Show with Harjinder Kaur Uppal | EP 100 | Talk with Rattan

Поделиться
HTML-код
  • Опубликовано: 20 окт 2024
  • #harjinderkaur #punjabpolice #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 332

  • @gurmeetbrar1119
    @gurmeetbrar1119 Год назад +57

    ਅਸਲ ਸਚਾਈ ਆ ਗਈ ਆ ਸਾਹਮਣੇ ਲੋਕਾਂ ਨੂੰ ਮੂਰਖ਼ ਬਣਾ ਕੇ ਫੰਡ ਇਕੱਠਾ ਕਰਦੀ ਰਹੀ

  • @surinderpunjab9849
    @surinderpunjab9849 Год назад +36

    ਭੈਣ ਜੀ ਜੋ ਤੁਹਾਡੇ ਪਤੀ ਪਰਮੇਸ਼ਵਰ ਜੇਲ੍ਹ ਵਿੱਚ ਹਨ ਉਹਨਾਂ ਵਾਰੇ ਵੀ ਚਾਨਣਾ ਪਾਇਓ ।

    • @sandhusukh6092
      @sandhusukh6092 Год назад +7

      Veer ji innu husband di Ki jaurut Edda phone CH 10000,15000bnda da number aa baut hi clakk aa passa baut lutiaa inna

    • @raigoatfarmpakkakalanbathi3723
      @raigoatfarmpakkakalanbathi3723 Год назад +3

      Harjinder kaur sab jhooth bol rhi aa veer ji, sohre parivaar da pakh v raho

    • @diljeetdhillon2398
      @diljeetdhillon2398 Год назад +1

      ਦੁਨੀਆ ਵਿੱਚ ਤੇਰੇ ਵਰਗੀ ਖੱਚ ਜਨਾਨੀ ਨਹੀਂ ਦੇਖੀ, ਤੁਸੀਂ ਕਾਨੂੰਨ ਨੂੰ ਬਦਨਾਮ ਕਰ ਕੇ ਰੱਖ ਦਿੱਤਾ। ਲਾਹਨਤ ਹੈ ਤੇਰੈ ਤੇ, ਕੁੱਝ ਟਾਈਮ ਰੁੱਕ ਤੇਰਾ ਪਿੰਡ ਵੀ ਤੇਰਾ ਬਾਈਕਾਟ ਕਰੇਗਾ, ਤੇਰੇ ਤੇ ਬੱਚਾ ਬੱਚਾ ਥੁਕੇਗਾ 😂

    • @diljeetdhillon2398
      @diljeetdhillon2398 Год назад +1

      ਬੇਸ਼ਰਮ ਔਰਤ ਕਿਸ ਕਿਸ ਤੇ ਮਾਣ ਹਨੀ ਦਾ ਮੁਕਦਮਾ ਕਰੇਗੀ, ਅ ਕਮੈਂਟਸ ਵੀ ਪੜ੍ਹ ਕਈ ਇਹਨਾਂ ਤੇ ਵੀ ਕਰਦੀ,, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,, ਅਸੀਂ ਤਾਂ ਅਰਦਾਸਾਂ ਕਰ ਰਹੇ ਹਾਂ ਭਲਾ ਜਾਣਦੇ ਵੀ ਨਹੀਂ ਤੇਰੈ ਸਹੁਰੇ ਪਰਿਵਾਰ ਨੂੰ,, ਪ੍ਰਮਾਤਮਾ ਓਨਾ ਦਾ ਸਾਥ ਜਰੂਰ ਦੇਣ ਗੇ 🙏🏻

  • @sandhusukh6092
    @sandhusukh6092 Год назад +9

    Meri ਹਰੇਕ ਚੈਨਲ ਨੂੰ ਬੇਨਤੀ ਆ ਇੰਨਾ ਵਰਗੀਆ ਘਟੀਆ ਔਰਤ ਦੀ ਅਸਲੀਅਤ ਸਾਰੇ ਚੈਨਲ ਦੇਖਿਅਾ ਜਾਣ

  • @SandeepSingh-zt2ju
    @SandeepSingh-zt2ju Год назад +49

    ਵੀਰੇ ਇਸ ਦੇ ਸੁਹਰਿਆਂ ਦੀ ਵਡਿੳ ਦੇਖ ਲਿੳ ਇਸ ਦੀ ਸਿਰਾਫਤ ਤੋਂ ਪਰਦਾ ਹਟ ਜਾਣਾ , ਸਹੁਰਿਆਂ ਨਾਲ ਤਾਂ ਵਰਤੀ ਨੀ , ੳਹ ਤਾ ਵਿਚਾਰੇ ਰੋਲ ਕਿ ਰੱਖ ਦਿੱਤੇ ਨੇ , ਘਰ ਵਾਲੇ ਤਾਂ ਤੇਰਾ ਨੁੰ ਤੂੰ ਜੇਲ ਭੇਜ ਛੱਡਿਆ

  • @gurjindersingh7202
    @gurjindersingh7202 Год назад +37

    ਇਹ ਬੜੀ ਚਾਲਬਾਜ ਜਨਾਨੀ ਆ ਇਹ ਵਿਆਹੀ ਹੋਈ ਆ ਇਸ ਦੇ ਸਹੁਰਿਆਂ ਦੀ ਵੀ ਇੰਟਰਵਿਉ ਕਰੋ

  • @ChardaPunjab-p6e
    @ChardaPunjab-p6e Год назад +26

    ਭੈਣ ਜੀ ਆਪਣੇ ਘਰ ਜਾਉ ਆਪਣੇ ਪਰਿਵਾਰ ਨਾਲ ਮਿਲ ਕੇ ਰਹੋ।

  • @Kuldeepsingh-ej2es
    @Kuldeepsingh-ej2es Год назад +16

    ਆਪਣੇ ਸਹੁਰੇ ਪਰਿਵਾਰ ਬਾਰੇ ਵੀ ਦੱਸੋ ਕਿਵੇ ਵਿਚਾਰੇ ਜੇਲ ਭੇਜ ਦਿੱਤੇ ਗਰੀਬ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰੱਖਿਆ

  • @dhindsababbu1992
    @dhindsababbu1992 Год назад +5

    ਇਹ ਦੇਵੇਂ ਭੈਣਾ ਇੱਕੋ ਘਰ ਵਿਆਹੀਆਂ ਹਨ ਦੋਵਾਂ ਨੇ ਅਪਦੇ ਸਹੁਰਾ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ,,, ਦੋਵੇਂ ਭੈਣਾਂ ਨੇ ਅਪਣੇ ਪਤੀਆਂ ਨੂੰ ਨਜਾਇਜ਼ ਜੇਲ੍ਹ ਚ ਕਰਾਇਆ ਹੋਇਆ ਹੈ,, ਹੁਣ ਆਹ ਸਾਰੇ ਦੋਸ਼ ਵੀ ਉਨ੍ਹਾਂ ਤੇ ਹੋਰ ਸਖਤੀ ਕਰਾਉਣ ਲਈ ਨਵੀਂ ਸਕੀਮ ਚਲਾ ਰਹੀਆਂ ਹਨ ਦੋਵੇਂ ਭੈਣਾਂ

  • @gurjeet.singhparmar.bappia3389
    @gurjeet.singhparmar.bappia3389 Год назад +3

    ਬਹੁਤ ਚਲਾਕ ਜਨਾਨੀਆ ਨੇ,ਜੇ ਪੇਕੇ ਰਹਿਣਾ ਸੀ ਤਾ ਪਿੰਡ ਵਿੱਚ ਹੀ ਕਿਸੇ ਨਾਲ ਨਿੱਕਲ ਜਾਦੀਆ। ਪਿੰਡ ਵਾਲਾ ਵੀ ਇਸ ਜਨਾਨੀਆ ਦਾ ਘਰ ਜਵਾਈ ਬਣ ਸਕਦਾ ਸੀ, ਇਹ ਗਲਤ ਕੰਮ ਕੀਤਾ, ਕਿਸੇ ਗਰੀਬ ਕਿਸ਼ਾਨ ਦਾ ਘਰ ਪਂਟ ਆਈਆ।

