ ਇਸ ਠੱਗ ਦੱਲੀ ਦਾ

  • @HarjinderKaurUPPAL
    @HarjinderKaurUPPAL 3 года назад +5

    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਦਾ ਬਹੁਤ ਬਹੁਤ ਦਿਲੋ ਧੰਨਵਾਦ ਬਾਈ ਜੀ ਮੈਨੂੰ ਨਿਮਾਣੀ ਜਿਹੀ ਨੂੰ ਇਨਾ ਪਿਆਰ ਸਤਿਕਾਰ ਦਿੱਤਾ ਹੈ ਅੱਜ ਇਸ ਸਾਲ ਹੋ ਗਿਆ ਇੰਟਰਵਿਊ ਨੂੰ 18M. Views

    • @PannuPanjab46
      @PannuPanjab46 3 года назад +1

      💯💯💫 Brave girl 💯💯💯👍👍
      Hr koi shabad tohadi treef te tohady honslay aggay nikka a. Guru ramdas ji tohady te mehar bharya hatth rakhan.

  • @ritesh3746
    @ritesh3746 4 года назад +8

    Sister you made us cry !!! God bless you be with you always ..... hats off aaa tenu

  • @jaswinderboparai9
    @jaswinderboparai9 4 года назад +44

    ਵਾਹਿਗੁਰੂ ਮੇਹਰ ਰੱਖੇ ਭੈਣ ਜੀ ਤੇ

  • @hardevsinghhardevsingh2002
    @hardevsinghhardevsingh2002 4 года назад +56

    वीर जो भी बहन दे नजदीक पिंड बिच रह रेहा है वीरो मदद करो बहन दी भाई मदद दे नाल बडी खुशी मिलदी है करो यार हाँथ जोड़ के वेनती है

    • @sunnynijjar1740
      @sunnynijjar1740 4 года назад +1

      bhen nu rabb tarki bakshae 🙏wmk🙏

  • @veerdevinderjitsandhu9900
    @veerdevinderjitsandhu9900 4 года назад +52

    ..
    ਭੈਣ। ਜੈ ਬਹੁਤ ਵਧੀਆ ਗੱਲ ਹੁੰਦੀ। ਵਾਹਿਗੁਰੂ ਦੀ ਮਿਹਰ

  • @naunihalbhullar1788
    @naunihalbhullar1788 4 года назад +3

    ਜੇ ਹੋਣ ਇਰਾਦੇ ਪੱਕੇ ਲੱਖ ਦੁਨੀਆਂ ਮਾਰੇ ਧੱਕੇ ਮੰਜਲ ਬਹੁਤੀ ਦੂਰ ਨਹੀਂ 🙏🙏 ਵਾਹਿਗੁਰੂ ਜੀ ਮੇਹਰ ਕਰੇ ਇਸ ਭੈਣ ਤੇ ਬਹੁਤ ਦੁੱਖ ਦਰਦ ਝੱਲਿਆ ਇਹ ਭੈਣ ਨੇ