  • @frutikamboj5025
    @frutikamboj5025 Год назад +6

    ਇਸ ਜ਼ਨਾਨੀ ਕੋਲੋਂ ਸਾਰੇ ਐਵਾਰਡ ਵਾਪਸ ਲੈਣੇਂ ਚਾਹੀਦੀ ਹੈ।।।। ਪੰਜਾਬ ਵਿੱਚ ਸਭ ਤੋਂ ਤੇਜ਼ ਜ਼ਨਾਨੀ ਦਾ ਐਵਾਰਡ ਮਿਲਣਾ ਚਾਹੀਦਾ ਹੈ।।।

    • @binderkaurbhullar4559
      @binderkaurbhullar4559 9 месяцев назад

      Eward es lounde nu deta kes ne a ehe ta apne app he es lounde ne Punjab de deh da eward apne nal la laeya ehe chawel baleck mailer ourt hae gaste a sere de pehla sahoureya nu loot put Lea hun Dane sajjna nu v lot put laeya hun gaste de pol khule ta dekho kehnde jekar Sanu khuj ho janda hae ta Sara pend oh te ona de restedar te parsasen jumedar howega v bund ch sand jekar tu app he bda pawalea te ande bahr age ta looka de kahde jumedarwe a ena kahtra hae ta parivet company to security lae la rupeya bahut Dane sajjna to Katha karke rakheya hae ja hun v jhak hae v hor ounge hun ne aunde hun ta chut marn wale he aunge Nala dehla karke rakheya kro app washe ne klla rupeya mukh rakh laeya bahen nu v nal he put leanda chawel ne kale jameen te rupeya sahoureya da bund vitch lae le Jo a gaste Wale chaklo chaklo ho gae oh bapes ne hone bude hoke kese paeke marenge choot vitch

  • @gurpreetmallhi5840
    @gurpreetmallhi5840 Год назад +35

    ਰਤਨ ਸਿੰਘ ਦੂਜਾ ਪੱਖ ਵੀ ਦਿਖਾਓ

  • @guriguri9254
    @guriguri9254 Год назад +13

    ਇਹ ਬਹੁਤ ਚਲਾਕ ਜਨਾਨੀ ਆ NRI ਤੋ ਪੈਸੇ ਮਗਾਉਣ ਦੇ ਢੰਗ ਆ ਇਸ ਦੇ ਸਹੁਰੇ ਪਰਿਵਾਰ ਦੀ ਇਟਰਵਿਊ ਸੁਣੀ ਆ ਬਹੁਤ ਸਰੀਫ ਪਰਿਵਾਰ ਰੋਲ ਤਾ ਇਸ ਨੇ

  • @SurinderSingh-zq8yh
    @SurinderSingh-zq8yh Год назад +2

    ਇਮੋਸਨਲ ਗੇਮ ਖੇਡ ਰਹੀ ਆ ।ਸੌਹਰਾ ਪਰਿਵਾਰ ਖਤਮ ਕਰਤਾ ਏਸ ਨੇ।

  • @harjindersinghdhaliwal2925
    @harjindersinghdhaliwal2925 Год назад +43

    ਪਤਾ ਲੱਗਾ ਬੀਬਾ ਤੈਨੂੰ ਦੂੱਕੀ ਦੀ ਮੱਤ ਨਹੀਂ ਆਪਣੇ ਜੀਵਨ ਸਾਥੀ ਦੀ ਨਹੀ ਬਣੀ ਆਪਣੇ ਮਾਮੇ ਦੇ ਲੜਕੇ ਨੂੰ ਕੰਮ ਕਰਾਂ ਕੇ ਘਰੋਂ ਕੱਢਿਆ ਸ਼ਰੀਫ਼ ਬੰਦੇ ਜੇਲ ਵਿੱਚ ਤੇਰੀ ਘੱਟੀਆ ਸੋਚ ਕਰਕੇ ਕੈਦ ਕੱਟ ਰਹੇ ਮਨੀਸ਼ਾ ਗੁਲਾਟੀ ਨੂੰ ਬੇਨਤੀ ਹੈ ਗੱਲਾਂ ਨਾਲ ਲੋਕਾਂ ਨੂੰ ਗਿਆਨ ਵੰਡਦੇ ਰਹੇਂ ਤਾਂ 90% ਲੋਕਾਂ ਨੂੰ ਬਿਨਾਂ ਮਾਤਿਲਬ ਕੇਸ ਦਰਜ ਕਰ ਕੇ ਰੋਲ ਦਿੱਤਾ ਜਿੰਨਾ ਔਰਤਾਂ ਨੇ ਉਹਨਾਂ ਨੂੰ ਜੇਲ ਯਾਤਰਾ ਤੇ ਭੇਜੋ ਹਰਜਿੰਦਰ ਕੌਰ ਉਪੱਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬੇਕਸੂਰ ਲੋਕਾਂ ਨੂੰ ਜੇਲ ਭੇਜਿਆ ਉਹਨਾਂ ਨੂੰ ਕੱਢਿਆ ਜਾਵੇ ਮੀਡੀਏ ਵਾਲੇ ਲੋਕਾਂ ਨੂੰ ਨੱਥ ਪਾਉਣ ਦੀ ਹਿੰਮਤ ਕਰੋ

    • @JagdevSingh-lw5dj
      @JagdevSingh-lw5dj Год назад

      ਨਵੀ ਇਟਰਵਿਊ ਦੇਖ ਹਰਜਿੰਦਰ ਕੋਰ ਉੱਪਲ ਭਰ ਕੇ , ਪਤੀ ਗਲਤ ਏ ਜਿਸਨੇ ਗਰਲਫਰੇਡ ਨਾਲ ਵਿਆਹ ਕਰਵਾਇਆ ਅਤੇ ਗਰਲਫਰੈਡ ਨੇ ਹਰਜਿੰਦਰ ਨੂ਼ੰ ਦਵਾਈ ਖਲਾ ਦਿੱਤੀ ਤਾ ਜੋ ਹਰਜਿੰਦਰ ਦੇ ਬੱਚਾ ਨਾ ਹੋਵੇ

    • @diljeetdhillon2398
      @diljeetdhillon2398 Год назад

      ਦੁਨੀਆ ਵਿੱਚ ਤੇਰੇ ਵਰਗੀ ਖੱਚ ਜਨਾਨੀ ਨਹੀਂ ਦੇਖੀ, ਤੁਸੀਂ ਕਾਨੂੰਨ ਨੂੰ ਬਦਨਾਮ ਕਰ ਕੇ ਰੱਖ ਦਿੱਤਾ। ਲਾਹਨਤ ਹੈ ਤੇਰੈ ਤੇ, ਕੁੱਝ ਟਾਈਮ ਰੁੱਕ ਤੇਰਾ ਪਿੰਡ ਵੀ ਤੇਰਾ ਬਾਈਕਾਟ ਕਰੇਗਾ, ਤੇਰੇ ਤੇ ਬੱਚਾ ਬੱਚਾ ਥੁਕੇਗਾ 😂

    • @diljeetdhillon2398
      @diljeetdhillon2398 Год назад

      ਬੇਸ਼ਰਮ ਔਰਤ ਕਿਸ ਕਿਸ ਤੇ ਮਾਣ ਹਨੀ ਦਾ ਮੁਕਦਮਾ ਕਰੇਗੀ, ਅ ਕਮੈਂਟਸ ਵੀ ਪੜ੍ਹ ਕਈ ਇਹਨਾਂ ਤੇ ਵੀ ਕਰਦੀ,, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,, ਅਸੀਂ ਤਾਂ ਅਰਦਾਸਾਂ ਕਰ ਰਹੇ ਹਾਂ ਭਲਾ ਜਾਣਦੇ ਵੀ ਨਹੀਂ ਤੇਰੈ ਸਹੁਰੇ ਪਰਿਵਾਰ ਨੂੰ,, ਪ੍ਰਮਾਤਮਾ ਓਨਾ ਦਾ ਸਾਥ ਜਰੂਰ ਦੇਣ ਗੇ 🙏🏻

    • @garmalsingh4181
      @garmalsingh4181 Год назад

      @@diljeetdhillon2398 ehe cahwel hun coment karn Walea te mangane da parcha karwa deve gae ehe baleck mailer a kehnde mae mere sahourea de sare pend te man hane da parcha karwa devange bake fer tu app char munde rakh rakhe a ehe bean tu app Medea vitch dete han hun z securty bahlde a hun ne kese. Ne tenu rupeya dena tenu hun tu ashla v tenu look provid karwa ke den camre v look lagwa ke den tu koe Jaj lage a v tere he cahle baleck maelar de samaj he hun gala kad reha

    • @garmalsingh4181
      @garmalsingh4181 Год назад

      Kach de jawan kes tea chalde a jes tra moh vitch bawasher Howe es de tu v ta punjabeya nal thage marde rahe a hun tak hun ne melna khuj hun gand saff ho cahleya tu v looka de mansanman nal bake tu apne app nu cahe bhore baher de luxe bane ja hun ne koe posda Punjab de change noh v ban jana c cahwle hun ne tere ek phone te koe aunda ewe dhake nal he har ek de deh bane jande a fand ta kahda he a bhole bahle looka da

  • @SandeepSingh-zt2ju
    @SandeepSingh-zt2ju Год назад +43

    ਤੇਰੇ ਵਾਰਗੀਆ ਪੰਜਾਬ ਦੀਆਂ ਧੀ ਨਹੀਂ ਅਤੇ ਨਾ ਹੀ ਹੋਣ , ਤੇਰੀ ਅਸਲੀਅਤ ਤੇਰੇ ਸ਼ੁਹਰੇ ਪਰਿਵਾਰ ਨੇ ਸਾਰੀ ਦੱਸ ਦਿੱਤੀ , ਲੁਟਣ ਨੂੰ ਐਨ ਆਰ ਆਈ ਹੈ ਗੇਏ , ਸ਼ੁਹਰੇ ਤੇਰੇ ਹੈ ਗਾਏ ਨੇ ਬੀਬਾ ਤੇਰੀਆਂ ਵਰਗੀਆਂ ਨਾ ਹੀ ਜੰਮਣ ,

    • @Sran-g2q
      @Sran-g2q Год назад +4

      Je helf krni aa es de shore family di helf kro Ena di nhi

    • @SandeepSingh-zt2ju
      @SandeepSingh-zt2ju Год назад +3

      @@Sran-g2q ਬਿਲਕੁਲ ਸਹੀ ਵੀਰੇ ੳਹ ਵੀਚਾਰੀਆ ਦਾ ਕਸੂਰ ਆ ਕਿ ੳਹ ਮਾਂ ਬਾਪ ਨੂੰ ਨਹੀਂ ਛੱਡੀਆਂ ੳਸ ਕਰਕੇ ਜੇਲਾ ਵਿਚ ਰੁਲ ਰਿਹੇ , ਸਾਰਾ ਪਿੰਡ ੳਹਨਾ ਦੇ ਹੱਕ ਵਿੱਚ ਖੜਾ ਜੇਕਰ ਸੱਚੇ ਤੇ ਸਾੳਊ ਨੇ ਵੀਰੇ ਤਾਂ ਲੋਕ ਨਾਲ ਆ

    • @Sran-g2q
      @Sran-g2q Год назад +1

      @@SandeepSingh-zt2ju hanji veer g kyo shadn aabde mom dad Ena laye helf krni aa ona di kro Ena di nhi jehdi aa jhut bol reha

  • @manigujjar8670
    @manigujjar8670 Год назад +12

    ਬਾਈ ਸਹੀ ਗੱਲ ਕਰੋ ਇਹ ਜਨਾਨੀ ਬਹੁਤ ਚਲਾਕ ਐ ਜੀ

  • @diljeetdhillon2398
    @diljeetdhillon2398 Год назад +2

    ਬੇਸ਼ਰਮ ਔਰਤ ਕਿਸ ਕਿਸ ਤੇ ਮਾਣ ਹਨੀ ਦਾ ਮੁਕਦਮਾ ਕਰੇਗੀ, ਅ ਕਮੈਂਟਸ ਵੀ ਪੜ੍ਹ ਕਈ ਇਹਨਾਂ ਤੇ ਵੀ ਕਰਦੀ,, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,, ਅਸੀਂ ਤਾਂ ਅਰਦਾਸਾਂ ਕਰ ਰਹੇ ਹਾਂ ਭਲਾ ਜਾਣਦੇ ਵੀ ਨਹੀਂ ਤੇਰੈ ਸਹੁਰੇ ਪਰਿਵਾਰ ਨੂੰ,, ਪ੍ਰਮਾਤਮਾ ਓਨਾ ਦਾ ਸਾਥ ਜਰੂਰ ਦੇਣ ਗੇ 🙏🏻

  • @harinder8756
    @harinder8756 Год назад +4

    ਇਹ ਬਹੁਤ ਚਲਾਕ ਆ ਇਨੇ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਵਿਆਹੀ ਹੋਈ ਆ

  • @rajbirhargeetu5508
    @rajbirhargeetu5508 Год назад +9

    ਇਹ ਚਵਲ ਦੀ ਇੰਟਰਵਿਊ ਕਿਉ ਲੈਣ ਲਗਾ।

  • @ranjitgill7432
    @ranjitgill7432 Год назад +7

    ਇਹਦੇ ਵਿਆਹ ਦੇ ਬਾਰੇ ਵੀ ਪੁੱਛੋ ਕੀ ਮਸਲਾ ਹੈ ਸਾਰਾ।ਕਿਉ ਗਰੀਬਾਂ ਦੇ ਵੈਰ ਪੈ ਠਾਣੇ ਬੰਦ ਕਰਵਾਏ।

  • @jassugill3940
    @jassugill3940 Год назад +18

    ਪਤਰਕਾਰ ਵੀਰ ਤੈਨੂ ਪੂਰਾ ਜਕੀਨ ਆ ਕਿ ਇਹ ਸਚ ਬੋਲਦੀਆ ਇਹਨੇ ਤੇ ਇਹਦੀ ਭੈਣ ਨੇ ਅਪਣਾ ਸਹੁਰਾ ਪਰਿਵਾਰ ਵਰਵਾਦ ਕਰਤਾ ਬਹੁਤ ਚਲਾਕ ਜਨਾਨੀ ਆ ਇਹਦੇ ਪਿਸੇ ਨਾ ਲਗੋ ਝੂਠੀਆ ਬਹੁਤ ਚਲਾਕ

  • @KuldeepSingh-yy3vm
    @KuldeepSingh-yy3vm Год назад +10

    ਬਸ ਕਰ ਕਿਨਾ ਝੂਠ ਬੋਲੇਗੀ ਅਪਣੇ ਸਹੁਰੇ ਪਰਿਵਾਰ ਤੇ ਬਹੁਤ ਜੁਲਮ ਕੀਤਾ ਹੋਇਆ ਤੂੰ

  • @maanpunjabiblogger6138
    @maanpunjabiblogger6138 Год назад +8

    ਤੁਸੀ ਬਹੁਤ ਲਹੂ ਪੀਤਾ ਵਿਚਾਰੇ ਬਿਮਾਰ ਬਜ਼ੁਰਗਾਂ ਦਾ ਬਹੁਤ ਚਲਾਕ ਜ਼ਨਾਨੀਆਂ ਘਰ ਪੱਟ ਲਿਆ ਅਪਣਾ ਕੋਈ ਇੱਕ ਪੈਸਾ ਨਾ ਭੇਜੋ ਅਪਣੇ ਪੈਸੇ ਵਾਪਸ ਮੰਗਵਾ ਲੋ

  • @jasmersinghjassbrar3673
    @jasmersinghjassbrar3673 Год назад +2

    ਤੂੰ ਭਾਈ ਸੋਹਰਿਆਂ ਜ਼ਿਕਰ ਕਿਉਂ ਨਹੀਂ ਕੀਤਾ ਅੱਜ ਤੱਕ!ਅਜ ਤੋਂ ਬਾਦ ਤੈਨੂੰ ਸਵਾਲ ਉੱਠਣਗੇ ਫੇਰ ਕੀ ਜਵਾਬ ਦਿਓਗੇ?