  • @balvirkaurkaur3878
    @balvirkaurkaur3878 4 года назад +1

    ਪਤਾ ਨਹੀਂ ਕਿਹੋ ਜਿਹੇ ਲੋਕ ਨੇ ਨਰਦੇਈ ਉਹਨਾਂ ਨੂੰ ਆਪਣਾ ਮਰਨਾ ਯਾਦ ਨਹੀਂ ਕਿਸੇ ਨੂੰ ਮਰਦੇ ਮਰਦੇ ਆਪਣਾ ਪਿੱਛਾ ਲਿਆ ਬੈਠਦੇ ਨੇ ਪਰ ਇੱਕ ਗੱਲ ਨੋਟ ਕੀਤੀ ਆ ਧੀ ਨੇ ਇੱਕ ਵਾਰੀ ਵੀ ਦੁਪੱਟਾ ਨਹੀਂ ਸਵਾਰਿਆ ਕਿਉਂ ਕਿ ਆਪਣੇ ਸਵਰਗਵਾਸੀ ਪਰਿਵਾਰ ਨੂੰ ਜਿੰਦਾ ਮਹਿਸੂਸ ਕਰ ਕੇ ਕੰਮ ਕਰ ਰਹੀ ਹੈ ਉਹਨਾਂਦੀ ਇਜ਼ਤ ਦਾ ਵੀ ਪੂਰਾ ਖਿਆਲ ਰੱਖਿਆ ਹੋਇਆ ਹੈ ਇਸ ਧੀ ਦਾ ਗੱਲ ਕਰਨ ਦਾ ਤਰੀਕਾ ਤੇ ਪਹਿਰਾਵਾ ਵੀ ਬਹੁਤ ਵਧੀਆ ਜੀ ਪਰ ਅੱਜ ਦੇ ਧੀ ਪੁੱਤ ਨੂੰ ਇਸ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਜੋ ਧੀ ਪੁੱਤ ਮਾਪਿਆਂ ਦੀ ਸ਼ਰੇਆਮ ਇੱਜਤਾਂ ਰੋਲ ਰਹੇ ਨੇ ਬਹੁਤ ਹੀ ਦੁੱਖ ਭਰੀ ਜਿੰਦਗੀ ਦੀ ਦਾਸਤਾਨ ਸੱਚ ਬਿਆਨ ਕੀਤਾ ਧੀ ਨੇ ਦੀਆਂ ਗੱਲਾਂ ਸੁਣਕੇ ਬਹੁਤ ਮਨ ਰੋਇਆ ਧੀ ਨੇ ਦੁੱਖ ਜਿੰਦਗੀ ਦਾ ਆਪ ਖੁਦ ਹੰਢਾਇਆ ਬਹੁਤ ਵੱਡਾ ਜਿਗਰਾ ਧੀ ਦਾ ਇਸ ਧੀ ਤੋਂ ਕੁਝ ਸਿੱਖ ਲੈਣਾ ਚਾਹੀਦਾ ਜੋ ਟਿੱਕ ਟੋਕ ਤੇ ਅੰਨੇ ਹੋ ਨੱਚਦੇ ਨੇ ਤੇ ਨਵੇਂ ਚੂੜੇ ਵਾਲੀਆਂ ਵੀ ਸੰਗ ਨਹੀਂ ਕਰਦੀਆਂ ਨਾਲ ਮੁੰਡੇ ਵੀ ਲੱਗੇ ਹੋਏ ਨੇ ਘਰ ਦੇ ਕੰਮ ਕਾਰ ਛੱਡ ਕੇ ਬਹੁਤ ਹੀ ਸ਼ਰਮ ਦੀ ਗੱਲ ਹੈ ਵਾਹਿਗੁਰੂ ਜੀ ਇਸ ਧੀ ਨੂੰ ਹੋਰ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਇਸ ਧੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇਉ ਇਸ ਧੀ ਦੇ ਦੁੱਖ ਮੂਹਰੇ ਤਾਂ ਮੈਨੂੰ ਆਪਣਾ ਦੁੱਖ ਬਹੁਤ ਘੱਟ ਹੀ ਲੱਗਦਾ ਇਹੋ ਜਿਹੀਆਂ ਧੀਆਂ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਨੇ ਵਾਹਿਗੁਰੂ ਜੀ ਇਹੋ ਜਿਹੀਆਂ ਧੀਆਂ ਸਭ ਦੇਈ ਜੋ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਹਿਗੁਰੂ ਜੀ 🙏🙏👌👌💕💕👍👍😭😭😭😭