  • @Roomsinkanech
    @Roomsinkanech Год назад +6

    NRI ਵੀਰਾ ਨੂੰ ਬੇਨਤੀ ਆ ਆਪਣੇ ਪਿੰਡ ਚ ਮਦਦ ਕਰਿਆ ਕਰੋ ਬਾਹਰ ਨਹੀ ਨਾਲੇ ਜਿਹੜੇ ਪੈਸੇ ਆਏ ਉਹਨਾ ਦੀ ਜਾਚ ਹੋਵੇ

  • @gardevjatt2681
    @gardevjatt2681 Год назад +9

    ਰੱਖ ਕੇ ਠੋਡੀ ਤੇ ਹੱਥ ੳਅਣ ੳਅਣ ਕਰੀ ਜਾਨੀ ਜੋ ਮੂੰਹ ਚ ਆਇਆ ਬੋਲੀ ਜਾਓ ਰੱਖਕੇ ਚਾਰ ਕ ਕਾਗਜ ਤੁਸੀਂ ਹੀ ਸਚੇ ਹੋ ਗਏ ਸੋਹਰੇ ਪਰਿਵਾਰ ਵਾਲੇ ਪਿੰਡ ਵਾਲੇ ਝੂਠੇ ਹੋ ਗਏ ਪਾਗਲ ਬਣਾ ਕੇ ਪੈਸੇ ਠੱਗੀ ਜਾਓ ਬਾਹਰਲੀਆਂ ਤੋਂ

  • @kulwindergill7483
    @kulwindergill7483 Год назад +15

    ਪੁਲਿਸ ਕਾਰਵਾਈ ਕਾਹਤੋਂ ਨਹੀਂ ਕਰਦੀ ਗੱਲ ਵਿਚੋਂ ਕੀ ਹੈ ਇਸ ਕੁੜੀ ਦੀ ਵੀ ਛਾਣਬੀਣ ਹੋਣੀ ਚਾਹੀਦੀ ਹੈ ਕਿਤੇ ਝੂਠੇ ਇਲਜਾਮ ਤਾ ਨਹੀਂ ਲਾ ਰਹੀ। ਬਾਜੀ ਗੇਰ ਕੁਝ ਹੋਰ ਹੀ ਨਿਕਲ ਦਾ ਹੁੰਦਾ ਹੈ

    • @harjindersinghdhaliwal2925
      @harjindersinghdhaliwal2925 Год назад

      ਇਹ ਬਹੁਤ ਘੱਟੀਆ ਔਰਤ ਹੈ ਕੁੜੀ ਨਹੀਂ ਵਿਆਹੁਤਾ ਜ਼ਿੰਦਗੀ ਖਰਾਬ ਕਰਕੇ ਆਪਣੇ ਆਪ ਨੂੰ ਕਵਾਰੀ ਕੁੜੀ ਵਜੋਂ ਪੇਸ਼ ਕਰਨ ਵਾਲੀ ਔਰਤ ਦੀਆਂ ਕਰਤੂਤਾਂ ਸਣ‌ਕੇ ਆਪਣੇ ਆਪ ਬਣੇ ਪੱਤਰਕਾਰ ਡੰਗਰਾਂ ਦੀ ਛਿੱਤਰਪਰੇਡ ਕਰਨ ਲਈ ਮਜਬੂਰ ਹਵੋਗੇ

    • @harmeetbrar4615
      @harmeetbrar4615 Год назад

      What a observation ..
      G8 , she is totally fraud

  • @GG-ui4ty
    @GG-ui4ty Год назад +51

    ਬਹੁਤ ਚਲਾਕ ਜਨਾਨੀ ਆ ਅਖਾ ਨਾਲ ਗੱਲ ਕਰਦੀ ਵੀਰ ਇਹਨੇ ਕੀਤੇ ਵੀ ਨਹੀਂ ਕਿਹਾ ਕਿ ਮੇਰਾ ਵਿਆਹ ਹੋਇਆ ਸੋਹਣਾ ਪਰਿਵਾਰ ਇਹਨੇ ਰੋਲ ਦਿੱਤਾ ਬਾਹਰ ਵਾਲੇ ਵੀਰ ਇਹੋ ਜਿਹੀ ਚਲਾਕ ਜਨਾਨੀ ਨੂੰ ਪੈਸੇ ਨਹੀਂ ਪਾਉਣੇ ਚਾਹੀਦੇ

    • @sandhusukh6092
      @sandhusukh6092 Год назад

      Right bilkul Sahi hun tak kdda vi nii kiaa Ki ma ਵਿਆਹੀ ਹੋਈ aa ਘਟੀਆ ਔਰਤ ਆ

    • @SandeepSingh-zt2ju
      @SandeepSingh-zt2ju Год назад +4

      ਬਿਲਕੁਲ ਸਹੀ ਵੀਰੇ ੳਹ ਵੀਚਾਰੀਆ ਦਾ ਕਸੂਰ ਆ ਕਿ ੳਹ ਮਾਂ ਬਾਪ ਨੂੰ ਨਹੀਂ ਛੱਡੀਆਂ ੳਸ ਕਰਕੇ ਜੇਲਾ ਵਿਚ ਰੁਲ ਰਿਹੇ , ਸਾਰਾ ਪਿੰਡ ੳਹਨਾ ਦੇ ਹੱਕ ਵਿੱਚ ਖੜਾ ਜੇਕਰ ਸੱਚੇ ਤੇ ਸਾੳਊ ਨੇ ਵੀਰੇ ਤਾਂ ਲੋਕ ਨਾਲ ਆ

    • @raigoatfarmpakkakalanbathi3723
      @raigoatfarmpakkakalanbathi3723 Год назад +2

      Bilkul sahi aa veer ji

    • @raigoatfarmpakkakalanbathi3723
      @raigoatfarmpakkakalanbathi3723 Год назад +3

      Public nu gumraah kar rahi aa harjinder kaur

    • @JagdevSingh-lw5dj
      @JagdevSingh-lw5dj Год назад

      ਵਾਈ ਨਵੀ ਵੀਡੀਓ ਦੇਖ ਹਰਜਿੰਦਰ ਕੋਰ ਉੱਪਲ ਨਾਮ ਭਰ ਯੂ ਟੂਵ ਤੇ ਪਤੀ ਗਲਤ ਏ ਜਿਸਨੇ ਗਰਲਫਰੇਡ ਰੱਖੀ ਹੋਈ ਸੀ ਅਤੇ ਗਰਲਫਰੇਡ ਤੋ ਚੋਰੀ ਹਰਜਿੰਦਰ ਨਾਲ ਵਿਆਹ ਕਰਾ ਲਿਆ ,ਜਦੋ ਗਰਲਫਰੈਡ ਨੂੰ ਪਤਾ ਲੱਗਾ ਗਰਲਫਰੈਡ ਕਹਿੰਦੀ ਮੈ ਰੇਪ ਕੇਸ ਪਾ ਦੇਣਾ ਤੇਰੇ ਤੇ ਤੂੰ ਮੈਨੂੰ ਵਿਆਹ ਦਾ ਲਾਰਾ ਲਾਇਆ ,ਹਰਜਿੰਦਰ ਦੇ ਪਤੀ ਨੇ ਫੇਰ ਗਰਲਫਰੈਡ ਨਾਲ ਵਿਆਹ ਕਰਾ ਲਿਆ ਅਤੇ ਗਰਲਫਰੇਡ ਨੇ ਹਰਜਿੰਦਰ ਕੋਰ ਨੂ਼ੰ ਬੱਚਾ ਨਾ ਹੋਣ ਦੀ ਦਵਾਈ ਖਲਾਤੀ ,ਹੁਣ ਹਰਜਿੰਦਰ ਦੇ ਬੱਚਾ ਨੀ ਹੋ ਸਕਦਾ ਜੋ ਕਿ ਪਤੀ ਦੀ ਗਰਲਫਰੇਡ ਨੇ ਦਵਾਈ ਖਲਾਈ ,ਹੁਣ ਦੱਸ ਕੋਣ ਗਲਤ

  • @hbmnmovies474
    @hbmnmovies474 Год назад +3

    ਇਸਦੇ ਸਹੁਰੇ ਪਿੰਡ ਜਾਓ, ਪੂਰੀ ਗੱਲ ਪਤਾ ਲਗ ਜਾਵੇਗੀ, ਅਹੇ ਦੋਨੋ ਭੈਣਾਂ ਨੇ ਕੀ ਕੀਤਾ ਸਭ ਪਤਾ ਲਗ ਜਾਵੇਗਾ। ਆਪਣੇ husband te usde brother ਨੂੰ ਕਿਦਾ ਤੰਗ ਕੀਤਾ ਅਹੇ ਦੋਨੋ ਭੈਣਾਂ ਨੇ ਸਭ ਪਤਾ ਲਗ ਜਾਵੇਗਾ।

  • @sahjdeepsingh2235
    @sahjdeepsingh2235 Год назад +2

    ਗੁਰਇਕਬਾਲ ਸਿੰਘ ਨੇ ਤਾਂ ਆਵਦੇ ਫੋਨ ਵਿੱਚ ਵੀ ਦਿਖਾ ਦਿੱਤੀ ਚੈਟ

    • @sahjdeepsingh2235
      @sahjdeepsingh2235 Год назад

      ਉਹ ਵਿਚਾਰਾ ਕਹਿੰਦਾ ਵੀ 26 ਅਕਤੂਬਰ 2020 ਤੋਂ ਬਾਅਦ ਦੀ ਕੋਈ ਚੈਟ ਕੋਈ ਗੱਲ ਕੱਢ ਕੇ ਦਿਖਾਓ

  • @frutikamboj5025
    @frutikamboj5025 Год назад +6

    ਬਹੁਤ ਤੇਜ਼ ਜ਼ਨਾਨੀ ਹੈ।।

  • @sandhusukh6092
    @sandhusukh6092 Год назад +6

    Meri madam manishaa Gulati nu request aa ਇਸ ਝੂਠੀ ਦੀ ਸੱਚਾਈ ਪੂਰੇ ਪੰਜਾਬ ਵਿੱਚ ਲਿਆਈ ਜਾਵੇ ਪਤਾ ਨਹੀਂ ਕਿੰਨਾ ਪੈਸਾ ਖਾਂਦਾ ਬਾਹਰ ਦੇ ਲੋਕਾਂ ਨੂੰ ਕਆਰੀ ਦਸ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਲਾਹਨਤ ਆ ਤੇਰੇ ਵਰਗੀ ਤੇ ਆਪਣੇ ਸਹੁਰੇ ਘਰ ਨੂੰ ਬਰਬਾਦ ਕਰ ਦਿਤਾ ਤੇਰੇ ਵਰਗੀ ਮਿਸਾਲ ਨਹੀਂ ਲਾਹਨਤ ਆ

  • @harjeetbadesha9522
    @harjeetbadesha9522 Год назад +8

    ਤੇਰੇ ਤੋਂ ਮਾਰ ਕੇ ਕਿਸੇ ਨੇ ਕੀ ਲੈਣਾ ਅੈਵੇ ਲੋਕਾਂ ਨੂੰ ਮੂਰਖ਼ ਬਣਾਈ ਜਾਂਦੀ ਆ

  • @gillpassanger
    @gillpassanger Год назад +24

    ਬਹੁਤ ਹੀ ਥੋਖੇ ਬਾਜ ਜਨਾਨੀ ਆ ਇਹ,ਇਹ ਵਿਆਹੀ ਹੋਈ ਹੈ ,ਇਹ ਨੇ ਆਪਣਾ ਘਰਵਾਲਾ ਤਾ ਛੱਡਿਆ ਹੀ ,ਆਪਣੀ ਭੈਣ ਦਾ ਵੀ ਛਡਾ ਦਿੱਤਾ ,ਇਸ ਨੇ ਆਪਣੀ ਭੈਣ ਦਾ ਘਰ ਵੀ ਪਟ ਦਿੱਤਾ ,

  • @sandhusukh6092
    @sandhusukh6092 Год назад +9

    ਸਰਮ ਕਰ ਤੇਰੀ ਵੀ ਅਸਲੀਅਤ ਸਾਰਿਆ ਨੂੰ ਪਤਾ ਲੱਗ ਗਈ ਆ ਤੂੰ ਅਪਣੇ ਖਸਮ ਦੀ ਨਈ ਬਣੀ ਬਕਵਾਸ ਕਰਦੀ ਮੇਰੀ ਸਾਰਿਆ ਨੂੰ ਬੇਨਤੀ ਆ ਇਹ jooth ਬੋਲ ਰਹੀ ਆ ਇਹਦੇ ਸਹੁਰੇ ਪਰਿਵਾਰ ਦਾ interview ਆਗਿਆ ਵਾਂ oo interview Dekho ਇਹਦੀ ਅਸਲੀਅਤ ਸਾਰਿਆ ਨੂੰ ਪਤਾ ਲੱਗ ਜਾਵੇ ਗੀ

  • @BaljeetSingh-my1pz
    @BaljeetSingh-my1pz Год назад +9

    एक व्यक्ति पर इसने जाम लगाए उसने सामने आकर कहा है कि आप पूरे सबूत के साथ पड़ताल करो इस बात की इसकी जांच होनी चाहिए यह लड़की शक के घेरे में हैं सिर्फ शोहरत हासिल करने के लिए कुछ भी बातें बना रही

  • @singhhappy01
    @singhhappy01 Год назад +11

    Ratan wasn’t doing interview only G G
    He should have to watch RMB Television episode.

  • @sarbjitkaur9585
    @sarbjitkaur9585 Год назад +19

    Veere ena de sohreya da vi interview kro dono pakh rkho plss

    • @garmalsingh4181
      @garmalsingh4181 Год назад

      Es cahwel janane de jawan ek ment ne kahde kohte Wang hen hen kare jande a

  • @sanjeevkumarkaundal9742
    @sanjeevkumarkaundal9742 Год назад +15

    Bhai jo familia to sohra pribar
    da bhi video bnao

  • @GurpreetSingh-vw3br
    @GurpreetSingh-vw3br Год назад +16

    Bai ehde sohraya di video v pao

    • @garmalsingh4181
      @garmalsingh4181 Год назад

      Es janane de moh vitch bawasher a ek ment ne moh band howya es da es to be pta lagda kena hand paeya es be sahure ghar