  • @ManpreetSingh-ln4xm
    @ManpreetSingh-ln4xm 4 года назад +39

    ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਜੀ🙏🙏🙏🙏

    • @harmanmalhan2278
      @harmanmalhan2278 3 года назад +1

      Eng ditia a prikhia rab nu bhen NE rab lambi age kare

  • @harmeetsingh771
    @harmeetsingh771 4 года назад +74

    ਵਾਹ ਓਏ ਮੇਰੀਏ ਭੈਣੇ ਤੇਂ ਸੋਹਣੇ ਪੰਜਾਬ ਦੀਏ ਸ਼ੇਰ ਬੱਚੀਏ

  • @sandeeplathwal5267
    @sandeeplathwal5267 4 года назад +22

    Salut Ha Dono Sistero Ko 🙏
    Wahe Guru 🙏
    I Am Form Haryana

  • @championvlogs5682
    @championvlogs5682 3 года назад +10

    God bless you sister 🙏❣️

  • @sspannu7093
    @sspannu7093 Год назад +3

    ਪਖੰਡ ਕਰਦੀ ਇਹ ਵਿਆਹੀ ਹੋਈ। ਇਸ ਦਾ ਸਾਰਾ ਭਾਡਾ ਇਸ ਦੇ ਸੋਹਰਾ ਪਿੰਡ ਨੇ ਭੰਡ ਦਿਤਾ ਹੈ।

  • @rajvir1881
    @rajvir1881 4 года назад +152

    ਰੱਬ ਤੈਨੂੰ ਭਾਗ ਲਾਏ ਕੁੜੀਏ।ਹਾਰੀ ਹੋਈ ਬਾਜ਼ੀ ਨੂੰ ਤੂੰ ਜਿੱਤ ਲਿਆ ਹੈ ਭੈਣੇ। ਤੈਨੂੰ ਜਨਮ ਦੇਣ ਵਾਲੇ ਮਾ_ਬਾਪ ਨੂੰ ਕਰੋੜਾਂ ਵਾਰ ਸਿਜਦਾ। ਜੁੱਗ ਜੁੱਗ ਜੀ ਭਾਈ !!!

    • @sohansinghsandhu4025
      @sohansinghsandhu4025 4 года назад +10

      ਸ਼ਾਬਾਸ਼ ਸ਼ੇਰਨੀ ਕੁੜੀਏ ਵਾਹਿਗੁਰੂ ਹੁਣ ਹੀ ਤੁਹਾਨੂ ਸਾਰੇ ਸੁਖ ਮਿਲਣ ।ਵਾਹਿਗੁਰੂ ਜੀ ਇਸ ਕੁੜੀ ਨੂ ਦੁਨੀਆਂ ਦਾ ਹਰ ਸੁਖ ਮਿਲੇ ।ਵਾਹਿਗੁਰ ਵਾਹਿਗੁਰੂ ਵਾਹਿਗੁਰੂ ।

    • @sohansinghsandhu4025
      @sohansinghsandhu4025 4 года назад +5

      ਸ਼ਾਬਾਸ਼ ਸ਼ੇਰ ਬਚੀਏ ਸਦਾ ਚੜਦੀ ਕਲਾ ਚਿ ਰਹੇਂ ।

    • @NarinderSingh-ln5nv
      @NarinderSingh-ln5nv 4 года назад +2

      U

    • @harmanraman9217
      @harmanraman9217 3 года назад

      8

  • @pardeepbrar9605
    @pardeepbrar9605 4 года назад +35

    ਭੈਣੇ ਤੈਨੂੰ ਪਰਮਾਤਮਾ ਚੜਦੀ ਕਲਾ ਵਿਚ ਰੰਖੇ

  • @muzafargilanimuzafargilani2593
    @muzafargilanimuzafargilani2593 4 года назад +17

    Very emotional story, God bless you always with all your family, very struggling life you are brave lady,

  • @gurpreetsinghtoot6077
    @gurpreetsinghtoot6077 3 года назад +1

    Very Good

  • @punjabhimachalwebtv
    @punjabhimachalwebtv 3 года назад +1

    Very good ji

  • @APSChanger
    @APSChanger 4 года назад +31

    Waheguru mehar kre ji sister te
    Ik movie bnn ni chahidi schi g pte lge duniya nu ki ik bnde tou bina kina okha ho jna Kudiya lyi family lyi
    Waheguru Mehar kre Sister te
    Bhouth honsla milda ji thonu dekh kk🙏