  • @RupinderKaur-up7pn
    @RupinderKaur-up7pn Год назад +4

    ਹੁਣ ਵੀ ਸਮਾਂ ਬਜੁਰਗ ਦੀ ਸੇਵਾ ਕਰਲੋ

  • @diljeetdhillon2398
    @diljeetdhillon2398 Год назад +2

    ਦੁਨੀਆ ਵਿੱਚ ਤੇਰੇ ਵਰਗੀ ਖੱਚ ਜਨਾਨੀ ਨਹੀਂ ਦੇਖੀ, ਤੁਸੀਂ ਕਾਨੂੰਨ ਨੂੰ ਬਦਨਾਮ ਕਰ ਕੇ ਰੱਖ ਦਿੱਤਾ। ਲਾਹਨਤ ਹੈ ਤੇਰੈ ਤੇ, ਕੁੱਝ ਟਾਈਮ ਰੁੱਕ ਤੇਰਾ ਪਿੰਡ ਵੀ ਤੇਰਾ ਬਾਈਕਾਟ ਕਰੇਗਾ, ਤੇਰੇ ਤੇ ਬੱਚਾ ਬੱਚਾ ਥੁਕੇਗਾ 😂

  • @ABCXYZ-fz4es
    @ABCXYZ-fz4es Год назад +10

    Bahli Chant janani aa eh ...ehnu pucho ehda vyah hoya aa te Pati nu jail bhej k baithi aa ...LALCHAN JANANI

  • @RanjitKaur-xc8eh
    @RanjitKaur-xc8eh 3 месяца назад

    ਭੈਣੇ ਮੈਂ 24 ਸਾਲ ਦੀ ਉਮਰ ਵਿੱਚ ਹੀਂ ਪੇਕੇ ਘਰ ਬੇਟਾ ਲੈ ਬੈਠ ਗਈ ਸੀ ਪਰ ਮੈਨੂੰ ਨਾ ਤਾ ਗ਼ਲਤ ਫੋਨ ਆਏ ਪਰ ਭੈਣਜੀ ਤੁਸੀਂ ਦੁਸ਼ਮਣੀਆਂ ਹੀ ਬਹੁਤ ਪਾਈ ਬੈਠੇ ਹੋ ਤੇਰੀ ਬੋਲੀ ਤੋਂ ਤੇਰੇ ਬੈਠਣ ਦੇ ਤਰੀਕੇ ਤੋਂ ਤਾਂ ਮੈਨੂੰ ਤੇਰੇ ਵਿੱਚ ਹੀ ਗਲਤੀ ਲੱਗਦੀ ਹੈ

  • @sidhusardar3374
    @sidhusardar3374 Год назад +18

    Jothi boldee

  • @malkitdhillon870
    @malkitdhillon870 Год назад +2

    ਆਪ ਨਾ ਵੱਡੀ ਸਹੁਰੀਂ ਲੋਕਾਂ ਮੱਤੀ ,ਜਗਤ ਭੂਆ

  • @jassugill3940
    @jassugill3940 Год назад +6

    ਇਹਦਾ ਸੋਰਾ ਪਿੰਡ ਦਸਦਾ ਇਹਦੀਆ ਚਲਾਕੀਆ ਯਾਰ ਏਨੀ ਘਟਿਆ ਜਨਾਨੀਆ

  • @punjabichakde1217
    @punjabichakde1217 Год назад +2

    Bohot chalak lagdi aw,
    Jumewari v bohot chakdi aw.
    Gharwala vichare sharif c jindgi rol ditti es janani ne.

  • @Silentpunjab
    @Silentpunjab Год назад +6

    Jhoith boldi ah jnani bhut tez aa mai hune dusri vidio dekhi sara pind ekha hoya ena ny sohry privar da ghar ujad ta

  • @satnamsinghsodhi5550
    @satnamsinghsodhi5550 Год назад +10

    ਤੇਰੀਆ ਵੀ ਬਹੁਤ ਸਿਫਤਾ ਸੁਣੀਆ ਵਾ

  • @harjotsingh6574
    @harjotsingh6574 Год назад +8

    Eh pagal bna rahi hai loka da .. masum banan da dikhava Kar rahi hai . Dekhe o hauli hauli sach aaunda sahmne.. bahut paisa khada bugge tu mehnti NRI aa da .. rab de ghar der hai andher nahi.

  • @sanjeevkumarkaundal9742
    @sanjeevkumarkaundal9742 Год назад +8

    Eh kudi jhooth boldi she is also marrige

  • @sarbjitkaur9585
    @sarbjitkaur9585 Год назад +7

    She is married and eh avde sohreya nu already barbad kr chukia oh boht bhole log vchare

  • @bahadursingh9718
    @bahadursingh9718 2 месяца назад

    ਸਿਆਣੇ ਸੱਚ ਕਹਿੰਦੇ ਹਨ ਕਿ ਜਦੋਂ ਗਾਂ ਹਾਲੀਂ ਨਿਕਲ ਜਾਵੇ ਫਿਰ ਬਲਦ ਨੂੰ ਨਹੀਂ ਚੱਲਣ ਦਿੰਦੀ ਹੈ ਸੌਹਰਾਂ ਪਰਿਵਾਰ ਨੂੰ ਬਹੁਤ ਤੰਗ ਕੀਤਾ ਹੈ ਇਸ ਕੁੜੀ ਨੇ।ਸੌਹਰੇ ਪਰਿਵਾਰ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਹੈ ਸੱਸ ਵਿਚਾਰੀਂ ਹੌਕੇ ਨਾਲ ਮਰ ਗ਼ਈਂ।

  • @ramanmaan4106
    @ramanmaan4106 Год назад +8

    Jhooth boldi h

  • @bhandalvlogs4367
    @bhandalvlogs4367 Год назад +6

    Aa gya sach samne loka nu murkh bna rahi aa eh 40 saal di jnani

  • @RupinderKaur-up7pn
    @RupinderKaur-up7pn Год назад +2

    ਰੱਬ ਦੇਖੁ ਤੈਨੂੰ, ਵਿਚਾਰਾ ਬੁੱਢਾ ਪਿਓ ਇਕੱਲਾ ਬੈਠਾ ਘਰ, ਤੈਨੂੰ ਓਹਦੀਆਂ ਹੱਡੀਆਂ ਦਰਸਿਸਾ ਦਿੰਦਿਆਂ, ਵੇਖੀ ਤੇਰੇ ਨਲ ਕੀ ਕੀ ਹੋਊ ਹੁਣ, ਧੋਖੇਵਾਜ ਝੂਠੀ ਔਰਤ

  • @RanjitSingh-jm6cs
    @RanjitSingh-jm6cs Год назад +16

    ਚਾਲ ਬਾਜ

  • @baljitbhatia4721
    @baljitbhatia4721 Год назад +4

    ਏਹ ਖੱਚ ਆ ਰੱਬ ਰੂਪੀ ਸੱਸ ਸੁਹਰੇ ਨੂੰ ਭੋਲੇ jehy ਘਰ ਵਾਲੇ ਨੂੰ ਜੇਠ ਨਾਲ ਪੂਰੀ ਫੈਮਿਲੀ ਨਾਲ ਧੋਖਾ ਕੀਤਾ

  • @jotgrewalmakeupartist
    @jotgrewalmakeupartist Год назад +4

    ਪੱਤਰਕਾਰ ਸਾਹਿਬ , ਸਹੁਰਿਆਂ ਨੇ ਵੀ ਪੱਖ ਰੱਖ ਦਿੱਤਾ ਹੁਣ ਤਾਂ , ਹੁਣ ਤਾਂ ਇਸਦਾ ਝੂਠ ਲੋਕਾਂ ਅੱਗੇ ਪਰੋਸਣਾ ਬੰਦ ਕਰੋ , ਜੋ ਇਸਨੇ NRI ਵੀਰਾਂ ਤੋਂ ਪੈਸਾ ਇਕੱਠਾ ਕੀਤਾ ਵਾਪਿਸ ਕਰਵਾਇਆ ਜਾਵੇ ।