  • @lakhveerbrar7410
    @lakhveerbrar7410 4 года назад +94

    ਸਲੂਟ ਆ ਭੈਣੇ ਤੇਨੂੰ ਰੋਣ ਨਿਕਲ ਗਿਆ

  • @avtarsingh3173
    @avtarsingh3173 4 года назад +19

    ਜਿਹੜੇ ਲੋਕ ਦੂਸਰਿਆਂ ਦਾ ਬੁਰਾ ਸੋਚਦੇ ਉਹਨਾਂ ਦਾ ਕਦੇ ਵੀ ਭਲਾ ਨਹੀਂ ਹੋਣਾ ਸਲੂਟ ਹੈ ਇਸ ਗੁਰੂ ਦੀ ਬੱਚੀ ਨੂੰ

  • @gurdevkaur1209
    @gurdevkaur1209 2 года назад +2

    ਹਰਜਿੰਦਰ ਕੌਰ ਪੁੱਤ ਤੈਨੂੰ ਬਹੁਤ ਪਿਆਰ ਤੇ ਸ਼ਾਬਾਸ਼ ਵਾਹਿਗੁਰੂ ਜੀ ਤੈਨੂੰ ਕਾਮਯਾਬੀਆਂ ਦੇਣ

  • @surjeetsingh-ct6ou
    @surjeetsingh-ct6ou 4 года назад +68

    ਪਰਮਾਤਮਾ ਲੰਬੀ ਉਮਰ ਬਕਸ਼ੇ,ਤੇਰੇ ਤੋ ਭੈਣ ਜੀ ਦੁਨੀਆ ਸਿਖੇ,ਤੂੰ ਤਾਂ ਕੌਮ ਦਾ ਹੀਰਾ ਹਾਂ ਭੈਣਜੀ

  • @sharansandhu4459
    @sharansandhu4459 4 года назад +17

    Salute ro brave daughter of Punjab, keep it up puttra jy teri himmat etho tak ly aai ty teri har aas ve pori hovay ghee.

  • @harbanssingh8874
    @harbanssingh8874 4 года назад +17

    ਭੈਣ ਜੀ ਵਾਹਿਗੁਰੂ ਤੈਨੂੰ ਰੱਬ ਲੰਬੀ ਉਮਰ ਕਰੇ ਤੇਰੇ ਹੌਂਸਲੇ ਨੂੰ ਸਲਾਮ

  • @Gurmantaj__2013
    @Gurmantaj__2013 3 года назад +1

    So sad story

  • @surindergill1849
    @surindergill1849 3 года назад +1

    God bless you my beautiful and Strong Daughter time not same always god Help you i love ❤️ you

  • @surindergill9711
    @surindergill9711 4 года назад +18

    Very rare to see courages person like this young lady. God bless her.

  • @mandhaliwal3831
    @mandhaliwal3831 4 года назад +69

    ਵੱਡਾ ਜਿਗਰਾ ਭੈਣ ਜੀ ਦਾ।

  • @gurwinderchatha556
    @gurwinderchatha556 4 года назад +83

    ਉਏ ਹੋਏ ਐਨਾ ਦੁਖ ਦਰਦ ਕਹਾਣੀ ਸੁਣ ਕੇ ਰੋਗਟੇ ਖੜੇ ਹੋ ਗਏ ਰੋਣਾ ਆ ਗਿਆ ਭੈਣ ਦੇ ਹੋਸਲੇ ਤੇ ਕਹਿਣ ਦੇ ਸ਼ਬਦ ਨਹੀ ਸਿਰ ਝੁਕਦਾ ਏ

    • @satnamchahal9609
      @satnamchahal9609 4 года назад +1

      Right ji

    • @mangat18
      @mangat18 Год назад

      ਇਸਦੇ ਬਾਰੇ ਜਾਣ ਕੇ ਛੱਤਰ ਮਾਰੋ ਗੇ ਤੁਸੀਂ

    • @gurpalsingh3720
      @gurpalsingh3720 Год назад

      ਹੁਣ ਦੇਖੋ ਰਾਵਣ ਦੀ ਭੈਣ ਸ਼ਰੂਪਨਖਾ ਦਾ ਅਵਤਾਰ

    • @MohinderSingh-em1rc
      @MohinderSingh-em1rc Год назад

      ruclips.net/video/y873l9qEajM/видео.html

  • @HarvinderSingh-zh8cl
    @HarvinderSingh-zh8cl 3 года назад +1

    OK SISTR. 13,22,HARI.VIRK.HR.KARNAL.TO.

  • @user-ev3hg8io1w
    @user-ev3hg8io1w 4 года назад +5

    ਵਾਹਿਗੁਰੂ ਤਰੱਕੀਆਂ ਬਖਸ਼ੇ ਭੈਣ ਨੂੰ ਬਹੁਤ ਦੁੱਖ ਵੇਖਿਆ ਭੈਣ ਨੇ
    ਵਾਹਿਗੁਰੂ ਜੀ ਮੇਹਰ ਕਰੇ

  • @kangsaab1301
    @kangsaab1301 4 года назад +14

    ਭੈਂਣ ਮੇਰੀਏ ਰੱਬ ਤੈਨੂੰ ਤਰੱਕੀਆਂ ਬੱਖਛੇ

  • @kuhunoorsandhu1796
    @kuhunoorsandhu1796 4 года назад +98

    ਵਾਹਿਗੁਰੂ ਤੈਂਨੂੰ ਹਿੰਮਤ ਬਖਸ਼ੇ ਜੀ🙏

  • @evergreenenterprises45
    @evergreenenterprises45 4 года назад +4

    ਸਰਕਾਰ ਨੂੰ ਇਹਨਾਂ ਦੀ ਜਮੀਨ ਅਤੇ ਰਸਤੇ ਦੀ ਨਿਸਾਨ ਦੇਹੀ ਕਰਵਾਉਣੀ ਚਾਹੀਦੀ ਹੇ । ਮੀਡੀਆ ਵੀ ਇਸ ਲਈ ਸਹਿਯੋਗ ਦੇਵੇ ।

  • @nisarmasih100
    @nisarmasih100 3 года назад +1

    BETI HARJINDER YOU ARE A BRAVE GIRL. YOU HAVE SET AN EXAMPLE IN OUR COUNTRY. I SALUTE YOU. . GOD BLESS YOU RICHLY. UPPAL BETI YOU HAVE RAISED THE QUESTION TO THE SOCIETY AND GOVT TO DO SOME THING FOR THE NEEDY AND POOR FARMERS. .

  • @VeerSingh-vh5yq
    @VeerSingh-vh5yq 3 года назад +1

    Very good and very nice well done bhai ☺☺☺☺😄😄

  • @KulwinderSingh-zq9ur
    @KulwinderSingh-zq9ur 4 года назад +53

    ਅਾਲ-ਰਾਊਂਡਰ ਅਾ ਭੈਣ ਮੇਰੀ ! ਜਿਉਂਦੀ ਵਸਦੀ ਰਹਿ ਮੇਰੀਏ ਭੈਣੇਂ 🙏

  • @rajnisharma2577
    @rajnisharma2577 4 года назад +9

    Well done sister tuc kudiya lyi example set kiti k dhiya kise to ghat ni rabb tuhadi aun wali life bht khushiyan dwe