  • @gurdevsinghaulakh7810
    @gurdevsinghaulakh7810 Год назад +7

    ਲੱਖਾਂ ਰੁਪਏ ਇੱਕਠੇ ਕਰ ਲਏ ਇਸਨੇ ,

    • @diljeetdhillon2398
      @diljeetdhillon2398 Год назад

      ਦੁਨੀਆ ਵਿੱਚ ਤੇਰੇ ਵਰਗੀ ਖੱਚ ਜਨਾਨੀ ਨਹੀਂ ਦੇਖੀ, ਤੁਸੀਂ ਕਾਨੂੰਨ ਨੂੰ ਬਦਨਾਮ ਕਰ ਕੇ ਰੱਖ ਦਿੱਤਾ। ਲਾਹਨਤ ਹੈ ਤੇਰੈ ਤੇ, ਕੁੱਝ ਟਾਈਮ ਰੁੱਕ ਤੇਰਾ ਪਿੰਡ ਵੀ ਤੇਰਾ ਬਾਈਕਾਟ ਕਰੇਗਾ, ਤੇਰੇ ਤੇ ਬੱਚਾ ਬੱਚਾ ਥੁਕੇਗਾ 😂

    • @diljeetdhillon2398
      @diljeetdhillon2398 Год назад

      ਬੇਸ਼ਰਮ ਔਰਤ ਕਿਸ ਕਿਸ ਤੇ ਮਾਣ ਹਨੀ ਦਾ ਮੁਕਦਮਾ ਕਰੇਗੀ, ਅ ਕਮੈਂਟਸ ਵੀ ਪੜ੍ਹ ਕਈ ਇਹਨਾਂ ਤੇ ਵੀ ਕਰਦੀ,, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,, ਅਸੀਂ ਤਾਂ ਅਰਦਾਸਾਂ ਕਰ ਰਹੇ ਹਾਂ ਭਲਾ ਜਾਣਦੇ ਵੀ ਨਹੀਂ ਤੇਰੈ ਸਹੁਰੇ ਪਰਿਵਾਰ ਨੂੰ,, ਪ੍ਰਮਾਤਮਾ ਓਨਾ ਦਾ ਸਾਥ ਜਰੂਰ ਦੇਣ ਗੇ 🙏🏻

  • @jungsinghzoravar5219
    @jungsinghzoravar5219 Год назад +5

    Bhut chllakk jnani te ik no. Di trand.. Sab sboot bna k rakh rakhe.. Photo copies tyar kr rakhiya.. Eh sab krna ik mastermind di nishani hundi hai.. Apne bahrle veer jldi vishvas kr lende te paise de dinde.

  • @harjindersinghdhaliwal2925
    @harjindersinghdhaliwal2925 Год назад +6

    ਪੱਤਰਕਾਰਾਂ ਤੂੰ ਗਪੌੜਾਂ ਘੱਟ ਮਾਰ

  • @JagdevSingh-lw5dj
    @JagdevSingh-lw5dj Год назад

    ਹਰਜਿੰਦਰ ਦਾ ਪਤੀ ਗਲਤ ਏ , ਅਤੇ ਪਤੀ ਦੀ ਗਰਲਫਰੇਡ ਗਲਤ ਏ ,ਪਤੀ ਦੀ ਗਰਲਫਰੇਡ ਕਹਿੰਦੀ ਤੂ਼ੰ ਮੇਰੇ ਨਾਲ ਵਿਆਹ ਕਰਾ ਨਹੀ ਮੈ ਰੇਪ ਕੇਸ ਪਾ ਦੂ , ਫੇਰ ਪਤੀ ਨੇ ਗਰਲਫਰੇਡ ਨਾਲ ਵਿਆਹ ਕਰਾ ਲਿਆ ਅਤੇ ਪਤੀ ਦੀ ਗਰਲਫੇਰਡ ਜੋ ਪਤਨੀ ਬਣ ਗਈ ਗਰਲਫਰੈਡ ਨੇ ਪਤਨੀ ਬਣਕੇ ਹਰਜਿੰਦਰ ਨੂ਼ੰ ਏਦਾ ਦੀ ਦਵਾਈ ਖਲਾਤੀ ਕਿ ਹਰਜਿੰਦਰ ਦੇ ਬੱਚਾ ਨਾ ਹੋਵੇ , ਪਤੀ ਗਲਤ ਏ ਅਤੇ ਪਤੀ ਦੀ ਗਰਲਫਰੇਡ ਗਲਤ ਏ

  • @GurlalSingh-os3gv
    @GurlalSingh-os3gv Год назад +3

    ek sister jis de marrage os ghr vich 15 saal phela hoie hovy ty dozi sister
    harjinder kaur uppal jo interviw kr rahi os ghr vich e marrge hunndi a ty eko dum os ghr da sab kuj khrab ho janda a ty 15 saal phela vivh hoie waddi sis da ve ghr tut janda a eda q gal sochan wali a bakki loke aj kl app samggdar a jaror gor kro es gal ty

  • @Khanowall
    @Khanowall Год назад +1

    ਬਾਹਰਲੇ ਲੋਕਾ ਨੂੰ ਅਪੀਲ ਹੈ ਵੀਡੀਓ ਵੇਖਕੇ ਕੋਈ ਪੈਸੇ ਨਾ ਦਿੱਓ ਫੋਨਾ ਤੇ ਲੋਕ ਝੂੱਠ ਬੋਲਦੇ ਸੱਭ ਸੱਚ ਨੀ ਦੱਸਦੇ ਝੂੱਠੀਆ ਵੀਡੀਓ ਬੱਣਕੇ ਪਾਉਦੇ ਲੋਕ ਯਕੀਨ ਨਾ ਕਰੋ ਕੋਈ ਵੀ

  • @princesahota7376
    @princesahota7376 Год назад +4

    ਵੀਰ ਜੀ ਇਸ ਦੇ ਸਹੁਰਾ ਨੂੰ ਪਿੰਡ ਦੇ ਲੋਕ ਖਾਣਾ ਪਾਣੀ ਦੇ ਰਿਹੈ ਹੈ ਲੋਕਾਂ ਨੂੰ ਬੋਲ ਰਹੀ ਮੇਰਾ ਬਾਪ ਨਹੀ ਮੇਰਾ ਵੀਰ ਨਹੀ ਇਹ ਸਾਲੀ vew ਦੇ ਚੱਕਰ ਲਈ ਪੈਸਾ ਇਕੱਠਾ ਕਰ ਰਹੀ

  • @Guru-vz1mz
    @Guru-vz1mz Год назад +2

    ਬਲिਜੰਦਰ ਕੋਰ ਨੁੰਚਾਹੀਦਾ ਸੀ िਕ ਜਸ ਅਹੋਜਹੇ ਚॅਕਰ ਚਪिੲਣਾਨੀਸੀ ਪिਹਲੇ ਫੋਨ ਤੋ ਹੀ ਜੜ ਕੇ ਕੋਕੇ ਲਾੳੁਦੀ िਕਸੇ ਦੀ िਹਮਤ ਨੀ ਹੁਦੀ ਦੁਵਾਰੇ ਫੋਨ ਕਰੇ ਜਾ ਅॅਖ ਤਾਹਾ ਚॅਕ ਕੇ ਵੀਦੇਖ ਲੇ

  • @amritpalkaur1296
    @amritpalkaur1296 Год назад +3

    Reporter ji tusi vi video dekhi hove gi pehle asi yedu video dekhi bhot dukh hoya c hun sasural valiya di dekhi tedunia toh vishvas uth geya tusi agli plz interview vich puchna ki yedi marriage hoi hai te pati te jeth kithe ne sas nu ki hoya ta sasur kithe hai teohna di ki halt hai

  • @chhinderpalkaur3226
    @chhinderpalkaur3226 Год назад +4

    Really she is very clever

  • @deepbhullar3489
    @deepbhullar3489 Год назад +3

    Bai intervew live lea kro ta ki public ques puch sko sb to ... ik pase ta ea bhut syani bndi aa doje pase awde husband nu jail ch fsya hoya ...