  • @jarnalsingjarnalsing4140
    @jarnalsingjarnalsing4140 4 года назад +37

    ਬਹੁਤ ਬਹੁਤ ਧੰਨਵਾਦ ਹੈ ਭੈਣ ਜੀ ਦਾ

  • @varindersandhuharike2922
    @varindersandhuharike2922 3 года назад +7

    ਵੈਰੀ ਗੂਡ ਭੈਣੇ ਸ਼ਰੀਕ ਬੜੇ ਬੜੇ ਹੁੰਦੇ ਆ ਚੰਗਾ ਹੋਇਆ ਸ਼ਰੀਕਾਂ ਦੀ ਹਿਕ ਤੇ ਦੀਵਾ ਬਾਲਿਆ

  • @varindersandhuharike2922
    @varindersandhuharike2922 3 года назад +2

    ਮੋਨੂੰ ਲੱਗਦਾ ਭੈਣ ਦੀਆਂ ਗੱਲਾਂ ਸੁਣ ਕਿ ਪੱਤਰਕਾਰ ਵੀਰ ਦਾ ਵੀ ਦਿਲ ਰੋ ਪਿਆ ਹੋਵੇਗਾ ਮੇਰਾ ਦਿਲ ਤਾਂ ਧਾਹਾਂ ਮਾਰ ਕਿ ਰੋ ਪਿਆ

  • @hardavinder7156
    @hardavinder7156 4 года назад +18

    ਭੈਣੇ ਤੁਹਾਡੇ ਤੇ ਮਾਣ ਆ ਵੀ ਤੁਸੀਂ ਏਨੇ ਔਖੇ ਵੇਲੇ ਚ ਵੀ ਨਹੀਂ ਡੋਲੇ

  • @ManjitChahal16
    @ManjitChahal16 4 года назад +130

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ

  • @waheguruwaheguru7566
    @waheguruwaheguru7566 4 года назад +64

    ਮੁਗ਼ਲ ਡਰਦੇ ਸੀ ਹਰੀ ਸਿੰਘ ਨਲੂਆ ਤੋਂ

  • @romysinghr2272
    @romysinghr2272 3 года назад +1

    Chenal wale veer da vi thanks hai.jo ena changa hai koi sister nu galt sawal nahi karda.

  • @bahadursingh1030
    @bahadursingh1030 4 года назад

    Bahut. Himmat. Walli. Dhi. He. Asi. Es. Di. Himmat. Te. Bahut. Khus. Ha. Waheguru. Aap. Ji. Nu. Hoor. Vadh. Barkat. Deve.

  • @happysharmahappysharma6777
    @happysharmahappysharma6777 4 года назад +36

    Salute my sister

  • @tarunsingh8767
    @tarunsingh8767 4 года назад +21

    She is a great lady.

  • @jaspreetvirk5354
    @jaspreetvirk5354 4 года назад +19

    Hurt touching story god bless u sister rabb tnu taraki deve tnu sda khush tkhe waheguru mehr kre

  • @varindersandhuharike2922
    @varindersandhuharike2922 3 года назад +2

    ਭੈਣੇ ਰੱਬ ਨੂ ਦੋ ਚੰਗਾ ਲੱਗਦਾ ਉਹੀ ਕਰਦਾ ਪਰ ਫੇਰ ਵੀ ਮਾੜਾ ਹੋਇਆ ਰੱਬ ਨੇ ਵੀਰ ਖੌਲੇ ਬਹੁਤ ਦੁਖ ਹੋਇਆਂ ਤੇਰੀ ਕਹਾਣੀ ਸੁਣ ਕਿ

  • @mangasingh8050
    @mangasingh8050 3 года назад +1

    Very well said sister I like this must people's power Will people's power Will win soon soon lakha veerji I say this

  • @HappySingh-nr5nk
    @HappySingh-nr5nk 4 года назад +8

    Tuhada dukh dekh ke sister sanu ta apna v dukh bhul geya parmatama eho jeha din kise berry dushman te v na Ave.