  • @hardeepsidhu210
    @hardeepsidhu210 Год назад +5

    Dekhna ch bholi aa sachi gal aa 365 chaliter nar de ona 365 bich aa v chavl aa

  • @jujharsingh4883
    @jujharsingh4883 Год назад +3

    Bai ratan singh ji duja pakh vi dikao ji

  • @gursewaksidhu7315
    @gursewaksidhu7315 Год назад +35

    ਇਹ ਜਨਾਨੀ ਹੀ ਚਵਲ ਲਗਦੀ ਹੈ।ਅਸਲ ਹਕੀਕਤ ਕੁਝ ਹੋਰ ਹੀ ਹੈ।

    • @harjindersinghdhaliwal2925
      @harjindersinghdhaliwal2925 Год назад +1

      ਲੱਗ ਗਿਆ ਪਤਾ ਵੀਰ ਜੀ

    • @diljeetdhillon2398
      @diljeetdhillon2398 Год назад

      ਬੇਸ਼ਰਮ ਔਰਤ ਕਿਸ ਕਿਸ ਤੇ ਮਾਣ ਹਨੀ ਦਾ ਮੁਕਦਮਾ ਕਰੇਗੀ, ਅ ਕਮੈਂਟਸ ਵੀ ਪੜ੍ਹ ਕਈ ਇਹਨਾਂ ਤੇ ਵੀ ਕਰਦੀ,, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,, ਅਸੀਂ ਤਾਂ ਅਰਦਾਸਾਂ ਕਰ ਰਹੇ ਹਾਂ ਭਲਾ ਜਾਣਦੇ ਵੀ ਨਹੀਂ ਤੇਰੈ ਸਹੁਰੇ ਪਰਿਵਾਰ ਨੂੰ,, ਪ੍ਰਮਾਤਮਾ ਓਨਾ ਦਾ ਸਾਥ ਜਰੂਰ ਦੇਣ ਗੇ 🙏🏻

    • @garmalsingh4181
      @garmalsingh4181 Год назад

      Y raten ehe dono bahena bhole bahle looka nu baleck mail kardea han har ek keh sense a Mae manhane da parcha karwunge bake rupeya sangta to khoob ae han es ne kehda kolo fees dene a wakeel nu ehe ta tate bethe v live ho jande a bah ta es me fadn waleya nu me fadae apne ghar wale nu Munda Munda la rakhe a es ne ek ment es de jawan ne kahde dekh low jes ne bean dene hunde Han oh maswre ne karde bake es dea polla khul chukeya han ke hun es de bean laen v es chawel de ghar auna pawega

  • @jarnailsandhusingh4003
    @jarnailsandhusingh4003 Год назад +2

    ਏ ਝੂਠ ਬੋਲ ਕੇ ਸਾਰੇ ਲੋਕਾ ਨੂੰ ਫਸਾਉਣ ਦੀ ਸਾਜਸ ਵਿਚ ਆ

  • @simertiwana3598
    @simertiwana3598 Год назад +9

    Khach janani

  • @avtarsingh9239
    @avtarsingh9239 Год назад +5

    Madam ji eh v das do k tusi marid ho

  • @olds1nner25
    @olds1nner25 Год назад +5

    jhooti janani .... jehde apkde sohrea de nhe hoye hor kise de nhe hoo sakde .... apde khasam nu jail karai esne ... lander janani

  • @chanansingh1370
    @chanansingh1370 Год назад

    ਰਤਨ ਸਿੰਘ ਇਸਦੇ ਸਹੁਰੇ ਬਹੁਤ ਸ਼ਰੀਫ਼ ਨੇ ਸਾਹਮਣੇ ਬਠਾਉ

  • @kisankaur4459
    @kisankaur4459 Год назад +3

    she is lying, her husband is in jail, both sisters are married in the same house, and both are divorce, chalk lady ha

  • @Sran-g2q
    @Sran-g2q Год назад +2

    Court de vich chat ta proof mande he nhi laye firo chki

  • @Sran-g2q
    @Sran-g2q Год назад +5

    Je kesa veer ne helf krni aa Es kudi di helf na kro ea de shore family di helf kro asal helf di lod eda shore farivar nu aa Ena nu nhi

  • @surindersaini6797
    @surindersaini6797 Год назад +4

    Rattan 22 harjinder kaur da sahura pariwar di vi video banai jrur......... Sahura pariwar nal gareeb mar hoi gai a ......

    • @garmalsingh4181
      @garmalsingh4181 Год назад

      Hun ehe securty bahlde kehnde manu cemre lagwa ke deo nala ashla provide karwa ke deo hun sadka te gadeya v na jan oh v tenu posh ke sadk teya karn

  • @haarpreetkauur1907
    @haarpreetkauur1907 Год назад +1

    Menu ta pele din to hi jd ehe kndi c tractor chlaunia ye krdia wo krdia odo to e bhut bhaidi lgdi c .Kudi hoke o v pind di aina boldia .Jive 50-60saal di jnani glla krdi hove

  • @jassakhakh7456
    @jassakhakh7456 Год назад +6

    Sharm karo fanding lai jhoot bolde

  • @ikodapasara8143
    @ikodapasara8143 Год назад

    Twitter ਤਾਂ ਸਾਫ, ਬੱਸ ਦੁਨੀਆ ਦੀ ਸਫਾਈ ਕਈ Facebook ਤੇ google ਚੋਂ ਗੰਦ ਕਦ ਨਿਕਲ਼ੂ ?

  • @gopichand908
    @gopichand908 Год назад +4

    Isda father brother oh v isde dukh to mar gye ho sakda isne app hi mare hon inquari karo

  • @chhinderpalkaur3226
    @chhinderpalkaur3226 Год назад +2

    Manu eh samaz ne aundi eh story create kive kardi aa

  • @TejieSuman
    @TejieSuman Год назад +1

    ਇਸ ਦੀ ਬੋਲਚਾਲ ਹੀ ਦਸ ਦੀ ਆ ਕਿ ਇਹ ਚਲਾਕ ਜਨਾਨੀ ਆ

  • @Iqbal-cl5mz
    @Iqbal-cl5mz 2 месяца назад

    ਚੰਗੇ ਘਰ ਦੀਆਂ ਲੈਡੀਜ ਇੱਨਾ ਨਹੀਂ ਬੋਲਦੀਆਂ

  • @gurmeetbrar5042
    @gurmeetbrar5042 Год назад +3

    Bohat the janabi aa eh

  • @PritamSingh-gw1iq
    @PritamSingh-gw1iq 12 дней назад

    ਪੱਤਰ ਕਾਰ ਵੀ ਜੀ ਜੀ ਕਰੀ ਜਾਂਦਾ ਐਨੂ ਜਬਾਬ ਸਬਾਲ ਕਰੋ

  • @Rajgill185
    @Rajgill185 Год назад +3

    Dhokebaaj ladies

  • @parmbains7172
    @parmbains7172 Год назад +4

    Vir 1 no de jhothi zanani a ahe ik sau family barbad krti es ne

  • @GaganDeep-hh5ik
    @GaganDeep-hh5ik Год назад +3

    Eh jhooth boldi aa ehde sohre ghr te pind walya da interview dekho eh bht khrb aa

  • @amanladdi5675
    @amanladdi5675 Год назад +2

    Bhaut clack haieh

  • @happysukh5603
    @happysukh5603 Год назад +3

    Tu ha hi ese laike apne gharwale nu jail karata ghar ch lock laa k rakheya husband nu waddi bhain da v ghar patt ta

  • @hardevsingh7755
    @hardevsingh7755 Год назад +3

    Es nu intarocat kita java sara such samna aa java ga ajj tak marriage bara dasia nai ess na

  • @highmind226
    @highmind226 Год назад +6

    Esnu pusho esda viah hoea ja nahi, puri gal dase.

  • @jassilatala7933
    @jassilatala7933 Год назад +1

    Ratan 22 duja pakh v dikhao loka nu sanu ta pta lag gya sara e.