  • @manvirkaurgrewal6264
    @manvirkaurgrewal6264 4 года назад +25

    Never give up 💪 solute to your hard work sister

  • @AmandeepKaur-fj5gx
    @AmandeepKaur-fj5gx 4 года назад +150

    ਵਾਕਿਆ ਹੀ ਹਰੀ ਸਿੰਘ ਨਲੂਆ ਦੀ ਹੀ ਔਲਾਦ ਹੋ ਤੁਸੀਂ ਭੈਣੇ

    • @rajindergill2229
      @rajindergill2229 4 года назад +8

      ਭੈਣ ਜੀ ਤੁਹਾਨੂੰ ਮੈ ਤੇ ਮੇਰੇ ਪਰਵਾਰ ਵੱਲੋ ਲਖ ਲਖ ਵਧਾਇਆ ਹੋਣ ਤੇ ਤੁਹਾਨੂੰ ਸਾਲੂਟ

    • @ishwarjotdhillon9225
      @ishwarjotdhillon9225 4 года назад +1

      @@rajindergill2229 and )t

    • @RajVerma-xn3mr
      @RajVerma-xn3mr 4 года назад +1

      God bless you

    • @harvinderkhalistan5341
      @harvinderkhalistan5341 4 года назад +1

      bayia nu kado punjab ch oh kudiya de dushman hn
      khalistan jindabad

  • @jashakaran6768
    @jashakaran6768 3 года назад +3

    Am very proud of This daughter God will be on your head we are learning from great daughter

  • @SandeepKumar-sd6zx
    @SandeepKumar-sd6zx 4 года назад +1

    V. Good sister🎂🎂🎂🎂🎂🎂🎂🎂🎂

  • @faujasinghsingh2360
    @faujasinghsingh2360 4 года назад +40

    ਕੁੜੀੇਅਾਂ ਤਾਂ ਕੁੜੀਅਾਂ ਨੇ, ਕੁੜੀਅਾਂ ਦਾ ਕੀ ਏ!
    ਕੁੜੀਅਾਂ ਤਾਂ िਚੜੀਅਾਂ ਨੇ, िਚੜੀਅਾਂ ਦਾ ਕੀ ਏ! .....ਜੇ ਕੁੜੀ ਅਾਪਣੀ ਅਾਈ ਤੇ ਅਾ ਜਾਵੇ ਤਾਂ ਕੀ ਨਹੀਂ ਕਰ ਸਕਦੀ! ਦੁਨੀਅਾਂ ਦੁਖਾਂ ਦਾ ਘਰ ਹੈ! ਹਰिਜੰਦਰ ਕੌਰ ਦੇ ਕੀਤੇ ਕੰਮ ਦੂਜੀਅਾਂ ਕੁੜੀਅਾਂ ਨੂੰ ਉਤਸ਼ਾिਹਤ ਕਰ ਰਹੇ ਹਨ! ਹੋਰ ਕੁੜੀਅਾਂ ਜੋ ਅਾਪਣੇ-ਅਾਪਨੂੰ ਬੇਸਹਾਰਾ ਸਮਝਦੀਅਾਂ ਹਨ, ਉਨਾਂ ਨੂੰ ਹਰिਜੰਦਰ ਦੀ ਤਰਾਂ ਹੌਸਲੇ ਨਾਲ ਕੰਮ ਕਰਨਾਂ ਚਾਹੀਦਾ ਹੈ! ਬੇਟੀ िਕਸੇ ਨੇ ਸਾਥ ਨਹੀਂ ਦੇਣਾਂ, ਖੁਦ िਨਰਭਰ ਬਣੋ! ਉਪਲ ਸਾिਹਬ ਦਲੇਰੀ 'ਚ ਰਹੋ! ਗੁਰਦਾਸ ਮਾਨ ਦਾ ਗੀਤ ਹੈ:- ਰੋਂਦੇ ਚੇਹਰੇ ਨਹੀਂ िਵਕਦੇ ਹॅਸਣੇ ਦੀ ਅਾਦਤ ਪਾ ਸਜਣਾਂ.....ਰॅਬ ਰਾਖਾ!